Psycho (Official Video) | Babbu Maan | Latest Songs 2023 | Boss Musica

Поделиться
HTML-код
  • Опубликовано: 15 окт 2024
  • Boss Musica Presents
    Song - Psycho
    Singer/Lyrics/Music - Babbu Maan
    Ft. Anisha Jain Safaya & Essam Ali
    Dop - Rahul Arora
    Link Producer - Akshay Kapoor
    Casting - Nabila Sadaqat
    Choreographer - Kapil Arora
    Music programming- Goldboy
    Label - Boss Musica
    Listen Full Song:-
    Amazon : music.amazon.i...
    Spotify : open.spotify.c...
    Jiosaavn : www.jiosaavn.c...
    Shazam : www.shazam.com...
    Kkbox : www.kkbox.com/...
    Reeso : h5.resso.app/t...
    Digital Partner -Tunein Digital

Комментарии • 4,8 тыс.

  • @karmitakaur3390
    @karmitakaur3390 11 месяцев назад +99

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

    • @balsaabbutalewale2615
      @balsaabbutalewale2615 11 месяцев назад +1

      Sahi gall aa

    • @sonuzaildar6251
      @sonuzaildar6251 11 месяцев назад +2

      Tu mann nu gnd didi c legend vever die sidhu moose wala👌🐍🌪💪🌍1⃣

    • @DildarMohammad-xz1bi
      @DildarMohammad-xz1bi 11 месяцев назад +2

      ​@@sonuzaildar6251tere ki taklif ho gayi Babbu mann to

    • @rajveirsingh
      @rajveirsingh 11 месяцев назад +2

      ਨਵੇੰ ਨਵੇੰ ਆ ਰਹੇ ਪਰਾਣੇ ਗੀਤਾ ਮਕਾਬਲੇ ਜੀਰੋ ਆ 😉

    • @RajeevSharma-sy9ks
      @RajeevSharma-sy9ks 10 месяцев назад +1

      ਮਾਨਾਂ ਝੂਠ ਕਦੇ ਨੀ ਬੋਲਿਆ ਨਾਹੀ ਕਦੇ ਬੋਲਾਗੇ
      ਦੇਖੀ ਜਾਂਈ ਜਵਾਨਾਂ ਸੱਚ ਲਈ ਹਮੇਸਾ ਮੂੰਹ ਖੋਲਾਗੇ
      ਫੇਸਬੂਕੀ ਖੱਚਰਾਂ ਨੂੰ ਪੈਰਾਂ ਹੇਠਾਂ ਹਾਹਾਹਾ ਰੋਲਾਗੇ❤❤❤❤❤❤❤❤❤

  • @manpreetdhaliwal1526
    @manpreetdhaliwal1526 11 месяцев назад +130

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਸਾਡੇ ਮਾਨ ਸਾਬ੍ਹ ਨੂੰ ❤️❤️❤️

  • @sunnysingh-hf3jo
    @sunnysingh-hf3jo 10 месяцев назад +4

    Jattiye shraab di matiye... song aagya Spotify te..... buuuurrraaaahhh ufff kya geet a ❤❤❤❤
    Jattiye title a❤

  • @badbysunny5844
    @badbysunny5844 10 месяцев назад +4

    Babbu ਬਾਈ ਜ਼ਿੰਦਾਬਾਦ ਲੀਰਾਂ ਦੀ ਹਿੱਕ ਚ ਅੱਗ ਲੱਗ ਗਈ ਹੋਣੀ 😅😅

  • @babbumaandsm3893
    @babbumaandsm3893 11 месяцев назад +19

    हक मोहब्बत का अदा कर गए
    वो कर गए ज़फ़ा जाते जाते
    ना बोलने की कसम तोड़ दी
    वो कह गए बेवफ़ा जाते जाते
    Babbu Maan Zindabaad
    Babbu Maan Zindabaad ❤

  • @itzbugga47
    @itzbugga47 10 месяцев назад +13

    *ਬੱਬੂ ਮਾਨ ਇੱਕ ਨਾਮ ਨਹੀਂ ਫੇਨਾ ਦੀ ਦੀਵਾਈ ਏ ਦੀਵਾਈ bole to medicine ❤❤ **#babbumaan** **#loveyou*

    • @RajeevSharma-sy9ks
      @RajeevSharma-sy9ks 10 месяцев назад +2

      ਬਾਈ ਜੀ ਮੁੰਡਾ ਜਵਾਨ ਏ, ਸੁਣਨਾ ਪਸੰਦ ਖੰਟ ਵਾਲਾ ਮਾਨ ਏ, ਬੱਦਲਾ ਤੋਂ ਉੱਚੀ ਉਡਾਨ ਏ, ਜਿਗਰਾ ਪਹਾੜ ਭਾਵੇਂ ਜੇਬ ਵਿਚ ਭਾਨ ਏ, ਕੋਈ ਹਿਲਾ ਨੀ ਸਕਦਾ ਖੰਟੀਆ ਓ ਚੱਟਾਨ ਏ,❤❤❤❤❤❤❤❤

  • @YadwinderSingh0001
    @YadwinderSingh0001 11 месяцев назад +16

    ਪਤਾ ਨੀ ਕੀ ਜਾਦੂ ਕੀਤਾ ਮਾਨਾ,,,,ਕੋਈ ਹੋਰ ਸਿੰਗਰ ਸੁਣਨ ਨੂੰ ❤ ਨੀ ਕਰਦਾ😊😊❤
    Maan saab ❤

  • @ਬੇਈਮਾਨਫਗਵਾੜਾ-ਚ1ਲ
    @ਬੇਈਮਾਨਫਗਵਾੜਾ-ਚ1ਲ 10 месяцев назад +5

    ਕਈਆਂ ਦਾ ਕਰਾਂਗੇ ਹੁਣ ਘੋਗਾ ਚਿੱਤ ਮਿੱਤਰੋ
    ਸੱਭਿਆਚਾਰ ਸ਼ੌਂਕ ਨਾਲ ਮਨਾਉਣਾ ਨਿੱਤ ਮਿੱਤਰੋ
    Babbu Maan Zindabaad

  • @amritsohi9364
    @amritsohi9364 11 месяцев назад +35

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀ ਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ ❤❤❤❤❤

  • @RajeevSharma-sy9ks
    @RajeevSharma-sy9ks 11 месяцев назад +35

    ਮੇਰੇ ਰੂਹ ਦੀ ਖੁਰਾਕ ਅਤੇ ਮੇਰੀ ਜਿੰਦ ਜਾਨ ਬਬੂ ਮਾਨ ਸਾਹਿਬ ਲਵ ਯੂ ਮਾਨ ਸਾਹਬ ❤️❤️❤️❤️❤️❤️❤️❤️❤️❤️❤️❤️❤️

    • @RajeevSharma-sy9ks
      @RajeevSharma-sy9ks 10 месяцев назад

      ਰਿਸ਼ਤਾ ਤਾਂ ਤੇਰੇ ਨਾਲ ਕੋਈ ਖਾਸ ਸੀ
      ਤਾਂਹੀ ਦਿਲ ਤੇਰੇ ਜਾਣ ਪਿੱਛੋਂ ਉਦਾਸ ਸੀ

  • @Singh-gy5nm
    @Singh-gy5nm 11 месяцев назад +6

    ਆਹ ਚੱਕ ਜਿਹੜੀ ਗੱਬਰ ਤੋ ਨਾ ਲੋਟ ਆਈ, ਪਾਉਂਦੀ ਨਾ ਪੈਲਾ ਜੱਟ ਦੇ ਅੱਗੇ 😂❤❤

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +1

    Father of whole music industry babbu Maan Saab ji 🙏🙏🙏

  • @beimaanpcp7
    @beimaanpcp7 11 месяцев назад +49

    ਦੁਨੀਆਂ ਦੇ ਵੱਖਰੇ ਵੱਖਰੇ ਨੇ ਅੰਦਾਜ਼ ਪਰ ਸਾਡੇ ਲਈ ਤਾਂ ਕਰਨ ਗੀਤ ਉਸਤਾਦ ਜੀ ਦੇ ਦਿਲਾਂ ਤੇ ਰਾਜ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ 🙏🙏

  • @Music_label_9786
    @Music_label_9786 11 месяцев назад +127

    Babbu Maan is not a channel , it is an emotion 💫💫

  • @vakhrekaraj9948
    @vakhrekaraj9948 11 месяцев назад +13

    ਮਾਨ ਸਾਬ ਤੁਹਾਡੀ ਲਿਖਤ ਏਨੀ ਖੂਬਸੂਰਤ ਹੈ ਰੂਹ ਖੁਸ਼ ਤੇ ਤਾਜ਼ਾ ਹੋ ਜਾਂਦੀ ਇਸ ਵਾਰ ਤਾਂ ਵੀਡਿਓ ਵੀ ਬਹੁਤ ਅੱਤ ਬਣਾਈ ।ਦਿਲ ਤੋ ਬਹੁਤ ਪਿਆਰ ਤੇ ਸਤਿਕਾਰ manan ਸਾਬ legend

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +5

    God father of whole music industry babbu Maan Saab ji 🙏🙏🙏

  • @BaldevSingh-y8z
    @BaldevSingh-y8z 11 месяцев назад +5

    ਪੰਜਾਬ ਦੇ ਸਾਨ ਸਾਡਾ ਬਾਈ ਬੱਬੂ ਮਾਨ💯💯💯💯💯💯💯💯💯💯💯💯💯💯💯💯💯love you ustaad ji

  • @jasssrock3015
    @jasssrock3015 11 месяцев назад +9

    ਦੁਨੀਆ ਨੇ ਯਾਰੋ ਹਮਕੋ ਭੇਡਾਂ ਕਾ ਜਵਾਈ ਬਣਾ ਦੀਆ 😂

  • @gaggimaan7874
    @gaggimaan7874 11 месяцев назад +23

    ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ,
    ਡੇਰਿਆਂ ਚੋਂ ਇਜ਼ਤ ਨਿਲਾਮ ਨਾ ਤੂੰ ਕਰ🙏
    #babbumaan ❤

  • @manpreetdhaliwal1526
    @manpreetdhaliwal1526 11 месяцев назад +22

    ਕਿਆ ਬਾਤ ਆ ਮਾਨ ਸਾਬ੍ਹ
    ਨਜਾਰੇ ਬੰਨ ਰੱਖੇ ਆ ਹਰ ਰੋਜ ਨਵੇਂ ਗਾਣੇ ❤️❤️❤️

    • @RajeevSharma-sy9ks
      @RajeevSharma-sy9ks 10 месяцев назад

      ਮਾਨਾਂ ਹੱਕ ਦੀ ਕਮਾਕੇ ਖਾਨੇ ਆ
      ਚੁੱਲ੍ਹਾ ਵਾਲ ਕੇ ਨਿੱਤ ਪਕਾਨੇ ਆ
      ਕੱਟੜ ਫੈਨਾ ਦੇ ਦਿਲੋ ਦੀਵਾਨੇ ਆ
      ਗੀਤਾਂ ਵਿੱਚ ਹਮੇਸਾ ਸੱਚ ਸੁਣਾਨੇ ਆ ❤❤❤❤❤❤❤❤

  • @ranjitsohalsingh-zo8jz
    @ranjitsohalsingh-zo8jz 11 месяцев назад +33

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਬ ਜੀ ਨੂੰ

  • @garrybalwinder3251
    @garrybalwinder3251 11 месяцев назад +8

    ਚਲ ਨਾਚ ਬਸੰਤੀ, ਘੈਂਟ ਗੱਲਬਾਤ 👌 ਦਿਲਾ ਦਿਲ ਖੁਸ਼ ਕੀਤਾ ਈ।

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +4

    Real legend of Punjabi music industry 👑

  • @VishuKumar-pi6np
    @VishuKumar-pi6np 11 месяцев назад +5

    Jindagi ko yaaro .aayina dikha diya ..😢😢😢...bahut dhungi line wa .,... babbu maan Saab g

  • @RajeevSharma-sy9ks
    @RajeevSharma-sy9ks 11 месяцев назад +136

    ਪਿਤਾ ਸ਼੍ਰੀ ਆਫ ਪੰਜਾਬੀ ਇੰਡਸਟਰੀ ਬੱਬੂ ਮਾਨ ਸਾਹਿਬ ਕਬੱਡੀ ਕੱਪ ਅਤੇ ਅਖਾੜਿਆਂ ਦਾ ਰਾਜਾ ਬਬੂ ਮਾਨ ਸਾਹਿਬ ਵਾਹਿਗੁਰੂ ਕਰੇ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਮੇਰੀ ਵੀ ਉਮਰ ਲੱਗ ਜਾਵੇ ਆਪ ਜੀ ਨੂੰ ਲਵ ਯੂ ਜੱਟਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jassimehna6102
    @jassimehna6102 11 месяцев назад +6

    ਲਵ ਯੂ ਉਸਤਾਦ ਜੀ ❤

  • @JagdevSingh-gd9om
    @JagdevSingh-gd9om 10 месяцев назад +2

    ਦੱਸ ਐਵੇਂ ਕਿਹੜੀ ਗੱਲੋਂ ਭਿੜੀ ਜਾਨਾ ਪਾਗਲਾ ❗
    ♠️♠️♠️♠️♠️♠️♠️♠️♠️♠️
    ਤਿੱਤਰਾਂ ਦਾ ਬਾਜ਼👑 ਨਾਲ਼ ਦੱਸ ਕੀ ਮੁਕ਼ਾਬਲਾ ‼️
    #ਉਹੀ_ਮਾਲਵੇ_ਆਲ਼ਾ
    #ਤਿੱਤਰਾਂ_ਦਾ_ਬਾਜ਼_ਨਾਲ਼_ਦੱਸ_ਕੀ_ਮੁਕ਼ਾਬਲਾ
    #PB_29_Vala
    #king_of_music_industry_ustaad_babbu_maan

  • @shivdeepkartik5032
    @shivdeepkartik5032 11 месяцев назад +11

    ਜ਼ਬਰਦਸਤ ਗੀਤ👌👌👌👌👌👌👌👌👌👌👌

  • @JeevanSingh-ln2sb
    @JeevanSingh-ln2sb 11 месяцев назад +44

    ਕੌੲੀ ਮੁੱਲ ਨੀ ਮਾਨ ਸਾਹਿਬ ਦਾ ਅਣਮੌਲ ਹੀਰਾ❤✌🙏

    • @Jassludhianawala
      @Jassludhianawala 10 месяцев назад

      कोई क्या कहता है, है नही मेरी टेंशन
      ख़ुद की कमाई है, कोई देता नही पेंशन

    • @Jassludhianawala
      @Jassludhianawala 10 месяцев назад

      कोई क्या कहता है, है नही मेरी टेंशन
      ख़ुद की कमाई है, कोई देता नही पेंशन

    • @Jassludhianawala
      @Jassludhianawala 10 месяцев назад

      कोई क्या कहता है, है नही मेरी टेंशन
      ख़ुद की कमाई है, कोई देता नही पेंशन

    • @Jassludhianawala
      @Jassludhianawala 10 месяцев назад

      कोई क्या कहता है, है नही मेरी टेंशन
      ख़ुद की कमाई है, कोई देता नही पेंशन

    • @Jassludhianawala
      @Jassludhianawala 10 месяцев назад

      हम आशिक मिजाज है इश्क में रहते है
      कुछ पागल कहते है कुछ शायर कहते हैं

  • @vikrampreetlongia3185
    @vikrampreetlongia3185 11 месяцев назад +6

    The living legend😍😍😍😍🔥🔥🔥🔥🔥
    Maan beimaan😍😍😍

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +1

    Living legend babbu Maan Saab ji respect always 👏👏❤️❤️

  • @industry_da_king75
    @industry_da_king75 11 месяцев назад +22

    Wah kya baata maana swad ee lya ta bahut wadia Song aa hmesha khush rho te waheguru ji tuhadi lambi umar kre meri b tuhanu lga dwe❤🙏🏻

  • @sunnysingh-hf3jo
    @sunnysingh-hf3jo 11 месяцев назад +6

    East or west ... world knows... babbu maan is best❤

  • @foodiemeals0
    @foodiemeals0 11 месяцев назад +37

    Babbu Maan is working different then others there is no compersion and no competition love you maan shaab forever 💞💞

  • @sukhjitsukhjitdhaliwal
    @sukhjitsukhjitdhaliwal 10 месяцев назад +5

    Jiyoo Maan Saab ji 🙏 🙌 ❤️

  • @ਬੇਈਮਾਨਫਗਵਾੜਾ-ਚ1ਲ
    @ਬੇਈਮਾਨਫਗਵਾੜਾ-ਚ1ਲ 10 месяцев назад +5

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ

  • @GaganBhambri-i8m
    @GaganBhambri-i8m 11 месяцев назад +11

    King of punjabi industry maan Saab ❤❤❤

  • @karanjeetsingh-rt8ed
    @karanjeetsingh-rt8ed 11 месяцев назад +4

    sirrraaaaaaa krta bhi ne te fr 🥰🥰🥰🥰🥰😘😘 maan maan ho gi bhi im usa 🇺🇸 to

  • @sukhdeepkhosa302
    @sukhdeepkhosa302 10 месяцев назад +7

    Punjabi music industry ka baap ❤❤❤....living legend 🥰❣️❣️❣️

  • @RanjitSingh-ec6ib
    @RanjitSingh-ec6ib 10 месяцев назад +3

    Father of whole music industry babbu maan Saab ji 🙏🙏🙏🙏🙏🙏🙏🙏🙏🙏

  • @RanjitSingh-ec6ib
    @RanjitSingh-ec6ib 10 месяцев назад +2

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤

  • @sukhjitsukhjitdhaliwal
    @sukhjitsukhjitdhaliwal 11 месяцев назад +26

    Living Legend babbu Maan Saab ji Respect always 🙏 ❤❤❤❤❤❤

  • @RanjitSingh-ec6ib
    @RanjitSingh-ec6ib 10 месяцев назад +3

    ਲਵ ਯੂ ਮਾਨ ਸਾਬ੍ਹ ਜੀ ❤

  • @vakhrekaraj9948
    @vakhrekaraj9948 11 месяцев назад +6

    ਮਾਨ ਸਾਬ ਤੁਹਾਡੀ ਲਿਖਤ ਤੇ ਆਵਾਜ਼ ਦਿਲ ਨੂੰ ਟੁੰਬਦੀ ਹੈ

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +1

    God father of Punjabi music industry babbu Maan Saab ji 🙏🙏🙏

  • @navneetbhullar2058
    @navneetbhullar2058 11 месяцев назад +20

    ਰੂਹ ਦਾ ਸਕੂਨ❤❤ song of ustad babu maan

    • @gurisandhupb0626
      @gurisandhupb0626 11 месяцев назад

      Loore da skon 😂

    • @golu7548
      @golu7548 11 месяцев назад +1

      ​@@gurisandhupb0626ਸਮਾਧ ਤੇ ਚਿੱਤੜ ਰਗੜ ਜਾ ਕੇ 😂😂

  • @RajeevSharma-sy9ks
    @RajeevSharma-sy9ks 11 месяцев назад +6

    ਪੰਜਾਬੀ ਮਾਂ ਬੋਲੀ ਦਾ ਲਾਡਲਾ ਗਾਇਕ ਬੱਬੂ ਮਾਨ ਸਾਹਿਬ ਲਵ ਯੂ ਜਟਾ ❤️❤️❤️❤️❤️❤️❤️❤️❤️❤️❤️

  • @babbumaanfanstudio
    @babbumaanfanstudio 11 месяцев назад +60

    Father of Punjabi music industry ❤❤Babbu maan

    • @VkarmaShorts
      @VkarmaShorts 11 месяцев назад +2

      Na mithiya na 😂

    • @XXXXXXXXXXXXXXXXX..
      @XXXXXXXXXXXXXXXXX.. 11 месяцев назад

      @@VkarmaShortsma na chuda apni aithe ake😂😂

    • @Jangracarpenter
      @Jangracarpenter 11 месяцев назад +4

      ​@@VkarmaShortsyes mithe yes mithe legend Babu Maan

    • @batagaming3147
      @batagaming3147 10 месяцев назад

      ​@@Jangracarpenter😂😂 yes bro legend babbu maan

  • @Ustaad11196
    @Ustaad11196 11 месяцев назад +12

    Baap of Punjabi music industry

  • @amritsohi9364
    @amritsohi9364 11 месяцев назад +63

    You can ignore Music Industry
    But you can't ignore babbu maan
    HE IS NOT ONLY Singer
    HE IS WORLD WIDE SUPERSTAR

  • @rimpikumar5866
    @rimpikumar5866 11 месяцев назад +13

    ਬਹੁਤ ਵਧੀਆ ਗੀਤ, ਮਾਨ ਸਾਹਿਬ ਜ਼ਿੰਦਾਬਾਦ ❤❤

  • @JagParsad-b6b
    @JagParsad-b6b 10 месяцев назад +2

    Babbu maan ji m from uttar pradesh aap ka bahot bda fan huu..parmatma aap ko lambi umar kare

  • @MintuSingh-pl9cg
    @MintuSingh-pl9cg 11 месяцев назад +5

    ਏਤੋਂ ਬਾਦ ਖ਼ਤਮ ਏ ਗਾਣੇ ਲਵ ਯੂ ਮਾਨਾ ਲਵ ਯੂ ਮਾਨਾ ❤❤❤

  • @ਮਾਨਬੇਈਮਾਨ-ਨ2ਲ
    @ਮਾਨਬੇਈਮਾਨ-ਨ2ਲ 11 месяцев назад +8

    India world Cup hari bohut dukh hoya but Bhai da song sunke Dil nu skoon milya ❤

  • @ammyjalandhriya2730
    @ammyjalandhriya2730 11 месяцев назад +8

    WAITING FOR KITHE ASLA CHAKN DINDE PUTT BEGANE 🔥🙌🏻

  • @Harpreetnarain-z6t
    @Harpreetnarain-z6t 6 месяцев назад +2

    Babbu maan zindabaad babbu maan m kehna

  • @RajeevSharma-sy9ks
    @RajeevSharma-sy9ks 11 месяцев назад +5

    Punjabi Sangeet industry the legend singer Babbu Maan Sahab akhada da Raja maan saab ji meri bhi umra aap nu lag java ji love you maan saab ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @LuckyKumar-kn6ex
    @LuckyKumar-kn6ex 11 месяцев назад +14

    ਜੈ ਰਾਜਾ ਸਾਹਿਬ ਜੀ ਲੰਬੀਆਂ ਉਮਰਾਂ ਬਖਸੇ ਸਾਡੇ ਮਾਨ ਸਾਬ੍ਹ ਜੀ ❤❤❤❤️🙏🙏

  • @ਬੇਈਮਾਨਫਗਵਾੜਾ-ਚ1ਲ
    @ਬੇਈਮਾਨਫਗਵਾੜਾ-ਚ1ਲ 10 месяцев назад +1

    ਬਦਨਾਮ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ ਐ
    26 ਸਾਲਾਂ ਤੋਂ ਖੰਟੀਏ ਨੇ ਭੇਡਾਂ ਨੂੰ ਬੜਾ ਰਵਾਇਆ ਐ
    God Father Of Punjabi Music Industry
    ਸਰਚ ਕਰੋ ਗੂਗਲ ਤੇ ਨਾਮ ਖੰਟੀਏ ਦਾ ਹੀ ਆਇਆ ਐ

  • @sukhjitsukhjitdhaliwal
    @sukhjitsukhjitdhaliwal 10 месяцев назад +2

    Real Legend of music industry 👑

  • @saraansaab7
    @saraansaab7 11 месяцев назад +5

    ਸਕੂਨ ਮਿਲਦਾ ਗੀਤ ਸੁਣ ਕੇ ❤️👌🏼🎶

  • @kplrathee
    @kplrathee 11 месяцев назад +15

    खतरनाक गाना ❤❤❤❤❤❤❤😎😎😎😎😋😋😋😋😋

  • @KuldeepnkSingh-cm2cd
    @KuldeepnkSingh-cm2cd 11 месяцев назад +9

    Father of Panjabi music industry maan Saab ji

  • @Tanveer_Virk
    @Tanveer_Virk 11 месяцев назад +16

    Babbu maan is not only channel 💥 he is our emotion🥀✨

  • @arshgill7608
    @arshgill7608 11 месяцев назад +5

    We want old Babbu Maan with new generations music.

    • @ilovepawan1349
      @ilovepawan1349 10 месяцев назад

      New music kerha a

    • @arshgill7608
      @arshgill7608 9 месяцев назад

      @@ilovepawan1349
      Old composition te new bass music da combo bhut sohna wajjda
      Maan hi eh kar skda combo perfectly

  • @ਬੇਈਮਾਨਫਗਵਾੜਾ-ਚ1ਲ
    @ਬੇਈਮਾਨਫਗਵਾੜਾ-ਚ1ਲ 10 месяцев назад

    ਬੇਈਮਾਨਾਂ ਏਥੇ ਸੱਭਿਆਚਾਰ ਦੀ ਗੱਲ ਹਰ ਕੋਈ ਕਰਦਾ ਐ
    ਪਰ ਚੜ੍ਹਦੀ ਉਮਰੇ ਇਸ਼ਕ ਦਾ ਪਹਾੜਾ ਹਰ ਕੋਈ ਪੜਦਾ ਐ

  • @happyrana5513
    @happyrana5513 10 месяцев назад +2

    Jaisa app ho asha koi ni ho sakta mann shab ❤❤❤❤❤❤

  • @babbumaandsm3893
    @babbumaandsm3893 10 месяцев назад +3

    ਰੱਬ ਮੈਂਨੂੰ ਕਹਿੰਦਾ ਤੂੰ ਬੱਬੂ ਮਾਨ ਨੂੰ ਸੁਣਨਾ ਕਦੋਂ ਛੱਡੇਗਾਂ
    ਮੈਂ ਹੱਸ ਕੇ ਕਹਿ ਦਿੱਤਾ ਜਦੋਂ ਤੂੰ ਸਾਹਾਂ ਨੂੰ ਸਰੀਰ ਚੋਂ ਕੱਢੇਗਾਂ

  • @sukhjitsukhjitdhaliwal
    @sukhjitsukhjitdhaliwal 10 месяцев назад +3

    Waheguru ji Lambi Umar Kari Maan Saab ji di 🙏 ❤❤❤❤❤❤

  • @SahilKhan-rf6ou
    @SahilKhan-rf6ou 11 месяцев назад +5

    O my God kya baat hai ustad ji❤❤

  • @SanjeevSharma-rk4uq
    @SanjeevSharma-rk4uq 10 месяцев назад +4

    ये आवाज़ जादूगरी है। जो सुन ले वो दोबारा बार बार इसे ही सुनेगा। लव यू मान साहब जी नू।

    • @RajeevSharma-sy9ks
      @RajeevSharma-sy9ks 10 месяцев назад

      ਸਭ ਕੁਝ ਜਾਣ ਕੇ ਵੀ ਦੁਨੀਆ ਅਣਜਾਣ ਏ
      ਦੱਸਣਾ ਨਹੀ ਸੀ ਅੱਜ ਦੱਸਤਾ ਮਾਨ ਬੇਇਮਾਨ ਏ❤❤❤❤❤❤❤❤❤❤

  • @navneetbhullar2058
    @navneetbhullar2058 11 месяцев назад +5

    The biggest superstar of Punjabi industry babu maan ❤❤❤❤❤

  • @Paramjit.4270
    @Paramjit.4270 6 месяцев назад +1

    1:57 ਵਾਹ ਉਸਤਾਦ ਜੀ 😘❤️

  • @sukhjitsukhjitdhaliwal
    @sukhjitsukhjitdhaliwal 11 месяцев назад +12

    Father of the whole music industry babbu Maan Saab ji 🙏 🙌 ❤️ ❤❤❤❤

  • @manibharwal3427
    @manibharwal3427 11 месяцев назад +5

    Video singing lyrics composition de chibb kadhe pye bai ji har vaar kujh navan hunda ❤❤❤

  • @SukhdevSinghDhaliwal-wr3dg
    @SukhdevSinghDhaliwal-wr3dg 10 месяцев назад +5

    Love 💕 Maan Saab ji 💕💕💕❤

  • @babbumaandsm3893
    @babbumaandsm3893 10 месяцев назад +2

    ਜੱਟੀਏ ਸ਼ਰਾਬ ਦੀਏ ਮੱਟੀਏ
    ਨੀ ਤੈਨੂੰ ਪੀਣਗੇ ਨਸੀਬਾਂ ਵਾਲੇ
    ਨੀ ਕੁੜਤੀ ਤੇ ਮੋਰਨੀਆਂ
    ਨੀ ਪੱਟੇ ਜਾਣਗੇ ਸਹਿਰ ਲਾਲੇ

  • @RanjitSingh-ec6ib
    @RanjitSingh-ec6ib 10 месяцев назад +2

    Real legend of whole music industry

  • @deepaknandal3509
    @deepaknandal3509 11 месяцев назад +5

    King of music industry only maan shab ji ❤❤❤❤

  • @sunnybadesha9030
    @sunnybadesha9030 11 месяцев назад +11

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @RanjitSingh-ec6ib
    @RanjitSingh-ec6ib 10 месяцев назад +2

    Father of whole music industry 👑

  • @babbumannf3682
    @babbumannf3682 11 месяцев назад +11

    Father of punjabi industry ❤❤❤❤❤

  • @JagdevSingh-gd9om
    @JagdevSingh-gd9om 10 месяцев назад

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️
    😍😍😍😍😍😍😍😍😍😍😍😍
    ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @RanjitSingh-hh6xs
    @RanjitSingh-hh6xs 11 месяцев назад +6

    Ustaad Babbu Maan ❤❤

  • @sawannain322
    @sawannain322 11 месяцев назад +5

    Ustaad babbu Maan ❤❤❤

  • @sukhjitsukhjitdhaliwal
    @sukhjitsukhjitdhaliwal 10 месяцев назад +2

    Brand babbu Maan always rocks ❤❤❤❤❤

  • @RanjitSingh-ec6ib
    @RanjitSingh-ec6ib 10 месяцев назад +2

    Real legend of whole music industry 👑

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. 11 месяцев назад +4

    Music, Song, Looks Maan Saab ❤❤❤❤❤❤❤ kyaa baat hai ❤❤❤❤❤😊😊😊😊Ghaint Bai ji

  • @navneetbhullar2058
    @navneetbhullar2058 11 месяцев назад +4

    ਜਿੰਦ ਜਾਨ ਉਸਤਾਦ ਬੱਬੂ ਮਾਨ ❤❤❤❤❤❤😊 1:39

  • @gaggimaan7874
    @gaggimaan7874 10 месяцев назад +2

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ✊
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @sunnysingh-hf3jo
    @sunnysingh-hf3jo 11 месяцев назад +27

    Multi talented man🎉
    Versatile singer 🔥🔥🔥
    Nailed it ❤

    • @vikrampreetlongia3185
      @vikrampreetlongia3185 11 месяцев назад +1

      Right bro the living legend maan beimaan😍😍😍 🔥🔥🔥🥁🥁🥁🥁🎸🎸🙏🙏

    • @sunnysingh-hf3jo
      @sunnysingh-hf3jo 11 месяцев назад

      @@vikrampreetlongia3185 ❤️

    • @sukhpreetonline
      @sukhpreetonline 10 месяцев назад +1

      ❤❤

  • @IK_C_PAGAL.IHSQPURE_TO_507
    @IK_C_PAGAL.IHSQPURE_TO_507 11 месяцев назад +19

    Love you Ustaat ji 😘 waheguru hamesha chardi kla vich rakhe tuhanu ❤

  • @ruvalnk
    @ruvalnk 11 месяцев назад +8

    Real living legend respected babbu maan saab 💕

  • @khantwalajatt
    @khantwalajatt 11 месяцев назад +9

    Love you Maan Saab waheguru mehar kre thunde te 🙏

  • @babbumannf3682
    @babbumannf3682 11 месяцев назад +5

    ਕੁੱਝ ਮੂਰਖ਼ ਵਿਦਵਾਨ ਇਹ ਬੋਲੀ ਜਾਂਦੇ ਨੇ k ਬੱਬੂ ਮਾਨ ਦੇ ਗੀਤਾਂ ਦੇ view ਘਟ ਹੁੰਦੇ ਨੇ। ਪਰ ਉਨ੍ਹਾਂ ਮੂਰਖਾ ਨੂੰ ਇਹ ਨਹੀਂ ਪਤਾ k ਬੱਬੂ ਮਾਨ ਆਪਣੇ ਸ਼ੌਂਕ ਅਤੇ ਆਪਣੇ ਫੈਨਾ ਲਈ ਗਾਉਂਦਾ view ਲਈ ਨਹੀਂ❤

  • @sukhjitsukhjitdhaliwal
    @sukhjitsukhjitdhaliwal 11 месяцев назад +6

    King of music industry 👑

  • @Ash_PB23
    @Ash_PB23 10 месяцев назад +1

    ਜਿੰਦਗੀ ਕੋ ਯਾਰੋ ਆਈਨਾ ਦਿਖਾ ਦੀਆ ❤

  • @SimranPunia-q6q
    @SimranPunia-q6q 10 месяцев назад +3

    Boht sohna song , music v vadiya bilkul filmi song lag reha, video vadiya.maan ji tusi sohne lag rahe ho.vadiya acting.👌👌👌👏👏🌹🙏

  • @kingofsoldiers8515
    @kingofsoldiers8515 11 месяцев назад +5

    The live king maan saab ji ❤

  • @SumitJaat-t1b
    @SumitJaat-t1b 10 месяцев назад +2

    Boss of all world music industry ❤