,ਸ਼ਰੇਆਮ ਚਿੱ/ਟਾ+ਗੋਲੀ/ਆ ਵੇਚਿਆ ? AMRIT PAL SINGH DE ਭਰਾਂ ਦੀ ਵੀਡਿਓ ਦੇਵੋ?
HTML-код
- Опубликовано: 12 сен 2024
- ਮੇਰੇ ਵੱਲੋ ਖੁੱਲਾ ਚੇਂਲਗ ਆਉਣ ਮੇਰੇ 5 ਸਵਾਲਾਂ ਦੇ ਜਵਾਬ ਦੇਣ ,
ਸ਼ਰੇਆਮ ਚਿੱ/ਟਾ+ਗੋਲੀ/ਆ ਵੇਚਿਆ ?
ਅਮ੍ਰਿਤਪਾਲ ਸਿੰਘ ਦਾ ਭਰਾਂ ਦੀ ਵੀਡਿਓ ਦੇਵੋ?
#safartelevision #safartv #television #amritpalsingh
amritpal singh brother arrested,amritpal singh brother arrested news,amritpal singh brother,amritpal singh brother harpreet singh,amritpal singh,amritpal singh news,amritpal singh mother,amritpal singh khalistan,amritpal arrested,who is amritpal singh,amritpal singh khalsa,amritpal singh punjab police,drug,amritpal singh latest news,ice drug,amritpal singh arrest news,amritpal,amritpal singh's brother arrested with drug,waris punjab de amritpal singh
ਬਿਲਕੁੱਲ ਸੱਚ ਕਹਾ ਬਾਈ ਸਾਹਿਬ ਜੀ
ਬਹੁਤ ਬਹੁਤ ਧੰਨਵਾਦ ਜੀ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਭਾੲਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
Good veer ji
Bhai Amritpal Singh Khalsa zindabad
ਸਾਰੀ ਸਾਜਿਸ਼ ਹੈ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ,ਵੋਟਰਾਂ ਤੇ ਪ੍ਰੀਵਰ ਨੂੰ ਬਦਨਾਮ ਕਰਨ ਦੀ ।
SSP ਤੇ ਪ੍ਰੈਸ ਕਾਨਫਰੰਸ ਕਰਦਾ ਮੂੰਹ ਨੀਵਾਂ ਕਰਕੇ ਘਬਰਾ ਗਿਆ। ਨਾਲੇ ਇਕੱਲਾ SSP ਨਹੀਂ ਕਰਦਾ ਉਪਰ ਤੋਂ ਲੇ ਕੇ ਹੇਠਾਂ ਤਕ ਪ੍ਰੈਸ ਕਾਨਫਰੰਸ ਚ ਬੈਠੇ ਹੁੰਦੇ ਹਨ।
BHAi amritpal Singh khalsa jindabad
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Bilkul sahi parmjit ji tusi thik khedeo
Mp ਸਰਦਾਰ ਅੰਮ੍ਰਿਤਪਾਲ ਸਿੰਘ ਸਾਹਿਬ ਜੀ
ਬਹੁਤ ਵਧੀਆ ਵੀਚਾਰ ਵੀਰ ਜੀ 👍👍👍👌
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️
ਜੇ ਕੋਈ ਗੱਲ ਹੁੰਦੀ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਭਰਾ ਬਾਰੇ ਇੰਨਾ ਸਾਰੇ ਲੀਡਰਾ ਨੇ ਲੋਕ ਸਭਾ ਚੋਣਾ ਤੋਂ ਪਹਿਲਾ ਢੰਡੋਰਾ ਪਿੱਟਦੇ ਫਿਰਨਾ ਸੀ ਹੁਣ ਭਾਈ ਸਾਹਿਬ ਜੀ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਏ ਜੀ
ਬਿਲਕੁਲ ਜੀ ..ਏਹਨਾਂ ਨੂੰ ਪਹਿਚਾਨੋ ਏਹੀ ਨੇ ਕੋਮ ਦੇ ਵੈਰੀ ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇੱਕ ਬਹੁਤ ਹੀ ਵਧੀਆ ਤੇ ਚੰਗੀ ਸੋਚ ਤੇ ਸੱਚ ਅਤੇ ਅਣਖ ਵਾਲੇ ਖਾਲਸਾ ਜੀ ਹਨ ਇਹ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਜਾਣ ਬੁੱਝ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਬਾਉਣ ਤੇ ਬਦਨਾਮ ਕੀਤਾ ਜਾ ਰਿਹਾ ਹੈ ਪਰ ਹੁਣ ਲੋਕ ਸਿਆਣੇ ਹੋ ਗਏ ਸਭ ਭਲੀ ਭਾਂਤ ਜਾਣਦੇ ਹਨ ਕਿ ਇਹ ਸਭ ਕੁੱਝ ਝੂਠਾ ਕੇਸ ਪਾ ਰਹੇ ਹਨ ਸਮਾਂ ਉਹ ਵੀ ਆਊਗਾ ਜਦੋਂ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 2027 ਵਿੱਚ ਸਾਡੇ ਸੀ ਐਮ ਹੋਣਗੇ ਫਿਰ ਝੰਡੇ ਅਮਲੀ ਤੋਂ ਗਿਣ ਗਿਣ ਕੇ ਬਦਲੇ ਲੈਣੇ ਆ ਏਨੂੰ ਪੰਜਾਬ ਕਹਿੰਦੇ ਨੇ ❤❤❤❤❤❤❤❤
Sikh koum da babbar sher Bhai Amrit pal Singh ji khalsa jindabad hai te rahega ❤❤❤❤❤
ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਹੈ ਅੰਮ੍ਰਿਤ ਪਾਲ ਸਿੰਘ ਦੇ ਵੀਰ ਜੀ ਪਰ ਝੂਠੇ ਪਰਚੇ ਦਰਜ ਕੀਤੇ
ਬਿਲਕੁਲ ਸਹੀ ਗੱਲਾਂ ਹਨ ਵੀਰ ਪਰਮਜੀਤ ਸਿੰਘ ਜੀ
Very good 👍
Bhot vadya ji
Nice ji
Bhai amritpal singh khalsa jindabaad
ਬਹੁਤ ਧੰਨਵਾਦ ਬਾਈ ਜੀ ਮਾਲਕ ਤਹਾਨੂੰ ਸੱਚ ਬੋਲਣ ਦੀ ਹਿੰਮਤ ਬਖ਼ਸ਼ੇ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ ❤️🙏👍
Bhut badiya y ji
ਸਹੀ ਕਿਹਾ ਵੀਰ ਜੀ
ਧੰਨ ਵਾਦ।ਵੀਰੇ। ਤੁਸੀਂ।ਜਦੋਂ।ਕਿਹਾ। ਬਿਲਕੁਲ।ਸਚੈ। ਕਿਹਾ।ਹੋਰ।ਛਿਤਰੂ।ਮਾਰੋ। ਭਗਵੰਤ। ਮਾਨ।ਦੇ
Waheguru ji waheguru ji ❤
ਬਿਲਕੁਲ ਸੱਚੀਆ ਗੱਲਾ ਨੇ ਵੀਰ ਜੀ ਦੀਆ ਭਗਬੰਤ ਮਾਨ ਦੇ ਚਮਚਿਆ ਨੇ ਬਹੁਤ ਗੰਦ ਪਾਇਆ ਹੋਇਆ
ਪਾਰਲੀਮੈਂਟ ਵਿੱਚ ਪਹੁੰਚ ਫਿਰ ਬਾਈ ਤਰੀਕ ਨੂੰ
Sach bol reha.bai ji ❤
Tu v naal ee c firrr haina
ਅਸੀ ਤਾਂ ਅੱਜ ਤੱਕ ਦੇਖਿਆ ਕਿ ਜਦੋਂ ਪੁਲਿਸ ਕਿਸੇ ਵੀ ਮਸਲੇ ਚ ਕਿਸੇ ਨੂੰ ਫੜਦੀ ਤਾਂ ਜਦੋਂ ਪੱਤਰਕਾਰ ਪੁੱਛ ਰਹੇ ਹੁੰਦੇ ਕੇ ਇਹਨਾਂ ਇਹ ਕੀਤਾ? ਇਹਨਾ ਇਹ ਕੀਤਾ? ਤਾਂ ਪੁਲਿਸ ਕਦੇ clear ਜਵਾਬ ਨਹੀਂ ਦਿੰਦੀ ਕਹਿੰਦੀ ਅਸੀਂ ਤਫਦੀਸ਼ ਕਰ ਰਹੇ ਆ ਫ਼ਿਰ ਸਭ ਮੀਡੀਆ ਅੱਗੇ ਰੱਖਾਂਗੇ ਪਰ ਭਾਈ ਹਰਪ੍ਰੀਤ ਦੇ ਮਾਮਲੇ ਵਿੱਚ ਐਨੀ ਕਾਹਲੀ ਕਿਉੰ ਐਨੀ ਜਲਦੀ ਤਫਦੀਸ਼ ਕਿਵੇਂ..... ਬਾਕੀ ਸਾਨੂੰ ਪੰਜਾਬ ਦੀ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਕੋਈ ਸ਼ੱਕ ਨਹੀ ਸਾਨੂੰ 💯 ਯਕੀਨ ਆ ਕੇ ਏਹ ਨਸ਼ਾ ਕਰਨ ਵਾਲਿਆਂ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੀ
ਵੀਰ ਜੀ ਬਹੂਤ ਸੇਹਣਾ ਬੋਲਿਆ ਹੈ ਸਮੂਚੀ ਕੋਮ ਊਤਰੈ ਭਾਈ ਂਦੀ ਸਪੋਟ ਚ
ਪੱਤਰਕਾਰ ਸਵਾਲ ਕਿਸ ਤਰ੍ਹਾਂ ਦੇ ਕਰਨ ਦਿਆ ਉਦਾਂ ਆਪ ਵੀ ਗਾਤਰਾ ਪਾਇਆ
Waheguru Ji Tanu chadhadi Kala vich rakhe❤
Shi gal hai
Next Punjab da cm bahi Amritpal singh sahib ji waheguru ji waheguru ji waheguru ji kirpa kro ji 🙏
Nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਯੋਧਿਆ ਐਮਐਲਏ ਬਣਾਉਣਾ ਗਾ ਐਮ ਐਲ ਫਿਰੋਜਪੁਰ ਤੋਂ
🙏👍
ਯ ਤੇ ਆਉਂਦਾ ਰਿਹਾ ਕਰ ਫੇਸਬੁੱਕ ਤੇ ਆਉਂਦਾ ਰਿਹਾ ਕਰ ਤੇਰਾ ਧੰਨਵਾਦ ਬਹੁਤ ਬਹੁਤ ਤੇਰਾ ਧੰਨਵਾਦ ਹੈ ਬਹੁਤ ਬਹੁਤ ਤੇਰਾ ਧੰਨਵਾਦ ਆਉਂਦਾ ਰਿਹਾ
Wakwash Marda 100 $ % Case Corect ragitred against Harpreet Singh
waheguru ji waheguru ji veer oparji mehra karu ji
Kiya gal baat kiti bai dabke ke rakh❤❤
Sai gal veer ah sarkar di chal aa
🪻🪻🪻🪻🪻🪻🪻🪻
🪻🪻ਧੰਨ ਗੁਰੂ ਨਾਨਕ🪻🪻
🪻🪻🪻🙏🙏🪻🪻🪻
💯gall baat
ਬੁਚੜ ਮਾਨ
Very good ji
Bhai Amritpal khalsa jindabaad
Shahi kita sarkar ne
ਭਗਵੰਤੁ ਬੁੱਚੜ ਨੂੰ ਪੂਸ਼ੋ ਸਵਾਲ, 1ਗਰਾਮੀ ਚਿੱਟਾ 2500 ਸੋ ਦਾ ਮਿਲਦਾ,,1 ਗ੍ਰਾਮ ਆਇਸ 10000 ਦੀ ਮਿਲਦੀ,5 ਗ੍ਰਾਮ 50000 ਦੀ ਮਿਲਦੀ,, ਇੱਕ ਪਾਸੇ ਪੁਲਿਸ ਕਿਹੰਦੀ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਭਰਾ ਕੋਲੋਂ 5ਗ੍ਰਾਮ ਆਇਸ ਮਿਲੀ,ਉਸ ਨੇ ਖਰੀਦਣ ਵਾਲ਼ੇ ਦੇ ਖਾਤੇ ਵਿੱਚ 10000 ਰੁਪਏ ਪਾਂ ਕੇ 5 ਗ੍ਰਾਮ ਆਇਸ ਲਈ
ਪੱਤਰਕਾਰ ਕਹੀ ਜਾਦਾ ਕੇ ਭਾਈ ਹਰਪ੍ਰੀਤ ਕੋਲੋ ਨਸਾ ਮਿਲਿਆ ਇਹਨੇ ਵੇਖਿਆ
ਵਾਹ ਮਰਦਾ ਵਾਹ ਮਰਤਾ ਵੱਟ ਕੱਢਤੇ ਆਉਣ ਵਾਲਾ ਐਮਐਲਏ ਹਾਂ ਭਾਈ ਅੰਮ੍ਰਿਤਪਾਲ ਦੇ ਹੱਕ 'ਚ ਐਮ ਐਲ ਥਲਨਾ ਤੈਨੂੰ
ਇਹ ਸਭ ਕੂੜ ਪ੍ਰਚਾਰ ਹੈ।
ਭੰਡ ਭਗਵੰਤ ਨੇ ਝਾੜੂ ਦਾ ਬੇੜਾ ਬੈਠਾਅ ਦਿੱਤਾ
ਤੁਸੀ ਲੋਕ ਨਾਰਗੋ ਟੈਸਟ ਕਰਾ ਕੇ ਵੋਟਰਾ ਮੁਹਰੇ ਸਚ िਕੳੂ ਨਹੀ िਲਅਾੳੁਦੇ िਚਟੀਅਾ ਭੇਢਾ ਦੀਅਾ ਕਾਲੀਅਾ ਭੇਢਾ ਬਣਾ िਦਤੀਅਾ ਲੋਕ ਬੁਦੂ ਨਹੀ ਹਨ
Yes, press reporter clearly stated that only 05 questions be replied by the AAP party. This is open challenge by him to come in public Adalat for open debate regarding promises of Pb Government.
Patarkar veer ji hor koyee muda chako
Ihde wich Amritpal da ki kasoor
ਉਏ ਕੰਜਰ ਕਿਸੇ. ਨੂੰ. ਤਾ. ਛੱਡਦੋ. ਮਿਡੀਆ. ਨੂੰ ਭੋਰਾ ਸ਼ਰਮ ਨੀ ਪੱਗਾਂ ਚ ਸਿਰ ਫਸਾਕੇ. ਹਰ ਇੱਕ ਦੇ ਨਾਸ਼ਾ. ਚ. ਮੈਕ ਤੁੰਨ ਦਿੰਦੇ ਵਿਊ ਲੈਣ. ਦੇ ਮਾਰੇ. ਸ਼ਰਮ ਨਾ. ਦੀ. ਚੀਜ ਹੀ ਹੈਨੀ. ਆਪਣੇ ਹੀ ਆਪਣੇਆ ਦੀਆਂ ਜੜ੍ਹਾਂ ਚ ਬੈਠੇ ਨੇ.
Eko gal jo apneya da ne huya uh hor kes da ,,hona,,,,, apney bachya da dayan rakho ,,,sri duniya jann de ney,,,, wahguru jeo tey biswas rakho ,,,,eh jo duniya chal rehi ,,,Sach,,,tey hey,,,,,,
Je eh bhai Amritpal singh nu jail na bhejde hun tak nsha khatm ho jana c nsheri c.m. ne te nasha vdhauna hi c
A.sara.jat.vad.a
Asi bhai sahib de nal ha ehh jina mrzi zor lga len bhai sahib nu badnam krn nu sanu kutteya de bhonkan da koi frk nhi painda eni himat hai ta bhai sahib nu reha krn uhna nal gal krn koi jwab nhi auna ehna sarkara nu. chade v ess lyi nhi drde
amritpal de ma peo sonh de den gurughar jake k sada munda nhi peenda chitta gall khatam aun bheda age dvaun sonh
Zablia----Mari----Janda😂😂😂😂
Je-Dhkka-Karna---C---4--Gram-Nahi---4--Killo---Dikhande😂😂😂
Es reporter nu sense ni gal krn,,, kive naam lyi da kise da
Ek.ter.do.nasan.basnoe.de.vedeo.kal.nama.nas.loch.kar.ta
Vechen walyan nu promote kar rahe han
Kali Bhed
Kiyon jhooth bolde ho rabb nu zan deni tusi.
ਅਮਿਰਤਪਾਲ ਦੀਆ ਭੇਡਾਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਕਰੀ ਜਾਦੀਆਂ
A.A.P.CHLL
😂😂😂fudu bna gya sb da bhai amritpal
Tu hai hi fuddu
BHAi amritpal Singh khalsa jindabad
Bhot vadya ji