Please B social media do interviews with other intellectual like comrade and panthic and make some other kind of program where we can see debates between left and right thinking.
Bhagat singh ji 23 saal di umar vich shahid ho gaye tha. Eak 23-24 sal ke jawan young Adami se tussi ki chahaunde ho. Rahi sikhi di gal Bhagat di family nu (Sikhi vichon SGPC NE kadiya ) tabeco vijan da Iljam laga-ke.
ਬਹੁਤ ਖਰਾ ਸੱਚ ਜੀਵਨ ਤਬਦੀਲੀ ਦਾ ਅਤੇ ਉਮਦਾ ਜਾਣਕਾਰੀ ਪਿਛੋਕੜਅਤੇ ਵਰਤਮਾਨ ਤਿੰਨੋਂ ਹੀ ਪਹਿਲੂਆਂ ਵਾਰੇ . ਹਾਂ ਜਾਗਣਾ ਤਾਂ ਆਪ ਹੀ ਪੈਣਾ . ਮਨਜੀਤ ਸਿੰਘ ਜੀ ਹਾਰਦਿਕ ਧੰਨਵਾਦ ਆਪ ਜੀ ਦਾ 👁🙏🏽
ਸੱਚੀਆਂ ਤੇ ਸਪੱਸਟ ਖਰੀਆਂ ਗੱਲਾ ਡੂੰਗਾ ਗਿਆਨ
ਬਹੁਤ ਵਧੀਆ ਵੀਰ ਜੀ ਧੰਨਵਾਦ
ਬਹੁਤ ਵਧੀਆ ਜੀ....ਮੀਡੀਆ ਦੇਖੋ ਇਹੋ ਜਿਹੇ ਚਿੰਤਕਾਂ ਦੀ ਇੰਟਰਵਿਊ ਨੀ ਲੈਂਦਾ .....ਚੈਨਲ ਦਾ ਧੰਨਵਾਦ ਆ...
ਵਧੀਆ ਗਲਬਾਤ ਕਰਦੇ ਨੇ ਸਰਦਾਰ ਜੀ ।🙏🙏🙏🙏🙏
ਵਧੀਆ interview ਆ
ਜਾਣਕਾਰੀ ਮਿਲੀ
ਦੁਨੀਆਂ ਆਪਣੇ ਆਪਣੇ ਮੂੰਹ ਬੋਲਦੀ ਹੈ ਸਚ ਤਾਂ ਬਾਬਾ ਨਾਨਕ ਦੇਵ ਜੀ ਹੀ ਜਾਣਦਾ ਹੈਂ
ਸਾਡੇ ਵਿਦਵਾਨਾਂ ਦੀ ਸਭ ਤੋਂ ਬੜੀ ਘਾਟ ਆਹ ਐ ਕਿ ਇਹ ਬੱਸ ਗੱਲਬਾਤ ਤੱਕ ਸੀਮਤ ਰਹਿੰਦੇ, ਸਮਾਜ ਚ ਅਪਣੀ ਗੱਲ ਨਹੀਂ ਕਰਦੇ ਜਾ ਕੇ ਤਾਂ ਜੋ ਜਾਗਰੂਕਤਾ ਵਧਾਈ ਜਾ ਸਕੇ।
ਬਹੁਤ ਵਧੀਆ ਗੱਲ-ਬਾਤ ਕੀਤੀ ਆ ਬਾਈ ਜੀ🙏🏼🙏🏼
ਵਾਹਿਗੁਰੂ ਤੂੰ ਸੱਚ ਜਾਣੀ ਜਾਣ
ਇਹਨਾਂ ਨਾਲ ਹੋਰ ਇਟਰਵਿਉ ਕਰੋ ਧੰਨਵਾਦ
ਪੁਰਾਣੇ ਇਤਿਹਾਸ ਦੀ ਬਹੁਤ ਰਿਸਰਚ ਕਰਨ ਵਾਲੀ ਪਈ ਐ
Salute ✋
ਰਾਹੀ ਅੰਦਰੋਂ ਸਿੱਖ ਵਿਰੋਧੀ ,ਮਨ ਵਾਸ਼ ਕਰਦਾ ਨੌਜਵਾਨਾਂ ਦੇ।
ਠੀਕ ਵਿਚਾਰਾਂ ਹੈ ਰਾਹੀਂ ਸਾਬ ਦੀਆਂ ਗੱਲਾਂ ਠੀਕ ਕੀਤੀਆ ਉਗਰਾਹਾਂ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਹੀ ਲੱਗਦਾ ਦਿੱਲੀ ਮੋਰਚੇ ਤੇ ਵੀ ਕੁੱਝ ਬੰਦਿਆਂ ਦੀਆਂ ਸਟੇਜ ਤੇ ਬੋਲਣ ਵੇਲੇ ਮੁਗਲਾਂ ਦੇ ਰਾਜ ਤੋਂ ਅੰਗਰੇਜ਼ਾਂ ਨੇ ਗੁਲਾਮ ਕਰ ਲਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਿਨਾਂ ਚਿਰ ਕੀਤਾ ਉਸ ਵਾਰੇ ਦੱਸਿਆ ਹੀ ਨਹੀਂ ਜਾਂਦਾ ਸੀ ਜਦੋਂ ਕੇ ਇਹ ਦੱਸਣਾ ਜ਼ਰੂਰੀ ਸੀ ਵੀ ਸਿੱਖ ਕੌਮ ਦਾ ਰਾਜ ਇਸ ਤਰ੍ਹਾਂ ਦਾ ਸੀ
Rahi Saab great write of punjabi books
Jithe pash rehnda hai
ਬਹੁਤ ਵਧੀਆ ਜਾਣਕਾਰੀ ਦਿੱਤੀ
ਕਰੜੀਆਂ ਗੱਲਾਂ
Sira reporting and knowledge rehai Sahib di
Bahut khoob ji shukriya
ਰਾਜਵਿੰਦਰ ਸਿੰਘ ਰਾਹੀ ਸਿੱਖ ਕੌਮ ਦਾ ਮਹਾਨ ਵਿਦਵਾਨ ਹੈ।
ਭਾਜੀ ਚੰਗਿਆੜੇ ਕੱਢ ਦਿੱਤੇ। ਬਾਬਾ ਜੀ ਨੇ ਸਮੇਂ ਦਾ ਸੱਚ ਸੁਣਾਇਆ ਹੈ।
ਸਾਰੀਆ ਗੱਲਾਂ ਬਿਲਕੁਲ ਠੀਕ....
ਬਹੁਤ ਖੂਬ। ਆਸ ਕਰਦੇ ਆ ਕੇ ਇਸ ਤਰ੍ਹਾ ਦੀਆਂ ਹੋਰ ਪਹਿਲਕਦਮੀਆਂ ਕਰੋਂਗੇ।
ਸੱਚੀਆਂ ਤੇ ਕੌੜੀਆਂ ਗੱਲਾ ਜ਼ਿਆਦਾਤਰ ਲੋਕਾ ਨੂੰ ਚੁੰਬਣਗੀਆ . ਖ਼ਾਸ ਕਰਕੇ ਕਾਮਰੇਡਾਂ ਨੂੰ ਮਿਰਚਾਂ ਲੱਗਣਗੀਆਂ
Rajvinder singh sat shiri akal very good knolge
ਪੰਜਾਬ ਵਿੱਚ ਸਿੱਖੀ ਦੇ ਪਤਨ ਦੇ ਪਿੱਛੇ ਬਾਦਲ ਪਰਿਵਾਰ ਹੈ, ਉਹ ਸਿੱਖ ਲੱਗਦੇ ਹਨ ਪਰ ਅਸਲ ਵਿੱਚ ਸਿੱਖ ਨਹੀਂ ਹਨ-- ਪਰ ਸਿੱਖੀ ਸਦਾ ਲਈ ਹੈ, ਹੁਣ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਲੋਕ ਅਤੇ ਸਰਕਾਰ ਸਿੱਖੀ ਦੇ ਫਲਸਫੇ ਨੂੰ ਸਮਝ ਰਹੇ ਹਨ। So don't worry Waheguru know and will do justice . ---- ਬਹੁਤ ਵਧੀਆ ਗੱਲ-ਬਾਤ ਕੀਤੀ ਆ ਬਾਈ ਜੀ
ਤੁਹਾਡੀ ਗਾਡ ਵਿੱਚ ਐਨਾ ਦੱਮ ਨਹੀ ਸਿੱਖੀ ਦੀ ਅਸਲ ਦੁੱਸਮਣ ਭਾਰਤ ਸਰਕਾਰ ਹੈ ਦੇ ਖਿਲਾਫ ਬੋਲ ਸਕਦੇ ਹਨ ਬਾਦਲ ਤਾਂ ਇੱਕ ਮੋਹਰਾ ਸੀ
Very true gal bat a Sir
Ma tuhadha badha mann karda bai ji
Rahi saab dia gla da koi jwab ni kise kol rahi saab kmaal kmaal kmaal
Sikh philosopher S. Rajwinder Singh Rahi
Very good job sir
ਰਾਜਵਿੰਦਰ ਸਿੰਘ ਜੀ ਦੀ ਸਹੀ ਗੱਲ ਉਗਰਾਹਾਂ ਵਰਗੇ ਕਾਮਰੇਡ ਸਿੱਖ ਵਿਰੋਧੀ ਬੰਦੇ
ਬਹੁਤ ਵਧੀਅਾ ਜਾਣਕਾਰੀ
ਭਗਤ ਕਾਮਰੇਡ ਬਾਰੇ ਖੁੱਲ ਕੇ ਬੋਲੇ ਵਧੀਆ ਲੱਗਿਆ ❤
ਮੋਗੇ ਸਾਡੇ ਇੱਕ ਬਜੁਰੱਗ ਲਾਲਾ ਜੋ ਭਗਤ ਸਿੰਘ ਨਾਲ ਪੜਦਾ ਰਿਹਾ ਜਿਸਦੀ ਮੌਤ ਹੋਈ ਨੂੰ ਹੋ ਗਏ ਉਸ ਦੇ ਦੱਸਣ ਅਨੁਸਾਰ ਭਗਤ ਸਿਰੇ ਦਾ ਚਵਲ ਬੰਦਾ ਸੀ ਉਹ ਕੋਈ ਨਾਸਤਿਕ ਕਾਮਰੇਡ ਨਹੀਂ ਸੀ ਉਹ ਕੱਟੜ ਆਰੀਆ ਸਮਾਜੀ ਸੀ ਤੇ ਪੰਜਾਬ ਪੰਜਾਬੀਅਤ ਦਾ ਕੱਟੜ ਦੁਸ਼ਮਣ ਮੈਂ ਨਾਸਤਿਕ ਕਿਤਾਬ ਵੀ ਉਸਦੇ ਮਰਨ ਬਾਅਦ ਲਿੱਖੀ ਗਈ ਤਾਕਿ ਪੰਜਾਬ ਦੀ ਸਿੱਖ ਜਵਾਨੀ ਨੂੰ ਸਿੱਖੀ ਤੋ ਦੂਰ ਕੀਤਾ ਜਾ ਸਕੇ ਪਿੱਛੇ ਜਿਹਾ ਲਾਹੌਰ ਹਾਈਕੋਰਟ ਨੇ ਇੱਕ ਫੈਸਲਾ ਦਿੱਤਾ ਕੇ ਭਗਤ ਸਿੰਘ ਅੱਤਵਾਦੀ ਸੀ
@@JagroopSingh-no7xyਇਸੇ ਕਰਕੇ ਹੀ ਭਗਤ ਸਿੰਘ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਅਰਜਨਦੇਵ ਜੀ ਮਹਾਰਾਜ ਦੇ ਬਰਾਬਰ ਖੜਾ ਕਰਨ ਲਈ ਹੀ ਸ਼ਹੀਦੇ ਆਜ਼ਮ ਬਣਾਇਆ ਗਿਆ ਜਦੋਂ ਕਿ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਵਰਗੇ ਅਨੇਕਾਂ ਸਿੱਖਾਂ ਦੀ ਕੁਰਬਾਨੀ ਭਗਤ ਸਿੰਘ ਤੋਂ ਕਈ ਗੁਣਾ ਜਿਆਦਾ ਹੈ ਉਨ੍ਹਾਂ ਨੂੰ ਇਹ ਉਪਾਧੀ ਨਹੀ ਦਿੱਤੀ ਪਰ ਸਾਡੀ ਮੂਰਖ਼ ਜਨਤਾ ਨੇ ਆਪ ਕੋਈ ਕਿਤਾਬ ਪੜ੍ਹਨੀ ਨਹੀਂ ਇਸੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮਗਰ ਪਏ ਸਨ ਜਦੋਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਭਗਤ ਸਿੰਘ ਨੂੰ ਅਤੰਕਵਾਦੀ ਕਿਹਾ ਸੀ ਸਿਮਰਨਜੀਤ ਸਿੰਘ ਮਾਨ ਨੇ ਅਸਲ ਵਿੱਚ ਇਹ ਕਿਉਂ ਕਿਹਾ ਸੀ ਉਹ ਨਹੀ ਸਮਝੇ ਇਹ ਮੂਰਖ਼ ਲੋਕ
ਬੜੇ ਗੁਰੂਦਵਾਰੇ ਨਸ਼ੇ ਦੇ ਸਮੱਗਲਰਾ ਨੇ ਬਣਾਏ ਹਨ ਪੰਜਾਬ ਵਿੱਚ ।ਲੋਕ ਕਹਿੰਦੇ ਹਨ ਸੇਵਾ ਕਰਵਾਈ ।ਬੜੇ ਸ਼ਰਮ ਦੀ ਗੱਲ ਹੈ
ਕਿਹੜਾ ਗੁਰਦੁਆਰਾ ਬਣਾਇਆ ਉਸ ਦਾ ਨਾਮ ਵੀ ਦੱਸਣਾ ਸੀ ਮੇਰੇ ਹਿਸਾਬ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਅਤੇ ਠਾਠ ਜਾ ਡੇਰਾ ਇਨ੍ਹਾਂ ਵਿੱਚ ਕੀ ਫ਼ਰਕ ਹੈ ਉਹ ਹੀ ਨਹੀ ਪਤਾ ਇਸੇ ਕਰਕੇ ਇਸ ਤਰ੍ਹਾਂ ਦਾ ਕੁਮਿਟ ਕਰ ਰਹੇ ਹੋ
@@gurboxsingh8276ਬਿਲਕੁਲ ਸਹੀ ਕਿਹਾ
Bai ravindar Singh ji me tuhadi ajj video dehni shuru kiti .ma salute karda tuhadi gurbani di vichar nal tusi buht hi respectable hu mere lai
ਹਰਪਾਲ ਸਿੰਘ ਪੰਨੂੰ ਆਲੀ ਗੱਲ ਬੜੀ ਅਚਿੰਬਿਤ ਕਰਨ ਆਲ਼ੀ। ਬਾਈ ਚਲੋ ਦੇਖਦੇ ਆ।
ਵੀਰ ਜਮਾਂ ਸੱਚ ਕਿਹਾ ਰਾਹੀ ਸਾਬ ਨੇ
ਬਹੁਤ ਵਧੀਅਾ ਜੀ ਵਕਿਅਾ ਜੀ ਚੰੜਿਅੇ ਅਾ ਜੀ ਵਟ ਕਡ ਗਲਾ ਸਰਦਾਰ ਸਾਬ ਦੀਅਾ ,ਹੁਣ ਭਗਤ ਸਿੰਘ ਬਾਰੇ ਪੂਰੀ ਜਾਨਕਾਰੀ ਬਾਬਤ ਲਿਖਣ ਤਾ ਵਧੀਅਾ ਬਾਕੀ ,ਸੁਣਿਅਾ ਕਿ ਭਗਤ ਸਿੰਘ ਨੇ ਜੇਲ ਭਾੲੀ ਰਣਧੀਰ ਸਿੰਘ ਹੁਣਾ ਨਾਲ ਮੁਲਾਕਾਤ ਕੀਤੀ ਤੇ ੳੁਸ ਤੋ ਬਾਅਾਦ ਅਮਿ੍ਤ ਦੀ ਯਾਚਣਾ ਵੀ ਕੀਤੀ ਪਰ ਪੂਰੀ ਨਾ ਹੋੲੀ ,ਸੋ ਸਚ ਕੀ ੲਿਹ ਪਤਾ ਨਹੀ
ਸਿੱਖੀ ਅੱਜ ਵੀ ਕਿਰਦਾਰ ਤੇ ਖੜੀ ਹੈ ਜਦੋਂ ਕੋਈ ਸੰਤਾਂ ਵਾਂਗ ਅਵਾਜ਼ ਮਾਰੁਗਾ ਕਿਰਦਾਰ ਫਿਰ ਖੜੇ ਹੋਣਗੇ
Kyaa baat
ਉਗਰਾਹਾਂ ਜਥੇਬੰਦੀ ਹੀ ਪੰਜਾਬ ਦੇ ਕਿਸਾਨ ਮਜ਼ਦੂਰ, ਮੁਲਾਜ਼ਮ ਦੀ ਹਰਮਨ ਪਿਆਰੀ ਜਥੇਬੰਦੀ ਆ,👍
ਸਰਕਾਰ ਦੀ ਹਰਮਨ ਪਿਆਰੀ ਹੈ ਲੋਕਾ ਦੀ ਨਹੀ
Bhuat vadya ji gadri babe de history te galbat kete thanwand bhai shib
Very nice 👍
ਬਾਬਾ ਬੋਹੜ ਸਾਡੇ ਜਿਲ੍ਹੇ ਬਰਨਾਲਾ ਦੇ ਹਨ, ਇਹਦਾ ਮੈਨੂੰ ਪਤਾ ਹੀ ਨਹੀਂ ਸੀ! ਕਾਫ਼ੀ ਚਾਨਣ ਕੀਤਾ ਬਾਬਾ ਬੋਹੜ ਨੇ, ਲਾਭ ਉੱਠਾਵਾਗੇ ਜੀ!
🙏🙏
Ugraha jathebandi is really a dangerous jathebandi, bhaee Rajwinder Singh sahib thik bol rahe ne
Waheguru waheguru waheguru
❤❤🇬🇷🇮🇹🇮🇳🇪🇦🙏🙏 Very good 👍
very interesting discussion
Excellent information about Ugraha. 👍👍👍
O y g tu apna mind v use kro ta ograha da pind city cha ya k pta kro
About Ugrahan he is wrong. This man only talks about sikhi. Ok it is good. But Punjab vich ikkale Sikh hi ni haige. Ess bande di ki den aa?
Baut sohni book likhi bhai ajmer singh ji na
ਬਾਦਲਾ ਨੇ ਅਕਾਲੀ ਦਲ ਬਦਨਾਮ ਕੀਤਾ ਜੋ
ਸਹੀਦ ਜੋਧੇ ਬਜ਼ੁਰਗਾਂ ਦੀ ਸਿਆਣਿਆਂ ਗਿਆਨੀਆਂ ਦੀ ਪਾਰਟੀ ਸੀ ਪਰ ਅੱਜ ਨੀਲੀਆਂ ਪੱਗਾਂ ਲਾਲਚ ਦਾ ਪ੍ਰਤੀਕ ਜਾਪ ਦੀਆ ਨੇ
ਇੱਕ ਇੱਕ ਗੱਲ ਸਹੀ ਸਿੰਘ ਸਾਹਿਬ ਜੀ
Proud
ਖੱਚ ਐ
ਸਰਕਾਰਾਂ ਦੇ ਖਿਲਾਫ ਕਾਮਰੇਡ ਹੀ ਵੜਦੇ ਆਏ ਹਨ ਆਜ਼ਾਦੀ ਤੋਂ ਪਹਿਲਾਂ ਵੀ
Waheguru ji bles both of you ji Guru sahib ji kirpa kere ji 👏👏
Sahi gal a ugraha wala vara mera pind oda da pind to 12 km a
ਵਾਹੇ। ਗੁਰੂ ਜੀ
ਸਰਦਾਰ ਰਾਹੀ ਨੇ ਕੜਿਲ ਕੱਢ ਤੇ👌👌
ਸਹੀ ਵਿਚਾਰ ।
Very good 22g
Good job🙏
ਵਾਹ ਮਨਜੀਤ
Logical thinking
very good
Very very good
Bohat vadiya puad alao
ਗੁਰੂ ਸਾਹਿਬ ਨੇ ਆਪਣੇ ਸਿੱਖਾ ਅੰਦਰ ਅਜਿਹਾ ਬਿਬੇਕ ਹੀ ਜਗਾਇਆ ਸੀ।
very.good.r.s.rahi
ਮਾਰਕਸਵਾਦ ਸਿੱਖੀ ਦੇ ਦਾਰੇ ਚ ਆ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਵਿਸ਼ਾਲ ਹੈ
ਬਿਲਕੁਲ ਨਹੀ ਆ ਸਕਦੇ ਇਹ ਸਿਖੀ ਦੇ ਸਭ ਤੋ ਵੱਡੇ ਦੁਸ਼ਮਣ ਇਹ ਕਦੇ ਵੀ ਪੰਜਾਬ ਤੇ ਸਿੱਖ ਦੇ ਹੱਕ ਵਿੱਚ ਨਹੀ ਖੜਦੇ ਕੋਈ ਵੀ ਮਸਲਾ ਹੋਵੇ ਆਰਥਿਕ ਜਾ ਰਾਜਨੀਤਕ ਜਾ ਧਾਰਮਿਕ ਇਹ ਹਮੇਸਾ ਉਲਟ ਭੁਗਤਦੇ ਹਨ ਪੰਜਾਬ ਤੋ ਲੈਕੇ ਭਾਰਤ ਵਾਲੇ ਕਾਮਰੇਡ ਤੱਕ
Keda pind aa rahi Saab da
JAAT PAAT MANUGE TAN SIKH KAMZOR HI HOUGA
TAHI KHATDA KHATDA THODA JEHA REH GEA PUNJAB
Glla thik lggia mennu tn kush hdd tkk
Good... When others say that they are Hindu or Muslim... Our people say I am a Sikh... Who are others to object????
ਭਾਈ ਸਾਹਿਬ ਜੀ ਲੋਕ ਆਪਣੇ ਆਪ ਨੂੰ ਸਿੱਖ ਸਮਝਣ ਦੀ ਥਾਂ ਤੇ ਆਪਣੀ ਜਾਤ ਦੱਸ ਕੇ ਜ਼ਿਆਦਾ ਖੁਸ਼ੀ ਮਹਿਸੂਸ ਕਰ ਦੇ ਹਨ। ਮਤਲਬ ਸਿੱਖ ਹੋਣ ਦਾ ਭਾਵ ਉਚ ਜਾਤੀ ਹੋਣ ਤੱਕ ਸੀਮਤ ਹੋ ਚੁੱਕਾ ਹੈ।
🙏🏻🙏🏻👍
Realty g
Sirra
ਬਾਕਮਾਲ....!
ਭਾਈ ਰਣਧੀਰ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਪੈਸੇ ਲੈਕੇ ਵੀ ਲਾਲਾ ਹਰਦਿਆਲ ਨੇ ਅਖਬਾਰ ਨਹੀਂ ਚਲਾਇਆ। ਲਿਖਿਆ ਹੈ ਕਿ ਲਾਲਾ ਹਰਦਿਆਲ ਬੁਜ਼ਦਿਲ ਬੰਦਾ ਸੀ।ਡਰਪੋਕ ਸੀ।ਬਹੁਤ ਕੀਮਤੀ ਜਾਣਕਾਰੀ ਮਿਲੀ ਹੈ।ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾਉਣ ਚਾਹੀਦਾ ਹੈ।
ਇਸ ਕਰਕੇ ਭਾਈ ਰਣਧੀਰ ਸਿੰਘ ਜੀ ਦੀ ਕਿਤਾਬ ਜੇਲ ਚਿੱਠੀਆਂ ਕਿਤਾਬ ਉੱਪਰ ਪਾਬੰਦੀ ਹੈ ਹੈ ਤੇ ਨਕਲੀ ਕਾਮਰੇਡ ਭਗਤੂ ਦੀਆਂ ਜੇਲ ਚਿੱਠੀਆਂ ਬਹੁਤ ਘੱਟ ਰੇਟ ਤੇ ਵੇਚੀ ਜਾ ਰਹੀ
ਭਗਤ ਸਿੰਘ ਨੇ ਪੁਲਿਸ ਵਾਲਾ ਕਿਸੇ ਅਜ਼ਾਦੀ ਲਈ ਨਹੀ ਮਾਰਿਆ ਆਪਣੇ ਆਰੀਆ ਸਮਾਜੀ ਦੀ ਮੌਤ ਦਾ ਬਦਲਾ ਲਿਆ ਸੀ
ਚੰਗੇ ਲੋਕਾਂ ਦੀ ਵੀ ਕੋਈ ਦਸੋ ਜੀ ਮਰਿਆਂ ਤੋਂ ਸਾਥ ਕੁਝ ਨਹੀਂ ਨਾਲ ਜਾਣਾ ਵੀਰ ਜੀ ਘਟੀਆ ਲੋਕਾਂ ਨੂੰ ਦਫਾ ਕਰੋ ਜੀ ਚੰਗਾ ਗਿਆਨ ਬਖਛੋ ਜੀ
👌
ਇੰਝ ਲੱਗ ਰਿਹਾ ਹੈ ਜਿਵੇਂ ਮਨਜੀਤ ਸਿੰਘ ਰਾਜਪੁਰਾ ਨੇ ਪੰਜਾਬ ਦੇ ਵੱਖ ਵੱਖ ਜਿੱਲ੍ਹਿਆਂ ਵਿੱਚ ਵੱਸਦੇ ਕੁਝ ਕੁ ਮਾਨਸਿਕ ਰੋਗੀ ਹੋ ਚੁੱਕੇ, ਲੀਹੋਂ ਲੱਥੇ ਹੋਏ ਬੇਸਮਝਾਂ ਨੂੰ ਪਕੜਕੇ ਸਾਡੇ ਪੰਜਾਬੀਆਂ ਦੀ ਵਿਗਿਆਨਕ ਸੋਚ ਅਤੇ ਅਗਾਂਹਵਧੂ ਸੂਝ ਸਮਝ ਨੂੰ ਨੀਵਾਂ ਦਿਖਾਉਣ ਦਾ ਠੇਕਾ ਲੈ ਲਿਆ ਹੋਵੇ। ਜ਼ਰੂਰ ਇਸ ਮੀਸਣੇ ਨੇ ਫਿਰਕੂ ਫਾਸ਼ੀਵਾਦੀਆਂ ਤੋਂ ਹੱਡ ਖਾਧਾ ਹੋਵੇਗਾ। ਜੋ ਖਾਂਦੇ, ਪੀਂਦੇ, ਪਹਿਨਦੇ, ਹੰਡਾਉਂਦੇ ਤਾਂ ਵਿਗਿਆਨ ਦੀਆਂ ਖੋਜਾਂ ਕਾਢਾਂ ਦਾ। ਪਰ ਗੁਣਗਾਇਨ ਕਰਦੇ ਹਨ, ਦੂਜਿਆਂ ਮਿਹਨਤਕਸ਼ ਲੋਕਾਂ ਦੀ ਕਿਰਤ ਕਮਾਈ ਮਿਹਨਤ ‘ਤੇ ਡਾਕੇ ਮਾਰਨ ਵਾਲ਼ੇ, ਅੰਧਵਿਸ਼ਵਾਸ ਫੈਲਾਉਣ ਵਾਲ਼ੇ ਪੁਜਾਰੀਆਂ, ਮਹੰਤਾਂ, ਸਾਧਾਂ, ਗ੍ਰੰਥੀਆਂ ਦੇ। ਜੇਕਰ ਇਹਨਾਂ ਵਿੱਚ ਰੱਤੀ ਭਰ ਵੀ ਗ਼ੈਰਤ ਹੈ ਤਾਂ ਵਿਗਿਆਨ ਦੀਆਂ ਖੋਜਾਂ ਵਾਲ਼ੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲ਼ੇ ਉਪਕਰਨਾਂ ਬਿਜਲੀ, ਮੋਬਾਈਲ, ਵਹੀਕਲ, ਦਵਾਈਆਂ ਆਦਿ ਦੀ ਵਰਤੋ ਕਰਨੀ ਇਕ ਹਫ਼ਤਾ ਭਰ ਬੰਦ ਕਰਕੇ ਦਿਖਾਉਣ। ਇਹ ਬੇਈਮਾਨ ਸ਼ਾਜਿਸੀ ਲੋਕ ਤਾਂ ਅਫਰਾਤਫਰੀ, ਡਰ, ਭੰਬਲ਼ਭੂਸੇ ਅਤੇ ਖ਼ੌਫ਼ ਵਾਲ਼ਾ ਮਾਹੌਲ ਸਿਰਜਕੇ ਸਮਾਜ ਦੇ ਵਿਕਾਸ ਨੂੰ ਬੈਕ ਗੇਅਰ ਵਿੱਚ ਪਾਉਣਾ ਲੋਚਦੇ ਹਨ। ਇਨਸਾਨੀਅਤ ਦੇ ਭਲੇ ਲਈ ਇਹਨਾਂ ਨੂੰ ਇਕਜੁੱਟ ਹੋ ਕੇ ਵੱਧ ਤੋਂ ਵੱਧ ਲਾਹਣਤਾਂ ਪਾਉ।
Swaad lya ta bai
ਬਹੁਤ ਵਧੀਆ ਵਿਚਾਰ 🙏
Yas
Okay
AJ Manjit rajpure da patarkari Jeevan safal ho Gaya
Par Yadwinder curfew pro Punjab ala
Tension CH Hou
Ohne Ugrahan nu bohat celebrate Kia
100% ਠੀਕ ਕਿਹਾ
Ajj tan changiyare de vi changariye kdh te . Mooh te hth dhri baitha,,,,
🙏🙏🙏🙏🙏🙏🙏🙏🦅🦅🦅🦅🦅🦅🦅
ਬਾਈ ਜੀ ਬਹੁਤ ਵਧੀਆ ਪਰ ਇਹਦੇ ਉੱਤੇ ਇੱਕ ਕਿਤਾਬ ਲਿਖੋ ਖਾਸ ਕਰਕੇ ਗਰਾਹ ਗਰੁੱਪ ਤੇ
Jagtar gill ❤❤
ਬਿਲਕੁਲ ਠੀਕ ਕਿਹਾ ਧੰਨਵਾਦ
ਜ਼ਿਆਦਾ ਕਰ ਕਾਮਰੇਡ 60 ਸਾਲ ਦੀ ਉਮਰ ਤੋਂ ਬਾਹਦ ਰੱਬ ਦੇ ਨੇੜੇ ਹੋ ਜਾਂਦੇ ਹਨ ਜਾ ਕਹਿ ਲਵੋ ਉਹਨਾਂ ਨੂੰ ਮੌਤ ਦਾ ਡਰ ਸਤਾਉਣ ਲੱਗ ਜਾਂਦਾ ਹੈ ਪਰ ਸਮਾਜਵਾਦ ਰਿਸ਼ਵਤ ਖੋਰ ਹੋ ਗਿਆ ਇਹੀ ਇਸ ਦੇ ਪਤਨ ਦਾ ਕਾਰਨ ਹੈ 👍👍👍👍👍🙏
ਬਹੁਤ ਵਧੀਆ ਗਲਬਾਤ ਕੀਤੀ ਹੈ
Buth Vidya jankai
Rahi Saab top
Please B social media do interviews with other intellectual like comrade and panthic and make some other kind of program where we can see debates between left and right thinking.
Eh tan "Nanak Singh ji" de "ek Mayan do Talwara" ch v pata lagda hai
ਅਜਮੇਰ ਸਿੰਘ ਦਬਵਾਂ ਜਿਹਾ ਬੋਲਦੇ ਆ
ਨਜਾਰਾ ਲਿਆ ਤਾ
Hardayal di book name jadi bai ji na likhaya
Bhagat singh ji 23 saal di umar vich shahid ho gaye tha. Eak 23-24 sal ke jawan young Adami se tussi ki chahaunde ho. Rahi sikhi di gal Bhagat di family nu (Sikhi vichon SGPC NE kadiya ) tabeco vijan da Iljam laga-ke.
ਸ਼ਰਮ ਕਰ ਰਾਹੀ
good