Размер видео: 1280 X 720853 X 480640 X 360
Показать панель управления
Автовоспроизведение
Автоповтор
ਪਹਿਲਾਂ ਕਨਵਰ ਗਰੇਵਾਲ ਦੂਜਾ ਸਤਿੰਦਰ ਸਰਤਾਜ ਅੱਜ ਦੇ ਟਾਇਮ ਦੋਨੋ live ਵਧੀਆ ਗਾਉਂਦੇ ਨੇਇਹਨਾਂ ਦਾ ਕੋਈ ਮੁਕਾਬਲਾ ਨੀ🌹🌹🌹🌹🌹🌹🙏🙏
Right 👍👍
😊
🌹ਫੱਕਰ ਬੰਦਾ ਕਨਵਰ ਦਿਲ ਦਾ ਰਾਜਾ🌹ਅਮੀਰਾਂ ਦੀ ਸਮਝੋ ਪਾਰ ਗੱਲਾਂ ਕਨਵਰ ਦੀਆਂ🌹ਸਾਡੇ ਵਰਗੇ ਫੱਕਰ ਹੀ ਕਨਵਰ ਨੂੰ ਦਿਲੋਂਪਿਆਰ ਕਰਦੇ ਬਾਈ ਨੂੰ 🌹🌹
ਕੰਵਰ ਜੀ ਨੇ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਪਹੁੰਚਾਂ ਦਿੱਤਾ,,Rispect ji 🙏🙏🙏
ਨਿੱਕਾ ਜਾ ਹੁੰਦਾ ਗਾਉਂਦਾ ਸੁਣਿਆ ਗਰੇਵਾਲ ਜਦੋ ਦਾੜੀ ਮੁੱਛ ਵੀ ਚੰਗੀ ਤਰਾ ਨਹੀਂ ਆਇਆ ਸੀ ਮੇਰੇ ਪਿੰਡ ਆਇਆ ਸੀ ਉਦੋ ਇਹ ਨੀ ਪਤਾ ਸੀ ਇਥੋ ਤੱਕ ਪਹੁੰਚ ਜਾਵੇਗਾ ਇਹ ਪਤੰਦਰ ਜੀਓ ਖੁਸ਼ ਰਹੋ
PATANDER.?? Hawwww.!! 🤭🤭🤣🤣
@@simsim4679 😀😀😀 bhuya es di sade pind
@@chahalsaabchahalsaab685 .. OK, Patandra.....🙏🙏😂😂😂
Oippoipipppp
@@simsim4679 po
ਬਹੁਤ ਖੂਬਸੂਰਤ, ਕੰਵਰ ਗਰੇਵਾਲ ਜੀ
ਬੱਲੇ ਓਏ। ਆਹਾ ਵੀਰ ਜੀ। ਕੰਨਵਰ। ਗਰੇਵਾਲ ਨੂੰ ਸਲਾਮ ਕਰਦੇ ਹਾਂ ਇੰਨਾ ਵਾਹਿਗੁਰੂ ਜੀ ਖੁਸ਼ ਰੱਖਣ। ਕਿਸਾਨ ਏਕਤਾ ਜਿੰਦਾ ਵਾਦ ਵਾਹਿਗੁਰੂ ਜੀ ਜਿੱਤ ਪ੍ਰਾਪਤ ਕਰਨ ਲਈ ਸਹਾਈ ਹੋਣਗੇ ਬੋਲੋ ਸੋਹਿਨਹਾਲ ਸਤਿਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
आप जैसे सूफी गायकों ने पंजाबियों की शान को शिखर पर पहुंचा दिया है। वाहेगुरु हमेशा चड़ दियां कला विच रहो।
Qaa
Km
Ben
Sikh veer zindabad sistars zindabad ya Allah in ki madad farma ameen kisan veer zindabad
U
Akram bhai Jaan shukriya love you very much
ਕਨਵਰ ਬਾਈ ਜੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਕੰਵਰ
@@zaildarladi6540 QQ
@@rakeshsharma-bl4nc ??
Jai maste di ji
✌️
*ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ* , *ਬਜੁਰਗ* , *ਨਿਅਾਣੇ* , *ਸਿਅਾਣੇ *ੲੇਨੀ ਠੰਢ ਚ ਸੜਕਾ ਤੇ ਬੈਠੇ ਨੇ* ,, *ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ* ,, *ਤੰਦਰੁਸਤੀਅਾ ਬਖਸ਼ਣੀਅਾ* .🙏🙏
Punjabiyo j apa aeka krke rakha ge ta modi ki chez aa. i love u all
Plz all soport to Punjab. Asi app Surrey aa
@@amriksingh1845 🙏🙏
@@amriksingh1845 ਵੀਰ ਜੀ ਅੈਤਕੀ ਵੀ ਦਿੱਲੀ ਅਾਪਾ ੲੀ ਜਿੱਤਣੀ ਅਾ ✊
Victory apni aa dhinder Ji. Baba Nanak kirpa kran ge
ਰੂਹ ਵਿੱਚਚੋ ਨਾ ਜਾਵੇ ਗੱਦਾਰੀ ਕੰਵਰ ਗਰੇਵਾਲ ਵੀਰ ਬਹੁਤ ਹੀ ਸੋਹਣਾ ਗੀਤ ਗਾਇਆ
Rooh vich na a jave gdari
Karan aujle da likhiya hoya sohna kiwe na howe
P
@@weknowitistrue klK
Balle balle baba Kanwer Grewal ji, Delhi vich v vatt kadhte tusi bhavuk geet ga ga k. Salute tuhanu. Rajsthan
Kanwar Grewal🙏God bless kisans 🙏
ਵਾਹ ਬਾਬੇ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ
Ppp
Love for Sufi Singer ....Love from Pakistan Punjab.......❤❤❤❤❤
ਇੰਗਲਿਸ਼ ਇੱਕ ਭਾਸ਼ਾ ਹੈ ਨਾ ਕਿ ਬੁੱਧੀਮਾਂਨ ਹੋਂਣ ਦਾ ਸਰਟੀਫ਼ਕੇਟ
bhut sohna gaya kanwer grewal god bless u
I am from malaysia ... This guys songs i just started hearing but he is totally different level .. ❤❤ stay blessed always bai ji ❤ from malaysia
Bohat khra banda veer Asli klakaar klakaar da pura faraj nibonda
Sri Waheguru Nanak Dev ji Aap ji nu atey Aap ji dey pariwar nu chardian kala chey rakhan ji
ਵਾਹਿਗੁਰੂ ਜੀ ਮੇਹਰ ਕਰਨ ਸਵਨਾ ਤੇ ਜੀ
,,,, ਜਿਵੇਂ ਕਿਸਾਨਾਂ ਦੇ। ਧਰਨੇ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣ। ਦਿਤਾ। ਇਸੇ ਤਰਾ।ਕੋਈ। ਵੀ। ਪੁਰਾਣੇ ਲੀਡਰ ਬੋਟਾ। ਵਿੱਚ ਜਿੱਤਣ ਨਾ।ਦਿਉ
ਵਾਹਿਗੁਰੂ ਜੀ ਮੇਹਰ ਕਰਨ ਸਭ ਕਿਸਾਨਾਂ ਤੇ
ਸਾਕਾਰਤਮਕ ਗਾਇਕੀ ਨੂੰ ਦਿਲੋਂ ਸਲਾਮ ਹੈ 👏
All india farmers stand up together now please Go Delhi now
@Billy Zahir withMb
@Jacob Maddux i
ਦਿੱਲੀ ਵੀ ਜਾ ਆਇਆ ਕਰੋ ਕਨਵਰ ਗਰੇਵਾਲ
@@GurmeetSingh-ib6bh veere eh show 2019 da h
ਵਾਹ ਕੰਵਰ ਸਾਹਿਬ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
Kanwar sira..... Random composition 👌👌
ਭਰਾਵੋ ਇਹ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਸੀ ਪਹਿਲਾਂ
ਕਿਹੜੀ ਯੂਨੀਵਰਸਿਟੀ ਵਿੱਚ?????
@@ballukang4807 biography kad k dekh lo
OK But Sekhon Sir ji
@@ballukang4807 y ji MA patiala university to music di .
Nhi si
God bless you sir 🤗🙏🙏
Bhut vadiya ਸਿੰਗਰ ਨੇ
It feels like a Saint is opening my heart and transporting me to another dimension while I am still here, with open eyes.
ਵਾਹ ਜੀ ..... ਗਲ ਬਾਤ ....ਆਵਾਜ਼ ਬੁਲੰਦ👌🏻🤗
There are few GEMS of Punjabi Music industry.. Kunwar Grewal is one of them❤️
ਕਨਵਰ ਖੁਸ਼ੀ ਵੰਡਣ ਨਾਲ ਖੁਸ਼ੀ ਵਧਦੀ ਹੈ
ਗਰੇਵਾਲਾ....ਬਾਹਲਾ ਘੈਂਟ ਅਾਂ ਤੂੰ ਯਾਰਾ
Very nice show he is good Singer he always sing a punjabi culture songs... Keep it up....
Punjab de putar waheguru charhhdi kala bakhashn Grewal saheb
God bless you kanver ji may you live long
Love you Kanwarpal singh puttar
Victory for freedom of all Indian one nation one people no high or low love one ☝️ another ☝️💓🌹💖💖❤️💕🥰💞🇺🇸✝️🇬🇧🌎✝️🇬🇧🇬🇧🇨🇦🇨🇦🇬🇧🇬🇧🇬🇧💞💕
Kanwar baiji well done.carry on u.k.
What an incredible soul. I love Kanwar
Dat
@@swaransingh5832 hhjj
😮 12:12 😂😢
Very good 👌❤️🙏
ਜਿਹੜਾ ਬਾਬਾ ਤੁੰਬਾਂ ਵਜਾਉਦਾ ਉਸ ਨੂੰ ਅੰਦਰੰਗ ਦਾ ਦੋਰਾ ਪੈ ਗਿਆਕੰਵਰ ਨੇ ਉਸ ਦਾ ਇਲਾਜ ਨਹੀਂ ਕਰਵਾਇਆ ਬੰਦਾ ਨਵਾਂ ਰੱਖ ਲਿਆ ਏਨੇ
kanwer Grewal legend has great skills . . ultimate english. . ❤️❤️
Beautiful beautiful blessed beautiful beautiful very funny brother ji high sprites bless you all 💕💕💕💞💞💓💓🌹🌹💖🙏❤️😘👍💞💕💕💓🌹
ਰਬ ਤੈਨੂੰ ਹਰ ਬਖ਼ਸ਼ਿਸ ਦੇਵੈ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਕਨਵਰ ਜੀ 👏👏👏 🙏🙏🙏🙏
Great skill.Kanwer G.
Jai Sai Ji ki 🎉🎉🎉🎉🎉
Very good Pajji Rab mehar kre g mere veer Te
What a great personality 😍❤🥀😘😘
ailelirunwladine不和听起来哦
ਫੱਕਰ ਸਭ ਦੇ ਦਿਲਾ ਰਾਜਾ ਹੁੰਦਾ ਹੈ 🌹🌹
Very good Veer phaly din to badi seva karda pea ha kanwar Veer jindabad jindabad
Wow iam your big fan veere u are great 👍👏😊 sachi God gifted man ho tusi voice marvelous 💯❤✌⚽👌🙏🇮🇳💅we will win the race 🇮🇳 🇮🇳🙏👌⚽✌❤💅💯
Sade pind v ayee c 22 bhutt vdiya bnda 🙏🏿🙏🏿🙏🏿🙏🏿🙏🏿9
Koti koti prnaam guru ji ka chrnoo ma
You Are honest man very nice song god bless you
Attt kra ditti" masta de vehde " GA ke kanwar paji ne 🌹👍👍👍duniya mast hoi firdi e👍
ਪੰਜਾਬੀਅਤ ਦਾ ਪਿਆਰ ਏਂ ਤੰੂ
Waheguru ji sare kissana te mehar kareo ji🙏🙏❤️
By aaonnn dai hunn rooh khuss ho jandi by nu dekh k love you bro
Great kanwar
ਕਿਆ ਬਾਤ ਐ ਜੀ ਜੀਓ ਭਾਜੀ
ਮਸਤ ਫ਼ਕੀਰ ਹਰ਼ਨਮੌਲਾਸੂਫ਼ੀਆਨਾ ਗਾਇਕ
Kunwar ji Tusi great ho. Big love from New York City.
Kisan eakta jindabad kalakar comenty jindabad Barbi wadi den gerwal Bhai ji thanks
ਇਹਦੇ ਵਿਚ dislike ਵਾਲੀ ਕੋਈ ਗੱਲ ਕੀ ਸੀ ਜੋ ਲੋਕਾਂ ਨੇ ਕੀਤਾ,,ਕਿਸਾਨ ਏਕਤਾ ਜ਼ਿੰਦਾਬਾਦ
Kanwar Garewal ji 👍👍
My best music life line is kanwer gggg love u gurudev सब्याचार d song hi gaata h from haryana
ਬਹੁਤ ਵਧੀਆ ਬਾਬਾ
Great veer ji 👌👌🙏🙏
God Bless you I. Love. Kanwer. Garewal ji
Good nice speck in English... Gaint ✅✅✅✅✅✅
Full energy
ਵਾਹਿਗੁਰੂ ਜੀ।
Grewal ji te guru di mehar aa hath aa jo iss mukaam te pujja bahut sohna sufi singar wmk
Good song kawarn ji. Sofi so good song
Baba ji slaam aa tuhanu and tuhade pure mushican privaar nu
वाह जी वाह बाबा जी अमेजिंग सॉन्ग
Ustaad ji 🙏♥️🙏
Rab da asli banda
My fvt song vaaj fakira di 🥰🥰
ਕਨਵਰ ਵੀਰ ਇੰਡ ਕਰੌਂਦਾ ਜਮਾ
Wow amazing song.
Waheguru ji bless u bro🙏
ਬਾਈ ਜੀ ਰੂਹ ਈ ਖੁਸ਼ ਕਰ ਦਿੰਨੇ ਓ
Jio veero ashke love you bro thanks 🙏🏽
Bhai maza aa gaya ye, Pgm dekhker 👍🏻🙏🏿🙏🏿
Very good kanwar jiiii
Kmaal k insaan hn kunwar saab.
Very nice voice
Babe vah ji vah
Radhe Krishna radhe
Great aa ji
Heera banda 💎💎
Waheguru g bless u kanwar bro
Wah g wahChardi klaa
ਪਹਿਲਾਂ ਕਨਵਰ ਗਰੇਵਾਲ
ਦੂਜਾ ਸਤਿੰਦਰ ਸਰਤਾਜ
ਅੱਜ ਦੇ ਟਾਇਮ ਦੋਨੋ live ਵਧੀਆ ਗਾਉਂਦੇ ਨੇ
ਇਹਨਾਂ ਦਾ ਕੋਈ ਮੁਕਾਬਲਾ ਨੀ
🌹🌹🌹🌹🌹🌹🙏🙏
Right 👍👍
😊
🌹ਫੱਕਰ ਬੰਦਾ ਕਨਵਰ ਦਿਲ ਦਾ ਰਾਜਾ🌹
ਅਮੀਰਾਂ ਦੀ ਸਮਝੋ ਪਾਰ ਗੱਲਾਂ ਕਨਵਰ ਦੀਆਂ🌹
ਸਾਡੇ ਵਰਗੇ ਫੱਕਰ ਹੀ ਕਨਵਰ ਨੂੰ ਦਿਲੋਂ
ਪਿਆਰ ਕਰਦੇ ਬਾਈ ਨੂੰ 🌹🌹
ਕੰਵਰ ਜੀ ਨੇ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਪਹੁੰਚਾਂ ਦਿੱਤਾ,,Rispect ji 🙏🙏🙏
ਨਿੱਕਾ ਜਾ ਹੁੰਦਾ ਗਾਉਂਦਾ ਸੁਣਿਆ ਗਰੇਵਾਲ ਜਦੋ ਦਾੜੀ ਮੁੱਛ ਵੀ ਚੰਗੀ ਤਰਾ ਨਹੀਂ ਆਇਆ ਸੀ ਮੇਰੇ ਪਿੰਡ ਆਇਆ ਸੀ ਉਦੋ ਇਹ ਨੀ ਪਤਾ ਸੀ ਇਥੋ ਤੱਕ ਪਹੁੰਚ ਜਾਵੇਗਾ ਇਹ ਪਤੰਦਰ ਜੀਓ ਖੁਸ਼ ਰਹੋ
PATANDER.?? Hawwww.!!
🤭🤭🤣🤣
@@simsim4679 😀😀😀 bhuya es di sade pind
@@chahalsaabchahalsaab685 ..
OK, Patandra.....🙏🙏😂😂😂
Oippoipipppp
@@simsim4679 po
ਬਹੁਤ ਖੂਬਸੂਰਤ, ਕੰਵਰ ਗਰੇਵਾਲ ਜੀ
ਬੱਲੇ ਓਏ। ਆਹਾ ਵੀਰ ਜੀ। ਕੰਨਵਰ। ਗਰੇਵਾਲ ਨੂੰ ਸਲਾਮ ਕਰਦੇ ਹਾਂ ਇੰਨਾ ਵਾਹਿਗੁਰੂ ਜੀ ਖੁਸ਼ ਰੱਖਣ। ਕਿਸਾਨ ਏਕਤਾ ਜਿੰਦਾ ਵਾਦ ਵਾਹਿਗੁਰੂ ਜੀ ਜਿੱਤ ਪ੍ਰਾਪਤ ਕਰਨ ਲਈ ਸਹਾਈ ਹੋਣਗੇ ਬੋਲੋ ਸੋਹਿਨਹਾਲ ਸਤਿਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
आप जैसे सूफी गायकों ने पंजाबियों की शान को शिखर पर पहुंचा दिया है। वाहेगुरु हमेशा चड़ दियां कला विच रहो।
Qaa
Km
Ben
Sikh veer zindabad sistars zindabad ya Allah in ki madad farma ameen kisan veer zindabad
U
Akram bhai Jaan shukriya love you very much
ਕਨਵਰ ਬਾਈ ਜੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਕੰਵਰ
@@zaildarladi6540 QQ
@@rakeshsharma-bl4nc ??
Jai maste di ji
✌️
*ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ* , *ਬਜੁਰਗ* , *ਨਿਅਾਣੇ* , *ਸਿਅਾਣੇ *ੲੇਨੀ ਠੰਢ ਚ ਸੜਕਾ ਤੇ ਬੈਠੇ ਨੇ* ,, *ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ* ,, *ਤੰਦਰੁਸਤੀਅਾ ਬਖਸ਼ਣੀਅਾ* .🙏🙏
Punjabiyo j apa aeka krke rakha ge ta modi ki chez aa. i love u all
Plz all soport to Punjab. Asi app Surrey aa
@@amriksingh1845 🙏🙏
@@amriksingh1845 ਵੀਰ ਜੀ ਅੈਤਕੀ ਵੀ ਦਿੱਲੀ ਅਾਪਾ ੲੀ ਜਿੱਤਣੀ ਅਾ ✊
Victory apni aa dhinder Ji. Baba Nanak kirpa kran ge
ਰੂਹ ਵਿੱਚਚੋ ਨਾ ਜਾਵੇ ਗੱਦਾਰੀ ਕੰਵਰ ਗਰੇਵਾਲ ਵੀਰ ਬਹੁਤ ਹੀ ਸੋਹਣਾ ਗੀਤ ਗਾਇਆ
Rooh vich na a jave gdari
Karan aujle da likhiya hoya sohna kiwe na howe
P
@@weknowitistrue kl
K
Balle balle baba Kanwer Grewal ji, Delhi vich v vatt kadhte tusi bhavuk geet ga ga k. Salute tuhanu. Rajsthan
Kanwar Grewal🙏God bless kisans 🙏
ਵਾਹ ਬਾਬੇ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ
Ppp
Ppp
P
P
Love for Sufi Singer ....Love from Pakistan Punjab.......❤❤❤❤❤
ਇੰਗਲਿਸ਼ ਇੱਕ ਭਾਸ਼ਾ ਹੈ ਨਾ ਕਿ ਬੁੱਧੀਮਾਂਨ ਹੋਂਣ ਦਾ ਸਰਟੀਫ਼ਕੇਟ
bhut sohna gaya kanwer grewal
god bless u
I am from malaysia ... This guys songs i just started hearing but he is totally different level .. ❤❤ stay blessed always bai ji ❤ from malaysia
Bohat khra banda veer
Asli klakaar klakaar da pura faraj nibonda
Sri Waheguru Nanak Dev ji Aap ji nu atey Aap ji dey pariwar nu chardian kala chey rakhan ji
ਵਾਹਿਗੁਰੂ ਜੀ ਮੇਹਰ ਕਰਨ ਸਵਨਾ ਤੇ ਜੀ
,,,, ਜਿਵੇਂ ਕਿਸਾਨਾਂ ਦੇ। ਧਰਨੇ ਨੂੰ ਕਿਸੇ ਨੂੰ ਮਾੜਾ ਨਹੀਂ ਕਹਿਣ। ਦਿਤਾ। ਇਸੇ ਤਰਾ।ਕੋਈ। ਵੀ। ਪੁਰਾਣੇ ਲੀਡਰ ਬੋਟਾ। ਵਿੱਚ ਜਿੱਤਣ ਨਾ।ਦਿਉ
ਵਾਹਿਗੁਰੂ ਜੀ ਮੇਹਰ ਕਰਨ ਸਭ ਕਿਸਾਨਾਂ ਤੇ
ਸਾਕਾਰਤਮਕ ਗਾਇਕੀ ਨੂੰ ਦਿਲੋਂ ਸਲਾਮ ਹੈ 👏
All india farmers stand up together now please Go Delhi now
@Billy Zahir with
Mb
@Jacob Maddux i
ਦਿੱਲੀ ਵੀ ਜਾ ਆਇਆ ਕਰੋ ਕਨਵਰ ਗਰੇਵਾਲ
@@GurmeetSingh-ib6bh veere eh show 2019 da h
ਵਾਹ ਕੰਵਰ ਸਾਹਿਬ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
Kanwar sira..... Random composition 👌👌
ਭਰਾਵੋ ਇਹ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਸੀ ਪਹਿਲਾਂ
ਕਿਹੜੀ ਯੂਨੀਵਰਸਿਟੀ ਵਿੱਚ?????
@@ballukang4807 biography kad k dekh lo
OK But Sekhon Sir ji
@@ballukang4807 y ji MA patiala university to music di .
Nhi si
God bless you sir 🤗🙏🙏
Bhut vadiya ਸਿੰਗਰ ਨੇ
It feels like a Saint is opening my heart and transporting me to another dimension while I am still here, with open eyes.
ਵਾਹ ਜੀ ..... ਗਲ ਬਾਤ ....ਆਵਾਜ਼ ਬੁਲੰਦ👌🏻🤗
There are few GEMS of Punjabi Music industry.. Kunwar Grewal is one of them❤️
ਕਨਵਰ ਖੁਸ਼ੀ ਵੰਡਣ ਨਾਲ ਖੁਸ਼ੀ ਵਧਦੀ ਹੈ
ਗਰੇਵਾਲਾ....ਬਾਹਲਾ ਘੈਂਟ ਅਾਂ ਤੂੰ ਯਾਰਾ
Very nice show he is good Singer he always sing a punjabi culture songs... Keep it up....
Punjab de putar waheguru charhhdi kala bakhashn Grewal saheb
God bless you kanver ji may you live long
Love you Kanwarpal singh puttar
Victory for freedom of all Indian one nation one people no high or low love one ☝️ another ☝️💓🌹💖💖❤️💕🥰💞🇺🇸✝️🇬🇧🌎✝️🇬🇧🇬🇧🇨🇦🇨🇦🇬🇧🇬🇧🇬🇧💞💕
Kanwar baiji well done.carry on u.k.
What an incredible soul. I love Kanwar
Dat
@@swaransingh5832 hhjj
😮 12:12 😂😢
Very good 👌❤️🙏
ਜਿਹੜਾ ਬਾਬਾ ਤੁੰਬਾਂ ਵਜਾਉਦਾ ਉਸ ਨੂੰ ਅੰਦਰੰਗ ਦਾ ਦੋਰਾ ਪੈ ਗਿਆਕੰਵਰ ਨੇ ਉਸ ਦਾ ਇਲਾਜ ਨਹੀਂ ਕਰਵਾਇਆ ਬੰਦਾ ਨਵਾਂ ਰੱਖ ਲਿਆ ਏਨੇ
kanwer Grewal legend has great skills . . ultimate english. . ❤️❤️
Beautiful beautiful blessed beautiful beautiful very funny brother ji high sprites bless you all 💕💕💕💞💞💓💓🌹🌹💖🙏❤️😘👍💞💕💕💓🌹
ਰਬ ਤੈਨੂੰ ਹਰ ਬਖ਼ਸ਼ਿਸ ਦੇਵੈ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਕਨਵਰ ਜੀ 👏👏👏 🙏🙏🙏🙏
Great skill.Kanwer G.
Jai Sai Ji ki 🎉🎉🎉🎉🎉
Very good Pajji Rab mehar kre g mere veer Te
What a great personality 😍❤🥀😘😘
ailelirunwladine不和听起来哦
ਫੱਕਰ ਸਭ ਦੇ ਦਿਲਾ ਰਾਜਾ ਹੁੰਦਾ ਹੈ 🌹🌹
Very good Veer phaly din to badi seva karda pea ha kanwar Veer jindabad jindabad
Wow iam your big fan veere u are great 👍👏😊 sachi God gifted man ho tusi voice marvelous 💯❤✌⚽👌🙏🇮🇳💅we will win the race 🇮🇳 🇮🇳🙏👌⚽✌❤💅💯
Sade pind v ayee c 22 bhutt vdiya bnda 🙏🏿🙏🏿🙏🏿🙏🏿🙏🏿9
Koti koti prnaam guru ji ka chrnoo ma
You Are honest man very nice song god bless you
Attt kra ditti" masta de vehde " GA ke kanwar paji ne 🌹👍👍👍duniya mast hoi firdi e👍
ਪੰਜਾਬੀਅਤ ਦਾ ਪਿਆਰ ਏਂ ਤੰੂ
Waheguru ji sare kissana te mehar kareo ji🙏🙏❤️
By aaonnn dai hunn rooh khuss ho jandi by nu dekh k love you bro
Great kanwar
ਕਿਆ ਬਾਤ ਐ ਜੀ ਜੀਓ ਭਾਜੀ
ਮਸਤ ਫ਼ਕੀਰ ਹਰ਼ਨਮੌਲਾ
ਸੂਫ਼ੀਆਨਾ ਗਾਇਕ
Kunwar ji Tusi great ho. Big love from New York City.
Kisan eakta jindabad kalakar comenty jindabad Barbi wadi den gerwal Bhai ji thanks
ਇਹਦੇ ਵਿਚ dislike ਵਾਲੀ ਕੋਈ ਗੱਲ ਕੀ ਸੀ ਜੋ ਲੋਕਾਂ ਨੇ ਕੀਤਾ,,ਕਿਸਾਨ ਏਕਤਾ ਜ਼ਿੰਦਾਬਾਦ
Kanwar Garewal ji 👍👍
My best music life line is kanwer gggg love u gurudev सब्याचार d song hi gaata h from haryana
ਬਹੁਤ ਵਧੀਆ ਬਾਬਾ
Great veer ji 👌👌🙏🙏
God Bless you I. Love. Kanwer. Garewal ji
Good nice speck in English... Gaint ✅✅✅✅✅✅
Full energy
ਵਾਹਿਗੁਰੂ ਜੀ।
Grewal ji te guru di mehar aa hath aa jo iss mukaam te pujja bahut sohna sufi singar wmk
Good song kawarn ji. Sofi so good song
Baba ji slaam aa tuhanu and tuhade pure mushican privaar nu
वाह जी वाह बाबा जी अमेजिंग सॉन्ग
Ustaad ji 🙏♥️🙏
Rab da asli banda
My fvt song vaaj fakira di 🥰🥰
ਕਨਵਰ ਵੀਰ ਇੰਡ ਕਰੌਂਦਾ ਜਮਾ
Wow amazing song.
Waheguru ji bless u bro🙏
ਬਾਈ ਜੀ ਰੂਹ ਈ ਖੁਸ਼ ਕਰ ਦਿੰਨੇ ਓ
Jio veero ashke love you bro thanks 🙏🏽
Bhai maza aa gaya ye, Pgm dekhker 👍🏻🙏🏿🙏🏿
Very good kanwar jiiii
Kmaal k insaan hn kunwar saab.
Very nice voice
Babe vah ji vah
Radhe Krishna radhe
Great aa ji
Heera banda 💎💎
Waheguru g bless u kanwar bro
Wah g wah
Chardi klaa