In the land of Punjab, where legends are born, There's a name that shines, from dusk until morn, Babbu Maan, a star in the northern skies, With a voice that resonates, reaching great highs. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. From 'Mittran Di Chhatri' to 'Saaun Di Jhadi', You've sung of love's joys and sorrows so mighty, Through 'Hashar' and 'Rabb Ne Banaiyan Jodiean' too, Your songs paint stories, both old and new. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. In 'Desi Romeos,' you told us of youth, The trials and tribulations, the quest for truth, And 'Eh Janam Tumhare Lekhe' touched our soul, With a message of faith that made us whole. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. From stage to screen, you've carved your place, A symbol of Punjab's pride and grace, Your words, they echo, in every Punjabi heart, A timeless bond, that shall never depart. In 'Ik C Pagal,' you danced with the stars, And 'Singh Is Kinng,' you left your guitar, But through it all, you stayed true to your roots, A voice for the masses, a poet who shoots. Oh, Babbu Maan, your melodies so sweet, They sweep us off our feet, to the rhythmic beat, Your tales of life, love, and land so green, In every heart, you've found a serene screen. So here's to Babbu Maan, the legend so bright, Whose music and words bring us endless delight, In Punjab's heart, your legacy will stand, Forever in song, the one and only Babbu Maan.
I love him music 🎶 I am Mexican my husband is from punjabi I love him music is totally different than may I really don't understand what he said but I love it la musica cruza fronteras e idiomas no necesitas entender sólo escuchar lo qie te gusta ❤😂
Babbu Maan Saab always show uniqueness in his songs this proves he is a true star love you maan saab Always different then others music, lyrics and composition ❤❤❤❤ And looking awesome 😎😎😎❤❤❤
ਨਾ ਕੋਈ ਪੋਸਟਰ ਨਾ ਕੋਈ ਹੋਰ ਸ਼ੋਸਾ ਸਿੱਧਾ ਗੀਤ 😍
Aatt aa bii SAda
ਨਾ ਕੋਈ ਪੋਸਟਰ ਨਾ ਕੋਈ ਸ਼ੋਸਾ ਬਾਜ਼ੀ ਸਿੱਧਾ ਗੀਤ ❤❤
ਵਾਹ ਮਾਨਾ ਦੁੱਖ ਤੋੜ ਤੇ , ਤੇਰੀ ਇਹ ਗੱਲ ਬਹੁਤ ਵਧੀਆ ਲਗਦੀ Jo ਤੂੰ ਬਿਨਾ ਕਿਸੇ ਐਡ ਪ੍ਰਮੋਸ਼ਨ ਦਾ ਰੌਲ਼ਾ ਪਾਇਆ ਹੀ ਗਾਣਾ ਕੱਢ ਦਿਨਾਂ ❤❤❤ ਲਵ ਯੂ ਉਸਤਾਦ ਬੱਬੂ ਮਾਨ ❤❤
ਨਾ ਕੋਈ ਪੋਸਟਰ ਨਾ ਕੋਈ ਸ਼ੋਸਾ ਬਾਜ਼ੀ ਸਿੱਧਾ ਗੀਤ ❤❤
ਜਿਹੜੇ ਨੇ ਤੇਰੇ ਆਪਣੇ,,ਤੇਰੇ ਜੋੜਾਂ ਦੇ ਵਿੱਚ ਬੈਣਗੇ,,❤ ਨਾ ਕਰ ਨਾ ਕਰ ਮੁੱਹਬਤ ❤ਵਾਹ ਖੰਟ ,, ਵਾਲ਼ਿਆਂ ਨਹੀਂ ਰੀਸਾਂ ਤੇਰੀਆਂ Love you so much ❤❤❤❤❤❤❤❤
ਦਿਨ ਤਾਂ ਸਭ ਦੇ ਬਦਲ ਜਾਂਦੇ ਪਰ ਉਹ ਗੱਲਾਂ ਨੀ ਭੁੱਲ ਦੀਆਂ ਜੋ ਚੰਗੇ ਮਾੜੇ ਸਮੇਂ ਵਿੱਚ
ਕੀਤੀ ਆ। ❤❤❤❤❤❤ ਬੱਬੂ ਮਾਨ ਜਿੰਦਾਬਾਦ ਰੱਬ ਤੁਹਾਨੂੰ ਸਦਾ ਚੜਦੀ ਕਲਾ ਕਰੇ
🎉😮😮cb
ਐਵੇਂ ਖਾਬ ਸਜ਼ਾ ਲਏ 😊ਮਹਿਰਮ ਸੁਣਕੇ ਤੇਰੀਆਂ ਬਾਤਾਂ..
ਨਹਿਰ ਕਿਨਾਰੇ ਬੈਠ ਗੁਜਾਰੀਆ ਸੰਘ ਤੇਰੇ ਜੋ ਰਾਤਾਂ .
ਨਾ ਉਹ ਰੌਣਕ ਨਾ ਬਹਾਰਾਂ-2
ਨਾ ਹੁਣ ਫੁੱਟਣ ਫੁਹਾਰੇ......!
ਚੰਨ ਰਿਹੈ ਨਾ ਚੰਨ ਮਹਿਰਮਾ......!
ਬੱਦਲਾ ਉਹਲੇ ਤਾਰੇ.....
#babbumaan #gaggugm7 🫡🫡✍️✍️💯💯
ਮਾਨ ਸਾਬ ਗਾਨਾ ਉਦੋਂ ਹੀਂ ਆਉਂਦਾ ਜਦੋਂ ਮੇਰੇ ਨਾਲ਼ ਕੋਈ ਧੋਖਾ ਹੋਂ ਜਾਂਦਾ ਕਿਆ ਬਾਤ ਆ ਯਾਰ ਨਈ ਰੀਸਾ ਮਾਨ ਸਾਬ ਦੀਆ
ਮੇਰੇ ਵੀਰੋ ਤੁਸੀ ਜਿਨੂੰ ਜਿਨੂੰ ਮੰਨ ਦੇ ਹੋ ਬੱਸ ਓਸ ਅੱਗੇ ਇਕ ਟਾਈਮ ਅਰਦਾਸ ਕਰਿਆ ਕਰੋ ਕੇ ਸਾਡਾ ਉਸਤਾਦ ਹਮੇਸ਼ਾ ਚੜ੍ਹਦੀ ਕਲਾਂ ਰਹੇ ਤੇ ਸਾਡੇ ਨਾਲ ਹਮੇਸ਼ਾ ਪਿਆਰ ਬਣਾਈ ਰਾਖੀ❤❤❤❤
No trwjibv
Yas you rait
Ok bro
ਹਾਂਜੀ 🌹❤️
❤❤❤❤❤ jaroor g
ਉਸਤਾਦ ਦੀ ਮੁਸਕਾਨ ਹੀ😊 ਬਹੁਤ ਸੋਹਣੀ ਆ
ਰੱਬ ਉਸਤਾਦ ਨੂੰ ਹਮੇਸ਼ਾ ਖੁਸ਼ ਰੱਖੇ ❤️❤️
💘 *ਦਿਨ ਤਾਂ ਸਭ ਦੇ ਬਦਲ ਜਾਂਦੇ ਨੇ, ਬੱਸ ਉਹ ਗੱਲਾਂ ਕਦੇ *ਨਹੀਂ ਭੁੱਲਦੀਆਂ*
*ਜੋ ਮਾੜੇ ਸਮੇਂ ‘ਚ ਆਪਣਿਆਂ ਨੇ ਸੁਣਾਈਆਂ ਹੋਣ।*
ਉਸਤਾਦ ਬੱਬੂ ਮਾਨ ਸਹਿਬ ਜੀ Zindabad
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਜਾਬ ਏਕਤਾ ਜਿੰਦਾਬਾਦ
ਪੰਜਾਬੀ ਜ਼ਿੰਦਾਬਾਦ
#PunjabHaryanaEktaZindabad
Sahi a
❤
❤❤❤❤❤❤❤❤❤❤❤😊😊😊😊😊😊😊😊😊😊
🎉🎉🎉🎉🎉🎉🎉🎉🎉🎉🎉🎉😊😊😊😊
❤❤❤❤❤❤❤❤❤❤😊😊😊😊😊😊😊😊😊😊😊😊😊😊😊
Nice video jma att maan saab ਇਹੋ ਜਿਹੇ song ਹੀ ਵਧੀਆ ਲਗਦੇ ne ਸਵਾਦ ਆ ਜਾਂਦਾ ਸੁਣ ਕੇ ਵੀਰ ਜੀ।ਜਿਉਂਦਾ ਰਹਿ ਬੇਈਮਾਨਾਂ
ਜਿੰਦਗੀ ਇੱਕ ਨਾਲ ਹੀ ਸੋਚੀ ਐਂ ਇੱਕ ਨਾਲ ਹੀ ਬਤਾਵਾਂਗੇ ਗੈਂ !
ਜਿਉਂਦੇ ਵੀ ਤੇਰੇ ਲਈ ਤੇਰੇ ਐਂ !
ਮੌਤ ਵੀ ਤੇਰੇ ਲੇਖੇ ਲਾਵਾਂਗੇ !
Fan Babbu Maan Ustaad ji da
ਮੋਡਲ ਜਿਹਨੀ ਮਰਜ਼ੀ ਸੋਹਣੀ ਰੱਖਲੈ ਮਾਨਾਂ
ਗੀਤ ਅਸੀਂ ਸਿਰਫ਼ ਤੇਰੇ ਕਰਕੇ ਸੁਣਨਾ 🔥❤️
ਬਹੁਤ ਪਿਆਰਾ ਗੀਤ ਬਣਾਇਆ ਮਾਨ ਸਾਬ ਨੇ, different Vibe ਹੈ,
ਪਤਾ ਨਹੀਂ ਕਿੰਨੀ ਵਾਰ ਸੁਣ ਲਿਆ,
ਲਵ ਯੂ ਮੇਰੇ ਉਸਤਾਦ।
Utte Neeli shatt ,Thale Babbu Maan jattiye ,
Sadha de dere na ja jattiye
ਬੱਚਿਆਂ nu Science ਪੜ੍ਹਾ jattiye
❤❤❤❤
ਜਿਹੜੇ ਨੇ ਤੇਰੇ ਆਪਣੇ ਤੇਰੇ ਜੋੜਾਂ ਦੇ ਵਿੱਚ ਬਹਿਣਗੇ,,
ਮੈਨੂ ਕਹਿਣਗੇ ਖਲਨਾਇਕ, ਤੈਨੂੰ ਦੀਵਾਨੀ ਕਹਿਣਗੇ!
#babbumaan ❤
ਹਮੇਸ਼ਾਂ ਪਿਆਰ ਵੰਡਣ ਵਾਲਾ ਬੰਦਾ ❤🎉
Welcome maan sab
Babbu Maan is a working different then others there is no compersion and competition. Always rocks and love you maan shaab forever 💞💞
Kathe hoye aa jawaan soniye ek mai ek geet maan de❤❤❤
ਸਦਾ ਬਹਾਰ ਗੀਤ ਮਾਨ ਸਾਬ ਤੁਹਾਡੇ
ਨਾ ਸੰਗੀਤ ਪੁਰਾਣਾ ਲਗਦਾ, ਨਾ ਤਰਜ਼ ਪੁਰਾਣੀ ਲਗਦੀ , ਨਾ ਲਫ਼ਜ਼ ਪੁਰਾਣੇ ਲਗਦੇ , ਨਾ ਆਵਾਜ਼ ਪੁਰਾਣੀ ਲਗਦੀ
❤❤ ਰਹਿੰਦੀ ਦੁਨੀਆਂ ਤੱਕ ਏਦਾਂ ਹੀ ਰਹਿਣਾ ਮਾਨ ਸਾਬ ਨੇ 👏🏻
ਨਾ ਕਰ ਨਾ ਕਰ ਮੋਹਬੱਤ ਲੋਕ ਪਿੱਛੇ ਪੈਣਗੇ ਮੈਨੂੰ ਕਹਿਣਗੇ ਖਲਨਾਇਕ ਤੈਨੂੰ ਦੀਵਾਨੀ ਕਹਿਣਗੇ❤ ਲਵ ਯੂ ਬਾਈ ਬਹੁਤ ਈ ਵਧੀਆ ਗੀਤ ਆ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🙏🏻❤️
😢😅
Maan saab ne khol ditta pitara geetan da ...lv u maan saab❤❤
All time favourite babbu maan Sahib Ji 👏👏👏👏👏👏👏👏👏👏👏👏
ਰੱਬ ਹਮੇਸ਼ਾ ਬਾਈ ਨੂੰ ਚੜਦੀਕਲਾ ਚ ਰੱਖੇ🙏🙏🙏❤️♥️♥️♥️
ਨਜ਼ਾਰਾ ਆ ਗਿਆ ਸੁਣ ਕੇ ਅਜੇ 3 ਦਿਨ ਹੋਏ ਉਸਤਾਦ ਦਾ ਗਾਣਾ ਨਹੀਂ ਰੋਜ਼ ਆਵੇ ਕਰਤੀ ਰੀਜ਼ ਪੂਰੀ ਜਿਉਂਦਾ ਰਹਿ ਮਾਨਾ love u ustad ❤️❤️❤️❤️❤️
ਬਹੁਤ ਪਿਆਰਾ ਗੀਤ ਮਾਨ ਸਾਬ੍ਹ ❣️❣️ਰੂਹ ਨੂੰ ਸਕੂਨ ਦੇਣ ਵਾਲਾ ਸਦਾਬਹਾਰ ਗੀਤ 😍😍 ਜਿਊਂਂਦਾ ਵੱਸਦਾ ਰਹਿ ਬਾਈ ਰੱਬ ਲੰਮੀਆਂ ਉਮਰਾਂ ਬਖਸ਼ੇ ਆਪ ਨੂੰ ❣️❣️
Sukoon😂
I
ਦਿਲੋਂ ਪਿਆਰ ਦੁਆਵਾਂ ਵੀਰੇ ਬਾਬਾ ਮਿਹਰ ਕਰੇ 💚🙏🙏
ਖੁਦ ਨੂੰ ਸਮਝ ਨਹੀਂ ਸਕਿਆ, ਤੈਨੂੰ ਕੀ ਸਮਝਾਵਾ, ❤ ਉਤੇ ਨੀ ਲੱਗੀ, ਤੇਰੇ ਨਾਲ ਕੀ ਲਾਵਾ, ਔਖਾ ਵਿੱਚ ਚਨਾ ਦੇ, ਕੱਚੇ ਲਹਿਰਾਂ ਦੇ ਵਿੱਚ ਬਹਿਣ ਗੇ, ਮੈਨੂੰ ਕਹਿਣ ਗੇ Khalnayak, ਤੈਨੂੰ ਦੀਵਾਨੀ ਕਹਿਣ ਗੇ, ਨਾ ਕਰ ਨਾ ਕਰ ਮੁਹੱਬਤ...
love you ustaad ji ❤❤
ਤੇਰੀ ਉਮਰ ਪੜਨੇ ਦੀ , ਮੇਰੀ ਉਮਰ ਕੋਮੋਣੇ ਦੀ , ਸਿਰਾ ਉਸਤਾਦ ਜੀ ❤❤❤❤❤❤❤❤ ਰੀਪਿਡ ਤੇ ਚਲ ਰਿਹਾ ਤੁਹਾਡਾ ਗਾਣਾ ਉਸਤਾਦ ਜੀ ❤❤❤
ਨਾ ਕਰ ਨਾ ਕਰ ਮੋਹਬੱਤ ਲੋਕ ਪਿੱਛੇ ਪੈ ਜਾਣ ਗੇ, ਮੈਨੂੰ ਕਹਿਣਗੇ ਖਲਨਾਇਕ ਤੈਨੂੰ ਦੀਵਾਨੀ ਕਹਿਣਗੇ ❤️ balle bai love you so much 🤞❤️
Kaint 👌♥️
❤
😍😍😍
❤❤❤
@@deepaklard60401
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤
❤️❤️❤️❤️❤️🥰🥰🥰🥰🥰🥰🥰🙏🙏🙏🙏🙏🙏🙏🙏💕💕💕💕💕💞💞💞💞💞💞💞💞💞💞💞💞💞
❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊❤❤❤❤❤❤❤❤❤👌👌👌👌👌👌👌👌👌👌👌👌🥰🥰🥰🥰🥰🥰🥰🥰🥰🥰🥰🥰🥰
❤️❤️❤️
Kaint
Bhut sohna song maan saab ji wmk 🙏
ਤੇਰੇ ਗੀਤਾ ਦਾ ਮੈਨੂੰ ਇੰਤਜ਼ਾਰ ਹਰ ਸਮੇ ਰਹਿੰਦਾ ਹੈ❤❤❤❤❤
#bhanutjhakur mixing vadia karda aa, vadia quality de headphones te pta lagda aa aedan music da
ਮਾਨ ਸਾਬ੍ਹ ਦਿਲੋਂ ਸਲਾਮ ਆ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
ਪੰਜਾਬੀ ਮਿਊਜ਼ਿਕ ਇੰਡਸਟਰੀ 👑 ਵੀਰ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ❤
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
Love u bro
Waheguru ji Lambi umar Kari sadae Maan Saab di 👏👏👏👏👏👏
ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤
❤❤❤❤
True
Ustaad ji ਨੂੰ ਦੇਖ ਕੇ Dil ❤khush ho janda ❤
Waheguru ji ਚੜਦੀ ਕਲਾ ਵਿਚ ਰੱਖੇ Maan Saab nu ❤
ਵਾਹਿਗੁਰੂ ਚੜ੍ਹਦੀਕਲਾ ਰੱਖੇ ਉਸਤਾਦ ਜੀਂ ਨੂੰ ❤
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਚੇ ਰੱਖੀਓ ਸਾਡੇ ਉਸਤਾਦ ਬੱਬੂ ਮਾਨ ਨੂੰ,,,🙏🙏
Waheguru Ji 🙏🙏🙏🙏
❤❤
ਵਾਹਿਗੁਰੂ ਜੀ
Waheguru ji ❤❤❤❤❤❤🎉🎉🎉
Waheguru ji kirpa karo 🙏
ਬਹੁਤ ਸੋਹਣਾ ਗੀਤ ਬੱਬੂ ਮਾਨ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ❤🙏
ਤੇਰੀ ਉਮਰ ਹੈ ਪੜਨੇ ਦੀ..ਤੇ ਮੇਰੀ ਉਮਰ ਕੰਮਾਉਣੇ ਦੀ ਤੈਨੂੰ ਸ਼ੌਂਕ ਵਲੈਤਾਂ ਦਾ
ਮੈਂਨੂੰ ਲਤ ਹੈ ਗਾਉਣੇ ਦੀ #babbumaan #gaggugm7 ❤❤❤ 3:10
ਪੂਰੀ ਅੱਤ ਹੋਗੀ ਉਸਤਾਦ ਜੀ ❤, ਤੁਹਾਨੂੰ ਕਹਿਣ ਦੀ ਕੀ ਲੋੜ ਆ ਤੁਸੀਂ ਤਾਂ ਹੈਗੇ ਹੀ ਖ਼ਲਨਾਇਕ ਹੋ ❤
Babbu maan saab vi achank he gaana shad dinde ne te dil khush kr dinde ne ❤
ਨਾ ਮੈਂ like ਕਰਨ ਨੂੰ ਕਹਿੰਦਾ, ਨਾ share ਕਰਨ ਨੂੰ ਕਹਿੰਦਾ।।
ਰੱਖਕੇ ਗੀਤ ਤੁਹਾਡੇ ਚਰਨੀ ਜਾ motter ਤੇ ਬਹਿੰਦਾ।। 🔥🔥
Rooh khush keti bai ❤
ਰੂਹ ਨੂੰ ਸਕੂਨ ਮਿਲਦਾ ਬੱਬੂ ਮਾਨ ਨੂੰ ਸੁਣ ਕੇ ❤️❤️❤️❤️। ਬੱਬੂ ਮਾਨ ਸਾਬ੍ਹ ਦੀ ਦਿਲੋਂ ਫੈਨ ਜੱਟੀ ਸਾਡੀ ਜਾਨ ਮਾਨ ਬੱਬੂ ਮਾਨ ❤️❤️❤️❤️😍😍 ਜਿਉਂਦੇ ਰਹੋ 🙏🏻🙏🏻
Sahi gal Bhai ji love you ustad Babbu maan Saab ji
ਮਾਨ ਸਾਹਿਬ 🔥
hor kaase nal skoon ni milda tnu😂 ghoosal ghatti
Babbu maan di tatti khala
Hlo
ਬੱਬੂ ਬਾਈ ਦਾ ਹਰ ਆਉਣ ਆਲਾ ਗਾਣਾ ਚੜਦੇ ਤੋਂ ਚਾੜਦਾ ਹੁੰਦੈ ,,,,,,, ਜੀਓ ਬਾਈ ਜੀ ਰੱਬ ਸੋਡੇ ਤੇ ਹਮੇਸਾ ਮੇਹਰਾਂ ਭਰਿਆ ਹੱਥ ਰੱਖੇ 🙏
Ustad Babbu Maan always show uniqueness in his songs, this proves he is a True Star, love you Maan Saab.
Man Saab great h yar .har gane da koi tod nhi .👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
ਚਲਣ ਨੀ ਦਿੰਦਾ ਕਿਸੇ ਦਾ ਗਾਣਾ
ਆਉਂਦਾ ਨਿੱਤ ਨਵਾਂ ਚੜਦੇ ਤੋ ਚੜਦਾ
I love you maan saab 👌👌💕
ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਮਾਨਾਂ❤ ਬਾਕੀ sirra song ਆ🔥
ਤੇਰੀ ਉਮਰ ਹੈ ਪੜਣੇ ਦੀ ਤੇ ਮੇਰੀ ਉਮਰ ਹੈ ਕਮਾਉਣੇ ਦੀ....❤❤ਉਸਤਾਦ ਬੱਬੂ ਮਾਂਨ ਸਾਬ ਜ਼ਿੰਦਾਬਾਦ❤❤❤
Best line ❤💯
Dil khush ho gya Song sun k...Legend Maan Saab...❤❤
It is truly such a different song than others. ਸੁਕੂਨ ਰੂਹ ਦਾ ...ਲਵ ਯੂ oye ਮਾਨਾ 🖤❤️
ਸਕੂਨ ਮਿਲਦਾ ❤️ ਉਸਤਾਦ ਜੀ ਥੋਡੇ ਗੀਤ ਸੁਣ ਕੇ ਤੇ ਅਵਾਜ਼ ❤ ਰੂਹ ਦੀ ਖ਼ੁਰਾਕ ਬੱਬੂ ਮਾਨ ❤😍😍😍
Everything is temporary, babbu Maan Saab on trending is permanent
Baieman❤ Sakoon 🥰 ਜੋ ਨੇ ਤੇਰੇ ਅਪਣੇ.. ਤੇਰੇ ਜੌੜਾ ਦੇ ਵਿੱਚ ਬਹਿਣ ਗੇ... 🙌🙌
लिरिक्स+म्यूजिक+बीजीएम+लोकेशन+वीडियो+मॉडल कमाल है मान साहब 🔥🔥
Kamaal hai
In the land of Punjab, where legends are born,
There's a name that shines, from dusk until morn,
Babbu Maan, a star in the northern skies,
With a voice that resonates, reaching great highs.
Oh, Babbu Maan, your melodies so sweet,
They sweep us off our feet, to the rhythmic beat,
Your tales of life, love, and land so green,
In every heart, you've found a serene screen.
From 'Mittran Di Chhatri' to 'Saaun Di Jhadi',
You've sung of love's joys and sorrows so mighty,
Through 'Hashar' and 'Rabb Ne Banaiyan Jodiean' too,
Your songs paint stories, both old and new.
Oh, Babbu Maan, your melodies so sweet,
They sweep us off our feet, to the rhythmic beat,
Your tales of life, love, and land so green,
In every heart, you've found a serene screen.
In 'Desi Romeos,' you told us of youth,
The trials and tribulations, the quest for truth,
And 'Eh Janam Tumhare Lekhe' touched our soul,
With a message of faith that made us whole.
Oh, Babbu Maan, your melodies so sweet,
They sweep us off our feet, to the rhythmic beat,
Your tales of life, love, and land so green,
In every heart, you've found a serene screen.
From stage to screen, you've carved your place,
A symbol of Punjab's pride and grace,
Your words, they echo, in every Punjabi heart,
A timeless bond, that shall never depart.
In 'Ik C Pagal,' you danced with the stars,
And 'Singh Is Kinng,' you left your guitar,
But through it all, you stayed true to your roots,
A voice for the masses, a poet who shoots.
Oh, Babbu Maan, your melodies so sweet,
They sweep us off our feet, to the rhythmic beat,
Your tales of life, love, and land so green,
In every heart, you've found a serene screen.
So here's to Babbu Maan, the legend so bright,
Whose music and words bring us endless delight,
In Punjab's heart, your legacy will stand,
Forever in song, the one and only Babbu Maan.
Write in punjabi
ਰੂਹ ਦੀ ਖੁਰਾਕ ਬੇਈਮਾਨ ❤
ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️
ਸੱਚ ਲਿਖਣ ਦੀ ਕਲਮ ਦਾ ਮਾਲਕ ,,✍️
ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ love you ustaad ji 🙏
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Sach di kalm ki likhti dabbu maan
Apne ਬੂੜੈ nu puchi tu hale ਜੁਆਕ ਆਂ ਸਮਝ ਲੱਗੀ
ਸਾਡਾ ਪਿਆਰ ਰੂਹਾਨੀ ਹੈ ਬਾਈ ਜੀ ਤੁਹਾਡੇ ਲਈ ❤❤
ਸਾਲਾ ਮੰਨ ਨੀ ਰੰਜਦਾ ਇਹ ਸੌਗ ਸੁਨਕੇ❤❤ਮਾਨ ਸਾਬ ਦੀ ਗਰੇਟ❤
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ ਮਾਨ ਸਾਹਬ ਜੀ 🙏 PAWAN SEHRAWAT
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉
ਇਸ਼ਕ ਹਰ ਕੋਈ ਕਰਦਾ ਹੈ.. ਪਰ ਹਰ ਕੋਈ ਇਸ਼ਕ ਦਾ ਦੁਸ਼ਮਣ ਵੀ ਹੈ ਇਹ ਵੀ ਕਮਾਲ ਦਾ ਲੋਜਿਕ ਹੈ ❤❤ਪਿੰਡ ਥਾਂਦੇਵਾਲਾ ਜਿਲ੍ਹਾ ਗੰਗਾਨਗਰ ਰਾਜਸਥਾਨ ਤੋਂ ਢੇਰ ਸਾਰਾ ਪਿਆਰ 🥰🥰
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤
Maan saab kise movie vich KHALANAYAK da role kro
ALWAYS 🤗 DIFFERENT HIT🤞 LYRICS ❤️...
TAANHI SARE USTAAD JI ❤ KHANDE NE...
Sira❤
ਸ਼ੁਰੂ ਤੋਂ ਹੀ # ਅਸੂਲ ☝🏻ਬੜੇ ਕਬੇ ✊🏻ਨੇ,
ਮਤਲਬੀ ਰਿਸ਼ਤੇ ਨਹੀਂ ਰੱਖੇ ,
ਉਹੀ ਰੱਖੇ ਜੋ# ਦਿਲ❤️ ਨੂੰ ਫੱਬੇ ਨੇ...
❤️😘 ਬੈਨੀਪਾਲ 😍🤗
ਜਿਹੜੇ ਨੇ ਤੇਰੇ ਆਪਣੇ ਤੇਰੇ ਜੋੜਾਂ ਦੇ ਵਿੱਚ ਪੈਣਗੇ 💯❤👌🔥 ...ਕਲਮ ਲਿਖ਼ਤ ਆਵਾਜ ਅੰਦਾਜ..ਬਾਕਮਾਲ ਮਾਨ ਸਾਬ੍ਹ 🙏 LEGEND
Behnge veere
❤❤❤
ਬਹੁਤ ਘੈਂਟ ਬਾਈ ਜੀ ਪਰਮਾਤਮਾ ਚੜਦੀਕਲਾ ਚ ਰੱਖੇ 🙏⛳
ਹਰ ਦਿਨ ਸੌਖੇ ਨਵੇਂ ਰਾਹ ਚੱਲਦੇ,
ਬਾਈ ਬੱਬੂ ਦੇ ਗੀਤਾਂ ਨਾਲ ਮੇਰੇ ਸਾਹ ਚੱਲਦੇ
#welovebabbumaan
ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਉਸਤਾਦ ਮਾਨ ਸਾਬ ਨੂੰ ❤❤❤❤🙏🙏
ਰੱਬ ਚੜਦੀ ਕਲਾ ਚ ਰੱਖੇ❤❤
Tere aashiq di line bdi lambi aakhir ch meri bari aee ❤️ Love from Haryana Ustaad maan sahab 🙏
Babbu Maan di awaj sun ke skoon mil jnda roohh nu 🥰🥰🤗🤗🤗
Kon kon aaj sun riha khalnayak Babbu maan❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ 22ਨੂੰ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
❤❤❤
ਬਿਨਾਂ ਐਡ ਬਿਨਾਂ parmotion ਬਿਨਾਂ teaser ਬਿਨਾਂ hype ਬਿਨਾਂ controversy ਬਿਨਾਂ ਪੋਸਟਰ ਬਿਨਾਂ ਦੱਸੇ ਹੀ...ਅਸੀਂ ਪਹਿਲਾਂ ਦੋ ਦੋ ਮਹੀਨੇ ਮੀਡੀਆ ਚ ਰੌਲਾ ਨੀ ਪਾਉਂਦੇ ਕਿ ਸਾਡਾ ਗਾਣਾ ਆਉਣਾ #babbumaan #gaggugm7
Rabb hamesha tarakiyan bakshe maan saab god bless you ❤❤❤
I love him music 🎶 I am Mexican my husband is from punjabi I love him music is totally different than may I really don't understand what he said but I love it la musica cruza fronteras e idiomas no necesitas entender sólo escuchar lo qie te gusta ❤😂
That's great which song of babbu maan you like most
Babbu Maan Saab always show uniqueness in his songs this proves he is a true star love you maan saab
Always different then others music, lyrics and composition ❤❤❤❤
And looking awesome 😎😎😎❤❤❤
ਦਿਲਾਂ ਵਿੱਚ ਵਾਸਦਾ ਰਿਹਾ ਉਸਤਦ babbu mann❤
ਚੜਦੇ ਸੂਰਜ ਨੂੰ ਕੋਈ ਥੰਮ੍ਹ ਨੀਂ ਸਕਦਾ ਤੇ ਉਸਤਾਦ ਬੱਬੂ ਮਾਨ ਦੇ ਮੁਕਾਬਲੇ ਕੋਈ ਜੰਮ ਨੀਂ ਸਕਦਾ
Jamya ta si salya marva ta😢😢😢😢
Living legend babbu maan Sahib Ji respect always 👏👏👏👏👏👏👏👏👏👏👏👏👏
ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹❤
Father of the whole music industry babbu Maan sahib ji ❤❤
Yes but after sidhu moose wala
😂😂😂😂😂
😂
@@jatinyadav0ohde nalo pehla hi c
Real Legend babbu Maan Saab ji Respect always 💕 💕💕💕💕💕
Parmatma hamesha chardi kalah ch rakhe tuhanu babbu maan ji 🙏
No one can beat this person fan following ❤️🔥
❤❤❤❤❤❤❤❤
BABBU MAAN JIND JAAN ♥️♥️♥️♥️♥️♥️♥️♥️ love you Bai ji 💕💞💞❤️❤️🥰🙏🙏🥰
Sirra
end bro
@@samrath37 atttttttttttttttttttttt 💖💖💖💖💖💖💖💖💖💖💖🥰🥰😘😘🥰🥰😘🥰😘😘🥰
ਨਾ ਕਰ ਨਾ ਕਰ ਮੋਹੱਬਤ,ਤੇਰੇ ਲੋਕ ਪਿੱਛੇ ਪੈਣਗੇ,ਮੈਨੂੰ ਕਹਿਣਗੇ ਖਲਨਾਯਕ,ਤੈਨੂੰ ਦੀਵਾਨੀ ਕਹਿਣਗੇ❤❤❤ ਮਾਨ ਸਾਹਿਬ ❤️❤️🔥🔥 ਜਿਉਂਦੇ ਵਸਦੇ ਰਹੋ
Changa sila milya tenu teri gayki da
La dita tag tenu khalnayki da
I love ❤ u babbuuuuuuu
ਨਾ ਕਰ ਨਾ ਕਰ ਮੁਹੱਬਤ ਤੈਨੂੰ ਦੀਵਾਨੀ ਕਹਿਣਗੇ ਮੈਨੂੰ ਕਹਿਣਗੇ ਖਲਨਾਇਕ 👑💯✍️🔥
Subah_ shaam_ raat babbu maan on repeat🔥🔥🎵
ਸਤਿ ਸ੍ਰੀ ਆਕਾਲ ਜੀ ਬਾਈ ਬੱਬੂਮਾਨ ਦੇ ਚਾਹੁਣ ਵਾਲਿਆਂ ਨੂੰ ਦਿਲੋਂ ਪਿਆਰ ❤❤❤❤ਕੱਟੜ ਫੈਨਾਂ ਨੂੰ
What a camera quality and views capturing woo R - Swami make more like this
ਨਿੱਤ ਨਵੇਂ ਦਿਨ ਨਵੇਂ ਸੱਪ🐍🔥