Bharat sarkar nu har ek state har ek state wich itihaas waliya thawa de saamb sambhal lyi paisya da budget bnauna chaida...... tourism wadaun te itihaas dasn loka nu show lao dikhao loka nu rozgaar v miluga te itihaas v PTA lagu awin cluba ch ja k tapusia marde eho jehia jga nu dikho loka nu
Kille de halat bahut maare. Ek din eh dhai jaane. Government is not doing anything to maintain these historical masterpieces. Such a shame. Save your rich heritage people of india. Don’t ruin it by writing names on walls and throwing rubbish there.
ਸਿੰਧੂ ਜੀ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਪਾਇਲ ਵਿਚ ਜੋ ਕਿੱਲਾ ਹੈ ਅਤੇ ਇਸ ਇਤਿਹਾਸ ਵਿੱਚ ਜ਼ਿਕਰ ਹੈ ਕਿ ਇਸ ਤੇ ਬੰਦਾ ਸਿੰਘ ਬਹਾਦਰ ਨੇ ਵੀ ਹਮਲਾ ਕੀਤਾ ਸੀ ਜਿਸ ਵਿੱਚ ਤਿੰਨ ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਦਾ ਸਸਕਾਰ ਜੱਲੇ ਪਿੰਡ ਵਿੱਚ ਕੀਤਾ ਸੀ ਅਤੇ ਇੱਕ ਹੋਰ ਕਮਾਲ ਦਾ ਪੁਰਾਣਾ ਵੱਡਾ ਬੰਗਲਾ ਜੋ ਅੰਗਰੇਜ ਸਰਕਾਰ ਨੇ ਬਣਾਇਆ ਸੀ ਸੋ ਪਾਇਲ ਤੋਂ ਛੋਟੀ ਧਮੋਟ ਦੀ ਨਹਿਰ ਦੇ ਕੰਢੇ ਤੇ ਸਥਿਤ ਹੈ ਦੇ ਕਿਤੇ ਉਸ ਦੀ ਸੰਭਾਲ ਹੋਵੇ ਤਾਂ ਇਸ ਬੰਗਲੇ ਵਿਚ ਫ਼ਿਲਮਾਂ ਵੀ ਬਣਾਈਆਂ ਜਾ ਸਕਦੀਆਂ ਹਨ ਬਹੁਤ ਪੁਰਾਣੇਂ ਦਰੱਖਤ ਵੀ ਹਨ ਜੇਕਿਤੇ ਮੌਕਾ ਮਿਲੇ। ਤਾਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸਰਾਂ ਹੈ ਨਾਲ ਦੇ ਪਿੰਡ ਕੋਟ ਪਨਐਚ ਦੇ ਰਸਤੇ ਦੇ ਉਤੇ ਇੱਕ ਮੀਲ ਪੱਥਰ ਹੈ ਜਿਸ ਦਾ ਇਤਿਹਾਸ ਹੈ ਕਿ ਪੇਸ਼ਾਵਰ ਤੋਂ ਲੈਕੇ ਦਿੱਲੀ ਤੱਕ ਹਰੇਕ ਕੁੱਝ ਮੀਲ ਤੇ ਇੱਕ ਮੀਲ ਪੱਥਰ ਹੁੰਦਾ ਸੀ ਅਤੇ ਉਸ ਮੀਲ ਪੱਥਰ ਦੇ ਨਾਲ ਇੱਕ ਵੱਡਾ ਨਗਾਰਾ ਵੀ ਹੁੰਦਾ ਸੀ ਜੋ ਉਸ ਸਮੇਂ ਵਾਇਰਲੈਸ ਦਾ ਕੰਮ ਕਰਦਾ ਸੀ ਜਿਵੇਂ ਪੇਸ਼ਾਵਰ ਸਾਇਡ ਕੋਈ ਹਮਲਾਵਰ ਆਗਿਆ ਤਾਂ ਉਨੇ ਡੰਗੇ ਵਜਾਏ ਜਾਂਦੇ ਸਨ ਪਹਿਲੇ ਡੰਗੇ ਦੀ ਅਵਾਜ਼ ਸੁਣ ਕੇ ਦੂਜੇ ਮੀਲ ਪੱਥਰ ਵਾਲਾਂ ਉਨੇ ਡੱਗੇ ਵਜਾਉਂਦਾ ਸੀ ਇਹ ਪ੍ਰਕਿਰਿਆ ਪਹਿਲੇ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਵਾਲਾ ਕਰਦੇ ਕੁੱਝ ਸਮੇਂ ਵਿਚ ਇਹ ਡੱਗੇ ਦੀ ਆਵਾਜ਼ ਦਿੱਲੀ ਪਹੁੰਚ ਜਾਂਦੀ ਸੀ
ਇਸ ਸੱਭ ਕੁੱਝ ਸ਼ੇਰ ਸ਼ਾਹ ਸੂਰੀ ਨੇ ਸ਼ੁਰੂ ਕੀਤਾ ਸੀ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸ਼ੇਰ ਸ਼ਾਹ ਸੂਰੀ ਇੱਕ ਵਧੀਆ ਸ਼ਾਸ਼ਕ ਸੀ ਉਸ ਨੇ ਕੲਈ ਚੀਜ਼ਾਂ ਜੋ ਉਸ ਸਮੇਂ ਸ਼ੁਰੂ ਕੀਤੀਆਂ ਜੋ ਅੱਜ ਵੀ ਕਨੂੰਨੀ ਰੂਪ ਵਿਚ ਹਨ
ਜਿਵੇਂ ਘੋੜ ਡਾਕ ਜ਼ਮੀਨ ਦੀ ਮਿਣਤੀ ਤੇ ਮੁਰੱਬੇ ਬੰਦੀ ਤੇ ਫੌਜ ਦੀ ਪੈਨਸ਼ਨ ਫੌਜ ਦਾ ਰਿਕਾਰਡ ਲਿਖਤਾਂ ਵਿੱਚ
ਵਪਾਰ ਲਈ ਪੇਸ਼ਾਵਰ ਤੋਂ ਕੱਲਕੱਤੇ ਤੱਕ ਰੋਡ ਤੇ ਉਸ ਰੋਡ ਤੇ ਵਪਾਰੀਆਂ ਲਈ ਸਰਾਂਵਾਂ ਤੇ ਫੌਜ ਦੀਆਂ ਚੌਂਕੀਆਂ ਵਗੈਰਾ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਕਮ ਕਰ ਰਿਹਾ ਵੀਰ, ਰੋਜ ਦੋ ਤਿੰਨ ਵੀਡਿਓ ਦੇਖਦਾ 👌👌👌🙏
ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ। ਜਿਉਦਾਂ ਵਸਦਾ ਰਹਿ ਬਾਈ ਜੀ।
ਹਰਭੇਜ ਵੀਰ ਜੀ ਜਿਉਦੇ ਵੱਸਦੇ ਰਹੋਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ
ਬਹੁਤ ਹੀ ਵਧੀਆ ਬਾਈ ਜੀ ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਤੇ ਤਰੱਕੀਆਂ ਬਖ਼ਸ਼ੇ
ਬਹੁਤ ਖੂਬਸੂਰਤ ਵੀਡੀਓ ⚘️⚘️⚘️👌
ਜਿਓਦੇ ਰਹੋ ਜੀ ਵਾਹਿਗੁਰੂ ਜੀ ਤਰੱਕੀ ਬਖਸ਼ਣ ਤੁਹਾਨੂੰ
ਹਰਭੇਜ ਵੀਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
Bhut hard work krda harbhej vere waheguru ji tenu hmesha chardikla ch rakhe
Kitho labh da sidhu vere wah vere kich k rkah kamm ♥️♥️
Very very very thanks Harbhej Sidhu and all the team very hard work
God bless you
Bhut vadhiya veer g
Harbhej bai sadke jaiye teri knowledge de swaad aa geya dekh ke
ਸਾਡਾ ਆਪਣਾ ਸ਼ਹਿਰ ਆ ੨੨ ਜੀ ਸਾਡੀ ਜ਼ਮੀਨ ਏਥੇ ਹੀ ਆ ੭੦ ਤੋਂ ਲੈਕੇ ੮੪ ਤਕ ਪੂਰਾ ਦਬਾ ਸੀ ਅੱਜ ਵੀ ਨਾ ਚਲਦਾ
Bhaut vadhia jankari diti harbhej veer god bless you
Nice information
Excellent video.. Extraordinary work.
Holi chl veer tenu sah chdya pya rab tenu traki dewa
Bohat bohat dhanwaad aini anmuli vdoes dikhaun lai
Hahbhej Bhai gal eu ai.be happy.
Veer ji bahut wadhia jaankaari de rahe ho ji..waheguru aap ji nu chardi kla ch rakhan ji or tuhadi poori team nu salute
Bht sohni lagi sir video 🙏🙏
Wah g wah nice history
Bhut soni 👍🏼👍🏼👍🏼
WAHEGURU JI
GOOD job bro ji
Gud work 👌
ਕੈਮਰੇ ਵਾਲਾ ਵੀ ਢਿੱਲਾ ਚੰਗੀ ਤਰਾਂ ਫਿਲਮਾਉਣਾ ਨੀ ਕਹਿ ਕਹਿ ਵੀਡੀਉ ਗਾ੍ਰਫੀ ਕਰਵਾਈਏ ਟਰੈਡ ਬੰਦਾ ਨਾਲ ਹੋਣਾ ਚਾਹੀਦਾ ਵੀਰ ਹਰਜਾਮ
Very good
Very nice 👍
Very nice video brother 👍
Vah g vah rooh khush. Hogi
Bahut vaddia hai
Very nice very good great information thank you very much waiting to next one
Nice video
ਹੁਣ ਵੈਸੇ ਵੀ ਸਾਡੇ ਦੇਸ਼ ਵਿਚ ਬਾਂਦਰਾ ਦੀ ਸੇਨਾ ਹੀ ਜ਼ਿਆਦਾ machri ਫਿਰਦੀ ਐ 🤣 🤣
Vary good information about it
Good story bro
India has more amazing sights than the world
nice 👌
Very nice bhaji
Love you sidhu bro ❣️
Gurpinder Singh Nice video
ਬਾਈ ਸਿਮਰੋ ਮਹਿਲ ਕਿੱਥੇ ਸੀ
Veer shuru di awaz tan shonki sardar Wale bai di c....
Bott vdia lgeya veer tuc punjabi ch videos bna-nde ho, ni ta lok thode botte views krke apni boli badal lende ne👌🏻🙏🏻🔥
Good 🙏👍
Shiv ji de purane mandir te video bnayo veer
👍👍
First comment💬
Hello
❤️❤️❤️
👌🏻👌🏻👌🏻💕💕💕💕🙏🙏🙏🙏🙏
NYC
good
♥️♥️♥️♥️👌👌🙏🙏
ਸਵਾਈ ਮਾਨ ਸਿੰਘ
🙏🙏
Nicfort
Es thaa tay sirf tiger 🐯🐅 tay leopard hunday nay cheetah nahi hagay
Bharat sarkar nu har ek state har ek state wich itihaas waliya thawa de saamb sambhal lyi paisya da budget bnauna chaida...... tourism wadaun te itihaas dasn loka nu show lao dikhao loka nu rozgaar v miluga te itihaas v PTA lagu awin cluba ch ja k tapusia marde eho jehia jga nu dikho loka nu
Baai apnaa khyaal rakhyaa kar jyaada khattarnaak jgaah laggey jedii othee naa jaaya kro
12 kilometer
Kille de halat bahut maare. Ek din eh dhai jaane. Government is not doing anything to maintain these historical masterpieces. Such a shame. Save your rich heritage people of india. Don’t ruin it by writing names on walls and throwing rubbish there.
O bande 15 fut aam hight si
koi bian ralda v aa kde 17v sadi kde 1000,1100 sall 😂
Mode.ke.samjha.a.kela.vekh ke.sikho.nhe.rehna.dines.te
Gurbhaj bji end kam jama lbuu yrra so NOLIOUGE full advancher from shri muktasr sahib 🙏
👍👍👍
👍👍👍👍
❤❤❤❤