Karan Kotkapura Life Journey | Motivational Couple interview

Поделиться
HTML-код
  • Опубликовано: 5 июн 2024
  • #kaintpunjabi #latestpunjabivideo #kaintpunjabichannel
    Karan Kotkapura Life Journey | Motivational Couple interview ‪@karnz004‬ ‪@kaintpunjabi‬
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 424

  • @kaintpunjabi
    @kaintpunjabi  25 дней назад +134

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @NarinderSingh-ks1bt
      @NarinderSingh-ks1bt 25 дней назад +14

      Waheguru ji waheguru ji

    • @ReshamSingh-mn2ps
      @ReshamSingh-mn2ps 25 дней назад +2

      Tusi behen kismat wali hai jo ena pyar ka karan wala pte milya God bless you 🎉❤

    • @sukhuandmannu334
      @sukhuandmannu334 21 день назад

      Kitho treatment hoya g please jrur dso sade v mere brother nu sat lgi hoi a

    • @babbusidhu3664
      @babbusidhu3664 19 дней назад

      Bai tusi number de do is parwar da

    • @babbusidhu3664
      @babbusidhu3664 19 дней назад

      Main is Bai nu kise nal Milla duga Jo Bai nu chaln la sakda

  • @NathasinghDeol
    @NathasinghDeol 23 дня назад +96

    ਕੁੜੀ ਦੀ ਜਿਨੀ ਤਰੀਫ ਕਰੋ ਘਟ ਹੈ ।❤😂❤

  • @kewalkamboj7339
    @kewalkamboj7339 22 дня назад +74

    ਪਰਮਾਤਮਾ ਇਸ ਲੜਕੀ ਨੂੰ ਹਮੇਸ਼ਾ ਚੜ੍ਹਦੀ ਕਲਾ ਚੋਂ ਰੱਖੇ। ਇਹੋ ਜਿਹੀਆਂ ਧੀਆਂ ਮਾਪਿਆਂ ਅਤੇ ਪੰਜਾਬ ਦਾ ਮਾਣ ਵਧਾਉਂਦੀਆਂ ਸਨ।ਇਸ ਭੈਣ ਨੂੰ ਦਿਲੋਂ ਸਲੂਟ ਹੈ

  • @user-sk7gf3sv5p
    @user-sk7gf3sv5p 24 дня назад +103

    ਧੰਨ ਹੈ ਇਹ ਬੇਟੀ ਤੇ ਇਸਦੇ ਮਾਪੇ।ਬਹੁਤ ਵੱਡੇ ਦਿਲ ਨਾਲ ਲਿਆ ਗਿਆ ਫੈਸਲਾ।

  • @jyotish.kundli-
    @jyotish.kundli- 16 дней назад +11

    ਕਮਾਲ ਐ ਅੱਜ ਦੇ ਕਲਯੁੱਗ ਵਿੱਚ ਜਦੋਂ ਮਾਵਾਂ ਵੀ ਬੱਚਿਆਂ ਤੋਂ ਮੁੱਖ ਮੋੜ ਰਹੀਆਂ ਨੇ ਉਸ ਸਮੇਂ ਵੀ ਐਹੋ ਜਿਹੀਆਂ ਤਪੱਸਵੀ ਕੁੜੀਆਂ ਹੈਗੀਆ ਨੇ ਸ਼ਾਇਦ ਇਸ ਕੁੜੀ ਦੇ ਤਿਆਗ ਤਪੱਸਿਆ ਸੇਵਾ ਤੇ ਮਿਹਨਤ ਤੇ ਸਬਰ ਕਰਕੇ ਰੱਬ ਨੇ ਮਿਹਰ ਕੀਤੀ ਐ 🙏🙏🙏

  • @mankiratsingh-mp1iq
    @mankiratsingh-mp1iq 25 дней назад +144

    ਜਿਤਨੀ ਤਰੀਫ ਹੌ ਸਕੇ ਕੰਮ ਹੈ ਲੜਕੀ ਵਾਲਿਆਂ ਦੀ ਲੜਕੀ ਦੀ ਵਾਹਿਗੁਰੂ ਜੀ ਜੌੜੀ ਦਾ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pavitarjeet
    @pavitarjeet 25 дней назад +97

    ਬਹੁਤ ਪਿਆਰਾ ਬੇਟਾ ਸ਼ਾਬਾਸ਼ ਬੇਟੀ ਦੇ ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੋ ਸਭ ਠੀਕ ਹੋ ਜੂ

  • @harmeetkaur3048
    @harmeetkaur3048 24 дня назад +43

    ਕਰਨ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਜਾਣ❤️❤️❤️🙏🏻🙏🏻🥰🥰🥰

  • @kuljitdhaliwal5082
    @kuljitdhaliwal5082 24 дня назад +75

    ਧੀ ਲਾਣੇ ਦੀ ਏ ਪਰਮਾਤਮਾ ਲੰਬੀ ਉਮਰ ਕਰੇ ਦੋਵਾਂ ਜਣਿਆਂ ਦੀ

  • @Keeratkalervlogs2068
    @Keeratkalervlogs2068 25 дней назад +62

    ਐਨੀ ਸੋਹਣੀ ਸੋਚ ਭੈਣ ਤੇ ਭੈਣ ਦੇ ਪਰਿਵਾਰ ਦੀ ,ਚੰਗਾ ਹੁੰਦਾ ਜੇ ਸੋਹਰਾ ਪਰਿਵਾਰ ਵੀ ਰੂਬਰੂ ਹੁੰਦੇ ,,,ਰੂਹ ਦੀਆਂ ਗਹਿਰਾਈਆਂ ਤੋਂ ਦੂਆ ਕਰਦੀ ਆ ਕਿ ਕਰਨ ਵੀਰ ਜਲਦੀ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਜਾਣ 🙏🙏

  • @user-yw7yu3jt6v
    @user-yw7yu3jt6v 24 дня назад +40

    ਸਾਡੇ ਨਾਲ ਵੀ ਇਹੋ ਜਿਹਾ ਹੀ ਭਾਣਾ ਵਾਪਰਿਆ ਇੰਝ ਹੀ ਸਾਡੀ ਸਿਮਰਨ ਨੇ ਵੀ ਸਾਡਾ ਸਾਥ ਦਿੱਤਾ ਮੈਨੂੰ ਇੰਝ ਲੱਗਿਆ ਕਿ ਗੱਲ ਸਾਡੀ ਹੋ ਰਹੀ ਆ ਬਹੁਤ ਵੱਡੇ ਭਾਗ ਹੋਣ ਤਾਂ ਅਜਿਹੇ ਰਿਸ਼ਤੇਦਾਰ ਮਿਲਦੇ ਹਨ। ਅਕਾਲ ਪੁਰਖ ਵਾਹਿਗੁਰੂ ਬੱਚਿਆ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @Kahlon_jatti
    @Kahlon_jatti 24 дня назад +43

    ਕਰਨ ਬਾਈ ਜੀ ਤੁਹਾਡੇ ਸਾਰਿਆਂ ਦੀ ਬਹੁਤ ਵਧੀਆ ਸੋਚ ਆ ਇੱਕ ਵਾਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਇਸ਼ਨਾਨ ਕਰਕੇ ਜਰੂਰ ਆਇਓ ਤੁਸੀਂ ਠੀਕ ਹੋ ਜਾਵੋਗੇ❤🙏

    • @Kahlon_jatti
      @Kahlon_jatti 24 дня назад +3

      ਦੀਦੀ ਜੀ ਤੁਹਾਡੀ ਵੀ ਸੋਚ ਬਹੁਤ ਵਧੀਆ 👍

    • @InderJeet-qo5fn
      @InderJeet-qo5fn 16 дней назад

      U rt ​@@Kahlon_jatti

  • @manjeetkaur774
    @manjeetkaur774 25 дней назад +42

    ਉਸ ਪਰਿਵਾਰ ਦਾ ਐਡਰੈੱਸ ਜਰੂਰ ਦਿਆ ਕਰੋਂ ਜੀ ਏਨੀ ਵਧੀਆ ਲੜਕੀ ਅਸੀਂ ਕਦੀ ਨੀਂ ਦੇਖੀ ਪਰਿਵਾਰ ਦੋਨੋ ਬਹੁਤ ਵਧੀਆ ਆ ਵਾਹਿਗੁਰੂ ਸਾਰਿਆਂ ਨੂੰ ਏਨੀ ਵਧੀਆ ਧੀਆਂ ਦੇਵੇ ਬਾਬਾ ਜੀ ਕਿਰਪਾ ਕਰੋਂ ਜੀ

  • @user-fp1nb7hr1c
    @user-fp1nb7hr1c 21 день назад +17

    ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ,,, ਵਿਆਹ ਤੋਂ 40 ਦਿਨ ਬਾਅਦ ਮੇਰਾ ਐਕਸੀਡੈਂਟ ਹੋ ਗਿਆ,, ਮੇਰੀਆਂ ਦੋਵੇਂ ਲੱਤਾਂ ਕੰਮ ਕਰਨੋਂ ਹਟ ਗਿਆ,, ਅੱਜ ਵੀ ਮੈਂ ਵਾਕਰ ਨਾਲ ਚੱਲਦਾ ਹਾ,,,,ਮੇਰੀ ਪਤਨੀ ਮੇਰੇ ਨਾਲ ਹੈ,,ਉਸ ਟੈਮ ਮੇਰੀ ਉਮਰ 28ਸਾਲ ਸੀ ਅੱਜ ਮੈਂ 41ਸਾਲ ਦਾ ਹਾ,, ਮੈਂ ਉਸ ਨੂੰ ਕਿਹਾ ਸੀ ਤੂੰ ਨਵਾਂ ਵਿਆਹ ਕਰਵਾ ਲੇ,,ਪਰ ਉਹ ਕਹਿੰਦੀ ਜੋ ਰੱਬ ਨੂੰ ਮਨਜ਼ੂਰ ਮੈਨੂੰ ਵੀ ਮਨਜ਼ੂਰ,, ਉਸ ਦੇ ਨੇੜਲੇ ਰਿਸ਼ਤੇਦਾਰਾਂ ਨੇ ਵੀ ਕਿਹਾ ਤੂੰ ਇਸ ਨੂੰ ਛੱਡ ਦੇ ,ਪਰ ਉਸ ਦੇ ਮਾਂ ਬਾਪ ਨੇ ਨਹੀਂ ਮੰਨੀ ਅੱਜ ਸਾਡਾ ਇੱਕ ਲੜਕਾ ਹੈ,,ਉਸ ਦਾ ਨਾਮ ਹਰਗੁਣ ਸਿੰਘ ਹੈ,, ਅਸੀਂ ਆਪਣੀਂ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾ,,,❤❤❤❤ ਜ਼ਿੰਦਗੀ ਜ਼ਿੰਦਾਬਾਦ ❤❤❤ ਸਾਰਿਆਂ ਭੈਣ ਭਰਾਵਾਂ ਨੂੰ ਪਿਆਰ ਤੇ ਸਤਿ ਸ੍ਰੀ ਆਕਾਲ,,

    • @bhartimahajan786
      @bhartimahajan786 20 дней назад

      Tsui be apni story jru share kro g ehna nall Instagram jaa nub tea call kr ke contact kro rabb g tenua zindagi diya sariya khushiya den ❤❤❤

  • @parveenrani2039
    @parveenrani2039 25 дней назад +72

    ਅੱਜ ਦੇ ਜਮਾਨੇ ਵਿੱਚ ਐਸਾ ਪਰਿਵਾਰ ਨਾ ਮੁਮਕਿਨ ਹੈ ਬਹੁਤ ਹੌਸਲੇ ਵਾਲਾ ਪਰਿਵਾਰ ਹੈ

  • @user-ps1ty5bi5g
    @user-ps1ty5bi5g 22 дня назад +14

    ਰੱਬ ਵੀਰ ਭੈਣ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤❤

  • @AmanCheema1313
    @AmanCheema1313 25 дней назад +25

    ਜਿੰਨਾ ਦੇ ਹੌਂਸਲੇ ਬੁਲੰਦ ਹੁੰਦੇ ਆ ਜਿੱਤ ਵੀ ਉਹਨਾਂ ਦੀ ਹੁੰਦੀ ਏ 🎉 ਬਹੁਤ ਜਲਦੀ ਕਰਨ 22 ਠੀਕ ਹੋ ਜਾਣਗੇ ਤੁਹਾਡੇ ਹੌਸਲੇ ਨਾਲ ❤ ਹੋਰ ਗੱਲਾਂ ਦੀਆਂ ਗੱਲਾਂ ਜੋੜੀ ਬਹੁਤ ਸੋਹਣੀ ਐ,, so cute 🥰

  • @bsjattana5526
    @bsjattana5526 22 дня назад +15

    ਵਾਹਿਗੁਰੂ ਜੀ ਏਸ ਪਰਵਾਰਾਂ ਨੂੰ sumatbakas ਲੜਕੀ ਨੂੰ 1000var salaut

  • @hardeepdharni8697
    @hardeepdharni8697 23 дня назад +29

    ਧੰਨ ਹੈ ਬੇਟੀ ਤੇ ਇਸਦੇ ਮਾਪੇ ਬਹੁਤ ਵਾਲੇ ਦਿਲ ਵਾਲੇ ਨੇ ਬਹੁਤ ਵੰਡੀ ਕੁਰਬਾਨੀ ਏ ਬੇਟਾ ਤੇਰੀ ਫੁੱਲਾਂ ਵਾਂਗੂੰ ਰੱਖੀਂ ਭੈਣੇ ਤੇਰੇ ਪੁੱਤ ਦਾ ਸਾਥ ਨੀ ਛੱਡੀਆਂ ਬਹੁਤ ਵੰਡੀ ਕਰਬਾਨੀ ਏ ਆਪਣੇ ਕਲ਼ੇਜੇ ਨਾਲ ਲਾਕੇ ਰੱਖੇ ਭੈਣੇ❤❤❤❤😂🎉🎉🎉🎉

  • @satinderpalkaur4995
    @satinderpalkaur4995 22 дня назад +17

    ਪਰਮਾਤਮਾ ਮੇਹਰ ਕਰੇ ਛੇਤੀ ਤੰਦਰੁਸਤ ਹੋਣ ਇਸ ਤੋਂ ਬਾਦ ਸੁਖ ਹੀ ਸੁਖ ਹੋਏ ਤੁਹਾਡੇ ਜੀਵਨ ਵਿੱਚ ਕੋਈ ਦੁੱਖ ਨਾ ਆਵੇ

  • @ranjeethawara4387
    @ranjeethawara4387 23 дня назад +17

    Good ਹੱਸਦੀ ਵਸਦੀ ਰਹਿ ਭੈਣੇ ਵਾਹਿਗੁਰੂ ਰੰਗ ਭਾਗ ਲਾਵੇ ਸਹੁਰੇ ਘਰ 👌👌👌

  • @JasbirSingh-rw4ds
    @JasbirSingh-rw4ds 19 дней назад +10

    ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ। ਵਧੀਆ ਸੋਚ ਵਿਰਲਿਆਂ ਵਿੱਚ ਹੈ।

  • @kamaljeet4874
    @kamaljeet4874 24 дня назад +17

    ਅੱਜ ਦੇ ਟਾਈਮ ਵਿੱਚ ਤਾਂ ਚੰਗਾ ਭਲੇ ਨੂੰ ਛੱਡ ਜਾਂਦੀਆਂ ਵਾਹਿਗੁਰੂ ਜੀ ਦੋਵਾਂ ਨੂੰ ਤੰਦਰੁਸਤੀ ਬਖਸ਼ਣ

  • @user-gi1kn9dm5v
    @user-gi1kn9dm5v 22 дня назад +9

    ਕੋਈ ਸਬਦ ਨਹੀ ਕਰਨ ਵੀਰ ਦੋਵੇ ਪਰਿਵਾਰਾ ਬਹੁਤ ਸਾਥ ਮਿਲਿਆ ਵਹਿਗੁਰੂ ਮੇਹਰ ਕਰ ਰੇ ਖੁਸ਼ੀਆ ਖੁਸ਼ੀਆ ਰੋਣਕ ਵਾਹਿਗੁਰੂ ਮੇਹਰ ਕਰੀ ਰੱਖਿਆ ❤❤❤❤❤❤🙏🙏🙏🙏🙏🙏

  • @rajwantkaur5713
    @rajwantkaur5713 21 день назад +11

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ ਵੀਰ ਨੂੰ ਤੰਦਰੁਸਤੀ ਬਖਸ਼ਣ ਲੰਮੀ ਉਮਰ ਦੇ ਣ ਧੰਨ ਉਸ ਬੱਚੀ ਦੇ ਜਿਸ ਨੇ ਇਨ੍ਹਾਂ ਸਾਥ ਦਿੱਤਾ

  • @manjeetkaur774
    @manjeetkaur774 25 дней назад +25

    ਏਨਾ ਪਿਆਰ ਉਹ ਤੁਹਾਡੇ ਕੁੜਮ ਨਈ ਆ ਰੱਬ ਦਾ ਰੂਪ ਆ

  • @Theal-qb8pz
    @Theal-qb8pz 25 дней назад +187

    ਸਾਡੇ ਬੇਟੇ ਦੇ ਵੀ 2016ਵਿੱਚ ਸੱਟ ਲੱਗ ਗਈ ਸਈ ਢੋਈ ਵਿੱਚ ਰੀੜ ਦੀ ਹੱਡੀ ਵਿੱਚ 3ਸਕੀਰਾਉ ਪਏ ਹਨ 2ਸਾਲ ਬੈਡ ਤੇ ਹੀ ਰਿਹਾ 5ਸਾਲ ਤੋ ਬਾਆਦ ਆਪਣੇ ਪੈਰ ਤੇ ਖੜ ਹੋਕੇ ਤਰਨਾ ਲੱਗ ਪਿਆ ਵਾਹਿਗੂਰੁ ਜੀ 🙏 ਮੇਹਰ ਕਰਨ ਜੀ 🙏 ਤਾਹਡੇ ਨੂੰਹ ਵਰਗ ਪਰਿਵਾਰ ਮਿਲ ਜਾਵੇ

    • @satnamji__waheguriji
      @satnamji__waheguriji 25 дней назад +7

      ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਜੀ

    • @jaswindergill6657
      @jaswindergill6657 25 дней назад +3

      Sofat clinic ahemgarh dekha do Physotherapy nal Theek kar de ne German machine ne

    • @rupinderkaurdhaliwal5980
      @rupinderkaurdhaliwal5980 24 дня назад +10

      ਇਹੋ ਜਿਹੇ ਪਰਿਵਾਰ ਕਲਯੁਗ ਵਿੱਚ
      ਸਤਯੁੱਗੀ ਜੀਵਾ ਕਰਕੇ ਦੁਨੀਆ ਟਿੱਕੀ ਹੋਈ ਹੈ
      ਅੱਜ ਕੱਲ ਤਾਂ ਚੰਗੇ ਭਲੇ ਬੰਦੇ ਦੇ ਹੁੰਦੇ ਜ਼ਨਾਨੀਆਂ ਕੀ ਕੁਝ ਕਰਦੀਆਂ ਨੇ
      ਦਿਲੋ ਸਲੂਟ ਹੈ ਤੁਹਾਨੂੰ

    • @sukhuandmannu334
      @sukhuandmannu334 21 день назад +4

      Mere v brother de sat lg gyi 3 saal ho gye hje wheel chair te a khde v ni ho skde please help me

    • @sukhuandmannu334
      @sukhuandmannu334 21 день назад

      Hello

  • @ArtisticGaze
    @ArtisticGaze 23 дня назад +12

    Kudi woht siyani aa , munda v , rbb dowa nu khush rkhe

  • @user-se9gi7jz7e
    @user-se9gi7jz7e 24 дня назад +13

    🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
    ਮਿਹਰ ਕਰੋ

  • @dildiyasadran2582
    @dildiyasadran2582 25 дней назад +50

    ਵਾਹਿਗੁਰੂ ਜੀ ਵੀਰ ਨੂੰ ਛੇਤੀ ਠੀਕ ਹੋ ਜਾਵੇਗਾ ਜੀ ਵੀਰ ਨੂੰ ਬੇਨਤੀ ਹੈ ਤੇ ਪਰਿਵਾਰ ਨੂੰ ਵੀ ਇਸ ਬੇਟੀ ਇਜ਼ਤ ਬਹੁਤ ਕਰਿਉ ਜੀ ਕੱਲ ਜੁੱਗ ਵਿਚ ਵੀ ਬੀਬੀ ਰਜਨੀ ਜੀ ❤️ ਹਨ ਜੀ ❤️❤️❤️❤️

    • @GurpreetKaur-lr9sf
      @GurpreetKaur-lr9sf 20 дней назад

      ਇਹ ਕਹਾਣੀ ਸੁਣ ਦੇਖ .....ਮੇਰੇ ਮਨ ਚ ਵੀ ਰਜਨੀ ਦੀ ਕਹਾਣੀ ਯਾਦ ਆਈ........

  • @gurinderdeepsingh4832
    @gurinderdeepsingh4832 15 дней назад +5

    ਧੰਨ ਹੈ ਭੈਣੇ ਤੂੰ ਰਜਨੀ ਹੈ ਇਸ ਕਲਯੁਗ ਦੀ

  • @GotaSingh-gj7dq
    @GotaSingh-gj7dq 12 дней назад +3

    ਸਵਾਸੇ ਬੇਟੀ ਦਿਲ ਖੁਸ਼ ਹੋਇਆ ਗੁਰੂ ਮਹਾਰਾਜ ਜੀ ਦਾ ਸ਼ੁਕਰੀਆ ਜਿਨਾਂ ਨੇ ਹਜ਼ੇ ਬੀਬੀ ਰਜਨੀ ਜੀ ਵਰਗੀਆਂ ਧੀਆਂ ਜੰਮਣੀਆ ਬੰਦ ਨਹੀਂ ਕੀਤੀਆਂ

  • @hardeepdharni8697
    @hardeepdharni8697 23 дня назад +15

    ਧੰਨ ਹੈ ਬੇਟੀ ਤੇ ਇਸਦੇ ਮਾਪੇ ਬਹੁਤ ਵਾਲੇ ਦਿਲ ਵਾਲੇ ਨੇ ਬਹੁਤ ਵੰਡੀ ਕੁਰਬਾਨੀ ਏ ਬੇਟਾ ਤੇਰੀ ਫੁੱਲਾਂ ਵਾਂਗੂੰ ਰੱਖੀਂ ਭੈਣੇ ਤੇਰੇ ਪੁੱਤ ਦਾ ਸਾਥ ਨੀ ਛੱਡੀਆਂ ਬਹੁਤ ਵੰਡੀ ਕਰਬਾਨੀ ਏ ਆਪਣੇ ਕਲ਼ੇਜੇ ਨਾਲ ਲਾਕੇ ਰੱਖੇ ਭੈਣੇ❤❤❤❤😂🎉🎉🎉🎉ਕਲਜੁਗ ਵਿੱਚ ਰਜਨੀ ਏ ਪੁੱਤ ਵੀ ਛੇਤੀ ਤੋਂ ਛੇਤੀ ਠੀਕ ਕਰ ਦੇਵੇ ਜਲਦੀ ਤੋ ਜਲਦੀ ਤੁਰਨ ਲੱਗ ਜਾਵੇ ਬੇਟੀ ਦਾ ਬਹੁਤ ਧੰਨਵਾਦ ਏ ਬੇਟੀ ਤੇਰੀ ਮੇਹਨਤ ਰੰਗ ਲਿਆਵੇਗੀ ਫ਼ਿਕਰ ਨਾ ਕਰ ਪੁੱਤ ਤੇਰੀ ਵਰਗੀਆਂ ਬੇਟੀਆਂ ਕਲਜੁਗ ਵਿੱਚ ਮਹਾਰਾਜਾ ਦਾ ਸ਼ੁਕਰ ਏ ਪੁੱਤਰ ਤੇਰੀ ਕਿਨ

  • @dhaliwalpb3116
    @dhaliwalpb3116 25 дней назад +16

    ਕੋਈ ਸ਼ਬਦ ਨੀ ਭੈਣ ਮੇਰੀਏ ਜਿਉਂਦੀ ਵਸਦੀ ਰਹਿ ਵਾਹਿਗੁਰੂ ਮਹਿਰ ਕਰਨਗੇ 🙏

  • @JagtarSingh-ck9qj
    @JagtarSingh-ck9qj 24 дня назад +16

    ਇਹੋ ਜਿਹੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਕਰੇ

    • @gurdevsinghmakrha1872
      @gurdevsinghmakrha1872 15 дней назад

      ਬਹੁਤ ਵੱਡੀ ਗੱਲ ਹੈ ਬੇਟਾ ਪ੍ਰਮਾਤਮਾ ਜੋੜੀ ਸਲਾਮਤ ਰੱਖੇ। ਗੁਰਦੇਵ ਸਿੰਘ ਮੱਕੜਾ ਸੀਨੀਅਰ ਵਾਈਸ ਪ੍ਰਧਾਨ ਬੀ ਜੇ ਪੀ ਬਰਨਾਲਾ।

  • @gurdeepmaanPB10punjab
    @gurdeepmaanPB10punjab 22 дня назад +8

    ਪੱਤਰਕਾਰ ਵੀਰ ਬਹੁਤ ਵਧੀਆ ਕੰਮ ਕਰ ਰਹੇ ਆ ਵੀਰੇ ਤੂੰ ਰੱਬ ਤੈਨੂੰ ਲੰਮੀ ਉਮਰ ਆ ਤੈਨੂੰ ਵੀ ਬਖਸ਼ ਯਾਰ ਸਾਰਿਆਂ ਨੂੰ ਚਾਨਣਾ ਪਾਉਣਾ ਬਾਈ ਯਾਰ ਤੂੰ ਹਨਾ ਤੇ ਬੜਾ ਵਧੀਆ ਲੱਗਿਆ ਵੀਰੇ ਆ ਤੇਰੀਆਂ ਸੀ ਵੀਡੀਓ ਦੇਖਦੇ ਹੁੰਦੇ ਆ ਬਾਈ ਯਾਰ ਤੇ ਮੈਂ ਵੀਰੇ ਆਸਟਰੇਲੀਆ ਮੈਂ ਜੋਬ ਤੇ ਜਦੋਂ ਹੁੰਨਾ ਮੈਂ ਤੇਰੀਆਂ ਵੀਡੀਓ ਵੀਰੇ ਕੰਨ ਚ ਲਾ ਕੇ ਇੱਕ ਹੈਡਫੋਨ ਆਪਾਂ ਜਰੂਰ ਸੁਣੀਦਾ ਤੇ ਵਧੀਆ ਸਟੋਰੀਆਂ ਲੈ ਕੇ ਆਉਣਾ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਲੋਕਾਂ ਨੂੰ ਚਾਨਣਾ ਪਾਉਣਾ ਠੀਕ ਹ ਨਾ ਇਹਨਾਂ ਨਾਲ ਹੀ ਗਾਹਾਂ ਦੀ ਗਾਹ ਪਤਾ ਲੱਗਣਾ ਕੱਲ ਨੂੰ ਰੱਬ ਨਾ ਕਰੇ ਕਿਸੇ ਨਾਲ ਵੀ ਹੋ ਸਕਦਾ ਵੀਰੇ ਬਾਬਾ ਕਿਸੇ ਨਾਲ ਨਾ ਕਰੇ ਨਾ ਬਸ ਇਹ ਮਾੜਾ ਕੰਮ ਤਾ

  • @bodhsingh3640
    @bodhsingh3640 25 дней назад +21

    Beti nu te beti de pariwar valean nu khoti khoti parnam,

  • @SukhwinderSingh-wq5ip
    @SukhwinderSingh-wq5ip 25 дней назад +16

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jagjitsinghsomal754
    @jagjitsinghsomal754 24 дня назад +15

    ਸਾਡਾ ਨਜਦੀਕੀ ਇੱਕ ਪਉੜੀ ਤੋਂ ਡਿੱਗ ਪਿਆ ਸੀ ਉਸ ਦੇ ਵੀ ਰੀੜ ਦੀ ਹੱਡੀ ਤੇ ਬਹੁਤ ਜਬਰਦਸਤ ਗੁੱਝੀ ਛੱਟ ਲੱਗੀ, ਪਰ ਚੰਗੀ ਕਿਸਮਤ ਨਾਲ ਉਨ੍ਹਾਂ ਦੀ ਬੇਟੀ ਡਾਕਟਰ ਉਸ ਵਕਤ ਘਰ ਵਿੱਚ ਮੋਜੂਦ ਸੀ ਉਸ ਨੇ ਆਪਣੇ ਪਿਤਾ ਨੂੰ ਜਲਦੀ ਚੁੱਕਣ ਨਹੀਂ ਦਿੱਤਾ ਆਪ ਖੁਦ ਡਾਕਟਰੀ ਸਹਾਇਤਾ ਅਤੇ ਤਕਨੀਕ ਨਾਲ ਉਠਾਇਆ ਉਹ ਬਹੁਤ ਜਲਦੀ ਤਿੰਨ ਚਾਰ ਮਹੀਨੇ ਰੈਸਟ ਕਰਨ ਨਾਲ ਹੀ ਠੀਕ ਹੋ ਗਏ। ਡਾਕਟਰ ਬੇਟੀ ਨੇ ਦੱਸਿਆ ਸੀ, ਕਿ ਡਿੱਗਣ ਨਾਲੋਂ ਜ਼ਿਆਦਾ ਨੁਕਸਾਨ ਮਰੀਜ਼ ਨੂੰ ਉਠਾਉਣ (ਚੱਕਣ) ਵੇਲੇ ਕਰ ਬੈਠਦੇ ਹਾਂ। ਵਾਹਿਗੁਰੂ ਨਾ ਕਰੇ ਅਗਰ ਕਿਤੇ ਕੋਈ ਉਚਾਈ ਤੋਂ ਗਿਰ ਜਾਵੇ ਤਾਂ ਮਾਹਿਰ ਡਾਕਟਰ ਨੂੰ ਕੋਲ ਬੁਲਾ ਕੇ ਉਸ ਦੀ ਸਹਾਇਤਾ ਨਾਲ ਹੀ ਉਠਾਉਣਾ ਚਾਹੀਦਾ ਹੈ। ਵਾਹਿਗੁਰੂ ਤੰਦਰੁਸਤੀ ਦੇਵੇ ,ਦੋਵੇਂ ਪਰਿਵਾਰਾਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ।ਪਰ ਬੇਟੀ ਮੈਡੀਕਲ ਪੜੀ ਹੈ, ਅਤੇ ਸੰਸਕਾਰੀ ਹੈ ਇਸ ਲਈ ਬਹੁਤ ਬਹੁਤ ਬਹੁਤ ਚੰਗੀ ਲੱਗੀ।

    • @bandhanakumari3908
      @bandhanakumari3908 23 дня назад

      Ohna ne kitho ilaz kraya.me v krona aa..mere v reed di haddi te sat lgi aa

    • @Theal-qb8pz
      @Theal-qb8pz 13 дней назад +1

      ਹਾਂ ਜੀ ਤੁਹਡੀ ਇਸ ਗੱਲ ਨਾਲ ਮੈ ਸਹਿਮਤ ਹਾ ਮੇਰੇ ਬੇਟਾ ਟਰਕੈਟਰ ਵਿੱਚ ਆਗਿਆ ਸੀ ਅਸੀ ਤਾ ਬੇਟੇ ਨੂੱ ਵੇਖਕੇ ਬੇ ਹੋਸ ਹੋ ਗਏ 2 3ਬੰਦ ਸੀ ਕਿਸੇ ਨੇਲੱਤ ਕਿਸੇ ਨੇਬਾਹ ਫੜੀ ਤੇ ਸਾਡੇ ਬੇਟੇ ਦੀ ਰੀੜ ਦੀ ਹੱਡੀ ਨਾਲ ਬਰੀਕਨਾੜ ਟੱਟ ਗਈਆ

  • @BalwinderKaur-xq7xj
    @BalwinderKaur-xq7xj 25 дней назад +25

    ਮਾਣ ਆ ਏਹੋ ਜਿਹੇ ਮਾਪਿਆ ਤੇ ਵਾਹਿਗੁਰੂ ਜੀ ਮੇਹਰ ਕਰਨਗੇ 🎉🎉🎉

  • @nishangill3115
    @nishangill3115 25 дней назад +39

    Eh veer naal jdo jma thik ho gya ta dubara interview jrur kryo by loka waste inspiration hovegi ji

  • @SahilBhullar-yx2sx
    @SahilBhullar-yx2sx 25 дней назад +9

    Sadi ristedari ch vi munde di vahuti munde nal gal kar di poudia cho dig gyi c us ne ta rista todta c is beti di soch nu salaam 🖒❣

  • @ranjitbrar4315
    @ranjitbrar4315 24 дня назад +9

    ਜਿਹੋ ਜਿਹਾ ਮਹੌਲ ਮਾਪਿਆਂ ਦਾ, ਓਹੋ ਜਿਆ ਈ ਨਿਬੜਦਾ 👍🙏🏻

  • @BalwinderKaur-py8jt
    @BalwinderKaur-py8jt 24 дня назад +9

    ਬੇਟਾ ਰਜਨੀ ਤੇਰੇ ਵਰਗੀਆਂ ਧੀਆ ਘਰ ਘਰ ਜੰਮਣ

  • @raghbirsingh6192
    @raghbirsingh6192 25 дней назад +7

    Bahut wada dil aa kudi de maa pio da.sare hi rab da roop aa.rishta nibuna ess pariwar da too sikhna chahida rab hamesha chad di klaa ch rakhe🙏🙏🙏🙏🙏🙏

  • @smartphonedoctor1242
    @smartphonedoctor1242 24 дня назад +7

    Waheguru ji kirpa rakhe veer no thandrusti baksho ji lambi omer bakhso ji

  • @user-uw8fq7oq9d
    @user-uw8fq7oq9d 21 день назад +4

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਵੀਰ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਆਪਣੀ ਵਧੀਆ ਜ਼ਿੰਦਗੀ ਜੀਊਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @vikram__BAHOPURIA_
    @vikram__BAHOPURIA_ 24 дня назад +4

    Kudi de pariwaar nu waheguru hmesha khush rkhe , kudi nu v hrr Khushi mille , munda v thik hoje jldi waheguru, baki salute a🙏🏻🙏🏻🙏🏻✅

  • @parjottejveerboparai272
    @parjottejveerboparai272 23 дня назад +5

    Waheguru ji kirpa kareo veer ji te

  • @jagsumanartcraftcoockinget4223
    @jagsumanartcraftcoockinget4223 25 дней назад +36

    baba deep singh ji de guruduwara sahib le jao sis veer g nu or chopehra sahib kto theek ho jan k veer

  • @jassvlogs2380
    @jassvlogs2380 25 дней назад +7

    ਵਾਹਿਗੁਰੂ ਵੀਰ ਜੀ ਨੂੰ ਜਲਦੀ ਤੰਦਰੁਸਤ ਕਰਨ

  • @SunnyCheema-qb6vx
    @SunnyCheema-qb6vx 25 дней назад +9

    ਵਾਹਿਗੁਰੂ ਜੀ ਵੀਰ nu sati thik kro ਧੰਨਵਾਦ ਭੈਣੇ‌ tera jo to veer de nal khadi rahe rabb sonu lambi umer dava te veer sati thik hova ji

  • @jyotigrover8759
    @jyotigrover8759 22 дня назад +3

    Waheguru ji bhra nu jldi thik Krn ❤bhut Sohni smjdqr family a wmk

  • @khushwindersingh7570
    @khushwindersingh7570 23 дня назад +6

    Waheguru mehar karn

  • @sunderjitgill3200
    @sunderjitgill3200 22 дня назад +2

    Hopefully I can find someone like her for my son, waheguruji keep him healthy and safe❤

  • @kaurgill8088
    @kaurgill8088 25 дней назад +10

    Bhut vadda jigra kudi da❤❤

  • @user-kc8kf9ot3s
    @user-kc8kf9ot3s 25 дней назад +10

    Bhain ji ..tusi kise hor docters nu v dekhao ,sirf ek doctor de sahare e na raho . Hrr doctor de samj alag hundi he . We pray for soon recovery of beta ..🙏🙏

  • @Punjabicookingvillagevloges
    @Punjabicookingvillagevloges 21 день назад +5

    Mere bro nu 2018 ch transferm tu khet cho current lg gya c Puri body jal gyi c 1 saal tak tur nhi sakhya c 6 month Ganganagar rakhya bhut aukha hunda main bhut baba deep Singh ji de sukhmani sahib de sari sari rat path karna veere ne cheeka Marni a jdo body ch jalan hundi par ajj baba deep Singh ji di kirpa nal Mera Veera ajj thk aa

  • @KuldeepSingh-er4tn
    @KuldeepSingh-er4tn 24 дня назад +5

    Waheguru ji Mehar kre veer thik ho jaye

  • @dpgstinna
    @dpgstinna 25 дней назад +9

    Waheguru ji maher karan ji

  • @AmandeepSingh-bu4wn
    @AmandeepSingh-bu4wn 25 дней назад +8

    ਬਹੁਤ ਵਧੀਆ ਜੀ

  • @Baldevjbd707
    @Baldevjbd707 21 день назад +2

    Iva sab family te couple da pyaar hona chaida ha bhut bhut vadia

  • @majicfinds
    @majicfinds 25 дней назад +3

    May Almighty Allah bless all this family. Bravo to the girl and to her parents for being supportive and steadfast in their good deed! Lots of love and respect from Sialkot, Pakistan.

  • @Guraman361
    @Guraman361 25 дней назад +6

    Jodi buhat shoni a waheguru ji jaldi theak kare veer nu

  • @ManpreetkaurbawaBawa-gb2rg
    @ManpreetkaurbawaBawa-gb2rg 25 дней назад +7

    ❤❤❤❤ hamsa kuush rhao bhena ❤❤❤❤dill kuush hogya tohdi soch nu vkha verla e hunda a joo sath dana bki dukh sukh onda par agra Life partner nla a family ta sab shii hoo jnda god bless you ❤❤❤❤❤❤❤❤❤ bhena tohdi family nu v dilo respect aa

  • @hardeepkaur-br6yx
    @hardeepkaur-br6yx 3 дня назад

    ਵਾਹਿਗੁਰੂ ਜੀ ਮੇਹਰ ਕਰਨ ਵੀਰ ਠੀਕ ਹੋ ਜਾਏ ਤੁਹਾਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਤੇ ਲੜਕੀ ਵੀ ਵਧੀਆ ਮਿਲੀ

  • @Navjotkmal13
    @Navjotkmal13 25 дней назад +9

    🙏🙏 age bi waheguru mher kre waheguru khus rhake 🙏🙏

  • @veena.kumari.1974
    @veena.kumari.1974 10 дней назад

    Bhut bhut dhanwad veerji tuci enei changi soch wale priwaran nal rubru kraya🙏

  • @SukhminderKaur-wh4bo
    @SukhminderKaur-wh4bo 24 дня назад +2

    Salute hai beta tenu te tere parents nu God bless you both beta parmatma jaldi jaldi karan nu theek kre parmatma agge ehi ardaas hai

  • @dimplesharma4801
    @dimplesharma4801 22 дня назад +2

    Waheguru ji, jldi jldi es veere nu thik krn🙏

  • @user-xb3rb9hi9g
    @user-xb3rb9hi9g 25 дней назад +4

    Bahut vadiya vichar,, god bless you,,

  • @rajwinderhundal8271
    @rajwinderhundal8271 16 дней назад +1

    ਵਾਹਿਗੁਰੂ ਜੀ ਮੇਹਰ ਕਰੀਂ ਆਪਣੇ ਬੱਚਿਆਂ ਤੇ 🙏

  • @kimkaur1928
    @kimkaur1928 22 дня назад +3

    ਠੀਕ ਹੋ ਜਾਵੇਗਾ ਜੀ ਕਿਸੇ ਚੰਗੇ ਕਾਰਿਉ ਪਰੈਕਟਰ ਨੂੰ ਦਿਖਾਉ ਜੀ। ਜੋ ਬੌਡੀ ਦੇ ਪੁਆਂਇੰਟ ਦੱਬ ਕੇ ਠੀਕ ਕਰ ਦਿੰਦੇ ਨੇ ਜੀ

  • @rajinderheer2331
    @rajinderheer2331 25 дней назад +5

    bht vdia fmly waheguru mehar krn .....

  • @JasdeepHira
    @JasdeepHira 24 дня назад +2

    Veer ji tuc thik ho jana kyu ki tuhadi wife te tuhade mom dad tuhade nal aa sis nu bhut sara pyar rad veer nu bhut jaldi thik kare ga God bless you

  • @PreetSingh-ly6dx
    @PreetSingh-ly6dx 25 дней назад +6

    God mare bro nu hmasha khush rakha ❤

  • @pammashah6361
    @pammashah6361 16 дней назад +1

    ਇਹ ਹੁੰਦਿਆਂ ਖ਼ਾਨ ਦਾਨੀ ਧੀਆਂ ਤੇ ਉਸ ਤੋਂ ਵੀ ਉੱਚੇ ਮਾਪੇ ਉੱਚੀ ਤੇ ਸੁੱਚੀ ਸੋਚ ਸਲੁਟ ਆ

  • @AngrejSingh-ff9pu
    @AngrejSingh-ff9pu 4 дня назад

    Waheguru ji waheguru ji es veer nu jaldi thik kar deve ji te es ladki nu chardikala ch rakhe ji 🙏🙏

  • @PreetSingh-ly6dx
    @PreetSingh-ly6dx 25 дней назад +6

    God hmasha khush rakha mare bro nu❤

  • @gurcharansingh2677
    @gurcharansingh2677 25 дней назад +7

    God bless you beta

  • @gurmeetkaur8523
    @gurmeetkaur8523 25 дней назад +8

    Waheguruji waheguruji

  • @heavenrangi4911
    @heavenrangi4911 24 дня назад +1

    Bhut vdia beta wehaguru ji Mehar karn apte 🙏 bahut hi vdia family a

  • @sardarmohd2639
    @sardarmohd2639 18 дней назад +4

    ਪਰਮਾਤਮਾ ਚੜਦੀ ਕਲਾ ਚ ਰੱਖੇ ਦੋਵੇਂ ਪਰਿਵਾਰਾਂ ਨੂੰ

  • @AmanKaur-gv6km
    @AmanKaur-gv6km 24 дня назад +1

    Bhut shoni soch a es sister and famliy di God bless you both family's

  • @rampalsingh6115
    @rampalsingh6115 24 дня назад +2

    Waheguru g mehar karan es bache te aur beti te waheguru g

  • @JaswinderKaur-qm9rm
    @JaswinderKaur-qm9rm 25 дней назад +6

    Sadi story v es tra di hi hai,mere husband di brain tumor di surgery hoi c engagement vele,mere parents ne v rishta Tod ditta c,but 2 year baad Sadi marriage ho gai,loka ne bahut kuj bolea c os vele v,but we are happy now

    • @kaintpunjabi
      @kaintpunjabi  22 дня назад

      contact us on whatsapp 8264680900

  • @user-qb9kk6hq3z
    @user-qb9kk6hq3z 24 дня назад +3

    Waheguruji. Sab. Ta. Maher. Karoji. 🙏🙏🌺🌺🙏🙏🌺🌺❤️❤️

  • @Anshu_Anshu2424
    @Anshu_Anshu2424 25 дней назад +20

    Dukh da koi pta nhi kdo aa jave husband wife nu hmesha ik dooje da sath dena chahida.

  • @ManjitKaur-po6nq
    @ManjitKaur-po6nq 24 дня назад +3

    Bibi Rajni di khani suni c ,kaljug ch v bibi Rajni jiyodi hai,salout. ea bhain nu🙏

  • @sukhikaur6425
    @sukhikaur6425 16 дней назад +1

    Waheguru meher kari

  • @sodhifamilymehndidesign6304
    @sodhifamilymehndidesign6304 25 дней назад +3

    Nice jodi nice sis god bless you waheguru ji jaldi kirpa karn

  • @kiransehgal4310
    @kiransehgal4310 25 дней назад +1

    God bless you bro 🙏sister tusi bahut ache ho waheguru ji tuhadi mehnat da fal jarur dega

  • @gurmeetbrar5384
    @gurmeetbrar5384 25 дней назад +1

    Waheguru ji jrur mihar rakhan ge. Oss de ghar koi ghatta nahi.oh ta sooli nu sool bna ke kadd dinde ne. Bhut saria blessings bacheo

  • @deepbhullar2048
    @deepbhullar2048 19 дней назад

    Karn veea & bhene god bless you Waheguru ji thonu dona tandrusti & bhut sarya khushya de Waheguru ji sare privar nu chrdi kla bkhshn 🙏🏻

  • @kuldeepjoshi3737
    @kuldeepjoshi3737 16 дней назад

    Bahut badhiya hai ji aj kal ta muskil nal milde ne iho jhe pribar tuhadi kismat bahut achi a maa baap di achi shiksa mili hoi a veer ne sahi keha dhee lane di bald ghrane da kismat nal milde ne waheguru jodi n ko sada khus rkhe lmiyia umra kre dadi dada potey aa da muh dhon love you beta dhan h teri mayi jisne tainu janm dita ❤

  • @user-mn8kl3sr8z
    @user-mn8kl3sr8z 25 дней назад +4

    Waheguru ji tuhanu khush rakhe. Chardi kala ch rakhe

  • @baljinderkaur1917
    @baljinderkaur1917 17 дней назад

    Mai salute kardi ha es beti nu Waheguru ji tuhanu bought bought khushiyaan deve❤❤🙌🙌❤❤

  • @JaswinderKaur-qm9rm
    @JaswinderKaur-qm9rm 25 дней назад +2

    God bless you both with lots of happiness in life

  • @RajwinderMattu-jx3bp
    @RajwinderMattu-jx3bp 11 дней назад

    Veer ji tusi jaldi thik ho jaoge tusi bohot lucky o tuhanu eni wadiya kuri naal rishta hoya a God bless u

  • @JagtarSingh-zu6tp
    @JagtarSingh-zu6tp 24 дня назад +2

    Waheguru ji eho jihaean bhenna di lambi umer krre