ਛਬੀਲ ਪੀਣ ਗਈਆਂ 3 ਕੁੜੀਆਂ ਗਾਇਬ | 8 ਦਿਨ ਤੋਂ ਲਾਪਤਾ ਕੁੜੀਆਂ 18 ਸਾਲ ਤੋਂ ਵੀ ਘੱਟ | Harpreet Singh Makhu |

Поделиться
HTML-код
  • Опубликовано: 17 июн 2024
  • ਛਬੀਲ ਪੀਣ ਗਈਆਂ 3 ਕੁੜੀਆਂ ਦਿਨ ਦਿਹਾੜੇ ਗਾਇਬ ||
    8 ਦਿਨ ਤੋਂ ਲਾਪਤਾ ਕੁੜੀਆਂ 18 ਸਾਲ ਤੋਂ ਵੀ ਘੱਟ ||
    ਪੀੜਤ ਬਾਪ ਨੇ ਰੋ ਰੋ ਸੁਣਾਏ ਮਖੂ ਨੂੰ ਦੁੱਖੜੇ ||
    Latest Patiala News
    #patialanews #punjabnews #latestnews #todaynews
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #PunjabNews #akaalchannel #MakhuakaalChannel #news18punjab
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 74

  • @amarjitsingh287
    @amarjitsingh287 14 дней назад +36

    ਮੱਖੂ ਜੀ ਧਰਨਾ ਲਾਉਣ ਤੋਂ ਬਿਨਾਂ ਪ੍ਰਸਾਸਨ ਨੂੰ ਜਾਗ ਨਹੀਂ ਆਉਣੀ ਪ੍ਰਸਾਸਨ ਹੀ ਜਨਤਾ ਨੂੰ ਧਰਨੇ ਲਈ ਮਜਬੂਰ ਕਰਦਾ ਹੈ ਜੀ

  • @raagratangurmatsangeet3478
    @raagratangurmatsangeet3478 14 дней назад +16

    ਬਹੁਤ ਦੁੱਖ ਹੁੰਦਾ ਇਹੋ ਜਹੀਆਂ ਘਟਨਾਵਾਂ ਨੂੰ ਸੁਣ ਕੇ।

  • @kamaldeepsingh3988
    @kamaldeepsingh3988 14 дней назад +12

    ਮੱਖੂ ਸਾਬ੍ਹ ਕਾਮਨ ਸੇੰਸ ਦੀ ਗੱਲ ਆ.. ਇੱਕ ਕੁੜੀ ਨੂੰ ਤਾਂ ਚੱਕ ਕੇ ਲਿਜਾ ਸਕਦਾ ਤਿੰਨ ਨੂੰ ਚੱਕਣਾ ਮੁਸ਼ਕਿਲ ਆ.. ਕੋਈ ਸਹਿਮਤੀ ਦੀ ਬੋਅ ਆ ਰਹੀ ਆ... ਕੁੜੀਆਂ ਦਾ ਆਪਸ ਚ ਸਭ ਰਲ ਮਿਲ ਕੇ ਹੋਇਆ ..ਮਰਜੀ ਨਾਲ ਗਈਆਂ.. ਇੱਕ ਵਰਗਲਾਈ ਗਈ ਕਿਸੇ ਵੱਲੋਂ ਤੇ ਦੂਜੀਆਂ ਨਾਲ ਸਹਿਮਤੀ ਨਾਲ ਗਈਆ... 👍🏻ਜਦੋਂ ਮਰਜੀ ਗੱਲ ਨਿਕਲੇ ਇਹੀ ਨਿਕਲੂ... ਜਿਹੜਾ ਭਾਅਜੀ ਕਹਿੰਦਾ.. ਓਹਨੂੰ ਚੱਕ ਕੇ ਫਰੋਲੋ

  • @mampreetsingh6594
    @mampreetsingh6594 14 дней назад +14

    ਪੁਲਿਸ ਮਹਿਕਮੇ ਤੋ ਜਿਆਦਾ ਬੇਈਮਾਨ ਮਹਿਕਮਾ ਕਿਤੇ ਨਹੀਂ ਲੱਭਣਾ

  • @roopnoor1
    @roopnoor1 14 дней назад +14

    ਏਨਾ ਦੀ ਭੈਣ ਨੂੰ... ਜਿੰਨੇ ਵੀ ਇਹੋ ਜਿਹਾ ਮਾੜਾ ਕੰਮ ਕੀਤਾ ਕਿਤੇ ਹੱਥ ਲੱਗ ਜਾਵੇ ਤਾਂ ਇਹ ਨਾ ਵੇਖਿਆ ਜੇ ਕਿੱਥੇ ਪੈਂਦੀਆਂ ਨੇ। ਪੰਜਾਬ ਧੀਆਂ ਭੈਣਾ ਦੀ ਇੱਜ਼ਤ ਬਚਾਉਣ ਲਈ ਜਾਣਿਆ ਜਾਂਦਾ ਤੇ ਪੰਜਾਬ ਵਿੱਚ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ।

  • @surjeetsighsonu7896
    @surjeetsighsonu7896 14 дней назад +5

    ਮੱਖੂ ਜੀ ਕੈਮਰੇ ਚੈਕ ਕਰਨ ਸਾਰੇ ਇਲਾਕੇ ਦੇ

  • @user-ys7xm6ql5d
    @user-ys7xm6ql5d 14 дней назад +15

    😢 ਕੂੜੀਆਂ ਮਿਲਣੀਆਂ ਚਾਹੀਦੀਆਂ ਨੇ

  • @preetgill6466
    @preetgill6466 14 дней назад +11

    ਕੈਮਰੇ ਚੈਕ ਕਰੋ

  • @gurmeetsingh-zb6vv
    @gurmeetsingh-zb6vv 14 дней назад +11

    ਵੀਰ ਹਰਪਰੀਤ ਜੀ ਪਿਆਰ ਭਰੀ ਸਤਿ ਸੀ ਅਕਾਲ ਜੀ ਵੀਰ ਜੀ ਇਸ ਗਰੀਬ ਪਰਵਾਰ ਦੀ ਮੱਦਦ ਵੱਧ ਤੌ ਵੱਧ ਕੀਤੀ ਜਾਵੇ ਰਹੀ ਦੁਸਰੀ ਗੱਲ ਵੀਰ ਹਰਪਰੀਤ ਜੀ ਸਿੱਖ ਕੋਮ ਤੇ ਬਹੁਤ ਵੱਡੀ ਮੁਸੀਬੱਤ ਔਨ ਵਾਲੀ ਹੇ ਭਾਈ ਸਰਬਜੀਤ ਸਿੱਘ ਖਾਲਸਾ ਏਮ ਪੀ ਅਤੇ ਭਾਈ ਅਮਿਰਤਪਾਲ ਸਿੱਘ ਵੱਲੌ ਇਹਨਾ ਦੋਵਾ ਦਾ ਗਰਾਫ ਬਹੁਤ ਥੱਲੇ ਆ ਜਾਵੇ ਗਾ ਅਤੇ ਹੋ ਸਕਦਾ ਸਿੱਖ ਚਾਰ ਜਾ ਪੰਜ ਧੜਿਆ ਵਿੱਚ ਵੱਡੇ ਜਾਨ ਇਹ ਮੇਰੀ ਬਹੁਤ ਵੱਡੀ ਭਵਿੱਖ ਬਾਨੀ ਜੇ

    • @user-wb6um8de9j
      @user-wb6um8de9j 14 дней назад

      ਗੁਰਮੀਤ ਸਿੰਘ ਜੀ ਭਵਿੱਖ ਬਾਣੀ ਘੱਟ ਕਰੋ ਜੀ ਅਜੇ ਤੱਕ ਕੋਈ ਅੰਦਾਜਾ ਠੀਕ ਨਹੀ ਮਿਲਿਆ ਪੁਲਿਸ ਨੂੰ ਕਹਿਣ ਦੀ ਵਜਾਏ ਸਿੱਖ ਆਮ ਪੀ ਨੂੰ ਗਲਤ ਲਿਖਣ ਲੱਗ ਗਏ ,ਘਟਨਾ ਬਹੁਤ ਮਾੜੀ ਹੈ ਹੋ ਸਕੇ ਸਹਾਇਤਾ ਕੀਤੀ ਜਾਵੇ ਮਾਫੀ

  • @SukhwinderSingh-ut4nc
    @SukhwinderSingh-ut4nc 12 дней назад +1

    ਮੱਖੂ ਸਾਹਿਬ ਇਸ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਮੱਖੂ ਸਾਹਿਬ ਜ਼ਿੰਦਾਬਾਦ

  • @user-zj6qb4mo7c
    @user-zj6qb4mo7c 14 дней назад +6

    ਇਹ ਬਾਈ ਜੀ ਥੱਲੇ ਤੋਂ ਲੈਕੇ ਉਪਰ ਤੱਕ ਸਾਰਾ ਸਿਸਟਮ ਹੀ ਇਕ ਏ ਬਾਈ ਜੀ ਛੋਟੇ ਛੋਟੇ ਨਸ਼ਿਆ ਤੋਂ ਲੈਕੇ ਵੱਡੇ ਪੱਧਰ ਤੇ ਬੱਚਿਆਂ ਦੀ ਵੀ ਸਮਗਲਰ ਹੋ ਰਹੀ ਏ ਜਿਹੜਾ ਕਿ ਲੀਡਰਾਂ ਨੂੰ ਤੇ ਪੁਲਸ ਪ੍ਰਸ਼ਾਸਨ ਦੇ ਜੂੰ ਨੀ ਸਰਕਦੀ ਕਿਸੇ ਦੀ ਦੁੱਖ ਤਕਲੀਫ ਨਾਂ ਇਹਨਾਂ ਨੂੰ ਕੋਈ ਵਾਸਤਾ ਨੀ

  • @kuldeepsinghkhalsakuldeeps4606
    @kuldeepsinghkhalsakuldeeps4606 14 дней назад +3

    ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ

  • @kundusaab7745
    @kundusaab7745 14 дней назад +4

    So sad news waheguru meher kre 🙏🙏🙏

  • @kamaljitsingh7393
    @kamaljitsingh7393 10 дней назад

    ਵਾਹਿਗੁਰੂ ਜੀ।

  • @user-nb1yr5wq1z
    @user-nb1yr5wq1z 14 дней назад +2

    Makhu g thanks g ❤❤

  • @gurdavsingh1952
    @gurdavsingh1952 14 дней назад +2

    Police ਹਮਿਸਾ ਕੁੰਬਕਰਨ ਦੀ ਨੀਂਦ ਸੁੱਤੀ ਰਹਿਦੀ ਹੈ

  • @user-zr2bv9vi3s
    @user-zr2bv9vi3s 14 дней назад +3

    ਫਿਰ ਇਹ ਲਵ ਦਾ ਚਕ੍ਰ ਹੈ ਕੋਈ ਲੜਕਾ ਹੀ ਲੈ ਕੇ ਗਿਆ ਹੈ ਉਸੀ ਲੜਕੇ ‌ਤੇ ਪੁਲਿਸ ਸਖ਼ਤਾਈ ਵਰਤੇ

  • @chamkaursingh5345
    @chamkaursingh5345 13 дней назад

    Makhu veer good job

  • @JagdeepSingh-yo7th
    @JagdeepSingh-yo7th 14 дней назад +2

    ਵਾਹਿਗੁਰੂ ਜੀ ❤️🙏

  • @samgori536
    @samgori536 13 дней назад

    Waheguru Ji

  • @sukhchainsingh1123
    @sukhchainsingh1123 14 дней назад

    Waheguru ji waheguru ji waheguru ji waheguru ji waheguru ji🙏🙏🙏🙏🙏

  • @davindersinghbrar7024
    @davindersinghbrar7024 14 дней назад +1

    Waheguru ji

  • @user-uw4lh1jx2m
    @user-uw4lh1jx2m 14 дней назад

    ਮੱਖੂ ਸਾਬ ਇਨਾਂ ਨੂੰ ਕੁੱਝ ਪਾਣੀ ਵਿੱਚ ਮਿਲਾ ਕੇ ਦੇ ਦਿੱਤਾ ਹੈ

  • @SauravBhandari-bi2fw
    @SauravBhandari-bi2fw 14 дней назад

    Bapu ji tnsn na lvo waheguru ji sab theek krnge assi sab tuhade naal haan nale ik gal hor eho hundian kise vadde bnde diyan kudiyan te police pubba par honi c

  • @BalwantSingh-lq4iw
    @BalwantSingh-lq4iw 11 дней назад

    Makhu sahab ji pulic kam nahi kar Rahi ehna di helap kiti jave
    Waheguru ji ka Khalsa waheguru ji ki Fateh

  • @Bajwasaab758
    @Bajwasaab758 12 дней назад

    ਹੋ ਸੱਕਦਾ ਬੱਚੀਆਂ ਨਾਲ ਬੁਰਾ ਹੋਇਆ ਹੋਵੇ

  • @Tangovlog_CHD
    @Tangovlog_CHD 14 дней назад +3

    Police nu esh gharebh tho payisa nahi milu gha Jay eh ghatnah kese police officer Day nal Honda fair police pure Punjab vich sare police officer aapney Ekta deykhande Ney 🥺

  • @jaswantsingh-li5lf
    @jaswantsingh-li5lf 14 дней назад +1

    ਪੁਲਿਸ ਨੂੰ ਇਸ ਗਰੀਬ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਬਾਕੀ ਭਗਵੰਤ ਮਾਨ ਨੂੰ ਆਪਣੇ ਹੱਥਾਂ ਵਿੱਚ ਲੈਕੇ ਜਾਚ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ 8। ਦਿਨ ਕੋਈ ਘੱਟ ਨਹੀਂ ਹੁੰਦੇ ਪੁਲਿਸ ਖਾਤਿਰ ਜੇਕਰ 8। ਦਿਨ ਵਿੱਚ ਪੁਲਿਸ ਕੁਝ ਵੀ ਕਰ ਨਹੀਂ ਸਕਦੀ ਤਾਂ ਹੁਣ ਕਿਹੜਾ ਨਵਾਂ ਕੰਮ ਕਰੋ

    • @ranjetbal2202
      @ranjetbal2202 14 дней назад

      pehla kinnian jancha kitian maan ne,ohdi janch khud di shuru kr ditti khehre ne

  • @tajbirsingh7440
    @tajbirsingh7440 14 дней назад +1

    Plz koe help karo ggg 🙏🏼🙏🏼🙏🏼🙏🏼🙏🏼

  • @inderjitgurdaspur1360
    @inderjitgurdaspur1360 7 дней назад

    MAKHU JEE GAREB DA SATH DIO ASE TUHADAY NAL HA EAHNA DA PH NO DALO PUNJABE MADAD KARNGAY

  • @jasjivlogs
    @jasjivlogs 14 дней назад +3

    Police ki kar rahi hai😡😡😡

  • @satnamsinghbhatia5307
    @satnamsinghbhatia5307 11 дней назад

    Police valeyo jaago

  • @majorsingh4297
    @majorsingh4297 14 дней назад

    ਤੁਸੀਂ ਫਰੀਦਕੋਟ ਦੇ ਐਮ ਪੀ ਸਾਹਿਬ ਨੂੰ ਕਹੋ ਕੇ ਹੁਣ ਕਰੋ ਕੁੱਝ, ਪਰ ਬਲੇਮ ਲਾਉਣ ਨੂੰ ਮਾਨ ਜੂ ਹੈ,

  • @parmjitkaur7944
    @parmjitkaur7944 14 дней назад

    ਮੁੰਡੇ ਤੋ।ਸਖ਼ਤੀ। ਨਾਲ ਪੁੱਛਿਆ ਜਾਵੇ

  • @HarpreetRajasansi
    @HarpreetRajasansi 14 дней назад

    Makhu Bhaji please 🙏 help them

  • @balrajdeepsingh615
    @balrajdeepsingh615 14 дней назад

    ਅੱਜ ਕੱਲ ਤਾ ਬੇੜਾ ਗ਼ਰਕ ਹੋਇਆ ਪਿਆ

  • @TarveenThakur
    @TarveenThakur 13 дней назад

    Aa hai police asli chehra jekr kise neta ya kise police afsar di kurhi gumm hundi taan ikk din bich hi sub kujh pta chal jana si

  • @buntyrajgarh402
    @buntyrajgarh402 14 дней назад

    Police nu paise devo ji detail ta ik change vich kad lainge

  • @EmraanKalyan
    @EmraanKalyan 14 дней назад +1

    Gareeb di madat koi nhi karda vero
    Sagar di vaoti di sab ne hit karti hun gareeb di help sab milke karie

  • @rozysethi1535
    @rozysethi1535 14 дней назад

    Veer ji pls ihna di help kro.eh daily dihari karde hai.ihna di financial kis tarah help ho sakdi hai.

  • @GurjitSingh-yt2wx
    @GurjitSingh-yt2wx 14 дней назад

    Sare punjab nu need nai Aaoni chadi gal 3 theya di aaa veer loka nu gara cho bhar nikala chaheda

  • @Tangovlog_CHD
    @Tangovlog_CHD 14 дней назад +1

    Kurrya Ghar Day halath tho dukhe hone gya Ghar vich Chote Chote galha kar Kay teyno Ney esh kadam nu chuk leya

  • @RajeevKumar-vc7sy
    @RajeevKumar-vc7sy 14 дней назад

    Pajjii daa pata karo

  • @pamipami1937
    @pamipami1937 14 дней назад +1

    Duma t nhi lea egeaq

  • @brinder2016
    @brinder2016 14 дней назад +1

    ਬਿਹਾਰੀਆ ਦਾ ਕੰਮ ਲਗਦਾ

  • @ravinderkaur9995
    @ravinderkaur9995 14 дней назад

    Waheguru ji mahar kro bachia lab jan dhaka vi ho skda mr jan kute janver

  • @EmraanKalyan
    @EmraanKalyan 14 дней назад

    lorvand gareeb di help karo

  • @poonambrar9482
    @poonambrar9482 14 дней назад

    Gundh payah payah punjab vich......

  • @HarjinderSingh-zk9gq
    @HarjinderSingh-zk9gq 14 дней назад +1

    Very bad

  • @jiteshsarna4857
    @jiteshsarna4857 14 дней назад

    Hun ta gurudware vicho.he milangian

    • @tajbirsingh7440
      @tajbirsingh7440 14 дней назад

      Tere Ghar na Milan kite eh dekh la bhokan aa gya kute di tra

    • @ManjitSingh-wi7ys
      @ManjitSingh-wi7ys 14 дней назад +1

      Gurdware vich gufa nahi hundi, mandira vich gufa hundi a 'jithe shrab te kabab chalda'! Otho hi milangiyan kudiyan

    • @jiteshsarna4857
      @jiteshsarna4857 14 дней назад

      @@ManjitSingh-wi7ys je india to Bahr baitha te meri I'd tik tok te dekhla gurudware de gufa keho jehi hundi nal video v bandi ni sucha guru da singh langah to puchla

    • @jiteshsarna4857
      @jiteshsarna4857 14 дней назад

      @@ManjitSingh-wi7ys gufa de lor ni sikh bhehn he bna lende basi da show dekhda na dekhda na dekhda na

    • @ManjitSingh-wi7ys
      @ManjitSingh-wi7ys 14 дней назад

      @@jiteshsarna4857 tuhanu goha khaneya nu samaj nahi a sakdi, tuhade jinne vi hindu baabe a sare balatkar de case vich ander a, sharm karo

  • @SinghSingh-bx8dk
    @SinghSingh-bx8dk 14 дней назад

    Jina ne chbeel lagai c ohna de vi patta feriya jawe fer laggu pta ji

    • @ABIkumar-iz4sy
      @ABIkumar-iz4sy 14 дней назад

      ਲਨ ਤੇ ਚੂਸੇ ਮਾਰਦੇ ਤੂੰ ਜਾਕੇ

    • @ManjitSingh-wi7ys
      @ManjitSingh-wi7ys 14 дней назад

      ​@@ABIkumar-iz4sykyu apni aukaat duniya nu dikha reha, ghato ghat apni maa di izajat da khyaal kar la

    • @samarkhangura8381
      @samarkhangura8381 14 дней назад

      Yaaar gaaal kadhan ton pehla dekh lao Chanel makhu veer g da hai ohna da apmaaan ho rea es tareeke di shabdavali vart k very bad

  • @saksukahouse3445
    @saksukahouse3445 7 дней назад

    What is the Update on this?