Hollywood - Babbu Maan | Official Music Video | Latest Punjabi Songs 2020

Поделиться
HTML-код
  • Опубликовано: 15 окт 2024
  • Song - Hollywood
    Singer/Lyrics/Music - Babbu Maan
    Video - Harper Gahunia
    Label - Swag Music
    © Babbu Maan
    Download / Listen Full Audio From
    Raunka - bit.ly/2Qdxs7e
    Gaana - bit.ly/38RPWR5
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Комментарии • 21 тыс.

  • @tajindersinghmaan3501
    @tajindersinghmaan3501 4 года назад +138

    ਕਿੰਨੇ ਮਿਲੀਅਨ ਵਿਊ ਚਾਹੀਦਾ ਅਾ...
    ਵਾਹ ਬੱਬੂ ਮਾਨ ਦਿਲੋ ਲਾਈਕ

    • @rakeshlaut570
      @rakeshlaut570 4 года назад +7

      ਵਿਉਂ ਨਾ ਪੁੱਛਣਾ ਵੀਰ ਇਹ ਪੁੱਛ ਵੀ ਕਿਸ ਕਿਸ ਨੂੰ ਯਾਦ ਹੋ ਗਿਆ

    • @Deep007-g9l
      @Deep007-g9l 4 года назад

      Wiew lai gariba da kam a..sach babbu bai likhda. Only maan dila da

  • @baazwaliakh5976
    @baazwaliakh5976 4 года назад +89

    ਹੱਡਾ ਚੋ ਕੱਢਦਾ ਗੀਤ ਕੁੜੇ ਦਿੰਦਾ ਸਾਹਾਂ ਦਾ ਸੰਗੀਤ ਕੁੜੇ, ਗੋਡੀ ਕਰਦਾ ਸ਼ਬਦਾਂ ਦੀ ਤਾਂ ਬਣਦਾ ਏ ਗੀਤ ਕੁੜੇ,,, ਓਹ ਕੀ ਜਾਨਣ ਸੱਥਾਂ ਨੂੰ ਜੋ ਸੁਣਦੇ ਨੇ ਕਾਰ 'ਚ ਨੀ,,, ਖੰਟ ਵਾਲੇ ਦਾ B'day ਸਾਨੂੰ Wait ਆ 29 March ਦੀ!

  • @GeetMP3
    @GeetMP3 4 года назад +615

    Ustaad Ji Sira Gaana Music 👌🏼👌🏼👌🏼👌🏼

  • @karanriar8801
    @karanriar8801 3 года назад +53

    Jatt ne odo Hindi album kaddi c jad koi soch v nai c sakda v koi panjabi singer Hindi gaana changa tarah gaa sakda. Kinara Ajnabi Mera gham Pathar vargey sadabahaar geet ajj v sunide. Hun hateran nu chaanan hogea hona v babbu maan da daur te craze kade ni thanda paina. 20 saal toh suneya jatt nu, ajj v ohi galbaat aa bai ch. Aje tan vaise Punjabi gaane samaajak gaa reha, socho j fer commercial te aagea tan kinni khutti paini. Aje tan Sucha Soorma auni jatt di. Jeonda reh shera!!

  • @pardippuri8
    @pardippuri8 4 года назад +90

    ਹੋਰ ਗੱਲਾਂ ਦੀਆਂ ਗੱਲਾਂ..ਬਾਈ ਦਾ music ਸੁਣੋ..ਸਿਰਾ ਹੀ ਲਾ ਦਿੰਦਾ ਹੈ ਹਰ ਵਾਰ। ਲਵ ਯੂ ਉਸਤਾਦ ਜੀ 💓💓

  • @13amritdeep
    @13amritdeep 4 года назад +56

    Mere ustaad de hindi gaane da besbri nal intzaar c.......... Soh Waheguru di........ Nshili awaaj daa nsha ho gyaa gaana sunn k.......
    Babbu maan Zindaabaad ❤❤❤💕💕💕💕

  • @ramanbenipal
    @ramanbenipal 4 года назад +119

    ਰੂਹ ਦਾ ਸਕੂਨ ਆਇਆ😍🔥
    ਮਾਨ ਬੇਈਮਾਨ ਨੇ ਗਾਇਆ😘
    ਦੁਨੀਆਂ ਨੂੰ ਖੂੰਜੇ ਲਾਇਆ 🔥🔥
    ਮਾਰੂਥਲ ਚ ਨੰਗੇ ਪੈਰ ਭਜਾਇਆ 😘😘♥️♥️
    always hit maan ♥️

  • @SandeepSingh-oz8sw
    @SandeepSingh-oz8sw 3 года назад +43

    Azo fer maan fans 2021 ch sunan wale..... Love you maan saab

    • @yobro806
      @yobro806 3 года назад +3

      Na like karo 🙏🎉
      Na share kro 🙏🔥
      Na Maan Saab Ustaad nu duki tiki Naal compare kro 🙏❤️

  • @kulwindertiwana6076
    @kulwindertiwana6076 4 года назад +54

    Aaj subha da mud off c hun maan saab da song sun k dil khush ho gya rabba maan saab nu sadi v umr lgg jawe

  • @gauravsaraan
    @gauravsaraan 4 года назад +118

    This is the different level 🙌🏻😎
    ਪਿਆਰ ਤੇ ਸਤਿਕਾਰ ਮਾਨ ਸਾਬ ❤️

    • @awaaz.records
      @awaaz.records 4 года назад +1

      ਬੱਬੂ ਮਾਨ ਦੇ ਫੈਨ ਕਲਿੱਕ ਕਰੋ, ਵਿਡੀਉ ਚੰਗੀ ਲਗੇ ਤਾਂ Subscribe ਕਰ ਦੇਣਾ
      ruclips.net/video/jMxWDWPddzU/видео.html
      #AwaazRecords

  • @ParamThaper
    @ParamThaper 4 года назад +247

    ਨਾ ਕਰੋ comparison ,ਮੰਨ ਹੁੰਦੀ ਤਾ ਗੱਲ ਲਉ ਮੰਨ
    97 ਤੋ ਆ HIT ਬੰਦਾ, ਤੇ ਅੱਜ ਵੀ ਆ ਪੂਰੀ ਧੰਨ ਧੰਨ👌🔥🔥

  • @sarpreetsingh6304
    @sarpreetsingh6304 4 года назад +31

    ਜ਼ਹਿਰ ਆ ਵਿਰੋਧੀਆਂ ਲਈ ..... bomb

  • @deepjudge2581
    @deepjudge2581 4 года назад +129

    Shooting ਸਪੇਰੇ ਗੀਤ ਦੀ ਚੱਲਦੀ ਸੀ😍😍ਰਿਲੀਜ਼ hollywood ਕਰਤਾ👌👌wahh ਮਾਨਾਂ ਨੇਈ ਰੀਸ ਖੰਟ ਵਾਲੇ ਮੁੰਡੇ ਦੀ 💝💝

    • @GurpreetSingh-hq3zi
      @GurpreetSingh-hq3zi 4 года назад +1

      👌👌👌👌👌👌👈👌🙏🙏🙏🙏🙏🙏🙏🙏🕺🕺🕺🕺🕺🕺

    • @amandeepsingh7271
      @amandeepsingh7271 4 года назад +1

      Bai Sapera di ta done ho gi ghum ghum gane di vi shooting start karti jatt ..maan saab zindabaad

    • @sharryjatt7467
      @sharryjatt7467 4 года назад

      @@amandeepsingh7271veer tusi shooting dekhi hai

    • @KARANGILL_KG
      @KARANGILL_KG 4 года назад +1

      @@amandeepsingh7271 ghum ghum di ta october ch hi shooting ho gayi c shimla te clickan di februrary ch

    • @gulsherladhar344
      @gulsherladhar344 4 года назад +2

      Amezing

  • @harindersingh950
    @harindersingh950 4 года назад +82

    kon kon coment read karke swaad lai roha
    ਕੌਣ ਕੌਣ ਕਮੈਂਟ ਪੜਕੇ ਅਨੰਦ ਲੈ ਰਿਹਾ
    ਸਿਰਾ ਬਾਈ ਜੀ 💪

  • @gobindsaini7503
    @gobindsaini7503 4 года назад +303

    ਕਿਹਦੀ ਸਰਕਾਰ ਕਿਹਦੀ ਸੱਤਾ ਐ
    ਸਾਡੇ ਆਲਾ ਉਸਤਾਦ ਸ਼ੁਰੂ ਤੋਂ ਹੀ ਤੱਤਾਂ ਐ। ।
    ਐ ਗੱਲ ਜਿਹਦੀ ਨਾਂ ਬੰਦਾ ਆਮ ਆ ।
    ਪਿੰਡ ਖੰਟ , ਨਾਮ ਬੱਬੂ ਮਾਨ ਆ।।

  • @hshmallhi5810
    @hshmallhi5810 3 года назад +66

    Arabic music lycris urdu video Hollywood di te banda punjabi enu khende asli kalakar😍😍

  • @ravimehmi538
    @ravimehmi538 4 года назад +163

    ਸਭ ਤੋਂ ਅਲੱਗ ਮਿਊਜ਼ਿਕ ਤੇ ਗੀਤ ਕਰਿਆ ਵਾਹ ਮਾਨ ਜੀ ਲਵ ਯੂ ਜੀ ❤️❤️

    • @arbeatsharyanvi
      @arbeatsharyanvi 4 года назад

      ruclips.net/video/POaG-u5x5Ag/видео.html

    • @nnanuaku3870
      @nnanuaku3870 4 года назад

      First time kisi punjalbi singer neh arbic style ch song kita

  • @Ramesh-ut2ij
    @Ramesh-ut2ij 4 года назад +74

    ਬੰਬੇ ਦਿਆ ਜੜ੍ਹਾਂ ਹਲਾ ਤੀਆ ਬਾਈ ਨੇ , ਫੈਨਾ ਨੇ ਵੀ ਸ਼ੇਅਰ ਆਲੇ ਚਿੱਬ ਕਡੇ ਪਏ ਅਾ

  • @Watchingviewer
    @Watchingviewer 4 года назад +152

    ਸਾਡੇ ਨਾਲ ਵਾਸਤਾ ਸੋਚ ਸਮਝ ਕੇ ਰੱਖੀਂ
    ਅਸੀਂ ਉਹ ਲੋਕ ਹਾਂ ਜੋ ਨਜ਼ਰਾਂ ਨਾਲ ਨਹੀਂ
    ਲਫ਼ਜ਼ਾਂ ਨਾਲ ਵਾਰ ਕਰਦੇ ਹਾਂ..!! Babbu maan ♥️

  • @bilalahmad-xv7fv
    @bilalahmad-xv7fv 3 года назад +36

    This song disserve 100 million plus

  • @Watchingviewer
    @Watchingviewer 4 года назад +176

    ਪਾਗਲ ਹੋ ਰਹੇ ਹਾਂ ਹਰ ਰੋਜ ਤੇਰੀ ਮੋਹੁੱਬਤ ‘ਚ
    ਤੇ ਤੈਨੂੰ ਮੇਰੇ ਸੱਜਣਾ ਕੋਈ ਖਬਰਾਂ ਹੀ ਨਾ
    Babbu maan ♥️

  • @ParamThaper
    @ParamThaper 4 года назад +58

    😍😍ਬਹੁਤ ਸੋਹਣਾ ਗੀਤ ਅਤੇ ਗਾਣੇ ਦਾ ਸੰਗੀਤ ਤੇ ਉਸਤਾਦ ਜੀ ਦੀ ਦੇਸੀ ਗੁੱੜ ਵਰਗੀ ਮਿੱਠੀ ਆਵਾਜ ਸਿੱਧਾ ਦਿੱਲ ਨੂੰ ਸਕੂਨ ਦਿੰਦੀ ਆ💗💗

  • @malkitsingh2202
    @malkitsingh2202 4 года назад +126

    ਅਸੀਂ ਲੱਬਦੇ ਸੀ ਸਹੇਲੀ ਸਾਨੂੰ ਮਿਲ ਗਈ ਮਾਨ ਦੀ ਚੇਲੀ
    ਉਵੀ ਲੱਬਦੀ ਸੀ ਮੁੰਡਾ ਕੋਈ ਹਾਨ ਦਾ
    ਜੋFan ਹੋਵੇ ਬੱਬੂ ਮਾਨ ਦਾ ❤❤❤❤❤❤❤❤❤❤❤❤❤

  • @wealthbuilder4291
    @wealthbuilder4291 4 года назад +24

    चेहरे पे तबसुम है दिल की शैतान है👌

  • @sukhrajsingh527
    @sukhrajsingh527 4 года назад +90

    ਅਜੇ ਤਾਂ ਉਸਤਾਦ ਨੇ 2 ਸਾਲ ਪਹਿਲਾਂ ਵਾਲੇ ਗਾਣੇ ਰਿਲੀਜ਼ ਕਰਨੇ ਸ਼ੁਰੂ ਕੀਤੇ ਆ ...
    ਅੱਗੇ ਅੱਗੇ ਦੇਖੋ ਕੀ ਬਣਦਾ
    Real Legend Ustaad Babbu Maan 🔥🔥🔥

    • @amsinghsidhu7130
      @amsinghsidhu7130 4 года назад +1

      😇😇😇

    • @bhupindernanua2031
      @bhupindernanua2031 4 года назад

      Sukhraj Singh tatu ni banda tuwi dekhi lawi bai satinder sartaaz di rees ni huni tuhade ustaad ton ,video expensive bna ke sartaaz di Rees ni huni

    • @sukhrajsingh527
      @sukhrajsingh527 4 года назад

      @@bhupindernanua2031 tu phir ithe ki karn aya ❓

  • @shallysandhey5551
    @shallysandhey5551 4 года назад +90

    ਉਸਤਾਦ ਹਫ਼ਤਾ ਟੱਪਣ ਨਹੀਂ ਦਿੰਦਾ 👌👌

    • @manjitbhullar3919
      @manjitbhullar3919 4 года назад +1

      ਆੜੀ ਉਤੇ ਆ ਗਿਆ ਜੱਟ ਹੁਣ 👍👍

    • @shallysandhey5551
      @shallysandhey5551 4 года назад

      @@manjitbhullar3919 Sahi Gall aa Bro

  • @ravimehmi538
    @ravimehmi538 4 года назад +392

    ਹੋਰ ਗੱਲਾਂ ਦੀਆਂ ਗੱਲਾਂ ਵੀਡੀਓ ਵਾਲੇ ਚਿੱਬ ਕੱਢੇ ਪਏ ਬਾਕੀ ਸਪੇਰਾ ਗੀਤ ਦੀ ਵੀਡੀਓ ਵੀ ਤਿਆਰ ਪਈ ਤੇ ਫਗਵਾੜੇ ਦੱਸਿਆ ਸੀ ਨਵਾਂ ਗੀਤ ਵੀ 8 10 ਦਿਨਾਂ ਚ ਸੁੱਟ ਦੇਣਾ ਬਸ ਨਜ਼ਾਰੇ ਹੀ ਆ ਲਵ ਯੂ ਦਿਲਾਂ। ਉੱਚੀਆਂ ਉਡਾਣਾਂ ਦਾ ਉਕਾਬ ਬੱਬੂ ਮਾਨ ✌️🥰🥰❤️

    • @sukhjeetsingh2598
      @sukhjeetsingh2598 4 года назад +3

      Yes

    • @HarjeetSingh-ds4kl
      @HarjeetSingh-ds4kl 4 года назад +2

      Right bro

    • @babbumaansaab5348
      @babbumaansaab5348 4 года назад +2

      Yes

    • @ravimehmi538
      @ravimehmi538 4 года назад +12

      ਲਾਈਕ ਲੈਣ ਲਈ ਨੀ ਆਪਾਂ ਕਮੈਟ ਕਰਦੇ,
      ਉੱਠਦੇ ਸਾਰ ਹੀ ਲਗਾ ਲਈਦੇ ਮਾਨ ਦੇ ਗੀਤ ਤੜਕੇ-ਤੜਕੇ।
      ਬਹੁਤੇ ਤਕੜੇ ਬਿਨੀ ਅਸੀਂ ਆਮ ਜਿਹੇ ਘਰਾਂ ਦੇ ਕਾਕੇ....ਆਹ ਦੇਖ ਸੋਹਣੀਏਂ ਮਾਨ ਚ੍ੜਦੇ ਹਫਤੇ ਪਾਉਂਦਾ ਗੀਤਾਂ ਦੇ ਪਟਾਕੇ......।
      ਕਹਿੰਦੀ..... ਜਦੋਂ ਦਾ ਆਇਆ ਹੋਲੀਵੂਡ ਗੀਤ....ਹੋ ਗੲੀ ਸੁਣ‌-ਸੁਣ ਸੂਦੇਣ ਆ... ਤੂੰ ਇਕੱਲਾ ਹੀ ਨੀ ਕਮਲਿਆ..!
      ਮੈਂ ਵੀ ਖੰਟ ਵਾਲੇ ਦੀ ਫੈਨ ਆ ....
      ਓਏ ਮੈਂ ਵੀ ਬੱਬੂ ਮਾਨ ਦੀ ਫੈਨ ਆ।
      Written by Ravi Mehmi ✍️

    • @gurbirsidhu155
      @gurbirsidhu155 4 года назад +2

      Good song 👌👌👌👌ate kra dite 💞💞💞🌹🌹🌹

  • @gurjeetkaur394
    @gurjeetkaur394 3 года назад +27

    Singer Ho ta babbu maan varga 👌👌👏👏

  • @Watchingviewer
    @Watchingviewer 4 года назад +143

    FB ਉੱਤੇ ਡੇਲੀ ਪੋਜ ਬਣਾ ਨਹੀਂ ਹੁੰਦੇ
    ਧਰਮ ਜਾਤ ਤੇ ਨਾਂ ਦੇ ਲੋਕ ਲੜਾ ਨਹੀਂ ਹੁੰਦੇ
    ਏਕੇ ਬਿਨਾ ਇਨਕਲਾਬ ਲਿਅਾ ਨਹੀ ਹੋਣਾ
    ਤੂੰ ਸਮਝਾ ਪਬਲਿਕ ਨੂੰ ਮੈਥੋਂ ਸਮਝਾ ਨਹੀਂ ਹੋਣਾ
    ਇਸ਼ਕ ਤੇਰੇ ਨਾਲ ਸਾਥੋਂ ਹੋਰ
    ਨਿਭਾ ਨਹੀਂ ਹੋਣਾ Babbu maan lyrics 👌👌

    • @lakhveerchahal23
      @lakhveerchahal23 4 года назад +2

      ਸੇਅਰ ਕਰੋ ਜੀ ਗੀਤ ਦੱਬਕੇ ਸਵੇਰ ਤੱਕ ਟਰੈਡੀਗ ਵਿਚ ਆਵੇ

    • @AtoZsukhu
      @AtoZsukhu 4 года назад +1

      Nice dear

    • @pdreport5226
      @pdreport5226 4 года назад +2

      Aah kede song ch aa ji tappe।।।dasyo please

    • @lakhveerchahal23
      @lakhveerchahal23 4 года назад +1

      news snap chat

    • @ranvirkhangura7682
      @ranvirkhangura7682 4 года назад +2

      @@pdreport5226 snap chat babbumaan

  • @Watchingviewer
    @Watchingviewer 4 года назад +254

    ਤੇਰਾ ਇੱਕ ਤੇ ਸਾਡਾ ਸੌ
    ਸਾਨੂੰ ਸੌ ਦਾ ਦੱਸ ਕੀ ਭੌਅ
    ਤੇਰੀ ਮੈਕਲਨ ਸਾਡਾ ਰੋ
    ਤੇਰਾ ਲੱਗ ਗਿਅਾ ਸੱਜਣਾ ਦਾਅ
    ਸਾਨੂੰ ਏਸੀ ਦੀ ਆਦਤ ਤਾਂ ਹੈ ਨਹੀਂ ਜੱਟੀਏ
    ਤੈਥੋਂ ਮੰਜਾ ਪਿਲਕਨ ਥੱਲੇ ਡਾਹ ਨਹੀਂ ਹੋਣਾ
    ਇਸ਼ਕ ਤੇਰੇ ਨਾਲ ਸਾਥੋਂ ਹੋਰ
    ਨਿਭਾ ਨਹੀਂ ਹੋਣਾ

  • @balpreetgill8402
    @balpreetgill8402 4 года назад +76

    Singer - punjabi , Lyrics Hindi , Music Arabic , Video Hollywood level, Everything is on top👌 Bollywood walea nu sikhna chahida aa hindi gaana kive da kaddi da 😄 living legend Ustaad

  • @Mr.gurisingh
    @Mr.gurisingh 3 года назад +34

    I think this song deserve more views. beautiful music,lyrics and picturization.

    • @RajSingh-lj2ti
      @RajSingh-lj2ti 2 года назад

      That’s normal for Punjabi songs coz he doesn’t do fake views like others

    • @RajSingh-lj2ti
      @RajSingh-lj2ti 2 года назад

      Look at the comments ,,,22 k comments

  • @ShammiVirdi2891
    @ShammiVirdi2891 4 года назад +238

    ਓ ਥੋਡੀ ਨੂੰ 😲😲 ਪਤੰਦਰ ਗੋਲੀਆਂ ਚਲਾਉਂਦੇ ਰਹਿ ਗਏ 🤪🤪 ਉਸਤਾਦ ਨੇ ਬੰਬ ਚਲਾ ਤਾ ਏ 👌👌👌 ਸਿਰਾ Muzic 😍 इश्क़ ਗਾਣਾ 😘😘😘😘

  • @harishsharma9321
    @harishsharma9321 4 года назад +80

    ਅੱਜ ਕੱਲ ਪੂਰੀ ਦੁਨੀਆਂ ਕਿ ਜਾਨ ਬੱਬੂ ਮਾਨ ਹੈ 😍😍😍😍😍😘😘😘😘😘❤️❤️❤️❤️

  • @InderjitSingh-bc4un
    @InderjitSingh-bc4un 4 года назад +60

    ਹੋਲੀਵੁੱਡ ਮੈਂ ਰਹਿਤੀ ਹੈ ਹਵਾ ਮੈਂ ਮਕਾਨ ਹੈ
    ਅੱਜ ਪੂਰੀ ਦੁਨੀਆ ਕੀ ਜਾਨ ਮੇਰੀ ਜਾਨ ਹੈ 😍😍🥰🥰

  • @jaspritsingh7594
    @jaspritsingh7594 3 года назад +6

    Hollywood m rheti h hawa mai makaan h the lenged babbu mann

  • @pb_xipannu2765
    @pb_xipannu2765 4 года назад +145

    ਰੂਹ ਦੀ ਖੁਰਾਕ ਐ
    ਗੀਤ ਲਾਜਵਾਬ ਐ
    ਕਿਥੋਂ ਤੱਕ ਪਹੂੰਚ ਜਾਵੇ ਸੋਚ ਮਾਨ ਬੇਈਮਾਨ ਦੀ
    ਇਹ ਨਾ ਕਿਸੇ ਨੂੰ ਹਿਸਾਬ ਐ

  • @iGurpreetOnline
    @iGurpreetOnline 4 года назад +86

    ਬਸ ਸਿਧਾ ਗੀਤ ਛੱਡਦਾ , ਕਯਾ ਬਾਤਾਂ ਮਾਨ ਸਾਬ , ਬੀਨਾ ਕਿਸੇ ਵੀ ਐਡ ਤੋਂ ਹਿੱਟ ਹੈ ਮਾਨ ❤️ Music

  • @kuldeepsidhu2536
    @kuldeepsidhu2536 4 года назад +81

    ,ਅੱਜ ਕੱਲ ਦੇ ਨਵੇ ਸਿੰਗਰ ਜੇ ਹਾਲੀਵੁਡ ਵਾਲਿਆ ਦੇ ਪਿੱਛੇ ਫਿਰਦੇ ਨੇ।
    ਪਰ ਹਾਲੀਵੁਡ ਵਾਲੇ ਸਾਡੇ ਵਾਲੇ maan ਦੇ ਪਿੱਛੇ ਫਿਰਦੇ ਨੇ 😘😘💪💪💪💪💪 ਆ ਫ਼ਰਕ ਆ।
    ਉਸਤਾਦ ਲਵ ਯੂ 😘😘

  • @harjitgill7689
    @harjitgill7689 3 года назад +10

    2021 ਮੈਂ ਕੌਣ ਕੌਣ ਸੁਣ ਰਿਹਾ👍

  • @sumeetbrar4567
    @sumeetbrar4567 4 года назад +49

    Aaj kl puri duniya babbu maan ki fan h , bai da likhya hr word rooh nu sakoon h 👍👍👌

    • @nareshsharma2331
      @nareshsharma2331 4 года назад +1

      One and only kanth wala maan Saab is the great teek hai veer ji

    • @sumeetbrar4567
      @sumeetbrar4567 4 года назад

      yes bro 100% right 👍

  • @kuldeepsidhu2536
    @kuldeepsidhu2536 4 года назад +58

    ਬਈ ਮੈ ਆਪਣੀ ਗਰਲਫ੍ਰੈਂਡ ਨਾਲ਼ ਗੱਲ ਕਰ ਰਿਹਾ ਸੀ।
    ਪਤਾ ਲੱਗਾ ਕਿ ਉਸਤਾਦ ਦਾ ਗੀਤ ਹ ਆ ਗਿਆ।
    ਫੋਨ ਕੱਟ ਕੇ ਲਾਈਕ ਕਰ ਕ ਫਿਰ ਸੁਣਿਆ।
    😘😘 ਮਾਨ ਸਾਬ ਇਕ ਹੀ ਦਿਲ ਹੈ ਕਿੰਨੀ ਵਾਰ ਜਿੱਤੋ ਗਏ।😘😘😘😍😍😍😍

    • @Boos_Babbumaan
      @Boos_Babbumaan 4 года назад

      Same 2 u

    • @harmansandhu5250
      @harmansandhu5250 4 года назад

      love you veere gf to upper sadi jaan babu maan a love you ustaad jiii

    • @HauntHustle
      @HauntHustle 4 года назад

      Gf ta temporary a but mann permanent aa 😁

    • @preetpb06..
      @preetpb06.. 4 года назад

      Dil khus karta tere comments ne bhai g

    • @preetpb06..
      @preetpb06.. 4 года назад

      Mere walo do comments bhai g de na te tere layi

  • @sunnysingh-hf3jo
    @sunnysingh-hf3jo 4 года назад +117

    Sunan ton pehla jinhe jinhe #Like kita... Oh lgayo hajri 🖐️ ... Ustaad babbu maan zindabad.. fan from #Jammu

    • @ajayjatt8147
      @ajayjatt8147 3 года назад +2

      M also Jammu big fan ... forever BM jind jn 💞

    • @sunnysingh-hf3jo
      @sunnysingh-hf3jo 3 года назад

      @@ajayjatt8147 ❤️❤️❤️❤️

  • @mandykaur5439
    @mandykaur5439 4 года назад +4

    Kal sham di aj shaam ho gayi bas maan saab songs interviews hi chal rage he inspired his fans and source of information also sanu jeen da thang dasde o. Tusi tan aasmaan o maan saab

    • @randhawasngh7272
      @randhawasngh7272 4 года назад +1

      New song sun lo 1housr ch RUclips hilta aaj ta

    • @mandykaur5439
      @mandykaur5439 4 года назад

      randhawa sngh thank you and please go to daf Bama and comment #dafbamaa20220 babbu maan

  • @ManmeetSandhu-Music
    @ManmeetSandhu-Music 4 года назад +179

    ਮੈ ਹੁਣੇ ਹੁਣੇ ਕੰਮ ਤੋਂ ਆਇਆ ਸੀ ਆਉਦਿਆਂ ਸਾਰ RUclips ਸਰਚ ਕੀਤੀ ਤਾ ਉਸਤਾਦ ਦਾ ਗਾਣਾ ਸਾਹਮਣੇ ਕਿਆ ਬਾਤ ਏ ਉਸਤਾਦ ਸਿਰਾ ਲਾਇਆ ਪਿਆ ਏ 👌👌👌👌👌👌
    ਮੈ ਜਦੋ ਵੀ ਯੂ ਟਿਊਬ ਖੋਲਦਾ ਪਹਿਲਾ ਉਸਤਾਦ ਦਾ ਗਾਣਾ ਦੇਖਦਾ ਹੁੰਨਾ ਕੋਈ ਆਇਆ ਤੇ ਨਹੀ ਨਵਾ,,,,,🤔 ਅੱਜ ਆ ਗਿਆ 😍 ਉਹਵੀ ਸਿਰਾ ਹੌਲੀਵੁਡ 👌💪💪
    Love you ustaad babbu maan g💪😘😘😍😍❤❤❤❤❤❤❤
    ਸਪੇਰਾ ਅੱਗ 🐍👌
    ਕੂਜ ਬੰਬ 👈
    ਹੌਲੀਵੁਡ ਨਿਰਾ ਇਸ਼ਕ 😘😍
    ਕਲਿੱਕਾ ਹਕੀਕਤ ❤💪👈
    ਬਾਕੀ ਸਾਰੇ ਜਾਨ ਤੋਂ ਪਿਆਰੇ 😘
    ਸਾਡੀ ਜਿੰਦ ਜਾਨ ਬੱਬੂ ਮਾਨ 💪😘😍😎
    ਬਾਕੀ ਸਾਰੇ ਖਸਮਾ ਨੂੰ ਖਾਣ 😜😆😂🤣

    • @lakhveerchahal23
      @lakhveerchahal23 4 года назад +1

      शेयर करो भाई

    • @sukharandhawa1002
      @sukharandhawa1002 4 года назад

      Babbu 22 love you attt song

    • @RameshGupta-lc7yy
      @RameshGupta-lc7yy 4 года назад +1

      @@lakhveerchahal23 veere Sare change ne kise nu madha ni kehna chachida a respect kro 👆👍

    • @lakhveerchahal23
      @lakhveerchahal23 4 года назад

      @@RameshGupta-lc7yy मै ने किसे बुरा कहा भाई सभी अछे है अपनी जगह

    • @veerpaalveerpaal3825
      @veerpaalveerpaal3825 4 года назад

      Same bro mai vi sabh to phila 22 da song chik krda ha

  • @Watchingviewer
    @Watchingviewer 4 года назад +156

    ਤੂੰ ਫਸਲਾ ਨੂੰ ਰੋਨੀ ਏ ਏਥੇ ਘਾਹ ਨਹੀਂ ਹੋਣਾ
    ਪੁੱਤ ਬਣ ਜਾਣਗੇ ਲਾਸਾ ਪਰ ਵਿੱਚ ਸਾਂਹ ਨਹੀ ਹੋਣਾ
    ਸਨੈਪਚੈਟ ਤੇ ਜੋਕਰ ਦਾ ਮੂੰਹ ਖੁਲਾ ਨਹੀਂ ਹੋਣਾ
    ਸਨੈਪਚੈਟ ਤੇ ਪਿੱਟਬੁੱਲ ਦਾ ਮੂੰਹ ਖੁਲਾ ਨਹੀਂ ਹੋਣਾ
    Lyrics Babbu maan ji 👌👌

  • @love_rampuria_08
    @love_rampuria_08 4 года назад +94

    ਸਾਡੇ ਆਲਾ ਜਦੋ ਕਰਾਂਉਦਾ ਸਿਰਾਂ ਹੀ ਕਰਾਂਉਦਾ
    love u USTAAD G 😘😘😘
    SIRRAA SONG

    • @bemaan
      @bemaan 4 года назад +2

      Ryt veer 😎😎💘💘💝💝

  • @balwindersinghdullatsingh6103
    @balwindersinghdullatsingh6103 3 года назад +16

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾♥️

  • @ravimehmi538
    @ravimehmi538 4 года назад +61

    ਮੇਰੇ ਵੱਲ ਇਸ ਵਕਤ ਰਾਤ ਦੇ 12:40 ਟਾਈਮ ਹੋਇਆ ਮਾਨ ਲਗਾ ਲਿਆ ਟਿਕੀ ਰਾਤ ਚ ਸਕੂਨ ਓਏ ਨਜ਼ਾਰਾ 🥰🥰🥰❤️❤️❤️❤️

  • @BuneSaab
    @BuneSaab 4 года назад +48

    ਅਬ ਜ਼ਮੀਨ ਦਿਖਤੀ ਨਹੀ, ਉੱਚੀ ਉਡਾਨ ਹੈ,, 💯

    • @awaaz.records
      @awaaz.records 4 года назад

      ਬੱਬੂ ਮਾਨ ਦੇ ਫੈਨ ਕਲਿੱਕ ਕਰੋ, ਵਿਡੀਉ ਚੰਗੀ ਲਗੇ ਤਾਂ Subscribe ਕਰ ਦੇਣਾ
      ruclips.net/video/jMxWDWPddzU/видео.html
      #AwaazRecords

  • @KARANGILL_KG
    @KARANGILL_KG 4 года назад +57

    Woah 1 Million golden views
    Awesome track by LEGEND BABBU MAAN
    Hollywood mein rehti hain
    Hawa mein makan hai
    Hollywood mein rehti hain
    Hawa mein makan hai
    Aaj kl poori duniya ki
    Jaan meri jaan hai
    Lyrics,composition,music,vocal and video kmaal hi kmaal 💥💥

  • @averagepunjabiincanada3623
    @averagepunjabiincanada3623 4 года назад +31

    Most underrated song of year

  • @punjabmade7675
    @punjabmade7675 4 года назад +123

    ਨੀ ਮੈਂ ਬਾਗੀ ਤਬੀਅਤਾਂ ਦਾ ਮਾਲਕ ਨੀ ਤੇਰੀ ਸੋਚ ਸਰਕਾਰੀ ਏ👌 ਸਾਰੀ ਉਮਰ ਨਾ ਮੁੱਕਣ ਵਾਲੀ ਗੀਤਾ ਦੀ ਖਾਣ ਆਪਣਾਂ ਸਭ ਦਾ ਬੱਬੂ ਮਾਨ

    • @RaviSingh-qg9gw
      @RaviSingh-qg9gw 4 года назад +1

      ruclips.net/video/BsCJnGCEEAE/видео.html

  • @majhablock8586
    @majhablock8586 4 года назад +58

    ਬਾਈ ਨੇ ਪੰਜਾਬ ਚ ਤੇ ਪਹਿਲਾਂ ਹੀ ਤਬਾਹੀ ਮਚਾਈ ਪਈ , ਹੁਣ ਬੰਬੇ ਤੱਕ ਲੋਕ ਪਾਗਲ ਕਰੂ ਬੇਈਮਾਨ ਆਹ ਗਾਣੇ ਨਾਲ 👌👌😘❤ਲਵ ਯੂ ਮਾਨ ਸਾਬ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ 🙏

  • @harwindersinghharwindersin1639
    @harwindersinghharwindersin1639 4 года назад +68

    ਮਾਨਾ ਤੇਰਾ ਕੱਟੜ ਫੈਨ ❤❤❤ਕੱਲ ਦਾ ਹੀ ਰਪੀਟ ਤੇ ਸੁਣੀ ਜਾਦਾ love❤😘 you ustaad babbu Mann sabb 💣💣💣💣💣💣💣💣💣

  • @harkamalsingh7406
    @harkamalsingh7406 4 года назад +142

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !

  • @sukhjudge5489
    @sukhjudge5489 4 года назад +101

    ਫੈਨ ਬਾਈ ਦੇ ਦੁਨੀਆਂ ਲਈ ਮਿਸਾਲ ਹੋ ਗਏ
    ਤੋੜ ਜੱਟ ਦਾ ਆਇਆ ਨੀ 22 ਸਾਲ ਹੋ ਗਏ ❤️❤️

    • @superstargillyful
      @superstargillyful 4 года назад

      Try Gonne aala wala Amrit maan

    • @vishavrana3855
      @vishavrana3855 4 года назад +1

      @@superstargillyful Hai kon eh amrit maan sab bache annn Ustaad Babbu maan saab ageeee

    • @vishavrana3855
      @vishavrana3855 4 года назад +3

      @@superstargillyful Nalle tu dujje comment ch likhya v koi rhyme ni song oooo yrrr tu kithe ton ayaa kuch pta v hai tainu te dujje gal lyrics de karee tu oh ni puttt samj anee tere jao amrit maan sunno ohnu samjo jakke 😂

    • @sukhjudge5489
      @sukhjudge5489 4 года назад

      Sarb Arora ohh kon aa bai ?

    • @sukhjudge5489
      @sukhjudge5489 4 года назад

      Sarb Arora sanu Amrita pritam da aa ehh naam ni sunneya kde

  • @Dhillonsona
    @Dhillonsona 4 года назад +58

    Att music, lyrics and vedio
    ਆਵਾਜ਼ ਤੇ ਤਾਂ ਸ਼ੱਕ ਹੀ ਨਹੀਂ

  • @harpreetmann87
    @harpreetmann87 4 года назад +88

    ਨਾਮ ਜਿਸਦਾ ਬੱਬੂ ਏ ਗੋਤ ਜਿਸਦਾ ਮਾਨ ਏ
    ਇਸ਼ਕਪੁਰੇ ਵਿੱਚ ਰਹਿੰਦਾ ਏ
    ਫੈਨਾ ਦੀ ਜਾਨ ਏ

  • @ਬੇਈਮਾਨਵੈਲੀ
    @ਬੇਈਮਾਨਵੈਲੀ 3 года назад

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @Akd_official009
    @Akd_official009 4 года назад +561

    फिर से पुराने जमाने आ गए
    लगता है जंगल में फिर से पुराने शेर आ गये हैं
    #legend😍😍 #babbumaan

  • @angrejsingh43758
    @angrejsingh43758 4 года назад +199

    ਮਾਨ ਮੇਰਾ,
    ਖੰਟ ਮੇਰਾ ਏ,
    ਸਾਰੀ ਦੁਨੀਆਂ ਕੈਂਦੀ ਏ,,
    ਤੇਰੇ ਗੀਤਾਂ ਦੀ ਲੋਰ,, ਸਾਨੂੰ ਚੜੀ ਹੀ ਰਹਿੰਦੀ ਏ 🅱️Ⓜ️
    #angrej chitta

  • @Watchingviewer
    @Watchingviewer 4 года назад +193

    ਫੇਕ ਲੀਕਾਂ ਦੇ ਨਾਲ ਫੋਕੀ ਵਾਹ ਵਾਹ ਲੇ ਲਾ ਮਾਨਾ
    ਕੱਲਾ ਚੱਕੇ ਫਿਲਮ ਮੋਢੇ ਤੇ ਜਿਉਦਾ ਰਹਿ ਸਲਮਾਨਾ
    ਜੇ ਕੋਈ ਸਿਖਣਾ ਨੁਕਤਾ ਸਿਖ ਖੰਟ ਦੇ ਸ਼ੋਕੀਨ ਤੋ
    ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ
    ਜਿੱਦਾ ਸੂਟ ਪੰਜਾਬੀ ਨੂੰ ਮੈ ਕਿਹਾ ਖਤਰਾ ਜੀਨ ਤੋ
    ਪਾਕਿਸਤਾਨ ਤਾ ਵੀਰ ਆਪਨਾ ਨੀ ਤੈਨੂੰ ਖਤਰਾ ਚੀਨ ਤੌ​
    Maan sir lyrics ♥️♥️♥️♥️👌👌

  • @GurpreetSingh-wk1md
    @GurpreetSingh-wk1md 4 года назад +182

    Its song is Bollywood hits song all actor playing this song and best wishes so love you mann sahib

    • @harinder__kamboj
      @harinder__kamboj 3 года назад +3

      👌

    • @tfgy861
      @tfgy861 3 года назад +1

      #sidhumoosawala

    • @jiteshsamadhiya4346
      @jiteshsamadhiya4346 3 года назад

      @@tfgy861 HGV in j bhng kch c ichchhuk vichchhed bn cbc bh cbcbcbcbc in jhunjhunu bhi bjv bh jchc bh cbch in cjjhcjccjccj jb cBc h c high chcHccjjchcjc ki bc hi cjbccjcjjc jin cjjcjjcc jb jcjchc bujhi c hc j in bj hi b in c in c in j h cj in j h ji icici jc jjccjcjc jc j h chcbchcbcjjjcjcjhcjhcjjccc hu icc hi bhi vjh in bh cjhc in vh chchcjcjcc jgh jc jc hc j in hc in hi jc highlighting cjc jivon cjcbcjc jgh hc ki in hcjc in cjc bhi bhukh cbcj jb c bhng bhinn c jnv c high jinki giving chcjcc jhunjhunu j khub c hi h bij vighn c bhng jhunjhunu khub c jhunjhunu chc jhunjhunu c jin uchch c hi there jc in c in c in c in jc khub chc jhunjhunu c h cbcbc jb jcj jobhi jiv hun c jc jjchchchchchcj in jj highlighting c hb cjc nhi jcc kbhi bcjcjh in vj ki jhunjhunu jcjij v hcjcjccccj hui Jjcbcvjccv kbhi v highcourt hv kbhi jc koibhi bc in cjjchcjccjc jhuk cj jb cjj job check highlighting jjccccccccccjcjcjcjhcj jb hcc in icc k jjcccccjjcjc bhng bunching in cjbcjj in ji jcj hijo bc jivnt jhunjhunu jjjc jhunjhunu bhi jcjjccbc in cjchchcjcjch k h khi cjcc jb jcjchcjcccjccjhc in c h hi hi cbbc bbc jbc h jchcjc bojh bcbjjcjcc bhi j h cbcb in kcvkj vibhinn bcj hi junking in b k jk jc in c in gk v jin chij jhunjhunu ckk ki b knboj b khnbhon highlight jc hv j bhi cb jhunjhunu jhcj hu k highlight k bhikh kbhi

    • @ਦੇਸੀ-ਡ4ਖ
      @ਦੇਸੀ-ਡ4ਖ 3 года назад +2

      @@jiteshsamadhiya4346 ehh ki likheya ae bai😂😂

    • @HarpreetKaur-fe7zw
      @HarpreetKaur-fe7zw 3 года назад +5

      Babbu maan shab is great 👍

  • @Kartiksanju21
    @Kartiksanju21 4 года назад +54

    Maan Sabb 💞💞
    Ustaad ji
    ONE AND ONLY
    THE LEGEND Babbu Maan Saab ji
    ਪੰਜਾਬੀਆਂ ਦਾ ਹਰਮਨ ਪਿਆਰਾ ➡️ਮਹਾਨ ਸਿੰਗਰ
    ➡️ਮਹਾਨ ਰਾੲਿਟਰ
    ➡️ਮਹਾਨ ਅੈਕਟਰ
    ➡️ਮਹਾਨ ਡਾਇਰੈਕਟਰ ➡️ਮਹਾਨ ਮਿਊਜ਼ਿਕ ਡਾਇਰੈਕਟਰ ➡️ਪੰਜਾਬੀ ਮਾ ਬੋਲੀ ਦੀ ਹੈ ੲਿਸ ਨਾਲ ਸ਼ਾਨ ➡️ਕੱਟੜ ਫੈਨਾਂ ਦੀ ਜਿੰਦ ਜਾਨ
    ੧ੳ ਬਾਬਾ ਮੇਹਰ ਕਰੇ 🙏
    ਪੰਜਾਬ ਦੇ ਜਿਲ੍ਹਾ ਫਹਿਤਗੜ_ਸਾਹਿਬ ਦੇ
    ਪਿੰਡ ਖੰਟਮਾਨਪੁਰ ਦਾ ੲਿਕ
    ਫੁੱਲ ਜੋ ਪੁਰੀ ਦੁਨੀਆਂ ਵਿੱਚ ਖਿੜਿਆ ਹੋਇਆ
    ਜਿਸ ਦੀ ਅਵਾਜ ਰੂਹ ਤੱਕ ਵਾਰ ਕਰਦੀ ਆ
    4 awards ਜਿੱਤੇ ਹਨ-
    1. World's best Indian male artist
    2. World's best Indian live act performer
    3. World's best Indian entertainer
    4. World's best Indian album Holder (Talaash)
    Ustaad Babbu Maan
    ❤️Maan ❤️Maan ❤️Maan ❤️Maan
    TAGS: #bmfanlove #babbumaan #babbumaanlive #khantwalamaan #babbumaanzindabad #babbumaaninsta #beimaan #punjab #punjabi #punjabicelebrity #punjabimusic #punjabistars #punjabisingers #punjabimodel #punjabiswag #punjabisongs #pollywood #jatt #garrysandhu #sidhumoosewala #ellymangat #karanaujla #dilpreetdhillon #ammyvirk #parmishverma #sharrymaan #nimratkhaira #gurdasmaan #diljitdosanjh #jassmanak

    • @umeshaery4232
      @umeshaery4232 4 года назад +1

      Atttt aa pardhaan jii keep supporting 👍

    • @TheAware
      @TheAware 4 года назад

      Great Maan Saab
      #theaware

    • @TheAware
      @TheAware 4 года назад

      22 नु दिलों सैल्यूट
      #Theaware

  • @tejimani4754
    @tejimani4754 4 года назад +68

    ਨਾਮ ਜਿਸਦਾ ਬੱਬੂ ਏ ਗੋਤ ਜਿਸਦਾ ਮਾਨ ਏ
    ਇਸ਼ਕਪੁਰੇ ਵਿੱਚ ਰਹਿੰਦਾ ਏ
    ਫੈਨਾ ਦੀ ਜਾਨ ਏ 😍
    👍👍👍👍

  • @MSVIRK-rw2tf
    @MSVIRK-rw2tf 4 года назад +90

    ਪਹਿਲੀਆਂ ਤੋੰ ਮਰਨ ਤਕ ਫੈਨ ਸਿਰਫ ਇੱਕੋ ਇੱਕ 👉ਉਸਤਾਦ ਖੰਟ ਵਾਲੇ ਮਾਨ ਦੇ😍👌👌👌👌

  • @marktoronto3255
    @marktoronto3255 3 года назад +14

    Meri Jind jaan ustad mann 💗👈🇨🇦🅱️Ⓜ️

  • @maanfanpindersandhu6901
    @maanfanpindersandhu6901 4 года назад +113

    ਵਾਹ ਓਏ ਮਾਨਾ ਇੱਕ ਗੀਤ ਨਾਲ ਹੀ moosewale ਰੋਲਤਾ ❤️❤️❤️❤️❤️❤️❤️❤️❤️❤️❤️❤️

  • @cactusrough
    @cactusrough 4 года назад +96

    Rap ch top BOHEMIA, SINGER ch top Ustad BABBU MAAN!!! Agar Bohemia sir aaur Babbu maan ji ka koi song aagaya toh Nepal ch poster lagwaunga kasam se... Waiting for this collaboration !!! love from Nepal!!!💞💞💞

  • @khaNSaaB70900
    @khaNSaaB70900 4 года назад +65

    ਤਿੱਤਰ ਕੀ ਰੀਸ ਕਰਨਗੇ ਬਾਜਾਂ ਦੀ
    ਜਵਾਕ ਜਗ੍ਹਾ ਲੈਣ ਨੂੰ ਫਿਰਦੇ ਉਸਤਾਦਾਂ ਦੀ
    love you maan saab😘😘😘

  • @ਬੇਈਮਾਨਵੈਲੀ
    @ਬੇਈਮਾਨਵੈਲੀ 3 года назад

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ 👌✔️ਆ

  • @Dhillon0707
    @Dhillon0707 4 года назад +47

    ਏਹ ਕਿਥੇ ਰੋਕੇਅਾ ਰੁਕਦਾ, ਜੱਟ ਨਿਰੀ ਅੱਗ।।।। 👌 #Dhillon0707

  • @kamaljeet8575
    @kamaljeet8575 4 года назад +130

    ਜਿਸ ਜਿਸ ਨੇ 5 to 10 ਵਾਰ continue ਸੁਣਿਆ ਐ ਉਹ thoko like ਉਸਤਾਦ ਦੀ ghaint look ਲਈ...

    • @sohalsaab9191
      @sohalsaab9191 4 года назад +3

      Mai ta bai 6 bje to continue sun ria aa song
      Crrrraaa song aa 22 da

    • @lakhveerchahal23
      @lakhveerchahal23 4 года назад +3

      ਪੰਜ ਦੱਸ ਮਿਟ ਨਹੀ ਰਪੀਟ ਚਲਦਾ ਚਲੀ ਜਾਓ ਨੀਦ ਆਉਣ ਤੱਕ ।ਕੱਟੜ ਫੈਨਸ ਦੀਆ 10-15 ਆਈਡੀ ਹੈ ਲਾਈਕ ਵਿਓ ਤੇ ਸੇਅਰ ਦੀ ਹਨੇਰੀ ਲਿਆਂ ਤੀ

    • @Gs.videoshort
      @Gs.videoshort 4 года назад +3

      Apa ta bin suneya hi like kardeya veer Maan nu

    • @kamaljeet8575
      @kamaljeet8575 4 года назад

      @@lakhveerchahal23 hehehe ਗੁਡ bro

    • @kamaljeet8575
      @kamaljeet8575 4 года назад

      @@sohalsaab9191 yes actually bro

  • @dhawansangha2500
    @dhawansangha2500 4 года назад +65

    ❤️ਤਾਰਿਫ਼ ਕਿਵੇਂ ਕਰੀਏ ਮਾਨਾਂ ਤੇਰੀ ਕੋਈ ਮਿਸਾਲ ਨਹੀਂ ਲੱਭਦੀ ਤੂੰ ਜੋ ਵੀ ਲਿੱਖਦਾ ਹੈ ਅਜ਼ੀਜ ਜਿਹਾ ਲੱਗਦਾ ❤️

  • @lovejitdosanjh3776
    @lovejitdosanjh3776 3 года назад +6

    Hollywood mai rehte hai #Rehaana ❤️👌

  • @kewalkanjla2239
    @kewalkanjla2239 4 года назад +231

    ਅੱਜ ਪੀਣ ਦੀ ਲੋੜ ਨਹੀਂ,, ਗੀਤ ਸੁਣਕੇ ਹੀ ਨਸਾ ਹੋ ਗਿਆ,

  • @AB-Chattha347
    @AB-Chattha347 4 года назад +53

    Agg Laa Diti
    Baba G 🔥🔥
    Twadi khidmat ich Kadd Rya Song #Pakistan Tu Twadi Birthday Ty Kran Gy Gift
    Insha Allah 29 March ✌️✌️
    Respect For Babbu Maan Sab 🙏🙏
    From Pakistani Fanz Army 🤟

  • @jagdevsingh8693
    @jagdevsingh8693 4 года назад +196

    22 ਕਿਉਂ ਸਾਡੇ ਗਾਣੇ ਖਰਾਬ ਕਰਦਾ... ਇੱਕ ਗੀਤ ਹਜਾਰ ਵਾਰੀਂ ਮਸਾ ਸੁਣਿਆ ਹੁੰਦਾ , ਤੂੰ ਦੁਜਾ ਕੱਢ ਦਿੰਨਾ...

    • @agricultureofficerin3723
      @agricultureofficerin3723 4 года назад +9

      bro maan saab ne live ch kya c ke 13 din nai tapan dene gana a jaya kru odda e ho reha last 2month tou 12 11 10 13 din song a janda new

    • @hardeeppannu8422
      @hardeeppannu8422 4 года назад +4

      Sahi gal aa bro

    • @dilbaghsingh4590
      @dilbaghsingh4590 4 года назад +1

      Say gal brother

    • @agricultureofficerin3723
      @agricultureofficerin3723 4 года назад

      Hollywood song 13march nu aya c hun next song 26 date tou phela aaa ju poori umeed aaa

    • @SunilKumar-wd4kn
      @SunilKumar-wd4kn 4 года назад

      Plz 🙏sir end na kreo love u maan saab👌💪

  • @rippandeepsingh4341
    @rippandeepsingh4341 3 месяца назад +1

    This song. Deserves 100 million views❤❤❤🎉🎉🎉🎉

  • @puneetaulakh3719
    @puneetaulakh3719 4 года назад +78

    ik request aa Maan Saab please jado v song release karde ho itunes te nal he paa deya karo. kine da baad aaunde aa te kai songs aye he nai itunes te. please look into it. baki Bakamaal Gana Maan Saab❤️❤️

    • @jagdeepdhillon9147
      @jagdeepdhillon9147 4 года назад

      ਜੇ ਪਿਓ ਦਾ ਪੁੱਤ, ਫਿਰ promo TV ਤੇ ਨਾ ਚਲਾਈ
      So advertisement ਨਾ ਕਿਸੇ iTunes ਉੱਤੇ ,ਨਾ ਕਿਸੇ TV channel ਉੱਤੇ
      Raunka app ਉੱਤੇ mp3 available

    • @paramvirrana1399
      @paramvirrana1399 4 года назад +1

      Ghum ghum hale tak ni aya 😕

  • @manishkumar-zy9lj
    @manishkumar-zy9lj 4 года назад +273

    ਅਸੀਂ ਲੱਭਦੇ ਸੀ #ਸਹੇਲੀ
    ਸਾਨੂੰ ਮਿਲਗੀ ਮਾਨ ਦੀ ਚੇਲੀ,
    ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ
    ਜੋ ਹੋਵੇ ਫੈਨ ਬੱਬੂ ਮਾਨ ਦਾ...

  • @jass1957
    @jass1957 4 года назад +95

    kon kon swer tk 👇👇👇
    trending ch dekhna👆👆
    chaunda👈👈👈
    ustaaD d song🔥🔥🔥🔥
    likE hear
    ✌️

  • @cjpunjab9658
    @cjpunjab9658 3 года назад

    Maan saab ਹਮੇਸ਼ਾ ਹੀ end ਲਗਾਉਂਦੇ 👌👌👌
    .....
    ਆਪਣੇ channel ਤੇ ਵੀ babbu maan ਦੀਆਂ videos ਹੀ ਮਿਲਣਗੀਆਂ
    ਜਰੂਰ support ਕਰਿਓ ਜੀ 🙏🙏

  • @smmi7962
    @smmi7962 4 года назад +111

    Babbu Maan jindabad .....HUM JAT H HARYANA K ...LALI CHALII NI SUNDE ...ONE AND ONLY ONE BABBU MAAN ..BAGWAN AAPKO LAMBHI UMER DE ..🏋️🏋️🏋️🏋️🏋️🏋️💪💪💪💪💪

  • @sherrybhangu6050
    @sherrybhangu6050 4 года назад +137

    ਹੁਣ ਤੱਕ ਮਾਨ ਸਾਬ ਦੇ ਗੀਤਾਂ ਦੇ ਹੀ ਫੈਨ ਸੀ ਇਸ ਗਾਣੇ ਤੋਂ ਬਾਅਦ Music ਦੇ ਵੀ ਫੈਨ ਹੋ ਗਏ।

    • @shayarpaal3142
      @shayarpaal3142 4 года назад

      Babbu maan de fans layi ek special video...hollywood song nu harmonium te gauna te vjauna sikho bahut asaan tareeke nal....hor vi song sikhan layi mere channel Shayar paal nu tuc subscribe kar sakde ho.
      ruclips.net/video/7t1XyhEu6jM/видео.html

    • @aps1765
      @aps1765 4 года назад

      🤣🤣🤣🤣🤣🤣

  • @sattisingh9797
    @sattisingh9797 4 года назад +89

    ਜਿਹੜੇ ਕੋਕੇ ਖ਼ੰਟ ਵਾਲੇ ਨੇ ਜੜਤੇ ਉਹ ਨੀ ਕਿਸੇ ਤੋਂ ਜੜ੍ਹ ਹੋਣੇ ( love you mann sabb)

  • @ustadblike5346
    @ustadblike5346 Год назад

    ਅਬ ਜ਼ਮੀ ਦਿਖਤੀ ਨਹੀਂ..
    ਊਂਚੀ ਉਡਾਨ ਹੈ.. |❤

  • @ਪਾਲੀਸਰਪੰਚ
    @ਪਾਲੀਸਰਪੰਚ 4 года назад +62

    🙏ਕੀ ਖਿਤਾਬ 🏆ਦੇਈਏ ਮਾਨਾਂ ਤੇਰੀ ਕਲਮ🖋 ਨੂੰ।
    ਚਮਕਦੇ☀️ 100 ਵਾਟ ਦੇ ਇਸ ਬਲਮ ਨੂੰ ।
    ਆਵਾਜ਼ ਤੇਰੀ ਦੀ ਮਿਸਾਲ ਬਣੂਗੀ,
    ਗੁੱਡੀ ਵੇਖੀ ਉਸਤਾਦਾ ਤੇਰੀ,👍👍👍
    ਹਮੇਸ਼ਾ ਅਸਮਾਨੀ ਚੜੀ ਰਹੁਗੀ।
    ਪਾਲੀ ਸਰਪੰਚ

  • @akash6243
    @akash6243 4 года назад +65

    Umrr ton ki laina
    Geeet edhe sadaah bahaar aa
    Lokkki kehnde maan da smaa gya
    Ohna nu ki pta hje tan maan di shuraat aa

  • @sardarjispeaking9248
    @sardarjispeaking9248 4 года назад +144

    ਪਤੰਦਰ ਤਰਜ਼ਾਂ ਪਤਾ ਨਹੀਂ ਕਿਥੋਂ ਕੱਢਦਾ ਸਿਰਾਂ ਹੀ ਲਾਈ ਜਾਂਦਾ

  • @ਬੇਈਮਾਨਵੈਲੀ
    @ਬੇਈਮਾਨਵੈਲੀ 3 года назад

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️ ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @makhankalas660
    @makhankalas660 4 года назад +183

    ਜਿੱਥੇ ਕਲਾਕਾਰਾਂ ਦੀ ਸੋਚ ਖਤਮ ਹੁੰਦੀ ਹੈ ਖੰਟ ਵਾਲੇ ਮਾਨ ਦੀ ਸਟਾਟ ਹੁੰਦੀ ਹੈ

    • @gorasahota3335
      @gorasahota3335 4 года назад +3

      ਉਸਤਾਦ ਤਾਂ ਉਸਤਾਦ ਇ ਹੁੰਦਾ ਬੱਬੂ ਮਾਨ #babbumaan❤❤❤🌹🌹🌹

    • @deepdhanju1538
      @deepdhanju1538 4 года назад +2

      🤣🤣😅🤣😅🤣😅🤣😅🤣😅🤣mjak aa

  • @hrsongsmusic1586
    @hrsongsmusic1586 4 года назад +67

    पलक झपकते ही 1 lakh views Cross
    एकदम Original Organic Views
    बाप हमेशा बाप ही रहेगा।।

  • @nk2661
    @nk2661 4 года назад +50

    5 mint da Gaana Kadna Har kise de vass di gal nai
    Hit like For team BM

  • @karangandhi827
    @karangandhi827 4 года назад +17

    Only babbu maan forever 💖🥰

  • @arshgill7608
    @arshgill7608 4 года назад +55

    9 Lakh views
    97 hjaar likes
    14 hjaar comments
    #2 trending
    Without any promotions or advertisements
    Babbu Maan🔥❤️

  • @preetpb06..
    @preetpb06.. 4 года назад +105

    ਅੱਜ ਪੁਰਾ ਦਿਨ ਟਰੇਕਟਰ ਤੇ ਚੱਲੂਗਾ

  • @ਮੁੰਡਾਲੰਬੜਾਦਾ
    @ਮੁੰਡਾਲੰਬੜਾਦਾ 4 года назад +508

    hollywood ਚ ਰਹਿੰਦੀ ਤੇ ਹਵਾ ਚ ਮਕਾਨ ਐ
    ਉਡਦੀ 🕊 ਕਬੂਤਰੀ ਉਤਾਰ ਲੈਂਦਾ ਮਾਨ ਐ !!
    ਉਸਤਾਦ ਜਿੰਦਾਬਾਦ 😘

  • @lovepreetsingh5193
    @lovepreetsingh5193 3 года назад +2

    siraa ustad ji kya multi combinatoin aa