But vidya galbat DWR. Veer ji deya sach sun ka but vidya lagye And Me dwr ha ji company vich.. mera Boss butttttt vidya... Boss ji di family mare but respect kar di ha.. Waheguru ji sara dwr veera nu mera varga Boss dava.... Roti Pani. Night vich Rhana shana da butt thanya rak da na.... Waheguru ji Mera Boss nu buttttt sarya tarkya dava... 🙏😍 ( I am RAMAN SIDHU Bathinda PUNJAB 🇳🇪🙏😍)
Bhai Bahut mushkal hai india vich Roti kanuni. Driver di bahut sakhat Duty hai. Hum logon nu es Roti Pani aur Aram da dhyan rakhna chahiye. Tax rate aut without Tax vehicle da chakkar bhi parsan karda hai
ਡਰਾਈਵਰ ਬੰਦਾ ਰੱਬ ਦਾ ਰੂਪ ਹੁੰਦਾ ਹੈ!ਅਸੀਂ ਕਿਤੇ ਵੀ ਜਾਈਏ,ਡ੍ਰਾਇਵਰ ਨੂੰ ਆਵਦੇ ਪਰਿਵਾਰਿਕ ਮੈਂਬਰਾਂ ਤੋਂ ਵੱਧ ਖਿਆਲ ਰੱਖਦੇ ਹਾਂ!ਹਰ ਵਾਰ ਮੇਰੀ ਤਾਂ ਯਾਰੀ ਈ ਡਰਾਈਵਰ ਨਾਲ ਪੈਂਦੀ ਹੈ!ਦੁਨੀਆ ਭਰ ਦੀਆਂ ਗੱਲਾਂ ਸੁਣਾਉਂਦੇ ਆ!ਸਫ਼ਰ ਦਾ ਮਜਾ ਆ ਜਾਂਦਾ ਹੈ!
ਜੋ ਜੋ ਵੀਰ misbehave ਕਰਦੇ ਹਨ ਉਹ ਇਸ ਵੀਡੀਓ ਨੂੰ ਦੇਖ ਆਵਦਾ ਅਸੂਲ ਬਣਾਓ ਕਿ ਦੇ ਅਜਿਹਾ ਨਾ ਕੀਤਾ ਜਾਵੇ!
ਬਾਈ ਮੈਂ ਟਰਾਲਾ ਡਰਾਇਵਰ ਆ ਪੰਜਾਬ ਚ ਮੈਨੂੰ ਬਾਰਾਂ ਹਜ਼ਾਰ ਰੁਪਏ ਮਿਲਦੇ ਸੀ ਪਰ ਹੁਣ ਮੈਂ ਪੰਜਾਬ ਛੱਡ ਕੇ ਸਾਊਦੀ ਅਰਬ ਟਰਾਲਾ ਚਲਾਉਣਾਂ ਇਥੇ ਘੱਟੋ ਘੱਟ ਪੰਜਾਹ ਹਜ਼ਾਰ ਬਚਾ ਲੲਈਦਏ ਆ ਪੰਜਾਬ ਚ ਡਰਾਇਵਰ ਦੀ ਕਦਰ ਨਹੀਂ
Right veer
ਵੀਰ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਜਿਹੜਾ ਆਪਣੇ ਵਰਗਾ ਗਰੀਬ ਆਦਮੀ ਹੈ ਉਹ ਪੂਰੀ ਇੱਜ਼ਤ ਕਰਦਾ ਤੇ ਖਾਣਾ ਪਾਣੀ ਵੀ ਵਧੀਆ ਖਵਾਉਂਦਾ ਹੈ
ਬਾਈ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਈਆਂ
ਬਹੁਤ ਮਾੜੀ ਗੱਲ ਹੈ ਜੀ ਪਰ uk ਚ ਡਰਾਈਵਰ ਦੀ ਪੂਰੀ ਇੱਜ਼ਤ ਹੈ
*ਸ਼ਰਮ ਕਰਨ ਉਹ ਲੋਕ ਜਿਹੜੇ ਡਰਾਈਵਰ ਦੀ ਇੱਜ਼ਤ ਨਹੀਂ ਕਰਦੇ*
ਆਪਣੇ ਲਿਹਾਜ਼ ਵਾਲਾ ਡਰਾਈਵਰ ਲੈ ਕੇ ਜਾਓ, ਇੱਜ਼ਤ ਪੁਰੀ ਕਰੋ ਇਹ ਵੀ ਪਰਵਾਰ ਵਾਲੇ ਹੁੰਦੇ ਹਨ।
🔴🤣👉ਡਰਾਈਵਰ ਬਾਈ ਦੇ ਜੇ ਪੱਗ ਬੰਨ੍ਹ ਦੇਈਏ ਤਾਂ ਮਜੀਠੀਆ ਈ ਲੱਗੂ 😂😂 Respect for all drivers 🙏
😀😀
101% 🤪🤪🤪🤪🤪
😂😂😂
ਸਹੀ ਪਕੜੇ ਹੈ😂
Yar tu ih e dekhda riha 😂😂😂, but Sai parkh kitti
ਮਨਜਿੰਦਰ ਬਾਈ ਕਮਾਲ ਤੇ ਧਮਾਲ ਦੇ ਪੌਡਕਾਸਟ ਕਰਦਾਂ ਇਹੋ ਜਿਹੇ ਹੋਰ ਐਪੀਸਾਡ ਦੀ ਉਮੀਦ ਕਰਦੇ ਧੰਨਵਾਦ ਸਹਿਤ
ਗਡੀਆ ਵਾਲਿਆਂ ਦੀ ਤੇ ਡਰਾਈਵਰ ਵੀਰਾ ਦੀ ਸਾਰੀ ਦੁੱਖ ਤਕਲੀਫ਼ ਬੱਬੂ ਬਾਈ ਨੇ ਬਹੁਤ ਹੀ ਵਧੀਆਂ ਢੰਗ ਨਾਲ਼ ਬਿਆਨ ਕੀਤਾ ਬਿਲਕੁਲ ਸਹੀ ਕਿਹਾ ਹੈ
ਜਿਹੜੇ ਪੈਲਿਸ ਵਿੱਚ ਇਹ ਲਿਖਿਆ
ਉਹਨਾਂ ਪੈਲਿਸਾ ਦਾ ਬਾਈਕਾਟ ਕਰੋ।
Sahi gal koi texy wala na jawe Kyu Jande aa
ਬਾਈ ਸੱਚ ਦੱਸੀਂ ਕਦੇ ਦੇਖਿਆਂ ਲਿਖਿਆ ਕਿਸੇ ਪੈਲੇਸ ਚ …ਮੈਂ ਤਾਂ ਅਜਤਕ ਦੇਖਿਆ ਨਹੀ ਲਿਖਿਆ ਕਿਸੇ ਦੇ ਵੀ …ਐਵੇਂ ਯਰ ਭੰਡੀ ਜਾਣਾ ਕੋਈ ਚੰਗੀ ਗੱਲ ਨਹੀਂ …ਦੂਜੀ ਗੱਲ ਇਹਦੇ ਕਿਹੜਾ ਫ੍ਰੀ ਚ ਜਾਂਦੇ ਆਪਣੀ ਮਿਹਨਤ ਦਾ ਕਿਰਾਇਆ ਲੈਦੇਂ ਨੇ ਜੇ ਲੇਟ ਗੋ ਜਾਣ ਘੰਟਾ ਵੀ ਤਾਂ ਵੀ extra charge ਕਰਦੇ ਨੇ ਫੇਰ ਵੀ ਜੇ ਐਵੇਂ ਅਹਿਸਾਨ ਹੀ ਕਰਨਾ ਸਵਾਰੀ ਤੇ ਫੇਰ ਨਾ ਜਾਇਆ ਕਰਨ …ਨਾਲੇ ਪੈਸੇ ਲੈਣੇ ਨਾਲੇ ਅਹਿਸਾਨ ਕਰਨਾ ਕੋਈ ਚੰਗੀ ਗੱਲ ਨਹੀਂ
ਲੋਕ ਤਾਂ ਖੜੇ 500 ਖਰਾਬ ਕਰ ਦਿੰਦੇ ਨੇ ਪਰ ਇਕ ਟੈਕਸੀ ਡਰਈਵਰਾਂ ਜਾ ਰਿਕਸ਼ਾ ਵਾਲੇ ਨਾਲ 10 ਰੁਪਏ ਬੀ ਘਟ ਕਰਨ ਗਏ
ਬੱਬੂ ਬਾਈ ਦੀਆਂ ਜਿੰਨੀਆਂ ਵੀ ਗੱਲਾਂ ਬਿਲਕੁਲ ਸੱਚ ਹੈ ਕਿ ਟਰੱਕਾਂ ਵਾਲੇ ਟੈਕਸੀਆਂ ਵਾਲਿਆਂ ਦਾ ਇਹੀ ਹਾਲ ਹੈ
ਜਿਓਦਾ ਵਸਦਾ ਰਹਿ ਸੱਜਣਾ
ਰੱਬ ਖੁਸ਼ੀਆ ਬਖ਼ਸ਼ੇ
ਮਨਿੰਦਰ ਵੀਰੇ,ਜੋ ਮਾਈਕ ਮਹਿਮਾਨ ਦੇ ਅੱਗੇ ਰੱਖਿਆ ਹੁੰਦਾ ਹੈ,ਉਹ ਅਕਸਰ ਬੰਦੇ ਦੇ ਹੱਥ ਚ ਅੜ ਜਾਂਦਾ ਹੈ!ਮਹਿਮਾਨ ਨੂੰ ਪ੍ਰੇਸ਼ਾਨੀ ਆਉਂਦੀ ਹੋਵੇਗੀ!ਇਸਨੂੰ ਹੋਰ ਤਰਾਂ ਨਾਲ ਸੈੱਟ ਕੀਤਾ ਜਾਵੇ ਵੀਰ!
ਮੇਰੇ ਟਰੱਕ ਵਾਲਿਆਂ ਦਾ ਵੀ ਇਹੀ ਹਾਲ ਹੈ ਟਰੱਕ ਵਾਲਿਆਂ ਦੀ ਵੀ ਥੋੜੀ ਗੱਲ ਕੀਤੀ ਜਾਵੇ
ਬਾਈ ਮਨਿੰਦਰ ਇਹੇ ਬਾਈ ਠੀਕ ਆਖਦਾ ਰੋਟੀ ਨਾਲ
ਕੁਛ ਘੱਟਦਾ ਨਹੀ ਬਾਦ ਵਿੱਚ ਖਰਾਬ ਹੋਣੀ ਹੁੰਦੀਆ
ਆਪਣੇ ਸਮਾਜ ਸਚਾਈ ਪੱਡ਼ ਲਿਊ ਇਥੇ ਲੋਕ ਮਾਮੇ ਨੂੰ
ਮਾਮਾ ਕਿਹਣ ਦੀ ਸੱਰਮ ਮੱਨਦੇਆ ਉਸ ਮਾਮੇ ਦਾ ਆਬਦਾ ਕੰਮ ਭਾਣਜੇਆ ਦੇ ਨਾਲ ਖੱਡ਼ਨ ਪਿਛੇ ਫੇਲ ਹੋ ਜਾਂਦਾ ਭਾਣਜੇ ਛੋਟੇ ਹੁੰਦੇ ਆ ਦਾ ਪਿਉ ਦਾ ਸਾਇਆ ਸਿਰ ਤੋਂ ਉਠ ਜਾਂਦਾ ਮਾਮਾ ਸਵੇਰੇ ਆ ਜਾਂਦਾ ਸਾਮ ਨੂੰ ਘਰੇ ਵਾਪਸ ਮਾਮਾ ਕੋਲ ਵੀ ਕਾਰਾ ਹੁੰਦੀਆਂ ਕਿੱਥੇ ਆਪ ਜਾਣੇ
ਕਿੱਥੇ ਬੰਦਾ ਭੇਜਣਾ ਭਾਣਜੇ ਤਾਂ ਫੁਲ ਕਾਮਯਾਬ ਹੋ ਜਾਂਦੇ ਹਨ ਮਾਮੇ ਦਾ ਕੰਮ ਫੇਲ ਕਿਤੇ ਮਾਮੇ ਦੀ ਕੋਈ ਆਦਾਰ
ਵਾਲੀ ਲੋਡ਼ ਨਹੀ ਪੂਰੀ ਕੀਤੀ ਹੋਣੀ
ਇਹ ਆਪਣੇ ਆਪਣੇ ਤੇ ਡਿਪੈਂਡ ਕਰਦਾ ਵੀਰੇ, ਮੈਂ ਵੀ ਡਰਾਈਵਰ ਆਂ ਤੇ ਪਿਛਲੇ 15 ਸਾਲ ਤੋਂ ਡਰਾਈਵ ਦੀ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਅਜਿਹਾ ਨਹੀਂ ਵਾਪਰਿਆ
ਬੱਬੂ ਬਾਈ , ਬਹੁਤ ਵਧੀਆ ਗੱਲਬਾਤ ਸੁਣੀ। ਦਿਲ ਨੂੰ ਛੋਹਣ ਵਾਲੀਆਂ ਗੱਲਾਂ ਕੀਤੀਆਂ।❤🙏🇺🇸
ਬਾਈ ਪੰਜਾਬੀਆਂ ਨੇ ਸਾਰੇ ਮੁਲ਼ਕਾਂ ਚ ਈ ਰੇਟ ਸੁੱਟ ਸੁੱਟ ਕੇ ਜਲੂਸ ਕੱਢਿਆ ਪਿਆ ਕੰਮਾਂ ਦਾ...। ਬਾਹਰਲੇ ਮੁਲਕਾਂ ਦੇ ਕਾਮਯਾਬ ਹੋਣ ਦਾ ਇਹੀ ਕਾਰਨ ਆ ਕੇ ਹਰੇਕ ਕੰਮ ਚ ਰੇਟ ਵਧੀਆ ਨੇ, ਸਭ ਦੀ ਜੇਬ ਚ ਪੈਸਾ ਘੁੰਮਦਾ...।
ਬਾਈ ਜਦੋਂ ਬਰਾਤ ਲਈ ਗਡੀਆਂ ਦੀ ਬੁਕਿੰਗ ਕਰਦੇ ਹੋ ਤਾਂ ਰੋਟੀ ਵਾਲੀ ਗਲ ਪਹਿਲਾਂ ਕਲੀਅਰ ਕਰ ਲਿਆ ਕਰੋ।
Kalli kalli gall jma sachi A bai ji...
Sade naal khud beetdi A eh gall jinna greeb banda hou oni wadd respect krda....banda 🙏🙏
ਮੈ 3 ਸਾਲ ਕੀਤੀ ਹੈ 2019 ਤੋਂ 2021 ਦਿਸੰਬਰ ਤੱਕ ਬਹੁਤ ਤਰਾਂ ਦੇ ਲੋਕ ਮਿਲਦੇ ਨੇ ਮੈ ਰਾਜਸਥਾਨ ਗਿਆ, ਮੈਨੂੰ ਅਲੱਗ ਕਮਰਾ ਲੇ ਕੇ ਦਿੰਦੇ ਸੀ, ਨਾਲ 7 ਸਟਾਰ ਵਿਚ ਰੋਟੀ ਖਾਦੀ, ਪਰਿਵਾਰ ਵਾਂਗੂ ਰੱਖਿਆ,ਤੇ ਕਈ ਇਸ ਤਰਾਂ ਦੇ ਵੀ ਮਿਲੇ ਜਿਨਾਂ ਨੇ ਪਾਣੀ ਤੱਕ ਨਹੀਂ ਪੁੱਛਦੇ, ਬਹੁਤ ਲੋਕ ਨੇ ਜੋ ਅਜੇ ਵੀ ਟਚ ਵਿੱਚ ਨੇ ਮੈ ਜਨਵਰੀ 2022 ਵਿਚ ਇੰਗਲੈਂਡ ਆ ਗਿਆ, ਜਿਨਾਂ ਨਾਲ 1 ਵਾਰੀ ਗਿਆ ਉਹਨਾਂ ਨੇ ਅਗਲੀ ਵਾਰੀ ਵੀ ਮੈਂਨੂੰ ਫੋਨ ਕੀਤਾ, ਪਰਿਵਾਰ ਵਾਂਗੂ ਰਹੋ ਤੇ ਹਰ ਕੋਈ ਇੱਜ਼ਤ ਕਰੇਗਾ, ਜੇ ਕਿਸੇ ਨੂੰ ਮਾੜੀ ਨਜ਼ਰ ਨਾਲ ਵੇਖੋ ਗੇ,ਤਾਂ ਤੁਹਾਡੀ ਇੱਜ਼ਤ ਨਹੀਂ ਹੋਵੇਗੀ, ਬਾਕੀ ਪਰਮਟ ਨਾਲੋ ਪ੍ਰਾਈਵੇਟ ਵਿਚ ਜ਼ਿਆਦਾ ਕਮਾਈ ਹੈ,ਬਾਕੀ 50,25 ਤੇ ਗੱਲ ਬਿਲਕੁਲ ਸਹੀ ਕਿਹਾ ਫਿਰੌਤੀ ਵਾਲੀ ਹਾਲ ਬਾਹਰ ਵੀ ਬੁਰਾ ਹੀ ਹੈ,
ਬਿਲਕੁਲ ਸਹੀ ਕਿਹਾ ਵੀਰ ਨੇ ਇਸੇ ਤਰ੍ਹਾਂ ਹੀ ਕਰਦੇ ਕੁੱਝ ਲੋਕ ਸੱਚੀਆਂ ਤੱਤੀਆਂ ਗੱਲਾਂ
ਬਾਈ ਕਿਸੇ ਡਰਾਈਵਰ ਦੀ ਅੱਖ ਖ਼ਰਾਬ ਹੋਵੇ ਨਾ ਹੋਵੇ ਪਰ ਅਮ੍ਰਿਤਸਰ ਦੇ ਡਰਾਈਵਰ ਘਰ ਬਾੜਨ ਵਾਲੇ ਨਹੀਂ
ਹਰ ਬੰਦੇ ਦੀ respect ਹੋਣੀ ਚਾਹੀਦੀ
ਸਰਕਾਰਾ ਨੂੰ ਬੇਨਤੀ ਆ ਪ੍ਰਾਈਵੇਟ ਕਾਰਾ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀਆ ਜੋ ਟੈਕਸੀ ਚਲਾ ਰਹੇ ਨੇ
ਬਾਈ ਜੀ ਲੋਕ ਡੱਗਰ ਸਮਝਦੇ ਨੇ ਡਰਾਇਵਰ ਨੂੰ,ਕਈਆਂ ਨੂੰ ਤਾਂ ਪੈਸੇ ਦਾ ਗੁਮਾਨ ਹੀ ਬਹੁਤ ਹੁੰਦਾ ਏ ਓਏ ਬਿਨਾਂ ਤਾਂ ਗੱਲ ਨੀ ਕਰਦੇ।
ਬਾਈ ਜੀ ਮੈਂ ਵੀ ਟੈਕਸੀ ਚਲਾਉਣਾ ਕਈ ਤਾਂ ਪਾਣੀ ਵੀ ਨੀ ਪੁੱਛਦਾ ਦੁਪਹਿਰੇ ਧੁੱਪੇ ਲੰਗ ਜਾਂਦਾ ਲੋਕ ਅੰਦਰ ac ਚ ਬੜ ਜਾਂਦੇ ਨੇ
ਸਹੀ ਗੱਲ ਬਾਈ ਜੀ
Dhanwad channel da jhina ne ik driver nu bula k driver di jindgi da haal sab de sahmne kita 101% sachian gallan🙏
ਬਾਈ ਸਕੂਲ ਆਲੇ ਡਰਾਈਵਰਾ ਨਾਲ ਮੁਲਾਕਾਤ ਜਰੂਰ ਕਰੋ
ਬਾਈ ਸਕੂਲ ਆਲੇ ਡਰਾਈਵਰਾ ਨਾਲ ਵੀ ਮੁਲਾਕਾਤ ਕਰੋ ਜਰੂਰ ਜਰੂਰ
ਬਿਲਕੁਲ ਸਹੀ ਗੱਲ ਐ ਵੀਰ
22 ਜੀ ਮੈ ਵੀ ਏਥੇ 2013 ਚ ਟੈਕਸੀ ਗੱਡੀ ਚਲਾਉਦਾ ਸੀ 4500ਰੁਪਏ ਸੀ ਪਰ 2014 ਚ ਬਹਿਰੀਨ ਆ ਗਿਆ ਹੁਣ ਬਹਿਰੀਨ ਟਰਾਲਾ ਚਲਾਉਨਾ 50000 ਕਮਾਉਨਾ
ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਵੀਰ ਅਮੀਰ ਲੋਗ ਦੱਸ ਰੁਪਏ ਪਿੱਛੇ ਥੱਪੜ ਮਾਰ ਦਿੰਦਾ
ਬਾਈ ਜੀ ਸੱਚ ਬੋਲਦੇ ਨੇ ਬਹੁਤ ਵਧੀਆ ਹੈ 🙏🙏🙏 ਵੀਰ
ਭਰਾ ਦੁਬਈ ਦੋਹਾ ਕਤਰ ਆਜਾ 30 35 ਹਾਜਰ ਲੈਬਰ ਵਾਲੇ ਕਮਾਈ ਜਾਦੇ ਡਰਇਵਰ 60 70 ਬਾਕੀ ਗੱਲ਼ਾ ਤੇਰੀਆ ਸ਼ੱਚੀਆ ਬਾਈ ਪਰ ਪ੍ਦੇਸ ਕੱਟਣਾ ਔਖਾ ਬੜਾ
ਬਿਲਕੁੱਲ ਸੱਚ ਵੀਰ
ਆਪਣੀ ਤਾਰੀਫ਼ ਨਹੀਂ ਪਰ ਜਦੋਂ ਮੈਂ ਦਿੱਲੀ ਤੋਂ ਏਅਰਪੋਰਟ ਟੈਕਸੀ ਬੁੱਕ ਕਰਕੇ ਪੰਜਾਬ ਗਿਆ ਤਾ ਓਹ ਡਰਾਈਵਰ ਯੂਪੀ ਤੋ ਸੀ ਤਾਂ ਆਪਾਂ ਤਾਂ ਉਸ ਨੂੰ ਵੀ ਢਾਬੇ ਤੇ ਕਿਹਾ ਕੇ ਵੀਰ ਰੋਟੀ ਖਾ ਚਾਹ ਪੀ ਕੋਈ ਚੱਕਰ ਨਹੀਂ । ਜਦੋਂ ਯਾਤਰਾ ਤੇ ਟੈਕਸੀ ਲਏ ਕੇ ਗਏ ਤਾਂ ਡਰਾਈਵਰ ਨੂੰ ਨਾਲ ਟੇਬਲ ਤੇ ਬਿਠਾ ਕੇ ਰੋਟੀ ਖਾਦੀ ਤੇ ਗੱਲਾਂ ਬਾਤਾਂ ਕੀਤੀਆਂ । ਓਹ ਵੀ ਮਿਹਨਤ ਕਰਦੇ ਅਸੀ ਵੀ ਇਥੇ ਬਾਹਰ ਮਿਹਨਤ ਕਰਦੇ । ਇਕੋ ਜੇਹੇ ਆ ਸਭ
ਵੀਰ ਗਲ ਜਮਾਂ ਸਚੀ ਆ ❤I love you so much ❤️❤❤❤
ਬੱਬੂ ਜੈਤੋ ਬਾਈ ਤੇਰਾ ਪਹਿਲਾਂ ਕੰਮ ਠੀਕ ਸੀ ਬੈਟਰੀਆਂ ਦਾ ਤੇ ਆਰਕੈਸਟਰਾਂ ਦਾ
ਸਾਰੇ ਡਰਾਈਵਰ ਮਾੜੇ ਨਹੀਂ ਹੋਣੇ ਪਰ ਜਿਨੇ ਘਟੀਆਂ ਅਮ੍ਰਿਤਸਰ ਦੇ ਟੈਕਸੀ ਡਰਾਈਵਰ ਦੇਖੇ ਕੋਈ ਨਹੀਂ।
ਮੇਰਾ ਭਾਣਜਾ ਵੀ ਡਰਾਈਵਰ ਹੈ ਅਮ੍ਰਿਤਸਰ ਉਸਦੇ ਵਿਆਹ ਵਿੱਚ ਆਏ ਸੀ ਉਹ ਉਹ ਇਨੇ ਬਦਤਮੀਜ਼ ਉਹਨਾਂ ਨੂੰ ਇਹ ਨਹੀਂ ਪਤਾਂ ਅਸੀ ਕਿਸੇ ਦੇ ਪ੍ਰੋਗਰਾਮ ਚ ਆਏ, ਕਲੋਨੀ ਵਾਲੇ ਲੋਕ ਨੇ, ਇਥੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ।
ਅਸੀ ਪਟਿਆਲਾ ਤੋਂ ਗਏ ਸੀ ਕਹਿ ਤੇ ਵੀ ਸੁਣ ਨਹੀਂ ਰਹੇ ਸੀ
ਡਰਾਈਵਰ ਵੀਰਾ ਦਾ podcast ਕਰਿਆ ਕਰੋ ਵੀਰ ਜੀ
❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 💯💯💯💯💯💯💯👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻🙏🙏🙏🙏🙏🙏🙏🙏🙏✍️💯✍️💯✍️💯✍️💯👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
ਬਿਲਕੁਲ ਸੱਚ ਬਾਈ
ਬਾਈ ਦੀਆਂ ਗੱਲਾਂ ਸੱਚੀਆਂ ਹਨ।
ਬਾਣੀਆ ਮਹਾਜਨ ਕੌਮ ਨੂੰ ਸੱਚੀ ਸਲਾਮ ਆ ਯਰ ਹਰ ਇਨਸਾਨ ਦੀ ਕਦਰ ਕਰਦੇ ਆ ਇੱਜ਼ਤ ਦਿੰਦੇ ਆ ❤
ਬਦਾਪੂਰਾਹੋਜੂਕਿਸਤਨੀਪੂਰੀਹ੍ਰੁਦੀਬਾੲਈਜੀ
ਬੱਬੂ ਬਾਈ ਕਈ ਸਵਾਰੀਆਂ ਤਾਂ ਡਰਾਈਵਰ ਦਾ ਬਹੁਤ ਖਿਆਲ ਰੱਖਦੇ ਹਨ ਕੲਈ ਲੋਕ ਪਹਿਲਾਂ ਡਰਾਈਵਰ ਦਾ ਸੌਣ ਪੈਣ ਦਾ ਪ੍ਰਬੰਧ ਕਰਦੇ ਹਨ
27.00 ਉਸਨੂੰ ਇਹ ਨਹੀਂ ਲੱਗਦਾ ਕਿ ਸਾਡੇ ਵਰਗਾ ਹੈ। ਉਸਨੂੰ ਤਾਂ ਇਹ ਲੱਗ ਰਿਹਾ ਹੁੰਦਾ ਹੈ ਕਿ ਇਹ ਰੱਬ ਬੈਠਾ ਸਾਡੇ ਘਰ
ਵੀਰ ਮੈ ਵੀ ਡਰਾਈਵਰ ਆ ਲੋਕਾ ਦਾ ਹਾਲ ਬਹੁਤ ਬੁਰਾ ਜਾਣ ਨੂੰ ਗੱਡੀ ਹੋਵੇ ਪਰ ਪੈਸੇ ਦੇਣ ਮੋਕੇ ਮੌਤ ਪੈ ਜਾਦੀ ਆ 30,000 ਲੋਕ ਦੱਬਗੇ ਮੈ ਬੀ ਏ ਕਰਕੇ ਗੱਡੀ ਚਲਾ ਰਿਹਾ ਹੁਣ ਗੱਡੀ ਦਾ ਕੰਮ ਹੀ ਛੱਡਤਾ ਆਪਾ ਕਿਸੇ ਦੀ ਗੱਡੀ ਚਲਾਕੇ ਕੰਮ ਠੀਕ ਆ
But vidya galbat DWR. Veer ji deya sach sun ka but vidya lagye And
Me dwr ha ji company vich..
mera Boss butttttt vidya...
Boss ji di family mare but respect kar di ha..
Waheguru ji sara dwr veera nu mera varga Boss dava....
Roti Pani. Night vich Rhana shana da butt thanya rak da na....
Waheguru ji Mera Boss nu buttttt sarya tarkya dava... 🙏😍
( I am RAMAN SIDHU Bathinda PUNJAB 🇳🇪🙏😍)
Bilkul sahi gallaan by diaan !
Bhut ਗ਼ਲਤ ਕੀਤਾ ਵਿੱਚ ਗੱਲ ਰੋਕ ਕੇ ਉਸਨੂੰ ਜਾਣ ਲਈ ਕਿਹਾ ਗ਼ਲਤ ਹੈ ਗੱਲ ਪੂਰੀ ਹੋਣੀ ਚਾਹੀਦੀ ਸੀ
ਕਿਲੋ ਮੀਟਰਾਂ ਵਿਚ ਫਰਕ ਪਾਇਆ ਹੁੰਦਾ ਇਹਨਾ ਦਾ ਦੋ ਫੋਨ ਹੁੰਦੇ ਆ ਉਥੇ ਪਹੁੱਚ ਕੇ ਇਕ ਨੰਬਰ ਬੰਦ ਕਰ ਲੈਦੇ ਆ
ਮੈ ਤਾ ਇਹ ਮਾੜੇ ਹੀ ਦੇਖੇ ਆ 62 ਸਾਲ ਦੀ ਉਮਰ ਦੇ ਤਜਰਬੇ ਵਿਚ
ਸਹੀ ਗੱਲ ਹੈ ਬਾਈ ਜਿਹੜਾ ਆਪ ਗਲਤ ਚਲਦਾ ਚਲਾਕੀਆਂ ਕਰਦਾ ਸਵਾਰੀਆਂ ਨਾਲ ਉਹਦਾ ਦੱਸੋ ਕੀ ਕਰੇ ਕੋਈ …ਡਰਾਈਵਰ ਕਿਹੜਾ ਘੱਟ ਨੇ ਅਜਕਲ ਦੇ
ਜਗਨ a Bai kale ke to 2008 ਤੋ ਜਾ ਰਿਹਾ ਸਾਡੇ ਨਾਲ, ਸਿਰਾ ਬਾਈ ਜਗਨ
Kon?
Shai gal Aa
ਹਰ ਪਾਸੇ ਇਹੀ ਹਾਲ ਆ 22
ਮੈਂ ਦੁਬਈ ਚ ਡਰਾਈਵਰ ਆ
ਉਥੇ ਵੀ ਇਹੀ ਹਾਲ ਆ
ਭੋਰਾ ਕਦਰ ਨੀ ਕਰਦੇ ਡਰਾਈਵਰਾ ਦੀ
NRI ਨੂੰ ਬੇਨਤੀ ਆ ਵੀ ਇੱਜਤ ਕਰਿਆ ਕਰੋ ਯਾਰ...।
Maninder Singh vr bahut vdia patarkar hai
ਵੀਰ ਜਿੰਨਾ ਅਮੀਰ ਬੰਦਾ ਹੁੰਦਾ ਓਨਾ ਹੀ ਕਮੀਨਾਂ ਹੁੰਦਾ , ਅੱਸੀ ਲੁਧਿਆਣੇਂ ਕੰਮ ਕਰਦੇ ਆ ਫੈਕਟਰੀ ਚ ਮਾਲਕ ਲੁਧਿਆਣੇ ਚ ਨਾਮੀ ਅਮੀਰ ਆ ਪਰ ਮਜ਼ਦੂਰ ਨੂੰ ਕੀੜਾ ਮਕੌੜਾ ਸਮਝਦੈ, ਜਦਕੀ ਗਰੀਬ ਘਰ ਚ ਚਲੇ ਜਾਓ ਅਗਲਾ ਔਕਾਤ ਤੋਂ ਵੀ ਵੱਧ ਸੇਵਾ ਕਰਦੈ , ਏਨਾ ਅਮੀਰਾਂ ਦੀ ਸੋਚ ਬਹੁਤ ਘਟੀਆ ਹੁੰਦੀ ਆ ਕਦੀ ਫੈਕਟਰੀ ਦੇ ਮਜ਼ਦੂਰ ਦੀ ਚਾਹ ਬੰਦ ਕਰ ਦਿੰਦੇ ਆ ਕਦੀ ਮੱਠੀ ਇਹ ਲੋਕ ਦਿਮਾਗੀ ਗਰੀਬ ਨੇ,, ਇਹ ਲਾਲੇ ਲੋਕ ਭੋਲੇ ਸ਼ੰਕਰ ਦਾ ਲੰਗਰ ਲਾਉਣਗੇ ਫੈਕਟਰੀ ਤਾਂ ਲੇਬਰ ਨੂੰ ਖਾਂਦੇ ਵੇਖਣਗੇ ਅਖੇ ਕੌਣ ਕਿੰਨਾ ਖਾ ਰਿਹਾ , ਬਾਈ ਬਹੁਤ ਘਟੀਆ ਸੋਚ ਦੇ ਮਾਲਕ ਹੁੰਦੇ ਆ ਏਹ mercedes , oddi ਗੱਡੀਆਂ ਆਲੇ , ਏਨਾ ਨਾਲੋ ਸਾਈਕਲ ਆਲਾ ਦਿਲ ਦਾ ਅਮੀਰ ਹੁੰਦਾ
Bhot vedia gallan kitian vadda veer na👌👌 .wahaguru chardi Kalan ch rakhan🙏🏼🙏🏼
WE SHOULD ALWAYS RESPECT DRIVERS
Bhaut vadiyaa kamm krde pye o maninder bai … te driver bai g thoda bhaut bhaut dhanwaad ehniyaan problems de bavjood v tusi kamm zari rakhde o
ਸਹੀ ਗੱਲ ਹੈ ਜੀ
Bhai Bahut mushkal hai india vich Roti kanuni. Driver di bahut sakhat Duty hai. Hum logon nu es Roti Pani aur Aram da dhyan rakhna chahiye. Tax rate aut without Tax vehicle da chakkar bhi parsan karda hai
ਬਾਈ ਸਕੂਲ ਆਲੇ ਡਰਾਈਵਰਾ ਨਾਲ ਵੀ ਮੁਲਾਕਾਤ ਕਰੋ
Sidhu bhaji eh bhaji Sach bolda
Sachian gallan veer diyan
Majhithiaa without turban , bai da dukh sachi sach aa 🙏🙏🙏🚗🚗🚗🚗
ਯਾਤਰਾ ਤੇ ਕਿ ਕੁੜੀ ਚਲਾਉਣ ਜਾਂਦੇ ਜਦੋਂ ਡਰਾਈਵਰ ਨੂੰ ਨਹੀਂ ਵਿਚਾਰੇ ਨੂੰ ਕੁਛ ਕਰ ਸਕਦੇ
ਸਾਰੇ ਡਰਾਈਵਰ ਨੀ ਮਾੜੇ ਸਾਰੇ ਬਾਣੀਏ ਨਹੀਂ ਮਾੜੇ ਵਿੱਚ ਵਿੱਚ ਤਾਂ ਬਾਣੀਏ ਵੀ ਕੁੜੀ ਤਾ ਯਾਰ ਨੇ
ਅਸੀਂ ਤਾ ਦੇਖਿਆ ਸੁਣਿਆ ਨੀ ਕਦੇ ਜੇ ਸ਼ੀਸ਼ੇ ਵਿੱਚ ਝਾਕਣਾ ਫੇਰ ਕੀ ਕਹਿਣਾ 35.40 ਸਾਲ ਉਮਰ ਪੁਰਾਣੇ ਆ
ਹੁਣ ਵਧੀਆ ਸੁਝਾਅ
Right 100
Very nice bro 👌 Gpu🎉
ਦੁਨੀਆਂ ਦਾ ਕੋਈ ਕੋਨਾ ਅਜਿਹਾ ਨਹੀਂ ਬਚਿਆਂ ਦੀ ਗਰੰਟੀ ਹੋਵੇ ਕਿਨਲੇ ਤੇ ਜੁਰਮ ਤੋਂ ਬਚੇ ਰਹਿਣ ਗੇ
Bai ryt gl aa bai di greeb banda bht izat krde driver veera di
ਬਾਈ ਜੀ। ਦੁਨੀਆਂ ਡਰਾਈਵਰ ਦੀ ਕੋਈ ਤਨਖਾਹ ਨੀ ਬਿੱਲਕੁੱਲ ਸੱਚ ਆ😢😢😢
Sare Driver veeran nu Dilon Slam❤
Bht vdia interview aa manide 22 ... 🎉🎉 Driver sade veer ne
By Ji Mai Vi Lamba Time Taxi Chalai Hai Ameer Nalo Gareeb Lok Jiada DVR Da Man Karde Han
Sahi gallan veer diyan hun ehi kuj ho riha
ਭਰਾਵਾ ਡਰਾਈਵਰਾਂ ਦੀਆਂ ਹਰਕਤਾਂ ਏਨਾ ਨੂੰ ਲੈ ਕੇ ਬੈਠ ਗਈਆਂ?
ਬਹੁਤ ਵਧੀਆ ਵੀਰ ਜੀ
Shi gl ji ❤
ਏ ਡਰਾਈਵਰ ਗੁੱਡ ਬੰਦਾ ਅਸੀ ਲੈਕੇ ਗਏ ਸੀ
Thik. Hia. Bijee. Patain. Nu. Dud. Bandian. Nu. Mukian good. Interwie. Taxi. Driver. Nu. Pura huk. Hia. Maan. Sanmaan da. Ji
ਪੇਲਾਰਾਤਦਿਹੜੀਖੋਲਨੀਤੀਬਾਈਜੀ
amitabachan ਦੀ ਫ਼ਿਲਮ ਆ ਅੰਗਰੇਜਾਂ ਵਾਲੀ ਓਹਦਾ ਡਾਇਲੌਗ ਲਿਖਿਆ ਸੀ ਬੋਰਡ ਤੇ
Jeonde rao bai ji.
ਠੀਕ
ਸਰਕਾਰ ਨੂੰ ਡਰਾਈਵਰ ਬਾਰੇ ਕੁਝ ਸੋਚਣਾ ਚਾਹੀਦਾ ਹੈ
ਬਾਈ ਟੈਕਸੀ ਡਰਾਈਵਰਾਂ ਦੇ ਗੋਡੇ ਬਿੰਗੇ ਹੋ ਜਾਂਦੇ ਨੇ ਗੱਡੀ ਚਲਾ ਚਲਾ ਪਿੱਠ ਤੋਂ ਮਾਸ ਉੱਡ ਜਾਦਾ ਤੇ ਸਵਾਰੀ ਜਹਾਜ਼ ਦੀ ਟਿਕਟ ਤਾਂ ਲੱਖਾਂ ਦੀ ਲੇ ਲਵੋ ਤੇ ਡਰਾਈਵਰ ਨੂੰ 500 ਪਿੱਛੇ ਲੜੀ ਜਾਓ
Very nice g God bliss you brother
Bilkul sahi bai. Nice channel
Rithe veer
ਬੱਬੂ ਵੀਰ ਇੱਕ ਸੀਜ਼ਨ ਲੁਧਿਆਣੇ ਤੋ ਲਾ ਕੇ ਦੇਖ ਲਓ... ਤੁਸੀ ਕਹਿਣਾ ਸਾਡੀ ਮੰਡੀ ਵਾਲਾ ਹੀ ਰੇਟ ਚੰਗਾ... ਦਲਾਲਾ ਨੇ ਬਹੁਤ ਗੰਦ ਪਾਇਆ ਹੋਇਆ ਚਾਹੇ ਦਿੱਲੀ ਲੁਧਿਆਣਾ ਯਾ ਚੰਡੀਗੜ.... ਭੁਲੇਖਾ ਹੀ ਆ ਵੀਰ
22 g Shi he gal ha g
ਬਾਈ ਬਿਲਕੁੱਲ ਸੱਚਾ ਬੰਦਾ ਲੱਗਦਾ ਪਰ ਕੰਮ ਦੀ ਕਦਰ ਹੈਣੀ
sidhu bhaji good morring ji bhaji tusi bot good kam krde