Bilkul sahi keha, last month British Columbia ch ik ghar ch 36 Punjabi students reh rehe se, the Landlord ve Punjabi se and har ik student kolo $550 le reha se, ana bura hall hai Canada da.
@@shahibaazkada india tu bar ja ka vakhi india har unemployed jinda kolo band nii lai janda o mada hii anda 😂 baki koi chakkar nii pani ta punjab da vi ghat rehia boht madi gal aa par tusi nii samaj sakda tusi punjab ch reha ka vi canada nu mada boli ta jana ja fer kisa hor country nu mada boli jana aa hii karna unemployed loka na
Shi gal aa sala students ne pura gand pa dita canada ch...sala landu khandu ta canada pujj gya easy jeha student visa le ke...salia 4-4 futt dia sindal jehia anparh pendu kudia bi canada pujjia hoyia.dekh ke hi haasa aa janda😂😂😂😂
Ias IPS banana nalo changa ha ki apna business start kro. Sarkar de nokar banan nalo apna km wdia ha. Te Kam te apne panjabia nu rakho. Punjab da future service sector nal hi wdia ban sakda
India will be the 3rd largest economy by 2027, lots of Opportunities we will have in future. If Punjabis don't have jobs in the North, try to come to Maharashtra, Gujrat or south India.
@@factspk373if india is a poor country , how a person can afford 35 lakhs for study visa. BTW India's per capita income is increasing by 8% CAGR and it's more than Bangladesh .
@@Jatt.91 correct 💯, States Like Punjab, Haryana, Gujrat, Maharashtra and All southern states have High per capita income, Only UP and States Around UP are performing low
Vadhiya hoiya es nall punjab de bache punjab ch reh ke kaam karange te duje passe hun bahar Allready reh rahe loka nu vi sukh da sah avega. Main bohat mundiya nu janda jo bahar jana chahnde si te hun punjab ch apna kaam kar rahe
A humble request to all Punjabi’s please stay in India and do business in Punjab or if you are good in studies then move to IAS or government officers… I really hope Punjab govt also provide job offers in Punjab.
I am here in Canada from last 1.5 years as a PR . If u r IT Professional, construction engineer or health professional. Then come here . Now more opportunity in India then any other country in the world
Very Good... Canada did the right thing. IELTS centers were ripping off the students. Now students must learn other foreign languages, like Dutch, and Norwegian, and finish. Now graduation colleges will be having good admissions. I am very happy. These centers say this a Dhanda.
Giving ielets to settle abroad by taking masters admission or graduate program is the best thing parents do for their kids. All foreign countires should open up and relax their immigration rules. Also introduce rules of bringing rich indians to settle abroad
ਇਹ ਲੋਕ ਪੰਜਾਬ ਤੇ ਪੰਜਾਬੀਆਂ ਦੀ ਬਰਬਾਦੀ ਲਈ ਜਿੰਮੇਵਾਰ ਹਨ ।
ਚੰਗੇ ਪੜ੍ਹਨ ਲਿਖਣ ਵਾਲੇ ਬੱਚੇ ਵੀ ਇਹਨਾ ਨੇ ਦਿਹਾੜੀਦਾਰ ਮਜ਼ਦੂਰ ਬਣਾ ਦਿੱਤੇ
Bilkul sahi keha,
ਵਦੀਆ ਪੜ੍ਹਨ ਆਲਾ ਬੱਚੇ ਨੂੰ ਵੀ ਏਨਾ ਈ ਦਸਿਆ ਜਾਂਦਾ ਏਥੇ ਕੁਝ ਨੀ ਹੈਗਾ ਅੱਗੇ ਪੜ੍ਹਨ ਦਾ ਫਾਇਦਾ ਨੀ।।। ਕਨੇਡਾ ਦੀ ਪੜ੍ਹਾਈ ਦੇ standard ਦਾ ਸਬ ਨੂੰ ਪਤਾ ।।। ਪੱਕੇ ਹੋਕੇ ਕਿ ਲੈਣਾ ਜੇ ਪੜ੍ਹ ਕੇ ਸਟੋਰ ਪੰਪਾ ਤੇ ਬਿੱਲ ਕੱਟਣੇ।।।
ਏਥੇ ਭਈਏ ਸਰਕਾਰੀ ਮੱਲਾਂ ਮਾਰੀ ਬੈਠੇ
Right
Shi keha bilkul
ena ne kera farh k banae ne
ਬਹੁਤ ਵਧੀਆ ਹੋਇਆ ਇਨਾਂ ਕਾਰਨ ਪੰਜਾਬ ਦ ਸਾਰੀ ਮਲਾਈ ਬਾਹਰ ਚਲੀ ਗਈ ਜਿਨਾਂ ਬੱਚਿਆਂ ਕਰਕੇ ਪੰਜਾਬ ਦਾ ਭਵਿੱਖ ਬਣਨਾ ਸੀ ਜਿਹੜੇ ਬੱਚਿਆਂ ਨੇ ਪੜ੍ਹਨਾ ਸੀ ਉਹ ਮਜ਼ਦੂਰ ਬਣ ਗਏ
very true🥲 I also ruined my education after coming canada🥲
@@chandanpreetsinghchambal3397gussa na kri veer but tu v htea ni Canada bhagat
@@chandanpreetsinghchambal3397Bai English teri dekh k ta ni lagda tu kuch ruin kita...
@@GB-fc3qy bro my english was already good in India and English is just a language like punjabi its not any big education
@@The_solo_man_.....225 can say that bro👍🏻
ਇਹਨਾ ਲੋਕਾ ਨੇ ਬੋਤ ਲੁੱਟ ਕੀਤੀ ਪੰਜਾਬ ਦੇ ਲੋਕਾ ਦੀ ਵਧੀਆ ਹੋਇਆ ਤੁਹਾਡੇ ਨਾਲ ਵਾਹਿਗੁਰੂ ਪੱਕੇ ਤੌਰ ਤੇ ਏ ਬੰਦ ਕੇ ਦੇਵੇ
ਵਧੀਆ ਹੋਇਆ ਏਜੰਟਾਂ ਲੁੱਟ ਬਹੁਤ ਰਹੇ ਸੀ ਬਹੁਤ ਚੰਗਾ ਹੋਇਆ
ਵੀਰ ਇਹ ਵੀ ਦੇਖੋ ਜ਼ੇ ਇਹ ਸੈਂਟਰ ਬੰਦ ਹੋ ਗਏ ਤਾਂ ਬੇਰੋਜ਼ਗਾਰੀ ਵੀ ਬਹੁਤ ਵਧ ਜਾਣੀ ਹੈ ਕਿਉ ਕੇ ਬਹੁਤ ਸਾਰੇ ਮੁੰਡੇ ਕੁੜੀਆ ਇਹਨਾਂ ਸੈਂਟਰ ਚ ਜੋਂ ਕਰਦੇ ਹਨ ।
@@B.S.Singhania 7 7 hazar dinde ne kise nu 10 ya 15...ehna ne punjab da nash kita bdiya hoya saree bnd ho jan
**👍👍👍👍⛈⛈
Shi keha
@@B.S.Singhania 5-6 hazar kehdi rojgari aa?
ਗੁਰੂ ਸਾਹਿਬ ਅੱਗੇ ਅਰਦਾਸ ਹੈ, ਸਾਡਾ ਦੇਸ਼ ਪੰਜਾਬ ਮੁੜ ਹਰਿਆ ਭਰਿਆ ਹੋਵੇ।
ਮੈਂ ਤਾਂ ਕਹਿਣਾ ਇਹਨਾਂ ਦਾ ਕੰਮ ਪੂਰਨ ਰੂਪ ਵਿਚ ਠੱਪ ਜਾਏ। ਇਹਨਾਂ ਕਰਕੇ ਪੰਜਾਬ ਵਿਚ ਨੌਜਵਾਨਾਂ ਨੂੰ ਖਾਲੀ ਹੋ ਗਏ ਨੇਂ
ਬਹੁਤ ਚੰਗੀ ਗੱਲ ਆ ਨਿਕਲੋ ਇਥੋਂ ਦੀ।
ਬਹੁਤ ਚੰਗੀ ਗੱਲ ਆ।
ਸ਼ੁਕਰ ਐ ਮੇਰੇ ਵਾਹਿਗੁਰੂ ਇੰਨਾ ਨੇ ਅਨੇਕ ਪੰਜਾਬੀ ਵੀਰਾਂ ਦੀਆਂ ਜਮੀਨਾਂ ਤੱਕ ਵਿਕਾ ਦਿਤੀਆਂ ਏਨਾ ਲੁਟੇਰਿਆਂ ਨੇ
💯
Ohna ne app thoda vakaia 🫡
ਪੰਜਾਬ ਦੀ ਇੱਕ ਪੀੜ੍ਹੀ ਉੱਚ ਸਿੱਖਿਆ ਤੋਂ ਵਾਂਝੀ ਰਹਿ ਗਈ ਕੈਨੇਡਾ ਦੇ ਚੱਕਰ ਵਿੱਚ । ਜਿਹਨਾ ਨੇ IAS IPS officer ਬਣਨਾ ਸੀ ਉਹ ਦਿਹਾੜਿਆਂ ਕਰ ਰਹੇ ਹਨ । ਵੀਜੇ ਬੰਦ ਹੋਣਾ ਪੰਜਾਬ ਲਈ ਸ਼ੁੱਭ ਸੰਕੇਤ ਹੈ।
It's very good for Punjab point of view
Out my 70 class student 60 student in Canada
And only me one of them who prepared for judical service exam
IAS, IPS di coaching vi dead end trap hai je 1-2 attempts de vich clear ho gya ta theek student di halat nashedi naalo vi maarhi ho jaandi
Yes no doubt but two things important sheer hard work
And great fortune
Es pirhi ne apna ta nuksan kita hi but canada walya da bi nuksan kita..pura gand pa rakhya es pirhi de student warg ne canada vich
@@gursewaksingh5833 very true
ਬੋਹਤ ਸਹੀ ਹੈ, ਏਹ ਸਾਰੇ ilets ਸੇੰਟਰ ਨੇ ਪੰਜਾਬ te ਪੰਜਾਬੀ ਬੱਚਿਆਂ ਦਾ ਭਵਿੱਖ ਉਜਾੜ ਦਿੱਤਾ। te ਕਰਜ਼ਾਈ ਤੇ ਵਿਦੇਸ਼ਾਂ ਵਿੱਚ ਦਿਹਾਤੀ ਦਾਰ ਬਣਾਤੇ ।
ਬਹੁਤ ਵਧੀਆ ਹੋਇਆ
ਕਾਲੇ ਪਾਣੀ ਭੇਜੇ ਨਿਰਦੋਸ਼ ਬੱਚਿਆਂ ਦੀਆਂ ਬੱਦੁਆਵਾਂ ਇਹਨਾਂ ਨੂੰ ਹੁਣ ਲੱਗੀਆਂ ਨੇ
ਜੋ ਵੀ ਹੁੰਦਾ ਹੈ , ਹੁਕਮ ਦੇ ਅੰਦਰ ਹੈ, ਭਾਣਾ ਮੰਨੋ, ਵਾਹਿਗੁਰੂ
ਲੁੱਟ ਵੀ ਬਹੁਤ ਮਚਾਈ ਹੋਈ ਸੀ
ਇਸ ਤੋਂ ਚੰਗੀ ਖਬਰ ਪੰਜਾਬ ਦੇ ਹਿੱਤ ਵਿੱਚ ਕੋਈ ਹੋ ਹੀ ਨਹੀਂ ਸਕਦੀ
ਵਿਦੇਸ਼ ਜਾਣ ਦਾ ਰੁਝਾਣ ਘੱਟ ਗਿਆ ਹੈ ।
Rujaah ghteya ni bai
Agleyaa nu samj aagi te ohna ne policies ch her fer krti hai
ਇਹ ਲੋਕ ਪੰਜਾਬ ਦੀ ਬਰਬਾਦੀ ਦਾ ਬਹੁਤ ਵੱਡਾ ਕਾਰਨ ਹਨ ਬਹੁਤ ਵਧੀਆ ਹੋਇਆ ਵੀਜੇ ਬੰਦ ਹੋਣਾ ਪੰਜਾਬ ਦਾ ਪੈਸਾ ਤੇ ਜਵਾਨੀ ਬਚ ਜਾਣਗੇ
Eh khabar bahot vadya punjbaya lyi punab lyi, hun lokk ithe invest karn apna pesa te grow karn,
ਬਹੁਤ ਵਧੀਆ ਹੋਇਆ,, ਕਨੇਡਾ ਵਿੱਚ ਬੱਚਿਆਂ ਦਾ ਭਈਆਂ ਨਾਲੋਂ ਵੀ ਬੁਰਾ ਹਾਲ ਆ
ਏਨਾ ਵੀ ਬੁਰਾ ਹਾਲ ਨੀ , ਭਈਏ ਪੰਜਾਬ ਚ ਜੀਰੀ ਲਾਕੇ mustang ਕਦੇ ਨੀ ਲੈ ਸਕਦੇ , ਕਨੈਡਾ ਮਿਹਨਤ ਨੂੰ ਇੱਕ ਦਿਨ ਮੁਕਾਮ ਦੇ ਹੀ ਦੇਦਾ ਹੈ।
Bilkul sahi keha, last month British Columbia ch ik ghar ch 36 Punjabi students reh rehe se, the Landlord ve Punjabi se and har ik student kolo $550 le reha se, ana bura hall hai Canada da.
@@ms0161 ਓਹ ਤੁਹਾਡੀਆਂ ਦੀ,ਇੰਨੀ ਬੁਰੀ ਹਾਲਤ। ਇਦਾਂ ਤੇ ਲੋਕ ਸੂਰ ਵੀ ਨਹੀਂ ਤਾੜਦੇ
@@GS-vs7zf ਬਾਈ ਇਦਾਂ ਦੀਆਂ ਮੁਸਟਾਂਗਾ ਨੂੰ ਢੂਏ ਚ ਲੈਣਾ ਆ ਜਿਸ ਨਾਲ ਮੇਹਨਤ ਕਰਦੇ ਕਰਦੇ ਲੱਤਾਂ ਕਤੂਰੇ ਦੀਆਂ ਪਿਛਲੀਆਂ ਲੱਤਾਂ ਵਾਂਗ ਚੌੜੀਆਂ ਹੋ ਜਾਣ ਤੇ ਬੰਦਾ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜੇ !!
@@shahibaazkada india tu bar ja ka vakhi india har unemployed jinda kolo band nii lai janda o mada hii anda 😂 baki koi chakkar nii pani ta punjab da vi ghat rehia boht madi gal aa par tusi nii samaj sakda tusi punjab ch reha ka vi canada nu mada boli ta jana ja fer kisa hor country nu mada boli jana aa hii karna unemployed loka na
ਬਹੁਤ ਵੱਡੀ ਖੁਸੀ ਦੀ ਗੱਲ ਹੈ 🎉 ਸਾਰੇ ਦੇਸਾ ਨੂੰ ਦੱਸ ਕਿ ਠੱਗਣ ਲਈ ਦੁਕਾਨਾ ਖੋਲੀਆ ਸੀ
ਇਹ ਸੈਟਰ ਬੰਦ ਹੀ ਚਾਹੀਦੇ ਹਨ
ਚੰਗੀ ਗੱਲ ਹੈ ਬਹਤ ਬਰਬਾਦ ਕੀਤਾ ਹੈ ਪੰਜਾਬ ਨੰ ਹਣ ਬੱਚੇ ਪੰਜਾਬ ਵਿੱਚ ਪੜਨ ਗੁ ਤੁ ਅਫਸਰ ਬਣਨਗੇ
ILET ਸੈਂਟਰ ਸੁੰਨੇ ਹੋ ਗਏ ਪਰ ਇਹਨਾਂ ਨੇ ਜੁਗਾੜ ਲਾ ਲਾ ਕੇ ਪੰਜਾਬ ਦੀ ਸਾਰੀ ਕਤੀਹੜ CANADA ਵਾੜ ਦਿਤੀ ਮੁਲਕ ਦੀ ਐਸੀ ਕਿ ਤੈਸੀ ਫੇਰ ਦਿਤੀ ਇਥੇ ਆ ਕੇ ਚਪਲ ਗੈਂਗ ਨੇ
Shi gal aa sala students ne pura gand pa dita canada ch...sala landu khandu ta canada pujj gya easy jeha student visa le ke...salia 4-4 futt dia sindal jehia anparh pendu kudia bi canada pujjia hoyia.dekh ke hi haasa aa janda😂😂😂😂
True
ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਖਬਰ, ਸ਼ੁਕਰ ਵਾਹਿਗੁਰੂ ਜੀ ਦਾ 🙏
ਹੁਣ ਬੱਚੇ ਤਾਂ ਸਾਰੇ ਚਲੇ ਗਏ। ਮੇਰੇ ਵਰਗੇ ਰਹਿ ਗਏ ਜਿਨਾਂ ਤੋਂ ਪੈਸਾ ਨਹੀਂ।
Shote veer tension na le sara kuch mil jana tainu
@@SETHARABPATIJI22 thank you pajji, hope so 🙏
Mai v haiga veer don't worry 😊
ਜਾਈ ਨਾ
@@ਪਿੰਡ62 ਟੈਂਸ਼ਨ ਨਾ ਲੇ ਭਰਾ ਮੇਰੇ ਕੋਲ ਪੈਸੇ ਹੀ ਨਹੀਂ ਜੁੜਨੇ 🤣
ਬੋਹਤ ਵਧੀਆ ਗੱਲ ਹੈ.. ਖੁੰਸ਼ੀ ਹੋਈ..
ਮੈਂ ਕਿਹਾ ਛਾ ਗਏ ਜੇ ਸ਼ੁਕਰ ਹੋਇਆ।
ਕਈ ਲੋਕ ਏਹ ਕਹਿ ਕੇ ਪੰਜਾਬ ਛੱਡ ਗਏ ਕੇ ਇਸਨੂੰ ਸਹੀ ਕਰਨ ਭਗਤ ਸਿੰਘ ਆਵੇ ਜਾਂ ਭਿੰਡਰਾਂਵਾਲਾ ਬੰਦਾ ਪੁੱਛੇ ਕਿ ਤੁਸੀਂ ਕੇਹੜਾ ਹੇਮਾ ਮਾਲਿਨੀ ਜੋ ਅਸੀਂ ਵੀ ਤਾਂ ਹਾਂ ਜੇਹੜੇ ਪੰਜਾਬ ਵਿੱਚ ਡਟੇ ਹੋਏ ਹਾਂ
ਵਾਲੀ ਰੌਣਕ ਆ ਅਜੀਤ ਰੋਡ ਤੇ ,, ਅਸੀ ਬਠਿੰਡੇ ਵਾਲਿਆਂ ਲਈ ਇਹ ਡਲ੍ਹ ਝੀਲ ਆ,, ਹੁਣ ਬਠਿੰਡੇ ਚ ias ips ਦੀ ਤਿਆਰੀ ਕਰਨ ਵਾਲੇ ਜਿਆਦਾ ਨੇ ਹੁਣ ਬਠਿੰਡੇ ਜ਼ਿਲ੍ਹੇ ਚ ,,ਅਸੀ ਬਠਿੰਡੇ ਜਿਲ੍ਹੇ ਚ
Ias IPS banana nalo changa ha ki apna business start kro. Sarkar de nokar banan nalo apna km wdia ha. Te Kam te apne panjabia nu rakho. Punjab da future service sector nal hi wdia ban sakda
@@bikramjitsingh951 ਸਹੀ ਗੱਲ ਐ ਬਾਈ, ਅਸੀ ਛੋਟੇ ਛੋਟੇ ਕੰਮ ਸਟਾਰਟ ਕਰ ਸਕਦੇ ਐ,,ਆਪਣੇ ਲੋਕਾ ਦੇ ਦਿਮਾਗ ਚੋ ਨੌਕਰੀ ਵਾਲੀ ਬਿਰਤੀ ਕੱਢਣੀ ਪੈਣੀ ਆ,, ਕਿਉੰਕਿ ਬਚਪਨ ਤੋਂ ਹੀ ਆਪਾ ਨੂੰ ਨੌਕਰੀ ਕਰਨ ਲਈ ਸਕੂਲ ਚ ਪੜ੍ਹਨ ਲਾਓੰਦੇ ਆ ਨਾ ਕੇ ਚੰਗਾ ਇਨਸਾਨ ਬਣਨ ਲਈ 🙏
Very good news
Black times of panjab😢😢😢
ਪਰ ielts ਲੁਟੇਰਾ group ਪ੍ਰੇਸ਼ਾਨ ਹੋ ਗਿਆ
ਰੱਬ ਨੇ ਇਨ੍ਹਾਂ ਨੂੰ ਹੁਣ ਵੀ ਬਹੁਤ ਕੁਝ ਦੇ ਦੇਣਾ ਹੈ।
ਸਬਜ਼ੀ ਦੀ ਰੇਹੜੀ, ਸਕੂਟਰ ਪੈਂਚਰ, ਬਿਜਲੀ ਮੋਟਰਾਂ ਦੀ ਮੁਰੰਮਤ, ਪਲੰਬਰ ਅੰਕਲ, ਪੇਂਟਰ ਵੀਰ, ਮੋਬਾਈਲ ਰੀਚਾਰਜ਼ ਤੇ ਗਲਾਸ, ਬਿਊਟੀ ਵਧਾਉਣ ਵਾਲੀ ਅੰਟੀ, ਇਸ ਤਰ੍ਹਾਂ ਸਭ ਦਾ ਗੁਜ਼ਾਰਾ ਕਰਦੇ ਹਨ ਪ੍ਰਭੂ ਜੀ।❤🍁💰
Good news for Punjab
Mai Chandigarh ton ha ethe sare ielts centre sune pye ne . Bohot vdia khabar
Temporary ਚੀਜ਼ਾਂ ਦਾ ਇਹੀ ਹਾਲ ਹੁੰਦਾ, ਆਪਣੇ ਦੇਸ਼ ਠੀਕ ਕਰਨ ਨਾਲ ਹੱਲ ਹੁਣਾ ਏਦਾਂ ਇਧਰ ਓਦਰ ਨੱਠਣ ਨਾਲ ਉਜਾੜ ਹੀ ਪੈਣੀ, ਉਮਰ ਤੇ ਪੈਸਾ ਖਰਾਬ ਹੀ ਹੁਣਾ
ਚਲੋ ਵਧੀਆ ਹੀ ਹੋਇਆ, brain drain ਤਾਂ ਰੁਕੇਗਾ ਇਸ ਨਾਲ। ਵੈਸੇ ਵੀ ਪੰਜਾਬ ਤੋਂ ਬਾਹਰ ਸਿਰਫ਼ ਕੈਨੇਡਾ ਹੀ ਨਹੀਂ ਹੈ, Chandigarh, Delhi, Noida, Gurgaon ਵੀ ਤਾਂ ਹੈ career ਬਣਾਉਣ ਲਈ।
Shi keha
There is no brain drain, actually brainless people have gone out, good for india
ਵਧੀਆ ਹੋਇਆ,,,ਪੰਜਾਬ ਦੇ ਉਜਾੜੇ ਦੀਆਂ ਜਿੰਮੇਵਾਰ ਹਨ,,,ਇਹ ਦੁਕਾਨਾਂ 😢😢😢😢😢
ਪੱਤਰਕਾਰ ਨੂੰ ਬੇਨਤੀ ਆ ਅਜ਼ੀਤ ਰੋੜ ਤੇ ਕੰਪੀਟੀਸ਼ਨ ਪੇਪਰ ਦੀ ਤਿਆਰੀ ਦੇ ਬਹੁਤ ਸੈਂਟਰ ਆ ਉਹਨਾਂ ਦੀ ਖ਼ਬਰ ਲਾਈ ਜਾਵੇ ਤਾਂ ਜੋ ਵਿਦਿਆਰਥੀ ਪੇਪਰ ਤਿਆਰੀ ਵੱਲ ਜਾਣ 🙏🙏
Shukar hai Rab da ☝️🙏
ਬਹੁਤ ਵਧੀਆ ਹੋਇਆ ,,,, ਜ਼ਿਆਦਾ ਤਾਂ ਠੱਗ ਈ ਸੀ
ਬਹੁਤ ਵਧੀਆ ਗੱਲ ਹੈ ਜਨਾਬ ਇਹਨਾਂ ਬਦਮਾਸ਼ਾਂ ਨੇ ਪੰਜਾਬ ਖਾਲੀ ਕਰ ਦਿੱਤਾ ਹੈ।
Vadia hoya bhut vadia ❤
Yes
ਵੀਰ ਇਹ ਵੀ ਦੇਖੋ ਜ਼ੇ ਇਹ ਸੈਂਟਰ ਬੰਦ ਹੋ ਗਏ ਤਾਂ ਬੇਰੋਜ਼ਗਾਰੀ ਵੀ ਬਹੁਤ ਵਧ ਜਾਣੀ ਹੈ ਕਿਉ ਕੇ ਬਹੁਤ ਸਾਰੇ ਮੁੰਡੇ ਕੁੜੀਆ ਇਹਨਾਂ ਸੈਂਟਰ ਚ ਜੋਬ ਕਰਦੇ ਹਨ ।
@@B.S.Singhaniaਬਾਈ ਜੀ ,student coaching industry ਬਹੁਤ ਵੱਡੀ ਹੈ ਸਾਰੇ ਲੋਕ adjust ਹੋ ਜਾਣਗੇ ।
ਪੰਜਾਬ ਨੂੰ ਲੁੱਟ ਲਿਆ ਇਹਨਾਂ ਲੋਕਾਂ ਨੇ, ਬੱਚਿਆਂ ਅਤੇ ਮਾਪਿਆਂ ਨੂੰ ਡਰਾ ਡਰਾ ਕੇ ਲੱਖਾਂ ਰੁਪਏ ਲੈਂਦੇ ਸੀ ਕਈ ਇਹਨਾਂ ਚੋਂ, ਇਸ ਹਾਲਾਤ ਦੇ ਜਿੰਮੇਵਾਰ ਇਹ ਲੋਕ ਖੁਦ ਹੈ ਇਹਨਾਂ ਵਿੱਚੋਂ ਕਈ ਫਰਜੀ ਏਜੰਟਾਂ ਦੁਆਰਾ ਗ਼ਲਤ ਤਰੀਕੇ ਨਾਲ ਭੇਜੇ ਗਏ ਸਟੂਡੈਂਟ ਕਰਕੇ ਬਾਹਰਲੇ ਮੁਲਕਾਂ ਨੇ ਇਹ ਸਖ਼ਤੀ ਕੀਤੀ ਹੈ
ਬਹੁਤ ਚੰਗਾ ਹੋਇਆ ਆ
ਤੁਸੀ IELTS ਆਲਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ।
ਵਧੀਆ ਹੋਇਆ. ਅੱਧਾ ਪੰਜਾਬ ਖ਼ਾਲੀ ਕਰ ਦਿੱਤਾ ਸੀ.
ਇਹ ਗੱਲ ਸ਼ੱਚ ਆ ,ielts center ਕੰਮ ਬਿਲਕੁਲ ਬੰਦ ਹੋ ਚੁਕਿਆ ਪਰ ਬਾਹਰ ਜਾਣਾ ਹਰ ਇਕ ਦੀ ਮਜਬੂਰੀ ਸੀ ਘੱਟ ਜਮੀਨ ਦਾ ਹੋਣਾ ਖਰਚੇ ਵਧ ਹੋਣਾ ਜਾ ਨੌਕਰੀਆ ਵਿੱਚ ਬਾਹਰਲਿਆ ਦਾ ਆਉਣਾ ਤਾ private ਕੰਮ ਵਿੱਚ 8 ਜਾ10 ਹਜਾਰ ਤਨਖ਼ਾਹ ਦਾ ਹੋਣਾ ਤਾ ਫਿਰ ਪੰਜਾਬ ਦਾ youth ਕੀ ਕਰੇ
ਜਿਹਦੇ ਕੋਲ 35 ਲੱਖ ਹੈ ਸਟੂਡੈਂਟ ਵੀਜੇ ਲਈ ਓਹ ਏਥੇ ਮਾਲਿਕ ਬਣਕੇ ਕੰਮ ਕਿਉਂ ਨਹੀਂ ਕਰ ਸਕਦਾ ।
ਜੇਹੜਾ ਆਦਮੀ 35 ਲੱਖ ਲਾਉਗਾ ਉਹਦੇ ਹਲਾਤ ਦੇਖੀ ਵੀ ਕਿਉ ਲਾਇਆ
Hanji bilkul thik e
ਵਧੀਆ ਕੀਤਾ ਕਨੈਡਾ ਨੇ
Gud wahgauru ena nu hor ਬਰਬਾਦ ਕਰੇ
ਜਿੰਨਾ ਨੂੰ ਇੰਗਲਿਸ਼ ਨੀ ਆਂਦੀ ਉਹ ਕੋਚਿੰਗ ਦੇ ਰਹੇ । ਲੁੱਟ ਪਾਈ ਸੀ
Very good job canda and thanks 😊👍
ਵਾਹਿਗੁਰੂ ਜੀ ਭਲਾ ਕਰਨ ਪੰਜਾਬ ਦਾ ਆਈ ਲੈਟਸਬੰਦ ਹੋ ਗਿਆ ਲੋਕਾਂ ਨੂੰ ਸੁਚੇਤ ਹੋ ਰਹੇ ਚੋਰਾਂ ਨੂੰ ਤਕਲੀਫ ਹੁੰਦੀ ਹੈ ੲਏਜੰਟ ਨੂੰ
India will be the 3rd largest economy by 2027, lots of Opportunities we will have in future. If Punjabis don't have jobs in the North, try to come to Maharashtra, Gujrat or south India.
Oh thanks sir
What about per capita income.. india is behind bangladesh
@@factspk373if india is a poor country , how a person can afford 35 lakhs for study visa. BTW India's per capita income is increasing by 8% CAGR and it's more than Bangladesh .
@@factspk373 u should update your knowledge, India already overtaken Bangladesh in per capita income. According to the latest IMF Released data.
@@Jatt.91 correct 💯, States Like Punjab, Haryana, Gujrat, Maharashtra and All southern states have High per capita income, Only UP and States Around UP are performing low
1947 ਤੋਂ ਭੈੜਾ ਉਜਾੜਾ ਆ ਲਾਲਚੀ ਏਜੰਟਾ ਨੇ ਕੀਤਾ ਪੰਜਾਬ ਦਾ 🥺🥺🥺
Shukar aaa
Bahut njaij lutt mchai si bathinda de ਸਾਰੇ ਆਈਲੈਟਸ ਸੈਂਟਰਾਂ ਨੇ ,,,,
ਚੰਗਾ ਹੋਇਆ ਲੋਕਾਂ ਦੀਆ ਜਮੀਨਾਂ ਵਿਕਣ ਤੋਂ .ਬਚ ਜਾਣਗੀਆਂ
Bahut vadhia shukar malka Tera ehna centeran ne bera garak kar ke rakh ditta
ਬਹੁਤ ਵਧੀਆ ਹੋਈਆਂ ਹੁਣ ਸਾਡੇ ਵਰਗੇ ਗਰੀਬਾਂ ਦਾ ਵਿਆਹ ਹੋ ਜਾਣਾ
ਡਾਟਾ ਤਿਆਰ ਕਰਕੇ ਪਾ ਦਿਉ ਵੀਰੇ, ਹੋ ਜਾਵੇਗਾ ਜਲਦੀ ਹੀ।😂❤🍁🐧🦆
ਇਹ ਕੰਮ 1- 2 ਸਾਲ ਹੀ ਚੱਲਣਾ, ਪੰਜਾਬ ਦੇ ਲੋਕ ਲਾਈ-ਲੱਗ ਹੈਗੇ ਆ , ਹੁਣ ਪਤਾ ਲਗ ਗਿਆ ਪੰਜਾਬੀਆ ਨੂੰ ਭੁੱਖ ਮਰੀ ਬਾਹਰ ਵੀ ਹੋ ਗਈ ਹੈ, ਹੁਣ ਆਪੇ ਇਹਨਾ ਨੇ ਹਟ ਜਾਣਾ
Vdia vdia very good sadi hond bahh jaoge sukr rbb da .
ਬਹੁਤ ਵਧੀਆ ਹੋਇਆ ਜੀ ਪੰਜਾਬ ਦੇ ਕਾਲਜ ਸੁੰਨੇ ਹੋ ਰਹੇ ਸੀ ਹੁਣ ਵਧੀਆ ਗੱਲ ਹੋਈ ਆ
Good. These IELTS centres owners should invest in a real business than preying on gullible people.
ਵਧੀਆ ਹੋਈਆ। ਇਨਾ ਨੇ ਵਥੇਰਾ ਪੈਸਾ ਖਾਦਾ
Bohut changa hoeya ❤❤❤
Bhut vdia gal hoyi….. punjab ch hi kuch krna chahida…. Baahr pehla vali gl nhi rhi
People of punjab don't know it yet, but this is good for punjab and its people.
Bhut wadiya Hoya. Grey matters, touch stone wale 1 month di fees 25000/30000 fees lainde c.
😅😅 buss hoge virr hun baar wale punjab nu bhazz rae canada aaun tu changa bobay chal ju kamm labju
ਇਹਨਾਂ ਪੰਜਾਬੀਆਂ ਦੀ ਦੱਬ ਕੇ ਲੁੱਟ ਕੀਤੀ ਬਹੁਤ ਚੰਗਾ ਹੋਈ ਇਹਨਾਂ ਨਾਲ
ਬਹੁਤ ਵਧੀਆ ❤। ਸ਼ੁਕਰ ਦਾਤਿਆ।
Boht vdia hoya
ਸੁੱਕਰ ਹੈ ਕਨੇਡਾ ਨੇ ਨੀਤੀ ਬਦਲੀ ਨਹੀ ਤਾ ਇੰਨਾ ਏਜੰਟਾ ਨੇ ਸਾਰਾ ਪੰਜਾਬ ਖਾਲੀ ਕਰ ਦੇਣਾ ਸੀ
ਇਹਨਾਂ IELTS ਕੇਂਦਰਾਂ ਨੇ ਪੰਜ਼ਾਬ ਦਾ ਬੇੜਾ ਗ਼ਰਕ ਕੀਤਾ ਹੈ ਸਰਕਾਰ ਇਸ ਪਾਸੇ ਧਿਆਨ ਦੇਵੇ ਲੋਕਾਂ ਦੀ ਲੁੱਟ ਹੋ ਰਹੀ ਹੈ।
Shukar aa waheguru
ਇਹ ਲੋਕਾਂ ਦਾ ਪੂਰਾ ਬਾਈਕਾਟ ਕਰੋ ,,, ਇੰਨਾਂ ਨੇ ਪੰਜਾਬ ਦਾ ਉਜਾੜਾ ਕੀਤਾ ਹੈ ,,
ਹੁਣ UPSe ਯਾਂ AIS ਦੀ ਪੜਾਈ ਸ਼ੁਰੂ ਕਰਵਾਓ ਹੁਣ ਪਂਜਾਬੀ ਤਿਆਰ ਨੇ
😂😂....
bohot khushi di gall aa punjab bach ju ....
Bahut hi changa kaam hoya h 😂😂
ਬਹੁਤ ਵਧੀਆ ਇਨ੍ਹਾਂ ਪੁਰਾ ਪੰਜਾਬ ਖਾਲੀ ਕਰ ਦਿੱਤਾ ਬਾਂਕੀ ਸਟੇਟਾ ਵਿਚ ਇਹ ਸੇਨਟਰ ਕਿਊਂ ਨਹੀਂ ਖੁੱਲ੍ਹਦੇ
I like Kuwardeep's comment and totally support him
ਸ਼ੁਕਰ a ਕੋਈ ਚੰਗੀ ਨਿਊਜ਼ ਆਈ 😊
Vadhiya hoiya es nall punjab de bache punjab ch reh ke kaam karange te duje passe hun bahar Allready reh rahe loka nu vi sukh da sah avega. Main bohat mundiya nu janda jo bahar jana chahnde si te hun punjab ch apna kaam kar rahe
ਇਥੇ ਰਹਿ ਕੇ ਸਾਰੇ ਆਪਣੇ ਧਰਮ ਅਤੇ ਰਾਜ ਲਈ ਫਰਜ ਨਿਭਾਓ। ਜੋ ਵੀ ਤੁਸੀਂ ਭਲਾਈ ਜਾਂ ਸੁਧਾਰ ਕਰ ਸਕਦੇ ਹੋ, ਉਸ ਗੱਲ 'ਤੇ ਧਿਆਨ ਦਿਓ। ਇਸ ਗੱਲ 'ਤੇ ਧਿਆਨ ਨਾ ਦਿਓ ਕਿ ਕੋਈ ਹੋਰ ਕਿੰਨਾ ਸਹੀ ਕਰ ਰਿਹਾ ਹੈ ਜਾਂ ਨਹੀਂ। ਦੂਜਿਆਂ 'ਤੇ ਸ਼ੱਕ ਕਰਨ ਵਿੱਚ ਸਮਾਂ
Very good news.
ਇਹਨਾਂ ਕਰਕੇ 240 ਕਾਲਜ ਬੰਦ ਹੋਏ.50-50 ਕਿਲਿਆ ਦੇ. ਪੰਜਾਬ ਦੇ ਕਾਲਜਾਂ ਚੋਂ ਰੋਣਕਾ ਖ਼ਤਮ ਕਰਤੀਆ. ਕੈਨੇਡਾ 5 ਕੁ ਸਾਲ ਇਹਦਾ ਹੀ ਰੱਖੇ ਫਿਰ ਮੋੜਾ ਪੈ ਜਾਊ. ਬੰਦ collage ਵੀ ਚੱਲਣ ਗੇ
ਬਹੁਤ ਵਧੀਆ
Bahut wadiya
A humble request to all Punjabi’s please stay in India and do business in Punjab or if you are good in studies then move to IAS or government officers… I really hope Punjab govt also provide job offers in Punjab.
I am here in Canada from last 1.5 years as a PR . If u r IT Professional, construction engineer or health professional. Then come here . Now more opportunity in India then any other country in the world
ਪਾੜ੍ਹੇ ਲਿਖੇ ਮੁੰਡੇ ਕੁੜੀਆਂ ਜਿੰਨਾ ਨੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਸੀ ਉਹ ਸਭ ਕੈਨੇਡਾ ਦੀ ਤਰੱਕੀ ਲਈ ਦਿਨ ਰਾਤ ਇਕ ਕਰ ਰਹੇ ਨੇ
ਪੰਜਾਬੀਆਂ ਨੂੰ ਇਸ ਤੋਂ ਬਹੁਤ ਫਰਕ ਨਹੀਂ ਪਏਗਾ ਹੁਣ ਡੋਂਕੀ ਰੂਟ ਲਾ ਕੇ ਅਮਰੀਕਾ ਜਾਣਗੇ 😂😂
Very Good... Canada did the right thing. IELTS centers were ripping off the students. Now students must learn other foreign languages, like Dutch, and Norwegian, and finish. Now graduation colleges will be having good admissions. I am very happy. These centers say this a Dhanda.
ਚੰਗਾ ਹੋਇਆ ਪਹਿਲਾ ਵਾਲਿਆਂ ਨੂੰ ਤਾਂ ਜੋਬ ਮਿਲਦੀ ਨਹੀਂ ਇਹ ਝੂਠ ਨਹੀਂ ਸੱਚ ਐ ਮੇਰੇ ਬੇਟੇ ਕੋਲ ਟਰੱਕ ਦਾ ਏ ਜੈਡ ਲਾਇਸੰਸ ਆ ਤਿੰਨ ਸਾਲ ਦਾ ਤਜਰਬਾ ਵੀ ਐ ਜੋਬ ਨਹੀਂ ਮਿਲ ਰਹੀ
ਵੀਰ ਜੀ ਕੋਈ ਆਪਣੀ ਕੰਪਨੀ ਬਣਾਓ ਬਿਜ਼ਨਸ ਸ਼ੁਰੂ ਕਰੋ
Boht vadia hoya mein IELTS keti c mein aap apne paise jod jod k exm dita pte da
Bhuut badiyaa hoyaa
ਇਹ ਲੋਕ ਪੰਜਾਬ ਦੀ ਬਰਬਾਦੀ ਦੇ ਜੁੰਮੇਵਾਰ ਹਨ।ਹੁਣ ਭੁਗਤਣਾ ਤਾਂ ਪਵੇਗਾ।
Boht wadiya kita countries ne
2020-2023 Punjab saw the biggest migration ever …around 50-60% youth of Punjab is in foreign countries right now!!
Good decision by Canada to save demography of Punjab.
Punjab is already deserted. These centres have made more than enough money in last 10 years. Slow down is a very good sign.
Sachi patshah ne Bhut Mehra kiti , Punjab Bach jau
Plumbers and electricians are not available in Punjab. Punjab Khali ho gaya hai. Painter vi nahi hai. ❤🍁✈️
ਚੰਗਾ ਹੋਇਆ
@JaisalBhati-ed3zueko chwl marya kar har tha fuddu😅😅
Shukar aa Waheguru da🙏😊
Giving ielets to settle abroad by taking masters admission or graduate program is the best thing parents do for their kids. All foreign countires should open up and relax their immigration rules.
Also introduce rules of bringing rich indians to settle abroad