ਸੰਸਦ ਚ ਕਿਸਾਨਾਂ ਲਈ ਅੜ ਗਈ ਮਹਿਲਾ MP, ਮੋਦੀ ਸਰਕਾਰ ਨੂੰ ਸਿਖਾਤਾ ਚੰਗਾ ਸਬਕ | Selja Kumari Speech in Lok Sabha

Поделиться
HTML-код
  • Опубликовано: 6 сен 2024
  • #PunjabiEkta #PunjabNews #SeljaKumari
    ਸੰਸਦ ਚ ਕਿਸਾਨਾਂ ਲਈ ਅੜ ਗਈ ਮਹਿਲਾ MP, ਮੋਦੀ ਸਰਕਾਰ ਨੂੰ ਸਿਖਾਤਾ ਚੰਗਾ ਸਬਕ | Selja Kumari Speech in Lok Sabha
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 658

  • @BaljitKaur-ht1mz
    @BaljitKaur-ht1mz Месяц назад +89

    ਬਹੁਤ ਵਧੀਆ ਸਪੀਚ ਦਿੱਤੀ ਭੈਣ ਜੀ ਨੇ 🙏

  • @gurleenkaur-ng5fg
    @gurleenkaur-ng5fg Месяц назад +53

    ਸਾਡੇ ਪੰਜਾਬ ਦੇ ਲੀਡਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਇਸ ਲੇਡੀ ਨੂੰ ਦਿਲੋਂ ਸਲਾਮ ਜਿੰਨੇ ਕਿਸਾਨਾਂ ਬਾਰੇ ਗੱਲ ਤਾਂ ਕੀਤੀ ਵੈਰੀ ਵੈਰੀ ਗੁੱਡ❤❤❤❤❤❤

  • @baljinderkaur3083
    @baljinderkaur3083 Месяц назад +50

    ਬਿਲਕੁਲ ਸਹੀ ਕਿਹਾ। 🌳🌳🌾🌾ਧੰਨਵਾਦ 🙏🙏 ਸ਼ੁਕਰ ਹੈ ਕਿਸੇ ਨੇ ਤਾਂ ਕਿਸਾਨਾਂ ਦੀ ਹਾਲਤ ਦੀ ਗੱਲ ਕੀਤੀ ਹੈ ਕਿਸੇ ਨੂੰ ਤਾਂ ਫ਼ਿਕਰ ਹੈ ਕਿਸਾਨਾਂ ਦੀ

  • @sikandersamra1259
    @sikandersamra1259 Месяц назад +72

    ਕਿਸਾਨਾਂ ਦੇ ਹਿੱਤਾਂ ਬਾਰੇ ਜਾਣਕਾਰੀ ਦਿੱਤੀ ਗਈ ਧੰਨਵਾਦ ਕੀਤਾ ਜਾਂਦਾ ਹੈ MP ਸਾਹਿਬ ਜੀ

  • @BhawansinghAulakh
    @BhawansinghAulakh Месяц назад +31

    ਧੰਨਵਾਦ ਭੈਣ ਜੀ m p ਸਾਹਿਬ ਕਿਸਾਨਾਂ ਵਾਸਤੇ ਬੋਲਣ ਤੇ

  • @paramjitsingh6295
    @paramjitsingh6295 Месяц назад +30

    ਬਹੁਤ ਗੁੱਡ ਭੈਨੇ ਵਾਹਿਗੁਰੂ ਜੀ ਚੱੜਦੀ ਕੱਲਾ ਵਿੰਚ ਰੱਖਨ ਜੀ

  • @sarajjaitu4900
    @sarajjaitu4900 Месяц назад +166

    ਬੀਜੇਪੀ ਹਿਜੜਿਆਂ ਦੀ ਸਰਕਾਰ ਆ ਇਹਨਾਂ ਹਿਜੜਿਆਂ ਤੋਂ ਇੱਕ ਔਰਤ ਦੀ ਕਿਸਾਨਾਂ ਪ੍ਰਤੀ ਸੋਚ ਲੱਖ ਗੁਣਾਂ ਚੰਗੀ ਆ ਬੁਹਤ ਵਧੀਆ ਤੁਸੀਂ ਬੋਲਿਆ ਜੀ ਧੰਨਵਾਦ

    • @aaliram1185
      @aaliram1185 Месяц назад +4

      BJP ਪ੍ਰਧਾਨ ਮੰਤਰੀ ਸਾਧੂ ਸੰਤ ਹੈਂ ਇਸ ਲਈ ਇਹ ਇੱਕ ਵਾਰ ਬੋਲ ਕੇ ਸਮਾਧੀ ਲਗਾ ਕਿ ਬੈਠ ਜਾਂਦੇ ਹਨ। ਧੰਨਵਾਦ ਸਹਿਤ

    • @rajwindersingh6445
      @rajwindersingh6445 Месяц назад

      Hai congress party antey nasnal gang party hai

    • @baldevsidhu7719
      @baldevsidhu7719 Месяц назад +1

      @@rajwindersingh6445fake id of bjp rss spotted 😂

    • @rajwindersingh6445
      @rajwindersingh6445 Месяц назад

      @@baldevsidhu7719 hai jaise pappu Khan gang ka china hai Pakistan me hai

    • @rajwindersingh6445
      @rajwindersingh6445 Месяц назад

      @@baldevsidhu7719 hai jase pappu Khan china ajant hai

  • @rajvirbrar631
    @rajvirbrar631 Месяц назад +37

    ਸਾਡੇ ਹਲਕੇ (ਸਿਰਸਾ, ਹਰਿਆਣਾ) ਦੀ ਸਾਂਸਦ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਬਹੁਤ ਬੁਲੰਦ ਤਰੀਕੇ ਨਾਲ ਰੱਖੀ। ਇਹ ਸ਼ੈਲਜਾ ਜੀ ਹਨ ਸਾਡੇ ਸਿਰਸਾ ਤੋਂ

  • @user-ld9kn7sn6e
    @user-ld9kn7sn6e Месяц назад +33

    ਬਿੱਲਕੁਲ ਸਹੀ ਹੈ ਭੈਣ ਐਮ ਪੀ ਨੇ ਸੱਚ ਵਿਤਾਇਆ ਹੈਂ। ਅਜਿਹੀ ਭੈਣ ਪਰਧਾਨ ਮੰਤਰੀ ਹੌਣੀ ਚਾਹੀਦੀ ਹੈ। ਭੈਣ ਦੀ ਸੋਚ ਬਹੁਤ ਵਧੀਆ ਹੈਂ।

  • @user-iu7nh4ux9y
    @user-iu7nh4ux9y Месяц назад +187

    ਵੈਰੀ ਗੁੱਡ ਐਮ ਪੀ ਦੀਦੀ ਜੀ ਧਨਵਾਦ ਜੀ

    • @JagjeetSingh-hy3qb
      @JagjeetSingh-hy3qb Месяц назад

      ਵਾਹਿਗੁਰੂ ਜੀ ਭੈਣ ਜੀ ਕਿਹਾ ਕਰੋ ਜੇ ਤੁਸੀਂ ਪੰਜਾਬੀ ਹੋ ਤਾਂ ਦੀਦੀ ਬੰਗਾਲੀ ਭਾਸ਼ਾ ਦਾ ਲਫ਼ਜ਼ ਆ

  • @user-bq7gd9rm4q
    @user-bq7gd9rm4q Месяц назад +62

    ਬੀਜੇਪੀ ਖੁਸਰੀਆ ਦੀ ਸਰਕਾਰ ਹੈ ਇਨ੍ਹਾਂ ਨਾਲੋਂ ਤਾਂ ਇਹ ਔਰਤ ਦੀ ਸੋਚ ਤੇ ਸਲਾਮ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੇ ਧੰਨਵਾਦ ਹੈ

    • @user-gn5sd4iq9k
      @user-gn5sd4iq9k Месяц назад +3

      ਵਾਕਿਆ ਹੀ ਬੀਜੇਪੀ ਸਰਕਾਰ ਚ ਸਾਰੇ ਖੁਸਰੇ ਨੇ ਚਾਹੇ ਉਹ ਕੈਪਟਨ ਜਾਂ ਜਾਖੜ ਹੋਵੇ ਸੱਭ ਖੁਸਰੇ ਦੋ ਮੋਦੀ ਅੱਗੇ ਬੋਲ ਨਹੀਂ ਸਕਦੇ

  • @rajwinder1968
    @rajwinder1968 Месяц назад +137

    ਸੁਕਰ ਹੈ ਕਿਸਾਨਾ ਪ੍ਰਤੀ ਕਿਸੇ ਦੀ ਜਮੀਰ ਤਾ ਜਾਗੀ🙏🙏🙏🙏🙏🙏

  • @sukhwinderkhera9162
    @sukhwinderkhera9162 Месяц назад +88

    ਪੰਜਾਬ ਦੇ MP’s ਨੂੰ ਲਾਹਨਤ ਹੈ।ਦੂਸਰੇ ਸੂਬੇ ਦੀ Mp ਨੇ ਮਾਮਲਾ ਚੁੱਕਿਆ ! ਪੰਜਾਬ ਦੇ ਰਾਜ ਸਭਾ ਵਾਲੇ ਵੀ ਜਮੂਰੇ ਹੀ ਹਨ।

    • @sharanjitsingh7147
      @sharanjitsingh7147 Месяц назад +4

      इना नू इलेक्ट ता पंजाब दी जनता ने ही चुनिया है

    • @baldevsidhu7719
      @baldevsidhu7719 Месяц назад +5

      ਕੀਤਾ ਹੈ Dr Dharmveer Gandhi ਤੇ ਸਾਰੇ congress Mp from Punjab were there today with the farmers

    • @jagatkamboj9975
      @jagatkamboj9975 Месяц назад +5

      ਚਰਨਜੀਤ ਸਿੰਘ ਚੰਨੀ ਨੇ ਵੀ ਕਿਸਾਨਾਂ ਨੂੰ ਸੰਸਦ ਵਿੱਚ ਸਵਾਗਤ ਕੀਤਾ ਹੈ

    • @baldevsidhu7719
      @baldevsidhu7719 Месяц назад

      @@jagatkamboj9975 💕🙏🇨🇦ਧਨਵਾਦ ਤੁਸੀ ਬਹੁਤ ਲਿਖਦੇ ਹੋ ਕਿਸਾਨਾ ਵਾਸਤੇ

  • @jotikaur1210
    @jotikaur1210 Месяц назад +14

    ਮੈਨੂੰ ਲਗਦਾ ਹੈ ਕਿ ਉਨ੍ਹਾਂ ਲੋਕਾਂ ਦੇ ਕੰਨ ਅਤੇ ਅੱਖਾਂ ਖੁੱਲ ਗਈਆਂ ਹੋਣੀਆਂ ਜੋ ਲੋਕ ਕਿਸਾਨਾਂ ਸਿਖਾਂ ਦਾ ਵਿਰੋਧ ਕਰਦੇ ਸੀ ਇਸਨੂੰ ਕਹਿੰਦੇ ਦੇਸ਼ ਨਾਲ ਪਿਆਰ ਕਰਨਾ ਦੇਸ਼ ਪ੍ਰਤੀ ਹਮਦਰਦੀ ਹੋਣਾ 👍🏻ਬਹੁਤ ਵਧੀਆ ਮੈਮ ਜੀ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ😊🙏🏻🙏🏻

  • @rajwinder1968
    @rajwinder1968 Месяц назад +139

    ਜਿੰਨਾ ਚੀਰ ਕਿਸਾਨ ਜਿੰਦਾ ਹੈ ਤਾ ਹੀ ਦੇਸ ਜਿੰਦਾ ਰਹਿ ਸਕਦਾ

  • @PritamSingh-wt7jx
    @PritamSingh-wt7jx Месяц назад +61

    ਮੇਰੀ ਭੈਣ ਦੀ ਜ਼ਮੀਰ ਜਾਗਦੀ ਹੈ100ਪ੍ਰਸੈਟ ਸੱਚ ਬੋਲਦੇ ਹਨ, ਬਹੁਤ ਬਹੁਤ ਧੰਨਵਾਦ ਜੀ

  • @diljeetkaur5858
    @diljeetkaur5858 Месяц назад +38

    ਬਿਲਕੁਲ ਸਹੀ ਕਿਹਾ ♥️🙏🏻

  • @user-gu1yo4hq7c
    @user-gu1yo4hq7c Месяц назад +84

    ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਬਹੁਤ ਬਹੁਤ ਧੰਨਵਾਦ M P ਜੀ ਦਾ। ❤❤

  • @bahaduraulakh7126
    @bahaduraulakh7126 Месяц назад +18

    ਐਮ ਪੀ ਸ੍ਰੀ ਮਤੀ ਸੈਲਜਾ ਕੁਮਾਰੀ ਦਾ ਕੋਟ ਕੋਟ ਧੰਨਵਾਦ ਜਿਸਨੇ ਪੀ ਐਮ ਮੋਦੀ ਸਾਬ ਨੂੰ ਸੱਚੀਆਂ ਸੁਣਾਈਆਂ

  • @user-il8it5gu2m
    @user-il8it5gu2m Месяц назад +92

    ਮੋਦੀ ਇਨਸਾਨ ਨੇਈ ਜਾਨਵਰ ਹੈ ਜੋਂ ਇਸੇ ਸਮਾਜ ਨੇਈ ਆਤਾ ਪਵਲੀਕ ਪਰ ਜ਼ੁਲਮ ਕਰਤਾ ਹੈ

  • @jindersinghjindersingh8402
    @jindersinghjindersingh8402 Месяц назад +11

    ਕਿਸਾਨ ਯੂਨੀਅਨ ਵੱਲੋਂ MP ਦਾ ਬਹੁਤ ਧੰਨਵਾਦ

  • @veerpalkaur7448
    @veerpalkaur7448 Месяц назад +12

    ਵੈਰੀ ਗੁੱਡ ਬਹੁਤ ਵਧੀਆ ਸਪੀਚ ਬਹੁਤ ਬਹੁਤ ਧੰਨਵਾਦ ਜੀ

  • @JaswinderKaur-rh9px
    @JaswinderKaur-rh9px Месяц назад +27

    ਬਹੁਤ ਵਧੀਆ ਗੱਲ ਕੀਤੀ ਬਹੁਤ ਬਹੁਤ ਧੰਨਵਾਦ

  • @harmindersingh6425
    @harmindersingh6425 Месяц назад +224

    ਕਿਸਾਨਾਂ ਵਾਸਤੇ M P ਨੇਂ ਬਹੁਤ ਵਧੀਆ ਬੋਲਿਆ ਕਿਸਾਨ ਯੂਨੀਅਨ ਵਲੋ M P ਦਾ ਬਹੁਤ ਬਹੁਤ ਧੰਨਵਾਦ

    • @user-hv6gc9pp4z
      @user-hv6gc9pp4z Месяц назад +4

    • @user-hv6gc9pp4z
      @user-hv6gc9pp4z Месяц назад +11

      ਮੈਡਮ ਜੀ ਮੇਰੇ ਪਿੰਡ ਸਰਹਾਲੀ, ਬਲਾਕ ਮਖੂ, ਜਿਲ੍ਹਾ ਫਿਰੋਜ਼ਪੁਰ, ਪੰਜਾਬ, ਦੇ ਸਾਰੇ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ, ਕਿਸਾਨਾਂ ਮਜ਼ਦੂਰਾਂ ਦੇ ਮਸਲੇ ਉਠਾਉਣ ਲਈ 🙏🙏🙏🙏🙏🙏🙏🌹

    • @amanpree5716
      @amanpree5716 Месяц назад +1

      Sade Sirsa ton mp aa madam sehlja

    • @gurbachansingh6130
      @gurbachansingh6130 Месяц назад +1

      Good speach

    • @SandeepBhangu-gt1qr
      @SandeepBhangu-gt1qr Месяц назад

      P​@@user-hv6gc9pp4z

  • @JjvbkGigi
    @JjvbkGigi Месяц назад +14

    ਤੁਸੀ. ਬਹੁਤ. ਮਹਾਨ.ਹੋ. ਜਿਸ. ਦੀ. ਜਮੀਰ. ਜਾਗਦੀ. ਹੈ. ਜਿਸ. ਸਚ. ਬੋਲੀਆ. ਪ੍ਰਰਮਾਤਮਾ. ਆਪ. ਨੂੰ. ਤਰਕੀ. ਬਖਸੇ

  • @baljindersindhu3086
    @baljindersindhu3086 Месяц назад +19

    ਬਹੁਤ ਬਹੁਤ ਧੰਨਵਾਦ ਜੀ

  • @gurbhejhundal-fn2ft
    @gurbhejhundal-fn2ft Месяц назад +35

    ਬਹੁਤ ਵਧੀਆ mp ਸਾਬ

  • @parmjitsandhu6479
    @parmjitsandhu6479 Месяц назад +42

    ਕੁਮਾਰੀ ਸ਼ੈਲਜਾ is very good 👍

  • @user-ex3fp4mg9d
    @user-ex3fp4mg9d Месяц назад +12

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @MastMalang-zf7qz
    @MastMalang-zf7qz Месяц назад +5

    बहुत बहुत धन्यवाद दीदी जी आप जो किसानों के बारे में बोली और कर्ज माफी के बारे में बोली आपकी हर बात में सच्चाई है जय हिंद जय किसान जय 🙏 जवान

  • @pushpinderkaurtv
    @pushpinderkaurtv Месяц назад +23

    Kisan mazdoor Ekta jindabaad jindabaad 👍🙏,good good good 101%%mam ne right kaha hai.

  • @HappySingh-ql4gj
    @HappySingh-ql4gj Месяц назад +10

    ਸ਼ੁਕਰੀਆ MP ਸਾਹਿਬਾਨ , ਕਿਸਾਨ ਤੇ ਮਜਦੂਰਾਂ ਦਾ ਦੁਖ , ਮਿਤਰਾਂ ਦੀ ਸਰਕਾਰ ਅੱਗੇ ਰਖਿਆ ▪︎ਗਰੀਬਾਂ ਦੀ ਮਦਦ ਕਰੋ ਰੱਬ ਤੁਹਾਡੇ ਤੇ ਮੇਹਰ ਕਰੇਗਾ ▪︎ਕਿਸਾਨਾ ਮਜਦੂਰਾਂ ਦੇ ਹਾਲਾਤ ਤੇ ਦੂਖ ਦਿਖਾਇਆ, ਮੈਂ ਸ਼ੁਕਰੀਆ ਅਦਾ ਕਰਦਾ ਹਾਂ ਆਪ ਜੀ ਦਾ ▪︎ਗਰੀਬਾਂ ਤੋਂ ਲੁੱਟੇ , ਮਿਤਰਾਂ ਤੇ ਲੁਟਾ ਰਹੀ ਸਰਕਾਰ ▪︎

    • @HappySingh-ql4gj
      @HappySingh-ql4gj Месяц назад +2

      ਲਾਈਕ ਕਰਨ ਦਾ ਸ਼ੁਕਰੀਆ

  • @SatwinderSidhu-xp5no
    @SatwinderSidhu-xp5no Месяц назад +18

    ਹਰਿਆਣਾ ਸਰਕਾਰ ਨੇ ਤਾਂ ਪੰਜਾਬੀਆਂ ਲਈ ਦਿੱਲੀ ਦੇ ਰਾਹ ਬੰਦ ਕਰ ਰੱਖੇ ਨੇਂ,
    ਤਾਂ ਕਿਉਂ ਨਹੀਂ ਸੈਂਟਰ ਸਰਕਾਰ ਪੰਜਾਬ ਨੂੰ ਅਲੱਗ ਕਰ ਦਿੱਤਾ ਜਾਂਦਾ,
    ਕਦੇ ਬਜ਼ਟ ਵਿੱਚ ਵੀ ਪੰਜਾਬ
    ਨੂੰ ਆਪਣੇ ਹੱਕ ਨਹੀਂ ਮਿਲਦਾ,
    ਇਹਦੇ ਨਾਲੋਂ ਤਾਂ ਫ਼ੇਰ ਪੰਜਾਬ ਵੱਖਰਾ ਹੀ ਕਰ ਦਿੱਤਾ ਜਾਵੇ,
    ਫੇਰ ਪੰਜਾਬ ਦੇ ਲੋਕ ਆਪਣੇ ਆਪ ਆਪਣਾਂ ਬਜ਼ਟ ਬਣਾਕੇ ਪੇਸ਼ ਕਰਨ ਜੋਗੇ ਹੋਣਗੇ।

  • @jagatkamboj9975
    @jagatkamboj9975 Месяц назад +5

    हमारे सिरसा लोकसभा से सांसद
    बहन कुमारी शैलजा जी आपकों तहेदिल से धन्यवाद शुक्रिया जय भारत 🇮🇳👏
    जय किसान मजदूर एकता जिंदाबाद

  • @ramanbuttarpte2118
    @ramanbuttarpte2118 Месяц назад +8

    ❤❤ਬਹੁਤ ਬਹੁਤ ਧੰਨਵਾਦ ਮੈਡਮ ਜੀ

  • @sandeepkaurjawandha1418
    @sandeepkaurjawandha1418 Месяц назад +8

    ਬਹੁਤ ਬਹੁਤ ਧੰਨਵਾਦ ਜੀ 👏👏👏👏👏❤️❤️❤️

  • @kanwaljeetsinghkang925
    @kanwaljeetsinghkang925 Месяц назад +6

    ਬਹੁਤ ਹੀ ਵਧੀਆ ਗੱਲ ਕੀਤੀ ਗਈ ਹੈ

  • @KuldeepSingh-nx3lc
    @KuldeepSingh-nx3lc Месяц назад +8

    ਵੈਰੀ ਗੁਡ ਭੈਣ ਜੀ ❤❤

  • @GurmeetKaur-iz1sk
    @GurmeetKaur-iz1sk Месяц назад +11

    ਗੁਡ ਸਪੀਚ ਜੀ ਸ਼ੁਕਰ ਹੈ ਸਰਕਾਰ ਨੂੰ ਸੁਚੇਤ ਕੀਤਾ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਜੇਕਰ ਤੁਸੀਂ ਕਿਸਾਨਾਂ ਨੂੰ ਸੜਕਾਂ ਤੇ,ਰੋਲੋਗੇ ਤਾਂ ਫਿਰ ਤੁਸੀਂ ਵੀ ਇਸ ਤਰ੍ਹਾਂ ਹੀ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਕਿਸਾਨ ਜਦੋਂ ਐਮਐਸਪੀ ਮੰਗ ਰਹੀ ਤਾਂ ਉਹਨਾਂ ਨੂੰ ਜਵਾਬ ਗੋਲੀਆਂ ਵਿੱਚ ਦਿੱਤਾ ਜਾਂਦਾ ਗੋਲੀਆਂ ਚਲਾਈਆਂ ਜਾਂਦੀਆਂ ਸੜਕਾਂ ਤੇ ਕਿਲ ਗੱਡੇ ਜਾਂਦੇ ਪਾਣੀ ਦੀਆਂ ਬੁਛਾਰਾਂ ਝੂਠੇ ਪਰਚੇ ਦਰਜ ਹੋਈ ਜਾਂਦੇ ਆਹ ਕੰਮ ਆ,ਸਰਕਾਰਾਂ ਕੋਲ ਸਰਕਾਰਾਂ ਕਿਸਾਨਾਂ ਨਾਲ ਬਹੁਤ ਧੱਕਾ ਕਰ ਰਹੀ ਬੇਈਮਾਨ ਸਰਕਾਰ ਹਟਾਓ ਤੁਹਾਡੇ ਵੱਸ ਦੀ ਗੱਲ ਨਹੀਂ ਰਹਿ ਗਈ ਰਿਟਾਇਰ ਕਰੋ ਬਹੁਤ ਮੌਜਾਂ ਲੁੱਟ ਲਈਆਂ ਤੁਸੀਂ ਖਾ ਲਿਆ ਜਨਤਾ ਨੂੰ ਮਹਿੰਗਾਈ ਤੇ ਕੋਈ ਧਿਆਨ ਨਹੀਂ ਦੇ ਰਿਹਾ ਮੈਡਮ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ

  • @jaskamalnehal4361
    @jaskamalnehal4361 Месяц назад +6

    ਬਹੁਤ ਵਧੀਆ ਗੱਲ ਕੀਤੀ mp ਸਾਹਬ ਧੰਨਵਾਦ ਜੀ ❤

  • @user-ld9kn7sn6e
    @user-ld9kn7sn6e Месяц назад +7

    ਬਹੁਤ ਵਧੀਆ ਸਪੀਚ ਦਿੱਤੀ ਭੈਣ ਜੀ ਐਮ ਪੀ ਨੇ

  • @gurantsingh1095
    @gurantsingh1095 Месяц назад +26

    Kissan majdor Ekta jindabad 💪

  • @gurbirsinghsran811
    @gurbirsinghsran811 Месяц назад +48

    ਕਿਸਾਨ ਮਜਦੂਰ ਏਕਤਾ ਜਿੰਦਾ ਬਾਅਦ ਮੋਦੀ ਸਰਕਾਰ ਮੁਰਦਾ ਬਾਅਦ ਮੋਦੀ ਸਰਕਾਰ ਮੁਰਦਾ ਬਾਅਦ

  • @rana7018josan
    @rana7018josan Месяц назад +19

    Punjab punjabiyat jindabad

  • @user-ld9kn7sn6e
    @user-ld9kn7sn6e Месяц назад +19

    ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।

  • @ParmjeetsinghMaan
    @ParmjeetsinghMaan Месяц назад +2

    ਧੰਨਵਾਦ।ਦੀਦੀ।ਪਰਮਾਤਮਾ।ਤੂਹਾਨੂੰ।ਚੜਦੀ।ਕਲਾ।ਵਿੱਚ।ਰੱਖੇ।ਮੋਦੀ।ਜੂਡਲੀ।ਬੇਈਮਾਨ।ਹੈ।ਕਿਸਾਨਾ।ਮਜਦੂਰਾ।ਕਿਰਤੀਆ।ਉੱਪਰ।ਜੂਲਮ।ਕਰ।ਰਹੀ।ਹੈ।ਪੂਜੀਪਤੀਊ।ਨੂੰ।ਦੇਸ।ਲੋਟਾ।ਰਹੀ।ਹੈ।ਧੰਨਵਾਦ।ਆਪ।ਕਾ।ਦੀਦੀ❤❤❤❤❤

  • @VarinderSingh-oh5vf
    @VarinderSingh-oh5vf Месяц назад +10

    Waheguru tera sukar hai kise ne ta shi gall kiti

  • @sahib4605
    @sahib4605 Месяц назад +6

    Fabulous speech cool and calm way to express words in the parliament. 🎉

  • @premjitsingh2962
    @premjitsingh2962 Месяц назад +8

    Mp ਸਾਹਿਬ ਬਹੁਤ ਵਧੀਆ ।

  • @jasvirkaur7981
    @jasvirkaur7981 Месяц назад +8

    ਇਸ ਮੰਤਰੀ ਨੇ ਬਹੁਤ ਵਧੀਆ ਗੱਲ ਕੀਤੀ ਹੈ

  • @realsujansingh
    @realsujansingh Месяц назад +2

    Good good good good very very good speech dearest Mdm Kumari Selja g Long live God bless u Mdm g I'm really proud of u Mdm. Mdm we need more n more MPs like u

  • @soulofgod1721
    @soulofgod1721 Месяц назад +3

    Very good mam God bless you 🙏🏼 kishan mujdor ekta jindabad jindabad

  • @JarnailSingh-iy7wf
    @JarnailSingh-iy7wf Месяц назад +6

    Madam ji good speech Jai Jawan Jai Kisan

  • @JoginderSingh-gd3tv
    @JoginderSingh-gd3tv Месяц назад +8

    Very good,, Thankyou

  • @jarmansohal7705
    @jarmansohal7705 Месяц назад +8

    🎉🎉🎉good bhenji sach bolan lai thx

  • @jasvirkaur7981
    @jasvirkaur7981 Месяц назад +10

    ਕਿਸਾਨ ਤੇ ਫੋਜ਼ੀ ਹੈ ਤੋਂ ਦੁਨੀਆਂ ਜਿਦਾਂ ਹੈ

  • @jewancillcom1244
    @jewancillcom1244 Месяц назад +3

    ਵਹਿਗੁਰੂ ਜੀ❤❤❤

  • @SukhwinderKaur-yd7qt
    @SukhwinderKaur-yd7qt Месяц назад +3

    Very nice work for kisan🙏🙏🙏🙏👍👍🙏👍💯💯💯

  • @AmarjitSingh-se8yp
    @AmarjitSingh-se8yp Месяц назад +19

    ਸਾਡੇ‌ਪੰਜਾਬ ਦੇ ਗੲ ਐਪੀ‌ਨਹੀ ਬੋਲਦੇ‌‌ਕਿਥੇ ਮਰ‌‌ ਗੲ

  • @BalwinderSingh-vh6yh
    @BalwinderSingh-vh6yh Месяц назад +9

    Bahut ache lga ji

  • @pargansingh7802
    @pargansingh7802 Месяц назад +3

    Very very nice speech Madam bahut bahut thanks I appreciate

  • @gurbaljeetsingh8293
    @gurbaljeetsingh8293 Месяц назад +38

    ਬਹੁਤ ਬੜੀਆ ਕਹਾ ਸਭੀ ਨੇ ਸਾਨਤੀ ਸੇ ਸੁਨਾ ਹਂਗਾਮਾਂ ਨਹੀਂ ਹੂਆ ਆਜ ਕੀ ਸਹੀ ਬਾਤ ਕਹੀ ਭੈਣ ਜੀ ਨੇ

  • @user-xn4me8wp9i
    @user-xn4me8wp9i Месяц назад +1

    ਬਹੁਤ ਵਧੀਆ ਧੰਨਵਾਦ

  • @kuldeepsinghgill2078
    @kuldeepsinghgill2078 Месяц назад +10

    Kumari seljja zindabaad good opinion 🙋‍♂️🌍🙋‍♂️🌍🙋‍♂️🌍🌿🌳🪴🌿🌳🪴

  • @surinderchauhan2013
    @surinderchauhan2013 Месяц назад +1

    Very good Shailja ji nice to point speech. India need leaders like you. Thanks a lot

  • @user-gn5sd4iq9k
    @user-gn5sd4iq9k Месяц назад +1

    मैडम आपका बहुत बहुत धन्यवाद जो आपने किसान का दुःख जाना और समझा है और उस दर्द को सरकार को याद करवाया ,फिर से बहुत धन्यवाद ,पंजाब से एक किसान ,

  • @gillamarjit6222
    @gillamarjit6222 Месяц назад

    THANKS

  • @harrymehat2932
    @harrymehat2932 Месяц назад +8

    Kisan majdoor akta jindabad👍👍

  • @RajinderSingh-xy6wt
    @RajinderSingh-xy6wt Месяц назад

    Thanks Shelja ji for your concern for the farmers. Kindly keep it up 🙏🙏👍👍👍👍👍

  • @rajbirbhullar8589
    @rajbirbhullar8589 Месяц назад +12

    Good 👍 👍

  • @SahibSingh-rw3fw
    @SahibSingh-rw3fw Месяц назад

    ਬਹੁਤ ਵਧੀਆ ਮੈਡਮ ਜੀ ਤੁਸੀਂ ਕਿਸਾਨ ਮਜ਼ਦੂਰ ਦੀ ਗੱਲ ਕੀਤੀ

  • @Genius_shorts_parwaaj
    @Genius_shorts_parwaaj Месяц назад +1

    ਕਿਸਾਨ ਏਕਤਾ ਜਿੰਦਾਬਾਦ

  • @ManjitsinghManki
    @ManjitsinghManki Месяц назад +1

    ਬਹੁਤ ਹੀ ਵਧਿਆ ਭੈਣ ਜੀ ਵਹਿਗਰੁ ਜੀ

  • @jindersinghjindersingh8402
    @jindersinghjindersingh8402 Месяц назад +1

    ਸੱਚ ਬੋਲਣ ਲਈ ਮੇਰੇ ਵੱਲੋਂ ਦਿਦੀ ਜੀ ਦਾ ਧੰਨਵਾਦ ਮੈ ਇੱਕ ਕਿਸਾਨ ਹਾਂ

  • @Kissan_Ekta_Morcha
    @Kissan_Ekta_Morcha Месяц назад +2

    ਕਿਸਾਨ ਮੋਰਚਾ 2 ਜ਼ਿੰਦਾਬਾਦ

  • @AjitSingh-vp5jh
    @AjitSingh-vp5jh Месяц назад +4

    Good ji💐💐💐💐

  • @BaljitSingh-ly2iv
    @BaljitSingh-ly2iv Месяц назад +4

    Very nice

  • @ajaibsingh3873
    @ajaibsingh3873 Месяц назад

    Shelja ji very good, no words for you r appreciation.

  • @navdeepkaur2875
    @navdeepkaur2875 Месяц назад

    ਬਹੁਤ ਹੀ ਵਧੀਆ ਗੱਲਾਂ ਕਿਤੀ ਮਹਿਲਾ ਨੇ ਸੰਸਦ ਵਿੱਚ ਮੈਂਬਰ ਪਾਰਲੀਮੈਂਟ ਮੈ

  • @gursharanrai9259
    @gursharanrai9259 Месяц назад +1

    Very good speech sister

  • @KulwinderSingh-qg3lx
    @KulwinderSingh-qg3lx Месяц назад +3

    Very good 👍👍

  • @GurdeepSingh-hj2mx
    @GurdeepSingh-hj2mx Месяц назад

    ਬਹੁਤ ਬਹੁਤ ਧੰਨਵਾਦਜੀ

  • @user-co2kf7dj5j
    @user-co2kf7dj5j Месяц назад +3

    Boht vadiya gallan kiteya tusi bhen ji 🙏🙏🙏🙏🙏🙏

  • @user-bw7pl9pk7q
    @user-bw7pl9pk7q Месяц назад

    Whaguru g Tara suker ha g Thanks my dear Sister g

  • @daljitkaurvirk8358
    @daljitkaurvirk8358 Месяц назад +1

    ਧੰਨਵਾਦ mp ਦੀਦੁ

  • @jasbirsinghgill481
    @jasbirsinghgill481 Месяц назад +2

    Mp sab very nice vichar app Mp ke like hai Bhen ji

  • @sikanderjitdhaliwal2078
    @sikanderjitdhaliwal2078 Месяц назад +5

    Good Job Mp saab

  • @jarnailbrar5121
    @jarnailbrar5121 Месяц назад

    ❤❤❤❤❤❤thanks

  • @Bhangujatt3191
    @Bhangujatt3191 Месяц назад +2

    ਜਿਸ ਦੇਸ ਦੇ ਜਿੰਮੀਦਾਰ ਮਜਦੁਰ ਬਣਨ ਲਈ ਮਜਬੂਰ ਹੋਣ, ਮਜਦੂਰ ਗਰੀਬੀ ਰੇਖਾ ਤੋ ਥੱਲੇ ਚਲਿਆ ਜਾਵੇ , ਵੱਡਾ ਵਪਾਰੀ ਛੋਟੇ ਵਪਾਰੀ ਨੂੰ ਖਾਵੇ , ਉਹ ਦੇਸ ਕਦੇ ਤਰੱਕੀ ਨੀ ਕਰ ਸਕਦਾ

  • @sukhwidersingh932
    @sukhwidersingh932 Месяц назад +5

    Good job mam

  • @rana7018josan
    @rana7018josan Месяц назад +9

    Kisan majdoor ekta jindabaad

  • @gs_munna2252
    @gs_munna2252 Месяц назад

    Excellent speech. May God bless you and may you live long..

  • @amannaushehra6738
    @amannaushehra6738 Месяц назад +2

    V nice👌👌

  • @faridkotPb.1356
    @faridkotPb.1356 Месяц назад +3

    ਕੁਮਾਰੀ ਸ਼ੈਲਜਾ ਜੀ, ਪੰਜਾਬ ਦੀ ਜੰਮਪਲ ਹੈ।। ਹੁਣ ਹਰਿਆਣਾ ਸੂਬੇ ਵਿਚ , ਸਿਰਸਾ ਤੋਂ ਸੰਸਦ ਮੈਂਬਰ ਹੈ।। ਇਹ ਬੇਬਾਕੀ ਨਾਲ ਲੋਕਾਂ ਦੀ ਆਵਾਜ਼ ਉਠਾਂਦੀ ਹੈ।।
    ਮਨਮੋਹਨ ਸਿੰਘ ਸਰਕਾਰ ਵਿੱਚ ਬਤੌਰ ਕੇਂਦਰੀ ਮੰਤਰੀ ਸੇਵਾ ਨਿਭਾ ਚੁੱਕੀ ਹੈ।।

  • @user-ir9cg1rc9o
    @user-ir9cg1rc9o Месяц назад +2

    Very good news m p saaba g thanks jio jinabad

  • @sukhjindersingh1119
    @sukhjindersingh1119 Месяц назад +3

    Madam sahib good views thanjs

  • @dalvirsingh1881
    @dalvirsingh1881 Месяц назад +3

    Very good speech❤

  • @didarsingh2389
    @didarsingh2389 Месяц назад

    Very good ji.Thank you

  • @surinderbrom4088
    @surinderbrom4088 Месяц назад

    Thank you mam 🙏🙏🙏🙏slots of you 🙏

  • @JasvinderSingh-ux3iu
    @JasvinderSingh-ux3iu Месяц назад

    Bahut bahut badhia ji 🙏