Shiv Kumar Batalvi ਦੇ ਦਿਲਚਸਪ ਕਿੱਸੇ, ਨੇੜਲੇ ਦੋਸਤ Gulzar Singh Sandhu ਦੀ ਜ਼ੁਬਾਨੀ l Rupinder Sandhu l

Поделиться
HTML-код
  • Опубликовано: 6 сен 2024
  • #shivkumarbatalvi
    #GulzarSinghSandhu
    #punjabisayar
    #punjabipoetry
    #poetry
    #shayari
    #poetrycommunity
    #BSocial
  • РазвлеченияРазвлечения

Комментарии • 231

  • @guritourism4416
    @guritourism4416 3 года назад +17

    ਜਦੋਂ ਸ਼ਿਵ ਦਾ ਇਹ ਗੀਤ ਸੁਣਦਾ ਹਾਂ ਅੱਖਾਂ ਭਰ ਆਉਂਦੀਆਂ(ਕੀ ਪੁੱਛਦੇ ਓ ਹਾਲ ਫਕੀਰਾਂ ਦਾ)

  • @Mann251
    @Mann251 3 года назад +23

    ਤੇਰੀ ਯਾਦ ਅਸਾਂ ਨੂੰ ਮਣਸ ਕੇ 💔
    ਕੁੱਝ ਪੀੜਾਂ ਕਰ ਗਈ ਦਾਨ ਵੇ 😓
    ਮੇਰੇ ਗੀਤਾਂ ਰੱਖੇ ਰੋਜੜੇ
    ਕੁੱਝ ਪੀਵਣ ਨਾਂ ਕੁੱਝ ਖਾਣ ਵੇ ❣️🙏🙏

  • @Mann251
    @Mann251 3 года назад +24

    ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ 🔥😢
    ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ...💔

  • @enngrewal9546
    @enngrewal9546 3 года назад +85

    ਸ਼ਿਵ ਬਾਰੇ ਸੁਣ ਕੇ ਹਮੇਸ਼ਾ ਚੰਗਾ ਲਗਦਾ

  • @BalwinderKaur-ni9dr
    @BalwinderKaur-ni9dr Год назад +6

    ਮੇਰਾ ਪਿੰਡ ਬਿਲਕੁਲ ਨਜਦੀਕ ਏ ,,ਅਨੂਪ ਸ਼ਹਿਰ ,,ਅਸੀਂ ਕਿਸਮਤ ਵਾਲੇ ਹਾਂ ਫਿਰ ਤੇ ,,ਇੱਕ ਮਹਾਨ ਸ਼ਖਸ਼ੀਅਤ ਦਾ ਸਾਡੇ ਇਲਾਕੇ ਨਾਲ ਸੰਬੰਧ ਏ 😊

  • @manderjassal5532
    @manderjassal5532 3 года назад +8

    ਰੱਬ ਦਾ ਰੂਪ ਸੀ ਸਿ਼ਵ
    ਬੱਚਿਆਂ ਤੇ ਵੱਡਿਆਂ ਨੂੰ ਸਭ ਨੂੰ ਆਪਣਾ ਹਾਣੀ ਲਗਦਾ ਸਿਵ

  • @tirathsingh6539
    @tirathsingh6539 3 года назад +16

    🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️
    ਬਟਾਲਵੀ ਸਾਬ ਬਾਰੇ ਸੁਣਕੇ ਬਹੁਤ ਚੰਗਾ ਲੱਗਦਾ

  • @SherryJakhal
    @SherryJakhal 3 года назад +201

    ਜਿਉਂਦੇ ਜੀਅ ਕਿਸੇ ਨੇ ਬਾਤ ਨਾ ਪਾਈ
    ਮਰਿਆ ਬਾਦ ਮਾਤਮ ਕੂਲ ਜਹਾਨ ਮਨਾਏ

    • @sabirahmed8261
      @sabirahmed8261 3 года назад +4

      Bilkul veere'' jadon shiv kumar ji jeonde c' ohna de apne ghar waleyan ne v nai saath ditta'' which is very sad & hard to believe it'🥴🥴🥴🥴🥴🥴🤷‍♂️🤷‍♂️🤷‍♂️🤷‍♂️👍👍🙏🙏

    • @sukhdevsingh3708
      @sukhdevsingh3708 3 года назад +1

      Raity.bro

    • @Jag10789
      @Jag10789 3 года назад +12

      ਨਹੀਂ, ਇਹ ਗੱਲ ਨਹੀਂ ਸੀ ਕਿ ਸ਼ਿਵ ਦਾ ਵਕਤ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ... ਬੈਂਕ ਵਿੱਚ ਅੱਛੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਸੀ( ਜਿੱਥੇ ਉਹ ਇੱਕ ਦਿਨ ਵੀ ਜਾਕੇ ਨਹੀਂ ਬੈਠਾ ਸੀ)- ਪਰ ਸਰਕਾਰ ਉਸਦੀ ਨੌਕਰੀ ਹਮੇਸ਼ਾ ਮਹਿਫੂਜ਼ ਰੱਖਦੀ ਸੀ।
      ਹਸਪਤਾਲਾਂ ਵਿੱਚ ਗੋਡੇ ਰਗੜਾਕੇ ਮਰਨ ਵਾਲਾ ਬੰਦਾ ਨੀਂ ਸੀ ਉਹ.. ਦੋਸਤਾਂ ਤੇ ਸ਼ੁੱਭ ਚਿੰਤਕਾਂ ਦੀ ਸ਼ਰਾਬ ਖੁੱਤੀ ਚੋਂ’ ਚਿੱਘੀ ਲਾਕੇ ਪੀਣ ਵਾਲਾ ਸ਼ਿਵ, ਭਲਾ ਸੋਨੇ ਦੇ ਸਰਕਾਰੂ ਪਿਆਲਿਆਂ ਦਾ ਮੁਥਾਜ ਕਿੱਥੇ !??!!
      ਮੈਂ ਸ਼ਿਵ ਦੇ, ( ਉਹਦੇ ਤੋਂ ਛੋਟੇ ਤੇ ਵੱਡੇ ਸਾਰੇ) ਜਿੰਨੇ ਵੀ ਦੋਸਤਾਂ ਜਾਂ ਨਜ਼ਦੀਕੀ ਵਾਕਫ਼ਾਂ ਨੂੰ ਮਿਲਿਆਂ, ਸਭ ਨੂੰ ਇਹੀ ਕਹਿੰਦਿਆਂ ਸੁਣਿਆ: ‘ਸ਼ਿਵ ਜਿਵੇਂ ਵੀ ਜੀਵਿਆ, ਸ਼ਿਵ ਜਿਵੇਂ ਵੀ ਮਰਿਆ, ਉਹ ਇਵੇਂ ਹੀ ਚਾਹੁੰਦਾ ਸੀ।
      ਹਾਂ, ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਜਾਂ ਗਵਰਨਰ ਹੁੰਦਾ ਤਾਂ ਸ਼ਿਵ ਨੂੰ ਡਲਹੌਜ਼ੀ ਜਾਂ ਧਰਮਸ਼ਾਲਾ ਇੱਕ ਵਧੀਆ ਫਲੈੱਟ ਲੈਕੇ, ਖ਼ਾਨਸਾਮਾ ਤੇ ਨਰਸ ਆਦਿ ਸਮੇਤ ਮੋਟੀ ਪੈਨਸ਼ਨ ਉਹਦੀ ਜੀਵਨ ਸ਼ੈਲੀ ਵਿੱਚ ਜੋੜ ਦਿੰਦਾ ।

    • @x3sukh
      @x3sukh 3 года назад +5

      ਜਿਉਂਦੇ ਜੀ ਵੀ ਇਹਨੀ ਹੀ ਸ਼ੌਹਰਤ ਸੀ ਸ਼ਿਵ ਕੋਲ ❤️

    • @Shivani-kw9kx
      @Shivani-kw9kx 2 года назад +1

      Shi keha tuc

  • @satighataura6813
    @satighataura6813 3 года назад +44

    I love ❤️ Shiv’s poetry.No one ever will be able to match him🙏♥️🌹

    • @thebholevlogs
      @thebholevlogs 3 года назад +1

      Puspdera kulsestra ke baat suno guru ji 🙏🏽🙏🏽🙏🏽🐅🚩📢📯🚩🚩🚩🚜

    • @riverocean4380
      @riverocean4380 3 года назад +1

      @@thebholevlogs You are SPREADING HATE against Muslims!! I just read comments on one of the Videos by puspdera Kulsestra!!

  • @rajindersingh8700
    @rajindersingh8700 Год назад +7

    I met shiv personally at Sagar restaurant Batala where after unloading my Trolley of wheat in Anaj mandi we went for dinner in Sagar he was sitting alone on our neighbouring table we talked he sang some stanza of his song which I don't remember now he was a lively person,

  • @Facts_reporting_sir
    @Facts_reporting_sir 3 года назад +60

    Thank you very much sir for sharing this with us 🙏. Really,Shiv is the greatest poet of our Punjab ❤️

    • @SukhwinderKaur-bo9jm
      @SukhwinderKaur-bo9jm 2 года назад

      ਸਤਿ ਸ੍ਰੀ ਅਕਾਲ, ਸਰ 🙏ਸਾਡੇ ਭੂਸ਼ਣ ਸਰ ਵੀ ਸਿਵ ਜੀ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਮੈਂ ਤੁਹਾਡੇ Articals "ਅਜੀਤ " ਵਿੱਚ ਜ਼ਰੂਰ ਪੜੵਦੀ ਹਾਂ। ਬਹੁਤ ਸ਼ੁਕਰੀਆ... ਬਹੁਤ ਕੁਝ ਨਵਾਂ ਦੱਸਣ ਲਈ। 😌🙏

    • @shishupaulbamotra1
      @shishupaulbamotra1 Год назад +1

      Not Punjab but He is the best in India…and remain the best but unfortunately, most of his written material was burnt…😢

    • @Facts_reporting_sir
      @Facts_reporting_sir Год назад

      @@shishupaulbamotra1 indeed he is great in India... You said his content got burnt... What's about that... Was that some accident or something else.. can u please share 🙏

  • @Charnjeet4359
    @Charnjeet4359 Год назад +12

    ਜਿੰਦਗੀ ਦੀ ਇਕ ਰੀਝ ਹੈ ਤੁਹਾਨੂੰ ਸਭਨੂੰ ਪੜ੍ਹਨ ਦੀ ਪਤਾ ਨੀ ਕਿਦੇਂ ਪੂਰੀ ਹੋਵੇਗੀ 😢😢😢, ਆਹਾ ਸਾਲ਼ੇ ਮੋਬਾਈਲ ਨੇ ਮੇਰਾ ਕੀਮਤੀ ਸਮਾ ਖੋ ਲਿਆ😢

  • @darshpreetsinghmanktala2293
    @darshpreetsinghmanktala2293 3 года назад +58

    All the contemporary writers used to feel jealous of him when he was alive, now they are lost for words to praise him.

    • @Jag10789
      @Jag10789 3 года назад +2

      No, it was not like this. Vast majority of Punjabi writers loved Shiv as a spoilt genius and his close friends always wanted to get rid of him after 2-3 days because of his drinking and late night life style.
      ਹਰ ਕਿਸੇ ਕੋਲ ਤਕਰੀਬਨ ਤਕਰੀਬਨ ਇੱਕੋ ਜਿਹੇ ਬਰਤਾਂਤ ਹਨ । Thanks for sharing!

    • @ramanshandilya8626
      @ramanshandilya8626 3 года назад +1

      @@Jag10789 haha lokki jalde c ohde to, fwr daru de bahane usno badnam krde c baki shayr jive tu kari janda 22.

    • @gabbybhogal
      @gabbybhogal Год назад

      This is common truth

  • @amriiitpal
    @amriiitpal 3 года назад +52

    ਇਕ ਮਹਾਨ ਸ਼ਾਇਰ - ਬਟਾਲਵੀ 💕

  • @vijayverma
    @vijayverma 3 года назад +13

    संधू जी सतश्रीअकाल जी आज 49 साला बाद स्वर्गीय श्री शिव कुमार बटालवी जी दा नाम सुन्या तां मन नु बहुत ही बढ़िया लगया जी बटालवी जी नू मेरा शत शत प्रणाम जी ते आपजी नु वी नमस्कार है जी बटालवी जी दी लिखियाँ होइ शायरी द कोई मुकाबला नहीं कर सकदा है जी बड़ी दिल नू छू लेने वाली है जी नमस्कार है जी

  • @wwkids624
    @wwkids624 3 года назад +13

    ਰੁੱਤਾਂ ਮੁੜ ਮੁੜ ਆਉਣਗੀਆਂ
    ਬੰਦਿਆਂ ਤੂੰ ਮੁੜਕੇ ਨਹੀ ਆਉਣਾ 🙏

  • @anusharma6801
    @anusharma6801 11 месяцев назад +2

    Even today , depth of his poetry is unmatched.
    Even today's youth love his voice and creation.

  • @GamerGarryYt
    @GamerGarryYt 3 года назад +11

    Jis da naam hi shiv oh bura ho hi nhi sakda .....har har mahadev 🙏🏾🙏🏾

    • @binderjhajj
      @binderjhajj Год назад +1

      Oh. but he was not ganjedi suttebajj like so called shivji nd father of elephant face son ( who rides a rat 😅) Batalvi was a real poet , he didn’t give a fck about that religion in any of his poem .

  • @shanugill1901
    @shanugill1901 3 года назад +10

    Jado b mai shive nu sun di ha dil dukh janda

  • @udaichander1699
    @udaichander1699 3 года назад +2

    शिव नूं इक गम में ही भरोसा ही ।
    उस तों कोरा जवाब लै बैठा ।

  • @rattandhaliwal
    @rattandhaliwal 3 года назад +23

    ਪੰਜਾਬੀ ਬੋਲੀ ਤੇ ਪੰਜਾਬੀ ਲਫ਼ਜ਼ਾਂ ਦਾ ਬਾਦਸ਼ਾਹ ਪਰਮਾਤਮਾਂ ਉਹਨੂੰ ਜੰਨਤ ਨਸੀਬ ਕਰੇ ਪਿਆਰ ਸਹਿਤ ਅਮਰੀਕਾ ਤੋਂ.

  • @Mann251
    @Mann251 3 года назад +4

    Einstein Of Punjabi Poetry 😍🙏
    Shiv KumaR Batalvi 😍💞🙏🙏
    Meri Zindagi 🙏 😍 🙏 ❣️🙏🙏

  • @Jag10789
    @Jag10789 3 года назад +4

    ਢੱਲੀ... ਸ਼ਰਾਬ ਤੇ ਮੀਟ ਦੇ ਆਚਾਰ ਦਾ ਸਸਤਾ 24/7 ਖੁੱਲਾ ਡਿੱਪੂ !
    Perhaps the best of Shiv Batalavi related tale videos. Regards to Virk family!!

  • @nazamsingh8064
    @nazamsingh8064 2 года назад +4

    ਇੱਕ ਚਮਕਦਾ ਹੀਰਾ ਐ ਬਟਾਲਵੀ ਸਾਹਿਬ

  • @gurisaab1755
    @gurisaab1755 3 года назад +5

    Kabran udeek diya jio putra nu maavan sade Punjab de maan c shiv batalvi ji

  • @ohigill
    @ohigill 3 года назад +8

    oh time v kya time c......🙏 virk sabb te sekhon saab da zikar sun k badi khushi hoyi 💘❤ legends never die 🙏❤

  • @sidhuenglishclasses684
    @sidhuenglishclasses684 3 года назад +10

    I wish that somebody should be talking continuously about shiv and I will never fed up.
    Nobody can compete him in the future in punjabi romantic poetry.
    He was really a great poet.

  • @charnjeetsingh491
    @charnjeetsingh491 3 года назад +4

    Shiv te tuhadi rachnava da Kya hi kehna sir

  • @sandeepbatalvi7883
    @sandeepbatalvi7883 3 года назад +5

    Greatest peot of punjab shiv kumar batalvi

  • @gulabkaur2492
    @gulabkaur2492 3 года назад +4

    Shiv taan Shiv hi si Us varga na koi hoyae te na koi honaey

  • @dilkash1831
    @dilkash1831 Год назад +3

    RIP 🙏 MAN OF MIND HEART ❤ SHIVKUMAR BATALVI

  • @kartik3540
    @kartik3540 3 года назад +12

    Punjabi maa boli nu joban te phauchan vaala 🙏🏼🙏🏼🙏🏼

  • @Rsinghvlogs
    @Rsinghvlogs Год назад +4

    ਸਾਡੇ ਸ਼ਹਿਰ ਕਾਦੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵੀ ਪੜੇ ਹੋਏ ਸੀ ਸ਼ਿਵ ਕੁਮਾਰ ਬਟਾਲਵੀ ਜੀ

  • @sunnysuri6962
    @sunnysuri6962 3 года назад +9

    Sir I m proud off You Bcoz Tuci Saade BATALA City Do,, ❤❤❤❤

  • @vijaybajwa
    @vijaybajwa 2 года назад +8

    Great video and story telling style. Gulzar Singh Sandhu has presented a very precious and personal account of the great bard! Thank you!

  • @mewasinghkhalsa1469
    @mewasinghkhalsa1469 3 года назад +34

    ਕਹਿੰਦੇ ਨੇ ਲੋਕ ਕਿ ਸ਼ਿਵ ਬਹੁਤ ਵਧੀਆ ਰੋਇਆ ਹੈ।

  • @garrydhaliwal268
    @garrydhaliwal268 2 года назад +2

    Shiv Kumar ji di eh awaz dil nu shoo Jandi aw

  • @EkamJotSinghJohal
    @EkamJotSinghJohal 3 года назад +5

    Sach jaaneo, talent aje v bahut a Punjab ch, bs sone di kadar krn wale lok ghat ginnti ho gye ne

  • @user-je3tu1qn8q
    @user-je3tu1qn8q 3 года назад +85

    ਇਹ ਚੱਕੀ ਤੇ ਢਾਕੀ ਰੋਡ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਢਾਕੀ ਜਗ੍ਹਾ ਪਠਾਨਕੋਟ ਦੇ ਨਜਦੀਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਾਡਰ ਚੱਕੀ ਖੱਡ ਨਜਦੀਕ ਹੇ। 15 ਕੂ ਕਿਲੋਮੀਟਰ ਕੀੜੀ ਮਗਿਆਲ ਪਿੰਡ ਸ਼ਿਵ ਵਿਆਹਿਆ ਸੀ ਤੇ ਊਥੇ ਹੀ ਸੰਸਾਰ ਤਿਆਗ ਗਿਆ ਸੀ ਸਾਊਰਿਆਂ ਦੇ ਪਿੰਡ ,ਪਠਾਨਕੋਟ ਨਜਦੀਕ ਸੁਜਾਨਪੁਰ ਚਿਤਰਕਾਰ ਸੋਭਾ ਸਿੰਘ ਤੇ ਊਸ ਦਾ ਪਰਿਵਾਰ ਭਰਾ ਵੀ ਰਹਿੰਦਾ ਸੀ ਤੇ ਸੋਭਾ ਸਿੰਘ ਬਾਅਦ ਵਿਚ ਅੰਦਰੇਟੇ ਕਾਗੜੇ ਨਜਦੀਕ ਚਲਾ ਗਿਆ। ਊਸਦੇ ਭਰਾ ਦੇ ਬੱਚੇ ਕਨੇਡਾ ਹਨ, ਨਾਵਲਕਾਰ ਨਾਨਕ ਸਿੰਘ ਵੀ ਕਾਫ਼ੀ ਸਮਾਂ ਪਠਾਨਕੋਟ ਢਾਕੀ ਰੋਡ ਚੱਕੀ ਖੱਡ ਨਜਦੀਕ ਰਿਹਾ ਤੇ ਲਿਖਦਾ ਸੀ । ਸਵਰਗੀ ਐਕਟਰ ਦੇਵਾ ਨੰਦ ਦਾ ਜਦੀ ਪਿੰਡ ਘਰੋਟਾ ਵੀ ਨਜਦੀਕ ਹੀ ਹੈ ।

    • @GurdeepSingh-xs8lq
      @GurdeepSingh-xs8lq 2 года назад +1

      Thanks for sharing ਬਾਈ ਜੀ

    • @rahuldogra7664
      @rahuldogra7664 Год назад +2

      Asi pathankot de rehn vaale a mgr eh sbb ajj pta chlliya bhut shukriya 🙏

    • @HardeepSingh-yl3nl
      @HardeepSingh-yl3nl Год назад +2

      ਭਾਜੀ ਕੀੜੀ ਮੰਗਿਆਲ ਕਿੰਨਾ ਦੇ ਘਰ ਸੀ ਸ਼ਿਵ ਕੁਮਾਰ ਦੇ ਸਹੁਰੇ

    • @GurpreetSingh-vy3ms
      @GurpreetSingh-vy3ms Год назад +1

      😊😊p

    • @DPSingh-mz2rf
      @DPSingh-mz2rf Год назад +1

      Gharota pind, Dina Nagar de naal hai ji na ki Pathankot laage

  • @dogandbikelover....3939
    @dogandbikelover....3939 3 дня назад

    Thank you uncle ji.... Tusi friend Ho ohna de lucky Ho uncLe ji

  • @kiranpalkaur9613
    @kiranpalkaur9613 3 года назад +5

    I like Shiv's poetry...

  • @GurmeetSingh-bz2zq
    @GurmeetSingh-bz2zq 2 года назад +6

    ਗ਼ਮਾਂ ਦਾ ਬਾਦਸ਼ਾਹ ਸ਼ਿਵ ਕੁਮਾਰ ਬਟਾਲਵੀ 👍👍

  • @sunnysuri6962
    @sunnysuri6962 3 года назад +3

    Love you so much MIss you,, ❤❤❤❤

  • @SukhwinderSingh-yb6fg
    @SukhwinderSingh-yb6fg 3 года назад +3

    ਬਹੁਤ ਜਲਦੀ ਚੇ ਜਿੰਦਗੀ ਜਿੳੂ ਗਿਅਾ ਸ਼ਿਵ!

  • @karmjitkaurkaur8328
    @karmjitkaurkaur8328 3 года назад +4

    Shiv is Shiv 👍👍🙏

  • @sunnysuri6962
    @sunnysuri6962 3 года назад +4

    Tuci Great c Sir You are the best,, ❤❤❤

  • @lovegoyal4663
    @lovegoyal4663 Год назад +2

    ਤੂੰ ਰੁਸਿਐਂ ਤੇ ਰੁੱਸ ਗਈ ਖੁਦਾਈ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਮਹਿੰਦੀ ਕਰਮਾਂ ਦੀ ਐਸੀ ਗੂੜ੍ਹੀ ਚੜ੍ਹ ਗਈ
    ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ
    ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਅੱਖ ਰੋਂਦੀ ਏ ਤੇ ਦਿਲ ਹੋਕੇ ਭਰਦੇ
    ਹਾਏ ਵਿਛੋੜਿਆ ਤੋਂ ਡਾਢਾ ਦਿਲ ਡਰਦੇ
    ਤੇਰਾ ਲੇਖੇ ਅਸਾ ਜਿੰਦੜੀ ਲਗਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ।
    I'm just in love with shiv kumar batalvi

  • @lovepreetsingh9445
    @lovepreetsingh9445 3 года назад +3

    Shiv kumar ji ikk mahan insaan c🙏🏼🙏🏼

  • @BalrajSingh-hr5vj
    @BalrajSingh-hr5vj Год назад

    ਬਹੁਤ ਵਧੀਆ ਧੰਨਵਾਦ

  • @ravinderkumar8695
    @ravinderkumar8695 3 года назад +2

    Shiv is Shiv 🙏🌹🙏🌄...

  • @gurindersingh6062
    @gurindersingh6062 2 года назад +1

    ❤️ Love Shiv Kumar Batalvi 🌹

  • @satrajatal8094
    @satrajatal8094 3 года назад +2

    Shayraan da shayr ustaad batalvi

  • @ashokkalia4151
    @ashokkalia4151 Год назад +4

    Mere vir thank you for the honesty with which you have described your friendship with the legendary Shiv Batalvi. As far as your mention that KS Duggal was the one who made the Sahitya Academy award possible for Shiv , it is outright sacrilegious. Shiv Batalvi was miles above these awards. Duggal was just a hoax who believed in in his own supposed importance and wrote endlessly but without much depth.

  • @DharamPal-wp2rd
    @DharamPal-wp2rd Год назад

    सभी जाने पहचाने, नाम जिनका जिक्र आप ने किया, आप ने उनका साथ होने का स्वाद चखा हैं, आप सौभाग्य शाली हैं, 😥😥

  • @Mukeshbawa1313
    @Mukeshbawa1313 3 года назад +11

    Real legend

  • @ashokkumar-se5sl
    @ashokkumar-se5sl 3 года назад +3

    EH DIL TE EHSAAS DIA GALLAN HUN ZO SIRF RABEE REHMT NAL MILDIA HUN .EH KOI PDAEE ZA SIFARSH NAL NHI AUNDIA ...🙏🙏🙏🙏🙏

  • @vipandeepsingh7345
    @vipandeepsingh7345 3 года назад +14

    ਅਸਾਂ ਜੋਬਨ ਰੁੱਤੇ ਮਰਨਾ,
    ਮੁੜ ਜਾਣਾ ਅਸੀਂ ਭਰੇ ਭਰਾਏ ,
    ਹਿਜਰ ਤੇਰੇ ਦੀ ਕਰ ਪ੍ਰਕਰਮਾ

  • @jasdeepdhanoa8507
    @jasdeepdhanoa8507 3 года назад +1

    Shiv warga writer na hi koi hoya hai na hovega gem of Punjab.

  • @maansingh3182
    @maansingh3182 3 года назад +1

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
    legendary man

  • @kashmir2445
    @kashmir2445 Год назад +2

    ਸੁੱਕੀ ਪਿਆ ਪਿਆ ਕੇ ਗੀਤ ਸੁਣ ਸੁਣ ਕੇ ਪੰਡਤਾ ਮੁੰਡਾ ਤੋਰਤਾ

  • @HarryPotter99
    @HarryPotter99 2 года назад +1

    He is one of the gems of punjab, I am from binjon near Gurjar Singh's village village sir

  • @sohilkumar6182
    @sohilkumar6182 3 года назад +2

    ਬਾਖ਼ੂਬ ..

  • @RvmHdPhotography
    @RvmHdPhotography 3 года назад +21

    ਕੀ ਪੁੱਛ ਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿੱਛੜੇ ਨੀਰਾਂ ਦਾ

  • @raghavbhateja7034
    @raghavbhateja7034 3 года назад

    Kina vadiya time si oh sandhu saab shiv kumar di dosti da kissa aaj kal ta hindu muslim sikh isai ho rihaa

  • @surinderrandhawa6870
    @surinderrandhawa6870 Год назад

    Sardar sahib bahut wadhiya lagya sun ke ke tusi shiv kumar naal rahei ya uh tuhadei naal riha, iho jihian shajshiyatan ghat hi paida hundian ne...

  • @jasvinderkaur9103
    @jasvinderkaur9103 3 года назад +2

    Very nice sandhu Sahib

  • @hardeepbrar6556
    @hardeepbrar6556 3 года назад

    Thanks you sir ji 🌹🌹🌹🌹

  • @familymodicare2145
    @familymodicare2145 3 года назад +4

    ਮੈਨੂੰ ਕਬਰਾਂ ਉਡੀਕਦੀਆ

  • @KD8929
    @KD8929 3 года назад +2

    Change bandeya nu rabb hamesha jaldi bulla lenda hai.🙏🙏

  • @bg-zj6td
    @bg-zj6td 3 года назад +18

    Now RAJ RANJODH is today's Shiv. Daljit's PEER, listen lyrics are by Raj Ranjod 👍. He resemble Shiv too. Many poems, JAR ANMULY, , 1984 of Daljit Dusanj, _ Kujy Wich Aunga , he is also drunk. Google, or, RUclips, Raj Ranjod 👍👌🙏💐

  • @singhpawar6257
    @singhpawar6257 3 года назад +3

    Jewel of Punjabi culture.

  • @mrsunnykahlon231
    @mrsunnykahlon231 3 года назад +2

    True friend tan true friend hi Aa jidan tu c kehnde k Duggal saab ne ghar Enter nahi karn dita te tuhanu pata c k butalvi ji ne mere ghar hi auna tan ja k room ready karta salute Aa sir tuhanu yaar hove tan tuhade jiha nahi tan na hove... Kai yaar Idan de v hunde Aa dige nu v shad jande Aa... jo ohna kol dard c koi Samjh nahi sakda ohi Samjh ponda jehne Dil te sat khadi hove Sharaab jo sakoon daindi gal hi shado

  • @arshmogewala708
    @arshmogewala708 3 года назад +5

    Waheguru g

  • @familymodicare2145
    @familymodicare2145 3 года назад +4

    Shiv ajj v amar hai

  • @karankohli94
    @karankohli94 3 года назад +1

    Shiv ..shiv da shiv c jo shiv hi rahega

  • @singersandwriters9325
    @singersandwriters9325 2 года назад +1

    Is video vich sandhy sir ne jine v naam lye ne oh saare bhot vadde writer ne and ohna diya kavita punjab de har school dian kitaba vich v ae bache ehna dian kavita to bhot kuj sikhde ne

  • @SonuSingh-tr5jj
    @SonuSingh-tr5jj 3 года назад +2

    Waheguru ji kirpa karei

  • @mr.jagbirnainnain2615
    @mr.jagbirnainnain2615 3 года назад

    Rbb di ruhh ❤️❤️❤️👌👌👌🙏🙏🙏🙏

  • @godisone7569
    @godisone7569 3 года назад

    ਸਤਿਕਾਰ ਯੋਗ ਸੰਧੂ ਸਾਹਿਬ, ਮੈਂ ਤੁਹਾਨੂੰ 85- 86 ਵਿੱਚ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ as a ਐਡੀਟਰ ਬਹੁਤ ਪੜ੍ਹਿਆ ... ਸ਼ਿਵ ਦੇ ਇੱਕ ਕਲਾਸ ਫੈਲੋ 1982 ਵਿੱਚ ਦੋਰਾਹੇ ਮਿਲੇ ਸਨ ,

  • @gpguron9068
    @gpguron9068 Год назад

    THANKS SANDHU SAHAB

  • @AmandeepKaur-pi3mg
    @AmandeepKaur-pi3mg 3 года назад +3

    👏👏

  • @jasvirsanghera2759
    @jasvirsanghera2759 Год назад

    ਇਸ ਇਨਸਾਨ ਦੀ ਸ਼ਰਾਬ ਨੇ ਉਸਨੂੰ ਉਮਰ ਵੀ ਨਹੀਂ ਭੋਗਣ ਦਿੱਤੀ ਇਤਨਾ ਕੀਮਤੀ ਖ਼ਜ਼ਾਨਾ ਵ ਸ਼ਿਵ ਕੁਮਾਰ ਦੇ ਨਾਲ ਹੀ ਦਫ਼ਨ ਹੋ ਗਿਆ ਕਾਸ਼ ਕੋਈ ਮੋੜ ਲਿਆਵੇ ਉਸ ਰੁਲ਼ ਗਏ ਹੀਰੇ ਨੂੰ ਪਲਾਸ ਕੋਈ ਇਹ ਵੀ ਦੱਸੇ ਸ਼ਰਾਬ ਪੀਣ ਪਿੱਛੇ ਕੀ ਬੱਜਾਂ ਸੀ ਕੋਈ ਵੱਡਾ ਕਾਰਨ ਲਗਦਾ ਹੈ ਜਿਸਨੇ ਬੇਸ਼ੁਾਰ ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਰੋਲ਼ਨਾ ਸ਼ਿਵ ਦਾ ਨਾਮ ਉਸ ਦੀਆਂ ਕਵਿਤਾ ਗੀਤਾਂ ਦੁਆਰਾਂ ਸਦਾ ਅਮਰ ਰਹੇਗਾ

  • @rajansood4473
    @rajansood4473 3 года назад +5

    Sandu saab ji apni background history ware v dsna kde.

  • @malkitsingh1549
    @malkitsingh1549 3 года назад +1

    U r lucky sir
    I regard M S Randhawa

  • @shamisingh5892
    @shamisingh5892 2 года назад

    ਸਿਵ ਕੁਮਾਰ ਬਟਾਲਵੀ ਸਾਹਿਬ ਸਾੲਿਰੀ ਦੇ ਰੱਬ MY favorite MY god............................

  • @sandeepkaur5680
    @sandeepkaur5680 3 года назад +1

    Thanku sir

  • @gsk_modified9674
    @gsk_modified9674 3 года назад

    🔥❤️❤️❤️❤️❤️😭 you very much 💗🙏

  • @arjan7472
    @arjan7472 Год назад

    Great shiv kumar btalwi

  • @rupinderkaurkahlon2295
    @rupinderkaurkahlon2295 3 года назад +3

    👌👌👌💖

  • @jarnailsandhu2516
    @jarnailsandhu2516 Год назад

    I miss you siv Kumar ji

  • @baljindersinghdhaliwal6256
    @baljindersinghdhaliwal6256 3 года назад +1

    Shiv very nice video

  • @farmersdesk8934
    @farmersdesk8934 2 года назад +1

    Farther of ornamental gardening -- MS RANDHWA

  • @bootasingh7301
    @bootasingh7301 3 года назад

    I love shiv kumar sabb

  • @Itstruetime
    @Itstruetime 24 дня назад

    🙏🏻🙏🏻

  • @Rahul-qt3ui
    @Rahul-qt3ui 3 года назад

    Shiv♥️

  • @RakeshKumar-jv6yc
    @RakeshKumar-jv6yc Год назад

    ਪੁਰਾਣੇ ਵਕਤ ਵਰਗੀ ਰੀਸ ਨਹੀਂ 😔😔😔😔😥

  • @satindersingh8066
    @satindersingh8066 3 года назад

    Bohat vdia ji

  • @deepak2012able
    @deepak2012able Год назад

    Thankyou 🙏

  • @parminderkaurvirk9056
    @parminderkaurvirk9056 Год назад

    I love shiv kumar

  • @subodhkumar6750
    @subodhkumar6750 11 месяцев назад

    I cannot find the book. 'Aag Da Safar'
    Please share any reference link for the same. Kisse kole hai tan...please share karo