Harbhej veer te Sukhjindar veer hun tain lok Driver nu Danger hi samaj de ne ja pata ne kheri aakh nal dekhde ne samaj ne ondi veer par Aaj Tak Sade Driver veer ne phela kise nal koi mara vitkra ne kita hona je kise ne kita ho tain phela os nal kuj jarur ho na sadi o Rispect aa te na oni Sallery aa jis nal sada vadiya gujara hoje baki thusi sab Jan de o 💯👍🙏🙏 WMK 🙏🙏
Bai gal baat ch mainu shaml jror krea karo aisda akrn dariwr te malk khud jdo malk ne kahta cambain nai khalarni varo varo roty khalo ta bahr ek sbji te rotia jania k driwr bandea wang hath muh dho k ghar bath roty khan log vadia bitha manje roti vadia kahwonde rinde ais tra de karn main dasea kraga har gal baat ch
Bhai mai hun Canada 🇨🇦 ch Rehna y etha Drivery krda etha bout respect krde a te y apna pind v truckan da kam c y Punjab ch je kise koi naw Umar da Munda truck Chlonda ta pehln he sare kehn lg jnde v tanu kise ne rista ne krna je pata lg gya tu truck driver a kudi ale Sochi gye Munda ta nasha krda hayu Te je canada 🇨🇦 truck driver a Munda ta Lok Hor kus ne push de y such das ta Lok Canada de muh nu apdia 2 kudia v viah den gye 😂😂ik nal
Bai jawa sachiya galan sade apde moter te bhaye aonde aa te khush ho k aonde aa water cooler ek Ona nu le k deta honda Jina time kam chal da Ona time subha di cha te barf har roz jandi Ona di te jado vehle honda odo 3time cha die di aksar oh v ek insan aa yr baki dirver di Bai roti te dor gal aa thanda pani tak ni peonde je banda keh dewe ago kehn ge yr asi te barf ala pani hi pende baki tusi video ch ds hi deta jehde eda karde aa Ona nu machine te shadna chahida baki gal je dirver khush aa te Sara kuj vadiya nhi te thonu pata hi ki karde honde fir magr magr firna penda combine de
main tn kehna te sochda hunna viha shadi di gll jiwe tuc kri c yg main sochda hunna j grib gurbaa aa j ohnu swar k khawao piaao kyo k takda tn awde paise b laa k khaaalu ga
ਨਜ਼ਾਰਾ ਆ ਗਿਆ ਬਾਈ ਡਰਾਈਵਰਾਂ ਬਾਰੇ ਗੱਲਾਂ ਬਾਤਾਂ ਸੁਣ ਕੇ ਬਿਲਕੁਲ ਸੱਚੀਆਂ ਗੱਲਾਂ
ਬਾਈ ਹੁਣ ਤਾਂ ਰੋਟੀ ਨਹੀਂ ਪੋਛਦਾ ਗੱਲ ਸੱਚੀ ਮੈ ਵੀ ਮਸ਼ੀਨ ਚਲੋਂਦਾ ਹਾਂ ਖੌਰੇ ਵੀਡਿਉ ਦੇਖ k ਅਕਲ ਆ ਜੇ ❤❤❤❤
ਬਹੁਤ ਵਧੀਆ ਸੁਨੇਹਾ ਦਿੱਤਾ ਦੁਨੀਆ ਨੂੰ ਦੇਖੋ ਕਿੰਨਾ ਕ ਅਸਰ ਹੁੰਦਾ ਲੋਕਾਂ ਤੇ ਇਨ੍ਹਾਂ ਦੀ ਕੀਤੀ ਮਿਹਨਤ ਦਾ
ਬਾਈ ਮੈਂ ਵੀ ਇੱਕ ਛੋਟਾ ਜਿਹਾ ਡਰਾਇਵਰ ਹਾਂ, ਬਾਈ ਜੀ ਬਹੁਤ ਸੋਹਣੀ ਤੇ ਸਤਿਕਾਰ ਯੋਗ ਵੀਡੀਓ।
ਧੰਨਵਾਦ ਭਾਉ ਇਸ ਅਹਿਮ ਮੁੱਦੇ ਤੇ ਵਿਚਾਰ ਤੇ ਬੇਨਤੀ ਕਰਨ ਲਈ
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੱਡੇ ਵੀਰ ਜੀ, ਕਿਉੰਕਿ ਅੱਜ ਜਿਹੜੀਆਂ ਮੁਸ਼ਕਲਾਂ ਡਰਾਈਵਰ ਵੀਰਾਂ ਦੀਆਂ ਤੁਸੀਂ ਦਰਸ਼ਕਾਂ ਅੱਗੇ ਰੱਖੀਆਂ ਬਹੁਤ ਜਰੂਰੀ ਆ, ਪਰ ਇਹਨਾਂ ਗੱਲਾਂ ਨੂੰ ਕੋਈ ਰੱਬੀ ਰੂਹ ਹੀ ਮਹਿਸੂਸ ਕਰ ਸਕਦੀ ਆ ਜਿਸ ਦੇ ਅੰਦਰ ਕਿਸੇ ਇਨਸਾਨ ਲਈ ਦਰਦ ਹੁੰਦਾ ਜਾ ਜਿਸ ਦੀ ਇੰਸਾਨੀਅਤ ਜਿਉਂਦੀ ਆ। ਬਈ ਜੀ ਮੈਂ ਵੀ ਟਰੱਕ ਡਰਾਈਵਰ ਹਾਂ, ਮੈਨੂੰ ਪਤਾ ਵੀਰੇ ਮੈ ਆਪਣਾ ਪਰਿਵਾਰ ਕਿਵੇਂ ਚਲਾ ਰਿਹਾ, ਕਿਵੇਂ ਆਪਣੇ ਬੱਚੇ ਦੀ ਫੀਸ ਭਰਦਾ, ਕਿਵੇਂ ਆਪਣੇ ਬੱਚੇ ਦਾ ਭਵਿੱਖ ਬਣਾਉਣਾ, ਘਰ ਦੀ ਖੁਸ਼ੀ , ਕੋਈ ਵਿਆਹ ਸ਼ਾਦੀ ਕੋਈ ਵੀ ਖੁਸ਼ੀ ਗਮੀ ਦਾ ਮੌਕਾ ਹੋਵੇ ਜਾਂ ਹਰ ਇੱਕ ਤਿਉਹਾਰ ਮੈਂ ਤਾਂ ਸੜਕਾਂ ਤੇ ਈ ਦੇਖਦਾ। ਬਹੁਤ ਔਖੀ ਜ਼ਿੰਦਗੀ ਹੁੰਦੀ ਆ ਡਰਾਈਵਰਾਂ ਦੀ, ਕਿਰਪਾ ਕਰ ਕੇ ਡਰਾਈਵਰ ਵੀਰਾਂ ਨੂੰ ਐਵੇਂ ਰਾਹ ਚਲ ਦਿਆਂ ਪਰੇਸ਼ਾਨ ਨਾ ਕਰਿਆ ਕਰੋ ਮੈ ਤੇ ਕਾਰ ਵਾਲੇ , ਮੋਟਸਾਈਕਲਾਂ ਵਾਲੇ ਵੀਰਾਂ ਨੂੰ ਇਹੋ ਬੇਨਤੀ ਕਰਦਾ। ਧਨਵਾਦ ਜੀ
ਲਵ ਯੂ ਜੱਟੋ ਡਰਾਇਵਰਾਂ ਦੀ ਗੱਲ ਕਰਨ ਲਈ 🙏🏻🙏🏻🙏🏻🙏🏻🙏🏻🙏🏻
ਬਾਈ ਸੁਖਜਿੰਦਰ ਤੇਰੀ ਗੱਲ ਸਹੀ ਆ ਹੁਣ ਡਰਾਇਵਰ ਦੀ ਕੋਈ ਇੱਜ਼ਤ ਨਹੀਂ ਕਰਦਾ ਇੱਕ ਸਾਇਕਲ ਤੇ ਲੰਘ ਰਿਹਾ ਬੰਦਾ ਵੀ ਦਸ ਪੰਦਰਾਂ ਲੱਖ ਦੇ ਸਾਧਨ ਨੂੰ ਚਲਾ ਰਹੇ ਡਰਾਇਵਰ ਨੂੰ ਭੈਣ ਦੀ ਜਾਂ ਕੁੜੀ ਦੀ ਗਾਲ ਕੱਢ ਕੇ ਲੰਘਦਾ,,, ਮੈਂ ਖੁਦ ਇੱਕ ਡਰਾਇਵਰ ਆ ਰੇਤਾ ਵਾਲਾ ਟਰੈਕਟਰ ਟਰਾਲਾ ਚਲਾਉਣਾ ਲੋਕ ਬਹੁਤ ਜ਼ਿਆਦਾ ਗਾਲਾਂ ਕੱਢ ਦੇ ਆ 😢😢
ਵਾਈ ਜਿਉਂਦੇ ਰਹੋ
ਜਦੋਂ ਡਰਾਈਵਰ ਵਿਚਾਰਾਂ ਮਰਦਿਆਂ ਨੂੰ ਪੀ ਜੀ ਆਈ ਚੰਡੀਗੜ੍ਹ ਲੈਕੇ ਜਾਂਦਾ।
ਉਦੋਂ ਯਾਦ ਆਉਦਾ ਵੀ ਰੱਬ ਦਾ ਦੂਸਰਾ ਨਾਮ ਡਰਾਈਵਰ ਹੈ। ਦੇਸ਼ ਦੀ ਤਰੱਕੀ ਦਾ ਧੁਰਾ ਡਰਾਈਵਰ ਨੇ। ਜੇ ਸਿਖਣਾ ਇੱਜ਼ਤ ਕਰਨੀ ਡਰਾਈਵਰ ਦੀ ਬਾਹਰ ਲਏ ਦੇਸਾ ਤੋ ਸਿੱਖੋ।
ਧੰਨਵਾਦ ਹਰਭੇਜ ਲੋਪੋਕੇ ਵਾਲਿਆਂ ਸਾਡੇ ਦੁਖਾਂਤ ਫਰੌਲਣ ਲਈ ❤
ਬਾਈ ਇਹ ਗੱਲ ਬਿਲਕੁਲ ਸਹੀ ਆ ਤੁਹਾਡੀ ਕਿ ਪੁਰਾਣੇ ਡਰਾਈਵਰਾਂ ਨੂੰ ਸਾਰੇ ਦੇਸ਼ ਦਾ ਨਕਸ਼ਾ ਪਤਾ ਹੁੰਦਾ ਇਹਦੀ ਉਦਾਹਰਣ ਮੇਰਾ ਡੈਡੀ ਆ ਉਸਨੂੰ ਸਾਰੇ ਦੇਸ਼ ਦਾ ਨਕਸ਼ਾ ਮੂੰਹ ਜਵਾਨੀ ਚੇਤੇ ਆ❤❤❤❤
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸੱਚੀ ਗੱਲ ਆ ਭਾਉ ਅੱਜ ਕੱਲ ਕੋਈ ਵਿਰਲਾ ਈ ਇੱਜਤ ਕਰਦਾ ਡਰਾਇਵਰ ਬੰਦੇ ਦੀ ਅਸਲੀ ਮਾਣ ਤਾਣ ਤਾਂ ਬਾਹਰ ਲਿਆ ਕੰਟਰੀ ਆ ਚ ਮਿਲਦਾ ਆ ਭਾਵੇਂ ਕੋਈ ਟਰੱਕ ਚਲਾਉਂਦਾ ਭਾਵੇਂ ਟੈਕਸੀ
ਬਹੁਤ ਵਦੀਆ ਬਾਈ ਲੋਪੋਂ ਤੇ ਸਿੱਧੂ ਵੀਰੇ ਸ਼ੁਕਰ ਆ ਸਾਡੀ ਵੀ ਗੱਲ ਕੀਤੀ ਆ❤❤❤❤❤ ਲੱਵ ਯੂ ਵੀਰੋ❤❤
ਬਲਕਾਰ ਸਿੱਧੂ ਦਾ ਗੀਤ ਆ ਬਾਈ
Harbhej veer te Sukhjindar veer hun tain lok Driver nu Danger hi samaj de ne ja pata ne kheri aakh nal dekhde ne samaj ne ondi veer par Aaj Tak Sade Driver veer ne phela kise nal koi mara vitkra ne kita hona je kise ne kita ho tain phela os nal kuj jarur ho na sadi o Rispect aa te na oni Sallery aa jis nal sada vadiya gujara hoje baki thusi sab Jan de o 💯👍🙏🙏 WMK 🙏🙏
Bahut vadia te dungia gall veero kitea saluet kandle ro oundia4 var sunlia gall❤❤
ਜੁਗ ਜੁਗ ਜੀਣ ਡਰਾਈਵਰ ਵੀਰੇ ❤❤
ਸੋਹਣੀ ਵੀਡੀਓ ਬਾਈ ❤❤ love you bro♥️
ਵੀਰ ਜੀ ਅਸੀਂ ਤਾਂ ਅਜੇ ਵੀ ਮਸ਼ੀਨ ਲੱਗੀ ਤੋਂ ਵਧੀਆ ਰੋਟੀ ਬਣਾ ਕੇ ਭੇਜ ਆਂ ਇਹ ਖਿਆਲ ਰੱਖ ਕੇ ਕਿ 6ਮਹੀਨੇ ਬਾਅਦ ਇਹ ਸ਼ੁੱਭ ਸਮਾਂ ਆਉਣਾ ਹੈ l
ਬਾਈ ਫੌਜੀ ਡਰਾਈਵਰ ਬਾਰੇ ਕੋਈ ਗੱਲ ਈ ਨੀ ਕਰੀ😮😮
Tume yaar kamaal k bande dohe Jodi thari kamm ki ❤ parmatma tarkiya dehe thanu
Very good ji 🎉🎉🎉🎉🎉
SAHI GAL AA BHAI JI❤❤
Phji ਡਰਾਈਵਰਾ ਸੋਹਦਾ ਵੀ ਲੇਟੇ ੳਹਠਾ ਦਾ early morning ga🙏🚛🇨🇦 miss you Punjab
ਐਵੇਂ ਨੀ ਲੋਪੋ ਲੋਪੋ ਹੁੰਦੀ। ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਕੀ ਜੈ ਲੋਪੋ ਵਾਲਿਆ ਨੂੰ ਪਤਾ। ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਕੀ ਜੈ ਬਾਪੂ ਬੋਰੇ ਵਾਲਾ। ਬਾਬਾ ਬਲਵਿੰਦਰ ਸਿੰਘ ਜੀ ਮਹਾਰਾਜ। ਗੁਰੂਆਂ ਦੀ ਗੱਦੀ ਦੀ ਜੈ। ਸਿੱਵਪੁਰੀ ਲੋਪੋ। ਸੁਰਗਾਪੁਰੀ। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਡਰਾਈਵਰ ਮਹਿਕਮਾ ਜ਼ਿੰਦਾਬਾਦ
ਸਹੀ ਗੱਲ ਆ ਬਈ ਤੂੜੀ ਦਾ ਸੀਜ਼ਨ ਲਾਇਆ ਇਕ ਇਹੋ ਜਿਹਾ ਘਰ ਟੱਕਰਿਆ ਪੂਰੇ ਟਾਇਮ ਤੇ ਆ ਕੇ ਕਹਿੰਦਾ ਕੋਈ ਰੋਟੀ ਨੀ ਮਸ਼ੀਨ ਕਿਤੇ ਹੋਰ ਲਾ ਲਿਉ ਅੱਗੇ ਪ੍ਰਜਾਤੀਆਂ ਦੇ ਲਾਈ ਉਹਨਾਂ ਖੜ੍ਹੇ ਟਾਇਮ ਸਾਰਿਆਂ ਦੀ ਰੋਟੀ ਪਕਾਕੇ ਦਿੱਤੀ
Bai att kri pyi vaa sabb tu best video hun tak di
Keep it up! 👍
ਬਲਕਾਰ ਸਿੱਧੂ ਦਾ ਗੀਤ ਆ ਬਾਈ ਜੀ ਮੁੰਡਾ ਲਾਇਨਮੈਨ ਲੱਗਿਆ
ਵੀਰੇ ਹੈਗਾ ਤਾਂ ਮੈਂ ਵੀ ਟਰੱਕ ਡਰਾਇਵਰ ਆ ਹੈ ਤਾਂ ਡਰਾਇਵਰ ਕੰਡਕਟਰ ਮਹਿਕਮੇ ਦੀ ਜੂਨ ਖਰਾਬ ਆ ਪਰ ਕੁੱਛ ਤਾਂ ਆਪ ਵੀ ਜੂਨ ਖਰਾਬ ਕੀਤੀ ਹੁੰਦੀ ਆ ਤੇ ਇੱਜਤ ਕੀ ਹੁੰਦੀ ਇਹ ਤਾਂ ਪਤਾ ਨਹੀਂ ਭਾਰਤ ਵਿੱਚ ਡਰਾਈਵਰੀ ਕਰਨੀ ਗੁਨਾਹ ਆ ਕੀ ਪੁਲਿਸ ਕੀ ਮੰਗਤੇ ਆਰ ਟੀ ਓ ਟੈਕਸ ਵਾਲੇ ਟਰਾਂਸਪੋਰਟਰ ਲਹਾਈ ਵਾਲੇ ਚੋਰਾਂ ਤੋਂ ਬਚ ਕੇ ਟੋਲ ਟੈਕਸ ਹੋਰ ਪਤਾ ਨਹੀਂ ਕੀ ਕੀ ਪਰਮਾਤਮਾ ਚੜਦੀ ਕਲਾ ਰੱਖੇ ਡਰਾਈਵਰ ਭਰਾਵਾਂ ਦੀ
ਸਾਡੇ ਲਾਗਲੇ ਪਿੰਡ ਇੱਕ ਕੰਬਾਈਨ ਤੇ ਪਿਓ ਪੁੱਤ ਦੋਵੇਂ ਕੰਬਾਈਨ ਚਲਾਉਂਦੇ ਸੀ, ਸਾਮ ਨੂੰ ਜਦੋਂ ਫਸਲ ਵਡ ਕੇ ਹਟਣਾ ਤਾਂ 2/3 ਬੋਰੇ ਹਰ ਰੋਜ਼ ਭਰਦੇ ਸੀ, ਆਖਿਰ ਫੜ੍ਹੇ ਗਏ,, ਰੋਟੀ ਦੀ ਤਾਂ ਗੱਲ ਈ ਕੋਈ ਨੀ ਸਾਮ ਪੈੱਗ ਵੀ ਲਵਾਈਦਾ ਸੀ, ਤਾਂ ਉਹਨਾਂ ਸ਼ਰਮ ਨੀ ਕੀਤੀ
ਬਾਈ ਮੈਂ v ਬੋਰ ਵਾਲੀ ਮਸ਼ੀਨ ਚਲੋਨਾ ਰੋਟੀ ਤਾਂ ਦੂਰ ਦੀ ਗੱਲ ਚਾਅ ☕ ਨੀ ਪੁੱਛਦੇ ਅੱਜ ਕੱਲ੍ਹ ਤੇ
Harbhej bai apni pehchan bna bai lopon de ress na kar success mil jao ge 👍👌
Gud job bro..👌🙏
ਨੈਤਿਕ ਤੌਰ ਤੇ ਪੰਜਾਬੀ ਬਹੁਤ ਗਿਰ ਗਏ, ਕਿਰਤੀ ਬੰਦੇ ਦੀ ਇੱਜਤ ਕਰਨੋ ਹੱਟ ਗਏ..।
Bai gal baat ch mainu shaml jror krea karo aisda akrn dariwr te malk khud jdo malk ne kahta cambain nai khalarni varo varo roty khalo ta bahr ek sbji te rotia jania k driwr bandea wang hath muh dho k ghar bath roty khan log vadia bitha manje roti vadia kahwonde rinde ais tra de karn main dasea kraga har gal baat ch
Bai ji dvr de as time koai ijat ne foran country Wale ve dvr sarkare ejat kardea ne
ਭੁਪਿੰਦਰ ਗਿੱਲ ਦਾ ਫੁੱਫੜ ਸਾਡਾ ਮਾਮਾ ਆਪਾ ਤਾ ਰਿਸਤੇਦਾਰ ਨਿਕਲੇ ਬਈ 😊
Love you too dear Driver Life I am Old 38 years Driving
ਬਾਈ ਪੰਜਾਬ ਦੀਆਂ ਕੁੜੀਆਂ ਤੇ ਪੰਜਾਬ ਦੇ ਮੁੰਡਿਆਂ ਨਾਲ ਵਿਆਹ ਕਰਵਾ ਕੇ ਨੀ ਰਾਜ਼ੀ ਰੋਟੀਆਂ ਖਾਣ ਨੂੰ ਕਿੱਥੋਂ ਮਿਲਣੀਆਂ
Sira gall baat
Good job bro
Verro sat shri akal hor kidda tusi
i 🙋ਡਰਾਈਵਰ ਮੋਗੇ ਤੋਂ,,,ਡਰਾਈਵਰ ਵੀਰ❤❤👍 ਮਾਰੋ
Good video bai ji draver bande ta jehre root te chalde ne os roab de jamp bi gin lende ne
Bhai mai hun Canada 🇨🇦 ch Rehna y etha Drivery krda etha bout respect krde a te y apna pind v truckan da kam c y Punjab ch je kise koi naw Umar da Munda truck Chlonda ta pehln he sare kehn lg jnde v tanu kise ne rista ne krna je pata lg gya tu truck driver a kudi ale Sochi gye Munda ta nasha krda hayu
Te je canada 🇨🇦 truck driver a Munda ta Lok Hor kus ne push de y such das ta Lok Canada de muh nu apdia 2 kudia v viah den gye 😂😂ik nal
Bai jawa sachiya galan sade apde moter te bhaye aonde aa te khush ho k aonde aa water cooler ek Ona nu le k deta honda Jina time kam chal da Ona time subha di cha te barf har roz jandi Ona di te jado vehle honda odo 3time cha die di aksar oh v ek insan aa yr baki dirver di Bai roti te dor gal aa thanda pani tak ni peonde je banda keh dewe ago kehn ge yr asi te barf ala pani hi pende baki tusi video ch ds hi deta jehde eda karde aa Ona nu machine te shadna chahida baki gal je dirver khush aa te Sara kuj vadiya nhi te thonu pata hi ki karde honde fir magr magr firna penda combine de
Ik gal da jawaab ee dai bai
Balkar Sidhu da e aa Munda lineman
ਮੁੰਡਾ ਮਾਸੀ ਦਾ ਚਲਾਉਣਾ ਮਿੰਨੀ ਬੱਸ ਨੀ ਆ ਗੀਤ ਆ ਬਾਈ
Right bro
22 sanu 40 lakh la ke ve trucka wlaya nu lok malang samazdye aaa
Ik ik gall Sachi veer di mai volvo da Driver a delivery company da
11:48 11:49 11:52 11:53 11:54
Bai hunna da no mil skda jrori advis te gal baat krni c dona cho kisi da v milje
ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਬੱਸ ਨੀ ਇਹ ਗਾਣਾ ਬਲਕਾਰ ਸਿੱਧੂ ਦਾ ਆ
Murge ki sirf khaan nu ne? Eh ki je murga khawange fer hi sewa hou.
👍🙏🙏
Veer ji njara agia video dekh ke veer ji mere kol V truck a mai California Fresno rehnda ❤❤❤
ਹਰਭੇਜ ਬਾਈ ਕੁਝ ਗਲਤੀ ਡਰਾਈਵਰਾੱ ਦੀ ਵੀ ਐ ਰਾਹ ਵੀ ਨਹੀਂ ਦਿੰਦੇ ਅਤੇ ਕਈ ਓਵਰਟੇਕ ਵੇਲੇ ਵੀ ਅੱਗੇ ਨਹੀਂ ਦੇਖਦੇ , ਬਾਕੀ ਸਾਡੇ ਲੋਕਾਂ ਦੀ ਸੋਚ ਈ ਮਾੜੀ ਐ ਐਥੇ ਡਰਾਈਵਰ ਵੇਟਰ ਸਫਾਈ ਆਲੇ ਦੀ ਕੋਈ ਇੱਜਤ ਨਹੀਂ ਮੰਨਦਾ (ਮਾੜੀ ਸੋਚ ਕਰਕੇ) ਪਰ ਵਿਦੇਸ਼ਾ ਚ ਇਹੀ ਕੰਮ ਕਰਕੇ ਲੋਕ ਮਾਣ ਮਹਿਸੂਸ ਕਰਦੇ ਨੇ ਅਤੇ ਮਾਢਮਣ ਨਾਲ ਦੱਸਦੇ ਆ ਕੁੜੀ ਜੀ ਕੈਫੇ ਉੱਤੇ ਲੱਗੀ ਏ
ਅਮਰਜੀਤ ਨਗੀਨਾ ਦਾ ਗੀਤ
ਭੁਪਿੰਦਰ ਗਿੱਲ ਜਿਹੜਾ ਅਜਕਲ੍ਹ ਰੋਪੜ ਰਹਿੰਦਾ ਔਰ ਉਸਦਾ ਗਾਣਾ ਸਾਲੀ ਵਾਲਾ ਨੀਲਮ ਨਾਲ਼ ਉਸ ਦੀ ਗੱਲ ਕਰਦੇ ਹੋ ਹਰਪੇਜ ਉਸ ਨਾਲ਼ ਮੈੰ ਵੀ ਜਿੰਦਗੀ ਦਾ ਕੁਝ ਸਮਾਂ ਗੁਜਾਰੇ ਹਨ ਭਾਵੇਂ ਜਦੋਂ ਮਿਲੇ ਤਾ ਪੁੱਛ ਕੇ ਦੇਖ ਲਿਓਂ ਮੇਰਾ ਨਾਮ ਜਨਕ ਕੁਮਾਰ ਅੰਮ੍ਰਿਤਸਰ ਵਾਲਾ ਸਾਡਾ ਮੇਲ ਮੋਹਾਲੀ ਵਿਚ ਹੋਇਆ ਸੀ ਇਕ ਫੈਕਟਰੀ ਵਿਚ.....l
Balkar sidhu da song a baii g
❤❤❤❤
👍
👍😎❤️
👍👌👍👌👍👌👍👌
👍👍👍👌👌🙏🙏🙏❤❤
Balkar Sidhu Da song Munda lineman Lag Gaya
Bhi sharrrr la ta bhi
Balkar Sidhu y da
main tn kehna te sochda hunna viha shadi di gll jiwe tuc kri c yg main sochda hunna j grib gurbaa aa j ohnu swar k khawao piaao kyo k takda tn awde paise b laa k khaaalu ga
Balkar Sidhu da c y
Balkaar sidhu
Balkar sidhu 😂😂😂
Balkar sidhu
❤❤❤❤❤❤❤
Balkar sidhu