Dono bohle ne Raab kush rakhe ena Dona nu ..ethe married bachya wleya ch payr nhi hga jina ena Dona ch hai so nice ..tamna di story sun k mnu rona ah gya 😢
Really I like so much madam bahot sweet look h. Husband v bahot good natur de h . M ena nu bahot like karde a ji kudi Munda joddi Manu bahot pasand h ji jahan de koi parwah na karo. Koi sala roti nahi dinda. Mere dua h dono khush raho.
ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਇਮਾਨਦਾਰ ਹੋਣ ਦਾ ਸਬੂਤ ਹੈ ਸਚ ਹੈ ਦਿਲ ਮਿਲਿਆ ਦੇ ਮੇਲੇ
ਬਹੁਤ ਵਧੀਆ ਸਟੋਰੀ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ
ਇਸ ਜੋੜੀ ਦੀ ਆਪਣੀ ਖੁਸੀ ਨਾਲ ਆਪਣਾ ਜੀਵਨ ਬਤੀਤ ਕਰਨੇ ਦੋਵੇ ਅੱਜ ਖੁੱਸ ਨੇ ਵਾਹਿਗੁਰੂ ਜੋੜੀ ਨੂੰ ਹਮੇਸ ਖੁਸ ਰੱਖੇ 💐👌
This boy is so strong..lovely couple
People should leave them alone❤
ਹੋਸ਼ ਨਾ ਖ਼ਬਰ ਹੈ ਯੇ ਕੇਸਾਂ ਅਸਰ ਹੈ ਤੁਮਸੇ ਮਿਲਣੇ ਕੇ ਵਾਅਦ ਦਿਲਵਰ ਦਿਲਵਰ ਦਿਲਵਰ ਹਾਂ ਦਿਲਵਰ ਦਿਲਵਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤ ਕੋਈ ਜ਼ਰੂਰੀ ਨਹੀਂ ਕਿ ਜ਼ਿੰਦਗੀ ਬਰਾਬਰ ਦੇ ਨਾਲ ਕੱਢੀ ਜਾਵੇ ਪਿਆਰ ਕਿਸੇ ਨਾਲ ਵੀ ਹੋ ਸਕਦਾ ਪਿਆਰ ਕੋਈ ਜਾਤ ਪਾਤ ਨਹੀਂ ਦੇਖਦਾ ਨਾ ਕੋਈ ਉਚ ਨੀਚ ਵੇਖੇ ਹਮੇਸ਼ਾ ਖੁਸ਼ ਰਹੋ
ਬਹੁਤ ਸੋਹਣੀ ਜੋੜੀ ਜੀ ਪਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ🙏🙏
ਆਪਣੀ ਜ਼ਿੰਦਗੀ ਚ ਖੁਸ ਰਹੋ ਬੱਸ ਆਪਣੇ ਤਰੀਕੇ ਨਾਲ
आज भाई साहब आपने बहुत बढ़िया जोड़ी दिखाई ऐसे प्यार की जोड़ियां और भी दिखाया करो मैं बाबा मंगत राय चौटाला हरियाणा डबवाली
Dono bohle ne Raab kush rakhe ena Dona nu ..ethe married bachya wleya ch payr nhi hga jina ena Dona ch hai so nice ..tamna di story sun k mnu rona ah gya 😢
ਦੇਖੋ ਹਰ ਇਕ ਬੰਦੇ ਦੀ ਆਪਣੀ ਜ਼ਿੰਦਗੀ ਹੈ ਓਹ ਜਿਵੇਂ ਖੁਸ਼ ਹੈ ਓਹਨੂੰ ਰਹਿਣ ਦੇਣਾ ਚਾਹੀਦਾ ਹੈ।
ਮੁੰਡਾ ਬਾਹਲਾ ਸ਼ੌਕੀਨ ਲੱਗਦਾ
😂😂
Heads off to this couple respect man❤
Thankz Azad tv also showing us unique story
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਇੱਕ ਦੂਜੇ ਦਾ ਸਾਥ ਨਿਭਾਉਂਦੇ ਰਹੋ
Har insan nu apni marji naal jeen da haq hai..jismani rishtay nallo insaniyan te dil da rishta bahut pyara hai..rab twanu dona nu khush rakhay❤🙏🙏
Right ji🙏🙏🙏
ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ
ਆਪ ਜੀ ਨੇ ਬਹੁਤ ਹੀ ਜਿੰਦਗੀ ਸੰਗਰਸ਼ ਕੀਤਾ ਕੱਈ ਚੰਗੇ ਫੈਸਲੇ ਵੀ ਲਏ ਪਰ ਕਿਸੇ ਨੂੰ ਇਹ ਪਤਾ ਨੀ ਹੁੰਦਾ ਕੇ ਅਗੇ ਜਿੰਦਗੀ ਦੇ ਕੀ ਹਾਲਾਤ ਆਉਣੇ ਹਨ,, ਇਹ ਵੀ ਇਕ ਕਲਾ ਹੈ ਕੰਮ ਹੈ ਮਿਹਨਤ ਕੀਤੀ ਅਗੇ ਵਦੇ ਹੋ ਚੰਗੀ ਸੋਚ ਰੱਖੀ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਹੀ ਹੁੰਦੇ ਹਨ ਪਰ ਜਦੋਂ ਰਿਸ਼ਤੇਦਾਰ ਲੋਕਾਂ ਵਰਗਾ ਸੱਲੂਕ ਕਰਨ ਲੱਗਜਾਂਣ ਉਹ ਆਪਣੀ ਕਦਰ ਘਟਾ ਲੈਂਦੇ ਹਨ ਬਾਕੀ ਰੱਬ ਤੇ ਸੱਡ ਦੋ ਜਿਸ ਕੋਲ ਕੋਈ ਕਲਾ ja ਹੁਨਰ ਹੁੰਦਾ ਉਹ ਕਦੇ ਭੁੱਖਾ ਨਹੀਂ ਰਿਹੰਦਾ ❤🌹
Top class jodi singer and awaz ek aap he to hai jo sab ke sukh mangte hai baki log to dukh he dete hai
ਜਿੰਦਗੀ ਚ ਖੁਸ਼ ਰਹੋ
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀਆਂ ਬਖਸ਼ਣ ਜੀ
Very nice story
Very beautiful couple
God bless them both
ਪਰਮਾਤਮਾ ਵੀਰ ਦੀਆ ਹਰ ਇਕ ਖੂਸ਼ੀਆ ਪੂਰਿਆ ਕਰਨ ਦਿੱਲ ਦੇ ਸਾਫ ਤੇ ਸੱਚੇ ਆਦਮੀ ਆ
ਮੇਰੇ ਪਿਆਰੇ ਬੱਚਿਓ, ਜ਼ਿੰਦਗੀ ਹਰ ਰੋਜ਼ ਇੱਕ ਨਵੀਂ ਜੰਗ ਹੈ ਲੜਦੇ ਰਹੋਂ ਯਕੀਨਨ ਤੁਸੀਂ ਅੱਧੀ ਜੰਗ ਜਿੱਤ ਲਈ ਅਤੇ ਰਹਿੰਦੀ ਜਿੱਤ ਲਵੋਗੇ,,,,
ਕੈਸੀ ਸੋਹਣੀ ਰੱਬ ਨੇ ਬਣਾਈ ਤੇਰੀ ਢੋਲਕੀ
Waheguru hmesha khush rakhe ehna nu
ਫੈਸਲਾ ਇਹ ਹੈ ਜਿਥੇ ਸੱਚਾ ਪਿਆਰ ਹੈ ਓਥੇ ਵਾਕਿਆ ਹੀ ਰੱਬ ਮੌਜੂਦ ਹੈ। ਖੁਸ਼ ਰਹੋ। ਸਭ ਆਬਾਦ ਰਹੋ ਜੀ ।ਵਸਦੇ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😂😂😁😁😉😉😭ਦੇ ਰਹਿ ਕੇ ਜੀਵਨ ਨਾ ਬਤਾਓ। 😇😇😜ਚ ਪਿਆਰ ਵਧਾਓ।। ਜਿੰਦਗੀ ਹੀ ਜਿੰਦਗੀ ਹੈ।
Aaaaa
ਦੁਨੀਆਂ ਬੜਾਂ ਕੁਝ ਕਹਿੰਦੀ ਪਰਵਾਹ ਨਹੀਂ ਕਰੀ ਦੀ ਜੀਂਦੇ ਵਸਦੇ ਰਹੋ ਰੱਬ ਰਾਖਾ 🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਵਿੱਛ ਪੂਰੀ ਕਰਨ 😊
Waheguru ji 🙏🙏🙏🙏🙏🙏
ਵੀਰ ਜੀ ਜੋ ਆਪ ਗਲਤ ਹੋਣ ਓਹਨਾ ਨੂੰ ਸਭ ਗਲਤ ਹੀ ਲਗਦਾ ਵਾਹੇ ਗੁਰੂ ਤੁਹਾਡੇ ਨਾਲ ਹੈ ਹਿਮਤ ਨਹੀ ਹਰਨੀ
भाई जी बहुत कमाल की जोड़ी है दिलबर दे तमन्ना दी
Beautiful Jodi prmatma khush rkhe ❤
ਵਾਹਿਗੁਰੂ ਜੀ ਮਿਹਰ ਕਰਨ
Very nice interview ji
Khush rakhe rabb
Rab 🙏Da Rang Na Dil❤ Mileya De Mela Aa
Beautiful jodi ❤❤ God bless you 🙏❣️❣️💖💖💖❤
Really I like so much madam bahot sweet look h. Husband v bahot good natur de h . M ena nu bahot like karde a ji kudi Munda joddi Manu bahot pasand h ji jahan de koi parwah na karo. Koi sala roti nahi dinda. Mere dua h dono khush raho.
Very Very emotional and support I've story, gentleman do paint work,Tamanna ji NE Rulatà bhai ji
Very nice story very beauty ful couple god bless you i pray to god a bauhter adopted you soon dilber de mano tamana he tamsna he o hay
ਲਾਭ ਹੀਰੇ ਨੂੰ ਫੋਨ ਕੀਤਾ ਜਾਵੇ ਕਿ ਆਂਵਦਾ ਦਫ਼ਤਰ ਕਿਤੇ ਹੋਰ ਜਗ੍ਹਾ ਤੇ ਬਣਾਵੇ
Waheguru ji thnu vere khush rakhe bot sad satory aa me ahi khu ga je kise nu chnga nhi keh sakde ta mada v nhi khi da aa 🙏🙏🙏❤️
ਬਾਈ ਜੀ ਨਾ ਤਾਂ ਉਸ ਮੁੰਡੇ ਨੇ ਆਪਣਾ ਪਿੰਡ ਦੱਸਿਆ ਹੈ ਨਾ ਹੀ ਉਸ ਕਿਨਰ ਨੇ ਆਪਣਾ ਪਿੰਡ ਦੱਸਿਆ ਪਰ ਇਹ ਦੋਵੇਂ ਏਕਤਾ ਕਲੋਨੀ ਥੂਹੀ ਰੋੜ ਨਾਭਾ ਵਿਖੇ ਕਿਰਾਏ ਤੇ ਰਹਿੰਦੇ ਹਨ।
Hnji 👍
Eh kinnar nhi bai gay aa fake kudi kinnar bnniya hoia
@@sandeepK-x6h Yaar Ooh Dova Kush Ne
Kinner nu e English vich gay khende ne
ਏਂ ਹੈ ਦਿਲ ਵਾਲੇ ਦਾਂ ਲਵਚਾਰਜਰ ਲਵਚਾਰਜਰ।
Lovely couple and god blesses ajad tv butna
Rab tuhadi jorhi hmesha bnai rakhe tuhadi har isha puri hove
G m ji my dear friend ji I see
Your story v v deep ha your
Love v v nice ha ji I like it
Thank you all body ji 👍 💕 🙏
⛪Prabhu ehnna dohna nu khush rakhe ehna nu Shona jeha makaan🏠 bakhse
Bohat wadiya laga ji
God Blesses ❤❤
Khush raho dono tusi thanks reporter sab
ਲਵ ਸਟੋਰੀ ਵਧੀਆ ਲਗੀ ਪਰ ਤੁਸੀਂ ੳੁਹਨਾ ਦੀ ਹੈਲਪ ਨਹੀਂ ਕੀਤੀ ਇਸ ਕਰਕੇ ਬਹੁਤੀ ਵਧੀਆ ਨਹੀਂ ਲਗੀ
Loko main pyar mohabbat haan main mela sacchian Ruhan da main nahinan khed sareeran di ❤❤🎉🎉pyar kisey naal v ho sakda❤❤
NYC voice rubh enhanu kush rakhy
Waheguru ji Good bahut badhiya❤
🙏🙏🙏🙏
God bless u jii 🥰 rabb snu hmsa happy rakhe 🥰🥳🥳🤩🤩🥳🤩🤩🥳🤩🤩🥳
Hi❤
Hi
ਕਟਿੰਗ ਕਰਾਉਣ ਵਾਲੀ ਤੇਰੀ 😂😂😂😂😂
ਮੇ ਤਾ ਕਿਨਰਾ ਦਾ ਫੈਨ ਤੀਵੀਅਾ ਤਾ ਧੋਖੇ ਬਾਜ ਹੁਦਿਅਾ
BHUT HI VADHAI LAGI HAI HAIH VIDEO JI
Both r such pure,honest souls❤❤but Tamanna is more mature than Dilbar!
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ♥️🌹🌹
Bahat accha song ji kush raho
Vary very nice thank you so much good luck
ਪੁੱਤਰਕਾਰ ਵੀਰ ਵੀ ਵਧੀਆ
Prmatma tuhadi joori slamt rakhe🌷🌷🙏🙏
Waheguru ji is jodi te sada apna meher bharia hath rakhe
Very good story be strong god bless you both
Thounu Sai Ji Ne ok krta Sai Ji Kirpa Sab veere❤
Nice story beautiful couple ☺️☺️
Bahut beautiful story
Joh bhi help kar sakhte ho innah nu help kardoh
very nais ਵੈਰੀ ਨਰੇਸ਼
Very beautiful story god bless both of you
ਵਾਹਿਗੁਰੂ ਜੀ ਮੇਹਰ ਕਰਨ ਗੇ ਵੀਰ ਤੁਹਾਡੇ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ
ਬਹੁਤ ਵਧੀਆ ਵੀਰੇ
Rabb ਤਰੱਕੀ ਦੇਵੇ❤
God bless you sir God bless you
Nice story Waheguru kirpa kare
Rab tuhanu kush rakhye 😂
ਐਨੀ highlight ਕਰਨ ਵਾਲ਼ੀ ਖਾਸ ਗੱਲ ਤਾਂ ਹੈ ਨੀ ਸੀ, ਹਰੇਕ ਦੀ ਨਿੱਜੀ ਸੋਚ ਨਿੱਜੀ ਜਿੰਦਗੀ ਜਿਵੇ ਦਿਲ ਕਰਦਾ ਗੁਜ਼ਾਰੋ, ਰੱਬ ਤੰਦਰੁਸਤੀ ਦੇਵੇ
Bilkul sahi keha
Teri duhkdi aa agle ne vadia kita shb nu dekha k eda de v zindagi aa
Baba ji ende de jode hemsha khush rakhe
@@kakasingh5241 de
Aa
Very nice story
tu v krala eda de naal, je eni hi nice story a
🙏🌹ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ 🌹🙏
Waheguru ji meher kro 🙏🙏🙏🙏🙏
ਪਰਮਾਤਮਾ ਤੁਹਾਡੀ ਜੋੜੀ ਸਲਾਮਤ ਰੱਖੇ
Hello tammana.good very very good. Dhanwad.
Bahut bahut mabarka je delvar je ।tamana je 🙏🙏 very nice good story je😮
ਨੀ ਜੀ ਕਿਨਰ ਤਾ ਫਿਰ ਵੀ ਵਧਿਅਾ ਮੁੰਡੇ ਤਾ ਬਸ ਨਾ ਦੇ ਮੁੰਡੇ ਅਾ
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਜੀ 🙏🙏 ਖੁਸ਼ ਹਨ ਆਪਣੇ ਆਪ ਵਿਚ ਬਹੁਤ 👍👍👍👍
Kinnear ...❤❤❤ Adha shive adhi shakty😢😢😢 adhy jatt Manta di 😅😅😅 dilwar .twana no khush rehan
Waheguru ji Meher Karo is jorhi ta ji Waheguru ji 🙏
Lovely couple may god bless them .
ਵਾਹਿਗੁਰੂ ਜੀ ਖੁਸ਼ ਰੱਖਣ 🙏
God bless you ji 👌👌🙏🙏
Both... vadiaa...ji❤❤❤❤❤❤❤
Waheguru ji tuhanu kush rakhe
ਰੋਕੀ ਨਾਭਾ ਤੋਂ
@@Aman-ew5zs hlo
God blesh you ❤❤❤
Sukh mangde sareya di ❤️🙏
Rabb tarakki dewe🤲
Vari nice satori ji👍👍👍👍🙏👍👍👍
Paterkar 22 vadya ji
Very nice 👍👍👍
Nice song nice voice 👌👌👌👌
God bless both of you👍🏻
Waheguru ji de rang ne❤❤🙏🙏