Regret (Official Audio) Sidhu Moose Wala | The Kidd | Latest Punjabi Songs 2021

Поделиться
HTML-код
  • Опубликовано: 21 дек 2024

Комментарии • 506 тыс.

  • @HarinderSamra
    @HarinderSamra 3 года назад +234

    khatam krati galbat ❤️

    • @kriti7609
      @kriti7609 3 года назад

      ruclips.net/video/Ouj9wyUnmfg/видео.html 🙏

    • @gskang6451
      @gskang6451 3 года назад +8

      ❣SIDHU❣

    • @kriti7609
      @kriti7609 3 года назад

      ruclips.net/video/Ouj9wyUnmfg/видео.html ☝️

    • @bgmishorts7030
      @bgmishorts7030 3 года назад +4

      BAI TERA SONG BHT SOHNA C..YJKD CH

    • @kriti7609
      @kriti7609 3 года назад

      @@bgmishorts7030 ruclips.net/video/jZzWDpalP1Q/видео.html

  • @RamanDeepkaur-wd2yq
    @RamanDeepkaur-wd2yq 8 месяцев назад +289

    ਜੇ ਜੱਟ ਜਿਉਂਦਾ ਹੁੰਦਾ ਅੱਜ 100 million ਹੋਣੇ ਸੀ 😢 ਸਿੱਧੂ ਦੇ

  • @GURWINDERSINGH-hm8qt
    @GURWINDERSINGH-hm8qt 2 года назад +473

    ਮਾਂ ਪਿਓ ਤੋਂ ਬਾਅਦ ਤੀਜਾ ਪਿਆਰ ਤੂੰ ਈ ਆ ਯਾਰਾ ❤️❤️❤️❤️❤️

  • @ssmisha
    @ssmisha 9 месяцев назад +351

    ਸਿੱਧੂ ਦਾ ਕਿਰਦਾਰ ਏਸ ਤਰ੍ਹਾਂ ਦਾ ਸੀ ਹਰੇਕ ਕੁੜੀ ਉਸਨੂੰ ਆਪਣਾ ਭਰਾ ਮੰਨਦੀ ਆ ❤

    • @sidhuadamunda8854
      @sidhuadamunda8854 9 месяцев назад +4

      Ajj nva sidhu aa gaya bro❤❤❤❤

    • @Anupreet_47
      @Anupreet_47 9 месяцев назад +5

      😂😂😂😂😂😂

    • @Anupreet_47
      @Anupreet_47 9 месяцев назад +2

      Sucessful bande agge ta kudia lambia v pe jandia😂

  • @yaar482
    @yaar482 2 года назад +237

    ਸਿੱਧੂ ਬਾਈ ਤੂੰ ਐਨਾ ਵਧੀਆ ਗਾਉਂਦਾ ਐਂ ਤੇਰੇ ਜਾਣ ਤੋਂ ਬਾਅਦ ਪਤਾ ਲੱਗਾ ਕਿਉਂਕਿ ਸਿਆਣੀ ਉਮਰ ਕਰਕੇ ਗੀਤ ਸੁਣਨ ਨੂੰ ਚੰਗੇ ਤਾਂ ਲਗਦੇ ਹਨ ਪਰ ਸਮਾਜ ਵਿਚ ਰਹਿੰਦਿਆਂ ਹੋਇਆਂ ਬਚਣਾ ਪੈਂਦਾ ਹੈ ਕਿ ਕੋਈ ਕਹਿ ਨਾ ਦੇਵੇ ਕਿ ਵੇਖੋ ਚੌਰਾ ਕਿਵੇਂ ਗੀਤ ਸੁਣਦਾ ਹੈ।।। ਤੇਰੇ ਵਿਛੋੜੇ ਵਿੱਚ ਮੈਂ ਕਦੇ ਨੀ ਰੋਇਆ ਸੀ ਹੁਣ ਜਦੋਂ ਵੀ ਤੇਰੇ ਗੀਤ ਸੁਣਦਾ ਹਾਂ ਤਾਂ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ।।ਕੱਖ ਨਾ ਰਹੇ ਉਨ੍ਹਾਂ ਦਾ ਜਿਨ੍ਹਾਂ ਨੇ ਇਕ ਮਾਂ ਬਾਪ ਦੀ ਕੁੱਖ ਉਜਾੜੀ ਹੈ।।।

    • @Jas-jyoti
      @Jas-jyoti 2 года назад

      🥲🥲🥲

    • @redminotepro6779
      @redminotepro6779 2 года назад +6

      Sach aa veerey

    • @karnjeet9615
      @karnjeet9615 2 года назад +3

      nice a

    • @chetanthind5124
      @chetanthind5124 8 месяцев назад +3

      Sahii keha veer

    • @Gagan_singer
      @Gagan_singer 4 месяца назад +7

      ਵੀਰੇ ਅਣਖਾਂ ਵਾਲ਼ੇ ਅਣਖੀ ਬੰਦਿਆਂ ਨੂੰ ਸੁਣਦੇ ਆ ਤੇ ਸੁਣਦੇ ਰਹੋ ❤

  • @MandeepMandhali
    @MandeepMandhali 3 года назад +430

    ਰੂਹ ਨੂੰ ਸਕੂਨ ਮਿਲਦਾ ਜਿੰਨੇ ਵਾਰ ਮਰਜੀ ਸੁਣ ਲਓ.....💐💐💐💐💐💐

  • @prabhnoorsingh2375
    @prabhnoorsingh2375 14 дней назад +28

    Hollywood wala ❌
    Bollywood wala ❌
    Sidhu moose wala ✅

  • @armaansidhu9271
    @armaansidhu9271 Год назад +509

    ਬੰਦਾ ਚਾਹੇ ਕਿੰਨੇ ਮਰਜੀ ਗੁੱਸੇ ਚ ਹੋਵੇ ਪਰ ਤੇਰੇ ਗਾਣੇ ਸੁਣਕੇ ਜੱਟਾ ਸਕੂਨ ਮਿਲ ਜਾਂਦਾ
    Miss you Jatta💔

    • @bittulehra988
      @bittulehra988 Год назад +1

      ❣️

    • @babuks....p6976
      @babuks....p6976 Год назад

      ❤❤😢😊

    • @GurmukhipYGillnd
      @GurmukhipYGillnd Год назад +1

      Gurmukhip and I can be the only reason that I am not going through the process and to make me feel like a go to a good person to make me feel like a go to be doing it and how they can not be used to do that and I can be the only reason that I am not going through the process and to make me feel like a go to a good person to make me feel like a go to byby56..

    • @shubhamkapate_SBK
      @shubhamkapate_SBK Год назад

      Miss you jatta

    • @laddisingh4349
      @laddisingh4349 Год назад

      Bilkul sahi gall y ji thodi ..y di awaj yaddu a 😭😭😭😭😭🙄

  • @honeybhangala5254
    @honeybhangala5254 Год назад +165

    ਸਿਵਿਆਂ ਤੱਕ ਯਾਦ ਰਵੇ ਗਾ ਜੱਟਾ ❤

  • @JaskaranSingh-ok7lo
    @JaskaranSingh-ok7lo 3 года назад +270

    ਸਿੱਧੂ ਹੇਕ ਬੜੀ ਤਗੜੀ ਲਾਉਦਾ। Salam aa ♥ Teri gayeki nu🐎

  • @noortiktok2287
    @noortiktok2287 Год назад +1306

    ਐਨਾ ਯਾਦ ਤਾਂ ਕਦੇ ਕਿਸੇ ਕੁੜੀ ਨੂੰ ਨੀ ਕੀਤਾ ਜਿੰਨਾ ਯਾਦ ਤੈਨੂ ਕਰਦੇ ਆ ਜੱਟਾ❤❤❤

    • @gaganakkar2132
      @gaganakkar2132 11 месяцев назад +21

      Bilkul sahi gall keh k comment keta veere

    • @pindawale3215
      @pindawale3215 11 месяцев назад +18

      ❤❤❤❤

    • @JassDhaliwal-j4i
      @JassDhaliwal-j4i 11 месяцев назад +10

      Love u ❤❤❤❤❤❤

    • @dazzler_rajput_9467
      @dazzler_rajput_9467 11 месяцев назад +14

      ਇੱਕ ਗੱਲ ਦੱਸ ਤੈਨੂੰ ਕੁੜੀਆਂ ਕਿਉਂ ਯਾਦ ਆਉਂਦੀਆਂ ਹਨ 😂

    • @neerajchohla2122
      @neerajchohla2122 11 месяцев назад

      Q​@@pindawale3215

  • @unlockedtv9630
    @unlockedtv9630 Год назад +188

    ਸਾਡਾ ਸਿੱਧੂ ਬਾਈ ਕਲਮ ਦਾ ਧਨੀ ਸੀ 🙏🙏🙏🙏

  • @sikandersingh8308
    @sikandersingh8308 2 года назад +597

    ਬਹੁਤ ਯਾਦ ਕਰਦੇ ਵੀਰੇ ਤੈਨੂੰ😭😭😭
    ਸਿੱਧੂ ਬਾੲੀ ਜਿੰਦਾਬਾਦ🙏🙏🙏

  • @INDIANSIMULATOR-n8m
    @INDIANSIMULATOR-n8m 8 дней назад +5

    ਹਾਏ ਔਏ ਮੂਸੇ ਆਲਿਆ, ਕੀ ਕੀ ਲਿਖ ਗਿਆ ਔਏ‌ ❤❤❤ ਕੋਇ ਤੋੜ ਨੀ ਤੇਰਾ ❤❤❤

  • @GurinderRehal
    @GurinderRehal 3 года назад +748

    ਤੇਰੇ ਚਮ ਦੇ ਸੁਨਿਆ ਮੈ ਗਾਹਕ ਬਡੇ ਨੇ.
    ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬਡੇ ਨੇ
    ❤️❤️❤️❤️❤️❤️❤️❤️

    • @bakwasmedia1346
      @bakwasmedia1346 3 года назад +2

      ruclips.net/video/RnTzYigxxS4/видео.html

    • @tanveersingh3665
      @tanveersingh3665 3 года назад +7

      🔥🔥🔥

    • @tarunveersingh6667
      @tarunveersingh6667 3 года назад +1

      ruclips.net/video/bepX2xdSObQ/видео.html

    • @rajdhanoa7680
      @rajdhanoa7680 3 года назад +7

      No one
      Litrly no one
      In next gk exam
      Q be like
      Globl bejti kihdi hoi c??🔥😂..

    • @abhijitsingh734
      @abhijitsingh734 3 года назад +5

      @@rajdhanoa7680 😂😂😂😂😂😂

  • @mlphotostudio
    @mlphotostudio 2 года назад +194

    ਵੀਰ,, ਕੀ ਕਹਾਂ ਯਾਰ??? ਤੂੰ ਉਹ ਇਨਸਾਨ ਹੈ, ਜਿਸਦੇ ਜਿਉਂਦੇ ਸਮੇਂ ਲੋਕ ਲੱਤਾਂ ਖਿੱਚਦੇ ਸੀ। ਹੁਣ ਓਹੀ ਲੋਕ ਤੇਰੇ ਜਾਣ ਤੋਂ ਬਾਅਦ ਰੋਂਦੇ ਫਿਰਦੇ ਆ।

  • @wasivlogs9067
    @wasivlogs9067 17 дней назад +21

    Jutta tere jesa koi aur ni aye ga 🥺 love from Pakistan 🇵🇰

  • @vishu6668
    @vishu6668 2 года назад +523

    ਇਹ ਆਵਾਜ਼ ਸੀਨੇ ਚ ਧਾਹ ਪਾਇਆ ਕਰੂ ਅਤੇ ਕੰਨਾਂ ਚ ਸਦਾ ਗੂੰਜਦੀ ਰਹੂਗੀ ਅਲਵਿਦਾ ਯਾਰਾ ਮਿਲਦੇ ਆ ਹੋਰ ਦੁਨੀਆ ਚ 🙏🙏

  • @PINDANAALEY
    @PINDANAALEY 3 года назад +709

    ਇਹਨੂੰ ਸਿਰਾਂ ਕਹਿੰਦੇ ਨੇ🔥🔥

    • @navdeep4949
      @navdeep4949 3 года назад +1

      ruclips.net/video/zB6EvUUEbmI/видео.html .....

    • @navdeep4949
      @navdeep4949 3 года назад +4

      Calaboose song in GTA version ☝️☝️

    • @DeepSingh-fe7eg
      @DeepSingh-fe7eg 3 года назад

      ruclips.net/video/4_JR58xjhMw/видео.html

    • @romanmander5369
      @romanmander5369 3 года назад +9

      celebrity killer te 5 million comments kyuki o international collab aa

    • @DeepSingh-fe7eg
      @DeepSingh-fe7eg 3 года назад

      Karan Aujla ruclips.net/video/4_JR58xjhMw/видео.html

  • @Gurpreet-1215
    @Gurpreet-1215 11 месяцев назад +98

    ਅਸੀਂ ਸਰਸੇ ਜਾਂ ਰਹੇ ਸੀ ਛੋਟੇ ਹਾਥੀ ਵਿੱਚ ਸਾਰੇ ਮੁੰਡੇ ਇਹ ਗੀਤ ਇਹ ਗੀਤ ਗਾਉਣ ਲੱਗ ਪਏ। ਮੈਨੂੰ ਉਸ ਟਾਈਮ ਤੱਕ ਪਤਾ ਨਹੀਂ ਸੀ ਕਿ ਇਹ ਸਿੱਧੂ ਬਾਈ ਦਾ ਗੀਤ ਹੈ। ਫਿਰ ਮੈਨੂੰ ਅਗਲੇ ਦਿਨ ਪਤਾ ਲੱਗਿਆਂ। ਬਹੁਤ ਖੂਬਸੂਰਤ ਗੀਤ ਲੱਗਿਆ। ਅਸੀਂ ਸਾਰਿਆਂ ਨੇ ਬਹੁਤ ਜੋਸ਼ ਨਾਲ ਗੀਤ ਗਾਇਆ। ਬਹੁਤ ਦਿਲ ਦੇ ਨੇੜੇ ਆ ਇਹ ਗੀਤ। ਅੱਜ ਵੀ ਜਦੋਂ ਮਨ ਖਰਾਬ ਜਾਂ ਹੋਵੇ ਸੁਣ ਲੈਂਦਾ ਹਾਂ।

  • @RazaBabaofficial-l9z
    @RazaBabaofficial-l9z 17 дней назад +7

    2:45 this lines😢😢😢 Sidhu paji

  • @rangicable5031
    @rangicable5031 Год назад +319

    ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

  • @vikrantrana361
    @vikrantrana361 3 года назад +87

    Now this song deserve 1 million comments ♥️

  • @jindsidhu1024
    @jindsidhu1024 3 года назад +227

    ਮੈਂ ਅੱਜ ਤੱਕ ਕਿਸੇ ਦੇ ਗੀਤ ਕੂਮੈਟ ਨਹੀ ਕੀਤਾ,,,ਪਰ ਅੱਜ ਸਿੱਧੂ ਬਾਈ ਦਾ ਆ ਗੀਤ ਸੁਣ ਕੇ ਰਹਿ ਨਹੀ ਹੋਇਆ ।।।🙏🙏ਇੱਕ ਇੱਕ ਲੱਫਜ ਬਹੁਤ ਕੁਝ ਦੱਸ ਰਿਹਾ।।ਬਹੁਤ ਸੋਹਣਾ ਗੀਤ ਵੀਰ ਦਾ👌👌👍👍

  • @vinayarora8726
    @vinayarora8726 Месяц назад +46

    ਕਦੇ ਨਾ ਪੂਰਾ ਹੋਣ ਵਾਲਾ ਘਾਟਾ 😢

  • @ajaysahota4655
    @ajaysahota4655 2 года назад +259

    ਤੂੰ ਤਾਂ ਨਹੀਂ ਰਿਹਾ ਬਿਨਾਂ ਯਾਰਾਂ ਤੇਰੇ ਗੀਤ ਹੀ ਅਮਰ ਆ,Miss you Bai Sidhu Moose wala 😭😭🙏🙏

  • @gulshansingh2547
    @gulshansingh2547 2 года назад +143

    ਵਾਹਿਗੁਰੂ ਜੀ ਲੰਬੀ ਉਮਰ ਕਰੇ ਵੀਰ ਦੀ 🙏🏻 ਤੇ ਸਾਡੇ ਹਮੇਸ਼ਾ ਦਿਲਾਂ ਚ ਰਹਿਣਗੇ ♥️♥️♥️♥️ 😭

  • @ManjitSingh-bc8fc
    @ManjitSingh-bc8fc 3 года назад +243

    ਸਿੱਧੂ ਬਾਈ ਜੀ ਦਾ ਬੜਾ ਫੈਨ ਤਾ ਨਹੀਂ ਪਰ ਇਹ ਗਾਣਾ ਸੁਣ ਕੇ ਦਿਲ ਹੀ ਰੋਣ ਲਗ ਪਿਆ ਯਾਰ ਬੋਹਤ ਵਧੀਆ ਲਿਖਿਆ

    • @akashdeepjandu1220
      @akashdeepjandu1220 3 года назад +8

      Mai bhi bai bahut bda fan ta haini ga but this song is really heart touching song
      Roon lata sidhu but jdo tusi kise nu bolde oo manu jwa hi beekar lgdeyo
      Maan saab, karan aujla, Sidhu moose wala is legends of punjabi industry pls don't fight

    • @GurpreetSingh-by6ol
      @GurpreetSingh-by6ol 3 года назад +10

      @@akashdeepjandu1220 bro sidhu ne kde v controversy aap ni create keeti. Karan aujle ne pehla sidhu nu lafafe song ch reply krea c. Ta hi sidhu ne mud k diss.track kdeya. Babbu maan de nal v eda e hoya. Babbu maan de fans sidhu de ghardeya nu phone la k galan kd rhe c. Hun je tere ghardeya nu koi phone la k galan kde ta tu chup thohri bethega. Tahi asi sidhu de fan a. Lok dbon nu firde a.pr jatt golda ni lilli filli nu💪💪

    • @uttamsidhu6767
      @uttamsidhu6767 3 года назад

      @@GurpreetSingh-by6ol te bai tu eh das babbu maan nu har gaane vich defame krke sidhu ne ki khatt lyaa ds .....ooh banda bohat uchi soch da maalak hai asi jaande a Maan nu .... Kdi v kisi nu maada.nhi kehnda ...baki tusi jaano te sidhu jaane ki chonda

    • @GurpreetSingh-by6ol
      @GurpreetSingh-by6ol 3 года назад +7

      @@uttamsidhu6767 lodi soch da malak a. Sale di sari umar diljit, sartaj, ammy virk, rupinder handa nu reply krde di lng gi. J hun koi braber da tkreya ta mootn lg pya

    • @manjeetdhaliwal9286
      @manjeetdhaliwal9286 3 года назад +10

      @@GurpreetSingh-by6ol bilkul sach keha 5911 ne paad rakhi aw babbu te aujle di

  • @pawan19pawansharma50
    @pawan19pawansharma50 27 дней назад +16

    Any one 24/11/2024

  • @whitemountainrecords1444
    @whitemountainrecords1444 3 года назад +386

    ਬਾਈ Sad ਈ ਕਰਤਾ ਤੂੰ ਤਾਂ🌪️🌪️🔥🔥🔥💪🏻

  • @sukhdeepsingh4191
    @sukhdeepsingh4191 2 года назад +617

    ਰਾਤ ਨੂੰ ਸੌਣ ਲੱਗੇ ਬੱਸ ਸਿੱਧੂ ਈ ਚਲਦਾ repeat ਤੇ miss u sidhu moosewala

  • @nitinchoudhary2424
    @nitinchoudhary2424 3 года назад +89

    Kya versatility h yarr … who can expect this song (sad song) after signed to god ( proper hip hop)

    • @ayushrajaa
      @ayushrajaa 3 года назад +1

      Sidhu give every type song his album ❤️

    • @abjotiisher
      @abjotiisher 3 года назад

      ruclips.net/video/6YSWWb7rBAE/видео.html

    • @Sardar_Ishwar_Singh
      @Sardar_Ishwar_Singh 3 года назад

      Yeaah

    • @zxgamer1464
      @zxgamer1464 3 года назад +1

      target 1 millions comments on regret

    • @runbirpoonia5515
      @runbirpoonia5515 3 года назад +1

      Bro siraa Voice sidhu sad song ch

  • @rajveerlotay306
    @rajveerlotay306 27 дней назад +22

    ਜਲਦੀ ਚਲਾ ਗਿਆ ਯਾਰ 😢

  • @Jossankomal
    @Jossankomal 3 года назад +254

    I wish this song ⚡☠️ trending no.1 in the world 🌎

  • @jassphagwara7611
    @jassphagwara7611 3 года назад +270

    ਜਿਹਨਾਂ ਚੋਂ ਮੈਨੂੰ ਨਾ ਨਿਕਲੀ 😣
    ਕੀ ਕਰਾ ਸਿਫਤ ਮੈ ਬੁੱਲੀਆ ਦੀ😢
    Sirra e aa yrr👍👌

  • @lovepreetsinghsandhu2075
    @lovepreetsinghsandhu2075 Год назад +1308

    "ਤੇਰੇ ਚੰਮ ਦੇ ਸੁਣਿਆ ਮੈ ਗਾਹਕ ਬੜੇ ਨੇ "
    " ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ "
    Best line ਬਾਈ ਇਹ ਦੋ ਲਾਈਨਾ ਚ ਬਹੁਤ ਕੁੱਝ ਕਹਿ ਗਿਆ ਬਹੁਤ ਡੂੰਗੀਆਂ ਲਾਈਨਾ ❤️❤️👂😍

  • @manishkhaira7747
    @manishkhaira7747 18 дней назад +2

    ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ ❤️🙏🏻

  • @whitemountainrecords1444
    @whitemountainrecords1444 3 года назад +1544

    ਐਵੇਂ e ਨੀ Legenda'n ch ਆਉਂਦਾ ਗਭਰੂ.. ਦੁਨੀਆਂ ਤੋਂ ਵੱਖ e ਲਿਖ ਗਾਉਂਦਾ ਗੱਭਰੂ 🌪️🌪️🔥🔥🌪️

  • @maheshwarmanhas9877
    @maheshwarmanhas9877 3 года назад +74

    Lets make it 10 million as soon as possible ❤️❤️

  • @coldwarlord4635
    @coldwarlord4635 3 года назад +71

    Today he showed his capabilities of his voice 😍

  • @MisterModi
    @MisterModi 4 дня назад +2

    Ajj v kon sunn reha aaah Gaane nu 17.12 .2024. ch

  • @satindersingh7432
    @satindersingh7432 2 года назад +98

    ਸੱਚੀ ਯਾਰ ਦਿਨ ਬ ਦਿਨ ਤੇਰੀ ਯਾਦ ਹੋਰ ਵੀ ਗੂੜ੍ਹੀ ਹੋ ਰਹੀਆ miss you Sidhu vire ❤️🌹

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ 3 года назад +292

    ਸਲਾਮ ਸਿੱਧੂ ਦੀ ਕਲਮ ਨੂੰ 🔥 ❤️

  • @VBOfficialMusic
    @VBOfficialMusic 3 года назад +951

    Sidhu Moose Wala 🔥

    • @Poojagupta12525
      @Poojagupta12525 3 года назад

      ruclips.net/video/u_E3C64fRSs/видео.html😭🧡

    • @navdeep5066
      @navdeep5066 3 года назад +1

      ruclips.net/video/zB6EvUUEbmI/видео.html..

    • @navdeep5066
      @navdeep5066 3 года назад +4

      Calaboose song in GTA version ☝️☝️

    • @dipanshudhral7763
      @dipanshudhral7763 3 года назад

      ❤️❤️

    • @romanmander5369
      @romanmander5369 3 года назад +3

      5 million on celebrity killer kyuki o international collab aa

  • @Muneeb_13n
    @Muneeb_13n Час назад +1

    When someone likes my comment i remember this masterpiece❤ and listen it again. Miss you Sidhu🙏

  • @gurikhm5941
    @gurikhm5941 2 года назад +115

    ਦਿਲ ਤੋਂ ਲਿਖਿਆ ਤੇ ਗਾਇਆ ਗਾਣਾ 💓 rip ਸਿੱਧੂ

    • @saluvishal3884
      @saluvishal3884 21 день назад

      Sidhu moosa wala dil da nhi ਮਾੜਾ

  • @naveendhillon9168
    @naveendhillon9168 2 года назад +154

    Apki Kami koi bhi kalakaar Puri nehi kar sakda miss you mossewala 💔🕊️

  • @fariaadsaab125
    @fariaadsaab125 Год назад +112

    ਤੇਰਾ ਨਾਮ ਤੇ ਤੇਰੀ ਰੂਹਦਾਰੀ ਆਵਾਜ਼ , ਰਿਹਦੀ ਦੁਨੀਆਂ ਤੱਕ ਰਹੂਗੀ Sidhu veere , ਤੇਰੀ ਆਵਾਜ਼ ਫਿਜ਼ਾਵਾਂ ਵਿੱਚ ਤੈਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਤੇਨੂੰ ਜਿਓਦਾ ਰੱਖੋ, miss you dear

  • @MaherShakeel-ol7ig
    @MaherShakeel-ol7ig Месяц назад +8

    Yar kiya kalam thi bhai ki rahti duniya tak koie asa banda ni aia ga 😢😢😢

  • @balkaransinghvairoke
    @balkaransinghvairoke 2 года назад +602

    ਬਹੁਤ ਸੋਹਣਾ ਗੀਤ ਏ, ਗਾਇਆ ਵੀ ਬਹੁਤ ਸੋਹਣਾ,ਮੂਸੇਵਾਲੇ ਦੀ ਅਵਾਜ ਵਿੱਚ ਬਹੁਤ ਦਮ ਸੀ, ਗੋਲੀ ਸਰੀਰ ਤੇ ਮਾਰ ਸਕਦੇ ਹਨ ਪਰ ਤੇਰੇ ਗੀਤ ਵੀਰ ਹੱਦਾ ਸਰਹੱਦਾਂ ਟਪਕੇ ਦੁਨੀਆ ਵਿੱਚ ਪਹੁੰਚ ਗਏ ਹਨ

  • @gurlalsingh801
    @gurlalsingh801 3 года назад +1232

    ਸਿੱਧੂ ਦਾ ਫੈਨ ਤਾ ਨਹੀਂ ਪਰ ਵਧੀਆ ਕਲਾਕਾਰੀ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਬਹੁਤ ਵਧੀਆ ਲਿਖਤ।

    • @paramjeetsingh5227
      @paramjeetsingh5227 3 года назад +54

      Bs aahe gal to sidhu de fan a bai ji.. sidhu wargi likhat kise di ne mere khyal nal.. baki rab jane

    • @k33tgoraya41
      @k33tgoraya41 3 года назад +15

      Same here brother

    • @SAAB_THIRTY_SEVEN
      @SAAB_THIRTY_SEVEN 3 года назад +12

      Ma vi nai babe bas bdya aa

    • @jatt2321
      @jatt2321 3 года назад +11

      Shi gl fan nhi but bhai ah gaane ne fan bnA dita❤️❤️

    • @HarwinderSingh56253
      @HarwinderSingh56253 3 года назад +5

      Very good

  • @kaurtv7626
    @kaurtv7626 3 года назад +1628

    ਅੱਜ 12 ਵੱਜੇ ਤੋ ਬਾਅਦ Trending list ਦਾ ਨਕਸ਼ਾ ਹੀ ਬਦਲ ਜਾਣਾ 🕓🕓

    • @peendep3188
      @peendep3188 3 года назад +10

      Shi gal a

    • @Ninja-ug9fm
      @Ninja-ug9fm 3 года назад +23

      300K comments before premeire starts and 1m comments on song🔥❤️🙏

    • @Ninja-ug9fm
      @Ninja-ug9fm 3 года назад +10

      300K comments before premeire starts and 1m comments on song🔥❤️🙏

    • @Ninja-ug9fm
      @Ninja-ug9fm 3 года назад +6

      300K comments before premeire starts and 1m comments on song🔥❤️🙏

    • @Ninja-ug9fm
      @Ninja-ug9fm 3 года назад +4

      300K comments before premeire starts and 1m comments on song🔥❤️🙏

  • @manishkhaira7747
    @manishkhaira7747 Месяц назад +12

    Sade Sache Rab Nal Rishte Paak Bade ne❤️

  • @lovedhami2289
    @lovedhami2289 2 года назад +460

    ਦੁਬਾਰਾ ਜੰਮ ਜੰਮ ਆਈ ਜਾਣ ਪਰ ਤੇਰਾ ਨੀ ਕੌਈ ਮੁਕਾਬਲਾ ਕਰ ਸਕਦਾ ਸਿੱਧੂਆ ਹੁਣ ਵੀ miss u always 💔💔💔😭

    • @sewakbhullar8062
      @sewakbhullar8062 2 года назад +3

      ❤️👌

    • @LovePreet-vo5jt
      @LovePreet-vo5jt 2 года назад +1

      😥😥😥😥😥

    • @mrmaan6372
      @mrmaan6372 2 года назад

      🥲🥲😢😥😢😥😞😞😪😪😪🤤🤤

    • @mannugameryt2575
      @mannugameryt2575 2 года назад +1

      Bhut Miis krde bhai tinu

    • @SandeepSingh-qj6rm
      @SandeepSingh-qj6rm 2 года назад

      Salio pehla kehnde c ki deep sidhu rss da Banda a te fr gadar kehnde c hun mar gye ta kehnde a komi yodhe a sale mere bheeda

  • @Gagan_singer
    @Gagan_singer 3 года назад +96

    ਔ ਕਹਾਣੀ🏘️ਕੁੱਲੀਆਂ ਦੀ
    ਜਿੰਨ੍ਹਾਂ ਵਿੱਚੋਂ🙅ਨਾਂਹ ਨਿੱਕਲੀ
    ਕੀ ਕਰਾਂ ਸਿਫ਼ਤ ਮੈਂ👄ਬੁੱਲੀਆਂ ਦੀ
    ਸਿੱਧੂ ਮੂਸੇਆਲਾ✍️

    • @Harjeet223
      @Harjeet223 5 месяцев назад +1

      Means?

    • @Gagan_singer
      @Gagan_singer 4 месяца назад

      ​@@Harjeet223kullian kache kothe ghrr ....greebi ch jdon koi naah bolke muh fer le ...
      Jehre muho jehre bullan cho naa millii ... Ohna di ki sift kraa ... K jinne jyada sohne aa onne vadde dhokhe dinde ne

  • @gaggusahota9791
    @gaggusahota9791 2 года назад +256

    ਬਾਈ ਦੇ ਇਸ ਗੀਤ ਨੇ ਦਿਲ ਚ ਹਮੇਸ਼ਾਂ ਲਈ ਇੱਕ ਅਲੱਗ ਹੀ ਜਗ੍ਹਾ ਬਣਾ ਲਈ। Rest in power sidhu bai💔

  • @sjjdhd22
    @sjjdhd22 14 дней назад +5

    Anyone today ❤❤

  • @bhagatsinghpatel_97
    @bhagatsinghpatel_97 2 года назад +472

    Amar Ho gaya apna sidhu Bhai 😢

  • @rdyoutuber4158
    @rdyoutuber4158 3 года назад +304

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

  • @drsunnysunnysunny279
    @drsunnysunnysunny279 2 года назад +858

    ਕਿੰਨੇ ਵਾਰ ਮਰਜੀ ਸੁਣ ਲਵੋ ਪਰ ਇਸ ਗਾਣੇ ਤੋ ਕਦੇ ਮਨ ਨਹੀਂ ਭਰਦਾ 👌♥️ ਸਿੱਧੂ 22 ਦੀ ਕਲਮ ਬਹੁਤ ਸੋਹਣੇ ਗੀਤ ਲਿਖਦੀ ਸੀ 😭 RIP ਪਰ ਲੋਕਾਂ ਤੋਂ ਕਿਸੇ ਦੀ ਤਰੱਕੀ ਨਹੀਂ ਜਰੀ ਜਾਂਦੀ 🖕

    • @parmdhalio3993
      @parmdhalio3993 2 года назад +2

      Ok

    • @BAGGA_NIMIT
      @BAGGA_NIMIT 2 года назад

      mai mrva gyi ehnu baki gane shi c kuch kuch

    • @gurdeepsingh-hj4fv
      @gurdeepsingh-hj4fv 2 года назад +4

      Ver mereya jehra marzi gaanna sun lavo man ni parda 😔😔😔😔😔

    • @SharanjeetKaurSohal
      @SharanjeetKaurSohal 2 года назад +3

      🥺🥺🥺💔💔main te aap veer ehi kehndi💔💔💔

    • @SharanjeetKaurSohal
      @SharanjeetKaurSohal 2 года назад +4

      @@BAGGA_NIMIT veere asi mngi ni tuhadi raaye jo tuhanu lgda lgi jve rabb aisa putt har maa nu deve par eda possible hi ni

  • @deepsidhu6200
    @deepsidhu6200 3 года назад +122

    ਸਿੱਧੂ ਭਰਾ ਦੀ ਕਲਮ ✍️ ਵਿਚ ਅੱਗ 🔥🔥 ਆ।

  • @hardeepsingh-mu7ji
    @hardeepsingh-mu7ji 2 года назад +106

    ਸਾਡੇ ਸੱਚੇ ਰੱਬ ਨਾਲ ਰੀਸ਼੍ਤੇ ਪਾਕ ਬੜੇ ਨੇ...miss u lengend.... Rest in power...🖤

  • @parmjeetkaur459
    @parmjeetkaur459 3 года назад +272

    "Hayeeeee" the only word I can say about this song ..🥺

  • @mohdnawazish4061
    @mohdnawazish4061 15 дней назад +11

    06/12/2024 still in trend jhotta

  • @jagdishsingh2141
    @jagdishsingh2141 3 года назад +188

    ਮੰਜਿਲ ਤਾਂ ‘ਮੌਤ’ ਏ 🍂 ਸਫ਼ਰ ਦਾ ਮਜ਼ਾ ਲਵੋਂ ✨

  • @Gurvinderromana007
    @Gurvinderromana007 2 года назад +82

    ਆਹ ਨੀ ਭੁੱਲਣਾ ਗਾਣਾ ਤੇਰਾ ਬਾਈ ਜਦੋਂ ਵੀ ਸੁਣਦਾ ਰੋਵਾ ਦਿੰਦਾ ਲਵ ਯੂ ਬਾਈ ਹਮੇਸ਼ਾ ਰਹੂਗਾ ਜਿੱਥੇ ਮਰਜ਼ੀ ਰਹਿ ਭਾਵੇਂ, ਜਾਨ ਆ ਤੂੰ ਮੇਰੀ🏌️

    • @jasssaab5068
      @jasssaab5068 2 года назад +3

      Veer dill bhut dukh nal bhar janda eh song sunke

    • @pavitarsingh937
      @pavitarsingh937 2 года назад +1

      Eh gana ta hega ee end a bhrawa pehli bar koi song eni bar sunya

  • @preetsukhpreet914
    @preetsukhpreet914 3 года назад +193

    ਬਾਈ ਇੱਕ ਦਿਲ ਹੀ ਆ ਕਿੰਨੇ ਵਾਰੀ ਜਿੱਤੇਂਗਾ🥰

  • @KaranChaudhary-bo9qs
    @KaranChaudhary-bo9qs 4 дня назад +3

    Ma roj moosetape Sunta hu literally every day literally every day ❤🥺

  • @pavitersingh3519
    @pavitersingh3519 2 года назад +72

    ਅਸੀੇ ਸਿੱਧੇ ਸ਼ਾਦੇ ਵਿੰਗ ਬਲ ਨੀ ਅਾੳੁਦੇ। ਬਸ ਸ਼ਬਰ ਅਾ। ਸਾਡਾ ਰੌਲਾ ਨੀ ਪਾੳੁਦੇ।👍Rip jatta💞

  • @bajrang5464
    @bajrang5464 3 года назад +92

    10 Million Comments Soon 😍😍🤗🤗🤗 Quickly 😎😎🔥😎😎😎😎

  • @dapunjabitech3668
    @dapunjabitech3668 2 года назад +128

    ਬਹੁਤ ਯਾਦ ਆ ਰਹੀ ਹੈ ਜੱਟਾ ਤੇਰੀ ,,,,,ਸ਼ਬਦ ਹੈ ਨਹੀਂ ਕਿਵੇਂ ਸਮਝਾਵਾਂ,,,,,, ਦੇਖਾਂ ਜਦ ਵੀ ਤੈਨੂੰ ਅੱਖਾਂ ਚੋਂ ਅੱਥਰੂ ਅੱਥਰੂ ਆਉਂਦੇ ਮੈਂ ਰੋਕ ਨਾ ਪਾਵਾਂ
    love you 22 forever

  • @simranpreetsingh2595
    @simranpreetsingh2595 2 года назад +152

    ਸਿੱਧੂ ਮੂਸੇ ਵਾਲੇ ਨੂੰ ਪਹਿਲਾਂ ਕਦੇ ਜ਼ਿਆਦਾ ਸੁਣਿਆ ਨਹੀਂ ਸੀ ਹੁਣ ਕਾਫ਼ੀ ਗਾਣੇ ਸੁਣਦੇ ਨੇ ਬਾ ਕਮਾਲ ਲਿਖਿਆ ਸਦਾ ਦਿਲਾਂ ਵਿਚ ਰਹੇਗਾ

  • @iamprincekhatri
    @iamprincekhatri 2 года назад +85

    ਵਾਹਿਗੁਰੂ ਜੀ ਵੀਰੇ ਨੂੰ ਆਪਣੇ ਚਰਨਾ ਵਿੱਚ ਜਗ੍ਹਾ ਬਖਸ਼ਣ ਤੇ ਵੀਰੇ ਦੇ ਮੰਮੀ ਡੈਡੀ ਨੂੰ ਬਲ ਬਖਸ਼ਣ ਦਿੱਲ ਤਾਂ ਬੁਹਤ ਜਿਆਦਾ ਦੁੱਖੀ ਹੈ ਕਿਸੇ ਅੱਗੇ ਖੋਲ ਨੀ ਸਕਦੇ । ਰੱਬਾ ਕੀ ਹੋ ਗਿਆ ਰੰਗਲੇ ਪੰਜਾਬ ਨੂੰ 😞😣

  • @sharrysingh6856
    @sharrysingh6856 3 года назад +156

    Kal raat ko ton repeat te sun Rehan ,💜

    • @sourbh2419
      @sourbh2419 3 года назад +4

      10 Dina toh bus vich repeat chalda❤️❤️❤️❤️👍

    • @jaspreetdandiwal
      @jaspreetdandiwal 3 года назад +2

      After decades I hear this sort of song

  • @ravidangi6677
    @ravidangi6677 19 дней назад +6

    2025 attendance 😂😂😂

  • @kinger1324
    @kinger1324 2 года назад +910

    ਗੀਤਾਂ ਨਾਲ ਅਮਰ ਹੋ ਗਿਆ ਜੱਟਾ !!! forever in our hearts,rest in power 🔥

  • @deepabhullar1366
    @deepabhullar1366 2 года назад +157

    ਪਹਿਲਾਂ ਪਿਆਰ ਭੁੱਲ ਜਾਂਦਾ ਪਰ ਜੱਟਾਂ ਤੂ ਨਹੀ ਭੁੱਲਦਾ ‌😭😭😭😔miss you jatta

    • @akashdeepsingh1160
      @akashdeepsingh1160 10 месяцев назад +1

      Sahi gal aa veer 😭😭😭

    • @amrindernagi
      @amrindernagi 10 месяцев назад

    • @navjotsingh6876
      @navjotsingh6876 8 месяцев назад

      Sorry bai phla pyrr ni pul da.. ਇਹ ਕਹਿ ਸਕਦੇ ਆ... ਪਹਿਲੇ ਪਿਆਰ ਵਰਗਾ ਏ ਬਾਈ ਤੂੰ ਮਾਰਦੇ ਦਮ ਤੱਕ ਨੀ ਜੋ ਪੁਲ ਦਾ(sidhu mosse wala❤)

  • @Reviewnewthings
    @Reviewnewthings 11 месяцев назад +209

    ਸਾਨੂੰ ਸਾਰੀ ਜਿੰਦਗੀ ਸਿੱਧੂਆ ਵੇ ਤੇਰੀ ਘਾਟ ਰੜ੍ਹਕਦੀ ਰਹਿਣੀ ਏ 😢😢😢😢

  • @samarjaffery512
    @samarjaffery512 Месяц назад +18

    Anyone November 2024💔🥹☹️ 1:29

  • @rajviraulakh2666
    @rajviraulakh2666 2 года назад +411

    ਜੱਟਾ ਕੋਈ ਤੋੜ ਨਹੀਂ ਸੀ ਤੇਰਾ ਲਿਖਦਾ ਵੀ ਸਿਰਾ ਸੀ ਤੇ ਗਾਉਂਦਾ ਵੀ ਅੱਤ ਸੀ ਤੇਰੇ ਵਰਗਾ ਨਹੀਂ ਆਉਣਾ ਦੁਨੀਆਂ ਤੇ ਕੋਈ ਜਿਥੇ ਵੀ ਹੋਵੇ ਵਾਹਿਗੁਰੂ ਤੈਨੂੰ ਚਰਨਾਂ ਵਿਚ ਨਿਵਾਸ ਬਖਸ਼ਣ 😭😭😭

  • @sajandhanaula001
    @sajandhanaula001 2 года назад +398

    ਇਹ ਗੀਤ ਦੀ ਸ਼ੁਰੂਆਤ ਹਮੇਸਾ ਕੰਨਾਂ ਵਿੱਚ ਗੂੰਜਦੀ ਰਹੂਗੀ ਵੀਰੇ ਤੇ ਇਹੇ ਗੀਤ ਦਿਲ ਦੇ ਬਹੁਤ ਕਰੀਬ ਰਹੂਗਾ😔😔😔😔ਹੋ ਸਕਦਾ ਤਾਂ ਮੁੜਕੇ ਆਜਾ ਜੱਟਾ💔💔 ਦਿਲ ਜਿਆ ਹੀ ਟੁੱਟ ਗਿਆ ਯਾਰ💔💔💔

    • @kuldippannu6436
      @kuldippannu6436 2 года назад

      🙏🙏😭😭😭😭😭😭😭😭😭😭😭😭😭😭😭😭😭😭😭😭😭😭😭😭

    • @DABANGG.GOVIND
      @DABANGG.GOVIND 2 года назад

      ruclips.net/video/UzTsPA8Ujp4/видео.html

    • @RupinderKaur-vf2vy
      @RupinderKaur-vf2vy 2 года назад +3

      Sahi gl veera sidhu wapas aa ja jatta❤🙏🙏🙏🙏🌹🌹🌹

    • @sajandhanaula001
      @sajandhanaula001 2 года назад +10

      @@RupinderKaur-vf2vy ਭੈਣ ਮੇਰੀਏ ਗਏ ਹੋਏ ਕਦੇ ਵਾਪਿਸ ਨਹੀਂ ਆਉਂਦੇ ਪਰ ਸਿੱਧੂ ਨੂੰ ਇਨਸਾਫ ਦਵਾ ਕੇ ਜਿਉਂਦੇ ਰਖਿਆ ਜਾਅ ਸਕਦਾ ਪਰ ਲੋਕਾਂ ਨੇ ਵੀਡਿਓ ਬਣਕੇ ਸਟੇਟਸ ਪਾ ਕੇ 👉ਨਵਾਂ trend ਵੀ ਟੈਟੂ ਬਣਵਾਕੇ ਸਰਧਾਂਜਲੀਆਂ ਦਿਤੀਆਂ ਬੱਸ ਇਨਸਾਫ ਲਈ ਕੋਈ ਮਾਈ ਦਾ ਲਾਲ ਅੱਗੇ ਨਹੀਂ ਆਇਆ 😔😔 ਕੀ ਫਾਇਦਾ ਹੋਇਆ ਉਸਦੇ ਸੰਸਕਾਰ ਤੇ ਹੋਏ ਇਨੇਂ ਇਕੱਠ ਦਾ। ਕੀ ਫਾਇਦਾ ਹੋਇਆ ਭੋਗ ਤੇ ਇਨੇਂ ਇਕੱਠ ਦਾ ਜਦੋਂ ਲੋਕ ਦੂਜੇ ਦਿਨ ਹੀ ਭੁੱਲ ਗਏ ਕੇ ਇਨਸਾਫ਼ ਦਿਵਾਉਣਾ ਸਿੱਧੂ ਨੂੰ😔ਬੜਾ ਦੁੱਖ ਹੁੰਦਾ ਦੇਖ ਕੇ ਅਤੇ ਸੁਣਕੇ ਵੀ 90% ਸਿੱਧੇ ਦੇ ਸਿਰਫ ਵੀਡਿਓ ਤੇ reels ਬਣਾਉਣ ਲਈ ਹੀ ਗਏ ਸੀ 😔😔😔

    • @rks546
      @rks546 2 года назад +3

      Loveyou jatta

  • @jattsaab9956
    @jattsaab9956 3 года назад +624

    ਜੇਕਰ ਕੋਈ ਬੀ ਇਸ ਕੰਮੈਂਟ ਨੂੰ ਪੜ ਰਿਹਾ ਹੈ ਤਾਂ ਰੱਬ ਉਨ੍ਹਾਂ ਦੇ ਮਾਤਾ ਪਿਤਾ ਨੂੰ ਖੁਸ਼ ਰੱਖੇ 🙏🏻🙏🏻

    • @zainsaleembutt1242
      @zainsaleembutt1242 3 года назад +6

      What r u saying I can't understand because i am not I India can u translate

    • @Randhawa01313
      @Randhawa01313 3 года назад +2

      Love you bro

    • @jashandhami1699
      @jashandhami1699 3 года назад +2

      @@zainsaleembutt1242 he said if anybody reading this comment, GOD keep their parents Happy Forever ❣️

    • @zainsaleembutt1242
      @zainsaleembutt1242 3 года назад +1

      @@jashandhami1699 ooh thank u

    • @ramangillraman8164
      @ramangillraman8164 3 года назад +1

      Same to you bro🥰🥰

  • @Anirudhthakur01
    @Anirudhthakur01 4 дня назад +1

    Mai to Bhool jaunga jayatiyan teri
    Par usne sab likha hua h waaah Sidhu waah ❤

  • @beantkaur6037
    @beantkaur6037 2 года назад +99

    ਅੰਦਰੋ ਮਨ ਬਹੁਤ ਭਰ ਭਰ ਆਉਂਦਾ ਦਿਲਾਂ miss uuu jatta❣️❣️❣️❣️😭😭😭😭

  • @SandeepThakur-yd2wj
    @SandeepThakur-yd2wj Год назад +84

    ਇਹ ਅਵਾਜ ਸਾਡੇ ਕੰਨਾਂ ਚ ਹਮੇਸ਼ਾ ਗੂੰਜਦੀ ਰਹੁ ਗੀ 🙏

    • @JATTFF75
      @JATTFF75 11 месяцев назад +1

      ❤❤❤❤❤ 4:08

  • @innocentbabbu672
    @innocentbabbu672 3 года назад +181

    Fan Ta Aujl 😉 de aa pr aa song ne Dil ❤️❤️ luteya babe👍👍👍👍👍👍

    • @vipulvlogsndfitness4005
      @vipulvlogsndfitness4005 3 года назад +16

      Intro kide Di kdi aa ohne gaana hje tak Nhi aya intro v chori kiti hoi aa sidhu Di subah intro aayi c te shaam nu dhak pen lg gyi c veere

    • @Saqiblive0
      @Saqiblive0 3 года назад +14

      Wicho wicho fane sare jatt de 💪

    • @narindersarao6280
      @narindersarao6280 3 года назад +3

      Thnku y

    • @jai_sharma
      @jai_sharma 3 года назад +6

      Vdia bai sab nu suno Kise Naal lado na Bahut Vdia Veer☺

    • @kamleshdevi6121
      @kamleshdevi6121 3 года назад +4

      Koi ni bai dove bdiya hai pre aujle nu khutt len di bdi adat h

  • @Surinder_Sidhu_PB05
    @Surinder_Sidhu_PB05 4 дня назад +2

    ਮਨ ਨਵਾ ਮਤ ਉੱਚੀ Sidhu bai

  • @LovePreet-vo5jt
    @LovePreet-vo5jt Год назад +247

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਥਾਂ ਦੇਣਾ

    • @cloudnineepic
      @cloudnineepic Год назад +1

      Last year who knew we gonna write RIP for him 😥😔😕😞😨😩😩😩

    • @Sainisaab-h9r
      @Sainisaab-h9r Год назад +1

      Waheguru ji 🙏

    • @MajeetSidhu
      @MajeetSidhu 2 месяца назад

      ​@@cloudnineepic❤❤❤❤❤p❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Samrajatt12
    @Samrajatt12 2 года назад +661

    In 100 to 200 year between only 1 legend is born.And IM Happy Sidhu is born in my Era... Such a Legend #sidhumoosewala #Haalemukeyaani

    • @rishab9513
      @rishab9513 Год назад +21

      Definitely bro its our responsibility that next generation should know this legend😢

    • @Theshiv1628
      @Theshiv1628 Год назад +3

      How

    • @rishab9513
      @rishab9513 Год назад +7

      @@Theshiv1628 educate them play his song

    • @paramchouhan1483
      @paramchouhan1483 Год назад

      🎉🎉

    • @sikhismsearcher84
      @sikhismsearcher84 Год назад

      ​@Kaur - beyond ur thinking Sant jarnail singh bhindranwale

  • @Balwindersingh-cq7sd
    @Balwindersingh-cq7sd Год назад +126

    ਕਿੰਨਾ ਦਰਦ ਇਸ ਗੀਤ ਵਿੱਚ ਸੁਣ ਰੋਣਾ ਆ ਜਾਂਦਾ ਵਾ miss you jatta🥲

    • @rajpuriapb07
      @rajpuriapb07 Год назад

      ਸੱਚ ਏ‌ ਬਾਈ ਸੁਣ ਕੇ ਰੋਣਾ ਆ ਜਾਂਦਾ
      ਪੱਤਾ ਨੀ ਦਿਮਾਗ ਵਿਚੋਂ ਨਿਕਲ ਦਾ ਨੀ
      I miss you brother.....

  • @GurshanGillGill-b6k
    @GurshanGillGill-b6k Месяц назад +10

    Hey yo Still Listin❤️‍🔥🦅

    • @WEMOVEFORWARD-TATIANE
      @WEMOVEFORWARD-TATIANE 15 дней назад

      [YOUTH WANTS JUSTICE YOUTH DOESN’T WANT DELAY! [ONE DIRECTION] LIVE PERMANENT IN RUclips @ETIMES TO LIAM JAMES PAYNE & BEYOND 24/07 JUSTICE YES REVENGE NO!

    • @WEMOVEFORWARD-TATIANE
      @WEMOVEFORWARD-TATIANE 15 дней назад

      [YOUTH WANTS JUSTICE YOUTH DOESN’T WANT DELAY! [ONE DIRECTION] LIVE PERMANENT IN RUclips @ETIMES TO LIAM JAMES PAYNE & BEYOND 24/07 JUSTICE YES REVENGE NO! ❤‍🔥🦅

  • @sipi2858
    @sipi2858 2 года назад +159

    Sidhu is not dead yet, he still seems from the sound of these songs that he is still alive
    Miss you sidhu paaji 😭😭😭

  • @nitpalsinghguliani
    @nitpalsinghguliani 3 года назад +155

    The most underrated song of the album.
    Lyrics 💯
    Music 💯
    Composition 💯

    • @vivekvivek7863
      @vivekvivek7863 3 года назад +1

      10 million on audio
      Or underrated bola rhe ho😍😂😂

    • @nitpalsinghguliani
      @nitpalsinghguliani 3 года назад +1

      Comparatively bhai. Like there are some other audio songs in the album which have more views. So I meant this is a hidden gem.

    • @LakhveerSingh-pq5dd
      @LakhveerSingh-pq5dd 3 года назад

      It's not underrated at all

  • @Rustampoticalyouthleader
    @Rustampoticalyouthleader 8 дней назад +1

    I love Sidhu mosse wala 😢😢😢😢😢😢😢😢

  • @DHANJALMANDEEP
    @DHANJALMANDEEP Год назад +145

    ਜਿਹੜੇ ਨਿੱਕੀ ਉਮਰੇ ਵੱਡਾ ਨਾਮ ਕਮਾਉਂਦੇ ਨੇ
    ਅੰਤ ਨੂੰ ਓਹੀ ਲੋਕ ਪੂਰੀ ਦੁਨੀਆ ਨੂੰ ਰਵਾਉਂਦੇ ਨੇ
    #RESTINPOWER

  • @harmeetaujla4724
    @harmeetaujla4724 2 года назад +174

    ਬੱਲੇ ਬਈ ਤੇਰੇ ਪੁੱਤਰਾ ਅੱਤ ਈ ਕਰਾ ਗਿਆ ਦੁਨੀਆਂ ਨੂੰ ਰਵਾਕੇ ਤੁਰ ਗਿਆ ! ਕਰਮਾਂ ਦੇ ਰੋਣੇ ਸਮਝ ਨਹੀਂ ਆਉਣੇ ਸਿੱਧੂ ਪੁੱਤ ❤️😭😭

  • @vijaysakpale2263
    @vijaysakpale2263 Месяц назад +6

    Anyone today listen legent ❤

  • @RanjitSingh-rn9xz
    @RanjitSingh-rn9xz 3 года назад +129

    😘😘😘ਸਿੱਧੂ ਭਾਜੀ ਦੀ ਕਲਮ ਸਿਰਾ ❤️

  • @dineshrewar6732
    @dineshrewar6732 3 года назад +105

    Sidhu proove that he can sing anytype song ❤️🔥🔥

  • @bhavkiratsinghmohali1425
    @bhavkiratsinghmohali1425 2 года назад +847

    ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ...
    ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ...💯☑️
    LEGENDS NEVER DIE 😚