ਚੰਡੀਗੜ੍ਹ ਵਿੱਚ ਜੰਮਿਆ ਜੱਟ ਪਿੰਡ ਵਿੱਚ ਖੇਤੀ ਕਰਦਾ ਇਜ਼ਰਾਈਲ ਵਰਗੀ!
HTML-код
- Опубликовано: 8 фев 2025
- Jatinderjot Singh Boparai we are proud of him because he is highly qualified boy who born in Chandigarh, and done his further education from U. K, but he chose to do modern agriculture in our village.
He say
ਖੇਤਾਂ ਨਾਲ
ਤੇ ਫਸਲ
ਗੱਲ ਕਰਨੀ ਪੈਂਦੀ
#punjabi # modern agriculture
gud job
Thanks
ਤੁਸੀ ਸਾਰੇ ਕਣਕ ਚੌਲ ਦੀ ਖੇਤੀ ਕਰਦੇ ਬਾਕੀ ਜੋਤ ਵਰਗੇ ਕਿਸਾਨ ਹਰ ਇਕ ਪਿੰਡ ਵਿਚ ਬਹੁਤ ਘੱਟ ਨੇ ਜੋ ਮੱਕੀ ਆਲੂ ਗੰਨੇ ਦੀ ਖੇਤੀ ਦਾ ਕੰਮ ਕਰਦੇ
ਖੇਤੀ ਵਿਚ ਤਬਦੀਲੀ
ਪੰਜਾਬ ਦੀ ਜ਼ਰੂਰ
Thanks for participate
ਖੇਤੀ ਫੂਆਰਾ ਢੰਗ ਨਾਲ ਹੋਣੀ ਚਾਹੀ ਦੀ ਬਾਕੀ ਪਾਣੀ ਤੁਹਾਡੇ ਇਲਾਕੇ ਚ ਉਪਰ ਨੇ ਤੇ ਇਸ ਲਈ ਤੁਹਾਨੂੰ ਪੰਜਾਬ ਦੇ ਸਾਰਿਆ ਦੀ ਇਲਾਕਿਆ ਦੀ ਗੱਲ ਨਹੀ
ਇਹ ਗੱਲ ਬਿਲਕੁਲ ਠੀਕ ਹੈ
ਅਗਰ 4 ਫੈਮਿਲੀ ਮੈਬਰ ਵਾਲੇ ਵਿਅਕਤੀ ਨੂੰ 15000 ਰੁਪਏ ਦਿਤੇ ਜਾਣ ਕਿਤਨੇ ਦਿਨ ਚੱਲਣਗੇ, ???? 30 ਦਿਨ ਨਹੀਂ ਚਲੇਗਾ 15000 ਪਰ ਜੇਕਰ ਕਿਸੇ 4 ਮੈਬਰਾ ਦੇ ਪਰਿਵਾਰ ਨੂੰ 15000 ਰੁਪਏ ਦੀ ਕਣਕ ਦਿਤੀ ਜਾਵੇ ਤਾ ਸਾਰਾ ਸਾਲ ਗੁਜਾਰਾ ਕਰ ਸਕਦੇ ਹਨ
You right ✅️
Please subscribe and share for helping