Sach Kiha Kanwar Grewal Ne

Поделиться
HTML-код
  • Опубликовано: 2 янв 2025

Комментарии •

  • @LiveShowPunjab
    @LiveShowPunjab  6 лет назад +320

    Thanks for watching all near and dear

  • @SukhwinderSingh-rb7ox
    @SukhwinderSingh-rb7ox 3 года назад +30

    ਕਨਵਰ ਗਰੇਵਾਲ ਵਰਗਾ ਗਾਇਕ ਨਹੀਂ ਕੋਈ 💓💓💕💕🌹🌹🌹ਰੱਬ ਦਾ ਰੂਪ ਆ ਕਨਵਰ ਗਰੇਵਾਲ ਬਾਬਾ ਜੀ 👏👏👏

  • @jaskaranjitkaur1742
    @jaskaranjitkaur1742 4 года назад +27

    ਸੱਚੀ ਕਨਵਰ ਗਰੇਵਾਲ ਸਾਹਿਬ ਤੁਸੀਂ ਤਾਂ ਇੱਕ ਇੱਕ ਸ਼ਬਦ ਵਿਚ ਸਚਾਈ ਬੋਲੀ। ਸੱਚੇ ਫਕੀਰ ਨੇ ਆਤਮਾ ਤੋਂ ਸੱਚ ਸੁੱਚੇ ਸੰਤ ਰੂਹ ਹਨ।

  • @roppsingh2389
    @roppsingh2389 5 лет назад +12

    ਬਹੁਤ ਸੋਹਣਾ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਪੰਜਾਬ ਦੇ ਅਸਲੀ ਵਾਰਿਸ ਪੰਜਾਬ ਨੂੰ ਸਵਾਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ

  • @kamalgrewal4818
    @kamalgrewal4818 6 лет назад +5

    ਬੜਾ ਵੱਧੀਆ ਮੈਸੇਜ ਦਿੱਤਾ ਗਰੇਵਾਲ ਸਾਬ, ਇਹ ਬਿਲਕੁਲ ਸਹੀ ਆ ਕੇ ਅੱਜ ਕਲਾਕਾਰਾਂ ਨੇ ਗੰਦ ਪਾ ਰੱਖਿਆ।

  • @kapilchahar9582
    @kapilchahar9582 5 лет назад +22

    बहुत अच्छा संदेश दिया Grewal जी
    कोई कलाकार ही है जो ऐसी सीख देते हैं

  • @hussanchsaini4033
    @hussanchsaini4033 5 лет назад +8

    ਬਹੁਤ ਬੜੀ ਗੱਲ ਕਹੀ ਗਰੇਵਾਲ ਜੀ...ਬਹੁਤ-ਬਹੁਤ ਧੰਨਵਾਦ..ਪਰ ਕਮੀਆਂ ਸਾਡੇ ਵਿੱਚ ਹੈ ਜੋ ਅਸੀਂ ਸੁਣਦੇ ਹਾਂ..ਆਮ ਲੋਕ ਦੀ ਗੱਲ ਨਹੀਂ ਮੰਦਰਾਂ ਦੇ ਬਾਬੇ ਤਾਂ ਉਤੋਂ ਪੈਸੇ ਸੁਟਦੇ ਦੇਖੇ....

  • @shashibala4822
    @shashibala4822 5 лет назад +50

    Respectful salute waheguru sabnu grewal veer g varagi sadagi te sachi suchi soch bakshan God bless you good health for giving soulful poetry

  • @shindaraikoti2744
    @shindaraikoti2744 5 лет назад +63

    ਬਹੁਤ ਵਧੀਆ ਸੱਚ ਮੁਚ ਸਾਫ਼ ਸੁਥਰਾ। ਕਲਾਕਾਰ ਕਵਰ ਗਰੇਵਾਲ਼ ਜੀ

  • @narinderbhaperjhabelwali7965
    @narinderbhaperjhabelwali7965 3 года назад +1

    ਬਹੁਤ ਵਧੀਆ ਵਹਾਇਆ ਬਈ ਡਾ ਨਰਿੰਦਰ ਵੈਨ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @gurmeetkumar8286
    @gurmeetkumar8286 6 лет назад +527

    ਸਹੀ ਗੱਲ ਹੈ ਜੀ ਕੋੲੀ ਮੰਨੇ ਭਾਵੇ ਨਾ ਮੰਨੇ .ਅੱਜ ਕੱਲ ਦੇ ਗਾੲਿਕਾ ਨੇ ਗੰਦ ਪਾ ਰੱਖਿਅਾ ਪੰਜਾਬ ......ਕੂੜੀਆ ਤੇ ਅਸਲੇ ਤੋ ਬਗੈਰ ਹਰਾਮੀਆ ਨੁੰ ਕੋੲੀ ਗੀਤ ਹੀ ਨਹੀ ਅਾੳੁਦਾ.

  • @gursewaksingh9554
    @gursewaksingh9554 6 лет назад +98

    ਦਿਲੋਂ ਸਤਿਕਾਰ ਬਾਈ ਜੀ। ਬਹੁਤ ਬਹੁਤ ਧੰਨਵਾਦ ਜੀ

    • @sunilkaushal1464
      @sunilkaushal1464 6 лет назад

      Ok

    • @Amardeepkumar-bt4bz
      @Amardeepkumar-bt4bz 6 лет назад

      Gursewak Singh
      K

    • @justinvuxtgupta8461
      @justinvuxtgupta8461 5 лет назад

      @@Amardeepkumar-bt4bz एडीयूआईआईm.navbharattimes.indiatimes.com/state/other-states/other-cities/hadiya-completes-her-course-and-finally-becomes-doctor/articleshow/68216149.cms
      केरल: कोर्स पूरा कर डॉक्टर बनीं हादिया, पति ने लिखा खूूबसूरत पोस्ट
      m.navbharattimes.indiatimes.com/state/other-states/other-cities/hadiya-completes-her-course-and-finally-becomes-doctor/articleshow/68216149.cms
      केरल: कोर्स पूरा कर डॉक्टर बनीं हादिया, पति ने लिखा खूूबसूरत पोस्ट

    • @prabhprabh6612
      @prabhprabh6612 5 лет назад

      Good g

  • @KuldeepSingh-ei6eq
    @KuldeepSingh-ei6eq 5 лет назад +1

    ਸਲੂਟ ਹੈ ਤੇਰੀ ਗੲਿਕੀ ਨੂੰ ਸਾਰੇ ਤੇਰੇ ਵਰਗੇ ਗਾਓੁਣ ਤਾ ਮਜਾ ਅਾ ਜਾਵੇ

  • @prashantmehramehra6930
    @prashantmehramehra6930 5 лет назад +3

    So nice ,, you are great artist in the Punjab who save punjab culture ... Ap jaise or b singer chahiye ... jo apni sanskriti and sabhyata ko bacha ke rakhe ...

  • @Sam_-fk6mz
    @Sam_-fk6mz 6 лет назад +6

    ਅਸਲੀ ਪੰਜਾਬ ਤੇ ਕਦੋਂ ਦਾ ਟੁੱਟ ਚੁੱਕਾ ਹੈ। ਪਹਿਲਾਂ 1947 ਚ ਫੇਰ 1966 ਚ ਫੇਰ 1971 ਚ। ਹਰਿਆਣਾ, ਹਮਾਚਲ ਚ ਵਸਦੇ ਲੋਕੀ ਜਿਹੜੀ ਬੋਲੀ ਬੋਲਦੇ ਨੇ ਓ ਅਸਲ ਵਿਚ ਪੰਜਾਬੀ ਚੋਂ ਨਿਕਲੀ ਹੋਈ ਆ। ਏਨਾ ਸੋਹਣਾ ਤੇ ਵੱਡਾ ਹੈ ਸਾਡਾ ਪੰਜਾਬ। ਪਰ ਹੁਣ ਛੋਟਾ ਜੇਹਾ ਰਹਿ ਗਿਆ ਹੈ ਤੇ ਓ ਵੀ ਅਸਲੀ ਨਹੀਂ ਹੈ। ਬੋਹੋਤ ਮਾੜੀ ਹੋਈ ਪੰਜਾਬ ਨਾਲ। ਏਨਾ ਵੱਡਾ ਸੂਬਾ ਸੀ ਸਾਡਾ ਪੰਜਾਬ, ਹੁਣ ਇੱਕ ਪ੍ਰਦੇਸ਼ ਬਣ ਕੇ ਰਹਿ ਗਿਆ ਹੈ।

  • @mzdoggar
    @mzdoggar 4 года назад +1

    Love from Lehnda Punjab..
    Kia baat a yaar..kia baat a...Pehli vaar kise Punjabi gaik toon ediyan sachiyan or sohniyan gallan sunan nu milyaan..
    koi v banda kade vi nai chahe da k ohdi pehn, beti Sassi, Heer, Sahiba ya Lela hove...
    fer asi ehna qissay kahaniyan nu awde Punjab da culture kion samjh lia..Sada culture Gerat c Parda c bas..

  • @RakeshKumar-nk8sc
    @RakeshKumar-nk8sc 5 лет назад +6

    ਬਾਈ ਦਮ ਹੈ ਤੇਰੇ ਚ
    Sari sikh sangat samne masta di jai jai kaar jai masta di 👏jai masta di luv you saii g

  • @tayyebtaabi
    @tayyebtaabi 6 лет назад +75

    Love from Pakistan 🇵🇰🇵🇰
    Twanu milan da bra chaa wa Kanwer grewal sahib 😍

  • @Neel-Hmbl87
    @Neel-Hmbl87 3 года назад

    Jinhine ishq me jaan de di, bs unko zinda rakhte hai unko yaad kr k…nuksaan ni chahte kisi ka, ishq jo nibhaya jaye galat nhi ho skta grewal ji, ishq me khuda hai…baki big fan but not obliged to agree with u every tym..n thnx for such wonderful songs, they touch soul

  • @gaganmaanvet.drmaan7444
    @gaganmaanvet.drmaan7444 6 лет назад +42

    ਸਹੀ ਗੱਲ ਏ ਵੀਰ ਦੀ ਵੀਰੋ ਸਿਨੇਮੇਵੀ ਬੰਦ ਕਰਨੇ ਚਾਹੀਦੇ ਨੇ ਉਹਨੇ ਤਾ ਵਿਆਹੇ ਹੋਏ ਨੀ ਫਿਲਮ ਵੇਖਣ ਆਉਦੇ ਜਿੰਨੇ ਕੁੜੀਆ ਮੁੰਡੇ ਆਉਦੇ ਹਨ ਪਤਾ ਨਹੀ ਮਾ ਬਾਪ ਕਿੱਥੇ ਸੁੱਤੇ ਪਏ ਨੇ

  • @AvtarSingh-ne3zx
    @AvtarSingh-ne3zx 3 года назад +4

    Salute.
    ਕਨਵਰ ਗਰੇਵਾਲ ਜੀ ਦੀ ਵਧੀਆ ਸੋਚ ਸਲਾਮ ਹੈ।

  • @RavinderGhatu
    @RavinderGhatu 5 лет назад +2

    Dil khus ho jata h ,veer g aap ke gane sun ke, very meaningful songs.

  • @SunilSingh-zg6hg
    @SunilSingh-zg6hg 4 года назад +5

    Kanwer is the best singer in Punjabi industry... Love u bhaji...

  • @premmanku751
    @premmanku751 5 лет назад +4

    So so true veer ji ....... Waheguru keep you in chardikala 🙏🏽

  • @minisainisaini4802
    @minisainisaini4802 4 года назад +1

    Tuc bahut bahut vadiya hoo kyu kii tuc a0ne culcher nu sball rakhaa ba rabb thono hamesha kush rake ustad ji🙏

  • @sadsoul6980
    @sadsoul6980 5 лет назад +62

    Big love and respect from. Pakistan yar love ho gia tuhadi awaz nall

  • @prabhneetsingh9808
    @prabhneetsingh9808 5 лет назад +70

    ਸੱਚ ਕਿਹਾ ਜੀ,ਸੋਚਣ ਤੇ ਸਮਝਣ ਵਾਲੀਆ ਗੱਲਾਂ।।

    • @darshikaur2474
      @darshikaur2474 5 лет назад +1

      ਏਏਞਞਘਗਗਢਢਢਢਢਢਦਜੌਕਖਣ
      ਸ਼ਧਧਡਢਢਣਣਮਬੰਸ਼ਬਡਸਹ

    • @sandhu2272
      @sandhu2272 3 года назад

      @@darshikaur2474 📆🛁

  • @SunnyJassi-b1e
    @SunnyJassi-b1e 3 месяца назад

    ਸੱਚੀ ਗੱਲ ਆ ਕਨਵਰ ਗਰੇਵਾਲ ਜੀ ਦਿਲ ਤੋਂ ਸਲੂਟ ਤੁਹਾਨੂੰ❤🙏👍👏👏👏👏👏👏👏

  • @preet6476
    @preet6476 5 лет назад +143

    ਆ ਬੰਦਾ ਤਾਂ ਸੰਤ ਆ ,,, ਏਦੇ ਵਰਗੀ ਸੋਚ ਨਈ ਗੀ ਕਿਸੇ ਦੀ

  • @QurankiAzmat
    @QurankiAzmat 5 лет назад +3

    Love frm PAKISTAN
    Singo heera hai Kanwar Grewal tuhade kol mann karo ida🙏🏻

  • @anmolheerapathankot7338
    @anmolheerapathankot7338 5 лет назад +1

    Iko hi klakar miliya meri umar ch jehda roh sant krda love u kanwar gurdas maan v suneya pr eda koi nhi

  • @interestingworld7006
    @interestingworld7006 5 лет назад +28

    I am from Pakistan , dill khush kr dia yr mlanga tu na qsm sa , great lines yr ,its reality ,

    • @arshadsaleem1290
      @arshadsaleem1290 3 года назад

      Great lesson.
      He is no less than philosopher Vinoba Bhave.

  • @gurjitkaur5735
    @gurjitkaur5735 5 лет назад +8

    Kanwar g ki kava kyan nu koi shabad nai ena ko k bs Raab eda kirpa banai rakhe, chrdi kla Che rahoo👌👌👍

    • @bawasinghmahrok7838
      @bawasinghmahrok7838 4 года назад

      ਬਹੁਤ ਖੁਸ਼ ਕਿਸਮਤੀ ਹਨ ਪੰਜਾਬ ਦੇ ਵਸਨੀਕ ਲੋਕ।

  • @ShamsherSingh-d6d
    @ShamsherSingh-d6d Месяц назад

    Bhut hi Sunder Sandesh Diya hai Smaj ko
    Thanks ji ❤❤ Dill se Duwa hai ji

  • @soniyasharma1123
    @soniyasharma1123 6 лет назад +52

    ਜਿਓਦਾ ਰਹਿ ਗਰੇਵਾਲ਼ਾਂ ਪੱਕਾ ਰਹੀ ਆਪਣੀ ਆਪਣੀ ਸੋਚ ਤੇ

  • @happysandhu1289
    @happysandhu1289 6 лет назад +23

    Speechless
    I m bigggh fan of u
    Kanwar Grewal 👌👌🙏

  • @Vermaskitchenstop
    @Vermaskitchenstop 3 года назад +1

    Heer ranjha sache ashiq c ...jismani ashiq nai..udo pyar rooha da hunda c. ..rabb nu v tan hi pa sakda insan j Pyar kre ohnu🙏

    • @failure4079
      @failure4079 3 года назад

      Saadi history hor aa bllya . Suno koi chkkr ni .. pr history Yaad. Rkho .. 🥰🥰🥰

  • @akashakashdeep9428
    @akashakashdeep9428 5 лет назад +3

    New singra di hawa band end bai g love u

  • @bootasingh6115
    @bootasingh6115 5 лет назад +48

    ਬਾਲੀ ਸਿਰਾ ਗੱਲ ਕਹੀ ਆ ਕਨਵਰ ਗਰੇਵਾਲ ਸਾਬ ਜੀ

  • @saddamhussain4368
    @saddamhussain4368 5 лет назад +1

    Sachian galla kitya ny kanwer g ny Love from punjab pakistan

  • @MrKamran
    @MrKamran 5 лет назад +30

    ❤❤Love❤❤ From >Punjab,Pakistan

  • @singhjass2786
    @singhjass2786 6 лет назад +8

    You are Best Singer 😊👌

  • @cemextown542
    @cemextown542 4 года назад

    Veer ne jo gall Range te mirze bare gall keeti ae.
    Oh mere dil gall aa.. Sab loka diya maawa behne ne..saari apne apne ghar kush rehan
    .sab meriya bhene ne.... Je pyarr karna ta rabb nu Karo... Ya ohna nu jo ghar de naye chuneya hove... Eh gall boy's te laagu hundi ae.. 🙏🙏🙏

  • @ekamranu7482
    @ekamranu7482 6 лет назад +89

    ਬਹੁਤ ਵਧੀਆਂ ਜੀ

  • @girversinghrathore6593
    @girversinghrathore6593 5 лет назад +14

    🙏🙏🙏
    आपकी बात बिल्कुल सही है की
    "अधूरा ज्ञान खतरा ए जान"

  • @jaydeeplove4710
    @jaydeeplove4710 5 лет назад

    Bahut wadiya gal akhi grewal ji thohadi aa gal sun nu tuch kar gay .is karke duniyan thohadi bahut wadi fan h ji

  • @PremPardesiofficial
    @PremPardesiofficial 5 лет назад +6

    sachi gl hai guru ji
    gl manni Penni hai loka nu
    super

  • @jeetbhai4u
    @jeetbhai4u 4 года назад +13

    ਕੰਵਹ ਗਰੇਵਾਲ ਸੱਚ ਬੋਲਦਾ ਪਰ ਲੋਕ ਗੰਦ ਸੁਣਕੇ ਗੰਦ ਦੇਖ ਕੇ ਖੁਸ ਹੁੰਦੇ ਹਨ

  • @arpitbidlan5638
    @arpitbidlan5638 4 года назад +2

    My favourite singer 🙏 soch bahut achi hai 🙏 rab rop hai 🙏 🤗🤗💯💯🎵🎵🎵🎵💯💯

  • @aliraja.78
    @aliraja.78 5 лет назад +6

    Buhat khoob achi gal kitti grewal sab 👍💯

  • @binderdhaliwal654
    @binderdhaliwal654 6 лет назад +12

    Super show aah ji and Apkiyan kahiyan hoyian gallan mainu ji bahut vadia lagyian aah ji God bless u kanwar grewal ji

  • @bipanbipu827
    @bipanbipu827 5 лет назад +2

    kanwar baai taa att kronda aa te thanks for chanel boht vadia video te live dikhaun lai thanks admin

  • @Bahadurpuria57
    @Bahadurpuria57 6 лет назад +10

    Rabb da bnda eh Veera Jindagi rhi jrur milna u nu dilo Dua aa tuhade li hmesha ese tra rho tusi

  • @Theatheistworrior
    @Theatheistworrior 5 лет назад +4

    Police le jandi aa potha lal kardi aa 😂😂😂😂😂😂😂😂😂 very good veer ji sat naman hai tuhanu ji

  • @surmukhsingh813
    @surmukhsingh813 3 года назад +2

    ਕਨਵਰ ਗਰੇਵਾਲ ਜੀ ੲਿਸ ਤਰਾਂ ਦੇ ਵਿਚਾਰ ਜਰੂਰ ਦਸੋ ਧਨਵਾਦ ਜੀ ❤️❤️🙏

  • @balwinderkaur-wn4lt
    @balwinderkaur-wn4lt 6 лет назад +18

    God bless you kanwar veere

  • @jotaatwal9265
    @jotaatwal9265 6 лет назад +54

    100% sahi gall aa vadde veer

    • @sahilmeelu1081
      @sahilmeelu1081 6 лет назад +2

      Jai shri rahdeshamji

    • @jotaatwal9265
      @jotaatwal9265 6 лет назад +1

      Sahil Meelu ida ki mtlb

    • @a.k.bhambhu8906
      @a.k.bhambhu8906 6 лет назад +1

      Sahi Gal...praana zamaana taa Swrg Si...Prnaam Knwr Grewal g...tohnu bhot bhot...BAABA SUKH RKHEE

  • @statusmedia2706
    @statusmedia2706 3 года назад +2

    The great singer kanwar grewal I am big fan of you❤️❤️
    I from canada

  • @gurpreetsingh-oq8hz
    @gurpreetsingh-oq8hz 6 лет назад +9

    Grewal bai ji hats off that we got a chance to listen to you

  • @amarjitnagi1605
    @amarjitnagi1605 4 года назад +6

    Its a energetic speech Cum song for our respective punjabi language culture.
    Waheguru ji Grace you to do so oo oo tks ji

  • @sheetalsingh3719
    @sheetalsingh3719 4 года назад

    Bahut vadhia lokan de kan kholan lai. Lok tan mirje sahiba nu rab he manan lag pae c.

  • @TarsemSingh-rg8rx
    @TarsemSingh-rg8rx 3 года назад +4

    Very fine programme

  • @sardarnisrk4367
    @sardarnisrk4367 5 лет назад +20

    Very beautiful veer g aa hundiya galla es nu kehnde kem singer waheguru chardikla bakshe

  • @chetanbawa6039
    @chetanbawa6039 5 лет назад +2

    Bht vadiya kanvar g ....i think je kise da munda kise di dhee kdd leonda aaa ta ohna vargya nu mirja bht psand aaa...par verre jis di dhee jndi aa ghr tou bhj ke ohna nu puchu mirja sunaona changa aaa ja gult...

  • @randomnibba659
    @randomnibba659 5 лет назад +7

    Love you Punjabi prao...Love from ZEESHAN GUJJAR .PUNJAB ZINDABAD

  • @kpknews7217
    @kpknews7217 6 лет назад +4

    I am from lovly pakistan..ye shakhs bilkul right speech kr raha hy ...salute hy apko

  • @jaideep7086
    @jaideep7086 5 лет назад

    Shi aa bai bhut vadiya gal keti mera veer sera hi la deta

  • @realtalent68
    @realtalent68 5 лет назад +99

    I am from pkaistan
    Jnab tusi sab galan sachiyan kitiyan nay

  • @alimalik2552
    @alimalik2552 5 лет назад +45

    Koi nahi Punjab warga veer g i Am Ali jutt from Nankana Sahib lehnda Punjab

  • @singh_krishan
    @singh_krishan 5 лет назад +2

    Sira lata bai👌👌👌👌👌
    Love you aw 😍😍😍😘😘😘😘😘

  • @dharjindersingh3690
    @dharjindersingh3690 5 лет назад +18

    proud 👍 grewal saab.

  • @yoginderpal9263
    @yoginderpal9263 6 лет назад +4

    Bhut Vadhiya Suneha Aajoke Samaj nu lor hai eho jehi Vadhiya soch ate sedh di

  • @HarmandeepSingh-bo7px
    @HarmandeepSingh-bo7px 2 года назад +2

    Sira bhai 👌👌 💖💖

  • @janjahhhs669
    @janjahhhs669 6 лет назад +7

    Love you sir g bas tohadian galan sach ay
    Love from Pakistan

  • @Kalimatakibetisavitakaur4196
    @Kalimatakibetisavitakaur4196 5 лет назад +26

    Nice lines heart touching

  • @arshsandhu8684
    @arshsandhu8684 5 лет назад +1

    Sahi keha veera jiiii☺✌
    End tak koi siitaa kad da aa ta ohh haiii kanwar grewal veera🤗

  • @simaranjeetkaur606
    @simaranjeetkaur606 4 года назад +8

    Well done 👏👏👏

  • @gogivirat29
    @gogivirat29 6 лет назад +4

    ਬਹੁਤ ਵਧਿਆ ਗੱਲ ਆ ਜੀ ❤❤❤❤🙏🙏🙏🙏🙏

  • @singhharvel2398
    @singhharvel2398 3 года назад

    Bahut achha . Thanks veer ji

  • @ahmedsarfraz5336
    @ahmedsarfraz5336 6 лет назад +7

    Very. .......🍁🌿🌺🌷🌻🌹🌸🌺🍂.............good Tour

  • @ManjeetKaur-pu6bn
    @ManjeetKaur-pu6bn 6 лет назад +166

    ਜਿਹੜੇ ਜਿਹੜੇ ਹੀਰ ਰਾਝਾ..ਮਿਰਜ਼ਾ ਸਾਹਿਬਾ ਅਾਦਿ ਦੇ ਪੱਖ ਚ ਦਲੀਲਾਂ ਦੇ ਕੇ ਗੰਦੇ ਅਸ਼ਲੀਲ ਕੂਮਿੰਟ ਕਰ ਰਹੇ ਹਨ ਕੀ ੳੁਹ ਅਾਪਣੇ ਪ੍‍ਵਾਰ ਚੋ ਕੋੲੀ ਹੀਰ..ਸਾਹਿਬਾ. ਸੱਸੀ ..ਅਾਦਿ ਜੇ ਰਬਨਾ ਕਰੇ ਪੈਦਾ ਹੋ ਜਾਵੇ ਪ੍‍ਵਾਨ ਕਰ ਲੈਣਗੇ ਕਿ ਜਾ ਲੋਕਾ ਦੀਅਾ ਧੀਅਾਂ ਭੈਣਾ ਨੂੰ ਹੀ ੲਿਹ ਹੀਰਾ..ਸਾਹਿਬਾ ..ਸੱਸੀਅਾ ਅਾਦਿ ਸਮਝਦੇ ਰਹਿਣਗੇ?

  • @sapanpreetsingh8088
    @sapanpreetsingh8088 4 года назад +1

    ਜੇ ਇਸ਼ਕ ਸਾਡੇ ਸੱਭਿਆਚਾਰ ਦਾ ਹਿੱਸਾ ਨਹੀ ਸੀ ਤਾਂ ਇਹ ਸਾਡੀ ਘਾਟ ਕਹਿ ਲਓ ਜਾ ਮੂਰਖਤਾ ਹੀ ਸੀ ਇਹਨੂੰ ਸਾਡੇ ਸੱਭਿਆਚਾਰ ਚ ਸ਼ਾਮਲ ਕਰਨਾ ਚਾਹੀਦਾ ਸਾਡਾ ਸੱਭਿਆਚਾਰ ਮੈਲਾ ਨੀ ਸਗੋਂ ਖੂਬਸੂਰਤ ਬਣੇਗਾ

  • @asifnaeem9047
    @asifnaeem9047 6 лет назад +24

    Anay wali nasloo ki tarbiat krnay wala singer
    Kanwar Garewal the best.

  • @tabasamhussain7424
    @tabasamhussain7424 5 лет назад +8

    I am from Pakistan I like

  • @tikaramsahu9738
    @tikaramsahu9738 5 лет назад +2

    🌹👌🙏 Very Nice 👌 Song👌 Very Program Sir ji🙏👌🌹👌👌👌👌👍👍👍👍👍🌹🌹🌹🌹🌹

  • @neerubhatti2716
    @neerubhatti2716 3 года назад +8

    Best singer in the world God bless you

  • @SukhdevSingh-fr7tu
    @SukhdevSingh-fr7tu 5 лет назад +11

    ਵਾਹ ਜੀ ਵਾਹ ਕਿਹਾ ਬਾਤ

  • @jon88887777
    @jon88887777 5 лет назад +2

    Shukar a bhrawa tu ta khadaya sachai nal veere

  • @IqbalGrewal-rf2ne
    @IqbalGrewal-rf2ne 5 лет назад +24

    Sachiyan gallan love you kanwar veer tannu

  • @nikhbil7852
    @nikhbil7852 5 лет назад +5

    Love u 22 g sachi gal aa kanwar grewal saab g

  • @hazoori6783
    @hazoori6783 5 лет назад +1

    Ur like. Sant Baba ! Although Im a Muslim but Im agree with u. No doubt Folk Stories also part of our Punjabi Culture but the real culture is Sufism ! Ur doning a good job to preach the real Lesson ! Ishq e Haqeeqi (Love with God/ ALLAH !) GOD BLESS U !

    • @yaarjogi7867
      @yaarjogi7867 Год назад

      Yes True Bro But He Don't Know😂 Only Drama Artist

  • @preetbabehali9570
    @preetbabehali9570 6 лет назад +92

    Nice ji 💕👍🌹🌷🌸
    #PreetBabehali

  • @apsingh2484
    @apsingh2484 6 лет назад +82

    jo message eh de reha hai, oh bilkul sahi... par sach chubda jaroor hai

  • @stormxodin9952
    @stormxodin9952 5 лет назад +1

    ਵਧੀਆ ਨੀ ਲੱਗਿਆ ਵੀਰ ਇਹ ਜੋ ਕਿਹਾ ਤੂੰ ਹੀ ਕਹਿੰਦਾ ਸੀ ਕਿ ਵੇਖਣ ਵਾਲੀਆਂ ਹੋਰ ਹੀ ਅੱਖਾਂ ਨੇ..ਤੂੰ ਵੀ ਕਿੱਸਿਆਂ ਨੂੰ ਹੋਰ ਹੀ ਅੱਖਾਂ ਨਾਲ ਵੇਖ ਰਿਹਾ ਹੈ। ਨਾਲੇ ਕਿੱਸੇ ਪੰਜਾਬੀ ਸਾਹਿਤ ਦਾ ਅਨਮੋਲ ਹਿੱਸਾ ਨੇ 'ਤੇ ਰਹਿਣਗੇ ਵੀ...ਉਹਨਾਂ ਦਾ ਇਸ਼ਕ ਹਕੀਕੀ ਰੂਪ ਸੀ ਜਿਹੜਾ ਸ਼ਾਯਦ ਤੂੰ ਨਹੀ ਸਮਝ ਸਕਿਆ ਕਦੇ ਬਹਿਕੇ ਸੱਸੀ-ਪੁਨੂੰ (ਹਾਸ਼ਮ) ਪੜ ਕੇ ਵੇਖੀ ਉਹਦਾ ਦਰਦ ਵੇਖੀ ਉਹ ਜਾਂਦੀ ਐ ਇਸ਼ਕ ਹਕੀਕੀ ਦੇ ਰਾਹ ਤੇ ਉਹਨੂੰ ਦਿਖਦਾ ਆਪਣੇ ਯਾਰ ਵਿਚੋਂ ਰੱਬ। ਕਦੇ ਹੀਰ ਪੜੀ ਉਹ ਅਵਾਜ਼ ਐ ਉਸ ਜਮਾਨੇ ਵਿੱਚ ਉਠਾਈ ਉਸ ਔਰਤ ਦੀ ਜਿਹੜੀ ਆਪਣੇ ਹੱਕਾਂ ਲਈ ਲੜੀ ਅਤੇ ਅੰਤ ਤੱਕ ਖੜੀ ਨਾਲੇ ਹਾਂ ਜੇ ਉਸਦਾ ਪਿਆਰ ਹਕੀਕੀ ਨਾਂ ਹੁੰਦਾ ਤਾਂ ਨਾ ਭਾਈ ਗੁਰਦਾਸ ਜੀ ਨੇ ਉਸਨੂੰ ਆਪਣੀਆਂ ਵਾਰਾਂ ਵਿੱਚ ਲੈ ਕੇ ਆਉਣਾ ਸੀ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ 'ਮਿੱਤਰ ਪਿਆਰੇ' 'ਭੱਠ ਖੇੜਿਆਂ ਦਾ ਰਹਿਣਾ' ਦੀ ਉਦਾਹਰਣ ਦਿੰਦੇ....ਨਾਲੇ 'ਹੀਰ' 'ਵਾਰਿਸ' ਇਕ ਅਜਾਇਬ ਘਰ ਐ ਜਿਸ ਵਿੱਚ ਉਹ ਬਹੁਤ ਪੁਰਾਣੇ ਸ਼ਬਦ ਸਾਂਭੇ ਪਏ ਹਨ ਜਿਹੜੇ ਭੁੱਲ ਵਿੱਸਰ ਚੁੱਕੇ ਹਨ। ਨਾਲੇ ਜੇ ਮਿਰਜਾ-ਸਾਹਿਬਾਂ ਦਾ ਕਿੱਸਾ ਨਾ ਲਿਖਿਆ ਹੁੰਦਾ ਤਾਂ ਲੋਕਾਂ ਤੱਕ ਉਹ ਪੱਖ ਵੀ ਨੀ ਸੀ ਪਹੁੰਚਣਾ ਜਿਹੜਾ ਤੂੰ ਅੱਜ ਗੱਲ ਕਰ ਰਿਹਾ ਹੈ। ਲੋਕ ਹਮੇਸ਼ਾਂ ਹੀ ਜਿਹੜਾ ਪਿੱਛੇ ਵਾਪਰਿਆ ਹੈ ਉਸਤੋਂ ਸਿੱਖਿਆ ਲੈਂਦੇ ਹਨ। ਹੁਣ ਤੂੰ ਕਹੇਗਾ ਕੀ ਲੋਕ ਮਾੜੀ ਸਿੱਖਿਆ ਲੈਂਦੇ ਹਨ। ਓ ਫਿਰ ਅੰਗਰੇਜ਼ਾਂ ਨੇ ਤਾਂ ਨੀ ਪੜੇ ਲਿਖੇ ਇਹ ਕਿੱਸੇ ਉਹਨਾਂ ਦੇ ਸੱਭਿਆਚਾਰ 'ਚ ਵੀ ਹੁੰਦਾ ਹੀ ਐ ਇਹ ਇਸ਼ਕ ਮੁਹੱਬਤ।
    ਲਿਖਣ ਨੂੰ ਤਾਂ ਜਿੰਨਾ ਮਰਜ਼ੀ ਲਿਖੀ ਜਾਵੋ ਪਰ ਫਿਰ ਤਾਂ ਇਹ ਲੇਖ ਹੀ ਬਣਜੂ ਅਗੇ ਪੜਨਾ ਨੀ ਕਿਸੇ ਨੇ।🙏

  • @gurrigurjit2845
    @gurrigurjit2845 5 лет назад +3

    My favourite singer love so much

  • @angrejsingh7120
    @angrejsingh7120 5 лет назад +36

    Kya baat kanwar ji. M aapka fen hu. Love u ji..

  • @mahavirsinghrathour2291
    @mahavirsinghrathour2291 5 лет назад +2

    बहुत बड़ी बात कही है ग्रेवाल साहब सलाम आपको।

  • @ज्योतिशर्मा-ढ3ड

    ਠੀਕ ਕਿਹਾ

  • @terealasardaar1334
    @terealasardaar1334 6 лет назад +149

    ਦਿਲੋ ਸਤਿਕਾਰ ਬਾਈ ਜੀ

  • @jagdevbhatia2857
    @jagdevbhatia2857 4 года назад

    ਪਟਾ ਫਿਰਦਾ ਵੀਰੇ ਪਟਾ , ਫਿਰ ਨੀ ਹੁੰਦੇ ਪੈਰ 😀😂 Kanwar Grewal nice singer 👌