ਬੀਮਾ ਏਜੰਟ ਦੀਆਂ ਪੱਲੇ ਬੰਨਣ ਵਾਲੀਆਂ ਗੱਲਾਂ, ਕਿੱਥੋਂ ਕਿੱਥੇ ਆ ਗਏ ਪੰਜਾਬੀ? ਸੁਣੋ Podcast with Insurance Agent

Поделиться
HTML-код
  • Опубликовано: 21 окт 2024

Комментарии •

  • @MandeepSingh-ed6dl
    @MandeepSingh-ed6dl Год назад +30

    ਇਹ ਸੁਲ੍ਜੇ ਹੋਏ ਓਹ ਲੋਕ ਨੇ ਜੋ ਸਾਡੀ ਰੋਜ ਮਰਾ ਦੀ ਜਿੰਦਗੀ ਵਿਚ ਸਾਨੂੰ ਮਿਲਦੇ ਗਿਲਦੇ ਰਹਿੰਦੇ ਨੇ ਪਰ ਓਦੋ ਸਾਨੂੰ ਬਹੁਤੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਇਹ ਲੋਕ ਕਮਲੇ ਜਾਪਦੇ ਨੇ , ਪ੍ਰੰਤੂ ਇਹ ਲੋਕਾਂ ਨੇ ਆਪਣੀ ਜਿੰਦਗੀ ਦੇ ਤਜੁਰਬਿਆਂ ਤੇ ਕੋਈ ਕਿਤਾਬ ਨਹੀ ਲਿਖਣੀ ਹੁੰਦੀ , ਬਸ ਜਿਥੇ ਜਰੂਰਤ ਸਮਝਦੇ ਨੇ ਓਥੇ ਆਪਣੇ ਤ੍ਜੁਰ੍ਬ੍ਹੇ ਸਾਝੇ ਕਰਦੇ ਰਹਿੰਦੇ ਨੇ , ਕੁਝ ਕੁ ਲੋਕਾਂ ਨੂੰ ਓਦੋ ਇਹਨਾਂ ਦੀਆਂ ਗੱਲਾ ਭਾਰ ਜਾਪਦੀਆਂ ਨੇ , ਤੇ ਕੁਝ ਲੋਕ ਇਹਨਾਂ ਦੇ ਤਜੁਰਬਿਆਂ ਵਿਚੋ ਆਪਣੇ ਲਈ ਅਗਲੇ ਰਾਹ ਲਭਦੇ ਨੇ, ਬਹੁਤ ਹੀ ਜਿਆਦਾ ਵਧੀਆਂ ਲੱਗੀ ਗਲਬਾਤ ਸ਼ਰਮਾਂ ਜੀ ਨਾਲ .

  • @sukhpalsingh4983
    @sukhpalsingh4983 Год назад +15

    ਬਹੁਤ ਵਧੀਆ ਵੀਚਾਰ ।ਜਮੀਨ ਨਾਲ ਜੁੜੇ ਸ਼ਖਸ ਜੀ।🙏👌

  • @Kang-21081
    @Kang-21081 Год назад +8

    ਬਹੁਤ ਖੂਬ ਜੀ,
    ਵਧੀਆ ਉਪਰਾਲਾ

  • @singhyanky7469
    @singhyanky7469 Год назад +3

    ਬਹੁੱਤ ਚੰਗਾ ਉਪਰਾਲਾ ਵੀਰੇ
    ਇਸ ਪੋਡਕਾਸਟ ਪ੍ਰੋਗਰਾਮ ਨੂੰ ਚੱਲਦਾ ਰੱਖੀਂ
    ਬਹੁਤ ਦਿਲਚਸਪ ਗੱਲਾਂ ਹੁੰਦੀਆਂ
    👍👍👍👍👍👍👍👍👍👍👍👍

  • @kulwantbrar8649
    @kulwantbrar8649 Год назад +1

    ਬਹੁਤ ਵਧੀਆ ਗਲਬਾਤ। ਵਿਚਾਰ ਇਨਸਾਨ ਨੂੰ ਵੱਡਾ ਬਣਾਉਂਦੇ ਹਨ, ਸਰਟੀਫਿਕੇਟ ਨਹੀਂ।

  • @kashmirsingh7687
    @kashmirsingh7687 Год назад +12

    ਬਹੁਤ ਵਧੀਆ ਵਿਚਾਰ ਹੈ ਜੀ
    ਬਹੁਤ ਬਹੁਤ ਧੰਨਵਾਦ ਸਿੱਧੂ ਸਹਾਬ ਅਤੇ ਸ਼ਰਮਾ ਜੀ

  • @manraj513
    @manraj513 Год назад +4

    ਵਧੀਆ ਪੋਡਕਾਸਟ ਸੀਰੀਜ ਸ਼ੁਰੂ ਕੀਤੀ ਆ ਭਾਜੀ , ਪਹਿਲਾ ਇਕ ਵਧੀਆ ਕੰਡਕਟਰ ਵਰਗੇ ਸਾਫ ਦਿਲ ਇਨਸਾਨ ਨਾਲ ਇੰਟਰਵਿਊ ਕੀਤੀ , ਏਦਾ ਹੀ ਅਲੱਗ ਅਲੱਗ ਪੇਸ਼ੇ ਵਾਲਿਆ ਨਾਲ ਇੰਟਰਵਿਊ ਕਰਾਇਆ ਕਰੋ ਲੋਕ ਵਧ ਪਸੰਦ ਕਰਨਗੇ

  • @ghanshamsharma7903
    @ghanshamsharma7903 Год назад +10

    ਸ਼ਰਮਾ ਜੀ ਬਹੁਤ ਹੀ ਸਾਫ ਸੁਥਰੀ ਸਖਸ਼ੀਅਤ ਦੇ ਮਾਲਕ ਹਨ। ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ🙏🙏🙏🙏🙏🙏

  • @parmindersingh-fr9yi
    @parmindersingh-fr9yi Год назад +3

    Bahut Vadia Insan.... ਸ਼ਰਮਾ ਜੀ... Purana Time yaad karwa dita...

  • @sarbbrar4173
    @sarbbrar4173 Год назад +1

    Very nice interview sudhu Saab

  • @paramjitsingh1392
    @paramjitsingh1392 Год назад

    ਬਹੁਤ ਵਧੀਆਂ ਗੱਲਾਂ ਨੇ ਬਾਈ ਦਿਆਂ

  • @gurmeetsinghbrar3600
    @gurmeetsinghbrar3600 Год назад +3

    ਬਹੁਤ ਹੀ ਵਧੀਆ ਜੀ

  • @jagdevsinghdhalla2202
    @jagdevsinghdhalla2202 Год назад +2

    ਬਹੁਤ ਵਧੀਆ ਵਿਚਾਰ ਸ਼ਰਮਾਂ ਜੀ

  • @manraj513
    @manraj513 Год назад +4

    ਕਸ਼ਮੀਰੀ ਲੋਕਾਂ ਬਾਰੇ ਜੋ ਸਿਫ਼ਤ ਕੀਤੀ ਬਿਲਕੁੱਲ ਸੱਚ ਆ , ਬਹੁਤ ਲੋਕ ਜੋ ਉੱਥੇ ਜਾ ਕੇ ਆਏ ਸਾਰੇ ਹੀ ਏਦਾ ਹੀ ਓਹਨਾ ਲੋਕਾ ਦੀ ਤਰੀਫ ਕਰਦੇ ਆ ❤❤

    • @Merapeo877
      @Merapeo877 Год назад

      M nu samj ni ayi j ene change hi aa ta jehri 10 lakh sanatani population si ohna nu kyo kad dita Otho dara dara
      50 hajar de kareeb sikh si othe o v kad dite jine aa k jammu vich sikh aa o sare kashmir to aye hoye aa te sanatani ta sab Delhi refugee campa vich si
      M Delhi reha Bhut time othe mere nal parda ik frd o kashmiri pandit si
      He said k othe koi avda ni ohna nu ohna de gawandi ne hi tang kita si even o gawandi phela Bhut change si fe jado othe anti sanatani te sikh system chaleya ta ohna de gawandi ne ohna nu Daron vich Bhut bada yogdan dita

  • @baisingh8214
    @baisingh8214 Год назад +2

    ਸਰਮਾ ਜੀ ਅਤੇ ਮਨਿਦਰ ਜੀ ਬਹੁਤ ਵਧੀਆ ਵਿਚਾਰ ਹੈ

  • @amanatkaur7697
    @amanatkaur7697 Год назад +2

    Bahut Hi khoob vichaar

  • @rbrar3859
    @rbrar3859 Год назад

    ਬਹੁਤ ਵਧੀਆ ਗੱਲ-ਬਾਤ ਸੁਣੀ।

  • @NirmanBoha6236
    @NirmanBoha6236 Год назад +3

    Sira sachai dikhai

  • @NARESHKUMAR-ow1md
    @NARESHKUMAR-ow1md Год назад +3

    Mere sathi sharma ji ne bohat vadia vichar pesh kitte

  • @ਲਵਜੋਤ_ਗਿੱਲ
    @ਲਵਜੋਤ_ਗਿੱਲ Год назад +6

    ਇਹ ਭਰਾ ਕੱਲ੍ਹਾ ਬੀਮੇ ਨਹੀਂ ਕਰਦਾ ਇਸ ਬੰਦੇ ਕੋਲ ਦੁਨੀਆਦਾਰੀ ਗੱਲਾਂ, ਤਜ਼ਰਬੇ ਤੇ ਜਾਣਕਾਰੀ ਦੇ ਬਹੁਤ ਵੱਡੇ ਵੱਡੇ ਪੰਡਾਰ ਆ

  • @girjesh0
    @girjesh0 Год назад +1

    Punjab da number one podcast hai.bhut att sidhu Saab ji.

  • @harjindermck3446
    @harjindermck3446 Год назад +1

    ਬਾਈ ਜੀ ਬਹੁਤ ਵਧੀਆ ਪੋਡਕਾਸਟ ❤❤ ਨੈਟਫਲੇਕਸ ਛੱਡ ਤਾਂ ਮੈਂ ❤❤

  • @RajvinderSingh-kv5lc
    @RajvinderSingh-kv5lc Год назад +2

    Pandit ji !! Excellent !! Aggey vi chrcha jaari rakho...next video jaldi bnao

  • @BaljeetSingh-mi8zw
    @BaljeetSingh-mi8zw Год назад +1

    ਸ਼ਰਮਾ ਜੀ ਬਹੁਤ ਘੱਟ

  • @girjesh0
    @girjesh0 Год назад +1

    SIDHU SAAB JI 🙏 BHUT ATT PODCAST NUMBER ONE.BABA JI TUHANU BHUT TARAKKI DENN JI.

  • @AvtarSingh-lf1gz
    @AvtarSingh-lf1gz Год назад

    Very good yg 💯 Right SSA

  • @mustjabniazi2343
    @mustjabniazi2343 Год назад +1

    ਮੌਡਰਨ ਜ਼ਿੰਦਗੀ ਅਤੇ ਸਮਾਜ ਦਾ ਖ਼ਾਕਾ ਬਖ਼ੂਬੀ ਖਿੱਚਿਆ ਸ਼ਰਮਾ ਸਾਹਿਬ ਨੇ। ਬਹੁਤ ਵਧੀਆ ਗੁਫ਼ਤਗੂ ਹੋਈ।

  • @dalvirsingh1881
    @dalvirsingh1881 Год назад

    Bohat vadhia vichar ny ❤

  • @mandeeprandhawa8852
    @mandeeprandhawa8852 Год назад +2

    superb sharma ji . no words to explain about ur thinking .

  • @bantysood
    @bantysood Год назад +1

    well done keep it up bro

  • @jaswinderkaur9904
    @jaswinderkaur9904 Год назад +1

    Y good job aa tari 🙏🙏♥️♥️

  • @JASPREETsingh-ig8be
    @JASPREETsingh-ig8be Год назад +2

    Good Interview

  • @ਸ਼ਮਿੰਦਰਸਿੰਘਤੱਗੜ

    ਸੱਚੀਆ ਗੱਲਾਂ ❤❤

  • @ਰਿੰਪੀਬਰਾੜਗੱਜਣਵਾਲਾ

    ਬਾਈ ਜੀ ਗੱਲਬਾਤ ਬਹੁਤ ਵਧੀਆ ਲੱਗੀ

  • @amriksingh4964
    @amriksingh4964 Месяц назад

    Very nice

  • @DilbagSingh-td8cj
    @DilbagSingh-td8cj Год назад +1

    I agree je 100%

  • @jaspalsinghladi1535
    @jaspalsinghladi1535 Год назад

    Good job ji

  • @PreetSingh-wc9tf
    @PreetSingh-wc9tf Год назад

    Good ji

  • @baljitsingh8394
    @baljitsingh8394 Год назад +1

    Very nice interview 👍God bless both of you 🙏❤️🙏

  • @taranbajwa1108
    @taranbajwa1108 Год назад +1

    Good speech 22ji

  • @Anshdeepsingh227
    @Anshdeepsingh227 Год назад +1

    Baut wadia vichar ne sir ji

  • @ranjitsandhu237
    @ranjitsandhu237 Год назад

    ❤❤❤❤

  • @gursharanmandair4470
    @gursharanmandair4470 Год назад +2

    Vire.good

  • @gursharanmandair4470
    @gursharanmandair4470 Год назад +2

    Right

  • @unitedpanjabi
    @unitedpanjabi Год назад +5

    ਅਨਮੋਲ ਕਵਾਤਰੇ ਦੀ ਗੱਲ ਕਰਦੇ ਸੀ
    ਬਹੁਤ ਖੂਬ ਬਾਬਾ ਜੀ❤

  • @mohindersingh3512
    @mohindersingh3512 Год назад +2

    Good talk from sides. Sharma ji has good extempore, good experience from close quarters of life, good commentary on social anthropology. AAP is better fit for him. He can contribute a lot for society if he is given bigger exposure/plate form. 🙏

  • @LOVEKUMAR-ju2gj
    @LOVEKUMAR-ju2gj Год назад +1

    👍👍👍

  • @JagwinderSingh-sd1fi
    @JagwinderSingh-sd1fi Год назад +2

  • @rajbindergill563
    @rajbindergill563 Год назад

    ❤❤❤❤❤❤❤❤❤❤

  • @narinderpal7368
    @narinderpal7368 Год назад +1

    Superb ji best hai kamal hi kar ti ji tusi es ton vadhiya ki ho sakda hai🎉🎉

  • @harbhamjansingh3103
    @harbhamjansingh3103 Год назад

    Good Masaje ji

  • @harpreetsinghbrar1427
    @harpreetsinghbrar1427 Год назад +1

    Very good ji

  • @karanvirthaper1317
    @karanvirthaper1317 Год назад +1

    jva sacchian gallan...sharma ji..

  • @mandeeprandhawa8852
    @mandeeprandhawa8852 Год назад +1

    superb starting

  • @devinderpal8807
    @devinderpal8807 Год назад +1

    Good choice of personality maninder

  • @tajinderjsingh826
    @tajinderjsingh826 Год назад

    Veerji, ur program is amazing listening to wonderful common people / pls keep it //Dhannwaad

  • @rajbindergill563
    @rajbindergill563 Год назад

    👍👍👍👍👍👍👍👍👍👍

  • @YadwinderSingh-vn5xv
    @YadwinderSingh-vn5xv Год назад

    Good job

  • @pushwindersingh5886
    @pushwindersingh5886 Год назад

    apne ground level te bai ji zindgi de real hero mil jande ne aam taur te pinda vich ee.... loka kol bhut tazarbe ne zindgi de... bhut kuch sikhan nu milda hai... sachi te suchi sakhshiyat de malak bai ji... Podcast start krke bai ji... bhut vdia system bnaya hai bai ji tuc.

  • @gaggisidhu5374
    @gaggisidhu5374 Год назад

    👍👍👍👍👍

  • @youtubeeeeeeeeeeeeeeee
    @youtubeeeeeeeeeeeeeeee Год назад +1

    ਬਹੁਤ ਵਧੀਆ ❤️

  • @pushwindersingh5886
    @pushwindersingh5886 Год назад

    Ground level de bandya nu loka agge apni soch tzarba rakhan da mauka mil rha hai...

  • @ppsharmasharma5238
    @ppsharmasharma5238 Год назад +1

    Goodpgk

  • @karamjeetdhaliwal8898
    @karamjeetdhaliwal8898 Год назад +1

    Sir plz 30 minute time rakhia Karo

  • @dharamveersingh7627
    @dharamveersingh7627 Год назад +1

    ਬੀਮਾ.,,,term insurance ✅….ਬਾਕੀ ਧੋਖਾ….
    ਬੁਚੜ ਵੇਲੇ …ਰਾਜਨੀਤਕ ਪਾਰਟੀ…🔴
    (ਗੱਲ-ਬਾਤ ਦਾ ਜਾਣੂ…)

  • @mukul2148
    @mukul2148 9 месяцев назад

    Bro tu c health insurance te ik podcast le ke aao
    Oh lok jo enha toh aware nahi onha nu pata lag sake

  • @gursevaksingh8628
    @gursevaksingh8628 Год назад

    Yaara ne ta iPhone shad k oppo lai lia new car wife nu de k hun aap purani chlauna bahut swaad a Riha jindgi da simple life de nzaare hi vakhre a

  • @ManishKumar-bf7nt
    @ManishKumar-bf7nt Год назад

    🙏🙏🙏👏👏👏👏🌷

  • @girjesh0
    @girjesh0 Год назад

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @rajbindergill563
    @rajbindergill563 Год назад +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @MojiGill-h7i
    @MojiGill-h7i Год назад

    Vir Mery v interview karo

  • @pandhersony6253
    @pandhersony6253 Год назад

    Sirra gallbaat❤❤❤❤❤

  • @guribrar8253
    @guribrar8253 Год назад

    Kine t v Chanel chal rahe aa new

  • @harpreetsinghbrar1427
    @harpreetsinghbrar1427 Год назад +1

    Apnea v bahut ha

  • @guribrar8253
    @guribrar8253 Год назад

    Utube .. face book.. to Paisa bhut aa

  • @AjayKumar-vn3re
    @AjayKumar-vn3re Год назад

    Bai pahla namdhari baba di add ta band kar daaa

  • @PB.-13
    @PB.-13 Год назад +2

    ਇਹ ਨੇ ਅਸਲੀ ਵਿਦਵਾਨ ਬੰਦੇ..।

  • @guribrar8253
    @guribrar8253 Год назад

    Berujgari nahi

  • @forever-vz6bs
    @forever-vz6bs Год назад

    Hu 😂

  • @ShankarSingh-zs2ed
    @ShankarSingh-zs2ed Год назад +1

    Eh Tera kar ju.Bach ja..

  • @PreetSingh-wc9tf
    @PreetSingh-wc9tf Год назад

    Good ji

  • @amritpalkaur5900
    @amritpalkaur5900 Год назад +1

    Good job sir

  • @gurmeetkaur5247
    @gurmeetkaur5247 Год назад +2

    👍👍