ਵਿਆਹੀ ਪ੍ਰੇਮਿਕਾ ਨੂੰ ਮਿਲਣ ਗਿਆ ਆਸ਼ਿਕ ਤੇ ਅੱਗੋਂ ਅਗਲਿਆਂ ਦੇਖੋ ਕੀ ਕੀਤਾ?

Поделиться
HTML-код
  • Опубликовано: 25 окт 2024

Комментарии • 312

  • @sewaksidhu5620
    @sewaksidhu5620 3 месяца назад +259

    ਭਰਾਵੋ ਮਾਤਾ ਪਿਤਾ ਦੀ ਸੇਵਾ ਕਰੋ ਕੀ ਲੈਨਾ ਮਾੜੀਆਂ ਜ਼ਨਾਨੀਆਂ ਤੋਂ। ਬਹੁਤ ਹਲਾਤ ਮਾੜੇ ਨੇ। ਭਰਾਵੋ ਜਿਸ ਨੂੰ ਆਪਣੀ ਮਾਂ ਬਾਪ ਦੀ ਇੱਜ਼ਤ ਪਿਆਰੀ ਇਹ ਕੰਮ ਕਰਦਾ ਨਹੀਂ ਭਾਵੇ ਮੁੰਡਾਂ ਹੋਵੇ ਭਾਵੇਂ ਕੁੜੀ

  • @sonnysingh859
    @sonnysingh859 3 месяца назад +178

    ਹੋਰ ਕੀ ਕਰਦਾ ਕੁੜੀਆਂ ਦੇ ਤਰੀਕੇ ਠੀਕ ਨਹੀ । ਵਿਆਹ ਕਿਸੇ ਨਾਲ ਯਾਰੀ ਕਿਸੇ ਨਾਲ

    • @KamaldeepSingh-tc8zi
      @KamaldeepSingh-tc8zi 3 месяца назад +6

      @@sonnysingh859 aj kl gl hr kise nl na kise hr da landian

    • @PwuGoldy
      @PwuGoldy 3 месяца назад

      Kuri lgdi Kiran ujli Tempu nu sundi huni jihri ashiq kolo ghrr he jhanjra khdka rhi c sala gandu Tempu kiran ujli kuria mundea nu glt guide krde ......ek siga ankhi put maa da jihra ankh nu prmot krda c bhra mera sidhu moose wale....❤for only sidhu moose wale

  • @amarjitbhullar1469
    @amarjitbhullar1469 3 месяца назад +57

    ਯਾਰ ਇਕ ਗੱਲ ਹੈ ਕਿ ਕੀ ਮੁੰਡੇ ਇਕੱਲੇ ਦਾ ਕਸੂਰ ਸੀ ਜਨਾਨੀਂ ਦਾ ਨਹੀਂ ਸੀ।ਉਹ ਬਲਾਂਉਦੀ ਹੋਵੇਗੀ ਤਾਂ ਹੀ ਆਂਉਦਾ ਸੀ।ਉਹਨੂੰ ਵੀ ਨਾਲ ਰੱਖਦਾ। ਹੁਣ ਆਪ ਤਾਂ ਚਲੇ ਗਿਆ ਜੇਲ ਤੇ ਮਗਰੋਂ ਭਲੀ ਗੁਜਾਰੂਗੀ ਉਹ। ਜਿਹੜੀ ਤੁਹਾਡੇ ਤਿੰਨ ਬੰਦੇ ਪਿਓ ਪੁੱਤ ਦੇ ਹੁੰਦਿਆ ਨਹੀਂ ਸੀ ਟਲਦੀ।ਹੁਣ ਤੇ ਹੋਰ ਮੌਜਾ।ਹੁਣ ਕੌਣ ਰੋਕੇਗਾ ਉਹਨੂੰ।

  • @atmasingh5372
    @atmasingh5372 3 месяца назад +121

    ਜਿਹਨੇ ਸੱਦਿਆ ਘਰੇ ਬੁਲਾਇਆ ਉਸ ਦਾ ਕੀ ਕਰਨਾ ਉਸਦਾ ਚਾਰ ਪਾਉਣਾ ਜੇ

  • @cool9532
    @cool9532 3 месяца назад +43

    ਕੁੜੀਆਂ ਵਿਆਹ ਕਰਕੇ ਵੀ ਨੀ ਟਿਕਦੀਆ ਮੁੰਡੇ ਨੂੰ ਸੱਦਿਆ ਹੋਊ ਤਾਂਹੀ ਅਗਲਾ ਆਇਆ ਕੁੜੀ ਨੂੰ ਵੀ ਛਿੱਲੋ

  • @parmindersingh2081
    @parmindersingh2081 3 месяца назад +55

    ਮੈਨੂੰ ਤਾਂ ਲੱਗਦਾ ਹੈ ਕਿ ਲੋਕ ਪਾਗ਼ਲ ਹੋ ਗਏ ਉਥੇ ਧੱਕੇ ਖਾਣ ਗਿਆ ਸੀ ਜਦੋਂ ਕੁੜੀ ਵਿਆਹੀ ਈ ਗਈ ਫੇਰ ਕਿਓਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਦੇ ਹੋ ਘਰੇ ਗਏ ਨੂੰ ਕੋਈ ਫੁੱਲਾਂ ਦੀ ਮਾਲਾ ਤਾਂ ਪਾਉਂਦਾ ਨਹੀਂ ਕਿਓਂ ਕੰਜ਼ਰ ਦਿਓ ਆਪਣੇ ਮਾਪਿਆਂ ਨੂੰ ਵੀ ਦੁਖੀ ਕਰਦੇ ਹੋ ਅਜਿਹੇ ਆਸ਼ਕਾਂ ਨਾਲ ਇੰਜ ਹੀ ਹੋਣੀ ਚਾਹੀਦੀ ਹੈ ਜੀ

    • @sultansingh7138
      @sultansingh7138 Месяц назад +1

      ਬਿਲਕੁਲ ਸਹੀ ਕਿਹਾ

  • @DoctorBittu-yo2yx
    @DoctorBittu-yo2yx 3 месяца назад +100

    ਬਾਈ ਆਪਣਾ ਦਿਮਾਗ ਵਰਤੋਂ ਕੁੜੀਆਂ ਮਗਰ ਲੱਗ ਕੇ ਕਿਸੇ ਦੇ ਘਰ ਨਾ ਵੜੋ

  • @PargatSingh-c7r
    @PargatSingh-c7r 3 месяца назад +29

    ਨਾਲ ਕੁੜੀ ਨੁ ਵੀ ਸਾਜਾ ਮਿਲਨੀ ਚਾਹੀਦੀ ਜੇ ਮੁੰਡੇ ਨੁ ਘਰੇ ਸੱਦਦੀ ਤਾਹੀ ਜਾਦਾ ਸੀ

  • @balwinderbindu8484
    @balwinderbindu8484 3 месяца назад +194

    ਵੀਰ ਮੇਰਿਓ ਕੁੜੀਆਂ ਮਗਰ ਨਾ ਲੱਗੋ ਆਪਣੇ ਮਾਂ ਬਾਪ ਬਾਰੇ ਸੋਚੋ😢

  • @jassbir1363
    @jassbir1363 3 месяца назад +57

    ਕਿਸੇ ਦੇ ਘਰ ਦਾਖਲ ਹੋਣਾ ਇੱਕ ਕਾਨੂੰਨੀ ਜੁਰਮ ਵੀ ਹੈ tress passing ਦਾ । ਬਾਕੀ ਕਿਸੇ ਦੇ ਘਰ ਚੋਰੀ ਦਾਖਲ ਹੋਣਾ ਸਿਰ ਤੇ ਕੱਫਣ ਬੰਨਣ ਦੇ ਬਰਾਬਰ ਹੀ ਹੁੰਦਾ ਹੈ ,
    ਮਾੜੇ ਕੰਮਾਂ ਤੋ ਸੰਭਲਣ ਦੀ ਸਮੇਂ ਮੰਗ ਕਰਦਾ ਹੈ ।

  • @life3302
    @life3302 3 месяца назад +17

    Boht vdia kamm kita

  • @JagtarSingh-kz8gi
    @JagtarSingh-kz8gi 3 месяца назад +26

    ਜੇਕਰ ਬਹੁਤੀ ਅਗ ਲੱਗੀ ਸੀ ਤਾਂ ਬਾਹਰ ਮਿਲ ਲੈਣਾ ਸੀ ਅਗਲੇਆਂ ਦੇ ਘਰੇ ਜਾਣਾ ਉਹ ਵੀ ਰਾਤ ਨੂੰ ਏਹ ਤਾਂ ਫਿਰ ਗੁੰਡਾਗਰਦੀ ਹੋਈ ਏਹ ਤਾਂ ਕਨੂੰਨੀ ਜੁਰਮ ਹੈ

    • @jatindersinghgill9404
      @jatindersinghgill9404 3 месяца назад

      @@JagtarSingh-kz8gi ਜਿੱਥੇ ਮਰਜੀ ਮਿਲਦੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਤਾਂ ਗਲਤ ਗੱਲ ਹੈ ਇਸ ਦੀ ਸਜ਼ਾ ਦੋਵਾਂ ਨੂੰ ਮਿਲਣੀ ਚਾਹੀਦੀ ਹੈ ਇਹੋ ਜਹੇ ਲੋਕਾਂ ਨੇ ਧਰਮ ਸਮਾਜ ਗੰਦਾ ਕੀਤਾ ਹੋਇਆ ਹੈ

  • @DaljitSingh-yr1rh
    @DaljitSingh-yr1rh 3 месяца назад +28

    ਕੁੜੀ ਨੂੰ ਵੀ ਨਾਲ ਹੀ ਮਾਰ ਦੇਣਾ ਸੀ ਓਹਨੇ ਹੋਰ ਯਾਰ ਲੱਭ ਲੈਣਾ ਤੂੰ ਜੇਲ ਪਹੁੰਚ ਜਾਣਾ ਯੋਧਿਆ

    • @DaljitSingh-yr1rh
      @DaljitSingh-yr1rh 3 месяца назад

      @@diamondinterlocktilepaverb1341 ਸਾਨੂੰ ਜਿਹੜੀ ਦੇਵੇਗੀ ਓਹਦੀ ਮਾਰਾਂਗੇ

  • @JagsirSingh-w4j
    @JagsirSingh-w4j 3 месяца назад +17

    Very good

  • @JASS-0654
    @JASS-0654 3 месяца назад +13

    ਕੁੜੀ ਦੀ ਮਾਂ ਦੇ ਕਾਲੇ ਚਿੱਤੜ ਵਿਚੇ ਉਸ ਕੁੜੀ ਦੇ ਜਦੋਂ ਪਰਾਉਣਾ ਘਰੇ ਸੱਦ ਲਿਆ, ਫੇਰ ਸ਼ਗਨ ਮਾੜਾ ਕਿਉ ਕੀਤਾ,ਮਿਲਣੀ ਦਾ ਸਮਾਂ ਰਾਤ ਦਾ ਰਖਿਆ, ਕਿਸ਼ਨੇ😮 ਧਿਆਨ ਦਿਓ,

  • @gurcharan79
    @gurcharan79 3 месяца назад +7

    good

  • @nijjarsukhraj3287
    @nijjarsukhraj3287 3 месяца назад +45

    ਫੁਦੀ ਨੂੰ ਅੱਗ bht ਲਗੀ ਹੋਈ ਹੈ ਅਜਕਲ ਇੰਸਟਾ ਦੇਖ dekh

    • @GuriJass-xh4mj
      @GuriJass-xh4mj 3 месяца назад +4

      😂😂

    • @ravsharma7214
      @ravsharma7214 3 месяца назад +3

      Absolutely veer ji. you are right 👍

    • @GurleenkaurBhadhan
      @GurleenkaurBhadhan 3 месяца назад +1

      Dont use bad words

    • @vikramsinghvlog6064
      @vikramsinghvlog6064 3 месяца назад +2

      ​@@GurleenkaurBhadhan ਸਹੀ ਗੱਲ ਤੇ ਕੀਤੀ ਅੱਗਲੇ ਨੇ ਜੇ ਅੱਗ ਲੱਗੀ ਸੀ ਤਾ ਹੀ ਘਰ ਬੁਲਾਏਆ ਸੀ

    • @PardeepSingh-b6l
      @PardeepSingh-b6l 3 месяца назад

      😂😂😂😂😂😂 right a yr​@@GurleenkaurBhadhan

  • @JPKING747
    @JPKING747 3 месяца назад +61

    ਬੁਲਾਤੀ ਹੈ ਮਗਰ ਜਾਣੇ ਕਾ ਨਹੀਂ😂

  • @SoniPayal22
    @SoniPayal22 3 месяца назад +13

    ਵਧੀਆ ਕੀਤਾ.

  • @KuldeepSingh-nq9cl
    @KuldeepSingh-nq9cl 3 месяца назад +2

    ਬਹੁਤ ਵਧੀਆ ਕੀਤਾ ਲੋਕਾਂ ਨੂੰ ਸਰਮ ਨਹੀਂ

  • @sishannosingh3003
    @sishannosingh3003 17 дней назад

    ਅਗਲੀ ਨੇ ਮਰਵੋਨੀ ਹੋਉ ਤਾਹੀ ਸਦੇਆ ਹੋਉ ਜਨਾਨੀ ਤੋਂ ਕਿ ਕਰੋਣਾਰੱਖ ਕੇ ਜੇਹੜੀ ਵਿਆਹ ਕਿਤੇ ਹੋਰ ਕਰਵਾਵੇ ਬਿਸਰਾ ਕਿਸੇ ਹੋਰ ਦਾ ਗਰਮ ਕਰੇ ਏਹ ਗੱਲ ਬਹੁਤ ਗਲਤ ਹੈ

  • @KulwinderSingh-sk4cm
    @KulwinderSingh-sk4cm 24 дня назад +1

    ਮੂਰਖ਼ ਬੰਦੇ ਮਾਰਕੇ ਕੀ ਬਣਿਆ ਘਰ ਪਤ ਲਿਆ ਇਸ ਜਨਾਨੀ ਨੂੰ ਛੱਡ ਦਿੰਦੇ,

  • @KulbirSingh-bj5zc
    @KulbirSingh-bj5zc 3 месяца назад +4

    ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਉਸੇ ਤਰਾਂ ਦਾ ਫਲ ਮਿਲੇਗਾ

  • @HarbhajanSingh-pu1nm
    @HarbhajanSingh-pu1nm 2 дня назад

    👌

  • @raniitsingh3915
    @raniitsingh3915 Месяц назад +2

    ਤਿੰਨ ਘਰ ਉੱਜੜ ਗਏ,,ਕੀ ਬਣੂਗਾ ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਣ

  • @heerakhokhar76
    @heerakhokhar76 3 месяца назад +1

    ਵਧੀਆ ਕੀਤਾ ਹੈ

  • @harbilassingh832
    @harbilassingh832 3 месяца назад +1

    Good ਆਸ਼ਿਕ ਨਾਲ ਅਜਿਹਾ ਹੋਣਾ ਬਹੁਤ ਸਹੀ ਆ

  • @LovepreetSingh-bz2st
    @LovepreetSingh-bz2st 3 месяца назад +17

    ਕੁੜੀ ਨੂੰ ਵੀ ਨਾਲ ਹੀ ਗੱਡੀ ਚਾੜਣਾ ਸੀ

  • @sukhjindersingh3614
    @sukhjindersingh3614 3 месяца назад +5

    ਏਦਾਂ ਦੀ ਖ਼ਬਰ ਪੜ੍ਹ ਕੇ ਮਜ਼ਾ ਆ ਜਾਂਦਾ ਕਿ ਕੁੜੀ ਨੂੰ ਮਿਲਣ ਗਏ ਨੂ ਲੋਕਾਂ ਨੇ ਕੁੱਟਿਆ ਮਾਰਿਆ 😂😂😂

  • @GurcharnSingh-u4k
    @GurcharnSingh-u4k 3 месяца назад +11

    ਬਹੁਤ ਹੀ ਵਧੀਆ ਕੀਤਾ ਠੋਕ ਤਾ।

    • @JaswinderSingh-yt4js
      @JaswinderSingh-yt4js 3 месяца назад +1

      Tera koi khaas Banda hunda teh tu kehna c vadhiya kita phir kehna c kudi nu naal marde dove brabr doshi ne

    • @GurcharnSingh-u4k
      @GurcharnSingh-u4k 3 месяца назад +3

      @@JaswinderSingh-yt4js ਭੈਣ ਦੇਣ ਗਿਆ ਕਿਸੇ ਦੇ ਘਰ। ਪਤਾ ਨਹੀਂ ਸੀ ਵੀ ਅਗਲਾ ਠੋਕੂਗਾ।

    • @parmindergrewal7291
      @parmindergrewal7291 3 месяца назад

      Tuhade ghare aunda tan tusi ki krde​@@JaswinderSingh-yt4js

    • @Punjabioldhitsong
      @Punjabioldhitsong 3 месяца назад

      Kudi nu v maar dinde j ini ankh c ta

  • @dsdhatt426
    @dsdhatt426 2 месяца назад

    Bahut bahut bahut vdia kita

  • @truehindu01
    @truehindu01 3 месяца назад

    Good job ਪੰਜਾਬੀਓ

  • @user-shama88
    @user-shama88 3 месяца назад +6

    ਮੁੰਡੇ ਆਲਾ ਤਾਂ ਕਰਤਾ ਨਾਲ ਕੂੜੀ ਦਾਬੀ ਕਰ ਦੇਣਾ ਸੀ ਇਹਨਾ ਇਹ ਨਹੀਂ ਪਤਾ 12ਸਾਲ ਜਿਸ ਨੇ ਪ੍ਸੂ ਚਾਰੇ ਉਸ ਦਾ ਕੀ ਹੋਇਆ

  • @CharnjitGill-jd6in
    @CharnjitGill-jd6in 2 месяца назад

    Good job

  • @sonysinghsarao7325
    @sonysinghsarao7325 3 месяца назад +2

    ਬਹੁਤ ਵਧੀਆ ਨਤੀਜਾ ਮਿਲਿਆ ਇਸ ਨੂੰ

  • @inderjeet4132
    @inderjeet4132 2 месяца назад

    Good 👍

  • @ravindersingh-lf9hw
    @ravindersingh-lf9hw 2 месяца назад

    Nice work 💯

  • @GurdevsinghDebimoga-ko3dm
    @GurdevsinghDebimoga-ko3dm 3 месяца назад +1

    Very good💯💯💯👍👍

  • @Lalli-Guru
    @Lalli-Guru 3 месяца назад

    Good job 👍

  • @RavinderKaur-vv1ji
    @RavinderKaur-vv1ji 3 месяца назад +22

    ਕਿਉਂ ਕੁੜੀਆਂ ਨੂੰ ਗਲਤ ਬੋਲਦੇ ਆਂ ਸਾਰੀਆਂ ਗਲਤ ਨਹੀਂ ਹੁੰਦੇ ਆ ਮੁੰਡੇ ਨੂੰ ਕੀ ਲੋੜ ਸੀ ਅੱਡੀ ਦੂਰੋ ਚੱਲ ਕੇ ਗਿਆ

    • @Farmer-x7o
      @Farmer-x7o 3 месяца назад +3

      Galti Dona di c saza v dona nu milni chahidi aaw Kudi da kii geya oh ta hor v viah karwa lu aglea da da putt geya duniya ohne ta ni wapis auna
      Edda women card na khelea Karo pls🙏

    • @parmindergrewal7291
      @parmindergrewal7291 3 месяца назад

      ​@@Farmer-x7oMunda kehda sadh c oh v kanjarkhana krn e gya c
      Kise de ghr vadogy agla tan thokuga e

    • @Farmer-x7o
      @Farmer-x7o 3 месяца назад

      @@parmindergrewal7291 mai kdo keha Munda sahi c mai keha dono galt ne saza v dona nu milni chahidi aaw

    • @Farmer-x7o
      @Farmer-x7o 3 месяца назад

      @@parmindergrewal7291 je Munda waddea ta apni kudi nu v nal vadd de

    • @Farmer-x7o
      @Farmer-x7o 3 месяца назад

      @@parmindergrewal7291 baki ewe ni koi muh chakk k ja warda je agli ne bulaya ta geya agla

  • @angrejrai1671
    @angrejrai1671 3 месяца назад +1

    ਵਧੀਆ ਕੀਤਾ

  • @surinderkamboj6374
    @surinderkamboj6374 28 дней назад

    ਬੜਾ ਵਧੀਆ ਕੀਤਾ

  • @VirajSingh-bz2dy
    @VirajSingh-bz2dy 3 месяца назад +3

    Very good vir ji

  • @rajku5446
    @rajku5446 3 месяца назад +2

    ਮਾਪਿਆਂ ਦਾ ਪੁੱਤ ਮਾਰ ਦਿੱਤਾ ਆਪਣੀ ਬਹੂ ਨੂੰ ਵੀ ਨਾਲ ਮਾਰਦੇ ਫਿਰ ਸਹੀ ਸੀ ਬਹੂ ਨੇ ਸੱਦਿਆ ਤਾਂ ਹੀ ਆਇਆ

  • @SinghJasbir-ez4pi
    @SinghJasbir-ez4pi 3 месяца назад

    Nice

  • @harpalsandhu9242
    @harpalsandhu9242 3 месяца назад +5

    ਮਾੜੇ ਕੰਮ ਦਾ ਮਾੜਾ ਨਤੀਜਾ

  • @VicAujla
    @VicAujla 3 месяца назад

    Veri 👍

  • @AnmolSingh-fy4ue
    @AnmolSingh-fy4ue 2 месяца назад

    👍👍

  • @RajveerSingh-pe5vm
    @RajveerSingh-pe5vm 3 месяца назад +1

    ਬਹੁਤ ਵਧੀਆ ਕੰਮ ਕੀਤਾ ਨਾਲ ਹੀ ਉਸ ਚੱਬਲ ਨੂੰ ਵੀ ਮਾਰ ਦਿੰਦੇ

  • @MalkeetSingh-zs8uh
    @MalkeetSingh-zs8uh 3 месяца назад

    Very good 👌

  • @jagjitsingh816
    @jagjitsingh816 3 месяца назад +59

    Love marriage ਦਾ ਕੰਜਰਖਾਨਾ ਬੰਦ ਕਰੋ
    ਨਾ ਮੁੰਡਾ ਔਰ ਨਾ ਹੀ ਕੁੜੀ ਆਪਣੇ ਮਾ ਬਾਪ ਦੀ ਇੱਜ਼ਤ ਸਮਝਦੇ ਹਨ ਔਰ ਇਸ ਕਰਕੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ

    • @baldevsingh3568
      @baldevsingh3568 3 месяца назад

      Sarkar ne ta live in relationship da kanun bnake rakhe rakhan nu kanuni bna ditta

    • @jagjitsingh816
      @jagjitsingh816 3 месяца назад +1

      @@baldevsingh3568 ਜਿਸ ਕੁੜੀ ਔਰ ਮੁੰਡੇ ਨੂੰ ਆਪਣੇ ਮਾ ਬਾਪ ਦੀ ਇੱਜ਼ਤ ਦਾ ਖਿਆਲ ਨਹੀ
      ਓਹੋ ਇਹ ਨੀਚ ਹਰਕਤਾਂ ਕਰੇਗਾ

    • @FordFiesta-mv8yl
      @FordFiesta-mv8yl 3 месяца назад +1

      Mera v love marriage ne kitta a beda garkk 13 sallan da pyar 3 month hoe marriage dove addd addd ki kre bndaa😢

    • @harjinder92
      @harjinder92 3 месяца назад

      ​@@FordFiesta-mv8ylKi hoyia chad gyi tere vali vi?

    • @FordFiesta-mv8yl
      @FordFiesta-mv8yl 3 месяца назад

      @@harjinder92 oh nai yr bs Ladai Padai E chldi chd e jau lgda

  • @surinderkaur9310
    @surinderkaur9310 3 месяца назад +3

    ਕਲਯੁਗ ਆ ਗਿਆ ਹੈ 😢😢😢😢😢

    • @gurmeetsingh6839
      @gurmeetsingh6839 3 месяца назад

      ਕਲ ਜੁੱਗ ਤਾ ਮੁੱਢ ਤੋ ਹੀ ਹੈ ਪਹਿਲਾਂ ਭੀ ਐਸੇ ਬਹੁਤ ਬਾਕੇ ਹੋਏ ਹੈ

  • @GurdevsinghDebimoga-ko3dm
    @GurdevsinghDebimoga-ko3dm 3 месяца назад

    Very good job💯💯💯💯👍👍

  • @balrajdeepsingh615
    @balrajdeepsingh615 3 месяца назад +1

    ਕੁੜੀ ਨੂੰ ਕਿਓ ਨਹੀ ਮਾਰਿਆ ਇਹ ਕਾਹਦੀ ਅਨਖ ਆ

  • @SACHINKUMAR-xb3sh
    @SACHINKUMAR-xb3sh 3 месяца назад +1

    ਕੁੜੀ ਦਾ ਜਿਆਦਾ ਕਸੂਰ ਹੁੰਦਾ ਇਸ ਵਾਰਦਾਤ ਵਿਚ

  • @AjaySandhu-t4m
    @AjaySandhu-t4m 3 месяца назад +2

    ਕੁੜੀ ਨੇ ਹੀ ਸੱਦਿਆ ਹੁਣਾ, ਤਾਂ ਹੀ ਆਇਆ ਹੋਣਾ ਮੁੰਡਾ, ਮੁੰਡੇ ਨੂੰ ਜਾਣਾ ਨੀ ਸੀ ਚਾਹੀਦਾ

  • @RanvirRana-gb6yw
    @RanvirRana-gb6yw 3 месяца назад +6

    Waheguru waheguru waheguru waheguru waheguru Ji

  • @BadalSingh-ic4sp
    @BadalSingh-ic4sp 2 месяца назад +1

    ਮਾਰਨਾ ਹੱਲ ਨੀ ਲੱਤ ਬਾਹ ਭਨ ਕੇ ਮਿਸਾਲ ਕਾਇਮ ਕਰੋ

  • @jaskarnsingh677
    @jaskarnsingh677 3 месяца назад

    Nyc kita ji

  • @NAVDEEPSINGH-bk6ff
    @NAVDEEPSINGH-bk6ff 2 месяца назад +1

    Bhot Sahi Kadam Chakya Ajj Kal Log Vihaiya Nu Vi Nhi Shad De 😢

  • @Satlndian-xj5qt
    @Satlndian-xj5qt 3 месяца назад +43

    ਕਤਲ ਕਰਨ ਤੋਂ ਚੰਗਾ ਹੁੰਦਾ ਦੋਵੇਂ ਲੱਤਾਂ ਅਤੇ ਬਾਹਾਂ ਅਤੇ ਪੰਜਵੀਂ ਲੱਤ ਵੱਢ ਕੇ ਬਾਹਰ ਸੁੱਟ ਦਿੰਦੇ ਤਾਂ ਸਾਰੇ ਲੜੇ ਲੁਚਿਆਂ ਲਈ ਚਾਨਣ ਮੁਨਾਰਾ ਬਣਦਾ😂😂😂😂

    • @bakshishsingh2231
      @bakshishsingh2231 3 месяца назад

      Kuddi nu v marna chahida c

    • @spiritualway6342
      @spiritualway6342 2 месяца назад

      Kudi di karttot pta tenu Teri bhen eda kardi te tu ki KRDA Marda OHNU ya nhi

  • @harjinderdhillon7027
    @harjinderdhillon7027 2 месяца назад

    ਕੀ ਯਕੀਨ ਕਰਲੂ ਬੰਦਾ ਅੱਜ ਦੀਆ ਕੁਆਰੀਆ ਤੇ ਵਿਆਹੀਆ ਵਰੀਆ ਕੁੜੀਆ ਤੇ 😢😢ਇਹੇ ਜ੍ਿਹੀਆ ਖਬਰਾ ਸੁਣ ਕੇ ਮਨ ਬਹੁਤ ਦੁਖੀ ਹੁੰਦਾ 😢😢😢😢

  • @LakhvirSingh-t2h
    @LakhvirSingh-t2h 2 месяца назад

    Bahut badhiya ho ea

  • @jazzchouhan2167
    @jazzchouhan2167 3 месяца назад +10

    Siyane kende a k janani de tikane te kde na jayo

  • @paramjeetkaur2373
    @paramjeetkaur2373 2 месяца назад

    ਸਮਾਂ ਬਹੁਤ ਮਾੜਾ ਚਲ ਰਿਹਾ ਕਿਸੇ ਨੂੰ ਮਾੜਾ ਨਾ ਕਹੋ ਵਾਹਿਗੁਰੂ ਜੀ ਅੱਗੇ ਜਾ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਸਭ ਦੇ ਬੱਚਿਆ ਨੂੰ ਸੁਮੱਤ ਬਖਸੇ਼

  • @bhajansingh4071
    @bhajansingh4071 3 месяца назад

    Veer ji pind kehda

  • @shekharmishra8101
    @shekharmishra8101 3 месяца назад

    Well done

  • @mahinderrayal9658
    @mahinderrayal9658 3 месяца назад +1

    ਇਹ ਤਾਂ ਹਰ ਕਿਸੇ ਨੇ ਕਰਨਾ ਸੀ ਇਸ ਤਰਾਂ ਕਿਉਂਕਿ ਇੱਜਤ ਨਾਲ ਨਹੀਂ ਕੋਈ ਖੇਲਣ ਦਾ

  • @PalveerDhillon98
    @PalveerDhillon98 3 месяца назад +2

    ਬਹੁਤ ਵਧੀਆ ਕਰੀਆਂ ਐ ਹੀ ਹੋਣਾ ਚਾਹੀਦਾ

  • @asharani6758
    @asharani6758 3 месяца назад +8

    Buht galat kita garwali v nal e marda fr.nale munde di v galti kyo gea rat nu ude ghr.mape ujad jnde bd ch.viahi c agli unu ki huna hun garwale ne chutt jna garwali da kuj ni gea

  • @SukhjeetKaur-kj7fm
    @SukhjeetKaur-kj7fm 3 месяца назад +6

    ਬਹੁਤ ਮਾੜਾ ਹੋਇਆ ਕਿਸੇ ਮਾਂ ਦਾ----

    • @jatindersinghgill9404
      @jatindersinghgill9404 3 месяца назад

      Kise di ijjat nal koi khelu ta agla shadu? Ehde naal bohat vadiya hoyia

  • @kabalsingh6725
    @kabalsingh6725 3 месяца назад +1

    ਵੀਰ। ਜੀ। ਸਮਾਂ। ਬਹੁਤ। ਮਾੜਾ। ਹੈ। ਆਪੋ। ਆਪਣੇ। ਘਰੇ। ਆ। ਕੇ। ਆਪਣੀਆਂ। ਪਤਨੀਆ। ਸਾਬੋ। ਨਹੀਂ। ਗੇਈਆਂ। ਸਮਜੋ

  • @Harpreetkaur-ho8lo
    @Harpreetkaur-ho8lo 3 месяца назад +22

    premka nu v bad deo

  • @SinghSahib-ni4nl
    @SinghSahib-ni4nl 3 месяца назад

    ਸਭ ਨੂੰ ਬੇਨਤੀ ਆਪਣੇ ਬॅिਚਆ ਨੂੰ ਗੁਰਦੁਅਾਰੇ ਸਤਸੰਗ ਚ ਜਰੂਰ ਲੈਕੇ ਜਾੳੁ,ਤਾਂिਕ ਵਾिਵਗੁਰੂ ਸਮॅਤ ਬਖਸੇ

  • @manjitkaurpelia3506
    @manjitkaurpelia3506 3 месяца назад +2

    Werynice werygood

  • @AvtarSingh-gs1si
    @AvtarSingh-gs1si 28 дней назад

    ਜਿਹੜਾ ਨਜਾਇਜ ਕਿਸੇ ਦੇ ਘਰ ਜਾਦਾ ਆਪਦਾ ਘਰ ਛਡਕੇ ਕਸੂਰ ਜਾਣ ਵਾਲੇ ਦਾ ੲਇਕ ਲਤ ਵਡ ਦਿੰਦੇ ਹੋਰਾ ਨੂ ਦੇਖਕੇ ਅਕਲ ਆ ਜਾਂਦੀ

  • @RavinderSingh-or7eh
    @RavinderSingh-or7eh 3 месяца назад

    Good good good

  • @gillsab8407
    @gillsab8407 3 месяца назад

    Good luck

  • @SandeepSingh-tb8ns
    @SandeepSingh-tb8ns 2 месяца назад

    ਸੱਚ ਤਾਂ ਸੱਚ ਚਾਹੇ ਕੌੜਾ ਹੋਵੇ ਪਹਿਲਾ ਗੱਲ ਕਰਨੀ ਚਾਹੀਦੀ ਸੀ ਇਹਨਾਂ ਨੂੰ ਜਬਰਦਸਤੀ ਚੰਗੀ ਗੱਲ ਨਹੀ

  • @BalwinderSandhu-ks3ul
    @BalwinderSandhu-ks3ul 3 месяца назад

    Vadhia kita

  • @gopigurpreet2263
    @gopigurpreet2263 3 месяца назад

    ਕਿਸੇ ਦੇ ਘਰ ਜਾਣਾ ਬਹੁਤ ਗਲਤ ਗਲ ਏ

  • @dilbajwa496
    @dilbajwa496 3 месяца назад

    Sahi keta

  • @SandeepSingh-g7d
    @SandeepSingh-g7d 3 месяца назад +3

    ਹੁਣ kudi ਨੂੰ ਬੀ devoic de

  • @MohanSingh-fb1zc
    @MohanSingh-fb1zc 3 месяца назад

    😮😮😮😮😢

  • @AmarjeetGill-bg7sq
    @AmarjeetGill-bg7sq 2 месяца назад

    ਬੰਦਾ ਜੇਲ ਜਨਾਨੀ ਚੜੇਗੀ ਰੇਲ। ਘਰ ਹੋਗਿਆ ਸਾਰਾ ਫੇਲ।ਏਹੋ ਜਹੀ ਜਨਾਨੀ ਨੂੰ ਨਾਲ ਹੀ ਧੱਕ ਦੇਣਾ ਸੀ ।ਕਿਓਂਕਿ ਬੰਦਾ ਆਪਤਾਂ ਜੇਲ ਚ ਗਿਆ ਮਗਰੋਂ ਫੇਰ ਜਨਾਨੀ ਦਿਓਰ ਜੇਠ ਦੀ ਰਜਾਈ ਗਰਮ ਕਰੇਗੀ।ਜਿੰਨਾ ਕੁੜੀਏ ਨੂੰ ਪੇਕੇ ਘਰ ਬਗਾਨੇ ਬੰਦਿਆਂ ਦਾ ਸਵਾਦ ਪੈਗਿਆ ਓ ਕੁੜੀਆ ਸੌਰਿਆਂ ਘਰ ਵੀ ਨਹੀਂ ਟਿਕ ਦੀਆਂ ਹੁੰਦੀਆਂ। ਦੋ ਚਾਰ ਮਿੰਟ ਦਾ ਸਵਾਦ ।। ਜਿੰਦਗੀ ਕਰ ਦਿੰਦਾ ਏ ਖਰਾਬ ।। ਬੰਦਾ ਲਾਉਂਦਾ ਨੀ ਹਿਸਾਬ।। ਲੱਗ ਜਾਂਦਾ ਏ ਸਾਰੀ ਉਮਰ ਦਾ ਦਾਗ।।

  • @kuldeepsingh-yk9zk
    @kuldeepsingh-yk9zk 3 месяца назад

    ਵਧੀਆ ਕੀਤਾ ਮੁੰਡੇ ਨੂੰ ਮਾਰ ਕੇ ਆਉਣ ਵਾਲੇ ਟਾਈਮ ਚ ਇਸ ਤਰਾ ਕਿਸੇ ਹੋਰ ਘਰ ਵਿਚ ਨਾ ਹੋਵੇ, ਕੁੜੀ ਨੂੰ ਵੀ ਸਜਾ ਦਿੱਤੀ ਜਾਵੇ। ਜਿਸ ਦੇ ਗੈਰ ਮਾਰਦ ਨਾਲ ਰਿਸ਼ਤਾ ਰਖਿਆ ਸੀ।
    ਓਸ ਦੇ ਘਰਵਾਲੇ ਦਾ ਕੋਈ ਕਸੂਰ ਨਿ ।

  • @everywhere850
    @everywhere850 2 месяца назад

    Vadiya kita

  • @sardarsaab1007
    @sardarsaab1007 Месяц назад

    ਕਰਨੀਆ ਮਜ਼ਦੂਰੀਆਂ ਬਣਨਾ ਆਸ਼ਿਕ ਜੇ ਕੋਈ ਕਿਸੇ ਦੇ ਘਰ ਦੀ ਇਜ਼ਤ ਨੂੰ ਹੱਥ ਪਾਉ ਹੋਰ ਕਿ ਅੱਗੋਂ ਸ਼ਗਨ ਪੈਣਾ

  • @sukhdeepsinghclass-7broll-442
    @sukhdeepsinghclass-7broll-442 2 месяца назад

    Bilkul sahi kiya pariwar hor ki kerda

  • @ANITA-ty2un
    @ANITA-ty2un 3 месяца назад

    राधे

  • @AmreekSingh-q6t
    @AmreekSingh-q6t 3 месяца назад

    Sahi kita

  • @gurnamSingh-bm6kh
    @gurnamSingh-bm6kh 2 месяца назад

    Sahi kita hai

  • @Fzr-x2n
    @Fzr-x2n 3 месяца назад +1

    ਬੁਲਾਤੀ ਹੈ ਮੱਗਰ ਜਾਨੇ ਕਾ ਨਹੀ

  • @parmeshwarkumar1336
    @parmeshwarkumar1336 3 месяца назад

    ਉਹ ਭਰਾਓ ਬਿਨਾਂ ਕੁੜੀ ਤੇ ਰਜਾਮੰਦੀ ਤੋਂ ਕੁਝ ਵੀ ਨਹੀਂ ਹੋ ਸਕਦਾ ਜੇ ਕੁੜੀ ਚਾਹੁੰਦੀ ਤੇ ਮੁੰਡੇ ਦਾ ਕਤਲ ਨਹੀਂ ਹੋਣਾ ਸੀ ਕੁੜੀ ਦਾ ਵੀ ਮਨ ਸੀ ਤਾਂ ਹੀ ਕਤਲ ਹੋ ਗਿਆ

  • @daljitkaur8628
    @daljitkaur8628 3 месяца назад

    ਕੁੜੀ ਦੀ ਰਜ਼ਾ ਵਿੱਚ ਹੀ ਆਇਆ ਹੋਣਾ ਹੈ ਕੁੜੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਮੁੰਡੇ ਦਾ ਇਕੱਲਾ ਦੋਸ਼ ਨਹੀਂ ਹੈ ਸਭ ਕੁਝ ਕੁੜੀ ਦੀ ਸਹਿਮਤੀ ਨਾਲ ਹੀ ਹੋਇਆ ਹੈ ਬੇਸ਼ੱਕ ਮੁੰਡੇ ਨੇ ਗਲਤੀ ਕੀਤੀ ਹੈ ਕੁੜੀ ਵੀ ਬਰਾਬਰ ਜ਼ੁਮੇਵਾਰ ਹੈ

  • @sukhmann240
    @sukhmann240 2 месяца назад

    ਇਹ ਮਾਰਤਾ ਹੋਰ ਕਿਸੇ ਨੂੰ ਸੱਦ ਲਵੇਗੀ ਜੇਲ੍ਹ ਜਾਕੇ ਕਿਹੜਾ ਰੋਕਲੂ ਇਸਨੂੰ

  • @SinghSahib-ni4nl
    @SinghSahib-ni4nl 3 месяца назад

    ਅਾਪਾਂ ਸਾਰੇ ਧੀਆ ਭੈਣਾ ਵਾਲੇ ਹਾਂ ,िਵਅਾਹ ਤੋਂ ਪिਹਲਾ ਕੁਝ ਵੀ ਹੋ ਸਕਦਾ िਕੳੁ िਕ ਕਲਜੁਗ ਜੀਵ ਹਾ ,िਵਅਾਹ ਤੋਂ ਬਾਅਦ ਪਰਾਣੀ ਸਮਝੇ, ਕਲਜੁਗ,ਕਾਲੇ ਕੰਮ ਕਰਣ ਚ ਮਦਦਦਾਰ ਬਣਦਾ,िਜਸ ਦਾ िਸਟਾ ਇਹ िਨਕिਲਆ

  • @chahal-pbmte
    @chahal-pbmte 3 месяца назад

    ਏਸੇ ਪਿੰਡ ਦਾ ਲੜਕਾ ਏਸੇ ਪਿੰਡ ਦੀ ਲੜਕੀ ਨੂੰ ਉਸਦੇ ਸਹੁਰੇ ਘਰ ਮਿਲਣ ਆਇਆ, ਲੜਕੀ ਦੇ ਘਰ ਵਾਲੇ ਨੂੰ ਪਹਿਲਾਂ ਸ਼ੱਕ ਸੀ, ਉਸਨੇ ਲੜਕੇ ਨੂੰ ਮਾਰਨ ਲਈ ਪਲੈਨ ਬਣਾ ਰੱਖਿਆ ਸੀ। ਇੱਕੋ ਪਿੰਡ ਵਿੱਚ ਇਹ ਸਭ ਕੁਝ ਕਿਵੇਂ ਸੰਭਵ ਹੈ ?

  • @NavdeepSingh-s9o
    @NavdeepSingh-s9o 3 месяца назад +1

    Right parvat wala nala ladey no v saja dani see

  • @kanchanpreet9494
    @kanchanpreet9494 11 дней назад

    Good tikh kita yyyyg