Very nice beta ji bahout vadhia vichar Tusse kisana lye dasse han Waheguru tuhanu chardeekla vich rakhan Kisan Majdoor Ekta jindabad Waheguru ji ka Khalsa Waheguru ji ki Fateh
Without sugar jalabi is still not good, because it’s fried; anything fried stuff is not good; true simple food is good, more fresh food : vegetables and fruits 🍉.
ਜਿਉਦੀ ਰਹੇ ਭੈਣੇ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
ਡਾ ਗੁਰਪ੍ਰੀਤ ਕੌਰ ਆਪ ਨੂੰ ਸਲੂਟ ਜੀ ਇਹਦਾ ਸੇਵਾ ਵਿਚ ਲੱਗੇ ਰਹੋ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
❤️ਕਿਸਾਨ ਏਕਤਾ ਜ਼ਿੰਦਾਬਾਦ🙏
❤️ਧੰਨਵਾਦ ਟੀਮ ਅੱਖਰ🙏
Dr. Gurpreet Ji, love you. May Waheguru bless you with long, happy and healthy life.
ਬਿਲਕੁਲ ਸਾਦਾ ਲੰਗਰ ਹੋਣਾ ਚਾਹੀਦਾ ਹੈ
doctor shibgoodkianlouchl like youvefo thanks
ਪੇਟ (ਢਿੱਡ) ਆਪਣਾ ਸਮਝ ਕੇ ਲੰਗਰ ਛਕਣਾ ਚਾਹੀਦੈ।
ਬਹੁਤ ਵਧੀਆ ਜੀ ਵੋਟਾਂ ਵੇਲੇ ਆਪਾਂ ਵੀ ਲੱਠਜੀਵੀ ਬਣ ਕੇ ਵਿਖਾਈਏ ।
ਸਾਬਾਸ਼ ਧੀਏ ਤੇਰੇ ਵਰਗੇ ਬੱਚੇ ਇਕੱਲੇ ਸੰਗਰੂਰ ਹੀ ਨਹੀਂ , ਪੂਰੇ ਦੇਸ ਦੇ ਕਿਸਾਨਾਂ ਲੲਈ ਮਾਣ ਕਰਨਯੋਗ ਨੇ ।ਮੇਰੇ ਵਲੋਂ ਕਰਨ(ਅੱਖਰ)ਦਾ ਵਿਸ਼ੇਸ ਧੰਨਵਾਦ,,,,,,,,,
Gd Dr. Gurpreet ji..waheguru hmesha chardi kla ch rkhe tuhanu..🙏🙏
पंजाब के ज़िला संगरूर से सब से ज़्यादा लोग इस आंदोलन में आए है 🙏🏻🙏🏻 जय भारत 🇮🇳
मैनू संगरूर का होने पर फखर है ।।।
ਸਾਡਾ ਨੀ ਕਸੂਰ ਸਾਡਾ ਸਹਿਰ ਸੰਗਰੂਰ
Dr Gurpreet Bati ji GOD BLESS YOU Ji . Dr Ji You And Family And Your All Time Mimbers God Bless Ji ..
Very good Dr Gurpreet ji
DR GURPREET JI . SALAAM VE TUHADI SOCH NU JI
Good job akhar teem God bliss you brother kisan majdoor ekta zindabaad
God bless you all
Weldone Mam keep it up waheguru g sarya ta mehar kran 🙏🙏🙏🙏🙏🙏🙏
बोहत सोहणी समझ दित्ती डॉ साहिबा
जय किसान मजदूर एकता जिंदाबाद
Salute to this doctor, kisaan majdoor ekta zindabaad
ਭੈਣ ਦੀ ਵਹਿਗੁਰੂ ਲੰਬੀ ਓੁਮਰ ਕਰੇ ਤਰਕੀਆ ਬਖਸੇ
Waheguru bless you 🙏my doctor sister
Bhahut vadiya ਕਿਹਾ ਭੈਣ ਨੇ.....
ਵਾਹਿਗੁਰੂ ਜੀ ਮੇਹਰ ਰੱਖਣ
ਧੰਨਵਾਦ ਜੀ, ਬਹੁਤ ਵਧੀਆ 🙏🙏🙏🙏
God bless you kissan majdoor ekta jindabaad
Good bless you sister g
God bless you beta waheguru ji mehar Karan be united Kannon rad karvoo
Sikh veer zindabad sistars zindabad ya Allah in ki madad farma ameen kisan veer zindabad poora Punjab zindabad
Apna Punjab Zindabaad
Kissan majdoor ekta jindabad ji ❤️
Zindabaad
ਸਾਰੇ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਸਾਡੀਆਂ ਕਿਸਾਨ ਯੂਨੀਅਨਾਂ ਮੋਦੀ ਸਰਕਾਰ ਤੋ ਬਿੱਲ ਕਰਵਾ ਸਕਣਗੇ ਜਾ ਤਾ ਕਿਸਾਨ ਯੂਨੀਅਨਾਂ ਦੀ ਮੱਦਦ ਵਿੱਚ ਵੱਧ ਵੱਧ ਸੰਸਦ ਨਾਲ ਖੜਨ ਫਿਰ ਸਰਕਾਰ ਡਿੱਗਣ ਦੇ ਚਾਣਸ ਬਣਨਗੇ ਫਿਰ ਬਿੱਲ ਰੱਦ ਹੋ ਸਕਦੇ ਹਨ
ਜਾਂ ਫਿਰ ਕਿਸਾਨ ਮਜ਼ਦੂਰ ਅਤੇ ਸਾਰੀਆ ਕਿਸਾਨ ਯੂਨੀਅਨਾਂ ਬੀਜੇਪੀ ਕਾਂਗਰਸ ਅਕਾਲੀ ਦਲ ਨੂੰ ਛੱਡਕੇ ਲਿਖਤੀ ਰੂਪ ਵਿੱਚ ਮੱਦਦ ਕਰਨ ਦਾ ਸਮਝੋਤਾ ਕਰ ਲੈਣ ਅਸੀਂ ਮੱਦਦ ਕਰਾਗੇ ਤੁਹਾਡੀ ਸਰਕਾਰ ਬਣਾਉਣ ਵਿੱਚ ਪਰ ਤੁਸੀ ਸਾਰੇ ਬਿੱਲ ਰੱਦ ਕਰਨੇ ਹਨ ਹੋ ਜਾਣਗੇ ਸਾਰੀ ਦੂਨੀਆ ਸਾਹਮਣੇ ਕਸਮ ਖਾਂਦੀ ਜਾਵੇ ਅਤੇ ਜੇ ਪਾਰਟੀ ਆਪਣੇ ਵਾਅਦੇ ਤੋਂ ਮੁਕਰਦੀ ਹੈ ਤਾਂ ਉਸਦੀ ਸਾਰੀ ਪ੍ਰੋਪਰਟੀ ਜ਼ਬਤ ਕਰਨ ਦਾ ਵੀ ਇੰਤਜ਼ਾਮ ਹੋਵੇ
ਜਾਂ ਫਿਰ ਕਿਸਾਨ ਮਜ਼ਦੂਰ ਅਤੇ ਸਾਰੀਆ ਕਿਸਾਨ ਯੂਨੀਅਨਾਂ ਬੀਜੇਪੀ ਕਾਂਗਰਸ ਅਕਾਲੀ ਦਲ ਨੂੰ ਛੱਡ ਕਿਸੇ ਵੀ ਨਵੀਂ ਪਾਰਟੀ ਨਾਲ ਸਾਂਝੀ ਚੋਣ ਲੜਕੇ ਟਰੈਲ ਕਰਕੇ ਕਾਮਜਾਬ ਹੋ ਤਾਂ ਵੀ ਬਿੱਲ ਰੱਦ ਹੋ ਸਕਦੇ ਹਨ
ਹੋਰ ਤਾਂ ਕੋਈ ਰਾਸਤਾ ਹੀ ਨਹੀਂ ਸੰਸਦ ਵਿੱਚ ਪਹੁੰਚ ਕੇ ਹੀ ਦਬਾਅ ਬਣਾਇਆ ਜਾ ਸਕਦਾ ਹੈ 🙏
Kisaan majdoor ekta jindaavaad 🙏🙏
Good job sis
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ
Karan Bha ji keep it up, waheguru ji Mehar karnge 🙏
Dr gurpreet your great god bless you 🙏🙏🙏🙏🙏💕🌹🇺🇸🇮🇳👍👍👍
Kisan majdoor ekta jindabad jai hind
ਡਾਕਟਰ ਸਾਹਿਬ ਜੀ ਦੀ ਗਲ ਠੀਕ ਹੈ ਲੰਗਰਾ ਵਾਲੇ ਨੂੰ ਚਾਹੀਦਾ ਹੈ ਕਿ ਸਾਦਾ ਲੰਗਰ ਹੀ ਵਰਤਾਉਣਾ ਚਾਹੀਦਾ ਹੈ।
God bless you sister and her family
Dr.beti God bless you.May you live long.
danbad sis
ਸਲੂਟ ਡਾਕਟਰ ਸਾਹਿਬਾ ਨੂੰ
Sher bachi doctor , I wish you all the best, guru mehar kare ji.
ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਤਕਲੀਫ ਹੈ। ਬਾਕੀ ਦੇਸ਼ ਦੇ ਕਿਸੇ ਕਿਸਾਨ ਨੂੰ ਕੋਈ ਤਕਲੀਫ ਨਹੀਂ ਹੈ।
Salute hai sister'Ji kissan majdoor ekta jindabad
Wahe guru ji ka khalsa wahe guru ji ke fatha
Jai kisan jai jawan
God bless you sis🙏🙏
ਕਿਸਾਨ ਅੰਦੋਲਨਕਾਰੀ ਸੂਰਬੀਰਾਂ ਨੇ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਜ਼ਾਬਤੇ ਵਿੱਚ ਰਹਿੰਦਿਆਂ ਇਸ ਸੰਘਰਸ਼ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ, ਉਹ ਆਪਣੇ ਆਪ ਵਿੱਚ ਅਲੌਕਿਕ ਹੈ ਜਿਸਦੀ ਦੁਨੀਆ ਦੇ ਇਤਿਹਾਸ ਵਿਚ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਸੱਚ ਮੁੱਚ ਇਹ ਸ਼ਾਂਤਮਈ ਦੀ ਸਿਖ਼ਰ ਹੈ। ਹੁਣ ਇਸਨੂੰ ਅੱਗੋਂ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ ਜਿੰਮੇਵਾਰੀ ਕਿਸਾਨ ਆਗੂਆ ਦੇ ਮੋਢਿਆ ਤੇ ਸੁਭਾਵਿਕ ਹੀ ਪੈ ਚੁੱਕੀ ਹੈ। ਇਸ ਲਈ ਇਸ ਸੰਗਰਾਮ ਨੂੰ ਪੁਰਅਮਨ ਅੱਗੇ ਵਧਾਉਂਦਿਆਂ ਕਿਸਾਨ ਆਗੂਆਂ ਲਈ ਕੁਰਬਾਨੀ ਦਾ ਰਾਹ ਅਪਨਾਉਣ ਤੋਂ ਬਿਨਾ ਕੋਈ ਦੂਜਾ ਚਾਰਾ ਨਜ਼ਰ ਨਹੀਂ ਆਉਂਦਾ। ਇਸ ਲਈ ਇਸ ਅੰਦੋਲਨ ਦੇ ਮੁਖ ਸੰਚਾਲਕ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲ ਕਰਦਿਆਂ ਅਲਟੀਮੇਟਮ ਜਾਰੀ ਕਰਕੇ ਮਰਨ ਵਰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮੁਚੇ ਦੇਸ਼ ਦੇ ਕਿਸਾਨ ਉਸ ਦੇ ਨਾਲ ਖੜੇ ਹਨ। ਇਸ ਕੁਰਬਾਨੀ ਤੋਂ ਬਾਦ ਬਾਕੀ ਕਿਸਾਨ ਆਗੂਆਂ ਨੂੰ ਵੀ ਕਮਰਕਸੇ ਕਰ ਲੈਣੇ ਚਾਹੀਦੇ ਹਨ. ਕਿਉਕਿ ਭਾਜਪਾ ਸਰਕਾਰ ਨੂੰ ਆਪਣੇ ਨਾਗਰਿਕਾਂ ਦਾ ਖੂੰਨ ਪੀਣ ਦੀ ਆਦਤ ਪੈ ਚੁਕੀ ਹੈ। ਸਰਕਾਰ ਦੇ ਅੜੀਅਲ ਵਤੀਰੇ ਤੋਂ ਲਗਦਾ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਜਿੰਨਾ ਚਿਰ ਮਰਜੀ ਦਿੱਲੀ ਦੇ ਬਰਡਰਾਂ ਤੇ ਡੇਰੇ ਜਮਾਈ ਰੱਖਣ ਜ਼ਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਇਸ ਅੰਦੋਲਨ ਦੀ ਸਫਲਤਾ ਦਾ ਇਕੋ ਇਕ ਰਾਹ ਮਰਨ ਵਰਤ ਹੈ ਜਿਸ ਤੋਂ ਬਿਨਾ ਕੋਈ ਹੋਰ ਹੱਲ ਨਜਰ ਨਹੀਂ ਆਉਂਦਾ। ਬਿਆਨਬਾਜ਼ੀ ਨਾਲ ਗੱਲ ਸਿਰੇ ਨਹੀਂ ਚੜਨੀ - ਕੁਰਬਾਨੀ ਦਾ ਰਾਹ ਚੁਣਨਾ ਪਵੇਗਾ।
Waheguru waheguru
Jdo tk Sadi mother's sister Sade nal nhi turdiya tdo tk SAB impossible
Super God bless you
God job sis g
Dhanwad ji
Very nice beta ji bahout vadhia vichar Tusse kisana lye dasse han Waheguru tuhanu chardeekla vich rakhan Kisan Majdoor Ekta jindabad Waheguru ji ka Khalsa Waheguru ji ki Fateh
ਧੰਨਵਾਦ ਭੈਣ ਜੀ ਬਹੁਤ ਵਧੀਆ ਸੇਵਾ ਤੁਹਾਡੀ 🙏🙏🙏
Kisan ekta zindabad Jai Jawan Jai Kisan Jindabad
Rab insana dea roop vich vart da. Is doctor vich rab nee vasa kita . Matha tek da doctor saab
Very good g God bliss you sister kisan majdoor ekta zindabaad
Proud of u sister🙏
ਰਬਜੀ ਸਬ ਤੇ ਮਿਹਰ ਰਖਣ
ਜੈ ਜਵਾਨ ਜੈ ਿਕਸਾਨ
ਕਿਸਾਨ ਏਕਤਾ ਜਿੰਦਾਬਾਦ
Kisan majdur ektan zindabad
tq dr shaib
ਸਾਡੇ ਸੰਗਰੂਰ ਚ ਜਾਗਦੀ ਜ਼ਮੀਰ ਵਾਲੇ ਡਾਕਟਰ ਵੀ ਨੇ,,, ਹੁਣ ਪਤਾ ਲੱਗਦਾ ਅਸੀਂ ਮਾਨ ਨੂੰ ਵੋਟਾਂ ਪਾਕੇ ਗ਼ਲਤ ਨੀ ਕੀਤਾ,,,, ਮਰੀ ਜ਼ਮੀਰ ਵਾਲੇ ਨੇ ਜਿੰਨਾ ਸ਼ਨੀ ਬੁੱਚੜ ਨੂੰ ਵੋਟਾਂ ਪਾਇਆਂ,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾
ਇਹ ਮੈਡਮ ਨੂੰ ਕੋਈ ਦੱਸੇ ਤੱਕ ਪੰਜਾਬ ਨੇ ਮੋਦੀ ਅਤੇ ਬੀਜੇਪੀ ਨੂੰ ਚੁਣਿਆ ਨਹੀਂ ਨਾ ਹੀ ਪ੍ਰਧਾਨ ਮੰਤਰੀ ਬਣਾਇਆ।
Proud on her
Thanks ghant sis
Sada food hona chahida hai jiithanks dr sahiba jii 🙏🙏dist sangrur da name chamka deeta sohni galbatt kiti
Kisan majdor ekta zindabad yo
Love you brother
Hats off to you
🙏 Boycott reliance and Adani products 🙏
Kisan ekta zindabad
Good job sister ji waheguru mehar kera kisan mjdur ekta zindabad 🌾🌾🌾🌾🌾🌾🌾🌾🌾🌾🌾🌾🌾
May God bless you with showers of blessings.
God bless you sister ji
GOD BLESS YOU DOCTOR MADAM JI,
Dacter well done well said bless you
Very very nice Dr madam g
Waheguru ji
Kisan majdoor etka zindabad sloute 🙏🙏🙏🙏
God blass you beta Ji👍👍👍👍🙏🙏🙏🙏🙏♥♥👍
Very good dr gurpreet Kaur g
Very nice
ਵਾਹਿਗੁਰੂ ਕਿਰਪਾ ਕਰੇ ਭੈਣ ਤੇ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Kisan majdoor akta jindabad jai jaban jai kisan majdoor akta jindabad
Good job madam
Good ji
Kisan Ekta Zindabad ✊✊
God bless you
ਗੁੰਡ ਡਾ,ਸਾਹਿਬ ਜੀ
Teach the lesson to Modi to stop selling my mother land
Very nicely explained by Dr penji. 🥰🥰🙏🙏
Without sugar jalabi is still not good, because it’s fried; anything fried stuff is not good; true simple food is good, more fresh food : vegetables and fruits 🍉.
ਕਿਸਾਨਜ਼ਿੰਦਾ bad ਅਖਰ ਜ਼ਿਦਾ bad
Thanks👍🌹 g
Waheguru ji kirpa karde rehn veera bhena Kom te ek jut rehn chaddicala vich rehn ji
Wahaguru ji
WAHEGURU MEHAR KARI SAB KISSAN TE
JAI JAWAN JAI KISSAN ❤️🙏❤️
Kissan ekta jindabad🙏
Waheguru ji mehR kre is bhen te jo kisna di free help krde ne