Back to MotherLand | Reverse Migration | EP 33 | Punjabi Podcast

Поделиться
HTML-код
  • Опубликовано: 2 авг 2023
  • #punjabipodcast #reversemigration #canadatopunjab
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • РазвлеченияРазвлечения

Комментарии • 179

  • @SIMRANJEETSINGH-xl1ow
    @SIMRANJEETSINGH-xl1ow 11 месяцев назад +7

    ਜ਼ਰੂਰ ਆਵਾਂਗੇ ਵੀਰੇ.. ਆਪਣਾ ਵਿਰਸਾ ਆਪਣੀ ਬੋਲੀ ਲਈ . ਬਾਣੀ ਤੇ ਬਾਣੇ ਲਈ .. ਆਪਣੀ ਮਿੱਟੀ ਲਈ .. ਆਕੇ ਹੀ ਸਰਨਾ ਏਥੇ ਨਹੀਂ ਆਪਾਂ ਪੈਸੇ ਲਈ ਸਭ ਖੋ ਲੈਣਾ.. ਬਾਕੀ ਤੁਸੀ ਲੱਗੇ ਰਹੋ .. ਸਮਾਂ ਇੱਕੋ ਨਹੀ ਰਹਿੰਦਾ ਹੁੰਦਾ .. ਮਹਾਰਾਜ ਭਲੀ ਕਰਨ🙏

  • @ManinderSingh-qc9db
    @ManinderSingh-qc9db 11 месяцев назад +26

    ਜਦੋਂ ਬਾਹਰ ਘੁੱਮਣ ਜਾਂਦੇ ਨੇ ਉਦੋਂ ਬੰਦਾ ਸਿਰਫ ਟੂਰਿਸਟ ਦੀ ਨਿਗਾਹ ਨਾਲ ਦੇਖਦਾ ਅਸਲੀ ਪਤਾ ਤਾਂ 3-4 ਸਾਲਾਂ ਚ ਲੱਗਦਾ ! ਰਤਨ ਬਾਈ ਤੁਸੀਂ ਜਮਾਂ ਸਹੀ ਹੋ ।ਲੱਗੇ ਰਹੋ ❤

  • @chahalch-mj6kb
    @chahalch-mj6kb 11 месяцев назад +13

    ਰਤਨ ਵੀਰ ਮੇਰਾ ਜੀਜ਼ਾ ਰੋਦਾਂ ਕਨੇਡਾ ਬੈਠਾ ਸਾਰੀ ਓੁਮਰ ਕਨੇਡਾ ਗਾਲਤੀਂ ਮੇਰੇ ਭਾਣਜੇ ਤਾਂ ਜੁੜੇ ਰਹੇ ਪੰਜਾਬ ਨਾਲ ਪਰ ਅੱਗੇ ੳੁਹਨਾਂ ਦੇ ਬੱਚੇ ਬੱਸੋ ਬਾਹਰ ਹੋਗੇ ਹੁਣ ਸਾਡੇ ਵਾਲੇ ਵੀ ਪੰਜਾਬ ਮੁੜਨਾ ਚਾਹੁੰਦੇ ਨੇ ਜਮੀਨ ਖਰੀਦ ਰਿਹਾ ਮੈ ਓੁਹਨਾਂ ਲੲੀ ❤❤

  • @shinderpalsingh3645
    @shinderpalsingh3645 11 месяцев назад +4

    ਰਤਨ ਮੈਂ ਸਿਕੁਰਟੀ ਦੇ ਕੰਮ ਤੇ ਬੈਠਾ ਐਬਸਫੋਰਡ (ਕੇਨੈਡਾ) ਤੋਂ ਦੇਖ ਰਿਹਾ ਹਾਂ ,ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ , ਬਿਲਕੁਲ ਇਵੇਂ ਹੀ ਹੋਣਾ ਚਾਹੀਦਾ , ਪੰਜਾਬ ਤਾਂ ਪੰਜਾਬ ਹੀ ਹੈ , ਭਾਵੇ ਇੱਥੇ ਚਾਰ ਪੈਸੇ ਤਾਂ ਜ਼ਰੂਰ ਬਣਦੇ ਐ ਜੀ

  • @jagjotbrar4043
    @jagjotbrar4043 11 месяцев назад +3

    ਜਲਦ ਵਾਪਸ ਆ ਰਹੇ ਹਾਂ
    ਮੇਰਾ ਦੇਸ਼ ਹੋਵੇ ਪੰਜਾਬ

  • @prabhjotkaur1751
    @prabhjotkaur1751 11 месяцев назад +7

    ਬਿਲਕੁਲ ਵੀਰ ਜੀ , ਮੇਰੇ ਨਾਲ ਟੱਰਕ ਡਰਾਵੀਅਰ ਵੀਰ ਜੀ ਤੇ ਮੇਰੇ ਵੱਡੀ ਭੈਣ ਦੋਨੋ ਹੀ ਵਾਪਿਸ ਆਉਣਾ ਅਗਲੇ ਸਾਲ ਤੱਕ । ਦੋਨਾ ਨੇ ਬਹੁਤ ਸਮਝਦਾਰੀ ਨਾਲ ਹੀ ਸੋਚ ਕੇ ਇਹ decision ਲਿਆ ਹੈ ।

  • @sukhisidhu8913
    @sukhisidhu8913 11 месяцев назад +6

    ਬਾਈ ਕੈਨੇਡਾ ਤੋ ਅਮਰੀਕਾ ਜਾਂਦੇ ਟਰੱਕ ਤੇ ਤੁਹਾਨੂੰ ਸੁਣਦੇ ਆ.. ਸਵਾਦ ਵੀ ਆਉਦਾ ਤੇ ਜਾਣਕਾਰੀ ਵੀ… ਅਸੀ ਵੀ ਵਾਪਿਸ ਆਵਾਗੇ ਬਾਈ ਕਹਾਣੀਆ ਬਹੁਤ ਨੇ ਸ਼ਾਉਦੀ ਅਰਬ ਵੀ ਰਿਹਾ ਉੱਥੇ ਵੀ ਬਹੁਤ ਕੁੱਝ ਚਲਦਾ … ਬਾਈ ਤੁਹਾਨੂੰ ਸਭ ਦੱਸਣਾ ਚਾਹੁਣਾ

  • @factspk373
    @factspk373 11 месяцев назад +6

    ਸਿੱਖਾਂ ਦਾ ਇੱਕੋ ਘਰ ਪੰਜਾਬ❤

  • @chaudhary8085
    @chaudhary8085 11 месяцев назад +3

    ਜੇਕਰ ਪੰਜਾਬੀ nri ਪੰਜਾਬ ਵਾਪਿਸ ਆਉਣ ਦਾ ਮਨ ਬਣਾ ਲੈਣ ਤਾਂ ਪੰਜਾਬ ਵਿੱਚ ਬਹੁਤ ਬਦਲਾਵ ਆਊਗਾ

  • @sskylogistics9347
    @sskylogistics9347 11 месяцев назад +5

    Bai g meri third generation aa England ch ithe but me hun punjab kothi bnai aa meriyan 2 dheeyan aa oh always like to go punjab bhut lod aa punjab nu sambhan d
    M

  • @Hunnysaini12
    @Hunnysaini12 11 месяцев назад +4

    ਬਾਈ ਮੈਂ ਵੀ ਬਾਹਰ ਜਾਣ ਲਈ ਪੂਰਾ ਜੋਰ ਲਾਇਆ ਬਣਿਆ ਨਹੀਂ ਸੀ ਪਹਿਲਾਂ ਬਹੁਤ ਦਿਲ਼ ਨੂੰ ਲਾ ਬੈਠਾ ਸੀ ਪਰ ਹੁਣ ਦੱਸ ਸਾਲ਼ ਹੋ ਗਏ ਕੰਮ ਚ ਵਦੀਆ ਲੋਟ ਆਗਿਆ ਹੁਣ ਮੈਂ ਬਾਹਰ ਜਾਣ ਬਾਰੇ ਸੋਚਦਾ ਵੀ ਨਹੀਂ ਆਪਣਾ ਜਵਾਕ ਵੀ ਨਹੀਂ ਭੇਜਣਾ a.c ਦਾ ਕੰਮ ਕਰਦਾ ਵਡੀਆਂ ਫਰਮਾਂ ਲਗੀਆ ਲੁਧਿਆਣੇ ਦੀਆ ਜੀ ਐਸ ਟੀ ਨੰਬਰ ਲਿਆ ਬਹੁਤ ਕੁੱਛ ਕਰ ਸਕਦੇ ਹੋਂ ਏਥੇ ਜਿਹੜੇ ਕਹਿੰਦੇ ਪੰਜਾਬ ਵਿੱਚ ਉਹਨਾਂ ਦਾ ਕੁੱਛ ਨੀ ਬਣਨਾ ਇਹਦਾ ਮਤਲਬ ਉਹ ਕੁੱਛ ਕਰਨਾ ਨਹੀਂ ਚਾਹੁੰਦੇ ਏੱਥੇ ਉਹ ਆਪਣਿਆਂ ਤੋਂ ਦੂਰ ਜਾ ਕੇ ਖੁਸ਼ ਨੇ

    • @grewal2202
      @grewal2202 10 месяцев назад

      Wish you luck

  • @khella3008
    @khella3008 11 месяцев назад +3

    ਪੰਜਾਬ ਪੰਜਾਬੀ ਪੰਜਾਬੀਅਤ ❤

  • @rishikhanna5272
    @rishikhanna5272 11 месяцев назад +4

    Best journalism 👌🏽👌🏽🙏🏽🙏🏽

  • @Rinka370
    @Rinka370 11 месяцев назад +7

    Podcast ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਦੀ ਬਦੌਲਤ ਸਾਨੂੰ ਬਹੁਤ ਸੋਹਣੀ ਜਾਣਕਾਰੀ ਮਿਲਦੀ ਹੈ ❤❤❤❤❤❤❤❤

  • @balwindersinghpannu9226
    @balwindersinghpannu9226 11 месяцев назад +2

    Asi mp Bhopal de Lage Sade farm ha sab kamm bhut ne punjabia de bhut happy ha life vich and law ve ok ha . Thoda channel pura sunde ha har 3 months bad Punjab ande ha

  • @KEEPGOINGBRO
    @KEEPGOINGBRO 11 месяцев назад +3

    bahar aake apne lokaan da schi khoon Chitaa ho janda . apne hi apneyaan da khoon choos ke ameer ho jaaade ne ya hoi ja rhe ne te piche punjab aaleyaan nu keh dinde v assi boht trakki kr lyi 🤦🏻‍♂️. Rabb ton dro veero 🙏 . Saare eda nhi but fer v bohat vddi ginti hai eda de lokaan di ✌️.

  • @user-oc7nt7gh9q
    @user-oc7nt7gh9q 2 месяца назад

    Good work

  • @ssangeetadandiwalchuhan9537
    @ssangeetadandiwalchuhan9537 11 месяцев назад +2

    Waheguru bless you ❤

  • @moosajatt7595
    @moosajatt7595 11 месяцев назад +4

    ਪੁਰਾਣੇ ਬੰਦਿਆ ਦਾ ਪਤਾ ਨੀ ਪਰ ਨਮੇ ਗਏ ਬੰਦੇ ਜਰੂਰ ਕੱਚੇ ਜਹੇ ਹੁੰਦੇ ਤੁਹਾਡੀਆਂ ਗਲਾਂ ਸੁਣਕੇ

  • @shinderpalsingh3645
    @shinderpalsingh3645 11 месяцев назад +1

    ਰਤਨ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ , ਲੱਗੇ ਰਹੋ

  • @chahalch-mj6kb
    @chahalch-mj6kb 11 месяцев назад +1

    ਰਤਨ ਬਾੲੀ ਤੁਹਾਡਾ ਹਰ ਪੋ੍ਗਰਾਮ ਵੇਖਦੇ ਹਾਂ ਬਹੁਤ ਵਧੀਅਾ ਗੱਲਬਾਤ ਕਰਦੇ ਹੋ

  • @pannugagrewal2384
    @pannugagrewal2384 11 месяцев назад

    Bahut wadia jankarri veer geo ,, ehu jhe program hone chide,, jeonde wasde rho,,

  • @shinderpalsingh3645
    @shinderpalsingh3645 11 месяцев назад +3

    ਮੇਰੇ ਦੋਨੋ ਬੇਟੇ ਅਤੇ ਮੈਂ ਵੀ ਮਜਬੂਰੀ ਵੱਸ ਇੱਥੇ ਕੇਨੈਡਾ ਹਾਂ,ਮੇਰਾ ਛੋਟਾ ਬੇਟਾ ਕੈਲਗਿਰੀ ਚ ਹੈ ,ਉਹ ਵੀ ਕਹਿੰਦਾ ਤਾਂ ਹੈ ਮੈਂ 5,6 ਸਾਲ ਲਾ ਕੇ ਵਾਪਸ ਪੰਜਾਬ ਜਾਣਾ ,ਅੱਗੇ ਦੇਖੋ ਕੀ ਹੁੰਦਾ ਜੀ

  • @AadeshBrar-io4bg
    @AadeshBrar-io4bg 11 месяцев назад +3

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ, ਨੱਪਕੇ ਰੱਖੋ ।

  • @gillvikramjitsingh427
    @gillvikramjitsingh427 11 месяцев назад

    Bhut wdia video ae ji❤ jionde wasde raho waheguru ji nirogta tandrusti bakshan ji🙏

  • @Simranjitsingh25-12
    @Simranjitsingh25-12 11 месяцев назад +3

    ਸਤਿ ਸ੍ਰੀ ਅਕਾਲ ਰਤਨ ਬਾਈ ਬਿਦੋਵਾਲ ਸਾਬ ਤੇ ਸਾਰੀ ਟੀਮ ਨੂੰ ||

  • @JagtarSingh-jb3hv
    @JagtarSingh-jb3hv 11 месяцев назад +4

    Veer sat Sri Akal jio
    Y please 🙏🏻 efforts jari rkheo
    Meri retairment vich thoda time e hai mera beta v mere naal agree hai k gujare jogi zmeen lai k Punjab auna e auna tusin v please 🙏🏻 jot jagdi rkheo
    Melbourne Australia 🇦🇺 ton veer thoda dilon dhanvad

  • @baljitsingh-qk7pe
    @baljitsingh-qk7pe 11 месяцев назад +1

    100 % sahi galha from USA

  • @simranjeetsingh1390
    @simranjeetsingh1390 11 месяцев назад +4

    ਬਾਈ ਬਹੁਤ ਵਧੀਆ ਗੱਲ-ਬਾਤ …… ਦੂਜਿਆਂ ਨਾਲ ਥੋਡੀ podcast ਸਾਂਝੀ ਕਰਕੇ ਵਧੀਆ ਲਗਦਾ ਤੇ ਦਿਲ ਨੂੰ ਖਿੱਚ ਪੈਂਦੀ ਆ ਵੀ ਪੰਜਾਬ ਜ਼ਰੂਰ ਵਾਪਸ ਆਵਾ ਗੇ …. ਥੋੜੇ ਸਮੇਂ ਵਿੱਚ ਕੁਝ ਵਧੀਆ ਵੱਟ-ਖੱਟ ਕੇ ਮੁੜਨ ਦੀ ਕੋਸ਼ਸ਼ ਕਰਾਂਗੇ ……… 4-5 ਜਾਣੇ ਇਕੱਠੇ ਗਏ ਸੀ, ਇਕੱਠੇ ਹੀ ਮੁੜਾਂਗੇ ❤️

  • @gurjashansingh4557
    @gurjashansingh4557 11 месяцев назад

    Thanks!

  • @kulwantsingh3223
    @kulwantsingh3223 11 месяцев назад +1

    Good job ❤❤

  • @Sehaj_editz855
    @Sehaj_editz855 11 месяцев назад +4

    Veere bohat vadia podcast aa , lai k onde raho hor

  • @Ahesas_e_zindgi
    @Ahesas_e_zindgi 11 месяцев назад

    Bhut vdya kam kr rhe ho y baba chardikala ch rkhe tuhnu

  • @samthind3767
    @samthind3767 11 месяцев назад +1

    Buhat great podcast veer

  • @geetkaur2739
    @geetkaur2739 11 месяцев назад +2

    Ssa dona bhrawa nu ❤ dilo respect aa bai chali chalo waheguru mehar kru jrur

  • @bobbysingh4765
    @bobbysingh4765 11 месяцев назад +6

    Dilo respect aa bai good job waheguru mehar kru🙏

    • @hmt-xh7go
      @hmt-xh7go 10 месяцев назад

      ਸੇਫ ਕਿਤੇ ਵੀ ਨਹੀਂ ਇਹ ਗੱਲ ਸਹੀ ਹੈ ਤੁਹਾਡੀ, ਪਰ ਆਪਾਂ ਸੇਫ ਹੋਣ ਲਈ ਇਸ ਦੁਨੀਆਂ ਤੇ ਨਹੀਂ ਆਏ ਇਹ ਵੀ ਸੋਚਣ ਵਾਲੀ ਗੱਲ ਹੈ !

  • @jagrajsingh7228
    @jagrajsingh7228 11 месяцев назад

    Very nice👍

  • @PS-kp3fu
    @PS-kp3fu 11 месяцев назад +6

    Reverse migration already start ho chuki a, majority population vapis aun nu ready baithi a

  • @gagigagi-td7jv
    @gagigagi-td7jv 11 месяцев назад

    Good job brdr

  • @ramsidhu4003
    @ramsidhu4003 11 месяцев назад

    Good 👍

  • @hardipsingh4738
    @hardipsingh4738 11 месяцев назад

    G o veer g good program

  • @komalpreesharma5517
    @komalpreesharma5517 11 месяцев назад +2

    ਬਾਈ ਜੀ ਸੱਚੀ ਬਹੁਤ ਕੁਝ ਸਿੱਖਣ ਨੂੰ ਮਿਲ ਦਾ 😊

  • @kuljindersingh264
    @kuljindersingh264 11 месяцев назад

    Nice Veer

  • @HarjinderSingh0505
    @HarjinderSingh0505 11 месяцев назад

    Thanks

  • @user-cf4ek5zt9e
    @user-cf4ek5zt9e 11 месяцев назад +1

    Rataan bai is good topic to discuss on Reverese migration..#LoveUPunjabipodcast

  • @ramandeol7854
    @ramandeol7854 11 месяцев назад +1

    Boht sara pyar veer ji 🥰🙏🏻

  • @CanadaKD
    @CanadaKD 11 месяцев назад

    Good program

  • @Gurpreet15552
    @Gurpreet15552 11 месяцев назад

    Good job ratan bro

  • @hardeepsinghkharoud3299
    @hardeepsinghkharoud3299 11 месяцев назад +1

    haiga bai apna mitar wapis aya india nu bina PR toun, par ohne da sarda vi aa baiji, par sadde avde thik thak ja system tan krke ethe hi ha filhal, par dill ch punjab vasda baiji.

  • @rajdeep8772
    @rajdeep8772 11 месяцев назад

    Good❤❤❤❤

  • @harshbaidwan6598
    @harshbaidwan6598 11 месяцев назад +2

    Hawaa chali c 2005-2007 to baad bahr jaan di te vapps muddan di v hawaa hi chalnni aa .. jinni speed naal assi bahr gye aa ohde to dooni speed te hi vapps awange

  • @HarbansSandhu-lr6hh
    @HarbansSandhu-lr6hh 11 месяцев назад

    👍

  • @sonugill8664
    @sonugill8664 11 месяцев назад

    Very good bhaji

  • @manipandher9508
    @manipandher9508 11 месяцев назад

    👌🙏👍

  • @malkitsingh4011
    @malkitsingh4011 11 месяцев назад +1

    🤙🤙

  • @AstroGyani-cl8uw
    @AstroGyani-cl8uw 11 месяцев назад +1

    Bhot vadiya comparison aa bro. Lokan nu Purchasing Power parity bare dsso

  • @SangeetRecords7
    @SangeetRecords7 11 месяцев назад +1

    ਬਈ ਗੱਲ ਕਰਨਾ ਵੀ, ਬਹੁਤ ਵੱਡੀ ਗੱਲ ਆ । ਇਹ ਬੰਦੇ view ਲਈ ਨੀ, ਲੋਕਾਂ ਨੂੰ ਜਗਾਉਣ ਲਈ ਗੱਲ ਕਰਦੇ ਆ 💯

  • @balbirsinghusajapmansadasa1168
    @balbirsinghusajapmansadasa1168 11 месяцев назад +2

    ਅਸੀਂ ਸੰਧੂ ਵੀ ਸੈਂਡੂ ਬਣ ਗਏ।

  • @Candy_crush_with_prabh
    @Candy_crush_with_prabh 11 месяцев назад

    ❤❤

  • @balbirsinghusajapmansadasa1168
    @balbirsinghusajapmansadasa1168 11 месяцев назад +2

    ਤੁਸੀਂ ਆਪਣੇ ਥਾਂ ਠੀਕ ਓ।ਮੇਰਾ ਸੈਂਤੀ ਸਾਲਾਂ ਵਿੱਚ ਅਜੇ ਤੱਕ ਦਿਲ ਨਹੀਂ ਲੱਗਿਆ।ਬਾਕੀ ਜਿੱਥੇ ਦਾਣਾ ਪਾਣੀ ਓਥੇ ਖਾਣਾ ਪੈਣਾ।ਨਕ ਨਥ ਖਸਮ ਹੱਥ ਕਿਰਤ ਧਕੇ ਦੇ।।ਜਹਾ ਦਾਣੇ ਤਹਾ ਖਾਣੇ ਨਾਨਕਾ ਸਚ ਹੇ।।

  • @AadeshBrar-io4bg
    @AadeshBrar-io4bg 11 месяцев назад +1

    ਰਤਨ ਵੀਰ ਅੱਗਲੇ ਪੋਡਕਾਸਟ ਅੰਕੜੇ ਪੇਸ਼ ਕਰੋ ਕਨੇਡਾ ਦੇ ਨਸ਼ੇ ਦੇ, ਬੇਰੁਜਗਾਰੀ,ਤੀਜੇ ਲਿੰਗ ਬਾਰੇ, ਦੁਰਘਟਨਾਂ ਵਿੱਚ ਮੌਤਾਂ ਬਾਰੇ

  • @lakhwindersingh-hz2ni
    @lakhwindersingh-hz2ni 11 месяцев назад

    ❤❤❤❤❤❤

  • @ShamsherSingh-qi4gu
    @ShamsherSingh-qi4gu 11 месяцев назад

    ❤❤❤

  • @ManpreetSingh-vk3sp
    @ManpreetSingh-vk3sp 11 месяцев назад

    🙏🏻🙏🏻

  • @sarbjitkaur6857
    @sarbjitkaur6857 11 месяцев назад +1

    Ssa veera asi ve usa to bapas aaa gaye

  • @dr.jagtarsinghkhokhar3536
    @dr.jagtarsinghkhokhar3536 11 месяцев назад

    👍👍👍👍🎯🎯

  • @AGENT_AK_47
    @AGENT_AK_47 11 месяцев назад

    Darling ❤️

  • @atvindersingh7180
    @atvindersingh7180 11 месяцев назад

    🙏🌟🌟🌟🌟🌟💯

  • @chamkaur_sher_gill
    @chamkaur_sher_gill 11 месяцев назад +4

    ਸਾਰੇ ਪਰਿਵਾਰ ਨੂੰ ਸਾਝੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਸਾਰਾ ਪ੍ਰੋਗਰਾਮ ਵੇਖਦੇ ਤੇ ਸੁਣਦੇ ਹਨ 🙏🙏🙏🙏🙏🙏🙏🙏🙏🙏🙏👌👌👌🙏🙏👌❤❤❤❤❤❤❤❤❤❤❤❤❤💯💯💯

  • @Sukhpal.Giddarbaha
    @Sukhpal.Giddarbaha 11 месяцев назад

    ❤👍👊

  • @pb19wale24
    @pb19wale24 11 месяцев назад

    Manjit rajpura ah sab sabad bolda ga veer Punjabi sabad aa rattan veer

  • @socialbharat9
    @socialbharat9 6 месяцев назад

    Good veer keep it up,side ch msg vi chalaa de karo ❤

  • @Dosanjh84
    @Dosanjh84 11 месяцев назад

    ਬਾਈ ਰਤਨ ਵਧੀਆ ਨੰਬਰ ਬਣਅਾ 23 ਤੋ 33, ਵਧੀਅਾ िਵਸ਼ਾ ਚੁिਣਅਾ ਤੇ ਬਹੁਤ ਵਧੀਅਾ ਗॅਲਬਾਤ ਕੀਤੀ ਏਸ िਵਸ਼ੇ ਤੇ

  • @guri8481
    @guri8481 11 месяцев назад +1

    Bai gussa na kri gall reverse migration di hundi Leh deke Tuc Mann sabb teh ah jane o 😂😂 Fer ohdi tka k lasi krke bai honi kehnde apa mude teh vapis ayie reverse migration teh sirra bai podcast j thode love u from californiana ❤️

  • @RajveerSinghGill-qy8ci
    @RajveerSinghGill-qy8ci 11 месяцев назад

    🙏

  • @singhavtar00
    @singhavtar00 11 месяцев назад +3

    Keep the good work going 🙏🙏

  • @simujhinjer
    @simujhinjer 11 месяцев назад

    ⛳️

  • @Mrproducergg
    @Mrproducergg 11 месяцев назад +1

    bai g surrey canada ch 2000$ di 2 bedroom di mildi 2 ku saaal paila 12/1400$ c......hor shehara ch 200/400$ da fark aaa rent da....program boht wdiaa mittro khich k kmm..

  • @rajdeep8772
    @rajdeep8772 11 месяцев назад

    ❤❤❤❤❤❤❤🎉🎉🎉🎉🎉

  • @ssangeetadandiwalchuhan9537
    @ssangeetadandiwalchuhan9537 11 месяцев назад

    Sorry veere kl suneya nhi gya Ajj suneya Buht sohna podcast aaaaa !!!!

  • @ManjeetSingh-vh3ie
    @ManjeetSingh-vh3ie 11 месяцев назад +1

    Bai Ji mere kol30 pluses jameen aa par Mera beta ca ch asper jey mai khena vapid aa ja manda ni oh
    Sare IT job ch aa par Mera Canada Ji Ni lagda

  • @chamkaur_sher_gill
    @chamkaur_sher_gill 11 месяцев назад

    ਰਤਨ ਵੀਰ ਜੀ ਆਪਣਾ ਤਾ ਲੱਗਿਆ ਹੋਇਆ ਪੈੱਗ ਪਰ ਪ੍ਰੋਗਰਾਮ ਸੁਣ ਰਹੇ ਹਾ ਪ੍ਰੋਗਰਾਮ ❤❤❤❤❤❤❤

  • @jashanpreet5637
    @jashanpreet5637 5 месяцев назад

    22 yarr mere kol 1.5 kila a bus ode cho vi ka vech k canada aya ha. Prr minu hi pta m kive din kat reha . Ma punjab ch vi kam karna chohnda si par jammen kat hon karke mere parents risk nhi si laina chohnde.
    Ma jdo vi gurudwara jana ma rabb iko chijj mangda ki ma apna ghar sokha kar k punjab chla jva wmk❤

  • @chaudhary8085
    @chaudhary8085 11 месяцев назад +3

    ਬਾਈ ਰੱਤਨ ਮੈਂ ਬਿਲਕੁੱਲ ਸੱਚੀ ਗੱਲ ਕਰਦਾ ਮੇਰਾ ਇੱਕ ਇੱਕ ਭਾਣਜਾ ਉਸਨੇ ਚੰਗੇ ਨੰਬਰਾਂ ਵਿਚ ਬਾਰਵੀਂ ਕਲਾਸ ਪਾਸ ਕਰੀ ਆ ਮੇਰੀ ਭੈਣ ਅਤੇ ਭਾਣਜਾ ਮੇਰੇ ਕੋਲ ਰਹਿੰਦੇ ਹਨ ਮੇਰੀ ਇਹ ਭੈਣ ਵਿਧਵਾ ਹੈ ਅਸੀ ਪੂਰੀ ਤਿਆਰੀ ਕਰ ਲਈ ਸੀ ilts ਕਰਵਾਉਣ ਦੀ ਮੈਂ ਥੋਡਾ podcast ਪਹਿਲਾ ਦੇਖਕੇ ਸੋਚ ਵਿਚਾਰ ਕਰਕੇ ਇੱਕ ਤਰਾਂ ਦਾ ਸੈਂਟਰ ਵਿੱਚੋਂ ਵਾਪਿਸ ਲੈਕੇ ਆਇਆ ਕੀ ਜੋ ਹਾਲਾਤ ਅੱਜ ਬਾਹਰ ਦੇ ਆ ਉਸਨੂੰ ਦੇਖਕੇ ਦਿੱਲ ਕੰਬਦਾ ਅਸੀ ਹੁਣ ਅਪਣੇ ਲੜਕੇ ਨੂੰ ਅਗੇ ਪੜ੍ਹਨ ਲਾਤਾ

  • @user-ko7lv2sr2r
    @user-ko7lv2sr2r 11 месяцев назад

    Economics ch isnu ppp purchasing power parity kehnde aa 1 dollar 60 rs . Da ehda koi frk ni painda hunda kyuki jdo apa compare krde aa ki ik dollar ch ohnia zarrori vasta aa sakdia jinnia 60 rs. Ch aa sakdia ??

  • @jagdeepsandhu2144
    @jagdeepsandhu2144 11 месяцев назад

    ਵੀਰ ਰਤਨ ਫੇਸਬੁੱਕ ਤੇ ਵੀ ਚਲਾਈਆਂ ਕਰੋ

  • @Harwindersingh6007
    @Harwindersingh6007 11 месяцев назад +1

    veere main ta gal ahi apne lok bhedchaal ala kamm kr rhe a, jide kol 5-10 kille ne oh v bahr nu bhajj rahe a edro sab wdia cheeja chaddd ke

  • @chamkaur_sher_gill
    @chamkaur_sher_gill 11 месяцев назад

    ਦੋਵੇ ਞੀਰਾ ਨੂੰ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤😂❤😂

  • @AadeshBrar-io4bg
    @AadeshBrar-io4bg 11 месяцев назад +1

    ਬਾਈ ਪੈਲੀ ਜਾਂ ਖੇਤੀ ਈ ਸਿਰਫ ਨੀ ਹੋਰ ਵੀ ਕਿਹਾ ਕਰੋ, ਨਿੱਕੀ ਫੈਕਟਰੀ ਜਾਂ ਕਾਰੋਬਾਰ ਚ ਵੱਧ ਮੁਨਾਫਾ, ਰੋਜਗਾਰ ਵੱਧ ਲੋਕਾਂ ਲਈ, ਅੱਗੇ ਜਾ ਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੀ ਨਾਂ ਹੋਰ ਕੰਮਾਂ ਚ ਵੀ ਪ੍ਰਧਾਨ ਹੋਵੇ।
    ਜੇ 5 NRI ਇੱਕ ਪਿੰਡ ਦੇ ਵਾਪਸ ਆ ਜਾਣ ਤਾਂ ਸਾਰੀ ਵਿਕਾਊ ਜੀਮਨ ਮੁਕ ਜੂ , ਪਰ ਜਿੰਨਾਂ ਨੇ ਜਮੀਨ ਵੇਚੀ ਉਹ ਕੀ ਕਰਨਗੇ, ਫੇਰ ਕਿਤੇ ਪਵਾਦਿਆਂ ਵਾਲਾ ਹਾਲ ਨਾ ਹੋਉ।
    ਜੇ ਉਹੀ 5 ਇੱਕ ਕਾਰਖਾਨਾ ਖੋਲ ਲੈਣ ਤੇ ਕੋਈ 40-50 ਬੰਦੇ ਤਾਂ ਕੰਮ ਤੇ ਲੱਗਨਗੇ।

  • @user-pc9lb5gr6v
    @user-pc9lb5gr6v 11 месяцев назад +1

    veer mai ek munde nu janda aw jo pake tor te canada to vapic aa rya mere koi oda number ve te boht vidya gll disya

  • @guwindersingh3877
    @guwindersingh3877 11 месяцев назад

    Hnji kida saare

  • @sukhjinder3737
    @sukhjinder3737 11 месяцев назад +2

    Bai 12th de jwaak nu ki pata hunda boht sheti galt kamman ch pende chahe munda chahe kudi iko dum jdo freedom mildi punjab de jwaak ni sambh skde othe de jamm pal adapted hunde aa os environment lyi but apne loka nu eh nhi milya hunda tn krke kamm khrab hunda

  • @manpreet5528
    @manpreet5528 11 месяцев назад

    ਇਸ ਤਰਾਂ ਹੀ ਲੱਗੇ ਰਗੌ

  • @amrajsingh7393
    @amrajsingh7393 11 месяцев назад +1

    Y mai v aa riha USA ton Nov ch thoda nal gal karni aa bro thoda Num kitho milu dasyo

  • @arshdeepsingh61
    @arshdeepsingh61 8 месяцев назад +1

    ਬਹੁਤ ਵਧੀਆ video I
    ਵੀਰ ਇੱਕ ਅਰਜ਼ੀ ਆ, ਚੰਡੀਗੜ੍ਹ ਨੂੰ ਆਪਣੀ videos ਚ ਏਦਾਂ ਨਾ ਦਿਖਾਇਆ ਕਰੋ ਜਿਵੇਂ ਕੋਈ ਅਲੱਗ ਹੀ ਥਾਂ ਆ । ਮੈਂ ਚੰਡੀਗੜ੍ਹ ਤੋਂ ਆ, ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ । ਜ਼ਿਲ੍ਹਾ ਹੈ ਪੰਜਾਬ ਦਾ ਇੱਕ ਇਹ ਵੀ I ਪੰਜਾਬੀ ਜੇ ਚੰਡੀਗੜ੍ਹ ਨੂੰ ਦਿੱਲੀ ਨਾਲ compare ਕਰਣਗੇ, ਫੇਰ ਤਾਂ ਸਰਕਾਰਾਂ ਨੇ ਵੀ ਪੰਜਾਬ ਦਾ ਹੱਕ ਨਹੀਂ ਮੰਨਣਾ।

  • @arshromana6233
    @arshromana6233 11 месяцев назад

    Bai jdo soon lagda ta thuda prodcast ja news sunn lag jana ehna tu bina ta menu need nhi undi

  • @Ranbir.S
    @Ranbir.S 11 месяцев назад

    Bai grocery de rate tah compare krle hun pay rate v compare krlo. Minimum $15 mahine da 2000$ india da swa lakh ehna kinu bnda Punjab ch 20 kille wale nu v msa lakh he bachda

  • @paulsingh8508
    @paulsingh8508 11 месяцев назад +2

    Will come back when their is Khalistan

    • @amriksandhu815
      @amriksandhu815 11 месяцев назад

      Nhi jana mtlb fer kde vi

    • @issajatttv9563
      @issajatttv9563 11 месяцев назад

      Prava khalistan vi bn ju pehla panjab tn mud ayo.. eh tn sare bhane a Naa aun de

  • @user-dn3qv8wn9o
    @user-dn3qv8wn9o 11 месяцев назад

    Bai ji canada ware koi gl krni aa ta pandu Canadian nal podcast kro bai ji km sirra apna pr tusi ik var pandu Canadian nal kro podcast

  • @sukhbajsingh4231
    @sukhbajsingh4231 11 месяцев назад

    ਬਾਈ ਕਾਲ ਸਰਵਸ ਚਾਲੂ ਕਰੋ ਪਰੋਗਰਾਮ ਵਿੱਚ , ਫਿਰ ਹੋਰ ਵਧੀਆ ਰਿਜਲਟ ਨਿਕਲੂ ✅