Aj dove ekthy dekh ke Dharmaveer ki jodi yaad aa gye.. Kio ke dove hi pura pendu cultural gallan da khajana lay firde swad aa giya khund charcha feeling ch 🙏🙏🙏🙏
Bai sade pind v hoya c Eve hi Naik c jugnu ka membri ch khada c Oh hi thark Pune ch hi khi gya k APA nu ta vota vadu pai giya ah prince di Bibi nu pa dao. Sala pta baad cho lagya k prince di Bibi jit gai te aap haar gya.
ਸਾਡੇ ਪਿੰਡ ਦੇ ਤਾਂ ਸਾਰੇ ਸਰਪੰਚਾਂ ਦੀ ਜਮੀਨ ਦਾ ਇੱਕ ਦੋ ਕਿਲਾ ਜਰੂਰ ਵਿਕਿਆ
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
100% ਸਹੀ ਗੱਲਾਂ ਨੇ ਬਾੲੀ ਲੋਪੋਕੇ ਅਤੇ ਹਰਭੇਜ ਸਿੱਧੂ ਦੀਆਂ।
ਸੱਚੀਆਂ ਤੱਤੀਆਂ ਗੱਲਾਂ
ਮੈਨੂੰ ਮਾਣ ਹੈ ਕੇ ਮੈਂ ਪੰਜਾਬ ਚ ਜੰਮਿਆ, ਦੂਜਾ ਮਾਣ ਹੈ ਕਿ ਪੰਜਾਬ ਦੇ ਪਿੰਡ ਚ ਜੰਮਿਆ ,ਤੀਜਾ ਮਾਣ ਹੈ ਕਿ ਸਿੱਖਾਂ ਘਰ ਜੰਮਿਆ ਤੇ ਚੋਥਾ ਮਾਣ ਹੈ ਕਿ ਜੱਟ ਪਰਿਵਾਰ ਚ ਜੰਮਿਆ ਅਸੀ ਖੇਤੀ ਕਰਦੇ ਹਾਂ ਤੇ ਦੇਸੀ ਜਿੰਦਗੀ ਜਿਊਣੇ ਹਾਂ।
Aj dove ekthy dekh ke Dharmaveer ki jodi yaad aa gye.. Kio ke dove hi pura pendu cultural gallan da khajana lay firde swad aa giya khund charcha feeling ch 🙏🙏🙏🙏
ਬਾਈ ਜੀ ਸਿਰਾ ਕਰਾਤਾ ਸਹੀ ਗੱਲ ਆ ਜੀ
ਸਰਪੰਚ ਭਾਵੇਂ ਸਰਬਸਮਤੀ ਨਾਲ ਬਣੇ ਯ ਵੋਟਾਂ ਨਾਲ, ਪਰ ਪਿੰਡਾਂ ਦਾ ਨਜ਼ਾਰਾ ਵੱਖਰਾ ਹੁੰਦਾ। ਸ਼ਹਿਰ ਭਾਵੇਂ ਲੱਖ ਸਹੂਲਤਾਂ ਹੋਂਨ ਪਰ ਪਿੰਡ ਨਾਲਦੀ ਮੌਜ ਕਿਤੇ ਨਹੀਂ।
A gye y ji👏👏
Bhut dil lgda veere ਥੋਡੀ ਆ ਗੱਲਾਂ ਸੁਣ ਕੇ ਬਹੁਤ ਸੋਹਣਾ 😂😂❤❤❤
ਕਮਾਲ ਕਰਤੀ ਯਾਰ ਬਿਲਕੁਲ ਸਹੀ
Dove bnde siraa
ਯਾਰ ਆਹ ਦਰਿਆ ਵਾਲੇ ਪਾਸੇ ਹਰ ਇਕ ਦੇ ਲੱਗੇ ਸ਼ਰਾਬ ਬਹੁਤ ਕੱਡ ਦੇ ਨੇ ਲੋਕ, ਸਾਡੇ ਮਾਝੇ ਚ ਵੀ ਸਾਡੇ ਲੱਗੇ ਦਰਿਆ ਹੈਗਾ, ਤੇ ਦਰਿਆ ਦੇ ਕੋਲ ਜੇਹੜੇ ਪਿੰਡ ਨੇ ਓਹ ਜਾਦਾ ਸ਼ਰਾਬ ਕੱਡ ਦੇ ਨੇ। ਵਿਆਹਾਂ ਤੇ ਯ ਸਰਪੰਚੀ ਤੇ ਓਥੇ ਡੱਕੇ ਲਾ ਦਿੰਦੇ ਸ਼ਰਾਬ ਵਾਲੇ, ਤੇ ਓਦਾ ਵੀ ਕਿਸੇ ਦੇ ਪਰੋਹਨੇ ਆਏ ਹੋਣ ,ਓਹ ਓਥੇ ਜਾਂਦੇ ਨੇ ਦਰਿਆ ਕੋਲ ਕਿਸੇ ਵੀ ਪਿੰਡ , ਓਥੋਂ ਸ਼ਰਾਬ ਲਿਆ ਪਰੋਹਨਿਆ ਨੂੰ ਪਿਆਓਂਦੇ ਨੇ। ਦਰਿਆ ਵਾਲੇ ਪਿੰਡਾ ਦਾ ਫੇਰ ਖ਼ਾਸ ਮਹਤਵ ਏ ਪੰਜਾਬ ਵਿੱਚ ।
ਇਕ ਵਾਰ ਸਾਡੇ ਨਾਲ ਵੀ ਹੋਈ ਕੇ ਜੋ ਬੰਦੇ ਸਾਡੇ ਸਕਤੀ ਵਾਟਰ ਸਪਲਾਈ ਕਰਨ ਵਾਲੇ ਵੋਟਾਂ ਵਿਰੋਧੀਆਂ ਨੂੰ ਪਾ ਗਏ ਸਨ
ਵੀਰ ਵਿਚਾਰ-ਚਰਚਾ ਤੁਹਾਡੀ ਬਹੁਤ ਇੰਟਰਸਟਿੰਗ ਹੁੰਦੀ ਹੈਂ 👌
ਬਾਈ ਬੜਾ ਤਜਰਬਾ ਤੁਹਾਡਾ ਬੇਜਤੀ ਕਰਨ ਦਾ ਅਗਲੇ ਨੂੰ ਗੁੱਸਾ ਵੀ ਨਹੀ ਲਗਦਾ
Bai ne sirra krta
Sirraa ❤
Loktantar Vich sarbsamti da ki kam voting jarur honi chaide
Sira👌🙏
ਸਾਡੇ ਪਿੰਡ ਵਾਲੇ ਨੇ ਪੰਚਇਤੀ ਜਮੀਨ ਚੌ ਕੋਠੀ ਪਾ ਲਈ
Absolutely right
🙏🙏👍 sat Sri akal ji 🙏🙏👍
Good luck 22.G
Sirra
💯💯💯👍👍👍
👌👌👌👌👌👌👍👍😊😊
Sat shri akal ji sarea nu veer tusi kehda bna deta
Y Good❤❤😂😂😂
Sukhjinder lopon nu sarpanchi diya chona ch khda kar deyo.
ਚੱਲਦੀ ਇੰਟਰਵੀਊ ਚੌ ਜਦੋ ਮਸ਼ਹੂਰੀ ਆ ਜਾਂਦੀ ਆ ਓਦੋ ਸਰਬਸੰਮਤੀ ਆਲਾ ਕੰਮ ਜਾ ਹੋ ਜਾਦਾਂ
👌👌👌👌
👌👌👍👍🙏🙏🤲
😂😂😂👌👌👌👍👍👍
Bai 3700 aa sarpanch de hon jada thodi jahe
Sariya di lasi krti 😂😂
Msa msa 5 sali kumb da mela ayea
Need family, social, religious base Panchayat to deal with chaos in society. DramaBazi creating hell.
Aw ta swaad pinda ch aw 😂
A ਤਾਂ ਥੱਕਾ
ਮੈਨੂੰ ਲਗਦਾ ਸਰਬਸੰਮਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਇੱਕ ਤਾਂ ਸਰਬਸੰਮਤੀ ਵਾਲੇ ਤੋਂ ਤੁਸੀਂ ਠੋਕ ਕੇ ਕੰਮ ਨਹੀਂ ਕਰਵਾ ਸਕਦੇ ਨੰਬਰ ਦੋ ਜਿਹੜਾ ਵੋਟਾਂ ਨਾਲ ਦੋ ਤਿੰਨ ਮਹੀਨੇ ਪਿੰਡ ਚ ਮਹੌਲ ਬਣਦਾ ਉਹ ਸਾਰਾ ਸੁਆਦ ਖਰਾਬ ਹੋ ਜਾਂਦਾ
❤❤❤
ਸਾਡੇ ਪਿੰਡ ਨੇ ਵੀ ਸੰਮਤੀ ਕਰੀ ਸੀ ਪਿਛਲੀ ਵਾਰ ਬਰਬਾਦੀ ਕਰਤੀ ਜਮਾ ਈ ਵੋਟਾਂ ਹੋਣੀਆ ਚਾਹੀਦੀਆਂ free ਦੀ ਚੀਜ਼ ਦੀ ਕਦਰ ਨੀ ਹੁੰਦੀ
Bae:mp:ml:di:gall:kar:memberi:sarpanchi:ch:ki:ajmeen:bechnni:pendia:2:4:kile
Shmti da natega 92 murde😂😂
Bai sukjinder da name sand Karu pless
Bai sade pind v hoya c Eve hi Naik c jugnu ka membri ch khada c Oh hi thark Pune ch hi khi gya k APA nu ta vota vadu pai giya ah prince di Bibi nu pa dao. Sala pta baad cho lagya k prince di Bibi jit gai te aap haar gya.
ਕਿਤੇ ਖੁੰਡਾ ਨਾ ਨਾਲ ਲੈ ਕੇ ਜਾਈ
Bae:darbara:singh:guruu:nal:hoe:c
Kacch fudu