ਹਰਸਿਮਰਤ ਬਾਦਲ ਦੀ ਭਗਵੰਤ ਮਾਨ ਨੇ ਕੀਤੀ ਐਸੀ ਨਕਲ, ਸਾਰੇ ਹੱਸ ਹੱਸ ਹੋਏ ਦੂਹਰੇ

Поделиться
HTML-код
  • Опубликовано: 17 окт 2024
  • #PunjabNews #BhagwantMann #HarsimratBadal
    ਹਰਸਿਮਰਤ ਬਾਦਲ ਦੀ ਭਗਵੰਤ ਮਾਨ ਨੇ ਕੀਤੀ ਐਸੀ ਨਕਲ, ਸਾਰੇ ਹੱਸ ਹੱਸ ਹੋਏ ਦੂਹਰੇ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on RUclips which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Комментарии • 246

  • @rajbindersingh8237
    @rajbindersingh8237 2 месяца назад +25

    ਤੇਰੀ ਭਾਸ਼ਾ ਮੁੱਖ ਮੰਤਰੀ ਵਾਲੀ ਕਦੇ ਵੀ ਨਹੀਂ

  • @KulwantSingh-qe3eo
    @KulwantSingh-qe3eo 2 месяца назад +19

    ❤ ਮਾਨ ਸਾਹਿਬ ਮੈਂ ਕਿਸੇ ਦੀ ਹਮਾਇਤ ਨਹੀਂ ਕਰ ਰਿਹਾ , ਪਰ ਆਪਾਂ ਹੁਣ ਮੁੱਖ ਮੰਤਰੀ ਬਣ ਗਏ ਹਾਂ। ਹੁਣ ਤਾਂ ਭੰਡਾਂ ਵਾਲ਼ੀ ਗੱਲ ਨਾ ਕਰੀਏ ।❤

  • @HappySingh-hx8nv
    @HappySingh-hx8nv 2 месяца назад +21

    ਭਗਵੰਤ ਮਾਨ ਜੀ ਤੁਸੀਂ ਵੀ ਬੋਲਣ ਜੋਗੇ ਹੋ ਕਰਿਆ ਤੁਸੀਂ ਵੀ ਕੱਖ ਨਹੀਂ

  • @lifestyle458
    @lifestyle458 2 месяца назад +9

    ,, ਇੱਕ ਦੂਜੇ ਨੂੰ ਨਿੰਦੀ ਜਾਵੋ ਪੰਜਾਬ ਦਾ ਤਾਂ ਬੁਰਾ ਹਾਲ ਆ 😢

  • @Gursewaksingh-hk1if
    @Gursewaksingh-hk1if 2 месяца назад +12

    25 ਸਾਲ ਰਾਜ ਕਰਕੇ ਤਾਂ ਪੰਜਾਬ ਦੀ ਕੋਈ ਵੀ ਮੰਗ ਹੁਣ ਤੱਕ ਰਹਿਣੀ ਨਹੀਂ ਸੀ ਚਾਹੀਦੀ
    । ਹੋਰ ਤਾਂ ਹੋਰ ਪੰਜਾਬ ਲਈ 25 ਸਾਲਾਂ ਵਿੱਚ ਪੰਜਾਬ ਦੀ ਰਾਜਧਾਨੀ ਵੀ ਨਹੀਂ ਲੈ ਸਕੇ।

  • @shivrajmaan1511
    @shivrajmaan1511 2 месяца назад +14

    ਕਿਸੇ ਦੀ ਨਕਲ ਕਰਨਾ ਮੁਖ ਮੰਤਰੀ ਦਾ ਕੰਮ ਨੀ ੲੈ ਇਸ ਤੋ ਬਗੈਰ ਤੁਸੀ ਕੋਈ ਅਪਣੀ ਪੰਜਾਬ ਲਈ ਕੋਈ ਇਕ ਅੱਧੀ ਪ੍ਰਾਪਤੀ ਦੱਸੋ

  • @GurlalSran-c1s
    @GurlalSran-c1s 2 месяца назад +4

    ਚਵਲਾ ਦਾ ਚਵਲਾ ਮਾਨ

  • @nachhattarsingh2122
    @nachhattarsingh2122 2 месяца назад +1

    ਨਕਲਾਂ, ਸਵਾਂਗ ਛੱਡ ਕੇ ਆਪ ਜੀ ਚੰਡੀਗੜ੍ਹ,ਦਰਿਆਈ ਪਾਣੀਆਂ, ਪੰਜਾਬ ਦੇ ਬਣਦੇ ਫੰਡਾਂ ਲਈ, ਸੂਬਿਆਂ ਲਈ ਵੱਧ ਅਧਿਕਾਰਾਂ ਲਈ ਮੋਰਚਾ ਲਾਓ ਭਾਈ। ਲੋਕ ਤੁਹਾਡੇ ਨਾਲ ਖੜ ਜਾਣਗੇ।

  • @amerjeetsingh833
    @amerjeetsingh833 2 месяца назад +9

    ਸਿਆਣੇ ਕਹਿੰਦੇ ਭੰਡ ਕਲਾ ਦਾ ਕੰਮ ਭੰਡਣਾ ਮਾਨ ਸਾਹਿਬ ਭੰਡਣਾ ਛੱਡ ਕੰਮ ਦੀਆਂ ਗੱਲਾ ਕਰਿਆ ਕਰ ਭੰਡਣਾ ਚੁਗਲੀ ਨਿੰਦਦਾ ਛੱਡ ਕੰਮ ਕਰਕੇ ਢਿੱਡ ਭਰਨਾ ਡਰਾਮੇ ਨਾਲ ਨਹੀ

  • @SURJITSINGH-vk8ym
    @SURJITSINGH-vk8ym 2 месяца назад +7

    ਮੁੰਡੇ ਤਾ ਹੁਣ ਵੀ ਮਰ ਰਹੇ ਹਨ ਮਾਨ ਸਾਹਿਬ

  • @sukhwinderSingh-zu3id
    @sukhwinderSingh-zu3id 2 месяца назад +7

    ਸਿਰਫ ਨਿਦਾ ਹੀ ਕਰਨੀ ਹੈ ਕੰਮ ਕੋਈ ਨਹੀਂ ਕਰਨਾ ਬੀਬੀਆਂ। ਦਾ ਸਤਕਾਰ ਕਰਨ ਸਿਖੋ ਜੀ

  • @GurlalSran-c1s
    @GurlalSran-c1s 2 месяца назад +13

    ਤੂੰ ਕੱਲਾ ਆ ਭਲਾ ਚਵਲਾ

  • @amnidersingh-qu9yp
    @amnidersingh-qu9yp 2 месяца назад +5

    ਮਾਨ ਸਾਬ੍ਹ ਜੀ ਸਭ ਗੱਲਾਂ ਠੀਕ ਨੇ ਬਾਦਲ ਸਰਕਾਰ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਦੇ ਰਹੇ ਨੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਭਾਈ ਅਮਿ੍ਤਪਾਲ ਸਿੰਘ ਜੀ ਦਾ ਕਸੂਰ ਕੀ ਏ ਮੈਨੂੰ ਜ਼ਰੂਰ ਦੱਸੇਉ

  • @gurpindersingh8405
    @gurpindersingh8405 2 месяца назад +10

    ਮਾਨ ਸਾਬ ਘੱਟ ਤਾਂ ਕੋਈ ਨੀ ਪਰ ਪੈਕਣ ਤਾਂ ਦਿਅੋ

  • @raisinghraisingh7791
    @raisinghraisingh7791 Месяц назад +1

    ਵਧੀਆ ਮਾਨ ਸਾਬ ਚਲਣ ਦਿਉ ਗਡੀ ਹਾਥੀ ਤੇ ਚਲਦੇ ਹਨ ਤੇ ਲੋਕੀ ਭੌਕਦੇ ਹਨ

  • @DAWINDERSINGH-c6n
    @DAWINDERSINGH-c6n 2 месяца назад +24

    ਕਾਂਗਰਸ ਅਕਾਲੀ ਦਲ ਨ ਪੰਜਾਬ ਚ ਜਦੋਂ ਸਰਕਾਰ ਹੁੰਦੀ ਹੈ ਉਦੋਂ ਕੁਝ ਨਹੀਂ ਕਰਦੇ ਜਦੋਂ ਬਾਹਰ ਹੁੰਦੇ ਨੇ ਉਦੋਂ ਬਕਵਾਸ ਬਹੁਤ ਕਰਦੇ ਨੇ

  • @indersingh-bv8bm
    @indersingh-bv8bm 2 месяца назад +7

    ਬਿਜਲੀ ਦੇ ਕੱਟ ਤੋਂ ਲੋਕ ਬਹੁਤ ਪਰੇਸ਼ਾਨ ਨੇ।

  • @Patialatimes123
    @Patialatimes123 2 месяца назад +3

    ਨਕਲਾਂ ਲਾਹੁਣ ਜੋਗਾ ਈ ਐਂ

  • @gopisekhwan1640
    @gopisekhwan1640 2 месяца назад +3

    ਭੰਡ ਪੂਰਾ

  • @jarnailsinghkhalsa3917
    @jarnailsinghkhalsa3917 2 месяца назад +19

    ਇਹ ਵੀ ਨਕਲ ਕਰਨ ਜੋਗਾ ਈ ਐ

  • @bhullarbnl5660
    @bhullarbnl5660 2 месяца назад +1

    ਮੁੱਖ ਮੰਤਰੀ ਸਾਹਿਬ ਜੀ ਜੇਕਰ ਫੁੱਲ ਪੋਸਤ ਦੇ ਬੀਜੇ ਜਾਣ ਤਾਂ ਹੋਰ ਵੀ ਚੰਗੀ ਗੱਲ ਹੋਊਗੀ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਪੋਸਤ ਦੀ ਖੇਤੀ ਕੀਤੀ ਜਾਊਗੀ ਐਕਤੀ ਖੇਤੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਧੰਨਵਾਦ ਜੀ ਪਰਮਾਤਮਾ ਸਭ ਦਾ ਭਲਾ ਕਰੇ ਜੀ

  • @pargetsingh2739
    @pargetsingh2739 2 месяца назад +3

    ਦੁਖ ਸਾਨੂ ਵੀ ਆ ਤੈਨੂ ਕੋ ਵੋਟ ਪਾਈ

  • @Vickramsingh4206
    @Vickramsingh4206 2 месяца назад +12

    ਐਦਕੀ 13 ਚੋਂ ਤਿੰਨ ਆਈਆਂ ਨੇ ਅੱਗੋਂ ਇੱਕ ਹੀ ਰਹਿ ਜਾਣੀ

    • @AvtarSingh-gs1si
      @AvtarSingh-gs1si 2 месяца назад

      ਤੁ ਕਾਂਗਰਸ ਲਿਆਵੀ ਤੁਹਾਨੂ ਕਾਂਗਰਸ ਵਧੀਆ ਲਗਦੀ ਆ ਦਰਬਾਰ ਸਾਹਿਬ ਢਾਹਿਆ ਕਾਂਗਰਸ ਸਰਕਾਰ ਸੀ ਤੁਸੀ ਲੋਕ ਦਰਬਾਰ ਸਾਹਿਬ ਜੀ ਦੇ ਦੋਖੀ ਹੋ ਜਿਹੜੇ ਕਾਗਰਸ ਦੀ ਹਮਾਇਤ ਕਰਦੇ ਹੋ

    • @LovelyStudio-v8r
      @LovelyStudio-v8r 2 месяца назад

      ਬਿਲਕੁਲ ਸਹੀ ਗੱਲ ਹੈ ਪਰ🐑🐑🐑 ਨੂੰ ਕੋਈ ਅਸਰ ਨਹੀਂ।

  • @SarabjitSinghBallu
    @SarabjitSinghBallu 28 дней назад +3

    ਭਗਵੰਤ ਮਾਨ ਗਲਾ ਤੇਰੀਆਂ ਬਿਲਕੁਲ ਸੱਚੀਆਂ ਸਦਕੇ ਸਦਕੇ

  • @Gurjitkaur-ri3fn
    @Gurjitkaur-ri3fn 2 месяца назад +5

    ਰੀਸ ਨਹੀ ਲਾਈ ਦੀ

  • @JitSingh-cn1np
    @JitSingh-cn1np 2 месяца назад +4

    ਨਕਲੀਆਂ ਵਾਲੀਆਂ ਗੱਲਾਂ ਛੱਡ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰ

  • @HarinderSingh-yg3my
    @HarinderSingh-yg3my 2 месяца назад +6

    ਇਹ ਗੱਲਾਂ ਅਹੁਦੇ ਦੇ ਮੁਤਾਬਿਕ ਠੀਕ ਨਹੀਂ ਪਰ ਪਤਾ ਲੱਗਿਆ ਜਾਏਗਾ

  • @aerasanil2455
    @aerasanil2455 2 месяца назад +6

    168 ਘਰ ਤਾਂ ਉਜਾੜ ਦਿਤੇ ਨੇ ਭਗਵੰਤ ਮਾਨ ਜੀ

  • @rajwinderdhillon8034
    @rajwinderdhillon8034 2 месяца назад +5

    ਤੂੰ ਕੀ ਬੋਲਣ ਨੂੰ ਮਰਦਾ ਤੇਰੇ ਤੋ ਲਾਈਟ ਤਾ ਪੂਰੀ ਨੀ ਹੁੰਦੀ ਝੋਨੇ ਸੁੱਕੀ ਜਾਂਦੇ ਆ ਪਹਿਲਾ ਆਪਣੇ ਕੰਮਾ ਵੱਲ ਦਿਆਨ ਦੇ ਦੂਜਿਆ ਨੂੰ ਮਜਾਕ ਫਿਰ ਕਰਲੀ ਗੱਪੀ ਸਾਬ

  • @davinderpalsingh9963
    @davinderpalsingh9963 2 месяца назад +7

    ਘਟੀਆ ਸਪੀਚ

  • @gnsingh411
    @gnsingh411 2 месяца назад +4

    ਪਿੰਡਾਂ ਦੇ ਨਾਮਾਂ ਦੇ ਸਪੈਲਿੰਗ ਦੱਸ ਵੀ ਦਿਆ ਕਰੋ ਜੀ।

  • @SURJITSINGH-vk8ym
    @SURJITSINGH-vk8ym 2 месяца назад +2

    ਹੁਣ ਕਰਲੋ ਰੋਲਾ ਫਿਰ ਪਾ ਦਿਓ

  • @tanveersingh4940
    @tanveersingh4940 2 месяца назад +5

    ਭਗਵੰਤ ਮਾਨ ਜੀ ਹੁਣ ਕਿਹੜੀ ਦਾਰੂ ਚਲਦੀ ਹੈ ਸੰਤਰਾ ਜਾਂ ਸੋਫੀ

    • @amnidersingh-qu9yp
      @amnidersingh-qu9yp 2 месяца назад

      ਤੂੰ ਪੈਗ ਨਾ ਕੇ ਦਿੰਨਾ ਭਗਵੰਤ ਮਾਨ ਨੂੰ

  • @kuldeepshori
    @kuldeepshori 2 месяца назад +2

    ਭੰਡ ਵਾਲ਼ੇ ਕੰਮ ਛੱਡੋ। ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਮੁੱਖ ਮੰਤਰੀ ਸਾਬ ਜੀ। ਕੋਈ ਕੰਮ ਕੀਤਾ ਤੁਸੀਂ ਕਾਮੇਡੀ ਤੋਂ ਇਲਾਵਾ।😅😅😅

  • @gurupdeshdhaliwal2029
    @gurupdeshdhaliwal2029 2 месяца назад +3

    ਇਸ ਨੂੰ ਸਮਝਾਓ ਕਿ ਔਰਤਾਂ ਨੂੰ ਸਿੱਧਾ ਬੋਲ਼ੇ ਤੇਰੀ ਮਾਂ ਤੇਰੀ ਭੈਣ ਤੇਰੀ ਘਰਵਾਲੀ ਵੀ ਹੈ ਜੇਕਰ ਇਨ੍ਹਾਂ ਨੂੰ ਗਲਤ ਬੋਲ਼ੇ ਕਿਨੀ ਕਉ ਸਿਆਣਪ ਹੈ ਤੂੰ ਕਿਹੜਾ ਘੱਟ ਹੈ ਸ਼ਾਲਾ ਮਾਸਟਰ ਦਾ ਮੁੰਡਾ ਪਤਾ ਨਹੀਂ ਕਿਹੜੇ ਮਰਾਸੀ ਦਾ

    • @RamSingh-pn8yx
      @RamSingh-pn8yx 2 месяца назад

      ਬੋਲਣ ਦੀ ਅਕਲ ਤਾ ਤਹਾਨੂੰ ਵੀ ਨਹੀ

    • @SukhwinderSingh-qn4rj
      @SukhwinderSingh-qn4rj 2 месяца назад +1

      U r right veer ji

    • @LovelyStudio-v8r
      @LovelyStudio-v8r 2 месяца назад

      ​@@RamSingh-pn8yxਪਹਿਲਾਂ ਉਸ ਨੂੰ ਸਿੱਖਾਉ ਫਿਰ ਇਸ ਨੂੰ ਕਹਿਉ।

  • @RamKumar-mr8jw
    @RamKumar-mr8jw 2 месяца назад +2

    ਬੜੇ ਸ਼ਰਮ ਦੀ ਗੱਲ ਐ ਅਕਾਲੀ ਦਲ ਨੂੰ ਸੱਤਾ ਚੋ ਬਾਹਰ ਹੋਇਆ ਨੂੰ 8 ਸਾਲ ਹੋ ਚੱਲੇ ਪਰ ਹੁਣ ਵੀ ਭਗਵੰਤ ਮਾਨ ਆਪਣੀ ਸਾਰੀ ਰਾਜਨੀਤੀ ਸਾਰਾ ਦਿਨ ਅਕਾਲੀ ਦਲ ਨੂੰ ਭੰਡ ਕੇ ਕਰਦਾ ਜਦ ਕੇ ਪਿੱਛਲੇ 5 ਸਾਲ ਕਾਂਗਰਸ ਸੀ ਪਰ ਇਹਨੂੰ ਪਤਾ ਵੋਟਾਂ ਤਾਂ ਬਾਦਲਾ ਨੂੰ ਨੂੰ ਗਾਲਾ ਕਡ ਕੇ ਮਿਲਣੀਆਂ ਲੋਕੋ ਏਹ ਗੱਲ ਸਮਝੋ ਜੇਕਰ ਕੋਈ ਵੀ ਪਾਰਟੀ ਆਪਣੇ ਕੀਤੇ ਕੰਮਾਂ ਦੀ ਗੱਲ ਨਾਂ ਕਰਕੇ ਪਿਛਲੀਆ ਪਾਰਟੀਆ ਨੂੰ ਭੰਡੇ ਓਹ ਬੰਦੇ ਨੇ ਕੋਈ ਕੰਮ ਨੀ ਕੀਤਾ ਸਟੇਟ ਵਸਤੇ

  • @kewalsidhu365.4
    @kewalsidhu365.4 2 месяца назад +6

    ਕੁਰਸੀ ਨੇ ਤਾਂ ਗੁਰੂ ਸਾਹਿਬ ਦੀ ਬੇਅਬਦੀ ਕਰਵੀ ਹੈ

  • @harjindersinghnanu1360
    @harjindersinghnanu1360 2 месяца назад +3

    ਮਾਨ ਸਾਬ ਨੂੰ ਨਕਲ ਕਰਨ ਵਾਸਤੇ ਵਹਿਲਾ ਈ ਕਰ ਦੇਣਾ ਚਾਈਦਾ

  • @vikramjitvikram6150
    @vikramjitvikram6150 2 месяца назад +1

    Batta gappi 😂😂

  • @HarpalSinghMahalHarpalSinghMah
    @HarpalSinghMahalHarpalSinghMah 29 дней назад

    ਇਹ ਤਾਂ ਕਿਸੇ ਮਰਾਸੀ ਦੀ ਸੱਟ ਹੈ। ਭੰਡ ਤਾਂ ਭੰਡ ਹੀ ਰਹੂ।

  • @bhupindersinghkamboj6628
    @bhupindersinghkamboj6628 2 месяца назад +7

    ਗੱਪੀ, ਕਮੇਡੀਅਨ only

  • @parshantkumar5829
    @parshantkumar5829 15 дней назад

    I love you Sh Bhagwant Maan Ji

  • @tsgkarn4284
    @tsgkarn4284 2 месяца назад +5

    ਨਕਲਾਂ ਹੀ ਕਰੇਗਾ ਕੋਈ ਕੰਮ ਵੀ ਕਰ ਲਏ

  • @mohansingh7538
    @mohansingh7538 2 месяца назад +11

    ਪੰਜਾਬ ਲਈ ਕੁੱਝ ਮੰਗਣਾ ਮਾੜੀ ਗੱਲ ਤਾਂ ਨਹੀਂ ।

    • @Gursewaksingh-hk1if
      @Gursewaksingh-hk1if 2 месяца назад +5

      25 ਸਾਲ ਰਾਜ ਕਰਕੇ ਤਾਂ ਪੰਜਾਬ ਦੀ ਕੋਈ ਵੀ ਮੰਗ ਹੁਣ ਤੱਕ ਰਹਿਣੀ ਨੀ ਸੀ ਚਾਹੀਦੀ।

    • @LovelyStudio-v8r
      @LovelyStudio-v8r 2 месяца назад

      ਬਿਲਕੁਲ ਸਹੀ ਗੱਲ ਹੈ ਪਰ ਭੇਡਾਂ ਨੇ ਮੇਂ ਮੇਂ ਕਰਨੀ ਹੈ।

  • @gurbindersingh8866
    @gurbindersingh8866 2 месяца назад +2

    ਅਗਲੀ ਵਾਰ ਬਣਦਾ ਤੂੰ ਵੀ ਨਹੀਂ ਹੋ ਜਿਸ ਹਿਸਾਬ ਨਾਲ ਤੇਰੇ ਲੱਛਣ ਆ 😅😅

  • @SukhwinderSingh-qn4rj
    @SukhwinderSingh-qn4rj 2 месяца назад +1

    Very good cm Panjab sarkar

  • @birendersingh3226
    @birendersingh3226 2 месяца назад +1

    Bhagwant man bhi G parmatma hamesha Ape nu Chadikala Rekhan kamyabi hamesa Mila public da pyar asi tere ❤️Nal hai g 🇮🇳🌻 🌺🙏🙏

  • @GurjeetsinghBhullar-zn5uf
    @GurjeetsinghBhullar-zn5uf Месяц назад

    ਕੋਈ ਗੱਲ ਬਣੀ

  • @VarinderjitKaur-l5z
    @VarinderjitKaur-l5z 2 месяца назад +3

    Good work

  • @RonakDusanjh
    @RonakDusanjh 2 месяца назад +1

    Buchad Bhagwanta

  • @harbhajansingh6349
    @harbhajansingh6349 2 месяца назад +1

    Man ਜੀ ਬੋਲ ਤਾਂ ਸਹੀ ਲਿਆ ਕਰੋ ਕਾਂ ਵਰਗੀ ਅਵਾਜ ਬੰਦ ਕਰੋ ਕੀਂ ਕਾਲੀ ਜਿਆਦਾ ਖਾਂਦੇ ਹੋ

  • @SimarpreetKaur-j6y
    @SimarpreetKaur-j6y Месяц назад +1

    Hun badal hamesha hi haar javega

  • @swaranjit2481
    @swaranjit2481 2 месяца назад +5

    ਸਾਰੇ ਤੁਸੀਂ ਇੱਕੋ ਆ ਨਾ ਪਹਿਲੇ ਘੱਟ ਸੀ ਨਾ ਤੁਸੀਂ ਘੱਟ ਹੋ

  • @SimarpreetKaur-j6y
    @SimarpreetKaur-j6y Месяц назад

    Bhagwant Maan Good CM. Hai AAP hi jeetegi

  • @Vickramsingh4206
    @Vickramsingh4206 2 месяца назад +6

    ਪੰਜਾਬ ਦੇ ਹਿਤਾਂ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ ਕਰਨਾ ਤੁਸੀਂ ਵੀ ਕੁਛ ਨਹੀਂ ਹ ਗੱਲਾਂ ਵਾਲਾ ਹੀ ਹੋ

  • @VickySingh-no2lo
    @VickySingh-no2lo 2 месяца назад +2

    Good cm

  • @KalaSingh-pw5dw
    @KalaSingh-pw5dw 15 дней назад

    Very.Good.👍👍👍👍♥️♥️♥️

  • @balrajsingh3862
    @balrajsingh3862 2 месяца назад +1

    Wah wah bhand g😂

  • @GavyVartiya
    @GavyVartiya 23 дня назад

    ਮਾਨ ਸਾਹਿਬ ਆਪ ਕੀ ਪਾਰਟੀ ਕੋ ਜਾਖਲ ਵਾਲਾ ਦਿੱਤਿਆ ਬੰਸਲ ਕਿਉਂ ਠੁਕਰਾ ਕਰ ਚਲਾ ਗਿਆ

  • @raisinghraisingh7791
    @raisinghraisingh7791 Месяц назад

    ਅਮਰਤ ਪਾਲ ਦਾ ਕਸੂਰ ਅਮਿਤ ਸਾਹ ਨੂ ਪੂਛੋ ਜੀ ਮਾਨ ਸਾਬ ਦੇਪਿਛੇ ਕਿਉ ਪੲਏ ਹੋ

  • @ramkhelabanramkhelaban5254
    @ramkhelabanramkhelaban5254 2 месяца назад

    Cm maan sir 🙏

  • @surjitmidha5728
    @surjitmidha5728 13 дней назад

    Man Saab Respect kro

  • @ManiMani-cl7ln
    @ManiMani-cl7ln Месяц назад

    ਏਹਦੇ ਕੋਲ ਉਹੀ ਗੱਲ੍ਹਾਂ
    ਬਾਦਲਾਂ ਨੇ ਆ ਕਰਤਾ ਬਾਦਲਾਂ ਨੇ ਓਹ ਕਰਤਾ
    ਤੂੰ ਆਪ ਕੀ ਕਰਦਾ ਉਹ ਗੱਲ ਕਰ ਉਹੀ ਚੁਟਕਲੇ ਹਰ ਵਾਰੀ

  • @Sarjeevansingh687-fy9mp
    @Sarjeevansingh687-fy9mp 2 месяца назад +2

    Honest. C m. Mann

  • @JaismeenKhalsa
    @JaismeenKhalsa Месяц назад

    ❤❤

  • @malkeetsidhu538
    @malkeetsidhu538 2 месяца назад +3

    ਤੁਸੀਂ ਨਾਲ ਲੈਜੋੱਗੇ, ਤੇਰੀ ਮਾਤਾ ਗਿਆਰਾਂ ਚੱਕਰ ਆਸਟਰੇਲੀਆ ਦੇ ਲਾ ਕਿ ਆਗੀ 25000 ਪੈਨਸਨ ਵਿੱਚ ਦੱਸੋ ਗੱਪੀ ਸਾਹਿਬ

  • @NavdeepPannu-yg3vx
    @NavdeepPannu-yg3vx 2 месяца назад +1

    Noob 😂😂😂

  • @ShaukatAli-qe9ye
    @ShaukatAli-qe9ye День назад

    ਤੈਂ ਤਾਂ ਹੜ ਲਿਆ ਹੜ ਲੈ ਆਂਦਾ ਹਰਾਮਦਿਆ

  • @billuteacher5768
    @billuteacher5768 2 месяца назад +2

    ਇਨ੍ਹਾਂ ਦਾ ਕੁਝ ਨਹੀਂ ਬਣਨਾ

  • @pargetsingh2739
    @pargetsingh2739 2 месяца назад

    ਤੇਰਾ ਸੰਟਿਆ ਨੀ ਉਠਦਾ
    😭😭😭😭😭😭😱😱😱

  • @HarpeetKaur-iy4ex
    @HarpeetKaur-iy4ex 2 месяца назад +1

    Phanda wala Kem sheda tha

  • @gurdeepSingh-rb2fh
    @gurdeepSingh-rb2fh Месяц назад

    Mr. Ma'am. Is.a. good. Person. Why. Badal is. Still. In. punjab

  • @KarnalSinghh-q4o
    @KarnalSinghh-q4o 10 дней назад

    Verygoodmannsahib

  • @hardeepsinghsandhu8321
    @hardeepsinghsandhu8321 2 месяца назад +2

    ਸ਼ਰਮ ਕਰ ਮਾਮਾ nsa ਲਗਾ ਕੇ ਨੌਜਵਾਨ ਤੇ ਆਪ ਧੀ ਦੀ ਉਮਰ ਨਾਲ ਵਿਆਹ ਕਰੀ ਬੈਠਾ

  • @rajindersinghsandhu262
    @rajindersinghsandhu262 8 дней назад

    Right brother

  • @hamirkhaira351
    @hamirkhaira351 2 месяца назад +3

    Great CM

  • @noorbal7283
    @noorbal7283 2 месяца назад

    Bhagwant maan jindabaaaad

  • @Gary8279
    @Gary8279 2 месяца назад

    Cha gaye mann saab❤❤
    Bhagwant mann zindabaad

  • @parmjeetkaur2274
    @parmjeetkaur2274 2 месяца назад +3

    ਭਗਵੰਤ ਮਾਨ ਜਿੰਦਾਵਾਦ

  • @JszfSnzgn
    @JszfSnzgn 2 месяца назад

    ਭਗਵੰਤ ਮਾਨ ਨੇ ਬੜੇ ਰੰਗ ਲਾ ਤੇ ਆ ਕੇ ਤੂੰ ਤਾਂ ਜਨਤਾ ਦਾ ਬਹੁਤ ਹਰਮਨ ਪਿਆਰਾ ਮਾਨ ਸਾਹਿਬ ਪਰ ਸਾਰਾ ਟੱਬਰ ਪੰਜਾਬ ਦੀ ਅੱਧੀ ਪੁਲਿਸ ਲਈ ਫਿਰਦੇ ਬਿਨਾਂ ਸਕਿਉਰਟੀ ਮਾਨ ਸਾਹਿਬ ਤੁਸੀਂ ਆਪ ਦੇ ਪਿੰਡ ਵਿੱਚ ਨਹੀਂ ਵੜ ਸਕਦੇ। ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਦਸ ਸੀਟਾਂ ਨਹੀਂ ਮਾਨ ਸਾਹਿਬ। ਝੂਠ ਝੂਠ ਝੂਠ ਹੀ ਵਿਕਾਸ ਹੋਇਆ। ਸੁਖਵਿਲਾਸ ਬਾਰੇ ਕੀ ਕੀਤਾ ਮਾਨ ਸਾਹਿਬ

  • @DaljeetSingh-g1c
    @DaljeetSingh-g1c 2 месяца назад +1

    Nakila kr n da time'nhe man sahib ji panjab de loka de Kisan bahot dukhi aa

  • @RanjitGill-wq9du
    @RanjitGill-wq9du 2 месяца назад

    Very good Maan sahib jindabad

  • @Allgamingarshbhai
    @Allgamingarshbhai 2 месяца назад

    ਲੰਨ ਪੱਟ ਤਾ ਸੁਖ vilaas ਦੇ kaagaj ਕੱਡ ਕੇ

  • @GavyVartiya
    @GavyVartiya 23 дня назад

    ਮਾਨ ਸਾਬ ਆਪਕੀ ਪਾਰਟੀ ਕੋ ਜਾਖਲ ਵਾਲਾ ਦਿੱਤਿਆ ਬੰਸਲ ਕਿਉਂ ਠੁਕਰਾ ਕਰ ਚਲਾ ਗਿਆ ਜਾਖਲ ਮੰਡੀ

  • @RameshSharma-n1u
    @RameshSharma-n1u 2 месяца назад

    Very good maan saab

  • @Lovenature-nt8zm
    @Lovenature-nt8zm 2 месяца назад +4

    ਬਹੁਤ ਵਧੀਆ 🙏

  • @jaloursingh3758
    @jaloursingh3758 2 месяца назад +1

    Bhand 1

  • @AmarjitSingh-dj2fe
    @AmarjitSingh-dj2fe 2 месяца назад

    Maan sahab jindabad AAP party jindabad

  • @Yuvrazdhillon2
    @Yuvrazdhillon2 2 месяца назад

    Waheguruji

  • @balveersing7534
    @balveersing7534 2 месяца назад +6

    Very good Man sahib ji

  • @Gogi2233
    @Gogi2233 2 месяца назад +1

    Ehna Ghatiya Ehna Bekar ehna joker Banda mai Dekhaya ee ni 😡 joker ehnu kyo Banaya Mukh Mantri yr koi chaz Di Gal ni kitti Aj Takk Es Bande ne

  • @virendersharma4718
    @virendersharma4718 2 месяца назад +1

    Chawal Bhagwanti

  • @harmanjitsingh6300
    @harmanjitsingh6300 2 месяца назад +2

    Gud cm Bhagwant zindabad

  • @ManavveerRandhawa
    @ManavveerRandhawa 2 месяца назад +1

    Tu koi km kr le

  • @surkhmandermaanmaan3935
    @surkhmandermaanmaan3935 2 месяца назад +1

    ਮਾਨ ਸਾਹਿਬ ਜੀ 11ਘੰਟੇ ਬਿਜਲੀ ਦੇਣ ਦਾ ਪਲੇਨ ਕਿੱਧਰ ਗਿਆ ਹੁਣ ਤਾਂ 4ਘੰਟੇ ਆਉਂਦੀ ਹੈ

  • @JaspalSingh-l4n5l
    @JaspalSingh-l4n5l 2 месяца назад +1

    Gal tan sahi hai. Mann.Shaib. But Now. You are responsible for. Baadvi. Nasha. Action against other corrupt people. Didn't talk more. Work You are talking more. I'm a App support but---++--

  • @beantkaur9125
    @beantkaur9125 2 месяца назад +1

    Mann ek comedion te nakalche he us ne hason da he kam karna ha

  • @Gurjitkaur-ri3fn
    @Gurjitkaur-ri3fn 2 месяца назад

    ਐ ਬੋਲੀ ਜਾਂਦੀ। ਇਸ ਤਰ੍ਹਾ ਬੋਲੀਦਾਂ

  • @BaljitSingh-fw4rk
    @BaljitSingh-fw4rk 2 месяца назад +3

    Bhagwant Mann Jindabad

  • @AmarjeetSinghAmrit
    @AmarjeetSinghAmrit 2 месяца назад +1

    Tu cm a hnu maan ji tusi eada bolge baki ki krne ge