Это видео недоступно.
Сожалеем об этом.

ਵੱਡੇ ਥੰਮਾਂ ਨੂੰ ਮਿੱਟੀ ਕਰਤਾ ਸੰਗਰੂਰ ਦੀ ਧੀ ਨਰਿੰਦਰ ਕੌਰ ਭਰਾਜ ਨੇ।ਅੱਜ ਤਾਂ ਮਾਪਿਆਂ ਦੇ ਵੀ ਪੈਰ ਨਹੀਂ ਭੂੰਜੇ ਲੱਗਦੇ

Поделиться
HTML-код
  • Опубликовано: 9 мар 2022
  • #RMBTelevision #NarinderKaurBharaj #AamAadmiParty
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksRUclips ruclips.net/channel/UC7Bx... / rmbtelevisioninsatgram-
    / rmbtelevision

Комментарии • 56

  • @phootphath4851
    @phootphath4851 2 года назад +6

    ਲੱਖ ਲੱਖ ਮੁਬਾਰਕਾਂ ਸਾਡੀ ਭੈਣ ਨੂੰ। ਬਹੁਤ ਮਿਹਨਤੀ ਤੇ ਇਮਾਨਦਾਰ ਹੈ ਸਾਡੀ ਭੈਣ

  • @daljitgill8496
    @daljitgill8496 2 года назад +8

    ਸੰਗਰੂਰ ਵਾਲਿਓ ਸਾਰਿਆ ਨੂੰ ਮੁਬਾਰਕਾ

  • @mehto..boy9362
    @mehto..boy9362 2 года назад +5

    ਸੱਚੀ ਅੱਜ ਸੀਨਾ ਚੌੜਾ ਹੋ ਗਿਆ
    ਸਾਡਾ ਏ ਗਰੂਰ ਸਾਡਾ ਜਿਲ੍ਹਾ ਸੰਗਰੂਰ

  • @davindersingh5803
    @davindersingh5803 2 года назад +6

    ਬਹੁਤ ਬਹੁਤ ਮੁਬਾਰਕਾਂ ਮੇਰੀ ਵੱਡੀ ਭੈਣ ਨੂੰ
    ਚੜਦੀਕਲਾ ਵਿੱਚ ਰਹਿਣ
    ਮੇਰੇ ਵਲੋਂ ਭੈਣ ਨੂੰ ਪਿਆਰ ਤੇ ਸਤਿਕਾਰ ❤️🙏🏻

  • @vikramjeetkaur3774
    @vikramjeetkaur3774 2 года назад +2

    ਬਹੁਤ ਬਹੁਤ ਮੁਬਾਰਕਾਂ ਮੇਰੀ ਛੋਟੀ ਭੈਣ ਨੂੰ ਪਿੰਡ ਅਕੋਈ ਸਾਹਿਬ ਵਿੱਚ ਭੈਣ ਮੇਰੀਏ ਅੱਜ ਵੀ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਇਹੋ ਜਿਹਾ ਵਿਕਾਸ ਕੀਤਾ ਹੋਇਆ ਸੀ ਵਿਜੇਂਦਰ ਸਿੰਗਲੇ ਨੇ ਹੁਣ ਭੈਣੇ ਤੁਸੀਂ ਜ਼ਰੂਰ ਗਲੀਆਂ ਨਾਲੀਆਂ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਵਾ ਦੇਣਾ

  • @jspawaar675
    @jspawaar675 2 года назад +7

    ਓ ਯਾਰ ਇੰਨੇ ਨਾਮ ਗਿਣਨ ਦੀ ਬਜਾਏ ਸਿੱਧਾ ਈ ਕਹਿ ਦੇ ਕਿ ਸਾਰੇ ਈ ਹਾਰ ਗਏ ਅਤੇ ਜਿੱਤਣ ਵਾਲ਼ਿਆਂ ਦੀ ਲਿਸਟ ਲੰਬੀ ਹੈ। ਸੋ ਉਹਨਾਂ ਦੇ ਨਾਮ ਗਿਣੇ ਜਾਣ ਦੀ ਲੋੜ ਨਹੀਂ ਹੈ ਬਲਕਿ ਇਹੀ ਕਹੋ ਕਿ ਸਾਰੇ ਈ ਹਾਰ ਗੇ

  • @arshbanerakabaddi8021
    @arshbanerakabaddi8021 2 года назад +10

    ਵਾਹਿਗੂਰ ਜੀ ਮੇਹਰ ਕਰਨ

  • @gurtejrayia3276
    @gurtejrayia3276 2 года назад +26

    ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍

  • @btsarmyforever2953
    @btsarmyforever2953 2 года назад +15

    ਔਰਤ ਸ‌ੰਸਾਰ ਦੀ ਪੱਕੀ ਨੀਂਵ । ਔਰਤ ਦੇ ਪੈਰਾਂ ਵਿਚ ਮੇਰਾ ਸ਼ੀਸ।

  • @Arnav4149
    @Arnav4149 2 года назад +3

    ਬਾਬਾ ਬੋਹੜ ਸੁੱਟ ਦਿੱਤੇ ਆਮ ਆਦਮੀ ਨੇ

  • @gurlabpuri814
    @gurlabpuri814 2 года назад

    👍👍👍 congress bhut vadiya hoey👍🙏👍

  • @HarpreetSingh-dh3mo
    @HarpreetSingh-dh3mo 2 года назад +5

    Waheguru ji

  • @makhan4254
    @makhan4254 2 года назад +1

    Waheguru mehar karay
    God bless you bharaj

  • @BharatSingh-sw4di
    @BharatSingh-sw4di 2 года назад +1

    He rabba saria betea braj bargea ho jan

  • @jarnailsingh2578
    @jarnailsingh2578 2 года назад

    Jasvir kaur madahar and latour fethagarh sahib mubaraka put gbu wahaguru ji kirpa karen ji khush raho put

  • @hollywoodstar8792
    @hollywoodstar8792 2 года назад +3

    Congrats Narinder Kaur Sis

  • @malwaijattpb0347
    @malwaijattpb0347 2 года назад +2

    Congratulations bhene ...Rab tuhanu hor tarakian deve

  • @sukhmansingh9668
    @sukhmansingh9668 2 года назад +1

    Congratulations sister gg

  • @channimanuke8637
    @channimanuke8637 2 года назад +5

    Good job

  • @chamkaursingh4407
    @chamkaursingh4407 2 года назад +4

    Congratulations sis🙏👍

  • @amrinderkharoud1031
    @amrinderkharoud1031 2 года назад +2

    Bohat bohat mubarakan sis nu....sister ne education minister nu haraeya hai..sister nu kam b education minister da hi mile..God bless sister

  • @palsinghpawarsinghpawar8397
    @palsinghpawarsinghpawar8397 2 года назад

    Waheguru ji waheguru ji 🙏🙏

  • @surinderkaur7747
    @surinderkaur7747 2 года назад

    🙏🙏

  • @mandeepsidhu6594
    @mandeepsidhu6594 2 года назад

    Tuhadi jitt te boht Khushi hoyi a sister....waheguru thonu boht tarakiyan deve

  • @HardeepSingh-pf4md
    @HardeepSingh-pf4md 2 года назад +4

    Congratulations 🙏🏻🙏🏻

  • @baldishkaur9953
    @baldishkaur9953 2 года назад +5

    God bless you bete Narindar 🥰

  • @chamkaursingh1721
    @chamkaursingh1721 2 года назад +3

    Congratulations Sister

  • @harveersinghsingh1239
    @harveersinghsingh1239 2 года назад +1

    Mubarka Didi👍👍👍👍

  • @sandeepmander6698
    @sandeepmander6698 2 года назад

    Congratulations ji WaheGuru ji Mehar banai rakhn

  • @sukh.7870
    @sukh.7870 2 года назад +1

    🔥🔥🔥🔥

  • @fromsuperearth..3323
    @fromsuperearth..3323 2 года назад +1

    Need next woman cm in punjab...

  • @Armyboy-in4fr
    @Armyboy-in4fr 2 года назад +2

    Sister good bless you 🙏

  • @sukhpreetsingh182
    @sukhpreetsingh182 2 года назад

    salute

  • @navdeepkaur2771
    @navdeepkaur2771 2 года назад +2

    Congratulations sister

  • @ranjitsinghladdi8128
    @ranjitsinghladdi8128 2 года назад

    May god bless you sister all the best best of luck sister ji

  • @himmatkakrala
    @himmatkakrala 2 года назад

    Sabh to vadh braj de jitan di khusi aaa mainu

  • @tiwanasaab6788
    @tiwanasaab6788 2 года назад

    god bless sister g millen millen mubarka sister g

  • @sukhwinderdhami5312
    @sukhwinderdhami5312 2 года назад

    God bllessings sis

  • @OppoOppo-bs2vk
    @OppoOppo-bs2vk 2 года назад

    Mubaraka g

  • @jagdevsinghsran1113
    @jagdevsinghsran1113 2 года назад

    Congratulations je de

  • @mandeepKaur-jf1qr
    @mandeepKaur-jf1qr 2 года назад

    Very nice

  • @jassikaur9147
    @jassikaur9147 2 года назад

    gbu sister

  • @gurpreetSingh-ce3ch
    @gurpreetSingh-ce3ch 2 года назад

    punjab bcha lo sister sb rl mel k bhut vdi jeet hoi a sister di bhut khusi a

  • @Lally-randhawa
    @Lally-randhawa 2 года назад +2

    ਲੋਕਾ ਬੁੱਢੀਆਂ ਚ ਬਹਿ ਕੇ ਸਿੰਗਲਾ ਡਰਾਮੇ ਕਰਦਾ c,5 ਸਾਲ ਸ਼ਕਲ ਨਿ ਦਿਖਾਈ ਲੋਕ ਹੁਣ ਸਿਆਣੇ ਹੋ ਗਏ

  • @AmrikSingh-pe1my
    @AmrikSingh-pe1my 2 года назад

    Good beta congrats

  • @jasveerkhokhar9846
    @jasveerkhokhar9846 2 года назад

    Good jio ✍️🌹🎉🌹✍️🌹

  • @YuvrajSingh-dc2ow
    @YuvrajSingh-dc2ow 2 года назад

    Ko

  • @justpositive6301
    @justpositive6301 2 года назад

    ih jehde munde maik age bolde ne ji ih munde lgda baut kujh sekh gay lvde ne ji

  • @sunnydhaliwal1629
    @sunnydhaliwal1629 2 года назад

    Guljari v har gya

  • @sukh11625
    @sukh11625 2 года назад

    Kaihni te karni te khare utro tuhanu votan mangan di lod nahi paini