Back to Motherland | Reverse Migration| Part 4 | EP 45 | Punjabi Podcast

Поделиться
HTML-код
  • Опубликовано: 12 янв 2025

Комментарии • 138

  • @GurwinderSingh-ki3dx
    @GurwinderSingh-ki3dx Год назад +32

    ਮੈਂ ਇਸ ਭਰਾ ਦੀਆਂ ਗੱਲਾ ਨਾਲ ਬਿਲਕੁਲ ਸਹਿਮਤ ਹਾਂ ਮੈ ਵੀ ਦੁਆਬੇ ਤੋਂ ਹਾਂ ਤੇ ਇਸ ਵੇਲੇ ਅਸਟ੍ਰੇਲੀਆ ਵਿੱਚ ਹਾਂ ਮੈਂਨੂੰ ਇਹ ਗੱਲ ਕਹਿਣ ਵਿੱਚ ਕੋਈ ਹਰਜ ਨਹੀ ਕਿ ਅਸੀਂ ਦੋਆਬੇ ਵਾਲੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਹਾਂ

  • @ravibrar9626
    @ravibrar9626 Год назад +30

    ਜਦ ਬੰਦੇ ਦੀ ਸੋਚ ਤੇ ਅਕਲ ਆ ਜਵੇਂ ਓਦੋਂ ਸਾਰੇ ਪੰਜਾਬ ਜਾਂ ਸਾਰੀ ਕੌਮ ਦਾ ਮੌਹ ਆਉਣ ਲੱਗ ਜਾਂਦਾ ਫਿਕਰ ਹੋਣ ਲੱਗ ਜਾਂਦਾ ਬੇਸ਼ੱਕ ਮੇਰੀ ਉਮਰ 26 ਸਾਲ ਦੀ ਆ ਪਰ ਬਹੁਤ ਫਿਕਰ ਹੁੰਦਾ ਪੰਜਾਬ ਪੰਜਾਬੀਅਤ ਦਾ ❤️ ਜਿਉਦਾ ਰਹਿ ਵੱਡੇ ਵੀਰ

  • @RavinderSingh-to2sx
    @RavinderSingh-to2sx Год назад +23

    ਬਹੁਤ ਵਧੀਆ ਮਨ ਸਾਂਤ ਹੋਇਆ ਕਿਸੇ ਨੇ ਤੇ ਇਹ ਫਿਕਰ ਕੀਤਾ ਪੰਜਾਬ ਦਾ, ਮੈਨੂੰ ਲਗਦਾ ਸੁਰੂਆਤ ਹੋ ਚੁੱਕੀ ਹੈ ਵਤਨ ਵਾਪਸੀ ਦੀ❤ 1:10:27

  • @sukhjindersingh7409
    @sukhjindersingh7409 Год назад +21

    ਰਤਨ ਬਾਈ ਇਕ ਮੁੰਡਾ ਪਿੱਛਲੇ ਦਿਨ ਲੱਖੇ ਬਾਈ ਨੂੰ ਮਿਲਕੇ ਗਿਆ ਕਨੇਡਾ ਦਾ ਜੰਮਪੱਲ ਮੁੰਡਾ ਪੱਕਾ ਰਹਿਣਾ ਆਇਆ ਪੰਜਾਬ ਚ । ਉਸ ਮੁੰਡੇ ਤੋ ਵੱਧ ਕੋਈ ਨਹੀ ਸਕੂਲਾ ਜਾ ਸੋਚਣੀ ਬਾਰੇ ਦੱਸ ਸਕਦਾ

  • @sndpsinghsran2639
    @sndpsinghsran2639 Год назад +22

    ਮਨਪ੍ਰੀਤ ਬਾਈ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤਰੱਕੀਆ ਬਖਸ਼ੇ। ਤੁਹਾਡੇ ਵਤਨ ਵਾਪਸੀ ਆਉਣ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ।

  • @Waheguruthecreator
    @Waheguruthecreator Год назад +43

    ਕੁਝ ਦਿਨਾਂ ਚ ਵਾਪਸੀ ਕਰ ਰਹੀ ਆਂ ਪੰਜਾਬ। ਕੋਈ ਘਰ ਬਾਰ ਨਹੀਂ ਬਣਾਇਆ australia ch.ਬਹੁਤ ਫ਼ਿਕਰ ਖਾ ਰਿਹਾ ਸੀ ਪੰਜਾਬ ਦਾ ਤੇ ਬੱਚਿਆਂ ਦੇ ਭਵਿੱਖ ਦਾ। ਅਸੀਂ ਪੰਜਾਬ ਉਜਾੜਨ ਵਾਲਿਆਂ ਚ ਨੀ ਆਉਣਾ ਚਾਹੁੰਦੇ।

    • @Soaringsky379
      @Soaringsky379 Год назад

      Soch vichar krke fer fansla leo
      Kai war man nu veham ho janda

    • @Waheguruthecreator
      @Waheguruthecreator Год назад +4

      @@Soaringsky379 3 saal soch vichar hi kiti a veer.

    • @Soaringsky379
      @Soaringsky379 Год назад

      @@Waheguruthecreator 👍

    • @SarbjeetsinghBaidwan
      @SarbjeetsinghBaidwan Год назад +1

      Good decision

    • @theguribrar3394
      @theguribrar3394 Год назад +1

      Same veer new zealand to vapis Rajasthan pind mud jana jee nhi lgda pasa picha sab guya liya 😢

  • @BarinderSinghKamboj
    @BarinderSinghKamboj Год назад +7

    ਸਭ ਕਿਤੇ ਜਾੳ ਪਰ ਆਪਣਾ ਪੱਕਾ ਘਰ ਪੰਜਾਬ ਵਿੱਚ ਰੱਖੋ ਇਥੋ ਵੇਚੋ ਨਾ। ਜੇਕਰ ਸਾਡੇ ਆਲੇ ਬਾਹਰ ਨਾ ਜਾਦੇ ਤਾ ਪੰਜਾਬ ਵੀ ਬਿਹਾਰ ਯੂਪੀ ਵਰਗਾ ਹੁੰਦਾ। ਤਾਹੀ ਪੰਜਾਬ ਅੱਜ ਮਜਬੂਤ ਹੈ। ਦੁਸ਼ਮਣ ਜਿੰਨਾ ਸਾਨੂੰ ਤੋੜਣਾ ਚਾਹੁੰਦੇ ਹੋ ਉਨਾ ਤੋੜ ਨਹੀ ਪਾਏ ਇਹ ਤਾਹੀ ਹੋਇਆ ਜਦ ਸਾਡੇ ਲੋਕ ਪੂਰੀ ਦੁਨੀਆ ਵਿਚ ਵਸਦੇ

  • @GurwinderSingh-ki3dx
    @GurwinderSingh-ki3dx Год назад +4

    ਦਿਲੋਂ ਸਲਾਮ ਵੀਰ ਤੇਰੀ ਸੋਚ

  • @dr.jagtarsinghkhokhar3536
    @dr.jagtarsinghkhokhar3536 Год назад

    ਚੰਗੀ ਸੋਚ ,👍👍👍👍

  • @ManinderSingh-qc9db
    @ManinderSingh-qc9db Год назад +5

    ਮੁਬਾਰਕਾਂ ਬਾਈ 🌸 ਸੋਹਣਾ ਫੈਸਲਾ

  • @manib3911
    @manib3911 10 месяцев назад

    ਇਸ ਭਰਾ ਦੀਆਂ ਗੱਲਾਂ ਬਿਲਕੁੱਲ ਸੱਚ ਨੇਂ ! ਬਾਕੀਂ ਜਿਹੜੇ ਲੋਕ ਕਹਿੰਦੇ ਨੇਂ ਕਿ ਪੰਜਾਬ ਮੁੜਕੇ ਤਾਂ ਕਰਕੇ ਆਗੇ ਕਿਉਂਕਿ ਉੱਥੇ ਕੰਮ ਨੀਂ ਹੁੰਦਾ ਇਨ੍ਹਾਂ ਤੋਂ ! ਥੋਡੇ ਤੇ ਵੀਰੋ ਹਾਲੇ ਉਹ ਟਾਈਮ ਨਹੀਂ ਨਾਂ ਆਇਆ ਜਿਹੜਾ ਅਸੀਂ ਉਰੇ ਰਹਿ ਕੇ ਹੰਢਾ ਲਿਆ ! ਪ੍ਰਦੇਸ ਥੋਨੂੰ ਪੈਸਾ ਦੇ ਕੇ ਥੋਡੀਆਂ ਨਸਲਾਂ ਤੇ ਥੋਡਾ ਸੁੱਖ ,ਚੈਨ ਥੋਡੇ ਤੋਂ ਖੋਹ ਲੈਂਦਾ ਏ !
    ਪੈਸਾ ਕਮਾਉਣਾਂ ਹੀ ਸਭ ਕੁੱਝ ਨਹੀਂ ਹੁੰਦਾ ਵੀਰੋ ! ਜ਼ਿੰਦਗੀ ਵਿੱਚ ਠਹਿਰਾੳ ਅਤੇ ਸੁੱਖ ਚੈਨ ਤੇ ਮਨ ਦੀ ਸ਼ਾਂਤੀ ਹੋਣੀਂ ਵੀ ਜ਼ਰੂਰੀ ਹੈ ! ਜੋ ਪ੍ਰਦੇਸਾਂ ਵਿੱਚ ਰਹਿ ਕੇ ਨਹੀਂ ਮਿਲਦੀ ! ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਕਦੇ ਵੀ ਕੋਈ ਸੁਖੀ ਨਹੀਂ ਵਸਿਆ ਅੱਜ ਤੱਕ ! ਇਤਿਹਾਸ ਗਵਾਹ ਹੈ ਇਨ੍ਹਾਂ ਗੱਲਾਂ ਦਾ ! ਪ੍ਰਮਾਤਮਾਂ ਸਰਬੱਤ ਦਾ ਭਲਾ ਕਰੇ 🙏
    ਤੇ ਅਸੀਂ ਸਭ ਆਪਣਾਂ ਫ਼ਰਜ਼ ਸਮਝ ਕੇ ਆਉਣ ਵਾਲੇ ਸਮੇਂ ਚ ਵਤਨ ਵਾਪਸੀ ਕਰੀਏ 🙏

  • @PB.-13
    @PB.-13 Год назад +10

    ਦੁਆਬੇ ਆਲ਼ਿਆਂ ਕੋਲ਼ ਜਮੀਨਾਂ ਘੱਟ ਸੀ, ਆਹ ਮਾਲਵੇ ਆਲ਼ਿਆਂ ਨੇ 20-20 ਕਿੱਲਿਆਂ ਆਲ਼ਿਆਂ ਨੇ ਵੀ ਮੂਂਹ ਚੱਕ ਲਿਆ..।
    ਬਾਈ ਰੋਣ ਲਾਤਾ ਤੇਰੀਆ ਗੱਲ਼ਾ ਨੇ, ਡੂੰਘੀਆਂ ਗੱਲ਼ਾਂ ਨੇ..। ਆਪਣੇ ਲੋਕ ਸਿਰਫ ਪੈਸਿਆਂ ਤੱਕ ਸੋਚਦੇ ਨੇ..।

  • @jagjotbrar4043
    @jagjotbrar4043 Год назад +4

    5 ਜਨਵਰੀ ਨੂੰ ਵਾਪਸੀ
    CANADA ਤੋਂ ਪੰਜਾਬ
    ਮਾਹਾਰਾਜ ਸੁੱਖ ਰੱਖੇ

  • @jasjeetnayar1638
    @jasjeetnayar1638 Год назад +1

    Bahut vadhiya decision. 100 percent correct. I wish I could move back to Punjab one day. LGBTQ is a big problem and dangerous trend in youngsters. Best wishes to Manpreet Ji.

  • @GurjitSingh-yo6vy
    @GurjitSingh-yo6vy Год назад +10

    Bai mai Nakodar to aa te Melbourne reh rya 2009 to. Oct 2024 ch aa reha vaapas. Next year di Diwali te Gurpurab apne ghar ch manwage.

    • @supreetsingh518
      @supreetsingh518 6 месяцев назад

      Pke tohr te ja rihe ho ki holidays?

  • @Funnyscenereaction
    @Funnyscenereaction Год назад +11

    Bhut shona podcast 👍👍

  • @Laddi_Wraich_UK
    @Laddi_Wraich_UK Год назад

    ਬਹੁਤ ਵਧੀਆ ਲੱਗਿਆ Podcast ਵੀਰ ਦੀ ਗੱਲ ਸੱਚੀ ਆ ਜੱੜਾ ਨਾਲੋਂ ਟੁਟੇ ਬੰਦੇ ਇਸ ਤਰਾਂ ਦੇ ਦੇਖ ਨੂੰ ਮਿਲੇ ਜੋ ਪਿਛੋਕੜ ਭੁਲ ਕੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ 😢ਜੋ ਪਹਿਲਾਂ ਪਿੰਡ ਛੱਡ ਕੇ ਗੁਰੂ ਘਰ ਅਰਦਾਸ ਕਰਵਾ ਕੇ ਆਉਂਦੇ ਆ ਇਥੇ ਆ ਕੇ ਹੋਰ ਕੁਝ ਬਣ ਜਾਂਦੇ ਆ।ਪਰ ਵੀਰੇ ਬਹੁਤ ਜਲਦੀ ਵਾਪਸ ਵਰਤਾ ਗੇ❤

  • @Funnyscenereaction
    @Funnyscenereaction Год назад +7

    Y idea bhut shona tuhda 5-5 lakh wala mai v 2.5 3 lakh nal business suru kita c te ajj bhut bhut vdya kam a mere kol babe di kirpa nal bhut vdya km a

  • @aehamjod4637
    @aehamjod4637 Год назад +4

    bahut vadia gal baat kiti bai dono vira ne 😍👍 karde reha karo edan diyan galan baatan 👏 rattan bai lage rahe haq sach layi baba mehar karu ga sade punjab te 🙏 baba bhali kare

  • @trufighter1690
    @trufighter1690 Год назад +2

    ਜੀਓ

  • @SinghSukhwinder13
    @SinghSukhwinder13 Год назад +5

    Bai swad aa giya podcast sara sun k .. bai ma england rehanda .5 ku sall hoiye mnu v …kafi var sochiya aapa v jlda vapsi kra gy.. waheguru mehar karan…

  • @navjotsandhu8866
    @navjotsandhu8866 Год назад +5

    Veer g Sach keha ki bachey apna ghar nahin ,merey grand father da ghar,dad da ghar kehndey hai.
    Asin India gaye taan Bahar hi khadey c taan Mera beta apney grand father da naam name plate tey likhya dekh k kehnda ki ,"Mama eh v sadey vaang Sandhu han".Bacheyaan ch moh nahin rehnda,ajey Chotey hai taan asin ohna di family haan,par jadon oh vaddey ho gaye ohna di wife tey bachey ohna di family honi hai.

  • @hardipsingh4738
    @hardipsingh4738 Год назад +4

    G O veer g....great work for Punjab

  • @jasnoorkaur329
    @jasnoorkaur329 Год назад

    Very good decian vir ji

  • @rohitSharma-kr4nu
    @rohitSharma-kr4nu 2 месяца назад

    Punjab is not just a place it's an Emotion

  • @SurinderSingh-zq8yh
    @SurinderSingh-zq8yh Год назад +4

    ਬੰਦਾ ਵੱਡਾ ਛੋਟਾ ਪੈਸੇ ਨਾਲ ਨਹੀਂ ਅੰਪਣੀ ਸੋਚ ਕਰਕੇ ਹੁੰਦਾ ਬਾਕੀ ਆਪੋ ਅੰਪਣੇ ਵਿਚਾਰ ਨੇ। ਬਾਈ ਦੀ ਕੋਸ਼ਿਸ਼ ਨੂੰ ਸਲਾਮ ਵਾਹਿਗੁਰੂ ਮਿਹਰ ਕਰਨ

  • @sukhwinderkaur1159
    @sukhwinderkaur1159 Год назад +4

    Jeonda reh manpreet putt ehni vadiya soch le k chalda ah❤

  • @ManjotSingh-8181
    @ManjotSingh-8181 Год назад +3

    Salam a veer nu 👌👌👌

  • @jaspalsingh3925
    @jaspalsingh3925 Год назад +3

    Bout bout dhanwaad bai manpreet da, eh 22 de boln da tarika bout sohna ehho j 22 hor sade naal rubaru krao podcast raanhi, dhanwaad

  • @jassisran5659
    @jassisran5659 Год назад +4

    Good ver ji

  • @tarndeepsingh3834
    @tarndeepsingh3834 Год назад +4

    very good gal baat

  • @AadeshBrar-io4bg
    @AadeshBrar-io4bg Год назад +6

    Bhaut vadiya bai, waheguru kirpa kare te thodi soch nu kaim rakhe waheguru..

  • @amansidhu5073
    @amansidhu5073 Год назад +1

    Nice bro parmatma tarA jene jendgi ta honsla hrak nu dava

  • @sukhdevsingh217
    @sukhdevsingh217 Год назад +1

    sachiya galla bai diya sun k rona aunda asi sardariya shad k nokar bani jane aa mai v bai de area to hi aa dil vich ahhi aa veero ik din pind wapis jana aa

  • @ManjotSingh-8181
    @ManjotSingh-8181 Год назад +5

    Welcome to Punjab veer 🎉🎉🎉🎉❤❤❤

  • @Harwindersingh6007
    @Harwindersingh6007 Год назад +3

    bohat wadia veere

  • @baazimurrahbull4389
    @baazimurrahbull4389 Год назад

    Waah o yaara,jionda reh,aja veer ,asi naal aa tere,dil khush hoia veer tuhadi interview sunn ke ,chalo kise pardesi ne tan Punjab bare sochia ,nhi ta hun asi koi vakhri jehi race ch lge hoye aa ..❤❤

  • @MindPower00.100
    @MindPower00.100 10 месяцев назад

    God bless you bro

  • @nikhiljassal7004
    @nikhiljassal7004 Год назад +2

    Bhut vadia gallan kitia 👏

  • @SukhrajHeir
    @SukhrajHeir 8 месяцев назад

    Good work

  • @kg2889
    @kg2889 Год назад +3

    Baaki bhaut he sach gal ki Sidhu da katal ik nhn bhaut lokan da katal hai, he was, is and always will be our Pride and face of real Puniabi’s! We miss him and always will miss him. #justiceforsidhumoosewala

  • @kakkasandhu8299
    @kakkasandhu8299 Год назад +1

    Va ji kya baat hai

  • @soulstrange9520
    @soulstrange9520 Год назад +2

    Bahut vdia podcast veer..Es series cha koi ideas vi leke aao ki kive 0 to start kar sakde Panjab vich..

  • @gavyhunjan2572
    @gavyhunjan2572 Год назад +1

    Bhut vdia galbaaat ❤

  • @manipandher9508
    @manipandher9508 Год назад +4

    🙏🙏🙏👌👌

  • @gksbrarladhuwala5604
    @gksbrarladhuwala5604 Год назад +2

    👌👌👌

  • @anmolpreetkahlo7094
    @anmolpreetkahlo7094 Год назад +1

    Good ji🙏🙏

  • @chandanmarahar8035
    @chandanmarahar8035 Год назад

    Bht sohnian glln bai

  • @ParamjitAulakh-q5e
    @ParamjitAulakh-q5e Год назад +1

    So good and good talk show thanks a lot 🙏🙏🙏🙏

  • @gurharkooner1105
    @gurharkooner1105 Год назад +1

    Sahi gal aa bhaji true aa

  • @kiransandhu3911
    @kiransandhu3911 Год назад +2

    👍👍🙏🏻🙏🏻

  • @jassaryan7187
    @jassaryan7187 Год назад +1

    ਬਾਈ ਦੀ ਗੱਲ ਮੈ ਪੂਰੀ ਕਰ ਦਿੱਦਾ ਮੁਸਲਮਾਨ ਮੁੰਡੇ ਹੱਥ ਵਿੱਚ ਕੜੇ ਪਾ ਕੇ ਸਿੱਖ ਕੁੜੀ ਨਾਲ ਵਿਆਹ ਕਰਵਾਉਦੇ ਨੇ ਤੇ ਬਾਅਦ ਵਿੱਚ ਧਰਮ ਬਾਦਲ ਨੂੰ ਕਹਿੰਦੇ ਨੇ ਤੇ ਜੇ ਕੁੜੀ ਮਨਾ ਕਰਦੀ ਹੈ ਤਾ ਉਸ ਦੀਆ ਅਸਲੀਲ video upload ਦੀ ਧਮਕੀ ਦਿੰਦੇ ਨੇ ਇਹ ਸੱਚ ਹੈ

  • @hardipsingh4738
    @hardipsingh4738 Год назад +1

    Great decision veer g

  • @ManjotSingh-8181
    @ManjotSingh-8181 Год назад +2

    Punjab ❤❤❤❤❤

  • @anoopsidhu9433
    @anoopsidhu9433 Год назад

    Good bchha manpreet

  • @DeepRaj1825
    @DeepRaj1825 Год назад +2

    Glla ta shi saria

  • @JogaSingh-xv3ii
    @JogaSingh-xv3ii Год назад +2

    Jeeo mera put manpreet

  • @Sukhpal.Giddarbaha
    @Sukhpal.Giddarbaha Год назад +2

    ❤🙏

  • @monkeylovver7167
    @monkeylovver7167 Год назад +1

    Paji tuc bhout Sona bolda ho , but slow voice tone ch , phone di awaz uchi kr k sunya 🎉🎉 🎉, but wadia ji

  • @ginnibhangu2666
    @ginnibhangu2666 Год назад +1

    🙏🙏🙏

  • @gurpalgill9314
    @gurpalgill9314 Год назад

    ਇਹ ਗੋਰੇ ਦੀ ਕਿਤਾਬ ਪੜ੍ਹ ਲਿਉ ਜਿਸ ਨੂੰ ਇੰਗਲੈਂਡ ਦੀ ਰਾਣੀ ਨੇ ਭੇਜਿਆ ਸੀ।

  • @kg2889
    @kg2889 Год назад +1

    Sachai dasi hai bai ne. Jedi marzi country le lo Punjab ton Bahar, saari jagah same haalat ne.

  • @Abisunder
    @Abisunder Год назад +2

    bikul sahi fesla

  • @chamkaur_sher_gill
    @chamkaur_sher_gill Год назад +1

    Sat sri akal veer ji ❤❤❤❤❤❤❤❤❤

  • @HarmanBatthvlogs
    @HarmanBatthvlogs Год назад +1

    ❤❤❤

  • @Australianvlog101
    @Australianvlog101 Год назад +5

    Manpreet banda saaf dil da lagda banda,. Baki Ratan ne v support kiti jdo oh podcast ch uncomfortable ho gya c ..

  • @manpreetkaurmk
    @manpreetkaurmk Год назад +3

    Bilkul mere husband ne sade bache vadde hunde hi nahi dekhe sirf kam nu tarjih de k,mainu ajj job te feel hoyea jado nal di gori ne keha tu v immigrant aa sadi dharti te,fer mera khoon ubale mareya k j punjab hundi tu mai tera siir parr dena c,mai ta 1din vapis chale jana punjab bhave koi hor howe ghar da ja na.

  • @HarjinderSingh0505
    @HarjinderSingh0505 Год назад +4

    Bai ji 2027 ch sab toh jayda lok Punjab aonge ik ta aa 92 deadbodys da sanskar krna te bharle desha ch v kata kati nikal Jana jive hun Canada ch chal reha Mande haal hoye aa bakki akaal purakh ne awe di hawa chala deni jive jahaj par par ja reha aa bharle desha nu Ove hi vapis aonge bolna ta bhut kush c but comment ch likh Nai hona
    ❤ thanks

  • @HarpreetSaran-wv4oc
    @HarpreetSaran-wv4oc Год назад

    Good decision 👍

  • @jasspreetsidhu7739
    @jasspreetsidhu7739 Год назад +2

    🆗

  • @rajbindergill563
    @rajbindergill563 Год назад

    🎉🎉

  • @mantejsi
    @mantejsi Год назад

    Ik bhut vadda reason doabe da bahr jan da eh aa k jameenan bhut thodian ne lokan kol doabe ch

  • @kk-wy5eq
    @kk-wy5eq 11 месяцев назад

    BAHUT KHUSHI HAI KE REVERSE MIGRATION EK SACHI HULCHUL HAI SIRF GALAN HEE NAHIN JO VAPAS AA RAHE NE OHNA NU JAGRUTI HO RAHI HAI BAHAR LE DESHA VICH APNA PEHCHAN KHO LENDE NE PAISA TAA BAN JANDA HAI PAR SABH KUCH GAWAIA LENDE HAAN BAHARLE DESH VEE APNE TOH PAISE HEE KAMAUNDE NE ZAMEENA VEE LE LENYIA TE PAISA VEE

  • @amarsidhu7911
    @amarsidhu7911 Год назад

    Hi rattan bai mai Dubai to har ik podcast dekh da thuda ik Munda apna punjab vich Grewal farm a oh da is nal podcast kro

  • @ramansandhu9716
    @ramansandhu9716 Год назад

    Veere main v ehi soachya jayada ni 15 ku saal lone a bss jo bnona punjab ch bnona a eh soachya a pkka paise kmone veer bss fr wapis punjab

  • @harmantoor6315
    @harmantoor6315 Год назад

    🔥🔥

  • @GurpreetSingh-hq8yu
    @GurpreetSingh-hq8yu Год назад +1

    Bai g Jo punjab police jobs da result nahi aa raha ohna kar k Jo bache bhar ja rahe aa . Ohna regarding v gal karo kade podcast vich

  • @ssksak1677
    @ssksak1677 Год назад

    Ratan veer ji jo punjabi kuryian england vichon magr la kay pakistan vich mul vechyian gayian han,us barey vi gal karo,bahut ghat lokan nu pata is barey.

  • @harwindersingh-ew9vf
    @harwindersingh-ew9vf Год назад +2

    bilkul sahi kya brother 15 saal mainu ho geh australia ch jwanj dab peak time kumma ch kadh ta jdo punjab tu wapis ayi dah plane land hunde e life alarm tey ho jandi aw

  • @makhanbrar3660
    @makhanbrar3660 Год назад +2

    gopd❤❤❤❤

  • @chamkaur_sher_gill
    @chamkaur_sher_gill Год назад +1

    ❤❤❤❤❤❤🎉🎉🎉🎉

  • @gurpalgill9314
    @gurpalgill9314 Год назад

    ਵੀਰੇ ਸਾਰੇ ਬਾਹਰਲਿਆਂ ਦੇਸ਼ਾਂ ਵਿੱਚ ਮਾਹਾਰਾਜਾ ਰਣਜੀਤ ਸਿੰਘ ਦੇ ਪੜਾਈ ਦਾ ਚੋਰੀ ਕੀਤਾ ਮਾਡਲ ਹੈ।

  • @vikramjeetsingh7199
    @vikramjeetsingh7199 Год назад

    Bhai do chaar bandeyan dey bad experience da matlab eh nahi kay her koi same situation vich hega a jay thuhade asool vadiya ney ta koi khaas problem nahi aundi rahi gal punjab di ta punjab sade 🧬 d.n.a vich hai mera beta clear punjabi bolda a mere nalo jada mera beta punjab jaan nu kahla a

  • @Malkeetsingh-b8w
    @Malkeetsingh-b8w Год назад +1

    Sah kyon Chad riha bai check kro kavo bai

  • @jasssahota2000
    @jasssahota2000 Год назад +3

    ਮੇਰਾ ਚਾਚਾ ਕਦੇ ਨੀ ਆਇਆ 35 ਸਾਲ ਹੋ ਗਏ ਆ

  • @animalcaretaker1087
    @animalcaretaker1087 Год назад

    Veer why did you go to there

  • @PushwinderSingh-sk2fd
    @PushwinderSingh-sk2fd Год назад +4

    Y assi v 4-5 mundya na pka sochya bapas ghr oun da
    Pka he a

  • @ramansandhu9716
    @ramansandhu9716 Год назад

    Meri gal diya mircha bhut lgnia a veer jehre 20 saal to England ne ehna de father saab pehla to bhar ne ehna kol paise v dekho kinne hone a ik gal hor ehna de kol citizen ship pakki a ehna de kol paise v bhut honne a 20 saal to kma rae ne eh edr ehna di duni pidi viaj kahke vdia time khd skdi a paise fr kol rehne a jehre hun gye ne ohna de man vich galt galla na pao har ik de supne ne veer bhar jna rabb je leke janda a te rabb ohde lyi bhut kuj denda jithe v jnda bnda baki gal veer mada chnga sama aunda jnda rehnda fouji veer v ghar bhar shad ke duty krde ne fouji veer g kyi 2 saal baad ande ne apne bhar wale veer v 2 saal baad aunde ne je kuj kmona apni life set krna cohnde ho te ghar bhar chadne pende ne mai galla bhut krda a pr hun rabb ne time dita menu main krke dikah rea baba sukh rakhe bhar rehnde bhen brwa te ❤

  • @chamkaur_sher_gill
    @chamkaur_sher_gill Год назад +1

    New phone laya isea laie kumants punjabi vich kite

  • @harsimransingh3562
    @harsimransingh3562 Год назад

    Bai Sanu biii honsla milda etha reh k kam kr skda aa

  • @BarinderSinghKamboj
    @BarinderSinghKamboj Год назад

    ਪਿਛੇ ਜੇ ਨਿਸਾਨ ਸਿੰਘ ਅਸਟ੍ਰੇਲੀਆ ਦੇ ਚੈਨਲ ਵਿਚ ਅਸੀ ਵੇਖਿਆ ਦਲੀਪ ਸਿੰਘ ਦੇ ਇੰਗਲੈਂਡ ਘਰ ਵਿਚ ਕੋਈ ਫੈਮਲੀ ਰਹਿੰਦੀ ਹੈ।

  • @Satinderdeol-wr8xf
    @Satinderdeol-wr8xf Год назад

    Veer bahut vadia gallan ne
    But veer labor class nu compare te kise kache nll v gll kreyo

  • @animalcaretaker1087
    @animalcaretaker1087 Год назад

    Veer 8 kanal wala ethe ik car sari umar nae lai skde kyu ke Canada cha hard work krke lai skde ho

  • @gurpalgill9314
    @gurpalgill9314 Год назад +1

    ਵੀਰੇ ਤੀਜੀ ਚੋਥੀ ਨੀ ਦੂਜੀ ਹੀ ਟੁੱਟ ਗਈ। ਜੇ ਸਾਡੇ ਬੱਚੇ ਵਾਪਾਸ ਆਉਣਾ ਹੀ ਨਹੀਂ ਚਾਹੁੰਦੇ।

  • @davindersidhu2736
    @davindersidhu2736 Год назад

    ਜਿਹੜੇ ਬਾਹਰ ਆ ਗਏ ਓਹ ਹੁਣ ਆਪਣੇ ਪੁਰਾਣੇ ਯਾਰਾਂ ਨੂੰ ਫੋਨ ਕਰਦੇ ਆ ਪਰ ਪਿੰਡ ਪਿੰਡ ਵਾਲੇ ਯਾਰਾ ਕੌਲ ਟਾਈਮ ਨੀ ਹੈ ਗੱਲ ਕਰਨ ਦਾ ਸਿਰਫ ਜਦੋ ਲੋੜ ਪੈਂਦੀ ਓਦੋ ਕਹਿਣਗੇ ਕਿਂਵੇ ਆ ????

  • @gurpalgill9314
    @gurpalgill9314 Год назад

    ਅਮਰੀਕਾ ਤੇ ਸਾਰੇ ਵਿਦੇਸ਼ਾਂ ਵਿੱਚ LGBTQ ਪੜਾਉਣਾ ਸ਼ੁਰੂ ਕਰ ਦਿੱਤਾ ਹੈ ਸਕੂਲਾਂ ਵਿੱਚ।

  • @Gurbanitv1010
    @Gurbanitv1010 Год назад +1

    ਬਾਈ ਜੀ ਜੀ ਆਇਆ ਨੂੰ। ਕਮਾ ਕੇ ਮੋਟੀ ਕਮਾਈ ਹੁਣ ਵਤਨ ਵਾਪਸੀ। ਕਮਾ ਕੇ 2ਲੱਖ ਮਹੀਨੇ ਦਾ ਸਭ ਨੂੰ ਕੀ ਦਸਣਾ ਚੋਂਦੇ ਨੇ 15 ਸਾਲ ਦੀ ਕਮਾਈ ਦੇਖ ਲਓ ਹੁਣ ਤਾ ਵੇਹਲੇ ਬੈਠ ਕੇ ਵਿਆਜ ਤੇ ਹੀ ਜਿੰਦਗੀ ਲੰਘ ਜਾਣੀ ਆ।

  • @animalcaretaker1087
    @animalcaretaker1087 Год назад

    Everything has been currpeted here

  • @mandeepSingh-8802
    @mandeepSingh-8802 Год назад

    Amritpal mehron veere nll podcast kro❤

  • @rajbindergill563
    @rajbindergill563 Год назад

    😢🎉🎉🎉🎉🎉🎉🎉🎉🎉🎉