Muhammad Sadiq ਨੇ ਹਾਸਿਆਂ ਨਾਲ ਰਗੜਿਆ Modi | Mohammad Sadiq In Parliament

Поделиться
HTML-код
  • Опубликовано: 10 июл 2019
  • Thank you for watching ! Have fun
    ਮੁਹੰਮਦ ਸਦੀਕ ਨੇ ਹਾਸਿਆਂ ਨਾਲ ਰਗੜਿਆ ਮੋਦੀ... ਭਾਸ਼ਣ ਦੇ ਕੱਢੇ ਵੱਟ...ਕਿਹਾ, ਮੋਦੀ ਦੇ ਲਾਰੇ ਵਿਆਹੇ ਵੀ ਕੁਆਰੇ
    #parliament #ParliamentofIndia #MuhammadSadiq #punjabcongress #congress #speech
    Subscribe Kro Sada RUclips Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

Комментарии • 181

  • @PritamSingh-js6ok
    @PritamSingh-js6ok 14 часов назад +5

    ਜਿਹੜੇ ਲੋਕ ਕਹਿਦੇ ਅਨਪੜ੍ਹ ਬਣਾ ਦਿੱਤਾ । ਉਹ ਲੋਕ ਅਪਣਾ ਪੰਜਾਬ ਦਾ ਵਿਰਸਾ ਭੁਲ ਬੈਠੇ ਐ। ਸਾਡੀ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ਉੱਤੇ ਰੱਖੋ ਵੀਰੋ 🙏

  • @ManjitraibalRecords
    @ManjitraibalRecords 4 года назад +1

    ਮੁਹੰਮਦ ਸਦੀਕ ਜੀ ਨੇ ਆਪਣੀ ਪੰਜਾਬੀ ਮਾਂ ਬੋਲੀਂ ਨਹੀਂ ਭੁਲਾਈ, ਚੱਲੋਂ ਪੰਜਾਬ ਦੇ ਲੋਕਾਂ ਦਾ ਪੱਖ ਤਾਂ ਰੱਖਿਆ,ਪਰ ਜਿੰਨੇ ਜੋਗਾ ਬੋਲਿਆ ਤਾਂ ਹੈ ਪਰ ਕਈ ਸਾਡੇ ਪੰਜਾਬ ਦੇ ਨੁਮਾਇਂਦੇ ਤਾਂ ਗੱਲ ਵੀ ਨਹੀ ਕਰਦੇ ਸਦੀਕ ਸਹਿਬ ਦਾ ਹੌਸਲਾ ਵਧਾਉ ਮਜਾਕ ਨਾ ਉੜਾਉ ਜੀ ਜੈ, ਗੁਰਦੇਵ ਜੀ,

  • @maninderjoshan5620
    @maninderjoshan5620 4 года назад +48

    ਸੰਸਦ ਚ ਵੀ ਰੌਣਕ ਪੰਜਾਬੀਆਂ ਨਾਲ ਈ ਆ

  • @prabhdyalsingh4722
    @prabhdyalsingh4722 3 года назад +2

    ਇਥੋ ਪਤਾ ਲਗਦਾ ਸਾਡੀ ਜੰਨਤਾ ਕਿੰਨੀ ਕੁ ਸਮਝਦਾਰ ਹੈ! ਅਨਪੜ ਨੂੰ MP ਬਣਾ ਦਿੱਤਾ ਜੋ ਕੁਝ ਵੀ ਨਹੀ ਕਰ ਸਕਦਾ।

  • @user-oh2kq2vq7o
    @user-oh2kq2vq7o 14 часов назад +1

    ਅਖਾੜੇ ਵਿੱਚ ਹਜ਼ਾਰਾਂ ਦੀ ਗਿਣਤੀ ਨੂੰ ਬੰਨਕੇ ਰਖ ਸਕਦਾ ਇਹ ਤਾਂ 545, ਆਦਮੀ ਨੇ ਬਾਕੀ ਉਮਰ ਜ਼ਰੂਰ ਹਾਰ ਜਾਦੀ ਹੈ

  • @sukhjindersinghsarai2975
    @sukhjindersinghsarai2975 4 года назад +22

    ਸਤਿ ਸ੍ਰੀ ਅਕਾਲ ਜੀ ਮੁਹੰਮਦ ਸਦੀਕ ਜੀ ਧੰਨਵਾਦ ਜੀ ਪੰਜਾਬ ਦੇ ਦੋ ਸ਼ੇਰ ਭਗਵੰਤ ਮਾਨ +ਮੁਹੰਮਦ ਸਦੀਕ ਜੀ

  • @happydhillon814
    @happydhillon814 4 года назад +16

    ਸਾਦਿਕ ਸਾਹਬ

  • @mjsg8476
    @mjsg8476 4 года назад +14

    Punjab sends good amount of artists to the parliament.

  • @sajanbali8796
    @sajanbali8796 4 года назад +7

    Good ji great men in punjab & good speach ji

  • @BaljinderSingh-bt4qu
    @BaljinderSingh-bt4qu 4 года назад +7

    "Very Good "

  • @drlakhwindersingh1753
    @drlakhwindersingh1753 4 года назад +14

    ਕੁਝ ਕੁ ਬੰਦੇ ਕਹਿੰਦੇ ਬੇਜ਼ਤੀ ਹੋ ਗੲੀ ਵੀਰ ਜੀ ਪੰਜਾਬੀ ਬੋਲਣ ਨਾਲ ਸਾਨੂੰ ਕੋਈ ਸ਼ਰਮ ਨਹੀਂ ਆਉਂਦੀ ਅਸੀਂ ਦੂਜੀਆਂ ਭਾਸ਼ਾ ਦੀ ਵਰਤੋਂ ਕਰਕੇ ਆਪਣੀ ਹੋਂਦ ਖ਼ਤਮ ਕਰ ਰਹੇ ਆ......

  • @mukeshkumarkumar1420
    @mukeshkumarkumar1420 4 года назад +13

    Sadiq saab great banda ❤❤

  • @princestodio5705
    @princestodio5705 4 года назад +13

    NYC sadik ji

  • @jujharsingh5321
    @jujharsingh5321 4 года назад +5

    ਤੂੰਬੀ ਵੀ ਨਾਲ ਕੇ ਅਉਣੀ ਸੀ....😂😂😂😂

  • @SaabDeol302
    @SaabDeol302 4 года назад +4

    Great

  • @jasvirsingh935
    @jasvirsingh935 7 часов назад

    Jai Hind Congress party jinda baad karshan majdur akka jinda baad karshan majdur akka jinda baad

  • @jasvirsingh7534
    @jasvirsingh7534 3 года назад +1

    ਪੰਜਾਬ ਦਾ ਅਨਮੋਲ ਹੀਰਾ ਮੁਹੰਮਦ ਸਦੀਕ ਸਾਬ ਜੀ ਤੁਹਾਨੂੰ ਦਿਲੋਂ ਸਲੂਟ ਆ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ

  • @keepstrugglinginlife4373
    @keepstrugglinginlife4373 4 года назад +2

    Wow g.

  • @taranjitsingh7755
    @taranjitsingh7755 4 года назад +7

    Punjabi da maan mohamad sadique

  • @ravindersingh4185
    @ravindersingh4185 4 года назад +45

    ਹੋਰ ਤਾਂ ਸਾਲਾ ਕੁਝ ਨੀਂ ਕਰਦਾ ਪਰ ਸੰਸਦ ਵਿੱਚ ਰੌਣਕ ਲਾਈ ਰੱਖਦਾ