Special Podcast with Vishavdeep Fazilka | SP 13 | Punjabi Podcast

Поделиться
HTML-код
  • Опубликовано: 4 авг 2023
  • #vishavdeepfazilka #punjabipodcast #rattanspodcast
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • РазвлеченияРазвлечения

Комментарии • 725

  • @jasssidhu350
    @jasssidhu350 Год назад +28

    ਜਦੋਂ ਤੋ ਪੋਡਕਾਸਟ ਸੁਰੂ ਕੀਤੇ ਤੁਸੀਂ ਮੈਂ ਓਹਦੋਂ ਤੋਂ ਵੇਖਦੀ ਆ। ਮੈਂ ਅੱਜ ਪਹਿਲੀ ਵਾਰ ਕਮੇਂਟ ਕੀਤਾ ਸੱਚੀਆ ਗੱਲਾਂ ਨੇ ਵੀਰ ਦੀਆ

  • @rajbirsingh7539
    @rajbirsingh7539 Год назад +100

    ਵਾਹ ਵਿਸ਼ਵ ਵੀਰ ਨਹੀਂ ਰੀਸਾ ਤੇਰੀਆਂ ਵੀਰਾ, ਜਿਉਂਦੇ ਰਹੋ ਸੋਹਣਿਓ,,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,,,,ਗਪੌੜ ਸ਼ੰਖ ਵਾਲੀ ਗੱਲ ਨਾਲ ਵੀਰਾ ਪੂਰਾ ਸਹਿਮਤ ਹਾਂ 😁😁😁

  • @harnetchoudhary1782
    @harnetchoudhary1782 Год назад +42

    ਇੱਕ ਇੱਕ ਗੱਲ ਸੱਚੀ ਕਹੀ ਹੈ ਵੀਰ ਨੇ ਸਲੂਟ ਹੈ ਦੋਨੋ ਭਰਾਵਾਂ ਨੂੰ ❤

  • @AjmerSinghJaggaguru-cw6kt
    @AjmerSinghJaggaguru-cw6kt Год назад +38

    ਲਵ ਯੂ ਵੀਰ ਰਤਨ ਵਿਸ਼ਵਜੀਤ meeting ਲਈ 🎉❤🎉❤

  • @tarsemwalia2401
    @tarsemwalia2401 11 месяцев назад +5

    ਏਸ ਵੀਰ ਵਿਸ਼ਵਦੀਪ ਫਾਜ਼ਿਲਕਾ ਦੇ ਅੰਦਰ ਪੰਜਾਬ ਦਾ ਦਰਦ ਬੋਲਦਾ
    ਵੀਰ ਰਤਨ ਦੀਪ ਵੀ ਇਕ ਮਹਾਨ ਪੱਤਰ ਕਾਰ ਮਹਾਨ ਇਨਸਾਨ ਦਾ ਜਿਹੜੇ ਸਿਰਫ਼ ਪੰਜਾਬ ਦੇ ਗਰੀਬ ਅਤੇ ਬੇਰੁਜਗਾਰ ਨੌਜਵਾਨਾਂ ਅਧਿਆਪਕਾਂ ਲਾਈ ਪਤਰਕਾਰੀ ਕਰਦੇ ਨੇ
    ਏਨਾਂ ਦੋਵੇ ਵੀਰਾ ਦਾ ਅਸੀਂ ਦਿਲੋਂ ਸਤਿਕਾਰ ਕਰਦਾ ਹਾਂ ਵਾਹੇਗੁਰੂ ਏਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @gagandeol794
    @gagandeol794 Год назад +24

    Bhane sidhu ਨਾਲੋ ਬਾਈ ਵਿਸ਼ਵ ਦੀਆਂ ਗੱਲਾਂ ਚ ਜਿਆਦਾ ਦਮ ਆ ਭਾਨੈ ਨਾਲੋ ਬੋਹਤ ਜਿਆਦਾ ਬਦੀਆ ਇਸਦਾ podcast

  • @happybhatti005
    @happybhatti005 Год назад +88

    ਹੁਣ ਤੱਕ ਦਾ ਸਭ ਤੋਂ ਘੈਂਟ ਪੌਂਡਕਾਸਟ ਰਤਨਦੀਪ ਵੀਰ👌👌👌

  • @sarbjitgill7458
    @sarbjitgill7458 9 месяцев назад +2

    ਵਿਸ਼ਵ ਵੀਰ ਘੈਂਟ ਆ👍🏻

  • @surajbhan7077
    @surajbhan7077 Год назад +19

    ਵਿਸ਼ਵਦੀਪ ਬਾਈ ਜੀ ਤੁਹਾਡੀਆਂ ਗੱਲਾਂ 100%ਸੱਚਿਆ ਐ ਲੋਕਾਂ ਜਾਗਣਾ ਚਾਹੀਦਾ ਐ 🙏🙏🙏🙏🙏 ਧੰਨਵਾਦ ਬਾਈ ਜੀ 🙏🙏🙏🙏🙏🎉🎉🎉🎉🎉

  • @DavinderSingh-mr8sl
    @DavinderSingh-mr8sl Год назад +44

    ਪੂਰੇ ਬਾਗੋ ਬਾਗ ਆ ਰਤਨ ਵੀਰ ਅੱਜ ਸਿਰਾ ਹੀ ਹੋ ਗਿਆ 🙏🙏🙏

  • @chamkaur_sher_gill
    @chamkaur_sher_gill Год назад +25

    ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏💯💯💯💯💯💯💯💯💯❤❤❤❤❤❤❤❤❤❤❤❤❤

  • @honey_op8608
    @honey_op8608 Год назад +42

    ਬਹੁਤ ਵਧੀਆ ਵੀਰ ਜੀ ਇਹ ਵੀਰ ਹਮੇਸ਼ਾ ਹੀ ਸੱਚ ਦੀ ਆਵਾਜ਼ ਚੁੱਕਦਾ

  • @DharamDhaliwal-dw4hk
    @DharamDhaliwal-dw4hk Год назад +19

    ਮੇਰਾ ਮਨਪਸੰਦ ਦਾ ਪੋਡਕਾਸਟ ਹੋਇਆ ਅੱਜ❤❤

  • @Bitasandhu-nn2yx
    @Bitasandhu-nn2yx Год назад +10

    ਦੋਵੇਂ ਵੀਰ ਚੜ੍ਹਦੀ ਕਲਾ ਵਿਚ ਰਹਿਣ,,

  • @Gurparm1425
    @Gurparm1425 Год назад +61

    ਸੱਚੀ ਰਤਨ ਭਾਜੀ ਅੱਜ ਤੱਕ ਕਦੇ ਵੀ ਮੈ ਪੂਰੀ ਵੀਡੀਓ ਨਹੀਂ ਦੇਖੀ ਪਰ ਵੀਰ ਦੀਆਂ ਗੱਲਾਂ ਬਹੁਤ ਵਧੀਆ ਸੁਣਨ ਨੂੰ ਮਿਲੀਆਂ ❤❤❤❤❤ ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ ❤🙏🙏🙏

  • @kulwantkaur3588
    @kulwantkaur3588 Год назад +11

    ਸੱਚੀਆਂ ਗੱਲਾਂ ਵੀਰੇ ਦੀਆਂ। ❤❤❤❤❤❤❤

  • @Jaspal_sidhu_chak_wala
    @Jaspal_sidhu_chak_wala 11 месяцев назад +5

    ਪੱਤਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਸ਼ਵ ਦੀਪ ਜੀ ਨਾਲ ਗੱਲ ਕਰੋਨ ਤੇ ਇੱਕ ਗਰੀਬ ਬੰਦੇ ਨੂੰ ਅੱਗੇ ਲਿਆਉਣ ਲਈ ਜੀ ,, ਵਿਸ਼ਵ ਦੀਪ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਂਗਾ

  • @malwindersidhu4786
    @malwindersidhu4786 Год назад +11

    ਰਤਨ ਬਾਈ ਬਹੁਤ ਵਧੀਆ ਪੋਡਕਾਸਟ ਦਿਲ ਕੂਸ਼ ਹੋਗਿਆ ਦਿਲੋਂ ਸਲੂਟ ਆ ਐਦਾਂ ਹੀ ਚੱਕੀ ਚੱਲੀ ਚਲੋ

  • @pinderdhaliwal4281
    @pinderdhaliwal4281 Год назад +10

    ਨਜਾਰਾ ਲਿਆ ਤਾ 👌👌

  • @Viratkohli18-j1n
    @Viratkohli18-j1n 11 месяцев назад +9

    ਫਾਜ਼ਿਲਕਾ ਵਾਲੇ ਸਿਰਾ ਹੀ ਲਾਉਂਦੇ ਆ ❤

  • @jaskaranchahal5333
    @jaskaranchahal5333 Год назад +5

    ਆਹ ਪੋਡਕਾਸਟ ਉਹ ਚੈਨਲਾਂ ਵਾਲੇ ਜ਼ਰੂਰ ਦੇਖਣ ਜਿਹੜੇ ਕਹਿੰਦੇ ਨੇ ਕਿ ਮਜ਼ਦੂਰ ਦਾ ਬੱਚਾ ਹੈ ਇਸ ਲਈ ਨਹੀ ਕੋਈ ਚੈਨਲ ਵਾਲਾ ਪੁੱਛਦਾ।ਸਾਡਾ ਵਿਸਵ ਵੀਰ ਵੀ ਇੱਕ ਮਜ਼ਦੂਰ ਦਾ ਹੀ ਮੁੰਡਾ ਹੈ ।ਆਮ ਲੋਕਾਂ ਵਿੱਚ ਪਾੜਾ ਪਾਉ ਮਹਿਕਮਾ ਅੱਖਾਂ ਖੋਲ੍ਹ ਕੇ ਦੇਖ ਲਵੇ ਕਿਵੇਂ ਪਿਆਰ ਹੈ ਸਾਡਾ ਆਪਸ ਵਿੱਚ

  • @DavinderSingh-mr8sl
    @DavinderSingh-mr8sl Год назад +10

    ਇਸ ਵੀਰ ਨੂੰ ਇਕ ਵਾਰ ਫਿਰ ਬਲਾਓ 🙏
    ਰਤਨ ਵੀਰ ਜੀ ਇਸ ਵੀਰ ਦਾ ਸਮਜਾਉਣ ਦਾ ਤਰੀਕਾ ਬਹੁਤ ਵਧੀਆ 🙏🙏 ਕ੍ਰਿਪਾ ਕਰਕੇ ਜ਼ਰੂਰ ਬੁਲਾਓ ਰਤਨ ਵੀਰ ਇਕ ਵਾਰ ਫਿਰ 🙏🙏 ਧੰਨਵਾਦ

  • @sanvirbilling881
    @sanvirbilling881 Год назад +13

    Vishavdeep ji🙏🙏🙏🙏

  • @Dosanjh84
    @Dosanjh84 Год назад +5

    ਬਹੁਤ ਵਧੀਆ ਗॅਲਬਾਤ, ਰਤਨ ਏਸੇ ਤਰਾ ਦੇ ਬੁਲਾ ਸਾਰੇ ਸॅਚ ਦਾ ਹੋਕਾ ਦੇਣ ਵਾਲੇ, ਤੁਹਾde ਕिਹਣ ਵਾਂਗ ਫੇਮ ਵਾਲੇ ਨਾ ਹੋਣ ਜੋ ਮੌਕੇ ਦਾ ਫਾਇਦਾ ਚੁॅਕਦੇ ਨੇ ਤੇ ਪੰਜਾਬ ਦਾ िਦਲੋ ਕੋਈ ਦਰਦ ਨਹੀ|

  • @gillvikramjitsingh427
    @gillvikramjitsingh427 Год назад +12

    ਵਾਹਿਗੁਰੂ ਜੀ ਮੇਹਰ ਕਰਨ ਵਧੀਆ ਕੰਮ ਕਰਦੇ ਰਹੋ ਲੋਕ ਤੁਹਾਨੂੰ ਸਲਾਉਂਦੇ ਰਹਿਣ ਵਾਹਿਗੁਰੂ ਜੀ ਨਿਰੋਗ ਤਾ ਤੰਦਰੁਸਤੀ ਚੜ੍ਹਦੀ ਕਲਾ ਬਖਬਖਸ਼ਣ ਜਿਉਂਦੇ ਵਸਦੇ ਰਹੋ

  • @d33.p
    @d33.p Год назад +17

    ਆਏ ਹਾਏ ਹਾਏ , ਵਾਹਲਾ ਨਜ਼ਾਰਾ ਬੰਨਿਆ ਪਿਆ 💯💯😂😂

  • @harpreetsinghsra7253
    @harpreetsinghsra7253 Год назад +10

    ਬਹੁਤ ਵਧੀਆ ਬੰਦਾ visavjit

  • @sattitaprianwala
    @sattitaprianwala 11 месяцев назад +12

    ਵਾਹਿਗੁਰੂ ਜੀ ਪੰਜਾਬ ਦੇ ਜੁਝਾਰੂ ਪੁੱਤਰ ਬਾਈ ਵਿਸ਼ਵਦੀਪ ਸਿੰਘ ਤੇ ਬਾਈ ਰਤਨ ਧਾਲੀਵਾਲ ਜੀ ਤੇ ਏਹਨਾ ਵਰਗੇ ਸਾਰੇਆਂ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @gurirasoolpur
    @gurirasoolpur Год назад +13

    ਬਹੁਤ ਵਦੀਆ ਤੇ ਅਨੰਦ ਆਇਆ ਇਸ Podcast ਚੋ|ਬਾਈ ਦੀਆ ਗੱਲਾਂ ਸੱਚ ਆ ਹਰੇਕ ਚੀਜ ਲਈ ਲੋਕ ਜ਼ਿੰਮੇਵਾਰ ਆ ਕਿਉਕਿ ਅਸੀ ਵੀ short movie ਬਨੋਨੇ ਆ ਸਮਾਜ ਸੁਧਾਰਕ ਕਹਾਣੀਆ ਨਾਲ but ਲੋਕ ਸਾਨੂੰ ਵੀ ਕਹਿ ਦਿੰਦੇ content ਚੰਗਾ ਨੀ

  • @pb19wale24
    @pb19wale24 Год назад +21

    Rattan veer Banda sach bolda ga ❤❤❤

  • @RajeshKumar-ty6tq
    @RajeshKumar-ty6tq 9 месяцев назад +2

    Aa.munda.sach.volda.
    Dil.da.vot.ameer.lgda.yar❤

  • @GagandeepSingh-yb8gj
    @GagandeepSingh-yb8gj 11 месяцев назад +2

    ਰਤਨ ਧਾਲੀਵਾਲ ਜੀ ਧਾਲੀਵਾਲਾਂ ਦੇ ਖੂਨ ਚ ਫ਼ਿਤਰਤ ਹੈ ਬਾਗੀ ਰਹਿਣਾ ਹੱਕਾਂ ਲਈ ਲੜਨਾਂ ਇਤਿਹਾਸ ਦੇ ਵਰਕਿਆਂ ਬਾਰੇ ਫ਼ੇਰ ਸਹੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ, ਧਾਲੀਵਾਲ

  • @harryvirk7720
    @harryvirk7720 Год назад +5

    Good bro

  • @Sidh.addviser
    @Sidh.addviser 8 месяцев назад +1

    Pehly vaar podcast poora suneya
    Big great podcast ❤❤❤

  • @gurpreetsinghdostpur5246
    @gurpreetsinghdostpur5246 11 месяцев назад +1

    ਅੱਤ ਕਰਤੀ ਵੀਰ ਨੇ

  • @Kshatriyavichar
    @Kshatriyavichar Год назад +11

    ਬਹੁਤ ਘੈਂਟ ਪੌਡਕਾਸਟ👌

  • @monubhullar4272
    @monubhullar4272 Год назад +15

    Hun takkk daa sab toh ghaint podcast ❤❤❤ ghaint bnda vishwasdeep

  • @surajbhan7077
    @surajbhan7077 Год назад +10

    ਸਭ ਤੋਂ ਵਧੀਆ ਪੋਡਕਾਸਟ ‌
    ਧੰਨਵਾਦ ਜੀ 🙏🙏🙏🙏

  • @gurbal3772
    @gurbal3772 Год назад +8

    ਬਹੁਤ ਵਧੀਆ ਲੱਗਾ ਬਾਈ ਜੀ ਸੁਣ ਕੇ ਲੱਗੇ ਰਹੋ ਵਾਹਿਗੁਰੂ ਚੜਦੀਕਲਾ ਬਖਸ਼ੇ

  • @DharamDhaliwal-dw4hk
    @DharamDhaliwal-dw4hk Год назад +7

    ਘੈਂਟ ਬੰਦਾ🎉🎉🎉🎉🎉🎉

  • @baljitsingh374
    @baljitsingh374 Год назад +10

    Good job bro🙏 q

  • @loveysran223
    @loveysran223 Год назад +8

    ਬਹੁਤ ਸੋਹਣੀਆਂ ਗੱਲਾਂ❤

  • @Sidh.addviser
    @Sidh.addviser 8 месяцев назад +1

    Vishavdeep veer de vichar bahut change ne
    ❤❤❤

  • @ssbani6949
    @ssbani6949 10 месяцев назад +1

    Veer ji nice❤❤❤❤❤❤❤

  • @gurpreetsaini1616
    @gurpreetsaini1616 Год назад +22

    Bai g tuhada podcast dekhde he khushi g ho jndi a canada 🇨🇦 km te jdo jane a tuhada podcast la k he sunde a km te ❤
    Ehda he khech k rkho km nu 👍🏻

  • @gursharanpreetkaur1782
    @gursharanpreetkaur1782 10 месяцев назад +1

    Bhut e Vdia podcast veera da 👍🏻👍🏻

  • @manjitsehjal165
    @manjitsehjal165 11 месяцев назад +1

    Vivasjit Ji ne Jo kiha Ho Sach kiha V V Great 👍👍🙏 God bless all you 1❤️❤️👍👍🙏🙏

  • @GurpreetSinghRandhawa-kt5xq
    @GurpreetSinghRandhawa-kt5xq Год назад +6

    ਵਿਸ਼ਵ ਦੀਆਂ ਗੱਲਾਂ ਸੁਣ ਰੌਣਾ‌ ਔਂਦਾ

  • @HarjeetKaur-gn3vd
    @HarjeetKaur-gn3vd 11 месяцев назад +1

    Vishvdeep beta badi khushi hoi ki sade bache suni gai maan khush hunda apne lokan nu agge aundeian nu dekh ke

  • @gurdeepsinghgandhi93
    @gurdeepsinghgandhi93 10 месяцев назад

    ਰਤਨ ਵੀਰ ਜੀ God job ji ਵਿਸ਼ਵ ਨੂੰ ਬਲਾ ਲਿਆ ਤੁਸੀ ਸੱਚਾ ਬੰਦਾ ਇਹ ਵੀ

  • @satwinderpanju9049
    @satwinderpanju9049 7 месяцев назад

    ਵਿਸ਼ਵਦੀਪ ਫਾਜਲਕਾ ਪੰਜਾਬ ਦਾ ਦਰਦੀ ਹੈ ਇਸਦੀਆਂ ਗੱਲਾਂ ਸੱਚੀਆਂ ਅਤੇ ਖ਼ਰੀਆਂ ਸੁਣਨ ਵਾਲੀਆਂ ਹੁੰਦੀਆਂ ਹਨ

  • @HarjinderSingh0505
    @HarjinderSingh0505 Год назад +3

    ਬਾਈ ਰਤਨ, ਰਤਨ ਹੀ ਬਣਨਾਂ ਹੁਣ ਪੰਜਾਬ ਦਾ
    ਬਹੁਤ ਵਧਿਆ

  • @sumitpal84
    @sumitpal84 Год назад +12

    GOOD ❤ GOD BLESS YOU BAI

  • @gurpreetkalyankalyan9787
    @gurpreetkalyankalyan9787 Год назад +3

    Krla ikathe ਬਾਈ ਸਾਰਿਆ ਨੂੰ, ਜੇਹੜਾ ਵੀ ਲੜਾਈ ਲੜ ਦਾ ਜੁਲਮ ਖਿਲਾਫ, ਇਹ ਕੰਮ ਰਤਨ ਵੀਰ ਤੂੰ ਹੀ ਕਰ ਸਕਦਾ 🙏

  • @kisankaur4459
    @kisankaur4459 Год назад +7

    Vishavdeepji! Well said, very true, thank you 🙏

  • @RohitSharma-yh8wf
    @RohitSharma-yh8wf Год назад +9

    Rattan Veere Nazaara Bann Dita Aah Vishvjeet Veer Podcast Vich Bula Ke , Gallan Jama 100 aane Sachia Karda Veer.. 👌🏻

  • @onlykabaddi0049
    @onlykabaddi0049 Год назад +7

    rattan bhut vadiya bai tere te mann aa

  • @amritsingh4493
    @amritsingh4493 Год назад +8

    Very nice

  • @sehajdelow509
    @sehajdelow509 10 месяцев назад +1

    Bahut vadia lagi gall batt veer di😊

  • @jassisran5659
    @jassisran5659 Год назад +7

    ਬਹੁਤ ਵਧੀਆ

  • @geetkaur2739
    @geetkaur2739 Год назад +15

    Ssa ratan veer ❤ ਅੱਜ ਤੱਕ ਦਾ ਸਬ ਤੋ ਘੈਂਟ ਪੋਡਕਾਸਟ 🎉

  • @Vishalkumar-tg2kz
    @Vishalkumar-tg2kz Год назад +5

    ਬਹੁਤ ਵਾਦਿਆ ਵੀਰੋ 👌👌⛳️

  • @tarsemwalia2401
    @tarsemwalia2401 11 месяцев назад +1

    ਤੂੰ ਗੜਵਾ ਮੈਂ ਤੇਰੀ ਡੋਰ ਵੈ ਮਾਹੀਆ
    ਲੋਕੀ ਵਿਚਾਰੇ ਭੋਲੇ ਨੇਤਾ ਸਾਰੇ ਚੋਰ ਵੇ ਮਾਹੀਆ
    ਇਹ ਦੇਵੇਂ ਵੀਰਾਂ ਦੇ ਦਿਲ ਵਿੱਚ ਪੰਜਾਬ ਦਾ ਦਰਦ ਬੋਲਦਾ ਤੇ ਗਰੀਬ ਲੋਕਾਂ ਦੀ ਆਵਾਜ਼

  • @CheemaUsaAla
    @CheemaUsaAla 7 месяцев назад

    ਮੈਂ ਆਮ ਦਾ ਭਮੱਕੜ ਆ ਅਮਰੀਕਾ 🇺🇸🇺🇸 ਤੋਂ । ਪਤਾ ਨਹੀਂ ਸੀ ਆਮ ਨੇ ਏਨਾ ਗੰਦ ਪਾਇਆ । ਧਾਲੀਵਾਲ ਸਾਬ ਬਹੁਤ ਧੰਨਵਾਦ ਵੀਰੇ ਨੂੰ ਸੱਦਣ ਲਈ 🙏🏻🙏🏻🙏🏻🙏🏻 ਅੱਜ ਤੱਕ ਦੀ ਸਭ ਤੋਂ ਵਧੀਆ ਵੀਡਿਓ ਬਾਈ ਜੀ ਸਲਾਮ । ਵੀਰੇ ਪਾਰਟ 2-3-4 ਵੀ ਆਉਣਾ ਚਾਹਿਦਾ

  • @gurri1024
    @gurri1024 Год назад +5

    podcast ਦਾ ਅੱਜ ਮਜਾਂ ਆਇਆ ਪੂਰਾ ਦੇਖੇ ਬਿਨਾਂ ਨਾ ਜਾਊ ਕੋਈ

  • @Viratkohli18-j1n
    @Viratkohli18-j1n 11 месяцев назад +1

    ਸੱਚ ਤਾਂ ਸੱਚ ਹੀ ਆ ਵੀਰ ਬਹੁਤ ਵਧੀਆ ਗਲਾਂ ਕੀਤੀਆਂ ਇਹ ਗੱਲਾਂ ਸਭ ਨੂੰ ਸੁਣਨ ਤੇ ਸਮਝਣ ਦੀ ਲੋੜ ਆ

  • @JoginderSingh-ms8kr
    @JoginderSingh-ms8kr 11 месяцев назад +1

    ਅਜ ਦਾ ਇੰਟਰਵਿਊ ਦੇਖ ਕੇ ਮਨ ਨੂੰ ਬਹੁਤ ਤਸੱਲੀ ਮਿਲੀ ਕੋਈ ਤਾਂ ਸੱਚ ਬੋਲਣ ਵਾਲਾ ਵੀਰ

  • @J.singh.84
    @J.singh.84 Год назад +4

    ਵਿਸ਼ਵ ਭਾਵੇਂ ਮੇਰੇ ਤੋ ਤਕੜਾ ਹੋਉ, ਪਰ ਕੋਈ ਜਰੀਆ ਦੱਸੋ ਭਰਾਵੋ, ਕਿ ਬਾਈ ਨੂੰ ਥੋੜੀ ਪੈਸੇ ਦੀ ਮਦਦ ਕਰ ਸਕੀਏ।

  • @SandeepSingh-ss0786
    @SandeepSingh-ss0786 Год назад +4

    ਮੈਂ ਫਾਜ਼ਿਲਕਾ ਤੋਂ ਆ ਬਹੁਤ ਘੈਂਟ ਆ ਪੋਡਕਾਸਟ ❤

  • @rubysandhu9837
    @rubysandhu9837 Год назад +2

    ਬਿਲਕੁਲ ਸੱਚੀਆਂ ਗੱਲਾਂ ਭਾਊ ਦੀਆ

  • @laddikotra9714
    @laddikotra9714 11 месяцев назад +3

    ਬਹੁਤ ਵਧੀਆ ਬਾਈ ਜੀ ❤

  • @chamkaursamra5931
    @chamkaursamra5931 Год назад +6

    ਬਹੁਤ ਵਧੀਆ ਵੀਰ ਰਤਨ

  • @vickysingh-my5fm
    @vickysingh-my5fm Год назад +2

    Kya baat ae veer ae hunda podcast

  • @happybhatti005
    @happybhatti005 Год назад +13

    ਬਹੁਤ ਵਧੀਆ ਵੀਰ ਖਿੱਚ ਕੇ ਰੱਖੋ ਕੰਮ

  • @user-lm1xz6xl3f
    @user-lm1xz6xl3f 11 месяцев назад +2

    Jai Hind 🇮🇳👍👍👍👍💓💓💓💓

  • @BalwinderSingh-gw8fk
    @BalwinderSingh-gw8fk Год назад +5

    Veer dia sariya gallan sach ne❤❤❤❤❤❤

  • @ravwaraich1073
    @ravwaraich1073 Год назад +3

    Thanks bro really appreciate you doing good

  • @meharbansingh4812
    @meharbansingh4812 11 месяцев назад +1

    Boot vdiaa podecast 🙏🏻🙏🏻🙏🏻

  • @user-rd7nt8tg9l
    @user-rd7nt8tg9l Год назад +7

    ਬੱਲੇ ਓ ਸ਼ੇਰਾ ਤੇਰੀ ਹੀ ਉਡੀਕ ਸੀ,

  • @jasvirgill3622
    @jasvirgill3622 11 месяцев назад

    Wah vishavdeep wah kmal krti interview vich Rattandip ji interview krn lai thanks,

  • @narpindermangat6069
    @narpindermangat6069 11 месяцев назад +1

    ਵਾਹ ਵੀ ਸਵਾਦ ਆ ਜਾਦਾ ਆਂਨੰਦ ਬੀਤ ਦਾ ਰਤਨ ਯਾਰ ਬਹੁਤ ਵਧੀਆ ਗੱਲਾਂ ਸਿਣਨ ਸਿੱਖਣ ਨੂੰ ਮਿਲ ਰਹੀਆ ਨੇ ਕੰਨਾਂ ਤੇ ਹੈੱਡਫੋਨ ਲਾ ਕੇ ਪੋਡਕਾਸਟ ਸੁਣ ਦੇ ਸੁਣ ਦੇ ਕੰਮ ਦਾ ਵੀ ਆਨੰਦ ਲਈ ਦਾ ਬਹੁਤ ਬਹੁਤ ਧੰਨਵਾਦ ਜੀੳ ਤਰੱਕੀਆ ਕਰੋ❤

  • @badnamshayeroffical
    @badnamshayeroffical 9 месяцев назад +2

    ਅੱਜ ਤੱਕ ਦੀ ਸਭਤੋਂ ਵਧੀਆ ਪੋਡਕਾਸਟ ❤

  • @jatindersinghpandher
    @jatindersinghpandher 7 месяцев назад +1

    This is No.1 Podcast ❤🎉

  • @Simranjitsingh25-12
    @Simranjitsingh25-12 Год назад +4

    Boht vadia gal baat bai 🫡

  • @amriksandhu8212
    @amriksandhu8212 11 месяцев назад +1

    ਵਾਹਿਗੁਰੂ ਤਰੱਕੀ ਕਰੇ । ਬਹੁਤ ਵਦੀਆਂ

  • @ikbaaldhillon8577
    @ikbaaldhillon8577 11 месяцев назад +1

    Good 🎉🎉🎉🎉🎉

  • @sarbjeetmaan2224
    @sarbjeetmaan2224 11 месяцев назад +1

    Swad leata veer ne baba Mehr rakhe veer te

  • @user-dt5vi1wf7j
    @user-dt5vi1wf7j 11 месяцев назад +1

    ਬਿੱਲਕੁਲ ਸਹੀ ਗੱਲਾਂ ਤੇ 👍 ਸੱਚੀਆਂ ਹਨ ਵੀਰੋ👍

  • @hardeepsinghdhaliwal3860
    @hardeepsinghdhaliwal3860 11 месяцев назад +2

    Best interview ever

  • @Gurpinderchahal01
    @Gurpinderchahal01 6 месяцев назад

    From Fazilka❤. Lok sirrAa haase haasse ch sachayi dsde aa ❤Jyonde raho sare veero Dhanwad puri team da.

  • @ramandeol7854
    @ramandeol7854 Год назад +4

    Boht vadia soch bai di 🙏🏻

  • @desasingh7038
    @desasingh7038 11 месяцев назад

    ਬਹੁਤ ਵਧੀਆ ਗੱਲ ਕਰਦਾ ਹੈ ਵਿਸ਼ਵਦੀਪ ਇਮਾਨਦਾਰ ਬੰਦਾ ਹੈ

  • @AmandeepSingh-bu4wn
    @AmandeepSingh-bu4wn Год назад +1

    ਬਹੁਤ ਵਧੀਆ ਜੀ

  • @billasingh4716
    @billasingh4716 9 месяцев назад

    ਬਹੁਤ ਖੂਬਸੂਰਤ ਅੰਦਾਜ਼ ਚ ਗੱਲ ਬਾਤ ਕੀਤੀ ਜੀ 👌🏻❤️

  • @charanjeetsandhu1669
    @charanjeetsandhu1669 Год назад +1

    ਬਹੁਤ ਵਧੀਆ ਲੱਗਿਆ ਧੰਨਵਾਦ

  • @5911_wala_jatt
    @5911_wala_jatt Год назад +5

    ❤❤

  • @KuldeepSingh-im7zm
    @KuldeepSingh-im7zm 11 месяцев назад

    Bhaut vdia vishvdeep bai siraa ho gya bhraa end lata

  • @sadhusinghromana2731
    @sadhusinghromana2731 Год назад +1

    ਬਹੁਤ ਵਧੀਆ ਆ 💯💯💯💯👍👍👍👍👌👌👌👌✌✌✌ਸਹੀ ਗੱਲਾ ਆ

  • @harjitsingh007
    @harjitsingh007 11 месяцев назад +1

    Nice bro you tell truth about politics of Punjab

  • @karanveerkaranveer1434
    @karanveerkaranveer1434 11 месяцев назад +1

    ਰਤਨ ਵੀਰ ਜੀ ਵਿਸ਼ਵ ਜੀਤ ਦਾ podcast ਸਭ ਤੋਂ ਜਿਆਦਾ ਚੰਗਾ ਲੱਗਾ ਕਿਉਂਕਿ ਏਸ ਦੀ ਗੱਲ ਚ ਦਮ ਹੁੰਦਾ ਹੈ