BABBU MAAN - HUQ-A-BAAR | Official Music Video | Latest punjabi Song 2023 | New Hindi songs 2023

Поделиться
HTML-код
  • Опубликовано: 13 июн 2023
  • Boss Musica Presents
    Song - Huq-A-Baar
    Singer / Lyricist / Composer - Babbu Maan
    Video - R Swami
    Programmed/arranged by - Goldboy
    Rap - Real Raka
    Actors : Anisha Jain Safaya & Essam Ali
    Dop : Rahul Arora
    Choreographer : Kapil Arora
    Makeup : Prabhjot bassi
    Line Producer : Akshay Kapoor
    Casting Director : Nabila Sadaqat
    Label - Boss Musica
    Poster - hungryman designs
    Listen Full Song:-
    iTune - shorturl.at/bmBHT
    Amazon - shorturl.at/jPTZ0
    Spotify - shorturl.at/bdfU0
    Wynk - shorturl.at/dvFTU
    Kkbox - shorturl.at/tuU05
    Shazam - shorturl.at/xCKM0
    RUclips Music - shorturl.at/gmnsP
    insta Reel - shorturl.at/rRY45
    Digital Partner - Bull18
    / bull18network
  • ВидеоклипыВидеоклипы

Комментарии • 12 тыс.

  • @GARCHA-mu9lh
    @GARCHA-mu9lh Год назад +6

    ਚੱਲੂਗਾ ਮਾਨ ਐਂਵੇ ਹੀ ।

  • @chand997
    @chand997 Год назад +14

    🐐 Bhedo Galat Bande Nu Shd Lya Tuc Back To Back Bamb Song 💯❤️🔥

  • @sudesh_1234
    @sudesh_1234 Год назад +38

    में हरियाणा से हू और संगीत मान सहाब का मेरी पहली पसंद हैं मान सहाब जी ❤❤

  • @sukhjitsukhjitdhaliwal
    @sukhjitsukhjitdhaliwal Год назад +7

    Real Legend babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @balvirsingh6615
    @balvirsingh6615 Год назад +33

    ਜੋ ਮਰਜੀ ਗਾ ਉਸਤਾਦ ਅਸੀ ਤੇ ਤੈਨੂੰ ਹੀ ਸੁਣਾਗੇ ਲਵ ਯੂ ਜੱਟਾ ❤❤❤❤

  • @bhullar2611.2
    @bhullar2611.2 Год назад +14

    ਬਰੇਕਿੰਗ ਨਿਉਜ਼ ___ ਬੱਬੂ ਮਾਨ ਅੱਤਵਾਦੀ ਆ, ਗਦਾਰ ਆ, ਸਾਰੇ ਗੀਤ ਗੰਦੇ ਨੇ... ਬਸ ਖੁੱਸ਼... ਅਸੀਂ ਫੇਰ ਵੀ ਸੁਣਾਗੇ l💓maansab

  • @BaJwa_saab123
    @BaJwa_saab123 Год назад +7

    God bless u maan sahib ji

  • @amraosingh8012
    @amraosingh8012 Год назад +5

    Love u maan saab ,swad aagea song nu sunn ke , parmatma tuhanu din duggni te ratt choogni traaki bhakhse ,❤️🥰😍🙆🌹

  • @sahilbhagat9728
    @sahilbhagat9728 Год назад +7

    Aa ge hai Maana da maan ustaad da ustaad ustaad babbu maan❤❤❤

  • @37aala
    @37aala Год назад +126

    ਮਾਨਾ ਤੁਹੀ ਪਿਆਰ ਹੈ ਸਾਡਾ ਤੁਸੀ ਵੱਡਾ ਬਾਈ ਤੁਸੀ ਦਿਲ ਤੇ ਤੁਸੀ ਸਭ ਕੁਝ, ਮਰਦੇ ਦੰਮ ਤੱਕ ਜੁਬਾਨ ਤੇ ਇਕੋ ਲਫਜ਼, *ਬੱਬੂ ਮਾਨ ਜਿੰਦਾਬਾਦ *ਪੰਜਾਬ ਪੰਜਾਬੀਅਤ ਜਿੰਦਾਬਾਦ #welovebabbumaan

    • @gurjazbawa4466
      @gurjazbawa4466 Год назад +1

      Balle bro love u a thanu 37aala Jindawad Always

    • @gagandeep8099
      @gagandeep8099 Год назад +4

      Sachi gal aaa bai bai lai jaan v den nu hazar aa Ustaad babbu maan Zindabaad

    • @gurjazbawa4466
      @gurjazbawa4466 Год назад

      @@gagandeep8099 Sahi gall aw bro dill bhut khush krda yar eh banda dillo respect aw

    • @gursimarkaur9494
      @gursimarkaur9494 Год назад

      37❤

    • @simarpartap7452
      @simarpartap7452 Год назад

      ❤❤

  • @AmmandeepSingh-ru4gn
    @AmmandeepSingh-ru4gn Год назад +10

    2.2m👈huq-a-baar😘🤟 blockbuster song of legend babbu maan

  • @gurmejsingh1062
    @gurmejsingh1062 Год назад +6

    God bless u babbu maan sahib ji 🙏🙏🙏🙏🙏

  • @bobbychahal8654
    @bobbychahal8654 Год назад +17

    ਹੀਰੇ ਜੈਸੇ ਬੰਦੇ ਕੋ ਛੋੜ ਗਏ ਕੌਡੀ ਜੈਸੇ ਪੇ ਇਤਬਾਰ ਹੋ ਗਿਆ ✍️✍️💯

  • @gagandeep8099
    @gagandeep8099 Год назад +236

    ਧੋਖੇਬਾਜ਼ ਲੋਕਾਂ ਲਈ ਜਿਹੜੇ ਪਿਆਰ ਕਰਕੇ ਭੁੱਲ ਜਾਂਦੇ ਆ ਦਰਦ ਭਰਿਆ ਗੀਤ ਧੰਨਵਾਦ ਉਸਤਾਦ ਜੀ ਬੜੀ ਵੈਟ ਕਰਾਈ ਇਸ ਗੀਤ ਦੀ ਬੜਾ ਸੋਹਣਾ ਗੀਤ ਆ ਲਵ ਯੂ ਜੱਟਾਂ ਬਾਬਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @BaJwa_saab123
    @BaJwa_saab123 Год назад +4

    Father of the music industry babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BaJwa_saab123
    @BaJwa_saab123 Год назад +4

    Love u maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Thealtafmalik_
    @Thealtafmalik_ Год назад +111

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @saraansaab7
    @saraansaab7 Год назад +7

    ਵੱਖਰੀ ਹੀ ਲੀਕ ਉੱਤੇ ਚਲੇ ਸਾਡਾ ਮਾਨ ❤❤
    ਗੀਤ ਸੰਗੀਤ ਸਿਰਾ ❤❤📝🎶

  • @roohadeshayar
    @roohadeshayar Год назад +14

    ਤੇਵਰ ਤੋ ਵਕਤ ਆਨੇ ਪਰ ਹਮ ਦੀਖਾਏਂਗੇਂ
    ਤੁਮ ਸ਼ਹਿਰ ਖਰੀਦ ਲੋ,
    ਹਕੂਮਤ ਹਮ ਚਲਾਏਂਗੇਂ love you aa jattta ❤❤

  • @MintuDhaliwal-eg1yx
    @MintuDhaliwal-eg1yx 11 месяцев назад +8

    ਬਹੁਤ ਸੋਹਣਾ ਗੀਤ ਬੱਬੂ ਮਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਹੋਵੇ ਬਾਕੀ ਲਵ ਯੂ ਸਾਰਿਆਂ ਨੂੰ

  • @insane6368
    @insane6368 Год назад +10

    The great living legend world's no 1 Babbu Maan saab zindabaad ♥️♥️♥️♥️♥️ fan PB-31 ton 1st comment ❤❤❤

  • @balwindersinghbabbu3059
    @balwindersinghbabbu3059 Год назад +66

    ਇਸ ਬੰਦੇ ਦਾ ਕੋਈ ਤੋੜ ਨਹੀਂ ਹੈ ਜੌ ਕਿ 25 ਸਾਲ ਤੋਂ ਹਿੱਟ ਚੱਲ ਰਿਹਾ ਹੈ
    ਸਾਨੂੰ ਆਪਣੇ ਤੇ ਮਾਣ ਹੈ ਕਿ ਅਸੀਂ ਉਸਤਾਦ ਬੱਬੂ ਮਾਨ ਦੇ ਫੈਨ ਹਾਂ

    • @simarpartap7452
      @simarpartap7452 Год назад +2

      ❤❤

    • @RidewithLadda
      @RidewithLadda Год назад +4

      o bai jhooth ghat bolo... 25 ni 30 saal kaho.. 1993 to ta live show diya videos payiya... official album ayi c.. 1999 ch..bai ghato ghat 1987 da gaunda

    • @avtardhiman1667
      @avtardhiman1667 10 месяцев назад +1

      Bamjattdbamanjatt❤😂😂🎉😢😢😊😮😅😅😊stryp

  • @chandanshah6703
    @chandanshah6703 Год назад +24

    ਮੈਂ ਤਾਂ ਚਾਹੁੰਨਾ ਹਰ ਰੋਜ਼ ਮਾਨ ਸਾਹਿਬ ਜੀ ਨੂੰ ਗਾਣੇ ਰਲੀਜ਼ ਕਰਨੇ ਚਾਹੀਦੇ ਨੇ

  • @sukhjitsukhjitdhaliwal
    @sukhjitsukhjitdhaliwal Год назад +5

    Father of the whole music industry babbu Maan sahib ji ❤️ 🙏🏼

  • @manindermaan3036
    @manindermaan3036 Год назад +1071

    ਹੀਰੇ ਜੈਸੇ ਬੰਦੇ ਕੋ ਛੋੜ ਗਏ ਕੌਡੀ ਜੈਸੇ ਬੰਦੇ ਪੇ ਇਤਬਾਰ ਹੋ ਗਿਆ ✍️👏

  • @Maanfans777
    @Maanfans777 Год назад +29

    ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
    ਮਾਨ ਸਾਬ ਜਿੰਦਾਬਾਦ

  • @sukhdevsinghdhaliwal3468
    @sukhdevsinghdhaliwal3468 Год назад +10

    Living Legend babbu maan sahib ji❤❤❤❤❤

  • @harjeetsingh2958
    @harjeetsingh2958 Год назад +19

    ਵਾਲ ਲਵੇ ਰਖ ਬਹੁਤ ਵਦੇ ਅਾਏ ਪਰ ਕੋੲੀ ਬਬੂ ਮਾਨ ਨਹਿ ਵਣਿਅਾ

  • @debibabbumaan5248
    @debibabbumaan5248 Год назад +231

    ਕਿਤਾਬਾਂ ਤੇ ਧੂੜ ਪੈਣ ਨਾਲ ਕਹਾਣੀਆ ਖਤਮ ਨੀ ਹੋਏਆ ਕਰਦੀਆ💥
    ਕਿਤਾਬ-ਪਾਗਲ ਸਾਇਰ
    ਲਿਖਤ-ਬੱਬੂ ਮਾਨ

  • @ShivSamnotra
    @ShivSamnotra Год назад +35

    ਭੇਡਾ ਨੂੰ ਹਿੰਦੀ ਸੁਣ ਭੁੱਖਾਰ ਹੋ ਗਿਆ
    ਸਾਨੂੰ ਮਾਨਾ ਤੇਰਾ ਮੁੜ ਦੀਦਾਰ ਹੋ ਗਿਆ।
    ਲਵ ਯੂ ਉਸਤਾਦ ਜੀ ❤️❤️❤️ ਬੰਬ ਗੀਤ 🔥🔥

  • @jaswinderbabbarsinghkaur9248
    @jaswinderbabbarsinghkaur9248 Год назад +25

    ਖੁਦ ਹੀ ਕਾਹੇਗੇ ਕੇ ਮਾਫ ਕਰ ਦੋ 🙏ਸਿਰਾ ਮਾਨ

  • @gurmejsingh1062
    @gurmejsingh1062 Год назад +5

    Father of the whole music industry babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PreetDhillon-vt2kn
    @PreetDhillon-vt2kn Год назад +11

    ਕੋਈ ਸ਼ਬਦ ਨਹੀ, ਗੀਤ ਦਾ ਕੋਈ ਤੋੜ ਨਹੀ ❤❤❤❤❤ ਅੱਤ video 📸📸📸📸❤❤❤❤

  • @inderdhaliwallyrics4263
    @inderdhaliwallyrics4263 Год назад +35

    ਅੱਜ ਮੌਸਮ ਬੀ ਸਿਰਾ ਉੱਤੋ ਉਸਤਾਦ ਜੀ ਦਾ ਸਿਰਾ ਗਾਣਾ 😘😘😍🙏🙏💓 #huqabaar #babbumaan

  • @Jass_Lofi695
    @Jass_Lofi695 Год назад +10

    ਦਿਲ ਨੂੰ ਸਕੂਨ ਮਿਲ ਜਾਂਦਾ ਹੈ ❤song sun kar

  • @ravindarsingh9290
    @ravindarsingh9290 Год назад +36

    ਐਵੀਂ ਲੈਜਿੰਡ ਨਈ ਕਿਹਾ ਜਾਂਦਾ ਇਹ ਇਨਸਾਨ ਨੂੰ ਹਿੰਦੀ ਅੰਗਰੇਜ਼ੀ ਪੰਜਾਬੀ ਸਭ ਗਾ ਜਾਂਦਾ ਸੰਪੂਰਨ ਕਲਾਕਾਰੀ ਮਾਨ ਦੀ 💕

  • @gagandeep8099
    @gagandeep8099 Год назад +115

    ਨਿਰਾਂ ਇਸ਼ਕ ਨਿਰਾ ਪਿਆਰ ਨਿਰਾ ਸਕੂਨ ਨਿਰੀ ਮੁਹੱਬਤ ਗੱਲ ਖਤਮ ਦਰਦ ਭਰਿਆ ਗੀਤ ਆ ✔️

  • @sumit7720
    @sumit7720 Год назад +5

    Nice

  • @FreeFire-lx8eg
    @FreeFire-lx8eg Год назад +17

    ਭੇਡਾਂ ਬੱਕਰੀਆਂ rip rip ਕਰੀ ਜਾ ਰਹੀਆਂ ਨੇ😂😂😂

  • @gurjeetmaan9611
    @gurjeetmaan9611 Год назад +20

    ਹੋਣ ਕੌਣ ਸੁਣ ਰਿਹਾ ਜੋਂਕਿੰਗ ਟਾਈਮ ਸਵਾਦ ਆਉਂਦਾ

  • @amritbeimaan5734
    @amritbeimaan5734 Год назад +30

    ਰੱਬ ਕਰੇ ਦੋ ਜਾਨਾ ਇਕਠੀ ਹੋ ਜਾਣ
    ਇਕ ਪਾਸੇ ਤੇਰਾ ਮੇਰਾ ਸਗਨ ਪਵੇ
    ਤੇ ਦੂਦੇ ਪਾਸੇ ਗਾਊਦਾ ਹੋਵੇ ਅਸਤਾਦ ਬੱਬੂ ਮਾਨ ❤ ਲਵ ਯੂ ਅਸਤਾਦ ਜੀ ❤❤❤❤❤❤❤💋💋💋💋💋💋💋💋💋💋💋💋💋💟

  • @GILL76529
    @GILL76529 Год назад +4

    Waheguru Ji MEHRA KARN MARE MAAN TE

  • @jbdbme
    @jbdbme Год назад +39

    Everytime I am depressed, this man comes with a different song relatable to my circumstances.....legend for a reason ❤Babbu Maan❤

  • @ravimaan.9414
    @ravimaan.9414 Год назад +26

    Love you maan saab ❤
    ਹਰ ਵਾਰ ਦੀ ਤਰਾ ਦੁਨੀਅਾ ਤੋ ਅਲੱਗ ਕਰਿਦਾਰ❤❤❤

  • @amritsohi9364
    @amritsohi9364 Год назад +107

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀ ਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ ❤❤❤❤❤

    • @simarpartap7452
      @simarpartap7452 Год назад +1

      maan saab ❤

    • @chahal1054
      @chahal1054 Год назад

      Dur fitte muh tere ptandra kada skoon jo mrji boli janda ptandr🤣😅

    • @walebrotharsgroup
      @walebrotharsgroup Год назад +3

      ​@@chahal1054tu na sun tu ki lean atha ayaaa

    • @gurpreetdhillon7168
      @gurpreetdhillon7168 Год назад +2

      @@chahal1054 Teri kehri bhen da naam le k bolya aa gaane nu 🤣

    • @amritsohi9364
      @amritsohi9364 Год назад +1

      @@chahal1054 thode dur mitthr muh chahal saab jea nahi pasand thonu ethe krn ki aune o

  • @sukhjitsukhjitdhaliwal
    @sukhjitsukhjitdhaliwal Год назад +10

    Babbu Maan sahib ji zindabad ❤️ 🙏🏻

  • @RajveerSingh-ro2ky
    @RajveerSingh-ro2ky Год назад +4

    Legend ✨❤🎉

  • @JeevanSingh-ln2sb
    @JeevanSingh-ln2sb Год назад +72

    ਜੱਦ ਤੱਕ ਸਰੀਰ ਵਿੱਚ ਜਾਨ ਮਾਨਾ ਤੈਨੂੰ ਹੀ ਸੁਣਦਾ ਰਹੂਗਾ ਮਾਨਾ ਤੈਨੂੰ ❤🙏

  • @karmjitsinghdhaliwal8101
    @karmjitsinghdhaliwal8101 Год назад +83

    ਹਰ ਕਿਸੇ ਨੂੰ ਹੀਰੇ ਦੀ ਪਰਖ ਨੀ ਹੁੰਦੀ ਕੌਡੀ ਪੇ ਇਤਬਾਰ ਹੋ ਜਾਂਦਾ ਬਹੁਤ ਸੋਹਣਾ ਗੀਤ ਆ❤

  • @sukhjitsukhjitdhaliwal
    @sukhjitsukhjitdhaliwal Год назад +1

    God bless u Maan sahib ji ❤️ 🙏🏻

  • @luckyKUMAR-iy7nm
    @luckyKUMAR-iy7nm Год назад +4

    Love BABBU MAAN ❤❤❤

  • @gaggidhillon
    @gaggidhillon Год назад +21

    ਕੋਈ ਵਿਸ਼ਾ ਰਹਿ ta ਨੀ ਗੇਆ ਤਾਂ ਦਸ ਦਿਓ ਲੋਕੋ 😘😘😘😘 ਲਵ ਯੂ ਮਾਨ ਸਾਬ ਜੀ

  • @manisamana8099
    @manisamana8099 Год назад +16

    ਹਜੇ ਤਾਂ ਗੀਤ ਦੀ ਸ਼ੁਰੂਆਤ ਹੋਈਏ
    To be continue......... ਬਸ ਤਿਆਰ ਰਹੋ ❤❤

  • @AmmandeepSingh-ru4gn
    @AmmandeepSingh-ru4gn Год назад +2

    King of industry 🙌always koi ni he race ch🤘 lv u ustaad babbu maan ji😘

  • @BaJwa_saab123
    @BaJwa_saab123 Год назад +5

    Legend never die babbu maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @dsbroken442
    @dsbroken442 Год назад +20

    Maine iss song ko do teen baar ignore Kiya fir socha sunta hoon Kasam se gussbums song amezing Super Duper Song Swaad aa Babbu maan Saab ❤️👌👌👌👌

  • @sanju_thapar
    @sanju_thapar Год назад +20

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤❤

  • @gaggimaan7874
    @gaggimaan7874 Год назад +5

    ਮੇਰੀ ਵੇਟ ਕਰੀਂ ਮਾਨਾ🕊️
    ਤੇਰੀ ਬੁੱਕਲ਼ ਦੇ ਵਿੱਚ ਮਰਨਾ🦅
    #babbumaan

  • @ishqpurapb0712
    @ishqpurapb0712 Год назад +4

    ਪਤਾ ਨੀ ਕਿੰਨੀ ਵਾਰ ਸੁਣ ਲਿਆ ❤ ਸਿਰਾ ਗੀਤ ਏ 😍

  • @gurpreetdhillon7168
    @gurpreetdhillon7168 Год назад +47

    ਸ਼ੌਕ ਤੇਰਾ ਸ਼ਾਮੀ ਹੁਕਾ ਬਾਰ ਹੋ ਗਿਆ..... ❤️#Babbu_Maan

  • @gurlalgill4254
    @gurlalgill4254 Год назад +7

    Hindi wale ashiq rva te jatt ne😍😍

  • @sukhjitsukhjitdhaliwal
    @sukhjitsukhjitdhaliwal Год назад +7

    God bless u Maan sahib ji ❤

  • @babbumaansaab5324
    @babbumaansaab5324 Год назад +2

    ਅੱਤ ਅੱਤ ਅੱਤ ਅੱਤ ❤️❤️❤️

  • @AmmandeepSingh-ru4gn
    @AmmandeepSingh-ru4gn Год назад +13

    Duniya Da mahaan 🙌🙌 artist one nd only 👉legend babbu maan🤘

  • @user-by1ng6kr8c
    @user-by1ng6kr8c Год назад +10

    ਵਾਅ ਕਮਾਲ ❤ਤੇਰੇ ਤੋਂ ਆਹੀ ਉਮੀਦ ਸੀ ਵੱਡੇ ਭਰਾ ...ਵਡੀ ਅਣਮੁੱਲੀ ਕਲਮ ਆ ਜੱਟਾਂ ਤੇਰੀ

  • @sukhdevsinghdhaliwal3468
    @sukhdevsinghdhaliwal3468 Год назад +2

    Love u Maan sahib ji ❤❤❤❤❤

  • @NikhilYadav-cx3ku
    @NikhilYadav-cx3ku 5 месяцев назад +5

    Rajasthaniyon ko bhi Babbu mann pasand h❤

  • @sukhsandhu5104
    @sukhsandhu5104 Год назад +5

    Love u maan saab ❤❤

  • @user-ni3jb4pk4r
    @user-ni3jb4pk4r Год назад +5

    Kya awaaz aa yr....❤❤❤❤

  • @harjeetsingh2958
    @harjeetsingh2958 Год назад +4

    ਬਬੂਮਾਨ ਦਿ ਰੀਸ ਕੋਣ ਕਰਲੳੂ👌👌👌👌

  • @RajveerSingh-ro2ky
    @RajveerSingh-ro2ky Год назад +5

    Very nice 👍

  • @nirmalsidhu14
    @nirmalsidhu14 Год назад +22

    ਜ਼ਿੰਦਗੀ ਵਿਚ ਕਈ ਯਾਰ ਮਿਲੇ,ਕੁਝ ਨੇੜੇ ਤੇ ਕੁਝ ਪਾਰ ਮਿਲੇ,,,
    ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ,ਅਸੀਂ ਬਣਕੇ ਸਦਾ ਬਹਾਰ ਮਿਲੇ...❤🙏
    👬👬👬❤❤❤

    • @gurjantsingh1112
      @gurjantsingh1112 Год назад +1

      ruclips.net/video/h6bF0lIfnkg/видео.html
      Aah gana suno fr release krada ge

  • @_Ankush_hARiPuRiYA_HR
    @_Ankush_hARiPuRiYA_HR Год назад +57

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

    • @amitsaini6291
      @amitsaini6291 Год назад

      Chakk oye sheera👌👌💪

    • @manibharwal3427
      @manibharwal3427 8 месяцев назад

      ਜਮਾਂ ਸਹੀ ਕਿਹਾ ਬਾਈ ਜੀ ਹਰ ਵਾਰੀ ਨਵਾਂ ਸੰਗੀਤ ਤਿਆਰ ਕਰਨਾ ਕੋਈ ਬੱਚਿਆਂ ਦਾ ਖ਼ੇਲ਼ ਨਈਂ ਆ ☠️🌪️🔜🚀✍️🎶

  • @sukhdevsinghdhaliwal3468
    @sukhdevsinghdhaliwal3468 Год назад +6

    God bless u Maan sahib ji 🙏🙏🙏🙏🙏

  • @SatnamSingh-bn4ug
    @SatnamSingh-bn4ug Год назад +4

    Waheguru ji chrdikla rakhey Bai ji nu

  • @gopibeimaan
    @gopibeimaan Год назад +6

    ਹੀਰੇ ਜੈਸੇ ਬੰਦੇ ਕੋ ਛੋੜ ਦਿਆ, ਕੌਡੀ ਜੈਸੇ ਬੰਦੇ ਪੇ ਇਤਵਾਰ ਹੋ ਗਿਆ❤❤❤❤❤❤❤❤❤❤❤❤❤❤❤❤

  • @jassbambrah4754
    @jassbambrah4754 Год назад +72

    ਵਾਹ ਜੀ ਵਾਹ
    ਕਿਆ ਲਿਖਤ ਆ ਤੇ
    ਕਿਆ ਆਵਾਜ਼ ਆ
    ਦਿਲੋਂ ਸਲਾਮ ਆ ਮਾਨ ਸਾਬ੍ਹ
    ਮਾਨ ਸਾਬ ਦਾ ਹਰ ਇਕ ਬੋਲ ਦਿਲ ਨੂੰ ਹੋਂਸਲਾ ਦਿੰਦਾ।
    🥰 ਜਿਉਂਦਾ ਰਹੀ ਖੰਟ ਵਾਲਿਆ😍

  • @MaanBadali
    @MaanBadali Год назад +3

    ❤❤❤❤so nice song Bai ji

  • @sukhdevsinghdhaliwal3468
    @sukhdevsinghdhaliwal3468 Год назад +4

    Love u babbu maan sahib ji ❤❤❤❤❤

  • @riprecords1372
    @riprecords1372 Год назад +146

    ਬਹੁਤ ਸੋਹਣਾ ਗੀਤ ਬੱਬੂ ਮਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਹੋਵੇ ਬਾਕੀ ਲਵ ਯੂ ਸਾਰਿਆਂ ਨੂੰ ❤ ਜੈ ਕਾਰਾ ਸ਼ਰਾਬੀਆਂ ਦਾ

  • @maansaab4006
    @maansaab4006 Год назад +5

    Maan saab❤

  • @deepmander7735
    @deepmander7735 Год назад +5

    ਮਹਾਰਾਜੇ ਵਾਲਿਆ felling ਆਉਂਦੀ ਗੀਤ ਸੁਣ ਕੇ ਉਸਤਾਦ ji ❣️😘😘💕🌺🥀🥀🥀🥀🥀🥀❤❤

  • @AmmandeepSingh-ru4gn
    @AmmandeepSingh-ru4gn Год назад +4

    Hatera diya ta pehle part ne cheeka kada rakhiya...hale ta part2 vi a reha huq-a-baar🤗 one nd only legend babbu maan❤️🤟

  • @beimaangurdev
    @beimaangurdev Год назад +28

    ❤️ ਬਾਈ ਹਿੰਦੀ ਚ ਚਿੱਪ ਕੱਢ ਦਿੱਤੀ ਆ,ਬੱਲੇ ਬਾਈ ਸਿਰਾਂ ਲਾ ਦਿੱਤੀ ਆ ❤️ music is too osm ❤️babbu maan bai Is the sakoon of my soul and songs is the medicine of my pain ❤❤️ babbu maan bai zindabaad 🤠

  • @luckyKUMAR-iy7nm
    @luckyKUMAR-iy7nm Год назад +5

    ਓਏ ਮਾਨਾਂ ਮੈਨੂੰ ਫੇਰ ਪਿਆਰ ਹੋ ਗਿਆ....
    Love BABBU MAAN ❤❤❤❤

  • @sukhjitsukhjitdhaliwal
    @sukhjitsukhjitdhaliwal Год назад +2

    God bless u babbu Maan sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simrandhiman2002
    @simrandhiman2002 11 месяцев назад +3

    Peo peo hunda eee @babbumaan #ustaadji no competition 🙌🙌🙌🙌🙌🙌🙌🙌🙌🙌🙌🙌🙌 waheguru ji mehar kareo 🙏🏻🙏🏻🙏🏻🙏🏻🙏🏻🙏🏻🙏🏻🙏🏻 jeonda reh maana 💯💯💯💯💯💯💯💯💯💯💯💯✨✨✨✨✨✨✨✨✨✨

  • @Gurinder-sangha
    @Gurinder-sangha Год назад +8

    ਸਾਨੂੰ ਤਾਂ ਬਾਈ ਤੇਰੇ ਨਾਲ ਪਿਆਰ ਆ ਰੂਹਾਨੀ ❤

  • @babbumaandsm3893
    @babbumaandsm3893 Год назад +5

    ਟਾਈਮ ਬੰਨ੍ਹ ਕੇ ਫਿਰਦੇ ਐ ਜਦ ਖੜ੍ਹਨ ਰਕਾਨੇ ਨੀ
    ਕਿੱਥੇ ਅਸਲਾ ਚੱਕਣ ਦਿੰਦੇ ਪੁੱਤ ਬੇਗਾਨੇ ਨੀ

  • @sukhjitsukhjitdhaliwal
    @sukhjitsukhjitdhaliwal 7 месяцев назад +2

    Father of whole music industry babbu Maan Saab ji 🙏 🙌 ❤️

  • @Maanfans777
    @Maanfans777 Год назад +13

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @guntas_mattu
    @guntas_mattu Год назад +22

    ❤❤❤ love you maan Saab 💯🤟🤟🤟💖💖💖💞❤️🔥❤️🧡❤️🔥❤️ ਬਾਰ ਬਾਰ ਗੀਤ ਸੁਣਨ ਨੂੰ ਜੀਅ ਕਰਦਾ ਹੈ
    ਮਾਨ ਸਾਬ ਜੀ ਤੁਹਾਡੇ ਕੋਲੋ ਕੁਝ ਨ੍ਹਵਾ ਦੇਖਣ ਨੂੰ ਮਿਲਦਾ ਹੈ ...
    ਮਾਨ ਸਾਬ ਜੀ
    Lyrics .. ਅੱਤ
    ਅਵਾਜ਼ .. ਸ਼ਹਿਦ ਤੋਂ ਵੀ ਮਿੱਠੀ
    ਮਿਊਜ਼ਿਕ .. ਜ਼ਬਰਦਸਤ
    Love you maan Saab ji 🤟💯💪💯💯🤟🤟💖💖💖💞❤️🔥❤️🧡❤️🧡 ਮੈਨੂੰ ਤੁਹਾਡੇ ਗੀਤ ਬਹੁਤ ਪਸੰਦ ਹੈ

  • @arshgill7608
    @arshgill7608 Год назад +3

    Godfather of punjabi industry

  • @NoorChahal-eg2mo
    @NoorChahal-eg2mo 11 месяцев назад +2

    Punjab di jind jaan sada khant wala babu maan ❤❤

  • @GurjotSingh-wu6jb
    @GurjotSingh-wu6jb Год назад +123

    ਇੱਕ ਰੱਬ ਆਸਰੇ ਜਿਉਣੇ
    ਦੂਜਾ ਬੱਬੂ ਮਾਨ ਦੀ ਆਵਾਜ਼ ਜਿਹੜੀ ਰੂਹ ਨੂੰ ਸਕੂਨ ਦਿੰਦੀ❤❤❤

  • @pardeeplehra6693
    @pardeeplehra6693 Год назад +5

    ਕਿਆ ਬਾਤਾਂ ਉਸਤਾਦਾ❤❤🔥🔥🔥

  • @abdulmanan3546
    @abdulmanan3546 Год назад +4

    Maann Saab love you always from Punjab Pakistan 🇵🇰❣️

  • @BaJwa_saab123
    @BaJwa_saab123 Год назад +2

    The real Legend babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @indersehzad976
    @indersehzad976 Год назад +5

    ਸ਼ੋਕ ਤੇਰਾ ਸਾਂਮੇ ਹੁਕਾਬਾਰ ਹੋ ਗਿਆ 🔥🔥

  • @jaimahakal0164
    @jaimahakal0164 Год назад +122

    ਕੌੜੀ ਜਿਹੇ ਬੰਦੇ ਪੇ ਐਂਤਵਾਰ ਹੋਗਿਆ❤
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
    Love you ustad ji ❤