Babbu Maan - IK C Pagal : Official Music Video || New Punjabi Song 2021

Поделиться
HTML-код
  • Опубликовано: 28 июл 2021
  • SONG - IK C PAGAL
    SINGER / LYRICS / MUSIC - BABBU MAAN
    Album - IK C PAGAL
    A Harper Gahunia Film
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 131 тыс.

  • @farmeragricultureworksbalr9832
    @farmeragricultureworksbalr9832 2 года назад +228

    ਕੌਣ ਕੌਣ ਸੁਣਦਾ ਪਿਆ 12 ਵਜੇ ਰਾਤੀ ❤️

  • @user-jj1lw9sy7t
    @user-jj1lw9sy7t 6 месяцев назад +49

    2024 ch kon kon sonn reha like kro❤❤❤❤❤

  • @jashandhillon1308
    @jashandhillon1308 4 месяца назад +17

    2024 ch kon kon son deya aa❤❤❤

  • @OfficialPunjabiindustry
    @OfficialPunjabiindustry 2 года назад +135

    ਸਿਰਫ਼ ਕੱਟਣ ਫੈਨ ਜੋ ਬੱਬੂ ਮਾਨ ਪਾਜੀ ਦੀਆਂ ਅਪਡੇਟ ਦੇਖਣਾ ਚਾਹੁੰਦਾ ਨੇ ਇਕ ਵਾਰ ਪੰਜਾਬੀ ਇੰਡਸਟਰੀ ਨੂੰ ਦੇਖਕੇ ਜਰੂਰ ਜਾਣਾ ਕਿਉਂ ਮੈਂ ਆਪ ਮਾਨ ਸਾਬ ਦਾ ਫੈਨ ਆ ਜੀ ਮੇਰੀ ਰੋਟੀ ਮਾਨ ਸਾਬ ਕਰਕੇ ਚਲਦੀ ਆ ਸਪੋਰਟ ਕਰੋ ਜੀੇ

    • @user-jy5rp3gh1e
      @user-jy5rp3gh1e 2 года назад +1

      ruclips.net/video/D3T2yDNo-wY/видео.html

    • @Prince-je9hn
      @Prince-je9hn 2 года назад +2

      ਮਾਨ ਦੇ ਫੈਨ ਹੀ ਮਾਨ pages te instagram ਤੇ ਚਿੱਬੇ ਮੂੰਹ ਆਲੇ ਦੀਆਂ ਪੋਸਟ ਪਾ ਪਾ ਓਹਦੀ promtion ਕਰੀ ਜਾਂਦੇ ਐਵੇ ਤਾ ਓਹਨੂੰ ਕੋਈ ਸੁਣਦਾ ਨਹੀਂ ਇਹ ਮਾਨ ਦੇ ਫੈਨ ਹੀ ਓਹਨੂੰ ਮਸ਼ਹੂਰ ਕਰ ਦਿੰਦੇ ਉਹ ਇਹੀ ਕੰਮ ਭਾਲਦਾ ..ਜੇ ਮਾਨ ਫੈਨ ਓਹਦਾ ਨਾਮ ਲੈਣਾ ਛੱਡ ਦੇਣ ਓਹਨੂੰ ਚਿੱਬੇ ਨੂੰ ਕਿਸੇ ਨੇ ਸੁਨ ਨਾ ਹੀ ਨਹੀਂ ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ Suscribe babbumaan channel RUclips or Spotify insta buy original song nd ik khas gl k babbu nu pyar krn wale kde v koi v halat hoye oh bhed moose di channel Te Nhi jana tuci ohdi promotion kr dine A controversy oh jan k krda fir song released krda tuci sab ja aam log dekhde ja sochde k pta ni ki hou controversy hoyi c bhedu de channel Te jande aa oh khach nu fame milda 2 4 di. Lyi eve ohda song ni chlda ..babbu da nam lye bina bhedu moose da song ni chlda

  • @rajubeimaan1553
    @rajubeimaan1553 2 года назад +110

    Alaways ਮੇਰਾ favorite । ਸਦਾ ਬਹਾਰ ਗਾਣਾ ਇਹਨੂੰ ਸੁਣ ਕੇ ਕੰਨ ਕਦੇ ਵੀ ਨੀ ਥੱਕਦੇ ਬੱਲੇ ਜੱਟਾ ਸਲਾਮ ਤੇਰੀ ਕਲਮ ਨੂੰ

  • @seeratmannmansa9424
    @seeratmannmansa9424 Год назад +27

    ਜਿਹੜੇ ਅੱਜ ਵੀਂ ਇਹ ਗੀਤ ਸੁਣਦੇ ਨੇ ਹਾਜ਼ਰੀ ਲਗਵਾਓ ❤❤❤

    • @Babycuteclips
      @Babycuteclips 2 месяца назад +1

      It's really fantastic song

  • @babbumaandsm3893
    @babbumaandsm3893 2 года назад +188

    ਸਮਝ ਹੀ ਜਾਵਣਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ””✍️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ””

    • @sapnakaul4050
      @sapnakaul4050 2 года назад +1

      ruclips.net/video/D3T2yDNo-wY/видео.html

    • @Prince-je9hn
      @Prince-je9hn 2 года назад +2

      ਸਹੀ ਗੱਲ💯 ਮਾਨ ਤਾ ਫਿਰ ਮਾਨ ਹੀ ਆ ..ਬੱਬੂ ਨੇ ਕੋਈ ਅਜਿਹਾ ਵਿਸ਼ਾ ਨਹੀਂ ਜਿਹਨੂੰ ਕਵਰ ਨਾ ਕੀਤਾ ਹੋਏ .ਧਾਰਮਿਕ ,ਸਮਾਜਿਕ ,ਕਿਸਾਨੀ ,ਕਿਰਤੀ ਮਜਦੂਰ ,ਸਰਕਾਰ ਖਿਲਾਫ ,ਗਾਂਧੀ ਮੋਦੀ ਦੀ ਅਸਲੀਅਤ ,ਪਾਣੀ ਬਾਰੇ ਦਸਿਆ ਜੋ ਆਉਣ ਵਾਲੇ ਟਾਈਮ ਚ ਸਬ ਨੂੰ ਪਤਾ ਚਲਣਾ ,ਵਾਤਾਵਰਨ ,ਜਾਤ ਪਾਤ ,ਬਾਪੂ ਤੇਰਾ ਬਿਲਡਰ ਕੱਲ ਬੋਲੀ ਲਾ ਗਿਆ ਸ਼ਹਿਰ ਤੇਰਾ ਬਿਲੋ ਮੇਰਾ ਪਿੰਡ ਖਾ ਗਿਆ ,ਪਤਾ ਨਹੀਂ ਕੀ ਕਿ ਜੋ ਲਫ਼ਜ਼ਾਂ ਚ ਦਸ ਨਹੀਂ ਸਕਦੇ .ਹਥਿਆਰ ਤੇ ਗਾਇਆ ਤਾ ਉਹ ਵੀ ਹਕੀਕਤ ਸੀ ਪਰ ਇਹ ਬੱਚਿਆਂ ਨੂੰ 10 12 ਸਾਲ ਦਿਆ ਨੂੰ ਕਿਦਾ ਸਮਝ ਆ ਸਕਦਾ ਜਿਨ੍ਹਾਂ ਨੇ ਉਹ ਸਮਾਂ ਹੀ ਨਹੀਂ ਦੇਖਿਆ 80 ਤੋਂ 95 ਦਾ !!ਮਾਨ ਗਾਇਕ ਹੀ ਨਹੀਂ ਇਕ ਦੂਰਅੰਦੇਸ਼ੀ ਸੋਚ ਦਾ ਮਾਲਕ ਤੇ ਲੇਖਕ ਆ ..ਤੇ ਲੇਖਕ ਦਾ ਕੰਮ ਹੀ ਇਹ ਕੇ ਸਮੇ ਤੋਂ ਪਹਿਲਾ ਆਉਣ ਵਾਲੇ ਟਾਈਮ ਬਾਰੇ ਦੱਸਣਾ ..ਤਾ ਹੀ ਤਾ ਮਾਨ ਇਹ ਕਾਰਪੋਰੇਟ ਸੈਂਟਰ ਸਰਕਾਰ ਬਾਰੇ ਪਹਿਲਾ ਦਾਸ ਗਿਆ .ਜੋ ਲੋਕ ਨੂੰ ਹੁਣ ਪਤਾ ਚਲਿਆ ..ਇਸੇ ਕਰਕੇ ਮਾਨ 25 ਸਾਲ ਤੋਂ stable ਆ ਜੋ ਸਿੰਗਰ 10 ਗਾਣਿਆਂ ਚ ਇਕ ਟੌਪਿਕ ਨਹੀਂ clear ਕਰ ਸਕਦੇ ਮਾਨ 1 ਲਫ਼ਜ਼ ਚ ਹੀ ਦਸ ਦਿੰਦਾ .ਲੇਖਕ ਦਾ time ਨਹੀਂ ਹੁੰਦਾ ਕੇ 2 5 7 10 ਸਾਲ ..ਬੱਬੂ ਵਰਗੇ ਲੇਖਕ ਹਮੇਸ਼ਾ ਚਲਦੇ ਹੀ ਰਹਿੰਦੇ ...ਇਹ ਅੱਜ ਦੇ ਸ਼ਾਲਾਰੂ ਰੀਸ ਤਾ ਕਰਦੇ ਪਰ ਮੇਹਨਤ ਨਹੀਂ ਕਰਨਾ ਚਾਹੁੰਦੇ ਬੱਬੂ ਤਰਾਂ ਕਿਤਾਬਾਂ ਚੁਕੋ ਹਰ ਵਿਸ਼ਾ ਸਮਝੋ ਤੇ ਹਰ ਵਿਸ਼ਾ ਗਾਓ ..ਇਹ ਨਹੀਂ ਕੇ ਜਿਦਾ ਭੇਡ ਤਰਾਂ ਸਿਰਫ or ਸਿਰਫ ਇਕ ਟੌਪਿਕ ਹਥਿਆਰ ਬੱਸ 10 ਸ਼ਬਦ ਦੇ ਇਰਦ ਗਿਰਦ ਸਾਰੇ ਗਾਣੇ ਘੁਮਾ ਕੇ ਗਾਈ ਜਾਣੇ ਤਾ ਹੀ ਲੋਕ ਹੁਣ ਅੱਕ ਗਏ ..ਤੜਕ ਬੜ੍ਹਕ ਥੋੜਾ ਟਾਈਮ ਹੀ ਚਲਦੀ

    • @gurisingh4936
      @gurisingh4936 2 года назад

      I love you maan

  • @ManjitSingh-zc7wi
    @ManjitSingh-zc7wi Год назад +11

    ਇਸ ਗੀਤ ਤੋਂ ਬਹੁਤ ਸਾਰੀਆਂ ਗੱਲਾਂ ਸਮਝਣ ਵਾਲੀਆ ਨੇ

  • @Vikram_0544
    @Vikram_0544 2 года назад +58

    ਕਿਸ ਕਿਸ ਵੀਰ ਦਿਆਂ ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਆਪਾਂ ਤੇ ਰੋਜ ਸੁਣੀਦਾ ਸਵੇਰੇ ਸ਼ਾਮ ❤️❤️❤️

  • @HarpreetSingh-sk1ow
    @HarpreetSingh-sk1ow 2 года назад +87

    15 , ਦੀਨ ਗੀਤ ਆਏ ਨੂੰ ,,#14 ਨੰਬਰ ਤੇ Trend ਕਰ ਰਹਾ ,,ਪੰਜਾਬ ਵਿੱਚ

    • @709preet
      @709preet 2 года назад +6

      Oh vi jadh audio 3 daal pehla release karti Ustaad ne 🙏🙏

  • @RupinderSingh-gj1xf
    @RupinderSingh-gj1xf Год назад +10

    ਇੱਕ ਸੀ ਪਾਗ਼ਲ ਦਬੀ ਜ਼ਬਾਨ ਕਹਿੰਦੀ ਹੋਣੀ ਆ 😢😢❤️❤️

  • @KhushiUkVlogs_
    @KhushiUkVlogs_ 9 месяцев назад +9

    ਮੈਂ ਤਾਂ 2023 ਚ ਵੀ ਸੁਣਦੀ ਆ ਰਪੀਟ ਤੇ

  • @navmanrai9790
    @navmanrai9790 2 года назад +183

    ਡੂੰਘੀ ਲਿਖਤ ਤੇ ਆਵਾਜ਼ ਵਿੱਚ ਏਨਾ ਦਰਦ ਵਾਹ ਓਏ ਮਾਨਾ.... Sad song ਏਦਾ ਦੇ ਹੋਰ ਆਉਣ ਦਿਓ ਉਸਤਾਦ ਜੀ👍🙏🙏❤️❤️

    • @jaskaranjitsingh3408
      @jaskaranjitsingh3408 2 года назад +3

      Jind jaaan maan saab ❤❤❤❤❤❤

    • @HappyHappy-cx2qc
      @HappyHappy-cx2qc 2 года назад

      ruclips.net/video/D3T2yDNo-wY/видео.html

    • @jaggibai9726
      @jaggibai9726 2 года назад +2

      ਇਕ ਸੀ ਪਾਗਲ

    • @jaswirindersingh9731
      @jaswirindersingh9731 2 года назад

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

  • @gagandeep8099
    @gagandeep8099 2 года назад +47

    ਰੱਬ ਦੀ ਸੌਹ ਇਹ ਗਾਨਾ ਸੁਣ ਕੇ ਸੁਣ ਕੇ ਬਾਈ ਜੀ ਤੁਹਾਨੂੰ ਮਿਲਣ ਨੂੰ ਜੀ ਕਰਦਾ ਲਵ ਯੂ ਉਸਤਾਦ ਜੀ

    • @user-jy5rp3gh1e
      @user-jy5rp3gh1e 2 года назад

      ruclips.net/video/D3T2yDNo-wY/видео.html

  • @jogiaujla9930
    @jogiaujla9930 Год назад +10

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ❤️😘

  • @deepagujjardeepagujjar228
    @deepagujjardeepagujjar228 Год назад +12

    ❤️❤️ਇਹ ਗਾਣਾ ਜਿੰਨਾ ਮਰਜ਼ੀ ਸੁਣਲੋ ਇਹ ਹਮੇਸ਼ਾ ਤਾਜ਼ੀ ਫੀਲਿੰਗ ਹੀ ਦੀਦਾ ਆ ਰੂਹ ਦੀ ਖੁਰਾਕ ♥️♥️ ਖੰਟ ਵਾਲਾ ਮਾਨ♥️♥️

  • @sonubaliyana5398
    @sonubaliyana5398 2 года назад +45

    JEDA JEDA USTAJ
    DE SONG SUN K PAGAL HUNDA
    OHI LIKE KRIYO..😍😍😍😍
    LOVE YOU USTAJ😘😘😘😘

  • @GurjitSingh-xn4fu
    @GurjitSingh-xn4fu 11 месяцев назад +8

    09..08..2023 ❤❤ ਕੋਣ ਸੁਣ ਰਿਹਾ 😊

  • @Jassi-od8je
    @Jassi-od8je 10 месяцев назад +8

    ਅੱਖਾ ਮੀਚ ਕੇ ਦਿਲ ਵਿੱਚ ਵਿੱਚ ਬੈਠੇ ।
    ਪੁੱਛ ਆਪਣੇ ਭਗਵਾਨ ਤੋ ।
    ਕਿਹੜੇ ਜਨਮ ਦਾ ਬਦਲਾ ਲੈ ਲਿਆ ।
    ਤੂੰ ਦੱਸ ਬੇਇਮਾਨ ਤੋ।
    ❤️❤️❤️❤️❤️❤️❤️❤️❤️

  • @ramankaler1592
    @ramankaler1592 2 года назад +179

    ਜਿਹਦੇ ਕੋਲ ਅਸਲੀ ਦਿਲ ਆ,,,ਉਹ ਏਹ ਗਾਣੇ ਨੂੰ ਟਿਕੀ ਰਾਤ ਵਿੱਚ ਸੁਣਿਓ,,, ਫਿਰ ਦਸਿਓ ਰੂਹ ਕੰਬੀ ਜਾ ਨਹੀ ✊🏻💥💔💯

  • @sachinheeran
    @sachinheeran 2 года назад +335

    Tu ki laina mitti de vich gunne hoye maan to kyaa baat hai ustad babbu maan ji
    ਬਹੁਤ ਪਿਆਰ ਅਤੇ ਸਤਿਕਾਰ ❤️❤️❤️❤️

    • @jaspreetkauruk3800
      @jaspreetkauruk3800 2 года назад +1

      ruclips.net/video/D3T2yDNo-wY/видео.html

    • @surajs.t6861
      @surajs.t6861 2 года назад +9

      *ਬੱਬੂ ਮਾਨ ਦੀ ਕਲਮ ਦਾ ਕੋਈ ਤੋੜ ਨੀ✍️*
      *ਕੌਨ ਕੌਨ ਸਹਿਮਤ ਹੈ💕*
      👍👍👍👍👍

    • @charanjitmahal2073
      @charanjitmahal2073 2 года назад +1

      Ustaad ji

    • @sagarshrivastava3420
      @sagarshrivastava3420 2 года назад +1

      Ustaad ji ko salute to banta hai

    • @Prince-je9hn
      @Prince-je9hn 2 года назад +3

      ਸਹੀ ਗੱਲ💯 ਮਾਨ ਤਾ ਫਿਰ ਮਾਨ ਹੀ ਆ ..ਬੱਬੂ ਨੇ ਕੋਈ ਅਜਿਹਾ ਵਿਸ਼ਾ ਨਹੀਂ ਜਿਹਨੂੰ ਕਵਰ ਨਾ ਕੀਤਾ ਹੋਏ .ਧਾਰਮਿਕ ,ਸਮਾਜਿਕ ,ਕਿਸਾਨੀ ,ਕਿਰਤੀ ਮਜਦੂਰ ,ਸਰਕਾਰ ਖਿਲਾਫ ,ਗਾਂਧੀ ਮੋਦੀ ਦੀ ਅਸਲੀਅਤ ,ਪਾਣੀ ਬਾਰੇ ਦਸਿਆ ਜੋ ਆਉਣ ਵਾਲੇ ਟਾਈਮ ਚ ਸਬ ਨੂੰ ਪਤਾ ਚਲਣਾ ,ਵਾਤਾਵਰਨ ,ਜਾਤ ਪਾਤ ,ਬਾਪੂ ਤੇਰਾ ਬਿਲਡਰ ਕੱਲ ਬੋਲੀ ਲਾ ਗਿਆ ਸ਼ਹਿਰ ਤੇਰਾ ਬਿਲੋ ਮੇਰਾ ਪਿੰਡ ਖਾ ਗਿਆ ,ਪਤਾ ਨਹੀਂ ਕੀ ਕਿ ਜੋ ਲਫ਼ਜ਼ਾਂ ਚ ਦਸ ਨਹੀਂ ਸਕਦੇ .ਹਥਿਆਰ ਤੇ ਗਾਇਆ ਤਾ ਉਹ ਵੀ ਹਕੀਕਤ ਸੀ ਪਰ ਇਹ ਬੱਚਿਆਂ ਨੂੰ 10 12 ਸਾਲ ਦਿਆ ਨੂੰ ਕਿਦਾ ਸਮਝ ਆ ਸਕਦਾ ਜਿਨ੍ਹਾਂ ਨੇ ਉਹ ਸਮਾਂ ਹੀ ਨਹੀਂ ਦੇਖਿਆ 80 ਤੋਂ 95 ਦਾ !!ਮਾਨ ਗਾਇਕ ਹੀ ਨਹੀਂ ਇਕ ਦੂਰਅੰਦੇਸ਼ੀ ਸੋਚ ਦਾ ਮਾਲਕ ਤੇ ਲੇਖਕ ਆ ..ਤੇ ਲੇਖਕ ਦਾ ਕੰਮ ਹੀ ਇਹ ਕੇ ਸਮੇ ਤੋਂ ਪਹਿਲਾ ਆਉਣ ਵਾਲੇ ਟਾਈਮ ਬਾਰੇ ਦੱਸਣਾ ..ਤਾ ਹੀ ਤਾ ਮਾਨ ਇਹ ਕਾਰਪੋਰੇਟ ਸੈਂਟਰ ਸਰਕਾਰ ਬਾਰੇ ਪਹਿਲਾ ਦਾਸ ਗਿਆ .ਜੋ ਲੋਕ ਨੂੰ ਹੁਣ ਪਤਾ ਚਲਿਆ ..ਇਸੇ ਕਰਕੇ ਮਾਨ 25 ਸਾਲ ਤੋਂ stable ਆ ਜੋ ਸਿੰਗਰ 10 ਗਾਣਿਆਂ ਚ ਇਕ ਟੌਪਿਕ ਨਹੀਂ clear ਕਰ ਸਕਦੇ ਮਾਨ 1 ਲਫ਼ਜ਼ ਚ ਹੀ ਦਸ ਦਿੰਦਾ .ਲੇਖਕ ਦਾ time ਨਹੀਂ ਹੁੰਦਾ ਕੇ 2 5 7 10 ਸਾਲ ..ਬੱਬੂ ਵਰਗੇ ਲੇਖਕ ਹਮੇਸ਼ਾ ਚਲਦੇ ਹੀ ਰਹਿੰਦੇ ...ਇਹ ਅੱਜ ਦੇ ਸ਼ਾਲਾਰੂ ਰੀਸ ਤਾ ਕਰਦੇ ਪਰ ਮੇਹਨਤ ਨਹੀਂ ਕਰਨਾ ਚਾਹੁੰਦੇ ਬੱਬੂ ਤਰਾਂ ਕਿਤਾਬਾਂ ਚੁਕੋ ਹਰ ਵਿਸ਼ਾ ਸਮਝੋ ਤੇ ਹਰ ਵਿਸ਼ਾ ਗਾਓ ..ਇਹ ਨਹੀਂ ਕੇ ਜਿਦਾ ਭੇਡ ਤਰਾਂ ਸਿਰਫ or ਸਿਰਫ ਇਕ ਟੌਪਿਕ ਹਥਿਆਰ ਬੱਸ 10 ਸ਼ਬਦ ਦੇ ਇਰਦ ਗਿਰਦ ਸਾਰੇ ਗਾਣੇ ਘੁਮਾ ਕੇ ਗਾਈ ਜਾਣੇ ਤਾ ਹੀ ਲੋਕ ਹੁਣ ਅੱਕ ਗਏ ..ਤੜਕ ਬੜ੍ਹਕ ਥੋੜਾ ਟਾਈਮ ਹੀ ਚਲਦੀ

  • @mandyrider5220
    @mandyrider5220 Год назад +10

    ਇਹ ਗਾਣਾ ਸੁੱਣੀ ਜਾਵਾ ਬਸ ,ਦਿੱਲ ਈ ਨੀ ਭਰਦਾ ਸੁੱਣ ਸੁੱਣ ,ਮੇਰੀ ਲਿਸਟ ਚ ਇਹ ਗਾਣਾ ਹਮੇਸ਼ਾ ਦੀ ਫੇਵਰਟ ਆ,❤️❤️❤️

  • @taransingh6820
    @taransingh6820 2 месяца назад +7

    kon kon hun v repeat te sunda eh geet❤❤

  • @sandeepsingh-we6re
    @sandeepsingh-we6re 2 года назад +78

    ਅਸਲ ਗਾਇਕੀ 🔥😍❤️🙌🏻

    • @ubr201
      @ubr201 2 года назад +2

      right

  • @user-qw5tf1rj6t
    @user-qw5tf1rj6t 2 года назад +68

    ਚਾਰ ਪੰਜ ਵਾਰੀ ਲਗਾਤਾਰ ਚਲਾ ਲਿਆ, ਤੇ ਹੁਣ ਸਾਰੀ ਰਾਤ ਈ ਚਲੂ !!
    💖 Ustaad Maan 💖

  • @JagjeetSingh-gd6ei
    @JagjeetSingh-gd6ei Год назад +9

    Same story eh meri babbu maan ❤

  • @dhanoaboy2012
    @dhanoaboy2012 Год назад +6

    ਸਕੂਨ ਬਹੁਤ ਮਿਲਦਾ ਜਦ ਵੀ ਇਹ song ਸੁਣਦਾ ।

  • @GurdeepSingh-xb2mj
    @GurdeepSingh-xb2mj 2 года назад +115

    ਗਾਣਾ ਚਾਹੇ ਤਿੰਨ ਸਾਲ ਪਹਿਲਾ ਦਾ ਆ ਪਰ ਗਾਣੇ ਚ ਸੁਆਦ ਅੱਜ ਦਾ ਆਉਦਾ love you ਮਾਨ ਸਾਬ ❤️❤️❤️❤️❤️❤️❤️❤️

  • @rashpalsinghmerapurya5374
    @rashpalsinghmerapurya5374 2 года назад +136

    ਬਹੁਤ ਮੰਨ ਉਦਾਸ ਸੀ ਅੱਜ ਉਸਤਾਦ ਜੀ ਦਾ ਸੋਂਗ ਸੁਣ ਕੇ ਮਨ ਨੂੰ ਸਕੂਨ ਮਿਲ ਗਿਆ # ਦਿਲ ਖੁਸ਼ ਕਰਤਾ maan saab ਜੀ ਨੇ#

    • @charanjitmahal2073
      @charanjitmahal2073 2 года назад +1

      Aty

    • @sapnakaul4050
      @sapnakaul4050 2 года назад +1

      ruclips.net/video/D3T2yDNo-wY/видео.html

    • @jaswirindersingh9731
      @jaswirindersingh9731 2 года назад +1

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

    • @robindhillon08
      @robindhillon08 2 года назад +1

      Mjaak ni. Geet kaim aa

  • @mannsingh1107
    @mannsingh1107 2 года назад +9

    ਬੱਬੂ ਮਾਨ ਨੂੰ ਸੁਣ ਕੇ ਸਕੂਨ ਮਿਲਦਾ

    • @Babycuteclips
      @Babycuteclips 2 месяца назад

      But Sidhu moose Wala is our sole

  • @harshdeepsingh422
    @harshdeepsingh422 11 месяцев назад +9

    ਇਹ ਗਾਣਾ ਹਮੇਸ਼ਾ ਚਲਦਾ ਲਹੁਗਾ ਕਦੇ ਵੀ ਪੁਰਾਣਾ ਨੀ
    ਹੋਣਾ

  • @babbuaulakh661
    @babbuaulakh661 2 года назад +54

    🔥 ਜਿਨ੍ਹਾਂ ਨੇ ਦੌਰ ਚਲਾਏ ਹੋਣ ਉਨ੍ਹਾਂ ਦੇ ਦੌਰ ਨੀ ਜਾਂਦੇ 🔥

  • @pammaalamgiriya1713
    @pammaalamgiriya1713 2 года назад +73

    ਮੈਂ ਅਰਦਾਸ ਕਰਦਾ ਹਾਂ ਕਿ ਜੋ ਵੀ ਇਸ ਕਮਾਇਟ ਨੂੰ ਪੜ੍ਹ ਰਿਹਾ ਸੀ ਵਾਹਿਗੁਰੂ ਜੀ ਉਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ

  • @justwatchwithbrarr0073
    @justwatchwithbrarr0073 Год назад +7

    Listen in 2023

  • @vickykataria7375
    @vickykataria7375 Год назад +9

    Main ajj v ਸੁਣ ਰਿਹਾ ਹਾਂ ਮੇਰੇ ਨਾਲ v ਇਹਦਾ ਹੀ ਹੋਇਆ ਹੈਂ ਟੋਟਲ song mere tey love u maan saab ustad ਬੱਬੂ ਮਾਨ ਜ਼ਿੰਦਾਬਾਦ ❣️❣️

  • @OfficialPunjabiindustry
    @OfficialPunjabiindustry 2 года назад +28

    ਸਿਰਫ਼ ਕੱਟਣ ਫੈਨ ਜੋ ਬੱਬੂ ਮਾਨ ਪਾਜੀ ਦੀਆਂ ਅਪਡੇਟ ਦੇਖਣਾ ਚਾਹੁੰਦਾ ਨੇ ਇਕ ਵਾਰ ਪੰਜਾਬੀ ਇੰਡਸਟਰੀ ਨੂੰ ਦੇਖਕੇ ਜਰੂਰ ਜਾਣਾ ਕਿਉਂ ਮੈਂ ਆਪ ਮਾਨ ਸਾਬ ਦਾ ਫੈਨ ਆ ਜੀ ਮੇਰੀ ਰੋਟੀ ਮਾਨ ਸਾਬ ਕਰਕੇ ਚਲਦੀ ਆ

  • @OfficialPunjabiindustry
    @OfficialPunjabiindustry 2 года назад +147

    ਵੀਰ ਜੀ ਮੈਂ ਆਪਣੇ ਚੈਨਲ ਤੇ ਸਿਰਫ਼ ਮਾਨ ਸਾਬ ਦੀਆਂ ਵਿਡੀਓ ਅਪਲੋਡ ਕਰਦਾ ਹਾਂ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਮਾਨ ਸਾਬ ਕਰਕੇ ਅੱਜ ਮੇਰਾ ਘਰ ਦਾ ਗੁਜ਼ਾਰਾ ਚੱਲ ਰਿਹਾ ।

  • @satwantsandhu9804
    @satwantsandhu9804 Год назад +9

    Phla india baithe sunde c hun Canada baith k sunde py Ajj v❤❤desh tere vch barf pve asmaan to

  • @satinderjhawar
    @satinderjhawar 2 года назад +8

    ਗੀਤ ਸੁਣਦੇ ਸੁਣਦੇ ਤੇ ਕਮੈਂਟ ਪੜ੍ਹਦੇ ਪੜ੍ਹਦੇ ਕਿਸ ਕਿਸ ਦੀਆ ਅੱਖਾ ਚ ਪਾਣੀ ਆਇਆ😔

  • @simransidhuproduction
    @simransidhuproduction 2 года назад +71

    Babu maan nu kon Dill to payar v karda♥️ Like karke daso all fans 🙏🙏👇 100 comment Target

  • @surajs.t6861
    @surajs.t6861 2 года назад +40

    *ਬੱਬੂ ਮਾਨ ਕੀ ਆਵਾਜ਼ ਦਾ ਕੌਨ ਕੌਨ ਫੈਨ ਹੈ👍😍*
    *ਸਾਰੇ ਲਾਇਕ ਕਰੋ🔥🔥🔥💣💣💣*

  • @RupinderSingh-gj1xf
    @RupinderSingh-gj1xf Год назад +5

    ਇਹ ਤਾ ਉਸਤਾਦ ਜੀ ਦਾ ਰਪੀਟ ਚੱਲਦਾ ਆ 🥰🥰

  • @sinrecord2113
    @sinrecord2113 Год назад +7

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ💯💯😘ustaad babbu maan💯💯

  • @farmeragricultureworksbalr9832
    @farmeragricultureworksbalr9832 2 года назад +37

    ਮੀਂਹ ਵਾਂਗੂ Comnt ਨੂੰ ਆਉਣ ਦਿਓ 🔥

  • @gurmeetsinghlout3044
    @gurmeetsinghlout3044 2 года назад +51

    TREND ਨਾਲ ਤਾਂ ਦੁਨੀਆਂ ਚਲਦੀ ਹੋਊ…
    ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -

  • @sameeryt5398
    @sameeryt5398 Год назад +7

    hun v kon sun reha bai song eh siraaa he laeyaa hoeyaa

  • @jagrajbhullar
    @jagrajbhullar Год назад +3

    Kon Kon sirf klle babbu maan da fan aa ❣️❣️❣️❣️❤️😘

  • @UstaadCHP4717
    @UstaadCHP4717 2 года назад +62

    ਲਵਾਉ ਹਾਜ਼ਰੀ ਜਿਹਨੂੰ ਜਿਹਨੂੰ ਇਸ ਗਾਣੇ ਤੋਂ ਬਾਅਦ
    ਪਾਗਲ ਸ਼ਾਇਰ
    ਗਾਣੇ ਦੀ ਉਡੀਕ ਆ, ਮੈਨੂੰ ਤਾਂ ਬਹੁਤ ਚਿਰ ਤੋਂ ਆ

  • @StatusQueen13
    @StatusQueen13 2 года назад +41

    *ਜੋ ਕੋਇ ਵੀ ਏ ਟਿੱਪਣੀ ਪੜ ਰਹੇ ਹੈ ਰੱਬ ਉਨਾ ਦੇ ਬੇਬੇ ਬਾਪੂ ਨੂ ਹਮੇਸ਼ਾ ਸਲਾਮਤ ਤੇ ਖੁਸ਼ ਰੱਖੇ🙏🥰❤️*

  • @haryanvikafila6395
    @haryanvikafila6395 Год назад +2

    सदा बहार ✨❤️🥺

  • @santsingh-dw7uf
    @santsingh-dw7uf Год назад +9

    Babbu Maan.. Geeta da bhagwaan..

  • @jassvirkk
    @jassvirkk 2 года назад +69

    ਐਕਟਿੰਗ ਬਹੁਤ ਬਾ ਕਮਾਲ ਇਸ ਗਾਣੇ ਵਿੱਚ 🔥🔥❤️

  • @ShaktiKumar-pf4oi
    @ShaktiKumar-pf4oi 2 года назад +106

    ਕੌਣ ਕੌਣ 8-10 ਸਾਲ ਪਿੱਛੇ ਚਲਾ ਗਿਆ ਗੀਤ ਸੁਣ ਕੇ

  • @gurvinderrandhawa2427
    @gurvinderrandhawa2427 Год назад +3

    ਐਦਾ ਦੇ ਗੀਤਾਂ ਦੀ ਬਾਈ ਲਾਇਨ ਲਾ ਦੇ ਲੰਮੀ ਜਿਹੀ
    ਰੂਹ ਖੁਸ਼ ਕਰਤੀ ਗੀਤ ਨੇ

  • @punjabiblogstatus1040
    @punjabiblogstatus1040 2 года назад +10

    evergreen song babbu maan saab sachi ashiqan da dard byan krdi likht v awaz v music different love jio

  • @amanpreetsingh5742
    @amanpreetsingh5742 2 года назад +63

    ਸਾਰਾ ਦਿਨ ਤੁਹਾਡਾ ਹੀ ਗਾਣਾ ਚੱਲਦਾ ਰਹਿੰਦਾ ਕੁਝ ਮੇਰੇ ਖੁੱਦ ਨਾਲ ਇਹ ਹੱਡ ਬੀਤੀ ਆ ਪਿਛਲੇ ਮਹੀਨੇ ਬਸ ਗਾਣਾ ਸੁਣ ਸੁਣ ਕੇ ਸਕੂਨ ਮਿਲ ਜਾਦਾ ਏ🙏

  • @simransidhuproduction
    @simransidhuproduction 2 года назад +90

    Babu maan nu kon Dill to payar v karda♥️ Like karke daso all fans 🙏🙏👇

  • @SandeepKaur-pi7rl
    @SandeepKaur-pi7rl 28 дней назад +2

    11_6_24 ਨੂੰ ਕੌਣ ਸੁਣ ਰਿਹਾ ❤❤

  • @Myself-story786
    @Myself-story786 9 месяцев назад +9

    ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ .. ਸਹੀ ਹੈ ਉਸਤਾਦ ਜਨਾਬ ਬੱਬੂ ਮਾਨ ਜੀ . ਜਿਸ ਤਨ ਲੱਗੇ ਓਹੀ ਜਾਨੇ 😢😢😢😢😢😢😢😢😢😢😢😢.

  • @user-be6bh1ri5w
    @user-be6bh1ri5w 2 года назад +85

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️ I

    • @yuvrajsund8188
      @yuvrajsund8188 2 года назад

      ruclips.net/video/D3T2yDNo-wY/видео.html

    • @jaswirindersingh9731
      @jaswirindersingh9731 2 года назад

      ਕਦੇ ਕਦੇ ਤਾਂ “ ਮਾਨ” ਬਾਈ ਵੀ ਗੱਲ “ਰਫਲ”ਦੀ ਕਰ ਜਾਂਦਾ
      ਖਾੜੇ ਦੇ ਵਿੱਚ ਗਾਂਉਂਦਾ -ਗਾਉਂਦਾ ਗੱਲ ”ਅਕਲ” ਦੀ ਕਰ ਜਾਂਦਾ
      ਮਨ ਨੂੰ ਨੀਵਾਂ ਰੱਖ ਕਰਦਾ “ ਗੱਲਾਂ “ ਉੱਚੀ ਮੱਤ ਦੀਆਂ
      “ਊਤਾਂ” ਦੇ ਨਾ ਸਮਝ ਆਂਉਦੀਆਂ ਡੂੰਘੀਆਂ ਗੱਲਾਂ ਜੱਟ ਦੀਆਂ

  • @bhangchariwala3483
    @bhangchariwala3483 2 года назад +46

    ਪਿਛਲੇ ਪਹਿਰ ਤਾਂ ਤੂੰ ਵੀ ਹਾਉਂਕੇ ਲੈਂਦੀ ਹੋਣੀ ਐ ਇਕ ਸੀ ਪਾਗ਼ਲ ਦਬੀ ਜੁਬਾਨ ਵਿੱਚ ਕਹਿੰਦੀ ਹੋਣੀ ਐ.... ❤️

  • @SonuSharmaPatiala
    @SonuSharmaPatiala 7 месяцев назад +3

    Aajo bai ji 2023 waleyo hajri lawayo ji Love you Maana 💕♥️

  • @umarshah-jg3eo
    @umarshah-jg3eo Месяц назад +2

    muslman hoon mian butt zindagi mien roeya sidhu mose wale k iye hn or song babu k sunta hn

  • @kpsingh8323
    @kpsingh8323 2 года назад +35

    ੲਿਹ ਅਾ ਅਸਲੀ ਬੱਬੂ ਮਾਨ ਓਹੀ ਚੰਨ ਓਹੀ ਰਾਤਾਂ ਵਾਲਾ ਯਾਦ ਅਾ ਗਿਆ ਮਾਨ ਅੱਜ ਦੋਬਾਰਾ। ਬਾਕੀ ਹੁਣ ਸਟੱਡ ਤੇ ਸਪੇਰਾ ਗੀਤ ਦੀ ਵੀਡੀਉ ਅਾ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਊ।।।🔥🔥🔥

  • @ravikuradi2465
    @ravikuradi2465 2 года назад +216

    ਗਾਣਾਂ ਇੰਨਾ ਕੁ ਸੁਕੂਨ ਵਾਲਾ ਐ ਕਿ ਦਿਲ ਕਰਦਾ ਮੁਕੇ ਹੀ ਨਾ ❤️🙌 ਬਹੁਤ ਵਧੀਆ ਬਾਈ ❤️🔥

  • @dhakkchampion5315
    @dhakkchampion5315 Год назад +1

    ਪੰਛੀ ਤੇ ਪਰਦੇਸੀ ਮਿਤਰੋ ਕਿੱਥੇ ਉਡਕੇ ਮੁੜਦੇ ਨੇ❤️😌😌

  • @kumarsaabks8105
    @kumarsaabks8105 Год назад +6

    Dil taa pagal hai Sach me aapna maan saab very Very Nice Song Maan Saab ji

  • @ranjitsingh5123
    @ranjitsingh5123 2 года назад +103

    ਅੜਬ ਪੰਜਾਬੀ ਤੇ ਇੱਕ ਸੀ ਪਾਗ਼ਲ ਕੋਣ ਹਰ ਰੋਜ਼ ਸੁਣਦਾ ਕਰੋ ਲਾਈਕ ❤️

  • @harpinder_maan9391
    @harpinder_maan9391 2 года назад +53

    ਪੰਜਾਬੀ ਇੰਡਸਟਰੀ ਦਾ ਮਹਾਨ ਸਿੰਗਰ ਸਿਰਫ ਨਾਮ ਹੀ ਕਾਫੀ ਐ
    ਉਸਤਾਦ ਬੱਬੂ ਮਾਨ ਸਾਹਿਬ ਜੀ।

  • @kuldeepmahi8650
    @kuldeepmahi8650 Год назад +3

    2023 ch dill kida tute,,❤️‍🩹❤️‍🩹💔❤️‍🩹

  • @gurvinderrandhawa2427
    @gurvinderrandhawa2427 Год назад +3

    ਕੋਈ ਤੋੜ ਨਹੀ ਸਾਡੇ ਵਾਲੇ ਦੀ ਕਲਮ ਦਾ

  • @ssp.mohali5435
    @ssp.mohali5435 2 года назад +49

    ਸਾਰੀ ਰਾਤ ਇੱਕ ਸੀ ਪਾਗਲ ਚੱਲਣਾ ।।from SSP mohali

  • @RamChander-qn3bs
    @RamChander-qn3bs 2 года назад +31

    ਬਹੁਤ ਟਾਈਮ ਤੋਂ ਉਡੀਕ ਸੀ ਇਸ ਵੀਡਿਓ ਦੀ ਵੀ finally ਅੱਜ ਆ ਹੀ ਗਈ
    ਸ਼ੁਰੂ ਵਿੱਚ ਉਸਤਾਦ ਥੱਪੜ ਬੜਾ ਘੈਂਟ ਸਿੱਟਦਾ
    ਲਵ ਯੂ ਉਸਤਾਦ ਜੀ😘😘

  • @gurvinderrandhawa2427
    @gurvinderrandhawa2427 Год назад +1

    ਰੂਹ ਖੁਸ਼ ਕਰਤੀ ਫੈਨਸ ਦੀ ਬਾਈ ਨੇ

  • @beimaan395
    @beimaan395 Год назад +7

    Babbu maan hit 2099 🚩

  • @gurmeetsinghlout3044
    @gurmeetsinghlout3044 2 года назад +36

    .
    🦅ਕਦੇ ਲਫਾਫੇ ਵਰਗੀ ਅੋਕਾਤ ਨੀ ਬਣਾਈ_ਕਿ ਜਿਦਰ ਦੀ ਹਵਾ ਆਈ ਓਦਰ ਨੂੰ ਤੁਰ ਪਏ ♠ Babbu Maan de fan ha te raha ge♥️♥️♥️🔥🔥👌🔥👌🔥♥️👌👌

  • @preets3901
    @preets3901 2 года назад +35

    ਨਵੀਂ ਪੀੜ੍ਹੀ ਦਾ ਤਾਂ ਪਤਾ ਨੀ ਸਾਡੇ ਨਾਲ ਤਾਂ ਬਾਈ ਕਬਰਾਂ ਤੱਕ ਨਾਲ ਰਹੂਗਾ

    • @Prince-je9hn
      @Prince-je9hn 2 года назад

      ਸਹੀ ਗੱਲ💯 ਮਾਨ ਤਾ ਫਿਰ ਮਾਨ ਹੀ ਆ ..ਬੱਬੂ ਨੇ ਕੋਈ ਅਜਿਹਾ ਵਿਸ਼ਾ ਨਹੀਂ ਜਿਹਨੂੰ ਕਵਰ ਨਾ ਕੀਤਾ ਹੋਏ .ਧਾਰਮਿਕ ,ਸਮਾਜਿਕ ,ਕਿਸਾਨੀ ,ਕਿਰਤੀ ਮਜਦੂਰ ,ਸਰਕਾਰ ਖਿਲਾਫ ,ਗਾਂਧੀ ਮੋਦੀ ਦੀ ਅਸਲੀਅਤ ,ਪਾਣੀ ਬਾਰੇ ਦਸਿਆ ਜੋ ਆਉਣ ਵਾਲੇ ਟਾਈਮ ਚ ਸਬ ਨੂੰ ਪਤਾ ਚਲਣਾ ,ਵਾਤਾਵਰਨ ,ਜਾਤ ਪਾਤ ,ਬਾਪੂ ਤੇਰਾ ਬਿਲਡਰ ਕੱਲ ਬੋਲੀ ਲਾ ਗਿਆ ਸ਼ਹਿਰ ਤੇਰਾ ਬਿਲੋ ਮੇਰਾ ਪਿੰਡ ਖਾ ਗਿਆ ,ਪਤਾ ਨਹੀਂ ਕੀ ਕਿ ਜੋ ਲਫ਼ਜ਼ਾਂ ਚ ਦਸ ਨਹੀਂ ਸਕਦੇ .ਹਥਿਆਰ ਤੇ ਗਾਇਆ ਤਾ ਉਹ ਵੀ ਹਕੀਕਤ ਸੀ ਪਰ ਇਹ ਬੱਚਿਆਂ ਨੂੰ 10 12 ਸਾਲ ਦਿਆ ਨੂੰ ਕਿਦਾ ਸਮਝ ਆ ਸਕਦਾ ਜਿਨ੍ਹਾਂ ਨੇ ਉਹ ਸਮਾਂ ਹੀ ਨਹੀਂ ਦੇਖਿਆ 80 ਤੋਂ 95 ਦਾ !!ਮਾਨ ਗਾਇਕ ਹੀ ਨਹੀਂ ਇਕ ਦੂਰਅੰਦੇਸ਼ੀ ਸੋਚ ਦਾ ਮਾਲਕ ਤੇ ਲੇਖਕ ਆ ..ਤੇ ਲੇਖਕ ਦਾ ਕੰਮ ਹੀ ਇਹ ਕੇ ਸਮੇ ਤੋਂ ਪਹਿਲਾ ਆਉਣ ਵਾਲੇ ਟਾਈਮ ਬਾਰੇ ਦੱਸਣਾ ..ਤਾ ਹੀ ਤਾ ਮਾਨ ਇਹ ਕਾਰਪੋਰੇਟ ਸੈਂਟਰ ਸਰਕਾਰ ਬਾਰੇ ਪਹਿਲਾ ਦਾਸ ਗਿਆ .ਜੋ ਲੋਕ ਨੂੰ ਹੁਣ ਪਤਾ ਚਲਿਆ ..ਇਸੇ ਕਰਕੇ ਮਾਨ 25 ਸਾਲ ਤੋਂ stable ਆ ਜੋ ਸਿੰਗਰ 10 ਗਾਣਿਆਂ ਚ ਇਕ ਟੌਪਿਕ ਨਹੀਂ clear ਕਰ ਸਕਦੇ ਮਾਨ 1 ਲਫ਼ਜ਼ ਚ ਹੀ ਦਸ ਦਿੰਦਾ .ਲੇਖਕ ਦਾ time ਨਹੀਂ ਹੁੰਦਾ ਕੇ 2 5 7 10 ਸਾਲ ..ਬੱਬੂ ਵਰਗੇ ਲੇਖਕ ਹਮੇਸ਼ਾ ਚਲਦੇ ਹੀ ਰਹਿੰਦੇ ...ਇਹ ਅੱਜ ਦੇ ਸ਼ਾਲਾਰੂ ਰੀਸ ਤਾ ਕਰਦੇ ਪਰ ਮੇਹਨਤ ਨਹੀਂ ਕਰਨਾ ਚਾਹੁੰਦੇ ਬੱਬੂ ਤਰਾਂ ਕਿਤਾਬਾਂ ਚੁਕੋ ਹਰ ਵਿਸ਼ਾ ਸਮਝੋ ਤੇ ਹਰ ਵਿਸ਼ਾ ਗਾਓ ..ਇਹ ਨਹੀਂ ਕੇ ਜਿਦਾ ਭੇਡ ਤਰਾਂ ਸਿਰਫ or ਸਿਰਫ ਇਕ ਟੌਪਿਕ ਹਥਿਆਰ ਬੱਸ 10 ਸ਼ਬਦ ਦੇ ਇਰਦ ਗਿਰਦ ਸਾਰੇ ਗਾਣੇ ਘੁਮਾ ਕੇ ਗਾਈ ਜਾਣੇ ਤਾ ਹੀ ਲੋਕ ਹੁਣ ਅੱਕ ਗਏ ..ਤੜਕ ਬੜ੍ਹਕ ਥੋੜਾ ਟਾਈਮ ਹੀ ਚਲਦੀ

  • @aseel_top_fighters
    @aseel_top_fighters 2 года назад +3

    ਦਿਲ ਤਾਂ ਪਾਗ਼ਲ ਏ 2 ਘੜੀਆ ਰੋ ਕੇ ਚੁੱਪ ਕਰ ਜਾਊ
    ਜਿਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉ😞

  • @sukhjindersukh8243
    @sukhjindersukh8243 7 месяцев назад +2

    ਰੂਹ ਦੀ ਖੁਰਾਕ Maan ਸਾਬ ❤❤

  • @jindchahal6198
    @jindchahal6198 2 года назад +138

    ਅੱਖਾਂ ਮੀਚ ਕੇ ਦਿਲ ਵਿਚ ਬੈਠੇ
    ਪੁੱਛ ਆਪਣੇ ਭਗਵਾਨ ਤੋ ♡♥

  • @SukhjinderSingh-cg5dh
    @SukhjinderSingh-cg5dh 2 года назад +47

    ਕਲਾਕਾਰ ਉਹੀਓ ਹੁੰਦਾ ਜਿਹੜਾ ਹਰ ਵਿਸ਼ੇ ਤੇ ਹਰ ਕਿਸਮ ਦੇ ਗੀਤ ਗਾਵੇ ਤੇ ਮਾਨ ਨੇ ਇਹ ਆਪਣੇ ਨਾਂ ਕਰ ਲਈ ਹੈ ਹਰ ਕਿਸਮ ਦੇ ਗੀਤ ਗਾਏ ਨੇ ਤੇ ਗਾ ਸਕਦਾ ❤👍

  • @gurvinderrandhawa2427
    @gurvinderrandhawa2427 Год назад +1

    ਸਿਰਾ ਹੀ ਮਿਊਜਿਕ ਆ ਬਾਈ ਦਾ

  • @yagdeepsingh7758
    @yagdeepsingh7758 Год назад +2

    ਉਸਤਾਦ ਜੀ ਅੱਜ 50 ਵੀ ਵਾਰ ਥੋੜਾ ਇਹ ਗਾਣਾ ਸੁਣਨ ਲਗਿਆ ਉਮਰ ਮੇਰੀ 17 ਸਾਲ ਦੀ ਹੀ ਆ ਰੋਣਾ ਆ ਜਾਂਦਾ ਜੀ ਸੁਣ ਕੇ ਉਹ ਪਲ ਯਾਦ ਆ ਜਾਂਦੇ ਆ ਜਿਹੜੇ ਓਹਦੇ ਨਾਲ ਬੀਤੇ ਸੀ ਲਵ ਯੂ ਜੀ

  • @HappyHappy-yz2iz
    @HappyHappy-yz2iz 2 года назад +45

    ਕੱਟੜ ਫੈਨ ਆ ਦਾ 1 like1 ਮਿਲੀਅਣ ਬਰਾਬਰ ਹੁੰਦਾ ਹੈ।
    ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ

  • @babbi656
    @babbi656 2 года назад +36

    20 ਵਾਰ ਤੋ ਉੱਪਰ ਵੀਡਿਉ ਦੇਖ ਲਈ
    ਹਜੇ ਵੀ ਮਨ ਨੂੰ ਭਰਿਆ ਵਾਹ ਉਸਤਾਦ ਕਮਾਲ ਈ
    ਕਰ ਗਿਆ❣️❣️❣️♥️👌

  • @rashicutes7470
    @rashicutes7470 2 месяца назад +4

    Asa pyar hr kisi k naseeb me nhi hota. Kash yhi pyar mujhe milta mere naseeb me hota...😭😭

  • @jashanparmar07
    @jashanparmar07 Год назад +3

    2023 ch v suneya jaa reha ❤

  • @SukhjinderSingh-cg5dh
    @SukhjinderSingh-cg5dh 2 года назад +125

    ਕਿਸੇ ਨੂੰ ਕੋਈ ਰਿਪਲਾਏ ਨਹੀਂ ਕੰਮ ਨਾਲ ਜਵਾਬ ਦਿੱਤਾ ਮਾਨ ਨੇ 👌👌👍

  • @sukraj1242
    @sukraj1242 2 года назад +28

    ਜਿੰਨਾਂ ਸਾਵਾਦ ਗਾਣੇ ਸੁਨ ਵਿੱਚ ਅਾਉਦਾਂ ਏ ਉਦੋ ਜਿਆਦਾਂ ਸਾਵਾਦ ਕਮੈਟ ਪੜ੍ਹਨ ਵਿੱਚ ਅਾਉਦਾਂ ਏ

  • @Smile_yt_hub
    @Smile_yt_hub Год назад +1

    ਇਹ ਹੁੰਦੇ ਆ ਗਾਣੇ ❤️

  • @LovepreetSingh-kj1mh
    @LovepreetSingh-kj1mh 2 года назад +108

    ਬਾਈ ਸੁਣਿਆ ਤਾਂ ਬਹੁਤ SINGERS ਨੂੰ ਏ ਪਰ ਤੇਰੀ ਕਲਮ ਦਾ ਕੋਈ ਜਵਾਬ ਨਹੀਂ ਜੱਟਾਂ 🔥🔥❤❤❤❤🔥❤🔥❤🔥

    • @nehakauldhar5495
      @nehakauldhar5495 2 года назад

      ruclips.net/video/D3T2yDNo-wY/видео.html

    • @sandhu9013
      @sandhu9013 2 года назад

      ruclips.net/video/ZvGffqb6lGE/видео.html

  • @lakhvindersidhu7140
    @lakhvindersidhu7140 29 дней назад +3

    ਹਾ ਅੱਜ ਵੀ ਚੱਲਦਾ song

  • @kuldeep96311
    @kuldeep96311 Год назад +2

    ਅੱਜ ਵੀ ਸੁਣ ਰਹੇ ਆ

  • @bhangchariwala3483
    @bhangchariwala3483 2 года назад +23

    ਟਿਕੀ ਰਾਤ ਵਿੱਚ ਜਦ ਮੰਜੇ ਤੇ ਪੈਂਦੀ ਹੋਣੀ ਐ
    ਇਕ ਸੀ ਪਾਗ਼ਲ ਦਬੀ ਜੁਬਾਨ ਵਿੱਚ ਕਹਿੰਦੀ ਹੋਣੀ ਐ।.... ❤️

  • @pokiiiii4819
    @pokiiiii4819 2 года назад +98

    97 da lbya ni todd Jatt da 💓, jehre jehre agree krde a like kro 🥺

    • @mandeepbains871
      @mandeepbains871 2 года назад +2

      Sada ustad legend jazzyb bai 1993 toh hai .... maharaja superstar worldwide pichle 30 saala toh 💪💪💪💪💪💪💪💪

    • @pokiiiii4819
      @pokiiiii4819 2 года назад +1

      @@mandeepbains871 Eh Babbu Maan da channel aa, jazzy b de Gunn ode channel te gao ✌️

    • @mandeepbains871
      @mandeepbains871 2 года назад +1

      @@pokiiiii4819 jazzyb bai legend hai har tv channel te chlda..... 💪💪💪💪💪💪💪💪💪💪

    • @pokiiiii4819
      @pokiiiii4819 2 года назад +2

      @@mandeepbains871 Thikk aa firr, apni apni Pasand aa. Ete jihda geet aa ohnu support kro. Ode gaane Thale ohnu !

    • @taran5872
      @taran5872 2 года назад +2

      @@pokiiiii4819 yes babbu maan ❤️🔥😍💯
      Appa ta fan aujla & beimaan ❤️‍🔥 de aa

  • @gurmeetsingh7136
    @gurmeetsingh7136 Год назад +2

    Babbu Maan 👌 Gaane da swaad e odo jdo vich shayarana rang hove. Ajjkl aale ta "conversation" ee gaayi jande.

  • @amanbuttar124
    @amanbuttar124 Год назад +6

    Forever song👌👌still listening

  • @kaurtv7626
    @kaurtv7626 2 года назад +1751

    ਬੱਬੂ ਮਾਨ ਦੀ ਕਲਮ ਦਾ ਕੋਈ ਤੋੜ ਨਹੀ
    ਕੌਣ ਕੌਣ ਸਹਿਮਤ ਹੈ
    👍👍👍 😇😇

    • @amanabohar8484
      @amanabohar8484 2 года назад +6

      👍

    • @RaviSharma-fi2ve
      @RaviSharma-fi2ve 2 года назад +12

      Veer phele si hun te kus ni na video da koi mtlb bnya na koi line match kr rahi h baki tusi manu gal deni h de dena

    • @jaggibai9726
      @jaggibai9726 2 года назад +1

      ਬਿਲਕੁਲ ਜੀ

    • @charanjitmahal2073
      @charanjitmahal2073 2 года назад +15

      @@RaviSharma-fi2ve gaal ni deni tenu samjona aa..D's tenu ki ni samj lgi
      ......lines suno dhyan nal ki kehnda aa 22 ....kudi viah kra k NRI nal bahar chli gayi.....khawre Teri shonk si jaa Teri majboori si ta keha .....kudi India ohdi fir maan nu mildi ...ki ni samj lgi .tenu Hun ..lines ap Dekho samaj k sanu ta vadia lgi video

    • @harrygill1873
      @harrygill1873 2 года назад +7

      @@RaviSharma-fi2ve tere vargiya kateeda nu samjaun di vi koi lod ni,, ta Hi ta thonu Bheda 🐑🐑da khitaab milya aa ,, karti na ohi Bheda vali gal sudhreyo na Gaala khaan to 💉💉💉💉💉💉

  • @happysinghbeimaan
    @happysinghbeimaan 2 года назад +58

    ਕਈ ਆਏ ਕਈਆਂ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਆ ਪਰ ਸੋਖ਼ਾ ਨਹੀਂਉ ਬੱਬੂ ਮਾਨ ਵਰਗਾ ਰੁਤਬਾ ਪਾਉਣਾ...🙏

  • @vishal_kumar-pb12Ropar
    @vishal_kumar-pb12Ropar 4 месяца назад +2

    Waaaa kamal aj Sunday special song ik c pagal 😢
    Love you Maan saab g 10/3/24