Thank you 🙏 ...Much appreciated dear....All young people need to come forward ...Once again thank you very much for creating awareness....Kissaan Ekta Zindabaad 🙏
ਦਿੱਲੀ ਵਾਲੀ ਭੈਣ ਲਿਖਣਾ ਚਾਹੀਦਾ ਵੀਰ ਜੀ । ਹੋਰ ਵਧੀਆ ਲੱਗਦਾ ਪੜਨ ਵਿੱਚ । I love your Chanel and watch all ur videos ..please don’t mind veer ji and take this advice positively.🙏🙏Blessings for everyone.🙏
ਇਸ ਭੈਣ ਦਾ ਤੇ ਇਸ ਪੁਰੇ ਪਰਿਵਾਰ ਦਾ ਦਿਲੋ ਧੰਨਵਾਦ ਕਰਦੇ ਹਾ
Good.sister.g👍👍👍🙏🙏🙏
ਧੀਆਂ ਨੇ ਮਾਣ ਵਧਾ ਦਿੱਤਾ ਮਾਂ ਬਾਪ ਦਾ
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਜਾਬ ਹਰਿਆਣਾ ਕਿਸਾਨ ਏਕਤਾ ਜਿੰਦਾਬਾਦ ਪੁਰਾ ਕਿਸਾਨ ਯੂਨੀਅਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ ਜੋ ਬਾਹਰਲੇ ਮੁਲਕਾਂ ਵਿੱਚੋ ਆਣ ਕੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
ਕਿੰਨਾ ਪਿਆਰਾ ਪਰਿਵਾਰ ਏ। ਸਾਰੇਆ ਦੇ ਚੇਹਰੇ ਤੇ ਮੁਸਕਰਾਹਟ ਦੇਖਣ ਨੂੰ ਮਿਲਦੀਏ। ਕਿੰਨਾ ਪਿਆਰ ਹੋਣਾ ਇਸ ਪਰਿਵਾਰ ਵਿੱਚ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।ਪ੍ਰਨਾਮ ਸ਼ਹੀਦਾਂ ਨੂੰ
ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ
ਅ ਚੈਨਲ ਦਾ ਧੰਨਵਾਦ ਇਸ ਪਰਿਵਾਰ ਦਾ ਧੰਨਵਾਦ ਸਾਰੇ ਦਿੱਲੀ ਧਰਨੇ ਚ ਪਹੁੰਚੇ ਕਿਸਾਨਾ ਦਾ ਧੰਨਵਾਦ
ਕਿਸਾਨ ਅੰਦੋਲਨ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਵੇਗਾ ਸਭ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਵੇਗਾ ਜੋ ਵੀ ਕਿਸਾਨਾਂ ਦੇ ਸ਼ੰਘਰਸ ਦਾ ਹਿੱਸਾ ਬਣ ਰਹੇ ਨੇ
ਭੈਣ ਨੇ ਬੁਹਤ ਵਧੀਆ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਹੈ
Very nice
ਧੰਨਵਾਦ ਜੀ ਭੁੱਲਰ ਪੂਰੀ ਫਮਲੀ ਦਾ ਜਿਨ੍ਹਾਂ ਕਿਸਾਨ ਵੀਰਾਂ ਦਾ ਸਾਥ ਦਿੱਤਾ
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਵੀਰਾਂ ਦਾ
ਲੱਖ ਲਾਹਨਤ ਹੈ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਦੇਸ਼ ਸਾਂਭ ਨਹੀਂ ਹੁੰਦਾ ਫਿਰ ਅਸਤੀਫਾ ਦੇ ਪਾਸੇ ਹੋ ਕਿੰਨਾ ਕਿ ਬੇੜਾ ਗ਼ਰਕ ਕਰਨਾ
Right Veer ji
Ryt sis g
Jva hi vechan da irada hai ehna da desh nu. J. S. Sidhu Brar. Rajsthan.
ਬਹੁਤ ਵਧੀਆ ਭੈਣ ਜੀ
Support for farmers
ਭੋਲੇ ਲੋਕ ਸੁਤੇ ਸੀ ਹੁਣ ਜਾਗ ਗਏ ਨੇ ਵਾਹਿਗੁਰੂ ਚੜ੍ਹਦੀਕਲਾ ਕਰੇ ਜੀ
ਆ ਵੀਰ ਜੀ ਮਸੂਰੀਆਂ ਬਹੁਤ ਦਿਤੀਆਂ ਇਹ ਵੀਡੀਓ ਚ 🤷♀️
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
ਧੰਨਵਾਦ ਭੈਣ ਜੀ 🙏🙏🙏🙏🙏🙏
ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰੇਗਾ 🙏👍
Bhullar saab ,salaam ya tuhanu. Es vadda sacrifice hor ki hona.thanks
ਧੰਨਵਾਦ ਭੁੱਲਰ ਸਾਭ ਜੀ🙏🙏🙏
Big Salute Biba ji
Kissan Mazdor Andolan Zindabad
Very nice beta ji salute you and your family Waheguru tuhade te Mehar krn
God bless you all my dears sistars ji thanks kisan majdur akta jindabad ji
Thank you 🙏 ...Much appreciated dear....All young people need to come forward ...Once again thank you very much for creating awareness....Kissaan Ekta Zindabaad 🙏
ਸਿੱਖ ਕੌਮ ਦ ਇਤਿਹਾਸ ਬਾਰੇ ਪਹਿਲਾਂ ਸਣਿਆ ਸੀ ਹੁਣ ਤਾਂ ਰੱਬ ਨੇ ਪਰੈਕਟੀਕਲ ਕਰਕੇ ਦਿਖਾ ਦਿੱਤਾ ਦਿਲੀ ਵਿਚ
ਪਰ ਅਕਾਲ ਦੇ ਅੰਧਿਆਂ ਨੂੰ ਅਜੇ ਵੀ ਸਮਝ ਨਹੀਂ ਆਉਂਦ ਅਜੇ ਵੀ ਤਰਕਾਂ ਕਰਦੇ ਨੇ।
WAHEGURU JI KA KHALSA WAHEGURU JI KE FATHE
Hi dear kissan,
Very good Punjab
Very good Punjabi
Brother and sisters God bless you love Pakistan.
Waheguru ji kirpa karn sarya te
Waheguru ji sade kisan Veera te Meher kro 🙏🙏🙏🙏🙏🙏
Bahut Changi gal veer ji, asi v auna chunde aa par bacha chota jiha ise layi thand krk nhi sakde par awage jarur ji
ਇਹੀ ਹਾਲ ਮੇਰਾ ਸਿਸਟਰ ਬੇਟਾ ਥੋੜਾ ਸਮਝਦਾਰ ਹੈਗਾ ਪਰ ਬੇਟੀ ਛੋਟੀ ਮੇਰੀ ਵੀ।
Waheguru ji kirpa karde rehn Kom te veera te bhena te
Wah sister God bless you
ਜਿਉਂਦੇ ਵਸਦੇ ਰਹੋ NRI ਭਰਾਵੋਂ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Sikh veer zindabad sistars zindabad ya Allah in ki madad farma ameen kisan veer zindabad
🌾🦅ਮਹਾ ਪੰਜਾਬ (ਹਰਿਆਣਾ +ਪੰਜਾਬ +ਹਿਮਾਚਲ) ਤੋਂ ਉੱਠੀ ਹੋਈ ਅਵਾਜ਼ ਪੂਰੀ ਦੁਨੀਆਂ ਵਿੱਚ ਫੈਲ ਰਹੀ ਹੈ ।ਨੌਜਵਾਨ ਭਾਈਚਾਰਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ 🌾🐅🐅
Himachal koi naal ne..eh harami ne pahadi
Wow beta ji vere Good all family Good bals you Great Great Great ho
Thanks dear love and respect from USA and Canada
Thanks bai ji and young girls, we Bathinda alle are proud of you
ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ
ਦਿੱਲੀ ਵਾਲੀ ਭੈਣ ਲਿਖਣਾ ਚਾਹੀਦਾ ਵੀਰ ਜੀ । ਹੋਰ ਵਧੀਆ ਲੱਗਦਾ ਪੜਨ ਵਿੱਚ । I love your Chanel and watch all ur videos ..please don’t mind veer ji and take this advice positively.🙏🙏Blessings for everyone.🙏
Kisan Mazdoor Ekta Zindabad 🙏.
ਖੁਸ਼ਨਸੀਬ ਪਰਿਵਾਰ ਬਹੁਤ ਵਧੀਆ ਲੱਗਾ
Veer buhet war slam tuhadi souch nu tuci changi soch rakhi bacche ley ke aye ho buhet wadia kitta
Verygood ji
Very nice taking thanks from you London also thanks your family to good thinking about everyone's all
ਇਹ ਨੇ ਮਾਈ ਦੀਆਂ ਵਾਰਿਸ ਧੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜਰੂਰ ਜਿਤਾਗੇ
Great thanks so much VR sporting farmer hard-working people 🙏🏻🙏👳🙏🙏🏻❤️
Vry down to earth family
Jeode raho NRI Sister te Brother . Waheguru Ji tuhanu Sda Chardicla Vich Rakhe Ji. Kisan Majdoor Ekta Zindabad. Jai Jawan Jai Kisan. BJP Sarkar Murdabad. Pattarkar Veer ji tuhada bahut bahut Thanks.
ਧੰਨਵਾਦ ਜੀ ਬਹੁਤ ਬਹੁਤ ਸੋ ਦੁਆਵਾਂ ਨੇਂ ਜੀ ਬਹੁਤ ਬਹੁਤ ਬਾਬਾ ਮੇਹਰ ਕਰੇ
ਸਾਰੇ ਪਰਿਵਾਰ ਨੂੰ ਦਿਲੋਂ ਸਲਾਮ ਬੱਚੀਆਂ ਦਾ ਵੀ ਬਹੁਤ ਧੰਨਵਾਦ
Kisan Mazdoor ekta jindabad 🔥
ਵੈਰੀ ਗੂਡ ਮੈਡਮ ਜੀ ਪੰਜਾਬੀ ਮਾ ਬੋਲੀ ਜਿੰਦਾ ਬਾਦ
ਵਾਹ ਜੀ ਵਾਹ ਜਿਊਂਦੇ ਰਹੋ ਸਭ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।
ਵਾਹਿਗੁਰੂ ਜੀ 🙏🏻🙏🏻🙏🏻
Glad to see how people are strongly connected to their roots and rich history, credit goes to both them and their parents 👍 God bless everyone 🙏.
ਵੈਰੀ ਨਾਇਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Wahaguru Ji Bhala karan Sab Family ta
ਇਸ ਬੈਟੀ ਦਾ ਦਿਲੋ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ
bole so nihal Sat shri akal ji
🙏 ਦਿਲੋਂ ਧੰਨਵਾਦ ਆ ਪਰਿਵਾਰ ਦਾ🙏
ਵਾਹ ਜਿਉਂਦੀ ਰਹਿ ਭੈਣੇ
Waheguru ji jldi Mehr kro ji 🙏
Good job ji 🙏🙏🙏👍👍😥😢😢😭😭
🌾🦅ਸਭ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਕਿਸਾਨਾਂ ਨਾਲ ਮਿਲਕੇ ਦੇਸ਼ ਬਚਾਉਣ ਦੀ ਬਹੁਤ ਲੋੜ ਹੈ। ਸਭ ਨੂੰ ਸਾਥ ਦੇਣਾ ਚਾਹੀਦਾ ਹੈ 🌾🐅🐅
Vaheguru Bless u sister
Waheguru Mehar karan ji
Waheguru ji ka khalsha wahe guru ji ki phtah,,,,,, jai jawan, jai kishan,,,,, kishano ke bache sari duniya me phele hooai h,,,,,
ਜੈ ਜਵਾਨ ਜੈ ਕਿਸਾਨ
Wah g Bhular Saab, Salute aa thanu
Good family. God bless you.
Good luck 👍
Suport Farmer gindabad
Jai jawan jai kisan zindabad 🙏👍👍
ਵਧੀਆ ਫੈਸਲਾ ਪਰਿਵਾਰ ਦਾ ਸਲਾਮ🙏🙏
Salute hai sub parivaar nu kissan majdoor Ekta jindabad ji
very good family God bless you KISAAN MAJDOR EKTA JINDABAD JAI JAWAN JAI KISAAN
WaheGuru ji
Thanks Ahkar
Dil jeet leta thodi soch ne behna👏👏👏❤❤
Waheguru JI MEHAR KARAN sab te
Gd sister
Good Repoter and Family👍👍👍
ਹਾਵਟ ਵਾਲੀ ਭੈਣ ਦਾ ਬਹੁਤ ਬਹੁਤ ਧੰਨਵਾਦ
Waheguru ji please help farmers please
Waheguru ji mehar kary putar ji
Good sister🙏🙏
Kisaan ekta zindabad 🌾🌾🌾🌾🌾❤️
Kissan majdur ekta zindabad
Waheguru ji 🙏🙏
Waheguru Ji
Hindu sikh Muslim ekta Zindabad 🇮🇳🇮🇳🐅🐅🐅💪💪
ਬਹੁਤ ਵਧੀਆ ਜੀ
Good sister
ਬੁਹਤ ਵਧੀਆ ਫੈਮਿਲੀ ਸਲੂਟ
ਧੰਨਵਾਦ ਜੀ
Thanks g poore pariwar da
WAHEGURU ji mehar karnge
Nice video paji sat Sri akal ji mere walo pori bhullar family nu
ਕਿਸਾਨ ਜਥੇਬੰਦੀਆਂ ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️ ਜਿਉਂਦੇ ਵਸਦੇ ਰਹੋ ਬਠਿੰਡੇ ਵਾਲਿਓ❤️ ਪੰਜਾਬ ਵਾਲਿਓ❤️ ਜਾਗਦੀਆਂ ਰੂਹਾਂ ਵਾਲਿਓ
We salute this Bhullar family.
🙏🙏🙏🙏🙏🙏🙏🙏🙏🙏🌾🌾🌾🌾🌾🌾🌾🌾🌾🌾Waheguru jee mehar karo