Koi na kreo kissi v klakaaar naal is tran...bht vdea msg a song vch bs smjhaan wale chahede a...shakal vch kuch ni rkhea klakaar nu prkho usde shakal nu ni
Sare rajj k support kro veer nu...bhut mehnat aa ehna di...pr aje mull ni pya ...bhut lorh aa support di👍🏻👍🏻🙏🏻🙏🏻🙏🏻🙏🏻 salute aa ehna di mehnat nu...malak khoob trrakiya deve🙏🏻
Ih mere wale nl kita c pr hun mai ohde nl aa kosis aa kde glt rah na jawa oo bhut vdia ga pr glti ho gyi c ykin krk kise hor te mere ton jo kde dil cho ni niklni
Bohut vadiya gaeya bai ji ne sirra. Lafj ni hege bai ji lai pura such gaeya Jo aj kl duniya vich chlda pea oh beyan krta bai ji ne 🎉🎉🎉🎉❤❤❤❤ waheguru bai ji nu archa te ke Jaan hor tarakki den
Duniadaari | Gurpreet Chattha | 2024 New Official video Song
ruclips.net/video/EI7zlAf6rkc/видео.html
2025 ਵਿੱਚ ਕੋਣ ਕੋਣ ਸੁਣ ਰਿਹਾ ਏ ਇਹ ਸੋਂਗ ❤
ਇਹੋ ਜਿਹੀ ਅਵਾਜ਼ ਪੰਜਾਬੀ ਇੰਡਸਟਰੀ ਵਿੱਚ ਕਿਸੇ ਕੋਲ ਵੀ ਨਹੀਂ,,, ਬਹੁਤ ਵਧੀਆ ਲਿਖਿਆ ਅਤੇ ਗਾਇਆ... ਸਭ ਨੂੰ ਇਸ ਆਵਾਜ਼ ਦੀ ਕਦਰ ਕਰਨੀ ਚਾਹੀਦੀ ਹੈ। ਕਰੋ ਸਪੋਰਟ ਵੀਰ ਨੂੰ
Menu bhut shona lgda song pata nhi kini bar sun lendi m A song
Dil ch bas gya ji aa song ta
Bilkul sahe gal a bai....awsmm ..
Koi na kreo kissi v klakaaar naal is tran...bht vdea msg a song vch bs smjhaan wale chahede a...shakal vch kuch ni rkhea klakaar nu prkho usde shakal nu ni
Nice
ਬਹੁਤ ਸੋਹਣਾ ਗਾਇਆ ਬਾਈ ਨੇ
ਬਾਕੀ ਜੇਕਰ ਜਿੰਨੇ ਲੋਕਾਂ ਨੇ ਕੁਮੈਂਟਸ ਕੀਤੇ ਆ ਸਾਰੇ ਸ਼ੇਅਰ ਕਰਦੇ ਤਾਂ ਬਹੁਤ ਕੁਝ ਹੋ ਜਾਂਦਾ
ਮੈਂ ਆਵਦਾ ਫਰਜ ਨਿਭਾ ਦਿਤਾ
ਅਸੀ ਬੰਦੇ ਪੂਜੇ ਨੇ ਪਰ ਖਾਲੀ ਬੈਠੇ ਹਾਂ ਲੋਕੀ ਰੱਬ ਨੂੰ ਪਾਗੇ ਨੇ ਪੂਜਾ ਕਰਕੇ ਪੱਥਰਾਂ ਦੀ 😢😢😢 ___
ਇਸ ਲਾਈਨ ਨੇ ਦਿਲ ਹਿਲਾ ਦਿੱਤਾ 🥹🥹
ਸੁਣਨ ਤੋਂ ਪਹਿਲਾਂ ਤਾਂ ਸੋਚਿਆ ਸੀ ਵੀ ਇਹ ਪਤਾ ਨੀ ਕਿਹੜਾ ਨਵਾਂ ਈ ਆ ਗਿਆ। ਪਰ ਬਾਈ ਜਦੋਂ song ਸੁਣਿਆ ਕਸਮ ਰਬ ਦੀ ਆਨੰਦ ਆ ਗਿਆ।
Nwa ni g,guzaara song super hit v Gurpreet chatha da hi c
Hm sam
Mind blowing lyrics
Guzara mitti pind di kajla sun ke dekho ji Guzara song da v koy jwab nhi ji
ਬਾਈ ਨਵਾ ਨਹੀਂ ਆ ,, ਬਹੁਤ ਸਾਲਾਂ ਦੀ ਮਿਹਨਤ ਆ ਬਾਈ ਦੀ, ਗੁਜ਼ਾਰਾ ਗਾਣਾ ਸੁਣਿਆ ਈ ਹੋਣਾ
ਜਦੋ ਵੀ ਸੁਣਦੇਆਂ ਜੀਵੇ ਹੁਣੇ ਈ ਨਵਾਂ ਅੱਜ ਈ ਆਇਆ 👌👌👌👌👏👏👏👏👏👏👍👍
Bahot hi sirus karda 22 bahot vadiya sala bina matlab to purani yad ch rova dita c kida sira song ❤❤❤❤❤😅😢😢
ਵਾਹ ਵੀਰੇ ਅੱਖਾਂ ਚ ਪਾਣੀ ਆ ਗਿਆ ਸਿੱਧਾ ਦਿਲ ਚ ਉਤਰਦਾ ਗੀਤ।
ਬਾਈ ਜੀ ਬਹੁਤ ਸੋਹਣਾ ਗੀਤ, ❤❤ ਬਾਈ ਜਿਉਂਦਾ ਵਸਦਾ ਰਹਿ ਰੱਬ ਹੋਰ ਤਰੱਕਿਆ ਬਕਸੇ ❤❤
ਬਾਈ ਜੀ ਆਪਣੇ ਸਮਾਜ ਵਿੱਚ ਚੰਗਾ ਗਾਉਣ ਵਾਲੇ ਦੀ ਕੋਈ ਕਦਰ ਨੀ, ਤੁਸੀਂ ਗੰਦ-ਮੰਦ ਗਾਓ ਤਾਂ ਹਿੱਟ ਹੋ, ਇਹੋ ਸਮਾਜ ਦੀ ਸੋਚ ਐ ਅੱਜ, ਬਾਈ ਤੇਰੀ ਨਿੱਜੀ ਜਿੰਦਗੀ ਨਾਲ ਸੰਬੰਧਿਤ ਇਹ ਗਾਣਾ ਰੋਣਾ ਲਿਆ ਦਿੰਦਾ...
ਵਾਹਿਗੁਰੂ ਜੀ ਕਿਰਪਾ ਕਰਨਗੇ, ਕਦੇ ਤਾਂ ਦਿਨ ਫਿਰਨਗੇ ਹੀ ਫਿਰਨਗੇ
ਜਿਹੜੇ ਜੜ੍ਹਾਂ ਤੋ ਸੁੱਕ ਜਾਂਦੇ,
ਕੀ ਹਰਾ ਕਰੁ ਦੱਸ ਪਾਣੀ....👌🏻👌🏻👌🏻
ਵਾਹ-ਕਮਾਲ ਲਿਖਤ ਸੱਜਣਾ ✍🏻📍
Fist time kise song te comment kita sachi sir boht sohna geet aa tuhada...sun k rona aa janda ❤
ਧੰਨਵਾਦ ਸਭ ਦਾ ਗਾਣੇ ਨੂੰ ਏਨਾ ਪਿਆਰ ਦਿੱਤਾ ਤੇ ਕਮੈਂਟਰ ਪੜ੍ਹ ਕੇ ਗਾਣਾ share ਕਿੱਤਾ ... ਥੋੜੇ ਦਿਨ ਪਹਿਲਾਂ ਮੈਂ ਲਿਖੀਆ ਸੀ ਕੇ Gaane Te View ਨੀਂ... ਪਰ ਲੋਕਾਂ ਨੇਂ ਸਾਥ ਦਿੱਤਾ 22 ਦਾ । ਇੱਥੋਂ ਪਤਾ ਲੱਗਦਾ ਕੀ ਦੁਨੀਆਂ ਚ ਹਲੇ ਵੀ ਚੰਗੇ ਲੌਕ ਨੇਂ ।। love you guri bro ਬੋਹਤ ਸੋਹਣਾ ਗਾਣਾ 22 ਹੁਣ ਵੀ ਚੰਗਾ ਲੱਗ ਰਿਹਾ ਸੁਣਨ ਚ#
Shi a veer👍
ਏ ਕਲਯੁਗ ਅ 22 ਜੀ 🙏🙏
Shi gal a bhaji tuhadi
Sahi gal aa bai g
Bilkul shi kha ji
ਬਹੁਤ ਸੋਹਣਾ ਗੀਤ ਆ🤟 ਵੀਰੇ ਸੁਣ ਕੇ ਅੱਖਾ ਚ ਪਾਣੀ ਆ ਗਿਆ।
Right yaar eda hi aa
Att kar ta bai
Sahi gl yr
Dil nu chhoo liya bai thode song ne❤
ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨੀ
ਮੇਰਾ ਮਾਣ ਜਾ ਟੁੱਟ ਗਿਆ ਧੋਖਾ ਖਾਣ ਤੋਂ ਪਿੱਛੋਂ ਨੀ
❤️❤️❤️❤️ ਬਹੁਤਿਆਂ ਦੀ ਹੱਡ ਬੀਤੀ ਗਾ ਤੀ ਬਾਈ ਤੂੰ
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Right jii 👍👍
😔😔😔💖💖💖💞💞💞
Ryt 🙂🙂
😓😓😓😓
22 ਨੇ ਦਿਲ ਖੁਸ਼ ਕਰਤਾ ਬਹੁਤ ਸੋਹਣਾ ਗੀਤ। ਤੇ ਨਾਲ video ਦਾ ਕੰਮ ਤਾਂ ਫਿਰ ਕਿਆ ਬਾਤਾਂ ਨੇ 👍✌️✌️✌️
ਇਸ ਵੀਰ ਦੀ ਅਵਾਜ਼ ਸਾਰਿਆਂ ਨੂੰ ਫੇਲ ਕਰਦੀ ਹੈ
ਬਹੁਤ ਵਧੀਆ ਤੇ ਸੂਰੀਲੀ ਅਵਾਜ਼ ਹੈ
ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਖਰੀ ਅਵਾਜ਼ ਹੈ 💪💪👌👌👌 best of luck bro
Kti bdia gana h yo Dil kush kr dia😢😢❤❤
Sare rajj k support kro veer nu...bhut mehnat aa ehna di...pr aje mull ni pya ...bhut lorh aa support di👍🏻👍🏻🙏🏻🙏🏻🙏🏻🙏🏻 salute aa ehna di mehnat nu...malak khoob trrakiya deve🙏🏻
Thanks bro
Koi na veere mul paugaa poora mul pau ga fikar not
ਜਿੰਨਾ ਸੋਹਣਾ ਗਾਣਾ ਓਨੀ ਹੀ ਸੋਹਣੀ ਵੀਡਿਓ ❤️ ਬਹੁਤ ਵਧੀਆ ਬਾਈ 🙌🔥
Video di kuj khaas samj ni lgi pls tell me samja deo mnu v ki dasna chunde video ch
Koi itna khoobsurat song bhi bna sakta hai kya yar ......kya baat kya baat kya baat 🙏
2025 ਚ ਕਿਸਦੀ ਜੂਨ ਹੋਈ ਫਿਰ ਫੱਕਰਾ ਦੀ
Today anyone ❤
singer, writer, composition, Music, story, screenplay, video director Sara kuj Vere ne khud kita..kya baat e❤️❤️👌
Bhut mehnt ali gl aa
😊😊😊😊👏
@@ranajigobindpuriya1935 shi keha ji boht mehnt kiti hai
ਬਹੂਤ ਈ ਵਧੀਆ ਯਾਰ, ਵਾਰ ਵਾਰ ਸੁਨਣ ਨੂੰ ਦਿਲ ਕਰਦਾ
ਸਵੇਰ ਦਾ ਇਹੀ ਚਲਦਾ ਰੀਪਿਟ ਤੇ 🤗 👌
2 ਘੰਟੇ ਜਿਮ ਚ ਇਹੀ ਚੱਲਿਆ ਅੱਜ 💪 😍
Right bro mant Time
Nice big bro
❤❤❤❤ shi gll aa bai mai vi pura time eh hi suneya gym vich ok report aa song
Same dear
PR manu eh song sunnn k Rona boat aa rhiya aa
ਬਹੁਤ ਚੰਗਾ ਗੀਤ ਆ ਭਰਾ ਦਾ 👌👌
Vary nice song 😙love son5
Hlo
A very good song
Jai peera di ji
ਰੂਹ ਨੂੰ ਲੱਗ ਗਿਆ ਯਰ ❤️💖 ਬਹੁਤ ਸੋਹਣਾ ਬਾਈ, ਲਿਖਿਆ ਗਾਇਆ 💐💖
ਕਿਆ ਬਾਤ ਆ ਜੀ.. ਬਹੁਤ ਖੂਬ.. ਬਾਬਾ ਮਿਹਰ ਕਰੇ 😍 ਗਾਣਾ ਸੁਣ ਕੇ Comment ਕਰਣ ਤੋਂ ਰੁਕੀਆਂ ਨੀ ਗਿਆ.. Wel done brother, ❣️
2025 ਵਿੱਚ ਕੌਣ ਕੌਣ ਸੁਣ ਰਿਹਾ ਓ ❤️🙌
ਜੂਨ ਫੱਕਰਾਂ ਦੀ 🙏❤️
ਧੰਨੇ ਭਗਤ ਦੀ ਗੱਲ ਕਰ ਦਿੱਤੀ ਬਾਈ ਨੇ ❤❤❤ ਲੋਕੀ ਰੱਬ ਨੂੰ ਪਾ ਗਏ ਨੇਂ ਪੂਜਾ ਕਰਕੇ ਪੱਥਰਾਂ ਦੀ ❤❤❤
50 Million + views
ਤੁਹਾਨੂੰ ਸਭ ਨੂੰ ਮੁਬਾਰਕਾਂ ❤
Love you all ❤️❤️🙌
ਬਿਨਾਂ ਸ਼ੋਸ਼ੇਬਾਜ਼ੀ ਤੋਂ ਸਾਫ਼ ਸੁਥਰਾ , ਤੇ real life based .. ਗੀਤ ਮਿਹਨਤ ਦੀ ਪੂਰੀ ਝਲਕ ਦਿਖਾਉਂਦਾ,, ❤️ ਹਰ ਇੱਕ ਵੀਰ ਨੂੰ ੲੇਦਾਂ ਦੇ ਗੀਤਾਂ ਦੀ sport ਕਰਨੀ ਚਾਹੀਦੀ ❤️0God bless u 👍
Bilkul sahi ji
Jordaar songg 👍👍👌🏻
Nice bro me sport keru gaa nice song bhaj
@@manpreetkaur3481 nbxbzbzv☪❣💙☮❤❣🙏❤❤💔💜❤💜🐷🙊🐦🐵🐵🐮
@@vishnubishnoi1690 ☺️
ਮੈਂ ਇਹ ਗਾਣਾ ਹਰ ਰੋਜ਼ 7-8 ਵਾਰ ਸੁਣਦਾ ਇਹ ਗਾਣਾ ਸੁਣ ਕੇ ਜੋ ਸਕੂਨ ਦਿਲ ਨੂੰ ਮਿਲਦਾ ਮੈਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦਾ 😘
Sahi gall aa veer mea same
main aaj eh gana 100 bar sunia sala pta ni dil hi ni bharda😭😭😭😭😭😭
Pure panjab music industry mein mera fvrt song hai ❤❤❤ I'm from Indore mp ❤❤❤
ਮਿਲਣ ਦੀ ਆਸ ਵਿੱਚ ਬਣਾਇਆ ਏ ਗੀਤ,
ਪਿਆਰ ਕਰਨ ਵਾਲੇ ਵਿੱਚ ਜੀਣ ਦੀ ਇੱਛਾ ਬਣਾਈ ਰੱਖਦਾ ਏ,
ਬਹੁਤ ਖੂਬ ਵੀਰੇ ਜਿਉਦਾ ਰਹਿ,,
Nic song yrrrrrrrr 💞💞💞💞💞💞
@@mankang5584 ....
. .. On me
....
♥️♥️
Siraaaaaaa
Ih mere wale nl kita c pr hun mai ohde nl aa kosis aa kde glt rah na jawa oo bhut vdia ga pr glti ho gyi c ykin krk kise hor te mere ton jo kde dil cho ni niklni
ਅੱਜ ਕੱਲ੍ਹ ਸਾਰਿਆ ਨੂੰ ਮਾਰ ਕੁੱਟਣ ,ਹਥਿਆਰਾਂ ਵਾਲੇ ਗਾਣੇ ਵਧੀਆ ਲਗਦੇ, ਇਹੋ ਜਿਹੇ ਗੀਤਾ ਨੂੰ ਲੋਕ ਛੱਡ ਰਹੇ ਆ ਕਈ ਤਾਂ ਸੁਣਦੇ ਵੀ ਨਹੀਂ 👍
ਬਾਈ ਮੇਰੇ ਵਲੋ ਤੈਨੂੰ full ਸਪੋਟ ਆ siraa ਲਗਾ ਦਿੱਤਾ ਗਾਣੇ ਗਾਣਾ ਸੁਣ ਸੁਣ ਕੇ ਮਨ ਹੀ ਭਰ ਦਾ
Hlo
Right bhaji
Right
Jes da Koe vachada o ley sab kah aaa🙏💗💝💘💔👌👌👌👌👌👌👌
kyu ni sunda bai
change song sunn wale b hai ge ne es duniya vich
main roj 4,5 baar sunda ha
.
ਕਲਮ ਹਿਜਰ ਏ ਦਰਦ ਹੈ ਤਾਂ ਅਵਾਜ ਅਹਿਸਾਸ ਏ ਦਿਲਲਗੀ ਹੈ
ਰਹਿਬਰ ਏ ਕਾਇਨਾਤ ਮੁਹੱਬਤ ਏ ਆਸ਼ਿਕਾ ਨੂੰ ਰੂਹ ਦਾ ਸਕੂਨ ਬਖਸ਼ਿਸ਼ ਕਰਿਓ
Lakhwinder Shayar
Kiya batt yaar veer rab Mehar kare USTAD G love u thanks for this song
@@ustadggaming1010 ਸਕੂਨ ਏ ਅਲਫਾਜ਼, ਜੁਬਾਨ ਏ ਲਹਿਜਾ। ਬਹੁਤ ਬਹੁਤ ਧੰਨਵਾਦ ਵੀਰ ਜੀ
💯 ryt sab pull jande aa
ਕੌਣ ਕੌਣ ਸੁਣ ਰਹੇ ਹੋ ਲਾਈਕ ਜਰੂਰ ਕਰੋ
Right ji
Mai ta bhut sundi aa
Papu y soda song kado au ga bro
@@simranrai8983 tusi ena kyo sunde oo ji
Har roj sunde han ji var var changa lagda
ਪਹਿਲੀ ਵਾਰ ਸੁਣਿਆ ਐਦਾ ਦਾ ਗੀਤ ਸਚੀ ਦਿਲ ਖੁਸ਼ ਹੋਗਿਆ
Yes you are right
Very very very nice song bhout vari sunea ,, bhout yad ii fast love,,my life line di
Rooh khush ho gyi sunke 🔥
Plz promot this
Best songs
Thanks for the masterpiece ❤❤❤❤
ਬਹੁਤ ਬਹੁਤ ਸੋਹਣਾ song ਏ ਬਈ ਪਤਾ ਨਈ ਕਿੰਨੀ 'ਕੁ ਵਾਰ ਸੁੱਣ ਲਿਆ 'ਕਿਆ ਬਾਤ' ਇਹ ਹੁੰਦਾ ਅਸਲ ਗਾਣਾ
Right
Pop pop
@@luckyarts911 l
Ajj ....
15/03/2024. Mai plhi warr ah song 100 waar suneya hona❤bht hi sohna gaya h😊god bless veere ❤❤
ਪ੍ਰਮਾਤਮਾ ਕਈ ਲੋਕਾਂ ਨੂੰ ਬਹੁਤ ਵਧੀਆ ਕਲਾ ਬਖਸ਼ ਦਾ ਪਰ ਆਪਣੇ ਵਰਗੇ ਲੋਕ ਕਿਸੇ ਦੀ ਇਸ ਕਲਾ ਨੂੰ ਸਹਿਯੋਗ ਨਹੀਂ ਕਰਦੇ 🥺🥺
Sahi keha
Hlo ji
Bilkul shi keha g tuc
Hi
Shai keha ji
2024 vich v a song suna 2025 v sun k sakoon mil rya main is song nu baar baar sundi a
ਵਾਹਿਗੁਰੂ ਮਿਹਰ ਕਰੇ ਬਹੁਤ ਸੋਹਣਾ ਗੀਤ ਆ ਵੀਰੇ ♥️
Aida da song aaj takk nhi sunya.. Aina jyada vadia. Rohh takk nu lgda eh song... Wowww woww.. Sabad nhi bolne lyi
Sachi gal h
Very nice g 👌👌
ਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਭਰਾਵਾਂ ਜਿਉਂਦਾ ਵਸਦਾ ਰਹਿ ਰੱਬ ਹੋਰ ਤਰੱਕਿਆ ਬਕਸੇ ❤❤
Ryt g
ballaaaa y
Bahut nice song hai bro 👌dil hi nahi bharda Sun sun ke
Nice song brother man hi nahi bharda song sun sun ke
Shi Gal AA Bai
ਰਪੀਟ ਤੇ ਸੁਣਿਆ 👍👍👍
ਮੇਰੇ ਤਾਂ ਲਫਜ਼ ਹੀ ਮੁੱਕ ਗਏ 😍 ਇੰਨਾ ਜਿਆਦਾ ਵਧੀਆ song ਤੇ ਇੰਨੀ ਸੋਹਣੀ ਆਵਾਜ਼ 👌🏿👌🏿👌🏿👌🏿 ਵਾ ਕਿਆ ਬਾਤ ਆ
Right 🙏
Ryt ji
Nice song
Kya baat ae
ਸਹੀ ਕਿਹਾ ਜੀ ਕਿਹੜੇ ਲਫ਼ਜ਼ਾਂ ਚ ਵੀਆਂ ਕਰੀਏ ਨੋ ward
Mujhe khud nhi pta maine ye gaana kitne bar sun liya...
Addicted👌👌
ਵੀਰ ਜੀ ਨੇ ਬਹੁਤ ਹੀ ਵਧੀਆ ਗੀਤ ਗਾਇਆ ਤੇ ਲਿਖਿਆ ਰੂਹ ਨੂੰ ਸਕੂਨ ਦਿੰਦਾ ਹੈ ਰੱਬ ਹੋਰ ਤਰੱਕੀਆਂ ਬਖਸ਼ੇ ਵੀਰ ਨੂੰ
Ptaaa ni ki yaad aaageya song sun ke......... Both touching song aaaa
Right bro👍
I litterelly cry.... After the song end 😢 masterpiece ❤
ਗੁਰਪ੍ਰੀਤ ਵੀਰੇ ਬਹੁਤ ਵੈਟ ਕਰਵਾਈ 2019 ਦਾ ਉਡੀਕ ਰਹੇ ਆਂ ਵਾਈ,thanks full song,ਲਈ
Enddd
ਜਿਉਂਦਾ ਰਹਿ ਭਰਾਵਾਂ ❣️🙏✍️ ਤੇਰੀ ਕਲਮ ਤੇ ਅਵਾਜ਼ ਨੂੰ ਪ੍ਰਮਾਤਮਾ ਤਰੱਕੀ ਬਖ਼ਸ਼ੇ
Nice.bro
@goldy merha sm aaà
Shi keha veer
Eh geeet nahi hai..... Eh oh jubaan hai jisnu bolna har kise de wass di gall nahi.... Jeonda reh veera..... Salute a teri geetkari nu🙏🙏🙏🙏🙏🙏🙏🙏🙏🙏🙏🙏🙏
Most artist life like this😮😮
ਬਾਈ ਜੀ ਮੇਰੀ ਜਿੰਦਗੀ ਤੇ ਏ ਗਾਣਾਂ ਬਣਾਇਆ ਤੁਸੀਂ 25 ਸਾਲ ਦੀ ਉਮਰੇ ਵਿੱਚ ਬੜਾ ਵੱਡਾ ਦੁੱਖ ਚੱਲੇਆ ਵਾਹਿਗੁਰੂ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਵਾ ਕਰਦਾ ਸਦਾ ਖੁਸ਼ ਰਵੇ ਤੂੰ ਬੜਾ ਸੁਣੇਆ ਗਾਣਾ ਬਾਈ ਤੇਰਾ 😘😘😘😘😘😘😘😘🔥🔥🔥🔥🔥🔥🔥🔥🔥
ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ😍 ਆਪਣਾ ਗਾਣਾ 1M ਤੇ ਆਗਿਆ😘 Thnku Chatthe ਵੀਰੇ
👍🙂
Kde milke baithange 🙌🏻🙌🏻
Lap
🍌🥯
I love this song .very nice voice gurpreet bro
@@sahilsharma1260 gbb gg f gg g by gg b BB BB BB gju uhh ahh uuyyyyy uhh hu hu free for FFF FFF FF FF FF FFF FFF FF FF FF FF FF CCC gg FF FF FF gg FF f gg ggg gg FF g gg ggg gg f gg ggg gg ggg y gg ggg gg ggg gg f gg ggg gg ggg gg g gg ggg gg ggg gg ggg gg ggg gg ggg gg ggg gg ggg gg ggg gg g gg gg ggg g gg ggg gg ggg gg ggg gg g gg ggg gg ggg gg ggg😊 gg ggg gg ggg gg ggg gg😊 gg😊😊 gg
😊😊😊 gg g😊gg😊😊 gggg😊😊 gg
Sartaaj veere tuhade geet rooh nu touch krde aa. Bakamal, soch to pre ho tusi. Waheguru chardi kala rakhe
ਇਹ ਹਨ ਅਸਲੀ ਕਲਾਕਾਰ, ਜਿਨ੍ਹਾਂ ਦੀ ਗਾਇਕੀ ਅੰਦਰ ਰੂਹ ਤੱਕ ਸਮਾ ਜਾਂਦੀ ਹੈ,ਇਨ੍ਹਾਂ ਮਹਾਨ ਫਨਕਾਰਾਂ ਨੂੰ ਸੰਭਾਲੋ ਪੰਜਾਬੀਓ, ਬਾਕਮਾਲ ਲਿਖਿਆ ਅਤੇ ਗਾਇਆ, ਲਵ ਯੂ ਗੁਰਪ੍ਰੀਤ ਚੱਠਾ ਬਾਈ ਜੀ, ਜੀਓ,❤❤❤👌👌💐🙏
Shi keha bai🥰🥰🥰🥰
❤️❤️
Nyc bhra
ਬਹੁਤ ਵਧੀਆ ਹੈ ਦਿਲ ❤️❤️ ਰਾਤ ਮੁੱਕ ਜਾਵੇ ਪਰ
ਬਹੁਤ ਵਧੀਆ ਜੀ 👍👍👍👍👍ਦਿਲ ਨੂੰ ਦਹਿਲਾ ਦੇਣ ਵਾਲੀ
Bilkul syi 🔥👏🏻
Sachi veere bda hi changa gana e ji dil bhar auda e song sunke love you veere eda de song liyaade rho 🥺🥺🥺🥺🥺🥺🥺👍👍👍
God bless you, vvvvvvv NYC song and NYC voice, bhut hi vadiya aa song and har ik ik ਸ਼ਬਦ shii aa, ❤️❤️❤️❤️mata rani ਤਰੱਕੀਆਂ ਬਖਸ਼ੀ 🌹🌹🌹🌹❤️❤️
Kya kalam h yrr bhai app ki ✍️❤ luv u bro 🙂❤
ਹਰ ਗਾਣੇ ਵਿਚ ਬੰਦੂਕਾਂ ਵਾਲੇ ਜੱਟ ਮਿਲਦੇ, ਤੇਰੇ ਜਿਹੇ ਗਾਣੇ ਅੱਜ ਕੱਲ ਘੱਟ ਮਿਲਦੇ. ਜਿਊਂਦਾ ਰਹਿ God bless you and your voice
🙏🙏👍👍
Sahi kaha bhai saab💖🫡
Bro tahi ajj da yuth nchaar bnia firda je apne kol haythar ni ta apa kise km de ne ni Bina hathyara de je apna nu koi nollage ni hegi
ਮਾਸ਼ਾ ਅਲਾਹ.... ਅੱਲ੍ਹਾ ਕਰੇ ਜਿਨਕੀ ਮੁਹੱਬਤ ਉਨਸੇ ਅਲਗ ਹੋ ਗਈ ਉਨਕੀ ਮੁਹੱਬਤ ਉਨਕੋ ਵਾਪਸ ਮਿਲ਼ ਜਾਏ ਆਮੀਨ🤲
Aamin
Bahut ghaint song te mithi awaz god bless you bro
@@harshpreetsinghsingh1401 ❣️❣️
@@HappyHappy-mg8qd ❣️❣️
Helo
ਐਨੀ ਸੋਹਣੀ ਅਵਾਜ਼ ਤੇ ਲਿਖਤ
ਉੱਤੋਂ ਲੰਬੇ ਸਮੇਂ ਦਾ ਸੰਘਰਸ਼ ❤✊🏽😇🙏🏼
ਦਿਲ ਤੋਂ ਕਦਰ ਹੈ ਵੀਰੇ ਤੁਹਾਡੀ ਗਾਇਕੀ ਲਈ
K negotiators uka ds kl😢
@@JaswinderSingh-xd2hf4:06
Aa sai di life story v ...ohna di Zindagi uper likhwya c sai ji nai ....Meri bakarpur sarkar❤
Very so much song Dil Chu liya ❤️❤️❤️❤️
ਵੀਰੇ ਬਹੁਤ ਸੋਹਣਾ ਗੀਤ ਗਾਇਆ ਵੀਰੇ ਜਿਨੀ ਵਾਰ ਸੁਣਦਾ ਬਹੁਤ ਹੀ ਸੋਹਣਾ ਲਗਦਾ thnks bhra live v vdiya c pahli baar aala
ਹਰ ਰੋਜ ਸੁਣਦਾ ਬਾਈ ਮੈ ਇਹ ਗਾਣਾ,,,ਵੀਡਿਓ ਨਾਲ ਦੇਖ ਕੇ ਹੋਰ ਵੀ ਦਿਲ ਛੂਹ ਜਾਂਦਾ ❤️❤️❤️ਲਵ ਯੂ ਵੀਰੇ
Shi gll a bai
Main v Bai
@@Punjabi_songs_shorts_ pp
@@Punjabi_songs_shorts_ p
@@Punjabi_songs_shorts_ pppppppppppp
ਤੁਫਾਨ ਆਉਣਾ ਉਹ ਤੁਫਾਨ ਇਸ ਬਾਈ ਨੇ ਲੈ ਕੇ ਆਉਣਾ
ਬਾਕੀ ਸਾਰੇ ਸਾਈਡ ਤੇ 💯%
ਬਾਈ ਟਾਈਮ ਸਾਰਿਆਂ ਦਾ ਆਉਦਾ ਬਸ ਤੁਸੀਂ ਵੀ ਤਿਆਰੀ ਰੱਖੋ 💯❤ ,,,,,,,,,God blesse you 🤗🤗🤗🤗
Your ryt 22ji
O yaar ❤chu liya is songs ne
No word for this song ....heart touching song .... lub youhhh
ਵਾਹਿਗੁਰੂ ਚੜਦੀ ਕਲ੍ਹਾ ਚ ਰੱਖੇ ਵੀਰ ਨੂੰ
ਕਿੰਨਾ ਟਾਈਮ ਹੋਇਆ ਕਦੇ ਕਿਸੇ ਗਾਣੇ ਤੇ comment ਨੀ ਕੀਤਾ ਪਰ ਇਹਨੂੰ comment ਕਰ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਬਾ-ਕਮਾਲ 🥺🥺🥺
ਕੁਝ ਬਹੁਤ ਵਧਿਆ ਸੁਣਨ ਨੂੰ ਮਿਲਿਆ ਬਹੁਤ ਟਾਈਮ ਬਾਦ
Syi gall aa yara
🥰
❤️
❤️❤️
hnji vhut kamaal da song veere
Rona aa gyi 😢😢 best song😢😊
ਵੀਰੇ ਅੱਜ ਇਹ ਗੀਤ ਸੁਣ ਕੇ ਦਿਲ ਨੂੰ ਜ਼ਿੰਦਗੀ ਅਹਿਸਾਸ ਹੋਗਿਆ
Attt
ਬਹੁਤ ਸੋਹਣਾ ਗਾਣਾ ਗਾਇਆ ਵੀਰ ਨੇ ਬਾਬਾ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
Ryt ji very very nice song 🥰🥰
ਬਾਈ ਦੀ ਆਵਾਜ਼ ਬਹੁਤ ਸੋਹਣੀ ਹੈ ਬਹੁਤ ਸੋਹਣਾ ਗਾਇਆ ਏ ਇਸ ਤਰ੍ਹਾਂ ਦੀ ਬੋਲੀ ਨੂੰ ਅੱਗੇ ਆਉਣਾ ਚਾਹੀਦਾ ਹੈ
ਇਸ ਗੀਤ ਦਾ ਕੋਈ ਮੂਡ ਨਹੀਂ ਆ ਕਦੋ ਵੀ ਕਿਤੇ ਵੀ ਸੁਣ ਸਕਦੇ ਆ❤️❤️
tru
Hmm
Yes
ਇਹ ਗਾਣਾਂ ਘੱਟ ਤੇ ਦਿਲ ਦੇ ਜਜਬਾਤਂ ਜਿਆਦਾ ਨੇ 💫💫
ਦਿਲ ਨੂੰ ਛੂ ਲੈਣ ਵਾਲਾ song, ਵਹਿਗੁਰੂ ਜੀ ਥੋਨੂੰ ਤਰਕੀਆ ਦੇਣ 🤗🤗🤗
Bohot Sohna Geet ji ❤❤❤❤❤
Koi करोडा़ं ch ikk hunda...Jihde aine shone Jazbaat te feelingaan hundiyan ne.!! Hats off Man🙌🏿
ਗੁਰਪ੍ਰੀਤ ਵੀਰ ਬਹੁਤ ਵਧੀਆ ਗੀਤ ਏ,ਕਈ ਕਈ ਵਾਰ ਸੁਣਦਾ ਦਿਨ ਵਿਚ,ਰੂਹ ਨੂੰ ਸਕੂਨ ਮਿਲਦਾ,
ਪਰਮਾਤਮਾ ਤੁਹਾਨੂੰ ਜ਼ਿਦਗੀ ਵਿੱਚ ਹਮੇਸ਼ਾ ਖੁਸ਼ ਰੱਖੇ
❤️❤️❤️❤️❤️❤️
Hnjii
@@komal1522 hnji
@@komal1522 name chnge kr v lya
@@j3m19 okkk ml
Hanji
2025 mein kaun Sun Raha hai yah
ਸਿਰਾ ਕਰਤਾ ਵੀਰੇ, ਪੂਰਾ ਦਰਦ ਤੇ ਸੱਚ ਹੈ ਗਾਣੇ ਵਿੱਚ,love ❤️ u veere, ਖੁਦਾ ਤੁਆਨੂੰ ਬਹੁਤ ਤਰੱਕੀ ਦੇਵੇ
NANDANi😭😭😭😭😭
Fakra meaning in hindi?
@@VijayKumar-ir5ld fakra meaning?
ਵੀਰੇ ਗੀਤ ਸੁਣਿਆ ਤਾ ਤੇਰਾ ਸੁਣਿਆ ਯਾਰ ਸ਼ੋ ਲਗੇ ਵੀਰੇ ਦਿਲ ਰੋ ਪਿਆ ਯਾਰ ਰੱਬ ਤੇਰੀ ਗੈਕੀ ਵਿਚ ਆਵੇ ਹੀ ਮੀਠੀ ਆਵਾਜ ਦਾ ਸੁਵਾਦ ਰਾਖੇ love u veere ਪੱਕਾ ਕੀਤੇ ਕੱਲੇ ਨੇ ਬਹਿਕੇ ਲਿਖਿਆ ਹੋਣਾ ਗੀਤ ਵੀਰੇ ਤੇਰਾ ਗੀਤ ਲੱਖ ਵਾਰੀ ਵੀ ਸੁਣਾ ਤਾ ਦਿਲ ਨੋ ਪਤਾ ਲੱਗਦਾ ਹੈ ਵੀ ਮੈਂ ਧੜਕਦਾ ਹਾਂ 😍😍😍😍😍😍😍
High vjjvc McAdams
ਕਿਆ ਬਾਤ ਯਾਰ ਕਿਆ ਗਾਣਾ ਲਿਖਿਆ ਹੈ ਬਾਈ ਰੋਮ ਰੋਮ ਖੜਾ ਹੋ ਗਿਆ ਕਿੰਨੀ ਸੋਹਣੀ ਆਵਾਜ਼ ਹੈ ਵੀਰ ਦੀ ਰੱਬ ਹੋਰ ਤਰੱਕੀ ਦੇਵੇ ਵਾਹਿਗੁਰੂ ਮੇਹਰ ਕਰੇ 🙏 🙏 🙏 🙏
Nice song a g tusi sahi kiha
Nyc
R
Sahi kea veerji bhut sohni avaj rongte khde karn aali aavaj hai veere di
Yy ya your life tty y with
ਸਲਾਮ ਵੀਰੇ ਤੇਰੇ ਅੰਦਰ ਦੀ ਰੂਹ ਨੂੰ ਜਿਸ ਨੇ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦਾਂ ਦੀ ਸੋਚ ਰਚੀ 🙏🏻
Bohut vadiya gaeya bai ji ne sirra. Lafj ni hege bai ji lai pura such gaeya Jo aj kl duniya vich chlda pea oh beyan krta bai ji ne 🎉🎉🎉🎉❤❤❤❤ waheguru bai ji nu archa te ke Jaan hor tarakki den
ਕਾਫ਼ੀ ਸਮੇ ਬਾਅਦ ਇਹੋ ਜਾ ਕੰਮ ਨਜ਼ਰ ਆਇਆ 👌👌👌
Main keha kite khnjr khneda
Correct ji
@@jassadhanerwala हलधदध
👍🙏
Boht bdia Lgeya 😍🥀💔🥺
Aise kalakaro ko bahut jyada Spot karna chahiye jo insan ke ander tak feeling pahunchate hai ek ek bol dil ko chhu leta hai inka ❤😭
ਦਿਲ ਚੀਰਦੇ ਜਾਂਦੇ ਗਾਣੇ ਦੇ ਬੋਲ ਬਹੁਤ ਵਧਿਆ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ 🙏👍
Underrated ❤
Bhot sukoon milta h iss song ko sunne k baad is duniya m gareeb ki koi ahmiyat nhi h😔😔😔😔😔😔😔😔😔😔😔😔😔😔😔😔😔😔🙇🙇
grib ko pyar nssib nhi hota 😔😔
Sahi baat hai bahi
Ji 🤞