ਸਰਪੰਚੀ ਚੋਣਾਂ ਨੂੰ ਲੈਕੇ ਸੱਕਾਂਵਾਲੀ ਵਿੱਚ ਪੈ ਗਿਆ ਰੌਲਾ, ਭੰਨ ਦਿੱਤੀ ਗੱਡੀ,ਪਾ.ੜ ਦਿੱਤੇ ਸਿਰ

Поделиться
HTML-код
  • Опубликовано: 13 окт 2024
  • ਸਰਪੰਚੀ ਚੋਣਾਂ ਨੂੰ ਲੈਕੇ ਸੱਕਾਂਵਾਲੀ ਵਿੱਚ ਪੈ ਗਿਆ ਰੌਲਾ,
    ਭੰਨ ਦਿੱਤੀ ਗੱਡੀ,ਪਾ.ੜ ਦਿੱਤੇ ਸਿਰ,
    ਅਸੀਂ ਪਿੰਡ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ,
    ਏਸੇ ਗੱਲੋਂ ਸਾਡੇ ਤੇ ਮੱਚੇ ਹੋਇਆਂ ਨੇ ਕੀਤਾ ਹਮਲਾ। Sarpanchi
    #sarpanchi #election #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 51

  • @sewakbrar8169
    @sewakbrar8169 48 минут назад +4

    ਬਹੁਤ ਵਧੀਆ ਇਨਸਾਨ ਚਰਨਜੀਤ ਸਿੰਘ ਸਰਪੰਚ ਸੱਕਵਾਲੀ ਪਿੰਡ ਬਹੁਤ ਸੋਹਣਾ ਬਣਾਇਆ ਚਰਨਜੀਤ ਸਰਪੰਚ

  • @DaljitSingh-dl9gu
    @DaljitSingh-dl9gu 18 минут назад +1

    ਸਰਪੰਚ ਸਾਬ੍ਹ ਜ਼ਿੰਦਾਬਾਦ।

  • @gurpreetdaleh7226
    @gurpreetdaleh7226 Минуту назад

    ਬਹੁਤ ਵਧੀਆ ਸਰਪੰਚ ਹੈ ਚਰਨਜੀਤ ਜੀ

  • @GurdevSingh-vd5ie
    @GurdevSingh-vd5ie 2 часа назад +14

    ਨੇਤਾਵਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਤਾ।।।😢 ਸਾਰੇਆਂ ਚ ਫੁੱਟ ਪਵਾ ਤੀ 😢 ਸਾਰੈ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਹਨ।।।

  • @SukhmanderMaan-h7k
    @SukhmanderMaan-h7k 2 часа назад +8

    ਬਹੁਤ ਵਧੀਆ ਸਰਪੰਚ

  • @GillSaab-y1s
    @GillSaab-y1s 28 минут назад

    ਦਲੇ ਲੋਕਾਂ ਵਿੱਚ ਆਮ ਲੋਕਾਂ ਦਾ ਏਹੀ ਹਾਲ ਹੋਵੇ ਗਾ

  • @GillSaab-y1s
    @GillSaab-y1s 52 минуты назад +2

    ਧਾਕੜ ਸਰਪੰਚ ਜਿਹੜਾ ਡਟ ਕੇ ਖੜ੍ਹਾ ਬਾਈ ਪਰਵਾਹ ਨਾ ਕਰ ਪੰਜਾਬ ਤੇਰੇ ਨਾਲ

  • @ParamjitKaur-fw6bz
    @ParamjitKaur-fw6bz Час назад +5

    ਆਪਣੇ ਬੱਚੇ ਸਾਰਿਆਂ ਨੇ ਬਾਹਰ ਤੋਰ ਤੇ ਹੁਣ ਇਥੇ ਐਸੀਆਂ ਦਾ ਦੌਰ ਹੀ ਚਲੂਗਾ😊

    • @BalwinderSingh-pd8mu
      @BalwinderSingh-pd8mu 34 минуты назад

      ਪਹਿਲਾਂ ਵੀ ਬੀਬਾ ਚੱਲਦੀ ਸੀ ਹੁਣ ਵੀ ਚੱਲੂ

  • @amarjitsingh4470
    @amarjitsingh4470 36 минут назад

    ਅਸਲ ਵਿੱਚ ਸਾਰੇ ❤ ਵੈਰੀ ਬਣ ਗਏ ਇਕ ਦੂਜੇ ਦੇ ❤❤ਕਾਹਦੀ ਸਰਪੰਚੀ ਆ ਜੀ ❤ ਲੱਖ ਦੀ ਲਾਹਨਤ ❤

  • @apwander3470
    @apwander3470 Час назад +5

    ਚਰਨਜੀਤ ਬਹੁਤ ਵਧੀਆ ਨੇਕ ਦਿਲ ਇਨਸਾਨ ਆ

  • @PalaAULAKH
    @PalaAULAKH 47 минут назад +2

    ਬਾਈ ਮੇਰਾ ਪਿੰਡ ਔਲਖ ਆ ਮਲੋਟ ਕੋਲੇ ਮੈਂ ਚਰਨਜੀਤ ਸਰਪੰਚ ਨੂੰ ਚੰਗੀ ਤਰਾਂ ਜਾਣਦਾ ਚਰਨਜੀਤ ਨੇ ਪਿੰਡ ਦਾ ਬਹੁਤ ਵਿਕਾਸ ਕੀਤਾ ਸੱਕਾਂਵਾਲੀ ਪਿੰਡ ਨੂੰ ਪੂਰੇ ਪੰਜਾਬ ਵਿੱਚ ਮਸ਼ਹੂਰ ਕਰਤਾ ਚਰਨਜੀਤ ਬਹੁਤ ਨੇਕ ਇਨਸਾਨ ਆ ਬਾਈ ਸੱਕਾਵਾਲੀ ਵਾਲੇਉ ਇਸ ਵਾਰ ਵੀ ਸਰਪੰਚ ਚਰਨਜੀਤ ਨੂੰ ਹੀ ਸਰਪੰਚ ਬਣਾਉ ਲਵਜੂ ਬਾਈ ਚਰਨਜੀਤ ਸਰਪੰਚ ਸਾਹਿਬ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 👍👍👍👍

  • @gagan9591
    @gagan9591 3 минуты назад

    ਸਕਾਵਾਲੀ ਕਿਹੜੇ ਜਿਲ੍ਹੇ ਵਿੱਚ ਹੈ ਜੀ

  • @channasandhu5052
    @channasandhu5052 3 минуты назад

    Sandhu Saab very good 👍

  • @yudhvirgoodviewsingh9487
    @yudhvirgoodviewsingh9487 Час назад +1

    Wahguru wahguru ji

  • @goldygoldychahal2723
    @goldygoldychahal2723 2 часа назад +8

    ਬਾਈ ਚਰਨਜੀਤ ਜਿੱਤੂਗਾ 101%

  • @ParamjitKaur-fw6bz
    @ParamjitKaur-fw6bz Час назад +3

    ਡੱਡੂ😅😅

  • @happysandhu1045
    @happysandhu1045 2 минуты назад

    Charnjeet singh jindabad

  • @JagsirSingh-b2c
    @JagsirSingh-b2c Час назад +3

    ਜਿਤਨਾ ਚਰਨਜੀਤ ਨੇ ਹੀ ਐ

  • @darshansingh667
    @darshansingh667 2 часа назад +1

    ਕਰ ਲਵੋ ਘਿਓ ਨੂੰ ਭਾਂਡਾ

  • @varinderparasher2421
    @varinderparasher2421 2 часа назад +5

    Charanjit ❤ you are winner 🏆🏆

  • @satpalsharma2606
    @satpalsharma2606 15 минут назад

    Character. Jit

  • @JagsirSingh-b2c
    @JagsirSingh-b2c Час назад +2

    ਚਰਨਜੀਤ ਬਹੁਤ ਹੀ ਵਦੀਆ ਬੰਦਾ ਐ

  • @Arjunsing-zw3eq
    @Arjunsing-zw3eq Час назад +1

    Good 👍 brother ❣️

  • @charanjitsinghtiwana4315
    @charanjitsinghtiwana4315 42 минуты назад

    Apne jawaka nu pindana vich bapas bulaoo

  • @inderjit9537
    @inderjit9537 Час назад

    maal ik no y da bnda v ghaint ah 😂

  • @rajuarora3163
    @rajuarora3163 2 часа назад +8

    ਆਮ ਪਾਰਟੀ ਗੈਂਗਸਟਰਾਂ ਨਾਲ ਮਿਲਕੇ ਕਰ ਰਹੇ ਆ ਇਹ 👎👎👎

    • @Deputy-xy7ld
      @Deputy-xy7ld 40 минут назад

      Bai app party ta bhot vadia parti aa dogle lok sarpanch ban ke granta khan maare aa kuj kar de aa bhagwant Maan bhot vadia banda

  • @jaspreetsinghdandiwal3441
    @jaspreetsinghdandiwal3441 Час назад

    Sarpanch ਦੀ ਓਹ ਗੱਲ ਸੱਚ ਹੋ ਗਈ ਸਰਬਸੰਮਤੀ ਕਿੱਥੇ ਜੀ ਮੈਂਨੂੰ ਮਾਰਨ ਨੂੰ ਫਿਰ ਦੇ ਨੇ

  • @BrainGamerSigma
    @BrainGamerSigma Час назад

    Vaise tan masla tan pataa nahi, vichon ki ai, par dukh di gall ai, es tran gaddi di bhan tod karni, maar kutai karni, bahut ghalat gall ai,es tran nahi hona chahida si.Maninder Singh Sidhu ik vadhia Patrakaar ai, nirpakh patrakaari karda Sidhu, veer. chalo jo ho gaya,so ho gaya,es tran nahi hona chahida si. hun baith ke nibed lao,bai ji, eh sathitian khatarnaaq, ban jayea kardian.Jionde vasde raho, bharavo !

  • @BrainGamerSigma
    @BrainGamerSigma Час назад

    Bhaicharak Sanjh bahut zaruri ai.Panchian Sarpanchian tan chaldian hi raihandian, bai ji.

  • @srs670
    @srs670 Час назад

    Maal sira khanda sarpanch full vdiya but bnde ne kam ik no.1 kre a pind vich

  • @kashmir2445
    @kashmir2445 Час назад

    ਭਾਈਉ ਤੁਸੀ ਕਿਉ ਸੁੱਕੀ ਹੱਡੀ ਪਿੱਛੇ ਪਿੰਡਾ ਚ ਵੇਰ ਵਿਰੋਧ ਵਧਾਈ ਜਾਂਦੇ ਹੋ। ਇਹ ਠੀਕ ਨਹੀਂ ਹੈ। ਸਰਕਾਰਾਂ ਲਈ ਫਿੱਟ ਬੈਠਦਾ ਹੈ। ਤੁਸੀ ਕਮਜ਼ੋਰ ਹੁੰਦੇ ਹੋ।

  • @Gurwinder-z7y
    @Gurwinder-z7y Час назад

    Hi

  • @RandeepSingh-m2k
    @RandeepSingh-m2k 2 часа назад

    Bai ik gall ha sukha apne bandea nu mall wadia la ka denda ha bai set a pura gaddi 100 ta ha

  • @GursewakSingh-bv7uj
    @GursewakSingh-bv7uj Час назад

    ਤੁਸੀ ਸੂਹ ਖਾਲੋਊ ਸਾਰੇ ਥਨੈ ਊ ਖੇਤ ਇਹਨਾ ਦਾ ਕੋਈ ਮਿਲਜੇ ਬਦਾ ਜਾ ਬੂੜੀ ਉਸਨੋਊ ਗਰੀਸ ਜਰੁਰ ਕਰਦੀਆ ਕਰੋਊ

  • @jassisaab4086
    @jassisaab4086 Час назад

    Number mail kreo ji

  • @sidhu_moose_wala_410
    @sidhu_moose_wala_410 19 минут назад

    Vare nice charnjeet.s.g.form.jasvir.s.chandbhan.to