Комментарии •

  • @gurvailsingh3849
    @gurvailsingh3849 20 дней назад +4

    ਪੱਤਰਕਾਰ ਵੀਰੋ ਜਿੰਨੇ ਸਿੱਖ ਮੁੰਡੇ ਇਸ ਬੰਦੇ ਮਾਰੇ ਕੋਈ ਪਤਾ ਹੀ ਨਹੀ ਪਰ ਨਬੈੜਾ ਰੱਬ ਕਰਾਂਗਾ ਵੇਖੀ ਜਾਉ

  • @Nanak-rc1go
    @Nanak-rc1go 20 дней назад +5

    ਸਾਰੇ MP ਰੱਲਕੇ ਇੱਕ ਚੰਡੀਗੜ੍ਹ , ਪੰਜਾਬ ਦੀ ਰਾਜਧਾਨੀ ਤਾਂ ਲੈ ਲੈਣ ਜੀ। ਦੋਵੇਾ ਪਾਰਟੀਆ ਤੇ ਕਾਲ਼ਾ ਧੱਬਾ ਹੈ ਜੀ। ਹੁਣ ਧੋ ਸਕਦੇ ਨੇ ॥

  • @baljitsingh6957
    @baljitsingh6957 20 дней назад +20

    ਭਗਵੰਤ ਮਾਨ ਕੰਮ ਘੱਟ ਤੇ ਗੱਲਾਂ ਦਾ ਕੜਾਹ ਵੱਧ ਬਣਾਉਣ ਦਾ ਮਾਹਿਰ ਹੈ।ਪਰ ਇਹ ਡਰਾਮਾ ਬਹੁਤੀ ਦੇਰ ਨਹੀਂ ਚੱਲਦਾ ਹੁੰਦਾਂ।

    • @Kiranpal-Singh
      @Kiranpal-Singh 20 дней назад +3

      ਬਿਲਕੁਲ ਸਹੀ, ਨਾ ਕਾਬਲ ਮੁ ਮੰ ਹੈ !

    • @hemrajsarangal6590
      @hemrajsarangal6590 20 дней назад +1

      Correct

    • @gamdoorsingh7975
      @gamdoorsingh7975 20 дней назад

      ਸਭ ਗੱਲਾਂ ਨੇ ਨਾ ਤਾਂ ਮੁੱਖ ਮੰਤਰੀ ਯਕੀਨ ਕਰ ਰਿਹਾ ਹੈ ਕਿਸੇ ਵੀ ਅਫਸਰ ਸ਼ਾਹੀ ਤੇ ਨਾ ਹੀ ਅਫਸਰ ਸ਼ਾਹੀ ਨੂੰ ਯਕੀਨ ਏ ਮੁੱਖ ਮੰਤਰੀ ਤੇ

  • @inderjitsingh6122
    @inderjitsingh6122 20 дней назад +5

    ਸਾਨੂੰ ਅਜੇ ਵੀ ਕਯੋਂ ਲਗਦਾ ਕਿ ਉਸ ਬੇਅਦਬੀ ਦਾ ਤੇ ਗੋਲੀ ਕਾਂਡ ਦਾ ਇਨਸਾਫ ਮਿਲੂ viham ਇਹ ਵੀ ਆ ਕੀ ਸਰਕਾਰ ਨਸ਼ਾ ਖਤਮ ਕਰੂਗੀ ਕੋਈ

  • @Jattfarmerr78
    @Jattfarmerr78 20 дней назад +4

    ਇਹ ਕੋਈ ਨਵੀ ਗੱਲ ਨਹੀ ਅਜਾਦੀ ਤੋ ਬਾਅਦ ਸਿੱਖ ਕੌਮ ਨੂੰ ਕਿਸੇ ਵੀ ਮੁੱਦੇ ਤੇ ਇੰਨਸਾਫ ਨਹੀ ਮਿਲਿਆ

  • @RanjitsinghSingh-rn5hp
    @RanjitsinghSingh-rn5hp 20 дней назад +11

    🎉ਬਦਲਾਵ ਵਾਲਿਓ ਆਹ ਦੇ ਤਾਂ ਸਿੱਖਾਂ ਨੂੰ ਇਨਸਾਫ਼ ਬਹਿਬਲ ਕਲਾਂ ਦਾ ਕਰਕੇ ਬਹਾਲ ਉਮਰਾਂਨੰਗਲ ਨੂੰ

  • @manjitsinghmatharu
    @manjitsinghmatharu 20 дней назад +15

    🙏🙏🙏
    ਲੋਕਤੰਤਰ ਸਿਸਟਮ ਮਜ਼ਾਕ ਜਿਹਾ ਬਣ ਗਿਆ ਜਾਪਦਾ!,ਬੇਸ਼ਰਮੀ ਨਾਲ ਡਰਾਮੇ ਖੇਡ ਖੇਡ ਕੇ ਬਹੁੁਤੇ ਸਿਆਸਤਦਾਨ ਲੋਕਾਂ ਨੂੰ ਚਿੜਾ ਰਹੇ ਹਨ!ਲੋਕ ਬੇਬਸ ਹਨ!,ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਕੋਈ ਨਵਾਂ ਪੱਤਾ ਖੇਡ ਕੇ ਇੱਕ ਵਾਰ ਸਰਕਾਰ ਬਣ ਜਾਵੇ,ਫਿਰ ਪੰਜ ਸਾਲ ਨਵਾਬ ਬਣ ਕੇ ਲੋਕਾਂ ਨਾਲ ਹਰ ਰੋਜ ਡਰਾਮੇ ਖੇਡਦੇ ਹਨ!ਲੋਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀ ਹੁੰਦਾ!ਦੇਖੋ ਸਮਾਂ ਕਦੋਂ ਕਰਵਟ ਲਵੇਗਾ !

  • @gamdoorsingh7975
    @gamdoorsingh7975 20 дней назад +3

    ਕਿਹੜਾ ਖਰਚਾ ਜੇਬ ਚ ਕਰਨਾ ਸਾਰੇ ਸਾਧਨ ਫਰੀ ਨੇ ਜਦੋਂ ਪੰਜਾਬ ਦੇ ਖਰਚੇ ਤੇ ਪੂਰੇ ਭਾਰਤ ਚ ਘੁੰਮਿਆ ਜਾ ਸਕਦਾ !

  • @baljitsingh6957
    @baljitsingh6957 20 дней назад +7

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਿੰਤਨ ਕੀਤਾ ਗਿਆ ਹੈ ਜੀ

  • @iqbalsingh2495
    @iqbalsingh2495 20 дней назад +4

    ਆਮ ਨਾਗਰਿਕ ਵੀ ਕਹਿ ਰਹੇ ਹਨ ਕਿ ਪਹਿਲਾਂ ਤੋਂ ਚੱਲ ਰਹੇ ਸਿਸਟਮ ਚ ਹੀ ਸੁਧਾਰ ਹੋਣਾ ਚਾਹੀਦਾ ਹੈ। ਵੱਖਰੀਆਂ ਦੁਕਾਨਾਂ ਖੋਲ੍ਹਣ ਦੀ ਲੋੜ ਨਹੀਂ।

  • @RajinderSingh-bp4br
    @RajinderSingh-bp4br 20 дней назад +7

    ਜਸਟਿਸ ਗੁਰਨਾਮ ਸਿੰਘ ਜਦੋਂ ਮੁੱਖ ਮੰਤਰੀ ਸਨ ਪੈਦਲ ਦਫ਼ਤਰ ਚਲੇ ਜਾਂਦੇ ਸਨ ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਗੱਲਾਂ ਕਰਦੇ ਕਰਦੇ ਸਕੱਤਰੇਤ ਪਹੁੰਚ ਜਾਂਦੇ ।

  • @bb-vi5db
    @bb-vi5db 20 дней назад +22

    ਗਲਤ ਕੀਤਾ ਬਹਾਲ ਬੇਅਦਬੀਆ ਦੇ ਦੋਸੀ ਤਾ ਫੜੇ ਨੀ ਗੲਏ ਉਹ ਤਾ ਦੜ ਦੜਾਦੇ ਫਿਰਦੇ ਨੇ

  • @parvinderrangi5709
    @parvinderrangi5709 20 дней назад +3

    ਬਿਲਕੁਲ ਸਹੀ ਹੈ ਜੀ ਘੋੜੀ ਤੋਂ ਉੱਤਰ ਕੇ ਗਧੇ ਤੇ ਚੜ੍ਹਨਾ ਬਹੁਤ ਮੁਸ਼ਕਲ ਹੈ ਜੀ

  • @ConfusedBabyTurtles-xb9hn
    @ConfusedBabyTurtles-xb9hn 20 дней назад +7

    ਸ਼ੇਖ਼ ਸਾਅਦੀ ਨੇ ਕਿਹਾ ਹੈ, ਕਨੂੰਨ ਮਕੜੀ ਦਾ ਜਾਲਾ ਹੈ, ਹਾਥੀ ਤੋੜ ਦਿੰਦੇ ਹਨ, ਮਸ਼ਰ ਫਸ ਜਾਂਦੇ ਹਨ।

  • @harpreetsinghthind2816
    @harpreetsinghthind2816 20 дней назад +5

    ਗੁਰੂ ਸਾਹਿਬ ਦੇ ਦੋਸ਼ੀ,,,,, ਸਬ ਦਾ ਹਿਸਾਬ ਹੋਵੇ ਗਾ ਇੱਕ ਦਿਨ,,,,,

    • @AvtarSingh-gs1si
      @AvtarSingh-gs1si 20 дней назад

      ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਢਾਹਿਆ ਭੁਲ ਗਏ

    • @Kiranpal-Singh
      @Kiranpal-Singh 20 дней назад +1

      @@AvtarSingh-gs1si
      ਫਿਰ ਇੰਦਰਾ ਤੇ ਆਰਮੀ ਜਰਨੈਲ ਕਿੱਥੇ ਹਨ ?ਬੇਅੰਤ ਬੁੱਚੜ ਕਿੱਥੇ ਹੈ ??
      ਬਾਦਲਾਂ ਦਾ ਕੀ ਹਾਲ ਹੈ ???
      ਹੁਣ ਕੈਪਟਨ ਨੂੰ ਕੌਣ ਪੁੱਛਦਾ ????
      ਸਾਰੀ ਪਾਰਟੀ ਗਲਤ ਨਹੀਂ ਹੁੰਦੀ !

    • @hcfgjfgygby8306
      @hcfgjfgygby8306 20 дней назад

      ​@AvtarSingh-g1si ਸ਼ ਉਹਨਾ ਵਿਚੋ ਲਿਆ ਕੇ ਟਿਕਟਾ ਕਿੰਨੀਆ ਨੂੰ ਦਿਤੀਆ ਆਪਾ ਵਾਅਦੇ ਕੀ ਕਰਕੇ ੜ ਆਏ ਸੀ ਉਣ ਹਰ ਗਲ ਦਾ ਜਵਾਬ ਇਕੋ ਉਹ ਕੀ ਕਰਦੇ ਰਹੇ ਜੇ ਉਹ ਮਾੜੇ ਸੀ 92ਜਤਾਏ ਕੋਣ ਜਾਣਦਾ ਸੀ ਇਹਨਾ ਜਿਤਣ ਵਾਲਿਆ ਨੂੰ

  • @SurinderSingh-ht8pz
    @SurinderSingh-ht8pz 20 дней назад +10

    ਇਹ ਸਭ ਪੰਜਾਬੀ ਜਾਣ ਗਏ ਹਨ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ? ਹੁਣ ਫੋਕੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ ਅਮਲੀ ਰੂਪ ਵਿਚ ਸਰਕਾਰ ਨੂੰ ਕੁਝ ਕਰਕੇ ਦਿਖਾਉਣਾ ਪਵੇਗਾ।

  • @amritpalSingh-gd6ki
    @amritpalSingh-gd6ki 20 дней назад +3

    ਲੋਕ ਔਕਾਤ ਦਿਖਾ ਦੇਣਗੇ ਭਗਵੰਤ ਮਾਨ ਨੂੰ। ਸਾਰਾ ਟੱਬਰ ਹਵਾ ਵਿੱਚ ਉਡਿਆ ਫਿਰਦਾ ਹੈ।

  • @jagjitkhalsa7670
    @jagjitkhalsa7670 20 дней назад +3

    ਰੰਧਾਵਾ ਸਾਬ
    ਕਾਂ ਦਿਨ ਵੇਲੇ ਬੋਲਦੇ ਨੇ
    ਤੇ ਉੱਲੂ ਰਾਤ ਵੇਲੇ
    ਮੁਹਾਬਰਾ ਬਿਲਕੁਲ ਠੀਕ ਆ

  • @sjmahal5
    @sjmahal5 20 дней назад +6

    ਬੋਹੜ ਬਾਦਲ ਅੱਜ ਜਿਓਦਾ ਹੁੰਦਾ ਸੈਣੀ ਵੀ ਮੁੱੜ ਆਓਦਾ …ਇੰਨਸਾਫ ਦਾ ਪੂਰਣ ਕੁੱਤਰਾ ਹੋਗਿਆ 🙈

  • @Kiranpal-Singh
    @Kiranpal-Singh 20 дней назад +4

    *ਇਮਾਨਦਾਰੀ* …..
    ਕਿੱਥੇ ਗਾਇਬ ਹੋ ਗਈ ?????
    *ਜੋ ਇਮਾਨਦਾਰੀ* ……..
    ਹਰ ਕਿੱਤੇ ਵਿੱਚ ਅਤਿਅੰਤ ਜਰੂਰੀ ਹੈ !

  • @kamaljitsingh8901
    @kamaljitsingh8901 20 дней назад +6

    ਮਾਨ ਸਾਹਿਬ 10ਤੋਂ 5 ਅਪਣੇ ਦਫਤਰ ਸੈਕਟਰੀਏਟ ਬੈਠਣ ਦਾ ਬਦਲਾਅ ਕਰ ਦਿਓ ਉਸ ਤੋਂ ਬਾਅਦ ਅਪਣੀ ਫੈਮਲੀ ਨੂੰ ਟਾਇਮ ਦਿਓ ਕੰਮ ਕਰੋ ਕੋਈ ਮਸ਼ਹੂਰੀ ਦੀ ਲੋੜ ਨਹੀ ਲੋਕ ਪਿਆਰ ਕਰਨਗੇ ਇਹ ਕਰਕੇ ਦੇਖੋ ਬਾਕੀ ਤੁਸੀਂ ਸਭ ਕੁੱਝ ਕਰਕੇ ਵੇਖ ਲਿਆ

    • @harshminderkaur8470
      @harshminderkaur8470 20 дней назад

      ਬਹੁਤ ਵਧੀਆ ਸੁਝਾਅ ਹੈ ਵੀਰ ਜੀ ਪਰ ਸੁਣਦਾ ਕੌਣ ਹੈ ਜੇ ਜਲੰਧਰ ਸੰਗਰੂਰ ਬਠਿੰਡੇ ਬੈਠਣਾ ਸੈਕਟਰੀਏਟ ਨੂੰ ਕਿਰਾਏ ਤੇ ਦੇ ਦੇਣ ਕੁਝ ਸਰਕਾਰ ਦੇ ਖਜ਼ਾਨੇ ਚ ਆਵੇ ਬਬੀ ਸਿੱਧੂ ਬਰੈਂਪਟਨ

  • @palwindersingh1252
    @palwindersingh1252 20 дней назад +3

    ਜੇ ਇਹਨਾ ਰਾਜਧਾਨੀ ਵਿੱਚ ਬੈਠਣਾ ਨਹੀਂ, ਫੇਰ ਇਹਨਾ ਰਾਜਧਾਨੀ ਕਰਨੀ ਵੀ ਕੀ।

  • @KuldeepSingh-gn7dt
    @KuldeepSingh-gn7dt 20 дней назад +3

    ਰੰਧਾਵਾ ਜੀ
    ਪ੍ਰੋਗਰਾਮ ਦਾ ਆਗਾਜ਼ ਬੜਾ ਵਧੀਆ ਸੀ।
    ਕੋਰਟ ਕੇਸਾਂ ਵਿੱਚ ਦੇਰੀ ਦਾ ਕਾਰਣ
    ਜੇਕਰ ਦੂਜੇ ਵਿਭਾਗਾਂ ਦੀ ਗਲ ਕਰੀਏ ਰਹ ਪਾਸੇ ਕਰਮਚਾਰੀਆਂ ਦੀ ਹਰ ਵਿਭਾਗ ਵਿੱਚ ਕਮੀ ਹੈ ਸਰਕਾਰਾਂ ਜੋ ਮਰਜ਼ੀ ਕਹੀ ਜਾਣ।

  • @bakhtawarsinghdhaliwal5011
    @bakhtawarsinghdhaliwal5011 20 дней назад +3

    ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਭਗਵੰਤ ਮਾਨ ਨੇ ਸਰਾਬ ਪੀਣੀ ਆ ਭਾਵੇਂ ਜਲੰਧਰ ਪੀ ਲਵੇ ਜਾਂ ਚੰਡੀਗੜ੍ਹ ਪੀ ਲਵੇ ਇੱਕੋ ਹੀ ਗੱਲ ਹੈ।

  • @nachhattersingh3815
    @nachhattersingh3815 20 дней назад +2

    ਹੁਣ ਲਾਇਨਾਂ ਨਹੀਂ ਹੁੰਦੀਆਂ ਸੀ ਐਮ ਸਾਹਿਬ ਮੰਤਰੀ ਆਉਂਦੇ ਨਹੀਂ ਕੰਮ ਹੁੰਦਾ ਨਹੀਂ। ਕੋਈ ਨਹੀਂ ਹੁੰਦਾ

  • @sahibsinghcheema4151
    @sahibsinghcheema4151 20 дней назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @AffectionateAntenna-tl5dm
    @AffectionateAntenna-tl5dm 20 дней назад +4

    ਜਿਵੇਂ ਸਰਦੀਆਂ ਚ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਤੇ ਮੱਖਣ ਦਾ ਸਵਾਦ ਆਉਂਦਾ ਉਵੇਂ ਹੀ ਤੁਹਾਡੇ ਤੋਂ ਖ਼ਬਰਾਂ ਸੁਣ ਕੇ ਆਉਂਦਾ ਜੀ ਧੰਨਵਾਦ ਆਲ ਟੈਲੀਵਿਜ਼ਨ ਨੀਊਜ਼ ਟੀਮ ਦਾ ਬਾਬਾ ਜੀ ਚੜਦੀ ਕਲਾ ਵਿਚ ਰੱਖੇ ਆਪ ਸਭ ਨੂੰ ਜੀ

  • @BaljeetSingh-wi1tu
    @BaljeetSingh-wi1tu 20 дней назад +2

    ਸਹੀ ਸ਼ਬਦ ਕਬੂਤਰ ਬੋਲਦੇ ਹੈ।ਅਜ ਦੀ ਸਥਿਤੀ ਅਨੂਸਾਰ।

  • @gurvailsingh3849
    @gurvailsingh3849 20 дней назад +3

    ਗੋਰਿਆਂ ਨੂੰ ਕੱਡ ਕੇ ਸਾਨੂੰ ਕਿ ਮਿਲੀਆ ਕੰਮ ਤਾਂ ਅਸਾਂ ਉਹਨੇ ਦੇ ਮੁਲਖ ਵਿੱਚ ਕਰ ਰਿਹਾ ਜੀ

  • @kulwantsinghjohal4849
    @kulwantsinghjohal4849 20 дней назад +2

    ਪੰਜਾਬ ਨੂੰ ਬਰਬਾਦ ਕਰਨ ਚ ਜੋ ਕਸਰ ਪਹਿਲਿਆਂ ਤੋਂ ਰਹਿ ਗਈ ਸੀ ।ਇਸ ਨੇ ਪੂਰੀ ਕਰ ਦਿੱਤੀ।

    • @gurdeepsingh1403
      @gurdeepsingh1403 20 дней назад

      100 percent right Johal sahib... badkismati hai Punjabiyan di...

  • @balwindersidhusidhu6932
    @balwindersidhusidhu6932 20 дней назад

    ਰੰਧਾਵਾ ਜੀ ਹੁਣ ਕਿਸਾਨਾਂ ਦਾ ਕਰਦਾ ਤੇ ਮੁਆਫ ਹੋ ਜਾਣਾ ਇਸ ਕਰਕੇ ਸਾਰੇ ਕਿਸਾਨਾਂ ਊਚਾਹੀਦਾ ਹੈ ਕਿ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਣ ਤੇ ਆਪਣੇ ਜੁਆਕਾਂ ਦੇ ਮਹਿੰਗੇ ਮਹਿੰਗੇ ਵਿਆਹ ਕਰ ਲੈਣ

  • @jagroopsinghjacksandhu5397
    @jagroopsinghjacksandhu5397 20 дней назад +1

    ਬਹੁਤ ਖੂਬ ਜੁਗਲ ਬੰਦੀ ਹੈ ਕਾਂ ਤੇ ਉੱਲੂ ਵਾਲੀ 👍🎯

  • @bb-vi5db
    @bb-vi5db 20 дней назад +2

    ਲਧਿਆਣੇ ਤੋ ਵਲੰਟੀਅਰ ਗੲਏ ਸੀ ਗੋਬਿੰਦ ਰਾਮ ਸੈਣੀ ਖੱਬੁ ਕ ਪੀ ਅਐਸ ਇਕੋ ਕੈਟਾਗਰੀ ਹੈ

  • @GurdeepSingh-rf9fb
    @GurdeepSingh-rf9fb 20 дней назад +2

    ਸਰਦਾਰ ਹਮੀਰ ਸਿੰਘ ਜੀ ਦੀ ਅੱਜ ਦੀ ਸਪੀਚ ਲੂੰ ਕੰਢੇ ਖੜੇ ਕਰਨ ਵਾਲੀ ਹੈ

  • @gurlabhsingh5933
    @gurlabhsingh5933 20 дней назад

    ਰੰਧਾਵਾ ਸਿੰਘ ਜੀ ਜੋੜਾ ਮਰਜੀ ਮੁੱਖ ਮੰਤਰੀ ਆ ਜਾਵੇ ਸ਼ਾਨੌ ਪੰਜਾਬੀਆਂ ਦਾ ਕੋਈ ਬੇਦਾਗ ਨੀ

  • @jarnailsingh9949
    @jarnailsingh9949 20 дней назад +1

    981st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @AmarjitSinghGhotra
    @AmarjitSinghGhotra 20 дней назад

    ਰੰਧਾਵਾ ਸਾਹਿਬ ਤੁਸੀਂ ਨਿਰੋਲ ਬਚਕਾਨਾ ਮਸ਼ਕਰੀਆਂ ਕਰ ਰਹੇ ਹੋ। ਜੇ ਸੀਐਮ ਸਚਮੁੱਚ ਹੀ ਹਫ਼ਤੇ ਵਿੱਚ ਦੋ ਦਿਨ ਜਲੰਧਰ ਰਹਿਣ ਗੇ ਤਾਂ ਸਭ ਤੋ ਵੱਧ ਫਾਇਦਾ ਤਾ ਮਾਝੇ ਖੇਤਰ ਦੇ ਜ਼ਿਲਿਆਂ ਨੂੰ ਹੋਵੇਗਾ। ਵੈਸੇ ਵੀ ਜਲੰਧਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਨਾਲ ਸੜਕੀ ਤੇ ਰੇਲ ਮਾਰਗਾ ਨਾਲ ਜੁੜਿਆ ਹੈ। 1953 ਤੱਕ ਪੰਜਾਬ ਦੀ ਰਾਜਧਾਨੀ ਜਲੰਧਰ ਹੀ ਸੀ। ਪੰਜਾਬ ਦੀਆਂ ਪੁਲੀਟੀਕਲ ਪਾਰਟੀਆਂ ਨੂੰ ਹੁਣ "ਚੰਡੀਗੜ੍ਹ ਤੇ ਪੰਜਾਬ ਦਾ ਹੱਕ" ਵਾਲਾ ਛੁਣਛੁਣਾ ਵਜਾਉਣਾ ਬੰਦ ਕਰ ਦੇਣਾ ਚਾਹੀਦਾ। ਬਹੁਗਿਣਤੀ ਪੰਜਾਬੀ ਹੁਣ ਚੰਡੀਗੜ੍ਹ ਸ਼ਹਿਰ ਦੀ ਹਦੂਦ ਅੰਦਰ ਚੰਡੀਗੜ੍ਹ ਪੁਲਿਸ/ਸਿਵਲ ਪ੍ਰਸ਼ਾਸਨ ਦੇ ਭੇਦਭਾਵ ਵਾਲੇ ਵਤੀਰੇ ਕਾਰਨ ਜਾਣ ਤੋਂ ਹੀ ਝਿਜਕਦੇ ਹਨ। ਚੰਡੀਗੜ੍ਹ ਸ਼ਹਿਰ ਵਿੱਚ ਸਿੱਖ ਵਸੋਂ ਘਟਗਿਣਤੀ (13.20%) ਵਿੱਚ ਹੈ। ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲਿਆਂ ਦੀ ਗਿਣਤੀ ਕੋਈ 10% ਦੇ ਕਰੀਬ ਹੈ। 80-81% ਗ਼ੈਰ ਸਿੱਖ/ ਗੈਰ ਪੰਜਾਬੀ ਵਸੋਂ ਹੈ। ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਕੋਈ 27% ਹੈ, 68% ਲੋਕ ਹਿੰਦੀ ਭਾਸ਼ਾ ਬੋਲਦੇ ਹਨ। ਪੰਜਾਬ ਯੂਨੀਵਰਸਿਟੀ, ਪੀਜੀਆਈ, ਹਾਈਕੋਰਟ ਤੇ ਸੈਕਰਟਰੀਏਟ ਨੂੰ ਛੱਡ ਕੇ ਪੰਜਾਬ ਵਾਸੀਆਂ ਦਾ ਚੰਡੀਗੜ੍ਹ ਨਾਲ ਕੋਈ ਸਰੋਕਾਰ ਈ ਨਹੀਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮੋਹਾਲੀ ਅਤੇ ਨਾਲ ਲਗਦੇ ਇਲਾਕਿਆਂ ਦਾ ਇਸ ਕਦਰ ਵਿਕਾਸ ਕਰ ਦੇਵੇ ਕਿ ਪੰਜਾਬ ਵਾਸੀ ਚੰਡੀਗੜ੍ਹ ਜਾਣਾ ਲਗਭਗ ਬੰਦ ਹੀ ਕਰ ਦੇਣ। ਇਸ ਨਾਲ ਪੰਜਾਬੀਆਂ ਦੀ ਚੰਡੀਗੜ੍ਹ ਪੁਲਿਸ ਵਲੋਂ ਕੀਤੀ ਜਾਂਦੀ ਖੱਜਲਖੁਆਰੀ ਨੂੰ ਠੱਲ ਪੈ ਜਾਊਂਗੀ। 2023 ਵਿੱਚ ਹੀ ਚੰਡੀਗੜ੍ਹ ਪੁਲਿਸ ਵੱਲੋਂ ਕੋਈ 8 ਲੱਖ ਚਲਾਣ ਕਟਕੇ 10,45 ਕਰੋੜ ਲੋਕਾਂ ਤੋ ਵਸੂਲੇ ਗਏ। ਬਗੈਰ ਚਲਾਣ ਕੱਟਣ ਤੋਂ ਹੋਈ ਕਮਾਈ ਵਖਰੀ। ਇਹੋ ਜਿਹੇ ਸ਼ਹਿਰ ਜਾਣੋ ਕੀ ਥੁੜਿਆ।

  • @gursimratkaurcheema6000
    @gursimratkaurcheema6000 20 дней назад

    ਬਹੁਤ ਬਹੁਤ ਬਹੁਤ ਵਧੀਆ ਜੀ। ਮਾਂਗਟ

  • @AmrikSingh-vy7rr
    @AmrikSingh-vy7rr 20 дней назад +1

    ਬਹੁਤ ਹੀ ਸਾਰਥਕ ਬਹਿਸ❤

  • @harjinderkaur3978
    @harjinderkaur3978 20 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @riyansethi6780
    @riyansethi6780 20 дней назад

    I world tv ਤੇ ਮਿੰਟੂ gurusaria ਜੀ ਦੀ debate ਆਉਂਦੀ ਹੈ ਉਹ ਉਸ debate ਨੂੰ parts ਵਿੱਚ ਪਾ ਦਿੰਦੇ ਹਨ ਉਸ ਨਾਲ ਨਿਊਜ਼ ਸੁਣਨ ਵਿੱਚ ਠੀਕ ਲੱਗਦਾ ਹੈ ਕਿਉ ਕਿ ਜਾਦਾ ਲੰਬੀ detail ਦੇਖਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਧੰਨਵਾਦ ਜੀ

  • @ajaibsinghpanesarCanada
    @ajaibsinghpanesarCanada 20 дней назад

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @user-gd9pp9hy2r
    @user-gd9pp9hy2r 20 дней назад

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਤੇ ਸਰਦਾਰ ਜਗਤਾਰ ਸਿੰਘ, ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣ।👍👌👌☝️☝️☝️☝️☝️✍️✍️💯👏

  • @JasvinderSingh-dr7oi
    @JasvinderSingh-dr7oi 20 дней назад

    Appeal suprem court against HCourt decision

  • @Nanak-rc1go
    @Nanak-rc1go 20 дней назад

    ਸਸਪੈਡ ਤਾਂ ਇਕ ਡਰਾਮਾ ਹੀ ਹੁੰਦਾ ਹੈ ਜੀ। No excuse ਕਾਨੂੰਨ ਬਣਾਵੇ ਪੰਜਾਬ ਸਰਕਾਰ, ਸਿਰਫ ਡਿਸਮਿਸ ਹੀ ਕਰੇ। ਕੋਰੱਪਸ਼ਨ ਧੱਕੇ ਸ਼ਾਹੀ ਬੰਦ ਹੋ ਜਾਵੇਗੀ ਜੀ॥

  • @shminderkumar1735
    @shminderkumar1735 20 дней назад

    Previously leaders was not corrupt,they were dedicated people of leader.

  • @GurmailSingh-to1rn
    @GurmailSingh-to1rn 20 дней назад

    ਰੰਧਾਵਾ ਜੀ ਸੱਕਤਰੇਤ ਵਿੱਚ ਸੰਧਵਾਂ ਮਿਲਦੇ ਲੋਕਾਂ ਨੂੰ ਜਿਥੇ ਪਾਸ ਬਣਾ ਕੇ ਜਾਣਾ ਪੈਂਦਾ,ਅਸੀਂ ਕਈ ਵਾਰ ਮਿਲ ਕੇ ਆਏ ਹਾਂ।

  • @BaljinderSing-or5mk
    @BaljinderSing-or5mk 20 дней назад +1

    The tragedy is that our politicians are not responsible we must have some. Provision to call back our elected representatives

  • @ajaibsinghpanesarCanada
    @ajaibsinghpanesarCanada 20 дней назад

    S S A 🙏🙏🙏🙏🙏🙏🙏🙏🙏 to all members present at this time in program

  • @sakattarsingh7114
    @sakattarsingh7114 20 дней назад

    Team Punjab Television ji 🙏
    Tusi sare hi syanne oo , political Lok kithe aapne Vade poore karde aa

  • @HarbhajansinghBal-pc8fs
    @HarbhajansinghBal-pc8fs 20 дней назад +1

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @kamaljitsingh8901
    @kamaljitsingh8901 20 дней назад

    ਹੋ ਸਕਦਾ cm ਨੇ ਕਿਹਾ ਹੋਣਾ ਸਰਕਾਰ ਈ ਮੇਰੇ ਨਾ ਤੇ ਬਣੀ ਆ ਅਗਲੇ ਕਹਿੰਦੇ ਹੋਣੇ ਕਿ ਜਿੱਤ ਲੈ ਕੱਲਾ ਈ ਅਸੀਂ ਨਹੀ ਆਉਂਦੇ

  • @Nanak-rc1go
    @Nanak-rc1go 20 дней назад

    Ssa ji

  • @harshminderkaur8470
    @harshminderkaur8470 20 дней назад

    ਜੇ ਨਹੀਂ ਵੀ ਲਗਣੇ ਤਾਂ ਹਮੀਰ ਸਿੰਘ ਜੀ ਤੁਸੀਂ ਧਰਨੇ ਲਗਵਾ ਜਰੂਰ ਦੇਵੋਗੇ bubby sidhu Canada 🇨🇦 ਮੈਨੂੰ ਤਾਂ ਲੱਗਦਾ ਬੇਅੰਤ ਸਿੰਘ ਨਾਲ ਹੋਏ ਹਾਦਸੇ ਤੋੰ ਬਾਅਦ ਇਹ ਸਾਰੇ ਸੈਕਟਰੀਏਟ ਜਾਣ ਤੋੰ ਡਰਦੇ ਹਨ ਜਾਂ ਸਨ ਵੇਵਕੂਫ ਲਾਣਾ ਸਾਰਾ ਬਬੀ ਸਿੱਧੂ ਬਰੈਂਪਟਨ

  • @SurjitSingh-tp8im
    @SurjitSingh-tp8im 20 дней назад +2

    ਸ ਹਮੀਰ ਸਿੰਘ ਉਨ੍ਹਾਂ ਬੜੀਆਂ ਠੋਕਵੀਆ ਗਲਾਂ ਆਖਿਆ ਮੁੱਖ ਮੰਤਰੀ ਬਾਰੇ ਮੁੱਖ ਮੰਤਰੀ ਨਵੇ ਤੋ ਨਵੇਂ ਤਰਜਬੇ ਕਰਕੇ ਵੇਖ ਰਹੇ ਨੇ ਸਾਇਦ ਕੋਈ ਕੰਮ ਆ ਸਕੇ ।

    • @Kiranpal-Singh
      @Kiranpal-Singh 20 дней назад

      ਮੁ ਮੰ ਦੀ ਨਾ ਕਾਬਲੀਅਤ ਦਿਸ ਰਹੀ ਹੈ !

  • @JagdishSingh-jl7hu
    @JagdishSingh-jl7hu 20 дней назад +12

    ਝਾੜੂ ਕਾਲੀ ਕਾਂਗਰਸ ਇਹ ਸਾਰੇ ਇਕੋ ਥੈਲੀ ਦੇ ਚੱਟੇ ਵੱਟੇ ਕੋਈ ਆਸ ਨਾ ਰੱਖੋ ਇਹਨਾਂ ਤੋ

  • @sardulsandhu1398
    @sardulsandhu1398 20 дней назад +1

    Karza lok lainde keyo je de Nani sakde

  • @BaljinderSing-or5mk
    @BaljinderSing-or5mk 20 дней назад

    Love to hear you

  • @harshminderkaur8470
    @harshminderkaur8470 20 дней назад +1

    ਜੇ ਨਹੀਂ ਵੀ ਲਗਣੇ ਤਾਂ ਹਮੀਰ ਸਿੰਘ ਜੀ ਤੁਸੀਂ ਧਰਨੇ ਲਗਵਾ ਜਰੂਰ ਦੇਵੋਗੇ bubby sidhu Canada 🇨🇦

    • @gurdeepsingh1403
      @gurdeepsingh1403 20 дней назад

      Iss baar government ehh sab kuchh nahi hon devegi... ihna di aaukaat sab de sahmane hai aa gayi..

  • @jagroopsinghjacksandhu5397
    @jagroopsinghjacksandhu5397 20 дней назад

    ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ 🙏

  • @user-st6tw2gn1y
    @user-st6tw2gn1y 20 дней назад

    Really good debate on Umranangal case, No body ask D I G jain who was Incharg of that district, now court takes the action

  • @Takdir-Singh_Gill
    @Takdir-Singh_Gill 20 дней назад

    Nice discussion.

  • @manjitpal1156
    @manjitpal1156 20 дней назад

    Wah g. Wah. Randhawa. Sab
    Punjab television family Zindabad

  • @davecheema2318
    @davecheema2318 20 дней назад

    Ethey khar khulla rakhlo
    😂😂 you guys are the best ❤❤🇺🇸🇺🇸

  • @harwindersingh3834
    @harwindersingh3834 20 дней назад

    ਵਧੀਆ ਵਿਚਾਰ ਚਰਚਾ

  • @KulwinderSingh-sh2jk
    @KulwinderSingh-sh2jk 20 дней назад

    ਹਾਈ ਕੋਰਟ ਦੇ ਹੁੱਕਮ ਤੇ ਬਹਾਲ ਕੀਤਾ ਹੈ

  • @gurlabhsingh5933
    @gurlabhsingh5933 20 дней назад

    Gurlabh singh ❤

  • @harpalsingh5895
    @harpalsingh5895 20 дней назад

    ਬਾਈ ਜੀ , ਸਾਡੇ ਘੋੜੇ ਕਪਤਾਨ ਨੇ ਕਿਸੇ ਦੇ ਮਗਰ ਜੁਤੀਆਂ ਨੀ ਘਸਾਈਆਂ ਉਹ ਮਰਦ ਬੱਚਾ ਵਾ,ਪਟਿਆਲੇ ਵਾਲਾ ,ਉਹਦੇ ਚ ਕਣ ਆ ਤੇਗੁਰਦਿਆਲ ਸਿੰਘ ਦੇ ਨਾਵਲ ਪਰਸੇ ਦੇ ਪੰਡਿਤ ਪਰਸ ਰਾਮ ਵਾਂਗ ਕਿਸੇ ਅਭਿਆਗਤ ਨੂੰ ਦਰ ਤੇ ਆਏ ਨੂੰ ਖ਼ਾਲੀ ਨੀ ਮੋੜਦਾ
    ਤੇ ਜੇਕਰ ਉਹਨੇ ਚੀਕੂ ਤੇ ਸੀਤਾਫ਼ਲ ਖਾਧੇ ਆ ਤਾਂ ਬਰਾਬਰ ਫ਼ਾਲਸੇ ਰੰਗੀਆਂ ਸਹਿਦ ਵਾਲੀਆਂ ਖੰਜੂਰਾਂ ਤੇ ਫੁੱਟਾਂ ਦਾ ਸੁਆਦ ਵੀ ਚਖਾਇਆ ਸਾਡੇ ਕਪਤਾਨ ਸਾਹਿਬ ਨੂੰ

  • @user-dv9dv9iz4m
    @user-dv9dv9iz4m 20 дней назад

    Salut your panels

  • @LakhwinderSingh-tp8oy
    @LakhwinderSingh-tp8oy 20 дней назад

    ਸਤਿ ਸ੍ਰੀ ਆਕਾਲ ਜੀ।
    ❤❤❤

  • @drharjindersurewalia9471
    @drharjindersurewalia9471 20 дней назад

    ਸੈਕਟਰੀਏਟ ਵਿਚੋਂ ਆਉੰਦੇ ਬੇਅੰਤ ਸਿੰਘ ਬੰਬ ਨਾਲ ਉਡਾ ਦਿਤੇ ਗਏ ਸਨ. ਹੋ ਸਕਦੈ ਵਹਿਮ ਕਰਦੇ ਹੋਣ ਜਾਂ ਡਰਦੇ ਹੋਣ ਤਾਂ ਹੀ ਬਾਅਦ ਵਿਚ ਬਣਨ ਵਾਲੇ ਮੁਖ ਮੰਤਰੀ ਸੈਕਟਰੀਏਟ ਨਹੀਂ ਜਾਂਦੇ.
    (ਹਾਸੀਆਂ ਖੇਡੀਆਂ)

  • @ShamsherSingh-hc2pl
    @ShamsherSingh-hc2pl 19 дней назад

    Nodal officer will only coordinate with status of complaints only

  • @Nanak-rc1go
    @Nanak-rc1go 20 дней назад

    ਕਿਤੇ ਅੰਦਰ ਖੁਫੀਆ ਸੈੱਟ ਵੀ ਲੱਗੇ ਹੋ ਸਕਦੇ ਨੇ।

  • @sharmatenthouse1848
    @sharmatenthouse1848 20 дней назад

    Hamir Singh jagtarsingh Randhawa by sat shri akal

  • @charandeepsingh8702
    @charandeepsingh8702 20 дней назад

    Sahi..ji

  • @angrejsingh-zk5lj
    @angrejsingh-zk5lj 20 дней назад

    🙏🙏👍

  • @jagjitsingh5212
    @jagjitsingh5212 20 дней назад

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @gurmailsingh994
    @gurmailsingh994 20 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gamdoorsingh7975
    @gamdoorsingh7975 20 дней назад

    🙏🙏🙏🙏

  • @Amriksingh-cn5oh
    @Amriksingh-cn5oh 20 дней назад

    Guru di adalat vich umranagal maf nhi Hona ene pap bhaut wada kita

  • @ParamjitSingh-po5eo
    @ParamjitSingh-po5eo 20 дней назад

    Bhagwan Mann nu bhagutna paao

  • @SukhwinderSingh-bo2xo
    @SukhwinderSingh-bo2xo 20 дней назад

    🙏🙏🙏

  • @baljindersingh7802
    @baljindersingh7802 20 дней назад

    Waheguru ji

  • @KuldeepSingh-gn7dt
    @KuldeepSingh-gn7dt 20 дней назад

    ਸ ਹਮੀਰ ਸਿੰਘ ਜੀ
    ਇਕ ਜੱਦੀ ਘਰ ਸੰਗਰੂਰ
    ਇਕ ਘਰ ਜਲੰਧਰ
    ਇਕ ਘਰ ਗੁਰਦਾਸਪੁਰ
    ਇਕ ਘਰ ਗਿਦੜਬਾਹਾ
    ਇਕ ਘਰ ਚੱਬੇਵਾਲ
    ਚੰਡੀਗੜ੍ਹ ਸੀ ਐਮ ਹਾਉਸ।

    • @SK-io4gd
      @SK-io4gd 20 дней назад

      ਇਕ ਬਰਨਾਲੇ ਵੀ ਲੈਣਾ ਪਊ😂

  • @amriksinghbhanri4377
    @amriksinghbhanri4377 20 дней назад

    Ssa Randhawa ji

  • @kashmirjhutty1733
    @kashmirjhutty1733 20 дней назад

    Randhawaji , as said , the rule of law for all . For government also 9 am to 5pm in office for 5 days and rest 2 days in different places , one more important , allotment of houses , at least 50 to 100 miles away from capital . 7 days work because they enjoy so many facilities and salary much more than their education standard. Randhawa , you may or not agree., its a suggestion . Any way , lets take as a FUNN .USA

  • @Ranjeetdaliwal-kz2nc
    @Ranjeetdaliwal-kz2nc 20 дней назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @user-mq7gj8tb2y
    @user-mq7gj8tb2y 20 дней назад +3

    ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਵਰਗਾ ਪ੍ਰਸਾਸਨਿਕ ਕੋਈ ਨਹੀ ਹੋਇਆ

  • @BaljinderSing-or5mk
    @BaljinderSing-or5mk 20 дней назад

    Logic is what is needed

  • @AHUJASS
    @AHUJASS 20 дней назад

    DC and other related functionaries are government officials including directors and various officers generally get involved causing unnecessary delays which could be short-circuited if Chief minister visited Jalander and then other districts depending upon the feedback system at secretariat at Chandigarh.

  • @BaljinderSing-or5mk
    @BaljinderSing-or5mk 20 дней назад

    The truth is that a common man is afraid of going to the police what does it mean what is the logic of talking about the higher authority

  • @BharatBhushan-tv6cm
    @BharatBhushan-tv6cm 20 дней назад +1

    Hun.nata.Todar.mal.Di.
    Lora.Na.Lkakshman.Das.Madho.Das.Di.Lora.😂😂😂😂😂😂😂
    Gangu.Singha.Daaaa.
    Rajaaaa😊😊😊😊😊
    Namaste 🙏

  • @pawankumarsharma9391
    @pawankumarsharma9391 20 дней назад

    Staying of chief minister at Jalandhar were serve no purpose

  • @AmarjitSingh-he7vn
    @AmarjitSingh-he7vn 20 дней назад

    Mohd Tuglak da raj jad a riha hai

  • @jagjitsingh627
    @jagjitsingh627 20 дней назад

    Punjab television team zindabad, jagjit randhawa mimsa

  • @jaswantsinghsandhu530
    @jaswantsinghsandhu530 20 дней назад

    Profit should be fixed.if any trader purchase things just like onions rs10/he should be bound limt profit he should not allowed to triple orthen to sale.

  • @surjeetsingh8809
    @surjeetsingh8809 20 дней назад

    👍👍👍👍👌👌

  • @naharsingh8153
    @naharsingh8153 20 дней назад

    Moga wale vaid available on different days of week at different places...administration may learn the method od meetings from them.

  • @user-to6ly7fl3e
    @user-to6ly7fl3e 20 дней назад

    Ssi kall ji

  • @reshamsandhu9669
    @reshamsandhu9669 20 дней назад

    ਮੇਰਾ ਖਿਆਲ ਆ ਕਿ ਬੇਅੰਤਾ ਏਨਾਂ ਦੇ ਸੁਫ਼ਨੇ ਚ ਆ ਕੇ ਦੱਸਦਾ ਕਿ ਭਾਈ ਸਕੱਤਰੇਤ ਚ ਨਾ ਜਾਇਓ ਨਹੀ ਤੇ ਫੇਰ ……….