ਪੰਜਾਬ 'ਚ gun culture ਬਾਰੇ Surjit Patar ਇਹ ਰਾਇ ਰੱਖਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 17 ноя 2022
  • ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਗੰਨ ਕਲਚਰ 'ਤੇ ਲਗਾਮ ਲਗਾਉਣ ਲਈ ਕੁਝ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ।
    ਇਨ੍ਹਾਂ ਹਦਾਇਤਾਂ ਮੁਤਾਬਕ, ਸੂਬੇ 'ਚ ਹੁਣ ਤੱਕ ਜਾਰੀ ਹੋਏ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ ਅਤੇ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਲਈ ਵਾਜਿਬ ਕਾਰਨ ਦੱਸਣੇ ਜ਼ਰੂਰੀ ਹੋਣਗੇ।
    ਇਸ ਦੇ ਨਾਲ ਹੀ ਗੀਤਾਂ ਵਿੱਚ ਗੰਨ ਕਲਚਰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਉੱਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ।
    ਇਹ ਹਨ ਪੰਜਾਬ ਸਰਕਾਰ ਦੀਆਂ ਹਦਾਇਤਾਂ:
    1. ਹੁਣ ਤੱਕ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਅਗਲੇ 3 ਮਹੀਨਿਆਂ ਦੇ ਅੰਦਰ ਕੀਤੀ ਜਾਵੇਗੀ।
    2. ਕੋਈ ਨਵਾਂ ਅਸਲਾ ਲਾਇਸੈਂਸ ਉਦੋਂ ਤੱਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਡਿਪਟੀ ਕਮਿਸ਼ਨਰ ਨਿੱਜੀ ਤੌਰ 'ਤੇ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਨਹੀਂ ਹੁੰਦਾ ਕਿ ਅਜਿਹਾ ਕਰਨ ਲਈ ਵਾਜਿਬ ਕਾਰਨ ਮੌਜੂਦ ਹਨ।
    3. ਹਥਿਆਰਾਂ ਦੇ ਜਨਤਕ ਪ੍ਰਦਰਸ਼ਨ (ਸੋਸ਼ਲ ਮੀਡੀਆ 'ਤੇ ਪ੍ਰਦਰਸ਼ਨ ਸਮੇਤ) ਦੀ ਸਖ਼ਤੀ ਨਾਲ ਮਨਾਹੀ ਹੋਵੇਗੀ।
    4. ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
    5. ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦੀ ਸਖ਼ਤ ਮਨਾਹੀ ਹੋਵੇਗੀ।
    6. ਐੱਫ਼ਆਈਆਰ ਦਰਜ ਕੀਤੀ ਜਾਵੇਗੀ ਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰੀ ਭਾਸ਼ਾ ਬੋਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
    7. ਹਥਿਆਰਾਂ ਦੀ ਜਲਦਬਾਜ਼ੀ ਜਾਂ ਲਾਪਰਵਾਹੀ ਨਾਲ ਵਰਤੋਂ ਜਾਂ ਜਸ਼ਨ ਦੌਰਾਨ ਗੋਲੀਬਾਰੀ ਕਰਨਾ, ਜੋ ਮਨੁੱਖੀ ਜੀਵਨ ਜਾਂ ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰਾ ਹੋਵੇ, ਸਜ਼ਾਯੋਗ ਅਪਰਾਧ ਹੋਵੇਗਾ ਤੇ ਉਲੰਘਣਾ ਕਰਨ ਵਾਲੇ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਜਾਵੇਗੀ।
    ਇਸ ਸਬੰਧ ਵਿੱਚ ਪੰਜਾਬੀ ਕਵੀ ਸੁਰਜੀਤ ਪਾਤਰ ਨਾਲ ਗੱਲਬਾਤ ਕੀਤੀ ਹੈ ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੇ
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 157

  • @bablikajal7188
    @bablikajal7188 2 месяца назад +19

    ਚੰਗੇ ਕਰਮਾਂ ਕਰਕੇ, ਉਨ੍ਹਾਂ ਦਾ ਅਚਨਚੇਤ ਦੇਹਾਂਤ ਹੋ ਗਿਆ ਜੋਕਿ ਬਹੁਤ ਵੱਡਾ ਘਾਟਾ ਪਿਆ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।🙏🌸🌸

  • @Raviiii776
    @Raviiii776 Год назад +31

    ਪਾਤਰ ਸਾਹਿਬ 👏🏻 ਖੁਸ਼ਕਿਸਮਤ ਹਾਂ ਕਾਲਜ ਦੌਰਾਨ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ

  • @bakhshishsingh2711
    @bakhshishsingh2711 2 месяца назад +15

    ਪਾਤਰ ਸਾਹਿਬ ਨੇ ਸੱਚੀਆਂ ਗੱਲਾਂ ਕਹੀਆਂ। ਕਦੇ ਸੋਚ ਕੇ ਵੇਖੋ ਕਿ ਹਰ ਬੰਦੇ ਨੂੰ ਸਿਰਫ ਹਥਿਆਰ ਵਾਲੇ ਗੀਤ ਲਿਖਣ ਦੀ ਆਜ਼ਾਦੀ ਕਿਉਂ ਚਾਹੀਦੀ ? ਕੀ ਬਾਕੀ ਸਭ ਆਜ਼ਾਦੀਆਂ ਰੋਟੀ ਕਪੜਾ ਮਕਾਨ ਪਾਣੀ ਪੜ੍ਹਾਈ ਰੋਜ਼ਗਾਰ ਕਮਾਈ ਦੀ ਆਜ਼ਾਦੀ ਦੀ ਜ਼ਰੂਰਤ ਨਹੀਂ? ਫਿਲਮ ਵੀ ਪਸਤੌਲ ਬੰਦੂਕ ਤੋਂ ਬਿਨਾ ਕਿਉਂ ਨਹੀਂ ਚਲਦੀ ? ਸਮਾਜ ਬਦਲਣ ਵਾਲੇ ਘੱਟ -ਭੇਡ ਚਾਲ ਵਾਲੇ ਜ਼ਿਆਦਾ।

    • @user-tc6xi7iy1x
      @user-tc6xi7iy1x 3 дня назад

      ਉਂਗਲ ਕਿਸੇ ਤੋਂ ਤੋ ਚੱਕ ਲਵੋਂ ਜੀ ਇਹ ਕਦੇ ਖੁੱਦ ਪਂਜਾਬੀ ਭਾਸ਼ਾ ਲਈ ਸੜਕ ਤੇ ਬੈਠੇ ਹਨ ਬਚਾਉਣ ਲਈ ਜਿਸ ਨੇ ਸਿੱਖ ਮਾਰੇ ਉਹਨਾਂ ਖਿਲਾਫ ਇੱਕ ਸ਼ਬਦ ਨਹੀਂ ਲਿਖ ਸਕਦੇ ਉਹਨਾਂ ਤੋ ਹੀ ਐਵਾਰਡ ਲੈਅ ਲੈਂਦੇ ਆ ਲਿਖਣ ਨਾਲ ਕੁਛ ਨਹੀਂ ਹੁੰਦਾ ਜ਼ਮੀਨ ਤੇ ਅਉਣਾ ਪੈਂਦਾ ਜੀ ਇਹ ਵੱਡੇ ਘਰਾਂ ਵਿੱਚ ਰਹਿਦੇ ਸਿਰ੍ਫ ਲਿਖਦੇ ਹਨ ਅਸਲ ਜੀਵਨ ਵਿੱਚ ਕਦੇ ਉਹਦਾ ਵਿਚਰਦੇ ਨਹੀਂ ਜਜ਼ਬਾਤੀ ਬੰਦਾ ਮਾਰ ਖ਼ਾ ਜਾਂਦਾ ਜਿਵੇ ਰਾਣਾ ਰਣਵੀਰ ਪਰਵਾਸ ਤੇ ਫਿਲਮ ਬਣਾ ਕੇ ਲੋਕਾਂ ਨੂੰ ਸਮਝਾ ਰਿਹਾ ਆਪ ਖੁੱਦ ਕੈਨੇਡਾ ਪੱਕਾ ਚਲਾ ਗਿਆ ਚਾਰ ਸਾਲ ਪਹਿਲਾਂ ਸਣੇ ਟੱਬਰ

  • @bachittarsingh1231
    @bachittarsingh1231 2 месяца назад +4

    ਪਾਤਰ ਸਾਹਿਬ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ, ਬਹੁਤੇ ਗਾਇਕ ਸਿਰਫ਼ ਪੈਸੇ ਲਈ ਆਪਣੀ ਜ਼ਮੀਰ ਨੂੰ ਮਾਰ ਕੇ ਗਾਉਂਦੇ ਹਨ। ਫਿਰ ਜਿਹਦੀ ਜ਼ਮੀਰ ਹੀ ਮਰ ਜਾਵੇ ਉਸ ਨੂੰ ਸਮਝਾਇਆ ਨਹੀਂ ਜਾ ਸਕਦਾ।

  • @user-mk7kq4hb6f
    @user-mk7kq4hb6f 2 месяца назад +3

    ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
    ***************************
    ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ।
    ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ।
    ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ।
    ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ।
    ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ।
    ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ।
    ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ।
    ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ।
    ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ।
    ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ।
    ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ।
    ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ।
    ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ।
    ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ।
    -ਰਾਜ ਕਲਾਨੌਰ
    7087950055

  • @kapoorkaur775
    @kapoorkaur775 2 месяца назад +5

    ਬਹੁਤ ਵਧੀਆ ਗੱਲਬਾਤ ! ਸਤਿਕਾਰ ਪਾਤਰ ਸਾਹਿਬ !

  • @user-lc9re1dq3y
    @user-lc9re1dq3y 2 месяца назад +4

    ਪਾਤਰ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਪ੍ਰਮਾਤਮਾ, ਪਾਤਰ ਸਾਹਿਬ ਜੀ ਨੇ ਸਹੀ ਕਿਹਾ ਸਬ, ਪੰਜਾਬ ਨੂੰ ਅਸੀ ਕਿੱਧਰ ਲੈ ਕੇ ਚਲੇ ਹੈ.

  • @Itsharmansidhu13
    @Itsharmansidhu13 2 месяца назад +3

    Sidhu moose wala modern ਢਾਡੀ ਸੀ, ਲੋਕ ਪੱਛਾਣ ਨਹੀਂ ਸਕੇ

  • @gurinderjitnagra7199
    @gurinderjitnagra7199 Год назад +29

    ਸਭ ਬਿਮਾਰੀਆਂ ਦੀ ਜੜ੍ਹ ਹੈ ਸਮਾਜ ਦਾ ਭ੍ਰਿਸ਼ਟ ਹੋਣਾ ਇਸ ਬਾਰੇ ਕੋਈ ਗੱਲ ਨਹੀਂ ਕਰਦਾ

  • @rupindersingh3035
    @rupindersingh3035 Год назад +6

    ਬਹੁਤ ਹੀ ਸੰਜੀਦਾ ਅਤੇ ਬੇਹਤਰੀਨ ਕਵੀ ਡਾ. ਸੁਰਜੀਤ ਜੀ

  • @sukhdevkohali6565
    @sukhdevkohali6565 Год назад +10

    ਬਹੁਤ ਵਧੀਆ ਵਿਚਾਰ

  • @jaswantgill1031
    @jaswantgill1031 Год назад +17

    ਦਿਲੋਂ ਸਤਿਕਾਰ ਪਾਤਰ ਸਾਹਿਬ ਜੀਓ।

  • @Gurpreet007able
    @Gurpreet007able Год назад +14

    Zindgi to frustrated lok hi sunde ne Gun Cultured songs.... Jinna de mann shaant pyaar naal bhre ne oh vadia writers nu sunnde me

    • @ritikbhardwaj3313
      @ritikbhardwaj3313 Год назад

      Abe chutiye me sidhu Moosewala ko bhi sunta hoon aur soonta rahoonga aur main Karan aujla ko bhi sunta hoon but main Amrinder gill and satinder sartaj ko bhi sunta hoon so I am frustrated person how can you say that?

    • @gaganpreetgagan3511
      @gaganpreetgagan3511 Год назад +2

      Ohh rehn de prava je ajj apnay desh di security bachi ae ta us ch gun culture da bahut role varna othay vi pyar hi vakhao pta lag ju gun culture jarori a ki nahi but ha eh jaror a har sikay do pehlu hunday nay but je banday ch daleri laoni ae ta desh kaum di rakhi karni ae ta hathiyar tu bina nahi ho sakdi result tuhaday samanay ae 1962 di China naal jang ch india di haar

    • @Dr.Inder108
      @Dr.Inder108 Год назад +1

      @@gaganpreetgagan3511 ਤੇਰੇ ਫ਼ਲਸਫ਼ੇ ਤੇ ਬਾਈ ਬਾਹਲੇ ਹੀ ਵੱਖਰੇ ਆ, ਕੀ ਚੀਨੀ ਫ਼ੌਜੀਆਂ ਦਾ ਭਾਰਤੀਆਂ ਨੇ ਚੰਗੀ ਤਰ੍ਹਾਂ ਮੁਕਾਬਲਾ ਨਹੀਂ ਕੀਤਾ। ਗੰਨ ਕਲਚਰ ਦਾ ਗੀਤਾਂ ਨਾਲ ਸੰਬੰਧ ਹੈ, ਪਰ ਗੰਨ ਕਲਚਰ ਦਾ ਸੰਬੰਧ ਦੇਸ਼ ਭਗਤੀ ਨਾਲ ਨਹੀਂ ਹੈ। ਬੇਸ਼ੱਕ, ਦੇਸ਼ ਭਗਤੀ ਦੇ ਗੀਤਾਂ ਨਾਲ ਜਜ਼ਬੇ ਜਾਗਦੇ ਹਨ। ਸਿੱਖ ਗੁਰੂਆਂ ਨੇ ਢਾਡੀ ਵਾਰਾਂ ਸ਼ੁਰੂ ਕੀਤੀਆਂ, ਕਿਉਂ ਕਿ ਉਹ ਜਜ਼ਬੇ ਜਗਾਉਣ ਸੀ, ਜ਼ੋਰ ਜ਼ਬਰ ਦੇ ਖਿਲਾਫ਼।
      ‌ ਤੁਹਾਨੂੰ ਦ੍ਰਿਸ਼ਟੀਕੋਣ ਥੋੜਾ ਜਿਹਾ ਮੋਕਲਾ ਕਰਨਾ ਚਾਹੀਦਾ।

    • @gaganpreetgagan3511
      @gaganpreetgagan3511 Год назад

      @@Dr.Inder108 ta 22 g pehla history paro ja kay ki Udham singh nay England ja kay pistol naal nahi mareya c Dyer nu nd bhagat singh hona assembly ch shanti de doot chalaye si,o vi bumb hi c jo weapon di category ch aonday nay nd chandra shekhar azad nay goli da muqabla goli naal nahi kita nd subash chander bose nu ki lor si tuci menu khoon dao mai tuhanu azadi dilava ga nd gadari babeya da sangarsh puri history hi desh bhakat hathiyara tu bina kuj bi nahi nd je enay hi weapon mare nay fer kyu border tay sena nu dittay nay hath jor ke hi dusri country nu kaho sadday ta hamla na kareyo assi es culture nu mara kehnay a

    • @WrightSidhu
      @WrightSidhu 2 месяца назад

      Kera lakk 28 kuri da sunde ne dsi

  • @BhupinderSingh-xb4hl
    @BhupinderSingh-xb4hl Год назад +20

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

    • @newtonsingh2024
      @newtonsingh2024 Год назад +1

      Veer ji sorry hun aas bahut ghat gayi hai q k Bhagwant Man Kejriwal de pichhe bahut chalda hai. Usnu chahida hai kejriwal nu chhade apni marzi kare.

    • @manbreed5647
      @manbreed5647 Год назад

      ਭਗਵੰਤ ਮਾਨ ਕਹਿੰਦਾ ਆਪਣੀ ਹਿਫਾਜ਼ਤ ਲਈ ਤੁਸੀਂ ਲਾਇਸੰਸੀ ਹਰ ਵੀ‌ ਨਹੀਂ ਲੈ ਸਕਦੇ, ਪਰ‌ ਗੈਂਗਸਟਰ AK 47 ਵੀ ਵਰਤ ਸਕਦੇ ਨੇ ਆਮ ਬੰਦੇ ਦੇ ਕਤਲ ਲਈ।

    • @pushpindersingh3929
      @pushpindersingh3929 Год назад

      Yes veer g ground report ch hun kujh hor view ho ge AAP vaste Becoz all peoples depend only bhagwant maan but what about other 92 who know them and what they doing for panjab

  • @sonumbaeng
    @sonumbaeng Год назад +26

    Problem is not songs ,much bigger issue is with movies. India's most successful films like Sholay , RRR etc are full of violence. Punjab govt should ban those as well. Patar Sahib is right, the use of guns in songs is not the cause but a symptom of general disillusionment of youth in India.

    • @gurmeetsingh7136
      @gurmeetsingh7136 Год назад +1

      You are right.As Hollywood movies are full of violence from decades now we can see the effects like mass killings in US. But the bad thing is Punjabi cinema is also moving towards that direction. Like warning, snowman.

    • @Baasnhuish
      @Baasnhuish Год назад +3

      Bnda kini k vaar rrr, sholay dekh lu, gaane repeat te chlde aa

    • @AKHARSOH
      @AKHARSOH Год назад

      He is a tout of Brahminical Cancerous Virus

    • @chachachaudhary5402
      @chachachaudhary5402 Год назад +1

      @@gurmeetsingh7136 movies Tay song art nay ace Tay restriction Lana theek nahi aaj jo Punjabiya di Soft power hai oo cinema Tay music di he dayn hai 🙏

    • @SahibSingh-hm6zm
      @SahibSingh-hm6zm 2 месяца назад +2

      ਬਾਈ ਜੀ ਗਲ ਪੰਜਾਬ ਦੀ ਹੋ ਰਹੀ ਆ
      ਪੂਰੀ ਦੁਨਿਅਾ ਦੀ ਨੀ
      ਹੋਸ਼ ਚ ਗਲ ਕਰਅਾ ਕਰੋ

  • @tirathsingh6539
    @tirathsingh6539 Год назад +8

    ਬਹੁਤ ਵਧੀਆ ਜੀ 👍

  • @satnamsingh-qh2si
    @satnamsingh-qh2si Год назад +7

    Very good patar saab ji 👍🏻

  • @harjindersingh-uu1kv
    @harjindersingh-uu1kv Год назад +9

    Surjeet pater saheb Satsriakal 🙏🙏🙏🙏🙏

  • @preetkghuman5635
    @preetkghuman5635 2 месяца назад +3

    Punjab sarkar ne drugs and crime nu control krn leyi ki keta?

  • @Gurpretsingh_.01
    @Gurpretsingh_.01 11 месяцев назад +9

    ਸਹੀ ਕਿਹਾ ਪਾਤਰ ਸਾਬ ਜੀ

  • @raghbirsinghdhindsa3164
    @raghbirsinghdhindsa3164 Год назад +10

    ਪਾਤਰ ਜੀ ਨਾਲ ਸਹਿਮਤ ਹਾਂ

  • @kaursukhwant9757
    @kaursukhwant9757 2 месяца назад +3

    Satinder sartaaj nu lok bahut sunde ne us ne gun nu kadey nahi lyanda song vich saaf suthri gayki

    • @SIKH_VERSE_YT
      @SIKH_VERSE_YT 2 месяца назад +1

      Dasam bani v gaayi satinder sartaj ne jithe sastera hatheyara nu peer keha guru sahib ji ne। Sanu shasterdhari hon da order akaal purakh ne Dita hai।

  • @KamalJhamat-ly8oy
    @KamalJhamat-ly8oy 2 месяца назад

    Bahut vadhia vichaar vishleshan pesh kitaa patar sahib salute 🫡

  • @harpreetnokwal9676
    @harpreetnokwal9676 Год назад +5

    Sat Sri Akal Ji

  • @user-nw1cf9rd5t
    @user-nw1cf9rd5t 2 месяца назад +3

    Very good 👍

  • @Red_Moose
    @Red_Moose 2 месяца назад +1

    Sidhu Moosewala ❤Love You Jatta from UP 🇮🇳

  • @ishankaranansh1682
    @ishankaranansh1682 Год назад

    Payar jee what you think about how to develop Punjab economy how to bring employment in Punjab gijatti demand development in last month 90000crore new investment come in gujrat we here demand shesh you ate known thinket cam give your thinking about development economy growth I belong to your city ludhiana how we can devolp our city industry died all machine tools here failed you can write or comments on this earning economy issues or comment on shesh

  • @parminderkumar1384
    @parminderkumar1384 2 месяца назад +2

    Punjabi tuhanu kde b bhul nhi skde ❤❤❤

  • @Brarz970
    @Brarz970 Год назад +14

    ਅੱਜ ਦੀ ਆਧੁਨਿਕ ਦੁਨੀਆ ਵਿਚ ਸਾਹਿਤ ਕਵਿਤਾਵਾਂ, ਨਾਵਲਾਂ, ਜਾ ਕਹਾਣੀਆਂ ਰਾਹੀਂ ਨਹੀਂ ਗੀਤਾਂ ਰਹੀ ਵਿਚਰ ਰਿਹਾ । ਨੌਜ਼ਵਾਨ ਪੀੜ੍ਹੀ ਇੰਟਰਨੈਟ ਯੁੱਗ ਵਿਚ ਗੀਤਾਂ ਰਾਹੀਂ ਆਪਣਾ ਮੰਨੋਰੰਜਨ ਕਰਦੀ । ਇੰਟਰਨੈਟ ਦਾ ਯੁੱਗ ਹੋਣ ਕਾਰਨ ਵਿਸ਼ਵੀਕਰਨ ਹੋ ਰਿਹਾ ਵਰਲਡ ਦੇ ਸਾਰੇ ਆਧੁਨਿਕ ਸਮਾਜਾਂ ਵਿਚ ਅਜਿਹੇ ਗੀਤ ਆਮ ਹਨ।
    ਬਾਬਾ ਬੇਲੋੜੀ ਬਿਆਨਬਾਜ਼ੀ ਕਰਕੇ ਜਾਂ ਜਿਸ ਨਾਲ ਸਮਾਜ ਨੂੰ ਸੇਧ ਦੇਣ ਦੀ ਗੱਲ ਕਰ ਰਿਹਾ। ਓਹ ਬਥੇਰੇ ਕਲਾਕਾਰ ਧਾਰਮਿਕ, ਪਰਿਵਾਰਿਕ, ਸਮਜਿਕ ਹੱਕਾਂ ਸੰਘਰਸ਼ਾਂ, ਦੀ ਵੀ ਪੈਰਵੀ ਕਰਦੇ। ਇਵੇ ਇਕ ਨੈਰੇਟਿਵ ਸਿਰਜਿਆ ਜਾ ਰਿਹਾ ਵੀ ਪੰਜਾਬੀ ਗਾਇਕੀ ਸਿਰਫ਼ ਹਥਿਆਰਾਂ ਦੀ ਪ੍ਰੋੜਤਾ ਕਰਦੀ। ਬਿਲਕੁਲ ਗਲਤ
    ਸਮੇਂ ਸਮੇਂ ਤੇ ਜਾਗਦੀਆਂ ਜਮੀਰਾਂ ਵਾਲੇ ਕਲਾਕਾਰਾਂ ਵੱਲੋ ਸਮਾਜ ਨੂੰ ਸੇਧ ਦੇਣ ਲਈ ਕੋਸ਼ਿਸ਼ਾਂ ਹੁੰਦੀਆਂ ਹਨ।
    ਬਾਕੀ ਜਿਹਦੀ ਗੱਲ ਤੂੰ ਕਰਦਾ ਬਾਬਾ ਓਹਦੀ ਦੁਨੀਆ ਐਵੇ ਨੀ ਫੈਨ ਤੇ ਆਪਾ ਨੂੰ ਕੌਣ ਜਾਣਦਾ?ਨਾਲੇ ਬਾਬਾ ਆਪ ਤੂੰ ਅੱਸੀਆਂ ਵਰ੍ਹਿਆਂ ਨੂੰ ਅੱਪੜ ਗਿਆ ਬਥੇਰੇ ਦੌਰ ਦੇਖੇ ਤੂੰ ਕਿੰਨੀ ਕ ਸਮਾਜ ਨੂੰ ਸੇਧ ਦੇ ਦਿੱਤੀ ਪੰਜਾਬੀ ਭਾਸ਼ਾ ਦਾ ਮਿਆਰ ਡਿੱਗ ਰਿਹਾ ਓਹਦੇ ਲਈ ਕੀ ਕੀਤਾ ? ਜਿਹੜੀ ਅੱਜ ਮਾੜੀ ਮੋਟੀ ਬਚੀ ਓਹ ਗੀਤਾਂ ਦੇ ਰੂਪ ਵਿਚ ਹੀ ਬਚੀ ਆ।
    ਪੰਜਾਬ ਲਈ ਜਦੋਂ ਕੋਈ ਗੱਲ ਹੁੰਦੀ ਉਦੋ ਕਿੰਨੇ ਕ ਸਾਹਿਤਕਾਰ ਹੱਕਾਂ ਲਈ ਅੱਗੇ ਆਉਂਦੇ?
    ਅੱਜ ਦੇ ਸਮੇਂ ਜੇ ਦੇਖਿਆ ਜਾਵੇ ਪੰਜਾਬੀ ਭਾਸ਼ਾ ਜਿਆਦਾਤਰ ਸਿਰਫ਼ ਗੀਤਾਂ ਰਾਹੀਂ ਦੁਨਿਆਵੀ ਪੱਧਰ ਤੇ ਪ੍ਰਚਲਿਤ।
    ਸਤਰਾਂ ਸੁਤਰਾਂ ਦਿੱਲੀ ਤਕ ਵੀ ਨੀ ਪਹੁੰਚਦੀਆਂ।

    • @CR-ou2oc
      @CR-ou2oc Год назад

      ਏਹਨਾਂ ਨੇ ਬੱਸ ਸਮੇਂ ਦੀਆਂ ਸਰਕਾਰਾਂ ਦਾ ਪੱਖ ਪੂਰਿਆ, ਬੱਸ ਗੱਲਾਂ ਦਾ ਕੜਾਹ ਬਣਵਾਲੋ ਜਿੰਨਾਂ ਮਰਜ਼ੀ

    • @gurmeetsingh7136
      @gurmeetsingh7136 Год назад

      Chal bai teri apni soch hou. Tera apna soch da meyar. Par jihnu tu keh reha baba koun jan'da tenu. Bugge ehdia kavitava cho jo khyaal hunda.jihnu maadi motti samj ke shayari hundi ki te khyaal ki aa. Ash ash kr uthda banda. Thonu ta ajj da kalakaar Harmanjeet v ave ee lgda hou. Kde baani padhn di koshish kiti aa. Baani di koi sattar padh ke mtlb samjn di koshish kiti a kde? Dukh lgda dekh ke ki punjabi youth da level kinna digg gya.

    • @Brarz970
      @Brarz970 Год назад

      @@gurmeetsingh7136 grow up
      ਸਾਨੂੰ ਏਹੁ ਜਿਹੇ ਪੈਮਾਨਿਆਂ ਤੇ ਖਰੇ ਉੱਤਰਨ ਦੀ ਕੋਈ ਲੋੜ ਨੀ?
      ਕਾਲਪਨਿਕ ਚੀਜ਼ਾਂ ਦੀ ਦੁਨੀਆਂ ਇਹ ਜਿਹੜੇ ਗੁੰਮ ਖਿਆਲਾ ਦੀ ਗੱਲ ਤੁਸੀ ਕਰਦੇ ਓ।
      ਗੀਤਾਂ ਚ ਆਮ ਰਸ ਕਿਤੇ ਜਿਆਦਾ
      ਇਹ ਖੜੋਤ ਇੱਕਲੇ ਪੰਜਾਬੀ ਸਾਹਿਤ ਵਿਚ ਨਹੀਂ ਫਰੈਂਚ, ਸਪੈਨਿਸ਼ ,ਇੰਗਲਿਸ਼ ਰਸ਼ੀਅਨ ਸਾਰੇ ਕਲਚਰਾਂ ਦੇ ਵਿੱਚ ਆ ਚੁੱਕੀ ਹੈ।
      ਬਾਕੀ ਰਹੀ ਗੱਲ ਗੁਰਬਾਣੀ ਦੀ ਕੌਣ ਕਿੰਨਾ ਧਾਰਮਿਕ ਦਸ ਕੇ ਵਿਖਾਵਾ ਅਹੰਕਾਰ ਨੀ ਕਰੀਦਾ। ਜਿੰਨੇ ਜੋਗਾ ਹਰੇਕ ਪਰਮਾਤਮਾ ਨੂੰ ਧਿਆਉਦਾ।
      ਪਰ ਕਿਸੇ ਤੇ ਇਹ ਟਿੱਪਣੀ ਕਰਨਾ ਕੀ ਓਹ ਪੈਸੇ ਲਈ ਗਾ ਰਿਹਾ? ਤੇ ਫੇਰ ਬਾਬਾ ਵੀ ਸਰਕਾਰੀ ਬੋਲੀ ਬੋਲ ਰਿਹਾ ਜੋ ਹੈ ਹਕੀਕਤ ਇਹਦੇ ਚ ਕਿ ਗੁਰੇਜ਼।

    • @gurmeetsingh7136
      @gurmeetsingh7136 Год назад +1

      @@Brarz970 je gall kalpnikta te sachayi di e kar rahe oo. Geeta ch dikhona v din chad'de mai katal krda, Enne parche aa, SSP MLA jebh ch aa, saare zille ch koi ladh ni skda mere naal, hikk khol dyidi , vgera vgera hor v sab fukria jo v sare singer gaa rahe? Ki eh kalpnikta ni? Ki ehna cho kise v singer ne real ch katal kre aa? Tan gounde?
      Dass skde oo?

    • @Brarz970
      @Brarz970 Год назад +3

      @@gurmeetsingh7136 ਸਿਨੇਮਾਂ ਜਦੋਂ ਤੋਂ ਸ਼ੁਰੂ ਹੋਇਆ ਉਦੋ ਤੋਂ ਓਹਦੇ ਪਲਾਂਟ ਚ ਵਿੱਲੇਨ ਦੀ ਅਹਿਮ ਭੂਮਿਕਾ ਰਹੀ ਜਿਸ ਦੀ ਤਰਜ਼ ਤੇ ਨਾਇਕ ਤੇ ਖਲਨਾਇਕ ਆਪਸ ਵਿਚ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਆਏ ਹਨ ਜਿਨ੍ਹਾਂ ਨੂੰ ਦਰਸ਼ਕ ਦੇਖ ਕੇ ਉਸ ਦਾ ਆਨੰਦ ਮਾਣਦਾ ਹੈ। ਓਸੇ ਤਰ੍ਹਾਂ ਗੀਤਾਂ ਵਿਚ ਹੁੰਦਾ। ਕਿੰਨੇ ਕ ਲੋਕ ਅਜਿਹਾ ਦੇਖ ਅਪਰਾਧ ਦੀ ਦੁਨੀਆਂ ਵਿੱਚ ਪਹੁੰਚਦੇ? ਓਹਨਾ ਪਿੱਛੇ ਓਹਨਾਂ ਦੇ ਆਪਣੇ ਨਿੱਜੀ ਕਾਰਨ ਹੁੰਦੇ । ਨਸ਼ਾ ਜਿਹੜਾ ਹੁਣ ਆਮ ਚਿੱਟਾ ਓਹਦੇ ਤੇ ਕਿਹਨੇ ਗੀਤ ਗਾਇਆ ਕਿਹੜੇ ਕਲਾਕਾਰ ਨੇ ਓਹਨੂੰ ਪ੍ਰਮੋਟ ਕੀਤਾ? ਪ੍ਰਸ਼ਾਸ਼ਨ ਦੀ ਨਲਾਇਕੀ ਜਾਂ ਮਿਲੀਭੁਗਤ ਨਾਲ ਇਹ ਸਭ ਹੁੰਦਾ ਤੇ ਬਾਬੇ ਵਰਗੇ ਕਵੀ ਓਸੇ ਐਨਕ ਰਾਹੀਂ ਪ੍ਰਸਿੱਧ ਗਾਇਕ ਜਿਹੜੀ ਕਰੋੜਾਂ ਦੀ following ਓਹਨੂੰ ਸਵਾਲ ਕਰਦੇ। ਜਮਾਨੇ ਦੀ ਮੰਗ ਲੋਕ ਸੁਣਦੇ ਤਾਹੀਂ ਕਲਾਕਾਰ ਗਾਉਂਦੇ ਓਹਨੇ ਹੋਰ ਵੀ ਬਥੇਰੇ ਮੁੱਦੇ ਓੱਠਾਏ । ਪਰ ਸਰਕਾਰ ਦੀ ਜ਼ਿੰਮੇਵਾਰੀ ਸਮਾਜਿਕ ਸੁਰੱਖਿਆ ਓਹ ਓਹਦੇ ਚ ਫੇਲ ਤੇ ਬਾਬਾ ਓਹਨਾ ਦੀ ਪ੍ਰੋੜਤਾ ਕਰਦਾ ਕਲਾਕਾਰਾਂ ਦੀ ਜਿੰਮੇਵਾਰੀ ਤਹਿ ਕਰ ਰਿਹਾ। ਬਾਕੀ ਸਿੱਧੂ ਮੂਸੇਵਾਲਾ ਇਕ ਵਿਚਾਰਧਾਰਾ ਓਸ ਕਲਮ ਦਾ ਕੋਈ ਪਾਰ ਨੀ ਪਾ ਸਕਦਾ । ਇਵੇਂ ਪਾਣੀ ਚ ਸੋਟੀਆਂ ਨਾਂ ਮਾਰਿਆ ਕਰੋ ।

  • @prof.kuldeepsinghhappydhad5939
    @prof.kuldeepsinghhappydhad5939 Год назад +2

    Great ❤

  • @empowermentpbi..rav..6073
    @empowermentpbi..rav..6073 Год назад +2

    ਸੁਰਜੀਤ ਪਾਤਰ ਸਾਹਿਬ 🙏🙏🙏🙏 ❤❤

  • @dharampalsingh389
    @dharampalsingh389 Год назад +6

    🙏🙏

  • @mukhtiarsingh8933
    @mukhtiarsingh8933 2 месяца назад

    Very nice patar sahib ...very good work of journalist

  • @user-mb8rt1dj2d
    @user-mb8rt1dj2d Год назад +10

    ਸੁਰਜੀਤ ਪਾਤਰ 🙏🙏🙏🙏

  • @bittunaharkhera5975
    @bittunaharkhera5975 2 месяца назад +9

    ਮੈਂ ਮਰਹੂਮ ਪਾਤਰ ਸਾਬ੍ਹ ਦਾ ਦਿਲੋਂ ਸਤਿਕਾਰ ਕਰਦਾ ਹਾਂ ਪ੍ਰੰਤੂ ਮੈਂ ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਲਾਕਾਰ ਆਪਣੀ ਜ਼ਮੀਰ ਮੁਤਾਬਕ ਨਹੀਂ ਲਿਖ ਰਿਹਾ...ਸਿੱਧੂ ਮੂਸੇਵਾਲਾ ਨੇ ਹਮੇਸ਼ਾ ਆਪਣੇ ਜ਼ਮੀਰ ਦੀ ਗੱਲ ਆਪਣੀ ਆਤਮਾ ਦੀ ਆਵਾਜ਼ ਨੂੰ ਲੋਕਾਂ ਸਾਮ੍ਹਣੇ ਲਿਖਿਆ ਤੇ ਗਾਇਆ...ਸਿੱਧੂ ਨੇ ਆਪਣੀ ਹੱਡਬੀਤੀ ਦੇ ਨਾਲ ਨਾਲ ਸਮਾਜ ਦੀ,ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਇਤਿਹਾਸ ਦੀ ਗੱਲ ਕੀਤੀ ਹੈ....

    • @ManpreetKaur-su5pr
      @ManpreetKaur-su5pr 2 месяца назад +1

      Menu sidhu is lyi jyada change lagda kyoni ohne kudiyan bare madda nahi likhya. Jo ki apne aap wich bahut vaddi gal hai.

    • @musicalsoul211
      @musicalsoul211 2 месяца назад +3

      Gangsters nu promote Krna... Ehde vich zameer wali kehdi gall ho gyi?

    • @bittunaharkhera5975
      @bittunaharkhera5975 2 месяца назад

      @@musicalsoul211 ਬਿਲਕੁਲ ਸਹੀ ਕਿਹਾ ਤੁਸੀਂ ਕਿ ਓਹ ਗੈਂਗਸਟਰਜ ਨੂੰ ਪ੍ਰਮੋਟ ਕਰਦਾ ਸੀ ਤਾਂ ਹੀ ਅੱਜ ਸਾਰੀ ਦੁਨੀਆਂ ਓਹਨੂੰ ਝੁਕ ਝੁਕ ਸਜਦੇ ਸਲਾਮਾਂ ਕਰਦੀ ਏ...ਓਹਦੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆਂ ਚ ਓਹਦੀ ਅਵਾਜ਼ ਗੂੰਜਦੀ ਹੈ....ਤੇ ਓਹਨੇ ਮੁਕਾਮ ਹਾਸਲ ਕੀਤਾ ਹੈ,ਆਉਣ ਵਾਲੇ 100 ਸਾਲਾਂ ਤਕ ਕੋਈ ਵੀ ਓਹਦੇ ਨੇੜੇ ਤੇੜੇ ਨਹੀਂ ਪਹੁੰਚ ਸਕਦਾ

    • @ManpreetKaur-su5pr
      @ManpreetKaur-su5pr 2 месяца назад

      News Channel gangsters nu jyada promote karde han. Interviews ch question hi eho jehe hunde han ja ohna diyan khabran, lifestyle bare dassana hi ohna nu promote karde ne.
      Rhi gal sidhu di, oh ne bahut kuch hatt ke keeta bakiyan naloon, ohdi likhat natural si, rehni beheni bahut saadi si. Te apne chouhan waliyan nu bahut pyaar naal milda si. Music nu lai ke ohda vision bahut strong si. Bakki sab di apni apni Pasand hai ji.

  • @AKHARSOH
    @AKHARSOH Год назад +2

    A question to Surjit Patar
    Name any single writing where you have written against Indian government while exposing their Human Rights abuses against Sikhs especially June to Nov 1984 Sikh Genocide?.

  • @hargunsingh6920
    @hargunsingh6920 Год назад +4

    ❤❤

  • @Brarz970
    @Brarz970 Год назад +10

    ਅਫ਼ਸੋਸ ਕਾਮਰੇਡ ਦਿਮਾਗਾਂ ਦੀ ਖੁਸ਼ਕੀ ਕਦੇ ਦੂਰ ਨੀ ਹੋ ਸਕਦੀ ।

    • @JALANDHAR08
      @JALANDHAR08 Год назад +5

      Baba Nanak sab to wada comrade se, jis ne bhai lalo do roti khani pasand kiti and anti establishment soch rakhi.

    • @Brarz970
      @Brarz970 Год назад +2

      "ਰਾਜੇ ਸ਼ੀਂਹ ਮੁਕਦਮ ਕੁੱਤੇ " ਗੁਰੂ ਨਾਨਕ ਦੇਵ ਜੀ ਹੱਕ ਸੱਚ ਦੀ ਗੱਲ ਕਰਦੇ ਸਨ। ਸਮੇਂ ਦੀਆਂ ਸਰਕਾਰਾਂ ਨੂੰ ਨਿਧੜਕ ਕ੍ਰਾਂਤੀਕਾਰੀ ਤਰ੍ਹਾਂ ਹੋਕੇ ਕਹਿੰਦੇ ਸਨ। ਧਰਮ ਅਤੇ ਮਨੁੱਖਤਾ ਦੀ ਗੱਲ ਕਰਦੇ ਸਨ।
      ਇਹ ਅੱਜ ਆ ਕੇ ਸਮਾਜ ਨੂੰ ਸੇਧ ਦੇਣ ਦੀ ਗੱਲ ਕਰ ਰਿਹਾ। ਅਸਲ ਚ ਹਰੇਕ ਨੂੰ ਆਵਦੇ ਪੇਸ਼ੇ ਦੀ ਪਈ। ਗਾਇਕੀ ਨੌਜ਼ਵਾਨੀ ਜਿਆਦਾ ਸੁਣਦੀ। ਪਰ ਵਜ਼ਨਦਾਰ ਹੋਕੇ ਨਿੱਬੜਿਆ ਕਰੋ ਇਵੇ ਥੋਡੇ ਕਿਹਾ ਕਿਸੇ ਨੇ ਮਾੜਾ ਨੀ ਬਣ ਜਾਣਾ।

    • @JALANDHAR08
      @JALANDHAR08 Год назад +1

      @@Brarz970 if would like to quote Gurbani or it’s references don’t generalise and bias or run an agenda or being hypocrite. Abusing comrades wouldn’t make you saint.

  • @darshansinghmomi6511
    @darshansinghmomi6511 2 месяца назад +2

    Salute to Surjit Patar

  • @Aahna77777
    @Aahna77777 Месяц назад

    🌻🌻✨✨

  • @bikramjitchahal2359
    @bikramjitchahal2359 2 месяца назад

    Good

  • @manpreetsingh7175
    @manpreetsingh7175 Год назад

    🌻🌻

  • @bains6218
    @bains6218 Год назад +1

    ਜਿੰਨਾ ਚਿਰ ਪੂਰੀ ਤਰਾਂ ਸਖਤੀ ਨਹੀ ਹੋਵੇਗੀ ਇਕ ਡਰ ਨਹੀ ਹੋਵੇਗਾ ਜੋ ਕੁਝ ਮਰਜੀ ਕਰ ਦੇਵੋ ਜਿਹੜਾ ਮਰਜੀ ਕੰਮ ਬੰਦ ਕਰ ਦੇਵੋ ਜਿਹੜਾ ਮਰਜੀ ਖੋਲ ਦੇਵੋ ਕਦੇ ਵੀ ਕੁਝ ਵੀ ਸਹੀ ਨਹੀ ਹੋਣ ਵਾਲਾ ਸਭ ਤੋਂ ਪਹਿਲਾ ਕਾਨੂੰਨ ਹਰ ਬੰਦੇ ਲਈ ਹੋਣਾ ਚਾਹੀਦਾ ਇਕ ਰਾਜੇ ਤੋਂ ਲੈ ਕਿ ਇਕ ਆਮ ਇੰਨਸਾਨ ਤੱਕ ਅਤੇ ਇੰਨਾ ਕ ਸਖਤ ਹੋਣਾ ਚਾਹੀਦਾ ਕੀ ਲੋਕ ਗਲਤ ਕੰਮ ਕਰਨਾ ਤਾਂ ਛੱਡੋ ਗਲਤ ਕੰਮ ਬਾਰੇ ਸੋਚਣ ਤੋਂ ਵੀ ਡਰਨ। ਪਰ ਇੱਥੇ ਲੋਕ ਇਹ ਸੋਚਦੇ ਆ ਕੀ ਜੋਕਤੰਤਰਿਕ ਸਿਸਟਮ ਆ ਕੁਝ ਵੀ ਕਰਨਾ ਕਿਸੇ ਤਰਾਂ ਦਾ ਵੀ ਗਲਤ ਕਰਨਾ ਸਭ ਕੁਝ ਠੀਕ ਆ ਦੂਸਰਾਂ ਇੱਥੇ ਹਰ ਬੰਦੇ ਦਾ ਆਪਣਾ ਹੀ ਕਾਨੂੰਨ ਆ ਤੇ ਆਪਣੇ ਹੀ ਹਿਸਾਬ ਨਾਲ ਚਲਾਉਂਦਾ ਪੈਸੇ ਵਾਲਾ ਤੇ ਗਲਤ ਕੰਮ ਕਰਨ ਵਾਲਾ ਆਮ ਗਰੀਬ ਤੇ ਈਮਾਨਦਾਰ ਬੰਦੇ ਨੂੰ ਜਦੋਂ ਮਰਜੀ ਚਾਹੇ ਖਤਮ ਕਰ ਸਕਦਾ। ਗਰੀਬ ਲਈ ਕਾਨੂੰਨ ਹੋਰ ਆ ਤੇ ਅਮੀਰ ਲਈ ਹੋਰ ਇਸ ਕਰਕੇ ਇੱਥੇ ਸਿਸਟਮ ਕਦੇ ਸੁਧਰ ਨਹੀ ਸਕਦਾ ਨਾ ਹੀ ਸੁਧਾਰ ਦੀ ਆਸ ਕਰਨੀ ਚਾਹੀਦੀ ਆ।
    ਜੇ ਸੁਧਾਰ ਕਰਨਾ ਤਾਂ ਡਿਕਟੇਟਰਸ਼ਿਪ ਗਲਤ ਕੰਮ ਕਰਨ ਵਾਲੇ ਲਈ ਮੋਕੇ ਤੇ ਹੀ ਗੋਲੀ ਇਕ ਆਬਾਦੀ ਸਹੀ ਹੋ ਜਾਵੇਗੀ ਤੇ ਸਹੀ ਆਬਾਦੀ ਦੇ ਕੰਮ ਵੀ ਸਹੀ ਹੋ ਜਾਣਗੇ ਕਿਉਕਿ ਹੁਣ ਤਾਂ ਤੰਦ ਨਹੀ ਤਾਨਾ ਹੀ ਉਲਜਿਆ ਲੱਗਦਾ ਤੇ ਸਭ ਇਕ ਹੀ ਹੋ ਗਏ ਆ ਚੇਲੇ ਤੇ ਬਾਬਿਆ ਦਾ ਇੱਕੋ ਹੀ ਚਲਣ ਆ। ਇਸ ਕਰਕੇ ਸੜਕ ਤੋਂ ਸੰਸਦ ਤੱਕ ਗਲਤ ਕੰਮ ਦਾ ਇਕ ਹੀ ਇਲਾਜ ਹੋਵੇ ਵੇਖੇਓ ਪੰਜ ਸੱਤ ਸਾਲ ਦੇ ਅਰਸੇ ਦੋਰਾਨ ਸੜਕ ਤੋਂ ਲੈ ਸੰਸਦ ਤੱਕ ਉੱਪਰ ਤੋ ਲੈ ਕਿ ਥੱਲੇ ਤੱਕ ਸਾਰੇ ਸੁਧਰ ਜਾਣਗੇ ਮੇਖ ਵਿੱਚ ਰੇਖ ਮਾਰਨ ਦੀ ਲੋੜ ਹੀ ਨਹੀ ਪਰ ਕਾਨੂੰਨ ਰਾਜੇ ਤੋਂ ਲੈ ਭਿਖਾਰੀ ਤੱਕ ਇਕ ਸਮਾਨ ਚਾਹੀਦਾ ਆਮ ਬੰਦੇ ਨੂੰ ਤਾਂ ਗੋਲੀ ਮਾਰਨ ਵਾਲੇ ਬਹੁਤ ਹੋਣੇ ਆ ਪਰ ਰਾਜੇ ਨੂੰ ਚੌਕ ਵਿੱਚ ਖੜਾ ਕਰ ਸਨਮਾਨ ਨਾਲ ਕਹੇ ਆਪਣੇ ਸਿਰ ਵਿੱਚ ਗੋਲੀ ਆਪ ਹੀ ਮਾਰ ਲੈ। ਪੰਜ ਸੱਤ ਸਾਲ ਵਿੱਚ ਹਰ ਬੰਦਾ ਤੂੱਕੇ ਵਾਂਗ ਸਿੱਧਾ ਹੋ ਜਾਵੇਗਾ ਫਿਰ ਕੋਈ ਬਾਹਰਲੇ ਮੁਲਕਾਂ ਵਿੱਚ ਜਾ ਇਹ ਨਹੀ ਕਹੇਗਾ ਕੀ ਉੱਥੇ ਤਾਂ ਕਾਨੂੰਨ ਨਾਮ ਦੀ ਕੋਈ ਚੀਜ ਹੀ ਨਹੀ ਆ

  • @Mack_057x
    @Mack_057x 2 месяца назад +2

    Lokan kol sidhu wargay iki duki nu sunan da tan time hai par surjit pattar wargay heray banday nu sunan da ik minute nahi hai matlab punjabi maa boli lkhatam ho gei hai.

  • @JasbirSingh-uu1zv
    @JasbirSingh-uu1zv Год назад +6

    Chlo mundyo pio cha 🤣🤣🤣🤣🤣🤣🤣🤣🤣🤣

  • @gurmitsingh4415
    @gurmitsingh4415 Год назад +4

    Ban all these mp guns and security, who punjab tax payers pay for. Only Amrithari should be allowed to carry as they protect every one. Indian terrorist state killing the people of Punjab

  • @TechnicianTimes
    @TechnicianTimes Год назад +1

    ❤❤❤❤❤

  • @Deep_channawala
    @Deep_channawala 9 месяцев назад +5

    ਜਦੋਂ ਲੋਕ ਤਰੱਕੀ ਤੋਂ ਮੱਚਦੇ ਹੋਣ ਅਗਲਾ ਗੀਤ ਤਾ ਲਿਖਦਾ।

  • @jagdeepsandhu9659
    @jagdeepsandhu9659 Год назад +5

    Jihde jathedar kaum de aagu bane baithe ne o sare sabhyachar ,saahit , itihas de jankar nahi , jihde jankar ne ohna nu eh 'dharam de rakhe ' bolan nhi dende , naujvan ise layi gumrah ho reha hai .
    Naujvan nu dharm to ilawa vi bahut kujh chahida , jisdi kami videshi music , saahit poori karda .

  • @yadiyadi1909
    @yadiyadi1909 Год назад +4

    Mm u r gorgeous

  • @lakhwinderSingh-cn2uk
    @lakhwinderSingh-cn2uk 2 месяца назад

    Waheguru je

  • @kulwinderkaur-hl9er
    @kulwinderkaur-hl9er 2 месяца назад

    🙏🙏🙏

  • @farmerbande6771
    @farmerbande6771 Год назад +7

    Sidhu moose wala jindabad

  • @rupinderaulakh58
    @rupinderaulakh58 Год назад

    I’m so

  • @gurmeetsinghmks1697
    @gurmeetsinghmks1697 2 месяца назад

    🙏🤲🤲🙏

  • @SukhwinderSinghRataul
    @SukhwinderSinghRataul Год назад +4

    ਪਾਤਰ ਵਰਗਾ ਇਕ ਕਵੀ ਜਾਂ ਸਾਹਿਤਕਾਰ ਵੀ ਪੰਜਾਬ ਨੂੰ ਸਮਝਣ ਤੋਂ ਅਸਮਰਥ ਹੈ, ਹਨੇਰ ਈ ਆ।

  • @dilbaghcheema2528
    @dilbaghcheema2528 Год назад +3

    ਦੁਨੀਆ ਬਹੁਤ ਤੇਜੀ ਨਾਲ ਬਦਲ ਰਹੀ ਆ ਨਞੀ ਸੋਚ ਦੀ ਗਲਬਾਤ ਆ

  • @CR-ou2oc
    @CR-ou2oc Год назад +7

    ਸਰਕਾਰੀ ਵਿਦਵਾਨ

    • @harpaldhillon8228
      @harpaldhillon8228 2 месяца назад +2

      U r wrong g
      Ohna ne apna sahit academy Award govt nu wapis kita c kisaan morche wich

  • @karmjeetsingh3760
    @karmjeetsingh3760 Год назад +1

    Surjit patar ji

  • @chandumajra7581
    @chandumajra7581 Год назад

    Je Geet gayiaa maniaa ni janda ??
    Fer kirtan kiyon ?.

  • @lovepreetsinghbrar9600
    @lovepreetsinghbrar9600 2 месяца назад

    Anchor ne saara kujh sidhu Moosewala di interview cho questions bna k sawaal kite patar nu

  • @shaganbrar12
    @shaganbrar12 Год назад +15

    ਪਾਤਰ ਸਾਹਿਬ ਪੰਜਾਬੀ ਭਾਸ਼ਾ ਦੀ ਖੱਟੀ ਤੁਸੀਂ ਸਾਰੀ ਉਮਰ ਖਾ ਰਹੇ ਹੋ ਪਰ ਪੰਜਾਬੀ ਭਾਸ਼ਾ ਦੀ ਜੋ ਦੁਰਗਤੀ ਹੋ ਰਹੀ ਹੈ ਤੁਸੀਂ ਕਿੰਨਾ ਕੁ ਓਹਦਾ ਮੁੱਦਾ ਚੁੱਕਿਆ ਹੈ
    ਬਾਕੀ ਮੂਸੇਵਾਲੇ ਦੇ ਗੀਤ ਚੜ੍ਹਦੀ ਕਲਾ ਦੇ ਗੀਤ ਸੀ, ਨਸ਼ੇ ਪ੍ਰੋਮੋਟ ਨੀ ਕੀਤੇ, ਧੀਆਂ ਭੈਣਾਂ ਦੇ ਲੱਕ ਨੀ ਮਿਣੇ, ਹਥਿਆਰ ਰੱਖਣ ਨੂੰ ਗੁਰੂ ਸਾਹਿਬ ਨੇ ਵੀ ਕਿਹਾ ਹੈ

    • @tarsemsingh-qj7uz
      @tarsemsingh-qj7uz Год назад +5

      ਗੁਰੂ ਗੋਬਿੰਦ ਸਿੰਘ ਨੇ ਫੇਰ ਕਿਸੀ ਜਾਤੀ ਨੂੰ ਵੀ ਪ੍ਰੋਮੋਟ ਨਹੀਂ ਕੀਤਾ
      ਤੇ ਹਥਿਆਰ ਰੱਖਣ ਨੂੰ ਵੀ ਜੇਕਰ ਕਿਹਾ ਤਾਂ ਉਸਦੀ ਵਰਤੋਂ ਵੀ ਸਮਝਾਈ ਹੈ ਕਿ ਇਸਨੂੰ ਸੇਲਫ ਡਿਫੈਂਸ ਯਾ ਕਿਸੇ ਨੂੰ ਪ੍ਰੋਟੈਕਟ ਕਰਨ ਲਈ ਇਸਤੇਮਾਲ ਕਰਨਾ ਨਾ ਕਿ ਕਿਸੇ ਨੂੰ ਧਮਕੀ ਯਾ ਫੁਕਰੀ ਦਖੋਨ ਲਈ

    • @HarjotSingh_15
      @HarjotSingh_15 Год назад

      @@tarsemsingh-qj7uz Bilkul sahi kiha veer ji.ajj kal de youth di soch da dayera ena shota ho gya hai ki oh ajj kal de geetkaran nu legend manni baithe ne.

  • @ravinderpalsingh2057
    @ravinderpalsingh2057 2 месяца назад

    😢 just perspective.in written if one tries to write only for money is not a fair thing for such assumptions. Writing anything must be considered as a lottery 🤔. Style of yours and anybody makes versatility.🙏

  • @crazyvibes6766
    @crazyvibes6766 Год назад +1

    📖📕📔🖊🖊✏

  • @GurwinderSingh-pz1on
    @GurwinderSingh-pz1on 2 месяца назад

    Kai baar Sir traditional poetry ramantic hundi si surrender wali hundi si te Sidhu te loka nu Guts sikhai aggressive dominance sikhai

  • @GurujiFake12345
    @GurujiFake12345 Год назад +5

    Gun culture or Sexism nudity choose one .... These 2 are the niches in industry for Music right now.
    I choose Gun Culture ..... But not Nudity

    • @ammy.007
      @ammy.007 Год назад +2

      Rightly said..Gun Culture is much better Choice than Nudity in Industry these Days💯

  • @gaganpreetgagan3511
    @gaganpreetgagan3511 Год назад +2

    Madam g u looks soo gorgeous nd beautiful

  • @dhanasingh4699
    @dhanasingh4699 Год назад +3

    ਕਲਮਾ ਵਾਲੇ ਹਕੂਮਤ ਦੀ ਬੋਲੀ ਬੋਲਣ ਲੱਗ ਜਾਂਦੇ ਹਨ

  • @MrMaurmaur
    @MrMaurmaur Год назад +12

    Sidhu de geeta vich schaai si, tuhade bango kalpana nhi si

  • @Jasveersingh-nd9er
    @Jasveersingh-nd9er Год назад +2

    Bheda nu shabad samaj nahi aunda.

  • @hmhr7620
    @hmhr7620 Год назад

    Song ki karan ge jado tak ek duje nu fuduu dasi java ge odo tak ni kuch hunda

  • @vikramkalsi1808
    @vikramkalsi1808 2 месяца назад

    Holier than thou attitude chadd do janab

  • @rugervv
    @rugervv Год назад

    Eh panjab de khoon ch aa hathiyaara da shonk koe dhake naal aa k nahi sunaa reha guru sahib da hukam aa shastr rakhnee 84 delhi vich sikha ne nahi rakhe se te aglya ne saad te par hazur sahib sikha ne guru sahib da hukam manya othe nahi hoya kush

  • @harmindersingh5609
    @harmindersingh5609 2 месяца назад +2

    ਸਿੱਖਾਂ ਤੇ ਹੋਏ ਜ਼ੁਲਮ ਤੇ ਜਿੰਨਾ ਦੀ ਕਲਮ ਨੂੰ ਮੌਤ ਪੈ ਗਈ ਸੀ ਉਹਨਾਂ ਵਿੱਚ। ਸੁਰਜੀਤ ਪਾਤਰ ਵੀ ਸੀ 😢

  • @shoukatali2210
    @shoukatali2210 2 месяца назад

    Par sant bindaran vale g kol har time gun rakhde c ona ne v har sikh nu hathiyar rakhan layi keha c Main patar Sahib nal sehmat nahi only bindaran vale sher nu

  • @adarsh234
    @adarsh234 Год назад +2

    Bhagwant ta lull ho gya !!!! Pattra nu ki savaraya hai Punjab da ,,, Punjabi rol ke rakh ti Private schools ne!!!
    Bund ghut ke likhan vaale shayara nu koi ni yaad rakhda !!!

  • @Cajuevsbkecsnks
    @Cajuevsbkecsnks 2 месяца назад +1

    FUKERE GAYEKAN DA PUNJAB AUNA BAND KER DO
    JO APNE SKILL DA ISTEMAAL SHABADAN NU JOD K GEET BANA K DEKHANDE HAI HATIYARAN TE
    TE SA..L … aap kamre Ch bethe hunde hai te samaj d lokan nu b fukera bana una ton Galatiyan kerwa dinde hai
    Aye hi surma c tan 700 saal Mugal te 200 saal Angrej kyo raj ker gaye enu tan zada time b nahi hoye
    Histprical events hai

  • @itz_eagle.06
    @itz_eagle.06 2 месяца назад +1

    ਸਾਨੂੰ ਗੁਰੂਆਂ ਤੋਂ ਮਿਲਿਆ ਕਲਚਰ ਹਥਿਆਰਾਂ ਦਾ

  • @iqbalsinghiqbalsingh4102
    @iqbalsinghiqbalsingh4102 Год назад +9

    ਸਰਕਾਰੀ ਕਤੂਰਾ 🤣🤣🤣

  • @ravinderbath7764
    @ravinderbath7764 Год назад +5

    Sidhu Moosewala Iss duniya toh chalya gya💔pls odde maa Bappu nu jeen dho… patter jii thonu swaal jo puchya gaya osse mudhe Te gall kero … Sidhu Moosewale nu lende punjab Pakistan walyan ne Punjabi boli nu ochaiyan te leke jaan lai award ditta hei … jeda patter jii thonu nahi milya…Sach likhna te gouna fer onnu bill board tak pahuchana oh wi punjabi ch …. Hei koi

  • @vikramkalsi1808
    @vikramkalsi1808 2 месяца назад

    Bas karo bai g gyan dena. Freedom of speech te expression dindi hai apni constitution.

  • @gurnamsingh6408
    @gurnamsingh6408 2 месяца назад

    Agree with Patar Sahib. Sad that he is no more with us......great loss to Punjabiat.

  • @Luckysingh95606
    @Luckysingh95606 Год назад +1

    Nashe culture wadiya hai
    Gun culture mada hai 🤔

  • @lakhvindersingh7383
    @lakhvindersingh7383 2 месяца назад

    Gas leak

  • @harpreetuppli2987
    @harpreetuppli2987 Год назад +8

    Patar saab ji...
    Sidhu Mosse Wala de Geeta vich 💯% sachaiii see ....
    Tuhaade wangoo kalpana nahii see..
    Hathiyar taa Guru Gobind Singh Sahib Ji ne rakhe and sikhan nu vee appni safety ly rakhan nu kia see .....

  • @gurvindersinghbaring6369
    @gurvindersinghbaring6369 Год назад +3

    ਜਮੀਂ ni lugdi ,e ਤਾਂ ਏਦਾਂ hi ਆਉਣ ge ਗੰਨਾ ਵਾਲੇ song ,farr lo ki farna , hor ਗੰਦੇ ਗਾਣੇ ਆਉਣ, saleya wada ਵਿਦਵਾਨ ਬਣੀ firde a , ਅਸਲੇ ਤੇ ਹੀ ਆਉਣਗੇ ਗਾਣੇ

    • @harshdeepjosan9597
      @harshdeepjosan9597 Год назад +3

      veer ji ilaaj karo dimag da😅

    • @gurvindersinghbaring6369
      @gurvindersinghbaring6369 Год назад

      @@harshdeepjosan9597 hor y ਬੱਗੇ ਸਫਰੀ ਵਾਲੇ gaane ਆਉਣ, sidhu ena ne marwata , ਜਿਉਂਦੇ nu ਜਿਊਣ ni dita ena ne ,hun gai jaan ਗੰਦੇ gaane ,ਦਿਮਾਗ਼ਾ vich tah pehla hi ਅਸ਼ਲੀਲਤਾ ਭਰੀ pai a mobile ne ,hun ਗਾਣੇ naal ਭਰੀ jaan

    • @user-mb8rt1dj2d
      @user-mb8rt1dj2d Год назад +1

      @@gurvindersinghbaring6369 ਚੱਲ ਦੇਖਦੇ ਆਂ ਕਿੱਦਾਂ ਆਉਗੇ ਤੇਰੇ ਗਾਣੇ ਹਥਿਆਰਾਂ ਤੇ

    • @gurvindersinghbaring6369
      @gurvindersinghbaring6369 Год назад

      @@user-mb8rt1dj2d ਬਹੁਤ ਜਲਦੀ ਆਉਣ ਵਾਲੇ ਨੇ ਕਈ ਗਾਣੇ

    • @gurmeetsingh7136
      @gurmeetsingh7136 Год назад +2

      Bolan di ta akal krla. Ke ummar ch vadde apne peyo taaye chacheya nu v eda e bolda.?

  • @SURENDERSINGH-sw7vp
    @SURENDERSINGH-sw7vp Год назад +1

    Job te Gall kro eh culture khatam ho jayega

  • @butasingh7387
    @butasingh7387 Год назад

    0+0=0

  • @daljitsidhu7149
    @daljitsidhu7149 2 месяца назад +1

    ਚਲੋ ‌ਮੰਨ ਲਿਆ ਸਿੱਧੂ ਮੂਸੇ ਵਾਲਾ ਗ਼ਲਤ ਸੀ ਪਰ ਸੋਨੂੰ ਸੀਤੋ ਵਾਲਾ ‌ਨੀਟੂ ਸਟਰਾ ਵਾਲਾ ਹੂਣ ਲੋਕ ਇਹਨਾਂ ਨੂੰ ਕਿਉ ਪਸੰਦ ਕਰਦੇ ਹਨ

    • @Reuelsamson
      @Reuelsamson 2 месяца назад

      22 ohna nu v thude verge psand krde aa .

  • @gurpremgondaramatta
    @gurpremgondaramatta Год назад +6

    ਐਵੇ ਬੁੱਢਾ ਪਕਾਈ ਮਾਰੀ ਜਾਦਾ gl ni koi baat ni

  • @harkaranbhullar3863
    @harkaranbhullar3863 Год назад

    Ae saale sbbb lakk 28 waale hi ne, afeem khaalo, daaru peeke nachlo... saalyo anakh da keedha na Hon diaan nishaaniaan ne

  • @ozzozz3529
    @ozzozz3529 2 месяца назад

    Koi ser per ni

  • @ajitpalsinghsarao
    @ajitpalsinghsarao 2 месяца назад

    looks like he was jealous of popularity of Sidhu Moosewala!!

  • @preet4230
    @preet4230 Год назад +1

    Plz,B.ed PSTET-1 Passਦਾ ਮੁੱਦਾ ਵੀ ਉਠਾਇਆ ਜਾਵੇ ਜੀ।
    #JUSTICE_FOR_BEd_PSTET_1_PASS_in_5994_and_6635_recruitments
    Education Department ਤੇ Govਦੀ ਗਲਤੀਆ ਕਾਰਨ ਵਿਦਿਆਰਥੀ ਕੋਰਟਾ ਵਿੱਚ ਰੁਲਣ ਨੂੰ ਮਜਬੂਰ ਹਨ।Department ਭਰਤੀਆ ਦੇ notificationਵਿੱਚ ਕਮੀਆ ਛੱਡ ਦਿੰਦਾ ਹੈ ਅਜਿਹਾ ਹੀ ਕੰਮ 5994ਭਰਤੀ ਵਿੱਚ B.ed PSTET-1 Passਨੂੰ ਸਾਮਿਲ ਨਾ ਕਰਕੇ ਕੀਤਾ
    ਜਦਕਿ Department ਨੇ ਖੁਦ B.ed ਵਿਦਿਆਰਥੀਆ ਤੋ PSTET-1 Pass ਕਰਵਾਇਆ ਸੀ।ਤੇ ਕਰੋੜਾ ਰੁਪਏ ਫੀਸ ਦੇ ਰੂਪ ਵਿੱਚ ਕਮਾਏ।ਹੁਣ B.ed PSTET-1 Pass ਨੂੰ ਭਰਤੀ ਵਿੱਚ ਸਾਮਿਲ ਨਾ ਕਰਕੇ ਉਨਾ ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ।ਇਸ ਨਵੀ Govਦੇ ਹੁੰਦੇ
    ਨਹੀ ਤਾਂ B.ed ਵਿਦਿਆਰਥੀਆ ਦਾ PSTET-1 Pass ਦਾ Certificate ਹੀ ਵਿਆਰਥ ਚਲਾ ਜਾਵੇਗਾ। ਇਸ ਲਈ ਮਜਬੂਰਨ ਉਹਨਾ ਬੇਰੁਜਗਾਰ B.ed PSTET-1 Pass ਵਿਦਿਆਰਥੀਆ ਨੂੰ courts ਵਿੱਚ ਜਾਣਾ ਤੇ ਰੁਲਣਾ ਪਵੇਗਾ।ਕੇਵਲ Department ਦੀਆ ਗਲਤੀਆ ਕਰਕੇ ਜੀ।
    ਜੇਕਰ ਉਹਨਾ B.ed ਵਿਦਿਆਰਥੀਆ ਨੂੰ ਭਰਤੀਆ ਵਿੱਚ ਸਾਮਿਲ ਹੀ ਨਹੀ ਕਰਨਾ ਸੀ। ਤਾ ਉਹਨਾਂ ਤੋ PSTET-1 Pass ਹੀ ਕਿਉ ਕਰਵਾਇਆ? ਕਿ ਬੇਰੁਜ਼ਗਾਰਾ ਤੋ ਕੇਵਲ ਪੈਸੇ ਕਮਾਉਣ ਲਈ B.ed ਵਿਦਿਆਰਥੀਆ ਤੋ PSTET-1 Pass ਕਰਵਾਇਆ ਸੀ ?
    ਜਿਆਦਾਤਰ ਪੜੇ ਲਿਖੇ ਨੌਜਵਾਨ ਤਾਂ ਪਹਿਲਾ ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਜਿਨਾਂ ਨੇ ਇਥੇ ਰਹੇ ਕਿ ਪੜਨ ਤੇ ਨੌਕਰੀ ਕਰਨ ਬਾਰੇ ਗਲਤੀ ਨਾਲ ਸੋਚ ਲਿਆ ਸੀ। ਉਹਨਾਂ ਬੇਰੁਜ਼ਗਾਰ B.ed PSTET-1 Pass ਨੂੰ ਸਰਕਾਰ ਕਿਓ ਕੋਰਟਾਂ ਵਿੱਚ ਰੋਲਣ ਲੱਗੀ ਹੈ।
    ਸਗੋ ਖੁਦ ਪਹਿਲ ਕਰਕੇ ਸਰਕਾਰ ਨੂੰ B.ed PSTET-1 Pass ਵਿਦਿਆਰਥੀਆ ਨੂੰ ਭਰਤੀਆ ਵਿੱਚ ਸਾਮਿਲ ਕਰਕੇ Merit according Joining ਦੇਵੇ ਤੇ Courts ਵਿੱਚ ਰੁਲਣ ਤੋ ਬਚਾਵੇ।ਨਹੀ ਤਾ GOV ਦੀਆ ਗਲਤੀਆ ਕਰਕੇ ਉਹਨਾ ਦੀ ਜਿੰਦਗੀ ਬਰਬਾਦ ਹੁੰਦੀ ਰਹੇਗੀ।
    ਧੰਨਵਾਦ ਜੀ।

  • @ravindersingh2914
    @ravindersingh2914 2 месяца назад

    Patera tera ken da matlab meria kawitawa sunan tere warge khach nu kon sunda 😂😂😂

  • @ankurvlogs305
    @ankurvlogs305 Год назад +1

    फिर तो बॉलीवुड मूवी पर भी बैन लगाओ

  • @jatinder-ze6dd
    @jatinder-ze6dd 5 месяцев назад

    ❤❤

  • @Er_DineshChauhan
    @Er_DineshChauhan 2 месяца назад

    🙏🙏🙏🪦🕊️🕊️🕊️