Kangana | Meet Hayer | Narendra modi | ਮੀਤ ਹੇਅਰ ਨੇ ਕੰਗਨਾ ਦੀ ਕਰਾਈ ਚੰਗੀ ਤਸੱਲੀ | INDIA NEWS PUNJAB |

Поделиться
HTML-код
  • Опубликовано: 19 окт 2024
  • ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਜਟ ਵਿੱਚੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਉੱਤੇ ਨਰਾਜ਼ਗੀ ਜ਼ਾਹਰ ਕੀਤੀ। ਇਸ ਮੌਕੇ ਮੀਤ ਹੇਅਰ ਨੇ ਪੰਜਾਬ ਲਈ ਸਪੈਸ਼ਲ ਪੈਕੇਜ ਦੀ ਮੰਗ ਕੀਤੀ। ਮੀਤ ਹੇਅਰ ਨੇ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਕਰਾਰ ਦਿੱਤਾ।
    ਕੇਂਦਰੀ ਬਜਟ ਨੂੰ ਪੰਜਾਬ ਨੂੰ ‘ਬੇਗਾਨਗੀ ਦਾ ਅਹਿਸਾਸ’ ਕਰਵਾਉਣ ਵਾਲਾ ਬਜਟ ਕਰਾਰ ਦਿੰਦਿਆਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਜਿਸ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬੀਆਂ ਦੀਆਂ ਦੇਸ਼ ਪ੍ਰਤੀ ਮਹਾਨ ਕੁਰਬਾਨੀਆਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
    Member of Parliament from Sangrur Gurmeet Singh Meet Hare expressed displeasure over the neglect of Punjab from the budget. On this occasion, Meet Hare demanded a special package for Punjab. Meet Hare termed this budget as a chair saving budget. Describing the Union Budget as a budget that will make Punjab feel 'alienated', Lok Sabha Member Gurmeet Singh Meet Hare
    #MPMeetHayer #budgetsession2024 #meethayer
    #meethayer #kanaganaranaut #bhagwantmann #himachalpradesh #punjab #parliament #news #indianews #indianewspunjab
    For More Information visit us: www.inkhabar.c... ( Live )
    Connect with us on Social platform at: / indianewspunjab (Facebook)
    Connect with us on Social platform at: In...
    Subscribe to our You Tube channel: / @indianewspunjablive (RUclips)
    Connect with us on Social platform at: www.kooapp.com... ( Koo APP)

Комментарии • 360

  • @balwantsinghsidhu1650
    @balwantsinghsidhu1650 2 месяца назад +128

    ਧੰਨਵਾਦ , ਮੀਤ ਹੇਅਰ ਜੀ , ਪੰਜਾਬ ਦੇ ਮੁੱਦੇ ਚੁੱਕਣ ਲਈ । ਤੁਸੀਂ ਆਪ ਨਿੱਜੀ ਤੌਰ ਤੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਕੇ , ਪੰਜਾਬ ਦੀ ਬਿਹਤਰੀ ਲਈ ਯੋਜਨਾਵਾਂ ਅਰਥਾਤ ਵਿੱਤੀ ਪੈਕੇਜ ਲੈ ਕੇ ਆਉ ਜੀ । ਇਹ ਤੁਹਾਡੀ ਹਿੰਮਤ ਸਦਕਾ। ਸੰਭਵ ਹੈ ਜੀ ।

    • @luciferrapzone8371
      @luciferrapzone8371 2 месяца назад +2

      Kis gall da dhanwaad wah......

    • @BoSS-tu1df
      @BoSS-tu1df 2 месяца назад +1

      ਕਾਹਦਾ ਧੰਨਵਾਦ ਇਹਨੂੰ ਮੁਧੇ ਚੁੱਕਣ ਵਾਸਤੇ ਹੀ
      MP ਬਣਾਇਆ ਲੋਕਾਂ ਨੇ ਤੇ ਤੂੰ ਬੋਕਰ ਦੇ ਤੀਲੇ ਆਪਣੇ ਆਪ ਹੀ ਇਹਦੀ ਵਾਹ ਵਾਹ
      ਖੱਟੀ ਜਾਨਾ

    • @ravinderhayer7230
      @ravinderhayer7230 2 месяца назад

      Very good.punjb li bhaut kuj kroge. Hope fr best

    • @dalvirsingh89wala97
      @dalvirsingh89wala97 2 месяца назад

      Pppppoó 0:16 😅opqlw kllll​@@ravinderhayer7230

    • @jasvinjusthuman9393
      @jasvinjusthuman9393 Месяц назад

      ​@@BoSS-tu1df
      ਤੁਹਾਡੀ ਤੁਸੀ ਜਾਣੋ
      ਸ਼ੁਕਰਾਨਾ
      ਰੱਬ ਦੀ ਨਾਸ਼ੁਕਰੀ ਰੱਬ ਦੀ ਖਿਲਾਫਤ ਹੈ

  • @baldevsinghgill6557
    @baldevsinghgill6557 2 месяца назад +63

    ਮੀਤ ਹੇਅਰ ਜ਼ਿੰਦਾਬਾਦ

  • @harmeetchand2842
    @harmeetchand2842 2 месяца назад +59

    ਬੱਬਰ ਸ਼ੇਰ ਪੰਜਾਬ ਦਾ ਇਸ ਤਰ੍ਹਾਂ ਦੇ ਯੋਧੇ ਦੀ ਲੋੜ ਹੈ ਪੰਜਾਬ ਨੂੰ 18

  • @bajitsinghgill3331
    @bajitsinghgill3331 2 месяца назад +22

    ਮੀਤ ਹੇਅਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਦੇ ਚੱਕਣ ਲਈ

  • @makhansidhu1693
    @makhansidhu1693 2 месяца назад +100

    ਲਗਦਾ ਥੱਪੜ ਖਾਕੇ ਵੀ ਅਕਲ ਆਈ ਨਹੀਂ

  • @BalwinderSingh-xq3bi
    @BalwinderSingh-xq3bi 2 месяца назад +70

    ਇਹ ਥੱਪੜ ਵਾਲੀ ਜਨਾਨੀ ਨੂੰ ਹੈ ਪਤਾ ਹੈ ਕਿ ਕਣਕ, ਝੋਨੇ ਦੀ ਫ਼ਸਲ ਕਿਸ ਤਰ੍ਹਾਂ ਹੁੰਦੀ ਹੈ

  • @BaljinderSingh-lq7lt
    @BaljinderSingh-lq7lt 2 месяца назад +41

    Kulwinder kaur jindabad

  • @KashmirKaur-k3l
    @KashmirKaur-k3l 2 месяца назад +32

    ਕੁਲਵਿੰਦਰ ਕੌਰ ਜਿੰਦਾਂਬਾਦ

  • @Jogindersingh-ei4iw
    @Jogindersingh-ei4iw 2 месяца назад +65

    झूट बोली झूट बोलो झूट बोलो
    बीजेपी को हटाना ही होगा

  • @HarpreetSingh-oq8bd
    @HarpreetSingh-oq8bd 2 месяца назад +65

    ਭੈਣ ਕੁਲਵਿੰਦਰ ਕੋਰ੍ਹ ਤੁਹਾਡ੍ਹੀ ਉਡ੍ਹੀ‍ਕ ਕਰ ਰਹੀ ਹੈ ਕਗ੍ਹਣਾ ਜੀ

  • @DavinderSingh-xn7ij
    @DavinderSingh-xn7ij 2 месяца назад +26

    ਆ ਬੀਬੀ ਕੋਰਾ ਝੂਠ ਬੋਲੀ ਜਾਂਦੀ ਆ ਬਜਟ ਨਹੀਂ ਤਾਨਾਸ਼ਾਹੀ ਜ਼ਿਆਦਾ ਨਜ਼ਰ ਆਉਂਦਾ

  • @gur47
    @gur47 2 месяца назад +2

    ਬੇਸ਼ੱਕ ਪਾਰਟੀ ਜਿਵੇਂ ਮਰਜੀ ਦੀ ਹੋਵੇ ਪਰ ਮੀਤ ਹੇਅਰ ਬੋਲਿਆ ਹੈ ਪੰਜਾਬ ਲੀ ❤

  • @hardeepsinghvirk1194
    @hardeepsinghvirk1194 2 месяца назад +5

    ਲਗਦਾ ਕੰਗਨਾ ਮੇਂ ਰਬ ਨੁੰ ਦਿਮਾਗ ਪਾਨਾ ਯਾਦ ਨਹੀ ਰਿਹਾ. ਮੀਤ ਹੇਅਰ ਨੇ ਸਚ ਸਚ ਸਚ ਬੋਲਿਆ ਧਨਵਾਦ ਧਨਵਾਦ ਧਨਵਾਦ

  • @HarjitSingh-g4n
    @HarjitSingh-g4n 2 месяца назад +7

    ਬਹੁਤ ਵਧੀਆ ਸਪੀਚ ਕੀਤੀ ਮੀਤ ਹੇਅਰ

  • @baldevsingh6933
    @baldevsingh6933 2 месяца назад +16

    ਬਿਸ਼ਰਮ ਬਿੱਲੀ ਲਾਹਨਤ ਹੈ

  • @royaljeux7288
    @royaljeux7288 2 месяца назад +1

    ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਇਸ ਤਰ੍ਹਾਂ ਹੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦੇ ਰਹੋ

  • @bikramjitrathi8876
    @bikramjitrathi8876 2 месяца назад +12

    ਇਹ ਹੈ ਗੋਬਰ ਖਾਣ ਦਾ ਅਸਰ ਵਾਹ ਟੰਗਣਾ ਵਾਹ ।

  • @jagtarnathowalia7896
    @jagtarnathowalia7896 2 месяца назад +7

    Meet ਹੇਅਰ ji,,aap ji ਧੰਨਵਾਦ,,,God bless you,,,,,Your Great Man,,Thanks Lord Jesus Chris

  • @Pindersaab1990
    @Pindersaab1990 2 месяца назад +10

    ਇਹਦੇ ਹੁੰਦੇ ਹੋਏ ਮੋਦੀ ਨੂੰ ਵਿਆਹ ਕਰਵਾਉਣ ਦੀ ਕੀ ਲੋੜ ਹੈ 😂😂😂😂😂😂

  • @preetHundal-h6q
    @preetHundal-h6q 2 месяца назад +16

    ਗਧੀ ਜ਼ਨਾਨੀ

  • @raghbirsinghsalaria3548
    @raghbirsinghsalaria3548 2 месяца назад +1

    ਬਹੁਤ ਵਧੀਆ ਮੀਤ ਹੇਅਰ ਜੀ ਆੱਪ ਪਾਰਟੀ jindaabad

  • @harmeshlal1664
    @harmeshlal1664 2 месяца назад +2

    ਮੀਤ ਸਾਹਿਬ ਬਹੁਤ ਵਧੀਆ ਸਪੀਚ ਦਿੱਤੀ ਆ,
    ਬਾਕੀ ਜੇਕਰ ਮਜ਼ਦੂਰ ਵਰਗ ਦੇ ਮੁੱਦੇ ਤੇ ਕੋਈ ਚਰਚਾ ਕਰੋ

  • @prabhjeetkaur2900
    @prabhjeetkaur2900 Месяц назад

    Bahut badhiya veer ji bahut badhiya

  • @Harpreetsingh-ru2mk
    @Harpreetsingh-ru2mk 2 месяца назад +5

    ਮੀਤ ਹੇਅਰ ਜੀ ਧੰਨਵਾਦ

  • @manindersingh3430
    @manindersingh3430 2 месяца назад +1

    Very good lecture by meet hayer.

  • @nachhatervirk5657
    @nachhatervirk5657 2 месяца назад +1

    ਪੰਜਾਬ ਦਾ ਬੱਬਰ ਸ਼ੇਰ ਮੀਤ ਹੇਅਰ ❤❤❤❤

  • @rameshkumarsharma8950
    @rameshkumarsharma8950 2 месяца назад +5

    ਵਾਹ ਮੀਤ ਹੇਅਰ ਜੀ ਚੰਗੀ ਖੁੰਬ ਠੱਪੀ

  • @GopiGill-uv8eu
    @GopiGill-uv8eu 2 месяца назад +9

    ਮੀਤ ਹੇਰ ਨੇ ਕੰਗਨਾ ਰਣੌਤ ਟੱਟੀ ਕੱਡ ਤੀ 😂😂😂😂

  • @Santoshkumari-i7x
    @Santoshkumari-i7x 2 месяца назад

    ਹੇਅਰ ਜੀ ਧੰਨਵਾਦ ਪੰਜਾਬ ਨੂੰ ਬਚਾਉਣਾ ਹੈ ਤੇ ਬੋਲਣਾ ਹੀ ਪਵੇਗਾ
    ਬਰਬਾਦ ਕਰ ਦਿੱਤਾ ਪੰਜਾਬ ਇਨਾ ਬੇਈਮਾਨ ਲੀਡਰਾਂ ਨੇ

  • @KRISHANSINGH-ss6ij
    @KRISHANSINGH-ss6ij 2 месяца назад

    ❤❤❤❤

  • @balwinderkumar6885
    @balwinderkumar6885 2 месяца назад +1

    ਮੀਤ ਹੇਅਰ ਬਹੁਤ ਵਧਿਆ ਜੀ ਧੰਨਵਾਦ

  • @navdeepkaursandhu727
    @navdeepkaursandhu727 2 месяца назад

    Well done mister Hayer ji 👏🏻👏🏻👏🏻👏🏻👏🏻

  • @rupindersingh9452
    @rupindersingh9452 2 месяца назад

    ❤Meet Hayer

  • @RajinderKaur-bq1fm
    @RajinderKaur-bq1fm 2 месяца назад +18

    ਇਹਨੂੰ ਜੁੱਤੀ ਫੇਰ ਦੱਬ ਕੇ ਇਹਨੂੰ ਕੁਝ ਨਹੀ ਪਤਾ ਦੱਲੀ।

  • @om5889
    @om5889 2 месяца назад

    Very Well done Meet Hayer Salute to you

  • @NishanSingh-fx1zp
    @NishanSingh-fx1zp Месяц назад

    Very good sir 👍

  • @pawandeeprai7463
    @pawandeeprai7463 2 месяца назад

    ❤❤❤❤❤ Love you

  • @simranjeetsingh5123
    @simranjeetsingh5123 2 месяца назад

    ਭੈਣ ਕੁਲਵਿੰਦਰ ਕੌਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @Harrysinghvlog
    @Harrysinghvlog 2 месяца назад

    Intelligent MP ਮੀਤ ਹੇਅਰ ।

  • @hardevmamber6934
    @hardevmamber6934 2 месяца назад

    ਮੀਤ ਹੇਅਰ good

  • @chamkaursingh5203
    @chamkaursingh5203 2 месяца назад +4

    Sir 👍👍👍👍👍👍✅️✅️✅️✅️✅️

  • @gurmitsingh4991
    @gurmitsingh4991 2 месяца назад +2

    ❤very thanks mp sab ji❤

  • @NavjotSingh-cx6un
    @NavjotSingh-cx6un 2 месяца назад

    Very good

  • @davinderdhaliwal6531
    @davinderdhaliwal6531 2 месяца назад

    ਮੀਤ ਜੀ ਕੰਗਨਾ ਕੀ ਬੋਲਤੀ ਬੰਦ ਕਰ ਕੇ ਰੱਖੋ।

  • @manpreetsinghprince6087
    @manpreetsinghprince6087 2 месяца назад

    Punjabi Punjabi Panjabiyat Zindanaad

  • @KuldeepSingh-ff2xz
    @KuldeepSingh-ff2xz 2 месяца назад

    Good

  • @DaljitSingh-u3l
    @DaljitSingh-u3l 2 месяца назад

    ਮੋਦੀ ਦੀ ਚੇਲੀ ਹੈ ਕੰਗਨਾ ਰਣੌਤ ਰਾਜਨੀਤੀ ਦਾ ਕੋਕੋ ਨਈ ਪਤਾ ਇਸ ਮੋਦੀ ਨੇ ਗੁੰਡਾ ਗਰਦੀ ਕਰਵਾ ਕੇ mp ਬਣਵਤਾ ਤੇ ਕਿ ਬੋਲਣਾ ਕਿ ਨਈ ਏਸ ਨੂੰ ਪਤਾ ਹੀ ਨਈ ਚਵਲ ਜਨਾਨੀ ਬਿਨਾਂ ਵਜ੍ਹਾ ਪੰਜਾਬ ਨਾਲ ਪੰਗੇ ਲੈਂਦੀ ਹੈ ਮੂਰਖ਼ ਇਨਸਾਨਚਵਲ ਜਨਾਨੀ ਮੀਤ ਹੇਅਰ ਸਈ ਸੱਚੇ ਤੇ ਆਪਣੇ ਬਲਬੂਤੇ ਤੇ ਬਣੇ mp ਸੱਚ ਬੋਲਦੇ ਨੇ ਉਣਾ ਸਾਰੀ mp ਦਾ ਧੰਨਵਾਦ ਜੌ ਪੰਜਾਬ ਲਈ ਖੜ ਦੇ ਨੇ ਤੇ ਸੱਚ ਤੇ ਪਹਿਰਾ ਦਿੰਦੇ ਨੇ ❤❤❤

  • @RavneetArt
    @RavneetArt 2 месяца назад

    Mr. Meet ❤❤🎉🎉

  • @Dogsfaimly
    @Dogsfaimly 2 месяца назад

    Meet hayar best speech

  • @gurwindermaan3583
    @gurwindermaan3583 2 месяца назад

  • @AmandeepKaur-iv9ig
    @AmandeepKaur-iv9ig 2 месяца назад

    Meet hayer , kudos!

  • @amriksingh5017
    @amriksingh5017 2 месяца назад +1

    ਇਹ ਬਜਟ ਸਿਰਫ਼ ਇਹਨਾਂ ਲੋਕਾਂ ਵਾਸਤੇ ਹੈ। ਇਹਨਾਂ ਨੇ ਫੌਜ ਦਾ ਸਤਿਆ ਨਾਸ ਕਰ ਦਿਤਾ ਹੈ। ਕਿਸਾਨਾਂ ਦਾ ਸਤਿਆਨਾਸ ਕਰ ਦਿਤਾ ਹੈ। ਜਨਤਾ ਨੂੰ ਗਰੀਬ ਬਣਾ ਦਿਤਾ ਹੈ।

  • @rupinderpalsingh8171
    @rupinderpalsingh8171 2 месяца назад

    Meet hair zbrdst mudda income ki vyavastha pr good 👍 speech

  • @ShamshersinghBAL-w2o
    @ShamshersinghBAL-w2o 2 месяца назад

    M P ਮੀਤ ਹੇਅਰ Good job

  • @bhaikaramjotsinghalampuri9348
    @bhaikaramjotsinghalampuri9348 2 месяца назад +3

    Wah kya baat meet bhaji

  • @deep_bhullar_
    @deep_bhullar_ 2 месяца назад

    ਬੱਲੇ ਹੇਅਰ ਸਾਬ੍ਹ 👏🏻👏🏻

  • @JaspalSingh-kb8sl
    @JaspalSingh-kb8sl 2 месяца назад

    Modi ji 🌹🥀👍

  • @rpsingh1911
    @rpsingh1911 2 месяца назад

    💯👍👍👍👍

  • @JagjeetSingh-gm6vy
    @JagjeetSingh-gm6vy 2 месяца назад

    great.meet ji

  • @gurvindersingh3860
    @gurvindersingh3860 2 месяца назад

    Meet hair jindabad

  • @gkairconditioner9858
    @gkairconditioner9858 2 месяца назад

    Good Mr Meet🎉🎉

  • @jaswantsinghsingh6163
    @jaswantsinghsingh6163 2 месяца назад

    ਇਸਦੀ ਦਿਮਾਗੀ ਹਾਲਤ ਹਿਲੀ ਹੁਈ ਹੈ ਹੋਰ੍ਹਦਵਾਈ ਕੀ ਜ਼ਰੂਰਤ ਹੈ

  • @inderjitsinghgill2754
    @inderjitsinghgill2754 2 месяца назад

    ਬਹੁ ਵਧੀਆ ਬੋਲੇ ਮੀਤ ਹੇਅਰ ਜੀ

  • @AmanDeep-jw4is
    @AmanDeep-jw4is 2 месяца назад +2

    Thanks meet heir 🎉🎉

  • @bhullarbhullar2128
    @bhullarbhullar2128 2 месяца назад

    Very good meet hayar g

  • @GurpreetSingh-ml5nn
    @GurpreetSingh-ml5nn 2 месяца назад

    ਮੀਤ 22 ਜੀ

  • @Hindustanpunjabtv5
    @Hindustanpunjabtv5 2 месяца назад

    ਬਹੁਤ ਵਧੀਆ ਮੀਤ ਹੇਅਰ ਵੀਰ

  • @KarnailSingh-oo8mg
    @KarnailSingh-oo8mg 2 месяца назад

    Right meet hayer g

  • @arashdeepsinghsran5679
    @arashdeepsinghsran5679 2 месяца назад

    Unique

  • @BikramjitsinghRandhawa-ee9xe
    @BikramjitsinghRandhawa-ee9xe 2 месяца назад +3

    Good meet hair

  • @BillaBajwa-td5ih
    @BillaBajwa-td5ih 2 месяца назад

    Meet hair jindabaad

  • @GurpreetSingh-wh5ug
    @GurpreetSingh-wh5ug 2 месяца назад

    Good mp saab

  • @SurjitRana-d7f
    @SurjitRana-d7f 2 месяца назад

    Meet Hayer ji you are great person keep up And Guru Gobind Singh ji app oper mahar rakha Keep fight for Punjab keep up thanks kotti kotti

  • @ranawatts2989
    @ranawatts2989 2 месяца назад

    Proud of you Meet Hayer sir❤

  • @TV-rb8cc
    @TV-rb8cc 2 месяца назад

    Good meet hayer

  • @gurjeetsinghdhillon9931
    @gurjeetsinghdhillon9931 2 месяца назад

    Well done

  • @gurmukhsingh8988
    @gurmukhsingh8988 2 месяца назад

    ❤❤❤ meet hair

  • @BalrajSingh-ed9yn
    @BalrajSingh-ed9yn 2 месяца назад

    Good work sir

  • @mehra6889
    @mehra6889 2 месяца назад

    ਕੰਗਨਾ ਤਾ ਭਾਜਪਾ ਦਾ ਦਿਲ ਲਾਊ ਰੱਖਦੀ ਹੋਰ ਉਹਦੇ ਚ ਕੱਡਨ ਪਾਊਨ ਨੂੰ ਕੁਛ ਨਹੀ ਜਦੋ ਭਾਜਪਾ ਗਈ ਤਾ ਇਹਦੇ ਊਹ ਹਾਲ ਹੋਣਾ ਧੋਬੀ ਦਾ ਕੂੱਤਾ ਨਾ ਘਰ ਦਾ ਨਾ ਘਾਟ ਦਾ ਫਿਲਮਾ ਇਹਦੀਆ ਚਲਦੀਆ ਨਹੀ ਤੇ ਵੋਟ ਇਹਨੂੰ ਕਿਸੇ ਨੇ ਪਾਊਣੀ ਨਹੀ😂

  • @mandeepchanay4117
    @mandeepchanay4117 2 месяца назад

    Meet hayer gud

  • @ChowdharynisarrahiChowdharynis
    @ChowdharynisarrahiChowdharynis 2 месяца назад

    Congratulations Zindabad bhai AAP

  • @harpalsingh-bq7zj
    @harpalsingh-bq7zj 2 месяца назад

    Meet Ji good

  • @BhullarSingh-rj1hj
    @BhullarSingh-rj1hj 2 месяца назад +13

    ਕੰਗਨਾ ਕੋ ਕੀ ਪਤਾ ਬਜ਼ਟ ਕਿਆ ਹੋਤਾ ਹੈ।ਕੀ ਜਾਣਤੀ ਹੈ। ਦੇਸ਼ ਵਾਰੇ। ਕੰਗਨਾ ਦੇ ਪੈਰ ਹੇਠਾਂ ਬਟੇਰਾ ਆਗਿਆ

    • @kuljeetsingh2945
      @kuljeetsingh2945 2 месяца назад +2

      ਕੰਗਣਾ ਰਣੌਤ ਮੁਰਾਦਾਬਾਦ

  • @GURDEEPSingh-ff1tv
    @GURDEEPSingh-ff1tv 2 месяца назад

    Good 22 meet g

  • @AmanDeep-jw4is
    @AmanDeep-jw4is 2 месяца назад +1

    Good bro ❤

  • @balvindersingh9652
    @balvindersingh9652 2 месяца назад

    Kulwinder kour zindabad

  • @honeysunet5665
    @honeysunet5665 2 месяца назад

    ਮੀਤ ਹੇਅਰ 👍👍

  • @jaswantsinghsingh6163
    @jaswantsinghsingh6163 2 месяца назад

    ਜੁਮਲੇ ਵਾਜੋਂ ਕਾ ਟੋਲਾ ਕੈਸੇ ਝੂਠ ਜੁਮਲੇ ਛੋੜ ਰਹੇ ਹੈ ਦਸ ਸਾਲ ਮੇਂ ਦੇਸ਼ ਬਰਬਾਦ੍ਹਕਰ ਦੀਆਂ ਹੈ ਹਰ ਤਰੀਕੇ ਸੇ ਬਰਬਾਦ ਬੇਹਾਲ ਹੈ

  • @Harman1991
    @Harman1991 2 месяца назад

    Well said

  • @BalwinderSingh-xq3bi
    @BalwinderSingh-xq3bi 2 месяца назад +1

    ਇਕ ਗੇੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਵੀ ਲਗਾ ਜਾ ਤਾਂ ਕਿ ਇਸ ਜ਼ਿਲ੍ਹੇ ਵਾਲਿਆਂ ਨੂੰ ਵੀ ਰੱਬ ਗਰਮ ਕਰਨ ਦਾ ਮੌਕਾ ਮਿਲ ਸਕੇ

    • @kuljeetsingh2945
      @kuljeetsingh2945 2 месяца назад

      ਬਜਟ ਦੇ ਵਿੱਚ ਮਜਦੂਰਾਂ ਅਤੇ ਕਿਸਾਨਾਂ ਲਈ ਕੋਈ ਵੀ ਲਾਭ ਨਹੀਂ ਹੈ

  • @LuckySingh-j3f
    @LuckySingh-j3f 2 месяца назад

    Very nice ji❤❤❤❤

  • @prabhjitsingh6689
    @prabhjitsingh6689 2 месяца назад

    👍👍😄

  • @mokshdancestudio
    @mokshdancestudio 2 месяца назад

    Chakte fatte meet shabash shera

  • @jeetasingh9510
    @jeetasingh9510 2 месяца назад +3

    If Punjab does not contribute just one season to the country’s food stock then country will see the real self reliance slogan.

  • @fatehtezz8277
    @fatehtezz8277 2 месяца назад

    Good app

  • @sandeephundal8613
    @sandeephundal8613 2 месяца назад +6

    Exilent hair sab

  • @JaspalSingh-kb8sl
    @JaspalSingh-kb8sl 2 месяца назад

    kangna ji 🌹👍

    • @Munish1988
      @Munish1988 2 месяца назад

      Mangti kangna naal ohda tattu

  • @gurangadsinghsandhu6205
    @gurangadsinghsandhu6205 2 месяца назад

    Meet Hayer zindabad.

  • @parwindermaan5178
    @parwindermaan5178 2 месяца назад

    meet hayer best mp

  • @ShaminderGrewal-b7t
    @ShaminderGrewal-b7t 2 месяца назад +2

    ਇਸਨੂੰ। ਪੁਛੋ। ਇਕੋਨਾਮੀ ਕੀ। ਹੂ਼ਦੀ਼ ਹੈ