ਗਦੂਦ ਸਿਹਤਮੰਦ ਰੱਖਣ ਲਈ ਕਿਹੜੀ ਖ਼ੁਰਾਕ ਕਰੇਗੀ ਕਮਾਲ !!Diet for healthy prostate (177)

Поделиться
HTML-код
  • Опубликовано: 30 сен 2024
  • This is copyright property of Dr harshinder Kaur patiala RUclips channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #excercise #symptoms #prostatehealth #prostatecancer

Комментарии • 164

  • @naranjansingh8808
    @naranjansingh8808 11 дней назад +11

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

    • @amarjitsidhu574
      @amarjitsidhu574 11 дней назад

      Ssa ji can psa test may be high otherwise no cancer?

  • @DharampalSingh-uk2ue
    @DharampalSingh-uk2ue 11 дней назад +7

    🎉 ਡਾਕਟਰ ਸਾਹਿਬ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @harmandersingh1445
    @harmandersingh1445 11 дней назад +4

    ਵਾਹਿਗੁਰੂ ਜੀ ਡਾਕਟਰ ਸਾਹਿਬ ਆਪ ਜੀ ਦੀ ਜੋੜੀ ਨੂੰ ਲੰਮੀ ਉਮਰ ਬਖਸ਼ੇ ਤੁਸੀਂ ਇਸੇ ਤਰ੍ਹਾਂ ਭਲਾਈ ਕਰਦੇ ਰਹੋ।

  • @PravindersinghBoora-w3u
    @PravindersinghBoora-w3u 10 дней назад +3

    ਭੈਣ ਜੀ ਦੇ ਭਾ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕੋਈ ਵਾਰ ਅਸੀਂ ਸਵੇਰੇ ਨਹੀਂ ਦੇਖ ਪਾਉਂਦੇ ਕਿਉਂਕਿ ਕੰਮ 'ਚ ਬਿਜ਼ੀ ਹੋ ਜਾਂਦੇ ਆ ਪਰ ਜਦੋਂ ਦੇਖਦੇ ਆਂ ਮਜਾ ਆ ਜਾਂਦਾ ਆ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਅਸੀਂ ਬੰਦੀ ਰਾਜਸਥਾਨ ਤੋਂ

  • @SukhwinderKaur-bp9wf
    @SukhwinderKaur-bp9wf 11 дней назад +4

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ❤❤❤❤

  • @bhagwantsingh2850
    @bhagwantsingh2850 10 дней назад +1

    ਡਾ ਸਹਿਬ ਭਮੋਲ਼ੇ ਕਾਲ਼ੇ ਵੀ ਫਾਇਦੇਮੰਦ ਹਨ ਮੈਂ ਆਪਣੇ ਤੇ ਤਜ਼ਰਬਾ ਕਰਿਆ ਤਿੰਨ ਮਹੀਨੇ ਪਹਿਲਾਂ ਮਈ ਮਹੀਨੇ ੨੦੨੪

  • @malkiatsingh5143
    @malkiatsingh5143 11 дней назад +2

    ਗੱਲ ਬਾਤ ਵਿੱਚ ਸਪੱਸ਼ਟਤਾ ਦੀ ਘਾਟ ਰਹਿੰਦੀ ਹੈ।

  • @GurdeepSingh-vh7sp
    @GurdeepSingh-vh7sp 10 дней назад +2

    ਡਾਕਟਰ ਜੋੜੇ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ ਡਾਕ ਹਰਸ਼ਿੰਦਰ ਤੇ ਗੁਰਪਾਲ ਰੋਗਾਂ ਦੀਆਂ ਖੋਜਾਂ ਬਾਰੇ ਵਿਦਵਤਾ ਭਰਪੂਰ ਜਾਣਕਾਰੀ ਤੇ ਇਲਾਜ ਬਾਰੇ ਜਾਣਕਾਰੀ ਦਿੰਦੇ ਹੋ।। ਡਾਕਟਰ ਸਾਹਿਬ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਕਿਊਂਕੇ ਤੁਸੀਂ ਮਹਾਨ ਵਿਦਵਾਨ ਦੀ ਧੀ ਹੈ ਤੇ ਮਹਾਨ ਸਤਿਪੁਰਖ ਦੇ ਦੋਹਰਤਰੀ ਹੋ ਤੁਹਾਨੂੰ ਸਲਾਮ ਹੈ ਜੀ।।

  • @kesarsingh6754
    @kesarsingh6754 День назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @kushwantsahluwaliamansabra4042
    @kushwantsahluwaliamansabra4042 10 дней назад +1

    ਪ੍ਰਮਾਤਮਾ ਤੁਹਾਨੰ ਤੰਦਰੁਸਤੀਆ ਤਰੱਕੀਆ ਬਖਸ਼ਣ ਜੀ

  • @narinderdhaliwal5659
    @narinderdhaliwal5659 22 часа назад

    Sir PSA ਲੈਵਲ ਕਿਨਾਰ ਹੋਣਾ ਚਾਹੀਦਾ ਹੈ ਪਲੀਜ ਦਸ ਦਿਉ

  • @suchasingh7365
    @suchasingh7365 11 дней назад +8

    Sat shri akal dr ਜੀ ਦੋਨੋ ਨੂੰ wahaguru ਜੀ ਦਾ khalsa wahaguru Guru ਜੀ ਦੀ ਫ਼ਤਹਿ ❤

    • @chamkaursingh6614
      @chamkaursingh6614 8 дней назад +1

      ਵੀਰੋ ਇਕੱਲੀ ਸਤਿ ਸ੍ਰੀ ਅਕਾਲ ਹੀ ਨਹੀ ਕੋਈ ਸਵਾਲ ਪੁੱਛਣ ਦੀ ਵੀ ਕੋਸ਼ਿਸ਼ ਕਰਿਆ ਕਰੋ ਜੀ।

  • @anilkalra9400
    @anilkalra9400 11 дней назад +2

    सुप्रभात जी महोदया एवं श्री मान जी।।

  • @gulabsingh7497
    @gulabsingh7497 5 дней назад

    ਡਾਕਟਰ ਸਾਹਿਬ ਜਾਣਕਾਰੀ ਦੇਣ ਤੇ ਧੰਨਵਾਦ

  • @SurinderSingh-iq4gf
    @SurinderSingh-iq4gf 11 дней назад

    ਡਾ ਸਾਹਿਬ, ਸਤਿ ਸ੍ਰੀ ਆਕਾਲ ਜੀ 🙏,, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ 🙏🌹 ਮੈਂ ਤੁਹਾਡੇ ਨਾਲ ਫੋਨ ਸੰਪਰਕ ਕਰਨਾ ਚਾਹੁੰਦਾ ਹਾਂ ਜੀ 🙏

  • @sandhu15
    @sandhu15 3 дня назад

    Very knowledgeable video thanks Dr sahib

  • @zorasingh3650
    @zorasingh3650 11 дней назад +1

    ਬਹੁਤ ਬਹੁਤ ਧੰਨਵਾਦ। ਗੁਰੂ ਖੁਸ਼ੀਆ ਬਖਸ਼ਣ।

  • @ashwanikumarpathak1809
    @ashwanikumarpathak1809 11 дней назад +1

    Hello and thanks for your medical advice. Please suggest if lemon juice drops can be added to black coffee for taste purpose, I have read somewhere that this combination is beneficial too.
    One more thing I would suggest to make the video short and also get it edited with medical words and foods etc. written below or side of screen. Anyway thanks very much for your helpful videos

    • @drharshinder
      @drharshinder  11 дней назад

      Can't do editing yet due to shortage of time. We are new to it. Yes , lemon can be added. Thank you for appreciating

  • @dr.paramjitsinghsumra179
    @dr.paramjitsinghsumra179 11 дней назад

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
    ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।

  • @SekhonSaab-bg4wp
    @SekhonSaab-bg4wp 11 дней назад +2

    Nce information Dr. (Couple)

  • @harman7192
    @harman7192 10 дней назад

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਤੁਹਾਡੀ ਜੋੜੀ ਨੂੰ ਇਸੇ ਤਰਾਂ ਸਮਾਜ ਦੀ ਸੇਵਾ ਕਰਦੇ ਰਹੋ ਧੰਨਵਾਦ ਡਾ ਸਾਹਿਬਾਨ ਜੀ

  • @kamaljitsingh6702
    @kamaljitsingh6702 11 дней назад

    ਸਤਿ ਸ੍ਰੀ ਆਕਾਲ ਦੋਵੇਂ ਡਾਕਟਰ ਸਾਹਿਬਾਨਾਂ ਨੂੰ। ਕਿਰਪਾ ਕਰਕੇ ਕਿਡਨੀ ਦੀਆਂ simple cortical cysts ਸੰਬੰਧੀ ਜਾਣਕਾਰੀ ਦਿਉ ਜੀ। ਧੰਨਵਾਦ

  • @bhagatrangi2070
    @bhagatrangi2070 День назад

    Very valuable talk.tons of thanks

  • @jaswindersingh6776
    @jaswindersingh6776 11 дней назад

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ,ਭੈਣ ਜੀ ਦਸਣਾ ਕਿ ਜੇਕਰ ਸੋਇਆਬੀਨ ਦੇ ਆਟੇ ਦੀ ਰੋਟੀ ਬਣਾਉਣੀ ਹੋਵੇ ਤਾਂ ਕਣਕ ਦਾ ਆਟਾ ਉਹਦੇ ਵਿੱਚ ਕਿੰਨਾ ਕੁ ਮਿਲਾਉਣਾ ਹੈ

  • @SurjeetSingh-zj9sk
    @SurjeetSingh-zj9sk 7 дней назад

    Waheguru JI 👏👏👏👏👏
    Kirpa kare ke Hatha te paera(Hand&Foot)de Nails nu kime Healthy rakh sakye.Dhanvad Ji Aap Ji da.Sat Sri Akaal👏👏👏👏👏

  • @sukhmandersingh7639
    @sukhmandersingh7639 11 дней назад +1

    ਟਮਾਟਰ ਦੀ ਚਟਨੀ ਖਾ ਸਕਦੇ ਹਾਂ

  • @KuldeepSingh-lx5vk
    @KuldeepSingh-lx5vk 11 дней назад +1

    ਐਡ ਬਹੁਤ ਜ਼ਿਆਦਾ ਮਹੱਤਵਪੂਰਣ ਨਹੀਂ

  • @DalbirSingh-zt7fl
    @DalbirSingh-zt7fl 10 дней назад

    ਸਤਿ ਸ੍ਰੀ ਅਕਾਲ ਜੀ। ਸੁਨਣ ਵਿਚ ਆਇਆ ਕਿ ਤੁਸੀਂ ਇਸ ਮਹੀਨੇ ਰਿਟਾਇਰ ਹੋ ਰਹੇ ਹੋ।

  • @BalkarSingh-ko2qy
    @BalkarSingh-ko2qy 11 дней назад

    ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਸਹਿਬ ਜੀ ਪਿਆਰ ਭਾਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @ramdevsingh3436
    @ramdevsingh3436 11 дней назад

    Thank you very much. We pray, God bless you both with all the happiness. ❤❤️🙏🙏💐🎊😊

  • @gulshanbajaj4250
    @gulshanbajaj4250 11 дней назад +1

    WAHEGURU JEE SAB PR MEHAR KRNA JEE 🙏🏼 SAT SRI AKAL BOTH OF YOU JEE 🎉🎉

  • @bhagwantsingh2850
    @bhagwantsingh2850 10 дней назад

    ਡਾ ਜੀ ਤੁਹਾਨੂੰ ਮਿਲਣਾ ਹੋਵੇ ਤਾਂ ਕਿਹੜੇ ਹਸਪਤਾਲ ਮਿਲ ਸਕਦੇ ਹਾਂ ਜੀ ਕੋਈ ਨਾਮ ਦੱਸੋ ਹਸਪਤਾਲ ਦਾ

  • @baljitsingh8757
    @baljitsingh8757 11 дней назад

    Waheguru ji ! Dr sahib ji ਆਪ ਜੀ ਨੂੰ ਸੁਣ ਕੇ ਦੇਖ ( both) prostrate ਦੂਸਰੇ ਭੱਜ ਜਾਂਦਾ ਜੇ runaway 🙏

  • @rajindersinghkhangura6390
    @rajindersinghkhangura6390 7 часов назад

    Ik paise da nhi pta ena nu ik 0aise da har time suspence story climx eh kush krde eh😊

  • @sukhjeetsingh5170
    @sukhjeetsingh5170 День назад

    Dr sahib & sahiba thanks for information

  • @VijayKumar-dg9uh
    @VijayKumar-dg9uh 21 час назад

    Millions of thanks Dr.sahib

  • @BalwinderSingh-ug2mf
    @BalwinderSingh-ug2mf 11 дней назад

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @ministories_narinder_kaur
    @ministories_narinder_kaur 11 дней назад

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ

  • @ranjitsingh-ne6fh
    @ranjitsingh-ne6fh 16 часов назад +1

    Sat. Siri. Akaal. Ji

  • @drrajeshsahni2701
    @drrajeshsahni2701 7 дней назад

    Iko hal hai kitchen garden 🏡

  • @SukhiMalhi-q2g
    @SukhiMalhi-q2g 11 дней назад +1

    Sat Shri Akal ji
    Guruji bless you 🙏

  • @karnailsinghmomi5188
    @karnailsinghmomi5188 11 дней назад

    ਟਮਾਟਰ ਨੂੰ ਉਬਾਲ ਕੇ ਲੈਣਾ ਚਾਹੀਦਾ ਹੈ ਤਾਂ ਹੀ ਲਿਕੋਪਿਨ ਮਿਲੇਗੀ

  • @BaljitKaur-po8uh
    @BaljitKaur-po8uh 11 дней назад +1

    Beta ji Waheguru ji tuhanu bhut sukh khushia tandrusti a tarkia bakhshen Beta ji Thalesimia te v vedio banaio

  • @paulyash219
    @paulyash219 9 дней назад +1

    Very informative! Stay blessed!

  • @harbanssingh4523
    @harbanssingh4523 11 дней назад

    Meri piari bhain tuc bhut sona bolde o
    Ik mera suggestion a j tuc please consider kr lena
    Jis tra tuc kehnay o k tuc jure o sade you tube nal
    But i request u 2 consider to speak as
    " tuc jure o sade health channel nal
    Ja
    Tuc jure o sade you tube health channel nal But
    Mnu ta jiada vadhia lgda j tuc
    Tuc jure o g sade health channel nal
    Your loving followers

  • @RupinderKaur-tr1hm
    @RupinderKaur-tr1hm 11 дней назад

    SSA Harshinder bhainji ajj dono bahut payare lagg rhe ho bahut ashi knowledge ❤🙏🌺🌺

  • @bejindersinghgrewal6866
    @bejindersinghgrewal6866 11 дней назад +1

    Very nice information

  • @surindersurinderthind0532
    @surindersurinderthind0532 11 дней назад

    Satsriakall ji
    Very happy couple .interesting every vedio god blessed 🎉❤

  • @parkashsinghkhurmi2941
    @parkashsinghkhurmi2941 10 дней назад

    ਬਹੁਤ ਵਧੀਆ ਜੀ ਡਾਕਟਰ ਜੋੜੇ ਦਾ ਬਹੁਤ ਬਹੁਤ ਧੰਨਵਾਦ ਜੀ

  • @Khushrajrai-i1f
    @Khushrajrai-i1f 8 дней назад

    You both look very nice

  • @GURPREETSINGH-e9n6n
    @GURPREETSINGH-e9n6n 11 дней назад +1

    Very nice ji

  • @binderjeetbabahisugarbarvd1396
    @binderjeetbabahisugarbarvd1396 9 дней назад

    Mam UTI bare video banao

  • @jagjitsingh6918
    @jagjitsingh6918 11 дней назад +1

    God bless you Dr sahab ji

  • @HarjitSingh-mb1ej
    @HarjitSingh-mb1ej 11 дней назад

    🙏 ਸਤਿ ਸੀ੍ ਅਕਾਲ ਜੀ ।।
    🙏 ਵਾਹਿਗੁਰੂ ਜੀ ਕਾ ਖਾਲਸਾ 🙏
    🙏 ਵਾਹਿਗੁਰੂ ਜੀ ਕੀ ਫਤਹਿ 🙏

  • @namdharisingh709
    @namdharisingh709 11 дней назад

    Sat shri akal ji my mother face ostro arthritis and RA arthritis and now she take lot of medicines from ludhiana but not feel bettter plz mam and sir can i meet u what how i can contact you

  • @nirmalmann9347
    @nirmalmann9347 11 дней назад

    I don't miss any of your video.Many many thanks 🙏 for addition in knowledge.Jai Hind.

  • @gursreetkaur7001
    @gursreetkaur7001 11 дней назад +1

    Thanks ji bahut badhiya lageya paramjeet kaur maur Kalan

  • @BalwinderSingh-mz7ri
    @BalwinderSingh-mz7ri 11 дней назад +1

    Dr sahib mai protest opration karwaia c par golia wicho dard hono nahi hatia I sal ho hia is bare jankari dio ji

  • @hardipsingh7873
    @hardipsingh7873 11 дней назад

    Very informative and valuable program,thanks ji

  • @harjitkaur3288
    @harjitkaur3288 11 дней назад

    Thanks for giving guidance. God bless for loving couple.

  • @baliharsingh756
    @baliharsingh756 7 дней назад

    May you live long!

  • @surindersingh7094
    @surindersingh7094 11 дней назад

    I am 70 your advice very helpful Dr thank you very much new york

  • @manjeetkohli-bx9ss
    @manjeetkohli-bx9ss 11 дней назад

    Sat sri akal ji. Dr. Harshinder ji thuanu dono nu dekh ke mann khir janda hai. Waheguru bless you both

  • @PirthiSingh-g4m
    @PirthiSingh-g4m 11 дней назад +1

    Thanks 100 percent. Accurate

  • @ramjoshi771
    @ramjoshi771 8 дней назад

    Very good information Mam and Gurpal ji.

  • @Gurpreet-s2h
    @Gurpreet-s2h 11 дней назад

    ਡਾਕਟਰ ਸਾਹਿਬ
    ਅੰਡੇਆ ਬਾਰੇ ਜਾਣਕਾਰੀ ਦਿਓ

  • @kirankaur4504
    @kirankaur4504 11 дней назад +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @harpaldhaliwal8044
    @harpaldhaliwal8044 10 дней назад

    Dt sar JI sloot

  • @HarpreetKaur-en8tt
    @HarpreetKaur-en8tt 11 дней назад

    U r true well wisher of humanity otherwise nobody is so concerned about others health God bless you both always

  • @manoharaulakh6983
    @manoharaulakh6983 11 дней назад

    Bhenji Bhaji sat Sri akal
    Please goat milk make video

  • @ranvirsingh7695
    @ranvirsingh7695 8 дней назад

    🙏 God bless you

  • @harpalrana4042
    @harpalrana4042 11 дней назад +1

    Nice info...

  • @narindermohansharma2250
    @narindermohansharma2250 11 дней назад

    YOUR PRESENTATION IS GOOD AND YOUR VOICE IS SWEET. GOD BLESS YOU.

  • @KaranSharma-vc5nx
    @KaranSharma-vc5nx 11 дней назад

    डॉ साहिब जी जो आप को सरकार के साथ की पंगा है जी ham आप के साथ है

  • @narindersharma8310
    @narindersharma8310 11 дней назад

    Thanx so much for valuable information

  • @randhawavk3973
    @randhawavk3973 11 дней назад +1

    Sat shri akal ji waheguru ji k khalsa

  • @ravibatth8707
    @ravibatth8707 11 дней назад

    Doesn’t pomegranate cause acid?

  • @lovepreetkaur-tq7rj
    @lovepreetkaur-tq7rj 11 дней назад

    hlo dr sahib,mera beta 4 saal da hon wala pr hle saaf nhi bolda koi remedy dso

  • @alhequoqcrp3205
    @alhequoqcrp3205 10 дней назад

    Nyc.g

  • @alhequoqcrp3205
    @alhequoqcrp3205 10 дней назад

    S.s.a.g

  • @gurbachansingh1869
    @gurbachansingh1869 10 дней назад

    Live long
    Both Doctor Sahib

  • @HARMEENKAUR-r8i
    @HARMEENKAUR-r8i 11 дней назад +1

    🙏🙏🙏🙏🌷🌹🌷🌹🌷

  • @narainsingh6224
    @narainsingh6224 11 дней назад

    God may bless long life for the couple ❤❤❤

  • @BalwinderSingh-kc1ku
    @BalwinderSingh-kc1ku 11 дней назад +1

    We proud

  • @sukhvindergrewal1233
    @sukhvindergrewal1233 11 дней назад

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @Preet45266
    @Preet45266 11 дней назад

    Sat shree akal mam and sir 🎉🎉🎉🎉🎉🎉🎉🎉🎉🎉🎉🎉🎉🎉

  • @HarjeetSingh-ph7hj
    @HarjeetSingh-ph7hj 5 дней назад

    ❤❤❤❤❤

  • @gurdialsingh7806
    @gurdialsingh7806 11 дней назад

    Jodhi nu sat shri akak

  • @gurbaxsingh764
    @gurbaxsingh764 11 дней назад

    Wonderful information dr sahib thanks s s a

  • @nachhattarsingh4890
    @nachhattarsingh4890 11 дней назад

    Sat shri akal ji Dr shaib good jankari thanks good morning ji

  • @Ms7991-q2p
    @Ms7991-q2p 11 дней назад

    Valuable information. thanks a lot ❤

  • @satwindershergill5339
    @satwindershergill5339 11 дней назад

    🙏❤thanks a lot 🙏🙏🙏🙏🙏🙏🙏❣❣❣❣❣🥰🥰🥰🥰👍👍👍👍👍thanks ❤

  • @gurmitsingh5719
    @gurmitsingh5719 11 дней назад

    Please let us know about harnia

  • @gurdialsingh7806
    @gurdialsingh7806 11 дней назад

    Omega capsules le sakte ha ya nahi

  • @babusingh5279
    @babusingh5279 9 дней назад

    very nice information ❤❤❤❤❤

  • @ajitbrar8478
    @ajitbrar8478 8 дней назад

    Thanks both of you sir

  • @AffectionateHot-AirBallo-mp2th
    @AffectionateHot-AirBallo-mp2th 10 дней назад

    A thousand thanks dr sahiban

  • @bachittersingh9897
    @bachittersingh9897 11 дней назад

    धनबाद Doctor Sahib ji

  • @BalwinderSingh-kc1ku
    @BalwinderSingh-kc1ku 11 дней назад +1

    Beautiful couple

    • @surjitjatana468
      @surjitjatana468 11 дней назад +1

      ਸ਼ੁਕਰੀਆ ਡਾਕਟਰ ਸਾਹਿਬ ।

  • @kulwantbedi4669
    @kulwantbedi4669 11 дней назад

    Sat Sri Akal Dr. Sahib Ji