Punjab ਵਿੱਚ ਵੱਖਵਾਦੀ ਆਗੂਆਂ ਦੇ ਉਭਾਰ ਬਾਰੇ Yogendra Yadav ਨੇ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 7 июн 2024
  • ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ ਅਤੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਉਲਟ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਭਾਵੇਂ ਇਹ ਨਤੀਜੇ ਕੁਝ ਲੋਕਾਂ ਲਈ ਹੈਰਾਨ ਕਰਨ ਵਾਲੇ ਵੀ ਹੋਣ ਪਰ ਭਾਰਤ ਜੋੜੋ ਅਭਿਆਨ ਦੇ ਕੋਆਰਡੀਨੇਟਰ ਨਾਲ ਜੁੜੇ ਰਹੇ ਯੋਗੇਂਦਰ ਯਾਦਵ ਨੇ ਨਤੀਜਿਆਂ ਤੋਂ ਪਹਿਲਾਂ ਹੀ ਇਹ ਸੰਭਾਵਨਾ ਜ਼ਾਹਰ ਕੀਤੀ।
    ਚੋਣਾਂ ਦੇ ਨਤੀਜਿਆਂ ਬਾਰੇ ਬੀਬੀਸੀ ਨਾਲ ਚਰਚਾ ਦੇ ਨਾਲ ਨਾਲ ਯੋਗੇਂਦਰ ਯਾਦਵ ਨੇ ਪੰਜਾਬ ਵਿੱਚ ਵੱਖਵਾਦੀ ਆਗੂਆਂ ਦੇ ਉਭਾਰ ਅਤੇ 1984 ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਵਿੱਚ ਰਵਾਇਤੀ ਪਾਰਟੀਆਂ ਦੀ ਨਾਕਾਮੀ ਦਾ ਵੀ ਜ਼ਿਕਰ ਕੀਤਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 474

  • @lakhvirsingh9941
    @lakhvirsingh9941 Месяц назад +222

    जब हरमंदिर साहिब के अंदर हिंदुस्तानी फौजी जाएगी तो खालिस्तान की नीव रखी जाएगी संत ज्ञानी जरनैल सिंह खालसा भिंडरांवाले जिंदाबाद

    • @rajivbatra7301
      @rajivbatra7301 Месяц назад +3

      40 साल हो गये क्या हुआ ख़ालिस्तान का

    • @arvindersingh8936
      @arvindersingh8936 Месяц назад

      Jang ka samay nahi hota.​@@rajivbatra7301

    • @ultimatevjsb2607
      @ultimatevjsb2607 Месяц назад +21

      ਚੀਕਾਂ ਤੁਹਾਡੇ ਵਰਗਿਆ ਦੀਆ ਅੱਜ ਤੱਕ ਨਿਕਲ ਰਹੀਆ ਨੇ ਇਹੋ ਖਾਲਿਸਤਾਨ ਦੀ ਮੌਜੂਦਗੀ।

    • @Gee_S-xe1hr
      @Gee_S-xe1hr Месяц назад +3

      ਪਾਗਲਾਂ ਵਾਂਗ ਇਕ ਗੱਲ ਨਾ ਦਰਾਂ ਦੇ ਰਹੋ। ਰਾਜਨੀਤੀ ਨੂੰ ਧਰਮ ਤੋਂ ਵੱਡ ਦਰਜਾ ਨਾ ਦੋ।

    • @param2756
      @param2756 Месяц назад

      ​@@rajivbatra7301bete tum hindu log hzaaron saal gulam rhe the yaad hai

  • @zerotolerance650
    @zerotolerance650 Месяц назад +142

    ਜੋਗਿੰਦਰ ਯਾਦਵ ਜੀ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਖਾਲਿਸਤਾਨ ਦੇ ਸਮਰਥਨ ਵਿੱਚ ਬਹੁਤ ਘੱਟ ਲੋਕ ਹਨ, ਤਾਂ ਤੁਸੀਂ ਸਰਕਾਰ ਨੂੰ ਖਾਲਿਸਤਾਨ ਦੀ ਰਾਏਸ਼ੁਮਾਰੀ ਕਰਵਾਉਣ ਲਈ ਕਹੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੇ ਲੋਕ ਖਾਲਿਸਤਾਨ ਦੇ ਹੱਕ ਵਿੱਚ ਹਨ ਅਤੇ ਕਿੰਨੇ ਨਹੀਂ।

    • @user-vn2mf1ws4q
      @user-vn2mf1ws4q Месяц назад +8

      Only jatt Sikh... Jattistan

    • @shubhdeepsingh7046
      @shubhdeepsingh7046 Месяц назад +5

      ​@@user-vn2mf1ws4q wrong!!!!

    • @SukhdevSingh-kc7yp
      @SukhdevSingh-kc7yp Месяц назад +16

      ਰਿਫਰੇਂਡਮ ਕਰਵਾਓ 85%ਵੋਟਾ ਪੈਣਗੀਆਂ।

    • @Kandel908
      @Kandel908 Месяц назад

      How much percentage require for clear mandate?

    • @BhagwanSingh-ky8ep
      @BhagwanSingh-ky8ep Месяц назад +2

      10 PARSENT PAI JAAN LAGDA NI JE RAB NA KARE BAN JE HUN MAHARAJA RANJEET SINGH NI 3 MAHINEAN CH HI JALOOS KADD DENGE KHARKU BAAD WELE DEKHEA NI KIWEIN ERIYE VAND KE UGRAHIAN HUNDIAN TE IK DUJE DE ILAKE TE KABAJA KARDE 2 AAPS CH HI MAR MARAA RAHE SI JAD AJAAD HOGE FER ANDAJA LAONA AOKHA NU

  • @SukhdevSingh-kc7yp
    @SukhdevSingh-kc7yp Месяц назад +78

    ਮੱਲੋਮੱਲੀ ਦਾ ਬੁੱਧੂਜੀਵੀ। ਰੈਫਰੈਡਮ ਕਰਵਾਕੇ ਦੇਖ ਲਓ।

    • @surindersingh5833
      @surindersingh5833 Месяц назад +2

      ਬਿਲਕੁਲ 😂😂😂 ਦਰਗਾਹ ਦਾ ਧੱਕਿਆ ਬੁੱਧੀਜੀਵੀ । ਨਾ ਤਿੰਨਾਂ ਚੋਂ ਨਾ ਤੇਰਾਂ ਚੋਂ

    • @ASTeer1699
      @ASTeer1699 Месяц назад

      ​@@surindersingh5833Surinder sahib j galami mani hoi fer ena gian den di lordd ni.

    • @punjabijassi4771
      @punjabijassi4771 Месяц назад

      ਕੀ ਤ੍ਰਾਸਦੀ ਹੁਣ ਬੇਹੀਏ ਦੱਸਣ ਗੇ ਰਾਜ ਨੀਤੀ 😂😂

  • @baldevsingh8619
    @baldevsingh8619 Месяц назад +23

    ਜੋਗਿੰਦਰ ਯਾਦਵ ਜੀ ਖਾਲਿਸਤਾਨ ਦੀ ਮੰਗ ਕਿਵੇਂ ਆਈ। ਤੁਸੀਂ ਵਿਚਾਰ ਕਰੋ ਮੈਨੂੰ ਲਗਦਾ ਹੈ ਕਿ ਵੰਡ ਤੋਂ ਬਾਅਦ ਪੰਜਾਬ ਦੀ ਕੋਈ ਵੀ ਮੰਗ ਨਿਕੰਮੀਆਂ ਸਰਕਾਰਾਂ ਨੇ ਨਹੀਂ ਮੰਨੀ। ਸਗੋਂ ਨਹਿਰੂ ਅਤੇ ਪਟੇਲ ਨੇਂ ਸਿਖਾਂ ਨੂੰ ਨਫਰਤ ਕਰਨੀਂ ਸੁਰੂ ਕਰ ਦਿੱਤੀ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਈ ਅਤੈ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ। ਅਤੇ ਸਿੱਖਾਂ ਨੂੰ ਬਦਨਾਂਮ ਕਰਨ ਲੱਗ ਪਈ ਉਸਤੋਂ ਬਾਅਦ ਹੀ ਸਿੱਖਾਂ ਨੇਂ ਖਾਲਿਸਤਾਨ ਦੀ ਮੰਗ ਸੁਰੂ ਕਰ ਦਿੱਤੀ। ਇਥੇ ਸਿੱਖਾਂ ਦਾ ਕਸੂਰ ਨਹੀਂ ਸੀ ਨਿਕੰਮੀਆਂ ਸ਼ਰਕਾਰਾਂ ਦਾ ਕਸੂਰ ਸੀ

    • @godisone1203
      @godisone1203 Месяц назад

      Very good 💯 % True 👍 ji

  • @Kidsgigglesfunzone
    @Kidsgigglesfunzone Месяц назад +60

    ਜਣਾ ਖਣਾ ਉੱਠ ਕੇ ਮੂੰਹ ਚੱਕ ਕੇ ਪੰਜਾਬ ਬਾਰੇ ਭਕਾਈ ਮਾਰ ਜਾਂਦਾ

  • @zerotolerance650
    @zerotolerance650 Месяц назад +92

    मैं आपको बताना चाहता हूं कि सरकारों को डर है कि अगर खालिस्तान बन गया तो सभी धर्मों के हिंदू, सिख और मुस्लिम एक साथ रहेंगे, जैसा कि सिख धर्म हमें सिखाता है। दूसरे राज्यों के लोग भी कहेंगे कि हम भी अपने राज्य में खालिस्तान जैसी व्यवस्था चाहते हैं.

    • @jatinsingh1856
      @jatinsingh1856 Месяц назад +3

      😂😂😂😂

    • @dalbirsingh6944
      @dalbirsingh6944 Месяц назад +3

      ​@@jatinsingh1856दात निकाल रहा है... सही कहा है...

    • @tarsemrai4439
      @tarsemrai4439 Месяц назад +1

      Sir ji 1978 se suru karo

    • @tarsemrai4439
      @tarsemrai4439 Месяц назад +2

      Aap ki bat se 100% semat hu

    • @Dhillon_pb88
      @Dhillon_pb88 Месяц назад +2

      @@jatinsingh1856jinko Adat Pe gyi hai Bharat Mata Ke raaj main apni Behno ki izzet lutane Ki wo hass hi skti hai
      Kyuki onke liye yehi Bharat Hai 😂🤣🤣

  • @surjitsingh6134
    @surjitsingh6134 Месяц назад +60

    ਖਾਲਿਸਤਾਨ ਪ੍ਰਤੀ ਆਪ ਜੀ ਦਾ ਨਜ਼ਰੀਆ ਸਹੀ ਨਹੀਂ ਜੀ।
    ਪੰਜਾਬੀ ਰਾਜ ਬਣਾ ਕੇ ਦੇਖੋ ਜੋ ਦੁਨੀਆਂ ਦਾ ਸਭ ਤੋਂ ਸੁਹਣਾ ਸੂਬਾ ਹੋਵੇਗਾ ਜਿਸ ਵਿਚ ਹਿੰਦੂ, ਸਿੱਖ, ਮੁਸਲਮਾਨ,ਈਸਾਈ ਭਰਾਵਾਂ ਵਾਂਗ ਰਹਿਣਗੇ ਜਿਸ ਤਰ੍ਹਾਂ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਰਹਿੰਦੇ ਸਨ।
    ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਧਰਮਾਂ ਤੇ ਜਾਤਾਂ ਦੇ ਭਗਤਾਂ ਦੀ ਬਾਣੀ ਸ਼ਾਮਲ ਕਰ ਗੁਰੂ ਸਾਹਿਬਾਨਾਂ ਨੇ ਪਹਿਲਾਂ ਹੀ ਸਰਬ ਸਾਂਝੀਵਾਲਤਾ ਦਾ ਬੰਨ੍ਹ ਦਿੱਤਾ ਹੈ ਜਿਸ ਦੇ ਤਹਿਤ ਹੀ ਪੰਜਾਬੀ ਇਸ ਦੇ ਤਹਿਤ ਹੀ ਪੰਜਾਬੀ ਰਾਜ ਵਿੱਚ ਰਹਿਣ ਲਈ ਲੋਕ ਤਿਆਰ ਹਨ ਫਿਰ ਭਾਰਤ ਸਰਕਾਰ ਨੂੰ ਇਤਰਾਜ਼ ਕਿਉਂ?

    • @avtarsandhu4758
      @avtarsandhu4758 Месяц назад +5

      ਖਾਲਿਸਤਾਨਓ ਕੇ ਪਾਸ ਕੀਆ ਇਸ ਬਾਰੇ ਖਾਲਸਤਾਨੀਆਂ ਨੂੰ ਸੋਚਣਾ ਚਾਹੀਦਾ ਕੋਈ ਨਾਂਮ ਬਦਲਣ ਦੇ ਨਾਲ ਕਿਸੇ ਦੀ ਤਕਦੀਰ ਨਹੀਂ ਬਦਲ ਜਾੜੀ ਮਹਿਨਤੀ ਇਨਸਾਨ ਨੂੰ ਕੋਈ ਕਿਸੇ ਖਾਲਸਤਾਨੀਆਂ ਨਾਲ ਲੇਣਾ ਨਹੀਂ ਹੈ ਦੋ ਵਕਤ ਦੀ ਰੋਟੀ ਦੀ ਲੋੜ ਹੈ ਜੀਣ ਵਾਸਤੇ ਖਾਲਸਿਤਾਨ ਬਣਨ ਨਾਲ ਲੋਕਾਂ ਨੇ ਰਾਤ ਉਠ ਉਠ ਰੋਟੀਆ ਨਹੀਂ ਖਾਣੀਆ ਪਹਿਲਾਂ ਕਿਸੇ ਇਕ ਪਿੰਡ ਵਿਚ ਜਾਇਕ ਜਿਲਾ ਦਾ ਨਾਮ ਖਾਲਸਿਤਾਨ ਰਖਦੋ ਕੀ ਉਨ੍ਹਾਂ ਦੀਆ ਕਰਤੁਤਾ ਬਦਲ ਜਾਣ ਗਿਆ ਕਇਆ ਦੇ ਘਰ ਦੀਆ ਨੇ ਆਪਣੇ ਬੱਚੇ ਦਾ ਨਾਮ ਨਾਨਕ ਰਖੀਆਂ ਉਸ ਨੇ ਨਾਨਕ ਤੇ ਨਹੀਂ ਬਣ ਜਾਣਾ ਪਾਕਿਸਤਾਨ ਦੀ ਹਾਲਤ ਵੇਖ ਉਸ ਨੇ ਪਾਕਿਸਤਾਨ ਬਣਾ ਕੇ ਕੀ ਖਟੀਆ ਕੀ ਉਹ ਪਾਕ ਪਵਿੱਤਰ ਹੋਗੀਆ ਇਕ ਕੱਟੜ ਪਥੀ ਧਰਮ ਦੇ ਨਾਂਅ ਉਪਰ ਵੱਡੀਆਂ ਪਓਦਾ ਹੈ ਇਨ੍ਹਾਂ ਨੇ ਆਪਣੇ ਆਪ ਨੂੰ ਤੇ ਵਿਡਣਾ ਸੀ ਜਹਿੜੀ ਚੀਜ ਵੱਡੀ ਨਹੀ ਜਾ ਸਕਦੀ ਇਸ ਨੇ ਉਸ ਪਰਮਾਤਮਾ ਨੂੰ ਵੀ ਵੱਡ ਦਿਤਾ ਇਨ੍ਹਾਂ ਨੇ ਗੁਰੂਵਾ ਨੂੰ ਵੀ ਵਡਤਾ ਆ ਸਿਖਾਂ ਆ ਹਿਦੁਵਾ ਦੇ ਆ ਮੁਸਲਮਾਨਾਂ ਦੇ ਹਨ ਅਸੀਂ ਵਡਿਆਈ ਕਿਸ ਦੀ ਕਰ ਰਹੇ ਹਾ ਬਾਣੀ ਵਿੱਚ ਤੇ ਵਡ ਵਡਾਈ ਦਾ ਕਿਤੇ ਜ਼ਿਕਰ ਨਹੀਂ ਆਇਆ
      ਸਭਨਾਂ ਜੀਆਂ ਦਾ ਇਕੋ ਦਾਤਾ ਸੋ ਮੈਂ ਵਿਸਰਿ ਨਾ ਜਾਈ 😢ਅਵਲ ਅੱਲਾ ਨੁਰੀ ਪਾਈਆਂ ਕੁਦਰਤ ਦੇ ਸਬ ਬੱਦੇ ਇਕ ਨੁਰ ਤੇ ਸਭ ਜਗ ਉਪਜਿਆ ਕਉਨ ਭਲੇ ਕੋਨ ਮੱਦੇ 😢 ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ 😢 ਇਹ ਗੁਰੂ ਸਾਹਿਬ ਕਹਿੰਦੇ ਸਾਰਾ ਕਸੂਰ ਭੈਖਧਾਰੀਆ ਦਾ ਹੇ ਰਗਵੇ ਭਗਵੇ ਕੱਪੜੇ ਪਾ ਕੇ ਧਰਮ ਦੇ ਨਾਮ ਉਪਰ ਖੁਨ ਖ਼ਰਾਬਾ ਜਨਮ ਦਿਦੇ ਹਨ

    • @kanwarpalsingh5378
      @kanwarpalsingh5378 Месяц назад +1

      Rehn de bhai, No need of this

    • @kpbrar4485
      @kpbrar4485 Месяц назад

      Ki bai ehnu aap aap kehna. Ignorant landu bande aa ehe...awda narrative dhakke nal thopde aa..

    • @kpbrar4485
      @kpbrar4485 Месяц назад +2

      ​@@avtarsandhu4758fer gorean to v kahnu azaad hona c?? 2 rotian ta othe v kma hi lenia c tere bazurga ne...

    • @avtarsandhu4758
      @avtarsandhu4758 Месяц назад +1

      ਗੋਰੇ ਇਸ ਗੱਦ ਵਿਚੋ ਆਪ ਨਕਲੇ ਹਨ ਉਨ੍ਹਾਂ ਨੂੰ ਕੋਈ ਨਹੀਂ ਸੀ ਕਡ ਸਕਦਾ ਅੱਜ਼ ਕਿਓ ਉਨ੍ਹਾਂ ਦੀ ਜਾ ਕੇ ਗਲਾਮੀ ਕਰਨ ਲਗੇ ਏਥੇ ਸਬ ਰੋਣੀ ਮਾਰਕਾ ਦਣੇ ਦਾ ਮਾਲ ਹੈ ਮਾਣੀ ਕਿਸਮਤ ਵਾਲਾ ਇਨਾ ਕਟਰੀਆ ਵਿਚ ਜਨਮ ਲੈਂਦਾ ਜਿਸ ਤਰ੍ਹਾਂ ਦਾ ਬੀਜ ਬੀਜੀਆ ਓਦਾ ਦਾ ਵਡਣ ਲਗੇ ਪਏ ਹਾਂ ਜਿਥੇ ਉਸ ਮਾਲਕ ਨੇ ਸਾਨੂੰ ਆਪਣੀਆਂ ਕਰਤੂਤਾਂ ਕਰਕੇ ਰੱਖਿਆ ਓਥੇ ਰਹਿੜਾ ਪੇਣਾ ਸਾਨੂੰ ਤੇ ਇਹ ਵੀ ਨਹੀਂ ਪਤਾ ਸਾਡਾ ਕਿਸ ਹਥੋ ਭੋਗ ਪੈ ਜਾਣਾ ਹੈ ਕਿਥੇ ਸਾਡੀ ਮੌਤ ਹੋ ਜਾਣੀ ਹੈ
      ਆਸਾ ਪਰਬਤ ਜਿਡਿਆ ਮੋਤ ਤੜਾਵਾ ਹੇਠ

  • @gurchransingh5674
    @gurchransingh5674 Месяц назад +64

    ਯੋਗਿੰਦਰ ਯਾਦਵ ਦੀਆ ਪਿਛਲੀਆ ਇੰਟਰਵਿਊ ਦੇਖ ਲਓ ਇਹ ਕਾਮਰੇਡ ਸਿੱਖਾ ਦੇ ਵਿਰੁੱਧ ਹੀ ਬੋਲਦਾ

  • @SaniBhunder-pq6ng
    @SaniBhunder-pq6ng Месяц назад +14

    ਇਹਨਾਂ ਦੀ ਅਔਕਾਤ ਨਹੀਂ ਸਿਖਾਂ ਨੂੰ ਸਮਝਣ ਦੀ 😅😂😂😂

  • @HarpreetSingh-lf6qq
    @HarpreetSingh-lf6qq Месяц назад +83

    किसी ने नहीं रिजेक्ट किया। तुम रेफरेंडम करा के देख लो

    • @abhinavkumar4715
      @abhinavkumar4715 Месяц назад

      Hindus kabhi vote nahi karenge . Referendum is against constitution.

    • @abhinavkumar4715
      @abhinavkumar4715 Месяц назад

      We will save constitution.

    • @satyakijeet1815
      @satyakijeet1815 Месяц назад

      ਕਜਰੋ ਸਾਰੈ ਲੋਕ ਤਾ ਬਾਹਰ ਭੱਜ ਗੱਐ ਖੱਲਸਤਾਨ ਬਹੀਆ ਵਾਸਤੈ ਬਨੋਣਾ ਪਿੱਡ ਪਿੱਡ ਖਾਲੀ ਹੋਗੈ ਕਿਥੈ ਸੁਤਾ ਪਿਆ ਪਹਿਲਾ ਜੇੜੈ ਭੱਜਣ ਡੱਹੈ ਬਾਹਰ ਓਨਾ ਨੂੰ ਰੋਕਲਾ ਤੈ ਓਥੋ ਵਾਲਿਆ ਨੂੰ ਬਲਾਲਾ ਨਹੀ ਤਾ ਵੋਟ ਕੀ ਬਹੀਆ ਤੋ ਪਵੋਣੀ ਆ 😂ਅਮਰਤਪਾਲ ਨੂੰ ਹਿਦੁ ਵੀਰਾ ਤੈ ਸਾਰਿਆ ਧਰਮਾ ਨੈ ਵੋਟ ਇਸ ਲੀ ਪਾਈ ਕੀ ਨਸੈ ਤੋ ਪੁਤ ਬੱਚ ਜਾਣਾ ਸਾਰਿਆ ਦੈ

    • @Dhillon_pb88
      @Dhillon_pb88 Месяц назад +1

      @@satyakijeet1815Ik var Ah Ghatiya Bharat Mata di kateera Nu Bol ke krwake Dekhn
      Videsha Wch Jahaaaj Bhar bhar aunge
      Jithe Gal panjab di hove
      Othe Sade alle Piche nhi hatde 🦅🙏🏻

    • @harnoorsingh1287
      @harnoorsingh1287 Месяц назад

      All people reject it
      Except some people like you
      Yes, we are against this govt for sure

  • @manderghali2793
    @manderghali2793 Месяц назад +47

    ਚੈਨਲ ਪੰਜਾਬੀ ਇੱਕ ਵੀ ਸ਼ਬਦ ਪੰਜਾਬੀ ਦਾ ਨੀ ਬੋਲਿਆ

    • @punjabijassi4771
      @punjabijassi4771 Месяц назад

      ਕਿਉਂਕਿ ਉਨਾਂ ਨੇ ਭਾਰਤੀਆਂ ਨੂੰ ਦੱਸ ਰਹੇ ਨੇ ਨਾਂ ਕੀ ਪੰਜਾਬੀਆਂ ਨੂੰ

    • @punjabijassi4771
      @punjabijassi4771 Месяц назад

      ਇਸ ਨੂੰ ਮੀਡੀਆ ਟਰਾਇਲ ਕਹੀਂਦੇ ਉਹ ਆਪਣੇ ਲੋਕਾਂ ਨੂੰ ਤਿਆਰ ਕਰ ਰਹੇ ਨੇ

  • @ib1463
    @ib1463 Месяц назад +30

    ਜਿਵੇਂ ਜਿਵੇਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕਿ ਇਨਸਾਫ ਤੋ ਦੂਰ ਰੱਖਿਆ ਜਾਂਦਾ ਹੈ, ਖਾਲਿਸਤਾਨੀ ਸਮਾਰਥਕਾਂ ਦੀ ਗਿਣਤੀ ਵੱਧ ਦੀ ਜਾਵੇਗੀ।ਧੰਨਵਾਦ।

  • @gurmeetsinghgurmeetsingh2599
    @gurmeetsinghgurmeetsingh2599 Месяц назад +11

    ਏਸੀ ਵਿੱਚ ਬੈਠ ਕੇ ਗੱਲਾਂ ਨਹੀਂ ਕਰੱਦੀਆ। ਜਮੀਨ ਤੇ ਆ ਕੇ ਦੇਖੋ। ਲੋਕ ਕਿੰਨੇ ਦੁਖੀ ਨੇ ਸਰਕਾਰਾਂ ਤੋਂ।

  • @zerotolerance650
    @zerotolerance650 Месяц назад +51

    जोगिंदर यादव जी अगर आपको लगता है कि खालिस्तान के समर्थन में बहुत कम लोग हैं तो आप सरकार से खालिस्तान पर जनमत संग्रह कराने को कहें, आपको पता चल जाएगा कि कितने लोग खालिस्तान के पक्ष में हैं और कितने नहीं।

    • @kanwarpalsingh5378
      @kanwarpalsingh5378 Месяц назад

      Nahi he.
      Have anyone supporting this thought of gurdwara and Sikhs outside Punjab.

    • @satyakijeet1815
      @satyakijeet1815 Месяц назад

      Faik ide wale jada hai

    • @AulakhVlogs_8386
      @AulakhVlogs_8386 Месяц назад

      पंजाब में मुट्ठी भर सिख अलग देश चाहते है जो कनाडा से उकसाए जाते है और कनाडा में भी कुछ ही लोग है बाकी अगर हर किसी को खालिस्तानी कहोगे तो सिख बोलेगा ही की में हु खालिस्तानी ।

    • @AulakhVlogs_8386
      @AulakhVlogs_8386 Месяц назад

      सोशल मीडिया में बहुत नकली 🆔 बनाके सीखो और हिंदुओ को भड़काने का काम करते है

  • @hithere5671
    @hithere5671 Месяц назад +26

    ❤Khalistan zindabad ❤babbar hardeep singh nijjar zindabad ❤bhai beant singh satwant singh zindabad ❤babbar avtar singh khanda zindabad ❤❤❤

  • @harjeeschekhonz5556
    @harjeeschekhonz5556 Месяц назад +6

    Khalsa Raj Zindabad 🙏💐

  • @Pargatsingh-ln3so
    @Pargatsingh-ln3so Месяц назад +11

    ਸਿੱਖਾਂ ਦਾ ਆਪਣਾ ਦੇਸ਼ ਹੁੰਦਾ ਕਿ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਇਕ ਦਿਨ ਖਾਲਿਸਤਾਨ ਬਣ ਕੇ ਰਹੇ ਆ

  • @shamdhiman8717
    @shamdhiman8717 Месяц назад +6

    ਇਨਸਾਫ਼ ਖਿਲਾਫ ਵੋਟ ਪਾਈ ਪੰਜਾਬ ਦੇ ਲੋਕ ਧੱਕਾ ਨਹੀ ਹੋਣ ਦਿੰਦੇ

  • @rasandeepkaurkular5524
    @rasandeepkaurkular5524 Месяц назад +29

    ਟਿੱਪਣੀਆਂ ਕਰਨ ਨਾਲੋ ਚੰਗਾ ਹੋਵੇਗਾ ਰਫਰਐੰਡਮ ਕਰਵਾ ਦਿਓ ਸਾਰੀ ਭਾਰਤੀ ਭੀੜ ਨੂੰ ਸਮਝ ਲੱਗ ਜਾਵੇਗੀ

  • @SaniBhunder-pq6ng
    @SaniBhunder-pq6ng Месяц назад +6

    ਵੋਟਾਂ ਪਵਾ ਲੳ😊😅😅😅😅😅

    • @farmersupporter895
      @farmersupporter895 Месяц назад +1

      Kitho pva Len,pta te Sara ena nu v aa,k sb htho jau

  • @sohal655
    @sohal655 Месяц назад +6

    Khalsa da sthan zindabad

  • @dhanasingh4699
    @dhanasingh4699 Месяц назад +20

    ਸਾਇਦ ਇਹ ਜਾਣ ਕਿ ਕਰਦੇ ਹਨ। ਜਾ ਭੁਲੇਖੇ ਚ ਹਨ।

    • @navdeepdhillon5766
      @navdeepdhillon5766 Месяц назад +2

      Jaan ke karde ne

    • @navdeepdhillon5766
      @navdeepdhillon5766 Месяц назад

      Eho jihe di ki aaukaat ke Sikh psyche nu samajh sake

    • @punjjaabdesh8659
      @punjjaabdesh8659 Месяц назад +3

      ਜਾਣਬੁੱਝ ਕੇ ਕਰਦੇ ਨੇ, ਪਤਾ ਇਹਨਾਂ ਸਾਰਿਆਂ ਨੂੰ ਐ।

  • @aman72kamboj
    @aman72kamboj Месяц назад +20

    June 4, 1984 at 4:40 AM is the historical time when the foundation of Khalistan was laid.. we will fight till Khalistan is free..

    • @Gee_S-xe1hr
      @Gee_S-xe1hr Месяц назад +6

      ਇੱਕ ਗੱਲ ਦੱਸ ਬਾਈ ਤੂੰ। ਤੂੰ ਗੁਰੂ ਦਾ ਸਿੱਖ ਜਾਂ ਕਿਸੇ ਰਾਜਨੀਤਿਕ ਸੋਚ ਦਾ

    • @Kuljeetsabharwal
      @Kuljeetsabharwal Месяц назад +1

      Eh fud d u aa bai😂😂​@@Gee_S-xe1hr

    • @aman72kamboj
      @aman72kamboj Месяц назад +1

      @@Gee_S-xe1hr tusi tension na loji..tusi sirf mutt piyo..

    • @Gee_S-xe1hr
      @Gee_S-xe1hr Месяц назад +2

      @@aman72kamboj ਲੱਖ ਦੀਆਂ ਲਾਹਣਤਾਂ ਪੁੱਤਰਾ ਤੇਰੇ ਤੇ। ਤੂੰ ਸਿੱਧਾ ਮੈਨੂੰ ਗੈਰ ਸਿੱਖ ਕਹਿਣ ਲੱਗ ਗਿਆ ਜਦੋਂ ਕੋਈ ਗੱਲ ਨਹੀਂ ਆਈ।

    • @Gee_S-xe1hr
      @Gee_S-xe1hr Месяц назад +3

      @@aman72kamboj ਆਪਣੀ ਮੂਰਖ ਦਾ ਪ੍ਰਦਰਸ਼ਨ ਕਰ ਦਿੱਤਾ ਇਹੋ ਜਿਹਾ ਕਮੈਂਟ ਕਰਕੇ।

  • @Jaskaran114
    @Jaskaran114 Месяц назад +7

    Khalistan zindawad

    • @harnoorsingh1287
      @harnoorsingh1287 Месяц назад

      Khalistan murdabad
      Pehla likhna sikh la chajj naal

  • @KarmjeetSingh-nb1tu
    @KarmjeetSingh-nb1tu Месяц назад +10

    ਜੋਗਿਦਰ ਜੀ ਤੁਸੀ ਕੱਲੇ ਸਿੱਖਾਂ ਨੂੰ ਹੀ ਵੱਖਵਾਦੀ ਮੰਨਦੇ ਹੋ ਜਾ ਜਿੜੇ ਹਿੰਦੂ ਰਾਸ਼ਟਰ ਮੰਗਦੇ ਹਨ ਉੱਨਾਂ ਨੂੰ ਵੱਖਵਾਦੀ ਕਹਿਣ ਤੋਂ ਕਿਉਂ ਡਰਦੇ ਹੋ

  • @Desiforever
    @Desiforever Месяц назад +6

    End of the all Hindu hatred towards Sikhs shows
    If you are so comfortable that there are no Khalistan, why not do referendum.

  • @user-ug2zh1ow9h
    @user-ug2zh1ow9h Месяц назад +24

    Khalistan zindabad

  • @VkrmRandhawa
    @VkrmRandhawa Месяц назад +4

    ਪੰਜਾਬ . ਕਸਮੀਰ. ਸਾਓਥ ਇੰਡੀਆ . ਨਾਗਾਲੈਡ. ਝਾਰਖੰਡ. ਛਤੀਸਗੜ ਨਕਸਲੀ. ਲੋਕ ਸਾਰੇ ਹੀ ਭਾਰਤ ਨਾਲ ਨਹੀ ਰਹਿਣਾ ਚਾਹੁੰਦੇ . ਭਾਰਤ ਇੱਕ ਸਟੇਟਾ ਦਾ ਗਰੁੱਪ ਹੈ ਜੋ ਕਿ ਸਭ ਦਾ ਕਲਚਰ ਅਲੱਗ ਹੈ ਕਿਸੇ ਸਟੇਟ ਨੂੰ ਕਿਸੇ ਨਾਲ ਕੋਈ ਮਤਲਬ ਨਹੀ ਸਭ ਸਟੇਟਾ ਕਦੋ ਦੀਆ ਅਜਾਦ ਹੋ ਜਾਦੀਆ ਜੇਕਰ ਆਰਮੀ ਪਾਵਰ ਨਾ ਵਰਤੀ ਜਾਦੀ ਲੋਕਾ ਨੂੰ ਮਾਰ ਕੁੱਟ ਕੇ ਤੇ ਓਨਾ ਨੂੰ ਖਤਮ ਕਰਕੇ ਹਰ Movement ਦੱਬਦੀ ਹੈ ਆਰਮੀ . ਜੇਕਰ ਸੋਵੀਅਤ ਜਾ ਸਕਦਾ ਤਾ ਭਾਰਤ ਵੀ ਜਾ ਸਕਦਾ ਇੱਕ ਦਿਨ ਭਾਰਤ ਦੇ ਟੁੱਕੜੇਆ ਦਾ ਮੁੱਖ ਕਾਰਨ ਇਹਨਾ ਰਾਸਟਰਵਾਦੀਆ ਦਾ ਹੰਕਾਰ ਹੀ ਹੋਵੇਗਾ . ਮੀਡੀਆ ਗੁਮਰਾਹ ਕਰਦਾ ਹੈ ਸਦਾ ਕਿਓਕਿ ਲੋਕਾ ਵਾਗੂ ਵਾਗੂ ਇਹ ਵੀ ਸਰਕਾਰ ਦੇ ਗੁਲਾਮ ਹਨ . ਸਮਾ ਬਹੁਤ ਬਲਵਾਣ ਹੈ ਦੇਖੀ ਚੱਲੋ ਕਿ ਕਿ ਬਣਦਾ ਅੱਗੇ ਅੱਗੇ 💯 ਭਾਰਤ ਇੱਕ ਭੁਲੇਖੇ ਚ ਜੀਣ ਵਾਲਾ ਮੁਲਕ ਹੈ ਹਜੇ

  • @laddimatti77
    @laddimatti77 Месяц назад +41

    ਖ਼ਾਲਿਸਤਾਨ 💪

  • @Sandeep28872
    @Sandeep28872 Месяц назад +1

    ਵੱਡਾ ਵਿਦਵਾਨ ਜਮੀਨੀ ਹਕੀਕਤ ਕੀ ਸਾਰੇ ਹੀ ਜਾਣਦੇ ਡਰਦੇ ਕਹਿੰਦੇ ਨੀ

  • @ArshSingh-hr9zz
    @ArshSingh-hr9zz Месяц назад +24

    Khalistan zindabaad

  • @user-vd8yi1ky9b
    @user-vd8yi1ky9b Месяц назад +2

    If there are so few Khalistani, then why is India not holding a referendum?

  • @paramjitsandhar4550
    @paramjitsandhar4550 Месяц назад +26

    Kahlstan zandabad

  • @SarbjitSingh-vg3kv
    @SarbjitSingh-vg3kv Месяц назад +6

    Punjab khalistan jindabad

  • @JaspalSingh-ih4ox
    @JaspalSingh-ih4ox Месяц назад +6

    80% khalistani hai

  • @Worldwidevirk
    @Worldwidevirk Месяц назад +11

    Khalistan came when people felt their land, resources, people being exploitated by centre
    1 border has been used just for enemy drill while it can be used for trade like Gujrat and Mumbai ports
    2 .waters are being looted by making canals to Rajasthan and haryana.
    3. By using their Identity as minority to hate and use them as separatist just to get votes from majority,
    4. Rajasthan. Can loot punjabis waters but no Punjabi can buy land in Rajasthan
    5 govt jobs being given to other state people before punjabis
    6 disputed capital Chandigarh by making bogus shareholder haryana and placing people from other states in govt positions

    • @rajanpreetkaur121
      @rajanpreetkaur121 Месяц назад

      👍

    • @Gee_S-xe1hr
      @Gee_S-xe1hr Месяц назад

      Some issues are valid but not enough to literacy create a new country.
      Also,
      Do you really think water is only resource? There are a lot more resources that are required to run a country. You talk about water, tell me where most river are originated, of course mostly not from Punjab.

    • @PiPiTheLabra
      @PiPiTheLabra Месяц назад +2

      It's not about where rivers originate. It's about rivers natural path. ​@@Gee_S-xe1hr

    • @harjeetsran1670
      @harjeetsran1670 Месяц назад +1

      ​@GSingh-xe1hr Punjab is a Riparian state, origin of a river doesn't mean that you get control over it. The upper and lower Riparian states can't be overweighed over Riparian states

    • @Gee_S-xe1hr
      @Gee_S-xe1hr Месяц назад

      @@harjeetsran1670 whatever, bro. It doesn't validate justify the demand. Even though I used to believe all these things, All I have to say you have to leave your personal biased if you want welfare of our people.

  • @thesikhrebels
    @thesikhrebels Месяц назад +6

    Just get the peaceful referendum done in punjab and you will be surprised bro

  • @Sukhwinder0833
    @Sukhwinder0833 Месяц назад +36

    Khalistan Zindabad🪯

  • @Human-cf2qi
    @Human-cf2qi Месяц назад +6

    Yhi to main problem hai... khud hi tv pe bol k chle jaate hain k koi khalistn nhi chahta.... kbhi VOTING KRWA K DEKHO PUNJAB MEI K KITNE LOG CHAHTE HAIN PTA CHL JAYEGA😂😂😂😂

  • @gurjantsinghmalhi
    @gurjantsinghmalhi Месяц назад +4

    20-30 te aye kll tkk 2-3 % te e c ge

  • @mandeep6376
    @mandeep6376 Месяц назад +8

    Keval 84 hi nhi uske pehle or baad ke dard vi hamare seene me moujood hai.sarkare ajj bhi iss dard ko aur bhra rahii hai kbhi GGS ki beadvi ka insaaf na dekar,bandi sikh,paani ka mudda ,rajdhani ka mudda,ithas aur gurbani se shedsad,panjabi bolli ka mudda,kissani ko khatm krne ki koshish,naujavano ko nashe se marne ki koshish,eduction systm ko khatm krna ,bhr ke logo ko naukri dena etc .

  • @jagrajsandhu8421
    @jagrajsandhu8421 Месяц назад +4

    ਯਾਦਵ ਜੋਗਿੰਦਰ ਤੇਰੇ ਮੂੰਹ ਵਿੱਚ ਸਿੱਖਾਂ ਤੇ ਪੰਜਾਬ ਬਾਰੇ,ਬੇਲੋੜੇ ਵਿਚਾਰਾਂ ਦੀ ਕੋਈ ਲੋੜ ਨਹੀਂ ਹੈ,

  • @AjitSingh-db4mf
    @AjitSingh-db4mf Месяц назад +7

    ਆਪ ਲੋਕ ਖਾਲਿਸਤਾਨ ਦਾ ਸਮਝਦੇ ਹੋ। ਮਤਲਬ ਹੈ ਖਾਲਸ ਖਾਣ ਵਾਲੀਆ ਚੀਜਾਂ ਖਾਲਸ ਕਹਿ ਕਰ ਮੰਗਦੇ ਹੋ ਕਿਉ। ਸਿੱਖ ਖਾਲਸ ਹਿੰਦੂ ਖਾਲਸ ਮੁਸਲਮਾਨ ਖਾਲਸ ਇਸਾਈ ਖਾਲਸ ਮਤਲਬ ਹੈ ਖਾਲਿਸਤਾਨ ਸਭ ਅਨਪੜ ਹੋ ਜਾਂ ਘੋਰ ਦੋਖੀ ਹੋ ਸਿੱਖ ਕੌਮ ਦੇ ਜਿੰਨਾਂ ਨੇ ਧਾੜਵੀਆਂ ਤੋ ਹਿੰਦੂਆਂ ਦੀਆ ਬਹੂ ਬੇਟੀਆਂ ਨੂੰ ਛੁਡਵਾ ਕਰ ਵਾਪਸ ਘਰ ਭੇਜਦੇ ਸਨ।

    • @tarsemrai4439
      @tarsemrai4439 Месяц назад

      ਬਾਈ ਜੀ ਕਾਣਾ ਨੂੰ ਕਾਣਾ ਨਹੀਂ ਕਹਿਣਾ ਚਾਹੀਦਾ ਹੈ

  • @ranjitsinghaulakh9552
    @ranjitsinghaulakh9552 Месяц назад +13

    Get some fevicole to join bhart after even 72 years shame

    • @Gee_S-xe1hr
      @Gee_S-xe1hr Месяц назад

      Bro, do you realised? Even Guru Nanak Dev ji mention "Hindustan"

    • @13JSL
      @13JSL Месяц назад

      @@Gee_S-xe1hr shame on you …. Ask them who faced 1984 and shame on us if we forgot someone destroyed our home and we will forgot …. As a Sikh we will give this seed of revenge from enemies to coming generations ….

    • @Gee_S-xe1hr
      @Gee_S-xe1hr Месяц назад

      @@13JSL calm down calm down. What shame? I mentioned but Guru Nanak Dev Ji said.

    • @Gee_S-xe1hr
      @Gee_S-xe1hr Месяц назад

      @@13JSL As a Sikh, who only want welfare of our people, I oppose this.

  • @punjabiludhiana332
    @punjabiludhiana332 Месяц назад +19

    KHALSA. RAJ. KI. SUREAT. HO. GAI. 🙏

    • @RajwantKaur-dh2pq
      @RajwantKaur-dh2pq Месяц назад

      Shurwat hogi veer ji jdo doosi dhir di juban ta ih gall pakki aa khalstan khalstan ta smjo mamla shi chal riha hai bas ailan hona hi baki hai

  • @harjeeschekhonz5556
    @harjeeschekhonz5556 Месяц назад +2

    Then do the referendums under UN supervision 😂😂😂
    You will know that Sikhs will reclaim their sovereignty 🙏
    Sarkar-e-Khalsa Zindabad
    Guru Gobind Singh ji - sovereign
    Who didn’t accepted moguls…
    Rabb Rakha Punjab Singh

  • @SatnamSingh-fg5oz
    @SatnamSingh-fg5oz Месяц назад +3

    ਸਾਡੇ ਬਜ਼ੁਰਗ ਇੱਕ ਕਹਾਵਤ ਸੁਣਾਇਆ ਕਰਦੇ ਸਨ ਕਿ ਜਿਹੜੇ ਰੋਗ ਨਾਲ ਬੱਕਰੀ ਮਰਗੀ ਉਹੀ ਰੋਗ ਪਠੋਰਿਆਂ ਨੂੰ ਇਹ ਬਿਪਰਵਾਦੀ ਸੋਚ ਵਾਲੇ ਸਾਰੇ ਇਕੋ ਬਿਮਾਰੀ ਦੇ ਮਰੀਜ਼ ਹਨ ਇਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਟਰਗਿਟ ਕਰਕੇ ਬਾਕੀ ਹਿੰਦੋਸਤਾਨੀ ਭੇਡਾਂ ਦੀਆਂ ਵੋਟਾਂ ਲੈਕੇ ਸੱਤਾ ਕਿਵੇਂ ਹਾਸਲ ਕਰਨੀ ਹੈ ਬੱਸ ਇੱਕੋ ਬਿਮਾਰੀ ਹੈ ਕਿ ਪੰਜਾਬੀਆਂ ਨੂੰ ਮਾੜਾ ਬੋਲੋ ਤੇ ਸੱਤਾ ਹਾਸਲ ਕਰੋ

  • @sharanjitkaur4351
    @sharanjitkaur4351 Месяц назад +1

    ਤੁਸੀ ਸਾਰੇ ਰਲ ਕੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਵਾ ਦਿਓ। ਸੰਤਾ ਦੀ ਵੀ ਇਹੀ ਡਿਮਾਂਡ ਸੀ। ਫਿਰ ਕਿਓਂ ਲੜਾਈਆਂ ਹੋਣਗੀਆਂ। ਸਾਰੀਆਂ ਸਰਕਾਰਾਂ ਰਲ ਕੇ ਦਰਬਾਰ ਸਾਹਿਬ ਤੇ ਅਟੈਕ ਕਰਵਾ ਦਿੱਤਾ,ਜਿਸਦਾ ਅਜੇ ਤਕ ਜੇਹਲਾਂ ਚ ਡਕਿਆਂ ਦਾ ਇਨਸਾਫ ਨਹੀਂ ਮਿਲਿਆ। ਤਾਂ ਹੀ ਤਾਂ ਦੋ ਖਾਲਸੇ ਜਿੱਤੇ ਨੇ।ਲੋਕਾਂ ਹਾਮੀ ਭਰੀ ਹੈ ਕੇ ਸਾਨੂੰ ਇਨਸਾਫ ਚਾਹੀਦਾ।

  • @simranjeetsingh-ox1gn
    @simranjeetsingh-ox1gn Месяц назад +2

    India ke kisi leader me damm hai,ki khalistan pr debate kr ske, Ander Beth kr bakwas Krna bhut easy hai.#never forget1984

  • @JasbirSingh-wr5bq
    @JasbirSingh-wr5bq Месяц назад

    ਪੰਜਾਬੀ ਵਿਚ ਟਿਪਣੀਆ ਲਿਖਿਆ ਕਰੋ ਪੰਜਾਬੀ ਦਾ ਪਸਾਰ ਹੋਵੇਗਾ ਧੰਨਵਾਦ। ਬਹੁਤ ਹੀ ਪਿਆਰੀ ਜਬਾਨ ਹੈ

  • @singhhira2434
    @singhhira2434 Месяц назад +1

    ਜਿਸ ਸਵਿਧਾਨ ਨੂੰ ਬਚਾਉਣ ਲਈ ਰੌਲਾ ਪਾਇਆ
    ਉਸ ਸਵਿਧਾਨ ਨੇ ਕਾਂਗਰਸ ਦੇ ਜਿਤੇ 7 ਮੈਂਬਰਾਂ ਨੂੰ ਛੱਡ ਕੇ ਇਕ ਹਾਰੇ ਮੈਂਬਰ ਨੂੰ ਮੰਤਰੀ ਥਣਾਂ ਦਿੱਤਾ

  • @Amarjitsingh-up7du
    @Amarjitsingh-up7du Месяц назад +3

    ਰਾਜਨੀਤਿਕ ਲੋਕਾਂ ਦਾ ਬੀਜਿਆ ਕੰਡਾ ਰਾਜਨੀਤਿਕ ਲੋਕ ਨਹੀਂ ਪੁੱਟ ਸਕਦੇ। ਕੈਪਟਨ ਸਾਹਿਬ ਨੇ ਗੁਰਬਾਣੀ ਦਾ ਗੁਟਕਾ ਸਾਹਿਬ ਫੜ ਕੇ ਸੋਹ ਖਾਦੀ ਪਰ ਕੀਤਾ ਕੁੱਝ ਨਹੀਂ। ਫਿਰ ਅਸੀਂ ਆਮ ਆਦਮੀ ਤੇ ਭਰੋਸਾ ਕੀਤਾ ਉਹ ਵੀ ਨਾਕਾਮ ਰਹੇ। ਫਿਰ ਦੱਸੋ ਕਿਸ ਤੇ ਯਕੀਨ ਕਰੀਏ। ਜੋ ਪੰਜਾਬ ਦੇ ਮੁੱਦੇ ਹੱਲ ਕਰੋ ਉਹ ਜਿੱਤ ਜਾਓ ਗਾ। BJP ਕੋਲ ਸਾਰਾ ਤੰਤਰ ਹੋਣ ਦੇ ਬਾਵਜੂਦ ਵੀ drug ਨੂੰ ਨਹੀਂ ਰੋਕਦੀ ਫਿਰ ਵੋਟ ਕਿੱਥੋਂ ਭਾਲਦੇ ਨੇ।

  • @user-lv7ms8te4g
    @user-lv7ms8te4g Месяц назад +8

    Khalistan jindabad

  • @onkarsingh001
    @onkarsingh001 Месяц назад +2

    Truth is Amritpal Singh and Sarabjit Singh are honourable member parliament. We know someone have pain of this truth. Reality is reality

  • @JasbirSingh-ly5rw
    @JasbirSingh-ly5rw Месяц назад

    Very good answer for punjab

  • @gurpalgill9314
    @gurpalgill9314 Месяц назад +4

    Over one million people voted for Khalistan in punjab 2024. What you talking bout.

    • @Gee_S-xe1hr
      @Gee_S-xe1hr Месяц назад

      ਲੋਕ ਤਾਂ ਪਾਗਲ ਨੇ ਪਾਗਲ।

  • @combatx3373
    @combatx3373 Месяц назад +4

    Khalsa raaj zindabaad we want purest people to rule Panjaab it can be anyone but if still bring hate towards sikh just because their beliefs are different then we will have no choice but to bring freedom to Panjaab

  • @panjabtech751
    @panjabtech751 Месяц назад +9

    Yh b govt. Ka paltu hai 😅😅😅

  • @raijs7842
    @raijs7842 Месяц назад +1

    In democracy,we should not hate any particular community... but respect minority...and work for development 🙏🙏 good interview regarding matter Punjab 1984.. onwards.

    • @MaanPunjabton
      @MaanPunjabton Месяц назад +1

      Abi bi isko samjh nhi he 84 ki

  • @AmarSingh-gp2hd
    @AmarSingh-gp2hd Месяц назад +8

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩

  • @Kulwantsingh-ks5ss
    @Kulwantsingh-ks5ss Месяц назад

    ਯਾਦਿਵ ਜੀ ਤੁਸੀ ਬਿੱਲਕੁੱਲ ਗਲਤ ਕਹਿ ਰਹੇ ਹੋ ਜੀ 95% ਸਿੱਖ ਆਪਣਾ ਵੱਖਰਾ ਰਾਜ ਦੇਸ਼ ਤੇ ਵੱਖਰੀ ਪਹਿਚਾਣ ਚਹੁਦੇ ਹਨ ਸਿਰਫ 5% ਤਲਵੇ ਚੱਟ ਲੋਕ ਜੋ ਆਪਣੀ ਜਮੀਰ ਮਾਰ ਚੁੱਕੇ ਹਨ ਲਾਲਚੀ ਲੋਕ ਹੀ ਇਸਦੇ ਖਿਲਾਫ ਹਨ ਕੌਣ ਚਾਹੇਗਾ ਕਿ ਉਸਦਾ ਆਪਣਾ ਘਰ ਨਾ ਹੋਵੇ

  • @santokhsingh6343
    @santokhsingh6343 Месяц назад +1

    इस बार वोटिंग देश के संघीय ढांचे को बचाने के लिए हुआ है।अनेकता मे ऐकता।एक धर्म को दूसरो पे थोपना नही चाहिए। ।

  • @JagjeetSingh-rv6df
    @JagjeetSingh-rv6df Месяц назад +2

    india should allow refrendum in punjab, then see how much support khalistan have....

  • @gurwinderkaur8615
    @gurwinderkaur8615 Месяц назад +1

    Thankyou yogendra yadav ji... khalistan ka saach sahmne rakhne k liye.... i hope yeh baat samjhe log... punjab ko khalistaan kehne se parhej krege.....

  • @baljindersingh1184
    @baljindersingh1184 Месяц назад +3

    Central government is responsible for this situation. It is due to bad behaviour with Punjab from central government.

  • @baldevsingh1206
    @baldevsingh1206 Месяц назад +1

    The shame of the Parties who has ruled india from 1980 till today has had never talked over table with sikhs!!!!

  • @billsingh8188
    @billsingh8188 Месяц назад +1

    If there a referendum for Khalistan in Punjab . 90% people are with Khalistan.

    • @harnoorsingh1287
      @harnoorsingh1287 Месяц назад

      Opposite
      90 percent will reject khalistan
      40 percent hindu population vi hai

  • @GurmailBadesha
    @GurmailBadesha Месяц назад

    ਯਾਦਵ ਜੀ ਤੁਸੀਂ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਉਪਰ ਉਂਗਲ ਉਠਾਉਦੇ ਹੋ ਤੁਹਾਨੂੰ ਕਿਸਾਨਾਂ ਦੇ ਅੰਦੋਲਨ ਵਿਚ ਵੇਖ ਲਿਆ ਸਰਕਾਰ ਦਾ ਭਾੜੇ ਦਾ ਟੱਟੂ ਰਿਹਾ ਕਾਮਰੇਡ

  • @ravindersingh-gb3fc
    @ravindersingh-gb3fc Месяц назад

    V.good ji

  • @vipanpathania10
    @vipanpathania10 Месяц назад

    ਯਾਦਵ ਜੀ ਪੱਪੂ ਕਿ ਇਹ ਜੀਤ ਨਹੀਂ,ਇਹ ਸਿਰਫ ਜੀਤ ਮੁਸਲਮਾਨੋ ਕੀ ਹੈ,ਹਿੰਦੂ ਧਰਮ ਸਮਾਜ ਨੂੰ ਸੇਧ ਲੈਣੀ ਚਾਹੀਦੀ,

  • @jatinsingh1856
    @jatinsingh1856 Месяц назад +1

    I don't understand how a smart guy likes like can say they reject khalistan. Most of the Sikhs want khalistan.

  • @PrinceKumar-cf7ek
    @PrinceKumar-cf7ek Месяц назад +2

    🙏🏻💐💐💐🙏🏻

  • @GurdevSingh-jr9xb
    @GurdevSingh-jr9xb Месяц назад

    ,ਅਗਲੇ ਕਹਿੰਦੇ ਕਰਾਓ ਰਿਫਰੈਡਿਮ,ਕੱਡ ਲੱਓ ਕੱਟੀ ਕੱਟਾ😂 ਹੁਣ😂 ਕੀ ਕਰੀਏ

  • @RavinderBishnoi-si9jf
    @RavinderBishnoi-si9jf Месяц назад +2

    पंजाब की जनता खाली स्थान समर्थन में 80 प्रतिशत मैं तो कहता हूं 90 प्रतिशत लोग खाली स्थान समर्थन में है किसको चूरन चाट रहे हो आप मैं भगत भोगी हूं

  • @harindersingh6922
    @harindersingh6922 Месяц назад

    ਜੇ ਪੰਜਾਬ 13 ਪੰਥਕ MP ਵੀ ਪੰਜਾਬ ਚੋਂ ਭੇਜ ਦਵੇ ਇੰਨਾਂ ਟੱਟੂਆਂ ਨੇ ਫੇਰ ਵੀ ਪੰਜਾਬ ਦੇ ਖ਼ਿਲਾਫ਼ ਈ ਬੋਲਣੈ

  • @user-vj4zc8em5m
    @user-vj4zc8em5m Месяц назад

    True Journalism .

  • @deepindersidhu3650
    @deepindersidhu3650 Месяц назад +1

    ਹਿੰਦੂਤਵ ਹਕੂਮਤ ਮੁਰਾਦਾਬਾਦ।

  • @sethivijaykumar1575
    @sethivijaykumar1575 Месяц назад

    Menu nahin pata watching from Germany

  • @SarbjitSingh-vg3kv
    @SarbjitSingh-vg3kv Месяц назад +3

    U r a wrong mr jadav absolutely wrong u r a yadav not Singh 😂😂😂

  • @user-wg7tp1eo7z
    @user-wg7tp1eo7z Месяц назад +1

    Bilkul sach keh rahe ne yadav ji

  • @jaspreetkaler4187
    @jaspreetkaler4187 Месяц назад

    Saying the situation of Punjab true up to a great extent 👍

  • @charnjeetsingh9845
    @charnjeetsingh9845 Месяц назад

    Pehli var sachi bat kiya kisi ne drd ko vanta hi nai shi bat he g

  • @lakhachahal6954
    @lakhachahal6954 Месяц назад +1

    Raj karega Khalsa

  • @jagjitkhalsa7670
    @jagjitkhalsa7670 Месяц назад +1

    Yogender Yadav is good parson

  • @zerotolerance650
    @zerotolerance650 Месяц назад +12

    जोगिंदर यादव जी!अगर आपको लग रहा है कि खालिस्तान की सपोर्ट में बहुत कम!लोग हैं।तो?आप सरकार को कह कर!खालिस्तान रेफरेंडम!करवा दीजिए, आपको पता लग जाएगा के कितने लोग खालिस्तान के हक में है, और कितने नही ॥

    • @user-vn2mf1ws4q
      @user-vn2mf1ws4q Месяц назад

      वो जाट सिख को चाइए जट्टीस्तान।। दलित ओबीसी खुश हैं

    • @Kreatorisbackyt
      @Kreatorisbackyt Месяц назад

      ​@@user-vn2mf1ws4qOBC are with Jatt Sikh I am OBC
      In SC lohar and ramdasia too
      I don't take guarantee of remaining

    • @user-vn2mf1ws4q
      @user-vn2mf1ws4q Месяц назад

      @@Kreatorisbackyt tu farji id hai Pakistan se hoga isi ka agent...😜 reservation nhi milna jattistan main

    • @zerotolerance650
      @zerotolerance650 Месяц назад

      जोगिंदर यादव जी!अगर आपको लग रहा है कि खालिस्तान की सपोर्ट में बहुत कम!लोग हैं।तो?आप सरकार को कह कर!खालिस्तान रेफरेंडम!करवा दीजिए, आपको पता लग जाएगा के कितने लोग खालिस्तान के हक में है, और कितने नही ॥

    • @Human-cf2qi
      @Human-cf2qi Месяц назад

      Right ✅️

  • @GursewakSingh55673
    @GursewakSingh55673 Месяц назад

    Bilkul sahi

  • @harindersingh6922
    @harindersingh6922 Месяц назад

    ਇਸ ਨੂੰ ਇਹ ਦੱਸੋ ਕਿ ਤਿੰਨ ਸੀਟਾਂ ਤੇ ਹੀ ਪੰਥਕ ਉਮੀਦਵਾਰ ਲੜੇ ਹਨ ਜਿਨਾ ਚੋਂ ਦੋ ਜਿੱਤੀਆਂ ਹਨ ਜੇ ਤਿਆਰੀ ਨਾਲ ਤੇਰਾਂ ਤੇ ਖੜਾਂਗੇ ਤਾਂ ਵੱਧ ਵੀ ਜਿੱਤੀਆਂ ਜਾ ਸਕਦੀਆਂ ਨੇ

  • @navjeetsingh6783
    @navjeetsingh6783 Месяц назад

    🎉🎉🎉🎉

  • @HSG1957
    @HSG1957 Месяц назад

    True nice answer 👍

  • @Doaba1313
    @Doaba1313 Месяц назад +3

    Joginder jadav ji aap punjab mai ik vaar Referendum karwa ke dekh lo aap ko pata chall jayega ki kitne percent lok khalistan ki support karte hai indian government hamare sath itna dhaka kar rahi is liye punjabi majboor ho kar khalistan ki baat karte hai

    • @harnoorsingh1287
      @harnoorsingh1287 Месяц назад

      Khalistan referendum je ho vi gya
      It lll be defeated by more than 90 to 10 percentage
      Around 40 percent of punjab is hindu population.
      Talk on facts

  • @PritamSingh-wt7jx
    @PritamSingh-wt7jx Месяц назад

    ਜੋਗਿੰਦਰ ਯਾਦਵ ਜੀ ਆਠਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਖਾਲਸਤਾਨੀਆਂ ਸ਼ਭ ਤੋਂ ਪਹਿਲਾਂ ਆਪ ਦੀ ਮਦਦ ਕੀਤੀ ਸੀ ਤੁਸੀਂ ਆਪ ਵੀ ਚੰਡੀਗੜ੍ਹ ਨਾਨਕ ਸਰ ਗੁਰਦੁਆਰਾ ਸਾਹਿਬ ਵਿਚ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਬਾਪੂ ਸੂਰਤ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਆਦਿ ਹੋਰ ਬਹੁਤ ਸਾਰੇ ਸਿੰਘ ਸਨ, ਤਹਾਡੇ ਨਾਲ ਵੀਚਾਰਾਂ ਕੀਤੀਆਂ ਸਨ ਉਹ ਖਾਲਸਥਾਨੀ ਸਨ ਜਿਨ੍ਹਾਂ ਨੇ ਤੁਹਾਨੂੰ ਪੰਜਾਬ ਵਿੱਚ ਵਾੜਿਆ ਸੀ ਇਹ ਵੱਖਰੀ ਗੱਲ ਹੈ ਕਿ ਤੁਹਾਨੂੰ ਪਾਰਟੀ ਵੀਚੇ ਕਢਿਆ ਗਿਆ ਸੀ ਹੁਣ ਆਪ ਪਾਰਟੀ ਨੂੰ ਵੀ ਖਾਲਸਥਾਨੀ ਹੀ ਕੱਢਨਗੇ

    • @SukhdevSingh-kc7yp
      @SukhdevSingh-kc7yp Месяц назад

      ਹਾਂ ਜੀ ਮੈਂ ਉਸ ਮੀਟਿੰਗ ਵਿੱਚ ਸਟੇਜ ਤੇ ਵੀ ਹਾਜਰੀ ਭਰੀ ਸੀ ਆਪਾਂ ਸਿੱਖਾਂ ਨੇ ਹੀ ਇਹ ਅਕਿਰਤਘਣ ਗਿੱਦੜਾਂ ਦਾ ਗੂੰਹ ਪਹਾੜੀਂ ਚੜਾਇਆ । ਹੁਣ ਇਸਦੀ ਬੋਲੀ ਬਾਈਧਾਰ ਦੇ ਪਹਾੜੀ ਰਾਜਿਆਂ ਵਾਂਗ ਬਦਲ ਗਈ।

  • @indermohan4420
    @indermohan4420 Месяц назад

    Correct.

  • @BaldevSingh-dz8cf
    @BaldevSingh-dz8cf Месяц назад

    ਵੋਟਾਂ ਪਵਾ ਕੇ ਵੇਖ ਲਓ ਪਤਾ ਲੱਗ ਜਾਉ ਪੰਜਾਬ ਕੀ ਚਾਹੁੰਦਾ ਆ

  • @kamaljitsingh7493
    @kamaljitsingh7493 Месяц назад

    Nice

  • @Sidhumoosewala-wp2ux
    @Sidhumoosewala-wp2ux Месяц назад

    ਜੇ ਉਹ ਵੱਖਵਾਦੀ ਗ਼ਲਤ ਆਂ ਤੁਸੀਂ ਕੀ ਦਿੱਤਾ ਪੰਜਾਬ ਨੂੰ ਹਿੰਦ ਵਾਲੇ ਕੀ ਦਿੱਤਾ ਏ ਦੱਸੋ ਨਾ ਮਤਰੀ ਮਾਂ ਵਾਲਾ ਸਲੂਕ ਸ਼ੁਰੂ ਤੋਂ ਵਾਦੇ ਕਰ ਮੁਕਰੇ ਪੰਜਾਬ ਨਾਲ ਹਮੇਸ਼ਾ ਹੀ 1947,1971,1984 ਅੱਜ ਤੱਕ ਕੀ ਗੋਲੀ ਮਾਰ ਤੀ ਅੰਮ੍ਰਿਤ ਪਾਲ ਨੇ ਕਿੰਨੇ ਮੁੰਡੇ ਮਰਵਾ ਤੇ ਕੀ ਅੱਜ ਪੰਜਾਬ ਚ ਜਾ ਉਦੇ ਜੇਲ ਜਾਨ ਤੋਂ ਬਾਅਦ ਮੋਤਾ ਨੌਜਵਾਨਾਂ ਦੀਆਂ ਹੋਣੀਆਂ ਬੰਦ ਹੋ ਗਈਆਂ ਆਂ ਨਹੀਂ ਹੋਰ ਨਸ਼ੇ ਵਿਕਣ ਲੱਗ ਪਏ ਭਇਆਵਾਦ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਏ ਸਟੇਟਸ ਆਂ ਕੋਈ ਦੇਸ਼ ਨਹੀਂ ਹੱਦ ਹੁੰਦੀ ਕਿਸੀ ਦੂਜੀ ਸਟੇਟਸ ਚ ਦਾਖਲ ਹੋਣ ਦੀ ਆਪ ਤੁਸੀਂ ਹਿੰਦੂ ਨੇ ਆਪਣੀਆਂ ਸਟੇਟਸ ਦੀਆਂ ਜਮੀਨਾਂ ਤੇ ਪਾਬੰਦੀ ਲਾਈਆਂ ਆਂ ਕੋਈ ਬਾਹਰ ਤੋਂ ਆਂ ਜਮੀਨ ਨਾ ਲੇ ਸਕੇ ਹੋਰ ਸਖ਼ਤ ਕਾਨੂੰਨ ਪਾਸ ਕੀਤੇ ਆਂ ਬਿਨਾਂ pcc ਤੋਂ ਕੰਮ ਘਰ ਨਹੀਂ ਤੇ ਪੰਜਾਬ ਚ ਸਭ ਉਲਟ ਤੁਸੀਂ ਕਦੇ ਪੰਜਾਬ ਨੂੰ ਆਪਣਾ ਮੰਨੇ ਨਹੀਂ ਜਿਨ੍ਹਾਂ ਕਰਕੇ ਤੁਸੀਂ ਅੱਜ ਬਜੂਦ ਚ ਹੋ ਆਂ ਸਤਾ ਦਾ ਨਸ਼ਾ ਚੜੇ ਆਂ ਤੁਹਾਨੂੰ ਇੱਕ ਦਿਨ ਲੇ ਬੈਠੇ ਗਾ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਓ ਦਿੱਲ ਤੋਂ ਬਦਦੁਆ ਦਿੰਦੇ ਤੁਹਾਨੂੰ ਦਿੱਲ ਤੋਂ ਅੱਜ ਪੰਜਾਬ ਦੇ ਹਾਲਾਤ ਵੇਖ ਦਿੱਲ ਰੋਂਦਾ ਏ ਉਹ ਪੰਜਾਬ ਜਿਸ ਵਾਰੇ ਅਸੀਂ ਪੜ੍ਹ ਦੇ ਸੀ 🥺

  • @psbajwa9621
    @psbajwa9621 Месяц назад +1

    Please try to win Punjabi with love meet their just demands
    Do not mistrust them
    They are surely loyalists always
    They have mistreated in independent india

  • @gurvailsinghdhillon9845
    @gurvailsinghdhillon9845 Месяц назад +2

    Nhi fr jeet kaise gye bhai amritpal singh....studio mae beht kr survey krna boht asaan hai... yoginder ji.. hmm sabi khalistani hai.... 5lakh khadoor sahib 1 constituency mae khalistani logo ne jityia amritpal kol.... Abhi tonh aur 12 constituency hai...

  • @Tubebalgi81
    @Tubebalgi81 Месяц назад

    बात सिर्फ इतनी सी है के पंजाबी लोगो को सही नेता चाहिए। जो पन्थ और श्री गुरु ग्रंथ साहिब का अनुसरण करते हुए सभी धर्मो जातियों को साथ लेकर चले।

  • @user-rt3ox1kz8l
    @user-rt3ox1kz8l Месяц назад +3

    Yadav ji ap pb 84 se jante pse 1979 pade ap ka ghayan kam hai pse up date kare ap patrka hai RamRam

  • @gurpreetsingh-we1ss
    @gurpreetsingh-we1ss Месяц назад

    Proud to be a khalistan ❤❤❤❤❤❤❤❤❤