A different & complete intro of the honorable Shiv Kumar birha da Sikandar.... ❤️ ♥ ♥ ♥ Peerah da praga ty eh mera geet kisy nahi gana.... Ty Qabran udeek dian jeven putran nu mava.... What a telnet.... Salute Koi shak nahi.... Maay ni maay mere getan dy nena vich birho di rrark pavy.... What a class... Love u Shiv g n punjabi..
Best ever poet of all times. Once you start read his writing's 👋 suddenly you fallen in love and intense pain. A such a marvellous personality ✨️, we should admire his work which is now part of our culture values.
Wonderful and heart touching commentary. There is no parallel to Shiv Kumar Batalvi. This world will always cherish his beautiful poetry loaded with sorrows and emptiness of life.
👍Thank you for Posting this Nice & useful Information about Shiv. Shiv is not only a Poet but also a Lyrics Writer for Punjabi Songs & he also sung some songs which will be written by himself. Thank you Rupinder Ji & Team for Posting this Inspirational Information & Best of Luck for your upcoming Videos.👍
Wah Rupinder bhene hamesha Di tra Kamal Kar ti. bahut Khoob.ik request aa ki Gurdeep bhen tusi Rupinder bhen g Di jaroor interview kro.asi bhen huna Barre Janna aa🙏👌👍
😭😭 RESPECT ED MANJIT SINGH JI 🙏🙏🙏 APP NU SALUTE HE JI 😭. MY ALL SHIV 😭😭🙏🙏. MEI V LIKHDA HAN JI ,,, PUNJABI TRIBUN VICH ,,,,OR ,,,, ACHHI JANKARI MILI,,, SHIV KUMAR BATALVI JI NU KOTIN SALUTE HE JI 🙏🙏🙏🙏🙏👍🙏👍👍👍👍👍😭😭
SINGH,,, 🙏 MANJEET SINGH JI. MEI AKSAR COLLEGE UNIVERSITY EVRY ,,,, ME BHULNDA BARHA MINU MURH YAD AVE TAN MEI K KARAN ,, MEI TAG AA GEE HAN JEEN TO,. KOI SAKI MAGAR MERE BULAN NU LAVE TAN MEI KEE KARAN ,,MEI OHDI GALI VALL JANDA NAHI ,MINU RAH BHUL JEVE TAN MEA KE KARAN 😭😭😭😭❤️❤️❤️❤️❤️👍👍👍🙏👍🙏🙏👍
bhot piari awaj a❤❤❤❤❤❤❤❤❤❤❤❤❤❤❤❤❤❤❤❤❤❤❤
ਸ਼ਿਵ ਤੋਂ ਬਾਅਦ ਨਾ ਕੋਈ ਅਜਿਹਾ ਸ਼ਾਇਰ ਆਇਆਂ ਨਾ ਕੋਈ ਆਵੇਗਾ ਦਿਲਾ ਵਿੱਚ ਇੱਕ ਅਟੁੱਟ ਛਾਪ ਛੱਡ ਗਿਆ ਸ਼ਿਵ
ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੁੰ ਇਹੋ ਹਿਸਾਬ ਲੈ ਬੈਠਾ
ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ
ਗਮ ਤੋਂ ਕੋਰਾ ਜਵਾਬ ਲੈ ਬੈਠਾ l
ਸ਼ਿਵ ਉਸਤਾਦ💖
ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀਂ ਅਸਾਂ ਦਿਲ ਦਾ ਮਾਸ ਖੁਆਇਆ,ਇਕ ਉਡਾਰੀ ਐਸੀ ਮਾਰੀ ਉਹ ਮੁੜ ਵਤਨੀਂ ਨਾ ਆਇਆ।
(ਪੱਟ ਦਾ ਮਾਸ ਨਹੀਂ ਦਿਲ ਦਾ ਮਾਸ)
ਬਾਕੀ ਲਈ ਬਹੁਤ ਧੰਨਵਾਦ ਜੀ।
ਮਨਜੀਤ ਰਾਜਪੁਰਾ ਜੀ ਸ਼ਿਵ ਨੇ ਪੱਟ ਦਾ ਮਾਸ ਨਹੀਂ ਉਹਨੂੰ ਦਿਲ ਦਾ ਮਾਸ ਖੁਆਇਆ ਸੀ ਧੰਨਵਾਦ ਜੀ !
ਅੱਜ ਵੀ ਯਾਦ ਕਰਕੇ ਰੋਣ ਅੱਖੀਆਂ ਆ ਜਾਂਦਾ ਹੈ
ਦੁਖਣ ਮੇਰੇ ਨੈਣਾਂ ਦੇ ਕੋਏ, ਵਿੱਚ ਹੜ ਹੰਝੂਆਂ ਦਾ ਆਇਆ,ਸਾਰੀ ਰਾਤ ਗਈ ਵਿਚ ਸੋਚਾਂ ਉਸ ਇਹ ਕਿ ਜ਼ੁਲਮ ਕਮਾਇਆ , ਸ਼ਿਵ
ਓ ਮਨਜੀਤ ਬਾਈ ਪੱਟ ਦਾ ਮਾਸ ਨੀ ਮੇਰਾ ਖਿਆਲ ਐ ਦਿਲ ਦਾ ਮਾਸ ਖੁਆਇਆ
Right veer ji
ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ,
ਹਲੇ ਤਾਂ ਮੈਂ ਬਾਲੜੀ ਹਾਂ ਹਾਲੇ ਆਪੇ ਮੱਤਾਂ ਜੋਗੀ ਮੱਤ ਕਿਹੜਾ ਏਸ ਨੂੰ ਦਵੇ
ਸ਼ਿਵ ਕੁਮਾਰ ਬਟਾਲਵੀ ਜੀ ਦਾ ਗੀਤ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੀ ਆਵਾਜ਼ ਵਿੱਚ ਅੱਤ ਏ
ਆਪ ਜੀ ਦੀ ਅਵਾਜ਼ ਬਹੁਤ ਬੁਲੰਦ
ਹੈ ਪਰ ਦਿਲ ਕਰਦਾ ਹੈ ਕਿ ਸ਼ਿਵ ਬਾਰੇ
ਹੋਰ ਜਾਣਕਾਰੀ ਦੇਣ ਦੀ ਕਿਰਪਾ ਕਰੋ
ਧਨਵਾਦ ਜੀ ਤੂਹਾਡਾ ਜਿੰਦੇ ਰਹੋ
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ।
ਸੱਚਾ ਸੁੱਚਾ ਕੁਦਰਤ ਪ੍ਰੇਮੀ ਵੀ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਅੱਜ ਵੀ ਸਾਡੇ ਦਿਲ ਵਿਚ ਵਸਦਾ ਹੈ
ਮਨਜੀਤ ਵੀਰੇ ਬੋਲ ਸੁਣਕੇ ਸਮਝ ਲਿਆ ਸੀ ਕਿ ਪੁਆਧ ਦੇ ਪੁੱਤਰ ਦੀ ਅਵਾਜ਼ ਹੈ। ਬਹੁਤ ਖੂਬਸੂਰਤ। ਵੀਰੇ ਸ਼ਿਵ ਨੇ ਪੱਟ ਦਾ ਨਹੀਂ, ਦਿਲ ਦਾ ਮਾਸ, ਖੁਆਇਆ ਸੀ।ਇਹੀ ਤਾਂ ਉਸਦੀ ਵਿਲੱਖਣਤਾ ਸੀ।
ਵਾਹ ਜੀ ਵਾਹ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਧੰਨਵਾਦ ਜੀ ਮਿੱਠੇ ਬੋਲਾ ਲਈ ਵਲੋ ਸੁਰਮੁੱਖ ਸਿੰਘ ਛੱਜੂ ਮਾਜਰਾ ਬਲਾਕ ਖਰੜ ਮੋਹਾਲੀ ਆਲੇ
ਪੱਟ ਦਾ ਮਾਸ ਨਹੀਂ ਦਿਲ ਦਾ ਮਾਸ ਖਵਾਇਆ ਈ
ਦਿਲ ਦਾ ਮਾਸ ਖਵਾਇਆ 🥲🥲
Sat Sat Naman to God of punjabi poitry ❤💐💐🙏❤
Salam 🙏🙏
ਮੈਨੂੰ ਤੇਰਾ ਕੋਰਾ ਜਵਾਬ ਲੇ ਬੈਠਾ,ਵਾਹ❤❤❤❤ ਰੋਵਾ ਕੇ ਤਾਰੀਫ ਕਰਾ ਸਮਝ ਨਹੀਂ ਆਉਂਦੀ
Wah wah wah 💕
ਜ਼ਿਆਦਾਤਰ ਬਹੁਤੇ ਪੁਰਸ਼ ਲੇਖਕ ਆਪਣੇ ਨਾਵਲਾਂ ,ਕਹਾਣੀਆਂ ਅਤੇ ਗੀਤਾਂ ਵਿੱਚ ਔਰਤਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ ਪਰ ਸ਼ਿਵ ਇੱਕ ਪਹਿਲਾ ਲੇਖਕ ਹੋਇਆ ਜਿਸਨੇ ਔਰਤ ਬਾਰੇ ਕੁੱਝ ਗਲਤ ਨਹੀਂ ਕਿਹਾ। ਇੱਥੋਂ ਤੱਕ ਕਿ ਉਸ ਨੇ ਲੂਣਾ ਨੂੰ ਸਹੀ ਅਤੇ ਰਾਜੇ ਸਲਵਾਨ ਨੂੰ ਗਲਤ ਕਹਿ ਦਿੱਤਾ। ਨਾਵਲ ਲੂਣਾ ਵਿੱਚ, ਸ਼ਿਵ ਨੇ ਇੱਕ ਮਰਦ ਹੁੰਦਿਆਂ ਹੋਇਆਂ ਮਰਦਾਂ ਬਾਰੇ ਖੁੱਲ ਕੇ ਲਿਖਿਆ ਅਤੇ ਲੂਣਾ ਨੂੰ ਨਿਰਦੋਸ਼ ਸਾਬਿਤ ਕੀਤਾ ।
ਸੁਬ ਵਿਚਾਰ
ਬਹੁਤ ਵਧੀਆ ਜੀ
ਇਕ ਫਕੀਰ🙏🙏🙏
Wow,Very Very nice
Os wele sarya shiv di ashiq te sharab dekhi pr usda dard kise na dekhya hun gallan krde Sare 🙏
A different & complete intro of the honorable Shiv Kumar birha da Sikandar.... ❤️ ♥ ♥ ♥
Peerah da praga
ty
eh mera geet kisy nahi gana....
Ty
Qabran udeek dian jeven putran nu mava....
What a telnet....
Salute
Koi shak nahi....
Maay ni maay mere getan dy nena vich birho di rrark pavy.... What a class...
Love u Shiv g n punjabi..
Explanation Is good
ਬਿਰਹਾ ਦਾ ਸੁਲਤਾਨ
ਬਿਹਰਾ ਦਾ ਸੁਲਤਾਨ
Best ever poet of all times. Once you start read his writing's 👋 suddenly you fallen in love and intense pain. A such a marvellous personality ✨️, we should admire his work which is now part of our culture values.
Bahut vadiya shabda di chonn Shiv Batalvi lai.
Kya baat hai ji
ohnu dil da maas khawaya ......
Shivi Kumar batlavi Saab zindabad
Wonderful and heart touching commentary. There is no parallel to Shiv Kumar Batalvi. This world will always cherish his beautiful poetry loaded with sorrows and emptiness of life.
👌
V nice
Bahoot Vadhiya manjil Singh g
Ik kudi jeeda naam muhabt gum hai gum hai🙏🙏
Best poet of the world...
Wah
💔💔😭😭 Dil ka Maas khilaya tha
Excellent presentation.
Thanks so much. My favorite Kumar batalvi ji 💐💐💐
ruclips.net/video/7NtHnmkPan0/видео.html shiv kumar batalvi da pind
Heart touching n incredible video🙏🙏
SHIV DE SARE PICTURE. ASSI SHEESHE VICH JARH K RAKHU MAI JI 👍👍👍👍👍🙏🙏🙏 DHAN 😭😭
Shiv Kumarji we are love ji
👍Thank you for Posting this Nice & useful Information about Shiv. Shiv is not only a Poet but also a Lyrics Writer for Punjabi Songs & he also sung some songs which will be written by himself. Thank you Rupinder Ji & Team for Posting this Inspirational Information & Best of Luck for your upcoming Videos.👍
Tuc bhut achi tra Explain karde ho
Shive batalvi zindabaad
i love you SHIV KUMAR BATALVI
Thanks for sharing the memories. b social thanks alot🙏🏻
Osm.
❤
Too mesmerizing voice..
Legend of Punjab soil
Love you shiv ji
Wah..
Love u shiv kumar batalvi g
Excellent presentation
Wah Rupinder bhene hamesha Di tra Kamal Kar ti. bahut Khoob.ik request aa ki Gurdeep bhen tusi Rupinder bhen g Di jaroor interview kro.asi bhen huna Barre Janna aa🙏👌👍
I think Rupinder is bhai not bhen
@@malkitsingh1549 g Rupinder Sandhu lady hai.oh b social te dastak program karde ne
❤❤❤❤
Shiv g da jaman pind para pind jarpal c kal 27.7.2021 noo jana hi
look like a hero' legendary poet Shiv Kumar batalvi
Interesting life story 👌👌👌👍👍
💕💕💕💕💕
😭😭 RESPECT ED MANJIT SINGH JI 🙏🙏🙏 APP NU SALUTE HE JI 😭. MY ALL SHIV 😭😭🙏🙏. MEI V LIKHDA HAN JI ,,, PUNJABI TRIBUN VICH ,,,,OR ,,,, ACHHI JANKARI MILI,,, SHIV KUMAR BATALVI JI NU KOTIN SALUTE HE JI 🙏🙏🙏🙏🙏👍🙏👍👍👍👍👍😭😭
3:49 to 3:54
---Patt da maas nahi------
Churi kuttan ta oh kaunda naahi, ve assan -------dil da maas -------khawaya
ਪਠਾਨਕੋਟ ਨਜਦੀਕ ਇਹ ਵਿਆਹਿਆ ਸੀ । ਸਾਡੇ ਪਿੰਡ ਦੇ ਨਜਦੀਕ ਤਾਂ ਨਹੀ ਪਰ ਦੂਰ ਵੀ ਨਹੀ।
Kehre pind ji
@@satindersingh8066
ਸ਼ਰਨਾ, ਨਹਿਰ ਨਜਦੀਕ
Shiv ji di family bare dasio,usdi wife bache ,je hai ta ki krde
@@krishna.Sharna_007
Sharma ji
I'm in USA since 20 years so no connections back home i believe his wife and kids live chandigarh now.
Awesome
ਕੀ ਪੁੱਛਦੀਉ ਹਾਲ ਫ਼ਕੀਰਾ ਦਾ
Nai kehne es insann de sachi rooh to likheya te gaunda riya
shiv kumar btalvi
Very nice
So sad v have done injustice to such a great person. The society is so cruel with such a great humanitarian.
Birha da sutan miss you shiv kumar batalwi g
Dard ko unchai di hai
Pat da maas nahi dil da maas
ਸ਼ਿਵ ਦੇ ਬੱਚੇ ਕੀ ਕਰਦੇ ਕਿਥੇ ਰਹਿੰਦੇ ਪਤਾ ਕਿਸੇ ਨੂੰ ?
✍️🤘
Thanks
ਸ਼ਿਵ ਨੇ ਖੁਦ ਇਹ ਗੱਲ ਕਹੀ ਕਿ ਉਸ ਨੂੰ ਕੋਈ ਗਮ ਨਹੀਂ ਸੀ ਐਵੇਂ ਕੋਈ ਮੀਨਾ ਦਾ ਕੋਈ ਪ੍ਰੀਤਲੜੀ ਦੀ ਕੁੜੀ ਦਾ ਨਾਮ ਲੈ ਦਿੰਦਾ( ਇਹ ਵੀਡੀਓ ਬਣਾਉਣ ਵਾਲਾ ਵੀ ਇਸ ਨੂੰ ਕੋਟ ਕਰ ਰਿਹਾ ਕਿ ਸ਼ਿਵ ਕਹਿੰਦਾ ਮੈਥੋ ਤਸਵੀਰ ਹੀ ਨਹੀਂ ਬਣੀ ਕਿਸੇ ਕੁੜੀ ਦੀ ਤੇ ਨਾਲੇ ਕਹਿ ਰਿਹਾ ਕਿ ਮੀਨਾ ਦੇ ਗਮ ਖਾਲੀ ਕਰਦਾ ਕਵੀ ਬਣ ਗਿਆ) ਸ਼ਾਇਰ ਗਮ ਜਾ ਦੁੱਖ ਨਾਲ ਨਹੀਂ ਬਣਿਆ ਜਾਂਦਾ ਇਹ ਕਲਾ ਤਾਂ ਨਾਲ ਹੀ ਜੰਮਦੀ ਐ
shiv kumar hona de jyada ton jyada kisse share krya kro
Veer g shiv g da pind dakhna hovay taa dasoo kal savaray jana hi 27.7 2021 noo
🙏🙏🙏🙏
Birha Dastan Shiv Kumar batalvi
❤👏
🙏🙏🙏🙏🙏🙏
ਸ਼ੰਕਰਗੜ੍ਹ ਹੈ ਸ਼ਕਰਗੜ੍ਹ ਨਹੀਂ
Background music kitho lya bahut sohna❤
ਕਵਿਤਾ ਦੇ ਲਫ਼ਜ਼ ਗ਼ਲਤ ਬੋਲ ਰਹੇ ਹੋ।
🙏🌹🌹🌹🌹🌹
ਕੀ ਪੁੱਛਦੇ ਹੋ ਹਾਲ ਫਕੀਰਾਂ ਦਾ
ਨਦਿਔ ਵਿਛੜੇ ਨਿਰਾਂਦਾ
❤❤❤❤❤😍😭😥😥😥
Veer ji mainu lgda batalvi ji de pind da naam bara ni c ?? 🤔
pls eh soch ya gal galt aa k shiv kise kudi de dard ch kavi banya, oh ik vidhwaan c, ik mahaan kavi , ik mahaan bhasha vigyani
I Love SHiV BATALAVI 🌸🌸🌸🌸🌸🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️😭😭😭😭😭😭
💔💔💔
SINGH,,, 🙏 MANJEET SINGH JI. MEI AKSAR COLLEGE UNIVERSITY EVRY ,,,, ME BHULNDA BARHA MINU MURH YAD AVE TAN MEI K KARAN ,, MEI TAG AA GEE HAN JEEN TO,. KOI SAKI MAGAR MERE BULAN NU LAVE TAN MEI KEE KARAN ,,MEI OHDI GALI VALL JANDA NAHI ,MINU RAH BHUL JEVE TAN MEA KE KARAN 😭😭😭😭❤️❤️❤️❤️❤️👍👍👍🙏👍🙏🙏👍
🙏🙏😍😍😍😍😍💝💝💝😍😍
Aise lekhak bhaut ghatt honde ne.
Village name wada pind
Shakarghar not qasba Shakarghar tahseel