Beant Singh assassination : ਕਤਲ ਵਾਲੇ ਦਿਨ ਕੀ-ਕੀ ਵਾਪਰਿਆ ਸੀ, ਚਸ਼ਮਦੀਦ ਦੀ ਜ਼ਬਾਨੀ

Поделиться
HTML-код
  • Опубликовано: 23 дек 2024

Комментарии • 895

  • @Indiantrue1947
    @Indiantrue1947 Год назад +191

    ਧੰਨ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ

  • @RajwinderRaju-j7y
    @RajwinderRaju-j7y Год назад +539

    ਧੰਨ ਧੰਨ ਸ਼ਹੀਦ ਦਿਲਾਵਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਿੱਖ ਨੌਜਵਾਨਾਂ ਦੀ ਜਾਨ ਬਚਾਈ

    • @HARJEETSINGH-yv1np
      @HARJEETSINGH-yv1np Год назад +14

      ❤❤❤

    • @muhammadsuleman9328
      @muhammadsuleman9328 Год назад +1

      Hindu terrorist people 👹

    • @KaramjitSingh-Dr
      @KaramjitSingh-Dr 8 месяцев назад +19

      Saheed dilabar singh zindabad

    • @BabalRandhawa-lo8cc
      @BabalRandhawa-lo8cc 4 месяца назад

    • @goggikhan
      @goggikhan 3 месяца назад +2

      ਬਾਈ ਜੀ ਦਿਲਾਵਰ ਸਿੰਘ ਕਮਾਡੋ ਪੰਜਾਬ ਪੁਲਿਸ ਵਿੱਚ ਸੀ ਤੇ ਇਸਦਾ ਮਾਸੜ ਥਾਣੇ ਵਿੱਚ ਪੁਲਿਸ ਡਰਾਇਵਰ ਸੀ ਉਸ ਸਮੇਂ ਮੁਲਾਜ਼ਮਾਂ ਦਿਆਂ ਫੈਮਲੀਆ ਉਨਾ ਨਾਲ ਥਾਣੇ ਵਿੱਚ ਬਣੇ ਕੁਆਟਰਾਂ ਵਿੱਚ ਰਹਿੰਦੇ ਸੀ
      ਜ਼ਿਆਦਾ ਤਰ ਉਹ ਆਪਣੀ ਮਾਸੀ ਕੋਲ ਰਹਿੰਦਾ ਸੀ ਅਸੀਂ ਜਾਮਣਾਂ ਤੇ ਅੱਬਿਆਂ ਤੋੜਨ ਲਈ ਬਾਈ ਨੂੰ ਕਹਿੰਦੇ ਤੇ ਸਾਨੂੰ ਤੋੜ ਕੇ ਲਿਆਉਂਦਾ ਤੇ ਅਸੀਂ ਜਾਮਣਾਂ ਨੂੰ ਕਾਲਾ ਲੂਣ ਲਾਕੇ ਖਾਂਦੇ ਸਾਰੇ ਜਣੇ
      ਬੜਾ ਘੈਟ ਬੰਦਾ ਸੀ ਸਾਰਾ ਸਾਰਾ ਦਿਨ ਤੇ ਅੱਧੀ ਅੱਧੀ ਰਾਤ ਤੱਕਰ ਅਸੀ ਦਾਈਆ ਐਸ਼ ਪ੍ਰੈਸ ਖੇਡਦੇ ਰਹਿੰਦੇ ਸੀ ਸਾਨੂੰ ਕਦੇ ਮਹਿਸੂਸ ਹੀ ਨੀ ਹੋਇਆ ਤੇ ਅਜਿਹੇ ਲੱਛਣ ਸਾਨੂੰ ਨਜ਼ਰ ਨਹੀਂ ਆਏ ਕਦੇ ਵੀ
      ਬਾਈ ਦੇ ਵਿੱਚ ਪਰ ਕਦੇ ਕਦੇ ਦੁਖੀ ਲੱਗਦਾ ਸੀ
      🙏

  • @hirasinghhirasingh6029
    @hirasinghhirasingh6029 2 года назад +537

    ਬੇਅੰਤਾ ਬੁੱਚੜ ਮੁਰਦਾਬਾਦ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜਿੰਦਾਬਾਦ

  • @jeetgill3362
    @jeetgill3362 2 года назад +95

    ਇਹਦੀ ਮੌਤ ਨਾਲ ਹੀ ਪੰਜਾਬ ਚ ਹੋ ਰਿਹਾ ਅੰਨੇ ਵਾਹ ਹੋ ਰਿਹਾ ਕਤਲੇਆਮ ਰੋਕ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਗੱਲ।ਸਾਡੇ ਤਕ ਪਹੁੰਚ ਗਈ ਅਾ ਲੋਕੀ ਸਾਡੇ ਮਗਰ ਪੈਣ ਲੱਗ ਗਏ ਅਾ

  • @nagindersingh4388
    @nagindersingh4388 Год назад +38

    ਭਾਈ ਦਿਲਾਵਰ ਸਿੰਘ ਸਹੀਦ ਨੂੰ ਕੋਟਿ ਕੋਟਿ ਪਰਨਾਮ।ਬਹੁੱਤ ਚੰਗਾ ਕੀਤਾ ਜੁੱਲਮ ਹੁੰਦਾ ਰੋਕ ਦਿੱਤਾ ਸਲੂੱਟ ਆ ਐਸੇ ਯੋਧਿਆ ਨੂੰ ਮਾਰਨ ਵਾਲੀ ਸਾਰੀ ਟੀਮ ਦੇ ਹੋਸਲੇ ਨੂੰ ਸਲੂੱਟ ਆ।

  • @gurbajsingh6609
    @gurbajsingh6609 Год назад +270

    ਸਹੀਦ ਸਿੰਘ ਕਦੇ ਸੁੱਖਾ ਸਿੰਘ ਮਤਾਬ ਸਿੰਘ ਕਦੇ ਜਿੰਦਾ ਸੁੱਖਾ ਕਦੇ ਬੇਅੰਤ ਸਿੰਘ ਸਤਵੰਤ ਸਿੰਘ ਕਦੇ ਦਿਲਾਵਰ ਸਿੰਘ ਹਵਾਰਾ ਸਿੰਘ ਸਹੀਦਾਂ ਦੀ ਲੜੀ ਚਲਦੀ ਰਹੇਗੀ ਰੰਗੜਾਂ ਨੂੰ ਸੋਧਾ ਲਗਦਾ ਰਹੇਗਾ

  • @ravithind5005
    @ravithind5005 Год назад +124

    ਅੱਖਾਂ ਮੂਹਰੇ ਰਹਿੰਦਾ ਹੈ ਰੜਕਦਾ,ਓ ਛੱਡੀਏ ਨਾਂ ਵੈਰੀ ਨੂੰ।। ਧੰਨ ਭਾਈ ਦਿਲਾਵਰ ਸਿੰਘ ਜੀ ਸ਼ਹੀਦ

  • @japneetsingh5015
    @japneetsingh5015 2 года назад +361

    ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ

    • @ashokkumar-se5sl
      @ashokkumar-se5sl Год назад +7

      DEKHO STATE KINE INTELLIGENCE H KI SIKH KOL HI SIKH MRAYA TAKI STATE TE KUJ NA AWE .AZ DEMOCRACY N PUNJAB N01CANCER CORRUPTION.BEROZGARE .DRUGS .VIOLENCE IMMIGRATION.AZZ KOI PUNJAB CH RHNA NHI CHAUNDA.1991 CH PUNJAB N01 STATE C INDIA CH

    • @Punjabi.Pandit.Secular
      @Punjabi.Pandit.Secular Год назад +1

      @@ashokkumar-se5sl ਇਹ ਗਾਂਡਲ਼ ਲੋਕ ਬੱਸ ਪ੍ਰਣਾਮ ਕਰਨ ਅਤੇ ਜ਼ਿੰਦਾਬਾਦ ਕਰਨ ਨੂੰ ਰੱਖੇ ਨੇ ।

    • @Harpreetsingh_2109
      @Harpreetsingh_2109 Год назад

      @@Punjabi.Pandit.Secular bhai dilwar singh jee di shajadat noo lakh lakh pranam beant gandu di chittad da ikk tukda milya c busssss😂😂😂😂😁😁😁😁😁😁😁😁😁

    • @coolsaini95
      @coolsaini95 Год назад

      @@ashokkumar-se5sl true

    • @dhanwantmoga
      @dhanwantmoga Год назад +2

      @@Punjabi.Pandit.Secular ton kis kam nu rakhya

  • @palwindersingh0555
    @palwindersingh0555 Год назад +127

    ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ 🙏🏼🙏🏼🙏🏼

  • @triloksingh7552
    @triloksingh7552 Год назад +66

    ਹਾਂ ਜੀ ਬਹੁਤ ਵੱਡਾ ਕਾਤਲ ਸੁਣਦੇ ਆ ਧੰਨ ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਖਾਲਸਾ

  • @satgurkotra2543
    @satgurkotra2543 Год назад +32

    ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ

  • @JassS634
    @JassS634 Год назад +67

    ਭਾਈ ਦਿਲਾਵਰ ਸਿੰਘ ਬੱਬਰ ਜਿੰਦਾਬਾਦ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harminders79
    @harminders79 2 года назад +314

    Dhan Dhan Shaheed Bhai Dilawar Singh ji
    He delivered Justice and saved lives of remaining thousands of sikh youth

  • @parminderjitsingh3096
    @parminderjitsingh3096 2 года назад +204

    ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ। ਜਿਨਾਂ ਬੇਅੰਤ ਬੁੱਚੜ ਦਾ ਸੋਧਾਂ ਲਾਇਆ।

    • @karama709
      @karama709 2 года назад +8

      Shahid Beant Singh di shahidi nu salaam

    • @ravradio1313
      @ravradio1313 2 года назад

      @@karama709 tera jija lagda hona beanta 😂😂

    • @RajKumar-qd3zk
      @RajKumar-qd3zk Год назад +3

      @@karama709 yes

    • @sukhpreetkaur4899
      @sukhpreetkaur4899 Год назад

      ​@@karama709😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @sukhpreetkaur4899
      @sukhpreetkaur4899 Год назад

      Shaheed dilavar singh zindabaad. ❤❤❤❤❤ buchd beant kutta 👠👠

  • @manindersinghsekhon282
    @manindersinghsekhon282 2 года назад +52

    ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸਹੀਦੀ ਨੂੰ ਪ੍ਰਣਾਮ

  • @sukhpalsingh3275
    @sukhpalsingh3275 Год назад +80

    ਬੇਅੰਤੇ ਬੁੱਚੜ ਨੂੰ ਸੋਧਣ ਤੋਂ ਬਾਅਦ ਪੰਜਾਬ ਵਿੱਚ ਇੱਕ ਵੀ ਫੇਂਕ ਇਨਕਾਉਂਟਰ ਨਹੀਂ ਹੋਇਆ। ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜ਼ਿੰਦਾਬਾਦ

  • @lakhwinderkaur8326
    @lakhwinderkaur8326 Год назад +44

    ਭਾਈ ਦਿਲਾਵਰ ਸਿੰਘ ਕੌਮ ਦੇ ਬੱਬਰ ਸ਼ੇਰ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ 🙏🏾

  • @SatnamSingh-sq8ni
    @SatnamSingh-sq8ni 2 года назад +316

    ਮਾਝੇ ਦੇ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਸੀ

    • @jorawarsingh7212
      @jorawarsingh7212 Год назад +33

      Sare.Punjab. ne.veera

    • @ADDON980
      @ADDON980 Год назад +7

      Any comments jehre Vichare 17 bande naal maare gaye..... vase na Dena koi reply, kyonki aiwen faltu de comments karoge... koi logic nahi Hona tere kol.... parnaam nirdosh shaheed hindus nu jehre terrorism de time shaheed hoe...🙏

    • @warispunjab6392
      @warispunjab6392 Год назад

      @@ADDON980 ਜਿਹੜੇ ਹਜਾਰਾਂ ਸਿੱਖ ਬੱਚੇ ਨੋਜਵਾਨ ਬਜੁਰਗ ਮਾਰੇ ਗਏ ਝੂਠੇ ਮੁਕਾਬਲੇ ਬਣਾ ਕੇ ਉਸ ਬਾਰੇ ਤੇਰਾ ਕੀ ਖਿਆਲ ਹੈ। ਦੱਲੇ।

    • @dhanwantmoga
      @dhanwantmoga Год назад +1

      @@ADDON980 hindu kadhe vi nirdosh nahi honda kione BC, SC hondu nahi han and hindu sirf Bahman vadh hai jis ne Panjab shad centre naal Ral ke panjab de against khade hoye

    • @dhanwantmoga
      @dhanwantmoga Год назад +18

      @@ADDON980 eahi gall 17 nirodosha di ..Paapi da sang sirf paapi he karde han …ki oh nirodosh nahi san jo Esde Raj wich Police ne paise laye ke vi maar dete ..?…ki ahna 17 wicho kese 1 ne vi Beante Bouchad nu paap karn ton Rokkya…?….

  • @tarsemsinghwaraich7642
    @tarsemsinghwaraich7642 Год назад +81

    ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ 🙏

    • @ADDON980
      @ADDON980 Год назад

      Lol

    • @newtribune
      @newtribune Год назад

      ​​@@ADDON980ਤੇਰੀ saliya gand dukhdi ha

    • @Kaursidhu7
      @Kaursidhu7 11 месяцев назад +1

      🙏🙏

  • @SatnamSingh-sq8ni
    @SatnamSingh-sq8ni 2 года назад +60

    ਬੇਕਸੂਰ ਕੋਹ ਕੋਹ ਕੇ ਮਾਰੇ ਲੋਕਾਂ ਨੂੰ ਆਸ ਨਹੀਂ ਵਾਹਿਗੁਰੂ ਏਨਾ ਬੇਅੰਤ ਹੈ ਸਭ ਕੁਛ ਸੰਭਵ ਹੈ

  • @mangat1234
    @mangat1234 Год назад +59

    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਨੂੰ ਪ੍ਰਨਾਮ 🙏

  • @dalbhajansingh8990
    @dalbhajansingh8990 Год назад +27

    ਸ਼ਹੀਦ ਭਾਈ ਦਿਲਾਵਰ ਸਿੰਘ ਅਮਰ ਰਹੇ

  • @navpahuwind
    @navpahuwind Год назад +42

    ਬੰਬ ਨਾਲ ਉੱਡਿਆ ਬੇਅੰਤਾ, ਇਹ ਰੂਹ ਨੂੰ ਸਕੂਨ ਦੇਣ ਵਾਲਾ ਬੰਬ

  • @gurisingh6344
    @gurisingh6344 2 года назад +24

    ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ। ਜਿਨਾਂ ਬੇਅੰਤ ਬੁੱਚੜ ਦਾ ਸੋਧਾਂ ਲਾਇਆ।

  • @naazkaur9401
    @naazkaur9401 Год назад +211

    ਜਿਸ ਦਿਨ ਬੇਅੰਤਾ ਬੁੱਚੜ ਮਰਿਆ, ਪੰਜਾਬ ਦੇ ਲੋਕਾਂ ਲਈ ਉਹ ਦਿਨ ਦੀਵਾਲੀ ਵਰਗਾ ਸੀ।

    • @theosho8336
      @theosho8336 Год назад +2

      Matlab tum diwali manate ho

    • @gurshaansandhu4764
      @gurshaansandhu4764 Год назад +5

      He was a evil for Punjab State and young sikh youth

    • @RajinderSingh-lv5wk
      @RajinderSingh-lv5wk 8 месяцев назад +7

      ਧੰਨ ਦਿਲਾਵਰ ਸਿੰਘ ਸਹਿਦ

    • @Google-iw86
      @Google-iw86 8 месяцев назад

      Tusi Eid manaunde ho??​@@theosho8336

    • @PardeepSingh-uz6tz
      @PardeepSingh-uz6tz 7 месяцев назад

      @@theosho8336
      La
      a
      Aa
      L
      aal
      a
      A
      La
      agal
      aal
      @
      al
      a
      a
      a
      Al
      la
      l
      Lll
      l
      Lll
      lal
      L
      L
      a
      la
      al
      al
      aa
      Lal
      Lal
      Aa

  • @narindersingh6388
    @narindersingh6388 Год назад +16

    Bhai ਦਿਲਾਵਰ ਸਿੰਘ ਨੂੰ ਪ੍ਰਣਾਮ

  • @punjabijucshan1470
    @punjabijucshan1470 Год назад +18

    ਭਾਈ ਦਿਲਾਵਰ ਸਿੰਘ ਦੀ ਸਹੀਦੀ ਨੂੰ ਦਿਲੋ ਸਲਾਮ

  • @urgentreply7401
    @urgentreply7401 Год назад +59

    भाई दिलावर सिंह जी आप को शत-शत नमन

  • @jagjeevsingh991
    @jagjeevsingh991 Год назад +7

    ਬਹੁਤ ਵਧੀਆ ਕੀਤਾ ਯੋਧਿਓ

  • @ParminderSingh-lq6oz
    @ParminderSingh-lq6oz Год назад +28

    ਧੰਨ ਓ ਪਿਤਾ, ਧੰਨ ਓ ਮਾਤਾ ਜਿਨਾਂ ਐਸੇ ਸੂਰਮੇ ਨੂੰ ਜਨਮ ਦਿੱਤਾ

  • @tsgkarn4284
    @tsgkarn4284 11 месяцев назад +10

    ਸਹੀਦ ਭਾਈ ਦਿਲਾਵਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏🙏

  • @lakhwinderkaur8326
    @lakhwinderkaur8326 Год назад +24

    ਭਾਈ ਦਿਲਾਵਰ ਸਿੰਘ ਬੱਬਰ ਸ਼ੇਰ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ 🙏

  • @CharanSingh-dj6gh
    @CharanSingh-dj6gh Год назад +5

    ਦਿਲੋਂ ਪ੍ਣਾਮ ਹੈ ਉਸ ਸੂਰਮੇ ਨੂੰ ਧੰਨ ਉਹ ਮਾਤਾ ਜਿਸ ਨੇ ਉਸ ਯੋਧੇ ਨੂੰ ਜਨਮ ਦਿੱਤਾ

  • @sukhisukhi7128
    @sukhisukhi7128 Год назад +29

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ਸ਼ਹੀਦ ਬਾਬਾ ਦਿਲਾਵਰ ਸਿੰਘ ਜੀ 🙏🙏

  • @Nar821
    @Nar821 Год назад +8

    ਬੇਅੰਤੇ ਦੇ ਨਾਮ ਨਾਲ ਸਿੰਘ ਨਹੀਂ ਸਜਦਾ।

  • @sukhwindersinghrandhawa4810
    @sukhwindersinghrandhawa4810 Год назад +6

    ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਕਰਦੇ ਹਾਂ।ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੇ ਦਿਲਾਂ ਵਿੱਚ ਵਸਦੇ ਰਹਿਣ ਗੇ।

  • @ranalehri952
    @ranalehri952 Год назад +9

    Waheguru ji..Bhai Dilawar Singh ji ne bahot bahadri wala Kam kita...jis da sari Sikh koum kde Dena ni de skdi...salute aa ajeehe jodhe nu

  • @singhharpreet7352
    @singhharpreet7352 2 года назад +69

    Dhan shaheed dilawar singh Bhai rajowana aur baki sathi

  • @bantasingh2059
    @bantasingh2059 Год назад +19

    ਧੰਨ ਧੰਨ ਉਹ ਮਾਵਾਂ ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਸਚੇ ਪਾਤਿਸਾਹ ਭਾਈ ਦਿਲਾਵਰ ਸਿੰਘ ਜੀ ਨੂੰ ਸ਼ਹੀਦ ਸਿੰਘਾ ਨਾਲ ਫਿਰ ਭੇਜੋ

  • @baljitsingh2293
    @baljitsingh2293 Год назад +35

    ਕਹਿੰਦੇ ਚਿੱਤਰ ਖੰਬੇ ਤੇ ਟੰਗਿਆ ਲੱਭਾ ਸੀ🤣😂

    • @babbusingh280
      @babbusingh280 8 месяцев назад

      😂😂😂😂😂😂😂😂

    • @baljeetbirdi7360
      @baljeetbirdi7360 7 месяцев назад

      Bittu nu de Dana c🫵🫵🤣🤣🤣🤣

  • @narinderkumar4574
    @narinderkumar4574 Год назад +23

    ਧੰਨ ਭਾਈ ਸਹੀਦ ਦਿਲਾਵਰ ਸਿੰਘ ਜੀ ❤

  • @HarjinderSINGH-gh6hr
    @HarjinderSINGH-gh6hr Год назад +6

    ਚੰਗਾ ਹੋਇਆ ਬੇਅੰਤੇ ਬੁੱਚੜ ਦਾ ਬੂੰਡਾ ਵੱਢ ਦਿੱਤਾ ਭਾਈ ਦਿਲਾਵਰ ਸਿੰਘ ਜੀ ਨੇ! ਪਤਾ ਨਹੀਂ ਏਸ ਨੇ ਕਿੰਨੇ ਮੁੰਡੇ ਮਰਵਾਉਣੇ ਸੀ ਝੂਠੇ ਮੁਕਾਬਲਿਆਂ ਵਿੱਚ!
    🦁🦁🦁🦁🦁

  • @JaspalSingh-sx1pp
    @JaspalSingh-sx1pp Год назад +21

    ਜਿਹੜੀ ਅੱਗ ਦੂਜੀਆਂ ਦੇ ਘਰਾਂ ਨੂੰ ਲਾਵਾਂ ਗੇ ਇੱਕ ਦਿਨ ਉਸਦਾ ਸੇਕ ਆਪ ਨੂੰ ਵੀ ਲੱਗੇਗਾ,।

    • @sanjogtarani3997
      @sanjogtarani3997 7 месяцев назад

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @xavisidhu1069
    @xavisidhu1069 2 года назад +93

    Shahid Bhai Dilawar singh Babbar❤️ 🙏

    • @karama709
      @karama709 2 года назад +2

      Bhai Dilawar Singh ਮੁਰਦਾਬਾਦ

    • @Jatt3616
      @Jatt3616 Год назад +4

      @@karama709 Dilawar singh jindabad

    • @Jatt3616
      @Jatt3616 Год назад +3

      @@karama709 Party badi

    • @GurlalSingh-ne8fx
      @GurlalSingh-ne8fx Год назад +3

      Dilaver. Singh. Zindabad

    • @GurlalSingh-ne8fx
      @GurlalSingh-ne8fx Год назад +4

      Very. Good. Dilaver. Ji

  • @JagjitSingh-je4tq
    @JagjitSingh-je4tq 2 года назад +72

    PARNAAM shaheedan nu....Sikh Kaum da Soorma Bhai Dilawar Singh

    • @karama709
      @karama709 2 года назад +3

      Sikh kaum daa soorma S.Beant Singh

    • @Khalsasingh1256
      @Khalsasingh1256 2 года назад

      @@karama709 Beant buchar dia njaij aulade tode kom da surma hona wa sada ta wairry cc

    • @gurjantsingh-vi2de
      @gurjantsingh-vi2de Год назад +4

      Shaheed dilawar Singh nu salute

    • @harinderpreethani8147
      @harinderpreethani8147 Год назад

      ​@@karama709criminal Beant bucther killer of 3 lahk sikh youngsters he deserve it big shame on Beant bucther

    • @karama709
      @karama709 Год назад +2

      @@harinderpreethani8147 saada soorma mukhmantri Beant Singh amar rahe

  • @pindawale7348
    @pindawale7348 2 года назад +31

    ਸ਼ਹੀਦ ਭਾਈ ਦਿਲਾਵਰ ਸਿੰਘ ਜੀ 🙏🙏🙏🙏🙏

  • @ArshdeepSingh-yf8lo
    @ArshdeepSingh-yf8lo 2 года назад +28

    Dhan Bhai Dilavar Singh ji

  • @balrajsingh3392
    @balrajsingh3392 Год назад +7

    ਬੁੱਚੜ ਬੇਅੰਤ ਜਿਸ ਤਰਾ ਏਸ ਬੁੱਚੜ ਨੇ ਪੰਜਾਬ ਦੇ ਪੁੱਤ ਮਾਰੇ ਸੀ ਇਸ ਦਾ ਅੰਤ ਵੀ ਉਸੇ ਤਰਾ ਹੀ ਹੋਇਆ

  • @GurwinderSingh-un8jn
    @GurwinderSingh-un8jn Год назад +28

    ਸ਼ਹੀਦ ਭਾਈ ਦਿਲਾਵਰ ਸਿੰਘ ਜੀ ਬੱਬਰ ਦੀ ਸਹਾਦਤ ਨੂੰ ਲੱਖਾਂ ਲੱਖ ਕੋਟਿ ਕੋਟ ਪ੍ਰਣਾਮ 🐅🐅🐅🐅🐅

  • @LouZou
    @LouZou 2 года назад +57

    I was 11 and remember this very well. Our neighbor worked at the Secretariot and was on the third floor at the time of assassination. We came to learn about this from him before the next morning newspaper. I remember asking my father, "kal fer skoolon chutti pakki ?"

  • @SukhrajSingh-li7vy
    @SukhrajSingh-li7vy Год назад +31

    ਭਾਈ ਦਿਲਾਵਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਸਿੱਖ ਕੌਮ ਨੂੰ ਸਦਾ ਮਾਨ ਰਹੇਗਾ ਆਪਣੇ ਯੋਧਿਆਂ ਤੇ ਜਿਨਾਂ ਨੇ ਸਿੱਖ ਕੌਮ ਦੇ ਆਪਣੇ ਘਰ ਲਈ ਆਪਣੀਆਂ ਜਵਾਨੀਆਂ ਤੇ ਪਰਿਵਾਰ ਵਾਰ ਦਿੱਤੇ 🙏🙏💕⚔️

  • @rajbirkaur9037
    @rajbirkaur9037 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @siradan6097
    @siradan6097 Год назад +18

    ਦਿਲਾਬਰ ਸਿੰਘ ਇੱਕ ਮਹਾਨ ਯੋਧਾ ਸੀ ਸਿੱਖ ਕੌਮ ਹਮੇਸਾ ਰਿਨੀ ਰਹੇ ਗੀ

  • @bhindersran2170
    @bhindersran2170 Год назад +6

    ਧੰਨ ਧੰਨ ਸ਼ਹੀਦ ਦਿਲਾਵਰ ਸਿੰਘ ਬੱਬਰ ਸ਼ੇਰ ਨੂੰ ਸਲੂਟ ਮਾਰਦੇ ਹਾਂ ਜੀ ਜਿਸ ਨੇਂ ਬੁੱਚੜ ਗੰਦ ਬੰਦੇ ਦਾ ਅਣਤ ਕੀਤਾ ਹੈ

  • @GurpreetSingh-eu9lf
    @GurpreetSingh-eu9lf Год назад +17

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @rajvirbrar631
    @rajvirbrar631 Год назад +7

    ਇਸ ਨੂੰ ਮਾਰਨ ਤੋਂ ਬਾਅਦ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਬੰਦ ਹੋ ਗਏ ਸੀ।

  • @SherGill214
    @SherGill214 2 года назад +14

    ਸਿੰਘਾਂ ਦੇ ਪਾਏ ਪਟਾਕੇ ਨੇ ਅਸਮਾਨ ਤਕ ਬੇਅੰਤੇ ਦੀਆਂ ਬੋਟੀਆਂ ਉੜਾਤੀਆਂ,, ,,8ਕਿੱਲੋ ਬਰੂਦ ਭਾਈ ਦਿਲਾਵਰ ਸਿੰਘ ਦੇ ਲੱਕ ਨਾਲ ਬੰਨ੍ਹਿਆ ਸੀ ਜਦ ਓਹ ਫਟਿਆ ਤਾਂ ਬਿਲਡਿੰਗ ਦੀਆਂ 11ਮੰਜ਼ਲਾਂ ਹਿੱਲ ਗਈਆਂ ਤੇ ਗੱਡੀ ਗੁਲਾਬ ਦੇ ਫੁੱਲ ਵਾਂਗ ਖਿੱਲਰ ਗਈ

  • @LovePreet-vo5jt
    @LovePreet-vo5jt 2 года назад +32

    Dhan dhan sahid Dilawar singh ji

  • @dalbirsingh5890
    @dalbirsingh5890 Год назад +10

    ਕਿਸੇ ਦੀ ਲੱਤ ਕਿਸੇ ਦੀ ਬਾਂਹ ਕਿਸੇ ਦਾ ਹੱਥ ਇਕੱਠੇ ਕਰਕੇ ਇਹੋ ਜਿਹਾ ਕੰਮ ਦੁਸ਼ਮਣ ਨਾਲ਼ ਹੁੰਦਾ

  • @amardeepsingh512
    @amardeepsingh512 2 года назад +25

    Hamesha yaad rehnge bhai Dilawar singh ji👍

  • @DarshanSingh-se4ct
    @DarshanSingh-se4ct 2 года назад +9

    ਜ਼ੁਲਮ ਕਰਨ ਵਾਲਿਆਂ ਦਾ ਏਹੀ ਹਸ਼ਰ ਹੋਣਾ ਚਾਹੀਦਾ ਹੈ

  • @GurdeepSingh-qv3yt
    @GurdeepSingh-qv3yt Год назад +4

    ਬੇਅੰਤੇ ਬੂਚੜ ਨੂੰ ਸਿਘਾ ਨੇ ਬੋਟੀ ਬੋਟੀ ਕਰਤਾ😅😅😅😅

  • @sahajpalsingh1010
    @sahajpalsingh1010 Год назад +12

    ਜਿੰਨਾ ਕਹਿਰ ਬੇਅੰਤੇ ਬੁੱਚੜ ਤੇ kps gill ਬੁੱਚੜ ਬਹੁਤ ਵੱਡੇ ਕਲੰਕ ਜੰਮੇ ਸੀ ਪੰਜਾਬੀ ਪਰਿਵਾਰਾਂ ਵਿਚ

  • @gurmailsingh-kl7ht
    @gurmailsingh-kl7ht 7 месяцев назад +2

    ਗੂਰੂ ਫਤਿਹ ਜੀ ਧਨ ਸਹੀਦ ਗੂਰੂ ਦਾ ਸਿਘ ਜਿਸ ਨੇ ਸਿਖ ਜਵਾਨੀ ਵਚਾੲਈ ⚘️⚘️⚘️⚘️⚘️⚘️

  • @SURJITSINGH-pi8xz
    @SURJITSINGH-pi8xz Год назад +6

    ਭਾਈ ਦਿਲਾਵਰ ਸਿੰਘ ਜੀ ਜਿੰਦਾਬਾਦ ਜਿੰਦਾਬਾਦ

  • @tonysingh3343
    @tonysingh3343 8 месяцев назад +4

    ਸਿੰਘਾ ਨਾਲ ਵੈਰ ਨਾ ਤੂੰ ਪਾਈ ਵੀਰੀਆ ⚔️🦅

  • @wayon7272
    @wayon7272 2 года назад +39

    Proud to be Shaheed dilawar singh ji✊✊✊

  • @naazkaur9401
    @naazkaur9401 Год назад +7

    ਭਾਈ ਦਿਲਾਵਰ ਸਿੰਘ ਜ਼ਿੰਦਾਬਾਦ

  • @baljeetsidhu3550
    @baljeetsidhu3550 Год назад +12

    Bhai Dilveer Singh Ji Jindabad Sri Waheguru Ji

  • @khojkhabar9272
    @khojkhabar9272 Год назад +3

    ਪੂਰੀ ਬੋਡੀ ਕਿਥੇ ਸੀ 70 ਤਾ ਟੁਕੜੇ ਹੋ ਗਏ ਸਨ

  • @tanvirsingh9642
    @tanvirsingh9642 2 года назад +24

    Shaheed Bhai dilawar singh ji 🙏

  • @Raman42002
    @Raman42002 2 года назад +32

    Shaheed Bhai Dilawar Singh te Rajoana Zindabad 🙏🙏

  • @shivrandwa948
    @shivrandwa948 Год назад +3

    ਸ਼ਹੀਦ ਭਾਈ ਦਿਲਾਵਰ ਸਿੰਘ ਮਜਬੀ ਸਿੱਖ ਜ਼ਿੰਦਾਬਾਦ

  • @gsravi5029
    @gsravi5029 Год назад +4

    ਪ੍ਰਨਾਮ ਸਿੰਘ ਸ਼ਹੀਦਾਂ ਨੂੰ

  • @amarjitdhillon7116
    @amarjitdhillon7116 Год назад +7

    Saheed Singha nu koti koti pranam

  • @JarnailSingh-iu7cu
    @JarnailSingh-iu7cu Год назад +2

    ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਮੁਰਦਾਬਾਦ ਕਾਂਗਰਸ ਪਾਰਟੀ ਨੂੰ ਖ਼ਤਮ ਕਰਨ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ, ਜਾਂਦਾ ਹੈ ਜੀ

  • @amriksingh9937
    @amriksingh9937 2 года назад +25

    Shaheed Bhai Dilawar Singh ji Amar raho ge tusi

  • @malkeetsingh4610-xci
    @malkeetsingh4610-xci Год назад +8

    Shaheed bhai dilawar singh ji Zindabaad,,🙏🙏

  • @gurdeepsarao5
    @gurdeepsarao5 2 года назад +8

    ਪੰਜਾਬ ਦਾ ਸਭ ਤੋਂ ਭੈੜਾ ਚਿਹਰਾ, ਬੁੱਚੜ ਬੇਅੰਤਾ ਪਾਪੀ

  • @Freshy-c77
    @Freshy-c77 5 месяцев назад +2

    ਭਾਈ ਦਿਲਾਵਰ ਸਿੰਘ ਖਾਲਸਾ ਜੀ ⚔️⚔️

  • @babasidhu1255
    @babasidhu1255 Год назад +12

    Apni kurbani de ke punjab nu bchaa gya jodha ..Salute hai ji .

  • @ranvirsingh6137
    @ranvirsingh6137 Год назад +3

    ਪਾਪੀ ਕਉ ਮਾਰਨੇ ਕਉ ਪਾਪ ਮਹਾਂਬਲੀ ਹੈ,ਸ਼ਹੀਦ ਭਾਈ ਦਿਲਾਵਰ ਸਿੰਘ ਯੋਧੇ ਨੇ ਪਾਪ ਦਾ ਖਾਤਮਾ ਕੀਤਾ,ਲੱਖ ਪ੍ਨਾਮ ਸ਼ਹੀਦ ਭਾਈ ਦਿਲਾਵਰ ਸਿੰਘ ਯੋਧੇ ਨੂੰ

  • @Kiranjeetkaur59843
    @Kiranjeetkaur59843 5 месяцев назад +1

    ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਦਿਲਾਵਰ ਸਿੰਘ ਜੀ 🙏🙏😘😘❤️❤️

  • @manpreetsinghmanpreetsingh957
    @manpreetsinghmanpreetsingh957 Год назад +2

    ਜੇ ਇਹ ਬੁੱਚੜ ਨਾ ਮਰਦਾ ਤਾ ਇਹਨੇ ਕਈ ਨੌਜ਼ਵਾਨ ਮਾਰ ਦੇਣੈ ਸੀ। ਇਹਦੇ ਕੁੱਤੇ ਦੇ ਮਰਨ ਨਾਲ ਹੀ ਪੰਜਾਬ ਚ ਅਮਨ ਸ਼ਾਂਤੀ ਕਾਇਮ ਹੋ ਸਕੀ ਸੀ।
    ਧੰਨ ਭਾਈ ਦਿਲਾਵਰ ਸਿੰਘ ਜੀ

  • @ramandeepsinghjattana6144
    @ramandeepsinghjattana6144 Год назад +2

    ਬੁੱਚੜ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨ ਮਾਰੇ ਸੀ,ਬਹੁਤ ਵਧੀਅਾ ਕੰਮ ਕੀਤਾ ਸ਼ਹੀਦ ਦੀਲਾਵਰ ਸਿੰਘ ਜੀ ਨੇ

  • @rajveerkaursran14
    @rajveerkaursran14 Год назад +5

    Parnaam sheeda nu
    Dhan bhai dilawar Singh g 🙏🏻🙏🏻🙏🏻

  • @LovePreet-vo5jt
    @LovePreet-vo5jt 2 года назад +14

    Bohat sahi kita Singha n

  • @udayveersingh8238
    @udayveersingh8238 2 года назад +18

    Sikh Kaoum de Mhaan Saheed Bahi Dilawar Singh ji jinaa Sikh Kaoum da Sir ucha kitta..Bukhaar laah taah taa 5 Vajj de nu Bhai Dilaawar Singh ne..

  • @rakkarrakkar2981
    @rakkarrakkar2981 11 месяцев назад +2

    ਦਿਲਾਵਰ ਸਿੰਘ ਜੀ ਜ਼ਿੰਦਾਬਾਦ ❤

  • @ਸੰਧੂਸਾਬ-ਜ6ਫ
    @ਸੰਧੂਸਾਬ-ਜ6ਫ 8 месяцев назад +2

    ਆਹ ਜਿਹੜਾ ਭੈਣਚੌਦ OSD ਬੋਲ ਰਿਹਾ ਵਾ ਇਹ ਹਰਾਮਜ਼ਾਦਾ ਵੀ ਨਾਲ ਹੀ ਸੋਧਿਆ ਜਾਣਾ ਚਾਹੀਦਾ ਸੀ ਇਹਦੀ ਵੀ ਸ਼ਨਾਖਤ ਹੋ ਜਾਣੀ ਸੀ

  • @karamveersingh2867
    @karamveersingh2867 8 месяцев назад +1

    ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻

  • @Avreen_Kaur9824
    @Avreen_Kaur9824 6 месяцев назад

    ਸਲੂਟ ਆ ਸਿੰਘਾਂ ਦੇ ਹੌਂਸਲੇ ਨੂੰ । ਸਿੱਖ ਕੌਮ ਦੀ ਪੱਗ ਮੁੜ ਸਿਰ ਤੇ ਰੱਖੀ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਨੇ ਇੱਕ ਆ ਸੀ ਬੁੱਚੜ ਬੇਅੰਤ ਜੋ ਨਿਹੱਥੇ ਲੋਕਾਂ ਨੂੰ ਮਰਵਾ ਰਿਹਾ ਸੀ । ਭਾਈ ਦਿਲਵਰ ਸਿੰਘ ਜ਼ਿੰਦਾਬਾਦ 🙏🙏🙏🙏

  • @hearttouching6445
    @hearttouching6445 8 месяцев назад +1

    ਪਰਮਾਤਮਾ ਦਾ ਇਨਸਾਫ਼ ਵੀ ਬੇਅੰਤ ਹੈ 👍

  • @kulwindermander1721
    @kulwindermander1721 Год назад +5

    Prnam sheed Bhai Dalebar Singh nu

  • @theadvocate7697
    @theadvocate7697 2 года назад +18

    Beanta Paapi da ant dasda , att di akhar ant hunda ......

  • @dalbirsinghsingh8144
    @dalbirsinghsingh8144 Год назад +2

    ਬਹੁਤ ਵਧੀਆ ਕੀਤਾ ਬੁੱਚੜ ਮਾਰ ਕੇ ਪੰਜਾਬ ਨੌਜਵਾਨਾ ਦਾ ਇਸ ਬੁੱਚੜ ਨੇ ਘਾਣ ਕੀਤਾ

  • @Aman-cz6qm
    @Aman-cz6qm 2 года назад +9

    Bhai dilawar singh nu kot kot parnam 🙏🏻🙏🏻🙏🏻🙏🏻

  • @SatnamSingh-hx9ng
    @SatnamSingh-hx9ng 11 месяцев назад +2

    ਵਾਹ ਓ ਦਿਲਾਵਰ ਸਿੰਘ ਕਿਸੇ ਮਾਂ ਦਾ ਬੱਬਰ ਸ਼ੇਰ ਪੁੱਤ ਜੰਮਿਆ ਸੀ

  • @BaljitSingh-tu5sc
    @BaljitSingh-tu5sc Год назад +9

    Buchar ravneet bittu nu koi dikhao ah video. Bhai Dilaver Singh khalsa ji zindabaad🦁🦁🦁🦁🙏🙏🙏🙏💪💪💪💪💪💪🙏🦁🙏🦁🙏🦁🦁 ✌🏽✌🏽✌🏽✌🏽✌🏽✌🏽✌🏽👻👻👻👻👻👻👻👻👻👻👻👻

  • @taqdeerbhullar4155
    @taqdeerbhullar4155 Год назад +1

    ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ‌ਪ੍ਰਣਾਮ