Kabaddi Player Jeeta Maur ਤੇ ਇਲਜ਼ਾਮ Chitta ਵੇਚ ਕਿ 1200 Crore ਦੀ ਜਾਇਦਾਦ ਕੀਤੀ ਖੜ੍ਹੀ - Ranjit Singh

Поделиться
HTML-код
  • Опубликовано: 26 сен 2022
  • #Punjab #JeetaMaur #Interview #KabbadiPlayers #RanaGurjitSingh #NavteejCheema

Комментарии • 143

  • @Jassmann5459
    @Jassmann5459 Год назад +12

    ਜੀਤੇ ਭਾਜੀ ਨੇ ਸੰਮੇ ਵਰਨਾਲੀਏ ਦੀ ਮੰਦਦ ਕੀਤੀ ਬਹੁਤ ਸੌਹਣੀ ਪਹਿਲ ਕੀਤੀ ਧੰਨਵਾਦ

  • @gurchransingh5674
    @gurchransingh5674 Год назад +4

    ਗੱਲ ਸੱਚ ਵੀ ਹੋ ਸਕਦੀ ਹੈ ਹੋਰ ਕਿਹੜਾ ਚਿੱਟਾ ਵੇਚਣ ਜਮਦੂਤ ਆਉਦਾ ਪੰਜਾਬ ਵਿੱਚੋਂ ਹੀ ਹਨ

  • @gagan5933
    @gagan5933 Год назад +19

    ਯਾਰ ਜਦੋਂ ਅਗਲਾ ਕਹਿ ਰਿਹਾ ਹੈ ਕਿ ਕਿਸੇ ਵੀ ਏਜੰਸੀ ਕੋਲੋਂ ਜਾਂਚ ਕਰਵਾ ਲਉ ਫਿਰ ਇਹ ਕੰਮ ਸਰਕਾਰ ਦਾ ਹੈ ਕਰਵਾ ਲਵੇ ਜਾਂਚ ਤੁਸੀਂ ਐਵੇਂ ਨਾਂ ਕਿਸੇ ਨੂੰ ਤਗਮੇ ਦੇਣ ਲੱਗ ਪਿਆ ਕਰੋ

    • @preetsingh-sy6oz
      @preetsingh-sy6oz Год назад

      Ehdi jaanch ho v gyi te kuch ni hona.Ehdi puri ponch aa

  • @Gurpreetvander
    @Gurpreetvander Год назад +16

    ਬਾਈ ਮੰਨਦੇ ਹਾ ਤੁਸੀ ਸਹੀ ਹੋਵੋਂਗੇ ਪਰ ਇਕ ਗੱਲ ਤਾਂ ਮੰਨਣੀ ਪੈਣੀਂ ਅੱਗ ਹੋਵੇ ਤਾਂ ਧੁਆ ਨਿਕਲਦਾ ਵੀਰੇ ਜੀਤੇ ।

  • @pigeon365
    @pigeon365 Год назад +15

    ਆਮ ਬੰਦੇ ਦੀ ਕਿੱਥੇ ਪੇਸ਼ ਚੱਲੇ ।ਐਨਾ ਪੈਸੇ ਕੋਲ ਫਰ ਵੀ ਕਿਤੇ ਪੇਸ਼ ਨਿ ਚਲਦੀ। waheguru kirpa ਕਰਨ
    ਬਾਕੀ ਗੱਲ ਜੀਤਾ ਬਾਈ ਸਾਹੀ ਲੱਗ ਰਿਹਾ ਪੂਰੀ ਗੱਲ ਸੁਣੀ
    Request aa ਸਾਰਿਆ ਨੂੰ ਪੰਜਾਬ ਦਾ ਜਲੂਸ ਕੱਢਿਆ ਪਿਆ ਮਾੜੇ ਲੋਕਾ ਨੇ ਐਵੇਂ ਨਾ ਕਰੋ

  • @manjinderdhaliwal9479
    @manjinderdhaliwal9479 Год назад +18

    ਪੱਤਰਕਾਰ ਜੀ ਤੁਸੀ ਗ੍ਰੇਟ ਹੋ ਜੀ

  • @harpalkaursandhu4250
    @harpalkaursandhu4250 Год назад +8

    ਸਾਥ ਦਿਓ ਲੋਕੋ ਕਿਉਂ ਇਹ ਸਭ ਹੋ ਰਿਹਾ ਇੱਕਠੇ ਹੋਏ ਬਿਨਾ ਨਹੀਂ ਸਰਨਾ …ਕੀ ਕੀ ਆਪਣੇ ਤੇ ਸਹਿਣ ਕਰਕੇ ਲ਼ੋਕਾ ਚ ਆਇਆ .,

  • @DavinderSingh-cj9dq
    @DavinderSingh-cj9dq Год назад +8

    ਬਹੁਤ ਵਧੀਆ ਇਨਸਾਨ ਹੈ Ranjit singh ਜੀਤਾ ਮੋੜ. ਗ਼ਰੀਬਾਂ ਦਾ ਹਮਦਰਦੀ.

  • @jagtarsingh7127
    @jagtarsingh7127 Год назад +5

    ਕੁਝ ਨ ਕੁੱਝ ਦਾਲ ਚ ਕਾਲ਼ਾ ਏਦਾਂ ਤਾਂ ਕਿਸੇ ਨੂੰ ਕੌਈ ਵੀ ਕੁਛ ਨਹੀਂ ਕਹਿੰਦਾ cBi ਜਾਂਚ ਕਰਵਾਓ ਸੱਚ ਸਾਹਮਣੇ ਆ ਜਾਵੇਗਾ

  • @satinder195
    @satinder195 Год назад +7

    Jita is Kabaddi legend. He look innocent. Need fare trial. God bless you bro. Stay strong

  • @r__kang9398
    @r__kang9398 Год назад +18

    ਵੈਲੀ ਭੱਜ ਤੁਰਿਆ ਜੀਤੇ ਮੋੜ ਨਾਲ ਪੰਗਾ ਪਾ ਕੇ ਬਾਈ ਨੂੰ ਬੱਸ ਵੀਡਿਉ ਵਿੱਚ ਹੀ ਖੇਡਦੇ ਵੇਖਿਆ ਤੇ ਨਾਮ ਸੁਣਿਆ ਜੋ ਮਸਲਾ ਇਸਦਾ ਸੱਚ ਝੂਠ ਰੱਬ ਜਾਣਦਾ ਪਰ ਕਬੱਡੀ ਵਿੱਚ ਜੀਤਾ ਲੀਜੈਡ ਏ

  • @brownboy2340
    @brownboy2340 Год назад +2

    Best stopper of his time

  • @AbhiAbhi-kl2br
    @AbhiAbhi-kl2br Год назад +6

    banda sahi lag Riya yr inquiry honi chaidi Jo v jhotha os nu saja mile

  • @kamalkhaira2848
    @kamalkhaira2848 Год назад +9

    Cbi inquiry ਤੋ ਸਾਰੇ ਭੱਜਦੇ ਨੇ, ਜੇ ਬੰਦਾ ਆਪ inquiry ਦੀ ਮੰਗ ਕਰ ਰਿਹਾ ਕੁਝ ਤਾ ਸੱਚਾਈ ਹੋਉਗੀ ਬੰਦੇ ਵਿੱਚ । ਜਾਂਚ ਹੋਣੀ ਲਾਜਮੀ ਹੈ ।

  • @happyuppal7977
    @happyuppal7977 Год назад +26

    ਪੰਜਾਬ ਦਾ ਮਾਣ ਜੀਤਾਂ ਮੌੜ

  • @satnammaan71
    @satnammaan71 Год назад +14

    ਪਿੰਡ ਦੇ ਲੋਕਾ ਤੋ ਪੱਛੋ । ਲੋਕਾ ਦੇ ਘਰ ਪੱਟ ਕੇ ਆਪਣਾ ਘਰ ਕਿਵੇ ਬਚਾਉਣਗੇ

  • @GurvinderSingh-xf6tb
    @GurvinderSingh-xf6tb Год назад +1

    Veer Jita ji tusi sache lagde ho.parmatma tuhadi help jaroor karen ge

  • @Sarpanch26179
    @Sarpanch26179 Год назад +2

    Jeeta 22 is Innocent..
    And great kabbadi player..

  • @SukhwinderSingh-wq5ip
    @SukhwinderSingh-wq5ip Год назад +6

    ਬਹੁਤ ਵਧੀਆ ਬਾਈ

  • @PargatSingh-nw9qc
    @PargatSingh-nw9qc Год назад +26

    ਜੀਤਾ ਮੌੜ ਨੀ ਕਿਸੇ ਨੇ ਬਣ ਜਾਣਾ 🙏💪

    • @shindanidhawala9993
      @shindanidhawala9993 Год назад +3

      ਤੇ ਪਰਗਟ ਸਿੰਘ ਕਿਹੜਾ ਕਿਸੇ ਨੇ ਬਣ ਜਾਣਾ

  • @GurvinderSingh-rq2yf
    @GurvinderSingh-rq2yf Год назад +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @baldevdhaliwal8865
    @baldevdhaliwal8865 Год назад +1

    Very good reporting Beta ji. Hats off. Love your action.

  • @gauravkhatri6073
    @gauravkhatri6073 Год назад +4

    Jeeta paji... waheguru te jkin rkho

  • @jugrajsingh9152
    @jugrajsingh9152 Год назад +1

    ਵੀਰ ਜੀ ਸਾਂਤਿ ਸ੍ਰੀ ਅਕਾਲ ਜੀ।👏 ਵੀਰ ਜੀ ਜੀਤੇ। ਦੀਆਂ ਗੱਲਾਂ ਸੁਣ ਕੇ ਇਹ ਸੱਚ ਬੋਲ ਰਿਹਾ ਹੈ ।ਪਰ ਜੇਕਰ ਦੂਸਰੀ ਪਾਰਟੀ ਦੀਆਂ ਗੱਲਾਂ ਸੁਣਦੇ ਹਾਂ ਤਾਂ ਉਹ ਸੱਚ ਬੋਲ ਦੇ ਹਨ। ਗੱਲ ਸਮਝੋਂ ਬਾਹਰ ਲਗਦੀ ਹੈ ਜੀ।👍

  • @ashokdadra9372
    @ashokdadra9372 Год назад +3

    Jeeta bhajji bilkul sahi keh rahe ne

  • @ariangill2010
    @ariangill2010 Год назад

    Great interview patarkaar jeee. Love it.

  • @malkeetsweets2933
    @malkeetsweets2933 Год назад +6

    Super jafi 22

  • @amrikkandola8421
    @amrikkandola8421 Год назад +2

    Look like he is honest,

  • @lakhidhaliwal6446
    @lakhidhaliwal6446 Год назад +1

    Good luck sir thank

  • @shinemedia8945
    @shinemedia8945 Год назад +1

    Sat Sri akal veer
    Bai tuhade video knowledgeably hunde aa koi shak ni pr veer ek benti aa tusi video de starting ch jo highlights dikhone aa plz osd length thodi chhoti rakhya kro, 💯💯kyonki 4 minute di length thoda jyada ho jandi
    👍Veer baki kami aa 🙏🏻🙏🏻🙏🏻🙏🏻🙏🏻

  • @jarrysinghsandhu4378
    @jarrysinghsandhu4378 Год назад +4

    Yr Bai bnda Sacha va

  • @harinderpreethani8147
    @harinderpreethani8147 Год назад +6

    Great jafi

  • @thekedarnirmalsinghdhardeo2615
    @thekedarnirmalsinghdhardeo2615 Год назад +3

    Good.plear

  • @satinderpalsingh6055
    @satinderpalsingh6055 Год назад +2

    Bai sach bol reha hai

  • @granthiandiawajbabagranthi6235
    @granthiandiawajbabagranthi6235 Год назад +1

    ਕਬੱਡੀ ਖੇਡ ਕੇ ਬਾਈ ਬਾਂਰਾ ਸੌਂ ਕਰੋੜ ਰੁਪਏ ਦੀ ਜਾਇਦਾਦ ਬਣਾਈ ਗਈ। ਕਮਾਲ ਕਰਤੀ ਵੀਰੇ ਇੱਕ ਭੁੱਖੇ ਮਰਦੇ ਨੇ ਥੋਨੂੰ ਤਾ ਯਾਰ ਪਤਾ ਨਹੀਂ ਹੈ ਕਿ ਕਿਨਾਂ ਪੈਸਾ ਤੇਰੇ ਕੋਲ। ਕਿੰਨੀਂ ਹਾਸੋਹੀਣੀ ਗੱਲ ਹੈ ਕਿ ਮੈਨੂੰ ਪੁਲਿਸ ਵੱਲੋਂ ਕੁਟਿਆ ਜਾਵੇ। ਸੱਚ ਹੈ ਬਾਈ ਜੇ ਤੂੰਂ ਪੰਜਾਬ ਆਵੇਂ ਤਾਂ ਮੁੱਖ ਮੰਤਰੀ ਆਪ ਤੇਰੇ ਲਈ ਜੂਸ ਬਣਾ ਕੇ ਲਿਆਵੇ ਗਾ ਬਾਈ ਜੀ ਮਾਫ ਕਰਨਾ

  • @kuljeetkharku7903
    @kuljeetkharku7903 Год назад

    Jeeta mour gud person aa and kabaddi daa super duper star player aa g

  • @MangiRawlaSgnr
    @MangiRawlaSgnr Год назад +2

    Good bro jeeta mour

  • @pirtyguron2451
    @pirtyguron2451 Год назад +3

    menu ta lagda sach bolda 22

  • @KuldeepSingh-vk8nb
    @KuldeepSingh-vk8nb Год назад +5

    ਜੀਤਾ ਮੌੜ ਵਦੀਆ ਖਿਡਾਰੀ ਰਿਹਾ

  • @jasbirpalsingh8910
    @jasbirpalsingh8910 Год назад

    Waheguru ji

  • @scotiainternational7016
    @scotiainternational7016 Год назад

    Jeeta pajii tuse sache jo

  • @mannekamnijjar6876
    @mannekamnijjar6876 Год назад

    Vadia bnda aa jeeta veer g

  • @surjanrandhawa8130
    @surjanrandhawa8130 Год назад +3

    Yar banda bahut dukhi lagda menu lagda es nu black mail kita ja riha jo insan ena wada kabadi khilari riha os nal es tra nahi hona chahida CM man sab es bande di imdad karo puri enquri karke je sahi a ta madad karo je galt a te FIR hove

  • @pardeepsinghsingh7928
    @pardeepsinghsingh7928 Год назад +2

    👍👍👍🙏🙏🙏

  • @sandeepmahi6985
    @sandeepmahi6985 Год назад +2

    Eh banda sacha lagda gal baat to

  • @KulwinderSingh-ob1ww
    @KulwinderSingh-ob1ww Год назад +3

    Jeeta god

  • @Panjab1100
    @Panjab1100 Год назад +8

    Sacha Banda

    • @k3lray841
      @k3lray841 Год назад +1

      Bro honestly, he has always been dodgy, but he is a good actor. Maybe he is being framed further, but he isn't very clean.

  • @surjitbuttar6673
    @surjitbuttar6673 Год назад +1

    Looks ok ✅

  • @ravindrkumar2764
    @ravindrkumar2764 Год назад

    Pehla duserea di video deki ta coment anti c eda hun tusi app deklo duniya da sareya peya

  • @sukhpalvideo802
    @sukhpalvideo802 Год назад

    Bahi ji jita mor bahut badia palyar te bahut badia insan hai me bahu nu kehdia v dehkia hai ek gal jo jite bahi ne kehi k india bic kise nu taraki nhi karni cahidi bilkul sehi gal kehi gera gark hogia sistem da tahi ta punjab bic n.r.i vijnas karke kus nhi propety da kam down hon da karan hi ahi hai n.r.i aia nal dohka ho riha

  • @paramjitsinghsingh5519
    @paramjitsinghsingh5519 Год назад

    Kabbadi da start ha bai

  • @sunnykataria9834
    @sunnykataria9834 Год назад +2

    ਪੱਤਰਕਾਰ ਸਾਬ ਅਗਲਾ ਕਹਿ ਤਾ ਰਿਹਾ ਜਾਂਚ ਕਰਾਲੋ , ਮੁੜ ਘੁੜ ਪੈਸਾ ਲੱਗਿਆਂ ਪੁਲਸ ਦੇ , ਜੇ ਲੱਗਿਆ ਵੀ ਹੋਇਆ ਅਗਲਾ ਟੀਵੀ ਤੇ ਥੋੜੀ ਦਸੂ ,

  • @deepakrai9532
    @deepakrai9532 Год назад

    Jeeta morh ji is great

  • @munishsood9812
    @munishsood9812 Год назад +2

    Jeeta ji a drug smugler?
    Koi soch vi nahin sakda
    He is a legend.
    Don't worry.
    Bhole bath Kripa karange

  • @GurmeetSingh-oc1sn
    @GurmeetSingh-oc1sn Год назад +15

    ਇਕ ਗਰਾਮ ਨਹੀ ਬੇਚਿਆ ਟਨਾ ਦੇ ਟਨ ਵੇਚੇ ਵਾ

    • @karamjitsingh8913
      @karamjitsingh8913 Год назад +2

      ਬਾਈ ਮੂਵੀ ਵਿੱਚ ਵਿਲਨ ਪੂਰੇ ਢਾਈ ਘੰਟੇ ਨਜ਼ਾਰੇ ਲੈਂਦੈ ਪਰ ਪਿਛਲੇ ਵੀਹ ਮਿੰਟ ਬੜੇ ਮਾੜੇ ਤੇ ਭਿਅੰਕਰ ਨਿਕਲਦੇ ਆ

    • @gagan5933
      @gagan5933 Год назад

      ਯਾਰ ਜਦੋਂ ਅਗਲਾ ਕਹਿ ਰਿਹਾ ਹੈ ਕਿ ਕਿਸੇ ਵੀ ਏਜੰਸੀ ਕੋਲੋਂ ਜਾਂਚ ਕਰਵਾ ਲਉ ਫਿਰ ਇਹ ਕੰਮ ਸਰਕਾਰ ਦਾ ਹੈ ਕਰਵਾ ਲਵੇ ਜਾਂਚ ਤੁਸੀਂ ਐਵੇਂ ਨਾਂ ਕਿਸੇ ਨੂੰ ਤਗਮੇ ਦੇਣ ਲੱਗ ਪਿਆ ਕਰੋ

    • @yadwinderdad5107
      @yadwinderdad5107 Год назад

      Tu kina laya ehde toh sala tanna da

    • @bollywoodandpollythikana2286
      @bollywoodandpollythikana2286 Год назад

      Gangster ਦੇ ਪੈਸੇ ਇੱਕ ਨੰਬਰ ਵਿੱਚ ਕਿਵੇਂ ਕਰਤੇ ਇਸਨੇ ਬਾਈ ਨੇ ਫਿਰ ਜੇਲ ਵਿੱਚ ਐਵੇਂ ਬਿਨਾ ਗੱਲ ਹੀ ਗਿਆ ਹੈ ਆਵਾਜ਼ ਤੋਂ ਆਪ ਵੀ set lgda report ਵੀ possitve ਕਿਵੇਂ a ਗਈ ਓਹ ਰਿਪੋਰਟ ਚੱਕੀ ਫਿਰਦੇ ਨੇ

  • @happyramgarh8981
    @happyramgarh8981 Год назад

    Jeeta morr jinda bad

  • @kulbeervirk1162
    @kulbeervirk1162 Год назад

    Tusi vi Lankesh paji patrkari vdiya karde ho

  • @baloursidhusidhu864
    @baloursidhusidhu864 Год назад +14

    ਭਗਵੰਤੁ ਮਾਨ ਜੀ ਇਹ ਬੰਦੇ ਨੂੰ ਇਨਸਾਫ ਦਿਵਾਉਣ

  • @nannugahir8589
    @nannugahir8589 Год назад +1

    Jita maur te aj tak ta kise ne iljam ni laya chitta bechan da

  • @happyuppal0031
    @happyuppal0031 Год назад +1

    Jaggu bhagwanpuria nal sambandh ..

  • @harinderjitsingh9281
    @harinderjitsingh9281 Год назад

    Chota Jatt Aa Aagla 💪💪💪💪💪

  • @gurlabhsingh8072
    @gurlabhsingh8072 Год назад

    ਬੰਦਾ ਠੀਕ ਲੱਗਦਾ ਨਹੀਂ ਤਾਂ ਪੈਸਾ ਦੇ ਕੇ ਦੁਸ਼ਮਣਾਂ ਦਾ ਕੰਡਾ ਵੀ ਘੜਾ ਸਕਦਾ ਸੀ ਗੈਗਵਾਰਸ ਨਾਲ ਹੋਣ ਤੇ ਬੰਦੇ ਨਾਲ ਧੱਕਾ ਨਹੀਂ ਹੋ ਸਕਦਾ ਇਸ ਦੇ ਗਲਤ ਸਬੰਧ ਨਹੀਂ ਹਨ ਇਸ ਨੂੰ ਤਾਂ ਪੈਸਾ ਕਰ ਕੇ ਇਸ ਨੂੰ ਚਿੰਬੜ ਗਏ

  • @gurlabhsingh8072
    @gurlabhsingh8072 Год назад +3

    ਇਸ ਨਾਲ ਸਿੱਧੂ ਵਾਲੀ ਹੋਈ ਇਸ ਕੋਲ ਪੈਸਾ ਸੀ ਅਤੇ ਗੰਦੇ ਅਤੇ ਠੱਗ ਬੰਦੇ ਇਸ ਨੂੰ ਚਿੰਬੜ ਗਏ ਖੇਡ ਪੈਸੇ ਦੀ ਹੈ

  • @harjeetsingh9645
    @harjeetsingh9645 Год назад

    Hun v Rjea hoia

  • @vivekbajaj2362
    @vivekbajaj2362 Год назад

    ਹੋਰਾ ਦੀ ਗੱਲ ਛੱਡੋ ਇੱਥੇ ਭਰਾ ਭਰਾ ਤੇ ਮੱਚੀ ਜਾਂਦਾ

  • @paramjitsinghsingh5519
    @paramjitsinghsingh5519 Год назад

    Jitta mod jindabad

  • @immortalcyanogen779
    @immortalcyanogen779 Год назад

    Koi na koi gal tan jroor aa bai...

  • @jagsirsingh7200
    @jagsirsingh7200 Год назад +2

    These are not kabbadi team these are smugglers teams including IAS/IpS and MLA/MPs involved in case

  • @Munn687
    @Munn687 Год назад +2

    Bnda shi lag reha

  • @RajivKumar-ty2qk
    @RajivKumar-ty2qk Год назад +4

    Kahda reporter eh sidhi story chlia karo khashe na Maria karo

  • @motivational_story
    @motivational_story Год назад +1

    Ena Paisa aya kitho eh proof dede

  • @tskbajaj3721
    @tskbajaj3721 Год назад +3

    ਜੇ ਧੂਆ ਦਿੱਖਦਾ ਤਾ ਕਿਤੇ ਨਾ ਕਿਤੇ ਅੱਗ ਲਗੀ ਹੋਊ ਜੀਤੇ

  • @NavjotSingh-xz3ei
    @NavjotSingh-xz3ei Год назад +2

    Jeeta maur good person

  • @manishkumartaktv4180
    @manishkumartaktv4180 Год назад +1

    palata nu saman nahi khdea

  • @karamjitsingh8913
    @karamjitsingh8913 Год назад +1

    ਪ੍ਰਮਾਤਮਾ ਦੀ ਲਾਠੀ ਚੋਂ ਆਵਾਜ਼ ਨਹੀਂ ਆਉਂਦੀ

  • @jagdeepsingh3240
    @jagdeepsingh3240 Год назад +1

    Mor Saab gareeb plyers nu tusiii nhi dekhde 100caror Di gal kr rahe oooooo ayni pyment ikkk number da kmmmm krke ta nhi banndi jiiiiiiiiii

  • @pankajarora191
    @pankajarora191 Год назад +1

    JHOOTHA IK NO DA TERI AWAJ HI DASSDI HAI JIVE SARA KUJH YAD KEETA HUNDA ODA HI BOLI JANDA DONT BLEIVE HIM

  • @HappySingh-od6oc
    @HappySingh-od6oc Год назад

    Narco analysis & brain mapping test both partner

  • @parmjitsingh4898
    @parmjitsingh4898 Год назад +1

    You also make trouble for us guru Ram das da name lae ke.

  • @sikandersingh7611
    @sikandersingh7611 Год назад +3

    ਜੇ ਚਿੱਟਾ ਨੀ ਵੇਚਿਆ ਤਾ ਘਰੋ ਕਿਵੇ ਨਸ਼ਾ ਆ ਗਿਆ

  • @SukhrajSingh-dt2mv
    @SukhrajSingh-dt2mv Год назад +2

    Sach bolda jeeta mor

  • @goldymangat468
    @goldymangat468 Год назад

    ਸੀ ਬੀ ਆਈ ਵਿੱਚ ਵੀ ਤਾਂ ਬੰਦੇ ਹੀ ਹਨ ਉਹ ਵੀ ਭਾਰਤੀ ਹੀ ਹਨ ਰਿਸ਼ਵਤ ਸਾਡਾ ਜਨਮ ਸਿੱਧ ਅਧਿਕਾਰ ਹੈ।

  • @AS-pu7gj
    @AS-pu7gj Год назад

    Bai ji ehna channels te koi v paise deke apni marzi di interview de sakda. Eh patarkar show karda jida boht sidhe swaal puchda asal vich eh saare rale hoye bas trp layi drama kar rahe 🤦🏻‍♂️

  • @hkelectronic4762
    @hkelectronic4762 28 дней назад

    Sir jita ji good bande ne galat iljaam lae gae ne

  • @narindersingh4750
    @narindersingh4750 Год назад +2

    Eh reporter mainu unpad lagda jdo agla bol reha a meri CBI di janch karawlo fer osnu bar bar iko gal pushi janda jehda 101 gram smaan tuhade ghar milea oh tuhada c

  • @narindersingh4750
    @narindersingh4750 Год назад +2

    Banda such bol reha a

  • @ikodapasara8143
    @ikodapasara8143 Год назад

    ਜੇ ਕਬੱਡੀ ਚ ਵੀ ਚਿੱਟਾ ਨਾ ਕਰੀਏ ਤਾਂ ਕੱਬਡੀ ਚ ਇੱਕਲੀ ਕਬੂਤਰਬਾਜ਼ੀ ਚ ਗੁਜ਼ਾਰਾ ਹੋਜੂ ?

  • @talibkikalam9716
    @talibkikalam9716 Год назад

    ਮੈਨੇ ਸੁਣਾ ਵੋ ਭੀ ਗਬਰਾਨੇ ਲਗੇ ਆਗ ਸੇ
    ਜਿਨ ਕਾਮ ਥਾਂ ਕਭੀ ਲੋਗੋ ਕੇ ਘਰ ਜਲਾਨੇ ਕਾ।

  • @BALJITSINGH-jo2ic
    @BALJITSINGH-jo2ic Год назад

    Jita mor kam

  • @lfcsingh1705
    @lfcsingh1705 Год назад +3

    Jeeta mour gentleman insan nah he’s getting trouble for no reason

  • @rajurj6829
    @rajurj6829 Год назад

    Sab mantri krde aa eh khedan,hun lakhe veer nu smugglers bna dita jeete veer nal v ehi kuj lgda hoeya,
    Ptrkar saab jiwe tusi jeete veer nu bolde ho same aiwe kise neta,kise police wale nu swaal kr skde ho jo glt km krde aa?

  • @karanbajwa2177
    @karanbajwa2177 Год назад +1

    1993 ‘ਚੋ ਚਿੱਟਾ ਹੈਗਾ ਸੀ?🤔🤔

    • @ghumanjatt6716
      @ghumanjatt6716 Год назад

      Jdo 81-82 ch sunjay dut lenda c ODo hai v fr 95 ch ku ni hoyi

    • @karanbajwa2177
      @karanbajwa2177 Год назад

      @@ghumanjatt6716 so sad😞😞

  • @BALJITSINGH-jo2ic
    @BALJITSINGH-jo2ic Год назад

    Banda sch Punjab vich ho ki gea

  • @darshansingh387
    @darshansingh387 Год назад +4

    Good

  • @NavdeepSingh-zr8mc
    @NavdeepSingh-zr8mc Год назад

    Shashi s
    S
    harma

  • @satwantkaur7093
    @satwantkaur7093 Год назад +1

    Jo karoge so bhroge.
    Kar bhla ho bhla.

  • @granthiandiawajbabagranthi6235

    ਬਾਦਲ ਕਹਿੰਦੇ ਅਸੀਂ ਦੇਣਦਾਰ ਹਾਂ ਜੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਹੋਵੇ।

  • @rajindersingh1486
    @rajindersingh1486 Год назад +2

    Jita22 vadia player c,but tusi paise de LaLch vich drugg da dhanda kr rahe o,kise to shupia nahi,

  • @micksingh792
    @micksingh792 Год назад

    Pappan vajh na ekadhay hoya moyan sadh na jaya

  • @bpbeckom3985
    @bpbeckom3985 8 месяцев назад +1

    havala karda huna jarur.