Do Tukde (Full Video) | Babbu Maan, Kunaal Vermaa | Onima Kashyap | Latest Songs 2023 | Hindi Songs

Поделиться
HTML-код
  • Опубликовано: 4 окт 2024
  • Meri Tune Presents
    Song : Do Tukde
    Singer : Babbu Maan
    Writer & Composer : Kunaal Vermaa
    Music Arrangement : Piyush Shankar
    Director : R Swami
    Starring. : Onima kashyap
    Labe : Meri Tune
    Producer- Kunaal Vermaa & Ishaan Kapoor
    editor- Vikash Pawar
    Vocal Design : Vaibhav Tewari
    DOP - Ketan Mahyavanshi
    AD - Shweta Poojarie
    costume - sonali singh
    Makeup - subhash singh
    Listen Full Song:-
    iTune - apple.co/3Xmqih9
    Amazon - amzn.to/3VY6lfp
    Apple Music - apple.co/3X0Rr9B
    Jiosaavn - bit.ly/3GT2aNK
    Spotify - spoti.fi/3WYoY4h
    Kkbox - bit.ly/3ITBDkT
    Shazam - bit.ly/3Qujyv7
    Resso - bit.ly/3VTLYzP
    insta Reel - bit.ly/3Gwdluk
    #DoTukde #BabbuMaan #KunaalVermaa #OnimaKashyap #HindiSongs #NewHindiSongs #NewSongs2023

Комментарии • 15 тыс.

  • @mundafanbabbumannda8062
    @mundafanbabbumannda8062 Год назад +2643

    ਇੱਥੇ ਮੇਰੇ ਵਾਂਗ ਕੋਂਣ ਕੋਂਣ ਕੱਟੜ ਫੈਨ ਆ ਬਈ ਬੱਬੂ ਮਾਨ ਦਾ 😘😘😘

  • @rcool27
    @rcool27 Год назад +73

    ਇਕ ਸ਼ਾਇਰ ਹੀ ਇਸ ਚੀਜ ਨੂੰ ਸਮਝ ਸਕਦਾ ❤️❤️❤️❤️ Love u Maan Saab

  • @Boos_Babbumaan
    @Boos_Babbumaan Год назад +51

    ਸਾਢੇ ਸੱਤ ਦਾ ਤੂਫ਼ਾਨ ਥਮ ਨੀ ਕੋਈ ਸਕਦਾ
    ਇੱਥੇ ਬੱਬੂ ਮਾਨ ਜਿਹਾ ਜਮ ਨੀ ਕੋਈ ਸਕਦਾ💞ਪਿੰਡ ਸਿਆਲਕਾ
    ਜ਼ਿਲਾਂ ਅਮ੍ਰਿਤਸਰ 👌
    ਬਈ ਬੱਬੂ ਮਾਨ ਦਾ ਕੱਟੜ ਫੈਨ 😍

    • @bollywoodandpollythikana2286
      @bollywoodandpollythikana2286 Год назад

      ਓਹ ਸਾਡੇ ਮਾਨਾ
      ਤੂੰ ਬੰਦਾ ਨੀ ਜਨਾਨਾ
      ਸਾਰੀ ਉਮਰ ਨੀ ਨਿਕਲਣਾ ਜੇਹੜਾ
      ਦਿੱਤਾ ਬਾਹ 💪 ਵਾਲਾ ਪਾਨਾ ਫਾਨਾ
      ਓਹ ਮਾਨਾ ਤੂੰ ਬੰਦਾ ਨੀ ਜਨਾਨਾਂ

    • @SurinderSingh-cm4pz
      @SurinderSingh-cm4pz Год назад

      @@bollywoodandpollythikana2286 Teri bhen da fuda

  • @jinderdeol3814
    @jinderdeol3814 8 месяцев назад +12

    ਸਾਰੇ ਕੱਟੜ ਫੈਨ ਨੇ ਕੋਈ ਦਿਲ ਤੋਂ ਆ ਕੋਈ ਉੱਤੋਂ ਆ ਕੋਈ ਅੰਦਰੋਂ ਆ ਕੋਈ ਬਾਹਰੋਂ ਆ ਕੋਈ ਦੱਸ ਦਿੰਦਾ ਕੋਈ ਦੱਸਦਾ ਨੀ ਮਾਨ ਦੇ ਰਾਜਾਂ ਦਾ ਕਿਸੇ ਨੂੰ ਪਤਾ ਨੀ love u all no ਨਫ਼ਰਤ ਸਿਰਫ਼ ਪਿਆਰ ਬੰਡੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @arjunsidhu7669
    @arjunsidhu7669 Год назад +37

    ❤️🔥Babbu Maan ❤️🔥 ਸਾਡੀ ਜਿੰਦ ਜਾਨ 🔥❤️

  • @akashwarring5402
    @akashwarring5402 Год назад +42

    ਰੂਹ ਨੂੰ ਸਕੂਨ ਮਿਲ ਜਾਂਦਾ ਆ ਉਸਤਾਦ ਜੀ 🌹♥️

  • @GurjitSingh-xn4fu
    @GurjitSingh-xn4fu Год назад +78

    ਬਹੁਤ ਸੋਹਣਾ ਲੱਗਦਾ ਗੀਤ ਰੂਹ ਨੂੰ ਸਕੂਨ ਦੇਣ ਵਾਲਾ 🥰🥰 ਮਾਨ ਸਾਬ ਵੀ ਬਹੁਤ ਸੋਹਣੇ ਲਗਦੇ ਏ

  • @priyasumman7941
    @priyasumman7941 Год назад +20

    ਗਾਣੇ ਦਾ ਨੀ ਪਤਾ ਲਿਖਤ ਜੋ ਵੀ ਹੋਵੇ, ਪਰ ਅਵਾਜ ਹੀ ਦਿਲ ਵਿੱਚ ਘਰ ਕਰ ਜਾਂਦੀ ਆ ਕੇ ਸੁਣੇ ਬਿਨਾਂ ਰਹਿ ਨੀ ਹੁੰਦਾ

  • @VijayKumar-gd9rs
    @VijayKumar-gd9rs Год назад +14

    बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
    Lots of love from Jhunjhunu Rajasthan ❤️💚🔥🔥🔥

  • @rajrandhawa434
    @rajrandhawa434 Год назад +8

    Krda k nhi fail bollywood de singra nu ruh nu skoon den vali awaaj love u maan sab❤🔥🔥🔥🔥🔥🔥

  • @37aala
    @37aala Год назад +16

    ਮੇਰਾ ਪਿਆਰ ਮੇਰਾ ਭਰਾ ਮੇਰਾ ਬਾਈ ਮੇਰੀ ਜਾਣ ਮੇਰੀ ਜਿੰਦਜਾਨ always Jindawad ਸੀ Jindawad ਰਹੇਗਾ ❤️❤️❤️ #welovebabbumaan

  • @abdulmajeedzafar4688
    @abdulmajeedzafar4688 10 месяцев назад +7

    I am from Pakistan lovely song 😊

  • @Suraj-di7oi
    @Suraj-di7oi Год назад +36

    ਇਹ ਆ ਅਸਲੀ ਗੀਤ, ਜੋ ਸੁਕੂਨ ਦਿੰਦਾ ਰੂਹ ਤਕ 🔥🔥

  • @vakhrekaraj9948
    @vakhrekaraj9948 11 месяцев назад +7

    ਪੰਜਾਬ ਦਾ ਮਾਣ ਬੱਬੂ ਮਾਨ ਵਾਰ ਵਾਰ ਸੁਣਦੇ ਆ repeet ਤੇ ਇਹ ਗਾਣਾ ਮਾਨ ਸਾਬ❤❤❤❤❤❤❤❤❤❤❤❤❤❤❤❤❤king 👑 babbu Mann

  • @manisamana8099
    @manisamana8099 Год назад +9

    Sirrraaa ਜੱਟਾ ਸਵਾਦ ਆਗਿਆ✌✌ ਸਕੂਨ ਦੇਣ ਵਾਲਾ ਗੀਤ🎶🎧🎤

  • @rajwindergill2156
    @rajwindergill2156 Год назад +45

    ਕਿਆ ਬਾਤ ਮਾਨ ਸਾਬ੍ਹ ਬਹੁਤ ਵਧੀਆ ਕੋਈ ਵੀ ਵਿਸ਼ਾ ਹੋਵੇ ਬੱਬੂ ਮਾਨ ਸਿਰਾਂ ਕਰਾ ਦਿੰਦਾ ਚਾਹੇ ਕੁਝ ਵੀ ਜਾਵੇ ਆਪਾਂ ਨਹੀਂ ਛੱਡ ਸਕਦੇ ਮਾਨ ਨੂੰ ਜਿੰਦਜਾਨ ❤️

  • @ਪਿੰਡਾਂਵਾਲ਼ੇ22

    ਰਪੀਟ ਤੇ ਚਲਦਾ ..🎻🎵👆
    ਗਾਣਾ ਦਿਲ ਨੂੰ ਟੁੰਬਦਾ ਯਾਰੋ 🎵🎵🎻🎻🎵🔥🔥
    🔥🔥💖💖💖
    ਮਾਨਾਂ ਦਾ ਮਾਣ ..
    ਬਾਈ ਬੱਬੂ ਮਾਨ ..💐
    😎😎😎

  • @amanjeetaman2735
    @amanjeetaman2735 Год назад +16

    Babbu maan sir great love 💕 and respect from UP.
    Aaj v ohi ruhaaniyat awaaj.... Ohi Dil nu chhunn wala andaaz.
    Love you bro

  • @gindhsran4409
    @gindhsran4409 Год назад +85

    Kiya bat a ustaad jii...ਸਕੂਨ ਮਿਲ ਗਿਆ ਰੂਹ ਨੂੰ ਤੁਹਾਡਾ ਗੀਤ ਸੁਣਕੇ ....love u ustaad ji😍😘

  • @babbumaandsm3893
    @babbumaandsm3893 Год назад +69

    ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਏ
    ਇੱਕ ਪੀੜ ਮੁਹੱਬਤ ਦੀ ਇਕ ਹਿਜਰ ਖੁਮਾਰੀ ਏ
    #ਬਾਈ_ਬੱਬੂ_ਮਾਨ_ਜ਼ਿੰਦਾਬਾਦ

    • @sukhkaur_803
      @sukhkaur_803 Год назад +1

      Shi gl a mohabbat ch harea nu kli raat chngi lgdi

    • @babbumaandsm3893
      @babbumaandsm3893 Год назад

      @@sukhkaur_803 ਬਿਲਕੁਲ

  • @fanofbabbumaan9925
    @fanofbabbumaan9925 Год назад +46

    ਕਿੰਨੇਂ ਚੰਗੇ ਕਰਮਾਂ ਵਾਲੀ ਮਾਂ ਹੋਣੀ ਉਹ ਜਿਸਨੇ ਬਾਈ ਬੱਬੂ ਮਾਨ ਵਰਗੇ ਹੀਰੇ ਨੂੰ ਜਨਮ ਦਿੱਤਾ 😘😘😘🙏🙏

    • @bollywoodandpollythikana2286
      @bollywoodandpollythikana2286 Год назад +1

      ਟੈਂਪੂ ਮਾਨ ਸਾਬ ਅਮਲੀ ਬੁੜਾ ਗ਼ਲਾ ਦਿੰਦਾ ਸੀ ਰੋਜ਼ 40 ਸਾਲ ਤੱਕ ਦਾ ਸੀ ਜਦ ਤੱਕ ਇਹ ਪਿੰਡ ਆਜਾ ਪੁੱਛ ਵਾਂ ਵਾਂ

    • @amanveer_behniwal13
      @amanveer_behniwal13 Год назад +1

      ​@@bollywoodandpollythikana2286 22 benti aa chawal maaran wele apna mobile number v likh dya karo

    • @SanjayKumar-nc7le
      @SanjayKumar-nc7le Год назад +1

      ​@@bollywoodandpollythikana2286 chal number das apna tempu.

    • @SanjayKumar-nc7le
      @SanjayKumar-nc7le Год назад

      ​@@bollywoodandpollythikana2286 Kaamad ch bhen Teri naal gyi si hna. 😂

    • @sanddeepkumar5078
      @sanddeepkumar5078 Год назад +2

      @@SanjayKumar-nc7le keya de bund ho gya song sun ke bhut shona song maan saab ji ❣️❣️💕

  • @vijaykumar21129
    @vijaykumar21129 Год назад +87

    घर वालो के ताने और बब्बू मान के गाने सीधे दिल में घुसते है भाई 😊😊

    • @JarnailSingh-ow6ff
      @JarnailSingh-ow6ff Год назад +1

      ਵਹ

    • @Parminder5190
      @Parminder5190 Год назад +2

      To kuchh kaam vaam kr lo bhai,,
      Dono se nijaat mil jaayegi

    • @vijaykumar21129
      @vijaykumar21129 Год назад

      @@Parminder5190 भीख मांग तू जाके

    • @Parminder5190
      @Parminder5190 Год назад

      Kya hua Bhai ,,apko to mirchi lag gayi

    • @vijaykumar21129
      @vijaykumar21129 Год назад +1

      @@Parminder5190 😅😅 काम कर बच्चे ,,,

  • @bikramjitsingh1998
    @bikramjitsingh1998 Год назад +375

    ਨਫ਼ਰਤ ਦੇ ਏਸ ਦੌਰ ਚ ਮਹੁੱਬਤ ❤❤❤❤ਵਾਹ ਮਾਨ ਸਾਬ....ਪਿਆਰ ਨਾਲ ਨਫਰਤੀਆਂ ਨੂੰ ਵੀ ਕੀਲਣ ਵਾਲਾ ਗੀਤ ਲਵ ਯੂ ਮਾਨ ਸਾਬ🥰🥰

    • @gurvinderlochm9881
      @gurvinderlochm9881 Год назад +2

      ❤️❤️❤️❤️

    • @vijaykadyan6509
      @vijaykadyan6509 Год назад +3

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥💕💕💕

    • @DeepakKumar-tb4kg
      @DeepakKumar-tb4kg Год назад +2

      Wah kya lines a h ji waqt de hisab nal bm zindabad

    • @officialmaan2279
      @officialmaan2279 Год назад +1

      😍😘 ਮੇਰੀ ਜਾਨ BABBU MAAN❤💕

    • @bollywoodandpollythikana2286
      @bollywoodandpollythikana2286 Год назад +2

      @@officialmaan2279
      ਓਹ ਸਾਡੇ ਮਾਨਾ
      ਤੂੰ ਬੰਦਾ ਨੀ ਜਨਾਨਾ
      ਸਾਰੀ ਉਮਰ ਨੀ ਨਿਕਲਣਾ ਜੇਹੜਾ
      ਦਿੱਤਾ ਬਾਹ 💪 ਵਾਲਾ ਪਾਨਾ ਫਾਨਾ
      ਓਹ ਮਾਨਾ ਤੂੰ ਬੰਦਾ ਨੀ ਜਨਾਨਾਂ

  • @babbu_maan_fanpage22
    @babbu_maan_fanpage22 Год назад +10

    Bai njara aa gya❤️❤️ astaad g da geet aa.. add hi swaad aa.. ❤️❤️

  • @priyanshusaini1879
    @priyanshusaini1879 Год назад +7

    Old maan back ❤❤❤( ustad ji ….🙏🏻)

  • @bhairavidassinghbhoma3401
    @bhairavidassinghbhoma3401 Год назад +19

    ਮਾਨ ਸਾਬ੍ਹ ਨੂੰ 1998 ਤੋਂ ਸੁਣ ਰਹੇ ਆ ਓਦੋਂ ਮੈਂ 13 ਸਾਲ ਦਾ ਸੀ ਮਾਨ ਸਾਬ੍ਹ ਪੰਜਾਬੀ ਇਨਡੈਸ‌‌ਟਰੀ ਦੇ ਕੋਹੇਨੂਰ ਹੀਰੇ ਹਨ

  • @Behl42.
    @Behl42. Год назад +17

    ਗੱਲਾਂ ਦੋ ਹੀ ਨੇ!!ਅੱਜ ਨਹੀਂ ਤਾਂ ਕੱਲ ਨੂੰ ਪੈਣਾ ਮੰਨਣਾ..💯👍
    ਏ ਬੰਦੇ ਦੇ ਅਪਣੇ ਹੱਥ ਹੁੰਦੈ ਕਿ ਲੋਕਾਂ ਦੇ ਦਿੱਲ ਜਗ੍ਹਾ ਬਣਾਉਣੀ ਜਾ ਲੋਕਾਂ ਦਾ ਦਿੱਲ ਬਣਨਾ❤️❤️..
    ਮਾਨ ਦਿੱਲ ਏ ਸਾਡਾ ❤️💯

  • @pb77_reels
    @pb77_reels Год назад +33

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

    • @sukhkaur_803
      @sukhkaur_803 Год назад

      Shi gll yr 💔🥺, maan saab da v ❤💔 te ohna de fans da v 💔

  • @mundafanbabbumannda8062
    @mundafanbabbumannda8062 Год назад +18

    ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਹੋਣ ਜੀ 😘😘😘🙏🙏🙏 ਵਾਹਿਗੁਰੂ ਸਭ ਨੂੰ ਹੱਸਦੇ ਵੱਸਦੇ ਰੱਖੀਂ ਕੋਈ ਦੁਖੀ ਨਾਂ ਹੋਵੇ ਇਸ ਦੁਨੀਆਂ ਤੇ 🙏🙏🙏

  • @dharmendrakumar-co6cn
    @dharmendrakumar-co6cn Год назад +5

    Babbu Maan ji you are Ocean of music....aise hi moti nikalte rahiye.....God bless you

  • @Commentmaster_01
    @Commentmaster_01 Год назад +22

    Awaaj ch inni mithaas, sukoon milda song sunke ❤️❤️❣️🙏🙏
    Love you Maan saab ji ❣️

  • @jaspalkang5016
    @jaspalkang5016 Год назад +12

    Punjab da Hira Only Babbu Maan Ktd Fan of Babbu Maan zindabad
    Koi torh nahi ISS geet da
    Baut baut beautiful and very emotional Song Rooh nu Scoon dennwala Hindi Song Love you veere Proud of you Teri Kalm nu salute veere Baba ji tahnu chardi kala vich rakhe jeonda reh veeria King Punjabi Music Industry Meri jaan Khant wala Babbu Maan veera 🙏✍️✍️✍️✍️✍️✍️🎶🎶🎶🎶🎶💪💪💪💪💪👌👌👌👌👌⭐️❤️❤️❤️❤️❤️🌹🌹🌹🌹🌹

  • @mundafanbabbumannda8062
    @mundafanbabbumannda8062 Год назад +6

    ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਜਿੰਦਗੀ ਸਾਰੀ ਚੋਂ ਬਾਈ ਨੇ ਇੱਕ ਵਾਰ ਫਿਰ ਬਚਪਨ ਯਾਦ ਕਰਾਤਾ ਕਿਆ ਬਾਤਾਂ ਨੇਂ ਉਸਤਾਦ ਜੀ 🙏🙏🙏🙏🙏🙏

  • @sunnysingh-hf3jo
    @sunnysingh-hf3jo Год назад +4

    Iko ik mahaan singer... Jo versatile a ❤️

  • @Akashchoudhary1919
    @Akashchoudhary1919 Год назад +8

    Ek tamnna h life ki ek bar to jrur milunga babu mann ❤❤❤

  • @mann234_
    @mann234_ Год назад +29

    ਬਕਮਾਲ ਗੀਤ ਤੇ ਸੰਗੀਤ ਬਾਈ ਬੱਬੂ ਮਾਨ ਜੀਂ।
    Always love you ❣️❣️❤️

  • @maheshhatwa9891
    @maheshhatwa9891 Год назад +3

    Ek Ajab c Kasak hoti hai maan sab ke song me.❤❤❤

  • @gopibuttar1984
    @gopibuttar1984 Год назад +10

    ਹੀਰਾ ਤਾ ਹੀਰਾ ਹੁੰਦਾ ( ਬਹੁਤ ਸੋਹਣਾ ਬਾਈ ਜੀ ਸੌਗ ) ਬੱਬੂ ਮਾਨ ਜਿੰਦਾਵਾਦ

  • @ਤਰਖਾਣ
    @ਤਰਖਾਣ Год назад +10

    ਸਮਝਣ ਲਈ ਬਣਿਐ ਇਹ ਗੀਤ ਤੇ ਫਿਰ ਮਹਿਸੂਸ ਹੋਊਗਾ,,,,,,,,, ਬੱਬੂ ਮਾਨ 👌

  • @Urstruly_01
    @Urstruly_01 Год назад +128

    ਰੂਹ ਨੂੰ ਸਕੂਨ ਮਿਲਦਾ ਮਾਨ ਸਾਬ ਜੀ ਤੁਹਾਡੀ ਆਵਾਜ਼ ਸੁਣ ਕੇ। ਗੀਤ ਬਹੁਤ ਕਮਾਲ ਦਾ ਲਿਖਿਆ ਬਾਈ ਕੁਨਾਲ ਵਰਮਾ ਨੇ । ਬਹੁਤ ਸਾਰਾ ਪਿਆਰ ਸਾਰੀ team nu ❣️❣️❤️❤️🙏🙏

    • @bollywoodandpollythikana2286
      @bollywoodandpollythikana2286 Год назад

      ਮਾਨ ਸਾਬ ਬਿਮਾਰ ਅੱਜਕਲ ਕਹਿੰਦੇ

    • @officialmaan2279
      @officialmaan2279 Год назад

      😍😘 ਮੇਰੀ ਜਾਨ BABBU MAAN❤💕

    • @bollywoodandpollythikana2286
      @bollywoodandpollythikana2286 Год назад

      @@officialmaan2279
      ਤੇਰੀ ਜਾਨ ਟੈਂਪੂ ਮਾਨ
      ਓਏ ਮਾਨਾ ਓਏ ਮਾਨਾ
      ਨਾ ਬੰਦਾ ਨਾਂ ਜਨਾਨਾ
      😆💪💪💪

    • @randhawa772
      @randhawa772 Год назад

      @@bollywoodandpollythikana2286 tu apni bhen ohde thale pake chek kita hona tahi ene ykeen nal keh reha

    • @bollywoodandpollythikana2286
      @bollywoodandpollythikana2286 Год назад

      @@randhawa772 nahi jad teri bibi mere thalle c usne Dassya c k Eh v te tera bapu jisnal vyah hoya Khassi Amli ne Tahi meri mehnat nal tu jammeya putt Tera recharge b mere pese nal hunda putt 😅😅😅😅 टेंपू मेरे

  • @jagdeepposwalgujjar
    @jagdeepposwalgujjar Год назад +8

    Hindi fans ki demand bhi puri kardi maan sahb the great👍

  • @Thealtafmalik_
    @Thealtafmalik_ Год назад +132

    Babbu Maan Saab ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @arshgrewal5192
    @arshgrewal5192 Год назад +17

    One and Only Khant Wale Ustaad Babbu Maan Saab ❤️❤️❤️❤️😘😍🥰😍🥰😘😘 Jio Maan Saab Love You

  • @gurdeepchauhan6647
    @gurdeepchauhan6647 Год назад +91

    ਦਿਲ ਨੂੰ ਸਕੂਨ ਮਿਲਦਾ Ustaad ਦੀ ਅਵਾਜ਼ ਸੁਣ ਕੇ♥️🎵🥀

  • @inderdhaliwallyrics4263
    @inderdhaliwallyrics4263 Год назад +4

    ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
    ਮਾਨ ਸਾਬ ਜਿੰਦਾਬਾਦ

  • @luckyKUMAR-iy7nm
    @luckyKUMAR-iy7nm Год назад +47

    ਦੁਨੀਆ ਜੋ ਮਰਜ਼ੀ ਕਹੇ....
    ਅਸੀਂ ਤੇਰਾ ਖਹਿੜਾ ਨਹੀਂ ਛੱਡਣਾ...
    ਏਸ ਦਿਲ ਦੀ ਧੜਕਣ ਆ ਬਾਈ ਤੂੰ.......
    Love BABBU MAAN.

    • @malkeetmalkeet3498
      @malkeetmalkeet3498 Год назад

      ਦੋਗਲੇ ਛੱਡੀ ਜਾਂਦੇ ਮਾਨਾਂ ਤੈਨੂੰ ਕੱਟੜ ਹਾਲੇ ਵੀ ਤੈਨੂੰ ਪੂਜਦੇ ਆ love you maan saadh

    • @bollywoodandpollythikana2286
      @bollywoodandpollythikana2286 Год назад

      @@malkeetmalkeet3498
      ਓਹ ਸਾਡੇ ਮਾਨਾ
      ਤੂੰ ਬੰਦਾ ਨੀ ਜਨਾਨਾ
      ਸਾਰੀ ਉਮਰ ਨੀ ਨਿਕਲਣਾ ਜੇਹੜਾ
      ਦਿੱਤਾ ਬਾਹ 💪 ਵਾਲਾ ਪਾਨਾ ਫਾਨਾ
      ਓਹ ਮਾਨਾ ਤੂੰ ਬੰਦਾ ਨੀ ਜਨਾਨਾਂ

  • @babbumaandsm3893
    @babbumaandsm3893 Год назад +172

    ਬਰੇਕਿੰਗ ਨਿਉਜ਼ ___ ਬੱਬੂ ਮਾਨ ਅੱਤਵਾਦੀ ਆ, ਗਦਾਰ ਆ, ਸਾਰੇ ਗੀਤ ਗੰਦੇ ਨੇ... ਬਸ ਖੁੱਸ਼... ਅਸੀਂ ਫੇਰ ਵੀ ਸੁਣਾਗੇ l💓ਬਾਈ ਬੱਬੂ ਮਾਨ ਜ਼ਿੰਦਾਬਾਦ

    • @dimpysinghdimpy8612
      @dimpysinghdimpy8612 Год назад +5

      Sahi gal aa 22g......aapa bheda nu khush rakhna aa bas..
      Maan SããB ki cheez aa te jida da vi aa sab nu pta aa
      Nale sade varge jine vi katad fan ne Hun ta End tahi eda hi saath rahagye ..
      Love ❤ you ❤maan❤SããB ❤

    • @rajanshergill1293
      @rajanshergill1293 Год назад

      Lun te waje amritpal sala gandu
      Bade aye bade gaye astaad da lun v nhi patt paye
      Mann sab jindabad

    • @ishquraviahusanpura4958
      @ishquraviahusanpura4958 Год назад +4

      Shi keha prrah

    • @GurmukhSingh-wt6ze
      @GurmukhSingh-wt6ze Год назад +3

      Haaa haa and full support

    • @bollywoodandpollythikana2286
      @bollywoodandpollythikana2286 Год назад +2

      @@dimpysinghdimpy8612 ਟੈਂਪੂ ਮਾਨ ਸਾਬ ਅਮਲੀ

  • @Jat_6078
    @Jat_6078 Год назад +6

    Love from Haryana ustaad ji kmaal krdiya gjb 🔥

  • @devendersangwan7211
    @devendersangwan7211 7 месяцев назад +2

    Awesome! Touched to the bottom of my heart. I could feel what he was feeling, that is the singing of Babbu Maan.. lyrics, singing, music...❤❤

  • @satpalgujjar6098
    @satpalgujjar6098 Год назад +12

    All'friends and family members babbu maan shab love you darling waheguru waheguru ji 👏👏

  • @arshdeepkaur1964
    @arshdeepkaur1964 Год назад +7

    Babbu maan come back to old hair style nice old memories come back🙏🙏👌👌

  • @RajKumar-ij3qf
    @RajKumar-ij3qf Год назад +9

    Great song nu great singer hi likh and gaa sakda Hai.. Babbu man bhaji dilo salute Hai tuhadi thinking nu.

  • @Babbumaan7401
    @Babbumaan7401 7 месяцев назад +8

    Please do 1 album with babbu maan sad songs like these 😢

  • @gagankumar2250
    @gagankumar2250 Год назад +46

    रूह को सुकून देने वाली आवाज़ 👍❤️

  • @AmarjotSGiran
    @AmarjotSGiran Год назад +14

    Boht hi vdiya song likhya kunaal vermaa ne or Babbu Maan Saab ne ehnu Awaaz de k ba-kmaal hi bna dita. Dil nu sakoon den vali awaaz. 👌👌👌👌

  • @lovedeepsingh8754
    @lovedeepsingh8754 Год назад +7

    Babbumaan is the star of Punjabi industry salute to maansaab

  • @fixurmobile
    @fixurmobile Год назад +3

    Kan Sur ch hon lag paye... Rooh khush ho gayi🎉🎉🎉

  • @Razz69sharma
    @Razz69sharma Год назад +361

    ਹਮੇਸ਼ਾ ਦਿਲਾਂ ਤੇ ਰਾਜ ਕਰਨ ਵਾਲਾ ਸਾਡਾ ਮਾਨ,,,😍🤩🥰

    • @joban6827
      @joban6827 Год назад +1

      🎉🎉🎉❤❤❤🎉🎉🎉

    • @vijaykadyan6509
      @vijaykadyan6509 Год назад +4

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥

    • @VijayKumar-gd9rs
      @VijayKumar-gd9rs Год назад

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥

    • @JeevanSingh-ln2sb
      @JeevanSingh-ln2sb Год назад

      👌👌👍

    • @PreetSingh-iu4ox
      @PreetSingh-iu4ox Год назад

      Love you Babbu man sir I love you love you love you

  • @komalarya8007
    @komalarya8007 Год назад +342

    ਮੇਰੀ ਪਹਿਲੀ ਤੇ ਆਖ਼ਿਰੀ ਮਹੋਬਤ ਮਾਨ ਸਾਬ੍ਹ ❤️❤️❤️❤️💃💃💃💃

  • @gaggimaan7874
    @gaggimaan7874 Год назад +9

    " ਮੁਹੱਬਤ ਹਿੱਸੋਂ ਮੇਂ ਬਿਖ਼ਰ ਜਾਏਗੀ।
    __
    ਔਰ ਦਿਲ ਕੇ ਹੋਂਗੇ ਦੋ ਟੁਕੜੇ 💔
    #DoTukde #babbumaan

  • @beimaanustaad8328
    @beimaanustaad8328 Год назад +5

    ਪਤਾ ਨੀ ਕਿੰਨੀ ਵਾਰ ਸੁਣ ਲਿਆ ਫਰੈਸ਼ ਫੀਲਿੰਗ ਦਿੰਦਾ ਜਦੋਂ ਵੀ ਸੁਣੋਂ 🎶🎶🎶🔊

  • @paramjeetkaur182
    @paramjeetkaur182 Год назад +14

    Love u maan saab waheguru ji har buri najar to bchoun thonu ji🙏🙏

  • @beimaanustaad8328
    @beimaanustaad8328 Год назад +130

    ਸੱਚ ਤਾਂ ਇਹ ਆ ਕਿ ਲੋਕ ਮੱਚਦੇ ਨੇ ਬੱਬੂ ਮਾਨ ਤੋਂ ਐਨਾ ਵਧੀਆ ਗਾਉਂਦਾ ਫਿਰ ਵੀ ਮੱਚਦੀ ਲੋਕਾਂ ਦੀ
    1.ਕਿਸਾਨਾਂ ਲਈ ਗਾਵੇ ਤਾਂ ਮੱਚਦੀ
    2. ਹਥਿਆਰਾਂ ਵਾਲੇ ਗਾਵੇ ਤਾਂ ਮੱਚਦੀ
    3. ਕੁੜੀਆਂ ਤੇ ਗਾਵੇ ਤਾਂ ਮੱਚਦੀ
    4. ਧਾਰਮਿਕ ਗਾਵੇ ਤਾਂ ਮੱਚਦੀ
    5. ਸ਼ਰਾਬ ਵਾਲੇ ਗਾਵੇ ਤਾਂ ਮੱਚਦੀ
    6. ਸਮਾਜਿਕ ਗਾਵੇ ਤਾਂ ਮੱਚਦੀ
    7. ਜੇ ਹਥਿਆਰਾਂ ਵਾਲੇ ਨਾ ਗਾਵੇ ਤਾਂ ਕਹਿੰਦੇ ਹਥਿਆਰ ਰੱਖਣੇ ਚਾਹੀਦੇ।
    ਨੋਟ : ਹੁਣ ਤੁਸੀਂ ਦੱਸੋ ਉਹ ਕੀ ਗਾਵੇ ??

    • @pb08beat98
      @pb08beat98 Год назад +7

      Bilkul sahi Gal veere ♥️♥️

    • @vipansharma4555
      @vipansharma4555 Год назад +5

      Maan saab jo marji gave saanu har traan de gane pasandd aa bai de.. Love u maan saab❤❤❤❤

    • @tornado0078
      @tornado0078 Год назад +2

      Point h bhi 👍

    • @SandeepSingh-qs4lg
      @SandeepSingh-qs4lg Год назад +2

      ਯਾਰ ਬਿਲਕੁਲ ਸਹੀ ਗੱਲ ਆ

    • @jaggasingh7862
      @jaggasingh7862 Год назад +2

      Sirra

  • @jaipalchauhan1342
    @jaipalchauhan1342 Год назад +30

    ਬਹੁਤੀ ਦਿਲ ਤੋਂ ਲਿਖਦਾ ਹੈ ਮੇਰਾ ਮਾਣ ਸੁਣ ਕੇ ਬਹੁਤ ਸਕੂਣ ਮਿਲਦਾ ਹੈ ਵੱਖਰੀ ਲਿਖਤ ਵੱਖਰਾ ਅੰਦਾਜ਼ ਬੱਬੂ ਮਾਨ ਜਿੰਦਾਬਾਦ ਜਿੰਦਾਬਾਦ

  • @sukhdevsinghdhaliwal3468
    @sukhdevsinghdhaliwal3468 Год назад +11

    God bless u maan sahib ji ❤❤❤❤❤

  • @annukharb533
    @annukharb533 Год назад +8

    Wonderful babbu maan ji so lovely❤️❤️🥰

  • @simarbaimann7866
    @simarbaimann7866 Год назад +9

    Mera millan da dill krda Ustad ji nu 😢😢😢 I love Babbu maan

  • @Commentmaster_01
    @Commentmaster_01 Год назад +32

    Tuhada geet sun ke rooh khush ho jandi aa Maan saab ji ❣️🙏🙏😊❣️❤️❤️

  • @ankursarwal8230
    @ankursarwal8230 Год назад +38

    Kya aag lag gyi paaji love you Punjab mill you Punjab thnxx baabu sir you are great aaj aag jaga di is gaane me

  • @Attinder_dhiman
    @Attinder_dhiman Год назад +8

    Babbu maan bai nu negative boln aale bhut ne ajj kal. Par bai te waheguru di mehar bani rehni aa , meri dil ton ardaas aa bai lyi, 🙏🙏🙏 enna skoon milda sun k bai di awaaj ch gaane sun k, shabad sun lao bai de saare, rooh ton gaunda ae bai 🙏🙏🙏🙏

  • @Surindersinghinsta
    @Surindersinghinsta Год назад +10

    ਤੇਰੇ ਸ਼ਹਿਰ ਨੂੰ ਛੱਡ ਕੇ ਚੱਲੇ ਹਾਂ
    ਪਰ ਦਿਲ ਵਿੱਚ ਹਮੇਸ਼ਾ ਤੂੰ ਵਸਦੀ ਰਹੇਗੀ
    ਮੈਂ ਰੋਜ਼ ਤੇਰੇ ਲਈ ਦੁਆਵਾਂ ਰੱਬ ਤੋਂ ਮੰਗਾ ਗਾ
    ਰੱਬ ਕਰੇ ਹਮੇਸ਼ਾ ਤੂੰ ਹਸਦੀ ਰਹੇ ਗੀ

  • @ai-aman
    @ai-aman Год назад +15

    ਮਿੱਠੀ ਮਿੱਠੀ ਅਵਾਜ਼ ਦਿਲ ਨੂੰ ਸਕੂਨ ਦੇਣ ਵਾਲੀ ਆਂ ❤️

  • @sharryjatt7467
    @sharryjatt7467 Год назад +5

    Jina de dil de sachi do tukde hoye hon eh gaane da dard ohi samaj sakda , headphone laa ke sun ke pata lagda gaane da

  • @mundafanbabbumannda8062
    @mundafanbabbumannda8062 Год назад +481

    ਪੰਦਰਾਂ ਸਾਲ ਪਹਿਲਾਂ ਵਾਲੀਆਂ ਯਾਦਾਂ ਤਾਜ਼ਾ ਕਰਤੀਆਂ ਮਾਨ ਸਾਹਿਬ ਨੇ 😘😘😘

  • @nikhilgulati3616
    @nikhilgulati3616 Год назад +12

    No Words 😞😞😞😞 Bas Ena Hi Sidha Dil Nu Laggan Wala Song Aa Jihda
    #babbumaan ❣️ Maan Saab Rula Diya Again 😭

  • @darbarasingh7166
    @darbarasingh7166 Год назад +12

    ਵਾਹ ਮਾਨ ਸਾਬ ❤dillo salute aa tuhanu 🫡

  • @rajveerkirar4400
    @rajveerkirar4400 Год назад +10

    Purane din yaad Kara dinde maan sahab ji

  • @arshgill7608
    @arshgill7608 Год назад +18

    Dad of punjabi industry BABBU MAAN

  • @gaggimaan7874
    @gaggimaan7874 Год назад +11

    " ਮੁਹੱਬਤ ਹਿੱਸੋਂ ਮੇਂ ਬਿਖ਼ਰ ਜਾਏਗੀ।
    __
    ਔਰ ਦਿਲ ਕੇ ਹੋਂਗੇ ਦੋ ਟੁਕੜੇ 💔
    #DoTukde #BabbuMaan

  • @devilanand
    @devilanand Год назад +39

    ਬੇਈਮਾਨ ਸੀ ਕੱਲ ਵੀ ਜ਼ੀਰੋ ਅੱਜ ਵੀ ਜ਼ੀਰੋ ਐ, ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ। Love 💕💕💕💕💕 you maan Saab.... बेईमान राज 🙂

  • @babbumaansaab5324
    @babbumaansaab5324 Год назад +15

    ਅੱਤ ਪੰਜਾਬੀ ਗਾਇਕ ਬੱਬੂ ਮਾਨ ❤️🙏🏼

  • @harman2960
    @harman2960 Год назад +5

    5 Books of maan saab !!!!🔥🔥🔥

  • @mundafanbabbumannda8062
    @mundafanbabbumannda8062 Год назад +67

    ਪੰਜਾਬੀ ਇੰਡਸਟਰੀ ਦਾ ਸਭ ਤੋਂ ਸੋਹਣਾਂ ਤੇ ਘੈਂਟ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 😘😘😘☝️☝️☝️☝️❤️❤️❤️

    • @jswaliamonu1159
      @jswaliamonu1159 Год назад

      Right bro

    • @bollywoodandpollythikana2286
      @bollywoodandpollythikana2286 Год назад +1

      Tu ਕੱਲਾ ਹੀ ਓਹ ਵੀ ਟੈਂਪੂ ਕੱਲਾ hahaha 😂😆😆😆😆😆😆😆

    • @Commentmaster_01
      @Commentmaster_01 Год назад

      @@bollywoodandpollythikana2286 bhedu 🐑🐑🤣

    • @bollywoodandpollythikana2286
      @bollywoodandpollythikana2286 Год назад

      @@Commentmaster_01 💪💪💪😆😆😆 ਟੈਂਪੂ ninja di ਸੱਟ ਬਾਹ ਨਈ ਨਿਕਲਣੀ ਪੁੱਤ ਮੇਰੇ ਮੁੰਡੇ ਮੇਰੇ ਪੁੱਤ

    • @Commentmaster_01
      @Commentmaster_01 Год назад

      @@bollywoodandpollythikana2286 daddy nu tameej naal bolida hunda Kaka, chittar bohot painde hunde ne 🤣🤣🐑

  • @rahulbugria07
    @rahulbugria07 Год назад +76

    ਟੁੱਟੇ❤ ਦਿਲਾ ਦਾ ਦਰਦ ਸਿਰਫ ਮਾਨ ਸਾਬ ਹੀ ਸਮਝ ਸਕਦੇ Love you maan sabb ❤

  • @sukhe591
    @sukhe591 Год назад +11

    That's a real heart touching song
    That's a real singer

  • @kuldeeprumana3745
    @kuldeeprumana3745 Год назад +91

    ਸਕੂਨ ਤਾਂ ਮਾਨਾ ਤੇਰੇ ਗੀਤ ਸੁਣਕੇ ਹੀ ਮਿਲਦਾ ਹੈ ❤️❤️ਇੱਕ ਇੱਕ ਲਫਜ਼ ਦਿਲ ਚ ਸਮਾ ਜਾਂਦਾ lub u ustaad ji 👌👌👌

  • @ruvalnk
    @ruvalnk Год назад +6

    Babbu maan saab zindabaad

  • @vikaskashyap1250
    @vikaskashyap1250 Год назад +8

    Roooh Di Khurak 💔love u Ustad ji rabb chardia kalan che rakhe hmesha apko 🙏🙏🙏

  • @amazingfacts6622
    @amazingfacts6622 Год назад +3

    Heart touching song with extra ordinary lyrics

  • @GardeluAmli
    @GardeluAmli Год назад +12

    कर दिए दिल के दो टुकड़े।
    ਜਿਉਂਦੇ ਵਸਦੇ ਰਹੋ ਬਾਈ ਜੀ

  • @jassagharu1391
    @jassagharu1391 Год назад +12

    👑👑👑the king of music is ustaad Babbu Maan ji👑👑👑

  • @ViCkY-fx6jr
    @ViCkY-fx6jr Год назад +80

    Babbu Maan वो पेड़ है जिस पर कभी पतझड़ नहीं आ सकती ❤️
    Ustaad jii ❤️🙏

  • @ferozpuriya4066
    @ferozpuriya4066 Год назад +3

    Maan saab evergreen love you maan saab 😍 😍 😍

  • @lakhveersingh212
    @lakhveersingh212 Год назад +10

    ਹੱਸਦੇ ਚਿਹਰੇ ਨੂੰ ਅੱਜ ਫੇਰ ਰਵਾਤਾ,
    ਦੋ ਟੁਕੜੇ ਸੁਣ ਕੇ ਅੱਜ ਸਬ ਗਵਾਤਾ💔

  • @shiyamsingh6763
    @shiyamsingh6763 Год назад +27

    ਕੋਈ ਵੀ ਕਿਸੇ ਵੀ ਤਰਾ ਦਾ ਗੀਤ ਮਾਨ ਸਾਬ ਦੇ ਹਰੇਕ ਗੀਤ ਵਿੱਚ ਹਰ ਕੋਈ ਖੋ ਜਾਦਾ ਹੈ
    ਮਾਨ ਸਾਹਿਬ ਜਿੰਦਾਬਾਦ

  • @samanjotsingh0855
    @samanjotsingh0855 Год назад +11

    Babbu maan real king of punjabi industry

  • @sukhdevsinghdhaliwal3468
    @sukhdevsinghdhaliwal3468 Год назад +1

    Real legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @Jat_6078
    @Jat_6078 Год назад +16

    Maan shab always favourite ♥️😍 Maan shab ka andaz or awaaj hrdum wahi rhegi ♥️ gaana nhi feeling gaa de h maan shab jma kho jaav aadmi inn geeta mh 🔥

  • @Ajay_Sharma
    @Ajay_Sharma Год назад +259

    ਲਵ ਯੂ ਉਸਤਾਦ ਬੱਬੂ ਮਾਨ ਸਾਹਿਬ ❤❤❤❤❤

    • @garrylail8393
      @garrylail8393 Год назад +2

      🙏🙏

    • @vijaykadyan6509
      @vijaykadyan6509 Год назад +2

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥

    • @VijayKumar-gd9rs
      @VijayKumar-gd9rs Год назад +1

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥

    • @VijayKumar-gd9rs
      @VijayKumar-gd9rs Год назад

      बहुत ही सोहणा गाना है बब्बू मान जी का "दो टुकड़े " । मान साहब के पंजाबी तो होते हीं है कोई शक नही ,,हिंदी गाने भी सुपरहिट होते हैं ।
      Lots of love from Jhunjhunu Rajasthan ❤️💚🔥🔥🔥

    • @bollywoodandpollythikana2286
      @bollywoodandpollythikana2286 Год назад

      ਟੈਂਪੂ ਮਾਨ ਸਾਬ

  • @ruvalnk
    @ruvalnk Год назад +34

    ਮਾਨ ਸਾਬ ਦੀਆਂ ਕਿਤਾਬਾਂ ❣️🥀
    ਮੇਰਾ ਗਮ
    ਚੁੱਪ ਦੀ ਹਨੇਰੀ
    ਪਾਗ਼ਲ ਸ਼ਾਇਰ
    ਅਸਲੀ ਮੰਦਿਰ