MLA ਉੱਗੋਕੇ ਨੂੰ ਮੇਰਾ ਚੈਲੰਜ ਸੀ ਜੇ ਮੈਂ ਸਰਪੰਚੀ ਹਾਰ ਗਿਆ ਪਿੰਡ ਨੀਂ ਵੜਦਾ labh Singh Ugoke Sehna Sarpanch

Поделиться
HTML-код
  • Опубликовано: 2 окт 2024
  • #RMBTelevision #labhsinghuggoke #sarpanchsehna
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    Guest-
    CameraMan- Gurpreet Singh
    DOP- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 60

  • @Billajatt-j3p
    @Billajatt-j3p 3 часа назад +31

    ਪੰਜਾਬ ਦਾ ਸਭ ਤੋਂ ਘੈਟ ਸਰਪੰਚ। ❤❤❤❤❤

  • @ਰਾਜਨਪ੍ਰੀਤਸਿੰਘ

    ਇਹੋ ਜਿਹੇ ਸਰਪੰਚ ਹੋਣੇ ਚਾਹੀਦੇ ਹਨ ।

  • @avtarbuttar385
    @avtarbuttar385 4 часа назад +14

    ਗ੍ਰਾਮ ਸਭਾਵਾਂ ਰਾਹੀਂ ਵੀ ਪਿੰਡਾਂ ਵਿੱਚ ਸੁਧਾਰ ਕੀਤਾ ਜਾ ਸਕਦੇ।
    ਗਰਾਮ ਸਭਾਵਾਂ ਬਣਾਵੋ।

  • @amrikathwal2119
    @amrikathwal2119 3 часа назад +12

    Baut vadyea veer Sarpanch sukhwinder ji
    AAP da ta ਬੇੜਾ ਗ਼ਰਕ ਗਿਆ ਤੁਹਾਡੇ ਹਲਕੇ ਦਾ MLA TA ਬੜਾ ਨਿਕੰਮਾ ਅਕਲਾਂ ਬਾਝੋ ਖੂਹ ਖਾਲੀ

  • @JaggaSingh-ry7wl
    @JaggaSingh-ry7wl 30 минут назад +4

    ਸੈਨੇ ਦਾ ਸਰਪੰਚ ਬਾਈ ਜੀ ਜ਼ਿੰਦਾਬਾਦ ਜ਼ਿੰਦਾਬਾਦ ਹੈ ਜਿੰਦਾਵਾਦ ਰਹੂਗਾ ਲਾਭ ਸਿੰਘ ਉਗੋ ਕੇ ਮੁਰਦਾਵਾਦ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 3 часа назад +19

    ਆਪ ਦਾ ਬਹੁਤ ਮਾੜਾ ਹਾਲ, ਏਹ Sarkar ਦੋਬਾਰਾ ਨਹੀਂ ਆਂ ਸੱਕਦੇ

    • @Dosanjh84
      @Dosanjh84 2 часа назад +1

      ਗੱਲ ਤੇਰੀ ਸੱਚੀ ਆ ਇਹਨਾਂ ਦੇ ਹਲਾਤਾਂ ਦੇ ਹਿਸਾਬ ਨਾਲ ਪਰ ਵੀਰ ਆਪਣਿਆਂ ਨੇ ਵੋਟਾਂ ਦੇ ਲਾਰਿਆਂ ਵਿੱਚ ਦੁਬਾਰਾ ਫਿਰ ਵੋਟਾਂ ਪਾ ਦੇਣੀਆਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਹੁਣ ਇਹ ਧੱਕੇ ਨਾਲ ਜਿਹਨਾਂ ਸਿਰ ਸਰਪੰਚੀ ਦੀਆਂ ਪੱਗਾਂ ਬੰਨ ਰਹੇ ਹਨ ਉਹੋ ਜਿਹੇ ਚੌਧਰ ਦੇ ਭੁੱਖਿਆਂ ਨੇ ਵੀ ਵੋਟਾਂ ਇਹਨਾਂ ਪਵਾਉਣੀਆਂ ਤੇ ਜੋ ਹੋਰ ਬਾਕੀ ਇਹਨਾਂ ਸਿਰ ਤੇ ਪੈਸਾ ਬਣਾ ਰਹੇ ਹਨ।

  • @HarmanPreet-p5v
    @HarmanPreet-p5v 4 часа назад +9

    Good speech ❤

  • @baljindersinghkhalsa3807
    @baljindersinghkhalsa3807 59 минут назад +4

    ਸਹੀ ਗੱਲ ਹੈ ਬਾਈ ਜੀ 🙏

  • @satgurkotra2543
    @satgurkotra2543 Час назад +5

    ਘੈਂਟ ਸਰਪੰਚ

  • @AvtarSingh-pw7fv
    @AvtarSingh-pw7fv 3 часа назад +11

    ਲੋਕਾਂ ਨੇ ਵੋਟਾਂ ਬਦਲਾਅ ( ਤਬਦੀਲੀ ) ਲਈ ਜਰੂਰ ਪਾਈਆਂ ਸਨ ਵੀ ਚਲੋ ਥੋੜਾ ਬਹੁਤ ਬਦਲਾਅ ਆ ਜਾਵੇਗਾ ਪਰ ਇਨਾਂ ਪਤੰਦਰਾ ਨੇ ਤਾਂ ਬਦਲਾਅ ਆਲਾ ਅਜਿਹਾ ਵਾਵਰੋਲਾ ਲਿਆਂਦਾ ਲੋਕਾਂ ਦਾ ਸਾਰਾ ਸਮਾਨ ਹੀ ਅਸਮਾਨ ਵਿਚ ਉਡਾ ਦਿੱਤਾ

  • @SurjitSingh-rd1ih
    @SurjitSingh-rd1ih 2 часа назад +8

    ਕੋਈ ਕੁਝ ਕਹੇ ਪਰ ਰਾਜਨੀਤੀ ਇਨੀ ਗਿਰ ਚੁਕੀ ਹੈ ਕੁਝ ਕਿਹਾ ਨਹੀਂ ਜਾ ਸਕਦਾ ਜੀ😂

  • @balrajsingh-iz6jr
    @balrajsingh-iz6jr 2 часа назад +6

    ਆਮ ਆਦਮੀ ਪਾਰਟੀ ਡਰਾਮੇ ਬਾਜ ਹਲਕ ਗਈ ਆ ਲੱਖ ਲਾਹਣਤ ਇਹੋ ਜੇਹੀ ਪਾਰਟੀ ਦੇ 👎🏻

  • @JagdevSingh-t5b
    @JagdevSingh-t5b 3 часа назад +4

    ❤🎉🙏🙏big sana zindabaad🌹🌹🌹

  • @grewalgaming9946
    @grewalgaming9946 Час назад +4

    ਬਹੁਤ ਵਧੀਅ ਸਰਪੰਚ ਹੈ

  • @hrpit
    @hrpit 4 часа назад +10

    Ogoke di taan shakl hi nhi MLA WALI

  • @vijaybains8587
    @vijaybains8587 Час назад +3

    ਬਾਕੀ ਪਿੰਡਾਂ ਦੀਆ ਜਰਨਲ krwa ਦਿਤੀਆਂ

  • @BaljinderSingh-lq7lt
    @BaljinderSingh-lq7lt 2 часа назад +3

    Sarpanch 22 jindabad

  • @DarshanSingh-qx4ti
    @DarshanSingh-qx4ti 2 часа назад +1

    Good views salute to you

  • @daljeetsinghdeol1056
    @daljeetsinghdeol1056 Час назад +1

    Very good 👍❤

  • @inderjitsinghgill2754
    @inderjitsinghgill2754 3 часа назад +3

    🙏🙏

  • @kewalsekhon8206
    @kewalsekhon8206 2 часа назад +2

    Good sarpunch

  • @ManishKumar-q5s4b
    @ManishKumar-q5s4b 3 часа назад +3

    🙏🙏🙏🌷👍👍👍

  • @kewaljitsingh1511
    @kewaljitsingh1511 2 часа назад +1

    Good👍

  • @Bodyfit890
    @Bodyfit890 2 часа назад +2

    ❤❤

  • @BaghalSingh-hn6bv
    @BaghalSingh-hn6bv Час назад +1

    Jatta Tera fan wa

  • @KuldeepSingh-l9h6g
    @KuldeepSingh-l9h6g Час назад +1

    Sirra yaar Babe ❤

  • @AmarjitSingh-cw5tr
    @AmarjitSingh-cw5tr Час назад

    GOOD

  • @sonysingh7514
    @sonysingh7514 4 часа назад +3

    ਬੱਲੇ ਮਾਮਾ ਵਾਲੇ

  • @rajasingh4832
    @rajasingh4832 4 минуты назад

    Sarpanch 👍👍👍👍👍

  • @sukhbirsingh7003
    @sukhbirsingh7003 2 часа назад

    ਸਰਪੰਚ ਤਾਂ ਜਗਸੀਰ ਸਿੰਘ ਸੀਰਾ ਭਿੰਡਰ ਕਲਾਂ ਹੁੰਦਾ ਸੀ 😢

  • @GuraSingh-r8b
    @GuraSingh-r8b 2 часа назад

    Garu majna he loka ne

  • @JagdishSingh-zi7sw
    @JagdishSingh-zi7sw Час назад

    Sukhwinder Singh kolkatta Zindabad

  • @JatinderSingh-gf8tb
    @JatinderSingh-gf8tb 43 минуты назад

    2027 mla

  • @GuraSingh-r8b
    @GuraSingh-r8b 2 часа назад +1

    Bahgwat maan jumle was kgrewal bajahao Punjab punjabi vachao bahgwat maan jo stega te charke bolda karda os de sab kog olta loka nu samg ah geya loka ne garu majna he

  • @architlath2
    @architlath2 2 часа назад

    Bhaji tusi manjog high court vich writ payo,,,,,hor koi solution nhi

    • @urmindersamra2974
      @urmindersamra2974 52 минуты назад

      Koi hal nai veer bahut jor laya loka ne eni jaldi court ch sunwai ni koi gal ni 2 sal hor

  • @BhimSain-df8oy
    @BhimSain-df8oy Час назад

    Aam party di help karda

  • @GuraSingh-r8b
    @GuraSingh-r8b 2 часа назад

    Am admi sarkaar khatm ho jaygi deli tu suru deli tu khatm ho jaygi gooth de omer soti hudi he kgrewal tu kursi kho ley hun Punjab de vari he

  • @AvtarsinghDhanoa
    @AvtarsinghDhanoa Час назад

    😅😅😅😅😅😅

  • @Kulwant35
    @Kulwant35 2 часа назад

    Sukheinder sarpanch ban janda tan lok raj nahin banada lok raj nahin 90parti beyiman sarpanch main 4 kari jande

  • @ManpreetSingh-dc8rk
    @ManpreetSingh-dc8rk 2 часа назад

    Jinna pinda de kol zameen aa 300 khet jiada v es piche v paise launde a

  • @SukhwinderSingh-w9v3p
    @SukhwinderSingh-w9v3p 2 часа назад

    Bhaji aap party aapni izzat bachaon khatar sidhe sarpanch bna rahi hai, te jihrhe sidhe sarpanch bna rihe hn, ohna toh m,l,a, mote paise leke sarpanch bna rihe hn, eho sarpanch thorhe dina tak tuhanu chika maarde nazar aaunge,

  • @user-raja13
    @user-raja13 Час назад

    Dar giya bade inklab ogoke wala

  • @ArshdeepSingh-tc2zh
    @ArshdeepSingh-tc2zh 3 часа назад +3

    JUT PUNA

  • @user-raja13
    @user-raja13 Час назад

    Jmeer mar gayi aap party walia di sab to madi sarkar murdabad

  • @santlashmanmuni6045
    @santlashmanmuni6045 2 часа назад +3

    ਰਿਜ਼ਰਵ ਹੋਣ ਕਰਕੇ ਇੱਕ ਗਰੀਬ ਘਰ ਦਾ ਮੁੰਡਾ M.L.A ਬਣ ਗਿਆ ਪੈਸੇ ਵਾਲੇ ਹੰਕਾਰੀ ਲੋਕਾਂ ਤੋਂ ਜਰ ਨਹੀਂ ਹੋ ਰਿਹਾ।ਜਾਤਿ ਕਾ ਗਰਬੁ ਨਾ ਕਰੁ ਮੂਰਖਿ ਗਵਾਰਾ।।

    • @Maanzstudio18
      @Maanzstudio18 2 часа назад +2

      Tera grib ghar da munda he nasa vechn walea to paise lenda 😅

    • @JagmeetSingh-kg4vi
      @JagmeetSingh-kg4vi 2 часа назад

      ਸਿਆਣਾ ਬਿਆਨਾ ਬੰਦਾ ਤੂੰ ਪਰ ਅਕਲ ਘੱਟ
      ਮੈ ਕੀ ਕਹਾਂ ਤੈਨੂੰ ਇਕ ਪੜਿਆ ਲਿਖਿਆ ਸਰਪੰਚ ਇੱਜਤ ਵਾਲਾ ਅਣਖ ਵਾਲਾ
      ਤੇਰਾ ਗਰੀਬ ਤਾਂ ਵੱਡੀ ਕੋਠੀ ਪਾਈ ਜਾਂਦਾ
      ਅੱਗੇ ਵਾਸਤੇ ਸੋਚ ਕੇ ਕਮੈਂਟ ਕਰੀਂ

    • @user-raja13
      @user-raja13 Час назад +1

      Tusi chiti dari rakh k kade koi chaj di gal vi kar liya kro sharam nhi aundi aap wale aa nu

  • @ARMANDEEPSINGH-x3t
    @ARMANDEEPSINGH-x3t Час назад

    Kadama Chaudhari tu