Daava (Full Video) | Babbu Maan | Shipra Goyal | Latest Songs 2023 | new hindi songs 2023

Поделиться
HTML-код
  • Опубликовано: 23 сен 2023
  • Boss Musica Presents
    Song - Daava
    Singer - Babbu Maan, Shipra Goyal
    Music/Lyrics - Babbu Maan
    Music Arranger- Goldboy
    DOP - Rahul Arora
    Make Up - Prabhjot Bassi
    Production - Akshay Kapoor
    mix master- Bhanu thakur
    Producer- ISHAAN KAPOOR
    Label - Boss Musica
    Listen Full Song:-
    Apple Music : / daava-single
    Amazon : music.amazon.in/albums/B0CJ3C...
    Jiosaavn : www.jiosaavn.com/song/daava/E...
    Hungama : www.hungama.com/song/daava/10...
    Spotify : open.spotify.com/album/6DixCY...
    Wynk : wynk.in/music/song/daava/ig_1...
    Kkbox : www.kkbox.com/tw/en/album/LYF...
    Shazam : www.shazam.com/gb/track/67796...
    Yt Music : • Daava (Full Video) | B...
    Reeso : www.resso.com/track/_/7278726...
    Reels : / 518667190456892
    Digital Partner -Tunein Digital
  • ВидеоклипыВидеоклипы

Комментарии • 8 тыс.

  • @Iamshipragoyal
    @Iamshipragoyal 9 месяцев назад +841

    Kro enjoy Pure Music Pure melody pure Sangeet 💖 DAAVA 💕

    • @vishal3593
      @vishal3593 9 месяцев назад +12

      ❤❤❤❤

    • @121chaak4
      @121chaak4 9 месяцев назад +14

      Babbu Maan zindabad ❤️

    • @ustaad0075
      @ustaad0075 9 месяцев назад +15

      #babbumaan=#sukoon❤ ... baki shipra mam ne v end gaya

    • @AmmandeepSingh-ru4gn
      @AmmandeepSingh-ru4gn 9 месяцев назад +7

      Love the song😊🎉🎉on repeat now

    • @CricketHouse87
      @CricketHouse87 9 месяцев назад +6

      Luv u shipra,one day I will meet you and show you this comment ❤️

  • @karangillsaab5848
    @karangillsaab5848 9 месяцев назад +80

    ਤੇਰੇ ਵਿਰਾਗ ਚ ਖਪਿਆ ਹੋਇਆ ਬਣ ਗਿਆ ਦੇਖ ਲਿਖਾਰੀ,
    ਰੱਬ ਦੇ ਦਰਵਾਜੇ ਕਿਉ ਬੰਦ ਨੇ ਦੱਸੋ ਮੇਰੀ ਵਾਰੀ।
    ਪਿੰਜਰੇ ਮੈਨਾ ਪਾ ਕੇ ਲੈ ਗਏ ਅਣਦਸੀਆਂ ਨੇ ਰਾਹਵਾਂ,
    ਯਾਦ ਤੇਰੀ ਵਿੱਚ ਸੋਹਣਿਆ ਸੱਜਣਾ ਗੀਤ ਵਿਜੋਗ ਦੇ ਗਾਵਾਂ,
    ਕਿਹੜੇ ਦੇਸ਼ ਗਿਓਂ ਕਿੱਥੇ ਖ਼ਤ ਮੈਂ ਪਾਵਾਂ❤️✍️

  • @karmjeetkuar
    @karmjeetkuar 9 месяцев назад +86

    ਪੰਜਾਬ ਸੁੰਨਾ ਸੁੰਨਾ ਲੱਗਦਾ ਉਸਤਾਦ ਜੀ ਜਲਦੀ ਲੋਟਕਰ ਆਜੋ ਤੁਸੀਂ ਵੀ ਸੋ਼ਅ ਲਾਕੇ ਸਾਰੇ ❤ ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏❤️😍😍😍😍😍😍 ਲਵ ਯੂ ਜਾਨੇ ❤❤❤

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +5

    ਵਾਹ ਜੱਟਾ ਰੰਗ ਬੰਨ੍ਹ ਦਿੱਤੇ ❤❤❤🙏🙏🙏

  • @user-ko4ht2gr8p
    @user-ko4ht2gr8p 7 месяцев назад +8

    ਬਾਈ ਇਸ ਗਾਣੇ ਨੂੰ ਸੁਣ ਕੇ ਅਪਣੇ ਪਿਆਰ ਦੀ ਲੜਾਈ ਯਾਦ ਆ ਗਈ 😢😢 ਕਿ ਪਤਾ ਉਹ ਵੀ ਯਾਦ ਕਰਦੀ ਹੈ ਜਾਂ ਨਹੀ

  • @jotchahal5701
    @jotchahal5701 9 месяцев назад +25

    ਸੋਨੇ ਤੇ ਸੁਾਹਗਾ ਹੋ ਗਿਆ ਏ ਦਿਲ ਨੂੰ ਸਕੂਨ ਦੇਣ ਦੋ ਮਿੱਠੀਆਂ ਅਵਾਜ਼ਾਂ ਇੱਕ ਸਾਥ ਸੁਣਨ ਨੂੰ ਮਿਲੀਆਂ❤❤❤

  • @mad-erecords4083
    @mad-erecords4083 9 месяцев назад +62

    ਇਹ ਉਹ ਰੁੱਖ ਏ ਜਿਸ ਤੇ ਕਦੇ ਪੱਤਝੜ ਨਹੀਂ ਆਉਣੀ 🔥❤ FOREVER MAAN SAAB 🔥 FOREVER YOUNG

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +5

    Father of whole music industry babbu Maan Saab ji 🙏🙏🙏

  • @RanjitSingh-ec6ib
    @RanjitSingh-ec6ib 6 месяцев назад +5

    Father of whole music 🎶 industry babbu Maan Saab ji 🙏🙏🙏

  • @gaggimaan7874
    @gaggimaan7874 9 месяцев назад +28

    " ਜਿਹਨੂੰ ਮੇਂ ਚੰਗਾ ਲੱਗਦਾ ਨਹੀ ਉਹ ਮੇਰਾ ਜ਼ਿਕਰ ਨਾ ਕਰੇ 🙏 #babbumaan

  • @harpreetsandhu9679
    @harpreetsandhu9679 9 месяцев назад +55

    ਵਾਹਿਗੁਰੂ ਜੀ ਮੇਰੇ ਖੰਟ ਵਾਲੇ ਮਾਨ ਨੂੰ ਚੜਦੀ ਕਲਾ ਚ ਰੱਖਣ। ❤❤❤❤❤

  • @RanjitSingh-ec6ib
    @RanjitSingh-ec6ib 6 месяцев назад +6

    Living legend babbu Maan Saab ji respect always ❤❤❤

  • @sukhjitsukhjitdhaliwal
    @sukhjitsukhjitdhaliwal 6 месяцев назад +8

    Real Legend of music industry 👑

  • @avtarjassal1533
    @avtarjassal1533 9 месяцев назад +30

    ਮੈਂ ਸਵੇਰੇ ਦੀ ਚਾਹ ਨਾਲ ਇਸ ਗਾਣੇ ਦਾ ਅਨੰਦ ਲੈ ਰਿਆ ਹਾਂ ♥️ ਮਾਨ ਫੈਨ. ਅਵਤਾਰ ਜੱਸਲ

  • @sonabeimaan
    @sonabeimaan 9 месяцев назад +25

    ਵਸਦੇ ਰਹੋ ਉਸਤਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਕਸ਼ੇ,,❣️❣️

  • @babbumaandsm3893
    @babbumaandsm3893 7 месяцев назад +5

    ਅਸੀ ਲੁੱਟੀੲੇ ਸੋਹਣੀੲੇ ਬੁੱਲੇ
    ਪਰ ਰੱਬ ਦਾ ਨਾ ਨਾ ਭੁੱਲੇ
    ☝️🙏🏻

  • @indiazheartbeat
    @indiazheartbeat 5 месяцев назад +7

    0:53 Like 👍🏻for Shipra Goyal for excellent singing , ਬਹੁਤ ਹੀ ਕਮਾਲ ਦੇ ਸੁਰ ਲਗਾਏ ਨੇ..! I have become a Fan of Shipra Goyal after listening to this..! ✨
    ਮਾਨ ਸਾਹਬ ਦੇ ਤਾਂ ਅਸੀਂ ਪਹਿਲਾਂ ਈ FAN ਹਾਂ..!

  • @AdabPunjabiMedia
    @AdabPunjabiMedia 9 месяцев назад +15

    ਬੱਲੇ ਜੱਟਾ ਦਿਲ ਖੁਸ਼ ਕੀਤਾ ! ਖਿਚ ਕੇ ਰੱਖ ਕੰਮ ਵੀਡੀਓ + music end aa ਤੇ ਸ਼ਬਦ ਦਾ ਕੋਈ ਮੁੱਲ ਨੀ ! Love you maan sab

  • @gaggimaan7874
    @gaggimaan7874 9 месяцев назад +35

    ਭੇਡਾਂ ਲੱਗੀਆਂ ਰਹਿਣ ਭਾਵੇਂ ਸਾਰੀ ਉਮਰ ਜ਼ੋਰ ਚ
    ਚੋਬਰ ਬਿਨਾ ਪਰਵਾਹ ਕੀਤੇ ਹਰ ਵੇਲੇ ਰਹਿੰਦੈ ਲੋਰ ਚ ❤🤘🏻
    #babbumaan

  • @sukhjitsukhjitdhaliwal
    @sukhjitsukhjitdhaliwal 8 месяцев назад +8

    Legend babbu Maan sahib ji ❤️ 🙏🏼 🙌

  • @RanjitSingh-ec6ib
    @RanjitSingh-ec6ib 6 месяцев назад +6

    Father of whole music 🎶 industry 👑

  • @gaggimaan7874
    @gaggimaan7874 9 месяцев назад +26

    " ਜਿਹਨੂੰ ਮੇਂ ਚੰਗਾ ਲੱਗਦਾ ਨਹੀ ਉਹ ਮੇਰਾ ਜ਼ਿਕਰ ਨਾ ਕਰੇ 🙏
    ਮੇੰ ਪਾਗਲ ਸਹੀ ਅਵਾਰਾ ਸਹੀ ਕੋਈ ਮੇਰਾ ਫਿਕਰ ਨਾ ਕਰੇ !
    #babbumaan ❤

  • @panchampalsingh375
    @panchampalsingh375 9 месяцев назад +137

    ਆਸ਼ਿਕ ਹਾਂ ਸੰਗੀਤ ਦਾ ਪਤਾ ਨਹੀਂ ਕਿੰਨੇ ਜਨਮ ਜੀ ਗਿਆ ਹਾਂ,ਪਿਆਸਾ ਵੀ ਬਹੁਤ ਹਾਂ ਸਮੁੰਦਰ ਪਿਆ ਗਿਆ ਹਾਂ।ਮਾਨ ਸਾਹਿਬ ਬਹੁਤ ਵਧੀਆ

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +5

    ਹੈ ਕੋਈ ਮੁਕਾਬਲਾ ਜੱਟ ਦਾ ❤❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +6

    God father of Punjabi music industry babbu Maan Saab ji 🙏🙏🙏

  • @GurdeepSingh-xb2mj
    @GurdeepSingh-xb2mj 9 месяцев назад +64

    ਮਾਨ ਸਾਬ ਦੇ ਬਹੁਤ ਸਾਰੇ ਗਾਣੇ ਮੇਰੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਏ ਹਨ । ਸੈਲੂਟ ਆ ਮਾਨ ਜੀ ਨੂੰ,❤️❤️❤️❤️❤️❤️❤️❤️❤️❤️❤️❤️

  • @sukhjeetchahal9236
    @sukhjeetchahal9236 9 месяцев назад +62

    ਦੋ ਖੂਬਸੂਰਤ ਆਵਾਜਾ ਦਾ ਸੁਮੇਲ = ਸਕੂਨ ❤

    • @sahildhiman-hy7nx
      @sahildhiman-hy7nx 9 месяцев назад

      😅😂😂😂 ....Mera lun.... iko awaj aa khub sure Shipra diii ....duja te gandu aa

    • @sukhjeetchahal9236
      @sukhjeetchahal9236 9 месяцев назад

      @@sahildhiman-hy7nx no dasi tera

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +6

    All time favourite babbu maan Sahib Ji 😍🥰🥳

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +6

    Legend Baap of music industry ✍️❤️🙏

  • @arsh____mohaila
    @arsh____mohaila 9 месяцев назад +20

    ਦਿਨੋ ਦਿਨ ਬਾਈ ਵੀ ਜਵਾਨ ਹੋਈ ਜਾਂਦਾ ❤❤

  • @baljeetsingh3697
    @baljeetsingh3697 9 месяцев назад +106

    ਓਹੀ ਆਵਾਜ਼ ਓਹੀ ਅੰਦਾਜ਼ ❤ ਬੱਬੂ ਮਾਨ ਸਾਬ ਜੀ Zindabad

  • @beimaan_shera
    @beimaan_shera 8 месяцев назад +8

    ਮੇਰਾ ਦਾਵਾ ਹੇ ਕੀ ਤੁਮ 😍

  • @user-fp7xn7qo8x
    @user-fp7xn7qo8x 9 месяцев назад +58

    Babbu Maan is not only a singer he is our emotions ❤❤❤❤❤❤❤❤❤❤❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +8

    Legend babbu Maan Saab ji ❤️

  • @amnidersingh-qu9yp
    @amnidersingh-qu9yp 7 месяцев назад +6

    ਮਾਨ ਸਾਬ੍ਹ ਜੀ ਗਾਣਾ ਤੇ ਮਿਊਜ਼ਿਕ ਬਹੁਤ ਵਧੀਆ ਲੱਗਿਆ ਜੀ ਜਿਉਂਦਾ ਰਹਿ ਖੰਟ ਵਾਲਿਆ

  • @karmasingh1900
    @karmasingh1900 9 месяцев назад +12

    ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan saab 🦅

  • @khaNSaaB70900
    @khaNSaaB70900 9 месяцев назад +18

    ਲੋੜ੍ਹ ਪੈਣ 'ਤੇ ਸਾਡੇ ਕੋਲ਼ ਹਰ ਚੀਜ਼ ਦਾ ਹੱਲ ਐ
    ਬਸ ਅਸੀ ਦਿਖਾਵੇ ਤੋਂ ਦੂਰ ਹਾਂ
    #Babbumaan

  • @sukhjitsukhjitdhaliwal
    @sukhjitsukhjitdhaliwal 8 месяцев назад +5

    Father of the whole music industry babbu Maan sahib ji ❤❤❤❤❤❤❤❤❤❤❤❤❤❤

  • @buttarsaab2407
    @buttarsaab2407 9 месяцев назад +15

    ਸਿਰਾ ਲਾਤਾ ਬਾਈ ਆਹਾ ਗੀਤ ਨੇ ਤਾ ਬਾਈ ਗੀਤ ਸੁਣ ਕੇ ਰੂਹ ਨੂੰ ਸਕੂਨ ਹੀ ਮਿਲ ਗਿਆ❤️❤️❤️ ਦਿਲ ਕਰਦਾ ਵਾਰ ਵਾਰ ਸੁਣਾ love u maan saab❤️❤️❤️❤️❤️

  • @user-it3sz4gk2e
    @user-it3sz4gk2e 9 месяцев назад +18

    ਮਨ ਨੂੰ ਪੂਰਾ ਸਕੂਨ ਦੇਣ ਵਾਲਾ ਗੀਤ ਆ ਮਾਨ ਬਾਈ ਦਾ.. ❤ ਨਜ਼ਾਰਾ ਆ ਫੁੱਲ ਨਜਾਰਾ ਗੀਤ ਸੁਣਨ ਦਾ 🖐️💯✅

  • @RanjitSingh-ec6ib
    @RanjitSingh-ec6ib 6 месяцев назад +5

    Maan Saab zindabad magic of singing ❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +5

    Father of the whole music industry babbu maan Sahib Ji
    ❤❤❤❤❤❤❤❤❤❤❤
    🦅🦅🦅🦅🦅🦅🦅🦅🦅🦅🦅

  • @karmjeetkuar
    @karmjeetkuar 9 месяцев назад +11

    ਸ਼ੋਕ ਸੇ ਜਾਓਗੇ ਤੁਮ, ਫੇਰ ਠੋਕਰ ਖਾਓਗੇ, ਮੇਰਾ ਦਾਅਵਾ ਹੈ,ਕਿ ਤੁਮ ਲੋਟਕੇ ਫੇਰ ਆਉਗੇਂ ❤️

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +5

    Maan Saab ji zindabad ⛳⛳🦅🦅🦅🦅🦅

  • @NavDeep23-ke3tm
    @NavDeep23-ke3tm 9 месяцев назад +35

    ਕਦ ਸਾਹਾਂ ਵਿੱਚ ਕੋਈ ਵੱਸ ਗਿਆ
    ਕਦ ਨਾਗ ਇੱਸਕ ਦਾ ਰੱਚ ਗਿਆ
    ਕੱਦ ਇੱਸ ਦਿੱਲ ਦਾ ਦੁਨੀਆਂ ਦੇ ਨਾਲ ਤਕਰਾਰ ਹੋਗਿਆ ਮੈਨੂੰ ਪਤਾ ਨੀ ਲੱਗਿਆ
    ਕਦ ਪਿਆਰ ਹੋ ਗਿਆ... ਜਿਹੜੇ ਦਿਨ ਦਾ ਗੀਤ... ਕਦ ਪਿਆਰ... ਆਇਆ ਗਾ
    ਓਸ ਦਿਨ ਤੋਂ ਲੈਕੇ ਕੋਈ ਗੀਤ ਸੁਣਨ ਤੋਂ ਨੀ ਛੱਡਿਆ ਮਾਨ ਸਾਬ ਦਾ... ਵਾਹਿਗੁਰੂ ਸਰਬੱਤ
    ਜੱਗ ਨੂੰ ਤਰੱਕੀਆਂ ਬਖ਼ਸ਼ਣ ਤੇ ਮਹਿਰ ਭਰਿਆ ਹੱਥ ਰੱਖਣ

    • @ravishsirohi8383
      @ravishsirohi8383 9 месяцев назад +2

      Kad pyar ho gya - Rab ne banyien jodiya 2006 ❤
      From Haryana

  • @amritsohi9364
    @amritsohi9364 9 месяцев назад +48

    You can ignore Music Industry
    But you can't ignore babbu maan 👑
    HE IS NOT ONLY Singer
    HE IS WORLD WIDE SUPERSTAR 🔥❤️

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +4

    Greatest babbu maan Sahib Ji 🌹🌹

  • @RanjitSingh-ec6ib
    @RanjitSingh-ec6ib 6 месяцев назад +5

    Babbu Maan is always different no comparison ❤❤❤❤❤

  • @ramansidhu2516
    @ramansidhu2516 9 месяцев назад +21

    ੯੭ ਤੋਂ ਆ ਹਿੱਟ ਬੰਦਾ
    ਤੇ ਅੱਜ ਵੀ ਪੂਰੀ ਆ ਧੰਨ ਧੰਨ 🎯🌪️

  • @MohanSingh-ty9gz
    @MohanSingh-ty9gz 9 месяцев назад +18

    ਬੱਬੂ ਮਾਨ ਦੀ ਇਕ ਗੱਲ ਆ ਜੋ ਅੱਜ ਦੇ ਸਾਰੇ ਕਲਾਕਾਰਾਂ ਵਿਚ ਹੈਨੀ।ਨਾ ਤਾਂ ਫੋਕੀ ਟੋਹਰ ਨਾ ਹੀ ਕੋਈ ਆਕੜ ਨਾ ਕੋਈ ਕਿਸੇ ਨਾਲ cantrovrsi ਉਪਰੋ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਆਖਣਾ ਹਰ ਸ਼ੋ ਵਿਚ ਅੱਜ ਦੇ ਕਲਾਕਾਰਾਂ ਵਿਚ ਹੈਨੀ ਬੱਬੂ ਮਾਨ ਵਰਗੀ ਗੱਲ ਬਾਤ ।ਬਾਕੀ ਸਾਨੂੰ ਬਾਈ ਦੀ ਮੋਵੀ ਦੀ ਉਡੀਕ ਆ

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +5

    Legend babbu maan Sahib Ji ❤️🙌

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +4

    Living legend babbu maan Sahib Ji respect always 👏👏👏👏👏👏👏👏👏👏👏👏👏

  • @guribhangu2853
    @guribhangu2853 9 месяцев назад +38

    Waah maan saab dil nu skoon mil janda a tuhadi voice sun k te uto dil te lagi satt da elaz ho janda ae😘 Rab tuhanu sadi v umar la dave....🙏🙏

  • @ravishsirohi8383
    @ravishsirohi8383 9 месяцев назад +9

    यही तो कारण है कि बब्बू मान को केवल पंजाब में ही नहीं बल्कि दुनिआ के हर क्षेत्र से प्यार मिलता है
    लव फ्रॉम Haryana ❤❤❤

  • @sukhjitsukhjitdhaliwal
    @sukhjitsukhjitdhaliwal 8 месяцев назад +5

    Living Legend babbu Maan sahib ji Respect always ❤❤❤❤❤❤❤❤❤❤❤❤❤❤❤

  • @Handsomedog_Bahubali
    @Handsomedog_Bahubali 9 месяцев назад +34

    Shipra On Next Level Under Babbu Bai Guidance 🎉 Amazing 😻 Track

  • @varinder_Singh_Khalsa
    @varinder_Singh_Khalsa 9 месяцев назад +18

    End Song ਸੋਚ ਨੂੰ ਸਲਾਮ ਉਸਤਾਦ ਬੱਬੂ ਮਾਨ ਖੂਬਸੂਰਤ ਅਵਾਜ਼ ਦਾ ਮਾਲਕ ਉਸਤਾਦ ਬੱਬੂ ਮਾਨ ❤🎉

  • @sukhjitsukhjitdhaliwal
    @sukhjitsukhjitdhaliwal 6 месяцев назад

    Living Legend of music industry babbu Maan Saab ji 🙏 🙌 ❤️

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +5

    Babbu Maan Sahib Ji zindabad 💞💞

  • @Music_label_9786
    @Music_label_9786 9 месяцев назад +25

    ਕਿਸਾਨ ਬਿਨਾ ਦਾਣੇ ਨਈ , ਮਾਨ ਬਿਨਾ ਗਾਣੇ ਨਈ ❤️❤️

  • @yuvraj232
    @yuvraj232 9 месяцев назад +276

    ਇੱਕ ਖੂਬਸੂਰਤ ਆਵਾਜ਼ ਦਾ ਮਾਲਿਕ❤ ਲੋਟ ਕੇ ਆ ਗਿਆ ਫੇਰ 💘💐💐😘😘

  • @sukhjitsukhjitdhaliwal
    @sukhjitsukhjitdhaliwal 8 месяцев назад +5

    Love you babbu Maan sahib ji ❤❤❤❤❤

  • @sukhjitsukhjitdhaliwal
    @sukhjitsukhjitdhaliwal 8 месяцев назад +6

    All time favorite babbu Maan sahib ji ❤️ 🙏🏼 🙌

  • @CricketHouse87
    @CricketHouse87 9 месяцев назад +15

    Flower (shipra)with fire(Babbu mann)
    What a combination 🔥🔥🔥🔥🔥🔥❤️❤️❤️❤️❤️

  • @vijayraj4668
    @vijayraj4668 9 месяцев назад +10

    ਕੋਈ ਦਿਖਾਵਾ ਨੀ ਕਰਦਾ ਬਾਈ ਬੱਬੂ ਮਾਨ ਨਾ ਗਲ ਵਿਚ ਗਾਨੀ ਨਾ ਹੱਥ ਵਿੱਚ ਕੜਾ simple ਬੰਦਾ ਬਾਈ ਬੱਬੂ ਮਾਨ ਜੀ

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +35

    ਕੋਈ ਸ਼ਬਦ ਨਹੀਂ ਮਾਨ ਸਾਹਿਬ ਜੀ ਤਾਰੀਫ਼ ਕਰਨ ਦੇ ਲਈ❤❤❤❤❤❤❤
    ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਹਿਬ ਜੀ ਦੀ❤❤❤❤❤❤❤
    ❤❤❤❤❤❤❤❤❤❤❤

  • @user-fm1de1yn1r
    @user-fm1de1yn1r 9 месяцев назад +25

    ਵਾਹਿਗੁਰੂ ਜੀ ਲੰਬੀ ਉਮਰ ਕਰਨ ਮਾਨ ਸਾਬ ਦੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਜੀ ❤❤

  • @sukhjitsukhjitdhaliwal
    @sukhjitsukhjitdhaliwal 7 месяцев назад +3

    Living Legend babbu Maan Saab ji Respect always 🙏 ❤

  • @bawasabbbawasabb4499
    @bawasabbbawasabb4499 9 месяцев назад +18

    ਮੈਂ ਦੌਰੇ ਪਾ ਦਿਉ ਓਹਨਾ ਨੂੰ ਜਿਹੜੇ ਕਹਿਣ ਮੁੰਡੇ ਦਾ ਦੌਰ ਗਿਆ ❤❤❤❤ love you ustaad ji

  • @sunnysingh-hf3jo
    @sunnysingh-hf3jo 9 месяцев назад +81

    Babbu maan is not only a singer... He is our emotions ❤❤

  • @beimaannavneetmehra8163
    @beimaannavneetmehra8163 9 месяцев назад +10

    ਬਹੁਤ ਕਮਾਲ ਦਾਇਕ & ਸਕੂਨ ਭਰਿਆ ਗਾਣਾ ਮਾਨ ਸਾਹਬ ਜੀ
    Love Maan Saab Ji ❤❤❤❤❤

  • @ramanbenipal
    @ramanbenipal 9 месяцев назад +28

    ❤❤❤ ਵਾਹਿਗੁਰੂ ਜੀ ਮਾਨ ਨੂੰ ਖੁਸ਼ ਰੱਖਣ

  • @sukhjitsukhjitdhaliwal
    @sukhjitsukhjitdhaliwal 8 месяцев назад +4

    God bless u babbu Maan sahib ji ❤️ 🙏🏼 🙌

  • @sunnysingh-hf3jo
    @sunnysingh-hf3jo 9 месяцев назад +82

    Pure music ❤
    Soft voice 🔥
    Really appreciating
    Maan x shipra ❤❤ beautiful jodi

  • @AkashDeep-pe9cl
    @AkashDeep-pe9cl 9 месяцев назад +37

    living legend ustaad babbu maan
    evergreen artist with evergreen songs

  • @sukhjitsukhjitdhaliwal
    @sukhjitsukhjitdhaliwal 6 месяцев назад +2

    Father of whole music industry babbu Maan sahib ji ❤️ 🙏 🙌

  • @ustaad0075
    @ustaad0075 9 месяцев назад +6

    Duet song after long time... Ustaad da Sad genre ch all over world ch todh ni koi #babbumaan

  • @DeepakKumar-lu8ug
    @DeepakKumar-lu8ug 9 месяцев назад +34

    What's a Melodious voice 💯

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +1

    Living legend babbu maan Saab ji respect always 👏👏❤️❤️

  • @sukhjitsukhjitdhaliwal
    @sukhjitsukhjitdhaliwal 8 месяцев назад +2

    Father of the punjabi music industry babbu Maan sahib ji
    ❤❤❤❤❤❤❤❤❤❤❤❤❤
    🦅🦅🦅🦅🦅🦅🦅🦅🦅🦅🦅🦅🦅

  • @sukhbhullarfzk3012
    @sukhbhullarfzk3012 9 месяцев назад +18

    ਵਾਹਿਗੁਰੂ ਬਾਬਾ ਨਾਨਕਾ ਮਾਣ ਸਾਹ ਦੀ ਚੜ੍ਹਦੀ ਕਲਾ ਰੱਖੇ

  • @karmjeetkuar
    @karmjeetkuar 9 месяцев назад +25

    ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 ਤਰੱਕੀਆਂ ਬਖ਼ਸ਼ੇ ਸਾਡੇ ਬੇਇਮਾਨ 🦅 ਨੂੰ 🙏 ਲਵ ਯੂ ਉਸਤਾਦ ਜੀ ❤️😍😍😍😍😍😍

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +5

    Top song ❤❤❤❤❤

  • @sukhjitsukhjitdhaliwal
    @sukhjitsukhjitdhaliwal 6 месяцев назад +3

    Living Legend babbu Maan Saab ji Respect always 💕💕💕💕💕💕💕💕💕💕

  • @babbumaandsm3893
    @babbumaandsm3893 9 месяцев назад +11

    God father of punjabi music industry Babbu Maan Zindabaad

  • @Jassludhianawala
    @Jassludhianawala 9 месяцев назад +11

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @sakirmuhammad8865
    @sakirmuhammad8865 9 месяцев назад +25

    King 👑 Of Live Shows ❤

  • @maurocarobello
    @maurocarobello 9 месяцев назад +9

    Wow, the motion graphics on this are incredible! Kudos to the artist or team who created them 👏👏👏

  • @Sunil_Mehra_Fan_Babbu_Maan
    @Sunil_Mehra_Fan_Babbu_Maan 9 месяцев назад +23

    ਰੂਹਾਂ ਦਾ ਸਕੂਨ ਉਸਤਾਦ ਬੱਬੂ ਮਾਨ❤❤❤❤❤❤

  • @Music_label_9786
    @Music_label_9786 9 месяцев назад +100

    Babbu maan is not a channel, it is an emotion 💫💫

    • @SukhwinderSingh-os1yt
      @SukhwinderSingh-os1yt 9 месяцев назад +3

      Love you bai ji

    • @Jassludhianawala
      @Jassludhianawala 9 месяцев назад +1

      ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
      ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

    • @luckyharnakiya9559
      @luckyharnakiya9559 9 месяцев назад +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @sukhdevsinghdhaliwal-oh9rz
      @sukhdevsinghdhaliwal-oh9rz 9 месяцев назад +1

      ❤❤❤❤❤👌👌

  • @SukhdevSinghDhaliwal-wr3dg
    @SukhdevSinghDhaliwal-wr3dg 8 месяцев назад +5

    God bless u babbu maan Sahib Ji 👏❤️

  • @bhangu_creators
    @bhangu_creators 9 месяцев назад +23

    Pure soul pure voice of legend ❤❤👍🏻

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +6

    Father of the whole music industry babbu maan Sahib Ji

  • @sukhjitsukhjitdhaliwal
    @sukhjitsukhjitdhaliwal 8 месяцев назад +4

    Living Legend babbu Maan sahib ji ❤️ 🙏🏼 🙌

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад +5

    Father of the whole music industry babbu maan Sahib Ji
    ❤❤❤❤❤❤❤❤❤❤❤
    🌹🌹🌹🌹🌹🌹🌹🌹🌹🌹🌹

  • @manishbhyan6254
    @manishbhyan6254 9 месяцев назад +8

    Bhut hi khubsurat aawaz k saath ek sundar geet ✍️👌😘😍🔥

  • @vikrampreetlongia3185
    @vikrampreetlongia3185 9 месяцев назад +28

    Magical voice
    Only 1 artist in world
    ✍️✍️✍️✍️🎸🎸🎸
    Maan beimaan 😍😍
    Shipra goyal
    🔥🔥🔥✍️✍️🎸🎸😍😍😍🙏🙏🙏

  • @NishantKumar-vg7qc
    @NishantKumar-vg7qc 9 месяцев назад +7

    jai haryana jai maan saab

  • @sukhjitsukhjitdhaliwal
    @sukhjitsukhjitdhaliwal 6 месяцев назад +4

    Legend of music 🎶 industry ❤

  • @mahavirsingh538
    @mahavirsingh538 9 месяцев назад +20

    King of Panjabi, Hindi ,industry ❤