Operation Blue Star ਵੇਲੇ Akal Takht 'ਤੇ Tank ਭੇਜਣ ਦਾ ਫੈਸਲਾ ਕਿਸਦਾ ਸੀ, Kuldip Singh Brar ਦਾ Interview

Поделиться
HTML-код
  • Опубликовано: 23 дек 2024

Комментарии • 1 тыс.

  • @gurwindersinghgill5677
    @gurwindersinghgill5677 3 года назад +301

    ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ,ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲਗਦਾ ਆਪਣਿਆ ਯਾਰਾ ਤੋਂ 🙏

    • @inderkumar3092
      @inderkumar3092 3 года назад +38

      So many people died because of bindrawala

    • @ankursharma4019
      @ankursharma4019 3 года назад +12

      Ta he ta khote kihnde ne

    • @ankursharma4019
      @ankursharma4019 3 года назад +3

      Bhinderwala bare kuch nahi bolde c

    • @nirmalghuman6077
      @nirmalghuman6077 3 года назад +17

      @@rinkurakesh ਤੇਰੇ ਵਰਗਿਆਂ ਦਾ ਮੂਤ ਨਿਕਲ ਜਾਂਦਾ ਸੀ ਉਨ੍ਹਾਂ ਦਾ ਨਾਂ ਸੁਣ ਕੇ
      ਹੁਣ ਤਾਂ ਉਹ ਹੈ ਨਹੀਂ, ਹੁਣ ਉਨ੍ਹਾਂ ਦੀਆਂ ਫੋਟੋਆਂ ਤੋਂ ਈ ਡਰ ਲੱਗਦਾ ਆ

    • @jagjeetsinghsingh8795
      @jagjeetsinghsingh8795 3 года назад +3

      @@rinkurakesh tenu kis nee kaheya putar jii

  • @yugrajsingh2839
    @yugrajsingh2839 3 года назад +153

    ਓਪਰੇਸ਼ਨ ਨਹੀ ਨਸਲਕੁਸ਼ੀ ਹੋਈ ਸਾਡੀ UN ਦਾ article 2 ਪੜ੍ਹੋ ਜਦ ਕਿਸੇ ਇੱਕ ਧਰਮ ਅਤੇ ਇੱਕ ਫ਼ਿਰਕੇ ਦੇ ਲੋਕਾਂ ਨੂੰ ਜੋਜਨਾ ਬਦ ਤਰੀਕੇ ਨਾਲ ਇੱਕ ਸਟੇਟ ਵੱਲੋਂ ਉਹਨਾਂ ਦਾ ਕਤਲੇਆਮ ਕਿੱਤਾ ਜਾਵੇਂ ਓਨੂੰ genocide ਕਹਿੰਦੇ ਆ

  • @lovepreetsingh1516
    @lovepreetsingh1516 3 года назад +135

    ਨਾ ਭੁੱਲਣਯੋਗ ਨਾ ਬਖ਼ਸ਼ਣਯੋਗ ੧੯੮੪

  • @kirtpalsingh2012
    @kirtpalsingh2012 3 года назад +115

    ਸਿੱਖ ਕੌਮ ਦੇ ਵਿੱਚ ਕੁਲਦੀਪ ਬਰਾੜ ਵਰਗੇ ਗਦਾਰ ਹਮੇਸ਼ਾਂ ਪਹਿਲਾਂ ਵੀ ਸੀ ਅਤੇ ਅੱਜ ਵੀ ਹਨ।

    • @faridkotPb.1356
      @faridkotPb.1356 3 года назад +7

      ਮੇਜਰ ਜਨਰਲ ਸੁਬੇਗ ਸਿੰਘ ਨੂੰ ਕੀ ਕਹੋਗੇ?
      ਸ਼ਹੀਦ ਕਿ ਬਾਗੀ।। ਦੇਸ ਲਈ ਲਈ ਗਦਾਰੀ ਕੌਮ ਲਈ ਵਫਾਦਾਰੀ।।

    • @ishusidhu3505
      @ishusidhu3505 3 года назад +8

      @@faridkotPb.1356 jeda desh sanu avda nhi manda c na hai us desh nal kahdi wafadari army ne attack da din oh chunneya jis din kath bahut c

    • @TheKingHunter8711
      @TheKingHunter8711 7 месяцев назад +4

      ਮੇਜਰ ਜਨਰਲ ਸੁਬੇਗ ਸਿੰਘ ਹਿੰਦੁਸਤਾਨ ਦੇ ਬਾਗੀ ਅਤੇ ਸਿੱਖ ਕੌਮ ਦੇ ਸ਼ਹੀਦ ਹਨ ✅️

    • @balwinderkaur1751
      @balwinderkaur1751 7 месяцев назад

      ਤੇਰੇ ਲਈ ਜਰਨਲ ਸੁਬੇਗ ਸਿੰਘ ਗਦਾਰ ਹੋਵੇਗਾ,ਸਾਡੇ ਲਈ ਸਿੱਖ ਕੌਮ ਦਾ ਵਫ਼ਾਦਾਰ ਸ਼ਹੀਦ ਸਿੰਘ​@@faridkotPb.1356

    • @PiarasinghParmar
      @PiarasinghParmar 7 месяцев назад

      😂00 11:01 😮
      8❤🎉❤🎉🎉​@@faridkotPb.1356

  • @tajindersingh2065
    @tajindersingh2065 3 года назад +123

    Bbc ਵਾਲਿਓ ਆ ਕਿਉਂ ਨੀਂ ਪੁੱਛਿਆ ਕੇ ਹੋਰ ਗੁਰਦੁਆਰਿਆਂ ਚ ਫੋਜ਼ ਕਿਉਂ ਗਈ ਸੀ, ਭਿੰਡਰਾਂਵਾਲੇ ਤਾਂ ਹਰਮਿੰਦਰ ਸਾਹਿਬ ਚ ਹੀ ਸਨ???

    • @amritpal9590
      @amritpal9590 3 года назад +7

      othe kehda luke ni c hoea mera baapu dsda v c ke gurughran ch aa k khadku luk jande hunnde c te kmaadan vich v mae sikh aa pr schai da sath den vala

    • @tajindersingh2065
      @tajindersingh2065 3 года назад +13

      @@amritpal9590 ਨਿਰਦੋਸ਼ ਸੰਗਤ ਨੂੰ ਕਿਉਂ ਮਾਰਿਆ ਗਿਆ? ਨਿੱਕੇ ਬੱਚੇ ਵੀ ਅੱਤਵਾਦੀ ਹੁੰਦੇ ਆ? ਜਨਾਨੀਆਂ ਦੀਆਂ ਇੱਜਤਾਂ ਕਿਉਂ ਲ? ਘਰਾਂ ਚੋਂ ਨਿਰਦੋਸ਼ ਨੋਜਵਾਨਾਂ ਨੂੰ ਚੱਕ ਕੇ ਝੂਠੇ ਮੁਕਾਬਲੇ ਬਣਾ ਕੇ ਕਿਉਂ ਮਾਰਿਆ ਗਿਆ?????, ਦੱਸਣਾਂ ਜਰੂਰ

    • @tarsemsingh-qj7uz
      @tarsemsingh-qj7uz 3 года назад +3

      @@tajindersingh2065 bcoz jdon CRP 1 yo 3 june tak bahar elaan krdi rhi ki aam lok harmandir saheb to bahar aa jaan tan ohna nu Kharkua ne June di garmi vich vadde kamreya ch Vaad k bahar to lock kr ditta si jis vich bacche buddhe te aurtan v si , mere Nanaji da dost ohna locked rooms ch si oh dsda si k Grmi naal sab mudke nal bhij gye si te kai BP Sugar de patient tan saffogation kr k dam ghutt k behosh ho gye si jdon Army di shelling hoi tan windows to Tear gass te granade ehna kamreya vich v aa digge te lok mare gye. Sanagta da hath khde kr k bahar niklna khadkua lyi dangerous ho skda si es lyi ohna ne lock krta sangat nu.
      Blue star de baad jo farzi muqableya ch naujwaan mare gye oh Police ne jhoothe mukable bna bna k mare jihna vicho sare muqable jhoothe nhi san.

    • @karandhaliwal3907
      @karandhaliwal3907 3 года назад

      @@amritpal9590 agree Bai , sach sunn'n nu koi teyar ni ethe

    • @tajindersingh2065
      @tajindersingh2065 3 года назад +3

      @@tarsemsingh-qj7uz ਮੈਂ ਕਈ ਉਧਾਰਨਾਂ ਦਿੱਤੀਆਂ ਤੁਸੀਂ ਇਕ, ਬਾਕੀਆਂ ਦੇ ਵੀ ਜਵਾਬ ਦਵੋ

  • @JagmohanSingh-ng7ze
    @JagmohanSingh-ng7ze 3 года назад +100

    ਹਰਮੰਦਿਰ ਸਾਹਿਬ ਵਿੱਚ ਔਰਤਾਂ ਤੇ ਬੱਚਿਆਂ ਨੂੰ ਵੀ ਮਾਰਿਆ ਗਿਆ ਫੌਜ ਬਹੁਤ ਜ਼ੁਲਮ ਕੀਤਾ

  • @karanjotsingh5596
    @karanjotsingh5596 3 года назад +102

    ਚਮਕੌਰ ਦੀ ਗੜ੍ਹੀ ਇਕ ਵਾਰੀ ਫਿਰ ਦਿਖ਼ਾ ਤਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੇ

  • @manindersinghkhalsa4786
    @manindersinghkhalsa4786 3 года назад +64

    ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਸੀ ਗੁਰਦੁਆਰਾ ਸਾਹਿਬ ਹੀ ਹੋਣਾ ਚਾਹੀਦਾ ਸੀ ਓਹਨਾ ਨੂੰ ਓਹਨਾ ਕਿਹੜਾ ਕਿਸੇ ਮੰਦਰ ਜਾ ਮਸਜਿਦ ਤੇ ਕਬਜ਼ਾ ਕੀਤਾ ਜ਼ੋ ਭਾਰਤੀ ਹਕੂਮਤ ਨੇ ਓਥੇ ਟੈਂਕ ਚਾੜ ਦਿੱਤੇ ,,, ਜ਼ੋ ਹਿੰਦੂਆਂ ਨੇ ਬਾਬਰੀ ਮਸਜਿਦ ਤੇ ਚੜ ਕੇ ਕੀਤਾ ਕੀ ਓਹ ਦੇਸ਼ ਭਗਤੀ ਸੀ ,,,, ਅਸੀਂ ਕਿਸੇ ਦੇ ਧਰਮ ਅਸਥਾਨ ਤੇ ਨਹੀਂ ਕਬਜ਼ਾ ਕੀਤਾ ,,, ਜੇ ਭਿੰਡਰਾਂਵਾਲੇ ਓਥੇ ਨਾ ਵੀ ਹੁੰਦੇ ਹਮਲਾ ਤਾਵੀ ਹੁਣਾ ਸੀ ,, ਜਿਵੇਂ 1955 ਚ ਭਾਰਤ ਸਰਕਾਰ ਨੇ ਕੀਤਾ ਸੀ

  • @gagandeepsingh8436
    @gagandeepsingh8436 3 года назад +98

    ਕਾਤਲ ਭਾਰਤੀ ਫੌਜ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗੋਲੀਆਂ ਮਾਰ ਮੁੱਕਾ ਦਿੱਤਾ

    • @ankursharma4019
      @ankursharma4019 3 года назад +10

      Bhinderwala bahr kyu nahi c nikleya

    • @aminderjitsingh1094
      @aminderjitsingh1094 3 года назад +4

      @@ankursharma4019 bachia di ki galti ci. Jekar oh bahr nhi niklia ta eda matlab masuma nu maar dio. Guru Granth Sahib ji nu goli mari gai kyu eh dharmik hate nhi ta ki aa fer. Bhindranwale ne ta kdi nhi geeta ja Quran di baedbi kitti fer tuhadi Randy mata Indra ta osdi tattu foj ne kyu kitti. Tuhade mandir ta attach nhi na hoya is krke bakwas krde ho. Koi nhi ajj nhi ta kl time bara Balwan aa.

    • @mohitpreetsidhu3164
      @mohitpreetsidhu3164 3 года назад +6

      @@ankursharma4019 sikha nu sabk sakhan li indra di chal c jis ch bhindrawale wale ne apne aap nu bahudr kahan wali fouj 100 singh ne haraa dita te apni haar nu chupon li tenk istmaal kite eshan faramosh ek hi kom hindu hai

    • @yugrajsingh2839
      @yugrajsingh2839 3 года назад +13

      @@ankursharma4019 Sharma ji ik gall ਤਾਂ ਮਨ ਲਈ ਅਸੀ ਤੇਰੀ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸੰਤ ਭਿੰਡਰਾਂ ਵਾਲੇ ਸੀ 110 ਸ਼ਹਿਰਾਂ ਵਿੱਚ ਗੁਰਦੁਆਰਿਆ ਤੇ ਹਮਲਾ ਹੋਇਆ ਓਥੇ ਤਾਂ ਨਹੀਂ ਭਿੰਡਰਾਂ ਵਾਲਾ ਬੈਠਾ ਸੀ

    • @gavydmk
      @gavydmk 3 года назад +2

      Yes we are ATANKWADI

  • @rockysidhuavtarsingh9109
    @rockysidhuavtarsingh9109 3 года назад +27

    ਲੜਾਈ ਤਾਂ ਤਿੰਨ ਦਿਨ 3 ਦਿਨ ਚੱਲਦੀ ਰਹੀ ਇਹ ਕਲਦੀਪ ਬਰਾੜ ਆਪਣੀ ਕਿਤਾਬ ਚ ਲਿਖਿਆ ਸੀ

    • @amritpal9590
      @amritpal9590 3 года назад

      ghera 3 din pea ldaai ik raat chli fainsla kun te baki din compund clear kite gae

  • @movie-9999
    @movie-9999 3 года назад +22

    ਹੋਨ ਪੋਚੇ ਮਾਰਨ ਦਾ ਕੀ ਫੈਦਾ
    ਪੋਤ ਰੱਬ ਦੇਖਦਾ ਇਕ ਨਾ ਇਕ ਦਿਨ ਰੱਬ ਨਬੇਡਾ ਕਰੋ🙏🏻

  • @lubana4072
    @lubana4072 3 года назад +49

    *Never Forget 1984🙏*

  • @DarshanSingh-zd2vs
    @DarshanSingh-zd2vs 3 года назад +192

    ਜਿਸ ਦਿਨ ਭਾਰਤੀ ਫੌਜ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ

    • @amritpal9590
      @amritpal9590 3 года назад +11

      yr eme na chvla maari jao amreeka ch beh k tusi ralliyan hee kr skde o hona thode ton kush ni

    • @jagirsingh7369
      @jagirsingh7369 3 года назад +1

      ਕਾਸ਼ ! ਉਸ ਸਮੇ ਫੌਜ ਨੇ ਇੰਦਰਾ ਗਾਂਧੀ ਨੂੰ ਗੱਦੀ ਤੋਂ ਲਾਹ ਦਿੱਤਾ ਹੁੰਦਾ ਤਾਂ ਅਪਣੇ ਹੀ ਨਾਗਰਿਕਾਂ ਦਾ ਦੋਹੀਂ ਪਾਸੀ ਨੁਕਸਾਨ ਨ ਹੁੰਦਾ ।
      I disagree with the views of this video.

    • @bodybuilderkaran5199
      @bodybuilderkaran5199 3 года назад +4

      @@jagirsingh7369 indra gandhi was such a humble person..she didn't attack on golden tample if bhindrawala got surrender....i do not know why people are becoming hero of this man

    • @gurpreetdhillon916
      @gurpreetdhillon916 3 года назад +2

      @@bodybuilderkaran5199 How can u say that she didn't attack golden temple... she was head of country... without her permission nothing was going to happen in country okk... She terminate our temple.. We terminate her life ... that was her END

    • @bodybuilderkaran5199
      @bodybuilderkaran5199 3 года назад

      @@gurpreetdhillon916 veere apa kise nu ki bolage jdo apne e bnde galt c

  • @gurwindersinghgill5677
    @gurwindersinghgill5677 3 года назад +138

    Never forget 1984🙏

    • @inderkumar3092
      @inderkumar3092 3 года назад +8

      Yes its all reason is bindrawala who used inocent people,he did brainwash

    • @kaurjashan6600
      @kaurjashan6600 3 года назад +7

      @@inderkumar3092 n now u r brainwashed..

    • @preetsingh8946
      @preetsingh8946 3 года назад +2

      @@inderkumar3092 rhnde prava ajj vi sikh komm mndi ae santa nu Tuc hoye sare brainwashe jo sach vekhna takk nei chande

    • @sunilcr7547
      @sunilcr7547 3 года назад +3

      @@preetsingh8946 sant toh log asaram ko bhi mante the kabhi😁😁😁😁

    • @satindersingh6978
      @satindersingh6978 Год назад +1

      ​@@sunilcr7547 han toh woh sant nahi tha....bhinderanwala ki speeches suno jo unhone kaha wohi kia...sant apni zubaan ka pkka hota hai....khud hi shaheed huye...logo ko btaane k liye k dekho hum gulam hai....agr yeh log hmaare khud k hote kbi attack na krte.....anandpur sahib resoultion ko maante ..sikho k saare haqq vapis krte....lekin yeh desh sikho k khilaaf lrha.....jo kaam muslims ne kia tha...wo kaam hindustanio ne kia attck krke....isse brhia britishers ka raaj tha...unhone kbi b sikho pr attck ni kia....hindustan ne 1955 1984 1986 1988 yeh 4 baar fauj bheji golden temple mei....hum kese iss desh ko apna bole...hme nahi pyr...hme sirf panjab se pyr hai

  • @gurdialsingh1248
    @gurdialsingh1248 3 года назад +16

    Gurdial Singh
    ਸਿੱਖ ਅਖਵਾਉਣ ਵਾਲੇ ਨੂ ਸਿੱਖ ਰੂਪ ਵਿੱਚ ਹੋਣਾ ਜਰੂਰੀ ਹੈ
    ਏਸੈ ਲੋਗ ਸਿੱਖ ਨਹੀਂ ਮਨੈ ਜਾ ਸਕਦੇ

  • @ankursharma4019
    @ankursharma4019 3 года назад +75

    Salute o sikh nu jo Harimandir sahib di khatir sheed hoya

  • @gagandeepsingh8436
    @gagandeepsingh8436 3 года назад +84

    ਕਾਤਲ ਭਾਰਤੀ ਫੌਜ ਨੇ ਬੀਬੀਆਂ ਤੇ ਬੱਚਿਆਂ ਨੂੰ ਲਾਈਨ ਚ ਖੜੇ ਕਰਕੇ ਗੋਲੀਆਂ ਮਾਰੀਆਂ

    • @Papa-ur3ju
      @Papa-ur3ju 3 года назад +11

      Binderwale ne ap he gate lag ke lok bahar nhi aon dite ,lok human shied wag warte, jede 10 civilian mare oh ta fer rationaly possibility si.
      Nale 5 din da sama si loka kol bahar aon da,
      6we din jad operation suru hoya , fer tode same bad loka ne surrender kita ,oh vi ta ajj jeonde ay.

    • @omgo1
      @omgo1 3 года назад +4

      Ki proof aa aive jhooth na failao.

    • @ermanpreetsinghdhaliwal3726
      @ermanpreetsinghdhaliwal3726 3 года назад +5

      @@Papa-ur3ju bs kr leere,, pta tainu kakh da nhi ,, brahman di gandgi

    • @ermanpreetsinghdhaliwal3726
      @ermanpreetsinghdhaliwal3726 3 года назад +7

      @@omgo1 proof aa jehde lok otho bach gye c ohna de interview dekho,, tuci lok sikha ton ena jalde ho k ene vadde ghallughaare hon te tuci loka te bhangra paya,,,

    • @omgo1
      @omgo1 3 года назад +6

      @@ermanpreetsinghdhaliwal3726 proof tuhaadey kol koi hai nae aive duniya di nigah ch vichaare banan layi vaddiyan vaddiyan gal kar rahe o. Saanu sikha ton koi iteraaz nae aa. Darbar sahib nu paapiyan ton mukat karaun vaala ik army officer sikh yodha c. Eho jehe sikhan nu saada salaam aa na ki ohna sikha nu jina ne aam loka di aarh ch te darbaar sahib di aarh le ke apne aap nu mahaan bnauan di koshish kiti.

  • @gagandeepsingh8436
    @gagandeepsingh8436 3 года назад +145

    ਕਾਤਲ ਦੇ ਹੱਕ interview ਕਰਨ ਵਾਲੇ ਵੀ ਕਾਤਲ

    • @nirmalghuman6077
      @nirmalghuman6077 3 года назад +16

      @@rinkurakesh ਅੱਤਵਾਦੀ ਤਾਂ ਥੋਡਾ ਪਿਓ ਮੋਦੀ ਐ ਜਿਸ ਨੇ ਸਿਰਫ਼ ਆਪਣੀ ਗੰਦੀ ਰਾਜਨੀਤੀ ਲਈ ਪੁਲਵਾਮਾ ਆਰ ਡੀ ਐਕਸ ਬਲਾਸਟ ਕਰਵਾ ਕੇ ਆਪਣੀ ਹੀ ਫੌਜ ਦੇ 42 ਫੌਜੀ ਜਵਾਨਾਂ ਨੂੰ ਮਰਵਾ ਦਿੱਤਾ !
      ਅੱਤਵਾਦੀ ਤਾਂ ਇਸ ਦੇਸ਼ ਦੇ ਹਿੰਦੂ ਨੇ, ਜਿਨ੍ਹਾਂ ਨੇ ਨਵੰਬਰ 1984 ਦਾ ਸਿੱਖ ਕਤਲੇਆਮ ਕੀਤਾ
      ਉਹ ਕਤਲੇਆਮ ਕਰਨ ਵਾਲੇ ਕੋਈ ਪਾਕਿਸਤਾਨ ਤੋਂ ਨਹੀਂ ਆਏ ਸੀ, ਥੋਡੇ ਵਰਗੇ ਹੀ ਜਨੂੰਨੀ ਗੁੰਡੇ ਸੀ

    • @nirmalghuman6077
      @nirmalghuman6077 3 года назад +6

      @@rinkurakesh ਸਹੀ ਕਿਹਾ ਸੀ ਮੈਂ
      ਆ ਗਿਆ ਨਾ ਆਪਣੀ ਔਕਾਤ ਤੇ
      ਉਹੀ ਗੁੰਡਿਆਂ ਵਾਲੀ ਭਾਸ਼ਾ
      ਇਹੀ ਅਸਲੀਅਤ ਐ ਥੋਡੀ ਬਾਂਦਰ ਕੌਮ
      ਬਾਂਦਰ ਈ ਨਹੀਂ
      ਲੌੜੇ ਦੀ ਪੂਜਾ ਕਰਨ ਆਲੀ ਬੇਸ਼ਰਮ ਕੌਮ

    • @nirmalghuman6077
      @nirmalghuman6077 3 года назад +5

      @@rinkurakesh ਜਿਹਨਾਂ ਨੂੰ ਅੱਤਵਾਦੀ ਦਸਦਾ ਆਂ ਸਾਲਿਆ ਉਨ੍ਹਾਂ ਨੇ ਹੀ ਬੰਗਾਲ ਚ ਘੀਸੀ ਕਰਾਤੀ ਮੋਦੀ ਦੀ
      ਜਿਨ੍ਹਾਂ ਨੂੰ ਅੱਤਵਾਦੀ ਦੱਸਦੇ ਓਂ ਬਾਂਦਰੋ
      ਫਿਰ ਉਹਨਾਂ ਦੇ ਗੁਰਦੁਆਰਿਆਂ ਚ ਕੋਰੋਨਾ ਦੇ ਇਲਾਜ ਲਈ ਬੈੱਡ ਭਾਲਦੇ ਓਂ
      ਓਹਨਾਂ ਹੀ ਅੱਤਵਾਦੀਆਂ ਨੇ ਹੀ ਮੁਫਤ ਆਕਸੀਜਨ ਸਿਲੰਡਰ ਵੰਡੇ ਨੇ ਥੋਡੀ ਧੋਖੇਬਾਜ਼ ਕੌਮ ਨੂੰ

    • @nirmalghuman6077
      @nirmalghuman6077 3 года назад +5

      @error404 ਸਹੀ ਗੱਲ ਆ ਵੀਰੇ
      1947 ਦੀ ਵੰਡ ਤੋਂ ਪਹਿਲਾਂ, ਮੁਹੰਮਦ ਅਲੀ ਜਿਨਾਹ ਨੇ ਤਾਂ ਆਪਣੀਆਂ ਕੋਸ਼ਿਸ਼ਾਂ ਨਾਲ ਅਲੱਗ ਦੇਸ਼ ਪਾਕਿਸਤਾਨ ਲੈ ਲਿਆ, ਅੰਗਰੇਜ਼ ਉਸ ਸਮੇਂ ਸਿੱਖਾਂ ਨੂੰ ਵੀ ਆਪਣਾ ਅਲੱਗ ਹੋਮਲੈਂਡ ਦੇਣ ਲਈ ਉਤਾਵਲੇ ਸਨ !ਉਸ ਸਮੇਂ ਦੇ ਖੱਸੀ ਲੀਡਰ ਮਾਸਟਰ ਤਾਰਾ ਸਿੰਘ ਨੂੰ ਜਿਨਾਹ ਨੇ ਕਿਹਾ ਵੀ,ਪਰ ਉਸ ਬੂਝ੍ਹੜ ਨੂੰ ਨਹਿਰੂ ਨੇ ਪਲੋਸ ਲਿਆ ਤੇ ਕਿਹਾ ਕਿ ਤੁਸੀਂ ਸਾਡੇ ਨਾਲ ਹੀ ਰਹੋ ਅਸੀਂ ਤੁਹਾਨੂੰ ਇੰਡੀਆ ਦੇ ਵਿੱਚ ਹੀ ਇੱਕ ਐਸਾ ਖੁਦਮੁਖਤਿਆਰ ਖਿੱਤਾ ਦੇ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ
      ਇਹ ਗੱਲ ਵੱਖਰੀ ਐ ਕਿ ਬਾਅਦ ਚ ਨਹਿਰੂ ਉਨ੍ਹਾਂ ਸਾਰੀਆਂ ਗੱਲਾਂ ਤੋਂ ਮੁੱਕਰ ਗਿਆ
      ਤਾਂ ਜਦੋਂ ਜਿਨਾਹ ਨੂੰ ਪਤਾ ਲੱਗਾ ਕਿ ਤਾਰਾ ਚੰਦ ਨਹਿਰੂ ਦੀਆਂ ਗੱਲਾਂ ਚ ਆ ਕੇ ਅਲੱਗ ਸਿੱਖ ਹੋਮਲੈਂਡ ਦੀ ਗੱਲ ਤੋਂ ਇਨਕਾਰ ਕਰ ਰਿਹਾ ਐ
      ਤਾਂ ਉਸ ਨੇ ਇਹ ਇਤਿਹਾਸਕ ਬੋਲ ਕਹੇ ਸਨ ਕਿ.....
      ਤਾਰਾ ਸਿੰਘ ਜੀ, ਇਸ ਹਿੰਦੂ ਕੌਮ ਦੀ ਮਾਨਸਿਕਤਾ ਨੂੰ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾਂ, ਇਨ੍ਹਾਂ ਨੂੰ ਹੁਣ ਤੱਕ ਤੁਸੀਂ ਨੇ ਇੱਕ ਗੁਲਾਮ ਦੇ ਰੂਪ ਚ ਦੇਖਿਆ ਆ, ਅਸੀਂ ਤੁਸੀਂ ਤੇ ਇਹ, ਸਾਰੇ ਹੀ ਅੰਗਰੇਜ਼ਾਂ ਦੇ ਗੁਲਾਮ ਸੀ
      ਜਦੋਂ ਇੰਡੀਆ ਇੱਕ ਆਜ਼ਾਦ ਦੇਸ਼ ਬਣ ਗਿਆ, ਤਾਂ ਜਦੋਂ ਤੁਸੀਂ ਇਸ ਹਿੰਦੂ ਨੂੰ ਇੱਕ ਹੁਕਮਰਾਨ ਦੇ ਰੂਪ ਚ ਦੇਖੋਗੇ ਤਾਂ ਇਹਨਾਂ ਦੀ ਹਿੰਦੂ ਮਾਨਸਿਕਤਾ ਤੁਹਾਨੂੰ ਓਦੋਂ ਸਮਝ ਆਊਗੀ ,ਉਸ ਸਮੇਂ ਤੁਸੀਂ ਪਛਤਾਓਗੇ
      ਵੀਰ ਜੀ,ਮੁਹੰਮਦ ਅਲੀ ਜਿਨਾਹ ਦੀ ਉਹ ਗੱਲ ਪ੍ਰਤੱਖ ਰੂਪ ਚ ਸੱਚ ਸਾਬਿਤ ਹੋਈ ਐ!
      ਕਾਸ਼...... ਉਸ ਸਮੇਂ ਸਿੱਖਾਂ ਨੇ ਉਹ ਗਲਤੀ ਨਾ ਕੀਤੀ ਹੁੰਦੀ

    • @nirmalghuman6077
      @nirmalghuman6077 3 года назад +2

      @@rinkurakesh ਗੁਰੂ ਗੋਬਿੰਦ ਸਿੰਘ ਸ਼ਿਵਾ ਥੋਡੇ ਸੁਆਹ ਨਾਲ ਲਿਬੜੇ ਸ਼ਿਵਜੀ ਨੂੰ ਨਹੀਂ ਕਹਿ ਰਹੇ ਨਾ ਹੀ ਉਹ ਰਾਮ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਕਰਦੇ ਨੇ
      ਤੁਸੀਂ ਤਾਂ ਤੇਤੀ ਕਰੋੜ ਰੱਬ ਬਣਾ ਰੱਖੇ ਨੇ, ਉਹ ਰਾਮ, ਸ਼ਿਵਾ, ਭਗਾਉਤੀ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਲਈ ਕਹਿੰਦੇ ਨੇ ,ਜਿਸਦਾ ਕੋਈ ਰੂਪ ਨਹੀਂ ,ਆਕਾਰ ਨਹੀਂ ! ਜੋ ਆਪਣੇ ਆਪ ਤੋਂ ਉਪਜਿਆ ਐ, ਨਾ ਉਹ ਜੰਮਦਾ ਐ ਨਾ ਮਰਦਾ ਐ
      ਇੱਕੋ ਇਕ ਸੁਪਰੀਮ ਪਾਵਰ ਹੈ
      ਆਪਣੇ ਦੇਵੀ ਦੇਵਤਿਆਂ ਨੂੰ ਵਿੱਚ ਨਾ ਘੜੀਸਿਆ ਕਰੋ

  • @gurjitkaur7324
    @gurjitkaur7324 3 года назад +39

    ਅੱਜ ਅਸੀਂ ਗੁਲਾਮ ਤੇ bbc punjabi ਭਾਰਤੀ ਸਟੇਟ ਦੇ ਹੱਕ ਵਿਚ ਇੰਟਰਵਿਊ ਚਲਾ ਰਿਹਾ

  • @preetpalsingh5524
    @preetpalsingh5524 3 года назад +15

    Sant Bhindra Wale g a Biggest Sikh Leader

  • @bajwamandeep1158
    @bajwamandeep1158 Год назад +11

    ਸਿੱਖ ਰਾਜ ਜਿੰਦਾਬਾਦ ਸੀ ਜ਼ਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ

  • @DavinderSingh-ur6gz
    @DavinderSingh-ur6gz 3 года назад +19

    Punjab independence Referendum ਦੀ news ਵੀ ਲਗਾਓ

  • @gurtazzsingh2773
    @gurtazzsingh2773 3 года назад +59

    ਦੁਸ਼ਟ ਬਰਾੜ ਨਾਲ ਮਾਮੇ ਨੇ ਰਿਸ਼ਤਾ ਤੋੜਿਆ ਬਹੁਤ ਵਧੀਆ ਕੀਤਾ। ਬਰਾੜ ਕੋਮ ਦਾ ਗਦਾਰ

  • @SunnyDhaliwal84
    @SunnyDhaliwal84 7 месяцев назад +4

    ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ❤
    ਭਾਈ ਅਮਰੀਕ ਸਿੰਘ ❤
    ਬਾਬਾ ਠਾਰਾ ਸਿੰਘ ❤
    ਜਨਰਲ ਸੁਬੇਗ ਸਿੰਘ ❤
    ਭਾਈ ਸੁਖਦੇਵ ਸਿੰਘ ਬੱਬਰ ❤
    ਬਾਬਾ ਗੁਰਬਚਨ ਸਿੰਘ ਮਾਨੋਚਾਹਲ ❤
    ਭਾਈ ਮੋਹਰ ਸਿੰਘ ਤੇ ਪਰਿਵਾਰ ❤
    ਸਮੂਹ ਸ਼ਹੀਦ ਸਿੰਘ ਸਿੰਘਣੀਆਂ ❤
    ਨੂੰ ਕੋਟਿ ਕੋਟਿ ਪ੍ਰਣਾਮ ❤

  • @vickyrandhwa770
    @vickyrandhwa770 3 года назад +39

    Sant ji sade dil ch rehan ge All time .. sant jarnil singh khalsa BABBAR SHER A 🦁🦁🦁🦁🦁🦁🦁

  • @gurjeetsingh4191
    @gurjeetsingh4191 3 года назад +26

    ਇਹਨਾਂ ਨੂੰ ਕੋਈ ਅਫਸੋਸ ਨਹੀਂ ਹੈ
    ਇਹਨਾਂ ਨੇ ਨਾ ਆਪਣੀ ਵਰਦੀ ਦੀ ਲਾਜ ਰੱਖੀ ਨਾ ਹੀ ਆਪਣੇ ਧਰਮ ਦੀ
    ਇਹਨਾਂ ਤੋਂ ਕੀ ਇੰਟਰਵਿਊ ਲੈਣੇ ਓ ਜਿਹੜੇ ਪੀੜਤ ਜਿਉਂਦੇ ਆ ਉਹਨਾਂ ਨੂੰ ਪੁੱਛੋ

  • @manjinderathwal628
    @manjinderathwal628 3 года назад +21

    ਝੂਠ ਬੋਲ ਰਿਹਾ ਬਰਾੜ ਸਾਫ਼ ਝੂਠ

  • @hirasinghhirasingh6029
    @hirasinghhirasingh6029 3 года назад +36

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @GagandeepSingh-qy9tp
    @GagandeepSingh-qy9tp 3 года назад +19

    ਵਾਹਿਗੁਰੂ ਜੀ 🙏🙏

  • @dhaliwalharpreetsingh4980
    @dhaliwalharpreetsingh4980 6 месяцев назад +1

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਕੁਲਦੀਪ ਬਰਾੜ ਦਾ ਮੂਤ ਕੱਢ ਕੇ ਰੱਖ ਦਿੱਤਾ ਇਸ ਜੰਗ ਵਿੱਚ ਕੁਲਦੀਪ ਬਰਾੜ ਦੀ ਹਾਰ ਹੋਈ ਅਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿੱਤ ਹੋਈ ਸਾਨੂੰ ਮਾਣ ਹੈ ਸੰਤਾਂ ਦੀ ਸ਼ਹੀਦੀ ਤੇ

  • @rasandeepkaurkular5524
    @rasandeepkaurkular5524 3 года назад +14

    ਓ ਪੱਤਰਕਾਰ ਇਹ ਆਦਮੀ ਸਿੱਖ ਨਹੀਂ ਹੈ ਇਹ ਇੰਦਰਾ ਦੇ ਤਲਵੇ ਚੱਟਣ ਵਾਲਾ ਹੈ

  • @kohinoorkaurr7301
    @kohinoorkaurr7301 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @munindersingh3177
    @munindersingh3177 3 года назад +29

    Jehra sakhs apnai daram din da nahi oh kadai desh da nahi bann sakda sannu Gaddara to bachna chaida hai Never forget 1984🙏🏻

    • @amritpal9590
      @amritpal9590 3 года назад +1

      eh bbc aa bro liberal news na ki sarkar pr taksaal da propaganda hathyar chk k gurughr nu fortfy krna kitho tk shi gal a pnj hajaar hindua nu ik ghante ch mAarn di gal krna kini ku jayaj a jd har gae hth khde kr k bahr niklna kidi ku bahdri a gap maarne j 15000 foji maarta kini k schaai a 3600 foji saheeh hoea c 71 di jang ch eme na gap mari jaea kro pdo liberal sources tn bhinderawale di asliyat pta lgg jau mae sikh aa pr katadpanthi nhi

    • @munindersingh3177
      @munindersingh3177 3 года назад +2

      @@amritpal9590 veere tuhadia ragga wi ch lahhu panni bann giya.rahi hathiara di gall sikh martial komm hai .assi Guru ghare to Amrit paan karrkai sastar dharan kardai wa.julamjabbar dai khilaaf laddan lai sikh kisse daa werri nahi , sikha naal hamesha gaddaria hoiaa.history padd kai waikh lawi .rahi sikh hoan di gall pehla hukam wichh aoo firrkaro sikhi di gall ,tushi katharpanthi nahi thikk wa parr tushi cutterpanthi logg ho.waheguru ji ki Fateh 🌹🌹

    • @Pbx1.5911
      @Pbx1.5911 3 года назад +1

      @@amritpal9590 itehas pado news channel raahi sikhi itihas ni pta lgda nl sant jernail singh ware pta nai ta apni soch nu na ds kini k a shrm krr nale apne aap ni sikh khna na sr te dastar te na kes rakhe tu kede passe da sikh a........ena e itehas da pta tnu te ah kes na ktl hunde tere...... tade wargea nl behs krke koi fyda v ni jihnu apni sikh koam da ni pta bne vda bnya sikh tu shrm krrr

  • @NavjotSingh-gg8vc
    @NavjotSingh-gg8vc 3 года назад +22

    Attack on ਅਕਾਲ ਤਖਤ ਸਾਹਿਬ

  • @experimentexpress1312
    @experimentexpress1312 3 года назад +7

    ਜੇਕਰ ਓਦੋ ਫਰਜ ਪੂਰਾ ਕੀਤਾ ਤਾਂ ਹੁਣ ਜੋ ਸਿੱਖਾਂ ਨਾਲ ਧੱਕੇ ਹੋ ਰਹੇ ਉਸਦਾ ਜਿੰਮੇਵਾਰ ਕੌਣ ਹੈ ਸਾਡੇ ਦਿਲਾਂ ਤੇ ਲਿਖਿਆ ਜਾ ਰਿਹਾ ਸਬਕੁਜ ਹਿਸਾਬ ਤਾਂ ਦੇਣਾ ਪਊ

  • @Honey-jx9zz
    @Honey-jx9zz 3 года назад +7

    SANT JI ZINDABAAD !!

  • @LakhwinderSingh-yx3el
    @LakhwinderSingh-yx3el 3 года назад +10

    ਏ ਸਰਕਾਰੀ ਕੁਤਾ 5 ਜੂਨ ਦਸਣ ਦਿਆ ਆ ਜਦ ਕਿ ਗੋਲੀ ਤਾਂ 1 ਜੂਨ ਨੂੰ ਹੀ ਚੱਲਣ ਲੱਗ ਪਈ ਸੀ

    • @amritpal9590
      @amritpal9590 3 года назад

      tu othe khda c sale fuddu i m a sikh and i will say that tusi sare fuddu o

    • @amnindergrewal4655
      @amnindergrewal4655 3 года назад

      @@amritpal9590 tu ta army nl c ghussa hi aa 1 nu hoyi c aa tere daddy ne dasya c book pad li

  • @preetivohra5287
    @preetivohra5287 6 месяцев назад +1

    Waheguru ji 🙏

  • @tajindersingh2065
    @tajindersingh2065 3 года назад +35

    Bbc 🙏🙏, ਉਹ ਸਮੇਂ ਦੇ ਕਾਫੀ ਚਸ਼ਮਦੀਦ ਜਿਓਂਦੇ ਹਨ ਹਜੇ, ਉਹਨਾਂ ਦੀ ਇੰਟਰਵਿਊ ਕਰਕੇ ਪਾਓ, ਸਾਰੀ ਦੁਨੀਆਂ ਨੂੰ ਪਤਾ ਲੱਗੇ ਸੱਚ ਦਾ

  • @KumarAnandActor
    @KumarAnandActor 6 месяцев назад +1

    Seri Waheguro Ji Ka Khalsa Seri Waheguro Ji Ki Fatih🙏🏻🚩⚔️💪

  • @gurjitkaur7324
    @gurjitkaur7324 3 года назад +25

    ਅੱਜ ਦੀ ਗੱਲ ਕਰੋ ਪੰਜਾਬ ਚ, ਆਜ਼ਾਦੀ ਦੀ ਗੱਲ referendum ਨਾਲ ਸੁਰੂ ਹੋ ਰਹੀ

  • @surinderpal7690
    @surinderpal7690 5 месяцев назад +1

    Salute to your Braveness general braar sir🙏

  • @simranbais5463
    @simranbais5463 3 года назад +27

    ਖਾਲਸਤਾਨ ਤਾਂ ਹੁਣ ਵੀ ਬਣੇਗਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਂ ਬਾਦ

    • @RahulChaudhary-ig1uk
      @RahulChaudhary-ig1uk 3 года назад +1

      Haha...agle janam che ya sapneya che😂😂

    • @sonupadda1438
      @sonupadda1438 6 месяцев назад

      ​@RahulChaudhary-tere ram di kurhi di lanig1uk

  • @NavjotSingh-gg8vc
    @NavjotSingh-gg8vc 3 года назад +24

    ਹੱਲ ਅਜ਼ਾਦੀ

    • @amritpal9590
      @amritpal9590 3 года назад

      keme laini aa ki blue print aa pta sala kakh da ni sikh aa mae v eme.nal leeran bhedan krn lg jami hall da keme te kdo fuddu galn na mari tarak de adhaar te ds

    • @gagandeepsingh8436
      @gagandeepsingh8436 3 года назад

      @@amritpal9590 referendum

  • @chamkurthind7765
    @chamkurthind7765 6 месяцев назад +2

    ਕੁਲਦੀਪ ਬਰਾੜ ਕਿਸੇ ਡੋਗਰੇ ਗੱਦਾਰ ਦਾ ਬੀਜ ਸੀ ਸਿੱਖ ਕੌਮ ਪਹਿਲਾ ਵਰਦੀ ਪਹਿਲਾ ਭਿੰਡਰਾਂਵਾਲੇ ਸੰਤ ਸ਼ਹੀਦੀ ਜਾਮ ਪੀ ਗਏ ਜਿੰਮੇਵਾਰੀ ਨੂੰ ਤਾਲੇ ਵਾਨ ਜੰਗ ਗੁਰੂ ਸਿੰਘ ਨੇ ਤੇਰੀ ਗੋਡੀ ਭਾਰ ਕੀਤਾ

  • @gagandeepsingh8436
    @gagandeepsingh8436 3 года назад +34

    6 ਜੂਨ ਅੰਮ੍ਰਿਤਸਰ Genocide

  • @worldworld6992
    @worldworld6992 6 месяцев назад +1

    ਸਿਖਾਂ ਨੂੰ ਖ਼ਤਮ ਕਰਨ ਲਈ ਹਮਲਾ ਸੀ।

  • @TheKingHunter8711
    @TheKingHunter8711 7 месяцев назад +4

    ਸੰਤ ਭਿੰਡਰਾਂਵਾਲੇ ਤਾਂ ਅਕਾਲ ਤਖਤ ਸਾਹਿਬ ਵਿੱਚ ਸੀ ਪਰ ਭਾਰਤ ਨੇ ਪੰਜਾਬ ਅਤੇ ਹੋਰ ਸੂਬਿਆਂ ਦੇ ਗੁਰੂਘਰਾਂ ਉੱਤੇ ਵੀ ਅਟੈਕ ਕੀਤਾ ਸੀ, ਇੰਨਾਂ ਕੋਲ ਸਿਰਫ ਬਹਾਨਾ ਹੈ ਕਿ ਸੰਤਾਂ ਕਰਕੇ ਕੀਤਾ

  • @doabewalesher8317
    @doabewalesher8317 3 года назад +17

    Never forget 84 💔

  • @tajindersingh6785
    @tajindersingh6785 2 года назад +4

    Salute to all Sikh Warriors Died in Blue Star

  • @DavinderSingh-ur6gz
    @DavinderSingh-ur6gz 3 года назад +21

    ਕਿ indian ਸਟੇਟ ਸਹੀ ਸੀ ਏਹ ਦੱਸਣਾ ਚਾਹੁੰਦਾ bbc ਪੰਜਾਬੀ

    • @karama709
      @karama709 3 года назад +2

      Yes indira gandhi was right

    • @smilepreetkaur5480
      @smilepreetkaur5480 3 года назад +2

      @@karama709 ja ja turja turja

    • @TechChaptv
      @TechChaptv 3 года назад +1

      @@karama709 Indira papan si

    • @karama709
      @karama709 3 года назад

      @@TechChaptv no,she was great

    • @TechChaptv
      @TechChaptv 3 года назад +1

      @@karama709 darbar sahib te hamla karwan wali great nhi ho sakdi

  • @TheKingHunter8711
    @TheKingHunter8711 7 месяцев назад +1

    ☬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ☬
    🌿🌿🌿🌿🌿🌿🌿🌿🌿🌿🌿🌿🌿

  • @gagandeepsingh8436
    @gagandeepsingh8436 3 года назад +30

    ਅੰਮ੍ਰਿਤਸਰ Genocide

  • @PrinceKumar-cf7ek
    @PrinceKumar-cf7ek 6 месяцев назад +1

    🙏🏻💐💐💐💐💐💐💐🙏🏻😊

  • @daljitlubana9926
    @daljitlubana9926 3 года назад +8

    Salyo fake news dikha rhe o BBC

  • @Shamsherjawanda864
    @Shamsherjawanda864 11 месяцев назад +2

    ਜਦੋਂ ਜਦੋਂ ਵੀ ਸਿੱਖਾਂ ਨੂੰ ਦਬਾਉ ਗੇ। ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸ਼ਾਸਤਰ ਚੁਕਣਗੇ। ਸੱਚ ਤੇ ਝੂਠ ਦੀ ਲੜਾਈ ਵਿਚ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਤਿਹਾਸ ਪੜ੍ਹ ਕੇ ਵੇਖੋ।

  • @NavjotSingh-gg8vc
    @NavjotSingh-gg8vc 3 года назад +10

    ਅਸੀਂ ਉਸ ਨੀਂਹ ਤੇ ਖਾਲਿਸਤਾਨ ਦੀ ਇਮਾਰਤ ਬਣਾਉਣ ਲਈ 15 ਅਗਸਤ London ਤੋਂ referendum ਦੀ ਪਹਿਲੀ ਵੋਟ ਪਾਉਣ ਜਾ ਰਹੇ ਹਾਂ

    • @rinkurakesh
      @rinkurakesh 3 года назад +1

      Keep dreaming good for you

  • @simarpreet6490
    @simarpreet6490 3 года назад +5

    ਅਣਮਨੁੱਖੀ ਤਸ਼ੱਦਦ ਜਿਹੜਾ ਆਮ ਸੰਗਤ ਤੇ ਢਾਹਿਆ ਗਿਆ ਉਹ ਵੀ ਫੌਜ ਦੀ ਰਣਨੀਤੀ ਚ ਸੀ।ਬਕਵਾਸ ਕਰਦਾ ਕਰਨਲ।

  • @JarnailSingh-su2hp
    @JarnailSingh-su2hp 6 месяцев назад +1

    ਗਦਾਰ ਜੱਟ ਬਰਾੜ

  • @manindersinghkhalsa4786
    @manindersinghkhalsa4786 3 года назад +7

    4 ਜੂਨ ਨੂੰ ਅੰਮ੍ਰਿਤ ਵੇਲੇ ਫਾਇਰਿੰਗ ਸ਼ੁਰੂ ਹੋ ਗਈ ਸੀ ਸੱਚ ਕਿਓ ਲਕੋਦੇ ਓ ,,, ਤੇਰੇ ਟੈਂਕ ਰਾਤੋ ਰਾਤ ਤਾਂ ਨਹੀਂ ਪਹੁੰਚ ਗੇ,,, 4 ਤਰੀਕ ਨੂੰ ਹੀ ਦਿੱਲੀ ਵਾਇਰਲੈਸ ਖੜਕ ਪਈ ਸੀ ਹੋਰ ਮਦਦ ਭੇਜੋ

  • @AmandeepSingh-zx2ij
    @AmandeepSingh-zx2ij 6 месяцев назад

    ਜੋ ਸੋਚ ਕੇ ਇੰਦਰਾ ਆਈ ਫ਼ੌਜ ਦੇ ਜਰਨੈਲ ਆਏ ਸਭ ਉਸਤੋਂ ਉਲਟ ਹੋਇਆ ਵਾਹਿਗੁਰੂ ਜੀ

  • @DarshanSingh-zd2vs
    @DarshanSingh-zd2vs 3 года назад +9

    Shame Shame bbc punjabi

  • @shivanisharma5562
    @shivanisharma5562 7 месяцев назад +2

    ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਵਿਖੇ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😮😮😮😮

  • @TheKingHunter8711
    @TheKingHunter8711 7 месяцев назад +2

    💥ਢੇਰ ਲਗਾਤੇ ਸਿੰਘਾਂ ਨੇ ਫੌਜਾਂ ਦੀਆਂ ਲਾਸ਼ਾ ਦੇ💥

  • @palwindersingh0555
    @palwindersingh0555 3 года назад +12

    bbc tusi v ose desh de dlle oo jine 1984 ch indian state di help kiti si blue star operation ch. bbc v poora swaad lainda. gal tan bane jekar tusi engalnd, israel te russian di envolvement dikhao. but nhi thode ch damm nhi

  • @singhparamjit7203
    @singhparamjit7203 7 месяцев назад +1

    ਬਹੁਤ ਮਾੜੀ ਗੱਲ ਕੀਤੀ

  • @randeepsingh6921
    @randeepsingh6921 3 года назад +6

    Sant ji zindawaad

  • @mandeepsandhu3436
    @mandeepsandhu3436 6 месяцев назад +1

    ਗੱਦਾਰ ਡੋਗਰੇ ਲੈਕੇ ਬਹਿ ਗਏ ਪਹਿਲਾਂ ਖਾਲਸਾ ਰਾਜ ਖਤਮ ਕਰਾਇਆ ਫੇਰ ਖਾਲਿਸਤਾਨ ਬਣਨ ਤੋਂ ਰੋਕਿਆ। ਦੁਸ਼ਮਣ ਚ ਐਨਾ ਦਮ ਨਹੀਂ ਸੀ ਜੋ ਸਿੱਖਾਂ ਅੱਗੇ ਟਿਕ ਪਾਵੇ ਪਰ ਗਦਾਰ ਮਾਰ ਗਏ।

  • @princesandhu645
    @princesandhu645 3 года назад +9

    .......SIKHS WILL NEVER FORGET 84

  • @jaswantsinghjaswant6877
    @jaswantsinghjaswant6877 7 месяцев назад +1

    1984 ਵਿੱਚ ਖਾਲਿਸਤਾਨ ਦੀ ਨੀਵ ਰਖੀ ਗਈ ਸੀ ਹੁਣ ਤਕ ਕੰਧਾ ੳਸਰ ਚੂਕੀਆੰ ਹਨ ਲੈੰਟਰ ਪੈਣ ਵਾਲਾ ਹੈ ਫਾਈ ਆਈਜ ਦੇਸਾ ਦੀ ਬਦੋਲਤ ।ਦੋ ਜਾੰ ਤਿਨ ਸਾਲ ਦੇ ਵਿਚ ।ਖਾਲਿਸਤਾਨ ਜਿੰਦਾਬਾਦ

  • @omparkashsaini8246
    @omparkashsaini8246 3 года назад +28

    6 June ਅੰਮ੍ਰਿਤਸਰ ਨਸਲਕੁਸ਼ੀ

  • @TejpalSingh-zj2pk
    @TejpalSingh-zj2pk 3 года назад +13

    ਕਦੇ ਸਿੱਖਾਂ ਦਾ ਵੀ ਦਾ ਪਹਿਲੂ ਪ੍ਰਕਾਸ਼ਿਤ ਕਰ ਦੋ ਦੋਗਲੇਓ

  • @SukhdevSingh-tm9qg
    @SukhdevSingh-tm9qg 6 месяцев назад +1

    ਸਿੱਖ ਪੰਜਾਬ ਹਲ ਅਜਾਦੀ

  • @HarpreetKaur-ok4cc
    @HarpreetKaur-ok4cc 3 года назад +7

    Masoom bachya nu vi nhi sadya mentally disturbed army si . Ohna da ki kasoor si.

    • @DevenderSingh-xg5ek
      @DevenderSingh-xg5ek 3 года назад

      Je inna nu andar qaid kar liya gaya si te fir ki kar sakde si

  • @JagtarSingh-hq8km
    @JagtarSingh-hq8km Год назад +2

    ਕਾਸ ਜ਼ੇਕਰ ਉਸ ਸਮੇ ਪੰਜਾਬ ਭਾਰਤ ਦੀਆਂ ਹੱਥਾ ਵਿਚੋਂ ਨਿਕਲ ਗਿਆ ਹੁੰਦਾ

  • @NavjotSingh-gg8vc
    @NavjotSingh-gg8vc 3 года назад +12

    BBC punjabi work for indian intelligence agencies

  • @AvtarSingh-sl4ps
    @AvtarSingh-sl4ps 3 года назад +2

    ਵਾਹਿਗੁਰੂ ਜੀ

  • @jaggimajhi7172
    @jaggimajhi7172 3 года назад +3

    Waheguru ji. Khalse nu chrdi kla vich rkhyo hmesha 🙏

  • @VinodKumar-gc5lk
    @VinodKumar-gc5lk 6 месяцев назад

    Good very Good 👍

  • @DevenderSingh-xg5ek
    @DevenderSingh-xg5ek 3 года назад +19

    Same case happena in Rohtak Haryana when haryana police raided the dera of sant Rampal to arrest him ,he resist initially by taking hostage pilgrims inside the premises but police action forced him and his aides to surrender।
    In this action around 5-10 people were killed but Haryana didn't care about rampal as belong to their faith as duty is duty it's is above all.
    Salute to both haryana and general brar and kpa gill

    • @gurbajsingh8283
      @gurbajsingh8283 3 года назад +7

      Yes, haryana did not cared because only 5-10 people died but in bluestar 10,000 sikhs were killed and no one was told about the operation and neither was given time to surrender or evacuate, bhindrawala was proved right by this that government hates sikhs and the guy, KPS Gill killed 2 lakh innocent sikhs in fake encounters, learn history before typing.

    • @amarsidhu5128
      @amarsidhu5128 2 года назад +2

      @@gurbajsingh8283 bhai shab jedeya Guru Sahib che gooliyan mari gayi una da ki

    • @DevenderSingh-xg5ek
      @DevenderSingh-xg5ek 2 года назад +1

      @@gurbajsingh8283
      Bhindranwale was giving option to surrender and if he really cared about the people the he must surrender or come out of the premises and flight with army.
      But he didn't do that clearly shows how he care for his people.
      You are exaggerated the number of people Killed as per Government only 592 people killed on that day .

    • @amarsidhu5128
      @amarsidhu5128 2 года назад

      @@DevenderSingh-xg5ek army was there to kill incocent people and discard DARBAR SAHIBS HOLYNESS thats why Saint Bhindrawale founght so atleast till he live he did not allow this to happen and you can check bullets fired in GURU GRANTH SAHIB by army after operation was done

    • @sarabjotsingh4738
      @sarabjotsingh4738 2 года назад +1

      Oh jekar etihas naa patta hova taa bahuta nahi bolida

  • @takeitezzy8473
    @takeitezzy8473 3 года назад +10

    Yarr eh puri videos bas army te govt. Nu shi sabit karn layi c 😡🤬

  • @BhupinderSinghMehmadPur
    @BhupinderSinghMehmadPur 6 месяцев назад +1

    PM ਗਾਂਧੀ ਸਮਝੌਤਾ ਕਰਨ ਦਾ ਡਰਾਮਾਂ ਕਰ ਰਹੀ ਸੀ...ਇਹ ਛੇ ਮਹੀਨੇ ਪਹਿਲਾਂ ਹੀ ਤੈਅ ਹੀ ਚੁੱਕਾ ਸੀ

  • @prabhjeetsingh8904
    @prabhjeetsingh8904 3 года назад +5

    ਬਾਕੀ 37 ਗੁਰੂਦੁਆਰਾ ਵਿਚ ਫੌਜ ਨੇ ਕਿੳੁਂ ਹਮਲਾ ਕੀਤਾ ੳੁਹਨਾ ਵਿਚ ਸੰਤ ਨਹੀਂ ਸਨ ਇਹਨਾਂ ਨੇ ਸਿਖਾ ਦੀ ਨਸਲਕੁਸ਼ੀ ਕੀਤੀ ਹੈ

  • @TheKingHunter8711
    @TheKingHunter8711 7 месяцев назад +2

    BCC ਦੀ ਏਸ Video ਵਿੱਚ ਕੁੱਝ ਹੋਰ ਕਿਹਾ ਜਾ ਰਿਹਾ ਅਤੇ ਕੁਲਦੀਪ ਬਰਾੜ ਦੀ ਕਿਤਾਬ ਵਿੱਚ ਕੁੱਝ ਹੋਰ ਲਿਖਿਆ

  • @Experiencedaura1
    @Experiencedaura1 3 года назад +9

    ਖਾਲਿਸਤਾਨ ਜਿੰਦਾਬਾਦ

  • @wahegurusatnam9803
    @wahegurusatnam9803 3 года назад +12

    JHOOT BOLDA BRAR TE BBC.

  • @amangill669
    @amangill669 6 месяцев назад +1

    ਸਾਰਾ ਕੁਝ ਗ਼ਲਤ ਦੱਸਿਆ ਜਾ ਰਿਹਾ bbc ਵਲੋ

  • @kangvlogs2150
    @kangvlogs2150 3 года назад +6

    ਹੁਣ ਤਾ ਸੌਸਲ ਮੀਡੀਅਾ ਅਾ,ਲੋਕਾ ਨੂੰ ਸੱਚ ਪਤਾ ਲਗ ਜਾਨਦਾ,ਤਾ ਵੀ ਸਰਕਾਰ ਕਿਸਾਨ ਮੋਰਚੇ ਤੇ ਕਿਨਾ ਕੁਙ ਕਿਤਾ ਤੇ ਮੀਡੀਅਾ ਵੀ ਸਰਕਾਰ ਦੀ ਬੋਲੀ ਬੋਲਦਾ,ਤੇ 1984 ਚ ਤਾ ਕੁਙ ਵੀ ਨੀ ਸੀ,ਸਰਕਾਰਾ ਨੇ ਕੀ ਕੁਙ ਕੀਤਾ ਹੋਣਾ,,ਅਾਪਣੇ ਲੋਕਾ ਨੂੰ ਅਜੇ ਵੀ ਸਮਙ ਅਾੳੁਣੀ.

  • @ਅਬੀਜੀਤਸਿੰਘ
    @ਅਬੀਜੀਤਸਿੰਘ 3 года назад +1

    ਸਰਕਾਰ ਦੀ ਦਰਬਾਰ ਸਾਹਿਬ ਤੇ ਹਮਲੇ ਕਰਣ ਦੀ ਵਿਉਂਤ ਤਾਂ 1982 ਵਿੱਚ ਹੀ ਹੋ ਗਈ ਸੀ । ਜੇਕਰ ਖਾੜਕੂ ਸਿੰਘਾਂ ਨੂੰ ਹੀ ਬਾਹਰ ਕੱਢਣ ਦਾ ਟੀਚਾ ਸੀ ਤਾਂ negotiate ਕਰਕੇ ਵੀ ਕੱਢਿਆ ਜਾ ਸਕਦਾ ਸੀ ।

  • @JaspalSingh-xu5ou
    @JaspalSingh-xu5ou 3 года назад +4

    ਕਿੰਨਾ ਝੂਠ ਫੈਲਾਇਆ ਗਿਆ ਫੌਜੀਆਂ ਵਿਚ ਤੇ ਲੋਕਾਂ ਵਿਚ। ਬਰਾੜ ਨੇ ਆਪਣੇ ਆਪ ਨੂੰ ਇਕ ਬੇਵਕੂਫ ਸਾਬਿਤ ਕੀਤਾ ਹੈ ਅਤੇ ਰਜ ਕੇ ਝੂਠ ਬੋਲਿਆ ਹੈ ਇਕ ਨਿਹਾਇਤ ਘਟੀਆ ਆਦਮੀ ਦੀ ਤਰਾਂ। ਸ਼੍ਰੋਮਣੀ ਕਮੇਟੀ ਦੇ ਦਫਤਰ ਅਤੇ ਗੁਰੂ ਰਾਮਦਾਸ ਸਰਾਂ ਦੀ ਗਲ ਕਿਉਂ ਨਹੀ ਕਰਦਾ ਜਿਸ ਵਿਚ ਬਾਹਰੋਂ ਆਏ ਸ਼ਰਧਾਲੂ ਰੁਪੈ ਸਨ ਪਰ ਇਕ ਇਕ ਕਮਰੇ ਨੂੰ ਬੰਬਾਂ ਨਾਲ ਉਡਾ ਦਿੱਤਾ ਗਿਆ। ਤਿੰਨ ਮਹੀਨੇ ਬਾਅਦ ਵੀ ਟੁਟੀਆਂ ਦੀਵਾਰਾਂ ਅਤੈ ਛਤਾਂ ਤੇ ਲੋਕਾਂ ਦੇ ਮਾਸ ਦੇ ਟੁਕੜੇ ਦੇਖੇ ਜਾ ਸਕਦੇ ਸੀ।
    ਕਿਸੇ ਸਰਕਾਰ ਨੇ ਇਹ ਕਦੀ ਨਹੀਂ ਦਸਿਆ ਕਿ ਕਿੰਨੇ ਲੋਕ ਜਖਮੀ ਹੋਏ ਤੇ ਉਹਨਾ ਦਾ ਕਿਥੇ ਇਲਾਜ ਹੋਇਆ। ਇਹ ਤਾਂ ਹੋ ਨਹੀਂ ਸਕਦਾ ਕਿ ਗੋਲੀਆਂ ਨਾਲ ਸਰਫ ਮਰੇ ਹੋਣ ਪਰ ਜਖਮੀ ਕੋਈ ਹੋਇਆ ਨਾ ਹੋਵੇ।

  • @SimmiKalyan-jf1pr
    @SimmiKalyan-jf1pr 6 месяцев назад +1

    1:09

  • @pushpindersingh185
    @pushpindersingh185 3 года назад +5

    ਖਾਲਿਸਤਾਨ ਜਿੰਦਾਬਾਦ🙏🏻🙏🏻

  • @MukhtarSingh-uz9ns
    @MukhtarSingh-uz9ns 5 месяцев назад

    😮 0:29 0:30 0:33 0:33 0:33

  • @dxvinder_1699
    @dxvinder_1699 3 года назад +7

    Never forget Never forgive 1984

    • @amritpal9590
      @amritpal9590 3 года назад

      kaneda ch hana y mae v sikh aa pr kaneda ch khd k hna waah

  • @merapujs5100
    @merapujs5100 3 года назад +6

    Sant Jarnail Singh ji 🙏🏻

  • @mohansingh9988
    @mohansingh9988 7 месяцев назад +2

    ਬਾਦਲ ਦਲੀਆਂ ਇਸ ਕੰਮ ਵਿੱਚ ਨਾਲ ਪੂਰਾ ਸਾਥ ਦਿੱਤਾ ਅੱਜ ਜੋ ਮਰਜ਼ੀ ਭੌਂਕੀ ਜਾਣ

  • @malikkamran4132
    @malikkamran4132 3 года назад +6

    Long live punjab🇵🇰

  • @kuldeepgandhu7020
    @kuldeepgandhu7020 3 года назад +1

    Khalistan zindabad

  • @daljitlubana9926
    @daljitlubana9926 3 года назад +4

    Sikh kde nhi bhul sakde jo 84 vich army na kita Sanu gulami da ehsas karvaya gya #neverforget1984

    • @amritpal9590
      @amritpal9590 3 года назад

      eme fuddu gllan na marea kro j gulam hundi foj di bharti punjab cho na hundi german ne yahudian nu foj ch bharti kita c ? ohna di ta nasalkushi hoi c sala desh da sena mukhi sikh, desh da prdhan mantri sikh desh da greh mantri sikh financiae minister sikh kde sunea gulama nu enni.uchia postan ditia gaiam esh vkt v mavy chief sikh ne last army chief sikh c last airfoce chief sikh c eme na fuddu gllan.mari jaea kro gen ks braar v ta general c na gulama nu koi postan ni dinda hunda fuddu gllan na maro

  • @TheKingHunter8711
    @TheKingHunter8711 7 месяцев назад +2

    ਇੰਦਰਾਂ ਗਾਂਧੀ ਨੇ ਭਾਰਤ ਦੇ PM ਦੀ ਕੁਰਸੀ ਪਾਉਣ ਲਈ ਏਹ ਪਾਪ ਜਾਣ-ਬੁੱਝਕੇ ਕਰਵਾਇਆ