Awesome Babbu maan beta ji, I want tell U one thing before i die I want to C in person.I dont know where from you given us So many gaint Songs.Its 22years i m listning to you ,Hun tan 70 saal dee ho gaeen haan.Jina Babbu noo Sundi haan una he Vaheguru de Sabad vee sundi haan,kyonke donaa vichh he Truth hai.
I never compare waheguruji sabad with song ,read carefully I wroteUna hee mai sick bebe jisda husband ondeath bed 🛌 with cancer. Waheguruji kade nahee bhulda,PAR Babbu maan de song Sach de nere hunde han.Waheguruji sab te MAHER karan.
ਮਾਨ ਵੀਰ ਦੇ ਗਾਣੇ ਦਾ ਬਹੁਤ ਇੰਤਜਾਰ ਸੀ ਞਾਹ ਜੀ ਕਮਾਲ ਸੁਪਰ lyrics super awaj super music.es gany vich purany time d kisy mele di gal kiti e veer n.ek punabi kurri te punjabi mundy di personality di wahh wahh
Babbu Mann is like a homeopathic doctor in the journey of lyricism and singing whose songs are slowly acting like a homeopathic medicine Love you maan saab
@@danishdhillon8291 oh hello mr apni ankha check kra kudiya nu adhaar card laike nl rakhna paina mundiya nu bimari aa ahi kujh boln di kade kudiya ne keha boys fake ne hadh aa tu sister aa oky 😠
ਸਹੇਲੀ ਬਣਾ ਕੇ ਛੱਡ ਦਿੱਤੀ ਪਰ ਮਾਨਾ ਤੇਰੀਆਂ ਗੱਲਾਂ ਵਿੱਚ ਹੋਰ ਹੀ ਸੁਆਦ ਆ.....mera maan legend ❣️
moose wala jatt legend
@@rojgamers5860 aje tak ta nayana h oo thodi training kraao fer dekhange
Rajbir Singh oore tatte fad da jaa moose wala sub
@@rojgamers5860 ਸਿੱਧੂ tempu ਮਾਫੀਆ ਵਾਲਾ,😀😀🤜
Sidhu tempu 😂😂😂😂😂
ਕਾਸ਼ ਉਸਤਾਦ ਨੂੰ ਮਿਲ ਲੈਂਦੇ 🙏ਇੰਨੀ ਯਾਰਾਂ ਦੀ ਅੌਕਾਤ ਨੀ ਨਹੀਂ ਤਾਂ ਉਸਤਾਦ ਬਾਰੇ ਕੁਝ ਲਿਖ ਲੈਂਦੇ 🙏
👌👌
Hr ik nu mil lendaa o ta.. mohali ..enu v aukat ni teriii ...
So sadd .. aaa thoo
@@jotaulakh1793 kithe milde veere
ਪਾਗਲ ਹੋ ਰਹੇ ਹਾਂ ਹਰ ਰੋਜ ਤੇਰੀ ਮੋਹੁੱਬਤ ‘ਚ
ਤੇ ਤੈਨੂੰ ਮੇਰੇ ਸੱਜਣਾ ਕੋਈ ਖਬਰਾਂ ਹੀ ਨਾ
Babbu maan ♥️
👌🏻👌🏻👌🏻
Acha ji
😂😂😂
Hlo
Ilk
ਜਦ ਅਸੀ ਬਾਈ ਨੂੰ ਮਿਲਣ ਗਏ ਸੀ ਤਾ ਆ ਗੀਤ ਦੀ ਸੂਟੀਗ ਚਲ ਰਹੀ ਸੀ ਬੱਬੂ ਮਾਨ ਬਹੁਤ ਹੀਰਾ ਇਨਸਾਨ ਆ ਮੇਰਾ ਬੇਟਾ ਬਹੁਤ ਦੇਰ ਤੋ ਬੱਬੂ ਮਾਨ ਨੁੰ ਮਿਲਣ ਦੀ ਜਿਦ ਕਰਦਾ ਸੀ ਅਸੀ ਖੰਟ ਇਸਕ ਪੁਰੇ ਗਏ ਰਾਤ ਦਾ ਸਮਾ 12 ਕੁ ਵਜੇ ਦਾ ਬਾਈ ਬੱਬੂ ਮਾਨ ਨੇ ਆਪਣੇ ਗੀਤ ਦੀ ਚਲੀ ਰਹੀ ਸੂਟੀਗ ਵਿੱਚ ਸਾਨੂੰ ਮਿਲੇ ਮੇਰੇ ਬੇਟੇ ਨਾਲ ਸਾਰਿਆ ਨਾ ਫੋਟੋਆ ਕਰਵਾਈਆ ਬਹੁਤ ਪਿਆਰ ਦਿਤਾ ਬਾਈ ਨੇ ਰੂਹ ਖੁਸ ਹੋ ਗਈ ਜਦ ਅਸੀ ਵਾਪਸ ਆ ਰਿਹਾ ਸੀ ਮੇਰੇ ਬੇਟੇ ਸਹਿਜ ਦਸ ਸਾਲ ਦਾ ਉਹ ਐਨਾ ਖੁਸ ਹੋ ਗਿਆ ਵਾਰ ਕਹੀ ਜਾਵੇ ਆਪਣੇ ਦੋਸਤਾ ਨੁੰ ਦੱਸੂ ਨਾਲੇ ਫੋਟੋਆ ਦੀਖਾਊ ਐਨੀ ਖੁਸ਼ੀ ਹੋਈ ਬਾਈ ਨੁੰ ਮਿਲ
ਵੀਰੇ ਮੈਂ ਮਾਨ ਸਾਬ ਦਾ ਫੈਨ ਬਠਿੰਡੇ ਤੋ ਗੀਤ ਲਿਖਦਾ ਪਰ ਮੈਂ ਹੈਡੀਕੈਪ ਆਂ ਤੇ ਬਾਈ ਨੂੰ ਮਿਲਣਾ ਚਹਾਉਣਾ
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Babbu Maan ♥️
ਪਯਾਰ ਕਰਨ ਵਾਲਿਆ ਨੂ ਲਿਖਣ ਦਿ ਲੌਡ ਨਿ ਹੁੰਦੀ
👍👌😀
Debi y da shyar hai
@@kakagunike7215 debi di kalam v wah kamaal aa
Ki Hall Ji.
ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️
ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻Maan saab love u
Soch hi rahe c new gaane te ustad ne upload krta
भाई जी आपकी आवाज में वो जादू है जो सबको दिवाना बना दे
ਮੋਹੁੱਬਤ ਦਿਨੋਂ ਦਿਨ ਗੂੜ੍ਹੀ ਹੋ ਰਹੀ ਏ
ਤੇਰੀ ਰੂਹ ਮੇਰੇ ਜਿਸਮ ਲਈ ਜ਼ਰੂਰੀ ਹੋ ਰਹੀ ਏ..
Babbu maan ♥️
Kya baat Aaaa
Hii
Very nice
Mehak Gill ➊ Kya baat
Very nice
ਜੋ ਕਹਿੰਦੇ ਸੀ ਮੈਨੂੰ ਕਦੇ ਬਦਲੀ ਨਾ
ਅੱਜ ਖੁੱਦ ਬਦਲਦੇ ਹੋਏ ਨਜ਼ਰ ਆ ਰਹੇ ਨੇ..!!
Babbu Maan ♥️
😍😍
😂😂😂😂
Nice lines ji
ਜੰਗਲ ਚ ਸੇਰ ਇਕ ਹੀ ਹੁੰਦਾ ਤੇ ਅੱਜ ਦਾ ਸੇਰ ਆਪਣਾ ਉਸਤਾਦ ਐ.....ਖੱਚਾਂ ਦੂਰ ਰਹਿਣ #Maansaab❤
Babbu maan ka trend kabhi khatam nhi hoga 🔥🔥🔥♠Legend♠
ਤਨਹਾਈ ‘ਚ ਹਸਾਉਂਦਾ ਤੇ ਮਹਿਫ਼ਿਲ ‘ਚ ਰਵਾ ਰਿਹਾ ਏ
ਦੇਖ ਤੇਰਾ ਇਸ਼ਕ ਮੈਥੋਂ ਕੀ ਕਰਾ ਰਿਹਾ ਏ.. Babbu maan ♥️
Mehak Gill ➊ 👌👌👌
Good one👍👍
Yarr tu munda va
Hmmm mhta munda
Bai de fan tempua vale kamm na kro yrr
ਗੀਤਾਂ ਵਿੱਚ ਦਰਦ ਹੈ ਵਿਖਦਾ ਤੇਰਾ
ਸ਼ਬਦਾਂ ਦਾ ਜੋਗੀ ਲੋਕੀਂ ਆਖਣਾ ਸਪੇਰਾ
ਮੈਂ ਏ ਮੈਂ ਵੋ ਬਸ ਆਹੀ ਪੱਲੇ ਲੋਕਾਂ ਦੇ
ਤੇਰੇ ਵਾਂਗੂੰ ਕਿਸਾਨਾਂ ਦੀ ਗੱਲ ਕਰਦਾ ਕਿਹੜਾ
©ਫਲੌਪ
Love you y
Mai Tera subscriber aa 22
22 siraaa gal bat
Love you
👌👌
Siraa yy tu
ਸਾਡੇ ਨਾਲ ਵਾਸਤਾ ਸੋਚ ਸਮਝ ਕੇ ਰੱਖੀਂ
ਅਸੀਂ ਉਹ ਲੋਕ ਹਾਂ ਜੋ ਨਜ਼ਰਾਂ ਨਾਲ ਨਹੀਂ
ਲਫ਼ਜ਼ਾਂ ਨਾਲ ਵਾਰ ਕਰਦੇ ਹਾਂ..!! Babbu maan ♥️
@Rajvir Rehal Thanku hanji mai sirf maan ji nu sundi aa
Ustaad ji 😍😍😍 Love you
@@Watchingviewer keep supporting .....resseion ch jatt hi kamm aunde......be a ternado...,,not ice cream
Nice one
Siraaaa Ustaad ji love you
Awesome Babbu maan beta ji, I want tell U one thing before i die I want to C in person.I dont know where from you given us So many gaint Songs.Its 22years i m listning to you ,Hun tan 70 saal dee ho gaeen haan.Jina Babbu noo Sundi haan una he Vaheguru de Sabad vee sundi haan,kyonke donaa vichh he Truth hai.
Fan ta me v a babbu maan da but waheguru de shbda nu songs nl cmpr na kri
I never compare waheguruji sabad with song ,read carefully I wroteUna hee mai sick bebe jisda husband ondeath bed 🛌 with cancer. Waheguruji kade nahee bhulda,PAR Babbu maan de song Sach de nere hunde han.Waheguruji sab te MAHER karan.
@@kamaljitjassar3123 ok ji
ਮਾ ਪਿਉ ਦੀ ਜਗ੍ਹਾ ਕੋਈ ਲੈ ਨੀ ਸਕਦਾ
ਇਹਨਾ ਨਾਲ ਹੀ ਘਰ ਦੀ ਸ਼ਾਨ ਆ
ਹਰ ਕਿਸੇ ਦੀ ਅੱਲਗ ਅਲੱਗ ਪਸੰਦ ਹੁੰਦੀ
ਆਪਣੀ ਜਿੰਦ ਜਾਨ ਤਾਂ ਬਾਈ ਬੱਬੂ ਮਾਨ ਆ
sirra cmnt veer
Siraaaaa jatta
@@tejdhesi0183 Thanku ustad
@@harpinderpannu279 Dhanwaad y
Atttttttttttt attttttttt5t5t atttttttttttttttttttt
ਇਸ ਦਿਲ ਨੇ ਕਦੇ ਵੀ ਕਿਸੇ ਦਾ ਬੁਰਾ ਨੀ ਚਾਹਿਆ
ਇਹ ਗੱਲ ਹੋਰ ਕਿ ਸਾਨੂੰ
ਸਾਬਿਤ ਕਰਨਾ ਨੀ ਆਇਆ
Babbu maan ♥️
Bss g
Balle shera
Thrmal
Kab ha ho
Fat da parvy
ਸਾਡੇ ਹਿੱਸੇ #ਕੱਚੇ ਨੇ ਮਕਾਨ
ਸਾਡੀ #ਮਹਿਬੂਬਾ ਦੇਸੀ ਰਕਾਨ
ਤੈਨੂੰ ਚੰਗਾ ਲੱਗੇ #ਬਾਲੀਵੁੱਡ
ਅਸੀ ਸੁਣਦੇ ਹਾਂ ਬਾਈ #ਬੱਬੂ_ਮਾਨ
#Jatt. fan babbu maan da
Nice song 👌👌
2G net te hunda c jdo te mere vrge nu mobile da v nhi pta hunda c ki hunda hai odo vi att krayi hoyi hai maan ne ❤️🔥
ਭੇਡਾਂ ਨੂੰ ਕਿ ਪਤਾ struggle ਦਾ 🤣🤣🤣
ਮਾਨਾਂ ਦਾ ਮੁੰਡਾ,
ਹੱਥ ਫੜਕੇ ਖੁੰਡਾ,
ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ,
ਮਨ ਬੇਈਮਾਨ ਨਾਲ ਲਾ ਲਿਆ, ਹਾਏ ਭਾਬੀ...🔥🔥🔥
Different concept,lyrics,music,fresh composition,vocal upper to lower scale so smoothly
End song
#SAPERA #BM
nice song
Babbu Maan is Best Punhabi Singer
ᴠᴀʀʀy ɴɪᴄᴇ ᴊɪ ❤❤❤
ਅੱਗ ਫੜ ਲਈ ਬੱਬੂ ਬਾਈ ਨੇ ਆਏ ਦਿਨ ਗਾਣਾ।
ਧੰਨਵਾਦ ਬਾਈ ਇਕ ਸਾਲ ਏਦਾਂ ਹੀ ਰਿਹਾ ਤਾਂ ਸਿਰਾ ਲਗ ਜੂ। 🙏🌹🙏
👌👌👌👌👌👌💯
ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ
ਕਿਆ ਬਾਤਾਂ ਬਾਈ ਜੀ ਜੀਓ, ਉਸਤਾਦ ਜੀ ਜੀਓ, ਕਿਆ ਟਿਊਨ ਬਣਾਈ ਆ, ਸਿਰਾ ਹੀ ਲਾਤਾ ਬਾਈ ਜੀ ਜੀਓ 🥰🥰♥️♥️,👌👌🥰🥰♥️🤗🤗🙏🙏❤️❤️❤️
ਤੇਰਾ ਮਾਨ ਬੜਾ ਜਜ਼ਬਾਤੀ ਏ
ਇਹ ਦੁਨੀਆਂ ਪਾਗ਼ਲ ਕਹਿੰਦੀ ਏ।
ਰੱਜ ਕੇ ਬਦਨਾਮੀ ਦਿੰਦੀ ਏ
ਪਰ ਗੀਤ ਵੀ ਸੁਣਦੀ ਰਹਿੰਦੀ ਏ। ✍️ ਬੱਬੂ ਮਾਨ
ਬੇਈਮਾਨ
Nice
ਨੀ ਮੈਂ ਭੰਗ ਦਾ ਪਕੌੜਾ ਖਾ ਲਿਆ ਹਾਏ ਭਾਬੀ 🔥🔥
ਉਸਤਾਦ ਮਾਨ ਸਾਬ ਸਿਰਾ ਗੀਤ🌪️🌹🎉 👌👌
ਮਾਨਾਂ ਦਾ ਮੁੰਡਾ,
ਹੱਥ ਫੜਕੇ ਖੁੰਡਾ,
ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ,
ਮਨ ਬੇਈਮਾਨ ਨਾਲ ਲਾ ਲਿਆ, ਹਾਏ ਭਾਬੀ...
Lyrics,music siraaa song 🔥🔥🔥
Ess tarah da ikk horr geet aun deyo maam saab....sira music sira vocals
ਮਾਨ ਵੀਰ ਦੇ ਗਾਣੇ ਦਾ ਬਹੁਤ ਇੰਤਜਾਰ ਸੀ ਞਾਹ ਜੀ ਕਮਾਲ ਸੁਪਰ lyrics super awaj super music.es gany vich purany time d kisy mele di gal kiti e veer n.ek punabi kurri te punjabi mundy di personality di wahh wahh
Right said
ਕਲਾਕਾਰ ਓਹ ਨਈ ਜੌ ਰਫ਼ਲਾਂ ਤੇ ਗਾਈ ਜਾਵੇ।
ਕਲਾਕਾਰ ਓਹ ਅਾ ਜੌ ਹਰ ਇੱਕ topic ਤੇ ਲਿਖ ਲਵੇ ਤੇ ਗਾਵੇ✍️✍️🎤🎤🙏🙏 ਸਦੀ ਦਾ ਮਹਾਨ ਫ਼ਨਕਾਰ 🙏🙏🙏🙏
Ssa.ji.Rab be banaiya jodiean di heroine da RUclips channel ruclips.net/video/wRwNDg7hxug/видео.html
MAAM DE CHANNEL NU SUBSCRIBE AND SHARE KARO
Sahi gal kahi bai..
Vaah bai manna
Gud bai
Sahi gal a veer ggggg
ਸੁਣੋ ਸੁਣੋ ਸੁਣੋ
ਆ ਗਿਆ ਮਾਣ
ਗਾਣੇ ਜਿਸਦੇ ਨੇ
ਸਾਡੀ ਜਿੰਦ ਜਾਨ
I love you
Kitho rees honi hai Maan de aj de Nwe singera ton👍👍 sirra maan sab
Siraa maan saab ji
ਵਾਹ ਜੀ ਵਾਹ ਲਵ ਯੂ ਮਾਨ ਸਾਬ ਅਤੇ ਫੈਨਜ
Love u dosto piar stkar krde ho ustad murshid nu ate maan de murid nu vi💗💗
Sirra laa ta jma, kiya baat a, Babbu Maan sahib koi nhi ban sakda, Best singer Babbu Maan
ਰਿਪੀਟ ਚੱਲ ਰਿਹਾ ਇਹ ਗੀਤ ਰੂਹ ਨੂੰ ਲੱਗ ਗਿਆ
ਬਹੁਤ ਮਿਠਾ ਲਿਖਿਆ ਤੇ ਬਹੁਤ ਮਿਠਾ ਗਾਇਆ
Reapet RUclips te
New Talent Production ਹਾਜੀਂ ਭਰਾਵਾ
Nice ustad
ਕੀ ਕਿਹਾ ਮਾਨਾ ਦੇ ਮੁੰਡਾ😎 ਨੂੰ 😘,
ਜਦ ਞੀ ਲਿਖਦਾ✍🏻 ਏ Siraa ਲਿਖਦਾ ✍🏻। ਬੇਈਮਾਨ 😎🥰🥰😘😘😘
Pehla likhda se Vadia hun boot ghat chlade ne song odhe.Pehla ale gana vadia se par hun ale ne chlde 🤔🤔🤔
Ok❤❤
ਕੱਟੜ ਜੇ ਫੈਨ ਅਸੀਂ ਤੇਰੇ ਮਾਨਾ ਵੇ,,,
ਅੈਰਾ ਗੈਰਾ ਸਾਡੇਕੋਲੋ ਚੁਣਿਆਂ ਨੀ ਜਾਂਦਾ,,
ਤੇਰੇ ਗੀਤਾਂ ਨਾਲ ਦਿਲ ਨੂੰ ਸਕੂਨ ਮਿਲਦਾ, ਤਾਂ ਹੀ ਗੀਤ ਕਿਸੇ ਹੋਰ ਦਾ ਸੁਣਿਆਂ ਨੀ ਜਾਂਦਾ ,,,,
Written by Saggi chamkauria,,
#Love you Mann saab #
insta id ki aw veere??
@@angrejsingh43758 kulwinder saggi79
👌👌👌👌
I'm malayali but huge fan of babbu maan 😊
❣️❣️
Luv u brother...ustaad babbu maan only
Love you brother ❣️💙
premam movie dub krvao yaar hindi mein,
dekhni hai woh,
malyali music is very touching also
Love u brother
ਅਸੀਂ ਅੱਜ ਵੀ ਉਡੀਕ ਵਿੱਚ ਹਾਂ
ਪਰ ਹੋਰਾਂ ਦਾ ਨੰਬਰ ਲੱਗ ਗਿਆ
ਰੇਤ ਨੇਂ ਤਾਂ ਖੁਰਣਾਂ ਸੀ
ੳਹਨਾਂ ਨੂੰ ਨਵਾਂ ਸੱਜਣ ਜੋ ਲੱਭ ਗਿਆ
Babbu maan ♥️
Wahh ❤
Bhut vadia
Kyo fake di Oo beba
ਨੀ ਉਹ ਪੱਕਾ ਜਿੰਦਾ ਲਾ ਗਿਆ....
ਹਏ ਭਾਬੀ...
ਨੀ ਮੈਂ neck te 🐍
ਸਿਰਾ ਲਾ ਦਿਤਾ ਬਾਈ
👌👌👌👌👑✊
@Yogesh Godara Lock nu pure punjabi ch jinda kehnde aa bai
@Yogesh Godara lock veer jiwe door band krna lyi lgda aa
ਬੱਬੂ ਮਾਨ ਚੋਂ ਐਬ ਨਾ ਲੱਭੋ
ਆਪਣੇ ਲਈ ਕੋਈ ਵੈਦ ਲੱਭੋ!🍁❇️
ਉਸਤਾਦ ਜੀ😍
wahh
Maan saab ਹਮੇਸ਼ਾ ਹੀ end ਲਗਾਉਂਦੇ 👌👌👌
.....
ਆਪਣੇ channel ਤੇ ਵੀ babbu maan ਦੀਆਂ videos ਹੀ ਮਿਲਣਗੀਆਂ
ਜਰੂਰ support ਕਰਿਓ ਜੀ 🙏🙏
ਦਿਲ ਤੋਂ ਮੇਰਿਆ ਮਾਨਾ ਤੇਰੀ ਛਾਪ ਕਦੇ ਲੈ ਨਹੀਂ ਸਕਦੀ,,,,,, ਨਵੀਂ ਪਨੀਰੀ ਤੇਰੀ ਜਮਾਤ ਚ' ਤੇਰੀ ਥਾਂ ਕਦੇ ਲੈ ਨਹੀਂ ਸਕਦੀ।
ਲਵ ਯੂ ਮੇਰਿਆ ਮਾਨਾ... ਹੈਪੀ ਕੋਕਰੀ.♥️🌺🌺🌺♥️
keya batt bai 👌 salute to u aa
Sirra
ਇਸ ਬੰਦਾ ਕਰਮਾ ਵਾਲਾ ਆ ਜੋ ਇਸ ਨੂੰ ਿੲੰਨਾ ਪਿਆਰ ਮਿਲਦਾ ਲੋਕਾਂ ਦਾ ਜਿਉਂਦਾ ਰਹਿ ਮਾਨਾਂ ! ਲਵ ਯੁ
ਲੋਰ ਈ ਚੜਦੀ ਆ ਸੁਣ ਕੇ ❤️ ਵੱਖਰਾ ਈ ਸਾਰਾ ਕੁੱਝ ।
Father of the whole music industry babbu Maan sahib ji ❤️ 🙏🏼
Ok
ਗਾਣਾ ਤਾਂ ਕਹਿਰ ਆ.... ਉੱਤੋਂ ਮਿਊਜ਼ਿਕ🎧✔💕 ਜੀ ਓਏ ਮਾਨਾਂ🅱️Ⓜ️💕
Sidhu moosewala
👌👌ਇੱਕ ਇੱਕ ਸ਼ਬਦ ਪਰੋਇਆ ਪਿਆ✍️✍️ ਜੀਊਂਦਾ ਰਹਿ ਖੰਟ ਆਲਿਆ ਜੱਟਾ,👍👍ਬਾਈ ਮੇਰੀ ਉਮਰ ਵੀ ਤੈਨੂੰ ਲੱਗਜੇ ਯਾਰ ਲਵ ਯੂ ਆ😍😍😘😘
ਮਿਊਜ਼ਿਕ ਦਾ ਤਾਂ ਕਦੇ v ਤੋੜ ਨੀ ਮਾਨ ਸਾਬ ਤੁਹਾਡੇ
ਲਿਖਤ ਚ ਪੁਰਾਣਾ ਦੇਸੀ ਟਚ ❤️✍🏻
Real legend of Punjabi industry ❤️❤️❤️
ਸੁਣਨ ਤੋਂ ਪਹਿਲਾਂ like ਕਰਨ ਵਾਲੇ 🖤🖤🤟🤟🤟
Love you Mann Saab 😎
Nice
ਮੇਰੇ ਗੀਤ ਹੋਮੋਪੈਥਿਕ ਦੀ ਦਵਾਈ ਵਰਗੇ ਨੇ
ਹੌਲੀ ਹੌਲੀ ਅਸਰ ਕਰਦੇ ਨੇ
ਬੇਈਮਾਨ 👌👌
ਬੜੇ ਫਿਰਦੇ ਸਿੰਗਰ ਕਦੇ ਕੀਤੀ ਨਹੀਉਂ ਗੋਰ ਅਸੀਂ ਸੁਣਨਾ ਏ ਮਾਨ ਕੋਈ ਸੁਣਨਾ ਨਹੀਂ ਹੋਰ ❤
0000000000000⁰l0
Lppp
00
Jàl
Wjsjsnss
ਉਸਤਾਦ ਖੰਟੀਆ ਬੱਬੂ ਮਾਨ ਛਾਂ ਗਿਆ ਘੈਟ ਜਵਾ ਸਿਰਾ 👍ਬਹੁਤ ਸੋਹਣਾ ਗੀਤ
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ
ਰਾਤੀ ਇਹਨਾ ਅੱਖਾਂ ਨੂੰ
ਤੇਰੇ ਪਿਆਰੇ ਸੁਪਣਿਆਂ ਦਾ ਲਾਲਚ ਦੇ ਕੇ
Very nice g
Tu c tan bhut vadde fan ho maan sabb g de
Fake id aa ehee
Bai je mann. Sabb de fane oh ta fake kamm na kro mera veer
ਸਾਡੇ ਰੂਹ ਦੀ ਖੁਰਾਕ
ਸਾਡੀ ਜਿੰਦ ਜਾਨ
ਫੈਨਾ ਦਾ ਮਾਨ ਜਿਹੜਾ ਰੱਖ ਗਿਆ
ਓਹੀ ਝੱਲਾ ਪੁੱਤ ਪੰਜਾਬੀ ਮਾਂ ਬੋਲੀ ਦਾ
ਲਵ ਯੂ ਆ ਮਾਨਾਂ ਦੇ ਬੇਈਮਾਨ ਮੁੰਡੇ ਨੂੰ 😍😍
ਪੁਰਾਣਾ BABBU MAAN ਵਾਪਸ ਆ ਗਿਆ
MuSic firSt gaya kadun ha hamesha dil ch wasda
Bhai bus beimaan chup c lndua nu dekh Reha c k kina Ku dum rakh de aa
ਕਿਆ ਬਾਤ ਹੈ ਖੰਟ ਵਾਲੇ ਮਾਨ ਦੀ ਆਈ ਲਵ ਯੂ ਮਾਨ ਸਾਹਬ ਦੇ ਗੀਤ
ਮਾਂ ਵਾਸਤੇ ਮਮਤਾ ਦੇ ਮੈਨੂੰ ਅਕਸਰ ਦੇਂਦੀ ਰਈ.....
ਸੱਜਣਾ ਵੇ ਸਾਡੇ ਨੈਨਾਂ ਵਿੱਚ ਨਾਂ ਨੀਂਦਰ ਕਦੇ ਵੀ ਪਈ....
Kmaal
ਮਾਨਾਂ ਦਾ ਮੁੰਡਾ, ਹੱਥ ਫੜਕੇ ਖੁੰਡਾ, ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ, ਮਨ ਬੇਈਮਾਨ ਨਾਲ ਲਾ ਲਿਆ, ਹਾਏ ਭਾਬੀ,, 👌💪🔥♥️✍
ਅੱਡ ਈ ਨਸ਼ਾ ਬਾਈ ਦੀਆਂ ਕੰਪੋਜੀਸ਼ਨਾਂ ਚੇ' .. ਸਵਾਦ ਏ ਆ ਜਾਂਦਾ 💘
ਮਨ ਬੇਈਮਾਨ ਨਾਲ ਲਾ ਲਿਆ ਨੀਂ ਭਾਬੀ ❤️❤️🎂😍🔥😍⛳️❣️❣️💞💕✍️❤🔥🎶💖💞💕🎤🎵
ਖੱਚਾ ਦੂਰ , ਹੋਣ ਮਜਬੂਰ ਕਿ ਗੀਤ ਸੁਣ ਲੈਂਦੀਆਂ ਨੇ।
ਅੱਜ ਦੇ ਛਲਾਰੂ ਵਾਰ ਵਾਰ ਚੋਰੀ ਵੇਖਣ ,
ਸਪੇਰੇ ਨੂੰ ਕਲਿੱਕਾ ਕਿਮੇਂ ਪੈਂਦੀਆਂ ਨੇ। ਬੇਈਮਾਨ ਰੱਲਾ ✍️
Sira bai
End aa bro..
Vaddiya mera veer jii 😊😊
@@sukhjeetchahal9236 aq
🙏🙏🙏
ਲਿੱਖ - ਲਿਖ ਕੇ ਸੱਭ ਦੇ ਭੇਦ ਖੋਲ ਦਊਂਗਾ
ਇਹ ਜਿਹੜੀਆਂ ਗਰਾਰੀਆਂ ਬੋਲਦੀਆਂ ਨੇ ਨਾਂ
ਦੇਖੀ ਚੱਲ ਸੱਭ ਦੇ ਦੰਦੇ ਭੋਰ ਦਊਂਗਾ
love you maan saab
ਮਾਨਾ ਦਾ ਮੁੰਡਾ
ਹੱਥ ਫੜਕੇ ਖੁੰਡਾ
ਖੜਕਾਈ ਜਾਵੇ
ਮੇਰੇ ਦਿਲ ਦਾ ਕੁੰਡਾ♥️
Love you Maan saab ji
HARYANA WALE DI TARAF SE
LOVE YOU MAAN SAHAB ..
HARYANA WALE THOKO LIKE
ਨੀ ਮੈਂ ਭੰਗ ਦਾ ਪਕੌੜਾ ਖਾ ਲਿਆ ਹਾਏ ਭਾਬੀ 🥰🥰🥰 ਸਦਾਬਹਾਰ ਬੱਬੂ ਮਾਨ 🤩
Babu 22 tuhanu rab sadi v umar la deve
ਕਾਸ਼। ਮੇਰੇ ਹੱਥ ਮੇਰੇ ਸਾਹ ਹੁੰਦੇ ।। ਮੈ ਸਾਹ ਮਾਨ ਤੋਂ ਵਾਰ ਦਿੰਦਾ ਹਾਏ ਭਾਬੀ ❤️❤️❤️
Babbu Mann is like a homeopathic doctor in the journey of lyricism and singing whose songs are slowly acting like a homeopathic medicine
Love you maan saab
You Are Priceless ❤️
31 saal Meri Umar Hai,
22 saal ho ge sunde,
HERO MAIN "KHAN"
SINGER MAIN "BABBU MAAN"
HONA ZARORI HAI.
ALLAH pak Hoor Taraki dey.
Qq🥰🥰🥰🥰🥰
ਓਏ ਮਾਨਾ ਸ਼ੇਰਪੁਰੀਏ ਤੇਰੇ ਫੈਨ ਈ ਕੱਟੜ ਆ...lov u astaaad g j tu na gaunda maana kihnu sun na c
Balle jeer veer
@@angrejbhullar1427 tqu bhullar saab
lov u fans veEero
ਪੱਕਾ ਜਿੰਦਾ ਲਾ ਗਿਆ ਬੱਬੂ ਮਾਨ ਦਾ ਸਪੇਰਾ ਗੀਤ ਯੂਟੂਬ ਤੇ ਸਾ ਗਿਆ ਹਾਏ ਭਾਬੀ
ਮਿੱਤਰਾ ਦੀ ਅੱਖ ਬਾਜ ਵਰਗੀ ਆ Same to maan y sria :💪💪💪💪
ਨੀ ਮੈਂ ਪਿੱਛੇ ਸਪੇਰਾ ਲਾ ਲਿਆ❤❤
ਬਾਈ ਚੰਗਿਆੜੇ ਕਡਾਤੇ......ਰੱਬ ਲੰਮੀਆਂ ਉਮਰਾ ਬਖ਼ਸ਼ੇ
Ssa.ji.🌹🌹Rab be banaiya jodiean di heroine da RUclips channel ruclips.net/video/wRwNDg7hxug/видео.html
MAAM DE CHANNEL NU SUBSCRIBE AND SHARE KARO
Aajo bai layo Hazri 2023/ 30 June to bad walwyo ❤❤ Love 💕💕💕 you Maana 🥰🙏
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
Babbu Maan ♥️ 🙆
Sira
Mehak Gill ➊ maan saab di dewani laagdi aa haana😊😊😊😊
Maan saab 👌👌👌🙏🙏🙏
Mann sabb love you Mann sabb
Eh lines jnab debi makhsoospuri dia ne🙏
ਲੋਕ ਦਿਆ ਕਰਦੇ ਨੇ ਨਾਇਕਾਂ ਦੀ ਆਂ ਉਪਾਧੀਆਂ ਉਮਰਾਂ ਗੁਆ ਕੇ ਮਿਲ ਦੀਆਂ ਉਸਤਾਦੀਆਂ
Ustaad babbu maan
Sirrrra
ਚਿਹਰੇ ਤੇ ਮਾਸੂਮੀਅਤ ਕਿ ਆਈ, ਚੇਲੇ ਖੁੱਦ ਨੂੰ ਉਸਤਾਦ ਦੱਸਣ ਲੱਗੇ💪Babbu maan Zindabad
Ilove only Babbu Mann 🥰🎶🔥✍️👌😎 Brotherhood 🥰👌🎶🎧🤟👌
Kon Kon sun reha ji
reply krke dso jiii LOVE YOU MAAN SAAB
hit like 😘😘😘 favorite song
✋
Neeru Sahota
Deep Sahotaj
Ustad g zindabad
Maan saab
pehla comment mera...asli ASTAAD de gaane te🙏🙏♠️♠️
Mai son hi lga c naal hi notification agi😍😍
Neend bulja hun ni anda mai kush der
Soja soja
Hjji haiga koi November 2021 ch jo sun rea howe sutto like
@Randhawa gud
ਦੁੱਕੀ ਤਿੱਕੀ ਨਾਲ ਕਿਉ ਮੈਨੂੰ ਮਿਲਾਇਆ ਜਾਂਦਾ ਏ
ਮੈ ਉਸ ਰੇਸ ਦਾ ਘੋੜਾ ਨਹੀ ਜਿਥੇ ਮੈਨੂੰ ਦੋੜਾਇਆ ਜਾਂਦਾ ਏ
Great babbu maan.
Ena sira song
Different musik te tarz mja agea 🙏 Ustaad zindabaad , punjab zindabbad.
Jogiya 2 di kon kon w8 kr rea hai?
Maan Saab ❤️❤️❤️❤️❤️❤️❤️❤️❤️❤️❤️❤️❤️❤️❤️❤️
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
Babbu Maan ♥️
Kya baat hai g. Bohat khoob.
Right
Aseen reh ge ainwe sajna piche mrde .
Sade naal kise ne sache dilon dil layeaa hi nhi.
Gora layrics. Kattad fan ustad babbu maan ji da.
Jio maan saab
ਆਉਦੇ ਨਾ ਠਾ ਠਾ ਕਰਕੇ ਮਾਨ ਸਾਬ ਦੇ ਗਾਣੇ ਕਿਸ ਕਿਸ ਦੇ ਦਿਲ ਵਿੱਚ ਵੱਜਦੀ ਸਿੱਧੀ ਅਵਾਜ ❤❤😘😘
Sukh Jordan pad ke rakhta dil maana de munde ne lub u Ustaad g
@@loveneetsingh4071 sahi gal veer👌👌❤
Babbu maan one of a kind.Respect.
Pakki gali bai ji
@@loveneetsingh4071 lo ll
ਉਠੂ ਚੀਸ ਦਿਲ ਵਿੱਚ ਹੋਵੇਗਾ ਫਿਕਰ ਡਾਹਢਾ
ਜਦੋਂ ਕੋਈ ਤੇਰੇ ਕੋਲ ਕਰੇਗਾ ਜ਼ਿਕਰ ਸਾਡਾ
Babbu Maan ♥️
Kyo tu veer apni profile pic te kuri di photo layii aa
Hamme bhi comment karne de
Holle holle comment kar kudiya
😊😊😊
tqu
@@danishdhillon8291 oh hello mr apni ankha check kra kudiya nu adhaar card laike nl rakhna paina mundiya nu bimari aa ahi kujh boln di kade kudiya ne keha boys fake ne hadh aa tu sister aa oky 😠
9 year pehla wali di yaad agi ustaad
ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ,
ਹਰ ਕਿਸੇ ਤੋਂ ਰਾਹ ਪੁੱਛਣਾ ਚੰੰਗਾ ਨਹੀਂ ਹੁੰਦਾ
Babbu maan ♥️
👍👍👍👌👌👌
ਪੋਣੀ ਬਿਨ ਚਾਹ ਨੂੰ ਪੁਣਿਆ ਨੀ ਜਾਂਂਦਾ
ਬੱਬੂ ਮਾਨ ਬਿਨ ਹੋਰ ਸੁਣਿਆ ਨੀ ਜਾਂਦਾ (Lyrics Harry Wahla)
ਪੁਣਨ ਵਾਲੇ ਪੋਣੀ ਬਿਨ ਚਾਹ ਪੁਣੀ ਜਾਦੇ ਆ
ਕਈ ਕਰਨ ਔਜਲੇ ਦੇ ਫੈਨ ਸਿੱਧੂ ਮੂਸੇ ਆਲੇ ਨੂੰ ਸੁਣੀ ਜਾਂਦੇ ਆ
craa
@@ਸਿੱਧੂਸਿੱਧੂ-ਗ7ਙ ਪੋਣੀ ਬਿਨਾਂ ਕਦੇ ਕਿਸੇ ਚਾਹ ਪੁਣੀ ਨਈਂੳ ਵੇਖੀ
ਬੱਬੂ ਮਾਨ ਜਿੰਨੀ ਠੁਕ ਕਿਸੇ ਪਾਈ ਨਈਂੳ ਵੇਖੀ
ਸੁਣੀ ਜਾਵੇ ਕੋਈ ਭਾਵੇਂ ਔਜਲੇ ਤੇ ਸਿੱਧੂ ਨੂੰ
ਅਖ਼ਾੜਿਆਂ ਦੇ ਰਾਜੇ ਦਾ ਮਾਣ ਮਿਲਿਆ ਏ ਬੱਬੂ ਨੂੰ
@@harrywahla1915 Right Now Bro....💞💞💞💞💞
@@ਸਿੱਧੂਸਿੱਧੂ-ਗ7ਙ Aujla 💗💗💗💗
ਜਿਸ ਦਿਨ ਇਸ ਗੀਤ ਦੀ ਵੀਡੀਓ ਰਿਲੀਜ਼ ਹੋ ਗਈ
4 5 ਦਿਨ ਤੱਕ #1 Trending ਰੱਖਣੀ ਸਾਰਿਆਂ ਨੇ
ਜਿਵੇਂ ਕਲਿੱਕਾਂ ਗੀਤ ਦੀ 5 ਦਿਨ ਨੰਬਰ 1 ਤੇ ਰਹੀ ਸੀ।
Bai video te comments v vadh karne aa
Kon kon babbu maan Saab nu hamesha sunda si sunda ha te sunda hi rahega karo like
ਮਾਨਾ ਦਾ ਮੁੰਡਾ ਹੱਥ ਫੱੜ ਕੇ ਖੁੰਡਾ
ਖੜਕਾਈ ਜਾਵੇ ਮੇਰੇ ਦਿਲ ਦਾ ਕੁੰਡਾ 💥💥💓💓💓💓💓
ਬੱਬੂ ਮਾਨ ਨੇ ਕਟੱੜ ਫੈਨ ਹਾਜ਼ਰੀ ਲਗਵਾਓ ❤️
Yes 🤟 🤟 🤟🤟 🤟🤟 🤟
ਹਾਜਰ ਜੀ
Babbu maan 👌👌👌👌👌
ਬਾਜ਼ਾਰ ਚ ਦੋ ਮਹਿਨੇ ਮੂੰਗਫਲੀ ਦੇ ਆਣ ਕਰਕੇ ਬਦਾਮਾਂ ਦਾ ਰੇਟ ਨਹੀਂ ਘੱਟਦਾ।😊😊
Right
Nice g good bro
👌👌👌
Siraaa
That's right
Ustaad repeat te 🎧❣️ 22/12/2020
Farmer protest , new delhi
Kishan majdur ekta jindabad 🌿🌷
Kattad fan
Vijay
Sirsa
Haryana ❣️❣️
😍ਨੀ ਓ ਦਿੜ੍ਹਬੇ ਪਕਾ
ਪੈਚਰ ਲਾ ਗਿਆ ਹਏ ਭਾਬੀ 💪💪💪💪
😂😂 bilkul sai
Ryt jnab
🤣🤣🤣🤣🤣
duggna ikatth maan saab da
ਹਾਏ ਭਾਬੀ
😍 ਅਸੀਂ
ਪਿੰਡਾ ਆਲੇ
ਬਦਨਾਮੀ ਤੋ
☺️ ਡਰਦੇ ਆ🙂🙂
ਕਿਸੇ ਦੀ
ਬਦਮਾਸੀ ਤੋਂ
ਨਹੀ💪💪💪
Lvuuu ਉਸਤਾਦ
ਧਰਨ ਪਾ ਦਿਆਂਗੇ ਧਰਨ ਜੱਟਾ 🔥🔥🔥🔥
Haha yes bro