'84 ਸਮੇਂ ਦੇ ਪੁਲਿਸ ਮੁਖੀ ਨੇ ਦੱਸੀ ਸਾਰੀ ਸਚਾਈ | Operation BlueStar | June 84| Ex Police Officer |TVPunjab

Поделиться
HTML-код
  • Опубликовано: 2 фев 2025

Комментарии • 274

  • @ParamjitSingh-bj8xc
    @ParamjitSingh-bj8xc 8 месяцев назад +16

    ਸ਼ਭ ਕੁਝ ਭਾਰਤ ਸਰਕਾਰ ਤੇ ਬਦਲ ਪਰਿਵਾਰ ਨੇ 1978 ਦਾ ਨਿੰਰਕਾਰੀ ਕਾਡ ਕਰਵਾ ਕੇ ਪੰਜਾਬ ਦਾ ਬੇੜਾ ਗਰਕ ਕਰਨ ਲੲੀ ਨੀਹ ਪਥਰ ਰਖਿਅਾ ਸਾਰੀ ਕਤਲੋ ਗਾਰਤ ੲਿਥੋ ਸੁਰੂ ਹੋੲੀ

    • @gurcharansinghhoongen834
      @gurcharansinghhoongen834 8 месяцев назад

      ਜੀ, ਇਹ ਸਿਰਫ ਵੋਟਾਂ ਦੀ ਰਾਜਨੀਤੀ ਸੀ।
      ਸ਼ਹੀਦ ਬੇਗੁਨਾਹ ਹੋਏ।

    • @pamma2733
      @pamma2733 7 месяцев назад

      1955ch na badal si te na sant san ta vi Darbar Sahib te attack ਹੋਇਆ

  • @jagbrar8141
    @jagbrar8141 8 месяцев назад +14

    ਦੋਨਾ ਪਾਸਿਆ ਤੋ ਗਲਤੀਆ ਹੋਈਆ । ਸਰਦਾਰ ਸਾਹਿਬ ਕੁਝ ਹਦ ਤਕ ਠੀਕ ਹੋ। ਪਰ ਸਰਕਾਰ ਦੀ ਨਕਾਮੀ ਸੀ। Government inteligency failed and PM advisors gave wrong advices to PM

  • @jatinderbhandal5520
    @jatinderbhandal5520 7 месяцев назад +1

    ਬਿਲਕੁਲ ਸਹੀ ਕਿਹਾ ਵਿਰਕ ਸਾਹਿਬ ਗੁੰਡਿਆਂ ਨੇ ਸਮਝਿਆ ਅਸੀਂ ਜੋ ਮਰਜੀ ਕਰ ਸਕਦੇ ਹਾਂ

  • @harbansvirk1753
    @harbansvirk1753 7 месяцев назад +2

    ਦਰਬਾਰ ਸਾਹਿਬ ਨੂੰ ਕਿਲੇ ਦਾ ਰੂਪ ਦੇਣਾ ਵੀ ਬਹੁਤ ਗਲਤ ਸੀ,

  • @user-YouTube.creation
    @user-YouTube.creation 2 года назад +26

    ਮੈਂ ਅੱਜ ਕਥਾ ਸੁਣਾਵਾਂ ਆਪਣੀ
    ਮੈਨੂੰ ਕਹਿੰਦੇ ਹਨ ਪੰਜਾਬ,
    ਮੇਰੇ ਸੀਨੇ ਦੇ ਵਿਚ ਛੇਕ ਨੇ
    ਦਰਦ ਉੱਠਦਾ ਬੇ-ਹਿਸਾਬ!

  • @jeediladeeb2057
    @jeediladeeb2057 8 месяцев назад +18

    ਬਿਲਕੁੱਲ ਸਹੀ ਕਿਹਾ ਜੀ ਫੈਕਟ ਮੁਤਾਬਿਕ ਸਹੀ ਹੈ ਦਰਬਾਰ ਸਾਹਿਬ ਵਿੱਚ ਅੱਡਾ ਨਹੀਂ ਬਨਾਉਣਾ ਚਾਹੀਦਾ ਸੀ । ਇਤਿਹਾਸ ਵਿੱਚ ਕਿਤੇ ਵੀ ਇਹੋ ਜਿਹੀ ਮਿਸਾਲ ਨਹੀਂ ਮਿਲਦੀ ।

    • @pamma2733
      @pamma2733 8 месяцев назад +2

      1955ਚ ਅਟੈਕ ਹੋਇਆ ਓਦੋਂ ਕੇਹੜਾ ਅੱਡਾ ਬਣਾਇਆ ਸੀ ਬਾਕੀ ਗੁਰਦੁਆਰਿਆਂ ਚ ਕਿਹੜੇ ਅੱਡੇ ਸਨ

    • @pamma2733
      @pamma2733 7 месяцев назад

      AR Darshi di book gallant defender padiyo ja gernel SK Sinah de byan sun lo usne kiha Sanu 18mahine pehla tyaar rehen ਲਈ ਕੇ ਦਿੱਤਾ ਸੀ ਜਿਸਨੇ ਬਾਅਦ ਚ ਅਟੈਕ ਕਰਨ ਤੋ ਨਾਂਹ ਕਰ ਦਿੱਤੀ ਸੀ police officer Sarkar di gal karange jis to oh ਤਨਖਾਹ ਲੈਂਦੇ ਸਨ

    • @pindasingh8576
      @pindasingh8576 7 месяцев назад +1

      Bharawa tenu kisne kehta b sant othe jaa ni sakde, ik hor gall y nanksar saran cho kisne te kehde kehan te darbar sahib bheje a sirf do bandya vare pata karli r. n kao and b lodger tenu ape sara kujh pata chalju j jankari na howe y kise de kehan te sun k santa khilaf ni hoya janda oh yodhe c yodhe ✌️

    • @pindasingh8576
      @pindasingh8576 7 месяцев назад +1

      Harya rajasthan de 71 guru ghra te attack hamla hoya te punjab 37 guru ghara ch ta ni sant c

    • @pamma2733
      @pamma2733 7 месяцев назад

      @@pindasingh8576 ਬਿਲਕੁੱਲ ਸਹੀ

  • @HUMANITY_SUPREME
    @HUMANITY_SUPREME 8 месяцев назад +14

    ਦਰਬਾਰ ਸਾਹਿਬ ਤੋਂ ਗੁਰੂ ਸਾਹਿਬਾਂ ਨੇ ਲੋਕਾਂ ਨੂੰ ਜੀਵਨ ਦਿੱਤਾ। ਭਿੰਡਰਾਂਵਾਲੇ ਨੇ ਓਸੇ ਅਸਥਾਨ ਤੋਂ ਲੋਕਾਂ ਨੂੰ ਪਰਚੀ ਕਡ ਕੇ ਮੌਤ ਦਿੱਤੀ। ਗੁਰਬਾਣੀ ਪ੍ਰੇਮ ਵੰਡਦੀ ,ਪਰ ਇਹ ਅੱਜ ਵੀ ਨਫਰਤ ਵੰਡਦੇ ਹਨ।

    • @varindersingh-qc2co
      @varindersingh-qc2co 8 месяцев назад +2

      ਗ਼ਲਤ ਬਿਆਨਬਾਜ਼ੀਆਂ

    • @varindersingh-qc2co
      @varindersingh-qc2co 8 месяцев назад +3

      ਕੇਵਲ ਇੰਦਰਾ ਨੇ ਅਪਣੀ ਕੁਰਸੀ ਬਚਾਉਣ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ

    • @gurvinderghai3731
      @gurvinderghai3731 8 месяцев назад

      पर्ची देखी कभी निकालते हुए ?

    • @Gur-xe1hr
      @Gur-xe1hr 7 месяцев назад

      ਗੱਲ ਸਹੀ ਕਹਿ ਰਹੇ ਹੈ ਵੀਰ ਜੀ। ਲੋੜ ਹੈ ਕੀ ਅਸੀਂ ਗੁਰਬਾਣੀ ਤੇ ਗੁਰੂਆਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮਹਿਤਵ ਦਈਏ ਕਿਸੇ ਦੀ ਰਾਜਨੀਤਿਕ ਸੋਚ ਨੂੰ ਨਹੀਂ। ਜੋ ਵੀ ਹੋਇਆ ​ਉਹ ਇਕ ਮਾੜੀ ਰਾਜਨਿਤਿਕ ਸੋਚ ਕਰਕੇ ਹੋਇਆ ਜੀਦੇ ਨਾਲ ਸਿੱਖੀ ਸਿਧਾਂਤ ਤੱਕ ਕੋਈ ਲੈਣਾ ਦੇਣਾ ਨਹੀਂ ਸੀ।@@varindersingh-qc2co

    • @AvtarSingh-mj9rm
      @AvtarSingh-mj9rm 7 месяцев назад

      ਬਿਨਾਂ ਜਾਣਕਾਰੀ ਤੋਂ ਤੁਹਾਡੀ ਗਲਤ ਬਿਆਨਬਾਜੀ ਐ

  • @1sukhman
    @1sukhman 8 месяцев назад +8

    ਦਰਬਾਰਾ ਤੇ ਜੈਲਾ ਗਿਆਨੀ ਜਿੰਮੇਵਾਰ ਹਨ।

    • @karamjitsinghkaramjitsingh1308
      @karamjitsinghkaramjitsingh1308 7 месяцев назад

      You done know internal truth

    • @rajinderrajinder4390
      @rajinderrajinder4390 7 месяцев назад

      ਕਿਸੇ ਦੀ ਵੀ ਝੋਲੀ ਖਾਲੀ ਨਹੀਂ ਜਿੰਮੇਵਾਰੀ ਤੋਂ । ਦੋਹਾਂ ਧਿਰਾਂ ਦੇ ਆਗੂ ਜਿੰਮੇਵਾਰ ਨੇ ।

  • @gurlabhsingh8072
    @gurlabhsingh8072 8 месяцев назад +14

    ਵੱਡਾ ਨੁਕਸਾਨ ਹੋ ਗਿਆ ਬਗੈਰ ਤਰਤੀਬ ਦੇ ਸੰਘਰਸ ਲੜਨ ਦਾ ਕੋਈ ਵੀ ਨਿਸ਼ਾਨਾ ਨਹੀਂ ਕੋਈ ਵਿਉਂਤ ਬੰਦੀ ਨਹੀਂ ਆਪਣੇ ਹੀ ਆਪਣੀਆਂ ਨੂੰ ਮਾਰੀ ਗਏ ਮੈ ਵੀ ਅੱਠ ਸਾਲ ਜੇਲ ਵਿੱਚ ਕੱਟੇ

    • @dharamsinghji35
      @dharamsinghji35 8 месяцев назад

      Bilkul sahi kiha bi ji

    • @balindersingh8135
      @balindersingh8135 8 месяцев назад +1

      ਕੋਈ ਵੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਦੁਸ਼ਮਣ ਦੀ ਤਾਕਤ ਦਾ ਅੰਦਾਜਾ ਹੋਣਾ ਚਾਹੀਦਾ ਹੈ

    • @pamma2733
      @pamma2733 7 месяцев назад

      @@balindersingh8135 ਫੇਰ ਚਮਕੌਰ ਸਾਹਿਬ ਦੀ ਜੰਗ ਵੀ ਨਹੀਂ ਸੀ ਹੋਣੀ ਚਾਹੀਦੀ ਲਖਾ ਦੀ ਗਿਣਤੀ ਨਾਲ ਗਿਣਤੀ ਦੇ ਸਿੰਘ ਕਿਵੇਂ ਲੜਨਗੇ ਜਦੋਂ ਦੁਸ਼ਮਣ chad ਕੇ a jawe ta uthe naap tol ni hunde ਉਥੇ ਸਿਰਫ ਲੜਨਾ ਜਾ ਨਹੀਂ ਲੜਨਾ ਹੀ option hunde Han ਅਸਾਵੀਂ ਲੜਾਈ ਚ ਇਹੀ ਹੁੰਦਾ

    • @balindersingh8135
      @balindersingh8135 7 месяцев назад

      @@pamma2733 ੩੦੦ ਸਾਲ ਬੀਤ ਚੁਕੇ ਹਨ

  • @balrajdeol9054
    @balrajdeol9054 8 месяцев назад +5

    Mr. Virk has a lot of 1st hand knowledge and is a balanced mind person.

  • @harjinderbrar8013
    @harjinderbrar8013 8 месяцев назад +11

    ਓਲਡ ਮੈਨ,ਸਰਕਾਰੀ ਡੌਗ ,ਜੇਕਰ ਤੇਰੀਆ ਗੱਲਾ ਵੀ ਸਹੀ ਮੰਨ ਲੲਈਆ ਜਾਨ ਤਾ ਕੀ ਸਰਕਾਰ ਦਾ ਫਰਜ ਬਣਦਾ ਸੀ ਕੀ ਤੋਪਾ ਟੈਕਾ ਨਾਲ ਹਮਲਾ ਕਰਨਾ ਜਾਇਜ ਸੀ ਕੀ ਹੋਰ ਕੋਈ ਹੱਲ ਨਹੀ ਸੀ 6:54

    • @JagdevSingh-nx2jx
      @JagdevSingh-nx2jx 8 месяцев назад +1

      ਬਿਲਕੁਲ ਠੀਕ ਕਿਹਾ ਜੀ ਤੁਸੀਂ 🙏

    • @KamalSingh-td8sk
      @KamalSingh-td8sk 8 месяцев назад

      ਇਹ ਪੱਤਰਕਾਰ ਇਸਦੇ ਘਰ ਵਿੱਚ ਡਰਾਈਵਰ ਹੈ ਹੁਣ ਵੀ ਇਸ ਨੂੰ ਕਿਵੇ ਪੱਤਰਕਾਰ ਬਣਾਇਆ ਇਹ ਕਮਾਲ ਹੈ

    • @rajkumar-sd4vf
      @rajkumar-sd4vf 8 месяцев назад

      Tusi apnia kartuta nhi shadnia
      Ta sarkar ne action lena hi c

    • @AbhishekSharma-xe7ux
      @AbhishekSharma-xe7ux 8 месяцев назад

      Guru Ghar tey hamla sahi nahi c par bhindrawala guruduwara saheb vich kyu lukeya c...

    • @VICKY.U.S.A.7
      @VICKY.U.S.A.7 8 месяцев назад

      ​@@rajkumar-sd4vf ਨਹੀ ਛੱਡਣੀਆਂ ਤੇਰੀ ਭੈਣ ਦੀ ਲੱਨ ਦੇਣਾ

  • @sukhdevsinghkhalsa1921
    @sukhdevsinghkhalsa1921 Год назад +33

    ਨਰਕਧਾਰੀ ਗੁਰਬਚਨਾ ਨ ਉੱਠਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨ ਕਰਦਾ 13 ਸਿੰਘ 78 ਦੀ ਵੈਸਾਖੀ ਤੇ ਨ ਸ਼ਹੀਦ ਹੁੰਦੇ ਦਰਬਾਰ ਸਾਹਿਬ ਅਟੈਕ ਕਦੇ ਨਹੀਂ ਸੀ ਹੋਣਾ। ਉਸ ਨਰਕਧਾਰੀ ਗੁਰਬਚਨੇ ਦੀ ਸਰਕਾਰਾਂ ਵਲੋਂ ਪਿੱਠ ਥਾਪੜਣ ਕਰਕੇ ਹੀ ਸਭ ਕੁਝ ਹੋਇਆ ਹੈ ।ਹੁਣ ਵੀ ਲੰਡੀ ਬੁੱਚੀ ਨਾਲ ਹੱਥ ਮਿਲਾ ਕੇ ਸਰਕਾਰਾਂ ਸਿੱਖਾਂ ਨਾਲ ਵੈਰ ਭਾਵਨਾ ਵਧਾ ਰਹੀਆਂ ਹਨ।।ਸੋਚਣ ਦੀ ਲੋੜ ਹੈ ।ਹਰਿਮੰਦਰਸਾਹਿਬ ਧਾਰਮਿਕ ਅਸਥਾਨ ਵੀ ਹੈ ਅਤੇ ਕਿਲਾ ਵੀ ਹੈ ।ਇਕ ਪਾਸੇ ਅਕਾਲ ਤਖਤ ਹੈ ਜੋ ਛੇਵੇਂ ਪਾਤਸ਼ਾਹ ਨੇ ਜਬਰ ਜੁਲਮ ਦਾ ਨਾਸ ਕਰਨ ਲਈ ਰਚਿਆ ਹੈ।। ਇਸ ਅਕਾਲ ਤਖਤ ਤੇ ਖੜ ਕੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਚੰਗੇ ਚੰਗੇ ਸ਼ਾਸ਼ਤਰ ਘੋੜੇ ਸਾਡੇ ਪਾਸ ਲੈ ਕੈ ਆਉ ਅਤੇ ਹਰ ਪ੍ਰਵਾਰ ਸਾਨੂੰ ਇਕ ਇਕ ਪੁੱਤਰ ਆਪਣਾ ਭੇਟਾ ਕਰੋ ਅਸੀਂ ਹੁਣ ਜਾਲਮ ਨਾਲ ਟੱਕਰ ਲੈਣੀ ਹੈ ।।ਦੂਜੇ ਪਾਸੇ ਲੰਗਰ ਨਾਲ ਰਾਮਗੜ੍ਹ ਕਿਲਾ ਹੈ ਜੋ ਖਾਲਸੇ ਨੇ ਦੁਸ਼ਮਣ ਨਾ ਟੱਕਰ ਲੈਣ ਲਈ ਰਚਿਆ ਹੈ।ਜਦੋਂ ਮਰਜੀ ਖਾਲਸਾ ਇਸ ਹਰਿਮੰਦਰਸਾਹਿਬ ਨੂੰ ਦੁਸ਼ਮਣ ਨਾਲ ਟੱਕਰ ਲੈਣ ਵਾਸਤੇ ਵਰਤ ਸਕਦਾ ਹੈ ।ਸਰਕਾਰਾਂ ਆਪਣਾ ਕੰਮ ਕਰਨਾ ਹੁੰਦਾ ਹੈ ਖਾਲਸੇ ਨੇ ਆਪਣਾ ਕਰਨਾ ਹੈ ।ਪਰ ਹੋਣਾ ਕੀ ਹੈ।। ਕੂੜਿ ਨਿਖੁੱਟੇ ਨਾਨਕਾ ਓੜਕ ਸਚ ਰਹੀ ।।ਜੈਕਾਰ ਕੀਓ ਧਰਮੀਆ ਪਾਪੀ ਕਉ ਡੰਡ ਦੀਓਇ।।ਮਿਲ ਗਿਆ ਡੰਨ ਇੰਦਰਾ ਗਾਂਧੀ ਨੂੰ।।ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।।ਧੰਨਵਾਦ।।

    • @yadwindersingh8894
      @yadwindersingh8894 8 месяцев назад +11

      ਕੀ ਤੁਸੀਂ ਕਦੇ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਬਾਰੇ ਸੋਚਿਆ ਜਿੰਨ੍ਹਾਂ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਬੇਹਿਸਾਬੇ ਜ਼ੁਲਮ ਸਹਿਣੇ ਪਏ ?
      ਸਿਆਣਪ ਤਾਂ ਹੁੰਦੀ ਜੇ ਪਹਿਲਾਂ ਆਪਣੀ ਕੌਮ ਨੂੰ ਸੁਰੱਖਿਅਤ ਰੱਖਣ ਦੇ ਹੀਲੇ ਕੀਤੇ ਜਾਂਦੇ; ਕੀ ਖੱਟਿਆ, ਆਪਣੇ ਹਜ਼ਾਰਾਂ ਬੰਦੇ ਮਰਵਾਏ, ਹਜ਼ਾਰਾਂ ਧੀਆਂ-ਭੈਣਾਂ ਦੀ ਇੱਜਤ ਲੁਟਵਾਈ ??

    • @sukhdevsinghkhalsa1921
      @sukhdevsinghkhalsa1921 8 месяцев назад +8

      @@yadwindersingh8894 ਇਹ ਕਿਤੇ ਪਹਿਲੀ ਵਾਰ ਹੋਇਆ ਇਹ ਤਾਂ ਤੱਤੀ ਤਵੀ ਤੋਂ ਹੀ ਸ਼ਹੀਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ।ਛੇਵੇਂ ਪਾਤਸ਼ਾਹ ਚਾਰ ਜੰਗਾਂ ਲੜੀਆਂ ਕਿੰਨੇ ਸ਼ਹੀਦ ਹੋਏ ਹੋਣਗੇ ।ਦਸਵੇਂ ਪਾਤਸ਼ਾਹ ਚੌਦਾਂ ਜੰਗਾਂ ਲੜੀਆਂ ਕਿੰਨੇ ਸ਼ਹੀਦ ਹੋਏ ਹੋਣਗੇ ।ਛੋਟੇ ਘੱਲੂਘਾਰੇ ਚ ਇਕ ਦਿਨ ਵਿਚ ਪੰਦਰਾਂ ਹਜ਼ਾਰ ਸ਼ਹੀਦ। ਵੱਡੇ ਘੱਲੂਘਾਰੇ ਚ ਇਕ ਦਿਨ ਵਿਚ ਪੈਂਤੀ ਹਜ਼ਾਰ ਸ਼ਹੀਦ ਹੋਏ ਸਮੇਤ ਬੱਚੇ ਬੀਬੀਆਂ ਬੁਜਰਗ ਪੂਰਾ ਪੂਰਾ ਪ੍ਰਵਾਰ। ਸਿਰਾਂ ਦੇ ਮੁੱਲ ਵੱਖਰੇ। ਮੀਰ ਮੰਨੂ ਦੀ ਜੇਲ ਦੇ ਸ਼ਹੀਦ। ਬੰਦਾ ਸਿੰਘ ਬਹਾਦਰ ਦੇ ਜੰਗਾਂ ਦੇ ਸ਼ਹੀਦ। ਬਾਬਾ ਦੀਪ ਸਿੰਘ ਜੀ ਦੇ ਜੰਗਾਂ ਦੇ ਸ਼ਹੀਦ। 1984 ਵਾਲੇ ਸ਼ਹੀਦ ਹੋਏ ਕੋਈ ਨਵੀਂ ਗੱਲ ਨਹੀਂ ਤਰਕ ਵਾਦੀਓ। ਹੁਣ ਫਿਰ ਖਾਲਿਸਤਾਨ ਬਣਨਾ ਸ਼ਹੀਦੀਆਂ ਦਾ ਦੌਰ ਚਲਣਾ ਤੁਸੀਂ ਰੋਕ ਕੇ ਵਿਖਾਇਓ ਕੇ ਸ਼ਹੀਦ ਨਹੀਂ ਹੋਣ ਦੇਣੇ ।ਜਿਸ ਨੇ ਕਿਹਾ ਸੀ ।। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤਉ ਭਇਆ ਜੀਵਤ ਲਾਖ ਹਜਾਰ ।।ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹਨੇ ਸ਼ਹੀਦੀਆਂ ਕਰਵਾਉਣੀਆਂ ਹਨ। ਇਹ ਆਪਣੇ ਵੱਸ ਦੀ ਗੱਲ ਨਹੀਂ ।ਏਵੈਂ ਢਿੱਡ ਅੜੀਆਂ ਨ ਲਿਆ ਕਰੋ ਉਸ ਦੇ ਭਾਣੇ ਵਿੱਚ ਰਹੋ।ਜੇ ਤੁਸੀਂ ਸਿੱਖ ਹੋ ਹੋ ਸਕਦਾ ਖਾਲਿਸਤਾਨ ਸ਼ੰਘਰਸ਼ ਵਿਚ ਤੁਹਾਡੇ ਵੀ ਕਿਸੇ ਪ੍ਰਵਾਰ ਦੀ ਸ਼ਹੀਦੀ ਹੋ ਜਾਏ ।ਧੰਨਵਾਦ ਜੀ ।

    • @JagdevSingh-nx2jx
      @JagdevSingh-nx2jx 8 месяцев назад +1

      ਵੀਰ ਜੀ ਬਿਲਕੁਲ ਠੀਕ ਹੈ ਜੀ ❤️❤️🙏🙏

    • @JagdevSingh-nx2jx
      @JagdevSingh-nx2jx 8 месяцев назад +1

      @@yadwindersingh8894 ਤੁਹਾਨੂੰ ਨਹੀਂ ਪਤਾ ਸਿਖਾਂ ਨੂੰ ਅਸਲੀ ਜ਼ਿੰਦਗੀ ਮੌਤ ਤੋਂ ਬਾਅਦ ਹੀ ਮਿਲਦੀ ਹੈ ਵੀਰ ਜੀ 🙏

    • @yadwindersingh8894
      @yadwindersingh8894 8 месяцев назад +4

      @@sukhdevsinghkhalsa1921 ਉਨ੍ਹਾਂ ਮੁਢਲੇ ਸਮਿਆਂ 'ਚ ਜਿੰਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਏਸ ਲਈ ਦਿੱਤੀਆਂ ਸੀ ਕਿ ਅਸੀਂ ਸ਼ਹੀਦ ਹੋ ਜਾਈਏ ਤਾਂ ਜੋ ਸਾਡੀ ਕੌਮ ਬਚ ਜਾਵੇ ਤੇ ਵਧੇ-ਫੁੱਲੇ; ਏਸ ਲਈ ਨਹੀਂ ਕਿ 300 ਸਾਲ ਮਗਰੋਂ ਵੀ, ਲੋਕਤੰਤਰ ਦੇ ਯੁਗ ਵਿੱਚ ਵੀ, ਕੌਮ ਸਿਰ ਵਰਤਣ ਦੀ ਥਾਂ ਸਿਰ ਦੇਣ ਦੀ ਰਟ ਲਾਈ ਰੱਖੇ ! ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਆਪਣੇ ਚਾਰ ਪੁੱਤਰ ਵਾਰ ਦਿੱਤੇ ਤਾਂ ਜੋ ਮੇਰੇ ਆਹ ਹਜ਼ਾਰਾਂ ਪੁੱਤਰ ਵਧਣ-ਫੁੱਲਣ; ਇਹ ਨਹੀਂ ਸੀ ਕਿਹਾ ਕਿ ਇਹ ਵੀ ਉਨ੍ਹਾਂ ਵਾਂਗ ਸ਼ਹੀਦ ਹੋਵਣ, ਨਹੀਂ ਤਾਂ ਫੇਰ ਅਨੰਦਪੁਰ ਦਾ ਕਿਲ੍ਹਾ ਛੱਡਣ ਦੀ ਲੋੜ ਕੀ ਸੀ ? ਉੱਥੇ ਈ ਲੜਦੇ ਤੇ ਸ਼ਹੀਦ ਹੋ ਜਾਂਦੇ ਸਾਰੇ ?
      ਮੁਆਫ ਕਰਨਾ ਜੀ, ਤੁਸੀਂ ਸ਼ਹੀਦੀ ਦੇ ਸੰਕਲਪ ਦੀ ਵਡਿਆਈ ਕਰਨ ਵਾਲ਼ਿਆਂ ਚੋਂ ਨਹੀਂ ਹੋ ਸਕਦੇ ਸਗੋਂ ਤੁਸੀਂ ਸ਼ਹੀਦੀ ਦਾ ਸੰਕਲਪ ਵੇਚ ਕੇ ਉਸਤੋਂ ਕਮਾਈ ਕਰਨ ਵਾਲ਼ਿਆਂ ਚੋਂ ਹੋ !

  • @baldevsinghgillbudhsinghwa9352
    @baldevsinghgillbudhsinghwa9352 8 месяцев назад +3

    ਸਾਰਾ ਕੁਛ ਤੁਸੀ ਕਰਵਾਇਆ। ਯੇ ਜੋ ਪਬਲਿਕ ਹੈ ਸਭ ਜਾਨਤੀ ਹੈ।

  • @RanjitSingh-mf3lb
    @RanjitSingh-mf3lb 8 месяцев назад +2

    ਵਿਰਕ ਸਾਬ ਇੱਕ ਗੱਲ ਬਹੁਤ ਵਧੀਆ ਕਹੀ ਕਿ ਸੰਤ ਜਰਨੈਲ ਸਿੰਘ ਜੀ ਨੂੰ ਕਿਸਨੇ ਵਰਤਿਆ ਪਾਰਟੀ ਦਾ ਨਾ ਦਸਣਾ ਭੁੱਲ ਗਏ। ਉਹ ਸੀ ਬਾ, ਦ, ਲ ਲਾਣਾ ਆਪੇ ਮੈ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ। ਉਹ ਸਹੀ ਮਾਨਿਿਆ ਵਿੱਚ ਪੁੱਜੇ ਹੋਏ ਸੰਤ ਸਨ ਉਨ੍ਹਾਂ ਦੀ ਕਮੀ ਕਾਰਣ ਕੌਮ ਕੁਰਾਹੇ ਪਈ ਹੋਈ ਹੈ। 6:35

    • @1sukhman
      @1sukhman 8 месяцев назад

      ਕਾਂਗਰਸ ਨੇ

    • @JaspalSingh-ul6ys
      @JaspalSingh-ul6ys 8 месяцев назад +1

      ਜਿਹੜੇ ਗੁਰੂ ਤੋ ਰਾਹੇ ਨਹੀ ਪਏ
      ਉਨਾ ਨੂੰ ਕੌਣ ਰਾਹੇ ਪਾ ਸਕਦਾ
      ਉਹ ਕੁਰਾਹੇ ਹੀ ਪਏ ਰੈਣ ਗੇ

  • @khalistaniadasach7861
    @khalistaniadasach7861 Год назад +2

    TV punjab ਇਸ ਇੰਟਰਵਿਊ ਦਾ ਅਗਲਾ ਭਾਗ ਨਹੀਂ ਮਿਲ ਰਿਹਾ ਹੈ,ਹੋ ਸਕੇ ਤਾਂ ਲਿੰਕ ਸੈਂਡ ਕਰਨਾ ਪਲੀਜ਼।

  • @ajmerdhillon3013
    @ajmerdhillon3013 8 месяцев назад +4

    Very good analysis

  • @GurjantSingh-dh1gp
    @GurjantSingh-dh1gp 8 месяцев назад +16

    ਇਹ ਦਿਨ ਜਾਣ ਬੁੱਝ ਕੇ ਚੁਣਿਆ ਗਿਆ, ਇਹ ਨਹੀਂ ਹੈ ਕਿ ਉਹਨਾਂ ਨੂੰ ਇਥੋਂ ਦੇ ਸਮਾਜਿਕ ਧਾਰਮਿਕ ਦਿਨਾਂ ਬਾਰੇ ਕੋਈ ਗਿਆਨ ਨਹੀਂ ਸੀ, ਸਭ ਨੂੰ ਪਤੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ਼, ਹੱਕ ਸੱਚ ਲਈ ਲੜਦਿਆਂ ਸ਼ਹੀਦੀ ਦੇ ਦਿੱਤੀ। ਇਹ ਕਿਵੇਂ ਹੋ ਸਕਦੈ ਕਿ ਸੈਂਟਰ ਸਰਕਾਰ ਨੂੰ ਜਾਂ ਕਿਸੇ ਹੋਰ ਨੁਮਾਇੰਦਿਆਂ ਨੂੰ ਜਿੰਨ੍ਹਾਂ ਇਹ ਫੈਸਲਾ ਕੀਤਾ ਉਹਨਾਂ ਨੂੰ ਨਹੀਂ ਪਤਾ ਸੀ ?ਇਹ ਬਿਲਕੁਲ ਗਲਤ ਹੈ। ਹੁਣ ਤਾਂ ਸਾਰੇ ਤੱਥ ਸਾਹਮਣੇ ਆ ਚੁੱਕੇ ਨੇ, ਇਹ ਅਫ਼ਸਰ ਵੀ ਗੋਲ ਮੋਲ ਗੱਲ ਹੀ ਕਰਦੇ ਆਏ ਨੇ ਇਹਨਾਂ ਚ ਇੰਨੀ ਦਲੇਰੀ ਨਹੀਂ ਕਿ ਸੱਚ ਬੋਲ ਸਕਣ। ਬਹੁਤ ਸਾਰੀ ਹੋਰ ਗੁਰਦੁਆਰਿਆਂ 'ਤੇ ਵੀ ਇਹੀ ਵਰਤਾਰਾ ਹੋਇਆ ਸੀ ਕਿਉਂ ?

    • @SukhjinderSingh-mj4ft
      @SukhjinderSingh-mj4ft 8 месяцев назад

      You are right brother whilein the services everyone is mind slaves of government they are only prepared to fullfill desire of political masters

    • @SukhdevSingh-ju1ie
      @SukhdevSingh-ju1ie 8 месяцев назад

      ਹਿੰਮਤ ਸੀ ਤਾਂ ਹੀ ਤਾਂ ਗੁੰਡਿਆਂ ਨੂੰ ਮਾਰਿਆ ਅਤੇ ਬਾਹਰ ਕੱਢਿਆ।

  • @harbhajanjandiala8724
    @harbhajanjandiala8724 8 месяцев назад +30

    ਇਸ ਪਾਪੀ ਨੇ ਵੀ ਕੈਪਟਨ ਨਾਲ ਰਲਕੇ ਬਹੁਤ ਜੁਲਮ ਕੀਤਾ ਪੰਜਾਬ ਦੇ ਨੋਜਵਾਨਾ ਉੱਪਰ

    • @tejwantsingh3114
      @tejwantsingh3114 8 месяцев назад +1

      ਸਹੀ ਕਿਹਾ ਪਿਆਰਿਓ ਹੁਣ 40 ਸਾਲਾਂ ਬਾਅਦ ਬੋਲਣ ਲੱਗੇ ਨੇ ਉਦੋਂ ਕੀ ਦੰਦਲ ਪਈ ਹੋਈ ਸੀ , ਜਿਵੇਂ ਹੁਣ ਪੁਲਿਸ ਚ ਬੈਠੇ ਦਸਤਾਰਧਾਰੀ ਅਫਸਰ ਬੇਅਦਬੀਆਂ ਦਾ ਸੱਚ ਬਾਹਰ ਲਿਆਉਣ ਫਰਜ ਨਹੀ ਨਿਭਾ ਰਹੇ ਇਹੀ ਹਾਲ ਇਹਨਾਂ ਦਾ ਸੀ ਉਸ ਵੇਲੇ ਮੌਕਪ੍ਸਤ ਲੋਕ ਨੇ ਰਾਜਸੀ ਡਾਕੂ ਇਹਨਾਂ ਤੇ ਹੱਥ ਰੱਖਦੇ ਸੀ ਬਾਦਲਕੇ ਕੈਪਟਨਕੇ ਰਲੇ ਮਿਲੇ ਹੋਏ ਸੀ ਪਰ ਜਿੰਨਾ ਚਿਰ ਆਹ ਭਾਈਚਾਰੇ ਕਿਸਾਨ ਮਜਦੂਰ ਤੇ ਮੱਧਵਰਗੀ ਜਾਤਪਾਤ ਤਿਆਗ ਕੇ ਸਰਬੱਤ ਦਾ ਭਲਾ ਲੋਚਦੀ ਸੋਚ ਸਦਕਾ ਇਕਜੁੱਟ ਨਹੀਂ ਹੁੰਦੇ ਓਨਾ ਚਿਰ ਉਚ ਅਫਸਰਸ਼ਾਹੀ, ਸਰਮਾਏਦਾਰ ਤੇ ਰਾਜਸੀ ਘਰਾਣੇ ਇਹੋ ਜਿਹਾ ਸਿਸਟਮ ਹੀ ਚੱਲਦਾ ਰੱਖਣਗੇ । ਹਾਂ ਬਹੁਗਿਣਤੀ ਚ ਸਿੱਖੋ ਪੈਸੇ ਆਲੀ ਸਰਦਾਰੀ ਨੂੰ ਛੱਡ ਕੇ ਗੁਰੂ ਦੀ ਬਖਸ਼ੀ ਸਿਰਦਾਰੀ ਅਪਣਾਓ ਸਭ ਲੋਟ ਆ ਜਾਣਗੇ ਪਰ ਗਦਾਰ , ਸਰਦਾਰ ਤੇ ਸਿੱਖ ਸਿਰਦਾਰ ਆਗੂ ਦੀ ਪਛਾਣ ਕਰਨੀ ਸਿੱਖੋ ਤੇ ਭੁਲੱਕੜਪਣਾ ਛੱਡੋ ਜੀ।।

    • @BaldevSingh-ri3kh
      @BaldevSingh-ri3kh 8 месяцев назад +2

      The anchor is also to be blame.

    • @tungkaur4849
      @tungkaur4849 8 месяцев назад

      ❤​@@tejwantsingh3114

    • @HarpreetSingh-tf9jk
      @HarpreetSingh-tf9jk 7 месяцев назад

      bese j na jande sada Darbar kise hadse da shikar nhi c hona

    • @savneetsinghrairai6823
      @savneetsinghrairai6823 7 месяцев назад

      Ess nu ve appni gaal rakhan da moka ditta .... Baaki edde haaje buchadkhane de kisse India Today magazine 84/86/ 92 edition ch saab likhe ah.....ek Edda yaar KPS GILL ...... jaaman nu phutte paah kuttana

  • @khalistaniadasach7861
    @khalistaniadasach7861 Год назад +11

    ਭਿੰਡਰਾਂਵਾਲੇ ਦੇ ਖਾਸ ਭਾਈ ਅਮਰੀਕ ਸਿੰਘ ਅਤੇ ਮੇਜਰ ਸਿੰਘ ਨਾਗੋਕੇ ਦੇ ਪਰਿਵਾਰ 3 ਜੂਨ ਨੂੰ ਨਿਕਲੇ ਹਨ ਅਤੇ ਕਿਸੇ ਵੀ ਫ਼ੌਜ ਯਾ ਹੋਰ ਫੋਰਸ ਨੇ ਓਨਾ ਨੂੰ ਨਿਕਲਣ ਤੋਂ ਨਹੀਂ ਰੋਕਿਆ ਤਾਂ ਆਮ ਨਿਰਦੋਸ਼ ਲੋਕ ਕਿਓਂ ਨਹੀਂ ਨਿਕਲੇ ਹੋਣਗੇ,ਇਹ ਝੂਠਾ ਪ੍ਰਾਪੋਗੰਡਾ ਹੈ ਕਿ ਹਰਿਮੰਦਿਰ ਸਾਹਿਬ ਅੰਦਰ ਬਹੁਤ ਜਿਆਦਾ ਨਿਰਦੋਸ਼ ਲੋਕ ਮਾਰੇ ਗਏ।
    ਜਦ ਫੌਜ ਨੇ ਓਨਾ ਉੱਤੇ ਗੋਲੀ ਚਲਾਉਣ ਵਾਲੇ ਜਿਨਾ ਨੇ ਹੱਥ ਖੜੇ ਕਰ ਦਿੱਤੇ ਸੀ ਓਨਾ ਨੂੰ ਨਹੀਂ ਮਾਰਿਆ ਤਾਂ ਫੌਜ ਨੇ ਜਾਣਬੁੱਝ ਕੇ ਨਿਰਦੋਸ਼ਾਂ ਨੂੰ ਕਿਉ ਮਾਰਨਾ ਸੀ ?

    • @RameshKumar-c6c7r
      @RameshKumar-c6c7r Год назад +4

      Bilkul sahi veer ji

    • @gurjas99
      @gurjas99 9 месяцев назад

      ਕਿਸੇ ਦੇ ਸਾਹਮਣੇ ਨਹੀਂ ਹੋਇਆ ਅਜਿਹਾ ਕੁਝ ਕੀ ਲਿਖਣ ਵਾਲੇ ਉਥੇ ਮੌਜੂਦ ਸਨ??

    • @gurjas99
      @gurjas99 9 месяцев назад

      ਕਿਸੇ ਨੂੰ ਮਿਲਟਰੀ ਫੋਰਸ ਨੇ ਬਾਹਰ ਨਹੀਂ ਨਿਕਲਨ ਦਿਤਾ ਸਿਰਫ 5 ਬੰਦੇ ਉਪਰ ਹੁਕਮ ਆਉਣ ਉਪਰੰਤ ਮਿਲਟਰੀ ਕੈਪ ਲੈ ਕੇ ਗਏ । 1 ਬਾਦਲ ਪਰਕਾਸ਼ ਸਿੰਘ 2 ਲੌਗੋਵਾਲ ਹਰਚਰਨ ਸਿੰਘ 3 ਬਲਵੰਤ ਸਿੰਘ ਰਾਮੂਵਾਲੀਆ 4 ਟੌਹੜਾ ਗੁਰਚਰਠ ਸਿੰਘ

    • @yadwindersingh8894
      @yadwindersingh8894 8 месяцев назад +4

      ਇਹ ਵੀ ਹੋ ਸਕਦਾ ਕਿ ਪਰਿਵਾਰਕ ਮੈਂਬਰਾਂ ਨੂੰ ਚੁੱਪ-ਚੁਪੀਤੇ ਬਾਹਰ ਭੇਜ ਦਿੱਤਾ ਤੇ ਆਮ ਲੋਕਾਂ ਨੂੰ ਵਰਗਲਾ ਕੇ ਬਾਹਰ ਜਾਣ ਤੋਂ ਰੋਕਿਆ ਤਾਂ ਜੋ ਉਨ੍ਹਾਂ ਨੂੰ ਢਾਲ ਵਜੋਂ ਵਰਤਿਆ ਜਾ ਸਕੇ; ਇਹ ਭੁਲੇਖਾ ਹੋਵੇ ਕਿ ਵੱਧ ਲੋਕਾਂ ਦੇ ਅੰਦਰ ਹੁੰਦਿਆਂ ਫੌਜ ਕੋਈ ਵੱਡਾ ਐਕਸ਼ਨ ਕਰਨ 'ਚ ਸੰਕੋਚ ਕਰੇ

    • @mrpaulpal
      @mrpaulpal 8 месяцев назад +1

      @@gurjas99 ਵਿਰਸੇ ਵਿਲਟੋਏ ਬਲਟੋਏ ਵਰਗੀਆ ਭੇਡਾ ਵੀ ਸੀ ਇਸ ਨੂੰ ਕੋਈ ਪੁੱਛੇ ਕੀ ਗੋਰੀਲਾ ਵਾਰ ਕਿੰਦਾ ਲੜੀ ਦੀ ਏ

  • @charanjitsinghkhalsa1273
    @charanjitsinghkhalsa1273 7 месяцев назад

    ਸ਼੍ਰੋਮਣੀ ਕਮੇਟੀ ਨੇ,
    90ਦੇ ਦਹਾਕੇ ਤੋਂ ਬਾਅਦ ਸੰਸਾਰ ਚ ਆਏ ਗੁਰਸਿੱਖ ਪਿਆਰਿਆ ਤੇ ਸਿੱਖ ਨੋਜਵਾਨਾ ਨੂੰ,
    ਇੰਦਰਾਂ ਗਧੀ ਦੀ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਜਾਣਕਾਰੀ ਦੇਣ ਲਈ ਦਰਬਾਰ ਸਾਹਿਬ ਦੇ ਬਾਹਰ ਫਟੜ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਸਵੀਰ ਲਾਈ ਹੋਈ ਹੈ।
    ਸ਼੍ਰੋਮਣੀ ਕਮੇਟੀ ਦਾ ਇਹ ਵੀ ਫਰਜ ਬਣਦਾ ਸੀ ਕਿ ਉਹ 90ਦੇ ਦਹਾਕੇ ਚ ਪੈਦਾ ਹੋਈ ਤੇ ਅਜ ਪੰਥ ਦੇ ਬਾਗ ਦੀ ਰਾਖੀ ਲਈ ਜੂਝ ਰਹੀ ਨੋਜਵਾਨ ਪੀੜੀ ਨੂੰ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਿਆ ਬਾਦਲਕਿਆ ਤੇ ਹਮਲਾ ਕਰਨ ਲਈ ਉਕਸਾਉਣ ਤੇ ਹਮਲੇ ਦੀ ਹਮਾਇਤ ਕਰਨ ਵਾਲਿਆ ਭਾਜਪਾਈਆ ਬਾਰੇ ਵੀ ਜਾਣਕਾਰੀ ਦੇਂਦੀ।
    ਅਜ 6 ਜੂਨ ਹਮਲੇ ਦੀ 40ਵੀਂ ਵਰੇਗੰਢ ਤੇ ਸ਼੍ਰੋਮਣੀ ਕਮੇਟੀ ਦਾ ਫਰਜ ਅਸੀ ਖਾਲਸਾ ਪੰਚਾਇਤ ਜੱਥੇਬੰਦੀ ਵੱਜੋਂ ਨਿਭਾਉਣ ਦੀ ਸੇਵਾ ਲੈ ਰਹੇ ਹਾਂ।
    facebook.com/share/p/gc2Ry6c8Tdwgrcyc/?mibextid=oFDknk
    ਸਿੱਖ ਨੋਜਵਾਨ👆ਲਿੰਕ ਨੂੰ ਖੋਲ ਕੇ🙏ਪੂਰੀ ਜਾਣਕਾਰੀ ਲੈਣ ਕਿ ਕਿਸ ਤਰਾ ਕਾਲੀਆ ਦੇ ਸਿਧਾਂਤਹੀਣ ਸਿਆਸੀ ਭਾਈਵਾਲ ਭਾਜਪਾਈ, ਦਰਬਾਰ ਸਾਹਿਬ ਉਪਰ ਅਟੈਕ ਕਰਨ ਲਈ ਇੰਦਰਾਂ ਗਧੀ ਨੂੰ ਉਕਸਾ ਰਹੇ ਹਨ ਤੇ ਅਟੈਕ ਦੀ ਹਮਾਇਤ ਕਰ ਰਹੇ ਹਨ🙏
    ☬☬☬☬☬☬☬☬☬☬☬
    ਮੈ ਆਪਣੀ ਜਥੇਬੰਦੀ ਖਾਲਸਾ ਪੰਚਾਇਤ ਵੱਲੋਂ ਵਿਦੇਸ਼ਾ ਚ ਪੰਥਕ ਜਥੇਬੰਦੀਆ ਨੂੰ ਬੇਨਤੀ ਕਰਾਂਗਾ ਕਿ ਉਹ ਉਪਰੋਕਤ ਇਤਹਾਸਕ ਤਥਾ ਦੇ ਅਧਾਰ ਤੇ ਅਡਵਾਨੀ ਵਾਜਪਾਈ ਉਤੇ uno ਵਿੱਚ 25000 ਨਿਰਦੋਸ਼ ਸਿੱਖਾਂ ਦੇ ਕਤਲ ਦਾ ਕੇਸ ਦਰਜ ਕਰਵਾਉਣ।
    ਕਬੀਰ ਮਨ ਜਾਨੈਂ ਸਭ ਬਾਤ ਜਾਨਤ ਹੀ ਅਉਗਨੁ ਕਰੈ।।
    ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।

  • @VinayKhatri-h8x
    @VinayKhatri-h8x 8 месяцев назад +3

    Jo Hoya bhot mada Hoya baba ji guru sahiban mehar karan age sukh rave waheguru ji satnam ji

    • @rajraina2914
      @rajraina2914 8 месяцев назад +1

      Love you God bless you 🙏

  • @RAJINDERSidhu-f5k
    @RAJINDERSidhu-f5k 11 дней назад

    ਪੱਤਰਕਾਰਾ ਸੱਚ ਤੇ ਰੌਸ਼ਨੀ ਪਾਉਣ ਲਈ ਤੁਸੀਂ ਕਿੰਨੇ ਚੰਗੇ ਬੰਦੇ ਦੀ ਚੋਣ ਕੀਤੀ ਜਿਸਦੇ ਆਪਣੇ ਹੱਥ ਬੇਕਸੂਰ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ ਜਿਸਦੇ ਵਿਰਕ ਸੈਨਾ ਬਣਾ ਕੇ ਘਰਾਂ ਚੋਂ ਚੁੱਕ ਚੁੱਕ ਕੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ! ਲੋਕਾਂ ਨੂੰ ਸਭ ਪਤਾ ਹੈ ਸਚਾਈ ਦਾ ਇਹਦੇ ਵਰਗੇ ਜ਼ਾਲਮ ਪੁਲਸੀਏ ਦੀ ਜਾਣਕਾਰੀ ਦੀ ਕੋਈ ਲੋੜ ਨੀ

  • @humanbody580
    @humanbody580 8 месяцев назад +6

    Ex DGP sahib sach bol Raha hai

  • @money.sharma
    @money.sharma 8 месяцев назад +2

    ਸਿੰਘਾਂ ਨੇ ਵੀ ਫੇਰ ਇਕੱਲੇ ਇਕੱਲੇ ਦੀ ਧੁਰ ਦੀ ਟਿਕਟ ਕੱਟੀ ਆ। ਇਹਦੇ ਵਰਗੇ ਪੁਲਿਸ ਵਾਲੇ ਅਸਲੀ ਖਾੜਕੂਆਂ ਨੂੰ ਵੇਖਕੇ ਮੂਤ ਜਾਂਦੇ ਸੀ ਤੇ ਓਦਾਂ ਹੀ ਭੋਲੇ ਭਾਲਿਆਂ ਨੂੰ ਮਾਰ ਕੇ ਅੱਤਵਾਦੀ ਵਿਖਾ ਦੇਂਦੇ ਸੀ। ਦੁਨੀਆ ਦੀ ਕਚਹਿਰੀ ਚ ਭਾਵੇਂ ਬਚ ਜਾਣ, ਰੱਬ ਦੀ ਕਚਹਿਰੀ ਚ ਬਹੁਤ ਛਿੱਤਰ ਪੈਣੇ ਆ ਇਹਨਾ ਦੇ। ਰੱਬ ਰੱਬ ਕਰਿਆ ਕਰ ।

  • @mrpaulpal
    @mrpaulpal 8 месяцев назад +8

    ਜਿੰਨੇ ਵੀ ਵੱਡੇ ਅਫਸਰ ਆਰਮੀ ,ਪੁਲਿਸ ਤੇ ਵੱਡੇ ਲੀਡਰ ਤਾ ਬੋਲਦੇ ਨੇ ਕਿਓ ਕੀ ਇਹ ਆਪ ਅੰਦਰ ਨਹੀ ਗਏ ਨਾ ਹਿੰਮਤ ਸੀ ਪਤਾ ਸੀ ਜਾਣ ਦਾ ਰਸਤਾ ਤਾ ਹੈ ਪਰ ਵਾਪਿਸ ਦਾ ਨੀ ਜੇ ਜਾਂਦੇ ਅੱਜ ਬੋਲਦੇ ਇਹ

    • @amarjeetsingh-hh3mc
      @amarjeetsingh-hh3mc 8 месяцев назад +2

      ਤੇਰੇ ਬਹੁਤ ਸਾਰੇ ਜੋਧੇ ਇਸੀ ਵਾਪਸ ਵਾਲੇ ਰਾਸਤੇ ਤੋਂ ਹਥ ਖੱਡੇ ਕਰਕੇ ਬਾਹਰ ਆਏ ਸੀ,
      ਇਸ ਭਿੰਡਰਾਂ ਨੇ ਪੂਰੀ ਇਕ ਸਿੱਖ ਪੀੜ੍ਹੀ ਕਤਲ ਕਾਰਵਾਈ,

  • @gogagoga-ie8gj
    @gogagoga-ie8gj 7 месяцев назад

    ਫਾਲਤੂ ਗੱਲਾਂ ਪਾਕਿਸਤਾਨ 1971 ਦੇ ਬਦਲੇ ਪੰਜਾਬ ਨੂੰ ਭੜਕਾਇਆ,ਤੇ ਕਿ ਇੰਦਰ ਗਾਂਧੀ 1971 ਤੋਂ ਬਾਦ ਪੰਜਾਬ ਦੇ ਮਸਲੇ ਹੱਲ ਕਰਕੇ ਇਹ ਸਭ ਰੋਕ ਨਹੀਂ ਸੀ ਸਕਦੀ। ਨਾਲੇ 1971 ਤੇ ਬਾਕੀ ਜੁੰਗਾ ਚ ਸਿੱਖਾਂ ਨੇ main ਕਿਰਦਾਰ ਦੇਸ਼ਭਗਤੀ ਨਾਲ ਨਿਭਾਇਆ।ਭਾਰਤ ਸਟੇਟ ਹੀ ਸਿੱਖਾਂ ਨੂੰ ਰੱਦੁ ਬੱਦੁ ਕਰਨਾ ਚਾਹੁੰਦੀ ਸੀ ਤੇ ਕਰ ਵੀ ਦਿੱਤਾ।

  • @JasveersinghBrar-r7h
    @JasveersinghBrar-r7h 8 месяцев назад +1

    ਸਹੀ ਹੈ

  • @sonachenab
    @sonachenab 8 месяцев назад +3

    Very informative. Thanks.

  • @NirmalSingh-np9wp
    @NirmalSingh-np9wp 8 месяцев назад +11

    ਹਰਿਮੰਦਰ ਸਾਹਿਬ ਵਿੱਚ ਕਹਿੰਦਾ ਵੜ ਬੈਠੇ ਸਨ,ਪਰ ਬਾਕੀ ਗੁਰੂ ਘਰਾ ਉੱਤੇ ਹਮਲੇ ਕਿਉ ਹੋੲਏ

    • @amarjeetsingh-hh3mc
      @amarjeetsingh-hh3mc 8 месяцев назад +5

      ਜਿਆਦਾ ਗਿਆਨੀ ਨਾਂ ਬਣ, ਬਾਕੀ ਗੁਰਦੁਆਰੇਆ ਚੋ ਇਕ ਦੁਖ ਨਿਵਾਰਨ ਤੇ ਮੋਗੇ ਦੇ ਇਕ ਗੁਰਦੁਆਰੇ ਚ ਤਲਾਸ਼ੀ ਦੌਰਾਨ ਫਾਇਰਿੰਗ ਹੋਈ ਸੀ ਤੇ ਬੰਦੇ ਮਰੇ ਸੀ,
      ਅਸਲ ਗੱਲ ਕਿਉਂ ਨਹੀਂ ਦੱਸਦਾ ਕਿ ਕਿਉਂ ਆਹ ਬਦ ਜਾਤ ਸੰਤ ਕਿਉਂ ਡਰਦਾ ਦਰਬਾਰ ਸਾਹਿਬ ਵਾਡਿਆ ਤੇ ਇਕ ਪੂਰੀ ਸਿੱਖ ਪੀੜ੍ਹੀ ਕਤਲ ਹੋਈ ਇਸ ਭਿੰਡਰਾਂਵਾਲੇ ਕਰਕੇ,

    • @SurinderSingh-we9rt
      @SurinderSingh-we9rt 8 месяцев назад

      ਨਿਰਮਲ ਸਿੰਘ ਮੈਂ ਨਾ ਮਾਨੂੰ ਵਾਲੀ ਗੱਲ ਨਾ ਕਰਿਆ ਕਰੋ ਓਹ ਦੌਰ ਅਸੀਂ ਆਪਣੇ ਉੱਤੇ ਹੰਢਾਇਆ ਜੋਂ ਬਹੁਤ ਮਾੜਾ ਸੀ।ਸੰਤ ਭਿੰਡਰਾਂਵਾਲੇ ਗਿਆਨੀ ਜ਼ੈਲ ਸਿੰਘ ਦੀ ਚਾਲ ਵਿੱਚ ਫਸ ਗਏ ਸਨ।ਗੁਰਦਵਾਰਿਆਂ ਨੂੰ ਭੀ ਖਾੜਕੂਆਂ ਨੇ ਪਨਾਹਗਾਹ ਬਣਾਇਆ ਹੋਇਆ ਸੀ।ਸਿੱਖਾਂ ਤੋ ਸਿੱਖਾਂ ਨੂੰ ਹੀ ਮਰਵਾਇਆ ਗਿਆ ਸਾਡੇ ਲੀਡਰ ਸਰਕਾਰ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦੇ।

    • @sanjeevmaheshwari8150
      @sanjeevmaheshwari8150 8 месяцев назад

      Name Nirmal te boln di aqal nahi 😢

    • @rajkumar-sd4vf
      @rajkumar-sd4vf 8 месяцев назад +4

      Ohna guru ghra vich v
      Hathiar rakhe c

    • @vinylRECORDS0522
      @vinylRECORDS0522 8 месяцев назад

      ਕਿਉਂ?ਤੇਰੀ ਭੈਣ ਦਾ ਰਿਸ਼ਤਾ ਮੰਗ ਲਿਆ ਉਹਨੇ?​@@sanjeevmaheshwari8150

  • @dalipsinghdhaliwal7971
    @dalipsinghdhaliwal7971 8 месяцев назад +3

    ਮੈਂ ਸੰਤ ਭਿੰਡਰਾਂਵਾਲਿਆਂ ਨੂੰ ਅੱਖੀ ਦੇਖਿਆ ਸੀ ਜਿੰਨਾ ਨਾਲ ਦਰਬਾਰ ਸਾਹਿਬ ਵਿੱਚ ਹਥਿਆਰਬੰਦ ਸਿੰਘ ਸਨ

    • @KuldeepSingh-rd2xg
      @KuldeepSingh-rd2xg 7 месяцев назад

      ਬਾਈ ਤੂੰ ਕਰਮਾਂ ਵਾਲਾ 😢😢

  • @sukhwinderkhera9162
    @sukhwinderkhera9162 7 месяцев назад

    ਫ਼ੌਜ ਦੇ ਹਜ਼ਾਰਾਂ ਨੌਜਵਾਨ ਸਾਡੀਆਂ ਅੱਖਾਂ ਸਾਹਮਣੇ ਮਰੇ ਤੁਸੀ 83 ਕਿਹੜੇ ਹਿਸਾਬ ਨਾਲ ਦੱਸ ਰਹੇ ਹੋ?😊

  • @sukhwinderkhera9162
    @sukhwinderkhera9162 7 месяцев назад

    ਜੇ ਦਰਬਾਰ ਸਾਹਿਬ ਵਿੱਚ ਸੰਤ ਸਨ ! ਉਸ ਨੂੰ ਤੁਸੀ ਤੇ ਗਲਤ ਹੀ ਕਹਿਣਾ।ਪਰ ਤੁਸੀ ਕਿੰਨੇ ਕੁ ਸਿਆਣੇ ਹੋ ਤੁਸੀ ਤੋਪਾਂ ਟੈਂਕਾਂ ਦੀ ਵਰਤੋ ਕਿਉਂ ਕੀਤੀ।ਫਿਰ ਤੁਸੀ ਉਹ ਦਿਨ ਚੁਣਿਆ ਜਿਸ ਦਿਨ ਗੁਰਪੁਰਬ ਸੀ।ਕੀ ਤੁਸੀ ਕਿਸੇ ਬਾਹਰਲੀ ਕੰਟਰੀ ਨਾਲ ਲੜ ਰਹੇ ਸੀ ?ਤੋਪ ਟੈਂਕ ਆਪਣੇ ਨਾਗਰਿਕਾਂ ਤੇ ਚਲਾਈਦੇ ਹਨ।ਮੰਨਿਆ ਭਿੰਡਰਾਂ ਵਾਲੇ ਸ੍ਰੀ ਦਰਬਾਰ ਸਾਹਿਬ ਵਿੱਚ ਸਨ।ਪਰ 10,11 ਬਾਹਰਲੇ ਗੁਰੂ ਘਰਾਂ ਤੇ ਕਿਹੜੇ ਭਿੰਡਰਾਂ ਵਾਲੇ ਸਨ।ਸਰਕਾਰ ਦੀ ਮਨਸ਼ਾ ਗਲਤ ਸੀ।ਤੁਸੀ ਸਿੱਖ ਹੋ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ।

  • @mukeshdhawan5666
    @mukeshdhawan5666 Год назад +4

    sach bahut koda lagna

  • @RanjeetsinghRanasandhu
    @RanjeetsinghRanasandhu 8 месяцев назад +2

    ਇੱਸ ਨੇ ਵੀ ਆਪਣੇ ਕੈਟਾ ਰਾਹੀ ਕਈ ਸਿੰਘ ਸਹੀਦ ਕੀਤੇ ਕੈਟ ਛੱਡੇ ਹੋਏ ਸੀ ਸਿੰਘਾਂ ਦੇ ਭੇਸ ਵਿੱਚ ਜਿੱਨਾ ਬਹੂਤ ਨੁਕਸਾਨ ਕੀਤਾ ਖਾੜਕੂਆਂ ਦਾ

  • @surjitsingh7032
    @surjitsingh7032 8 месяцев назад

    ਜ਼ੁਲਮ ਤੇ ਪਾਪੀ ਹੈ ਤੁਸੀ ਬਹੁਤ ਨਜਾਇਅ ਮੁੰਡੇ ਸ਼ਹੀਦ ਕੀ ਤੇ ਹਨ ਲਾਲਚ ਵਿੱਚ 🙈🙈ਅੰਨੇ ਸੀ

  • @PawanKumar-b2m2i
    @PawanKumar-b2m2i 8 месяцев назад +5

    Pakistan ne Bangladesh da badla Lena c Pakistan di chall nu samjna Chida c

  • @jagjitsingh5223
    @jagjitsingh5223 8 месяцев назад

    satnam waheguru ji 🙏🏻

  • @CharanjitSingh-py3nx
    @CharanjitSingh-py3nx 8 месяцев назад +2

    Sachi gall...
    Nice video 🎉🎉🎉🎉🎉

  • @randhirsingh3296
    @randhirsingh3296 8 месяцев назад +4

    Os time dey lokan nu pushu k o kiha jio time c. Before attacking k hands up kr k bahar jao. Jo aa gy bach gy. I pray god that in future eda da time na avy.

  • @KulwinderSingh-sh2jk
    @KulwinderSingh-sh2jk 8 месяцев назад +2

    ਬਲੈਕ ਥੰਡਰ ਇਕ ਵਾਰ ਹੀ ਹੋਇਆ ( ਟੂ ) ਕਦੇ ਨਹੀ
    ਹੋਇਆ

  • @GulshanKumar-it8ut
    @GulshanKumar-it8ut 8 месяцев назад +7

    A Janbaz Officer

  • @parnammour5025
    @parnammour5025 8 месяцев назад

    Waheguru ji 🙏

  • @punjabson5991
    @punjabson5991 8 месяцев назад

    " ਤੰਗ ਆਮਦ ਬਾ ਜੰਗ ਆਮਦ ।" ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧੱਕੇ ਦੇ ਦੇ ਤੰਗ ਕਰ ਕਰ ਕੇ ehsaas ਕਰਵਾਉਣਾ ਕਿ ਤੁਸੀਂ ਦੋ ਨੰਬਰ ਦੇ ਸ਼ਹਿਰੀ ਹੋ, ਤੁਹਾਡੇ ਨਾਲ ਇਹੀ ਵਰਤਾਰਾ ਵਰਤਿਆ ਜਾਵੇਗਾ। pm ਇੰਦਰਾ ਗਾਂਧੀ ਨੇ ਫੌਜੀ ਮੁੱਖੀ ਨੂੰ ਬਖਤਰ੍ ਬੰਦ ਗੱਡੀਆਂ ਮੰਗਣਾ ਤੇ Genral ਸਿਨਹਾ ਨੇ ਇਨਕਾਰ ਕੀਤਾ ਤਾਂ ਉਸਨੂੰ ਹਟਾ ਕੇ ਵੈਦਿਆ ਨੂੰ ਫੌਜ ਮੁੱਖੀ ਬਣਾ ਕੇ attack ਕਰਾਉਣਾ।
    ਇਹੀ ਬਸ ਇਹੀ ਜੁਆਬ ਹੈ। ਤੁਹਾਡੇ ਬਲੂਸਟਾਰ ਨਾਮਕ ਘੱਲੂਘਾਰੇ ਦਾ ਮਕਸਦ ਸਿੱਖਾਂ ਨੂੰ ਸਬਕ ਸਿਖਾਉਣਾ , ਸਿੱਖਾਂ ਨੂੰ ਲੀਡਰ ਲੈਸ ਕਰਨਾ। ਸਿੱਖਾਂ ਨੂੰ ਨਹੀਂ ਹਿੰਦੋਸਤਾਨ ਦਾ damage ਹੋਇਆ ਹੈ, ਤੇ ਐਨਾ ਨੁਕਸਾਨ ਜਿਸ ਦੀ ਭਰਪਾਈ ਨਹੀਂ ਹੋ ਸਕਦੀ।
    ਵੱਡੀ ਗ਼ਲਤੀ ਕਰ ਦਿੱਤੀ ਪਰ ਚੰਗਾ ਹੀ ਹੋ ਗਿਆ ਜੋ ਪਤਾ ਲੱਗ ਗਿਆ ਸਿੱਖਾਂ ਨੂੰ ਕਿ ਕਿੱਥੇ ਖੜੇ ਹਨ ਤੇ ਕੀ aoukaat ਹੈ ਤੁਹਾਡੀ,,,,,,,,,

  • @joginderbal4504
    @joginderbal4504 8 месяцев назад +1

    Virak ji is a criminal officer he should be punished according to law he is the biggest lyer

  • @jagroopsingh4648
    @jagroopsingh4648 8 месяцев назад

    Right

  • @birendrakumar8014
    @birendrakumar8014 8 месяцев назад +1

    आपरेशन ब्लू स्टार दुखद घटना थी

  • @jagbrar8141
    @jagbrar8141 8 месяцев назад +3

    ਮੈ ਵੀ ਸਾਰਾ ਕੁਝ ਅਖੀ ਵੇਖਿਆ

    • @kulwindersingh8909
      @kulwindersingh8909 5 месяцев назад

      ਤਸੀ ਓਥੇ ਸੀ ਓਸ ਟਾਇਮ ਬਜ਼ੁਰਗੋ 84 ਵੇਲੇ

  • @aujlapreet6868
    @aujlapreet6868 2 года назад +5

    Pakka es officer ne v boht munde najaij maare hone a

    • @GagandeepSingh-bc9fw
      @GagandeepSingh-bc9fw 2 года назад +1

      1000%agreed with you preet aujla ji

    • @GagandeepSingh-bc9fw
      @GagandeepSingh-bc9fw 2 года назад +1

      Eh sarre government de chapli chatt ne

    • @GagandeepSingh-bc9fw
      @GagandeepSingh-bc9fw 2 года назад +1

      Je darbaar sahib wich sant jarnail SINGH ji nu arrest karna c te bad elements ss

    • @GagandeepSingh-bc9fw
      @GagandeepSingh-bc9fw 2 года назад +1

      So why government done rehearsal in 1982,83 made model of darbaar sahib n secondly why attacked 39 historicall gurudwaras in Punjab, they cant give the answer for that ,

    • @khalistaniadasach7861
      @khalistaniadasach7861 Год назад +1

      ਕਿਸੇ ਇਕ ਦਾ ਨਾਮ ਦਸ ਜਿਸਨੂੰ ਇਸਨੇ ਫੜ ਕੇ ਮਾਰਿਆ ਹੋਵੇ ਨਹੀਂ ਤਾਂ ਮੈਂ ਘੱਟੋ ਘੱਟ ਪੰਜ ਨਾਮ ਦਸ ਸਕਦਾ ਜਿਨਾ ਨੂੰ ਇਸਨੇ ਗ੍ਰਿਫ਼ਤਾਰ ਕੀਤਾ ਅਤੇ ਓਹ ਸਾਰੇ ਅੱਜ ਤਕ ਜ਼ਿੰਦਾ ਹਨ।

  • @AjmerSingh-er1kl
    @AjmerSingh-er1kl 8 месяцев назад

    ਇਹ ਉਦੋ ਸੀ ਆਰ ਪੀ ਐਫ ਦਾਕਮਾਡੈਟ ਸੀ ਇਸਨੇ ਬਹੁਤ ਬੰਦੇ ਮਾਰੇ ਹੁਣ ਦੇਖੋ ਕਿਵੇ ਨੰਬਰ ਬਣ ੲ ਰਿਹੲ

  • @AjmerSingh-er1kl
    @AjmerSingh-er1kl 8 месяцев назад

    ਉਹ ਕਿਤਾਬ ਉਸਨੇ ਨਹੀ ਲਿਖੀ ਇਹ ਝੂਠ ਬੋਲਦਾ ਇਹ ਛਿੱਟੇ ਮਾਰ ਰਿਹਾ

  • @sukhbirsingh-ir4np
    @sukhbirsingh-ir4np 7 месяцев назад

    It was done knowingly not suddenly to teach sikhs same things are doing now you will see soonliy abig action against sikhs only god can save Punjab now

  • @sandeepmasih5143
    @sandeepmasih5143 2 года назад +1

    So sad bro’s.🇺🇸🇺🇸🇺🇸🇺🇸🦁🦁🙏🙏

  • @AvtarSingh-gs1si
    @AvtarSingh-gs1si 8 месяцев назад

    ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ

  • @TheNirmalji
    @TheNirmalji 8 месяцев назад +1

    Inspector Sangram Singh to is di asaliyat puchho

  • @AjmerSingh-er1kl
    @AjmerSingh-er1kl 8 месяцев назад

    ਉਹ ਕਿਤਾਬ ਝੂਠੀ ਆ ਉਹ ਟਕਸਾਲ ਵੱਲੋ ਲਿਖੀ ਹੋਈ ਆ

  • @rajivsharma9096
    @rajivsharma9096 7 месяцев назад

    Sir, under ur police comd was there any fake encounter ?

  • @gurjindersingh1871
    @gurjindersingh1871 8 месяцев назад

    Khalistan Zindabaad hi hall hai 🗡️⚔️🛡️🔥🤺🎇🎆⛳🚩🆓👍👊✊⚡✅👍▶️🆗👌

    • @gopalkrishan3725
      @gopalkrishan3725 7 месяцев назад

      Khalistan sirf Fokey Naro tuk hi rehna hai aur Yeh pori tarech bahut jaldi Daffan ho jana hai.

  • @gogagoga-ie8gj
    @gogagoga-ie8gj 7 месяцев назад

    ਤੇ ਇਹ ਹੁਣ ਫ਼ਿਲਾਸਫ਼ਰ ਬਣੀ ਬੈਠਾ।

  • @baljinderkumar2810
    @baljinderkumar2810 7 месяцев назад

    Sacha sikh

  • @NarinderpalSingh-xh8vw
    @NarinderpalSingh-xh8vw 8 месяцев назад +1

    Ess. Sab. Da. Jumegar. Cong. Agent see. Lok. Dab. Jandey. Hn

  • @gurmeharkhehra9662
    @gurmeharkhehra9662 11 месяцев назад +2

    Panjab cm darbara singh da v wda hath wa panjab police da v

    • @Humanity0101
      @Humanity0101 8 месяцев назад

      Jumewari ta Indian state di hai sab partia kalli kangress ni.

  • @mohindersinghkumra1713
    @mohindersinghkumra1713 Год назад +4

    Sant bhindrawale zindabad great warrior of Sikh

  • @baljinderkumar2810
    @baljinderkumar2810 7 месяцев назад

    Sach kiha tusi,par sach kach vang chubhda

  • @saytruth1382
    @saytruth1382 9 месяцев назад

    Injustice leads to violence

  • @karamjitsinghkaramjitsingh1308
    @karamjitsinghkaramjitsingh1308 7 месяцев назад

    No one no lnternal truth

  • @azaad_singh1163
    @azaad_singh1163 8 месяцев назад +1

    Ethi buthi das di aa kiven os tay goli lagi see.Ehnay black cats tyar ketay see khadkuan nu maaran vaastay.Black cats ajay v videsha vich reh rahay aa naam tay bhesh badal k.

  • @BalvinderSingh-q1q
    @BalvinderSingh-q1q 8 месяцев назад

    Virk Saab eh govt ne Jaan ke karia

  • @BLACK-lb7oe
    @BLACK-lb7oe 3 месяца назад

    Bhindranwale sant ta dil vich a te gurudware nu lari le use kita galt a jo bolde a oh eh daso frr ta golden temple vich etyas vich v bhut jang hoea ohde ware ki

  • @jatindersingh8761
    @jatindersingh8761 7 месяцев назад

    Patarkar ji eh na nu eh pusho ki Mann lene a ehna di gal nu wada kar dinde a ki Sri darbar sab ch bindran wala te nal hor tiororist San, ok, par ehna eh pusho ki baki de 32_33 guruduwarean ch Kon San uthe Sarkar ne goli q chlai, es bare eh officer ki kehen ge?

  • @JB-lk6sp
    @JB-lk6sp 7 месяцев назад

    Ajj yoga krn te rolla paa lia sikha ne. Jado guns lai ke bomb lqi ke under baithe c udo mariada kithe c... sikha ne moka tida govt nu ta hamla hoya darbar sahib te jo hona ni chahida c

  • @upinderjitsingh3807
    @upinderjitsingh3807 8 месяцев назад

    What means AKAL TAKHAT to you. Nobody fought in DARWAR SAHIB. THEY fought for DARWAR SAHIB.

  • @harnamsinghbhullar993
    @harnamsinghbhullar993 8 месяцев назад

    In fact indra wanted to teach lesson to punjabi. That's why did that big action

    • @gopalkrishan3725
      @gopalkrishan3725 7 месяцев назад

      Not Panjabi Only Sikhs who believe in Voilence.

  • @John-hv5xj
    @John-hv5xj 8 месяцев назад

    Sir keep quit , who has killed from busses It was that Govt who did to ileminat the fame of sant Jarnail singh NOW ALSO I THINK HE IS DERICTED BY THE GOVT

    • @punjabimatt
      @punjabimatt 8 месяцев назад

      ਹੱਦ ਹੋਗੀ ਤੁਹਾਡੀ, ਭਲੇਮਾਨਸ ਏਹਨਾਂ ਨੂੰ ਕੀ ਦਸਦੇ ਓ, ਪੰਜਾਬ ਪੁਲਿਸ ਅਤੇ ਕੇਦਰੀ ਰਿਜਰਵ ਫੋਰਸ ਦੋ ਧਿਰਾਂ ਸੀ, ਸੀ ਆਰ ਪੀ ਏਹਨਾਂ ਥੱਲੇ ਸੀ, ਸੈਣੀ ਦਾ ਤਾ ਨਾਮ ਬਦਨਾਮ ਜਿਆਦਾ ਏਹਨਾਂ ਵਾਲੇ ਵਿੰਗ ਨੇ ਦੁਗਣੇ ਖਾੜਕੂ ਮਾਰੇ ਪੰਜਾਬ ਪੁਲਿਸ ਨਾਲੋਂ ਸੈਣੀ ਨਾਲੋਂ, ਪਰ ਨਾਮ ਨਹੀਂ ਲੈਂਦਾ ਕੋਈ, ਬਲੈਕ ਕੈਟ ਪਲਾਨਿੰਗ ਸੀ ਵਿਰਕ ਦੀ ਸਾਰੀ

  • @jassakhakh7456
    @jassakhakh7456 Год назад +3

    Jihde hor 37 gurdwara sahib te atack kitta ki us jaga te vi sant ji san.wrong interview dono hi anjan bande.

    • @RameshKumar-c6c7r
      @RameshKumar-c6c7r Год назад

      Hor kehde 37 gurudware sun paaji

    • @Varinder_singh_PB13
      @Varinder_singh_PB13 10 месяцев назад

      @@RameshKumar-c6c7rma 36 guru ghra suna aw ji. Lockdown aia ta see. Be lok na ana

    • @JagdevSingh-nx2jx
      @JagdevSingh-nx2jx 8 месяцев назад +1

      ਅਣਜਾਣ ਨਹੀਂ ਹਿੰਦੂ ਸਰਕਾਰ ਤੋਂ ਇਨਾਮ ਲੈਣ ਲਈ ਵੀਡੀਓ ਬਣਾਈ ਗਈ ਹੈ 🙏

  • @RajuKumar-nm1gl
    @RajuKumar-nm1gl Месяц назад

    Bai ji hajaran fozi ta jang weitch be nahi marde bai mann lo 83 nahi 150 mare hon bohat hunde army koi pagal nai se goli kah ka mar jawe rat 10 pm nu oppration shuro hoya ta 9 am nu khattam ho geya socho ek raat ta ek complex de fight weitch kenna army wale mar sakde

  • @harjitsingh4116
    @harjitsingh4116 3 месяца назад

    This miserable action
    Badly handled by stupid major general
    K.S. Brar and gen. Vedya

  • @PawanKumar-b2m2i
    @PawanKumar-b2m2i 8 месяцев назад

    Pehla Pakistani Pakistanifoj darbarshaib Vedi. Naksha baniya lalch mithiya Golia last vich Singha nal dhokha gadari.

  • @gurmeharkhehra9662
    @gurmeharkhehra9662 9 месяцев назад +1

    Panjab police te darbare da wda role c ehde ch

  • @punjabimatt
    @punjabimatt 8 месяцев назад

    ਸੰਤਾ ਸਿੰਘ ਸਿੱਖ ਸੰਘਰਸ਼ ਚਂ ਇੰਦਰਾ ਦਾ ਹਥਠੋਕਾ ਬਣਕੇ ਵਿਚਾਰਿਆ ਉਸ ਵਲੋਂ ਕੀਤੀ ਸਰਕਾਰੀ ਕਾਰਸੇਵਾ ਕਿਵੇਂ ਕੌਮ ਸਵੀਕਾਰ ਕਰ ਲੈਂਦੀ

  • @manpreetkaur-hw8hj
    @manpreetkaur-hw8hj 7 месяцев назад

    Koi gal ni jehde comments section jada budijivi bane hoye a, sikhan di gal kr rhi baki tan chad dein, jad vari a gyi na thudi apne te peed payi fr pta lagna vi ho ki reha, koi ni waqt bhut balwan e. Lag ju pta par dukh eh a ki thude vargeiyan karke change lok vi dukhi honge.

  • @paramjitparamjit1070
    @paramjitparamjit1070 Год назад +1

    Singhoo ik gall chouch k dekh o kine army man hindu alag alag stet to si jo vi vach k gae kade vi koi ni cemre àge aia socan vali gal a

  • @paramjitwalia9239
    @paramjitwalia9239 8 месяцев назад +1

    uncle tu kidr aa ds

  • @jagdevmann1910
    @jagdevmann1910 7 месяцев назад

    ਦੱਲਾ

  • @balwantshergill
    @balwantshergill 8 месяцев назад

    congress remained anti against sikhs always

  • @satnamsinghsandhu1001
    @satnamsinghsandhu1001 Год назад +3

    Ins dog virk

  • @vulanflight
    @vulanflight 4 месяца назад

    He is was a very dumb officer ,His interview confirms it

  • @BaldevSingh-ri3kh
    @BaldevSingh-ri3kh 8 месяцев назад

    This person should not comment on this topic after so many years. Just to come on video. Please don’t do this

  • @didarsingh9487
    @didarsingh9487 7 месяцев назад

    Sach nhi bola eh gadaar.head fasaya Turban vich isne.

  • @mvirdi47
    @mvirdi47 8 месяцев назад

    Central government di intention c ki jiada t-on jiada sikha nu maria jave taki eh kaum murr kadi khari na ho sake. Ohna nu sab pata c ki gurpard da vela c. Army desh de bordar di rakhi vaste hondi h na ki apne citizens nu marne layi. Ah ik permanent sada dard h jo kade nahi bhulan ge. Waheguru aap hi panth bachaun. Panth chale tab jagat mein jab tum karo sahai.

  • @sureshkapil8847
    @sureshkapil8847 7 месяцев назад

    Before blue star so many
    Innocent short dead

    • @Gur-xe1hr
      @Gur-xe1hr 7 месяцев назад

      ਬਹੁਤ ਕੁਝ ਹੋਇਆ। ਲੋਕੀ ਉਹਨੂੰ ਹਜੇ ਵੀ ਧਰਮ ਦੀ ਲੜਾਈ ਸਮਝੀ ਜਾਂਦੇ ਜਿਹੜੀ ਇੱਕ ਮਾੜੀ ਰਾਜਨੀਤਿਕ ਸੋਚ ਸੀ।

  • @kashmirsingh9813
    @kashmirsingh9813 Год назад

    ssp reha na sarkari da sarkari

  • @ManjotSingh-fv2bt
    @ManjotSingh-fv2bt 8 месяцев назад

    ਪੱਤਰਕਾਰ ਜੀ, ਇਹਨੂੰ ਪੁਸੋ਼ ਕਿ ਗੁਰੂ ਘਰ ਵਿੱਚ ਫੌਜ ਦਾ ਕੀ ਕੰਮ,,

  • @KuldeepSingh-fp4ef
    @KuldeepSingh-fp4ef 8 месяцев назад

    Hor gurdwara vich kihri kilabandi c

    • @gopalkrishan3725
      @gopalkrishan3725 7 месяцев назад

      Veh per bhi Terrorists ki Gatvidhian 100% Notice ki gai thea.

  • @endeavour1349
    @endeavour1349 8 месяцев назад

    Hale vi theek gal naheen hundi. Ehna nu optics di payi hai, survival di naheen. Sarkari dakhal di problem barae naheen. Maare eho jahe intellectuals ne.

  • @punjablover83
    @punjablover83 8 месяцев назад +3

    salute to brave police officer

  • @Major_singh568
    @Major_singh568 9 месяцев назад +2

    Ehnu ki pata

  • @JagdevSingh-nx2jx
    @JagdevSingh-nx2jx 8 месяцев назад +3

    ਓਇ ਬੁੜਿਆਂ ਮਰਨ ਦੇ ਨੇੜੇ ਹੈ ਇਮਾਨਦਾਰੀ ਨਾਲ ਸੱਚ ਬੋਲ ਦਿੰਦਾ ਅਗਲੇ ਘਰ ਕੁਝ ਲਾਭ ਹੋ ਸਕਦਾ ਸੀ

  • @inderjit748
    @inderjit748 8 месяцев назад

    DARBAR SAHIB NA KEH DARBARI SAHIB COMPLEX WICH AKAL TAKHAT SAHIB NU DEH DHERE KITA CE SOACH KE BOLEA KARO PATARKAR SAHIB

    • @yadwindersingh8894
      @yadwindersingh8894 8 месяцев назад

      ਜੋ ਮਰਜ਼ੀ ਕਹਿ ਲਓ, ਬਾਦਲਾਂ ਨੇ ਆਪਣੇ ਕਰਿੰਦਿਆਂ ਨੂੰ ਜੱਥੇਦਾਰ ਜਾਂ sgpc ਦੇ ਪ੍ਰਧਾਨ ਬਣਾ ਕੇ ਜੋ ਗੰਦ ਪਾਇਆ ਓਸ ਤੋਂ ਸਭ ਕੁਝ ਥੱਲੇ ਈ ਆ

  • @jagdishsinghplasaur5394
    @jagdishsinghplasaur5394 8 месяцев назад +3

    ਵੇਹਲੇ ਬੈਠੇ ਬੂਝੜ ਆਕੇ ਭੌਕਣ ਲਗ ਪੈਦੇ ਨਾਂ ਕੁਝ ਪਤਾ ਨਾ ਹੋਰ

  • @Hirasandhu719
    @Hirasandhu719 8 месяцев назад +1

    O a papi akal takhat kila hi he