Ik request veer ji Tubewell dey Lage jo Fuse lage Bijli bord tey uhna nu utho hata ke safe jga tey water proof karwau ji ,eh sahi nahi han kise nal v kade v hadsa ho sakda ji.
Waheguru ji Guru Gobind Singh ji the Beti a tuo HE is always with you and always protects you So b strong 💪 and talk to Him Tell your problems He knows also 🙏🏻l 🙏🏻 pray for you
Dil ton salute puttar teri daleri nu tere honsle nu🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡Parmatma chardikala vich rkhe tuhanu te bebe g nu..waheguru g khushiyan bakshan tuhanu beta🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।। Waheguru has given you the courage and strength to deal with the tragic events in the family. Please remember to thank Waheguru ji everyday. 🙏
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Very nice and strong beta ji
11¹5 5
.
Bai kudi kere samane kol dia patiala mera ser b samana bott vadia laga bai
Ik request veer ji Tubewell dey Lage jo Fuse lage Bijli bord tey uhna nu utho hata ke safe jga tey water proof karwau ji ,eh sahi nahi han kise nal v kade v hadsa ho sakda ji.
🙏🏻🙏🏻👍👍
ਮਜਬੂਰੀਆਂ ਇਨਸਾਨ ਨੂੰ ਯੋਧਾਂ ਬਣਾ ਦਿੰਦੀਆਂ ਨੇ ਵਾਹਿਗੁਰੂ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ
❤❤
Good putt
Good nice 👍
Very good 👍
Bhagwan bachchi ki madad kare
ਸ਼ਾਬਾਸ਼ ਧੀਏ ਜਿਸਦਾ ਕੋਈ ਵੀ ਨਾ ਹੋਵੇ ਓਸਦਾ ਗੁਰੂ ਨਾਨਕ ਦਾ ਘਰ ਹੁੰਦਾ ਹੈ ਬੇਟਾ ਚੜ੍ਹਦੀ ਕਲਾ ਬਖਸ਼ੇ ਮਾਲਕ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਧੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੀ
Waheguru ji Guru Gobind Singh ji the Beti a tuo HE is always with you and always protects you So b strong 💪 and talk to Him Tell your problems He knows also 🙏🏻l 🙏🏻 pray for you
ਜਿਉਂਦੀ ਰਹਿ ਧੀਏ ਪਿਓ ਤਾਂ ਵਾਪਸ ਨਹੀਂ ਆ ਸਕਦਾ ਧੀ ਵਾਲਾ ਪਿਆਰ ਤਾਂ ਦੇ ਸਕਦਾ ਹਾ ਦਿਲ ਕਰਦਾ ਤੈਨੂੰ ਆਪਣੀ ਧੀ ਬਣਾ ਲਵਾਂ ਵਾਹਿਗੁਰੂ ਜੀ ਤੈਨੂੰ ਸਬ ਖੁਸ਼ੀਆਂ ਦੇਣ ਕੋਈ ਦੁੱਖ ਤੇਰੇ ਵੱਲ ਵੇਖ ਵੀ ਨਾ ਸਕੇ ਵਾਹਿਗੁਰੂ ਜੀ ਭਲਾ ਕਰਣ
Koi gebru hi sehbu ge seri jemin
ਜਿਉਂਦੀ ਵੱਸਦੀ ਰਹਿ ਭੈਣੇ ਹੌਂਸਲਾ ਨਾ ਛੱਡੀ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤੇਰੇ ਵਾਂਗੂੰ ਹਰ ਕੁੜੀ ਹੌਂਸਲਾ ਦਿਖਾਵੇ ਤਾ ਪੰਜਾਬ ਦਾ ਨਕਸ਼ਾ ਬਦਲ ਜਾਓ
ਪੰਜਾਬ ਦਾ ਸ਼ੇਰ ਪੁੱਤ, ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ ਧੀ ਰਾਣੀ ਤੇ, ਜੀਵਨ ਚ ਸਦਾ ਚੜਦੀਕਲਾ ਵਿਚ ਰਹੇ 🙏💞😞
ਇਸ ਭੈਣ ਦੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ...ਸਲੂਟ ਆ ਭੈਣੇ ਤੇਰੀ ਸੋਚ ਨੂੰ ❤🙏 #brave girl
ਇਹ ਸੋਚ ਏਸ਼ ਕੁੜੀ ਦੇ ਬਾਪ ਦੀ ਤੇ ਦਾਦਾ ਜੀ ਦਾ ਬਹੁਤ ਵਡਿਆ ਰੋਲ ਹੈ....ਅੱਜ ਕਲ ਦੇ ਮਾ ਬਾਪ ਬੱਚੇ ਨੁ ਲਾਡਲਾ ਰੱਖਦੇ ...ਪਰ ਪਿਆਰ ਇਕ ਜੱਗਾ ਜ਼ਿੰਗਦੀ ਸਫ਼ਰ ...ਇਹ ਪਰਿਵਾਰ ਨੇ ਬਹੁਤ ਚੰਗੀ ਤਰੀਕੇ ਨਾਲ ਆਪਣੀ ਬੱਚੀ ਨੁ ਗਾਈਡ ਕਿਤਾ ਹੈ..! ਇਹ ਦੇਣ ਪੀਓ ਦਾਦੇ ਦੀ ਵ ਹੈ
ਜਿਊਂਦਾ ਰਹਿ ਸ਼ੇਰ ਪੁੱਤ। ਤੇਰੇ ਵਰਗੀ ਧੀ ਨੂੰ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ। ਪੁੱਤ ਲੋਕ ਬਹੁਤ ਗਲਾ ਕਰਦੇ ਹਨ। ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ। ਵਾਹਿਗੁਰੂ ਜੀ ਇਸ ਧੀ ਨੂੰ ਚੜਦੀ ਕਲਾਂ ਵਿੱਚ ਰਖਣ ਜੀ।
ਰੀਲਾ ਵਾਲੀਆ ਨੂੰ sare like ਕਰਦੇ es ਬੱਚੀ ਨੂੰ ਕਕਰੋ ਸਪੋਰਟ 🙏👍❤️
ਬੇਟਾ ਜੀ ਬਹੁਤ ਦੁੱਖ ਹੋਇਆ ਤੁਹਾਡੀ ਕਹਾਣੀ ਸੁਣ ਕੇ ਪਰ ਤੁਹਾਡੇ ਹੌਂਸਲੇ ਅਤੇ ਹਿਮੰਤ ਨੂੰ ਸਲਾਮ 🙋♂️❤ ਇੰਝ ਹੀ ਦਲੇਰ ਬਣੇ ਰਹੋ 👍 ਕਿਸੇ ਦੀ ਪ੍ਰਵਾਹ ਨਾ ਕਰੋ ਵਾਹਿਗੁਰੂ ਤੁਹਾਨੂੰ ਸਬ ਖੁਸ਼ੀਆਂ ਬਖਸ਼ਿਸ਼ ਕਰਨ ਗੇ 🤗
ਭੈਣ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ
🙏🙏🙏
Very good beta ji
ਹੌਸਲਾ ਨਾ ਛੱਡੀ ਭੈਣੇ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
ਅੱਖਾਂ ਵਿੱਚ ਹੰਜੂ ਲਿਆ ਦਿੱਤੇ , ਕੁੜੀ ਦੀ ਗੱਲਾਂ ਸੁਣ ਕੇ। ਰੱਬ ਕਿਸੇ ਵੀ ਵਚਿਆਂ ਦੇ ਸਿਰ ਤੋਂ ਮਾਪਿਆਂ ਦਾ ਨਾ ਚੁਕੇ। ਰੱਬ ਹਮੇਸ਼ਾ ਖੁਸ਼ ਰੱਖੇ ਇਸ ਧੀ ਨੂੰ।
Sahi keha😢
🙏🙏🙏🙏🙏🙏🙏
Sachi gll aa
ਤੁਹਾਡੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਹੈ ਭੈਣੇ...ਰੱਬ ਤੁਹਾਨੂੰ ਖੁਸ਼ ਰੱਖੇ ..... ਤੁਸੀਂ ਹੋਰ ਪਤਾ ਨੀ ਕਿੰਨਿਆ ਲਈ ਰੋਲ ਮਾਡਲ ਬਣਨਾ 👏💗🙌
ਪੁੱਤ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏼🙏🏼
ਪੁੱਤ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਜੀ
ਬੇਟਾ ਜੀ ਵਾਹਿਗੁਰੂ ਭਲੀ ਕਰੇ ਹੌਸਲਾ ਰੱਖੀਂ
Putter g God bless you slute ha putter g❤❤🎉🎉🎉🎉🎉
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਧੀ ਦੇ ਸਿਰ ਤੇ ਹੇਸ਼ਮਾ ਹੱਥ ਰੱਖ ਜੀ
ਭੈਣੇ ਦਿਲ ਤੋ ਸਲੂਟ ਆ ਤੈਨੂੰ ਤੇਰੀ ਸੋਚ ਨੂੰ ਵਾਹਿਗੁਰੂ ਸਾਰਿਆ ਨੂੰ ਤੇਰੇ ਵਰਗੀ ਧੀ ਦੇਵੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਭੈਣ ਨੂੰ 🙏
ਬੁਹਤ ਹਿੰਮਤ ਵਾਲੀ ਆ ਕੁੜੀ ,ਪਰਮਾਤਮਾ ਇਸ ਧੀ ਤੇ ਇਹਦੇ ਮੰਮੀ ਤੇ ਮੇਹਰ ਭਰਿਆ ਹੱਥ ਰੱਖੀ,ਤੇ ਸਦਾ ਚੜਦੀ ਕਲਾ ਵਿੱਚ ਰੱਖੀ ਇੱਸ ਧੀ ਨੂੰ🙏🏻🙏🏻
ਜਿਉਂਦੀ ਰਹਿ ਧੀ ਰਾਣੀਏਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜ਼ਿੰਦਗੀ ਵਿੱਚ ਖੂਬ ਤਰੱਕੀਆਂ ਕਰੇ ❤️💋❤️❤️❤️❤️❤️❤️
ਅੱਖਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਭੈਣ ਮਹਿਕਦੀਪ ਦੀਆਂ ਦਰਦ ਭਰੀਆਂ ਗੱਲਾਂ ਨੇ
ਜਿਉਂਦੇ ਵਸਦੀ ਰਹਿ ਭੈਣੇਂ ਹੌਂਸਲਾ ਨਾ ਛੱਡੀ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇਰੇ ਵਾਂਗੂ ਹਰ ਕੁੜੀ ਹੌਂਸਲਾ ਦਿਖਾਵੇ ਤਾਂ ਪੰਜਾਬ ਦਾ ਨਕਸ਼ਾ ਬਦਲ ਜਾਓ , ਸ਼ਰਮ ਅਉਣੀ ਚਾਇਦੀ ਉਨ੍ਹਾਂ ਕੁੜੀਆਂ ਨੂੰ ਜੋ ਅੱਜ-ਕੱਲ ਸੋਸ਼ਲ ਮੀਡੀਆ ਤੇ ਆਪਣੀ ਇੱਜ਼ਤ ਨਹੀਂ ਸਾਭ ਸਕਦੀਆਂ।
ਬਹੁਤ ਜਿਆਦਾ ਦੁੱਖ ਹੋਇਆ ਭੈਣੇ ਇਹ ਸਭ ਕੁੱਝ ਸੁਣ ਕੇ , ਇਵੇਂ ਦਾ ਦੁੱਖ ਕਿਸੇ ਨੂੰ ਨਾ ਆਵੇ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖੇ ਲੰਬੀ ਉਮਰ ਕਰੇ, ਵਾਹਿਗੁਰੂ ਜੀ ਤੁਹਾਡਾ ਹੌਸਲਾ ਬੁਲੰਦ ਰੱਖੇ
🙏🙏🙏🙏🙏🙏🙏🙏
ਜੇ ਪੁੱਤਰ ਮਿੱਠੜੇ ਮੇਵੇ ਤਾ ਧੀਆ ਮਿਸ਼ਰੀ ਡਲੀਆ,
ਜਿਉਦੀ ਰਹਿ ਧੀਏ , ਵਾਹਿਗੁਰੂ ਜੀ ਤੂਹਾਨੂੰ ਲੰਮੀਆ ਉਮਰਾ ਬਖਸੇ
🥺🥺 बहन आप बहुत उच्च स्तर पर जाओगी 🙏🙏🙏🙏ईश्वर भी आपके साथ है 🙏🙏🙏
ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਜਨਮ ਦੇਣ ਤੇਰੀ ਮਾਂ ਵਰਗੀਆ ਮਾਵਾਂ ਸਲਾਮ ਹੈ ਧੀਏ ਮੇਰੀਏ ਤੇਰੇ ਹੋਂਸਲੇ ਨੂੰ ਇਸ ਤਰ੍ਹਾਂ ਹੀ ਦਲੇਰੀ ਨਾਲ ਕੰਮ ਕਰਦੇ ,ਰਿਹੋ
Dil ton salute puttar teri daleri nu tere honsle nu🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡Parmatma chardikala vich rkhe tuhanu te bebe g nu..waheguru g khushiyan bakshan tuhanu beta🙏🏻🙏🏻🙏🏻
ਉਹ ਮੇਰੀ ਪਿਆਰੀ ਭੈਣ ਤੂੰ ਬਹੁਤ ਬਹਾਦਰ ਭੈਣ ਭੈਣ ਤੂੰ ਆਪਣੇ ਪਰਿਵਾਰ ਦਾ ਸੇਰ ਪੁੱਤ ਆ ਮੇਰੀ ਲਾਡੋ ਭੈਣ ਕਦੇ ਕਿਸੇ ਤੋਂ ਡਰਨਾ ਨਹੀਂ ਅਸੀਂ ਸਾਰੇ ਭੈਣ ਭਰਾ ਤੇਰੇ ਨਾਲ ਹਮੇਸ਼ਾ ਖੜੇਆ
ਵਾਹਿਗੁਰੂ ਹਾਏ ਉਏ੍੍ਰਰੱਬਾ ਐਨੇ ਮਾੜੇ, ਲੋਕ ਐਐ ਜਿਵੇਂ ਆਪ ਮਰਨਾਂ ਹੀ ਨਹੀਂ ਕੲਈ, ਬਹੁਤ ਹੰਕਾਰ ਕਰਦੇ ਨੇ ਹੁੰਦਾ ਉਹਨਾਂ ਨਾਲ ਵੀ ਬੁਰਾ,ਈਐ,ਅਸਲ ਪੰਜਾਬ ਦੀ ਕੁੜੀ ਐ ਪੰਜਾਬ ਦੀ ਫੂਲਾ ਦੇਵੀ
Pp@@baldevbhullar2394
ਵਾ ਤੇਰੇ ਧੀਏ ਵਾਹਿਗੁਰੂ ਜੀ ਤੇ ਜਿਹੜਾ ਇਨਸਾਨ ਐ ਤੈਨੂੰ ਆਪਣਾ ਪੁੱਤਰ ਮੰਗਣਗੇ ਧੀਏ💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️💯 ਵਾਹਿਗੁਰੂ ਧੀਏ💚🙏
ਧੀ ਦੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤
ਰੱਬਾ ਇਸ ਧੀ ਤੇ ਮੇਹਰ ਭਰਿਆ ਹੱਥ ਰੱਖਣਾ ❤
ਵੈਰੀ ਗੁੱਡ ਬੇਟੀ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
ਵਾਹ ਜੀ ਵਾਹ ਧੀਆਂ ਇਦਾਂ ਦੇ ਸੁਭਾਅ ਦੀਆਂ ਹੀ ਹੋਣ। ਸਾਡੇ ਨਾਲ ਮਿਲਦੀ ਕਹਾਣੀ, ਸਰੀਕਾਂ ਨੇ ਸਾੜਾ ਕਰਕੇ ਸਰਾਰਤਾਂ ਕਰ ਕਰ ਕੇ ਸਾਡੇ ਮਾਂ ਬਾਪ ਨੂੰ ਬਹੁਤ ਟੈਨਸਨਾ ਦਿੱਤੀਆਂ ਤਾਂ ਮਰੇ, ਸਭ ਤੋਂ ਮੂਹਰੇ ਆਕੇ ਕੀਰਨੇ ਪਾਉਣ ਲਾਗੇ। ਮੈਂ ਵੀ ਘਰੋਂ ਮੋੜੇ, ਇਹ ਕਹਿ ਕੇ ਵਈ ਮਾਰੇ ਤਾਂ ਤੁਸੀਂ ਨੇ ਦਫਾ ਹੋਵੋ ਸਾਡੇ ਨਾ ਆਇਉ।
ਡਰਨਾ ਨਹੀਂ ਚਾਹੀਦਾ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਉਸ ਦਾ ਹੱਥ ਤੇਰੇ ਸਿਰ ਤੇ ਹੈ ❤
Mehnat karo.
ਮਾਈ ਭਾਗੋ ਦੀ ਵਾਰਸ,ਅੱਜ ਵੀ ਪੰਜਾਬ ਵਿੱਚੋਂ ਮਿਲਦੀਆਂ ਹਨ
ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਧਨ ਧਨ ਗੁਰੂ ਰਾਮਦਾਸ ਜੀ ਮੇਹਰ ਕਰਨਗੇ ਧੀ ਉਤੇ ਜਿਉਂਦੀ ਰਹੇ ਧੀਏ
Kio nahi kuri de baap nu 20 saal hor umar de dinda. Agar god de hath vich hai .agar god de hath vich hai pagal hai eh god
Teri himat nu salut a putt bas Shera vang rehna waheguru hmesha tere nal ne
ਸ਼ਾਬਾਸ਼ ਪੁੱਤਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਤੁਹਾਡੀ ਵਰਗੀ ਧੀ ਰੱਬ ਸਭ ਨੂੰ ਦੇਵੇ ਇਹਨਾਂ ਜਿਗਰਾ ਸਾਨੂੰ ਮਾਣ ਹੈ ਇਸ ਧੀ ਤੇ 🙏🏻🙏🏻🙏🏻🙏🏻🙏🏻🙏🏻
ਬੇਟੇ,ਵਾਹਿਗੁਰੂ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
ਪੁੱਤ ਤੇਰੀ ਤੇ ਤੇਰੀ ਮੰਮੀ ਦੀ ਵਾਹਿਗੁਰੂ 🙏🏻🙏🏻🙏🏻🙏🏻🙏🏻ਲੰਬੀ ਉਮਰ ਕਰੇ ❤❤❤❤❤❤
ਬਹੁਤ ਬਹਾਦਰ ਧੀ ਆ ਆਪਣੇ ਪਿਓ ਦੀ । ਸੱਚ ਮੁੱਚ ਹੀ ਸ਼ੇਰਨੀ ਆ ਆਪਣੇ ਪਿਓ ਦੀ । ਪੜ੍ਹਾਈ ਕਰਦੇ ਹੋਏ ਇਹ ਜ਼ਿਮੇਵਾਰੀਆਂ ਸੰਭਾਲਣਾ ਬਹੁਤ ਵੱਡੀ ਗੱਲ ਆ ਜੀ। ਇਸੇ ਤਰ੍ਹਾਂ ਹੀ ਤੁਹਾਡੀ ਹਿੰਮਤ ਅਤੇ ਹੌਸਲਾ ਬਣਿਆ ਰਹੇ ਭੈਣੇ।। ਹਮੇਸ਼ਾ ਆਪਣੀ ਮਾਂ ਦਾ ਸਾਥ ਦਿੰਦੇ ਰਹੋ ਭੈਣੇ ।। ਲੋਕਾਂ ਦੀ ਪਰਵਾਹ ਕਰਨੀ ਵੀ ਨਹੀਂ ਚਾਹੀਦੀ। Satute aa dilon ❤ es girl nu ... Bhut dler girl aa... God bless you..... Wmk... ਵਾਹਿਗੁਰੂ ਮੇਹਰ ਕਰੇ ਥੋਡੇ ਤੇ ਜੀ।। ਖ਼ੁਸ਼ ਰੱਖੇ ਥੋਨੂੰ ਰੱਬ ਰਹਿੰਦੀ ਜ਼ਿੰਦਗੀ ਚ। ਅਤੇ ਥੋਡੇ ਮੰਮੀ ਨੂੰ ਵੀ ਹਰ ਖੁਸ਼ੀ ਮਿਲੇ। God bless you sister... ❤👍👍
Salute to this brave girl. May we know from which village this girl belong to.we want to meet this girl personally.
ਧੀਏ ਮੇਰੇ ਕੋਲ ਤਾਂ ਸ਼ਬਦ ਨਹੀਂ ਕਿ ਮੈਂ ਕੀ ਕਹਿਵਾ । ਮੇਰੀ ਵਾਹਿਗੁਰੂ ਜੀ ਇਹੀਉਂ ਅਰਦਾਸ ਕਰਦੀ ਵਾਂ ਗੁਰੂ ਮਹਾਰਾਜ ਸਦਾ ਤੇਰੇ ਅੰਗ-ਸੰਗ ਸਹਾਈ ਹੋਣ, ਤਰੱਕੀਆਂ ਬਖੱਸ਼ਣ। 🙏
ਆਪਣੇ ਬੱਚਿਆ ਨਾਲੋ ਵੀ ਜਿਆਦਾ ਪਿਆਰ ਇਸ ਬੱਚੇ ਦੇ ਨਾਲ ਹੈ ਸੇਂਰ ਧੀ
ਉਹ ਬਹੁਤ ਹੀ ਮਿਹਨਤੀ ਕੁੜੀ ਹੈ, ਪ੍ਰਮਾਤਮਾ ਇਸ ਨੂੰ ਹਿੰਮਤ ਦੇਵੇ ਅਤੇ ਇਸਨੂੰ ਸੁਰੱਖਿਅਤ ਰੱਖੇ।
ਬਹੁਤ ਹੀ ਦਲੇਰ ਤੇ ਅਣਖ ਵਾਲੀ ਲੜਕੀ ਹੈ ਇਸ ਨੂੰ ਕਹਿੰਦੇ ਨੇ ਸੰਘਰਸ਼ ਬਹੁਤ ਖੂਬ ਮਿਹਨਤ ਕੀਤੀ ਹੈ ਇੱਥੇ ਸਾਡੇ ਨੌਜਵਾਨ ਜੋ ਵਿਹਲੜ ਨਸ਼ੇ ਕਰਦੇ ਹਨ
ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ
ਮਾਣ ਹੈ ਇਸ ਬੱਚੀ ਤੇ
ਪਰਮਾਤਮਾ ਹਮੇਸ਼ਾ ਖੁਸ਼ ਰੱਖਣ ਇਸ ਪਰਿਵਾਰ ਨੂੰ
WaheGuru Ji WaheGuru Ji 🙏
Teeye Sukhi Rei !! Lakh kushia patshaia jey satgur nadar karey... Sada sukhi raho 🙌🙌
ਬਹੁਤ ਵਧੀਆ ਬੇਟੇ ਇਸੇ ਤਰ੍ਹਾਂ ਡਟੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਼਼਼਼
ਵਾਹਿਗੁਰੂ ਜੀ ਮੇਹਰਾਂ ਭਰਿਅਾ ਹੱਥ ਰੱਖਣਾ ਜੀ ਬੱਚੀ ਤੇ
ਜਿਉਂਦੀ ਰਹਿ ਧੀ ਰਾਣੀ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
ਜਿਉਂਦੀ ਰਹੇ ਧੀਈਏ ਰੱਬ ਚੜ੍ਹਦੀ ਕਲਾ ਵਿਚ ਰੱਖੇ
Ok
H
ਵਾਹਿਗੁਰੂ ਮੇਹਰ ਕਰੀ ਇਸ ਧੀ ਤੇ ਪ੍ਰਾਮਤਮਾ ਇਸ ਧੀ ਦੀ ਲੰਮੀ ਉਮਰ ਕਰੀ
ਵਾਹਿਗੁਰੂ ਜੀ ਭੈਣ ਜੀ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Hun ki rab rakhe sab kuj kho leya kuri di apni himat hai eh umar vich kuri di sadhi te bache ho jande hai
@@bindersingh5632
Hun maa hai 13 kile jameen hai
Himmat hai
Ta rab di vi lord hai🙏🙏
ਧੰਨਵਾਦ ਇਹ ਤੰਦਰੁਸਤ ਰੱਖਣ ਧੀਆਂ ਤਾਂ ਪੁੱਤਰਾਂ ਮਾਪਿਆਂ ਵੱਦ ਖ਼ਿਆਲ ਰੱਖਦੇ ਨੇ
ਰੱਬ ਹਿੰਮਤ ਦੇਵੇ ਧੀਏ,ਬਹੁਤ ਮਿਹਨਤ ਕਰਨੀ ਹੈ ਤੁਹਾਨੂੰ ਆਪਣੇ ਵੱਡੇ ਡੈਡੀ ਤੇ ਪਾਪਾ ਜੀ ਲਈ 😪
🙏🙏 Issh beti ko dekh, uski himmat ko slaam, proud on her... Yug yug jio..
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਕਦੇ ਵੀ ਕੰਡ ਨਾਂ ਲੱਗਣ ਦੇਣ ਸਦਾ ਹੀ ਖੁਸ਼ੀਆਂ ਬਖਸ਼ਿਣ ਪੰਜਾਬ ਦੀ ਸ਼ਾਨ ਬਣ ਕੇ ਰਵੇ
ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ❤❤
ਵਾਹਿਗੁਰੂ ਜੀ ਧੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ , ਧੀਆਂ ਤਾਂ ਮੁੰਡਿਆਂ ਨਾਲੋਂ ਵੀ ਵੱਧ ਕੇ ਮਾਂ ਬਾਪ ਦੀ ਸੇਵਾ ਕਰਦੀਆਂ ਹਨ ।
ਵਾਹਿਗੁਰੂ ਜੀ ਮੇਹਰ ਕਰੇਉ ਇਸ ਭੈਣ ਤੇ🙏🙏🙏🙏
ਬੇਟਾ ਜੀ ਇੰਜ ਹੀ ਦਲੇਰੀ ਨਾਲ ਕੰਮ ਕਰਦੇ ਰਹਿਣਾ ਹਿੰਮਤ ਹੌਸਲਾ ਬਣਾਈਂ ਰੱਖਣਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ 🌹🌹🌹❤️❤️🙏🏿
ਗੁਡ ਪੁਤ ਵਧੀਆ ਪੁਤ ਵਧੀਆ ਸਚ ਬੋਲਿਆ ਜੁਗ ਜੀ ਪੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ ਮੇਰੇ ਪੁਤ ਤੇ
ਵਾਹਿਗੁਰੂ ਤੋਹਾਡੇ ਨਾਲ ਹੇ ਬੇਟਾ ਆਪਣੀ ਇੱਜਤ ਹੱਥ ਵਿੱਚ ਛਿੱਤਰ ਮਜ਼ਬੂਤ ਰੱਖਿਓ ਪੁੱਤ,,
ਵਾਹਿਗੁਰੂ ਇਸ ਬੱਚੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ !
ਗੁਡੀਆ ਆਪ ਜੀ ਦੀ ਦਲੇਰੀ ਤੇ ਬਹੁਤ ਬਹੁਤ ਪਿਆਰ ਭਰਿਆ ਹੋਇਆ ਸਲੂਟ ਹੈ ਬੇਟਾ ਆਪ ਨੂੰ ਵਾਹਿਗੁਰੂ ਜੀ ਆਪ ਜੀ ਦਾ ਹਮੇਸ਼ਾ ਲਈ ਸਾਥ ਦੇਣ ਜੀ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਜੀ
Gurjit Kaur Tera massage ta sohna aa par tu kis bande de magar lagge o. Ek saad de .sala chootia bevkoof pakhandi kanjar Ram Raheem
Really proud of you beta.Brave girl .Boys nu it’s beti toi sikhen di bahut jarurat hai .
ਵਾਹਿਗੁਰੂ ਦੇ ਰੰਗ, ਇਹ ਮਜਬੂਰੀਆਂ ਸਭ ਸਿਖਾ ਦਿੰਦੀਆਂ ਨੇ।ਬੇਟੇ ਬਹੁਤ ਵਧੀਆ ਗੱਲ ਹੈ ਕਿ ਪਾਪਾ ਦਾ ਕਹਿਣਾ ਮਨਿਆਂ ਆਂ ਤੇ ਕਾਮਯਾਬ ਜ਼ਰੂਰ ਹੋਵੇਗਾ। ਵਾਹਿਗੁਰੂ ਹਮੇਸ਼ਾ ਤੁਹਾਨੂੰ ਹੌਸਲਾ ਬਖ਼ਸ਼ੇ। ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ।
ਬਹੁਤ ਅੱਛੇ ਬੇਟਾ ਜੀ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ
ਪਹਿਲਾਂ ਤਾਂ ਇਹ ਪੱਤਰਕਾਰ ਵੀਰ ਬੜਾ ਅਪਣੇ ਪਣ ਨਾਲ ਗੱਲ ਕਰਦੈ ਬਹੁਤ ਵਧੀਆ ਲੱਗਦਾ। ਬੱਚੀ ਦੇ ਲਈ ਤਾਂ ਕੋਈ ਸ਼ਬਦ ਹੀ ਬਚਿਆ ਕਹਿਣ ਲਈ 🤗👌
ਵਾਹਿਗੁਰੂ ਜੀ ਇਸ ਧੀ ਭੈਣ ਨੂੰ ਸ਼ਕਤੀ ਬਖਸ਼ੀ ਜੋ ਕਿ ਆਪਣੇ ਘਰ ਦੇ ਕੰਮ ਕਰ ਸਕੇ
ਧੀ ਰਾਣੀ ਦੀ ਬਹੁਤ ਵਧੀਆ ਹਿੰਮਤ ਹੈ,, ਐਨਾ ਕੁਝ ਹੋਣ ਤੋਂ ਬਾਅਦ,,ਧੀ ਦੇ ਰਿਸ਼ਤੇਦਾਰਾਂ ਦੀਆਂ ਛੋਟੀਆਂ ਗੱਲਾਂ ਸੁਣਨ ਤੋਂ,
ਵਾਹਿਗੁਰੂ ਜੀ ਨੇ ਅਥਾਹ ਹਿੰਮਤ ਜੋਸ਼ ਬਖਸ਼ਿਸ਼ ਕੀਤਾ,,
ਚੱੜਦੀ ਕਲਾ ਰੱਖਣ ਸਦਾ ਹੀ,🙏🙏
Punjab di sher dhi.Heera punjab da.
ਰੱਬ ਚੜ੍ਹਦੀ ਕਲਾ ਵਿਚ ਰੱਖਣ ਭੈਣ ਨੂੰ 🙏🙏🙏 ਵਾਹਿਗੁਰੂ ਜੀ
ਵਾਹਿਗੁਰੂ ਜੀ ਇਸ ਧੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਆਪਣਾ ਮੇਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਏਸੇ ਤਰ੍ਹਾਂ ਬੱਲ ਉਦਮ ਬਖਸ਼ੀ ਰੱਖਣ
ਬੇਟੀ ਤੂੰ ਵਾਕਿਆ ਸ਼ੇਰ ਪੁੱਤਰ ਆਂ ਵਾਹਿਗੁਰੂ ਕਿਰਪਾ ਕਰੇ ਏਸੇ ਤਰ੍ਹਾਂ ਹੌਂਸਲਾ ਬਣਾਈ ਰੱਖੇ। ਬੱਚੇ ਤੂੰ ਹਿੰਮਤ ਨਾ ਹਾਰੀ ਮਾਲਕ ਆਪੇ ਕਿਰਪਾ ਕਰੂਗਾ। ਮਹਾਰਾਜ ਲੰਮੀ ਉਮਰ ਬਖਸ਼ੇ
*@jabirsingh6499--* ਜੇ ਡੂੰਘਾਈ ਨਾਲ ਸੋਚੀਏ, ਤਾਂ , ਸ਼ੇਰ-ਪੁੱਤਰ ਨਾਲੋ, ਸ਼ੇਰਨੀ-ਧੀ ਇਕ % ਵੀ ਘੱਟ ਨਹੀ ਜੀ!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
Waheguru has given you the courage and strength to deal with the tragic events in the family. Please remember to thank Waheguru ji everyday. 🙏
ਸਲੂਟ ਆ ਭੈਣ ਨੂੰ, ਦੁਨੀਆ ਦੀ ਪ੍ਰਵਾਹ ਨਾ ਕਰੀ,ਵਾਹਿਗੁਰੂ ਜੀ ਹਮੇਸ਼ਾ ਤੇਰੇ ਨਾਲ ਨੇ ਭੈਣ 🙏
ਰੱਬਾ ਇਉ ਜਿਹਾ ਦੁੱਖ ਕਿਸੇ ਨੂੰ ਨਾ ਦਈ
ਵਾਹਿਗੁਰੂ ਹਮੇਸ਼ਾ ਚੜਦੀਆ ਕਲਾਂ ਵਿੱਚ ਰੱਖੀ 🙏👌👏
ਸ਼ਾਬਾਸ਼ ਪੁਤਰਾ ਪਰਮਾਤਮਾ ਦਾ ਤੇਰੇ ਉੱਤੇ ਹੱਥ ਆ
ਚੱੜਦੀ ਕਲਾ ਚ ਰਹੋ
ਕਹਾਣੀ ਵਿੱਚ ਦਰਦ ਬਹੁਤ ਆ
Beta ji salaam tuhanu ਤੁਹਾਡੀ ਦੁੱਖ ਭਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ। ਰੱਬ ਤੁਹਾਨੂੰ ਬਲ ਬਖਸ਼ੇ
ਜਿਉਂਦੀ ਵਸਦੀ ਰਹਿ ਪੁੱਤਰਾਂ ਨਾਲੌ ਦਲੇਰ ਧੀਏ❤❤🎉🎉🎉🎉😢😢
ਜਿਸ ਸੇਵਕ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ।।🏵️ ਜਿਸ ਕਾ ਸਾਹਿਬ ਡਾਢਾ ਹੋਇ ਉਸ ਕੋ ਮਾਰ ਨਾ ਸਾਕੇ ਕੋਏ ।।। ਕਿਰਪਾ ਵਾਹਿਗੁਰੂ ਜੀ ਕੀ।।
Es to vada dukh ho v hai .lanat hai ese god te
ਬੱਚੀਏ ! ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ ਤਾਂ ਕਿ ਤੂੰ ਆਪਣੇਂ ਫੈਸਲੇ ਕਮਯਾਬੀ ਨਾਲ ਕਰ ਸਕੇਂ।
ਧੀ ਏ ਜਿਸ ਨਾਲ ਕੋਈ ਨਹੀਂ ਖੜ੍ਹਦਾ ਉਸ ਨਾਲ ਵਾਹਿਗੁਰੂ ਜੀ ਨਾਲ ਨੇ ਇੱਕ ਉਸ ਤੇ ਭਰੋਸਾ ਰੱਖੀ ਇੱਥੇ ਕੋਈ ਤੇ ਕਿਸੇ ਦਾ ਕੋਈ ਇੱਕ ਮੇਰਾਂ ਤੂੰ ਮਾਲਕਾਂ
ਇਸ ਧੀ ਰਾਣੀ ਤੇ ਵਾਹਿਗੁਰੂ ਜੀ ਮੇਅਰ ਭਰਿਆ ਹੱਥ ਰੱਖਣ ਅਤੇ ਚੜਦੀ ਕਲਾ ਬਖਸ਼ਣ
ਪੁੱਤ ਪਰਮਾਤਮ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਜੀ
so painful story but brave with guru kirpa naal.
ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੀ ਤੇ ਇਹਨਾਂ ਦੇ ਪਰਿਵਾਰ ਤੇ ਇਹਨਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
ਧੀ ਰਾਣੀ ਬੜੀ ਸਿਆਣੀ ਵਾਹਿਗੁਰੂ ਜੀ ਨੂੰ ਚੜਦੀ ਕਲਾ ਚ ਰੱਖੇ
ਰੱਬ ਓਸਦੀ ਮਦਦ ਕਰਦਾ ਜੋ ਹਾਰ ਨਹੀਂ ਮਨੰਦਾ ਦਿਲ ਰੱਖ ਪੁੱਤਰੀ ਸਬ ਮਿਲੇਗਾ
ਸਲੂਟ ਹੈ ਬੇਟੀ ਨੂ ਵਾਹਿਗੁਰੂ ਹੋਰ ਹੌਸਲਾ ਬਖਸ਼ੇ
ਜਿਊਂਦੀ ਵੱਸਦੀ ਰਹਿ ਧੀਏ ਵਾਹਿਗੁਰੂ ਹਮੇਸ਼ਾ ਤੇਰੇ ਅੰਗ ਸੰਗ 🌹🙏
ਮਜਬੂਰੀਆਂ ਬੰਦੇ ਨੂੰ ਦਲੇਰ ਬਣਾ didiaa ਵ waheguru ਇਸ ਭੈਣ ਨੂੰ ਚੜ੍ਹਦੀਕਲਾ ਚ ਰੱਖੇ 🙏🏻
Definitely
ਮੇਰਾ ਬੱਬਰ ਸ਼ੇਰ ਪੁੱਤ ਵਾਹਿਗੁਰੂ ਖੁਸ਼ ਰੱਖੇ
ਬਹੁਤ ਵਧੀਆ ਪੁੱਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਪੁੱਤ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਲੰਮੀਆਂ ਉਮਰਾਂ ਬਖਸ਼ੇ ਤੈਨੂੰ ਤੇ ਤੇਰੀ ਮੰਮੀ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲੇ ❤❤🎉🎉
ਪਿੰਡ ਕਿਹੜਾ ਬੱਚੇ ਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜਿਨਾਂ ਹੋ ਸਕਿਆ ਸਹਿਯੋਗ ਦਿਆਂਗੇ ਪੁੱਤ 10:55
Grri sahib
ਕਿਹੜਾ ਪਿੰਡ ਜੀ ਕਿਸ ਜਿਲ੍ਹੇ ਚ ਨੇ ਏਨਾ ਦਾ ਪਿੰਡ ਪਤਾ ਜੀ ਕਿਸੇ ਨੂੰ
Samana kol ji gharri sahib @@trendingpendu1787
How beautiful she is , eve de kuriya....🤍 Rabb sub nu deve , kina maan feel hoeya vekh k ....brave girl ... Independent 🔥🦋
ਜਿਉਂਦੀ ਰਹੇ ਭੈਣੇ। ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਣ।
❤❤❤❤❤❤❤❤❤ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਭੈਣ ਮੇਰੀਏ ਛੋਟੀ ਉਮਰ ਵਿਚ ਬਹੁਤ ਮਿਹਨਤਾਂ ਕੀਤੀਆਂ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਮਾਣ ਹੈ ਭੈਣੇ ਤੁਹਾਡੀ ਰੱਬ ਚੜਦੀ ਕਲਾ ਰੱਖੇ
ਵਾਹਿਗੁਰੂ ਬੇਟੇ ਤੇ ਮਿਹਰ ਭਰਿਆ ਹੱਥ ਰੱਖਣ।