Johan Keats nu pishay chhadd gay Shiv g Her Rachna jivay Artist nay Tasvir vich sunder rang Bharat honhe Sampoornh ranga vali sampooranh tasveer bakhoobi parish karday Salute hai Shiv nu
As Sdm Pathankot I visited the house in Kiri Mangial..in 1992 , interacted with his brother in law who showed me the room on the first floor where he breathed his last. I was overwhelmed and silently paid my tribute..I was given the majmuha of his bòoks which is a priced souvenir to me. I occasionally browse it also.
शिव कुमार जी की याद मेहरबान जी को देख आ गई, जो बेशक उनके जेसे नहीं होंगे लिखते होंगे bu क्या उनकी बेटी भी कुछ लिखतीं? मैनू तेरा शबाब लै बैठा... एक कवि का भाव अंदर से स्वयं निकलता है।
ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਬਟਾਲਵੀ ਸਾਹਬ ਦੇ ਬੇਟੇ ਨਾਲ ਇਨੀਂ ਵਧੀਆ ਇੰਟਰਵਿਊ ਦਿਖਾਈ ਤੇ ਐਨੀਂ ਜਾਣਕਾਰੀ ਦਿੱਤੀ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ 🙏🏻🙏🏻🙏🏻🙏🏻🙏🏻
Shiv kumar btalwi GOD gifted ਸੀ ,ਹੋਰ ਕੋਈ ਨਹੀ ਉਸ ਵਰਗਾ ਹੋ ਸਕਦਾ।
ਸ਼ਿਵ ਕੁਮਾਰ ਬਟਾਲਵੀ ਜੀ ਹੀਰਾਂ ਬੰਦਾ ਸੀ
ਸ਼ਿਵ ਕੁਮਾਰ ਬਟਾਲਵੀ ਜੀ ਦੇ ਬੇਟੀ ਮੇਰੇ ਕਾਲਜ ਵਿੱਚ ਪੜਦੇ ਸਨ। ਮੈਂ ਗ੍ਰੈਜੂਏਸ਼ਨ ਦੇ ਅਖੀਰਲੇ ਸਾਲ ਵਿੱਚ ਸੀ ਤੇ ਉਨ੍ਹਾਂ ਨੇ ਐਡਮੀਸ਼ਨ ਲਈ ਸੀ। ਇਕ ਸਹੇਲੀ ਨੇ ਮੈਨੂੰ ਉਸਨੂੰ ਤੁਰੀ ਜਾਂਦੀ ਨੂੰ ਵਿਖਾਇਆ ਸੀ। ਬਿਲਕੁਲ ਸ਼ਿਵ ਕੁਮਾਰ ਜੀ ਦਾ ਮੁਹਾਂਦਰਾ ਸੀ।
Kithe krde c study ?
@@Bains350 Patiala vich
Patiala ch rehnde NE baki family
ਬਹੁਤ ਬਹੁਤ ਬਹੁਤ ਧੰਨਵਾਦ ਜੀ ਇਸ ਪਿਆਰੀ ਇੰਟਰਵਿਊ ਲਈ.. ਮਿਹਰਬਾਨ ਜੀ ਨੂੰ ਸੁਣ ਕੇ ਦੇਖ ਕੇ ਐਵੇਂ ਹੀ ਲੱਗਿਆ ਜਿਵੇਂ ਮੈਂ ਆਪਣੇ ਪਿਆਰੇ ਸ਼ਾਇਰ ਸ਼ਿਵ ਨੂੰ ਮਿਲ ਲਿਆ ਹੋਵੇ..ਮੇਰੇ ਪਾਪਾ ਵੀ ਉਹਨਾਂ ਨੂੰ ਚੰਡੀਗੜ੍ਹ ਵਿੱਚ ਮਿਲੇ ਸੀ 1966 ਵਿੱਚ 🙏
ਮੈਂ ਮਿਲ ਕੇ ਆਇਆ ਸੀ ਵੀਰ ਜੀ ਨੂੰ ਸ਼ਿਵ ਜੀ ਦੀ ਬੇਟੀ ਨੂੰ ਤੇ ਮੈਡਮ ਬਟਾਲਵੀ ਜੀ ਨੂੰ ਪਟਿਆਲਾ ਯੂਨੀਵਰਸਿਟੀ ਵਿੱਚ
Hello ji
ਬਟਾਲਵੀ ਸਾਹਿਬ ਜੀ ਦੀ ਦੁਬਾਰਾ ਇੰਟਰਵਿਊ ਕੀਤੀ ਜਾਵੇ ਧੰਨਵਾਦ ਸਹਿਤ ਜਗਦੇਵ ਸਿੰਘ ਬਰਾੜ
ਬਟਾਲਵੀ ਸਾਹਿਬ ਜੀ ਨੂੰ ਦਿਲੋਂ ਸਲੂਟ ਹੈ
ਬਹੁਤ ਹੀ ਸੱਚ ਹੈ ਮੇਹਰਵਾਨ ਜੀ ਦਾ ਇਹ ਕਹਿਣਾ ਕੁਦਰਤੀ ਕਲਾ ਨੇਹਮਤ ਗਾਉਣ ਦੀ ਕਲਾ ਬੋਲਣ ਦਾ ਤਰੀਕਾ ਹਰੇਕ ਕੋਲ ਨਹੀਂ ਹੁੰਦਾ ਭਾਵੇਂ ਖੂਨ ਦੀ ਰਿਸ਼ਤਾ ਹੀ ਕਿਉਂ ਨਾ ਹੋਵੇ !
ਆਪ ਦੀ ਕਿਤਾਬ ਦਾ ਇੰਤਜ਼ਾਰ ਹੈ,,,,,
ਬਹੁਤ ਵਧੀਆ ਗੱਲਬਾਤ ਜੀ...
Great personality shive Kumar je
ਸ਼ਿਵ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ
Shive kumar was a great punjabi poet, you require special feelings to understand shive s' personality and his poetry ❤❤❤❤
Shiv Kumar ji Bahut great hai. ❤ .veer ji Bahut great Ho.. Shiv veer Rabb Di Ruh si
Channel da thanks,shiv Kumar batalvi de bate nal interview da
ਬਹੁਤ ਸਤਿਕਾਰ ।
Waiting for your book Gbu
Shiv Kumar batalvi great shayar Punjabi de🙏🙏🙏
good program i love his poetry he was good looking God bless his son
Shiv is a God gifted personalty
It was great to hear from Batalvi’s son
ਸਾਡੇ ਪਿਆਰੇ ਵੀਰ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਅਣਜਾਣ ਪੁਣਾਂ ਉਹ ਵੀ ਉਸ ਸਮੇਂ ਵਿਚ ਜਦੋਂ ਕਿ ਇਸ ਸਮੇਂ ਦੌਰਾਨ ਰਿਕਾਰਡ ਰੱਖਿਆ ਜਾਂਦਾ ਸੀ।ਜੋ ਰਿਕਾਰਡ ਹੈ ਇਸ ਤੇ ਵਿਸ਼ਵਾਸ ਕਿਉਂ ਨਹੀਂ ਭਰਾਂਤਿਆਂ ਕਿਉਂ। ਬਾਕੀ ਅਛੇ ਨੂੰ ਬੂਰਾ ਸ਼ਾਬਤ ਕਰਨਾਂ ਦੁਨੀਆ ਦੀ ਪੁਰਾਣੀ ਆਦਤ ਹੈ।ਵਿਰਹਾ ਦੇ ਸ਼ਾਇਰ ਕਰਕੇ ਲੋਕ ਹੋਰ ਸ਼ਾਇਰਾਂ ਦੀ ਜ਼ਿੰਦਗੀ ਨਾਲ ਜੋੜ ਕੇ ਦੇਖਣਾ ਵੱਡੀ ਗਲਤੀ ਹੈ ਇਸ ਵਿੱਚ।
ਬਹੁਤ ਪਿਆਰੀ ਗੱਲਬਾਤ
ਕਿੰਨਾ ਮਾਣ ਹੋਵੇਗਾ ਇਸ ਬੰਦੇ ਨੂੰ ਆਪਣੇ ਪਿਓ ਤੇ । ❤❤❤❤❤
ਮੇਹਰਵਾਨ ਜੀ ਆਪ ਤੇ ਰੱਬ ਦੀ ਮਿਹਰ ਜੀ
ਅਸੀਸਾਂ
Shiv kamar g bahut hi mahan punjabi shiyaar c
Bilkul ji bande di soch he ohdi reality dasdi❤
Thanks Jaskaran bhaji for introducing Shiv Kumar’s son
Good interview
Johan Keats nu pishay chhadd gay Shiv g Her Rachna jivay Artist nay Tasvir vich sunder rang Bharat honhe Sampoornh ranga vali sampooranh tasveer bakhoobi parish karday Salute hai Shiv nu
Panjabi da great poiter
As Sdm Pathankot I visited the house in Kiri Mangial..in 1992 , interacted with his brother in law who showed me the room on the first floor where he breathed his last. I was overwhelmed and silently paid my tribute..I was given the majmuha of his bòoks which is a priced souvenir to me. I occasionally browse it also.
Happy to listen interview
ਇਕ ਵਾਰ ਸ਼ਿਵ ਰਾਜਪੁਰਾ ਸਾਡੇ ਇੰਸਟੀਚਿਊਟ ਵਿਚ ਆਏ। ਇਥੇ ਮੈਡਮ ਬਟਾਲੇ ਤੋਂ ਸੀ ,ਉਹਨਾਂ ਨੂੰ ਲੂਣਾ ਭੇਂਟ ਕਰਕੇ ਗਿਆ ਸੀਉਸ ਸਮੇ ਮੈਂ ਮੈਡਮ ਦੇ ਨਾਲ ਸੀ।
ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।
Shin kamar bahut hi mahan shyaar c
ਸ਼ਿਵ ਨੂੰ ਸ਼ਿਵ ਹੀ ਸਮਝ ਸਕਦਾ
ਬਸ
ਅਸਲ ਵਿੱਚ ਸਿਵ ਬਟਾਲਵੀ ਨੂੰ ਕੋਈ ਸਮਝ ਹੀ ਨਹੀਂ ਸਕਿਆ
शिव कुमार जी की याद मेहरबान जी को देख आ गई, जो बेशक उनके जेसे नहीं होंगे लिखते होंगे bu क्या उनकी बेटी भी कुछ लिखतीं?
मैनू तेरा शबाब लै बैठा...
एक कवि का भाव अंदर से स्वयं निकलता है।
Great poet
22 july nu interviwe sun rehya❤❤
Bari saafgoi nal galbaat
Puter n shiv kumar da asas karwaya
Panjabi da dard da kavi panjabi sermor kavi
Lakhwinder BoHA mai bahut shiv jawani zaad kita duja varish b shiv k nu kiha janda hai
O prava tu taan dede ohna nu izzat. Tere father ne. Respect dede prava.
Shiv kamar nu duja varish shah b kiha janda hai
Shiv kamar nu dooja varish shah vi kiha janda hai