Best of Sidhu moose wala sad songs|sidhu moose wala|new Punjabi song 2020

Поделиться
HTML-код
  • Опубликовано: 22 дек 2024

Комментарии • 1,8 тыс.

  • @DineshThakur-vv4ul
    @DineshThakur-vv4ul Год назад +15

    ਮਿਸ ਯੂ ਉਸਤਾਦ ਜੀ ਦਿਲ ਚ ਊ ਦਿਲ ਟੋ ਵਾਰ ਨਹੀਂ ਯੱਰ ਇਕ ਬਰ ਆਜ ਪਲਜ ❤💔💔ਸਿਧੁ ਦਿਲ ਦਾ ਮਦ ਨਹੀਂ ਆ ❤💔💔❤️ 😭

  • @yuviaujla8839
    @yuviaujla8839 8 месяцев назад +147

    ਕਾਸ਼ ਤੂੰ ਜਿਉਦਾਂ ਹੁੰਦਾਂ ਜੱਟਾਂ ਤਾ ਮਾਹੌਲ ਹੋਰ ਹੀ ਹੋਣਾਂ ਸੀ ਤੇਰੀ ਬੇਵਕਤੀ ਮੌਤ ਦਾ ਦੁੱਖ ਹਮੇਸ਼ਾ ਇਸ ❤ ਚ ਰਹੂ

  • @JaswantSingh-oq5hh
    @JaswantSingh-oq5hh Год назад +253

    ਸੋਹਣਾ ਫੁੱਲ ਗੁਲਾਬ ਦਾ
    ਪੈਰਾਂ ਚ ਰੁਲਦਾ ਦੇਖਿਆ ਮੈਂ ।
    ਟੁੱਟਾ ਹੋਇਆ ਦਿਲ ਕਿਸੇ ਦਾ
    ਅੱਖਾਂ ਚੋ ਹੰਝੂ ਬਣ ਡੁੱਲਦਾ ਦੇਖਿਆ ਮੈਂ।
    ਏ ਵੇਖ ਹਿੰਮਤ ਨਈ ਪੈਂਦੀ
    ਕਿਸੇ ਨਾਲ ਦਿਲ ਲਾਉਣ ਦੀ।
    ਕਿਸੇ ਆਮ ਜਿਹੇ ਖਾਸ ਬਣਾ
    ਨਈਓ ਅਪਣਾ ਆਪ ਮਿਟਾਉਣ ਦੀ।

    • @pubglitedaljeetsingh3103
      @pubglitedaljeetsingh3103 Год назад +18

      Att

    • @User67903
      @User67903 10 месяцев назад +7

      Dil tuttia v koi vda dukhni honda
      Shrir toh tuttia bnda asli dukhi honda

    • @gurmitsingh1982
      @gurmitsingh1982 9 месяцев назад +3

    • @sonuinaniya6764
      @sonuinaniya6764 9 месяцев назад

      ​@@pubglitedaljeetsingh3103ppp0😊😊0😊😊 g😊

    • @HardeepsinghSunsoya
      @HardeepsinghSunsoya 8 месяцев назад +5

      ਸੋਹਣਾ ਫ਼ੁੱਲ ਗ਼ੁਲਾਬ ਦਾ
      ਪੈਰਾ ਵਿੱਚ ਰੁੱਲਦਾ ਦੇਖਿਆ ਮੈਂ।
      ਟੁੱਟਾ ਹੋਇਆ ਦਿਲ ਕਿਸੇ ਦਾ
      ਅੱਖਾਂ ਚੋਂ ਹੰਝੂ ਬਣ ਡੁੱਲਦਾ ਦੇਖਿਆ ਮੈਂ।
      ਇਹ ਵੇਖ ਹਿੰਮਤ ਨਹੀਂ ਪੈਂਦੀ
      ਕਿਸੇ ਨਾਲ ਦਿਲ ਲਾਣ ਦੀ।
      ਕਿਸੇ ਆਮ ਜਹੇ ਖਾਸ ਬਣਾ
      ਨਹੀਂ ਤਾ ਆਪਣਾ ਆਪ ਮਿਟਾਣ ਦੀ ।

  • @kaur-nn2px
    @kaur-nn2px 11 месяцев назад +43

    ਵੇ ਮੈਂ ਚੰਗੀ ਹਾਂ ਹੁਣ ਤੈਥੋਂ ਦੂਰ ਹੋ ਕੇ ਬਹੁਤ ਖੁਸ਼ ਹਾਂ ਮੈਂ ਹੁਣ ਤਾਂ ਇੱਥੋਂ ਦੂਰ ਹੋ ਕੇ🙏🙏

  • @pargatsamra299
    @pargatsamra299 Год назад +138

    ਮੌਤ ਮੁੱਖ ਤੇਰਾ ਵੇਖੇ ਬਿਨਾ ਆਯੀ ਨਹੀਂ 😢💔ਮਿਸ ਯੂ 5911

  • @RajinderKaur-oe4cl
    @RajinderKaur-oe4cl Год назад +7

    Sidhu sary gany very heart touching ਸਚਿਆਈ ਹਮੇਸ਼ਾ ਗਾਣਿਆਂ ਵਿੱਚ ਬੋਲਿਆ❤❤❤❤❤❤❤❤❤❤❤❤❤❤❤❤

  • @GurpreetSingh-mp3bo
    @GurpreetSingh-mp3bo Год назад +52

    Aje mukea ni.... Nahi muknaa made. Long Live Sidhu Moosewala ❤❤

  • @pradeepkhinda8075
    @pradeepkhinda8075 Год назад +14

    miss uhh jatta love uhh forever sidhumoosewala 5911😍😍😍😍

  • @Manojsingh-wy4jl
    @Manojsingh-wy4jl 9 месяцев назад +72

    ਬਹੁਤ ਦਰਦ ਭਰਾ ਗੀਤ ਲਿਖੀਆ ਬਾਈ ਜੀ ਨੇ

  • @RajKumar-yn6np
    @RajKumar-yn6np Год назад +25

    Miss you yr tere bina ji nhi lagdq yr udasi ji rehndi aa ghre

  • @neerusandhu7327
    @neerusandhu7327 Год назад +37

    Saadi galti a assi dilo chahuna sikhya taan hi Saadi kismat ch Rona likhyA true lines😢😢love u alot jatta

  • @bobbykharoud5383
    @bobbykharoud5383 Год назад +81

    🙏🏻🙏🏻 waheguru g pejdo veere nu vapis. duniyan sunni hogi. Baba g veere de priwar nu hmesha khush rkhyo lambi umra bakhsho

  • @HardeepSingh-jc9pe
    @HardeepSingh-jc9pe 8 месяцев назад +181

    ਅਸੀਂ ਬਿਲਕੁਲ ਵੀ ਚੰਗੇ ਨਹੀਂ ਬਾਈ ਤੇਥੋਂ ਦੂਰ ਹੋ ਕੇ 😢😢😢😢❤❤❤

  • @PBX29.93
    @PBX29.93 Год назад +55

    ਉਸਤਾਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਾਈ ਜ਼ਿੰਦਾਬਾਦ ❤️
    ਮਿਸ ਯੂ ਬਹੁਤ ਸਾਰਾ ਜੱਟਾ 😭💔

  • @amarjeetdayia4678
    @amarjeetdayia4678 Год назад +30

    ਟਿੱਬਿਆਂ ਦਾ ਪੁੱਤ ਜੱਟ ਸਿੱਧੂ ਮੂਸੇ ਵਾਲਾ ਮਿਸ ਯੂ ਉਸਤਾਦ 😞

    • @ApMal-j1q
      @ApMal-j1q Месяц назад

      ਟਿੱਬਿਆਂ ਦਾ ਪੁੱਤ ਜਸਵੀਰ ਸਿੱਧੂ ਮੁਸੇ ਵਾਲਾ ਮਿਸ ਯੁ ਉਸਤਾਦ ਦਾਮਨ ਨੇ ਤੁ ਦੱਸ ਨਾ ਪੌਂਦੀ ਬੱਧੇ ਹੱਥ ਖਲੋਂਦਾ ਪਜਾਮੇ ਦੇ ਉੱਤੇ ਧਰਦੇ ਨੇ ਕਿਹਾ ਹੈ ਸਿਰਫ ਆਪਣੀ ਗ਼ਲਤੀ ਹੋ ਗਈ ਏਂ ਪਾਗਲੇ ਮੇਰੇ ਦਿਲ ਵਿਚ ਕੋਈ ਫਿਲਗ ਪਤਾ ਨਹੀਂ ਕਿਉਂ ਕੇ ਮੇਰਾ ਅਮਨ ਊਏ ਤੇ ਮੇਰੀ ਮਾਂ ਸੱਡ ਤੇ ਫ਼ਕਰ ਦੀ ਗੱਲ ਏਂ ਵਾ ਤੇ ਨਹੀਂ ਰਹੀ ਏਂ ਵੀਡੀਓ ਦੇਖੀ ਨਹੀਂ ਜਾਂਦੀ ਪਰ ਤੁ ਮੇਨੂੰ ਹੁਣੇ ਹਜੇ ਕੋਈ ਕਾਹਲ ਸੀ ਪਰ ਵਾਹਿਗੁਰੂ ਦਾ ਸਿਮਰਨ ਉ ਸੀ ਕਿ ਉਹ ਇਸ ਵਾਰ ਵੀ ਉਸ ਦੇ ਸਟੇਟਸ ਕਿਉਂ ਕੇ ਮੈਂ ਰੋਟੀ ਦਾ ਸੀ ਤੇਨੂੰ ਲੱਗ ਪਏ ਸੀ ਪੁੱਤ ਪੁਰੀ ਦੇ ਨਾਲ਼ ਰਹਿਣਾ ਹੈ ਵੀਰ ਲੋਕੀ ਸੱਚ ਨਹੀਂ ਹੈ ਸਿਰਫ ਬਾਬਾ ਜੀ ਏ

  • @pamaparwinder7466
    @pamaparwinder7466 Год назад +645

    ਜ਼ਰਾ ਰਹਿਮ ਨਾ ਕਰਿਆ ਸੱਜਣਾ ਨੇ ਸਾਡੀ ਜ਼ਿੰਦਗੀ ਰੋਲ ਕੇ ਚਲੇ ਗਏ ਬੇਪਰਵਾਹ ਜਿਹੇ ਦਿਲ ਨੂੰ ਯਾਰੋ ਦੁੱਖਾਂ ਚ ਤੋਲ ਕੇ ਚਲੇ ਗਏ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ .🥀🥺💔

  • @harpreetbrar795
    @harpreetbrar795 Год назад +175

    Dil da nhi mada tera sidhu moose wala ❤🥰miss u 22😭😭

  • @BaazDhillon-z1v
    @BaazDhillon-z1v Год назад +9

    Kal vi tu si ajj vi tu ah dost vi tu si mohobat vi tu ah🥺❣️

  • @JaggiSidhu-p5i
    @JaggiSidhu-p5i Год назад +21

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ❤️❤️❤️❤️🔥🔥🔥🔥🔥

  • @amankaurrai6801
    @amankaurrai6801 Год назад +14

    Bhulda hi nahi Sidhu😢.missing u always ❤

  • @luckykhatrao4563
    @luckykhatrao4563 Год назад +42

    22 ton ta Ona time mere dil vich rahe ga Jina time main marda ni always with your song and u chote bai

  • @motivationworld1116
    @motivationworld1116 Год назад +7

    क्या गज़ब लिखते थे सिद्धू पाजी एक एक लफ्ज़ में दर्द बयां कर रहे है बहुत याद आती है सर आपकी plz वापस A जाओ😢😢😢😢😢

  • @NAVJOT_HANZRA
    @NAVJOT_HANZRA Год назад +27

    Legend never dies dila vich abad rehna nii jatt mooosewala kehnda mithiye 😔🥺😢😭💪💪❣️❤️love you sidhu bai❤️❤️😩🥺♥️💛❤️❤️

    • @Gurpreetsingh-ck2db
      @Gurpreetsingh-ck2db 4 месяца назад

      👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🎓🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Raja__1322__
    @Raja__1322__ 10 месяцев назад +34

    ਰੂਹਾਂ ਤੋਂ ਨਿਕਲੇ ਬੋਲ ਝੂਠੇ ਨ੍ਹੀ ਸੱਚੇ ਹੋਂਦਾ ਨੇ। ਨਿੱਕੀ ਉਮਰੇ ਦੇਖੇ ਪਿਆਰ ਵਿੱਚ ਸੁਪਣੇ ਪੂਰੇ ਨ੍ਹੀ ਟੁੱਟਦੇ ਹੋਂਦੇ ਨੇ । ਮੈ ਐਵੇਂ ਹੀ ਰੱਬ ਤੇ ਕਿਸਮਤ ਨੂੰ ਮਾੜਾ ਆਖਦਾ ਰਹੇ ਆ। ਜਦੋਂ ਪਤਾ ਲੱਗਾ ਤੈਨੂੰ ਰੱਬ ਨੇਂ ਨਹੀ ਤੇਰੇ ਆਪਣੇ ਨੇ ਮਾਰੇ ਆ

  • @bikramjeetsinghgill420
    @bikramjeetsinghgill420 Год назад +26

    ਮੌਤ ਬਣ ਕੇ ਪ੍ਰਹਣੀ ਮੂਰੇ ਬੈਠੀ ਏ 😭😭😭😭

  • @ਦੀਪਅਮਨ
    @ਦੀਪਅਮਨ Год назад +17

    ਅੱਜ ਦਿਲ ਟੁੱਟਿਆ 💔 ਸੁਨਣ ਆ ਗਿਆ 22 ਨੂੰ ਸਕੂਨ ਆ ਰਿਹਾ😢😢😢😢

  • @SandeepKumar-jx2tg
    @SandeepKumar-jx2tg Год назад +11

    Kya baat h aap toh jate jate hmara Dil hi le gaye legend bhai 😭😭😭👌👌👌

  • @mysimplelifestyle8957
    @mysimplelifestyle8957 9 месяцев назад +16

    सच में ये बंदा हीरा था... क्यों किया लोगो ने ऐसा..... बहुत याद आती हैं.... सिद्धू की.... अब कभी भी ऐसा इंसान नही आयेगा.... सिद्धू एक ही था.... दिल दा नी mada....😢

  • @chirag_thakur_golu
    @chirag_thakur_golu 2 года назад +167

    2pac da fan Sidhu te sidu di fan Dunia🔱🤝

  • @RamnDipreet
    @RamnDipreet 6 месяцев назад +4

    ਬਾਈ ਮੈਂ ਬਹੁਤ ਦੁਖੀ ਆ ਤੈਥੋਂ ਦੂਰ ਹਾਂ ਬਾਈ ਵਾਪਸ ਆਜਾ l miss u😭😭

  • @kaur55ravinder
    @kaur55ravinder 2 года назад +76

    Cheti chal geya bhut dil todd geya veere miss u

  • @mangijanagal2648
    @mangijanagal2648 Месяц назад +2

    ਜਦੋ ਬਾਈ ਤੇਰਾ ਸੋਂਗ ਸੁਣਦਾ ਅ ਬਸ ਅੱਖਾਂ ਚ ਪਾਣੀ ਅ ਜਾਂਦਾ ਅ miss you bro 😢😔

  • @zx8cm_
    @zx8cm_ Год назад +28

    ਫੱਟ Ishq ਦੇ ਖਾਏ ਹੋਏ ਨੇ ❤😢

  • @AmandeepSingh-ps7co
    @AmandeepSingh-ps7co Год назад +144

    ਬਾਈ ਤੇਰੀ ਯਾਦ ਆਈ ਜਾਂਦੀ ਆ ❤️

  • @satvir8sk
    @satvir8sk Год назад +59

    These lines
    "si rab man baithe akhiyan de jale nu kon samjonda Sidhu Moosewale nu"
    "Kare na koi pyar bulke eh ta naina de dhokhe ne"
    "Sadi galti e asi dilo chahuna sikhea, tahi kismat sadi vich rona likheya"

  • @parmindersingh2233
    @parmindersingh2233 4 месяца назад +11

    ਨਾਜੁਕ ਗਿਆ ਦਿਲ ਹੈ ਹੁੰਦਾ
    ਤੇ ਦਿਲ ਨੂੰ ਥਾਂ ਥਾਂ ਤੇ ਨਹੀਂ ਵੰਡੀ ਦਾ
    ਇੱਕ ਦੇ ਰਹੀਏ,
    ਇੱਕ ਦੇ ਬਣ ਕੇ
    ਦਿਲ ਨੂੰ ਸੌਦਾ ਨਾ ਬਣਾਈਏ ਮੰਡੀ ਦਾ

  • @nickkuamit6992
    @nickkuamit6992 Год назад +25

    Sidhu 22 Ji tusi pura World keeel ki rkhya aaa ur never die zindabaad sidhu 22ji

  • @JoginderMarble-f2m
    @JoginderMarble-f2m Год назад +9

    ਸਿੱਧੂ ਬਾਈ ਜੀ ਅਸੀਂ ਤਾਂ ਤੇਰੇ ਹੋ ਕੇ ਰਹਿ ਗਏ ਹਾਂ ❤❤❤❤❤❤❤ ਲਵ ਯੂ ਸਿੱਧੂ ਬਾਈ ਜੀ 🙏🙏🙏🙏🙏🙏🙏 ਮੁੜ ਕੇ ਆਜਾ ਵੀਰੇ ਤੇਰੇ ਬਿਨਾ ਦਿਲ ਨਹੀਓ ਲਗਦਾ 😭😭😭😭😭😭😭😭😭😭 ਤੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਸਿੱਧੂ ਬਾਈ ਜੀ 🙏🙏🙏🙏🙏🙏🙏🙏

  • @simarsingh4952
    @simarsingh4952 Год назад +88

    Duniya tah sari 22 ney jit hi lai c, waheguru ji 🙏 nu v sidhu 22 ehna pyara lagah ki waheguru ji 🙏 22 nu leh gey ehni nikki umar ch. 22 ji 🙏 tuhano har saah nal yaad kari da 😭😭💔

  • @Official_Harpreet_35
    @Official_Harpreet_35 6 месяцев назад +6

    Legend never die ❤❤sidhu di duniya fan c Te sidhu di hi h ❤(Pr miss you jatta 😢)

  • @tarunbuttar1729
    @tarunbuttar1729 3 года назад +26

    Yr kaint aa bai💎💕

  • @Rajansidhu77
    @Rajansidhu77 3 месяца назад +4

    ਕਰੇ ਨਾ ਕੋਈ ਪਿਆਰ ਭੁੱਲ ਕੇ, ਇਹਤਾ ਨੈਣਾਂ ਦੇ ਧੋਖੇ ਨੇ💯 💯 💯💯

  • @shallysharma8373
    @shallysharma8373 Год назад +20

    Miss u sidhu wala rwaodea thde song plz come back😭😭😭😭

  • @maniharttv3104
    @maniharttv3104 6 месяцев назад +2

    ਕੱਲ੍ਹ ਬਾਈ ਦੀ 2 ਬਰਸੀ ਆ miss u bai😢😢😢

  • @jailsingh8730
    @jailsingh8730 Год назад +6

    Miss you bahut Sara jatta 😭😭😭😭😭ਹੱਲੇ ਬੀ ehe ass ਕੀ ਤੂ ਵਾਪਿਸ ayuga

  • @neetubala1763
    @neetubala1763 Год назад +6

    22 teri yaad baut Andi hai miss u 22

  • @moosetape6018
    @moosetape6018 2 года назад +26

    Sidhu moseawala all time zindabad💥💥💥🙏🙏🐅🐅🐅🐅😔

  • @KaramDeep-m6h
    @KaramDeep-m6h 8 месяцев назад +17

    Sad 😭😭ਵੇ ਰੱਬਾ ਕੀਉ ਲੈ ਗਿਆ

  • @ranveerkaur1532
    @ranveerkaur1532 Год назад +23

    Miss u sidhu bro tere song sun k ankha cho pani aa janda miss u so much love u bro aja vire vapis

    • @PWAMAY
      @PWAMAY 8 месяцев назад

      😢😢😢😢😢😢 oye aa geya .......
      ...

  • @RampalSingh-s8y
    @RampalSingh-s8y 2 месяца назад +15

    Bai miss you 😢😢😢😢😢😢

  • @misbahkhan8432
    @misbahkhan8432 2 года назад +13

    Oo khudaya mery paraa nu janat ul Firdous ataa farmaa

  • @shankar_sopu
    @shankar_sopu 5 месяцев назад +26

    10 ਦਿਨਾਂ ਤੋਂ ਆਈ ਸਿੰਘ ਸੁਣ ਰਹਿਆ 😢😢

    • @TryTy-l5l
      @TryTy-l5l 5 месяцев назад +2

      g

    • @Gurpreetsingh-ck2db
      @Gurpreetsingh-ck2db 4 месяца назад

      👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @dimpal5383
    @dimpal5383 3 года назад +88

    Ustaad ...legend sidhu ❤️

  • @GeetaKaur-hk9ee
    @GeetaKaur-hk9ee 8 месяцев назад +18

    Bhut vdy song aa

  • @singhstars5911
    @singhstars5911 3 года назад +17

    Sidhu moose wala 22 🤩😍

  • @AmitSharma-hy3dc
    @AmitSharma-hy3dc 2 года назад +74

    BAS KISE HOR NE SIDHU NI BAN JANA
    REST IN POWER
    YAATAA
    😭😭😭😭

  • @HarpreetKaur-fy1ff
    @HarpreetKaur-fy1ff Месяц назад

    ਬਹੁਤ ਦੁੱਖ ਲੱਗਿਆ ਸਿੱਧੂ ਦਾ, ਕਦੇ ਗੀਤ ਨਹੀਂ ਸੁਣੇ ਜਿੰਨੇ ਹੁਣ ਸੁਣੇ ਨੇ, ਮਨ ਖ਼ਰਾਬ ਹੋ ਜਾਂਦਾ 😢😢

  • @mathstricks04
    @mathstricks04 Год назад +107

    4:00 am listening it was almost 1 year uffff tears in my eyes miss you jattaaaaaaa 💔

  • @gurmankaur6241
    @gurmankaur6241 Год назад +52

    Rest in power 22 💪🏻✌🏻❤️❤️ Always remain in our hearts ❤️❤️🥺🥺

    • @PoojaSohan-sk3so
      @PoojaSohan-sk3so Год назад +5

      Rest in power 22😛😛😛😛 always remain in our ❤️❤️❤️😂😂😂😂

    • @KhajanSarhali
      @KhajanSarhali Год назад +3

      😭😭

  • @ParamjeetRanga-j2w
    @ParamjeetRanga-j2w 9 месяцев назад +5

    Thodi ris ni honi bai ❤❤❤❤❤❤❤❤❤❤❤❤❤ love you Bai ji

  • @shivkumar-od2ul
    @shivkumar-od2ul Год назад +50

    Legebd never die always our hearts ♥️..miss u ustad 😢😢😢 ji 😢😢.

  • @mydigitaltrading
    @mydigitaltrading Год назад +31

    Dil ❤ da ni maadaa Tera Sidhu Moosewalla 🙏 Legend never dies 💯 Miss u in my life Sidhu Moosewalla Bhai 😭

  • @MuhammadAryanIqbal
    @MuhammadAryanIqbal Месяц назад +4

    Kon kon aj bi sidhi bahi ko miss karta hy

  • @arofficial7695
    @arofficial7695 2 года назад +45

    Miss bhai😭😭😭😭😭😭😭 bhai ka mukabla ni koi b kr skta pori duniya janti h bhai ka nam

    • @poojaskolia2954
      @poojaskolia2954 7 месяцев назад +1

      😢😢😢😢😢😢😢❤❤❤❤❤❤❤

  • @SahilSingh-re5vo
    @SahilSingh-re5vo 8 месяцев назад +10

    I love you 🥰😢😢 Bhai ji 😢😢Sidhu Moose wala missu meri jann❤❤❤

  • @jasdeepkourftnanu1104
    @jasdeepkourftnanu1104 Год назад +20

    Miss u sidu bai ykin ni hunda song Sun ke v ki tusi sade vh ni Ho 😭😭🤯

  • @bikramsingh2454
    @bikramsingh2454 11 месяцев назад

    ਸਿੱਧੂ ਭਰਾ ਬਹੁਤ ਦਿਲ ਦੁਖਦਾ ਤੇਰੀ ਆਵਾਜ਼ ਸੁਣ ਕੇ ਤੂੰ ਹੁੰਦਾ ਤਾਂ ਗੱਲ ਹੋਰ ਹੀ ਹੋਣੀ ਸੀ...

  • @sukhsingh6105
    @sukhsingh6105 2 года назад +9

    Ajj bhut miss kr reha bro sachi 😭😭😭😭😭😭😭😭

  • @NavdeepNav-i7l
    @NavdeepNav-i7l Год назад +7

    Yrr sachi bhut vadia a song roj ratt nu sunn kye soi da song . Ki krga jatta. Yrr aja vapas bhut yaad aundi yrr pls request a thanu aja vapas .... 🥀😔😫..... Legend never die pra ... Aja hun hi aja pls 🥀😔😫

  • @RamandeepKaur-sd1zg
    @RamandeepKaur-sd1zg 3 года назад +15

    ❤️❤️❤️❤️❤️❤️Nice song and sidhu moose wala favourite singer aa ❤️❤️❤️❤️❤️❤️

  • @PrinceSingh-q1k
    @PrinceSingh-q1k Год назад +6

    VA JATA ROH KUSH HO JADI AA TERA GANE SUN KE MISS😥YOU BRO🥰🥰

  • @SagarSingh-pw3oz
    @SagarSingh-pw3oz Год назад +8

    Miss you sidhu ustad dil ch tu haje hega a bai 💔😭💔💔

  • @dimpalmovies5911
    @dimpalmovies5911 Год назад +10

    😢❤❤❤😢😢😢😢😢😢😢
    lenged never die

  • @ManpreetKaur-bu1fo
    @ManpreetKaur-bu1fo Год назад +9

    Misss u bai Dil ne lagda missss uuuu legend 😭

  • @Daulatpuraia-0004
    @Daulatpuraia-0004 6 месяцев назад

    ਪਰ ਸਿੱਧੂ ਬਾਈ ਤੂੰ ਦੂਰ ਹੋ ਕੇ ਚੰਗਾ ਨਹੀਂ ਕੀਤਾ 😔😔😢😢

  • @salmashota4189
    @salmashota4189 2 года назад +10

    😭😭miss u sidhu mussevala 😭😭

  • @TarsemSingh-iv3wv
    @TarsemSingh-iv3wv 4 месяца назад +3

    Waheguru ji apne charna ch nivas bakhsi sidhu nu

  • @mukeshsirswal4220
    @mukeshsirswal4220 2 года назад +13

    🥺Bhai aj tak tara gasa singer nahi dakha bhai dunya ta bhot aya bhot gya laken tara gana ka dhok bhot ha 😭😭

  • @KhushiDhillon-mk8gq
    @KhushiDhillon-mk8gq Год назад +6

    Listening in Bus at 3:00am miss you so much dear Sidhu Jatta❤️❤️💪💪

  • @VENOMGAMING-mn4ut
    @VENOMGAMING-mn4ut Год назад +41

    Always legendary 🙌 ❤️

  • @RajenderSethi-b1k
    @RajenderSethi-b1k 3 месяца назад +5

    Justice for sidhu moose wala bai love you sidhu moose wala bai ❤❤❤❤❤❤❤❤❤❤❤❤❤❤❤❤

  • @daljinderkaur7324
    @daljinderkaur7324 Год назад +11

    Bai di awaj vich pta ni ki jadu hai har word har line dil nu tumbanh bali hundi hai❤️❤️❤️❤️❤️❤️❤️ love u jaan and I miss you.❤️❤️❤️❤️

  • @goravbhardwaj9694
    @goravbhardwaj9694 Год назад +12

    Dhokha song💔😭😭great lyrics miss you jatta

  • @ravindersinghlotus4821
    @ravindersinghlotus4821 4 месяца назад +3

    Bahut vadia collection aa 22....#justiceforsidhumoosewal

  • @rajGtx
    @rajGtx Год назад +48

    Sidhu moose wala is that poster which never fold ❤️❤️

  • @dimpal5383
    @dimpal5383 10 месяцев назад +7

    Goosebumps start from first song❤

  • @sahibjot4244
    @sahibjot4244 3 года назад +13

    Saanu kise tak mtlb ni aasi kalle chnge aa .koi aapna ni hunda .saare hi chad jande ne 😒hun kalle vdiya😎

  • @kulwindergill3713
    @kulwindergill3713 Год назад +1

    My Love da best ਕਾਹਦੇ ਸੀ par nhi 😢😢🥺🥺😔

  • @royalboos4642
    @royalboos4642 3 года назад +22

    Kya baat ustaad dil nu touch karde ne tuhade songs 🥰🥰🥰❤❤❤❤ love you bro😍😍😍😍😍

  • @Vansh_chauhan_0431
    @Vansh_chauhan_0431 8 месяцев назад +2

    Sidhu bhai sidhu world t sidhu hi sidhu❤❤❤❤🎉🎉 miss you bha😭😭😭never legends ❤❤💯💯

  • @mittuanvi
    @mittuanvi Год назад +15

    Miss u yarra😥 hun ta sale fudu singra de gane sunan nu v dil ne krda tenu sunan di adat pe gai c jatta

    • @rajniarya6713
      @rajniarya6713 5 месяцев назад

      Sahaan wale dil jndi war dekha ja mukh

  • @HashimZafar-g5u
    @HashimZafar-g5u 2 месяца назад +1

    Crying 😭😭😭😭😭😭😭😭😭😭😭😭😭 love you Bhai g you are legend aye ta Naina dai dhokai. Nai😢😢

  • @jaskaranboparai6261
    @jaskaranboparai6261 Год назад +21

    Miss uh jatta ❤️❤️🥺🥺🥺🥀🥀🥀

  • @khushdhindsa01
    @khushdhindsa01 Год назад +6

    legand always with us😎😎god bless you bro🙏

  • @gurleenkour0030
    @gurleenkour0030 3 года назад +13

    Dhokha... Hayeeeeee❤sanu maar leya saahaa ne

  • @bakshishattepuria
    @bakshishattepuria 3 месяца назад +1

    ਬਹੁਤ ਵਧੀਆ song ਬਹਿ ਦਾ❤❤❤❤❤❤❤❤❤❤

  • @ankushahlawat713
    @ankushahlawat713 Год назад +19

    Ustaad🖤 tere hi gaane chalangge...apna ta tu hi favourite aa Baii🙏🏻...aapa ni kise aur de geet sunde....Sidhumossewala🖤

  • @GouravSumman-tz5et
    @GouravSumman-tz5et 10 месяцев назад +3

    Sidu bai da koi mol ni ❤❤❤❤❤❤❤

  • @preetkaurpreetkaurpreetkau1532
    @preetkaurpreetkaurpreetkau1532 3 года назад +24

    Menu sad song bhot jada like ne
    💔💔💔💔💔💔💔💔💔💔💔💔
    💔💔💔💔💔💔💔💔💔💔💔

  • @Og.5911
    @Og.5911 2 года назад +42

    #dil da ni maada 💔💔 sidhu Moose wala 🥺 rest in power 💔 🕊️🕊️